No video

CANADA BREAKING NEWS!! Student Visa Work Permit Visitor Visa NO PR JOB Apply - AB News Canada

  Рет қаралды 103,087

AB News Canada

AB News Canada

Күн бұрын

ਜੇਕਰ ਤੁਸੀ ਸਾਡੇ ਚੈਨਲ ਤੇ ਨਵੇ ਹੋ ਤੇ ਦੇਸ਼-ਵਿਦੇਸ਼ ਸਬੰਧੀ ਹਰ ਤਾਜਾ ਅਪਡੇਟ ਲਈ ਉੱਪਰ ਦਿੱਤੇ Subscribe ਦੇ ਬਟਨ ਨੂੰ ਦਬਾ ਕੇ ਅੱਜ ਹੀ ਸਾਡੇ ਪਰਿਵਾਰ ਦਾ ਹਿੱਸਾ ਬਣੋ, ਹਰ ਨਵੀ ਵਿਡਿਓ ਦੇ ਨੋਟਫੀਕੇਸ਼ਨ ਲਈ Bell ਬਟਨ ਵੀ ਦਬਾਉਣਾ ਨਾ ਭੁੱਲੋ, ਧੰਨਵਾਦ
______________________________________
ਯੋਗ ਦਰਸ਼ਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਇਸ ਚੈਨਲ ਜਾਂ ਵਿਡਿਓ 'ਚ ਵਿਖਾਣੇ ਜਾਂਦੇ ਕਿਸੇ ਇਸ਼ਤਿਹਾਰ (Advertisement) ਬਾਰੇ ਕੋਈ ਵੀ ਫੈਸਲਾਂ ਲੈਣ ਤੋਂ ਪਹਿਲਾਂ ਇਸ਼ਤਿਹਾਰ ਵਿੱਚ
ਵਿੱਚ ਦਿੱਤੀਆ ਗਈਆਂ ਸ਼ਰਤਾਂ/ਦਾਅਵਿਆਂ/ ਸੇਵਾ ਦੇ ਬਾਰੇ ਆਪਣੇ ਤੌਰ ਤੇ ਪੂਰੀ ਜਾਂਚ-ਪੜਤਾਲ ਕਰ ਲੈਣ, ਇਸ਼ਤਿਹਾਰ ਵਿੱਚ ਕੀਤੇ ਗਏ ਕਿਸੇ ਤਰਾ ਦੇ ਦਾਅਵਿਆਂ ਅਤੇ ਸੇਵਾਵਾਂ/ਮਸ਼ਵਰਿਆ ਆਦਿ ਦਾ ਚੈਨਲ AB News Canada ਕਿਸੇ ਤਰਾਂ ਦੀ ਪੁੱਛਟੀ ਜਾਂ ਸਮਰਥਨ ਨਹੀਂ ਕਰਦਾ ਹੈ, ਧੰਨਵਾਦ
_______________________________
Content Copyright @ AB News Canada
We are the voice of the Punjabi community across the world and that is what makes AB News popular & successful in such a short time span of operations. Our main motive is to bring communities together by producing content that is engaging and relevant to all communities.
____________________________________
Share, Support, Subscribe!!!
KZbin: / abnewscanada
Facebook: / abnewsca
_________________________________
People Also Search for:
Punjabi Latest News, Canada Punjabi News, Today Punjabi News, Punjab News, News Punjab, Canada Latest Update, Canada Latest News, Punjabi Canada Update, Latest Punjabi Vlog, bhai amritpal Singh news, Immigration Update, Canada Visa Update, Visa News, Breaking News, Punjab News , Prime Time News, Punjabi Latest
Disclaimer:
AB News Canada ਚੈਨਲ ਕਿਸੇ ਵੀ ਵਿਡਿਓ ਦਾ ਸਪਸ਼ਟੀਕਰਨ ਨਹੀਂ ਕਰਦਾ ਅਤੇ ਨਾ ਹੀ ਚੈਨਲ 'ਤੇ ਚਲਾਏ ਜਾਂਦੇ ਕਿਸੇ
ਇਸ਼ਤਿਹਾਰ ਦੀ ਜਿੰਮੇਵਾਰੀ ਲੈਂਦਾ ਹੈ, ਕਿਸੇ ਵੀ ਵਿਡਿਓ 'ਚ ਜੇਕਰ ਕੋਈ ਵੀ ਵਿਅਕਤੀ ਅਪੱਤੀਜਨਕ ਸ਼ਬਦ ਬੋਲਦਾ ਹੈ ਤਾਂ ਉਸ ਲਈ AB News Canada ਦੀ ਕੋਈ ਜਿੰਮੇਵਾਰੀ ਨਹੀਂ ਹੋਵੇਗੀ, ਅਤੇ ਨਾ ਹੀ AB News Canada ਜਵਾਬਦੇਹ ਹੋਵੇਗਾ
ਜੇਕਰ ਤੁਹਾਨੂੰ ਕੋਈ ਵਿਡਿਓ ਪਸੰਦ ਆਉਦੀ ਹੈ ਤਾਂ ਤੁਸੀਂ ਵਿਡਿਓ ਦਾ ਲਿੰਕ ਅੱਗੇ ਸ਼ੇਅਰ ਕਰ ਸਕਦੇ ਹੋ, ਧੰਨਵਾਦ

Пікірлер: 134
@narinderpalsingh5349
@narinderpalsingh5349 Ай бұрын
ਕਨੇਡਾ ਸਰਕਾਰ ਦਾ ਬਹੁਤ ਹੀ ਵਧੀਆ ਫੈਸਲਾ ਹੈ 😢😢😢😢 ਪੰਜਾਬ ਦਾ ਉਜਾੜਾ ਰਕ ਜਾਵੇਗਾ,,,ਸ਼ਾਇਦ 😢😢😢😢
@KuldeepSingh-uw4vs
@KuldeepSingh-uw4vs Ай бұрын
Koi PTA nhi lagda Canada govt de
@jagdeepdhindsa6872
@jagdeepdhindsa6872 Ай бұрын
Tu kitha Punjab vich
@COACHSAABYT
@COACHSAABYT Ай бұрын
Punjab da ujada ni rukna fer ehna kise new country da ujada shuru kar dena
@jinderpoohla
@jinderpoohla Ай бұрын
ਮਾਰਕ ਮਿੱਲਰ ਜੀ ਨੇ ਪੰਜਾਬ ਦੀਆਂ ਜਮੀਨਾਂ ਬਚਾ ਲਈਆਂ ਬਾਈ ਜੀ ਪੰਜਾਬ ਵੱਸਦਾ ਰਹਿ ਜਾਉ ਮਾਰਕ ਮਿੱਲਰ ਜੀ ਦਾ ਧੰਨਵਾਦ ❤
@The_solo_man_.....225
@The_solo_man_.....225 Ай бұрын
@@jinderpoohla sach keha bai. Punjab te Punjabiat jindabaad 🙏
@gk797
@gk797 Ай бұрын
Jinna kol nhi Jmeen oh ki krnge. Majboori ch Canada 🇨🇦 jande aa oh
@jinderpoohla
@jinderpoohla Ай бұрын
@@gk797 y kam sare aa punjab vich v aa kam kro koi v bhukha nhi marda y
@jinderpoohla
@jinderpoohla Ай бұрын
@@gk797 driver lag jao y tarctor te kinne marji paise bna lao
@jinderpoohla
@jinderpoohla Ай бұрын
@@gk797 tarctor loan te le ke kriya laun lag jao te emi pay kari jao nale khracha nikali jnda
@Parmjitsingh-mx3fx
@Parmjitsingh-mx3fx Ай бұрын
God canada sarkaar 🎉
@user-rj6qr4vb5e
@user-rj6qr4vb5e Ай бұрын
ਬਿਲਕੁਲ god a veere ਸਾਰੇ ਵਾਪਸ a ਜਾਣ
@preetpreet260
@preetpreet260 Ай бұрын
Bohot vadia kita .Punjab da bhala ho jaega
@ParmjeetKaur-bj9dz
@ParmjeetKaur-bj9dz Ай бұрын
ਗੁਰੂ ਰਾਮਦਾਸ ਜੀ ਪ੍ਰਦੇਸ਼ ਵਿਚ ਬਚਿਆਂ ਤੇ ਮੇਹਰ ਕਰਨੀਂ
@HardeepSingh-bw2qx
@HardeepSingh-bw2qx Ай бұрын
guru ram dass ji kehra keha si canda jann nu
@Karnpal_
@Karnpal_ Ай бұрын
ਜਦੋਂ ਰਾਮਦਾਸ ਮਹਾਰਾਜ ਜੀ ਦੀ ਧਰਤੀ ਜੋ ਕੇ ਕਲਜੁਗ ਚੇ ਸਵਰਗ ਆ ਛੱਡ ਕੇ ਤੁਰ ਗੇ ਕਿਉਂ ਕਰਨ ਰਾਮਦਾਸ ਮਹਾਰਾਜ ਮੇਹਰ ਇਹਨਾਂ ਤੇ ਹੁਣ ਤੁਸੀਂ ਕਹਿਣਾ ਕੋਈ ਸੋਂਕ ਨੂੰ ਨੀ ਛੱਡਦਾ ਮਜਬੂਰੀ ਆ ਜਿਹੜਾ 25/30ਲੱਖ ਫਰੰਗੀਆਂ ਨੂੰ ਦੇ ਸਕਦਾ ਉਹ ਇਹਨਾਂ ਪੈਸਾ ਲਾ ਕੇ ਇੱਥੇ ਵੀ ਵਧੀਆ ਕਾਰੋਬਾਰ ਤੇ ਪੜਾਈ ਕਰ ਸਕਦਾ ਸਾਡੀ ਅਰਦਾਸ ਆ ਰਾਮਦਾਸ ਪਾਤਸ਼ਾਹ ਅੱਗੇ ਜਿੰਨੇ ਵੀ ਬਾਹਰਲੇ ਮੁਲਕਾਂ ਚੇ ਪੰਜਾਬੀ ਗਏ ਨੇ ਉਹ ਜਲਦ ਤੋਂ ਜਲਦ ਵਾਪਸ ਆ ਜਾਣ ਕੱਚੇ ਪੱਕੇ ਦੋਹੇ ਹੀ ਤੇ ਆਪਣੇ ਬਜ਼ੁਰਗ ਮਾਤਾ ਪਿਤਾ ਦੀ ਸੇਵਾ ਕਰਨ ਆਪਣੀਆਂ ਜਮੀਨਾਂ ਘਰ ਕਾਰੋਬਾਰ ਸਾਂਭਣ 🙏
@kulvindersingh405
@kulvindersingh405 Ай бұрын
ਵਾਹਿਗੁਰੂ ਜੀ ਮਾਫ਼ ਕਰਨਾ ਜੀ ਮਹਾਰਾਜ ਜੀ ਮੇਹਰ ਰੱਖਿਓ ਜੀ 🙏🏻
@user-jd5vn3tu5i
@user-jd5vn3tu5i Ай бұрын
Canada sarkar jindabad
@jinderpoohla
@jinderpoohla Ай бұрын
ਇੱਕ ਗੱਲ ਦੀ ਸਮਝ ਨਹੀ ਆਉਦੀ ਕੈਨਡਾ ਜਾਣ ਨੂੰ ਲੋਕਾਂ ਕੋਲ ਪੰਡਾਂ ਆ ਜਾਂਦੀਆਂ ਪੈਸਿਆਂ ਦੀਆਂ ਪਰ ਪੰਜਾਬ ਵਿਚ ਕੰਮ ਕਰਨ ਲਈ ਪੈਸੇ ਮੁੱਕ ਜਾਦੇ ਆ ਕਨੈਡਾ ਜਾਣ ਲਈ 22 ਲੱਖ ਰੁਪਏ ਤਾ ਚਾਹੀਦੇ ਹੁੰਦੇ ਆ ਇੱਥੇ ਪੰਜਾਬ ਵਿਚ ਤਾਂ 10 ਲੱਖ ਵਿਚ ਚੋਟੀ ਦਾ ਕੋਈ ਵੀ ਕੰਮ ਸ਼ੁਰੂ ਕੀਤਾ ਜਾ ਸਕਦਾ 😂
@jaspreetsinghanand7446
@jaspreetsinghanand7446 Ай бұрын
Fukri ni na vajni❤😂
@ranjitbrar2449
@ranjitbrar2449 Ай бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਇਹ ਸਚ ਹੈ ਜੋ ਤੁਸੀਂ ਕਿਹਾ ਹੈ ਪੁੱਤ ਪੰਜਾਬ ਵਿਚ 16ਜਾਂ 17ਸਾਲ ਦੇ ਬੱਚੇ ਨੂੰ ਇਕੱਲਾ ਬਾਹਰ ਨਹੀਂ ਭੇਝਦੇ ਘਰ ਵੀ ਇਕੱਲਾ ਨਹੀ ਛਡਦੇ ਸੀ ਹੁਣ ਹਦ ਹੋ ਗਈ ਹੈ ਬਚਿਆਂ ਨੂੰ ਸਮਝ ਨਹੀਂ ਪਰ ਅਸੀਂ ਪਰਦੇਸ ਭੇਝ ਦਿਤੇ ਹਨ ਅਗੇ ਦੇਖੋ ਕੀ ਬਣਦਾ ਬੇਟਾ ਜੋ ਮਹਿੰਗਾਈ ਕਰਕੇ ਹਾਲਾਤ ਹੋ ਰਹੇ ਹਨ ਲੋਕ ਆਪੇ ਹੀ ਮੁੜਨਗੇ ਧੰਨਵਾਦ
@narinderpalsingh5349
@narinderpalsingh5349 Ай бұрын
@@ranjitbrar2449 ਪੰਜਾਬੀਆਂ ਨੇ ਆਵਦੀਆਂ ਕੁਆਰੀਆਂ ਕੁੜੀਆਂ ਕਿਸ ਦੇ ਆਸਰੇ ਇਕੱਲਿਆਂ ਕਨੇਡਾ ਭੇਜੀਆਂ ਹਨ,,,,ਲੱਖ ਲਾਹਨਤਾਂ ਮਾਤਾ ਪਿਤਾ ਨੂੰ
@singhbalkaran9130
@singhbalkaran9130 Ай бұрын
ਕਨੇਡਾ ਨੇ ਪੰਜਾਬ ਬਰਬਾਦ ਕਰ ਤਾ,ਜਿਨਾ ਕੁੜਿਆ ਨੇ,ਐਈ,ਲੈਟਰ ਕਿਤਾ,ਸੀ,ਅਤੇ,ਮੁੰਡੇ ਵਲਿਆ ਨੇ ਪੈਸਾ ਲਾਏ ਉਨਾ,ਘਰਾ ਵਿਚ ਕਲੇਸ਼ ਪਵਾਤੇ,ਪੰਜਾਬਿਆ ਦੀਆ ਥਾਣੇ ਕਚੈਰਿਆ,ਵਿੱਚ ਬੇਜਤਿਆ,ਹੋਣ ਗਿਆ।
@The_solo_man_.....225
@The_solo_man_.....225 Ай бұрын
Sachi gal g
@user-zn3ml7mh3e
@user-zn3ml7mh3e Ай бұрын
Thank you veer ji
@user-wt6pd2nd2r
@user-wt6pd2nd2r Ай бұрын
They cme here for study , after finish there courses they should go back ,
@user-ff9ti1zp6k
@user-ff9ti1zp6k Ай бұрын
Bhout vdia fesla aaa
@waliakapil7628
@waliakapil7628 Ай бұрын
Punjab bachna hi very Totally band karo Visa punjabi nu Punjab bach zayagaa Nahi toh Limit karo visa
@kuldeeprahal5807
@kuldeeprahal5807 Ай бұрын
Nice discussion, good decision of Canada government
@JaswinderSingh-ll3ix
@JaswinderSingh-ll3ix Ай бұрын
ਬਹੁਤ ਵਧੀਆ੍ਰ ਮਾੜੇ ਬੰਦੇ ਨੂੰ ਬੰਦਾ ਨੀ ਸੀ ਸਮਝਦੇ ਕਨੇਡਾ ਵਾਲੇ
@Art_and_craft...176
@Art_and_craft...176 Ай бұрын
@@JaswinderSingh-ll3ix sahi kiha
@mahinderpal9404
@mahinderpal9404 Ай бұрын
Nice decision by Canada Govt
@ProGaming-yq7fe
@ProGaming-yq7fe Ай бұрын
Good
@jashpalsingh1875
@jashpalsingh1875 Ай бұрын
Good job by Canada govt❤❤❤
@ajitkaur9054
@ajitkaur9054 Ай бұрын
Right
@aammsingh806
@aammsingh806 Ай бұрын
Good trudu
@user-cw7lt6lx7r
@user-cw7lt6lx7r Ай бұрын
Sareya nu Punjab bhejo Punjab wich km krnge Punjab wich BHT km a
@user-rj6qr4vb5e
@user-rj6qr4vb5e Ай бұрын
Waheguru da super a ਜੇ ਸਾਰੇ ਵਾਪਿਸ ਆ ਜਾਣ
@Parmjitsingh-mx3fx
@Parmjitsingh-mx3fx Ай бұрын
Right information yes
@gurdeepanand1293
@gurdeepanand1293 Ай бұрын
Canada v punjab he ban reha c😂😂😂
@jotgrewal1015
@jotgrewal1015 Ай бұрын
Punjab tn fer v sahi , Canada da tn bht bura haal hun
@kulvindersingh405
@kulvindersingh405 Ай бұрын
ਵਾਹਿਗੁਰੂ ਜੀ ਮਾਫ਼ ਕਰਨਾ ਜੀ ਮਹਾਰਾਜ ਜੀ ਮੇਹਰ ਰੱਖਿਓ ਜੀ 🙏🏻 ♥️ ❤❤❤❤❤❤❤❤❤❤❤❤❤❤❤❤❤❤❤❤❤
@amreekkaur4136
@amreekkaur4136 Ай бұрын
ਬਹੁਤ ਵਧੀਆ ਫ਼ੈਂਸਲਾ ॥ ਪੰਜਾਬ ਖਾਲੀ ਹੋਣ ਤੋ ਬਚ ਜਾਵੇਗਾ ॥
@Sarjeevansingh687-fy9mp
@Sarjeevansingh687-fy9mp Ай бұрын
Good. Information.
@user-ir3dm1lp8z
@user-ir3dm1lp8z Ай бұрын
Thanks veer ji
@madhubali3511
@madhubali3511 Ай бұрын
J pr jade ta ki lor Canada jan di ethe. Kush kre nhi bhutte ta education shed ke hi jade hun dekha dekhi
@malkitkaur3571
@malkitkaur3571 Ай бұрын
ਸਾਰੇ ਕੱਢੋ ਕਨੇਡਾ ਚੋ ਕੋਈ ਪੀ ਆਰ ਬਿਲਕੁਲ ਨਾ ਦਿਓ
@meenuverma8387
@meenuverma8387 Ай бұрын
Tenu q aagg lagdi hai
@gavensekhon8965
@gavensekhon8965 Ай бұрын
PR nahi deni ta na dawe par work parmit ta wadhawe
@VarinderMangat-vs2ct
@VarinderMangat-vs2ct Ай бұрын
Good job
@GurpreetCheema-kx1xi
@GurpreetCheema-kx1xi Ай бұрын
Good 👍
@jinderpoohla
@jinderpoohla Ай бұрын
ਵਰਕ ਪਰਮਿਟ ਵਧਾਉਣ ਤੋਂ ਮਨ੍ਹਾ ਕਰ ਦਿੱਤਾ ਕਨੈਡਾ ਨੇ ਇਹਦਾ ਸਿੱਧਾ ਮਤਲਬ ਪੀ ਆਰ ਨਹੀ ਮਿਲੋ ਕਨੈਡਾ ਦੀ ਜੀ ਇਹੀ ਮਤਲਬ ਹੋਇਆ ਜੇ ਮੈਂ ਗਲਤ ਨਹੀ
@Kmehmi666
@Kmehmi666 Ай бұрын
ਸਰ ਤੁਸੀਂ ਇਹ ਤਾਂ ਦੱਸਿਆ ਹੀ ਨਹੀਂ ਕਿ ਕਿਹੜੇ ਕਿਹੜੇ ਕੋਰਸ ਚ ਸਾਨੂੰ ਪੀਆਰ ਮਿਲ ਸਕਦੀ ਆ
@JourneyJunction-hb7bd
@JourneyJunction-hb7bd Ай бұрын
Visiter wale tan airport ton kd rhe ne kyu ki entry krke refugee case lga lende
@dhruvmaria82
@dhruvmaria82 Ай бұрын
Government college valeya nu work permit mil rea? Jive private college nu pause krrta
@sitalsidhu5417
@sitalsidhu5417 Ай бұрын
Sir students Baker ta kuj kanta Ethan app ji nu pta kina bad impraþion wcahguru canda sarkar nu vi pta india vh ek dusra nu dekhna nahi chahida kum sa kum sada bachha five year toa kum ta ker reha
@monupandit3444
@monupandit3444 Ай бұрын
Bahut vdia hoya bachya ne maa pyo krjai kraye hoye c b leni kiti hoi c mainu canada bhejo canada bhejo hun fadh lo chunchunaaa
@IamSoAdorable-lh7ob
@IamSoAdorable-lh7ob Ай бұрын
Haye rabba eh kmm UK ch kde hovega ya nahi
@Rajuraju-js6td
@Rajuraju-js6td Ай бұрын
Dhillon shaib open work permit open ne ji yaa band close ne
@The_solo_man_.....225
@The_solo_man_.....225 Ай бұрын
@@Rajuraju-js6td yr bai. Work permit ta KDE band he ni hunda in every country. Bas Canada usa ja ke kisi Punjabi thug kol na Faso. Je work permit Lena a ta kise angrez to lvo.
@satparkash3744
@satparkash3744 Ай бұрын
They should announce such policies 5years back
@kulvindersingh405
@kulvindersingh405 Ай бұрын
ਵਾਹਿਗੁਰੂ ਜੀ ਮਾਫ਼ ਕਰਨਾ ਜੀ ਮਹਾਰਾਜ ਜੀ ਮੇਹਰ ਰੱਖਿਓ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਮਾਫ਼ ਕਰਨਾ ਜੀ ਮਹਾਰਾਜ ਜੀ ਮੇਹਰ ਰੱਖਿਓ ਜੀ 🙏🏻 ♥️ ❤❤❤❤❤❤❤❤❤❤❤❤❤❤ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਮਾਫ਼ ਕਰਨਾ ਜੀ ਮਹਾਰਾਜ ਜੀ ਮੇਹਰ ਰੱਖਿਓ ਜੀ 🙏🏻 ♥️ ❤❤❤❤❤❤❤❤❤❤❤❤❤❤❤❤❤❤❤❤ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਮਾਫ਼ ਕਰਨਾ ਜੀ ਮਹਾਰਾਜ ਜੀ ਮੇਹਰ ਰੱਖਿਓ ਜੀ 🙏🏻 ♥️ ❤❤❤❤❤❤❤❤❤❤❤❤❤❤❤❤ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਮਾਫ਼ ਕਰਨਾ ਜੀ ਮਹਾਰਾਜ ਜੀ ਮੇਹਰ ਰੱਖਿਓ ਜੀ 🙏🏻 ♥️ ❤❤❤❤❤❤❤❤❤❤❤❤❤❤❤❤
@user-qx6eh5sz1y
@user-qx6eh5sz1y Ай бұрын
Selected course for pr daso sir
@sushiltalwar7242
@sushiltalwar7242 Ай бұрын
Jobs canada OR citizenship also PRalso
@user-ch1ht2cw1p
@user-ch1ht2cw1p Ай бұрын
Punjabi bhiea ko PR chy canada ke dharna com
@dhruvmaria82
@dhruvmaria82 Ай бұрын
Sir i have applied for sait college Calgary 2025 batch college is public. Please tell me after study work permit is available or any new rule is set by government. Kindly guide me so me directions
@ritikdhunna468
@ritikdhunna468 Ай бұрын
Mera beta mba ke liye isi saal canada gya hai it is true ki or bhi honi
@gurpalsingh3832
@gurpalsingh3832 Ай бұрын
Panjab da ojada ruk javega❤
@narindersingh8826
@narindersingh8826 Ай бұрын
Paisa kma lya hun canada ne
@jashpalsingh1875
@jashpalsingh1875 Ай бұрын
ਕਿਉ cnada ਕੋਈ ਭੁੱਖਾ ਨੰਗਾ ਦੇਸ਼ hindutavian ਦੀ ਤਰ੍ਹਾ।ਕੁਝ ਸ਼ਰਮ ਕਰੋ ਬੋਲਣ ਤੋਂ
@narindersingh8826
@narindersingh8826 Ай бұрын
Pehle salya ne study visa walya nu paka kar th hun ke fat gyi
@vikramvij1245
@vikramvij1245 Ай бұрын
ਸਟੂਡੈਂਟਸ ਨੂੰ ਵੀ ਪੁਛਲੋ ਏਥੋਂ ਦੀ ਸਟਡੀ ਕਿਸੇ ਕੰਮ ਦੀ ਹੈ?? ਪੜ੍ਹਨਾ ਹੁੰਦਾ ਤਾਂ ਇੰਡੀਆ ਹੀ ਪੜ੍ਹ ਲੈਣਾ ਸੀ ਪੰਜ ਗੁਣਾਂ ਪੈਸੇ P.R ਲਈ ਦਿੱਤੇ ਸੀ ਉਹਨਾਂ। ਸਾਲੀ ਫੇਲ ਹੋਈ ਸਰਕਾਰ। ਟੈਕਸ ਭਰੀ ਜਾਓ insurance ਭਰੀ ਜਾਓ। Claim ਕਰਨ ਵੇਲੇ ਸ਼ਰਤਾਂ।
@Jagtar-xh2ir
@Jagtar-xh2ir Ай бұрын
💯
@SG-rl2zl
@SG-rl2zl Ай бұрын
Good decision
@Elhoncho90
@Elhoncho90 Ай бұрын
Jerahey aaha punjab nu bachaun diyan gallan kar rahe ney oh meray wargey jinna da canada da nahi baneya.
@SukhjinderSingh-kb5fr
@SukhjinderSingh-kb5fr Ай бұрын
SAHI NEWS AA.
@Smart-One
@Smart-One Ай бұрын
Nobody should come to Ludhiana Punjab India. Ludhiana is filthy. Small industries owners are blind, making auto parts, have polluted Ludhiana a liquid hell. Noise pollution, poisoning drinking water, streets used for smoke pollution, loading and unloading tata trucks and autos. Police uncles and municipality paid workers are also blind for the gutter Ludhiana. 22.08.2024, Monday. 08:00 AM.
@Smart-One
@Smart-One Ай бұрын
ਲੁਧਿਆਣਾ ਮਹੱਲਾ ਵਾਲੇ ਫੈਕਟਰੀ ਮਾਲਕ ਬਹੁਤ ਬਹੁਤ ਗਾਲ਼ਾਂ ਕੱਢਣ ਲਈ ਮਸ਼ਹੂਰ ਹਨ। ਖੜਕਾ, ਗੰਦਗੀ, ਬਦਬੂ ਦੀ ਦਾਤ ਫੈਕਟਰੀ ਵਾਲੇ ਅੰਕਲ ਜੀ ਤੇ ਉਨ੍ਹਾਂ ਦੇ ਗੰਵਾਰ ਬੇਟੇ ਹੀ ਹਨ। 22.07.2042 ਮੰਗਲਵਾਰ, 08:43 ਸਵੇਰੇ।
@satparkash3744
@satparkash3744 Ай бұрын
All Indians though they are PR/citizens will not fins any seat in flights,,as and when designated Intnatinal currencies are going to of same value to Indian Rupee as Indian economy going 3 or 2nd in the World, don't take as joke it is hard reality
@HarpreetGhuman-of7ju
@HarpreetGhuman-of7ju Ай бұрын
Office administration excutive nu work permit ml skda beta
@KuldeepSingh-oe1cm
@KuldeepSingh-oe1cm Ай бұрын
Hun nhi fasda koe 😂😂
@SukhjinderSingh-kb5fr
@SukhjinderSingh-kb5fr Ай бұрын
HUN CANADA 🇨🇦 NE WORK PERMITS VI BANDH KARNE AA.
@The_solo_man_.....225
@The_solo_man_.....225 Ай бұрын
🙏🙏🙏🙏
@Beagoodboy-fl9et
@Beagoodboy-fl9et Ай бұрын
Bas rule follow kro pr lvo. Kyi humdard tv wale ptc wale prime Asia wale bas bakwas krde. Website dekho bas
@goldyrupowali6378
@goldyrupowali6378 Ай бұрын
Candha de pardanmantry no fir bnaaa dioo fir koi gal nai hove gh
@The_solo_man_.....225
@The_solo_man_.....225 Ай бұрын
Oh hun KDE v ban skda. Trudo
@hardeepsandhu3406
@hardeepsandhu3406 Ай бұрын
ਤੁਹਾਡਾ ਨਾਮ ਭਾਜੀ ਦਸੋ ਜੀ
@navihsp3125
@navihsp3125 Ай бұрын
ਜਸਕਰਨ ਸਿੰਘ ਢਿੱਲੋਂ
@hardeepsandhu3406
@hardeepsandhu3406 Ай бұрын
@@navihsp3125 Thanks❤🌹
@karmikahlon7127
@karmikahlon7127 Ай бұрын
Agar Punjabi ladke ladkya Canada a kar emandari or acchi tarah rakhte to aaj inko ye din nahi dekhna padta .
@Kamal-fq6wd
@Kamal-fq6wd Ай бұрын
Jado.kadoge.odo.manage.fokea.fara.ne.mare.dea
@SurinderSinghSureshldh
@SurinderSinghSureshldh Ай бұрын
👍
@jinderpoohla
@jinderpoohla Ай бұрын
ਸੰਤੁਸ਼ਟ ਹੋ ਜਾਵੇ ਇਨਸਾਨ ਤਾਂ ਇਹਦੇ ਨਾਲੋ ਵੱਡੀ ਦੌਲਤ ਕੋਈ ਨਹੀ ਸੰਤੁਸ਼ਟੀ ਤੇ ਮਨ ਦੀ ਸ਼ਾਂਤੀ ਕਿਸੇ ਕੀਮਤ ਤੇ ਨਹੀ ਖਰੀਦੀ ਜਾ ਸਕਦੀ
@myselfsukha8727
@myselfsukha8727 Ай бұрын
ਕੰਜਰੋ ਮੈਨੂੰ ਤਾ ਆ ਲੈਣ ਦਿਓ
@Art_and_craft...176
@Art_and_craft...176 Ай бұрын
😂😂
@JourneyJunction-hb7bd
@JourneyJunction-hb7bd Ай бұрын
🤣🤣
@aammsingh806
@aammsingh806 Ай бұрын
Floop canada
@gurdeepsingh-uq2ry
@gurdeepsingh-uq2ry Ай бұрын
Koi loor nhi study visa te time vest Karen de vister visa te jao refugee case Lao 5 ja 7 saal come kro vapies India wich koie business kar lo
@The_solo_man_.....225
@The_solo_man_.....225 Ай бұрын
Very well. I will do the same
@itz_farmer69
@itz_farmer69 Ай бұрын
Ja work permit vi lot aww y
@satparkash3744
@satparkash3744 Ай бұрын
It is wrong on the part of Canada Govt why they have announced such decision 5 or ten years back
@Beagoodboy-fl9et
@Beagoodboy-fl9et Ай бұрын
Political stunt aa sare
@The_solo_man_.....225
@The_solo_man_.....225 Ай бұрын
Ya ta Punjabia da dimag ni hai ya eh mentally upset ne jo Canada jaan ton pehla knowledge ni ikathi krde
@goldyrupowali6378
@goldyrupowali6378 Ай бұрын
Kis gal no vesaa dindaa Bachiaaa no
@sandeepgarcha4980
@sandeepgarcha4980 Ай бұрын
They only get temporary visa.
@Mattu65
@Mattu65 Ай бұрын
Refussiya nu ta entry dayi jandi aa ehna nu kyu ni bahar kad de na ehna nu saliya nu kuj pardna ayuda na likhna ayuda ithe akke sarkar de sir te ee khade ne students apni study karda tex pay karda ohnu bahar kadi jande ne
@jashpalsingh1875
@jashpalsingh1875 Ай бұрын
😂😂😂😂😂 ਮਾਰੋ ਚੀਕਾਂ 😂😂😂
@jinderpoohla
@jinderpoohla Ай бұрын
ਜੇ ਕੋਈ ਬੰਦਾ 20 ਲੱਖ ਚੱਕੀ ਫਿਰ ਦਾ ਇੱਥੇ ਕੰਮ ਪੰਜਾਬ ਵਿਚ ਸੁਰੂ ਕਰੋ ਤੇ ਨਲੇ ਆਪਣੇ ਪੰਜਾਬੀ ਵੀਰਾਂ ਲਈ ਵੀ ਰੁਜ਼ਗਾਰ ਪੈਦਾ ਹੋਣਾ ਜੇ ਇੱਥੇ ਪੈਸੇ ਇੰਨਵੇਸਟ ਹੁੰਦਾ ਪੰਜਾਬ ਤੇ ਪੰਜਾਬੀਅਤ ਖੁਸ਼ਹਾਲ ਹੋ ਸਕਦੀ ਜੇ ਇੱਥੇ ਆਪਣੇ ਆਪਣੇ ਕੰਮ ਸ਼ੁਰੂ ਕਰ ਲੈਣ
@sumanbhanot4947
@sumanbhanot4947 Ай бұрын
🙏👍
@Balvir8997
@Balvir8997 Ай бұрын
Good
@dharamsinghji35
@dharamsinghji35 Ай бұрын
Very good
@hardeepthind2604
@hardeepthind2604 Ай бұрын
Good job
@user-qx6eh5sz1y
@user-qx6eh5sz1y Ай бұрын
Selected course for pr daso sir
@user-qx6eh5sz1y
@user-qx6eh5sz1y Ай бұрын
Selected course for pr daso sir
@user-qx6eh5sz1y
@user-qx6eh5sz1y Ай бұрын
Selected course for pr daso sir
@user-qx6eh5sz1y
@user-qx6eh5sz1y Ай бұрын
Selected course for pr daso sir
PEDRO PEDRO INSIDEOUT
00:10
MOOMOO STUDIO [무무 스튜디오]
Рет қаралды 24 МЛН
The CUTEST flower girl on YouTube (2019-2024)
00:10
Hungry FAM
Рет қаралды 37 МЛН
managed to catch #tiktok
00:16
Анастасия Тарасова
Рет қаралды 54 МЛН
PEDRO PEDRO INSIDEOUT
00:10
MOOMOO STUDIO [무무 스튜디오]
Рет қаралды 24 МЛН