Call Of Unity (Asi Hege Aw ) | Khazala | Mad mix | Latest Punjabi Song 2023

  Рет қаралды 233,819

Khazala Music

Khazala Music

Жыл бұрын

Khazala Presents -
Title - Call of unity ( Asi Hege Aw )
Singer / Lyrics / Composer - Khazala
Music - Mad Mix
Video - Lehal Dream Studio (Simranjeet singh lehal)
Label - Khazala
Project By - Sharn Khazala

Пікірлер: 423
@prabhK1313
@prabhK1313 Жыл бұрын
ਡਿਲੀਟ ਕਰਵਾ ਦਿੱਤਾ ਪਹਿਲਾ ਅਪਲੋਡ ਕੀਤਾ ਇਹ ਗਾਣਾ? ਚਲੋ ਕੋਈ ਨਾ ਸੱਚ ਨੂੰ ਜਿਨਾ ਮਰਜੀ ਛੁਪਾ ਲੋ ਸੱਚ ਤਾ ਸੱਚ ਹੀ ਰਹਿਣਾ, ਪਾਪ ਲੋਕਾਂ ਤੋਂ ਲੁਕ ਜਾਣਗੇ ਪਰ ਅਕਾਲ ਪੁਰਖ ਤੋਂ ਨਹੀਂ 🙏 ਬਾਬਾ ਨਾਨਕ ਜੀ ਨੇ ਬਾਬਰ ਨੂੰ ਜਾਬਰ ਆਖਿਆ ਸੀ, ਇਹ ਸਰਕਾਰਾ ਅੱਜ ਦੀਆਂ ਬਾਬਰ ਨੇ 🙏
@prabhK1313
@prabhK1313 Жыл бұрын
ਸੱਚ ਨੂੰ ਅਕਾਲ ਪੁਰਖ ਤੋਂ ਲਕੋਇਆ ਨਹੀਂ ਜਾ ਸਕਦਾ। ਵੱਡੇ ਵੱਡੇ ਬਾਬਰ ਚਲੇ ਗਏ ਜੁਲਮ ਕਰਨ ਵਾਲੇ, ਇਹ ਅੱਜ ਦੇ ਬਾਬਰ ਭੁੱਲ ਗਏ ਆ ਕਿ ਜਾਲਮ ਅਤੇ ਜੁਲਮ ਦਾ ਅੰਤ ਬੁਰਾ ਹੁੰਦਾ 🙏🙏
@Aman-cz6qm
@Aman-cz6qm Жыл бұрын
🙏🏻🙏🏻
@prabhK1313
@prabhK1313 Жыл бұрын
@@Aman-cz6qm 🙏
@drgurditsingh8797
@drgurditsingh8797 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@prabhK1313
@prabhK1313 Жыл бұрын
@@drgurditsingh8797 🙏
@arshsekhon_21
@arshsekhon_21 Жыл бұрын
ਜਦ ਸਰਕਾਰਾਂ ਦੀ ਨੀਤ, ਕਿਰਦਾਰੋਂ ਦਾਗੀ ਹੋ ਜਾਂਦੀ, ਪੰਜਾਬ ਮੇਰੇ ਦੀ ਹਵਾ, ਫੇਰ ਬਾਗੀ ਹੋ ਜਾਂਦੀ। 🔥🔥🔥❤❤
@sukhveerdhaliwal1168
@sukhveerdhaliwal1168 5 ай бұрын
ਖਜਾਲੇ ਵਾਲਾ ਵੀਰ ਸਿੱਖੀ ਦੇ ਇਤਿਹਾਸ ਨੂੰ ਗੀਤ ਵਿਚ ਬਹੁਤ ਖੂਬਸੂਰਤ ਤਰੀਕੇ ਨਾਲ ਪੇਸ਼ ਕਰਦਾ ਹੈ ਵਾਹਿਗੁਰੂ ਜੀ ਮਿਹਰ ਕਰੇ ਇਸੇ ਤਰ੍ਹਾਂ ਸੇਵਾ ਕਰਦਾ ਰਹੇ
@sidhusabh1480
@sidhusabh1480 Жыл бұрын
ਇਤਹਾਸ ਰਚੇਗਾ ਇਕ ਦਿਨ ਸੱਚ ਬੋਲ ਕੇ ਵੀਰਾ ❤ ਸਲੂਟ
@jagdeephundal1078
@jagdeephundal1078 Жыл бұрын
ਘਗਰੀਆ ਵਾਲਾ ਬਿੱਜੂ😂😂😂 ਲਵ ਯੂ ਖਜਾਲਾ ਵੀਰ
@manpreet9353
@manpreet9353 8 ай бұрын
ਬਹੁਤ ਸੱਚ ਬੋਲਿਆ ਵੀਰੇ , ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਤੇ ਚੜਦੀ ਕਲਾ ਬਖ਼ਸ਼ਣ ❤❤
@satwantsingh4271
@satwantsingh4271 Жыл бұрын
ਜਿੰਨੀ ਵਾਰ ਵੀ ਇਹ ਗੀਤ ਸੁਣੋ ਇਹ ਨਵਾਂ ਹੀ ਲੱਗਦਾ ਹੈ ਮਨ ਨਹੀ ਭਰਦਾ ਹੈ। ਪੰਜਾਬ ਦੀ ਸੱਚਾਈ ਹੈ ਬਹੁਤ ਵਧੀਆ ਲਿਖਿਆ ਤੇ ਗਾਇਆ ਹੈ 🙏
@angrezsingh1423
@angrezsingh1423 Жыл бұрын
ਜਿਉਂਦਾ ਰਹਿ ਖੁਜਾਲੇ ਵਾਲਿਆ ਰੱਬ ਲੰਮੀਆਂ ਉਮਰਾਂ ਬਖਸ਼ੇ ☺️🙏🏻👍👌
@GurjeetSingh-kg9mr
@GurjeetSingh-kg9mr Жыл бұрын
ਬਾਈ ਤੁਹਾਡੀ ਤੇ ਜਸਕਰਨ ਰਿਆੜ ਬਾਈ ਦੀ ਕਲਮ ਸਭ ਤੋਂ ਵੱਖਰੀ ਆ, ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ
@GurjeetSingh-kg9mr
@GurjeetSingh-kg9mr Жыл бұрын
ਖਜਾਲੇ ਬਾਈ ਜਿਉਂਦਾ ਰੈ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਤੁਹਾਨੂੰ,ਸਦਾ ਹੀ ਸਿੱਖ ਕੌਮ ਵਿੱਚ ਆਪਣਾ ਯੋਗਦਾਨ ਪਾਉਂਦਾ ਰੈ
@securemusic5689
@securemusic5689 Жыл бұрын
ਜਿਉਂਦਾ ਰਹਿ ਬਾਈ ਵਾਉਏ ਇਦਾਂ ਹੀ ਸੱਚ ਬੋਲਦੇ ਰਹੇ ਵਾਹਿਗੁਰੂ ਤਰੱਕੀਆਂ ਬਖ਼ਸ਼ੇ ਵੀਰ ਨੂੰ ਤੇ ਲੰਮੀਆਂ ਉਮਰਾਂ ਕਰੇ ਵਾਹਿਗੁਰੂ ਜੀ
@sarpreetkaur2784
@sarpreetkaur2784 Жыл бұрын
ਲਾਜਵਾਬ ਲਿਖਤ ਹਮੇਸ਼ਾ ਦੀ ਤਰ੍ਹਾਂ 👌🏻👌🏻 ਅਤੇ ਗਾਇਕੀ ਵੀ 👌🏻👌🏻 salute aa jo sach bolan d himmat krde te Parmatma hor kamyabiya bakshan 🙏🏻
@sukhwindersingh-ft8tf
@sukhwindersingh-ft8tf Жыл бұрын
Khazala veer song sunke man khus ho janda waheguru thanu chardikala ch rakhe veer hasda reha kar vadde veer❤️❤️🙏🙏🙏
@varindersingh9467
@varindersingh9467 Жыл бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਖਜਾਲੇ ਬੱਬਰ ਸ਼ੇਰ ਨੂੰ 👍
@manjeetsinghmanjeet8400
@manjeetsinghmanjeet8400 Жыл бұрын
Waheguru chardi Kala vich rakh khajanaBabbar Sher
@harmanvirk5902
@harmanvirk5902 8 ай бұрын
ਬਹੁਤ ਵਧੀਆ ਗੀਤ ਯੇ ਵੀਰ ਰੱਬ ਮੇਹਰ ਪਰੀਆ ਹੱਥ ਰੱਖੇ
@bkaran86
@bkaran86 Жыл бұрын
ਜਿਉਂਦਾ ਰਹਿ ਛੋਟੇ ਵੀਰ, ਇਤਿਹਾਸ ਵਿਚ ਤੇਰਾ ਨਾਮ ਆਵੇਗਾ ਜੋ ਨਿਡਰ ਰਹਿ ਕੇ ਪੰਥ ਦੇ ਨਾਲ ਖੜਾ
@singhjatinder5228
@singhjatinder5228 Жыл бұрын
Fame ਦਾ ਚੱਕਰ ਆ ਸਾਰਾ ।ਕੋਈ ਦਰਦੀ ਨੂੰ ਪੰਥ ਦਾ ।
@bkaran86
@bkaran86 Жыл бұрын
@@singhjatinder5228 ਤੂੰ ਲੈ ਲਾ ਭਰਾ ਫੇਮ ਜੇ ਲੈ ਸਕਦਾ, ਸਾਡੀ ਆਹੀ ਮਾੜੀ ਗੱਲ ਅਸੀਂ ਲੱਤਾਂ ਖਿੱਚਣ ਲੱਗ ਜਾਂਦੇ ਆ।
@singhjatinder5228
@singhjatinder5228 Жыл бұрын
​@@bkaran86 ਭਾਈ ਅਸੀਂ fame ਤੋਂ ਬਿਨਾ ਹੀ ਵਧੀਆ ਜ਼ਿੰਦਗੀ ਜੀ ਰਹੇ ਆ। ਆ ਦੇਖ ਲਾ ਹੁਣ fame ਦੇ ਚੱਕਰ ਚ ਕਿਵੇਂ ਭਗੌੜਾ ਹੋਇਆ ਦੁਬਈ ਵਾਲਾ ਸੰਤ ।
@singhjatinder5228
@singhjatinder5228 Жыл бұрын
ਇਹਨੂੰ ਪਤਾ ਆ ਗਾਣਾ ਤਾਂ ਕੋਈ ਚਲਣਾ ਨਹੀਂ ।ਕੌਨਟਰੋਵਰਸੀ ਕ੍ਰੀਟ ਕਰ ਕੇ ਵਿਦੇਸ਼ ਬੈਠੇ ਖਾਲਿਸਤਾਨੀ ਕੋਲੋ ਪੈਸੇ ਕੱਠੇ ਕਰ ਲਓ
@garrychohan1405
@garrychohan1405 Жыл бұрын
​@@singhjatinder5228 tu v famous leila bai fr.hojya kr utube te live
@ravibhandal2000
@ravibhandal2000 5 ай бұрын
ਖਾਜਾਲਾ ਬਾਈ ਜਿੰਦਾਬਾਦ ਸੀ ਜਿੰਦਾਬਾਦ ਹੈ ਜਿੰਦਾਬਾਦ ਰੈਹਗਾ ਸਦਾ ਲਈ ।।ਵਾਹਿਗੁਰੂ ਜੀ ਚੜ੍ਹਦੀ ਕਲਾ ਕਰੇ ਬਾਈ ਤੇਰੀ ਮੈ ਦਿਲੋ ਦੁਆ ਕਰਦਾ ਹਾਂ ਤੱਤੀ ਹਵਾ ਨਾ ਲੱਗੇ ਤੈਨੂੰ ਬਾਈ ਜੀ ਤੇਰੇ ਨਾਲ ਖੜ੍ਹੇ ਆ ਬਾਈ ਵਾਹਿਗੁਰੂ
@rinkuropar7608
@rinkuropar7608 Жыл бұрын
ਤੁ ਹੀ ਰਹਗਿਆ। ਸਾਡਾ ਵੀਰ ਜੋ ਸੱਚ ਲਿਖਦਾ
@ZEROX_YT007
@ZEROX_YT007 Жыл бұрын
Khazale veere tainu Dil to salute aa
@jagvirsinghbenipal5182
@jagvirsinghbenipal5182 Жыл бұрын
ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰ ਜੀ 🙏🙏
@ekaminteriorsdesign6376
@ekaminteriorsdesign6376 Ай бұрын
ਸਲੂਟ ਆ ਖਜਾਲੇ ਦੀ ਕਲਮ ਨੂੰ
@Malwewala8082
@Malwewala8082 8 ай бұрын
ਇੱਕ ਇੱਕ ਬੋਲ ਸੱਚ ਆ ਬਾਈ ਗੀਤ ਦਾ ਇਹ ਸਿਰਫ ਇੱਕ ਗੀਤ ਨਹੀਂ ਇਹ ਪੰਜਾਬ ਦਾ ਦਰਦ ਆ ਪੰਜਾਬ ਦੀ ਸੱਚਾਈ ਆ ਜਿਹੜੀ ਤੁਸੀ ਇਸ ਗੀਤ ਰਾਹੀਂ ਦੱਸੀ ਆ ਲੋਕਾ ਨੂੰ ਬਹੁਤ ਬਹੁਤ ਧੰਨਵਾਦ ਸੋਡਾ ਐਵੇਂ ਹੀ ਗੀਤਾ ਚ ਪੰਜਾਬ ਦੀ ਸੱਚਾਈ ਦਸ ਦੇ ਰਿਓ
@daljitlubana9926
@daljitlubana9926 Жыл бұрын
ਅੱਜ ਤਕ ਕਿਸੇ ਨੂੰ ਦੇਖਣ ਲਈ ਨੀ ਤਰਸੇ ਜਿਨਾਂ ਅੱਜ ਤਰਸ ਰਹੇ
@navdeepdeol1605
@navdeepdeol1605 Жыл бұрын
shi aa veere
@varindersingh7039
@varindersingh7039 4 ай бұрын
ਕਿਰਪਾ ਰੱਖਣਾ ਵਾਹਿਗੁਰੂ, ਵੀਰ ਉਪਰ ਹਮੇਸ਼ਾ
@GurjeetSingh-kg9mr
@GurjeetSingh-kg9mr Жыл бұрын
ਖਜਾਲੇ ਬਾਈ ਸਚੀ ਦਿਲੋਂ ਤੈਨੂੰ ਬਹੁਤ ਪਿਆਰ, ਬਾਈ ਤੇਰੀ ਲਿਖਤ ਸੁਣ ਕੇ ਰੋਂਗਟੇ ਖੜੇ ਹੁੰਦੇ ਆ ਜਿੰਨੀ ਵਾਰ ਸੁਣੀ ਦਾ,
@balsema7178
@balsema7178 Жыл бұрын
ਲਾਜਵਾਬ ਲਿਖਤ ਬਾਈ ਹਮੇਸ਼ਾ ਦੀ ਤਰ੍ਹਾਂ ਅਤੇ ਗਾਇਆ ਵੀ ਬਹੁਤ ਵਧੀਆ।
@Dhaliwalmotivation
@Dhaliwalmotivation Жыл бұрын
ਲੋਕ ਸ਼ੇਰਾਂ ਨੂੰ ਸੁਣਦੇ ਨਹੀਂ ਪਿਟਬੁਲ ਨੂੰ ਜ਼ਿਆਦਾ ਸੁਣਦੇ ਆ
@295deep7
@295deep7 Жыл бұрын
ਖਾਲਸਾ ਰਾਜ ਹਮੇਸ਼ਾ ਚੜ੍ਹਦੀ ਕਲਾ ਚ ਰੱਖਣ ਹਮੇਸ਼ਾ ਵਿਰੇ
@jagroopsingh2611
@jagroopsingh2611 Жыл бұрын
ਪੰਜਾਬ ਦਾ ਸੱਚ ਸਿੱਖਾਂ ਨੂੰ ਲੜਾਈ ਲੜ੍ਹਨੀ ਪਣੀ ਹੈ
@DhamiBal-of6xd
@DhamiBal-of6xd Жыл бұрын
22 ਦੀਪ ਵੀਰੇ ਦੀ death ਪਿਛੂ , 22 ਖਜਾਲੇ ਵੀਰ ਦੇ ਕੁੱਜ song 22 ਦੀਪ ਜੀ ਦੀ sport ਵਿਚ ਆਏ ਸ਼ੀ ਪਰ 22 ਖਜਾਲਾ ਦੀ ਲਿਖਤ ਸਾਡੀਆ ਅਮੀਦਾ ਤੋ ਵੀ ਉਪਰ ਆ, ❤ ਦਿਲੋ ਸਲਾਮ ਆ ਖਜਾਲੇ ਵੀਰ ਨੂੰ😊
@singhavtar176
@singhavtar176 11 ай бұрын
ਸਬ ਤੋਂ ਘੈਂਟ ਕਲਾਕਾਰ,,, ਸਬ ਤੋਂ ਵੱਧ ਤੇ ਸੱਚਾ ਇਤਿਹਾਸ ਗਾਇਆਂ ਵੀਰ ਨੇ 🙏🙏🙏🙏🙏🙏
@palvindersingh3867
@palvindersingh3867 9 ай бұрын
Bilkul sahi gall bai
@shingarasingh6114
@shingarasingh6114 7 ай бұрын
She gall veer ji sache bande di sport ghat aa Sach boliya 22 ne
@manibrar4149
@manibrar4149 Жыл бұрын
ਖਜਾਲੇ ਵੀਰ ਤੁਹਾਡਾ ਅਸਲੀ ਯੂਟਿਊਬ ਪੇਜ ਕੇੜਾ
@shonki6049
@shonki6049 Жыл бұрын
ਏਕਾ ਕਰੋ ਬਾਈ ਡਰ ਕੇ ਕਿੰਨਾ ਚਿਰ ਘਰਾ ਚ ਵੜੇ ਰਹੋ ਗਏ ਜਮੀਰਾ ਜਗਾਓ 🙏🙏
@jashanpreetsingh7955
@jashanpreetsingh7955 6 ай бұрын
Waah oyee khazaliya salute a likhat nu
@ekamjitsingh7257
@ekamjitsingh7257 4 ай бұрын
veer jii waheguru jii tuhade te apna Mehr bhrya hath rkhn tuc sikh itehas nu bda khoobsoorat Geeta vch pesh krde jo
@happy-mi6dx
@happy-mi6dx Жыл бұрын
ਬੰਬ ਲੱਕ ਨਾਲ ਬੰਨ ਲਊਗਾ ਬਣਕੇ ਫੇਰ ਦਲਾਵਰ ਮੈ,, ਨਰਕਾ ਦੇ ਵਿੱਚ ਧੱਕ ਦਊ ਤੇਰੇ ਹੱਕਾਂ ਦੇ ਹਮਲਾਵਰ ਮੈ,,💪💪💪🙏🙏🙏🙏❤️❤️❤️❤️❤️
@satwindersingh8639
@satwindersingh8639 10 ай бұрын
ਖਾਜ਼ਾਲੇ ਵੀਰ ਜੀ ਤੁਹਾਨੂੰ ਮਿਲਣਾ ਆ ਜਰੂਰ ਲਵ ਯੂ ਆ ਦਿਲੋ ਜਾਨ ਤੈਨੂੰ ਪਰਮਾਤਮਾ ਮੇਰੇ ਵੀਰ ਦੀ ਰੱਖਿਆ ਕਰੇ ❤❤❤❤❤❤❤
@jangiyodha
@jangiyodha Жыл бұрын
ਜਿਉਂਦਾ ਰਹਿ ਵੀਰੇ , ਅਕਾਲ ਸਹਾਇ ।।
@singhsatnam67
@singhsatnam67 11 ай бұрын
Ik ik line direct Dil nu touch kardi hai veere rab tarakiyan bakshan tainu ❤❤😊
@KrishanKumar-vr4sp
@KrishanKumar-vr4sp Ай бұрын
Khazale veer sare Punjab ch tere varge putt chide hai mera dharm hindu hai par jdo tera song sunda ha ta sarir ch garmi aa jandi aa rabb tainu meri Umer v laye...
@techguru4305
@techguru4305 Жыл бұрын
Assiii hegee aaa … chinta na kar punjab …
@kaku884
@kaku884 11 ай бұрын
hamesha chardik kla ch rahe khajale aa babar sher 💪💪❤️
@laddisihala
@laddisihala 11 ай бұрын
ਜ਼ਿੰਦਾਬਾਦ ਖਜਾਲਾ ਬਾਈ
@manrajveersingh7640
@manrajveersingh7640 Жыл бұрын
Panjab ❤ eh sadi dharti a kise baiye di jagir ni punjabia di jamin a eh panjab zindabad ❤
@sukhjass8501
@sukhjass8501 Жыл бұрын
waheguru sada chardi kala rakhe veer 🙏 panjab nu mitton vale khud mitt gye ..
@HardeepSingh-sy6yt
@HardeepSingh-sy6yt Жыл бұрын
ਵੀਰੇ ਬਹੁਤ ਸੋਹਣਾ ਲਿਖ ਦਾ ਤੇ ਜਿਗਰੇ ਨਾਲ ਗਾਉਣਾ ਵਾਹਿਗੁਰੂ ਚੜਦੀਕਲਾ ਕਰਨਾ🙏🏻
@harjindersingh-ws2dn
@harjindersingh-ws2dn Жыл бұрын
Waheguru chaddikala ch rkhe veer 🙏🙏
@palvindersingh3867
@palvindersingh3867 9 ай бұрын
Bai khazale nu mai hmesha sunda ha bahut ਵਦੀਆ ਲਿਖਦੇ ਨੇ ਸਾਡੇ ਵੱਲੋਂ ਫੁੱਲ ਸਪੋਟ ਆ ਬਾਈ ਤੁਹਾਨੂੰ
@harpreet4944
@harpreet4944 Жыл бұрын
Bohat wadiya ji sach aa ji ,waheguru ji tuhanu chardikala cha rakhe, likhan wale nu te gaun wale nu
@Jxhal
@Jxhal Жыл бұрын
Veere teri te jaskaran riar di kalam nu salam aa ❤️ jdo sare chup baithe bss tuhi dove bol rhe o kalam di taqat nal waheguru mehr rakhe doha te
@Sandhu_Turban_Training_Center
@Sandhu_Turban_Training_Center Жыл бұрын
Mai ve likhda but support nahi fancial te ohda ve mai ve koum lahi likhna pasand krda pr ehthe support nahi mildi gand nu hi sunana te support krde aa lok 🙏✍️
@creative_mind5911
@creative_mind5911 Жыл бұрын
Veere tuc boht chnge o thode wrgeya di boht jrurt aa panjab nu jis tra de halaat ne chardikala ch raho veere dilo respect thonu ❤❤
@atinsingh5304
@atinsingh5304 Жыл бұрын
Salute , any Sharp , Kalam. Wow. Dhan Dhan Sri Guru Garanth Sahib Ji
@Singhharpreet4156.
@Singhharpreet4156. Жыл бұрын
Nice song paji keep it up waheguru ji meher karo paji te
@MandeepKaur-yt5ik
@MandeepKaur-yt5ik 3 күн бұрын
Jiuonda ne vira❤❤
@ekamjitsingh7257
@ekamjitsingh7257 4 ай бұрын
baba deep singh jii khazale wale veer te apni kirpa bnayi rkhn
@kawaljitsinghghotra885
@kawaljitsinghghotra885 5 ай бұрын
Khazala Bai zindabad 👍❤❤
@ajaydhawan2173
@ajaydhawan2173 5 ай бұрын
Koi Shabad nhi Tareef Karn nu veer Salute❤❤
@tarwinderkaur2182
@tarwinderkaur2182 9 ай бұрын
Waheguru ji Da Khalsa Waheguru ji Fateh
@NishanSingh-xw1yy
@NishanSingh-xw1yy Ай бұрын
Full support khazala veer pb 06 to
@MalkeetSingh-fl8rc
@MalkeetSingh-fl8rc 11 ай бұрын
Bhot Sona vr god bless you 🙏 waheguru mehar kre Punjab te
@kulbeervirk1162
@kulbeervirk1162 Жыл бұрын
Khajala paji tusi har ek song vich sachai hi boli ❤❤❤🙏🙏
@param_uppal47
@param_uppal47 Жыл бұрын
Khazala bai Teri kalam 💣💣💣💣📿📿 end aa
@AmrikSingh-uw8gu
@AmrikSingh-uw8gu 6 ай бұрын
Waheguru mehar kre khazale veer te bhut himt chahidi sach goun lyi ❤
@malkiatsingh4162
@malkiatsingh4162 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏
@Gag457
@Gag457 4 ай бұрын
Waheguru mehar kre bss thoda time e aa aage sare vapis chardi kla vich
@InderjitSingh-xd3jj
@InderjitSingh-xd3jj Жыл бұрын
ਜੀਓ ਬਾਈ ✊❤️
@Deep_Singh_47_
@Deep_Singh_47_ 10 ай бұрын
Waheguru ji 🙏 , ja Panjab da Singer Panjab de gal karan Geeta ch Panjab ch Change Aaa Sakda hai Par koi karda nahi kyu ki Kisa nu Khudiya To ball nahi, Jo karda Se Gall Una nu Government Rahan Nahi Dendi, 👍💯
@kdeep92192
@kdeep92192 Жыл бұрын
ਚੜਦੀਕਲਾ ਰੱਖੇ ਵਾਹਿਗੁਰੂ ਤੇਰੀ ਭਰਾਵਾਂ ਬਹੁਤ ਵਧੀਆ ਲਿਖਿਆ
@Dapinder_Singh_13_13
@Dapinder_Singh_13_13 Жыл бұрын
ਬਹੁਤ ਵਧੀਆ ਉਪਰਾਲਾ ਜੀ।🙏🏻
@sukhjitsingh2504
@sukhjitsingh2504 Жыл бұрын
💯 All facts, like always
@gurwindermaan9909
@gurwindermaan9909 Ай бұрын
Always Proud of brother ❤️💪💪
@vikramsingh-vk1lr
@vikramsingh-vk1lr 5 ай бұрын
Fan ho gya❤
@dalveerkaur7302
@dalveerkaur7302 Жыл бұрын
ਜਿਉਂਦਾ ਰਹਿ ਵੀਰ
@295deep7
@295deep7 Жыл бұрын
ਬਾਰੀ ਹੁਣ ਸਾਡੀ ਆ ਪੰਜਾਬ ਸਿਆਂ ਅਸੀਂ ਹੈਗੇ ਹਾ
@DhamiBal-of6xd
@DhamiBal-of6xd Жыл бұрын
Haige ah❤❤
@okabmusic
@okabmusic Ай бұрын
ਸੱਚੀ ਕਲਮ
@prabhjeetsingh8844
@prabhjeetsingh8844 Жыл бұрын
Waheguru ji chardikala ch rakhe veer nu
@kamaldeepsingh486
@kamaldeepsingh486 Жыл бұрын
bai swaad agya. dil diyan galan kartiyan jama. ahi sab sochda me vi. 💪🏻
@vikkiholmes4574
@vikkiholmes4574 Жыл бұрын
Waheguruji Bless you
@harrrysaini5207
@harrrysaini5207 11 ай бұрын
Jeyoda reh bai sab 💯 sach a Kalam te sab kol hunde a pr jigra v chahida sach bolna da baba tarakiya bakshan mere bai nu ❤
@jagbirsingh9199
@jagbirsingh9199 6 ай бұрын
Salute aa veere tainu rabb thanu ਤਰੱਕੀਆਂ ਬਖਸ਼ੇ
@Truckanwale.67
@Truckanwale.67 Жыл бұрын
ਵਾਹਿਗੁਰੂ ਜੀ ਹਮੇਸ਼ਾਂ ਚੜਦੀਕਲਾਂ ਚ ਰੱਖਣ ਖਜਾਲੇ ਵੀਰ ਨੂੰ 🙏❤️
@prabhjotsingh7730
@prabhjotsingh7730 Жыл бұрын
Kalam khazale di
@kuldeepsingh8476
@kuldeepsingh8476 Жыл бұрын
Asi jeta gaya jarur jung zari rahkha gaya veero Azadi hi hall ha veero Azadi Punjab da hak ha veero jago veero jago vote bano Azadi de vote bano Azadi de
@PRITAMSINGH-PB07
@PRITAMSINGH-PB07 5 ай бұрын
Waheguru ji mehar rakhiyo veer te
@Akaalsingh1996
@Akaalsingh1996 Жыл бұрын
ਆਤਮਾ ਸਰੀਰ ਚ ਆਗੀ।। ਸਰੀਰ ਤੇ ਸੰਸਾਰ ਝੂਠ ਆ ਮਾਇਆ ਆ ਸੁਪਨੇ ਦੀ ਤਰਾਂ।। ਹੁਣ ਰਲ ਮਿਲ ਕੇ ਇਸ ਆਤਮਾ ਨੂੰ ਗਿਆਨ ਰਾਹੀ ਵਾਪਿਸ ਸੱਚਖੰਡ ਦਾ ਵਾਸੀ ਬਣਾ ਲਈਏ।।।ਜਿਹੜੀ ਗਿਆਨ ਦੀ ਜੋਤ ਬੁਝੀ ਆ ਉਹ ਜਗਾ ਲੁਉ ਪਹਿਲਾ।। ਆਤਮਾ ਪਰਾਤਮਾ ਏਕੋ ਕਰੇ।। ਰਾਜਾ ਰਾਮ ਮਿਲ ਜਾਵੇ।। ਇਹ ਪਰਚਾਰ ਕਰੋ।।।
@SurinderSingh-pc1mu
@SurinderSingh-pc1mu 2 ай бұрын
Jeonda rhe baii❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😊😊❤❤❤❤❤❤❤
@dharmbirsingh4827
@dharmbirsingh4827 Жыл бұрын
ਪ੍ਰਮਾਤਮਾ ਸਾਡੇ ਬੱਬਰ ਸ਼ੇਰ ਨੂੰ ਹਮੇਸ਼ਾ ਇਸੇ ਤਰ੍ਹਾਂ ਚੜ੍ਹਦੀ ਕਲਾਂ ਵਿੱਚ ਰੱਖੇ
@harmandeepsingh5223
@harmandeepsingh5223 7 ай бұрын
Siraa
@sukhchouhan3915
@sukhchouhan3915 Жыл бұрын
Jdo zindagi ch kde v khud nu week jiha feel kita always veere tuhade song sundy a,, kyonki tusi punjab da drd bian krde a ,sunke feel hunda ke jithe jmme a je oh enna seh skda ,ta asi thoda jiha kyo ni ,,,,,,schi bhut zkham ne jo jhln taab to pre ne pr shi baitha punjab 🙏
@JaspalSingh-xv3lu
@JaspalSingh-xv3lu Жыл бұрын
ਜਿਉਂਦਾ ਰਹਿ ਵੀਰ 🙏🙏
@Masteroogway_fan420
@Masteroogway_fan420 Жыл бұрын
Bahut sohna geet God bless you 🙏🙏🙏
@harpreetsinghguru3792
@harpreetsinghguru3792 Жыл бұрын
ਜਿਉਂਦਾ ਰਹਿ ਖਜਾਲਾ ਬਾਈ
@AshokKumar-oz2ww
@AshokKumar-oz2ww 5 ай бұрын
❤❤❤❤ ਅਕਾਲ
@amarjeetsingh90
@amarjeetsingh90 9 ай бұрын
ਖਾਜਲਾ ਬੱਬਰ ਸ਼ੇਰ ਵੀਰ
@swarandeepsingh8290
@swarandeepsingh8290 9 ай бұрын
BHAI DEEP SIDHU, BHAI KHANDA ZINDAWAAD
@singhSingh04
@singhSingh04 Жыл бұрын
ਬਹੁਤ ਵਧੀਆ ਵੀਰ ਜੀ
@user-md5oq8nc2z
@user-md5oq8nc2z 24 күн бұрын
🔥🔥🔥
@sukhveersingh114
@sukhveersingh114 5 ай бұрын
Bott Kaintt song aa paji
@user-kg9xk4nk1f
@user-kg9xk4nk1f 2 ай бұрын
Waheguru Satnam
@kulwindersingh-mq4kl
@kulwindersingh-mq4kl Жыл бұрын
Wmk tuhada tai bro❤❤
@pb31aalagurtej21
@pb31aalagurtej21 Жыл бұрын
😢❤❤ bhut Shona te Punjab di awaj zindabad ✊
Why?
8:02
Jaskaran Riar - Topic
Рет қаралды 521 М.
She ruined my dominos! 😭 Cool train tool helps me #gadget
00:40
Go Gizmo!
Рет қаралды 53 МЛН
DES PUADH : Bhai Amritpal Singh l Manjit Singh Rajpura l B Social
1:17:05
Maharaja Duleep Singh | Khazala | Mad Mix | 2023 Latest Song
5:40
Khazala Music
Рет қаралды 486 М.
Khalsa Maidaan Vich Aw
5:17
Khazala - Topic
Рет қаралды 54 М.
CONDUCTOR  | Khazala | Mad Mix | New Punjabi Song 2024
5:06
Khazala Music
Рет қаралды 294 М.
Sadraddin - Если любишь | Official Visualizer
2:14
SADRADDIN
Рет қаралды 504 М.
V $ X V PRiNCE - Не интересно
2:48
V S X V PRiNCE
Рет қаралды 160 М.
Say mo & QAISAR & ESKARA ЖАҢА ХИТ
2:23
Ескара Бейбітов
Рет қаралды 58 М.
Akimmmich - TÚSINBEDIŃ (Lyric Video)
3:10
akimmmich
Рет қаралды 415 М.
IL’HAN - Eski suret (official video) 2024
4:00
Ilhan Ihsanov
Рет қаралды 336 М.
Adil - Серенада | Official Music Video
2:50
Adil
Рет қаралды 393 М.