"ਬਾਜ਼ ਆ ਜਾ ਬੰਟੀ, ਘਰੋਂ ਨਿਕਲਨਾ ਔਖਾ ਕਰ ਦੇਊਂ !" ਚਰਨਜੀਤ ਬਰਾੜ ਦੀ ਬੰਟੀ ਰੋਮਾਣਾ ਨੂੰ ਆਖਰੀ Warning

  Рет қаралды 45,940

Oneindia Punjabi

Oneindia Punjabi

6 күн бұрын

"ਬਾਜ਼ ਆ ਜਾ ਬੰਟੀ, ਘਰੋਂ ਨਿਕਲਨਾ ਔਖਾ ਕਰ ਦੇਊਂ!"
ਚਰਨਜੀਤ ਬਰਾੜ ਦੀ ਬੰਟੀ ਰੋਮਾਣਾ ਨੂੰ ਆਖਰੀ Warning
ਖੁੱਲ ਗਏ ਭੇਤ- ਬਾਦਲ ਦੀ ਹਾਰ 'ਤੇ ਛੱਡੇ ਸੀ ਹਵਾਈ Fire?
#sukhbirbadal #charanjitsinghbarar #buntyromana #akalidal #punjabnews #oneindiapunjabi

Пікірлер: 89
@user-lw3wh9dc5q
@user-lw3wh9dc5q 5 күн бұрын
ਬਹੁੱਤ ਚੰਗਾ ਕੀਤਾ ਚਰਨਜੀਤ ਬਰਾੜ ਤੇਰੀ ਜ਼ਮੀਰ ਸਮੇਂ ਸਿਰ ਜਾਗ ਗਈ। ਗਿੱਦੜਾਂ ਦੇ ਟੋਲੇ ਵਿੱਚੋਂ ਬਚਕੇ ਨਿਕਲ ਆਇਆ। ਧਾਰਮਿਕ ਮਖੋਟਾ ਪਹਿਣਕੇ ਦੁਨਿਆਵੀਂ ਐਸ਼ ਪ੍ਰਸਤੀ ਨਜ਼ਾਰੇ ਲੈਣ ਵਾਲੇ ਸੁਖਬੀਰ ਬਾਦਲ ਤੇ ਜੁੰਡਲੀ ਅੱਜ ਦਿਮਾਗੀ ਸੰਤੁਲਨ ਖੋਹ ਕੇ ਅਵਾ ਤਵਾ ਬੋਲਣ ਤੇ ਮਜਬੂਰ ਹਨ ਜੀ।
@wrestlingstylesttw
@wrestlingstylesttw 4 күн бұрын
Good,brar,ji
@TarsemSingh-fk1dy
@TarsemSingh-fk1dy 4 күн бұрын
Aje nhi nikle ji veer ji
@JagdishSingh-dz4mn
@JagdishSingh-dz4mn 5 күн бұрын
ਇਹ ਅੰਤ ਦੀ ਨਿਸ਼ਾਨੀ ਹੈ ਅਕਾਲੀ ਦਲ ਦੀ ਤੁਸੀਂ ਤਾ ਇਨਸਾਫ਼ ਨੀ ਦਵਾਇਆ ਹੁਣ ਗੁਰੂ ਗ੍ਰੰਥ ਸਾਹਿਬ ਆਪਣੇ ਆਪ ਕਰਨਗੇ ਇਨਸਾਫ਼
@ArshdeepSingh-oh4qk
@ArshdeepSingh-oh4qk 5 күн бұрын
ਇਹਨਾਂ ਦਾ ਪਾਪਾਂ ਦਾ ਕੋਠਾ ਬਿਲਕੁਲ ਭਰ ਗਿਆ ਹੈ
@KashmirSingh-zf1bv
@KashmirSingh-zf1bv 5 күн бұрын
ਵੀਰ ਜੀ ਅਕਾਲੀ ਦਲ ਨਾ ਕਹੋ ਸਗੋ ਬਾਦਲ ਦਲ ਕਹੋ
@armaansidhu6842
@armaansidhu6842 4 күн бұрын
ਚਰਨਜੀਤ ਸਿੰਘ ਜੀ ਤੁਸੀਂ ਬਿਲਕੁਲ ਜਾਗਦੀ ਜ਼ਮੀਰ ਵਾਲੀ ਗੱਲ ਕੀਤੀ ਆ ਅਕਾਲੀ ਪਾਰਟੀ ਵਿਚ ਆਈ ਗਿਰਾਵਟ ਲੲਈ ਰੇਤਾ ਬੱਜਰੀ ਨਸ਼ਆ ਬੇਅਦਬੀ ਤੇ ਇਹੋ ਜਿਹੇ ਅਖੋਤੀ ਲੀਡਰ ਜੁੰਮੇਵਾਰ ਹਨ
@harwinderkaur9918
@harwinderkaur9918 5 күн бұрын
ਪੰਜਾਬ ਵਿੱਚ ਅਕਾਲੀ ਦੱਲ ਦਾ ਸਫ਼ਾਈਆਂ ਤੇਅ
@Kiranpal-Singh
@Kiranpal-Singh 3 күн бұрын
ਬਾਦਲ ਦਲ ਦਾ ਸਫਾਇਆ ਹੋਵੇਗਾ !
@KulwantSingh-fu4bg
@KulwantSingh-fu4bg 4 күн бұрын
ਆਕਾਲੀ ਪਾਰਟੀ ਵਿੱਚ ਜਦੋ ਕੋਈ ਬਾਦਲਾਂ ਦੇ ਗਲਤ ਕੰਮਾਂ ਵਾਰੇ ਬੋਲਦਾ ਉਸੀ ਸਮੇ ਕੱਲ ਦੀ ਭੂਤਨੀਆਂ ਉਨਾਂ ਖਿਲਾਫ ਹੋ ਜਾਦੀਆਂ ਹਨ।
@sukhbeerbrar5423
@sukhbeerbrar5423 4 күн бұрын
ਇਹ ਵੇਖਲੋ ਬਾਦਲ ਜ਼ਕਰੀਏ ਦੇ ਭਗਤੋ ਇੰਨਾ ਦੇ ਚਮਚੇ ਕਿਵੇਂ ਪੰਜਾਬ ਦੀ ਰੇਤਾ ਬੱਜਰੀ ਤੇ ਕਿਵੇ ਲੁੱਟ ਕੇ ਖਾ ਗਏ ਇਹ ਸਾਰੇ ਕੰਜਰ ਕਹਿੰਦੇ ਹੁੰਦੇ ਸੀ ਰਾਜ ਨਹੀ ਸੇਵਾ ਕਹਿੰਦੇ ਸੀ ਵੇਖਲੋ ਵਿਕਾਸ ਨਹੀਂ ਵਿਨਾਸ਼ ਕੀਤਾ ਏ ਜੀ
@ranag31
@ranag31 4 күн бұрын
ਪਾਰਟੀ ਪ੍ਰਧਾਨ ,ਉੱਪ ਮੁੱਖ ਮੰਤਰੀ ਦੀ ਪਤਨੀ ,MP, ਮੁੱਖ ਮੰਤਰੀ ਦੀ ਨੂੰਹ ਅਖੌਤੀ ਮਾਝੇ ਦੇ ਜਰਨੈਲ ਦੀ ਭੈਣ ਅੰਗਰੇਜ਼ ਪਿੱਠੂ ਪਰਿਵਾਰ ਦੀ ਧੀ ਵਲੋਂ ਕੀਤੀ ਅਰਦਾਸ੍ ਰੱਬ ਪ੍ਰਵਾਨ ਕਰ ਰਿਹਾ
@Ranglapunjab103
@Ranglapunjab103 5 күн бұрын
ਸ਼ਾਵਾ ਸ਼ਾਵਾ ਖੁਲਕੇ ਪੋਤੜੇ ਫੋਲੋ ਇਕ ਦੂਜੇ ਦੇ।ਕਿਸੇ ਜ਼ਮਾਨੇ ਚ ਅਲੀ ਬਾਬੇ ਦੇ ਚਾਲੀ ਚੋਰ ਪੰਜਾਬ ਨੂੰ ਲੁੱਟਣ ਲਈ ਸਾਰੇ ਇਕ ਜੁੱਟ ਸਨ।
@FatehDeol-yw1go
@FatehDeol-yw1go 5 күн бұрын
ਸਹੀ। ਹੁੰਦਾ। ਜਾ। ਰਿਹਾ। ਕੱਖ। ਨਾ। ਰਹੇ
@rajkumar-ft6ow
@rajkumar-ft6ow 5 күн бұрын
ਬਾਈ ਖਿੱਚ ਕੇ ਰੱਖ ਡੂਘਾ ਹਲ ਲਗਾ
@beantsingh8325
@beantsingh8325 5 күн бұрын
ਘਰ ਦਾ ਭਗਤੀ ਲੰਕਾ ਡਾਹੳਣਗੇ ਆਕਾਲੀ ਪਾਰਟੀ ਦਾ ਪਤਨ ਸਰੀ ਹੇ ਗਿਆਾ
@ranag31
@ranag31 4 күн бұрын
ਸ਼ਾਬਾਸ ਖਿੱਚਕੇ ਰੱਖੋ.ਪਰ ਕਿਤੇ ਪ੍ਰਧਾਨਗੀ ਬਚਾਉਣ ਲਈ ਸੁੱਖਾ ਦੀ ਕੋਈ ਗੇਮ ਤਾਂ ਨਹੀਂ ਖੇਡੀ ਜਾ ਰਹੀ
@balvirslnghsahokesingh7446
@balvirslnghsahokesingh7446 4 күн бұрын
ਬਿਲਕੁਲ ਜੀ,,,, ਅਸਲ ਵਿੱਚ ਬਾਦਲ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਅਕਾਲੀ ਦਲ ਬਾਦਲ ਬਣਾ ਦਿੱਤਾ ਹੈ ਜੀ। ਚਰਨਜੀਤ ਬਰਾੜ ਤੇ ਮਨਪ੍ਰੀਤ ਸਿੰਘ ਇਆਲੀ ਹੀ ਦੋ ਲੀਡਰ ਸ਼੍ਰੋਮਣੀ ਅਕਾਲੀ ਦਲ ਨੂੰ ਕਾਮਯਾਬ ਬਣਾਉਣ ਵਿੱਚ ਸਹਾਈ ਹਨ ਜੀ।।। ਬਾਕੀ ਸਾਰੇ ਬਾਦਲ ਇੰਸਾਂ ਟੱਬਰ ਦੇ ਚਮਚੇ ਹਨ ਜੀ ।। ਹੌਲੀ ਹੌਲੀ ਪਾਰਟੀ ਬਾਰੇ ਇਹ ਆਗੂ ਆਪ ਹੀ ਉਗਲ ਰਹੇ ਹਨ ਜੀ ।,।
@manindersingh352
@manindersingh352 4 күн бұрын
ਸਪ ਨੂੰ ਸਪ ਲੜੇ ਜਹਿਰ ਕਿਸਨੂੰ ਚੜੇ। ਲੋਕ ਸਭ ਜਾਣਦੇ ਹਨ ਜਿਨੇ ਮਰਜੀ ਝਗੇ ਚੁਕੀ ਜਾੳ
@iqbalpannu893
@iqbalpannu893 3 күн бұрын
ਬਰਾੜ ਸਾਹਿਬ ਜੀ ਬਹੁਤ ਵਧੀਆ ਕੀਤਾ
@jagroopsingh5592
@jagroopsingh5592 5 күн бұрын
Good Salaam To Brar
@MandeepSingh-rl7sw
@MandeepSingh-rl7sw 4 күн бұрын
ਕਾਲੀਏ ਲੜ ਪੇ।ਹਾਏ ਪੰਥ ਖ਼ਤਰੇ ਚ।ਹਾਏ ਪੰਜਾਬ ਖਤਮ।ਹਾਏ ਹਾਏ ਹਾਏ।ਅਕਾਲ ਤਖ਼ਤ ਦਾ ਜਹੇਦਾਰ ਦਾਖ਼ਲ ਹੋਵੇ।
@jaswindersingh9432
@jaswindersingh9432 2 күн бұрын
Good by brar ji
@user-fk2me9xz6l
@user-fk2me9xz6l 5 күн бұрын
Good brar sab ji
@narinderpalsingh8751
@narinderpalsingh8751 4 күн бұрын
ਏਨਾਂ ਸਾਰੀਆਂ ਗੱਲਾਂ ਤੋਂ ਇੱਕ ਸਿੱਟਾ ਨਿਕਲਦਾ ਹੈ ਕਿ ਸਾਰੇ ਕੰਜ਼ਰ ਇਕੋ ਹੀ ਪਿੰਡ ਦੇ ਹਨ। ਪ੍ਰਧਾਨ ਤੋ ਲੈ ਕੇ ਹੇਠਾਂ ਤੱਕ ਸਭ ਦਾ ਕਿਰਦਾਰ ਏਨਾਂ ਘਟੀਆ ਹੈ ਕਿ ਹਰ ਇੱਕ ਇਕੋ ਹੀ ਧਮਕੀ ਦਿੰਦਾ ਹੈ ਕਿ ਮੇਰਾ ਮੂੰਹ ਨਾ ਖਲਾਉ।
@harvinderbrar4766
@harvinderbrar4766 2 күн бұрын
Very good o veer ji
@mandeepbrar463
@mandeepbrar463 Күн бұрын
Good 22g Nice Family
@LovedeepSingh-yj3rc
@LovedeepSingh-yj3rc 5 күн бұрын
ਬਰਾੜ ਸਾਬ ਜ਼ਿੰਦਾਬਾਦ
@MraayuShota
@MraayuShota 5 күн бұрын
Good
@ranbeersinghrana
@ranbeersinghrana 4 күн бұрын
Charanjit Singh Barar jee Very Good 22 G
@dalbarasingh1025
@dalbarasingh1025 5 күн бұрын
Charanji Singh Brare Right
@rajwantmavi1843
@rajwantmavi1843 4 күн бұрын
ਚੰਗਾ ਚਿੱਕੜ ਸੁਟੋ ਇੱਕ ਦੂਜੇ ਤੇ ਪਾਰਟੀ ਦਾ ਬਚਣਾ ਨਹੀਂ ਚਾਹੀਦਾ ੇਕੁਝ ਵੀ
@chananrayat7267
@chananrayat7267 5 күн бұрын
Akali Dal kithe hai ji. Eh tan Sukhbir di Kaali Daal aa ji. Waheguru ji. Jathedar Kaunke, 92 Lakhs di ads, Punjab te karja, Beadbian, Sukhnivas di loot, SGPC nu lootana. Eh sab Kaali Daal kardi aa ji.
@manindersingh352
@manindersingh352 4 күн бұрын
ਬੜੇ ਨਜਾਰੇ ਬਝਣ ਡਹੇ ਹਨ ਦਬੀ.ਚਲੋ ਦੋਵੇ ਜਾਣੇ
@AmanGill-gx2dz
@AmanGill-gx2dz 5 күн бұрын
Guru sahab di beadbi da asar a aje kohar hona sun akaliya nu
@pritpalsingh2303
@pritpalsingh2303 4 күн бұрын
LMI ikk Canadian work da aggriment hunda hai ohda 30 lakhs nahi milda
@AVTARBASRA-pp6um
@AVTARBASRA-pp6um 4 күн бұрын
Dab k rakho badla d kili hun mauka nmi party bnaun da
@malkeetsarpanch4212
@malkeetsarpanch4212 4 күн бұрын
ਬਰਾੜ ਸਾਹਿਬ ਬਾੲੀ ਜੀ ਪਾਰਟੀ ਬਚਾਲੋ ਇਕੱਠੇ ਹੋ ਕਿ
@diljitkaur5876
@diljitkaur5876 4 күн бұрын
Charnjit ji very good aap de bola to pta lagda k app dhakar worker ho
@user-mu6lg2rx8i
@user-mu6lg2rx8i 3 күн бұрын
ਸ਼੍ਰੋਮਣੀ ਅਕਾਲੀ ਦਲ ਦਾ ਨੁਕਸਾਨ ਨਹੀਂ ਹੋਵੇਗਾ ਮਜਬੂਤ ਹੋਵੇਗਾ ।ਬਾਦਲਾਂ ਤੋਂ ਬਚਾਉ
@sikandersamra1259
@sikandersamra1259 Күн бұрын
ਖੁੱਲ੍ਹੇਆਮ ਬੋਲੋ ਨਜ਼ਾਰੇ ਆਉਂਦੇ ਆ
@paramjittenny3042
@paramjittenny3042 2 күн бұрын
ਡੂੰਗੇ ਭੇਦਾਂ ਵਾਲੀ ਲੀਰਾਂ ਵਾਲੀ ਖਿਦੋ ਹੋਲੀ ਹੋਲੀ ਉੱਦੜੂ ।
@rbrar3859
@rbrar3859 4 күн бұрын
ਚਰਨਜੀਤ ਬਰਾੜ ਬਹੁਤ ਨੇਕ ਤੇ ਇਮਾਨਦਾਰ ਆਦਮੀ ਹੈ, ਦੁਜੇ ਪਾਸੇ ਬੰਟੀ ਵਰਗੇ ਜਿੰਨਾ ਨੇ ਪਾਰਟੀ ਦੀਆਂ ਜੜਾਂ ਪੱਟ ਦਿੱਤੀਆਂ ਹਨ।
@user-ip1gq2lf6x
@user-ip1gq2lf6x 5 күн бұрын
ਚੋਰਾਂ ਵਿੱਚ ਜੰਗ ਛਿੜੀ ਹੈ ਆਪੋ ਵਿੱਚ ਖੜ੍ਹੇ ਤਲਵਾਰ ਬੋਲ ਜਵਾਨਾਂ ਹਮਲਾ ਬੋਲ ਸੰਤੋਖ ਸਿੰਘ ਧੀਰ ਦੀ ਲਿਖਤ
@movieshindi5191
@movieshindi5191 3 күн бұрын
Sahi gal a
@PRITAMSINGH-PB07
@PRITAMSINGH-PB07 4 күн бұрын
Baki sab thik aa par akha bnd kyu aa????
@beantsingh9001
@beantsingh9001 2 күн бұрын
ਨਾਲੇ ਸਾਰਾ ਕੁਛ ਕਹਿ ਤਾਂ ਫ਼ਿਰ ਮੂਹ ਨਾ ਖੁਲਾਓ
@ranjitkaur520
@ranjitkaur520 5 күн бұрын
Brar sahib ik imandar insan hai
@AmarjitSingh-eq3rl
@AmarjitSingh-eq3rl 4 күн бұрын
ਤੈਨੂੰ ਕਿਵੇਂ ਪਤਾ ਖੁਲ ਕੇ ਦੱਸ
@official_jasman__01
@official_jasman__01 Күн бұрын
Rab de ghar Der aa hner ni
@DineshKumar-tp8fb
@DineshKumar-tp8fb 6 сағат бұрын
ਬਿਲਕੁਲ ਚੱਨੀ ਸਿੰਘ ਬਰਾੜ ਬਿਲਕੁਲ ਸੱਚ ਬੋਲ ਰਿਹਾ ਇੱਕ % ਵੀ ਝੂਠ ਨਹੀਂ ਬੋਲ ਰਿਹਾ
@JasPinder-gx3xs
@JasPinder-gx3xs 4 күн бұрын
JE SUKGBIR NE PURDHANGI SHUDTI SADEE SIMRO RUSS JAVEGI RS DHALIWALL ❤
@pritpalsingh2303
@pritpalsingh2303 4 күн бұрын
Tussi hun na ikk dujey naal galat bolo kiyon ke sukhbir singh ne aap hi aapni party nu kharab kitta hai sukhbir singh de kol tan bahut kujh hai per ohney de workers merey vergey dead ho gaye han sada bura hall hai nuksaan chhotey workers da hoyia hai
@gurcharnsingh6959
@gurcharnsingh6959 4 күн бұрын
ਸਭ ਚੋਰ ਹਨ
@dsbhangu9999
@dsbhangu9999 4 күн бұрын
Shach .te .datae.raho
@ManpreetsinghSandhu-xx2bs
@ManpreetsinghSandhu-xx2bs 5 күн бұрын
Honest man brar Saab banty ?
@PalveerDhillon98
@PalveerDhillon98 5 күн бұрын
ਹੁਣ ਤੇਰੀ ਸਰਦਾਰੀ ਨਹ ਚੱਲਣੀ
@EternalMelodies1
@EternalMelodies1 4 күн бұрын
Good Brar saab bunty wrong man
@balkarchahal6429
@balkarchahal6429 4 күн бұрын
Guru granth sahib ji de beadbi le dubbi badal tolle nu
@adv.madanlal13
@adv.madanlal13 5 күн бұрын
Yes , the internal working of all political parties is known to the public.Even money making mentality is known wrt mafia working.....All such disclosures are the reasons of debacle of political parties...
@subashkohli2686
@subashkohli2686 3 күн бұрын
Begining of the End of Looters Party
@user-pq4sg7gf6n
@user-pq4sg7gf6n Күн бұрын
Romana olu jeha lagda brar sahib changa.nahi lagda us nal behas na kero thode akas be kharab.ho ju
@JasvirSingh-nf7ge
@JasvirSingh-nf7ge 4 күн бұрын
Sukhbir singh badal toh begar Akkali dal ni chalna
@shonki6049
@shonki6049 4 күн бұрын
ਬੱਸ ਉ ਬੱਸ ਬੱਸ ਮੂੰਹ ਨਾ ਖੋਲੀ ਯਾਰ 😂😂
@pritpalsingh2303
@pritpalsingh2303 4 күн бұрын
Dost mittar free hi diva dindey han
@powarpola8126
@powarpola8126 5 күн бұрын
ehna dona nu he kisa v party nu nhi lana chida rajneeti ch bahar kar dyo ehna nu
@amanpreetsingh5199
@amanpreetsingh5199 4 күн бұрын
Manda na reta veche akalia ne, hor vi das de kive sukhbir ne hotala vch hisa rakhea
@user-rp2bb1qz4m
@user-rp2bb1qz4m 5 күн бұрын
Simro es baar haar Jaan dinner 2 ja3 hor jitt jaan de sukhe amli nu majboor ho jaana c😂😂😂
@TarsemSingh-fk1dy
@TarsemSingh-fk1dy 4 күн бұрын
ਤੁਸੀਂ ਨਹੀ ਲੜਦੇ ਵੀਰ ਜੀੳ, ਇਹ ਤਾਂ ਅਰਦਾਸ ਸੁਣੀ,ਅਤੇ ਪ੍ਰਵਾਨ ਵੀ ਹੋ ਗਈ ਜੋ ਬੀਬਾ ਹਰਸਿਮਰਤ ਕੌਰ ਬਾਦਲ ਨੇ ਕੀਤੀ ਸੀ
@SkKhanna-hb8jk
@SkKhanna-hb8jk 2 күн бұрын
TUHADI SOCH BILKUL SHI HAI
@PunditGhosh
@PunditGhosh 5 күн бұрын
Sallaey Tamasha
@bhindersukh5055
@bhindersukh5055 4 күн бұрын
Koi kardar ni tera
@pamajawadha5325
@pamajawadha5325 4 күн бұрын
Charnjeet singh brar good man saf bedag imndar admi h
@rajbindersingh8237
@rajbindersingh8237 4 күн бұрын
ਤੂੰ ਪਾਰਟੀ ਦਾ ਸਤਿਆ ਨਾਸ਼ ਕਰ ਰਿਹਾ ਬਾਈ
@balbirgill9961
@balbirgill9961 5 күн бұрын
ਬਰਾੜਾ ਗਲਤ ਫਹਿਮੀਆਂ ਨਾਂ ਫੈਲਾਅ ; ਦੁਬਾਰਾ ਘੜੁੱਕਾ ਚਲਾਉਣਾ ਔਖਾ ਹੋ ਜਾਊ ਜੇਕਰ ਵਿਜੀਲੈਂਸ ਜਾਂਚ ਹੋ ਗਈ। ਲੋਕਾਂ ਨੇ ਤੈਨੂੰ ਕੈਮਰੀ ਤੇ ਇਨੋਵਾ 'ਚ ਵੇਖਿਆ । ਜਦੋਂਕਿ ਅਸੀ ਬੰਟੀ ਨੂੰ ਸਿਆਸਤ ਵਿਚ ਆਉਣ ਤੋਂ ਪਹਿਲਾਂ ਚੰਡੀਗੜ੍ਹ ਨੰਬਰ 0001 ਸਿਟੀ ਹੌਂਡਾ 'ਚ ਈ ਦੇਖਿਆ ।
@MrChsingh
@MrChsingh 4 күн бұрын
ਬੱਸ ਇਸੇ ਸੋਚ ਨੇ ਮਾਰਿਆ ਘੜੁੱਕਾ ਚਲਾਉਣਾ ਅਪਰਾਧ ਆ ਚਰਨਜੀਤ ਬਰਾੜ ਸੱਚਾ ਸੁੱਚਾ ਬੰਦਾ
@jas2959
@jas2959 3 күн бұрын
Tu chwal a
@Kiranpal-Singh
@Kiranpal-Singh 3 күн бұрын
ਬਾਦਲ ਪਰਿਵਾਰ ਦੇ ਚਾਪਲੂਸ, ਬਾਦਲ ਦਲ ਨੂੰ 0 ਕਰਨ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ, *ਨਵੀਂ ਅਗਵਾਈ ਅਕਾਲੀ ਦਲ ਦਾ ਉਭਾਰ ਕਰੇਗੀ* !
@jasbirsingh1187
@jasbirsingh1187 4 күн бұрын
Good
Osman Kalyoncu Sonu Üzücü Saddest Videos Dream Engine 170 #shorts
00:27
КАРМАНЧИК 2 СЕЗОН 7 СЕРИЯ ФИНАЛ
21:37
Inter Production
Рет қаралды 291 М.
small vs big hoop #tiktok
00:12
Анастасия Тарасова
Рет қаралды 21 МЛН
ਪਾਤੇ ਪੜਨੇ ਮਜੀਠੀਆ ਨੇ…
7:22
Punjab Television Live
Рет қаралды 18 М.