ਚਰਨਜੀਤ ਬਰਾੜ ਮੰਗਦਾ ਸੀ MP ਦੀ ਟਿਕਟ ਜਾਂ ਰਾਜਸਭਾ ਦੀ ਸੀਟ, ਜਦੋਂ ਪਾਰਟੀ ਨੇ ਕੀਤੀ ਨਾਂਹ ਤਾਂ ਖੋਲ'ਤਾ ਮੋਰਚਾ

  Рет қаралды 26,642

Pro Punjab Tv

Pro Punjab Tv

Күн бұрын

Пікірлер: 256
@AmanDeep-y8t
@AmanDeep-y8t 4 ай бұрын
ਆਪਣੀ ਖੇਤਰੀ ਪਾਰਟੀ ਸ਼੍ਰੌਮਣੀ ਅਕਾਲੀ ਦਲ ਦੇ ਹੱਥ ਮਜਬੂਤ ਕਰੀਏ ਭਰਾਵੋ ਏਹੀ ਪੰਜਾਬ ਦੇ ਹਿੱਤਾਂ ਲਈ ਹਿੱਕ ਢਾਹ ਕੇ ਖੜਨ ਵਾਲੀ ਪਾਰਟੀ ਹੈ
@surinderkaur3243
@surinderkaur3243 4 ай бұрын
ਕਲੇਰ ਸਾਹਬ ਵਧੀਆ ਲੀਡਰ ਹੈ ਵਧੀਆ ਗੱਲਾਂ ਕਰਦਾ ਕਲੇਰ ਸਾਹਬ ਜਿੰਦਾਬਾਦ - ਕੇਸਰ ਸਿੰਘ ਭੰਗੂ
@chanchalsingh9938
@chanchalsingh9938 4 ай бұрын
ਭਾਈ ਪਾਲਟੀਆ ਤੇ ਦੁੱਖ ਸੁੱਖ ਆਉਦੇ ਰਹਿੰਦੇ ਹਨ ਟਾਈਮ ਬਦਲਾ ਰਹਿੰਦਾ ਦਿਲ ਨਹੀ ਛਡਣਾ ਹੈ ਅਕਾਲੀਦਲ 104 ਪੁਰਾਣੀ ਪਾਲਟੀ ਹੈ ਧੌਖਾ ਨਾ ਦਿਉ
@ramansharma5614
@ramansharma5614 4 ай бұрын
ਰਾਜ ਸਭਾ ਭੇਜਣ ਜੋਗਾ ਅਕਾਲੀ ਦਲ ਕਦੋਂ ਸੀ !
@j1982lakh
@j1982lakh 4 ай бұрын
ਰਾਜ ਸਭਾ ਵਿਚ ਤਾ ਬੰਦਾ ਭੇਜਣ ਜੋਗੇ ਤੁਸੀਂ ਰਹੇ ਹੀ ਨਹੀਂ ਪਿਛਲੇ 9-10 ਸਾਲ ਦੇ ਬਰਾੜ ਕਿਵੇਂ ਮੰਗ ਸਕਦਾ ਸੀਟ 😂
@Cheema-f4o
@Cheema-f4o 4 ай бұрын
Sahi keha veer eh jhooth bole reha eh bjp de B team keh rahe ne jadki bjp nall yaari badal parwar de rahe hai
@maanpunjabiblogger6138
@maanpunjabiblogger6138 4 ай бұрын
ਬਾਦਲਾਂ ਨੂੰ ਬਾਹਰ ਕੱਢੋ ਤੇ ਸ਼ਹੀਦ ਪਰਿਵਾਰਾਂ ਨੂੰ ਅੱਗੇ ਲੈ ਕੇ ਆਪ ਚੰਦੂਮਾਜਰਾ ਵਰਗੇ ਢੀਢਸਾ ਵਰਗੇ ਸਭ ਬਾਹਰ ਕੱਢੋ
@mkbskb1
@mkbskb1 4 ай бұрын
Saray kad do. Te fer tu apnay ghar da dal bana lai
@KaurSharanjeet-gi3lx
@KaurSharanjeet-gi3lx 4 ай бұрын
ਪੈਸਾ ਤੁਸੀ ਦੇਵੋਗੇ ਪਾਰਟੀ ਚਲਾਉਣ ਲਈ??
@mkbskb1
@mkbskb1 4 ай бұрын
@@KaurSharanjeet-gi3lx na main vadh to vad 1 vote de sakda
@SherSingh-tz7vh
@SherSingh-tz7vh 4 ай бұрын
Barely the Chmacha
@KaurSharanjeet-gi3lx
@KaurSharanjeet-gi3lx 4 ай бұрын
@@mkbskb1 ਬਸ ਫੇਰ ਫ੍ਰੀ ਦੀ ਸਲਾਹ ਵੀ ਨਾ ਦੇਵੋ ਓਹ ਵੀ ਸੋਸ਼ਲ ਮੀਡੀਏ ਤੇ
@DUSHMAN-bk4in
@DUSHMAN-bk4in 4 ай бұрын
ਕਲੇਰ ਸਾਬ ਬਿਲਕੁਲ ਸਹੀ ।
@InderjeetSingh-z6i
@InderjeetSingh-z6i 4 ай бұрын
ਸੁਖਬੀਰ ਬਾਦਲ ਜੀ ਤੋਂ ਬਿਨ੍ਹਾਂ ਪੰਜਾਬ ਦਾ ਭਲਾ ਕੋਈ ਨਹੀਂ ਸੋਚ ਸਕਦਾ ਇਸ ਲਈ ਬੇਨਤੀ ਹੈ ਕਿ ਸੁਖਬੀਰ ਬਾਦਲ ਸਾਬ ਜੀ ਦਾ ਡਟ ਕੇ ਸਾਥ ਦਿਓ
@AmrikSingh-gt1sy
@AmrikSingh-gt1sy 4 ай бұрын
Sada🎉🎉🎉Presidents sukhveer Singh Badal jindabad 🎉🎉🎉🎉🎉🎉🎉🎉🎉🎉🎉🎉🎉SAD JINDABAD
@SukhmanderDhillon-v6f
@SukhmanderDhillon-v6f 4 ай бұрын
ਅਕਾਲੀ ਦਲ ਦੇ ਹਰ ਇੱਕ ਵਰਕਰ ਵਿਚ ਲੋਕ ਹਿੱਤਾਂ ਲਈ ਜੂਝਣ ਦਾ ਜਜ਼ਬਾ ਹੈ ਜੀ ਅਕਾਲੀ ਦੇ ਵਰਕਰ ਬਹੁਤ ਹੀ ਮਿਹਨਤੀ ਹੈ ਜੀ ਪ੍ਰਧਾਨ ਸਾਬ ਨੂੰ 2027 ਵਿਚ ਜਿੱਤਾ ਕੇ ਹੀ ਰਹਿਣਾ
@arshuuupb31mansa92
@arshuuupb31mansa92 4 ай бұрын
ਰਾਜ ਸਭਾ ਦੇਵੋਗੇ ਕਿੱਥੋਂ ਐੱਮ ਐੱਲ ਏ ਤਾਂ ਤਿੰਨ ਨੇ ਸੋਡੇ ਭੈਣ ਚੋਦ ਦੋ ਪਾਰਟੀ ਦੀ ਸੁਖਵੀਰ ਬਾਦਲ ਜਿੰਨਾ ਮੋਟੇ ਦਿਮਾਗ ਦਾ ਬੰਦਾ ਲੱਭਣਾ ਨੀ ਹੋਰ
@AmarjitSingh-eq3rl
@AmarjitSingh-eq3rl 4 ай бұрын
ਭਾਈ ਸਾਹਿਬ ਇਹ ਪਿਛਲੇ ਸਮੇਂ ਦੀ ਗੱਲ ਹੋ ਰਹੀ ਹੈ
@kalasidhu-wo3pv
@kalasidhu-wo3pv 4 ай бұрын
​@@AmarjitSingh-eq3rlਪਿਛਲੇ ਸਮੇਂ ਵੀ ਪੰਜਾਬ ਹੀ ਉਜੜਾ ਦਿਤਾ ਸਰਕਾਰੀ ਦੱਲੀਆ
@NirmalSingh-gf8zl
@NirmalSingh-gf8zl 4 ай бұрын
Bilkul sahi SAD Zindabad Sukhbir Singh Badal Jindabad
@SukhmanderDhillon-v6f
@SukhmanderDhillon-v6f 4 ай бұрын
ਬਿਲਕੁਲ ਸਹੀ ਕਿਹਾ ਤੁਸੀ ਟਿਕਟਾਂ ਕਰਕੇ ਇਹਨਾ ਨੇ ਪਾਰਟੀ ਨਾਲ ਗਦਾਰੀ ਕੀਤੀ ਹੈ ਜੀ
@SonySingh-dr5qc
@SonySingh-dr5qc 4 ай бұрын
ਰੌਲਾ ਹੀ ਸਾਰਾ ਟਿਕਟ ਦਾ ਸੀ ਬਹਾਨੇ ਪ੍ਰਧਾਨ ਨੂੰ ਬਦਲਣ ਦੇ ਕਰ ਰਹੇ ਨੇ ਕੇ ਪ੍ਰਧਾਨ ਕਰਕੇ ਵੋਟਾਂ ਨਹੀਂ ਪਈਆਂ
@RamandeepKaur-xk4fp
@RamandeepKaur-xk4fp 4 ай бұрын
ਗਰੀਬਾਂ ਦਾ ਮਸੀਹਾ ਸੁਖਵੀਰ ਸਿੰਘ ਬਾਦਲ ਜਿੰਦਾਬਾਦ
@RajvirSingh-o1g
@RajvirSingh-o1g 4 ай бұрын
ਬਿਲਕੁਲ ਸਹੀ ਗੱਲ ਆ ਕਲੇਰ ਸਾਬ। ਆਪਰੇਸ਼ਨ Lotus ਚੱਲ ਰਿਹਾ ਪੰਜਾਬ ਵਿੱਚ।
@harwindersinghramgarhia5161
@harwindersinghramgarhia5161 4 ай бұрын
ਇਹ ਕਲੇਰ ਸੁਖਬੀਰ ਬਾਦਲ ਦਾ ਜੁੱਤੀਆਂ ਝਾੜਨ ਆਇਆ
@KuldeepSingh-er9rp
@KuldeepSingh-er9rp 4 ай бұрын
ਜਮਾਂ ਗੱਲ ਸਹੀ ਕਹੀਂ ਕਲੇਰ ਸਾਬ ਲੜਾਈ ਟਿਕਟ ਦੀ ਹੀ ਸੀ ਇਸ ਲਈ ਤੇ ਬਾਗੀ ਹੋਇਆ ਚਰਨਜੀਤ ਬਰਾੜ
@jaggasidhus123
@jaggasidhus123 4 ай бұрын
ਕਲੇਰ ਸਾਬ੍ਹ ਨੂੰ ਬੇਨਤੀ ਹੈ ਕਿ ਤੁਸੀਂ ਜਲੰਧਰ ਵਾਲੀ ਸੀਟ ਤੇ ਕਾਗਜ਼ ਤਾਂ ਭਰਦੇ ਫਿਰ ਦੇਖਦੇ ਕਿਹੜੇ ਭਾਹ ਵਿਕਦੀ ਹੈ
@GurjinderSingh-p8w
@GurjinderSingh-p8w 4 ай бұрын
ਜਿੰਨੀ ਤਰੱਕੀ ਹੋਈ ਪੰਜਾਬ ਦੀ ਬਾਦਲਾਂ ਦੇ ਸਮੇਂ ਹੋਈ ਹੈ ਪੰਜਾਬ ਵਿਚ ਪੁਲ ਸੜਕਾਂ ਇਹਨਾਂ ਦੇ ਸਮੇਂ ਦੀਆਂ ਬਣੀਆਂ ਹੈ ਜੀ ਪਿੰਡਾਂ ਵਿਚ ਗਰਾਂਟਾਂ ਆਈਆਂ ਹੋਈਆਂ ਜੀ
@SandeepKaur-hl8te
@SandeepKaur-hl8te 4 ай бұрын
ਬਾਦਲਾਂ ਬਿਨਾਂ ਆਪਣੀ ਪਾਰਟੀ ਨੂੰ ਕੋਈ ਨਹੀਂ ਚਲਾ ਸਕਦਾ ਜੀ ਪਾਰਟੀ ਨੂੰ ਚਲਾਉਣ ਲਈ ਪੈਸਾ ਚਾਹੀਦਾ ਹੈ ਜੀ ਇਹ ਸਿਰਫ਼ ਬਾਦਲਾਂ ਦਾ ਹੀ ਪਰਿਵਾਰ ਹੀ ਲਾ ਸਕਦਾ ਜੀ ਇਹਨਾਂ ਜਿੰਨਾ ਪੈਸਾ ਪੰਜਾਬ ਲਈ ਲਾਇਆ ਓਹਨਾਂ ਕੋਈ ਲਾ ਸਕਦਾ ਜੀ ਪਾਰਟੀ ਚਲਾਉਣ ਦਾ ਢੰਗ ਵੀ ਬਾਦਲਾਂ ਦੇ ਪਰਿਵਾਰ ਨੂੰ ਹੀ ਹੈ ਜੀ
@talwarbrar6007
@talwarbrar6007 4 ай бұрын
ਅਸੀ ਵੀ ਅਕਾਲੀਦਲ ਵਿੱਚ ਜਨਮੇ ਤੇ ਸੁਰਤ ਸੰਭਲ ਦੇ ਅਕਾਲੀ ਹਾ ਪਰ ਸਾਨੂੰ ਕਦੇ ਕਿਸੇ ਨੇ ਪੁਛ ਕੇ ਦੇਖੋ ਪਾਰਟੀ ਵਿਚ ਕੀ ਚਾਈ ਦਾ
@mkbskb1
@mkbskb1 4 ай бұрын
Eko ek sujha. Chitta dal chhad deo. Koi changa kam kar k apna jeevan safal karo
@HarpreetKaur-cv1yz
@HarpreetKaur-cv1yz 4 ай бұрын
Sahi kha jo pake akali ha
@ArmanDeep-l9b
@ArmanDeep-l9b 4 ай бұрын
ਸੁਖਬੀਰ ਸਿੰਘ ਬਾਦਲ ਜੀ ਜ਼ਿੰਦਾਬਾਦ
@LovepreetSingh-gq2bf
@LovepreetSingh-gq2bf 4 ай бұрын
ਜੈ ਇਹ ਅੱਜ ਵੀ ਵਾਪਿਸ ਆਉਣ ਤਾਂ ਪ੍ਰਧਾਨ ਸਾਬ ਨੂੰ ਇਹ ਲੋਕ ਵਾਪਿਸ ਨਹੀਂ ਲੈਣੇ ਚਾਹੀਦੇ
@RajwinderKaurSekhon
@RajwinderKaurSekhon 4 ай бұрын
ਰਾਜ ਸਭਾ ਵਿੱਚ ਕਿਵੇ ਜਾ ਸੱਕਦਾ ਸੀ ਮੈਂਬਰ M L A ਦੇ ਦੋ ਮੈਂਬਰ ਹੈ ਗੱਲ ਕਰਨ ਤੋ ਪਹਿਲਾਂ ਸੋਚ ਤਾਂ ਲਿਆ ਕਰੋ
@BantaSingh-tt8zt
@BantaSingh-tt8zt 4 ай бұрын
ਭਰਾਵੋ ਮੋਹਨ ਸਿੰਘ ਤੁੜ ਉਹਦੇ ਪੁੱਤਰ ਐਮ ਪੀ ਬਣੇਂ ਰਤਨ ਸਿੰਘ ਅਜਨਾਲਾ ਕਿਨੀ ਵਾਰ ਐਮ ਪੀ ਬਣੇਂ ਸੇਖਵਾਂ ਬ੍ਰਹਮਪੁਰਾ ਤਲਵੰਡੀ ਬਰਨਾਲਾ ਢੀਂਡਸਾ ਮਲੂਕਾ ਚੰਦੂਮਾਜਰਾ ਆਵਾਰਾ ਗਾਂ ਦੀ ਤਰਾਂ ਬੀਬੀ ਜਗੀਰ ਕੌਰ ਇਹ ਸ਼੍ਰੋਮਣੀ ਅਕਾਲੀ ਦਲ ਤੇ ਬੋਝ ਹਨ ਇਹਨਾਂ ਨੂੰ ਸਦਾ ਲਈ ਪਾਰਟੀ ਤੋਂ ਬਾਹਰ ਕੱਢਿਆ ਜਾਵੇ ਹੁਣ ਸਮਾਂ ਆ ਗਿਆ ਨੌਜ਼ਵਾਨਾਂ ਨੂੰ ਅੱਗੇ ਲਾਇਆ ਜਾਵੇ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਅਕਾਲੀ ਦਲ ਵਿੱਚ ਸ਼ਾਮਲ ਕੀਤਾ ਜਾਵੇ ਬਗਾਵਤ ਕਰਨ ਵਾਲੇ ਇਹ ਤਾਂ ਦਸਨ ਇਹਨਾਂ ਦੀ ਕੀ ਦੇਂਣ ਏ ਅਕਾਲੀ ਦਲ ਨੂੰ
@HardeepSingh-py6ve
@HardeepSingh-py6ve 4 ай бұрын
ਬਾਦਲਾਂ ਬਿਨਾਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਖਤਮਾ ਬਾਦਲਾਂ ਕੋਲ ਹੀ ਪੈਸਾ ਪੈਸੇ ਤੋਂ ਬਿਨਾਂ ਪਾਰਟੀ ਨਹੀਂ ਚੱਲ ਸਕਦੀ ਇਹ ਸਾਡੀ ਖੇਤਰੀ ਪਾਰਟੀ ਆ ਇਹਨਾਂ ਜਿੰਨਾ ਪੈਸਾ ਕੋਈ ਲਾ ਨਹੀਂ ਸਕਦਾ
@gurtarsingh422
@gurtarsingh422 4 ай бұрын
ਆਹ ਦੋ ਬੰਦੇ ਤਾਂ ਬਿਨਾਂ ਪੈਸਿਆਂ ਤੋਂ ਜਿੱਤ ਗੇ
@GurjinderSingh-p8w
@GurjinderSingh-p8w 4 ай бұрын
2027 ਵਿੱਚ ਵੀ ਪ੍ਰੈਜ਼ੀਡੈਂਟ ਸੁਖਬੀਰ ਬਾਦਲ ਸਾਬ ਜੀ ਹੀ ਹੋਣ ਗੇ ਜੀ ਇਹਨਾਂ ਬਿਨਾਂ ਪੰਜਾਬ ਦਾ ਕੁਝ ਨਹੀਂ ਬਣਨਾ ਜੀ
@ParminderSingh-yg1qh
@ParminderSingh-yg1qh 4 ай бұрын
ਹੁਣ ਮਰੇ ਹੋਏ ਅਕਾਲੀ ਦਲ ਦੇ ਮੂੰਹ ਨੂੰ ਪਾਣੀ ਲਾਉਣ ਨਾਲ ਕੁੱਝ ਨਹੀਂ ਹੋਣਾ
@sukhmindersalh4685
@sukhmindersalh4685 4 ай бұрын
ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ
@MakhanjitSingh-u1o
@MakhanjitSingh-u1o 4 ай бұрын
ਹੁਣ ਅਕਾਲੀ ਦਲ ਲਈ ਕੋਈ ਬੋਲੇ ਤਾ ਉਹ ਸਾਬਤ ਸੂਰਤ ਸਿੱਖ ਕੇਸਾਧਾਰੀ ਹੋਵੇ,ਤਾ ਚੰਗਾ ਲੱਗੇ,,,
@tejibenipal8972
@tejibenipal8972 4 ай бұрын
ਲੋਕਾਂ ਨੂੰ ਪੁੱਛੋ ਕਾਲੀ ਦਲ ਕਿੱਥੇ ਚਲਾ ਗਿਆ
@mkbskb1
@mkbskb1 4 ай бұрын
Kali dal nai chitta dal
@amandeepsingh8062
@amandeepsingh8062 4 ай бұрын
ਰਾਜ ਸਭਾ ਲਈ 17 MLA ਚਾਹੀ ਦੇ ਨੇ ਬਾਦਲ ਕੋਲ ਤਾ 2MLA ਨੇ । ਚੂਠ ਬੋਲਦਾ ਕਲੇਰ । ਬਾਦਲ ਦੀ ਖੋਤੀ ਅ।
@jagseerkaurkhalsa-ku3yf
@jagseerkaurkhalsa-ku3yf 4 ай бұрын
ਪੰਜਾਬ ਦੇ ਹੱਕਾਂ ਦੇ ਲਈ ਇੱਕ ਸਦੀ ਤੋਂ ਲੜਾਈ ਲੜਦੀ ਆ ਰਹੀ ਹੈ ਅਕਾਲੀ ਦਲ ਤੋਂ ਬਿਨ੍ਹਾਂ ਪੰਜਾਬੀਆਂ ਦਾ ਗੁਜ਼ਾਰਾ ਨਹੀਂ ਹੋਣਾ ਜੀ
@channasandhu5052
@channasandhu5052 4 ай бұрын
Very good keller Saab
@LovepreetSingh-gq2bf
@LovepreetSingh-gq2bf 4 ай бұрын
ਇਹ ਬਾਗੀ ਨੀ ਇਹ ਦੋਗਲੇ ਹਨ ਇਹਨਾ ਨੂੰ ਦੋਗਲੇ ਕਿਹਾ ਕਰੋ
@narinderpalsingh4086
@narinderpalsingh4086 4 ай бұрын
ਤੂਸੀ ਗੁਰੂ ਦੀ ਕਰੋਪੀ ਦੇ ਸ਼ਿਕਾਰ ਹੋ, ਯਾਦ ਰੱਖਣਾ ਤੁਹਾਨੂੰ ਕੀੜੇ ਚੱਲਣੇ ਹਨ ਅਤੇ ਕੱਢਣ ਵਾਲਾ ਕੋਈ ਨਹੀ ਹੋਣਾ, ਤੁਹਾਡਾ ਬੀਜ ਨਾਸ ਹੋਵੇਗਾ।
@InderjeetSingh-z6i
@InderjeetSingh-z6i 4 ай бұрын
ਸ਼੍ਰੋਮਣੀ ਅਕਾਲੀ ਦਲ 104 ਸਾਲ ਪੁਰਾਣੀ ਪਾਰਟੀ ਹੈ ਪਾਰਟੀ ਤੇ ਚੰਗਾ ਮਾੜਾ ਟਾਈਮ ਆਉਂਦਾ ਹੀ ਰਹਿੰਦਾ ਹੈ ਜੀ ਤੁਸੀ ਗਦਾਰ ਲੋਕ ਲੋਕ ਕਿ ਸਾਬਿਤ ਕਰੋ ਗੇ ਕਿ ਤੁਸੀ ਆਪਣੀ ਪਾਰਟੀ ਬਣਾ ਲਓ ਗੇ ਇਹ ਤਾਂ ਤੁਹਾਡਾ ਬਹਿਮ ਹੈਗਾ ਸਰਕਾਰ ਸੁਖਬੀਰ ਬਾਦਲ ਸਾਬ ਜੀ ਦੀ ਹੀ ਬਣੇਗੀ
@JS50108
@JS50108 4 ай бұрын
ਟਿਕਟ ਦੇ ਦਿੰਦੇ ਹਾਰ ਕੇ ਬਹਿ ਜਾਂਦਾ। ਐਨਾ ਨੁਕਸਾਨ ਨਾ ਹੁੰਦਾ ਜਿੰਨਾ ਜਲੂਸ ਹੁਣ ਨਿੱਕਲ ਰਿਹਾ। ਲਵ ਚਾਰਜਰ ਲੈ ਕੇ ਬੈਠੂਗਾ ਥੋਨੂੰ 😅😅
@punjjaabdesh8659
@punjjaabdesh8659 4 ай бұрын
😂😂
@ginderverynicesonggarrybro8590
@ginderverynicesonggarrybro8590 4 ай бұрын
Right ji
@SandeepKaur-hl8te
@SandeepKaur-hl8te 4 ай бұрын
ਪਾਰਟੀ ਤੇ ਦਿਨ ਮਾੜੇ ਚੰਗੇ ਤਾਂ ਆਉਂਦੇ ਹੀ ਰਹਿੰਦੇ ਹੈ ਜੀ ਪਰ ਇਹ ਥੋੜੀ ਹੁੰਦਾ ਕਿ ਆਪਾ ਆਪਣੀ ਪਾਰਟੀ ਨਾਲ ਗਦਾਰੀ ਥੋੜ੍ਹੀ ਕਰਨੀ ਹੁੰਦੀ ਹੈ ਜੀ
@LovepreetSingh-gq2bf
@LovepreetSingh-gq2bf 4 ай бұрын
ਇਹਨਾ ਨੇ ਪਾਰਟੀ ਦਾ ਬੇੜਾ ਗਰਕ ਕਰਤਾ
@lakhwinderbrar1953
@lakhwinderbrar1953 4 ай бұрын
ਵਿਧਾਨ ਸਭਾ ਚ ਅਕਾਲੀ ਦਲ ਦੀ ਹੈਸੀਅਤ ਹੈ ਰਾਜ ਸਭਾ ਚ ਬੰਦਾ ਭੇਜਣ ਦੀ
@bhajansingh3849
@bhajansingh3849 4 ай бұрын
Chandu, malooka, jagiro, eh sab kursi de bhukhe,
@ravindersinghgill314
@ravindersinghgill314 4 ай бұрын
ਚਰਨਜੀਤ ਨੂੰ ਟਿਕਟ ਦੇ ਦਿੰਦੇ , ਹਾਰ ਕੇ ਚੁੱਪ ਕਰਕੇ ਬਹਿ ਜਾਂਦਾ ਜਿੱਥੇ ਦੂਜੇ 12 ਬੈਠੇ ਆ ।।
@ParminderSingh-yg1qh
@ParminderSingh-yg1qh 4 ай бұрын
ਮੋਦੀ ਮੋਦੀ ਮੋਦੀ ਕਰੀ ਜਾਂਦੇ ਹੋ ਇਹਨਾਂ ਨੂੰ ਕੱਲ ਹੀ ਹਰਸੀਮਰ ਨੇ‌ ਭਾਜਪਾ ਦੇ ਸਪੀਕਰ ਦੀ ਵੋਟ ਪਾਉਣ ਵਾਲੀ ਅਤੇ ਮੋਦੀ ਸਰਕਾਰ ਦਾ ਧੰਨਵਾਦ ਕੀਤਾ ਹੈ
@darshanpataria5459
@darshanpataria5459 4 ай бұрын
U r 101 / right
@RamandeepKaur-xk4fp
@RamandeepKaur-xk4fp 4 ай бұрын
ਰੌਲਾ ਇ ਸਾਰਾ ਟਿਕਟ ਦਾ ਸੀ ਆਵੇ ਬਹਾਨੇ ਪ੍ਰਧਾਨ ਬਦਲਣ ਦੇ ਕਰ ਰਹੇ ਨੇ ਕਿ ਪ੍ਰਧਾਨ ਕਰਕੇ ਸਾਨੂੰ ਵੋਟਾਂ ਨੀ ਪਈਆਂ
@chamkauraulakh8036
@chamkauraulakh8036 4 ай бұрын
ਰਾਜ ਸਭਾ ਵਿੱਚ ਕਿਵੇਂ ਜਾਉਗਾ ।ਸੁਖੇ ਅਮਲੀ ਨੂੰ ਹੀ ਭੇਜ ਦਿਉ।ਖਾਲੀ ਦਲ ਮੁਰਦਾਬਾਦ
@BantaSingh-tt8zt
@BantaSingh-tt8zt 4 ай бұрын
ਚੱਲ ਉਏ ਹਰਾਮ ਦਿਆ ਚਵਲਾ
@mkbskb1
@mkbskb1 4 ай бұрын
​@BantaSingh-tt8zt veer ji tuhagi gal sun k fun aya Te eh gal kar k tusi ek anokhi jehi bhen pesh kiti hai te apnay anpad te begairat hon da saboot dita hai. Fer v good😂
@sukhvirbains-d3e
@sukhvirbains-d3e 4 ай бұрын
ਬੇਸ਼ਰਮਾਂ ਦੀ ਡੁੱਲ ਗਈ ਦਾਲ ਅਗੋਂ ਕਿਹੰਦੇ ਅਸੀ ਂ ਤਾਂ ਭੁੰਨੇ ਸੁਟ ਕੇ ਖਾਂਦੇ ਹੁੰਦੇ ਆਂ ! ਇੱਕ ਗੱਲ ਮੰਨਣ ਵਾਲੀ ਆ ਜਿੰਨੇ ਚਾਪਲੂਸ ਬਾਦਲ ਪਰਿਵਾਰ ਨੇ ਰੱਖੇ ਨੇ ਏਨੇ ਕਿਸੇ ਹੋਰ ਕੋਲ ਨਹੀ
@charanjitdhillon8117
@charanjitdhillon8117 4 ай бұрын
ਰਾਜ ਸਭਾ ਵਾਸਤੇ ਐਮ ਐਲ ਏ ਚਾਹੀਦੇ ਹੁੰਦੇ ਨੇ ਤੁਹਾਡੇ ਕੋਲ ਹੈ ਕੀ 2 ਐਮ ਐਲ ਏ ਉਨ੍ਹਾਂ ਨਾਲ ਰਾਜ ਸਭਾ ਮਿਲ ਜਾਵੇਗੀ
@ajaysanyal6299
@ajaysanyal6299 4 ай бұрын
ਸ਼ਿਰੋਮਣੀ ਅਕਾਲੀ ਦਲ 104 ਸਾਲ ਪੁਰਾਣੀ ਹੈ ਪਾਰਟੀਆਂ ਤੇ ਚੰਗੇ ਮਾੜੇ ਟਾਈਮ ਆਉਂਦੇ ਰਹਿੰਦੇ ਹਨ ਆਉਂਦੇ ਤੁਸੀ ਲੋਕ ਧੋਖਾ ਦੇ ਕੇ ਕਿ ਸਾਬਿਤ ਕਰਨਾ ਚਾਹੁੰਦੇ ਹੋ ਦੋਗਲੇ ਲੋਕ
@tejibenipal8972
@tejibenipal8972 4 ай бұрын
ਗ਼ਲਤੀਆਂ ਨਾ ਮਨਿਓ
@Guraya1978
@Guraya1978 4 ай бұрын
Sukhbir jindabad
@JaswinderSingh-bu1ht
@JaswinderSingh-bu1ht 3 ай бұрын
SAD Badal jindabad
@jasmersingh2556
@jasmersingh2556 4 ай бұрын
ਕਲੇਰ ਸਾਹਿਬ ਹੁਣ ਤੁਸੀਂ ਰਾਜ ਸਭਾ ਵਿਚ ਜਾ ਕੇ ਬਿਨਾਂ ਸ਼ਰਤ ਸਮਰਥਨ ਦੇ ਕੇ ਮੰਤਰੀ ਬਣੋਂ ਰਸਤਾ ਸਾਫ ਹੋ ਗਿਆ। ਅਕਾਲੀ ਦਲ ਦਾ ਭੱਠਾ ਚਾਪਲੂਸਾਂ ਨੇ ਬਠਾਇਆ ਹੈ ਪਹਿਲਾਂ ਇਹ ਹੁਣ ਤੁਹਾਡੇ ਵਰਗਿਆਂ ਦੀ ਕੋਈ ਘਾਟ ਨਹੀਂ।
@gursewakbuttar6371
@gursewakbuttar6371 4 ай бұрын
ਝੂਠਿਆਦਾ ਟਬਰ ਸੁੱਖਾ ਅਮਲੀ ਗਪੋੜ ਸੰਖ
@GandhiramSharma
@GandhiramSharma 4 ай бұрын
Sukhbir singh badal nu chahida ke ehna sab ni party too bahar kar ke new generation nu nal laibke chalo party dubara stand ho jaugi
@mandeepsidhuu8960
@mandeepsidhuu8960 4 ай бұрын
ਵਸ ਕਰ ਯਰ ਗੱਪੀ
@JARNAILSINGH-vc2mt
@JARNAILSINGH-vc2mt 4 ай бұрын
ਭਲਿਆ ਮਾਣਸਾ ਰਾਜ ਸਭਾ ਦੀ ਟਿੱਕਟ ਯੋਗੇ ਤੁਸੀ ਹੈ ਹੀ ਨਹੀਂ ਸੀ
@devinderdass3540
@devinderdass3540 4 ай бұрын
ਰਾਜ ਸਭਾ 3 ਸੀਟਾਂ ਅਲੀ ਪਾਰਟੀ ਤੋਂ ਬਰਾੜ ਕਿਵੇਂ ਮੰਗ ਸਕਦਾ ਹਾਸੋਹੀਣੀ ਗੱਲਾਂ ਨਾ ਕਰੋ
@gurmeetdandiwal8738
@gurmeetdandiwal8738 4 ай бұрын
ਤੂੰ ਸੁਖਬੀਰ ਸੁੱਖੇ ਦੀ ਹਿਸਟਰੀ ਵੀ ਦੱਸੋ
@ShamsherSingh-k6b
@ShamsherSingh-k6b 4 ай бұрын
ਉਹ ਤਾਂ ਆਪ ਕਹਿ ਰਿਹਾ ਕਿ ਮੈਂ ਟਿਕਟ ਮੰਗੀ ਸੀ , ਜਿੰਨਾ ਨੂੰ ਪਹਿਲਾਂ ਟਿਕਟਾਂ ਮਿਲਦੀਆਂ ਰਹੀਆਂ ਉਹ ਕਿਹੜੇ ਜਿੱਤ ਗਏ ਸੀ । ਪ੍ਰਧਾਨ ਸਾਹਿਬ ਨੂੰ ਤਾਂ ਆਪ ਕਈ ਸਾਲ ਹੋਗੇ ਜਿੱਤਿਆਂ
@jogindersingh-eb2jk
@jogindersingh-eb2jk 4 ай бұрын
If Sukhbir Singh Badal met prime minister for thanking to attend the Bhogle ceremony of Badal Sab why it was kept secret
@parminderkaurkhaila1437
@parminderkaurkhaila1437 4 ай бұрын
Only sukhbir badal
@JaswinderSingh-bu1ht
@JaswinderSingh-bu1ht 3 ай бұрын
Kalair sab carry-on very good.Buhat vadiya 👍
@RaviSingh-bi2nr
@RaviSingh-bi2nr 4 ай бұрын
Asli Bera ehna ne baya
@Jassjaskaransingh-j2y
@Jassjaskaransingh-j2y 4 ай бұрын
ਬਾਗੀਆਂ ਦੀ ਅਕਲ ਤੇ ਪਰਦਾ ਪੈ ਗਿਆ ਹੈ ਜੋ ਆਕਲੀ ਦਾ ਮਾੜੇ ਸਮੇਂ ਵਿੱਚ ਸਾਥ ਛੱਡ ਰਹੇ ਆ ਉਹਨਾਂ ਨੂੰ ਇਹ ਨੀ ਪਤਾ ਕੀ ਅਉਣ ਵਾਲਾ ਸਮਾਂ ਉਹਨਾਂ ਲਈ ਵੀ ਚੰਗਾ ਨਹੀਂ ਹੋਣਾ
@KuldeepGill-gb2fw
@KuldeepGill-gb2fw 4 ай бұрын
ਚੰਦੂਮਾਜਰਾ ਦੇ ਪੁੱਤਰ ਤੇ ਚੰਦੂਮਾਜਰਾ ਨੂੰ ਦਿੱਤੀਆਂ ਸੀ
@PreetSinghkg
@PreetSinghkg 4 ай бұрын
ਸੁੱਖੇ ਗੱਪੀ ਦਾ ਵੀ ਪਿਉ ਲਗਦਾ ਕਲੇਰੀ
@mangatsingh670
@mangatsingh670 4 ай бұрын
ਪੰਥ ਦੋਖੀ ਬਾਦਲ ਪਰਿਵਾਰ
@harpreertmangli
@harpreertmangli 4 ай бұрын
ਇਹ ਓਹ ਬਕੀਲ ਆ ਜਿਹੜਾ ਕਹਿੰਦਾ ਹੁੰਦਾ ਸਾਥੋ ਕਰਾਲੋ ਨੋਟਰੀ 20 ਰੁਪਏ ਚ😂
@davindersinghDavindersin-mo2yh
@davindersinghDavindersin-mo2yh 4 ай бұрын
ਬਿਲਕੁਲ ਝੂਠੀਆਂ ਗੱਲਾਂ ਕਰ ਰਹੇ ਕਬੀਰ ਸਾਹਿਬ ਤੁਸੀਂ ਬਿਲਕੁਲ ਝੂਠੀਆਂ ਚਰਨ ਸਿੰਘ ਬਰਾੜ ਸਾਹਿਬ ਬਹੁਤ ਹੀ ਕਰੀਬੀ ਅਕਾਲੀ ਦਲ ਪਾਰਟੀ ਦੇ ਨਾਲ ਸੀ ਬਹੁਤ ਹੀ ਵਧੀਆ ਚੰਗੇ ਇਨਸਾਨ ਸਨ ਪਰ ਤੁਸੀਂ ਇਹਨੂੰ ਬਦਨਾਮ ਕਰ ਰਹੇ ਹ ਠੀਕ ਆ ਬਿਲਕੁਲ
@BalwinderSingh-eh8sn
@BalwinderSingh-eh8sn 4 ай бұрын
ਬੇਸ਼ਰਮ,, ਬਾਦਲ ਟੋਲਾ..ਬਾਦਲਾਂ ਦਾ ਟੁੱਕੜਬੋਚ।ਸ਼ਰਮ ਨੀ ਆਉਦੀ ਬੋਲਦਿਆਂ ਨੂੰ,10 ਸੀਟਾਂ ਤੇ ਜ਼ਮਾਨਤ ਜ਼ਬਤ ,ਹੁਣ ਤੂੰ ਸੁਖਬੀਰ ਨੂੰ ਮੁੱਖ ਮੰਤਰੀ ਬਣਾਕੇ ਰਹੇਂਗਾ...ਠੀਠ ਖੱਚ ਸਿਰੇ ਦਾ
@RajivKumar-ty2qk
@RajivKumar-ty2qk 4 ай бұрын
ਇਹ ਪਰੌ ਪੰਜਾਬ ਵੀ ਅਜਕੱਲ਼ ਦਿੱਲੀ ਵਾਲਿਆ ਦੇ ਕੇਹਨ ਤੇ ਜ਼ਾਦਾ ਚਲਦਾ ਮਤਲਬ ਕੇਜੀ ਮੀਡਿਆ ਪੁਰਾ ਬਨ ਗਿਆ
@AmarjitSingh-mh8xm
@AmarjitSingh-mh8xm 4 ай бұрын
ਕਲੇਰ ਵੀ ਚਮਚਾ ਨਹੀਂ ਲੱਗਦਾ ਸੁਖਬੀਰ ਬਾਦਲ ਦੀ ਕੜਛੀ ਲੱਗਦੀ ਆ
@DUSHMAN-bk4in
@DUSHMAN-bk4in 4 ай бұрын
Shromani akali dal zindabaad
@Cheema-f4o
@Cheema-f4o 4 ай бұрын
10 seats te jmanat jabat ho gayee party chardi kala vich hai kaler kehnda
@HappyBajwa-og4ik
@HappyBajwa-og4ik 4 ай бұрын
Aho jey lok party khatam kar rahe a
@JaswinderSingh-bu1ht
@JaswinderSingh-bu1ht 3 ай бұрын
Kalair sab bilkul sahi keh rahe ho
@balbirgill9961
@balbirgill9961 4 ай бұрын
ਬਾਈ ਪੰਜਾਬ ਦੇ ਲੋਕਾਂ ਨੇ ਬਾਦਲ ਪ੍ਰਾਈਵੇਟ ਲਿਮਟਿਡ ਤਿੰਨ ਸੀਟਾਂ ਤੇ ਕਰ ਕੇ ਫੰਜਰ ਸਾਈਕਲ ਤੇ ਚੜਾ ਤਾ । ਰਾਜ ਸਭਾ ਕਿਹੜੀ? ਰਾਜ ਸਭਾ ਦੀ ਸੀਟ ਲਈ ਖੁਦ ਸੁਖਬੀਰ ਬੀ ਜੇ ਪੀ as well as ਕਾਂਗਰਸ ਦੀਆਂ ਲੇਲੜੀਆਂ ਕੱਢੀ ਜਾਂਦਾ ਵਾ ।
@surindersingh2233
@surindersingh2233 4 ай бұрын
ਇਹ ਬੰਦਾ ਹਰ ਰੋਜ਼ ਬਾਦਲਾਂ ਦਾ ਮੁੰਮਾ ਚੁੰਘਦਾ? ਇਹ ਬੰਦੇ ਮਗਰ ਘਰ ਦਿਆ ਵੋਟਾਂ ਵੀ ਨਹੀਂ ਆ ਪਿੰਡ ਵਿੱਚ ਮੱਥੇ ਨਹੀਂ ਲੌਦਾ ਇਹ ਬੰਦੇ ਨੂੰ ਕੋਈ
@sadiqmalik-mb4ui
@sadiqmalik-mb4ui 4 ай бұрын
ਕਿਉਂ ਕੁਫਰ ਬੋਲਦੇ ਹੋ ਰਾਜ ਸਭਾ ਦਾ ਥੋਡੇ ਕੋਲ ਭੂੰਡ ਹੈ.
@gurusingh613
@gurusingh613 4 ай бұрын
Good
@ManishBilla-k5l
@ManishBilla-k5l 4 ай бұрын
BSP 🐘🤝⚖️SAD Da Alliance hona chedeaaa Tahi punjab da Bhalla ho Skda BSP 🤝SAD zindabad zindabad 💪💪💪💪💪
@satvindermaan5649
@satvindermaan5649 4 ай бұрын
Good veer
@progressivefarm3212
@progressivefarm3212 4 ай бұрын
ਵਾਹ...ਦੇਖੋ ਰੱਬ ਕਿਵੇਂ ਮੱਤ ਮਾਰਦਾ... ਉਏ ਕੰਜਰੋ, ਲੋਕ ਤਾਂ ਥੋਡੀਆਂ ਫੋਟੂਆਂ ਤੇ ਜੁੱਤੀਆਂ ਮਾਰੀ ਜਾਂਦੇ ਐ ਤੇ ਤੁਸੀਂ ਗੱਲਾਂ ਕਿਹੜੀਆਂ ਕਰੀ ਜਾਂਦੇ ਓ.... ਤੁਸੀਂ ਸਾਰੇ ਲੋਕਾਂ ਦੀਆਂ ਨਜ਼ਰਾਂ ਤੋਂ ਵੀ ਪਾਸੇ ਹੋਜੋ.....ਕਤੀੜਾਂ ਕਿਸੇ ਥਾਂ ਦੀਆਂ.....
@lakhwindersingh2417
@lakhwindersingh2417 4 ай бұрын
ਬਾਦਲ ਚਮਚਾ ਚਮਚਾਗਿਰੀ ਕਰਦਾ
@gurtarsingh422
@gurtarsingh422 4 ай бұрын
ਚਮਚਾ ਬਾਦਲਾਂ ਦਾ
@MakhanSingh-fo2bz
@MakhanSingh-fo2bz 4 ай бұрын
ਬਾਦਲ ਪਰਿਵਾਰ ਦੀ ਸਰਕਾਰ ਸਮੇਂ ਪੰਜਾਬ ਵਿੱਚ ਬਹੁਤ ਤਰੱਕੀ ਹੋਈ ਕਿੰਨੀਆਂ ਸੜਕਾਂ ਤੇ ਪੁਲ ਬਣਾਏ ਗਏ। ਪਿੰਡਾਂ ਵਿੱਚ ਠੋਕ ਕੇ ਗਰਾਂਟਾਂ ਆਈਆਂ।
@vinylRECORDS0522
@vinylRECORDS0522 4 ай бұрын
ਰਾਜ ਸਭਾ ਵਿੱਚ ਤਿੰਨ ਐਮ ਐਲ ਏ ਨੇ ਭੇਜ ਦੇਣਾ ਸੀ? 🤣🤣
@GurdeepSingh-wx1en
@GurdeepSingh-wx1en 4 ай бұрын
ਇਹ ਨਵਾਂ ਚੱਮਚਾ ਜਾਂ ਕੱੜਸਾ
@mkbskb1
@mkbskb1 4 ай бұрын
Nai veer theek shabd di varto karo. TATTA THEEK SHABAD HAI
@ਸਿੰਘਅਬਰਾਵਾ
@ਸਿੰਘਅਬਰਾਵਾ 4 ай бұрын
ਤਿੰਨ ਚ ਨਾ ਤੇਰਾਂ ਚ ਨਾ ਤੂ ਸਿੱਖ ਨਾ ਤੁ ਮੁਸਲਮਾਨ।ਤੂ ਹੈ ਕੀ ਕਾਕਾ ਤੂੰ ਸ਼੍ਰੋਮਣੀ ਅਕਾਲੀ ਦਲ ਦਾ ਮੁਡਲਾ ਮੈਂਬਰ ਵੀ ਨਹੀਂ ਤੂ ਪਤਿਤ ਆ। ਜਿਨ੍ਹਾਂ ਨੇ ਤੈਨੂੰ ਚਾਬੀ ਦੇ ਕੇ ਛੱਡਿਆ ਉਹ ਕਿਸੇ ਦੇ ਮਿੱਤ ਨਹੀਂ ਹੋਏ ਤੂ ਜਿਹੜੇ ਬਾਗ ਦੀ ਮੂਲੀ ਆ।
@ManjeetKaur-rn9wg
@ManjeetKaur-rn9wg 4 ай бұрын
Chot na bol kalar veer
@SP.06
@SP.06 4 ай бұрын
Brother tusi ik vakeel ho Main vi ik vakeel a Sachi daseo Akali dal de 3 MLA ne Akali dal rajya sabha di seat de sakda ? Ainwe bevkoof bnayi jaane ho loka nu Oda jo marji kaho ..100 nuks honge brar ch Par ainwe misguide na karo
@gurindersidhu1625
@gurindersidhu1625 4 ай бұрын
Ina gadara nu bahar da rasta vikhou
@gurwinderbenipal9510
@gurwinderbenipal9510 4 ай бұрын
ਬਾਦਲ ਦਾ ਮੁਰਲਾ
@kinskins3895
@kinskins3895 4 ай бұрын
Mare sochne ki zarurat hai akalidal de ena bhagiya nu mhu na laye jabe hamesha baste sukhbir singh badal ji ena bhagiya nu party vicho baher rakho ji
@jagmindersingh1361
@jagmindersingh1361 4 ай бұрын
2017 tu baad akali dal rajya sabha kis nu bhejya.
@jagirsandhu6356
@jagirsandhu6356 4 ай бұрын
ਇਹ ਕਲੇਰ ਸੁਖਬੀਰ ਦਾ ਜੁੱਤੀਆਂ ਚੱਟ 😊😊😊😊
@kinskins3895
@kinskins3895 4 ай бұрын
Veero je kar jail kat bhi laye tee ajj jali jail karke party tuhadeya har sarte mane tuse sare jo Jalandhar vich ekathe hoye kine kine bari hare jail da suna ke party tikta daye jabe tuse Hari jao tee har ke bhi odha mhagi jao rajashabe vich jane baste bhi sukhbir singh jail wali gl suna ke ja pardhan gi tou labe karne da darabe dane lag jao sukhbir singh badal ji ena nu jane do jitha jahnde tuse nujabana nu moka dabo apna app akalidal majbut houga
😜 #aminkavitaminka #aminokka #аминкавитаминка
00:14
Аминка Витаминка
Рет қаралды 2,8 МЛН
I Turned My Mom into Anxiety Mode! 😆💥 #prank #familyfun #funny
00:32
СОБАКА ВЕРНУЛА ТАБАЛАПКИ😱#shorts
00:25
INNA SERG
Рет қаралды 2,5 МЛН
The Singing Challenge #joker #Harriet Quinn
00:35
佐助与鸣人
Рет қаралды 15 МЛН
😜 #aminkavitaminka #aminokka #аминкавитаминка
00:14
Аминка Витаминка
Рет қаралды 2,8 МЛН