Prime Discussion (2507) || ਸੰਕੋਚ ਨਾਲ ਬੋਲਣਾ ਚਾਹੀਦਾ ਪ੍ਰਧਾਨ ਮੰਤਰੀ ਮੋਦੀ ਨੂੰ

  Рет қаралды 118,341

Prime Asia TV

Prime Asia TV

Ай бұрын

#primeasiatv #primediscussion #jatinderpannu #election2024news #loksabhaelection2024 #election2024news #bhagwantmaan #punjab #punjabnewstoday #bjp #pmmodi
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - AIRTEL DTH # 564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 210
@nirmalsinghnarain1952
@nirmalsinghnarain1952 Ай бұрын
ਪੰਨੂ ਸਾਹਿਬ ਸਾਡੇ ਪ੍ਰਧਾਨ ਮੰਤਰੀ ਸਾਹਿਬ ਭਾਸ਼ਣ ਵਿੱਚ ਇਹ ਦਸਣ ਕਿ ਦਸ ਸਾਲ ਦੇ ਸਾਸਣ ਵਿੱਚ ਲੋਕਾਂ ਲਈ ਕੀ ਕੀਯਾ ਗਿਆ ਧੰਨਵਾਦ
@harbhajansingh4281
@harbhajansingh4281 Ай бұрын
Kuj v nahi keeta. PM nu sharm auni chahidi hai.
@kamleshsaini5161
@kamleshsaini5161 Ай бұрын
​@@harbhajansingh4281te hun tu bnja pm tu krdi sare kaam bhrawa
@harbhajansingh4281
@harbhajansingh4281 Ай бұрын
@@kamleshsaini5161 Tenu je dukh lagda ta tu PM ban. Ke kar de asi te usnu zero karna hai.
@singhsahab855
@singhsahab855 Ай бұрын
Net par search kar lena data available h. 10 karod free gas connection Ujjwala Yojana. De diye h. Home delivery ghar par hoti h gass cylinder ki 10 sal pehle line par khda Hona padta tha yaad h. 10 karod 90 lak bathroom bana diye free me . Pm Aawas Yojana 3 karod 2 lak gar ban gaye 1 karod 30 hajar + or ban rahe h. Ab 24 ghante bijali aati h . Pehle yaad h na 8 se 10 ghante ka cut lagta tha bijali ka. 6 hjar kisano ko sal ka Milta h pehle 1 ruye v nahi Milta tha. Nai Sadke Highway new bus stand airport . IIT .AIIMS or v bahut kuch bana diye h modi ji ne. Ab to ISRO me jane ke v raste khol diye modi ji ne 4 sal me 40 lakh kma lo apne desh m agniveer ban kar. Log pese ke liye 50 50 lakh lga kar caneda jate h or Milta kuc v nahi . 4 sal me Or v bahut kuch h . Aakh ke andhe to fir v dekh sakte h likin jo man se andha ho gaya ho use kuch nahi pata nahi lagega. Punja me log ek ki baat hum gulam h delhi hmari dusman h. Or kuch nahi pata
@TanvirDhaliwal-vs3tf
@TanvirDhaliwal-vs3tf Ай бұрын
❤​
@gurcharandhaliwal8036
@gurcharandhaliwal8036 Ай бұрын
ਪੰਨੂੰ ਸਾਹਿਬ , ਪ੍ਰਧਾਨ ਮੰਤਰੀ ਸਾਹਿਬ ਅਣਪੜ੍ਹ ਹਨ ਜੀ ਇਹਨਾਂ ਦੀ ਕੋਈ ਗਲਤੀ ਨਹੀਂ , ਗਲਤੀ ਤਾਂ ਲੋਕਾਂ ਦੀ ਹੈ , ਸ਼ਾਇਦ ਅੱਗੇ ਤੋਂ ਨਾਂ ਕਰਨ 🙏
@NirmalSingh-op6rb
@NirmalSingh-op6rb Ай бұрын
Sir election ki last tak PM na rona be hai
@user-yc8yu1ov7f
@user-yc8yu1ov7f Ай бұрын
ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਪਰੋਗਰਾਮ ਹਰ ਇੱਕ ਵਿਸ਼ੇ ਤੇ ਬਹੁਤ ਸੋਹਣੇ ਤਰੀਕੇ ਨਾਲ ਚਰਚਾ ਕਰਦੇ ਹੋ ਜੀ
@RangitSinghHarike-uy7md
@RangitSinghHarike-uy7md Ай бұрын
ਐਸੇ ਸਵਿੰਧਾਨ ਨੂੰ ਬਦਲ ਦੇਣਾਂ ਚਾਹੀਦਾ ਹੈ ਜ਼ੋ ਕੁਝ ਅਮੀਰਾਂ ਨੂੰ ਅਰਬਾਂ ਖਰਬਾਂ ਰੁਪਏ ਦਾ ਕਰਜ਼ਾ ਮਾਫ ਕਰਦਾ ਗਰੀਬਾਂ ਦੇ ਕਰਜ਼ੇ ਨਹੀਂ।ਜ਼ੋ ਐਮ ਪੀ।ਐਮ ਐਲ ਏ।ਐਮ ਪੀ।ਸੀ ਐਮ ਲਖਾਂ ਰੁਪੈ ਮਹੀਨਾ ਆਮ ਲੋਕੀਂ 8/12ਹਜਾਰ ਨੂੰ ਤਰਸਦੇ ਹੋਰ 30/35ਸਾਲ ਨੌਕਰੀ ਕਰਨ ਵਾਲਿਆਂ ਬਰਫ਼ਾਂ ਧੁੱਪਾਂ ਹਨੇਰੀਆਂ ਰਾਤਾਂ ਨੂੰ ਡਿਉਢੀ ਕਰਦੇਂ ਨੂੰ ਪੈਨਸ਼ਨ ਨਹੀਂ ਪੰਜ ਸਾਲ ਐਸ ਕਰਨ ਵਾਲਿਆਂ ਨੂੰ ਪੈਨਸ਼ਨ।। ਮੁਸਲਮਾਨਾਂ ਸਿਖਾਂ ਇਸਾਈਆਂ ਏਥੇ ਇਨਸਾਫ਼ ਨਹੀਂ ਸਵਿੰਧਾਨ ਦੇ ਉਲਟ 30/35ਸਾਲ ਕੈਂਦੀ ਵੀ ਨਹੀਂ ਛੱਡਦੇ ਹਿੰਦੂ ਕਾਤਲਾਂ ਨੂੰ 10/15ਸਾਲਾ ਵਿਚ ਹੀ ਛਡ ਦਿੰਦੇ ਹਨ।ਹਰ ਪਾਸੇ ਬੇਇਨਸਾਫ਼ੀ ਕਿਉਂ। ਮਹਿਗਾਈ ਬੇਰੁਜ਼ਗਾਰੀ ਕਿਉਂ। ਤਨਖਾਹਾਂ ਦੀ ਰੇਂਜ 25/50ਹਜਾਰ ਕੀਤੀ ਜਾਵੇ ਲਖਾਂ ਨੂੰ ਨੌਕਰੀਆਂ ਦੇ ਸਕਦੇ ਹਨ।।
@sukhdevsinghbhatti3235
@sukhdevsinghbhatti3235 Ай бұрын
ਜੇਕਰ ਸਵਿਧਾਨ ਮੋਦੀ ਨੇ ਬਦਲਿਆ ਲੋਕਾ ਦਾ ਜਿੰਨਾ ਹਾਰਾਮ ਕਰਦੂ । ਅੱਜ ਦੀ ਘੜੀ ਤਾਂ ਮੋਦੀ ਸਰਕਾਰ ਨੂੰ ਬਦਲਣਾ ਚਾਹੀਦਾ
@aparsingh5343
@aparsingh5343 Ай бұрын
ਮੇਰੇ ਕੋਲ ਇੱਕ ਮੱਝ ਹੈ, ਮੋਦੀ ਜੀ ਦੱਸਿਓ ਕਾਂਗਰਸ ਵਾਲੇ ਅੱਧੀ ਮੱਝ ਅੱਗੋਂ ਲੈਣਗੇ ਕਿ ਪਿਛਲੇ ਪਾਸਿਓ ਲੈਣਗੇ
@sirataulakh5067
@sirataulakh5067 Ай бұрын
ਥਣਾਂ ਵਾਲਾ ਪਾਸਾ ਲੈਣਗੇ, ਪੱਠੇ ਖਾਣ ਵਾਲਾ ਪਾਸਾ ਤੁਹਾਨੂੰ ਦੇਂਗੇ।
@PardeepSingh-kc3hj
@PardeepSingh-kc3hj Ай бұрын
ਮੋਦੀ ਨੂੰ prime Asia de staff te ni laga vota ਪਾਉਣ ਸੁਕਰੀਆ ਜੀ,, ਮੋਦੀ ਹਟਾਓ ਦੇਸ਼ ਬਚਾਓ ਕਿਸਾਨ ਜਿੰਦਾਬਾਦ
@onkarsinghpurewal990
@onkarsinghpurewal990 Ай бұрын
ਮੋਦੀ ਜੀ ਨੇ ਆਪਨੇ ਭਾਸ਼ਨ ਵਿੱਚ 18-18 ਘੰਟੇ ਕਮ ਕਰਦੇ ਹਨ ਉਨਹਾ ਨੂੰ ਅਰਾਮ ਦੀ ਜਰੂਰਤ ਹੈ ॥ ਦੇਸ ਹਿਤ ਲਈ 🙏
@KaranSandhu-ez3jc
@KaranSandhu-ez3jc Ай бұрын
ਜ਼ੋ ਮੋਦੀ ਬੋਲਦਾ ਪਿਆ ਉਸਦਾ ਮੱਤਲਬ ਕੀ ਆ ਉਹ ਦੱਸਣਾ ਚਾਹੁੰਦਾ ਨਹੀ ਡਰਾਉਂਦਾ ਪਿਆ ਲੋਕਾਂ ਨੂੰ ਜ਼ੇ ਮੇਰੇ ਤੋਂ ਬਿਨਾਂ ਵੋਟਾਂ ਕਿਸੇ ਹੋਰ ਨੂੰ ਪਾਈ ਤਾਂ ਉਹ ਇਹਦਾ ਕਰਨਗੇ ਤੁਹਾਡੇ ਨਾਲ ਜ਼ੋ ਕੁੱਝ ਆਪ ਕੀਤਾ ਉਹੋ ਜਿਹਾ ਦੂਜੇ ਆ ਨੂੰ ਸਮਝਦੇ ਆ
@manmeet-Sachdeva.
@manmeet-Sachdeva. Ай бұрын
ਪੰਨੂ ਸਾਹਬ ਪ੍ਰਾਈਮ ਏਸ਼ੀਆ ਵਾਲੇ ਸਾਰੇ ਸਟਾਫ ਨੂੰ ਖਬਰਾਂ ਦਾ ਵੱਲ ਸਿਖਾਉਣ ਲਈ ਤੁਹਾਡੇ ਨਾਲ ਹੀ ਬਿਠਾਉਦੇ ਹਨ
@palasingh5151
@palasingh5151 Ай бұрын
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
@deepbrar.
@deepbrar. Ай бұрын
ਸਮਝਦਾਰ ਇਨਸਾਨ ਦੀ ਸਭ ਤੋਂ ਵੱਡੀ ਨਿਸ਼ਾਨੀ ਇਹ ਹੁੰਦੀ ਹੈ ਕਿ *ਉਹ ਕਿਸੇ ਨੂੰ ਬੇਵਕੂਫ ਨਹੀਂ ਸਮਝਦਾ ਹੈ*
@daljitsingh3631
@daljitsingh3631 Ай бұрын
ਜੀ✅✅
@deepbrar.
@deepbrar. Ай бұрын
​@@daljitsingh3631😍😍 ਵੀਰੇ
@gurjitkaur7
@gurjitkaur7 Ай бұрын
🤫🤫🤫
@deepbrar.
@deepbrar. Ай бұрын
ਅੱਛੇ ਅੱਛੇ ਕੱਪੜਿਆਂ ਦੇ ਰੰਗ ਉਤਰਦੇ ਦੇਖੇ ਹਨ ‬ ‪ *ਅਸੀ ਬਾਜਾਂ ਦੇ ਵਿਚ ਗਿੱਧ ਉੱਡਦੇ ਦੇਖੇ ਹਨ*
@daljitsingh3631
@daljitsingh3631 Ай бұрын
ਦੀਪ👌👌👌
@deepbrar.
@deepbrar. Ай бұрын
​@@daljitsingh3631😍😍 ਦਿਲਜੀਤ ਵੀਰੇ
@gurjitkaur7
@gurjitkaur7 Ай бұрын
👍🏻🦅🦅🦅👍🏻
@user-ov5cy4dn3d
@user-ov5cy4dn3d Ай бұрын
ਪੰਨੂ ਸਾਹਿਬ ਜੀ ਆਪ ਜੀ ਦੀ ਪ੍ਰਇਮ ਏਰੀਆ ਦੀ ਸਾਰੀ ਟੀਮ ਨੂੰ ਸੱਤ ਸ੍ਰੀ ਅਕਾਲ ❤❤❤❤❤
@sonumalhi9862
@sonumalhi9862 Ай бұрын
2014ਵਿੱਚ ਭਾਰਤ ਦੀ ਆਬਾਦੀ 140 ਕਰੋੜ ਦੀ ਨਹੀਂ ਸੀ
@satrangisiyasat6034
@satrangisiyasat6034 Ай бұрын
ਸਤਿ ਸ਼੍ਰੀ ਅਕਾਲ ਪੰਨੂ ਸਾਹਿਬ
@DalbirSL
@DalbirSL Ай бұрын
I like only Prime Discussion of Pannu Saab ji ....❤
@SukhwinderSingh-fb2is
@SukhwinderSingh-fb2is Ай бұрын
ਮੱਝ ਕਾਂਗਰਸ ਨਹੀਂ ਲੈਣੀ ਪਰ ਮੋਦੀ ਨੇ ਲੈਕੇ ਅਡਾਨੀ ਨੂੰ ਦੇ ਦੀਣੀ ਹੈ
@sahibsingh4988
@sahibsingh4988 Ай бұрын
ਪੰਨੂ ਸਾਹਿਬ, ਮੋਦੀ ਇਸ ਔਕਾਤ ਦਾ ਮਾਲਕ ਏ ਕਿ ਉਸ ਨੂੰ ਕੰਨੋਂ ਫੜ੍ਹ ਕੇ ਪੁੱਛਣਾ ਚਾਹੀਦਾ ਹੈ ਕਿ ਜਿਹੜਾ ਬਕਵਾਸ ਕਰ ਰਿਹਾ ਹੈ, ਉਹ ਦੇਸ਼ ਦੇ ਹਿੱਤ ਵਿੱਚ ਹੈ ???
@SukhwinderSingh-wq5ip
@SukhwinderSingh-wq5ip Ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@sunnycena4085
@sunnycena4085 Ай бұрын
ਇੱਕ ਦਿਨ ਦਰਸ਼ਕਾਂ ਨਾਲ ਗੱਲ ਕਰਨ ਲਈ ਰੱਖਿਆ ਜਾਵੇ ਜੀ
@user-yn9iw4yw7o
@user-yn9iw4yw7o Ай бұрын
Prime minister Manmohan Singh ji Great San. Modi ne bharat noo pura dob dita hai.
@daljitsingh7980
@daljitsingh7980 Ай бұрын
ਸਤਿ ਸ੍ਰੀ ਆਕਾਲ ਜਤਿੰਦਰ ਪੰਨੂ ਜੀ 🙏
@DavinderKumar-kn9jw
@DavinderKumar-kn9jw Ай бұрын
J. Pannu Sab Sat sare akal Adam pur punjab Good Poagam ❤❤❤❤❤❤❤🎉🎉
@harjithassanpuri2700
@harjithassanpuri2700 Ай бұрын
ਮੌਜੂਦਾ ਸਿਸਟਮ ਵਿੱਚ MLA ਦੀ ਚੋਣ ਲਈ ਕਰੋੜ ਰੁਪਿਆ ਤੋ ਜਿਆਦਾ ਖਰਚਾ ਹੁਦਾ ਹੈ। MP ਦੀ ਚੋਣ ਤੇ ਦਸ ਕਰੋੜ ਤੋ ਜਿਆਦਾ ਖਰਚ ਹੁਦਾ ਹੈ। ਇਸ ਕਰਕੇ ਭਾਰਤ ਦੇ ਇਕ ਸੌ ਪੰਚੀ ਕਰੋੜ ਲੋਕ ਚੋਣ ਨਹੀ ਲੜਨ ਸਕਦੇ।
@surinderpabla6343
@surinderpabla6343 Ай бұрын
Very good dhanbad ji 🙏
@rameshjain5416
@rameshjain5416 Ай бұрын
मोदीजी की गाडी लाईन से उतर गयी
@SohanSingh-yt2pn
@SohanSingh-yt2pn Ай бұрын
Pannu saib bjp wale proud on EVM .RAB RAKHA JANTA DA
@AshokKumar-xr5uj
@AshokKumar-xr5uj Ай бұрын
PANNU ji tuhadey wargey 10 MP chahidey Parliament ch
@deepbrar.
@deepbrar. Ай бұрын
ਬੇਇੱਜ਼ਤੀ ਦਾ ਜਵਾਬ ਇੰਨੀ ਇੱਜ਼ਤ ਨਾਲ ਦਿਓ ‬ ‪ *ਕਿ ਸਾਹਮਣੇ ਵਾਲਾ ਖੁੱਦ ਸ਼ਰਮਿੰਦਾ ਹੋ ਜਾਵੇ*
@daljitsingh3631
@daljitsingh3631 Ай бұрын
👌👌👌
@deepbrar.
@deepbrar. Ай бұрын
​@@daljitsingh3631😍😍 ਵੀਰੇ
@gurjitkaur7
@gurjitkaur7 Ай бұрын
🌹👌🏻👍🏻
@vijayvaid8419
@vijayvaid8419 Ай бұрын
Great 👍
@karamjeetkaurguddi4284
@karamjeetkaurguddi4284 Ай бұрын
ਵਾਹਿਗੁਰੂਜੀ🎉🎉🎉ਧੰਨਵਾਦਜੀ
@SurinderSingh-te3ub
@SurinderSingh-te3ub Ай бұрын
No respect of PM
@harpreetbrar4808
@harpreetbrar4808 Ай бұрын
SSA ji
@user-qu5je9gj3f
@user-qu5je9gj3f Ай бұрын
ਪੰਨੂ ਜੀ ਸ ਸ ਅਕਾਲ ਮੋਦੀ ਤਾਂ ਮੂਰਖਤਾ ਵਾਲੇ ਬਿਆਨ ਦੇ ਦਾ ਹੀ ਪਰ ਤਾੜੀਆਂ ਮਾਰਨ ਵਾਲੇ ਵੀ ਮਹਾ ਮੂਰਖ ਹਨ
@belisaroya3041
@belisaroya3041 Ай бұрын
Very nice 👍🏻 Educated Candidate Jalandhar
@SwarnjeetSingh-cu3bn
@SwarnjeetSingh-cu3bn Ай бұрын
Pannu ji kuldeep ji sat Shri akal ji ❤❤❤❤❤
@gurjantsidhu1708
@gurjantsidhu1708 Ай бұрын
ਖਂਟਰ ਨੂੰ ਸਾਬਕਾ ਮੁਖ ਮੰਤਰੀ ਕਹੋ ਬੇਟਾ ਜੀ
@goldydadar371
@goldydadar371 Ай бұрын
Beta ji ? Sir tusi kina nu keh rahe ho ji.?
@goldydadar371
@goldydadar371 Ай бұрын
Tark ya suport na samjna ji es nu . Menu samajh nahi aaya tuhada comment.
@bhupindersingh6164
@bhupindersingh6164 Ай бұрын
Very nice sir ji
@jitsinghsingh1153
@jitsinghsingh1153 Ай бұрын
ਜਰਾਇਮ ਸੋਚ ਰੱਖਣ ਵਾਲੇ ਜਿਸ ਮਰਜੀ ਓਦੇ ਤੇ ਬਰਾਜ਼ ਮਾਨ ਹੋਣ ਪਰ ਆਦਤਾਂ ਨਹੀਂ ਬਦਲਦੀਆਂ. ਮਨੋਹਰ tattl
@mann-kg4pg
@mann-kg4pg Ай бұрын
ਪੂਰੇ ਭਾਰਤ ਦੇ 90% ਮੰਤਰੀ ਤੇ ਅਫਸਰ ਬਿਲਕੁਲ ਭ੍ਰਿਸ਼ਟ ਹਨ।
@kamleshsaini5161
@kamleshsaini5161 Ай бұрын
Punjab me h sare emandar or suchhe bande katee sau bnde h na
@kamleshsaini5161
@kamleshsaini5161 Ай бұрын
Maan daaru pee ke hr jgh jaarayh comedian comedy hi karta hai
@harwinderkaur620
@harwinderkaur620 Ай бұрын
Maan sahib is a good CM from last CMs.
@skb3262
@skb3262 Ай бұрын
One doesn't deserve any respect, who himself is a liar, criminal of any kind kind. But in our Parliament so many are sitting...top to bottom.
@jatinderkumar7377
@jatinderkumar7377 Ай бұрын
ਮੈਂ ਤਾਂ ਸੁਣਿਆਂ ਸੀ ਕਿ ਕਪਿਲ ਸ਼ਰਮਾ ਕਮੇਡੀ ਕਿੰਗ ਹੈ,,,,, ਪਰ ਮੈਂ ਗ਼ਲਤ ਸੋਚ ਰਿਹਾ ਸੀ,,,
@msghumman6695
@msghumman6695 Ай бұрын
Good
@krishankamboj7211
@krishankamboj7211 Ай бұрын
ਸਰ ਜੀ ਮੇਰੀ ਭੂਆ ਜੀ ਦੇ ਬਾਰਾਂ ਬੱਚੇ ਹਨ ਜੀ
@Blackbird..
@Blackbird.. Ай бұрын
👍👍👍
@ajaibsinghpanesarCanada
@ajaibsinghpanesarCanada Ай бұрын
S S A 🙏🙏 Kuldeep Kaur ji and Pannu Sahib ji
@mvl1982
@mvl1982 Ай бұрын
Sat shri akal Jatinder Pannu sir ji te Madam kuldeep Kaur ji
@HariSingh-sx3vq
@HariSingh-sx3vq Ай бұрын
🙏🙏
@user-ef5lq3ti2f
@user-ef5lq3ti2f Ай бұрын
ਐਂਕਰ ਨੂੰ ਚਾਹੀਦਾ ਕਿ ਇੰਟਰੋਡਕਸ਼ਨ ਸਮੇ ਇਹ ਹੀ ਨਾ ਕਹਿਣ ਉਘੇ ਪਤਰਕਾਰ ਜਤਿੰਦਰ ਪੰਨੂੰ ਜੀ, ਨਾਲ ਉਘੇ ਵਿਸ਼ਲੇਸ਼ਕ ਞੀ ਕਹਿਣ। ਦੂਜਾ ਪੰਨੂੰ ਜੀ ਨੇ ਪ੍ਰਧਾਨ ਮੰਤਰੀ ਜੀ ਦੀਆ ਸਪੀਚਾਂ ਬਾਰੇ ਗਲ ਕੀਤੀ ਜੇ ਉਹ ਆਵਦਾ ਜਲੂਸ ਆਪ ਹੀ ਕਢੀ ਜਾ ਰਿਹਾ, ਤਾ ਜਨਤਾ ਕੀ ਕਰੇ। ਅਸਲੀਅਤ ਤਾਂ ਸਭ😂ਸਮਝਦੇ ਨੇ ਕਿ ਮੋਦੀ ਸਾਹਿਬ ਏਡੇ ਵਡੇ ਅਹੁਦੇ ਦੇ ਯੋਗ ਹੈਨ ਕਿ -----
@ParamjeetKaur-wd4qc
@ParamjeetKaur-wd4qc Ай бұрын
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:27
@RameshKumar-cu8yu
@RameshKumar-cu8yu Ай бұрын
ਪੰਨੂੰ ਸਾਹਿਬ ਕਈ ਵਾਰ ਦੂਰਦਰਸ਼ਨ ਵਿਚ ਦਿੱਤੀ ਅਪਣੀ ਟਿੱਪਣੀ ਬਾਰੇ ਜ਼ਿਕਰ ਕਰਦੇ ਹਨ ਮੈਂ ਵੀ ਓਹਨਾ ਟਿਪਣੀਆਂ ਦਾ ਗਵਾਹ ਹਾਂ ਅੱਜ ਫੇਰ ਪ੍ਰਧਾਨਮੰਤਰੀ ਦੇ ਪੁਰਾਣੇ ਸਮੇਂ ਦੀ ਟਿੱਪਣੀ ਦਾ ਜਿਕਰ ਕੀਤਾ ਜੋ ਹਜੇ ਤਕ ਚਲ ਰਹਿਆ ਹਣ। ਮੈ ਉਦੋ ਦੀ ਹੀ ਪੰਨੂ ਸਾਹਿਬ ਦਾ ਪਿੱਛਾ ਨਹੀਂ ਛੱਡਿਆ। ਦੋ ਤਿੰਨ ਸ਼ੁਰੂਆਤੀ ਇਹ ਪ੍ਰੋਗਰਾਮ ਦੀਆ ਕੜੀਆ ਛੱਡ ਕੇ ਕਰੀਬ ਰੋਜ਼ ਸੁਣਦਾ ਹਾਂ।ਕਰੀਬ ਪੰਨੂ ਸਾਹਿਬ ਦੀ ਉਮਰ ਦਾ ਹੀ ਮੈਂ ਵੀ ਹਾਂ। ਬਤੌਰ ਬਜ਼ੁਰਗ ਹੋਣ ਦੇ ਨਾਤੇ ਮੈਂ ਵੀ ਸਹਿਮਤ ਹਾਂ ਦੇਸ਼ ਦੇ ਪ੍ਰਧਾਨਮੰਤਰੀ ਹਨ ਓਹਨਾ ਦੇ ਦਿੱਤੇ ਬਿਆਨ ਦੁਨੀਆ ਵਿਚ ਜਾਂਦੇ ਨੇ ਮਾੜਾ ਪ੍ਰਭਾਵ ਜਾਂਦਾ ਹੈ ਦੇਸ਼ ਦੀ ਡੈਮੋਕ੍ਰੇਸੀ ਤੇ।
@simranjeetsingh7482
@simranjeetsingh7482 Ай бұрын
Thanks prime aisa team news
@SurinderKaur-tg2bc
@SurinderKaur-tg2bc Ай бұрын
🙏🙏🙏🙏🙏
@ajaibsinghpanesarCanada
@ajaibsinghpanesarCanada Ай бұрын
S S A 🙏🙏🙏🙏🙏🙏🙏🙏🙏 to all members present at this time in this program
@singhkewal2611
@singhkewal2611 Ай бұрын
very good job
@harrygill3982
@harrygill3982 Ай бұрын
Good news sir ji
@simranjeetsingh7482
@simranjeetsingh7482 Ай бұрын
Prime aisa team 👍
@rajinderpaul5397
@rajinderpaul5397 Ай бұрын
SatSriAkal
@paramjitsingh2651
@paramjitsingh2651 Ай бұрын
Punnu saib ji sahi ap ji jo tuse keha sahi keha ji❤
@bhagwandass1070
@bhagwandass1070 Ай бұрын
Pannu sahib,karie kee,sanoo afsos hei ih mahapurash sade desh daa pardhan mantri hei.
@tejpalpannu2293
@tejpalpannu2293 Ай бұрын
Waheguru ji 🙏🙏🙏🇮🇳🇨🇦🇮🇳🙏🙏🙏
@gurbhagatsinghsingh8453
@gurbhagatsinghsingh8453 Ай бұрын
Ssa pannu sir
@sidhustar1986
@sidhustar1986 Ай бұрын
What bjp have done for India? 1. The excessive price increase of petrol, diesel 2. The excessive price increase of LPG also all the other commodities 3. Ladakh protest 4. Increase in unemployment 5. Electoral bond scam 6. Result of farmer protest 7. Manipur violence 8. Misuse of Ed & Cbi 9. Revenna case 10. Wrestler protest against brijbhusan And many more…
@JPSINGH-ef8vz
@JPSINGH-ef8vz Ай бұрын
No political party is as popular as is the BJP which is heading towards a grand success in on going elections in India . Thanks .
@GurpreetKaur-lx9tp
@GurpreetKaur-lx9tp Ай бұрын
🙏🇩🇪❤️
@kanwarbirsingh1159
@kanwarbirsingh1159 Ай бұрын
🌹
@IqbalKaur-pr4sd
@IqbalKaur-pr4sd Ай бұрын
Kindly say shri Jatinter Sahib Jee
@gurvindersinghsingh6239
@gurvindersinghsingh6239 Ай бұрын
Bahut wadhia program dhanwad ji prime Asia team
@RavinderKumar-bf8hv
@RavinderKumar-bf8hv Ай бұрын
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਮੇਰੇ ਕੋਲ ਸਬੂਤ ਵੀ ਮੌਜੂਦ ਹਨ ਤੇ ਮੈਂ ਹਲਫ਼ੀਆ ਬਿਆਨ ਦੇਣ ਤੱਕ ਵੀ ਤਿਆਰ ਹਾਂ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਉਹ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਮੇਰਾ ਮੋਬਾਇਲ ਨੰਬਰ 988824781 ਜੇ ਕੋਈ ਮੇਰਾ ਸਹਿਯੋਗ ਕਰਨਾ ਚਾਹੁੰਦਾ ਹੈ ਤਾਂ ਮੈਂ ਉਸ ਦਾ ਧੰਨਵਾਦੀ ਹੋਵਾਂਗਾ ਰ
@toplayerran8380
@toplayerran8380 Ай бұрын
ਭਰਾ ਜੀ ਇੱਥੇ ਸਾਰੇ ਦੂਜਿਆਂ ਨੂੰ ਮੱਤਾਂ ਦੇਣ ਵਾਲੇ ਵਿਦਵਾਨ ਹੀ ਆ ਬਸ, ਮੱਦਦ ਕਰਨ ਵਾਲਾ ਕੋਈ ਨਹੀਂ ਹੈਗਾ ਇੱਥੇ
@RavinderKumar-bf8hv
@RavinderKumar-bf8hv 22 күн бұрын
@@toplayerran8380ਵੀਰ ਜੀ ਬਿਲਕੁਲ ਠੀਕ ਇੱਥੇ ਨਾਲ ਖੜਣ ਲਈ ਕੋਈ ਤਿਆਰ ਨਹੀਂ ਸਭ ਗੱਲਾਂ ਕਰਨ ਵਾਲੇ ਹੈ ਹਨੇਰੇ
@BalkarSingh-ko2qy
@BalkarSingh-ko2qy Ай бұрын
ਪੰਨੂ ਸਾਹਿਬ ਜੀ pm ਸਹਿਬ ਜੀ ਬੁਹਤ ਦੇਖੇ ਹਨ ਜੀ ਪਰ ਅਫਸੋਸ ਹੈ ਕਿ ਧਰਮ ਦੇ ਨਾਮ ਤੇ ਰਾਜਨੀਤੀ pm ਸਾਹਿਬ ਜੀ ਸੱਭ ਦੇ ਸਾਂਝੇ ਲੀਡਰ ਸਾਹਿਬ ਹਨ ਜੀ ਕਦੇ ਮੰਗਲ ਸੂਤਰ ਤੇ ਬੋਲਣਾ ਘਟੀਆ ਤੋਂ ਘਟੀਆ ਬੋਲ ਕੇ ਲੋਕਾ ਘੁੰਮ੍ਹ ਰਾਹ ਕਰਦੇ ਜਿਆਦਾ ਬੱਚੇ ਪੈਦਾ ਕਰਨ ਤੇ
@surjanrandhawa8130
@surjanrandhawa8130 Ай бұрын
Good job pannu sab
@JamalMohammedCheemaJamal
@JamalMohammedCheemaJamal Ай бұрын
ਪ੍ਰਧਾਨ ਮੰਤਰੀ ਸਾਹਿਬ ਹਾਰ ਦੇ ਡਰ ਤੋਂ ਬਹੁਤ ਜਿਆਦਾ ਡਰ ਗਏ ਹਨ l
@RajinderSSunner
@RajinderSSunner Ай бұрын
He is no longer a PM, once the election is declared then he is caretaker. Indian politics is at very low standards, because there is no statesman left in either parties.
@GurdeepSingh-xd8fo
@GurdeepSingh-xd8fo Ай бұрын
🙏🙏🙏🙏🙏💯💯💯💯💯
@KulwantSingh-qe3eo
@KulwantSingh-qe3eo Ай бұрын
ਖੱਟੜ ਦਾ ਮਤਲਬ ਕਿਤੇ ਖ਼ੱਚਰ ਤਾਂ ਨਹੀਂ । ਇਸਦੀ ਬੋਲੀ ਤਾਂ ਬਹੁਤ ਮਾੜੀ ਹੈ ਕੁਰਸੀ ਵੱਡਿਆਂ ਵੱਡਿਆਂ ਦਾ ਦਿਮਾਗ ਖ਼ਰਾਬ ਕਰ ਦਿੰਦੀ ਹੈ ।
@suchasingh2663
@suchasingh2663 Ай бұрын
Bahut Vadhiya g
@raghubirsingh3372
@raghubirsingh3372 Ай бұрын
Pm modi v kade suchya ki main India hai
@JagdishSingh-ly6wf
@JagdishSingh-ly6wf Ай бұрын
Jdo 2014 vich modi ne kiha c 1 bdle 10 sir liava ge koi nhi bolia J 57 mulak Jwav de dinde asi v 10 sir vda ge dunia vich badnami hunda
@user-we9qi7pj1t
@user-we9qi7pj1t Ай бұрын
Modi number 1jumla prime minister hai Jo loka nu galt disha val lija riha hai modi loka nu ladwa riha hai apas vich
@kingsingh9025
@kingsingh9025 Ай бұрын
Modi and Modi'Brother and Sister 6
@SukhwinderSingh-fb2is
@SukhwinderSingh-fb2is Ай бұрын
ਅਨਪੜ ਪ੍ਰਧਾਨ ਮੰਤਰੀ
@moharsingh9221
@moharsingh9221 Ай бұрын
Mohar
@naharsingh2490
@naharsingh2490 Ай бұрын
ਕੁਲਦੀਪ ਜੀ ਜੇਕਰ ਕੌਰ ਸ਼ਬਦ ਆਪਣੇ ਨਾਂ ਨਾਲ ਅਖਵਾਉਣਾਂ ਚਾਹੁੰਦੇ ਹੋ ਤਾਂ ਸਿਰ ਤੇ ਨਹੀ ਤਾਂ ਗਲ੍ ਵਿੱਚ ਹੀ ਪਾ ਲਿਆ ਕਰੋ ਜੀ.
@naharsingh2490
@naharsingh2490 Ай бұрын
ਮੇਰਾ ਮਤਲਬ ਸਮਝ ਗਏ ਹੋਵੋਗੇ ਕਿ ਸਿੱਖ ਧਰਮ ਦੀ ਔਰਤ ਦੇ ਨਾਂ ਨਾਲ ਹੀ ਕੌਰ ਸ਼ਬਦ ਲਿਖਿਆ ਜਾਂਦਾ ਹੈ. ਪਰ ਸਿਰ ਤੇ ਨਹੀ ਤਾਂ ਗਲ੍ ਵਿੱਚ ਈ ਪਾ ਲਿਆ ਕਰੋ ਜੀ ਦੁਪੱਟਾ ਜਾਂ ਚੁੰਨੀ.
@simranjeetsingh7482
@simranjeetsingh7482 Ай бұрын
Good work prime asia team
@kasturisaroa8416
@kasturisaroa8416 Ай бұрын
Pannu Sahib What r the achievements of PM ?
@harbhajansingh4281
@harbhajansingh4281 Ай бұрын
Nil.
@darbarasingh6553
@darbarasingh6553 Ай бұрын
🙏🙏👍🏻👍🏻
@kushalveersingh200
@kushalveersingh200 Ай бұрын
Excellent talk
@avtarsingh2665
@avtarsingh2665 Ай бұрын
Narendra Modi Aap bhi 6 bhra te ik bhain aaa
@Carryfans973
@Carryfans973 Ай бұрын
Jiski vajah se Ham na kheti kar sakte 5 Kanal Jameen hai mere pass 5 girls mean Itni Jagah bant gai
@JasveerSingh-xf1cj
@JasveerSingh-xf1cj Ай бұрын
Good Sir ji
@kasturisaroa8416
@kasturisaroa8416 Ай бұрын
PM has also six brothers & Sister
@user-zh9gt7zt5g
@user-zh9gt7zt5g Ай бұрын
Akl de aneo tusi Congres party nu vote deo jina ne Harmandir Sahib ji te hmla krbaya c.
@SurinderKaur-tg2bc
@SurinderKaur-tg2bc Ай бұрын
ਏਸ ਨੇ ਤਾਂ ਟਰੰਪ ਨੂੰ ਵੀ ਝੂਠ ਬੋਲਣ ਲਾ ਦਿੱਤਾ ਸਮਝ ਨਹੀਂ ਆਉਂਦੀ ਮੋਦੀ ਨੂੰ ਏਹ ਸਮਝਣਾ ਚਾਹੀਦਾ ਮੈ ਆਹ ਕੀਤਾ ਮੈਂ ਆਹ ਕੀਤਾ ਬਾਕੀ ਅਨਪੜ੍ਹ ਦੀ ਨਿਸ਼ਾਨੀ ਹੈ ਰੱਬ ਦਾ ਵਾਸਤਾ ਕੋਈ ਚੰਗਾ ਪੜ੍ਹਿਆ ਲਿਖਿਆ ਪ੍ਰਧਾਨ ਮੰਤਰੀ ਲੈ ਆਓ ਵੋਟਰਾਂ ਨੂੰ ਸਮਝਣਾ ਚਾਹੀਦਾ
@SatpalSingh-pw2kk
@SatpalSingh-pw2kk Ай бұрын
Action lena chahida modi te, pr e desh hizdaya da desh ho gya koi glt nu glt nhi keh k razzi
@simranjeetsingh7482
@simranjeetsingh7482 Ай бұрын
Prime discussion very good program
@gurbuxsingh9422
@gurbuxsingh9422 Ай бұрын
Ab.aya.uth.pararh.ke.niche chlo.der.aind.drusat.aund
@harbhajansuman9082
@harbhajansuman9082 Ай бұрын
Thank great information Mr punny is v experienced journalist withexcellent memory
@mohinderjhajj3315
@mohinderjhajj3315 Ай бұрын
@Carryfans973
@Carryfans973 Ай бұрын
Panu Sahab Mein Sikh jata hun Sade Dada Ne 8 bacche Paida Karen
@ravindersingh-ul2lc
@ravindersingh-ul2lc Ай бұрын
ਝੂਠ ਬੋਲਣ ਦੀਆਂ ਸਾਰੀਆਂ ਹੱਦਾਂ ਪਾਰ ਕਰ ਰਹੇ ਹਨ ਪ੍ਧਾਨ ਮੰਤਰੀ।
Cute Barbie Gadget 🥰 #gadgets
01:00
FLIP FLOP Hacks
Рет қаралды 33 МЛН
[柴犬ASMR]曼玉Manyu&小白Bai 毛发护理Spa asmr
01:00
是曼玉不是鳗鱼
Рет қаралды 51 МЛН
КАРМАНЧИК 2 СЕЗОН 5 СЕРИЯ
27:21
Inter Production
Рет қаралды 598 М.
Cute Barbie Gadget 🥰 #gadgets
01:00
FLIP FLOP Hacks
Рет қаралды 33 МЛН