ਸਿਰਾ ਕਰਾਤਾ ਚਰਨ ਲਿਖਾਰੀ ਨੇ, ਹਾਸਾ ਵੀ ਤੇ ਸੇਧ ਵੀ | Podcast with Charan Likhari | Jagdeep Singh Thali

  Рет қаралды 303,330

Punjabi Lok Channel

Punjabi Lok Channel

Күн бұрын

****************************************************************
KZbin
/ @punjabilokchanneloffi...
Facebook
/ punjabilokchannel
Instagram
/ punjabilok_channel
Website
www.punjabilok...
****************************************************************
#PunjabiLokChannel #PunjabiNews #PunjabiNewsChannel #punjabilok_channel
Jagdeep Singh Thali , Charan Likhari , Podcast , Lyricist, Lahore , Charan Likhari Biography , Ranjit Bawa, Lahore Ranjit Bawa, Punjabi Songs 2024, Latest , Interview , Podcast with Charan Likhari ,Charanjit Manan ,

Пікірлер: 1 300
@ypenterprises3386
@ypenterprises3386 6 ай бұрын
ਸੋਨੂੰ ਸੀਤੋ ਵਾਲੇ ਨੂੰ ਪ੍ਰਮੋਟ ਕਰਨ ਵਾਲ਼ੇ ਵੀਰੋ ਇਸ ਹੀਰੇ ਨੂੰ ਪ੍ਰਮੋਟ ਕਰੋ ਚਰਨ ਲਿਖਾਰੀ ਨੂੰ ਸਪੋਟ ਦੀ ਜ਼ਰੂਰਤ ਹੈ 😢😢😢
@k.surpalzmotel7503
@k.surpalzmotel7503 5 ай бұрын
😊good luck c l
@KuldeepSingh-s6y7m
@KuldeepSingh-s6y7m 5 ай бұрын
Very good 22ji
@deepakvaid6209
@deepakvaid6209 5 ай бұрын
Bilkul Thik keha bai tusi
@ManjeetSingh-ll9io
@ManjeetSingh-ll9io 5 ай бұрын
Charan te charn a yasr❤❤❤
@Updateacc
@Updateacc 4 ай бұрын
Right ✅️
@dlrajkhakh4140
@dlrajkhakh4140 5 ай бұрын
ਹਥਿਆਰ ਤੇ ਲਿਖਣਾ ਜਾ ਬੋਲਣਾ ਸਿੱਖ ਲਈ ਮਾਣ ਵਾਲੀ ਗੱਲ ਹੋਣੀ ਚਾਹੀਦੀ, ਚਰਨ ਲਿਖਾਰੀ ਵੀਰ ਨੇ ਬਹੁਤ ਵਧੀਆ ਜਵਾਬ ਦਿੱਤਾ ।
@KiranKiran-o5w
@KiranKiran-o5w 4 ай бұрын
ਮੈ.ਵਿਧਵਾ. ਵੀਰੇ.ਆਸਰਾ.ਕੋਈ ਨਹੀ ਮੈਨੂ.ਗਰੀਬ ਨੂ ਕੋਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ ਇਕ ਬਾਹ ਕਮ ਨਹੀ ਕਰਦੀ
@disawrking-mo4kq
@disawrking-mo4kq 3 ай бұрын
Contact no bhejo bhem​@@KiranKiran-o5w
@gurpreetpabla9600
@gurpreetpabla9600 6 ай бұрын
ਦੋਨੋਂ ਪੰਜਾਬ ਦੇ ਹੀਰੇ ਦੋਨੋਂ ਵੀਰਾਂ ਨੂੰ ਰੱਬ ਚੜਦੀ ਕਲਾ ਚ ਰੱਖੇ
@paramjitwalia9239
@paramjitwalia9239 6 ай бұрын
@manmohansinghbhatti6361
@manmohansinghbhatti6361 5 ай бұрын
ਏਹ ਬੰਦਾ ਹੁਣ ਦੇ ਸਮੇਂ ਸਭ ਤੋਂ ਸਾਫ ਸ਼ੁਧਰਾ ਲਿਖਾਰੀ ਹੈ....ਬੇਮਿਸਾਲ ❤❤❤
@gurdevsinghaulakh7810
@gurdevsinghaulakh7810 6 ай бұрын
ਚਰਨ ਲਿਖਾਰੀ ਬਹੁਤ ਵਧੀਆ ਗੀਤਕਾਰ ਤੇ ਵਧੀਆ ਇਨਸਾਨ ਤੇ ਸ਼ਰੀਫ ਹੈ ਥਲੀ ਬਾਈ ਵੀ ਬਹੁਤ ਖੂਬ ,
@santokhsingh3199
@santokhsingh3199 5 ай бұрын
Charan likhari jindabad,santosh.dhadiala natt batala hall amritsar.
@singhguru9132
@singhguru9132 5 ай бұрын
✍️🌍🙌🙌🙌🙌🙌☝️☝️☝️☝️☝️☝️☝️One of the best writer of Punjab ❤❤❤❤❤❤
@balkaranpawar1650
@balkaranpawar1650 6 ай бұрын
ਹਰੀ ਸਿੰਘ ਨਲੂਏ ਵਾਲਾ ਗੀਤ ਜਲਦੀ ਕਰੋ ਜੀ ਲੂ ਕੰਡੇ ਖੜੇ ਹੋ ਗਏ ਸੁਣ ਕੇ ਰੱਬ ਬਾਈ ਚਰਨ ਲਿਖਾਰੀ ਨੂੰ ਹਮੇਸ਼ਾ ਖੁਸ਼ ਤੰਦਰੁਸਤ ਰੱਖੇ ❤
@ਬਲਵਿੰਦਰਸਿੰਘਜੰਡੋਕੇ-ਙ2ਫ
@ਬਲਵਿੰਦਰਸਿੰਘਜੰਡੋਕੇ-ਙ2ਫ 5 ай бұрын
ਦੋਹਾਂ ਵੀਰਾਂ ਨੂੰ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ। ਚਰਨ ਵੀਰ ਜਿੰਨਾ ਸ਼ਰਮੀਲਾ ਹੈ ਉਨ੍ਹਾਂ ਹੀ ਟੌਪ ਦਾ ਲੇਖਕ ਹੈ।
@VickySingh-jf9fq
@VickySingh-jf9fq 6 ай бұрын
ਚੰਨ ਲਿਖਾਰੀ ਵੀਰ ਦੀ ਕਲਮ ਨੂੰ ਸਲਾਮ ❤💯✍️
@kawaljeetsingh1357
@kawaljeetsingh1357 6 ай бұрын
Charan likhari na k chan
@HarjitSingh-rx1ir
@HarjitSingh-rx1ir 5 ай бұрын
Wah Bai thali veer Charan nu Lia k kamal karti
@vickysinghvicky2618
@vickysinghvicky2618 6 ай бұрын
ਚਰਨ ਲਿਖਾਰੀ ਵੀਰੇ ਨੂੰ ਗਾਉਣਾ ਹਰੇਕ ਕਲਾਕਾਰ ਦੇ ਵੱਸ ਦੀ ਗੱਲ ਨਹੀਂ ❤
@ManpreetKaur-rn7ek
@ManpreetKaur-rn7ek 5 ай бұрын
Sahi gal avg
@arwindersinghsahota
@arwindersinghsahota 5 ай бұрын
Gall ta shi vir g thodi pr jo gonde oh vir di kadar ni karde
@JassiJarahan
@JassiJarahan 5 ай бұрын
ਬਿਲਕੁਲ ਸਹੀ ਗੱਲਾਂ ਚਰਨ ਲਿਖਾਰੀ ਦੀਆਂ, ਜੋ ਗੱਲਾਂ , ਸ਼ਬਦ,ਬੁਜਰਗਾਂ ਕੋਲ ਬੈਠ ਕੇ ਮਿਲਦੀਆਂ ਉਹ , ਫੋਨਾਂ, ਕਿਤਾਬਾਂ ਵਿੱਚੋਂ ਨਹੀਂ ਮਿਲਦੀਆਂ ਮੈਂ ਵੀ ਪੁਰਾਣੇ ਬਜ਼ੁਰਗਾਂ ਕੋਲ ਬੈਠ ਕੇ 1947 ਦੀਆਂ ਬਹੁਤ ਗੱਲਾਂ ਸੁਣੀਆਂ, ਤੇ ਲਿਖਿਆ ਵੀ ਹੈ, ਮੈਂ ਵੀ ਲਿਖਣ ਦਾ ਸ਼ੌਕ ਰੱਖਦਾ ਹਾਂ।,ਫ਼ੱਕਰ ਬੰਦਾ ਹੀ ਆ ਚਰਨ ਲਿਖਾਰੀ, ਜਿਊਂਦੇ ਵੱਸਦੇ ਰਹੋ, ਵਹਿਗੁਰੂ ਤੁਹਾਨੂੰ ਤੰਦਰੁਸਤੀ ਬਖ਼ਸ਼ੇ, ਵਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਤੁਹਾਨੂੰ ਸ਼ਬਦ ਮਿਲ਼ਦੇ ਰਹਿਣ, ਤੇ ਵਧੀਆ ਵਧੀਆ ਗੀਤ ਲਿਖਦੇ ਰਹੋ। ਬਹੁਤ ਵਧੀਆ ਮੁਲਾਕਾਤ,ਰੂਹ ਖੁਸ਼ ਹੋ ਗਈ ਸੀ,ਜੱਸੀ ਜੁੜਾਹਾਂ, ਨੇੜੇ ਮੰਡੀ ਅਹਿਮਦਗੜ੍ਹ , ਲੁਧਿਆਣਾ,
@tonysingh3343
@tonysingh3343 6 ай бұрын
ਸੂਫੀ ਬੰਦਾ ਐ ਬਾਈ ਚਰਨ ਲਿਖਾਰੀ ਧੰਨ ਐ ਮਾਂ ਜਿਸਦੀ ਕੁੱਖੋ ਸੂਫੀ ਨੇ ਜਨਮ ਲਿਆ 🙏🏻🙏🏻
@tirathsingh6539
@tirathsingh6539 6 ай бұрын
ਬਿਲਕੁਲ ਸਹੀ 🎉🎉
@jagjeetsingh8979
@jagjeetsingh8979 5 ай бұрын
Sat Sri akaal bai ji dove Punjab de heere love you
@Dosanjh84
@Dosanjh84 6 ай бұрын
ਚਰਨ ਲਿਖਾਰੀ ਬਾਈ ਦੀ ਕ਼ਲਮ ਕੁਦਰਤ ਤੇ ਇਤਿਹਾਸ ਨੂੰ ਗੀਤਾਂ ਵਿੱਚ ਪਰੋਂਦੀ ਹੈ। ਸਹਿਮਤ ਹੋ ਇਸ ਗੱਲ ਨਾਲ ?
@ChetSingh-q5s
@ChetSingh-q5s 6 ай бұрын
ਸੱਚੀ ਮਣ ਨੂੰ ਬਹੁਤ ਜਿਆਦਾ ਸਕੂਨ ਆਇਆ ਬਹੁਤ ਹੀ ਵਧੀਆ ਗੱਲਾ ਬਾਤਾ ਕੀਤੀਆ ਵੀਰ ਜੀ ਨੇ ਥਲੀ ਸਾਹਬ ਬਹੁਤ ਧੰਨਵਾਦ
@Makhan-r1j
@Makhan-r1j 6 ай бұрын
❤ ਚਰਨ ਲਿਖਾਰੀ ਦੀ ਕਲਮ ਦਾ ਕੋਈ ਤੋੜ ਨਹੀਂ ਹਰੇਕ ਕਲਾਕਾਰ ਦੇ ਗਾਉਣ ਦੀ ਬਸ ਦੀ ਗੱਲ ਨਹੀਂ ਹੈ ਚਰਨ ਲਿਖਾਰੀ ਦੀ ਆਵਾਜ਼ ਬਹੁਤ ਵਧੀਆ ਹੈ ਗਾਣਾ ਵੀ ਗਾਇਆ ਹੈ ਚਰਨ ਲਿਖਾਰੀ ਬਾਈ ਨੇ ❤
@SurjeetSingh-r7j
@SurjeetSingh-r7j 6 ай бұрын
ਚਰਨ ਲਿਖਾਰੀ ਇੱਕ ਰੱਜੀ ਰੂਹ ਆ ਰੱਬ ਹਮੇਸ਼ਾ ਇਹਨੂੰ ਚੜ੍ਹਦੀ ਕਲਾ ਚ ਰੱਖੇ 🙏
@GurmeetSingh-od8bd
@GurmeetSingh-od8bd 6 ай бұрын
ਮੇਰਾ ਸੋਹਣਾ ਵੀਰ ਚਰਨ ਪੱਗ ਬੰਨ ਕੇ ਬਹੁਤ ਬਹੁਤ ਹੀ ਸੋਹਣਾ ਲੱਗ ਰਿਹਾ ਹੈ। ਵਾਹਿਗੁਰੂ ਜੀ ਮੇਰੇ ਵੀਰ ਨੂੰ ਤੰਦਰੁਸਤੀ ਬਖਸ਼ਣ। ਅਤੇ ਉਮਰ ਲੋਕ ਗੀਤਾਂ ਜੀਨੀ ਲੰਮੀ ਹੋਵੇ। ❤️👌🙏🙏
@balkarvatoha978
@balkarvatoha978 6 ай бұрын
ਚਰਨ ਜੀ, ਮਜ਼ਦੂਰ ਵਰਗ ਤੇ ਵੀ ਲਿਖੋ‌ ਕਿਉਂਕਿ ਸਭ ਤੋਂ ਵੱਧ ਧੱਕਾ ਇਹਨਾਂ ਲੋਕਾਂ ਨਾਲ ਹੁੰਦਾ
@gurdeepbhullar1604
@gurdeepbhullar1604 5 ай бұрын
Bhut sohni kalam 📝👌👌💐💐💞💞
@tarlochansingh5877
@tarlochansingh5877 6 ай бұрын
ਬਾਈ ਚਰਨ ਲਿਖਾਰੀ ਤੇ ਸਤਿੰਦਰ ਸਰਤਾਜ ਇੱਕੋ ਲੈਵਲ ਦੇ ਸ਼ਾਇਰ ਤੇ ਕਲਾਕਾਰ ਨੇ। ਸਰਤਾਜ ਨੂੰ ਵਧੀਆਂ ਪਲੇਟਫਾਰਮ ਮਿਲਿਆ ਹੈ। ਚੜ੍ਹਦੇ ਲਹਿੰਦੇ ਪਾਸੇ ਤੇ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੇ ਬਹੁਤ ਪਸੰਦ ਕੀਤਾ ਹੈ।ਚਰਨ ਲਿਖਾਰੀ ਦੀ ਕ਼ਲਮ ਬਹੁਤ ਜ਼ੋਰਦਾਰ ਲਫ਼ਜ਼ਾਂ ਦੀ ਸਿਰਜਣਾ ਕਰਦੀ ਹੈ। ਰਣਜੀਤ ਬਾਵੇ ਦੀ ਆਵਾਜ਼ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਨਿਬੜਦੀ ਹੈ। ਚਰਨ ਲਿਖਾਰੀ ਦੇ ਗੀਤ ਕੁਲਦੀਪ ਮਾਣਕ ਦੀ ਆਵਾਜ਼ ਮੰਗਦੇ ਨੇ। ਗੀਤ ਨੂੰ ਸਹੀ ਆਵਾਜ਼ ਮਿਲ ਜਾਵੇ ਤਾਂ ਲਫਜ਼ ਤੁਰਦੇ ਫਿਰਦੇ ਨਜ਼ਰ ਆਉਂਣ ਲੱਗ ਪੈਂਦੇ ਹਨ।ਚਰਨ ਲਿਖਾਰੀ ਦੇ ਗੀਤ ਬੜੇ ਅਨਮੋਲ ਨੇ ਸਾਡੇ ਸਿੱਖ ਇਤਿਹਾਸ ਨੂੰ ਰੂਪਮਾਨ ਕਰਨ ਦੇ ਸਮਰੱਥ ਹਨ। ਸਾਨੂੰ ਚਰਨ ਲਿਖਾਰੀ ਦੀ ਹੌਂਸਲਾ ਅਫਜ਼ਾਈ ਤੇ ਚੰਗਾ ਪਲੇਟਫਾਰਮ ਦੇਣ ਦੀ ਲੋੜ ਹੈ।ਚਰਨ ਲਿਖਾਰੀ ਦਰਵੇਸ਼ ਕਿਸਮ ਦਾ ਲਿਖਾਰੀ ਤੇ ਸਾਦਗੀ ਪਸੰਦ ਇਨਸਾਨ ਨਜ਼ਰ ਆਉਂਦਾ ਹੈ। ਰੱਬ ਚੜ੍ਹਦੀ ਕਲ੍ਹਾ ਕਰੇ ਤੇ ਕਾਮਯਾਬੀ ਨਾਲ ਨਿਵਾਜੇ...❤❤🎉🎉
@GursewakSingh-vi3vq
@GursewakSingh-vi3vq 5 ай бұрын
Bahut vadiya veere maalak hamesha khush rakhe
@CharanjitSingh-eq9su
@CharanjitSingh-eq9su 6 ай бұрын
ਚਰਨ ਲਿਖਾਰੀ ਨੇ ਬਹੁਤ ਵਧੀਆ ਲਿਖਿਆ ਹੈ ਜੀ ਵਾਹਿਗੁਰੂ ਵਾਹਿਗੁਰੂ ੲਇਸ ਵੀਰ ਨੂੰ ਚੜ੍ਹਦੀ ਕਲਾ ਵਿਚ ਰੱਖਣ
@DarshanSingh-vh8hl
@DarshanSingh-vh8hl 6 ай бұрын
❤🎉❤❤❤❤🎉🎉🎉🎉❤
@varunsharma9070
@varunsharma9070 5 ай бұрын
Dono heera bande ne waheguru trakiaaa bhakse thanu veer ❤
@KalaSerron
@KalaSerron 6 ай бұрын
ਥਲੀ ਬਾਈ ਚਰਨਜੀਤ ਬਾਈ ਦੋਨੇ ਪੰਜਾਬ ਦੇ ਹੀਰੇ ਲਵ ਯੂ
@dharmvirpawar7456
@dharmvirpawar7456 5 ай бұрын
Fabulous good bless both of you
@RameshKumar-fr1vz
@RameshKumar-fr1vz 6 ай бұрын
ਚਰਨ ਲਿਖਾਰੀ ਤੇ ਥਲੀ ਸਾਹਬ ਲਈ ਕੋਈ ਸ਼ਬਦ ਬਚਦਾ ਹੀ ਨਹੀਂ ਜੋ ਬਿਆਨ ਯਾ ਲਿਖਿਆ ਜਾਵੇ ਸੋ ਸੈਲੂਟ ਹੈ ਦੋਵੇਂ ਵੀਰਾਂ ਨੂੰ ਸ੍ਰੀ ਗੰਗਾਨਗਰ ਰਾਜਸਥਾਨ 🙏🙏
@GurjantSingh-f3q
@GurjantSingh-f3q 5 ай бұрын
ਵੀਰ ਜੀ ਅੱਖਾਂ ਨਮ ਹੋ ਗਈਆਂ, ਵੀਰ ਚਰਨ ਲਿਖਾਰੀ ਦੀ ਪੰਜਾਬ ਪੰਜਾਬੀਅਤ ਪ੍ਰਤੀ ਸੋਚ ਨੂੰ ਵੇਖ ਕੇ।❤❤❤❤❤❤❤❤
@singga5679
@singga5679 6 ай бұрын
🙏🏻ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤ ਸਵਾਸ ਸਵਾਸ ਸ੍ਰੀ ਗੁਰੂ ਰਾਮਦਾਸ ਜੀ
@sukhwinderkaur7145
@sukhwinderkaur7145 5 ай бұрын
ਬਹੁਤ ਹੀ ਸੋਹਣੇ ਲੱਗਦਾ ਵੀਰ ਪੱਗ ਬੰਨ੍ਹ ਕੇ, ਇਸ ਕਲਾਕਾਰ ਦੀ ਸਪੋਟ ਕਰਨੀ ਚਾਹੀਦੀ ਹੈ ਆਪਣੇ ਪੰਜਾਬੀਆਂ ਨੂੰ ਸੇਧ ਦੇਣ ਵਾਲਾ ਕਲਾਕਾਰ ਹੈ, ਵਾਹਿਗੁਰੂ ਤਰੱਕੀ ਬਕਸੇ🙏🙏🙏🙏🙏🙏
@HarjinderSingh-bo2ig
@HarjinderSingh-bo2ig 6 ай бұрын
ਰੱਬੀ ਰੂਹ ਬਾਈ ਚਰਨ ਲਿਖਾਰੀ। ਪੰਜਾਬ ਅਤੇ ਪੰਜਾਬੀਅਤ ਦਾ ਸੱਚਾ ਰਾਖਾ। ਪਰਮਾਤਮਾ ਵੀਰ ਨੂੰ ਸਦਾ ਤੰਦਰੁਸਤ ਰੱਖਣ ਜੀ।❤❤❤❤❤❤❤❤❤❤❤❤❤❤
@santokhsingh227
@santokhsingh227 4 ай бұрын
Veer je kush raho god blees You
@kabalbhullar3873
@kabalbhullar3873 6 ай бұрын
ਥਲੀ ਸਾਬ ਤਹਿਤ ਦਿਲੋਂ ਧੰਨਵਾਦ ਅੱਜ ਤੁਸੀਂ ਬਹੁਤ ਵਧੀਆ ਕੰਮ ਕੀਤਾ ਇਕ ਰੱਬੀ ਰੂਹ ਦੇ ਦਰਸ਼ਨ ਕਰਵਾਏ
@BalveerSingh-ef2rn
@BalveerSingh-ef2rn 5 ай бұрын
❤❤❤ great writer.
@bootasingh3737
@bootasingh3737 6 ай бұрын
ਬਾਈ ਥਲੀ ਜਿਉਂਦਾ ਰਹਿ ਵਾਹਿਗੁਰੂ ਜੀ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
@ParminderSingh-yg1qh
@ParminderSingh-yg1qh 5 ай бұрын
ਚਰਨ ਬਹੁਤ ਹੀ ਸਾਧਾਂ ਅਤੇ ਸਾਧੂ ਸੁਭਾਅ ਵਾਲਾਂ ਆਦਮੀ ਹੈ ਜੁਗ ਜੁਗ ਜੀਵੇ ਚਰਨ ਥੰਲੀ ਵੀਰ ਜੀ ਸਮਾਂ ਕਿਨਾਂ ਮਾੜਾ ਅੱਜ ਚਰਨ ਨੂੰ ਲੋਕਾਂ ਸਾਥ ਬਹੁਤ ਘੱਟ ਦੀਤਾ 💯✔️ਪਰ ਸੋਨੂੰ ਸੀਤੋ ਵਾਲਾਂ ਨੂੰ ਪੰਜਾਬ ਦੇ ਲੋਕਾਂ ਨੇ ਹੀਰੋ ਬਣਾ ਦਿੱਤਾ ਨਾਲੇ ਉਹ ਲੋਕਾਂ ਨੂੰ ਗੰਦੀਆਂ ਗੱਲਾਂ ਕੱਢਦਾ ਹੈ ਗੁਰੂ ਸਾਹਿਬ ਜੀ ਕਿਰਪਾ ਤੇ ਚਰਨ ਪੰਜਾਬ ਅਤੇ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਨ ਹੋਰ 🌺🥀🌹💖🙏🙏🌻
@harrymla1020
@harrymla1020 6 ай бұрын
ਥਲੀ ਵੀਰੇ ਦਿਲ ਖੁਸ਼ ਕਰਤਾ ❤ਅੱਜ ਵੇਖ ਨਾਨਕਾ ਆਨ ਕੇ ਅੰਬਰ ਸਰ ਦੇ ਪਾਕ ਕਿੰਨੀਆਂ ਲਾਸ਼ਾ ਦੱਬ ਗਿਆ ਜੱਲਿਆਂ ਵਾਲਾ ਬਾਗ਼ ❤
@GurtejSingh-jw8lg
@GurtejSingh-jw8lg 5 ай бұрын
ਸਤਿਕਾਰਯੋਗ ਸ਼ਖ਼ਸੀਅਤ ਚਰਨ ਲਿਖਾਰੀ ਸਾਹਿਬ ❤❤ ਇਹਨਾਂ ਦੀ ਲਿਖਤ ਦਾ ਕੋਈ ਤੋੜ ਨਹੀਂ ❤❤❤
@gillsaab7838
@gillsaab7838 6 ай бұрын
ਰੱਬੀ ਰੂਹ ਚਰਨ ਲਿਖਾਰੀ ਜੀ ਤਰਨਤਾਰਨ ਦੀ ਸ਼ਾਨ ਵਾਹਿਗੁਰੂ ਜੀ ਇਹਨਾਂ ਦੀ ਉਮਰ ਇਹਨਾਂ ਦੇ ਗੀਤਾਂ ਜਿਨੀ ਲੰਬੀ ਕਰੇ🙏
@balwindersandhu1140
@balwindersandhu1140 5 ай бұрын
Charan likhari very very best writer. ❤ love you.
@GurdeepSingh-pu4qq
@GurdeepSingh-pu4qq 6 ай бұрын
ਬਹੁਤ ਖੂਬਸੂਰਤ ਜੀ ਬਹੁਤ ਸੁੰਦਰ ਜੀ ਵੀਰ ਜੀ
@amangurpreetamangurpreet2258
@amangurpreetamangurpreet2258 5 ай бұрын
Rab da bnda lgda simple gal kran da style v att hai
@Starvelogs
@Starvelogs 6 ай бұрын
ਆਕਲਪੁਰਖ਼ ਮੇਰੇ ਦੋਵੇ ਸੋਹਣੇ ਵੀਰਾਂ ਨੂੰ ਦਿਨ ਦੁੱਗਣੀ ਰਾਤ ਚਾਓਗਣੀਂ ਤਰੱਕੀ ਬਕਸ਼ੇ ❤️👏🏻
@jaspindersingh8045
@jaspindersingh8045 4 ай бұрын
Charan Likhari sadde Ambarsar da Heera banda💎❤
@gurmailsibgh9096
@gurmailsibgh9096 6 ай бұрын
ਬਹੁਤ ਹੀ ਠੰਡਾ ਧੀਰਾ ਬੰਦਾ ਵਾਹਿਗੁਰੂ ਮਿਹਰ ਕਰੇ ਵੀਰ ਤੇ ❤❤❤❤
@santbachankirpa
@santbachankirpa 4 ай бұрын
Good pje ...bahut vadia interview...
@HarpalSingh-uv9ko
@HarpalSingh-uv9ko 6 ай бұрын
ਦੋਵੇਂ ਬਹੁਤ ਪਿਆਰੇ ਵੀਰ ਨੇ ਇੰਟਰਵਿਊ ਲੈਣ ਵਾਲਾ ਵੀ ਤੇ ਇੰਟਰਵਿਊ ਦੇਣ ਵਾਲਾ ਵੀ। ਵਾਹਿਗੁਰੂ ਜੀ ਚੜ੍ਹਦੀਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ।ਜਗਦੀਪ ਸਿੰਘ ਥਲੀ ਵੀਰ ਨੂੰ ਤੇ ਚਰਨ ਲਿਖਾਰੀ ਵੀਰ ਨੂੰ। ਦੋਵੇਂ ਇਨਸਾਨ ਬਹੁਤ ਵਧੀਆ ਤੇ ਪਿਆਰੇ ਆ।
@Kanwalofficial92
@Kanwalofficial92 6 ай бұрын
ਦੋਵੇਂ ਵੀਰ ਪੰਜਾਬ ਦੇ ਹੀਰੇ ਜੀਉਂਦੇ ਰਹੋ ਥਲੀ ਵੀਰ ਤੇ ਚਰਨ ਲਿਖਾਰੀ ਵੀਰ ❤ ਵਾਹਿਗੁਰੂ ਮਿਹਰਾਂ ਭਰਿਆ ਹੱਥ ਰੱਖਣ
@GurjeetSingh-ry5mf
@GurjeetSingh-ry5mf 6 ай бұрын
ਦੋਨੋ ਪੂੱਤਰਾ ਨੂੰ ਲੰਮੀ ਉਮਰ ਬਖਸ਼ੋ ਵਾਹਿਗੂਰੁ ਜੀ
@karamjitsingh5650
@karamjitsingh5650 6 ай бұрын
ਬਾਈ ਜੀ ਪੰਜਾਬੀ ਦੀ ਪਕੜ ਮਜਬੂਤ ਕਰੋ ਜੀ ਧੰਨਵਾਦ
@BalvirSingh-qe4zr
@BalvirSingh-qe4zr 6 ай бұрын
BAHOT Peara Charan Lakharli
@Titu707
@Titu707 6 ай бұрын
ਬਾਈ ਜੀ ਚਰਨ ਨੂੰ ਕਿਹਾ ਜਾਂ ਥਲੀ ਸਾਹਿਬ ਨੂੰ
@SardarKS
@SardarKS 6 ай бұрын
ਬਹੁਤ ਵਧੀਆ ਸੁਥਰੀ ਸਇਰੀ ਆ ਬਾਈ ਜੀ ਧੰਨਵਾਦ
@bgmipunjabifunny
@bgmipunjabifunny 6 ай бұрын
ਦੋਨੋਂ ਚ ਦੋਵੇਂ ਹੀ ਆਉਂਦੇ ਨੇ ਸ਼ਾਇਦ​@@Titu707
@harjotparmar7900
@harjotparmar7900 5 ай бұрын
Super 👌 bhut he vdeya ❤prmatma chrdi kla❤ rakhan hmesha ji 🙏
@kdsingh7309
@kdsingh7309 6 ай бұрын
Good job ਥਲੀ ਭਰਾ ,,,, ਬੜੇ ਸਹੀ ਢੰਗ ਨਾਲ ਪੇਸ਼ ਕੀਤਾ ਇੰਟਰਵਿਊ
@karamjeet5930
@karamjeet5930 5 ай бұрын
Bahut vdya interview ❤❤
@ajaibsingh3873
@ajaibsingh3873 6 ай бұрын
ਬਹੁਤ ਵਧੀਆ ਲੇਖਣੀ ਹੈ , ਰੱਬ ਤੈਨੂੰ ਬਹੁਤ ਉਚਾਈਆਂ ਤੇ ਪਹੁੰਚਾ ਦੇਵੇ। ਚਰਨ ਜੀਤ ਮੰਨਣ ਜੀ
@bholanangalwala3687
@bholanangalwala3687 5 ай бұрын
Main bhut sunda veer di Kalam nu
@BhupinderSingh-yg8cg
@BhupinderSingh-yg8cg 6 ай бұрын
ਪੰਜਾਬ ਦਾ ਅਨਮੋਲ ਹੀਰਾ ਚਰਣ ਲਿਖਾਰੀ ਜੁੱਗ ਜੁੱਗ ਜਿਉਂਦਾ ਰਹੇ ਪ੍ਰਮਾਤਮਾ ਲੰਬੀਆਂ ਉਮਰਾਂ ਬਖਸੇ ਜੀ। ਚਰਨ ਲਿਖਾਰੀ ਉਰਫ ਬਾਬੂ ਰਜਬ ਅਲੀ।
@channasandhu5052
@channasandhu5052 5 ай бұрын
Bhaut hi vadiya very good 👍
@preet_kauraz
@preet_kauraz 6 ай бұрын
ਚਰਨ ਲਿਖਾਰੀ ਇੱਕ ਨੇਕ ਦਿਲ ਇਨਸਾਨ ਨੇ ਬਹੁਤ ਵਧੀਆ ਸੁਭਾਅ ਦੇ ਮਾਲਕ ਨੇ
@punjabiboy30
@punjabiboy30 5 ай бұрын
Living Legend of punjabi Lyrics... 🙏🙏🙏🙏
@rajbirsingh7539
@rajbirsingh7539 6 ай бұрын
ਵੀਰ ਜੀ ਸਚਮੁੱਚ ਤੁਸੀਂ ਇਕ ਨੇਕ ਰੂਹ ਹੋ !ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਤੁਸੀ ਹਮੇਸ਼ਾ ਖੁਸ਼ ਰਹੋ
@baggakakra7833
@baggakakra7833 5 ай бұрын
Charan lekhari ta att da lekhari AAA thanku veer❤
@NaunihalSinghBhullar
@NaunihalSinghBhullar 6 ай бұрын
❤ ਪੰਜਾਬ ਦੇ ਪੁੱਤ ਬਹੁਤ ਵਧੀਆ ਵਿਚਾਰ ਚਰਚਾ ਕੀਤੀ ਵਾਹਿਗੁਰੂ ਚੜ੍ਹਦੀ ਕਲਾ ਕਰੇਂ ਬਾਈ ਜੀ ਤੇ ਹਮੇਸ਼ਾਂ ਖੁਸ਼ ਰੱਖੇ ਵਾਹਿਗੁਰੂ ਜੀ
@sandeepkumarsonusharma1202
@sandeepkumarsonusharma1202 5 ай бұрын
ਬਹੁਤ ਵਧੀਅਾ ਵੀਰ ਜੀ❤❤❤❤
@GurmeetJossanGurmeetJossan
@GurmeetJossanGurmeetJossan 6 ай бұрын
ਪੰਜਾਬ ਦੇ ਦੋਵੇਂ ਹੀਰੇ ਥਲੀ ਸਾਬ ਤੇ ਲਿਖਾਰੀ ਸਾਬ ਗੁਰੂ ਰਾਮਦਾਸ ਸਾਹਿਬ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਗੁਰਮੀਤ ਸਿੰਘ ਜੋਸ਼ਨ ਮੱਲਾਂ ਵਾਲੇ ਤੋਂ
@akashBhangu-x9k
@akashBhangu-x9k 5 ай бұрын
Aa .k O m ok m Kon ... . . . .. .. ... L Oo 😮😮😮😮😅😮😢
@JSelectrical-d8m
@JSelectrical-d8m 6 ай бұрын
ਵਧੀਆ ਰਾਈਟਰ ਤਾ ਹੈ ਹੀ ਉਸ ਦੇ ਨਾਲ ਨਾਲ ਬਹੁਤ ਹੀ ਵਧੀਆ ਇਨਸਾਨ ਵੀ ਨੇ, ਬਹੁਤ ਹੀ ਸਾਦਾ ਜੀਵਨ ਬਤੀਤ ਕਰਨ ਵਾਲੇ ਵੀਰ ਨੇ, ਪਰਮਾਤਮਾ ਚੜਦੀ ਕਲਾ ਬਖਸ਼ੇ।
@hakamsinghhakamsinghhakams4664
@hakamsinghhakamsinghhakams4664 6 ай бұрын
ਵਾਹਿਗੁਰੂ ਜੀ ਦੋਵਾਂ ਵੀਰਾਂ ਨੂੰ ਲੰਬੀ ਤੋਂ ਲੰਬੀ ਉਮਰ ਬਖਸ਼ਣ ਜੀ ।ਚਰਨ ਲਿਖਾਰੀ ਵੀਰ ਦਿਲ ਦਾ ਸਾਫ ਬੰਦਾ ਹੈ ।ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣਾ ਜੀ ।ਚਰਨ ਲਿਖਾਰੀ ਵੀਰ ਲੱਚਰਤਾ ਤੋਂ ਦੂਰ ਹੈ।ਵੀਰ ਦੇ ਗੀਤ ਪਰਿਵਾਰ ਵਿੱਚ ਇਕੱਠੇ ਬੈਠ ਕੇ ਸੁਣਕੇ ਮਨ ਖੁਸ਼ ਹੋ ਜਾਦਾ ਹੈ ।ਥਲੀ ਵੀਰ ਦਾ ਤਹਿਦਿਲੋ ਧੰਨਵਾਦ ਹੈ ।ਇੰਟਰਵਿਊ ਕਰਨ ਤੇ ।
@karamjitsinghsalana4648
@karamjitsinghsalana4648 6 ай бұрын
❤❤❤good interview
@gurvindersingh9438
@gurvindersingh9438 6 ай бұрын
ਹੀਰੇ ਜੰਮਦੇ ਹੀ ਰਹਿਣੇ ਪੰਜਾਬ ਅੰਦਰ,,,,,,, ਭਾਵੇਂ ਸਦੀ ਲੰਘ ਜਾਏ ਭਾਵੇ ਸਾਲ ਲੰਘੇ,,,,,, ਆਖਿਰ ਮੁਸ਼ਕਲਾਂ ਦੇ ਹੱਲ ਲੱਭ ਪੈਦੇ ਹਨ,,,,, ਸਮਾਂ ਕਿੰਨੀਆ ਵੀ ਅੜਕਣਾ ਦੇ ਨਾਲ ਲੰਘੇ,,,,
@Gurbaazsingh-j2k
@Gurbaazsingh-j2k 6 ай бұрын
ਤੁਸੀਂ ਦੋਵੇ ਬੰਦੇ ਘੈਟ ਉ ਬਾਈ ❤ ਵਾਹਿਗੁਰੂ ਜੀ ਮੇਹਰ ਰੱਖਣ ਤੰਦਰੁਸਤੀ ਬਖ਼ਸਣ 🙏
@gurindersingh3073
@gurindersingh3073 6 ай бұрын
ਦੋਨਾ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ
@santokhaujla3728
@santokhaujla3728 6 ай бұрын
Charan should sing too, he’s got kamaal the voice. Hari Singh Nalway the sunh ke jharnaht jehi phall hare. Wah
@GagagndeepSingh-n5g
@GagagndeepSingh-n5g 5 ай бұрын
Veere bahut vadiya Lagea sada veer charan Likhai , veere please eho jihe insaan nu support kro please sare sardar and punjabi
@Kiranpal-Singh
@Kiranpal-Singh 6 ай бұрын
ਥਲੀ ਜੀ, ਚਰਨ ਲਿਖਾਰੀ ਦੀ ਮੁਲਾਕਾਤ ਕਰਦੇ ਹੋਏ, ਤੁਸੀਂ ਬੜੇ ਉਤਸੁਕ ਤੇ ਜਜਬਾਤੀ ਦਿਸ ਰਹੇ ਹੋ, *ਚਰਨ ਲਿਖਾਰੀ ਵਰਗੇ ਧਰਤੀ ਨਾਲ ਜੁੜੇ, ਨਿਮਰ-ਸਾਦੇ-ਉਸਾਰੂ ਲਿਖਣ-ਗਾਉਣ ਜਾਂ ਸਮਾਜ ਲਈ ਯੋਗਦਾਨ ਪਾਉਣ ਵਾਲੀਆਂ ਗੁਣੀ ਸਖਸ਼ੀਅਤਾਂ ਦੀਆਂ ਮੁਲਾਕਾਤਾਂ ਕਰਕੇ ਉਭਾਰੋ, ਧੰਨਵਾਦ* !
@ksingh4681
@ksingh4681 5 ай бұрын
Waheguru ji aap ji nu hmesha khush rakhe ❤
@KalaSerron
@KalaSerron 6 ай бұрын
ਚਰਨਜੀਤ ਲਖਾਰੀ ਬਹੁਤ ਚੰਗਾ ਲਵ ਯੂ
@karamjitsingh5650
@karamjitsingh5650 6 ай бұрын
ਬਾਈ ਜੀ ਪੰਜਾਬੀ ਦੀ ਪਕੜ ਮਜਬੂਤ ਕਰੋ ਜੀ ਧੰਨਵਾਦ
@sukhjindersingh3605
@sukhjindersingh3605 6 ай бұрын
ਇਸ ਤਰਾਂ ਦੇ ਲਖਾਰੀ ਬਹੁਤ ਘੱਟ ਨੇ ਬਾਈ ਨੇ ਜੋ ਵੀ ਲਿਖਿਆ ਬਹੋ ਕਮਾਲ ਲਿਖਿਆ ਸਲਾਮ ਏ ਬਾਈ ਦੀ ਕਲਮ ਨੂੰ
@J.K.0007
@J.K.0007 6 ай бұрын
Charan veer ji have so deep and meaning full writing.very honest person.
@gopi__pb06
@gopi__pb06 6 ай бұрын
sachio eh rabbi rooh ਇੰਟਰਵਿਊ di ਮੁਹਤਾਜ aa bai, baki jagdeep veer ne interview kiti hor v vdia gal A❤❤❤
@singhSingh-nd4jc
@singhSingh-nd4jc 6 ай бұрын
ਵਾਹਿਗੁਰੂ ਚਰਨ ਵੀਰ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ❤❤❤❤❤
@avtarkasoulino.1363
@avtarkasoulino.1363 5 ай бұрын
Wahyguru Ji kirpa kariyo ji
@sukhjitsingh6668
@sukhjitsingh6668 6 ай бұрын
ਬਹੁਤ ਵਧੀਆ ਲੱਗਿਆ
@sandeepkumarsonusharma1202
@sandeepkumarsonusharma1202 5 ай бұрын
ਦੋਨਾਂ ਵੀਰਾਂ ਨੂੰ ਦਿਲੋਂ ਸਲਾਮ❤❤❤❤
@GurdeepSingh-mo6ls
@GurdeepSingh-mo6ls 6 ай бұрын
ਜਿਉਂਦੇ ਵਸਦੇ ਰਹੋ ਵੀਰੇ ਰੱਬ ਲੰਮੀਆਂ ਉਮਰਾਂ ਬਖ਼ਸ਼ੇ
@avtarsingh7516
@avtarsingh7516 5 ай бұрын
ਕੋਈ ਤੋੜ ਨੀ ਉਸਤਾਦ ਦਾ...... ਕਮਾਲ ਦੀ ਕਲਮ ਆ.... Waheguru ji ਸਦਾ ਖੁਸ਼ ਰੱਖਣ ....Wmk❤🙏
@atozlevelsgame9135
@atozlevelsgame9135 6 ай бұрын
ਬਾਈ ਮੈ ਰੋਟੀ ਖਾਣ ਲੱਗਿਆ ਸੀ ਸਰਦਾਰਨੀ ਕਹਿੰਦੀ ਖਾ ਲੋ,ਰੋਟੀ ਠੰਡੀ ਹੋ ਗਈ ਪਤਾ ਹੀ ਨਹੀਂ ਲੱਗਿਆ ਇਹ 48 ਮਿੰਟ ਕਦੋ ਲੱਗ ਗਏ,ਠਹਿਰਾਓ ਚ ਸਕੂਨ ਆ ਇਹ ਗੱਲ ਬਹੁਤ ਸੋਹਣੀ ਲੱਗੀ,
@LoveLove-mp3zk
@LoveLove-mp3zk 5 ай бұрын
ਪੰਜਾਬ ਦੀ ਪੰਜਾਬੀਅਤ ਨੂੰ ਜ਼ਿੰਦਾ ਰੱਖਣ ਵਾਲਾ ਨੰਬਰ ਇੱਕ ਲਿਖਾਰੀ ਚਰਨ ਸਿੰਘ ਨੂੰ ਸੋ ਵਾਰ ਸਤ ਸ਼ਿਰੀ ਅਕਾਲ ਬਾਬਾ ਨਾਨਕ ਲੰਬੀ ਉਮਰ ਕਰੇ. ਮੈਂ ਮਲਵਈ ਗਿੱਧੇ ਦਾ ਕੰਮ ਕਰਦਾ ਹਾਂ। ਸਾਨੂੰ ਕੰਮ ਚ ਇਕ ਬੰਦਾ ਮਿਲਿਆ ਸੀ ਫੌਜੀ ਸੀ। Graidueaishion ਸੀ। ਸਰਦਾਰ ਸੀ। ਪੰਜਾਬ ਦੀ ਗੱਲ ਤੁਰ ਪਈ ਸੀ। ਸੰਗੀਤ ਦਾ ਸ਼ੌਕੀਨ ਸੀ। ਚਰਨ ਭਾਜੀ ਦਾ ਜ਼ਿਕਰ ਹੋਇਆ ਸੀ। ਓਦੋਂ ਦੇ ਸਰਚ ਕਰਕੇ ਦੇਖ ਰਹੇ ਹਾਂ। ਜਿਉਂਦੇ ਰਹੇ ਤੇ ਫੇਰ ਮਿਲਾਂਗੇ ਵੀਰ ਨੂੰ. ਸਾਨੂੰ ਓਸ ਬੰਦੇ ਨੇ ਉਦਾਹਰਨ ਦਿੱਤੀ ਸੀ। ਬਾਵੇ ਦਾ ਗਾਣਾ। ਜੱਟ ਦੀ ਅਕਲ ਵੇਚ ਕੇ ਵਸਲ। ਕਰ ਗਿਆ ਕਤਲ। ਜੀਆਂ ਨੂੰ ਪੰਗਾ।
@dalipsinghdhaliwal7971
@dalipsinghdhaliwal7971 6 ай бұрын
Bahut vadia press veer and Righter
@gkhansfan_bvy5632
@gkhansfan_bvy5632 6 ай бұрын
Shri charanjit Likhrai Veer Ji nu Parmaatma hmesha khush rkhhe te tandrust rkhe 🙏🏻🙏🏻🙏🏻🎉🎉🎉
@Kanwalofficial92
@Kanwalofficial92 6 ай бұрын
ਚਰਨ ਲਿਖਾਰੀ ਵੀਰ ਦੀ ਲਿਖੀ ਕਲਮ ਨੂੰ ਗਾਉਣਾ ਹਰੇਕ ਕਲਾਕਾਰ ਦੇ ਵੱਸ ਦੀ ਗੱਲ ਨਹੀਂ❤ 💯 ਚਰਨ ਲਿਖਾਰੀ ਵੀਰ ਦੀ ਕਲਮ✍️ ਨੂੰ ਸਲਾਮ 😍♥️
@LabhpreetSingh-zr1dd
@LabhpreetSingh-zr1dd 6 ай бұрын
charn bai g rabbi rooh bhut gaint lagea bai thali bai interview sun k waheguru ji hmesha chadikla ch rakn
@DeepakSharma02-v6v
@DeepakSharma02-v6v 5 ай бұрын
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਸਾਡੇ ਵੀਰਾਂ ਨੂੰ ਲਵ ਯੂ ਵੀਰ ਜੀ ਦੋਨਾ ਭਰਾਵਾਂ ਨੂੰ ❤❤❤❤
@rattandhaliwal
@rattandhaliwal 6 ай бұрын
ਬਹੁਤ ਵਧੀਆ ਲਿਖਣੀ ਹੈ ਚਰਨ ਵੀਰ ਦੀ।
@aconite3205
@aconite3205 5 ай бұрын
Very pure Soul Legend of our Majha Shri Amritsar Sahib
@jaskaransinghaim3157
@jaskaransinghaim3157 6 ай бұрын
ਚੜਦਾ ਵੀ ਮੇਰਾ ਆ। ਲਹਿੰਦਾ ਵੀ ਮੇਰਾ ਆ ਜੋ ਮਿਲ ਗਿਆ ਉਹ ਸਿਰ ਮੱਥੇ ਪਰ ਬਾਕੀ ਰਹਿੰਦਾ ਵੀ ਮੇਰਾ ਆ
@tarnsingh9914
@tarnsingh9914 5 ай бұрын
❤❤❤❤❤
@NavBal-e9z
@NavBal-e9z 6 ай бұрын
❤❤❤❤❤❤ waheguru ji mere dada ji pakistan de c 2 saal hoge ohna nu poore hoya nu ,... par waheguru ji sachi mai ehna da boht boht dhanwaad krdi han mere dada ji lyi eh geet likheya gya ... oh sanu sab nu baitha ke pakistan lahore diya gallan sunaunde hundec .. ohna de jaan to baad mai ohna diya videos bnaayia c te eh lahore song add krdi c te ohna diya gallan v .... mai jdo apne dada ji nu yaad krdi odo hi mai eh lahore song lga lendi... sara past time dada ji vala yaad aa janda. ❤❤❤❤
@Lovepreetlavi855
@Lovepreetlavi855 6 ай бұрын
ਵਾਹਿਗੁਰੂ ਮੇਹਰ ਬਖਸ਼ੇ 🙏🙏🙏🙏🙏🙏🤲🤲🤲🤲🌳🌳🌳🌳🌳🚩🚩🚩🚩🚩🚩🚩🚩🚩🚩🚩🚩🚩🚩
@Kabaddi-751-ale
@Kabaddi-751-ale 6 ай бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਵੀਰ ਨੂੰ ❤❤❤❤❤❤
@khairagagan5029
@khairagagan5029 6 ай бұрын
ਵੀਰੇ ਹੁਣ ਦੁਕਾਨ ਵਧਾਉਣ ਦਾ ਟਾਈਮ ਹੋਗਿਆ ਕੱਲ ਸੁਣਾਗਾ ਪਰ ਏਨਾ ਪਤਾ ਹੱਲਾਸ਼ੇਰੀ ਹੀ ਮਿਲੂ ਸੁਣਕੇ ❤❤
@kahlon7793
@kahlon7793 5 ай бұрын
Waheguru veera nu Tarraki bkshe 🙏🙏
@shubhpreetsingh-ub3kg
@shubhpreetsingh-ub3kg 6 ай бұрын
ਚਰਨ ਲਿਖਾਰੀ ਸਾਹਿਬ ਦੀ ਕਲਮ ਵਰਗੀ ਕਲਮ ਬਹੁਤ ਔਖੀ ਮਿਲਦੀ ਹੈ। ਛੰਦ ਸੁਣਕੇ ਬਾਬੂ ਰਜਬ ਅਲੀ ਸਾਬ ਦੀ ਯਾਦ ਆ ਗਈ।❤
진짜✅ 아님 가짜❌???
0:21
승비니 Seungbini
Рет қаралды 10 МЛН