Canada ਹੀ ਕਿਓ ਰਹਿਣਾ ਚਾਹੁੰਦੀਆ ਨੇ ਕੁੜੀਆ । ਨਾ ਸੱਸ ਲੜਦੀ ਏ ਨਾ ਘਰ ਵਾਲਾ ਦਬਕਾ ਮਾਰ ਸਕਦਾ । ਜਿੱਥੇ ਮਰਜੀ ਆਓ ਜਾਓ

  Рет қаралды 52,254

Gurpreet Kotli

Gurpreet Kotli

Күн бұрын

Gurpreet kotli
Mic Used (Rode):- amzn.to/3lBbkGH
Budget Vlog Mic :- amzn.to/3TwFgAo
amzn.to/3Tw7TOd
ਉਹ ਮਸਲੇ ਜਿੰਨਾ ਦਾ ਸਾਡੀ ਜਿੰਦਗੀ ਤੇ ਡੂੰਘਾ ਪ੍ਰਭਾਵ ਪੈਂਦਾ ਹੈ ਤੇ ਸਾਨੂੰ ਵਿਖਾਏ ਨਹੀ ਜਾ ਰਹੇ।ਉਹਨਾ ਮਸਲਿਆ ਬਾਰੇ ਡੂੰਘਾਈ ਚ ਜਾਣਨ ਲਈ।ਸਾਡੇ ਚੈਨਲ ਨੂੰ Subscribe ਕਰੋ ।
Follow us on instagram-
/ gurpreetkotliofficial
Follow us on twitter-
/ gurpreetskotli
Subscribe to youtube-
/ @gurpreetkotli
Follow us on facebook-
/ gurpreetkotliofficial
For Promotion Contact-
gurpreetskotli@gmail.com
9592971259

Пікірлер: 72
@billsingh8188
@billsingh8188 4 ай бұрын
ਇੰਨਾ ਦੇਸੀ ਫੈਮੀਨਿਸਟਸ ਦਾ ਸਿੱਧਾ ਤਲਾਕ ਹੀ ਹੁੰਦਾ , ਦੋ ਬਚਿਆਂ ਤੋ ਬਾਅਦ ।
@Sanjeevbajaj456
@Sanjeevbajaj456 3 ай бұрын
True
@nbas18
@nbas18 3 ай бұрын
Bass jad apne hakkan lai koi khadde oh mada ho janda hna??
@SS-qz6zg
@SS-qz6zg 4 ай бұрын
Ih young lagies ne khush ne lkin jadon ihna de bachay chad kay chlay gaye fir yaad auna India Panjab
@buttasinghdhaliwal5470
@buttasinghdhaliwal5470 4 ай бұрын
ਬਾਈ ਇੱਕ ਗੱਲ ਤਾਂ ਹੈਗੀ ਆ ਪੱਕੀ ਆਪਣੇ ਆਲ਼ੇ ਪੰਜਾਬ ਚ ਕੰਮ ਨਈ ਕਰ ਸਕਦੇ ਗੋਰਿਆਂ ਦੇ ਜਾਕੇ ਫ਼ਲੱਸ਼ਾਂ ਵੀ ਸਾਫ਼ ਕਰ ਦੇਣਗੇ ਲੋਕਾਂ ਨੂੰ ਸਮਝਣਾ ਪੈਣਾ ਵੀ ਤੁਸੀਂ ਫ਼ੌਰਨ ਜਾਕੇ ਉੱਥੇ ਰਹਿ ਤਾਂ ਸਕਦੇ ਓ ਪਰ ਰਹਿਣਾ ਤੁਸੀਂ ਪੰਜਾਬ ਦੇ ਹੀ ਓ ਤੇ ਸਾਂਭਣਾ ਵੀ ਪੰਜਾਬ ਨੇ ਹੀ ਆ ਵੱਸ ਏਨਾ ਏ ਕੀ ਲੋਕ ਆਪਣੀਆਂ ਜ਼ੁਮੇਵਾਰੀਆਂ ਤੋ ਭੱਜਦੇ ਆ ਸਾਰੇ ਫ਼ੌਰਨ ਚ ਕਿਹੜਾ ਪੈਸੇ ਦਰੱਖਤਾ ਤੇ ਲੱਗਦੇ ਆ ਕੰਮ ਤਾਂ ਕਰਨਾ ਹੀ ਆ ਫਿਰ ਪੰਜਾਬ ਚ ਰਹਿ ਕੇ ਕਿਉਂ ਨਈ
@harpreetsinghmoga
@harpreetsinghmoga 4 ай бұрын
ਜਿੱਥੇ ਰਹੋ,ਖ਼ੁਸ਼ ਰਹੋ। ਆਪਣਾ ਦੇਸ਼,ਕਲਚਰ ਅਤੇ ਕਦਰਾਂ-ਕੀਮਤਾਂ ਨਾ ਭੁੱਲੋ।
@gurwindersinghgssidhu2936
@gurwindersinghgssidhu2936 4 ай бұрын
ਖੁਸ਼ ਰਹੋ ਪਰ ਆਪਣੇ ਦੇਸ ਵਿੱਚ ਨਾਂ ਰਹੋ, ਜੇ ਆਪਣੇ ਦੇਸ਼ ਰਹਿਣਾ ਹੀ ਨਹੀਂ ਫਿਰ ਕੱਲੀਆਂ ਕਦਰਾਂ ਕੀਮਤਾਂ ਵੀ ਕੀ ਕਰਨ ਗੀਆਂ ਬਾਈ ਜੀ ।
@harpreetsinghmoga
@harpreetsinghmoga 4 ай бұрын
@@gurwindersinghgssidhu2936 ਜੀ ,ਤੁਹਾਡੀ ਗੱਲ ਠੀਕ ਹੈ।
@harpreetkaur5022
@harpreetkaur5022 4 ай бұрын
ਬਿਲਕੁੱਲ ਸਹੀ ਕਿਹਾ 👍
@uday2741
@uday2741 3 ай бұрын
@@gurwindersinghgssidhu2936 💯% right veer ji
@MadanLal-zk3wt
@MadanLal-zk3wt 4 ай бұрын
ਸਿਰ ਤੇ ਨਹੀਂ ਕੁੰਡਾ,ਹਾਥੀ ਫਿਰੇ ਲੁੰਡਾ
@sidakrai1579
@sidakrai1579 4 ай бұрын
100%
@kaurmanjeet336
@kaurmanjeet336 4 ай бұрын
ਭੈਣੋ ਤੇ ਭਰਾਵੋ ਤੁਸੀ ਸੱਚੇ ਤੇ ਰੱਬ ਝੂਠਾ ਹੋ ਗਿਆ ਉਸ ਨੂੰ ਨਹੀ ਪਤਾ ਕਿੱਥੇ ਜੀਵਨ ਠੀਕ ਤੇ ਕਿੱਥੇ ਗਲਤ ਇਹ ਸਭ ਤੂਹਾਨੂ ਹੀ ਪਤਾ ਕੀ ਦੂਜੇ ਦੇਸ਼ਾ ਦਾ ਰੱਬ ਹੋਰ ਹੈ ਤੇ ਪੰਜਾਬ ਦਾ ਹੋਰ ਹੈ
@kaursukh6634
@kaursukh6634 3 ай бұрын
ਜੀ ਸੋਲਾਂ ਆਨੇ ਸੱਚ ਆਖਿਆ
@paramhitech80
@paramhitech80 4 ай бұрын
ਘਰੋਂ ਬੇਘਰ ਬੇਡਰ ਬਸ ਖਤਮ ਕਹਾਣੀ
@uday2741
@uday2741 4 ай бұрын
Banan nu kehra tusi MBBS doctor ban gayiaan ...kardiya ta labour hi ho
@gurnoorpandher4831
@gurnoorpandher4831 4 ай бұрын
Labour kr k thode naalo jada successful ne
@uday2741
@uday2741 4 ай бұрын
@@gurnoorpandher4831 mai ithe lecturer haan ......hun tusi aap v samajhdaar hovoge ...ini umeed ta kr hi sakde aa tuhada varge canada bhagtaan ton
@gurnoorpandher4831
@gurnoorpandher4831 4 ай бұрын
@@uday2741 no matter tuci India ki ho,oh sare ethe lecturer nhi bnn sakdiya, hai ta sab kuch mehnat da e hai ohna ne din raat ek kita family v dekhi aa so oh happy ne khud kmaa k khud life jee rhe sa
@uday2741
@uday2741 4 ай бұрын
@@gurnoorpandher4831 INDIA 🇮🇳 IS ALWAYS BEST ...JAI HIND
@sidakrai1579
@sidakrai1579 4 ай бұрын
@Uday2741 100%right
@TourismPromoterMrSinghIndia
@TourismPromoterMrSinghIndia 4 ай бұрын
ਕੋਈ ਮੇਰਾ ਵਿਆਹ ਕਰਾ ਦਵੋ ਯਾਰ
@sakinderboparai3046
@sakinderboparai3046 4 ай бұрын
ਗੁਰਦੁਆਰਾ ਸਾਹਿਬ ਲੰਗਰ ਹਾਲ। ਵਿੱਚ ਜਿੰਨੇ ਮਰਜੀ ਬੰਦਿਆਂ ਨੂੰ ਮਿਲ ਲੈ।
@GurjeetsinghDhillon-jg6zd
@GurjeetsinghDhillon-jg6zd 4 ай бұрын
ਮੇਰਾ ਭਾਰਤ ਦੇਸ਼ ਮਹਾਨ ਹੈ ਅਸੀ ਕਿਤੇ ਕੀ ਲੈਣਾ .. .......... dhillon ❤❤ ਖੁਸ਼ ਹਾਂ ਖੁਸ਼ ਸੀ......ਖੁਸ਼ ਰੱਖੇ ਰੰਬ . ਮੇਰਾ ਵਸਦਾ ਰਹੇ ਪੰਜਾਬ 🇮🇳🇮🇳ਵੀਰ ਜੀ।
@sm23783
@sm23783 3 ай бұрын
Eh jinnia 5 saal walia aa oh fukri ch Canada da accent maran di koshish kar rahia te jo 25 saal to uthe aa oh pure Punjabi bol rahi ae koi fukri ni maari oss aurat ne.
@princeshahrandhawaprincesh3792
@princeshahrandhawaprincesh3792 3 ай бұрын
ਸਿੱਧਾ ਕਹੋ ਕੇ ਨਜ਼ਾਰੇ ਲੁੱਟ ਦੀਆ ਜੇ ਕੋਈ ਘਰ ਵਾਲ਼ਾ ਪੁੱਛੇ ਨਾ ਗਿਸ਼ੇ
@veerpalkaur1814
@veerpalkaur1814 3 ай бұрын
Begane mulka ch 7-8 saal sakht mehnat kardea Ghar parwar sabdia najare v len gia
@user-pj1ot8wf8j
@user-pj1ot8wf8j 4 ай бұрын
Canada wich hospital facilities bahut ghat hn ji. Health facilities wich India is best. So bimaar lokan lyi India hi changa ji
@jass2748
@jass2748 4 ай бұрын
Haan eh gal ta hai..chahe same day vaddi to vaddi surgery krwa lo..canada vich ta minor surgery lyi bi 6-6 month di appointment mildi😂 Addi to vad bimaria ta india vich Medical store wale hi treat kr dende 😂😂😂
@PravitGrewal-p1l
@PravitGrewal-p1l 4 ай бұрын
Besharam ne sirre diya
@SS-qz6zg
@SS-qz6zg 4 ай бұрын
Sach ih v a k jawani vich India vich aurat gulami wali zindgi jeundian ihna countries vich confident ho jandian
@jass2748
@jass2748 4 ай бұрын
Confidant nhi balki sex worker bn jandia jo ke india vich possible nhi😂😂
@Alessandro1186
@Alessandro1186 3 ай бұрын
ਬੇਸ਼ਰਮੀ ਦੀ ਹੱਦ ਹੋਗੀ ਭਾਈ।
@rajuarora3163
@rajuarora3163 4 ай бұрын
Good ਇੰਟਰਵਿਊ ladies ਨਾਲ ❤️
@sidakrai1579
@sidakrai1579 4 ай бұрын
Apna ghar nahi ji bank da ghar kaho tusi ta aje kishta denia 35saal labour krke
@RajpalGill-rw4wp
@RajpalGill-rw4wp 4 ай бұрын
Khan nu roti ni. Doctor ni. Sari Umar di labour nal Ghar banda.
@sidakrai1579
@sidakrai1579 4 ай бұрын
100%
@jinderpoohla
@jinderpoohla 4 ай бұрын
ਪੰਜੇ ਘਿਉ ਚ ਨੇ ਕੋਟਲੀ ਦੀਆਂ ਕਨੇਡਾ ਵਿੱਚ ਜਾ ਕੇ 😂
@Aaj361
@Aaj361 4 ай бұрын
ਕੋਟਲੀ ਸਾਬ ਤੁਸੀਂ ਵੀ ਗੱਲ.ਸਾਫ ਕਰਨੀ ਸਿੱਖੋ ਇੱਕ ਸਨਟੈਨਸ਼ ਚ ਕਈ ਵਾਰੀ (ਹਨਾ ਮਤਲਬ ਮੰਨਲਓ) ਸ਼ਬਦ ਬੋਲਦੇ ਹੋ l ਬਾਕੀ ਇੰਟਰਵਿਊ ਵਧੀਆ ਸੀ
@ProGaming-yq7fe
@ProGaming-yq7fe 4 ай бұрын
Tatte. Fad. Lo. Canada. De
@harjindervirk7928
@harjindervirk7928 4 ай бұрын
India is good
@Ame34567
@Ame34567 4 ай бұрын
🙏 ਜਿਹੜੀ ਬੀਬੀ ਨੇ ਪਿਲਾਨੀ ਰਾਜਸਥਾਨ ਪੜਨ ਦਾ ਜਿਕਰ ਕੀਤਾ ਉਹ ਐ ਲੱਗਦਾ ਉਸ ਦਾ ਵਾਸਤਾ ਖੇਤੜੀ ਨਗਰ ਨਾਲ ਹੋਵੇਗਾ। ਜੇ ਉਹ ਬੀਬਾ ਇਹ ਜਾਣਕਾਰੀ ਦੇਵੇ ਤਾ ਧੰਨਵਾਦ ਹੈ। ਸਾਡਾ ਵੀ ਖੇਤੜੀ ਨਗਰ ਨਾਲ ਨਾਤਾ ਹੈ। ਹੁਣ ਅਸੀ ਕੈਨੇਡਾ ਵਿੱਚ ਹਾ। ਜੇ ਤੁਸੀ ਕੈਮੇਟ ਪੜੋ ਤਾ ਸਾਡੇ ਨਾਲ ਰਾਬਤਾ ਬਣਾਉ। ਧੰਨਵਾਦ ਜੀ ❤ 🥳
@sidakrai1579
@sidakrai1579 4 ай бұрын
Tim hortons te mc donald di labour kida labb gai kotli ?😅😅😅😅
@leemoz
@leemoz 4 ай бұрын
Khacha jama hoyia 😂
@jaspalsingh1650
@jaspalsingh1650 4 ай бұрын
Eh mla kithe firda
@user-nr6jx9kf5y
@user-nr6jx9kf5y 4 ай бұрын
Bhut wadiaa gal a tusi mil k hass rehe o punjab ch ta sass bhu nu kise naal gal ni karn dindi 17 saal baad v apda ghar ni hunda koi
@GurjeetsinghDhillon-jg6zd
@GurjeetsinghDhillon-jg6zd 4 ай бұрын
100 ਪਰਸੈਨਟ ਆਜਾਦੀ ਏ ਵੀਰ ਜੀ🦅🦅🦅।,, Hindustan 🇮🇳🇮🇳jindabad ❤ 👍👍✌️❤punjab 🇮🇳🇮🇳a dhillon 🌾🌾
@uday2741
@uday2741 4 ай бұрын
Hindustan jindabaad 🎉🎉🎉🎉
@Sharannijjar
@Sharannijjar 3 ай бұрын
Ethe study hai Khalsa School jao Kids nu time ni milda sir chukn da
@gurjantsingh6187
@gurjantsingh6187 3 ай бұрын
Sbb juth bol rhaya ne kmm kr khul mil gyi bss India Punjab vrga koi ni
@usausa3673
@usausa3673 4 ай бұрын
Karan singh kuwait very good brother
@iampinkz2627
@iampinkz2627 4 ай бұрын
Very nice.....
@gurmeetkaur-zw7pi
@gurmeetkaur-zw7pi 4 ай бұрын
Malve vale mn lo ..mtlb k …chhdo hun ..time waste hunda ..enia ladies ekthhe beth k enjoy krdia..eh bahut vadiaa
@pbawa2191
@pbawa2191 4 ай бұрын
WE COME TO KANANDA COZ OF $ $ $ MORE $ $ $ MORE $ $ $ MORE $ $ , REST ARE STORIES
@meesharahi8381
@meesharahi8381 4 ай бұрын
He doesn't have some or any common sense to talk with these ladies. He is calling them" budhia" (old ladies) mata etc or making fun of them by mentioning their ear rings. First of all you are sitting in their house and on the top, trying to find any negative stuff in their life. Can't believe no one corrected him right away.
@jagtarsinghbajwa2254
@jagtarsinghbajwa2254 4 ай бұрын
Sponsered by immigration companies
@JaspalSingh-go6db
@JaspalSingh-go6db 4 ай бұрын
Ithe kudiya nhi laab nhi ya waya waste sriya niklgaiya baar
@gurmeetkaur-zw7pi
@gurmeetkaur-zw7pi 4 ай бұрын
Tu tu krke nhi sambodhan krna chahida ..khaas kr jdo tusi screen te ho …2…budiaa kehna v thik nhi ..orta v keh skde ho ..ene anpr v nhi h …ladies v keha ja skda…
@jass2748
@jass2748 4 ай бұрын
Hahahahaha 😂😂kinnia mircha lg rhia fcking feminists nu😂😂😂buddia nu buddia hi kehna😂😂
@kulwantsingh-qj1lb
@kulwantsingh-qj1lb 4 ай бұрын
kudiya nu khuli chuti mil jandi koi puchan wala nahi jo marji karo,jjinda marji ajashi maro
@gurveg6487
@gurveg6487 4 ай бұрын
Te mundia nu india wich already hegi a so una di ajadi band karke kudia naal brabrata karo ji
@kaursukh6634
@kaursukh6634 3 ай бұрын
Munde tan duggni ayyashi te uttar aunde ne bahrle mulkan ch. aurtan di ajaadi bdi radkdi aa.
@jagtarsinghbajwa2254
@jagtarsinghbajwa2254 4 ай бұрын
Hun pain ge paware Ghar ghar. Rehandia kuria hun ma pio de gal pangia ke Sanu vi bheju canada
@hundalsaab3706
@hundalsaab3706 4 ай бұрын
bhabhi a jada kaim a canada 😋😜
@SatnamSingh-zk4ce
@SatnamSingh-zk4ce 4 ай бұрын
Love open ho marji karo koi rohkne tokne wala nai a
Поветкин заставил себя уважать!
01:00
МИНУС БАЛЛ
Рет қаралды 6 МЛН
Ozoda - Lada ( Ko’k jiguli 2 )
06:07
Ozoda
Рет қаралды 15 МЛН
小天使和小丑太会演了!#小丑#天使#家庭#搞笑
00:25
家庭搞笑日记
Рет қаралды 26 МЛН