ਸੁਖਬੀਰ ਬਾਦਲ ਦੀ ਥਾਂ ਕੌਣ ਹੋਵੇਗਾ ਅਕਾਲੀ ਦਲ ਦਾ ਪ੍ਰਧਾਨ ?

  Рет қаралды 14,136

RED FM CANADA

RED FM CANADA

11 күн бұрын

ਸੁਖਬੀਰ ਬਾਦਲ ਦੀ ਥਾਂ ਕੌਣ ਹੋਵੇਗਾ ਅਕਾਲੀ ਦਲ ਦਾ ਪ੍ਰਧਾਨ?
ਪੰਜਾਬ ਅਤੇ ਦਿੱਲੀ ਦਰਬਾਰ ਦੀਆਂ ਹੋਰ ਖਬਰਾਂ ਸਵਰਨ ਸਿੰਘ ਟਹਿਣਾ ਦੇ ਨਾਲ
Report: Swarn Tehna
Host: Harjinder Thind
Follow us:
Website: www.redfm.ca
Vancouver:
Facebook: / redfmvancouver
Twitter: / redfmvancouver
Instagram: / redfmvancouver
Calgary:
Facebook: / redfm1067
Twitter: / redfmcalgary
Instagram: / redfmcalgary
Toronto:
Facebook: / redfmtoronto
Twitter: / redfmtoronto
Instagram: / redfmtoronto
KZbin:
/ redfmcanada
#punjabnews #punjab #punjabi #news #punjabinews #redfmcanada

Пікірлер: 30
@Kiranpal-Singh
@Kiranpal-Singh 9 күн бұрын
ਬਾਦਲ ਪਰਿਵਾਰ ਦੇ ਚਾਪਲੂਸ, ਬਾਦਲ ਦਲ ਨੂੰ 0 ਕਰਨ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ, *ਨਵੀਂ ਅਗਵਾਈ ਅਕਾਲੀ ਦਲ ਦਾ ਉਭਾਰ ਕਰੇਗੀ* !
@sonubajwa2108
@sonubajwa2108 8 күн бұрын
Amritpal singh kahlsa nu bna deen pardan
@hargopallal1334
@hargopallal1334 9 күн бұрын
22 SATSHEREE AKAAAL G FROM PALA PHALPOTA DUBAI UAE FROM MY FAMELY ❤❤❤❤❤❤❤❤❤❤
@Kiranpal-Singh
@Kiranpal-Singh 9 күн бұрын
ਇੰਦਰਾ ਗਾਂਧੀ ਬਾਰੇ ਵੀ ਕਹਿੰਦੇ ਸਨ, ਇਸਤੋਂ ਬਿਨਾ ਕੰਮ ਨਹੀਂ ਚੱਲਣਾ…… *ਸੁਖਬੀਰ ਤੇ ਨੇੜਲੇ ਚਾਪਲੂਸ ਪਿੱਛੇ ਹੋ ਜਾਣ ਤਾਂ ਅਗਵਾਈ ਕਰਨ ਵਾਲੇ ਨਵੇਂ ਮਿਲ ਜਾਣਗੇ, ਗੁਰੂ ਸਾਹਿਬ ਤੇ ਭਰੋਸਾ ਰੱਖੀਏ* !
@M-S-M83
@M-S-M83 9 күн бұрын
Amritpal Singh nu banao Akali Dal da Pardhaan.
@pakharsingh3673
@pakharsingh3673 9 күн бұрын
@PunjabiMunda-sz3sk
@PunjabiMunda-sz3sk 9 күн бұрын
ssa ji
@NoorChahal647
@NoorChahal647 9 күн бұрын
Congress di tariki v pardhaan badlan ton baad hi hoyi aw kharge de pardhaan banan ton baad Congress de member of parliaments almost double ho gye as compared to 2019
@kamaljitsingh3285
@kamaljitsingh3285 9 күн бұрын
Gurpartap Singh wadala
@gurdevnagra1561
@gurdevnagra1561 9 күн бұрын
Is Akali Dal a one man show?Run,managed and voted only by one family
@manpreetSingh-pb6un
@manpreetSingh-pb6un 9 күн бұрын
ਪਾਕਿਸਤਾਨ ਵਿਚ ਸਿੱਖ ਕੁੜੀਆਂ ਦੇ ਜਬਰਨ ਧਰਮ ਪਰਿਵਰਤਨ ਤੇ ਮੁਸਲਮਾਨਾਂ ਨਾਲ ਞਿਆਹ ਤੇ 1947 ਤੌ ਲੇ ਕੇ ਹੂਣ ਤੱਕ 6 ਲੱਖ ਸਿੱਖ ਜਬਰਨ ਧਰਮ ਪਰਿਵਰਤਨ ਨਸਲਕੁਸ਼ੀ ਤੇ ਮਾਰਨ ਦੇ ਦੇਸੀ ਰਫਰੈਡਮ 2020 ਪਨੂੰ ਗੈਂਗ ਹੇ ਸਮਾਂ ਆਉਣ ਤੇ ਦਸਮੇਸ਼ ਪਿਤਾ ਦੇ ਯੋਧੇ ਇਂਨਾਂ ਹਰਾਮਖੋਰ ਇਸਲਾਮ ਦੇ ਸੇਵਾਦਾਰਾਂ ਨੂੰ ਸਜ ਦੇਣਗੇ ਜਿਞੇ ਦੂਸਟ ਹਾਫਿਜ ਹਰਦੀਪ ਅਲੀ ਨੂਂ ਮਿਲੀ ਹੇ
@Kiranpal-Singh
@Kiranpal-Singh 9 күн бұрын
ਭਾਰਤੀ ਸਟੇਟ ਦੇ ਪੈਸੇ ਤੇ ਵਿਕਣ ਵਾਲੇ ਕਰਿੰਦੇ ਗਦਾਰ ਹਨ, ਨਿੱਝਰ ਸ਼ਹੀਦ ਹੈ, ਇਤਿਹਾਸ ਦੱਸੇਗਾ !
@bhupinderchhokar8969
@bhupinderchhokar8969 9 күн бұрын
GOLACK DA DHANN POISON BADAL NU LEBETHA...GOLACK DA DHAN
@user-sj7uz4vs3d
@user-sj7uz4vs3d 6 күн бұрын
ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ.ਗਰੀਬ ਨੂ ਕੋਈ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ
@VikramSingh-qm5hc
@VikramSingh-qm5hc 9 күн бұрын
ਨੰਨੀ ਛਾੰ ਕੋਸ਼ਸ਼ ਕਰੈਗੀ ਕੇ ਮੱਜੀਠੀਆ ਹੀ ਸ਼ਰੌਮੰਣੀ ਕੱਮੇਟੀ ਦਾ ਭਰਦਾੰਨ ਬੰਣੇ ਜਾੰ ਸਖਬੀਰ ਬਾੱਦਲ‌ ਦੀ ਜੱਗਾ ਉਦੇ‌ ਪੁੱਤਰ ਨੂੰ ਭਰਦਾੰਨਗੀ ਦਿਤੀ ਜਾਵੇ ਮੱਤਲੱਬ ਅੰਨਾਂ ਵੰਡੇ ਰੇਉੜੀਆੰ ਮੂੱੜ ਮੂੱੜ ਆਪੰਣੇਆੰ ਨੂੰ ਪਰ ਪਾਲਟੀਆੰ ਦੋ ਹੋਗੀਆੰ ਸਿਖ ਕੌਮ ਦੀ ਮਾੜੀ ਕਿਸਮੰਤ ।ਪੱਰ ਚੱਲੇਗੀ ਉਸੇ ਦੀ ਜਿਥੌ ਕੌਮ ਦਾ ਜੱਥੇਦਾਰ ਤੱਨਖਾਹਾ ਲੈਦੈ ਨੇ ਨੰਹੀ ਤਾੰ ਪੰਜ ਜੰਣੇਆੰ ਦੀ ਕਮੇਟੀ ਬੰਣਾਕੇ ਜੱਥੈਦਾਰ ਸਾਬ‌ ਚਿੱਠੀ ਫਰੀਜਰ ਵਿਚ ਲਾ ਦੇਣਗੇ ਪੱਰ ਭੂੰਦੜ ਸਾਬ ਜੋ ਫੈਸਲਾ ਕੰਰਨ ਗੇ ਹੋਉ ਉਹੋ ਦੁੱਜੀ ਧਿੱਰ ਮੰਨੇ ਜਾੰ ਨਾਂ ਮੰਨੇ ਭੂੰਦੜ ਸਾਬ ਵੱਡੀ ਬੀਬੀ ਜੀ ਦੇ ਬੱੜੇ ਨੇੜੇ ਰਹੈ ਬੀਬੀ ਜੀ ਦੇ ਕੰਹੈਣ ਤੇ‌ ਹੀ ਭੂੰਦੜ ਸਾਬ ਨੇ ਸੱਖਬੀਰ ਦੀ‌ ਸ਼ਪਾਰਸ਼ ਵੱਡੇ ਬਾਦਲ ਕੋਲ ਕਰਕੇ ਡੀਪਟੀ ਸੀ ਐਮ ਬੰਣਾਏਆ ਸੀ ਪ੍ਰ ਵੱਡਾ ਬਾੱਦਲ ਖੂਸ਼ ਨੰਹੀ ਸੀ ਉਸਨੂੰ ਪੱਤਾ ਸੀ ਬਰਬਾਦੀ ਔਣਵਾਲੀ ਏ ਪਰ ਮਜਬੂਰ ਸੀ ।ਸਿਆਸਤ ਦਾ ਭੀਸ਼ਮ ਪਿੱਤਾਮੰਹਾੰ ਸੀ ਤਾੰ ਹੀ ਟੋਹੋਰੇ ਵੱਰਗੇ ਇਕ ਇਕ ਕਰਕੇ ਨੂੰਕਰੇ ਲਾਤੇ ਪੱਰ ਦਿਤਰਾਸ਼ਟ ਬੰਣਗਿਆ ਅੱਜ ਬਰਬਾਦੀ ਸਾੰਮਣੇ ਹੈ ।😅
@simrandhillon5497
@simrandhillon5497 9 күн бұрын
Badal ton bina chlaa ni sakda koi akaali dal
@manpreetSingh-pb6un
@manpreetSingh-pb6un 9 күн бұрын
ਕਲਗੀਧਰ ਦਾ ਥਾਪੜਾ ਲੇ ਕੇ ਜਦੋੰ ਸਿੰਘ ਪਾਪੀ ਨਿਝੱਰ ਨੂੰ ਸੋਧਣ ਜਾਂਦੇ ਨੇ ਤੇ ਪਾਪੀ ਸਿੰਘਾਂ ਦੇ ਹੱਥਾਂ ਚ ਨਾਗਨੀ ਞੇਖ ਕੇ ਪਾਪੀ ਦਾ ਰੰਗ ਫੱਕ ਹੋ ਗਿਆ ਪਾਪੀ ਨਿਝੱਰ ਤਰਲੇ ਕਰਦੇ ਤੇ ਸਿੰਘ ਪਾਪੀ ਦਾ ਸੋਧਾ ਲਾ ਕੇ ਜੈਕਾਰੇ ਛੱਡਦੇ ਹੋਏ ਹਰਨ ਹੋ ਗਏ😅
@Kiranpal-Singh
@Kiranpal-Singh 9 күн бұрын
ਭਾਰਤੀ ਸਟੇਟ ਦੇ ਪੈਸੇ ਤੇ ਵਿਕਣ ਵਾਲੇ ਕਰਿੰਦੇ ਗਦਾਰ ਹਨ, ਇਤਿਹਾਸ ਦੱਸੇਗਾ !
@nkbnk8572
@nkbnk8572 9 күн бұрын
Your ideology appears to be pro khalistan and anti-MODI, which is not acceptable.
@manpreetSingh-pb6un
@manpreetSingh-pb6un 9 күн бұрын
ਜਦੇ ਸਿੰਘਾਂ ਨੂੰ ਪਤਾ ਲੱਗਿਆ ਕਿ ਨਨਕਾਣਾ ਸਾਹਿਬ ਦੇ ਹੈਡ ਗ੍ਰੰਥੀ ਢੀ ਕੂੜੀ ਨੂੰ ਮੁਸਲਮਾਨਾਂ ਨੇ ਜਬਰਨ ਧਰਮ ਪਰਿਵਰਤਨ ਤੇ ਞਿਆਹ ਕਰਤਾ ਹੇ ਤੇ ਇਸ ਞਿਚ ਕੂਝ ਗਦਾਰ ਰਫਰੈਡਮ 2020 ਗੈਂਗ ਸਾਮਲ ਹਨ ਫੇ ਸਿੰਘਾਂ ਗੁਰਮਤਾ ਕਰਿਆ ਤੇ ਪੰਜ ਮੁੱਖ ਦੋਸੀ ਪਾਏ ਗਏ ਜਿਸ ਚ ਪਹਿਲਾ ਹਰਦੀਪ ਨਿਝੱਰ ਹਾਫਿਜ ਅਲੀ ਦਾ ਖਾਲਸਾ ਫੋਜ ਦੇ ਯੋਧਿਆਂ ਨੇ ਕਲਗੀਧਰ ਪਾਤਸ਼ਾਹ ਦੀ ਉਟ ਆਸਰਾ ਲੇ ਕੇ ਫਸੀਤਾ ਪਾੜਿਆ ਬਾਕੀ ਬੱਚਦੇ ਚਾਰ ਕਦੌ ਤੱਕ ਖੇਰ ਮਨਾਉਣਗੇ ਖਾਲਸਾ ਫੇਜ ਨੇ ਇਸਲਾਮ ਦੇ ਸੇਞੇਦਾਰਾਂ ਤੇ ਲੰਡਨ ਤੋ ਲੇ ਕੇ ਕੈਨਬਰਾ ਤੱਕ ਬਾਜ ਞਰਗੀ ਤਿੱਖੀ ਨਜਰ ਰੱਖੀ ਹੋਈ ਹੇ ਕਿ ਇਹ ਬਹਿਰੁਪੀੲਏ ਬਾਦਲ ਪਰਿਵਾਰ ਞਾੰਗ ਸਿੰਖ ਕੋਮ ਦੀਆਂ ਧੀਆਂ ਭੇਣਾਂ.ਦੀਆਂ ਇਝਤਾਂ ਦੇ ਸੋਧੋ ਕਰਨ ਞਾਲੇ ਸਾਹਿਬੇ ਕਮਾਲ ਦਸਮੇਸ਼ ਪਿਤਾ ਦੀ ਉਟ ਲੇ ਕੇ ਸੋਧਣੇ ਹਨ ਤਿਆਰ ਹੇ ਜਾੳ ਔਰੰਗਜ਼ੇਬ ਦੇ ਪੌਤਰਿੳ
@Kiranpal-Singh
@Kiranpal-Singh 9 күн бұрын
ਭਾਰਤੀ ਸਟੇਟ ਦੇ ਪੈਸੇ ਤੇ ਵਿਕਣ ਵਾਲੇ ਕਰਿੰਦੇ ਗਦਾਰ ਹਨ, ਇਤਿਹਾਸ ਦੱਸੇਗਾ !
@manpreetSingh-pb6un
@manpreetSingh-pb6un 8 күн бұрын
@@Kiranpal-Singh ਇਤਿਹਾਸ ਇਹੀ ਦਸੇਗਾ ਕਿ ਪਾਕਿਸਤਾਨ ਚ ਸਿੱਖ ਕੁੜੀਆਂ ਦੇ ਜਬਰਨ ਧਰਮ ਪਰਿਵਰਤਨ ਤੇ ਞਿਆਹ ਹੋ ਰਹੇ ਸਨ ਤੇ ਰਫਰੈਡਮ 2020 ਪਨੂੰ ਗੈਂਗ ਤੇ ਖਾਲਿਛੇਤਾਨੀ ਟੋਲੇ ਗੁਰੂ ਸਾਹਿਬਾਨ ਦੇ ਕਾਤਲਾਂ ਦੀਆਂ ਉਲਾਦਾਂ ਨਾਲ ਯਾਰੀਆਂ ਪਾਲੀ ਬੈਠੇ ਸਨ ਇਹ ਬਹਿਰੁਪੀੲਏ ਨਨਕਾਣਾ ਸਾਹਿਬ ਦੇ ਗ੍ਰੰਥੀ ਦੀ ਨਾਬਾਲਗ ਕੁੜੳ ਦੇ ਜਬਰਨ ਧਰਮ ਪਰਿਵਰਤਨ ਞੇਲੇ ਨਹੀ ਬੌਲੇ ਇਹ ਇਸਲਾਮ ਦੇ ਸੇਵਾਦਾਰ 😜
@manpreetSingh-pb6un
@manpreetSingh-pb6un 8 күн бұрын
@@Kiranpal-Singh @Kiranpal-Singh ਇਤਿਹਾਸ ਇਹੀ ਦਸੇਗਾ ਕਿ ਪਾਕਿਸਤਾਨ ਚ ਸਿੱਖ ਕੁੜੀਆਂ ਦੇ ਜਬਰਨ ਧਰਮ ਪਰਿਵਰਤਨ ਤੇ ਞਿਆਹ ਹੋ ਰਹੇ ਸਨ ਤੇ ਰਫਰੈਡਮ 2020 ਪਨੂੰ ਗੈਂਗ ਤੇ ਖਾਲਿਛੇਤਾਨੀ ਟੋਲੇ ਗੁਰੂ ਸਾਹਿਬਾਨ ਦੇ ਕਾਤਲਾਂ ਦੀਆਂ ਉਲਾਦਾਂ ਨਾਲ ਯਾਰੀਆਂ ਪਾਲੀ ਬੈਠੇ ਸਨ ਇਹ ਬਹਿਰੁਪੀੲਏ ਨਨਕਾਣਾ ਸਾਹਿਬ ਦੇ ਗ੍ਰੰਥੀ ਦੀ ਨਾਬਾਲਗ ਕੁੜੳ ਦੇ ਜਬਰਨ ਧਰਮ ਪਰਿਵਰਤਨ ਞੇਲੇ ਨਹੀ ਬੌਲੇ ਇਹ ਇਸਲਾਮ ਦੇ ਸੇਵਾਦਾਰ 😜
@Kiranpal-Singh
@Kiranpal-Singh 7 күн бұрын
@@manpreetSingh-pb6un 1984 ਵਿੱਚ ਰਾਜੀਵ ਗਾਂਧੀ ਦੇ ਹੁਕਮ ਤੇ ਹਿੰਦੂ ਗੁਂਡਿਆਂ ਵੱਲੋਂ ਦਿੱਲੀ ਸਿੱਖਾਂ ਦੀ ਨਸਲਕੁਸ਼ੀ-ਧੀਆਂ, ਭੈਣਾਂ ਦੇ ਬਲਾਤਕਾਰ ਹਜਾਰਾਂ ਵਿੱਚ ਹੋਏ, ਗਲਾਂ ਵਿੱਚ ਟਾਇਰ ਪਾ ਕੇ ਸਾੜੇ, ਕਿੰਨਾ ਤਸ਼ੱਦਦ ਹੋਇਆ ! ਜਾਲਮ ਹਰ ਦੇਸ਼-ਕੌਮ ਵਿੱਚ ਹਨ, ਨਫਰਤ ਦਾ ਇਲਾਜ ਕਰਾ !
@Kiranpal-Singh
@Kiranpal-Singh 7 күн бұрын
@@manpreetSingh-pb6un 1984 ਵਿੱਚ ਰਾਜੀਵ ਗਾਂਧੀ ਦੇ ਹੁਕਮ ਤੇ ਹਿੰਦੂ ਗੁਂਡਿਆਂ ਵੱਲੋਂ ਦਿੱਲੀ ਸਿੱਖਾਂ ਦੀ ਨਸਲਕੁਸ਼ੀ-ਧੀਆਂ, ਭੈਣਾਂ ਦੇ ਬਲਾਤਕਾਰ ਹਜਾਰਾਂ ਵਿੱਚ ਹੋਏ, ਗਲਾਂ ਵਿੱਚ ਟਾਇਰ ਪਾ ਕੇ ਸਾੜੇ, ਕਿੰਨਾ ਤਸ਼ੱਦਦ ਹੋਇਆ ! ਜਾਲਮ ਹਰ ਦੇਸ਼-ਕੌਮ ਵਿੱਚ ਹਨ, ਨਫਰਤ ਦਾ ਇਲਾਜ ਕਰਾ !
@manpreetSingh-pb6un
@manpreetSingh-pb6un 9 күн бұрын
ਹਾਫਿਜ (ਹਰਦੀਪ ) ਨਿਝੱਰ ਔਰੰਗਜ਼ੇਬ ਦਾ ਪੋਤਰੇ ਦਾ ਅਸਲ ਨਾਂ ਹਾਫਿਜ ਅਲੀ ਸੀ ਇਹ ਪਾਪੀ ਪਰਿਵਾਰ ਸਿੱਖ ਦੇ ਭੇਸ ਬਦਲ ਕੇ ਪਾਕਿਸਤਾਨ ਨਾਲ ਮਿਲਕੇ ਸਿੱਖ ਕੁੜੀਆਂ ਨੁੰ ਪਾਕਿਸਤਾਨ ਵਿਚ ਜਬਰਨ ਧਰਮ ਪਰਿਵਰਤਨ ਤੇ ਮੁਸਲਮਾਨਾਂ ਨਾਲ ਞਿਆਹ ਕਰਞਾ ਰਿਹਾ ਸੀ
@Kiranpal-Singh
@Kiranpal-Singh 9 күн бұрын
ਭਾਰਤੀ ਸਟੇਟ ਦੇ ਪੈਸੇ ਤੇ ਵਿਕਣ ਵਾਲੇ ਕਰਿੰਦੇ ਗਦਾਰ ਹਨ, ਇਤਿਹਾਸ ਦੱਸੇਗਾ !
Жайдарман | Туған күн 2024 | Алматы
2:22:55
Jaidarman OFFICIAL / JCI
Рет қаралды 1,5 МЛН
OMG🤪 #tiktok #shorts #potapova_blog
00:50
Potapova_blog
Рет қаралды 18 МЛН
Alat Seru Penolong untuk Mimpi Indah Bayi!
00:31
Let's GLOW! Indonesian
Рет қаралды 14 МЛН
Парень со странностями помог мальчику 🥺 #фильмы #сериалы
1:00
DixyFilms - Фильмы и сериалы
Рет қаралды 1,9 МЛН
Добейти 100000 подписчиков | Тгк- @Rom4ik539
0:28
Добейти 100000 подписчиков | Тгк- @Rom4ik539
0:28