No video

ਚਰਨ ਲਿਖਾਰੀ । Charan Likhari , ਗੀਤਕਾਰ Live । ਮੈਂ ਅਤੇ ਮੇਰੇ ਗੀਤ। ਰੂ-ਬ-ਰੂ

  Рет қаралды 37,906

ਸਾਹਿਤ ਵਿਚਾਰ ਮੰਚ

ਸਾਹਿਤ ਵਿਚਾਰ ਮੰਚ

Күн бұрын

Пікірлер: 74
@bobbymahla4315
@bobbymahla4315 Жыл бұрын
Charan Duniya da maan...... Great poet.... ਜਿਊਂਦਾ ਰਹਿ........ ਇਸ ਸ਼ਾਇਰ ਦੀ ਸ਼ਾਇਰੀ ਦੇ ਅਨੁਵਾਦ ਹੋਇਆ ਕਰਨਗੇ ਕਿਸੇ ਦਿਨ.... ਦੂਜੀਆਂ ਭਸ਼ਾਵਾਂ ਚ ।
@mangibhucharsony2785
@mangibhucharsony2785 Жыл бұрын
ਏਸ ਕਲਮ ਨੂੰ ਸਲਾਮਤ ਰੱਖੀ ਏਸ ਚਰਨ ਲਿਖਾਰੀ ਨੇ ਆਪਣੇ ਨਾ ਨੂੰ ਸਮਝ ਲੈ ਆ ਏ ਤਾਂ ਹੀ ਤੇ ਨਜ਼ਰ ਚਰਨ ਤੇ ਰੱਖ ਦਾ ਏ ਰੱਬ ਏਸ ਨੂੰ ਸਲਾਮਤ ਰੱਖੇ
@harpreetsandhu800m
@harpreetsandhu800m Жыл бұрын
ਵੀਰ ਨੂੰ ਮੈਂ ਸ਼ਿਵ ਦਾ ਪੁਨਰ ਜਨਮ ਕਹਿਣਾ ਹੁਨ੍ਹਾਂ ਜਦੋੰ ਮਿਲਦੇ ਕਈ vaar🙏🏻 ਕਲਮ ਨੂੰ ਸਿਜਦਾ
@mr.hardeepsingh2118
@mr.hardeepsingh2118 Жыл бұрын
ਸ਼ਮੀਲ ਦੇ ਕਹਿਣ ਵਾਂਗ ਔਰਗੈਨਿਕ ਬੰਦੇ ਅੱਜ ਕੱਲ੍ਹ ਘੱਟ ਹੀ ਮਿਲਦੇ ਨੇ। ਚਰਨ ਬਾਈ ਉਹਨਾਂ ਚੋਂ ਇੱਕ ਹੈ।
@dharminder1406
@dharminder1406 Жыл бұрын
ਖ਼ੂਬ ਕਿਹਾ ਜੀ👍👍
@harjindersingh-gm6wk
@harjindersingh-gm6wk 3 ай бұрын
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@jagdevsingh6144
@jagdevsingh6144 11 ай бұрын
ਚਰਨ ਬਾਈ ਵਾਹ ਵਾਹ ਵਾਹਿਗੁਰੂ ਜੀ ਮੇਹਰ ਕਰੀ ਇਸ ਸੱਚੇ ਇਨਸਾਨ ਤੇ
@aaworld1832
@aaworld1832 8 күн бұрын
ਬਹੁਤ ਵਧੀਆ ਜੀ
@shubhpreetsingh-ds8qr
@shubhpreetsingh-ds8qr 7 ай бұрын
charan likhari saab nu vekhke sukoon milda sunke injh lgda jiwen koi rooh di awaaz nal gaa reha howe
@parmindersingh8408
@parmindersingh8408 Жыл бұрын
ਜੋ ਚਰਨ ਨੇ ਅਖੀਰ ਚ ਸੁਣਾ ਤਾ ਉਹ ਤਾਂ ਕਮਾਲ ਸੀ, ਜਿਵੇ ਹਰਮਨ ਨੇ ਲਿਖਿਆ ਜੋ ਹੁਸਨ ਹੈ ਹਵਾ ਦਾ ਇਹ ਅੰਤ ਹੈ ਕਲਾ ਦਾ 🙏
@LovepreetS-gq1bp
@LovepreetS-gq1bp 3 ай бұрын
Love u Charan y
@HarpalSingh-uv9ko
@HarpalSingh-uv9ko 3 ай бұрын
ਬਹੁਤ ਵਧੀਆ ਲਿਖਾਰੀ ਵੀ ਏ ਤੇ ਗਾਉਂਦਾ ਵੀ ਬਹੁਤ ਵਧੀਆ ਏ ਵੀਰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਇਸ ਵੀਰ ਨੂੰ।
@harpreetsinghharry6040
@harpreetsinghharry6040 Жыл бұрын
ਇਦਾਂ ਦੇ ਸਾਦਕੀ ਤੇ ਠਹਿਰਾਹ ਭਰੇ ਬੰਦਿਆਂ ਕਰਕੇ ਹੀ ਸਾਹਿਤ ਤੇ ਚੰਗੀ ਗੀਤਕਾਰੀ ਸਾਹ ਲੈ ਰਹੀ ਆ,,, ਨਹੀਂ ਤਾ ਦਮ ਤੋੜ ਜਾਣਾ ਸੀ,,,
@karmjitsidhu7508
@karmjitsidhu7508 4 ай бұрын
ਰੱਬੀ ਰੂਹ
@Bamrah.123
@Bamrah.123 Жыл бұрын
Charn bahut dunga lekh da jo ajj kal harek kalakar de hesy nahi aunda
@gurcharansinghmann1814
@gurcharansinghmann1814 Жыл бұрын
ਵਾਹ G ਵਾਹ ਖੁਸ਼ ਕੀਤਾ
@jagpalchatha7557
@jagpalchatha7557 Жыл бұрын
ਚਰਨ 22 ਨੂੰ ਗੋਉਣ ਲਈ ਅੱਜ ਮਾਣਕ ਚਾਹੀਦਾ ਹੈ
@garrybhullar5931
@garrybhullar5931 Жыл бұрын
ਬਹੁਤ ਵਧੀਆ ਵੀਰ ਜੀ
@majorsingh7788
@majorsingh7788 6 ай бұрын
Malak sukhi rakhe veer nu
@amanbarar782
@amanbarar782 Жыл бұрын
ਵਾਹ ਜੀ ਵਾਹ ਖੂਸ਼ ਕੀਤਾ 👌👌👌👌👌
@Lucky-Singh550
@Lucky-Singh550 Жыл бұрын
My God Bahut soch ke jwaab dinda banda. He is great 🙏
@rinkualgon6155
@rinkualgon6155 Жыл бұрын
This is the most interesting show that I have seen in my entire life,Hats of you Charan likhari and love you a lot.
@gurudevsingh4396
@gurudevsingh4396 4 ай бұрын
good pajji❤
@amarladhuka
@amarladhuka 9 ай бұрын
ਘੈਂਟ ਬੰਦਾ ❤❤💯
@jaspindersingh7180
@jaspindersingh7180 Жыл бұрын
Punjabi man boli da Sachcha Putra Charan likhari Jinda Rahe Veer
@sonyvirk9957
@sonyvirk9957 10 ай бұрын
ਚਰਨ ਵਰਗੇ ਲਿਖਾਰੀ ਬੋਹਤ ਗੱਟ ਨੇ ਪੰਜਾਬ ਵਿੱਚ
@GodBless_1313
@GodBless_1313 Жыл бұрын
ਮੇਰਾ ਵੀਰ ਬਹੁਤ ਸੋਹਣਾ ਲਿਖਦਾ ਲੰਮੀ ਉਮਰ ਹੌਵੇ
@rjl4199
@rjl4199 11 ай бұрын
Awesome, loved it. We need more programs like this......
@harpreetcheema602
@harpreetcheema602 Жыл бұрын
Charan de gane kavitava charan muho sareya da dil krda hou k suni hi jawe kde khatam hi na howe eh interview
@mandeeptark
@mandeeptark 3 ай бұрын
❤❤❤❤❤
@sumersidak1994
@sumersidak1994 9 ай бұрын
ਰੂਹ ਨੂੰ ਸਕੂਨ ਮਿਲਿਆ ਲਿਖ਼ਾਰੀ ਸਾਬ ਦੇ ਰੂਬਰੂ ਹੋ ਕੇ
@jasveersingh-po3qk
@jasveersingh-po3qk Жыл бұрын
wah ji wah
@Newsmoosewalaindiasunnydeol
@Newsmoosewalaindiasunnydeol 11 ай бұрын
ਡਾ ਨਰਿੰਦਰਜੀਤ ਸਿੰਘ ਬਰਾੜ ਬਹੁਤ ਖੂਬਸੂਰਤ ਇੰਟਰਵਿਊ
@mohindermann3887
@mohindermann3887 11 ай бұрын
ਫੱਕਰ ਇਨਸਾਨ ਦੀ ਮੱਦਦ ਕਰੋ
@ragveersandhu3600
@ragveersandhu3600 Жыл бұрын
dil khush krta charn bai ji waheguru mehar kre veer te
@MehtabSingh-jl1ej
@MehtabSingh-jl1ej 8 ай бұрын
🙏ji
@Shagundeep151
@Shagundeep151 Жыл бұрын
Bahut khoobsurat Charan Likhari
@PuranSingh-go1qn
@PuranSingh-go1qn Жыл бұрын
My friend charan likhari puran singh distt.tarn taran
@lakhbirsingh889
@lakhbirsingh889 Жыл бұрын
Vah ji vah charn veer ji
@BaljitKaur-zr1sx
@BaljitKaur-zr1sx 9 ай бұрын
Punjabi di vocabulary kmaal hai .down to earth.
@MALHIBALRAJSINGH-yp8ml
@MALHIBALRAJSINGH-yp8ml Жыл бұрын
Waheguru ji mehar karni Charan 22 ji ta
@singhsaabg294
@singhsaabg294 11 ай бұрын
Very nice waheguruji chardikala vich rakhe ese tarah Punjabi maat bhasha.di sewa karda rhe
@navtejsinghkhosa8705
@navtejsinghkhosa8705 Жыл бұрын
Waheguru meaher rakhe sarbet te ji
@sarvansingh7252
@sarvansingh7252 Жыл бұрын
God bless you shri charn ji
@user-ek3vk6gu1b
@user-ek3vk6gu1b 11 ай бұрын
ਵਾਹ ਵਾਹ ਜੀ ਲਿਖਾਰੀ ਸਾਹਿਬ
@tarsemsingh7114
@tarsemsingh7114 11 ай бұрын
Vahh asli insan de Darshan hoe ne Veero
@kuldipsingh5096
@kuldipsingh5096 Жыл бұрын
ਬਹੁਤ ਸੋਹਣਾ ਕਮਾਲ ਬਾ ਕਮਾਲ
@veergill2130
@veergill2130 8 ай бұрын
ਵੀਰ ਸਿੰਘ
@KuldeepSingh-gg2dp
@KuldeepSingh-gg2dp Жыл бұрын
Charan Likhari- today’s waris of Sahit
@jiwansinghazrot7567
@jiwansinghazrot7567 Жыл бұрын
Charan Ajj da (shiv Batalvi) hai
@sahibsinghcheema4151
@sahibsinghcheema4151 11 ай бұрын
ਧੰਨਵਾਦ ਸ ਚਰਨ ਲਿਖਾਰੀ ਜੀ ❤
@harbhajansingh5300
@harbhajansingh5300 Жыл бұрын
Bahut vadiya ji upload karn layi
@drtaggar
@drtaggar Жыл бұрын
ਯੂਟਿਊਬ ਚੈਨਲ 'ਤੇ ਰੂਬਰੂ ਅਪਲੋਡ ਕਰਨ ਲਈ ਸ਼ੁਕਰੀਆ!! ਆਪਣੇ ਕੰਮ ਕਾਰ ਨੂੰ ਨਾਲੋ ਨਾਲ ਨਿਭਾਉਂਦੇ ਹੋਏ ਰੂਬਰੂ ਸਮਾਗਮ ਵੀ ਵਾਚ ਲਿਆ। 🎉
@dyalsingh9461
@dyalsingh9461 11 ай бұрын
Bahut 2 khub charan g ❤
@ragveersandhu3600
@ragveersandhu3600 Жыл бұрын
wah ji wah GBU good writer
@rashpalsandhu1219
@rashpalsandhu1219 11 ай бұрын
Good interview
@RajinderSingh-sp2qs
@RajinderSingh-sp2qs 11 ай бұрын
Salute pahji ❤❤
@KulwinderKaur-dt3mg
@KulwinderKaur-dt3mg Жыл бұрын
God. Bless you👍👍👍👍🙏🙏🙏🙏
@gurinderpalsinghenglishtea8499
@gurinderpalsinghenglishtea8499 Жыл бұрын
Nice sir
@sukhpreetgrewal4140
@sukhpreetgrewal4140 Жыл бұрын
Bhut vadiya ji rooh khush hoi program dekh ke
@jasveersingh1544
@jasveersingh1544 Жыл бұрын
Great bai ji rab tahnu khush rakhe ji
@NavtejKhosa-mu7dj
@NavtejKhosa-mu7dj 11 ай бұрын
Very good
@baltejbrar9179
@baltejbrar9179 Жыл бұрын
A blessed sou😢
@nishansingh8502
@nishansingh8502 Жыл бұрын
Nice
@user-bt2ov9oi7t
@user-bt2ov9oi7t 11 ай бұрын
❤❤❤❤❤🎉
@tarsemsingh7114
@tarsemsingh7114 11 ай бұрын
Ahhna insaan a de jug kad aooga g
@harvinderanttal9657
@harvinderanttal9657 Жыл бұрын
y sire da vnda
@gurmeetsingh3639
@gurmeetsingh3639 Жыл бұрын
Manjeet rajpura ਚੰਗਿਆੜਾ ਕਿੱਥੇ ਹੈ janabb
@BalwinderSingh-pb3kd
@BalwinderSingh-pb3kd 3 ай бұрын
ਭਾਈ ਸਾਹਿਬ ਜੀ ਇਹ ਫਕਰ ਬੰਦੇ ਨੂੰ ਸਿੱਖਣ ਦੀ ਲੋੜ ਨਹੀ ਇਹ ਰਬ ਦੇ ਸਿਖੇ ਹੁੰਦੇ ਹਨ ਜੀ
@parvindersingh8430
@parvindersingh8430 Жыл бұрын
4:15
@anonymousantoni3939
@anonymousantoni3939 11 ай бұрын
ਬਾਈ ਜੀ ਆ ਹੁੰਦੀ ਏ ਸੱਚੀ ਮਾਸੂਮੀਅਤ ਜੌ ਕਿਸੇ ਵਿਰਲੇ ਨੂੰ ਵਾਹਿਗੁਰੂ ਬਖਸ਼ਦਾ ਵਾਹਿਗੁਰੂ ਮੇਹਰ ਕਰੇ ਉਸਤਾਦ ਜੀ ਤੇ
@VijaySund-co5to
@VijaySund-co5to Жыл бұрын
Fakkar banda charn bai
@user-eb7bl7rk6f
@user-eb7bl7rk6f 9 ай бұрын
❤❤❤❤❤
@user-dg8ov4yx9g
@user-dg8ov4yx9g 10 ай бұрын
ਬਹੁਤ ਵਧੀਆ ਜੀ
7 Days Stranded In A Cave
17:59
MrBeast
Рет қаралды 89 МЛН
Zombie Boy Saved My Life 💚
00:29
Alan Chikin Chow
Рет қаралды 14 МЛН
Happy birthday to you by Tsuriki Show
00:12
Tsuriki Show
Рет қаралды 11 МЛН
Logo Matching Challenge with Alfredo Larin Family! 👍
00:36
BigSchool
Рет қаралды 22 МЛН
Show with Charan Likhari | Punjabi Writer | EP 21 | Talk with Rattan
35:05
7 Days Stranded In A Cave
17:59
MrBeast
Рет қаралды 89 МЛН