ਚੰਡੀਗੜ੍ਹ ਦੀ DSP ਦੀ ਇੱਕ ਪੱਤਰਕਾਰ ਨੇ ਲੋਕਾਂ ਸਾਹਮਣੇ ਕੀਤੀ ਬੇਜਤੀ ?

  Рет қаралды 421,176

Auzar Tv ਔਜ਼ਾਰ ਟੀਵੀ

Auzar Tv ਔਜ਼ਾਰ ਟੀਵੀ

Күн бұрын

ਚੰਡੀਗੜ੍ਹ ਦੀ DSP ਦੀ ਇੱਕ ਪੱਤਰਕਾਰ ਨੇ ਲੋਕਾਂ ਸਾਹਮਣੇ ਕੀਤੀ ਬੇਜਤੀ ?
ਮੰਗ ਪੱਤਰ ਲੈਣ ਆਈ DSP ਨੂੰ ਸਿੱਧਾ ਹੋਇਆ ਇਹ ਪੱਤਰਕਾਰ
#Dsp #Chandigarh #Viral #Auzartv #jagseerSinghsardulgarh

Пікірлер: 290
@jarnailsingh1731
@jarnailsingh1731 7 ай бұрын
ਬਹੁਤ ਹੀ ਵਧੀਆ ਤਰੀਕੇ ਨਾਲ ਪੱਤਰਕਾਰ ਨੇ ਆਪਣੇ ਹੱਕਾਂ ਸਬੰਧੀ ਜਾਣਕਾਰੀ ਦਿੱਤੀ ਹੈ ਜੀ। ਬਹੁਤ ਬਹੁਤ ਧੰਨਵਾਦ ਜੀ।
@GurnamSingh-zw6kp
@GurnamSingh-zw6kp 7 ай бұрын
Koi vdhia trika nhi.Koi vi pattarkar kisi vi police officer nu kujh vi likhn lyi dictate nhi kr skda.
@amanpreetkumar9294
@amanpreetkumar9294 3 ай бұрын
@@GurnamSingh-zw6kp in a 3rd class nation everything needs to be dictated ..
@rajasidhu4712
@rajasidhu4712 7 ай бұрын
ਬਹੁਤ ਬਹੁਤ ਧੰਨਵਾਦ ਪੱਤਰਕਾਰ ਵੀਰ ਦਾ
@jitsingh8827
@jitsingh8827 7 ай бұрын
ਸਹੀ ਕਿਹਾ ਪੱਤਰਕਾਰ ਨੇ
@user-cb4dk9fi3t
@user-cb4dk9fi3t 7 ай бұрын
😂❤❤❤ ਇਸ ਨੂੰ ਕਹਿੰਦੇ ਇਨਸਾਨੀਅਤ ਐਸੇ ਪੱਤਰ ਕਾਰਾਂ ਨੂੰ ਵਾਹਿਗੁਰੂ ਜੀ ਸਾਰੀ ਉਮਰ ਚੜ੍ਹਦੀ ਕਲਾ ਵਿਚ ਰੱਖਣ ਜੀ
@user-Rashpalsohi55
@user-Rashpalsohi55 7 ай бұрын
ਬਹੁਤ ਵਧੀਆ ਸਰਦਾਰ ਜੀ
@SonyJagroop-mx8wf
@SonyJagroop-mx8wf 7 ай бұрын
ਬੇਜਤੀ ਨਹੀ ਆਪਣੇ ਹੱਕ ਮੰਗ ਰਿਹੇ ਨੇ
@rajvinderaujla5191
@rajvinderaujla5191 7 ай бұрын
💯
@rajdeepkaur3997
@rajdeepkaur3997 6 ай бұрын
Dsp di bezti likhya...dhyaan nl news pdo
@pashminderkaur9947
@pashminderkaur9947 7 ай бұрын
ਅੱਜ ਹਰ ਪਤਰਕਾਰ ਨੂੰ ਇਨ੍ਹਾਂ ਹੀ ਬੇਬਾਕ ਔਰ ਬੁਲੰਦ ਹੌਸਲੇ ਵਾਲਾ ਹੋਣਾ ਚਾਹੀਦਾ ਹੈ , ਅਪਣੇ ਹੱਕ ਦੀ ਪ੍ਰਾਪਤੀ ਲਈ ।
@satwantsingh4271
@satwantsingh4271 7 ай бұрын
ਇਹ ਪੰਜਾਬ ਪੁਲਿਸ ਕਦੀ ਨਹੀਂ ਸੁਧਰੇਗੀ ਪੱਤਰਕਾਰ ਸਾਹਬ ਦਾ ਧੰਨਵਾਦ ਕਿ ਉਹਨਾਂ ਹਿੰਮਤ ਦਿਖਾਈ।
@jagjeetsingh7513
@jagjeetsingh7513 7 ай бұрын
Bai Punjab police nhi ਚੰਡੀਗੜ੍ਹ ਪੁਲਸ ਦਾ case a
@gaganchahal8969
@gaganchahal8969 4 ай бұрын
Chandigarh police a panjab di zameen nap ke chandigarh bnea
@jashpalsingh1875
@jashpalsingh1875 7 ай бұрын
ਤਾਨਾਸ਼ਾਹੀ ਲਈ ਏਦਾ ਦੇ ਹੀ।ਧੱਕੜ ਬੰਦੇ ਹੋਣੇ ਚਾਹੀਦੇ ਆ।
@musclehutbodybuilding2583
@musclehutbodybuilding2583 7 ай бұрын
ਕਾਨੂੰਨ ਦੀ ਜਾਣਕਾਰੀ ਹਰ ਸਕੂਲ ਚ ਦੇਣੀ ਚਾਹੀਦੀ, ਲੋਕਾਂ ਨੂੰ ਅਪਣੇ ਹੱਕਾ ਦਾ ਹੀ ਨਹੀਂ ਪਤਾ ਇਕ ਦੁੱਕੀ ਦਾ ਸਰਕਾਰੀ ਨੌਕਰ ਚੰਗੇ ਭਲੇ ਬੰਦੇ ਦੀ ਲਾਅ ਭਾਅ ਕਰ ਜਾਂਦਾ
@hardeepsinghcheema429
@hardeepsinghcheema429 7 ай бұрын
ਬੇਇੱਜ਼ਤੀ ਕਿਸ ਗੱਲ ਦੀ l ਬਹੁਤ ਵਧੀਆ ਢੰਗ ਨਾਲ ਗੱਲ ਕੀਤੀ ਪੱਤਰਕਾਰ ਸਾਹਿਬ ਨੇ
@narinder_singh_1965
@narinder_singh_1965 7 ай бұрын
ਤੱਗੜ ਸਾਬ ਜੀ ਸੈਲੂਟ
@dalwindersingh9220
@dalwindersingh9220 7 ай бұрын
ਬੇਜ਼ਤੀ ਵਾਲੀ ਗੱਲ ਤਾਂ ਲਗਦੀ ਨੀ। ਤੁਸੀਂ ਐਵੇਂ ਬਾਤ ਦਾ ਬਤੰਗੜ ਬਣਾਈ ਜਾਨੇ ਓੰ। ਵਧੀਆ ਤਰੀਕੇ ਨਾਲ ਗੱਲਬਾਤ ਹੋਈ ਆ।
@ranjitjoosingh7409
@ranjitjoosingh7409 7 ай бұрын
ਬੁਹਤ ਵਧੀਆ ਸਰਦਾਰ ਜੀ
@RANDHIRSingh-jp5rt
@RANDHIRSingh-jp5rt 7 ай бұрын
ਚੰਡੀਗੜ੍ਹ ਪੁਲਿਸ ਬਹੁਤ ਗ਼ਲਤ ਹੈ ਮੇਰੇ ਨਾਲ ਵਿ ਚੰਡੀਗੜ੍ਹ ਪੁਲਿਸ ਦੇ ਜਵਾਨ ਮੇਰੇ ਘਰੇ ਵੜੇ ਮੇ ਘਰ ਤੋਂ ਬਾਹਰ ਸੀ ਮੇਰੇ ਘਰੇ ਵੜੇ ਤੇ ਮੇਰੀ ਬਾਇਫ ਨਾਲ ਹਥੋਂ ਪਾਈ ਕੀਤੀ ਤੇ ਸਾਡੇ ਤੇ ਹੀ ਪਰਚਾ ਦੇ ਤਾਂ ਚੰਡੀਗੜ ਪੁਲਿਸ ਗਲਤ ਕਰ ਰਹੀ ਹੈ
@RANDHIRSingh-jp5rt
@RANDHIRSingh-jp5rt 7 ай бұрын
ਸਾਰੇ ਪੱਤਰਕਾਰ ਵੀਰ ਭੈਣਾਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@singhsaab6992
@singhsaab6992 7 ай бұрын
ਪੰਜਾਬ ਪੁਲਸ ਕਰਦੀ ਸਿੱਖ ਕੌਮ ਦਾ ਘਾਣ
@rajdix2313
@rajdix2313 7 ай бұрын
Kee ho gya hun sikha naal
@Dhaliwal23664
@Dhaliwal23664 7 ай бұрын
@@rajdix2313tu ki aae j puch Di aa har var hi Dhaka hun da sikha nal
@kulwindersingh422
@kulwindersingh422 7 ай бұрын
Bhore cho bahr Aya tu​@@rajdix2313
@Laddi_Singh994
@Laddi_Singh994 7 ай бұрын
​@@rajdix2313ਤਹਾਡੇ ਨਾਲ ਕੀ ਹੋ ਗਿਆ ਹਿੰਦੂ ਕਹਿੰਦੇ ਅਸੀਂ ਖ਼ਤਰੇ ਵਿਚ ਆ
@navreetdhillon-tq1bn
@navreetdhillon-tq1bn 7 ай бұрын
​@@rajdix2313 ਇਹਨਾਂ ਨਾਲ ਧੱਕਾ ਹੋ ਰਿਹਾ ਕਹਿੰਦੇ ਸਾਡੇ ਛਿੱਤਰ ਮਾਰੋ। ਇਹਨਾਂ ਦੀ ਮੰਗ ਪੂਰੀ ਨਹੀਂ ਹੋ ਰਹੀ 😂😅
@kgic890
@kgic890 7 ай бұрын
ਬਹੁਤ ਵਧੀਆ ਸਿਆਣਾ ਪੱਤਰਕਾਰ ਸਲੂਟ ਆ
@user-ph7jw2ii1f
@user-ph7jw2ii1f 7 ай бұрын
Gud job 👍, Eh hundi asal reporting
@SukhwinderSingh-wq5ip
@SukhwinderSingh-wq5ip 7 ай бұрын
ਗੁੱਡ ਵਰਕ
@hi-techpoint2342
@hi-techpoint2342 6 ай бұрын
ਆ ਹੁੰਦੀ ਆ ਪੱਤਰਕਾਰੀ 👌👌👌
@SatgurSingh-ug3gg
@SatgurSingh-ug3gg 7 ай бұрын
ਬਹੁਤ ਹੀ ਵਧੀਆ ਜੀ
@PardeepPassi1
@PardeepPassi1 7 ай бұрын
ਰਾਜਪਾਲ ਦਾ ਅਸਤੀਫਾ ਮੰਗਣਾ ਚਾਹੀਦਾ ਹੈ .ਇਹ ਪੁਲਿਸ ਰਾਜਪਾਲ ਦੇ ਅਧੀਨ ਹੈ
@hariomomkar4546
@hariomomkar4546 7 ай бұрын
ਵਾਹੇਗੁਰੂ
@RADReactAnalyzeDiscuss
@RADReactAnalyzeDiscuss 7 ай бұрын
He is not humiliating the officer, but he is reminding the officer to take steps as per land of law.
@SAINI-SAAB
@SAINI-SAAB 7 ай бұрын
ਪੰਜਾਬ ਪੁਲੀਸ ਜਮੀਰ ਜਗਾਓ
@sukhdevsandhu3311
@sukhdevsandhu3311 7 ай бұрын
ਸਰਦਾਰ ਜੀ ਮਜ਼ਾ ਆ ਗਿਆ
@varinderpal7226
@varinderpal7226 7 ай бұрын
ਏਹੋ.ਜਿਹੇ.ਪਤਰਕਾਰ.ਹੋਣੇ.ਚਾਹੀਦੇ.ਹਨ
@skvirk2669
@skvirk2669 7 ай бұрын
Who is this Journalist? He has done immaculate work. Very disciplinary and professionalism maintained in his questioning.
@CHAMKAURSINGH-ol3rf
@CHAMKAURSINGH-ol3rf 7 ай бұрын
Rajinder singh taggar... Punjab dastavej
@jagjitsinghjassar347
@jagjitsinghjassar347 7 ай бұрын
ਬਹੁਤ ਵਧੀਆ ਪਤਰਕਾਰ ਧੰਨਵਾਦ
@avtarsingh2044
@avtarsingh2044 7 ай бұрын
ਟਾਈਮ ਤਾਂ ਜ਼ਰੂਰ ਲੱਗੋ ਪਰ ਲੋਕ ਜਾਗ ਰਹੇ ਨੇ ❤❤
@sandhujaspal7685
@sandhujaspal7685 7 ай бұрын
V good 👍
@karmjitsingh9080
@karmjitsingh9080 7 ай бұрын
Great 👍
@arshgill7608
@arshgill7608 7 ай бұрын
Eh hundi aa reporting & eh hundi aa power ik sache te akalmand reporter di… Sikhlo godhi media kuch.
@bhupinderSingh-tj3zu
@bhupinderSingh-tj3zu 5 ай бұрын
ਤੱਗੜ ਸਾਹਿਬ ਬਹੁਤ ਵਧੀਆ ਜੀ
@BaljitSingh-jy4lj
@BaljitSingh-jy4lj 7 ай бұрын
Good ਸਰਦਾਰ saab ਲੱਖ ਲਾਹਣਤ ਪੰਜਾਬ police de
@jasn9900
@jasn9900 7 ай бұрын
Very good said, that gentleman to police officer
@balwindersinghdhindsa3306
@balwindersinghdhindsa3306 6 ай бұрын
ਇਹ ਪਹਿਲਾ ਵੀ ਬਹੁਤ ਵਾਰ ਦੇਖੇ ਹਨ ਇਮਾਨਦਾਰ ਪੱਤਰਕਾਰ ਸੱਚ ਨੂੰ ਸੱਚ ਕਹਿਣਾ ਇਹ ਹੈ ਝੋਟਾ ਪੱਤਰ ਕਾਰ
@bhindersingh_sidhu
@bhindersingh_sidhu 7 ай бұрын
Right
@BaljinderSingh-lq7lt
@BaljinderSingh-lq7lt 7 ай бұрын
Very nice
@navchhina1710
@navchhina1710 7 ай бұрын
Boht sohni gal baat DSP MAM NE OR PATARKAAR SIR NE
@hardeepsingh9324
@hardeepsingh9324 7 ай бұрын
ਇਕ ਵਾਰ ਤਾਂ ਸਵਾਦ ਲਿਆਤਾ ਬਾਬਾ ਜੀ ਨੇ ,ਪਰ ਯੋਧਿਆ ਬਚ ਕੇ ਰਹੀਂ ਹੁਣ।
@RanjitSingh-zx5dx
@RanjitSingh-zx5dx 6 ай бұрын
ਪੱਤਰਕਾਰ ਜੀ ਜਿੰਦਾਬਾਦ
@KuldeepSingh-ez5ko
@KuldeepSingh-ez5ko 7 ай бұрын
Good
@BhupinderSingh-ob7fy
@BhupinderSingh-ob7fy 5 ай бұрын
ਇਸ ਲਈ ਪੰਜਾਬ ਦੇ ਸਿਖ ਬਾਬਿਆਂ ਨੂੰ ਬੇਨਤੀ ਹੈ ਹੱਥ ਜੋੜ ਕੇ ਲੰਗਰ ਵੀ ਛਕਿਆ ਜਾਵੇ ਪਰ ਸਿੱਖ ਕੌਮ ਦੇ ਬੱਚਿਆਂ ਨੂੰ ਪੜ ਲਿਖ ਕੇ ਕਾਬਿਲ ਬਣੳਉਣ ਕੇ ਉਹ ਆਪਣੀ ਗੱਲ ਰੱਖ ਸਕਣ । ਪੜਾਈ ਬਹੁਤ ਜ਼ਰੂਰੀ ਹੈ।
@hardialbains4907
@hardialbains4907 5 ай бұрын
New100goodspeak
@sarvajeetrangreta4612
@sarvajeetrangreta4612 3 ай бұрын
ਜਿਉਂਦਾ ਰਹਿ ਸਰਦਾਰਾ ਇਹੋ ਜਿਹੇ ਪੱਤਰਕਾਰ ਚਾਹੀਦੇ ਨੇ ਜਿਹੜੇ ਮੂੰਹ ਤੋੜਨ ਦਾ ਜਵਾਬ ਦੇਣ ਇਹਨਾਂ ਨੂੰ
@jatindersinghmatharu2070
@jatindersinghmatharu2070 7 ай бұрын
Very good patarkar
@DavinderSingh-oq6lx
@DavinderSingh-oq6lx 7 ай бұрын
Very good job ji
@singh28217
@singh28217 5 ай бұрын
Some reporter have lack of knowledge..bt this reporter is totally educated..✌️✌️✌️
@zubirali4876
@zubirali4876 7 ай бұрын
Fully agree with Veer Ji n action must be taken against corrupted Punjab's police officers who after wearing their uniforms thinks they are above the Law, Greatest Shame on such unethical police officers
@gurpreetbadowalia458
@gurpreetbadowalia458 5 ай бұрын
Good repoter
@user-ht8ld1ef8g
@user-ht8ld1ef8g 7 ай бұрын
ਇਸ ਨੂੰ ਕਹਿੰਦੇ ਹਨ ਪੱਤਰਕਾਰ
@BalwinderSingh-gs8pd
@BalwinderSingh-gs8pd 7 ай бұрын
Very good g
@jassgill3273
@jassgill3273 7 ай бұрын
ਪੱਤਰਕਾਰ ❤
@gurisingh6344
@gurisingh6344 7 ай бұрын
👍👍👍👍👍👍
@amarjeetsingh4497
@amarjeetsingh4497 7 ай бұрын
Good job
@BalwinderSingh-vi8pb
@BalwinderSingh-vi8pb 7 ай бұрын
Very good
@lashker9181
@lashker9181 7 ай бұрын
ਇਸ ਵਿਚ ਬੇਇਜ਼ਤੀ ਵਾਲੀ ਕੀ ਗੱਲ ਹੈ ਜੀ?
@rajinderkaur5928
@rajinderkaur5928 7 ай бұрын
Bhut vadia keha sardar ji ne waheguru ji mehar karan
@HarbansSingh-vs6hx
@HarbansSingh-vs6hx 7 ай бұрын
Good sir ji
@birsingh6954
@birsingh6954 7 ай бұрын
Press report bilkul rite
@neerajrana3268
@neerajrana3268 4 ай бұрын
Eho jehe reporter honey chahidey aa salute aa ji tuhanu...
@joginderpalsandhu8803
@joginderpalsandhu8803 7 ай бұрын
Good Job Patrcar Sahb Ji Very Good
@harsimransandhu7137
@harsimransandhu7137 6 ай бұрын
Waah Sardaar ji ne Bhut Daleri naal Gal kitti
@KULWINDERSINGH-jm9ul
@KULWINDERSINGH-jm9ul 4 ай бұрын
Aah aa galbat
@nariansinghbajwa9921
@nariansinghbajwa9921 3 ай бұрын
Very good job sir ji
@GurpreetSingh-wn8hx
@GurpreetSingh-wn8hx 7 ай бұрын
Good reply by dsp officer
@SatinderpalSingh-w8l
@SatinderpalSingh-w8l 7 ай бұрын
Very good sir
@gurindersidhu2876
@gurindersidhu2876 7 ай бұрын
There is nothing wrong on part of DSP. She behaved well professionally. She was polite and taken memorandum. That's what is expected from police in a civilized society. That doesn't mean that agitators or protesters have done anything wrong. They protested for some real reason. Police should take action.
@badalmohinder7408
@badalmohinder7408 4 ай бұрын
GREAT job TAGGAR SHAIB
@amitoberoi8483
@amitoberoi8483 7 ай бұрын
Proud of you sir ji
@kuldeepkaur-uw8tn
@kuldeepkaur-uw8tn 7 ай бұрын
ਫੈਲੇ ਵਿਦਿਆ ਹਨ੍ਹੇਰਾ ਹੋਏ
@pro.959
@pro.959 7 ай бұрын
ਇਹ ਵੀ ਸਹੀ ਹੈ ਜੀ 😂😂
@rajveerKumar-kj6pr
@rajveerKumar-kj6pr 7 ай бұрын
Good sir je ❤❤
@tersamesingh6359
@tersamesingh6359 7 ай бұрын
Good job by reporter
@Rajkumar-ph1cv
@Rajkumar-ph1cv 7 ай бұрын
ਜੇਕਰ ਕਿਸੈ ਦੀ ਤਰੀਫ ਜਾ ਬੈਜਤੀ ਕਰਨੀ ਹੋਵੈ ਜਾਰ ਪਂਜਾਬੀ ਵਿੱਚ ਕਰੀਆ ਕਰੋ😮😮
@jasmelsandhujasmelsandhu
@jasmelsandhujasmelsandhu 7 ай бұрын
😂😂😂😂
@harvinderbal-qt9xg
@harvinderbal-qt9xg 7 ай бұрын
Kya baat eda te patrakar hone chahiye
@GURVINDERSINGH-gd8pv
@GURVINDERSINGH-gd8pv 3 ай бұрын
Reporte sahab doing great job
@user-qv7lr2jw1v
@user-qv7lr2jw1v 7 ай бұрын
ਪੰਜਾਬ ਨਾ ਹੋਇਆ UK ਬਣਾ ਛੱਡਿਆ ਪੰਜਾਬ ਨੂੰ ਮਾਂ ਬੋਲੀ ਪੰਜਾਬੀ ਨੂੰ ਨਫ਼ਰਤ ਕਰਨ ਵਾਲੇ ਲੋਕ
@13_maninder
@13_maninder 7 ай бұрын
Dhan dhan kra ti sardar g nr
@surindermalhi4858
@surindermalhi4858 7 ай бұрын
Wel done
@harpreet08
@harpreet08 7 ай бұрын
New India
@ManjitSingh-oc9fh
@ManjitSingh-oc9fh 3 ай бұрын
Good sar ji
@bikramsingh6668
@bikramsingh6668 7 ай бұрын
Excellent bapu
@jaspalsingh3564
@jaspalsingh3564 3 ай бұрын
🙏🙏👌
@tajindersandhusandhu9235
@tajindersandhusandhu9235 5 ай бұрын
❤ veer good sir
@dilbarkhera6004
@dilbarkhera6004 4 ай бұрын
Good I m proud of sir
@user-cq6sq3xw8j
@user-cq6sq3xw8j 7 ай бұрын
Sirra la ta
@jatinder-ze6dd
@jatinder-ze6dd 7 ай бұрын
❤❤
@punjabvoice3209
@punjabvoice3209 7 ай бұрын
ਸਰਕਾਰੀ ਮੁਲਾਜ਼ਮ ਤੇ ਹਰ ਕੋਈ ਹਾਵੀ ਹੋ ਜਾਂਦਾ, ਤੇ ਲੋਕੀਂ ਹਾਵੀ ਹੋਣ ਵਾਲੇ ਦੀ wah wah ਕਰਨ ਲੱਗ ਜਾਂਦੇ, ਬਿਨਾਂ ਇਹ ਗੱਲ ਜਾਣੇ ਕੇ ਇਹ ਸਹੀ ਜਾ ਗਲਤ
@harshdeep3027
@harshdeep3027 7 ай бұрын
@surinderkaur9310
@surinderkaur9310 5 күн бұрын
❤❤❤❤❤❤❤❤
@undergroundauthority3305
@undergroundauthority3305 7 ай бұрын
great- knowledge is power
@beantsinghsidhu2389
@beantsinghsidhu2389 7 ай бұрын
Good job ji
@lakhwindersingh9429
@lakhwindersingh9429 7 ай бұрын
Very good reporting ❤
@surindersingh22katoch99
@surindersingh22katoch99 7 ай бұрын
Good Tagad Sahib you are great 👍
@user-fp1nb7hr1c
@user-fp1nb7hr1c 7 ай бұрын
ਤੂੰ ਥਣ ਫ਼ੜਨ ਆਇਆਂ ਜੇ ਤੇਰੀ ਇਹ ਡੀਉਟੀ ਨਹੀਂ ਇਹ,,,
@GurpreetSingh-cs2ft
@GurpreetSingh-cs2ft 7 ай бұрын
😂😂😂😂😂😂😂❤❤❤😂😂😂
@HAPPYMALHI-un3lk
@HAPPYMALHI-un3lk 7 ай бұрын
great paterkar love ❤️ you paji
@riyakaur3554
@riyakaur3554 3 ай бұрын
very good sardar ji
@sukhakala4215
@sukhakala4215 7 ай бұрын
Verry good sir roh kush hogi tuhdi video dekh k
@sarbjitsingh3113
@sarbjitsingh3113 4 ай бұрын
ਇਕ ਪੁਲਸ ਅਫਸਰ ਲੋਕਾ ਨੂੰ ਕੁਟਦਾ ਫਿਰ ਅਫਸਰ ਦੂਜਾ ਭੇਜ ਕੇ ਮਾਮਲਾ ਖੁਰਦ ਬੁਰਦ ਕਰਦੀ ਹੈ ਪੁਲਸ
@jaswant5395
@jaswant5395 4 ай бұрын
ਇਹ ਨਹੀਂ ਮੰਨਦੇ ਟਾਇਮ ਨਾ ਖਰਾਬ ਕਰੈ
@user-oi1nz5ze2p
@user-oi1nz5ze2p 7 ай бұрын
Good patarkar saab
Пришёл к другу на ночёвку 😂
01:00
Cadrol&Fatich
Рет қаралды 3,9 МЛН
The CUTEST flower girl on YouTube (2019-2024)
00:10
Hungry FAM
Рет қаралды 43 МЛН