No video

Rana Ranbir ਨੇ ਕੱਟੜਪੰਥੀਆਂ ਦੀ ਤਹਿ ਲਾ'ਤੀ, ਜ਼ਿੰਦਗੀ ਤੋਂ ਨਿਰਾਸ਼ ਹੋ ਤਾਂ ਸੁਣੋ ਕਮਾਲ ਦਾ ਇੰਟਰਵਿਊ | Pro Punjab

  Рет қаралды 20,091

Pro Punjab Tv

Pro Punjab Tv

Күн бұрын

ਰਾਣਾ ਰਣਬੀਰ ਨੇ ਕੱਟੜਪੰਥੀਆਂ ਦੀ ਤਹਿ ਲਾ'ਤੀ,ਜ਼ਿੰਦਗੀ ਤੋਂ ਨਿਰਾਸ਼ ਹੋ ਤਾਂ ਸੁਣੋ ਕਮਾਲ ਦਾ ਇੰਟਰਵਿਊ,ਜੇ ਤੁਸੀਂ ਜਾਂ ਤੁਹਾਡੇ ਰਿਸ਼ਤੇਦਾਰ ਰਹਿੰਦੇ ਨੇ ਵਿਦੇਸ਼ ਤਾਂ ਇਹ ਗੱਲਾਂ ਪੱਲੇ ਬੰਨ੍ਹ ਲਓ
#RanaRanbir #Interview #Canada #PunjabiFamily #PunjabiActor #Comedian Rana Ranbir #ProPunjabTv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
Pro Kisani Facebook : / prokisani

Пікірлер: 116
@ARTMASTER1313
@ARTMASTER1313 Жыл бұрын
ਪੰਜਾਬ ਦੇ ਲੋਕ ਪੰਜਾਬ ਛੱਡ ਛੱਡ ਕੇ ਬਾਹਰ ਭੱਜ ਰਹੇ ਸੀ ਤਾਂ ਦਿਲ ਦੁਖਦਾ ਸੀ, ਮੇਰਾ ਜੰਮਪਲ ਰਾਜਸਥਾਨ ਦਾ ਹੈ, ਪਰ ਪਿਛਲੇ ਦਸ ਸਾਲ ਤੋਂ ਪੰਜਾਬ ਚ ਕਿਰਾਏ ਦਾ ਮਕਾਨ ਲੈ ਕੇ ਰਹਿ ਰਿਹਾ ਹਾਂ, ਭਾਵੇਂ ਸਾਰੀ ਉਮਰ ਮੇਰੇ ਤੋਂ ਘਰ ਨਾ ਬਣੇ ਪਰ ਪੰਜਾਬ ਤੋਂ ਬਾਹਰ ਨਹੀਂ ਨਿਕਲਣਾ, ਕਿਉਂਕਿ ਜੇ ਅਸੀਂ ਹੀ ਪੰਜਾਬ ਨਾ ਸਾਂਭਿਆ ਤਾਂ ਫੇਰ ਸਾਡੀ ਹੋਂਦ, ਸਾਡਾ ਵਜੂਦ ਹੀ ਖਤਮ ਹੋ ਜਾਣਾ ਐਂ, ਫੇਰ ਭੁੱਲ ਜਾਇਓ ਕਿ ਦੁਨੀਆਂ ਦੇ ਨਕਸ਼ੇ ਤੇ ਕੋਈ ਪੰਜਾਬ ਵੀ ਹੁੰਦਾ ਸੀ । ਪੰਜਾਬ ਲਈ ਲੜਾਂਗੇ, ਪੰਜਾਬ ਲਈ ਹੀ ਮਰਾਂਗੇ, ਇਹ ਸਾਡੇ ਗੁਰੂਆਂ ਦੀ ਧਰਤੀ ਹੈ, ਇਸ ਧਰਤੀ ਲਈ ਸਾਡੇ ਵੱਡੇ ਵਡੇਰਿਆਂ ਨੇ ਖ਼ੂਨ ਡੋਲਿਆ ਹੈ
@dangerzone6161
@dangerzone6161 Жыл бұрын
ਰਾਨਾ ਰਨਬੀਰ ਜੀ ਜੇ ਤੁਹਾਡੇ ਬੱਚਿਆਂ ਨੂੰ ਇਹ ਹੀ ਨਹੀ ਪਤਾ ਕਿ ਓਹਨਾ ਦੇ ਚਾਚਾ ਮਾਮਾ ਮਾਸੜ ਫੁੱਫੜ ਮਾਸਿਆਂ ਭੁਆ ਬਾਰੇ ਜੇ ਨਹੀ ਪਤਾ ਤਾਂ ਕਿ ਕਰਨਾ ਇਹੋ ਜਿਹੀ ਜ਼ਿੰਦਗੀ ਜਾ ਡਾਲਰਾਂ ਨੂੰ 🙏🏼🙏🏼
@anmolbrar3391
@anmolbrar3391 Жыл бұрын
ਬਾਈ ਜੀਉ ਇਹ ਮਹੌਲ ਤਾਂ ਸਦੀਆ ਤੋ ਹੀ ਕਦੇ ਚੰਗਾ ਕਦੇ ਮਾੜਾ ਬਣਦਾ ਈ ਆਇਆ ਹੈ।ਧੰਨਵਾਦ ਜੀਉ।
@sukhpalsingh3628
@sukhpalsingh3628 9 ай бұрын
ਬਹੁਤ ਵਧੀਆ ਵਿਚਾਰ ਧੰਨਵਾਦ
@balbirsinghusajapmansadasa1168
@balbirsinghusajapmansadasa1168 Жыл бұрын
ਮੈਨੂੰ ਬਾਈ ਪੈਂਤੀ ਸਾਲ ਹੋ ਗਏ ਆਏ ਨੂੰ ।ਹੁਣ ਜੀ ਕਰਦਾ ਪਿੰਡ ਜਾਕੇ ਰਹਾਂ ਪਰ ਜਦੋਂ ਪੰਜਾਬ ਜਾਨਾ ਓਥੇ ਜਾਕੇ ਹੋਰ ਦਿਲ ਖਰਾਬ ਹੁੰਦਾ ਪਹਿਲਾਂ ਵਾਲਾ ਮਾਹੋਲ ਨਹੀਂ ਮਿਲਦਾ।
@singhrupinder2352
@singhrupinder2352 Жыл бұрын
time time di gal veere pehla wala time chnga c bot louka ch pyar mohabat bda hunda c pr hun te koi kise de ghar jake khush nhi
@Tamajamavlogs.
@Tamajamavlogs. Жыл бұрын
Facebook te nah jao ethe aa sikhh sajjo
@gurkiratbhinder5005
@gurkiratbhinder5005 Жыл бұрын
35 saal pehla terrorism c punjab ch . Umar ch vade lgde ho akal naal gal krya karo
@balgeetsing9534
@balgeetsing9534 Жыл бұрын
Bhai ਜੀ ਇਕ ਗਲ ਦਾ ਗੁਸਾ ਨਾ ਕਰਿਓ ਜੇ ਅਸੀਂ ਪੰਜਾਬ ਨਾ ਮੁੜੇ ਤਾ ਪੰਜਾਬ ਬਹੁ ਗਿਣਤੀ ਪੰਜਾਬੀਆਂ ਦਾ ਨਹੀਂ ਰੈਹਨਾ ਮਿਨੂ 15 ਸਾਲ ਹੋ ਗੇ 10 ਸਾਲ ਤਕ ਮੁੜ ਜਾਣਾ
@gurkiratbhinder5005
@gurkiratbhinder5005 Жыл бұрын
@@balgeetsing9534 enni tension kyon lyi punjab di
@PuneetCreations
@PuneetCreations Жыл бұрын
One of the best conversation - ਕਹਿੰਦੇ ਸੱਚ ਕੌੜਾ ਹੁੰਦਾ ਸੋ ਇਹ ਇੰਟਰਵਿਊ ਬਹੁਤ ਲੋਕਾਂ ਨੂੰ ਕੌੜੀ ਲੱਗਣੀ... BTW.. ਬਹੁਤ ਵਧੀਆ ਗੱਲਬਾਤ ਜ਼ਿੰਦਗੀ ਦੇ ਹਰੇਕ ਪਹਿਲੂ 'ਤੇ
@DaljeetSingh-lk7mz
@DaljeetSingh-lk7mz 5 ай бұрын
Sahi kaha paji
@tonisingh5693
@tonisingh5693 Жыл бұрын
Good ਰਾਣੇ ਬਾਈ
@sharanpalsingh9922
@sharanpalsingh9922 Жыл бұрын
Great perspective from Rana 22.. he put up his perspective in a well manner.
@HarjinderSingh-vq7xv
@HarjinderSingh-vq7xv Жыл бұрын
Very good RAANA brother, jeonde raho brother 👍 🙏
@kulwantsingh9563
@kulwantsingh9563 Жыл бұрын
Very Nice Episode Yadwinder Ji 🙏🙏
@luckykalyan8140
@luckykalyan8140 Жыл бұрын
Bai bilkul gal sehi aa
@GurlalSingh-bn8xz
@GurlalSingh-bn8xz Жыл бұрын
Waheguru ji 🙏🙏🙏🙏🙏
@satwantsingh303
@satwantsingh303 Жыл бұрын
ਰਾਣਾ ਜੀ ਮੈਂ ਤੁਹਾਨੂੰ ਇੱਕ critical ਬੰਦਾ ਸਮਝਦਾ ਸੀ ਪਰ ਇਸ ਗੱਲ ਬਾਤ ਚ ਪਤਾ ਲੱਗਾ ਤੁਸੀਂ ਵੀ ਪ੍ਰਾਪੋਗੰਡਾ ਤੇ contemporary nararrative ਦੇ ਮਾਰੇ ਹੋਏ ਓ।
@harpreetsinghsaini535
@harpreetsinghsaini535 Жыл бұрын
ਬਾਈ ਆਹ ਫੇਰ ਦੁਬਾਰਾ ਚਲਾ ਦਿੱਤੀ ਵੀਡੀਓ
@kamaljot6246
@kamaljot6246 Жыл бұрын
ਅਸਲ ਵਿਚ ਗੱਲ ਇਹ ਆ ਕਿ ਇਹ ਕਲਾਕਾਰ ਨੇ। ਹਰੇਕ ਦੀਪ ਸਿੱਧੂ ਨੀ ਹੋ ਬਣ ਸਕਦਾ ਜੌ ਲੀਕ ਖਿਚ ਸਕੇ। ਪਤਾ ਤਾਂ ਇੰਨਾ ਨੂੰ ਵੀ ਹੈਗਾ ਕਿ ਸਟੇਟ ਕਿਵੇਂ ਕੰਮ ਕਰਦੀ ਪਰ ਇੰਨਾ ਦੇ ਫੋਲਰ ਸਾਰੇ ਵਰਗਾਂ ਵਿਚ ਹੁੰਦੇ ਨੇਂ। ਇਹ ਨਈ ਬੋਲ ਸਕਦੇ ਸਿੱਧੇ ਤੌਰ ਤੇ। ਦੋਸ਼ੀ ਨੂੰ ਦੋਸ਼ੀ ਨਈ ਬੋਲ ਸਕਦੇ। ਕੀ ਇਹ ਦੀਪ ਸਿੱਧੂ ਨਾਲੋ ਜਿਆਦਾ ਪੜ੍ਹਿਆ ਲਿਖਿਆ??
@punjjaabdesh8659
@punjjaabdesh8659 Жыл бұрын
ਇਹ ਕਿਹੜਾ ਐਕਟਰ ਆ ਤੁੱਕਾ ਚੱਲ ਗਿਆ ਇਹਦਾ ਕੱਦ ਕਰਕੇ । ਇਹਤਾਂ ਗੱਲਾਂ ਚ ਵੀ ਓਵਰ ਐਕਟਿੰਗ ਕਰਦਾ । ਜਿਆਦਾ ਸਮਝਦਾਰ ਮੰਨਦਾ ਆਪਣੇ ਆਪ ਨੂੰ
@kirandeepkaurjattana4357
@kirandeepkaurjattana4357 Жыл бұрын
Right
@jattmoosewala83
@jattmoosewala83 Жыл бұрын
ਪਲਟੀਨਾ ਸ਼ਹੀਦ ਬਣਨ ਦੀ ਲੋੜ ਵੀ ਹੈਨੀ ਕਿਸੇ ਨੂੰ ।
@sonusandhu1313
@sonusandhu1313 Жыл бұрын
Respect rana g . U r right
@lakhvirbrar6109
@lakhvirbrar6109 Жыл бұрын
Good ver
@harnetchoudhary1782
@harnetchoudhary1782 Жыл бұрын
Vairy nice gallbat
@ikodapasara8143
@ikodapasara8143 Жыл бұрын
ਯਾਦਵਿੰਦਰ ਦੀ ਅਸਲੀਅਤ ਕੀ ? ਅੰਮ੍ਰਿਤਪਾਲ ਨੂੰ ਵੀ ਉਂਗਲ ਤੇ ਦੂਜੇ ਪਾਸੇ ਵੀ ? ਇਹਦੇ ਹੱਥ ਦੋ ਤੇ ਉਂਗਲਾਂ ਅੱਠ ਪਾਸੇ ਨੀ ?
@manroopsingh5822
@manroopsingh5822 Жыл бұрын
ਸਭ ਕੁਝ ਕਾਰੋਬਾਰ ਵਿੱਚ ਬਦਲ ਰਿਹਾ ਯਾਦਵਿੰਦਰ ਵੀ ਸੋਚਦਾ ਹੋਊ ਮੈਂ ਕਿਉਂ ਪਿੱਛੇ ਰਹਾਂ
@jagjitchouchan3197
@jagjitchouchan3197 Жыл бұрын
Both of good job bro
@navdeepmaini667
@navdeepmaini667 Жыл бұрын
Right bilkul Sach a..sade sikha ne har jagah dharam fit karta..sade hero v oh ban gaye Jina da sanu kuch nhi pata..asi gurua nu bhul ..new guru bnale
@prof.kuldeepsinghhappydhad5939
@prof.kuldeepsinghhappydhad5939 Жыл бұрын
Nice 👍
@kaursingh127
@kaursingh127 Жыл бұрын
Je muslim dharm thik lagda tah muslim banja
@jattztube6416
@jattztube6416 Жыл бұрын
ਜਾ ਓਏ ਚਵਲਾ ਤੂੰ,, ਸਿੱਖੀ ਦਾ ਵੀ ਕੋਈ ਸਰੂਪ ਆ 🙏 ⚔️📿
@kaursingh127
@kaursingh127 Жыл бұрын
Je tenu Hindu dharm vadiya Lagda Hindu banja koi nahi Rokda
@Punjzaabi_guy_
@Punjzaabi_guy_ Жыл бұрын
Political rbb hor aaa ..asli rabb hor aaa....Diljit di interview vekhi anupama chopra naal.....dimag khulljanda...kinna kaamzaab te down to earth bnda
@ravigodara887
@ravigodara887 Жыл бұрын
Bilkul bai
@jattmoosewala83
@jattmoosewala83 Жыл бұрын
ਡਰਾਮੇਬਾਜ ਹੈ ਦਲਜੀਤ, ਅਕਲ ਉਕਲ ਹੈਨੀ ਕੋਈ, ਪੰਜਾਬੀ ਤਮਾਸ਼ਬੀਨ ਲੋਕ ਨੇ ਗਿੱਦੜਾਂ ਦਾ ਗੂੰਹ ਅਸਮਾਨੀ ਚੜ੍ਹਾਇਐ
@pujabisogs2056
@pujabisogs2056 Жыл бұрын
Kahdi trakki aa yar jadon jad hi na rahi
@Dhaliwalmanilegendfan
@Dhaliwalmanilegendfan Жыл бұрын
ਚਲੋ ਕਿਸੇ ਨੇ ਸੱਚ ਬੋਲਣ ਦੀ ਹਿੰਮਤ ਕੀਤੀ
@manroopsingh5822
@manroopsingh5822 Жыл бұрын
ਨਹੀਂ ਮੂਸੇਆਲਾ ਤਾਂ ਖਾਲਸਤਾਨ ਹੀ ਮੰਗਦਾ ਸੀ 🌚
@SB288
@SB288 Жыл бұрын
There is concept of "alternative cost" in economics. We have to lose something when we are getting something.
@punjjaabdesh8659
@punjjaabdesh8659 Жыл бұрын
ਕਿਹੜਾ ਐਕਟਰ ਆ ਤੁੱਕਾ ਚੱਲ ਗਿਆ ਇਹਦਾ ਕੱਦ ਕਰਕੇ । ਇਹਤਾਂ ਗੱਲਾਂ ਚ ਵੀ ਓਵਰ ਐਕਟਿੰਗ ਕਰਦਾ ।ਜਿਆਦਾ ਸਮਝਦਾਰ ਮੰਨਦਾ ਆਪਣੇ ਆਪ ਨੂੰ ।
@satinderchopra9164
@satinderchopra9164 Жыл бұрын
This guy who made his acting career making bully of city people..... now preaching peace Remember: it haunt back to ur generation now ur kids can not speak proper punjabi Salee Shudhar cast jatt are feeling the heat ...so happy ur kids are giving back to u what u felt is funny rest assure u will not be able to save it for next generation
@BaljinderSingh-cw9yt
@BaljinderSingh-cw9yt Жыл бұрын
Goldy da bhra ve Panjab vich katal hoia c udon Goldy nal v hamdardi dikhauni c je harek nu justice mile ta koi gangstar nahi banda
@armaandhaliwal2021
@armaandhaliwal2021 Жыл бұрын
Yadwinder bht sahyian gala krka dikhunde ne Par eh channel time nu dekh ka add chlyi jnde kise di v sarkar aundi ha oss di add puri krda ha ceha oh add sehi howa ya galt howa par ehna add krni hi krni ha Gala ta bht wadiya krda c jive ehna new18 channel chdiya c par eh v ohna rawaa ta hi chalda bss fark ana ha v othe eh job krda se ta ethe ha owner ha channel de Par kam iko ha ta
@shukerchkiya
@shukerchkiya Жыл бұрын
bai tere kise vi gal nal sehmet nhi
@kaursingh127
@kaursingh127 Жыл бұрын
Ranbir nu keh tu sikh dharm nall Hindu aur muslim crichan dharam nu comperision karke dekh la
@jattmoosewala83
@jattmoosewala83 Жыл бұрын
ਹਿੰਦੂਆਂ ਚੋਂ ਈ ਸਿੱਖ ਨਿੱਕਲ਼ੇ ਐ
@100poweroffaith
@100poweroffaith Жыл бұрын
ਐਕਟਰ ਆਦਰਸ਼ ਨਹੀਂ ਹੋ ਸਕਦੇ। ਇਹਨਾਂ ਦੇ ਅਸਲ ਕਿਰਦਾਰ ਹੋਰ ਨੇ, ਚੋਪੜੀਆਂ- ਚੋਪੜੀਆਂ ਗੱਲਾਂ ਕਰਨ ਵਿੱਚ ਇਹ ਸਭ ਮਾਹਿਰ ਹੁੰਦੇ ਆ।
@Punjzaabi_guy_
@Punjzaabi_guy_ Жыл бұрын
Baabya de kirdar baare ki vichar aa.....
@pujabisogs2056
@pujabisogs2056 Жыл бұрын
Sochda si canada ch ki hai but result is equal to roti
@gurmukhbuttar2853
@gurmukhbuttar2853 Жыл бұрын
ਕੇਸਾ ਤੋ ਬਿਨਾ ਸਭ ਭੇਡਾਂ ਨੇ
@ashwsandhu
@ashwsandhu Жыл бұрын
Goldi brar v Canada c js ne sidhu moose wala veer da munder kite fr kyu Canada changa gagwar Canada v hai
@HarpreetSingh-dz2oy
@HarpreetSingh-dz2oy Жыл бұрын
Right 👍
@kaursingh127
@kaursingh127 Жыл бұрын
Tu muslim banja Ranvir thik Rahega
@AmitKumar-fo1je
@AmitKumar-fo1je Жыл бұрын
Punjbi filmi vich ai
@jarnailsingh1731
@jarnailsingh1731 Жыл бұрын
Very good views
@Desiforever
@Desiforever Жыл бұрын
Comrade hate sikhi way of life
@dineshaery3413
@dineshaery3413 Жыл бұрын
Sahi sat mari veet
@YuvrajSingh-fg8sc
@YuvrajSingh-fg8sc Жыл бұрын
Ehojey bewakoof koll Interview karde kiyu ho vaar vaar ehnu kiyu chalande ho koi Chazz da banda nahi labda
@punjjaabdesh8659
@punjjaabdesh8659 Жыл бұрын
ਸਿਰੇ ਦਾ ਫੁਕਰਾ ਬੰਦਾ ਇਹ । ਲੋੜੋਂ ਵੱਧ ਸਮਝਦਾਰ ਮੰਨਦਾ ਆਪਣੇ ਆਪ । ਫਿਲਮਾਂ ਚ ਵੀ ਜਲੂਸ ਈ ਕੱਢਦਾ ।
@babuwarraich3932
@babuwarraich3932 Жыл бұрын
Bhai gusa na kari appa sikh va par sampuran nai please don’t maxed up
@harindersingh3520
@harindersingh3520 Жыл бұрын
Veero apni mitti di rukhi,videsh di chopri nalo Changi hai.parvaar tabah ho gaye videsh jaa ke vasan di lalsa vich.veero Halle v Sambhal lavo apni dharti apna virsa.
@GuriSingh-oh7zw
@GuriSingh-oh7zw Жыл бұрын
22 g tusi loka ne Punjab li keta dowa ne . Jo ketta apni pocket li keta, hun bol rhe app kuj kar nhi ske,,, chamce ho tusi lok
@kaursingh127
@kaursingh127 Жыл бұрын
Guru Nanak Sahib ne brahman dharam bare Guru Granth vich ki likhiya o dash ranvir
@armaandhaliwal2021
@armaandhaliwal2021 Жыл бұрын
Views lyi iko video 2 -2 bri pyi jnde bss ehna nu view chieda ha hor kuj ni
@jagjeetaulakh4308
@jagjeetaulakh4308 Жыл бұрын
Sab budhijivi ban ge ajj kal Vichar sab de apne apne We are the failure Na ghar de na ghat de rhe....
@Kumarspleasecall
@Kumarspleasecall 5 ай бұрын
Zindagi jinda Baad book be made ji jivn badal ke rak dita h
@abhishekdevgan5402
@abhishekdevgan5402 Жыл бұрын
Reporter nu nanga krta. Ehi kuch Evi krda ethe punjab ch. Social media ch.
@sattibains4818
@sattibains4818 Жыл бұрын
Rana ji very bad, sikhi di gal kar
@KuldeepSingh-gy2vn
@KuldeepSingh-gy2vn Жыл бұрын
Bilkul bekar banda
@drivjotkaur9238
@drivjotkaur9238 Жыл бұрын
Ja o ja tu vda actor choup chap guru da Singh Khalsa ban ja
@vishalkadian9860
@vishalkadian9860 Жыл бұрын
Bibi ji extremism ne Islam nu saari duniya ch badnaam karta. Enni att vadhiya ni.
@vishalkadian9860
@vishalkadian9860 Жыл бұрын
Bahar chale janne o par bahar aali soch nahi le sake.
@YuvrajSingh-fg8sc
@YuvrajSingh-fg8sc Жыл бұрын
@@vishalkadian9860 tuhadi RSS ney vi Hindua nu badnam kitta hoya duniya ch kayi jagah ban hai RSS tey shastar guru ney hi bakshe ney ohh extremism nahi hai
@dineshaery3413
@dineshaery3413 Жыл бұрын
Chup chap singh saz ja nhi ta tera soda la dene guru de singha ne
@vishalkadian9860
@vishalkadian9860 Жыл бұрын
@@YuvrajSingh-fg8sc oh Ji RSS meri kite aa. Eh taan kujh Hindu pagal hoye paye ne. Majority Hindu te Majority Sikh aman chahunde ne. RSS de kateeda ne taan sadde desh di badnami karai hoyi aa. RSS taan bhaaji Saradar Patel ne ban karti si . Eh desh sab da hega va bhaaji.
@balgeetsing9534
@balgeetsing9534 Жыл бұрын
ਸਬ ਕੁਜ ਦਸ ਤਾ ਇਕ ਸਚਾਈ ਏਹ ਵੀ ਦਸ ਦੇ ਕੀ ਸਰਦੀਆਂ ਇਥੇ ਨਿਰਾ ਨਰਕ ਆ
@drabhibds
@drabhibds Жыл бұрын
sikh ppl are actually sick people thats what rana ranbir is trying to say...hats off for your courage rana saab
@j1982lakh
@j1982lakh Жыл бұрын
How about hindu people give their definition too
@drabhibds
@drabhibds Жыл бұрын
@@j1982lakh every religion is full of dogule people that's the point
@karans1269
@karans1269 Жыл бұрын
What about moot drinkers? They are the most sick
@harindersingh3520
@harindersingh3520 Жыл бұрын
Why you think we are sick people brother ? Sada chardi kalra ch rehan wali te sarbat da bhalla mangan wali kaum hai sadi.
@paramnoorkaur1513
@paramnoorkaur1513 Жыл бұрын
🤔🤔🤔🤔 thank you for your apprisiation on sikh community acctualy sikhs always save and give lite to your community with burn there own homes and lives like guru teg bahadur sahib and all shahids who fought and give sacrifice there own lives in kalepani jails ...your hindu community is coward and sellfish who always betraid sikhs and make fool us with make false promises..sikhs always pray to waheguru for for all in the world not for only for there family
Interview with Rana Ranbir l Gurdeep Grewal l B Social
41:38
B Social
Рет қаралды 62 М.
Survive 100 Days In Nuclear Bunker, Win $500,000
32:21
MrBeast
Рет қаралды 164 МЛН
Schoolboy Runaway в реальной жизни🤣@onLI_gAmeS
00:31
МишАня
Рет қаралды 3,6 МЛН
الذرة أنقذت حياتي🌽😱
00:27
Cool Tool SHORTS Arabic
Рет қаралды 24 МЛН
Vancouver's Rich & Famous | Episode 3 | RANA RANBIR
1:09:50
SherePunjabRadio AM600
Рет қаралды 94 М.
Survive 100 Days In Nuclear Bunker, Win $500,000
32:21
MrBeast
Рет қаралды 164 МЛН