ਚਰਨਜੀਤ ਬਰਾੜ ਤੇ ਬੰਟੀ ਰੋਮਾਣਾ ਸੁਖਬੀਰ ਦੀ ਪ੍ਰਧਾਨਗੀ ਬਚਾਉਣ ਲਈ ਖੇਡ ਰਹੇ ਨੇ ਫਿਕਸ ਮੈਚ,Sukhbir Badal ਲੋਕਾਂ ਨੂੰ

  Рет қаралды 24,362

LOK AWAZ TV

LOK AWAZ TV

Күн бұрын

Пікірлер: 131
@pavittarsingh739
@pavittarsingh739 3 ай бұрын
ਵੀਰੇ ਬਲਕਾਰ ਸਿੰਘ ਤੇ ਕਟਾਰੂਚੱਕ ਦਾ ਕੀ ਹਾਲ ਜੇ।
@balwindersinghbrar5963
@balwindersinghbrar5963 3 ай бұрын
ਪਹਿਲਾਂ ਸ਼੍ਰੋਮਣੀ ਅਕਾਲੀ ਦਲ, ਫਿਰ ਸ਼੍ਰੋਮਣੀ ਬਾਦਲ ਪਰਿਵਾਰ ਦਲ, ਫਿਰ ਸ਼੍ਰੋਮਣੀ ਵਿਉਪਾਰੀ ਦਲ ਅਤੇ ਅਖੀਰ ਵਿੱਚ ਸ਼੍ਰੋਮਣੀ ਖਾਲੀ ਦਲ। ਕਦੇ ਸਿਆਸਤ ਦੇ ਖੁੱਲ੍ਹੇ ਅਤੇ ਵਿਸ਼ਾਲ ਰਾਹਾਂ ‘ਤੇ ਚੱਲਣ ਵਾਲਾ ਸ਼੍ਰੋਮਣੀ ਅਕਾਲੀ ਦਲ ਆਪਣੇ ਸਵਾਰਥਾਂ ਅਤੇ ਬਦਨੀਤੀਆਂ ਕਾਰਨ ਅੱਜ ‘ਪਗਡੰਡੀਆਂ’ ‘ਤੇ ਆ ਚੁੱਕਾ ਹੈ। ਸਧਾਰਨ ਲੋਕਾਂ ਦੀ ਸਾਰ ਲੈਣ ਵਾਲ਼ੀ 1997 ਵਿੱਚ ਬਣੀ ਬਾਦਲ ਸਰਕਾਰ ਆਖਰੀ ਸਰਕਾਰ ਸੀ। ਇਸਤੋਂ ਬਾਅਦ ਤਾਂ ‘ਅਕਾਲੀ’, ਲੋਕਾਂ ਨੂੰ ਲਾਵਾਰਸ ਛੱਡਕੇ ਚੱਲ ਪਏ ਆਪਣੇ ਪਰਿਵਾਰ ਪਾਲਣ ਵੱਲ, ਧਨ ਇਕੱਠਾ ਕਰਨ ਵੱਲ। ਜਿਹੜੇ ਲੋਕ ਮਕਾਨ ਪਾਉਣ ਸਮੇਂ ਰੇਤੇ ਦਾ ਟਰੱਕ ਮੰਗਾਉਣ ਦੀ ਸਮਰੱਥਾ ਰੱਖਦੇ ਸਨ, ਉਹਨਾਂ ਨੂੰ ਤਾਂ ਇਕ ਬੱਠਲ਼ ਖਰੀਦਣ ਜੋਗਾ ਵੀ ਨਹੀਂ ਛੱਡਿਆ ਇਹਨਾਂ ਨੇ। ਲੋਕਾਂ ਦੀ ਕਚਹਿਰੀਆਂ, ਦਫ਼ਤਰਾਂ, ਬਜ਼ਾਰਾਂ ਆਦਿ ਵਿੱਚ ਅੰਨੀ ਲੁੱਟ ਹੁੰਦੀ ਰਹੀ, ਪਰ ਅਕਾਲੀ ਦਲ ਦੀ ਸਿਖਰਲੀ ਲੀਡਰਸ਼ਿਪ ਅਤੇ ਉਸਦੀ ਦੂਜੀ, ਤੀਜੀ, ਚੌਥੀ ਕਤਾਰ ਦੇ ਲੀਡਰ ਅਤੇ ਵਰਕਰ ਠੱਗੀਆਂ ਠੋਰੀਆਂ ਦੇ ਰਾਹ ਪੈ ਕੇ ਲੱਖਾਂ ਤੋਂ ਕਰੋੜਪਤੀ, ਕਰੋੜਪਤੀ ਤੋਂ ਅਰਬਾਂਪਤੀ ਬਣਨ ਦੀ ਅੰਨੀ ਦੌੜ ਦੌੜਨ ਲੱਗ ਪਏ। ਅੱਜ ਨਤੀਜਾ ਸਭ ਦੇ ਸਾਹਮਣੇ ਹੈ। ਬੇਲੋੜਾ ਵਾਧੂ ਧਨ ਇਕੱਠਾ ਕਰਨ ਵਿੱਚ ਤਾਂ ਇਹਨਾਂ ਸਾਰਿਆਂ ਨੇ ਸਿਰਾ ਕਰ ਦਿੱਤਾ। ਪਰ ਇਹ ਸੋਨੇ ਦਾ ਅੰਡਾ ਦੇਣ ਵਾਲ਼ੀ ਲੋਕਾਂ ਦੀ ਹਮਾਇਤ ਰੂਪੀ ਮੁਰਗ਼ੀ ਦਾ ਗਲ਼ਾ ਘੁੱਟ ਬੈਠੇ। ਹੁਣ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਨੇੜ ਭਵਿੱਖ ਵਿੱਚ ਅਕਾਲੀ ਦਲ ਸਿਆਸਤ ਵਿੱਚ ਕਦੇ ਵਾਪਸੀ ਨਹੀਂ ਕਰ ਪਾਏਗਾ। ਹੁਣ ਸੱਤਾ ਦਾ ਸੁਆਦ ਚੱਖਣ ਅਤੇ ਝੱਸ ਪੂਰਾ ਕਰਨ ਲਈ ਲਾਜ਼ਮੀ ਇਹ ਕਿਸੇ ਨਵੇਂ ਦਰਵਾਜ਼ੇ ਦੀ ਤਲਾਸ਼ ਕਰਨਗੇ।
@GamingYT26
@GamingYT26 3 ай бұрын
ਵਾਹ ਜੀ ਵਾਹ
@GurjantsingGurjantsing-e8m
@GurjantsingGurjantsing-e8m 3 ай бұрын
Good
@makhansingh3058
@makhansingh3058 3 ай бұрын
ਬਾਦਲ ਦਲ ਦਲ ਹੈ ਅਕਾਲੀਦਲ ਨਹੀ ਅਕਾਲੀ ਉਮੀਦਵਾਰ ਤਾਂ ਸਿਖੱ ਕੌਮ ਦੋ ਜਿਤਾ ਤੇ
@munishindersingh6227
@munishindersingh6227 3 ай бұрын
ਮੈ ਚਰਨਜੀਤ ਬਰਾੜ ਸਾਹਿਬ ਨੂੰ ਨਿੱਜੀ ਤੌਰ ਤੇ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ.....ਓਹ ਬਾਦਲ ਪਰਿਵਾਰ ਦੇ ਉਲ਼ਟ ਕਦੇ ਨਹੀਂ ਜਾ ਸਕਦੇ
@balbirgill9961
@balbirgill9961 3 ай бұрын
ਰਾਜ ਸਭਾ ਮੈਂਬਰ ਬਣਾਏ ਪੰਜਾਬ ਤੋਂ ਬਾਹਰੀ , ਜਹਾਜ ਕੇਜਰੀ ਲਈ ਫਿਰਦਾ , ਕੁੰਵਰ ਵਿਜੇ ਪ੍ਰਤਾਪ ਸਿੰਘ ਕਰਕੇ ਸਾਰਾ ਮਾਝਾ ਝਾੜੂ ਮਗਰ ਲੱਗ ਗਿਆ, ਮੰਤਰੀ ਬਣ ਕੇ ਮਲਾਈ ਹੋਰ ਖਾ ਗਏ । ਕਹਿਣੀ ਤੇ ਕਰਨੀ 'ਚ ਫਰਕ ਵਾਲਿਆਂ ਤੇ ਪੰਜਾਬੀ ਕਦੇ ਇਤਬਾਰ ਨ੍ਹੀ ਕਰਦੇ ।ਆਮੀਨ
@DeepSingh-gd5kw
@DeepSingh-gd5kw 3 ай бұрын
ਇਹ ਸਾਰੇ ਲੋਕ ਪੰਜਾਬ ਦੇ ਸਾਰੇ ਮੁੰਦੇ ਛੱਡਕੇ ਸਿਰਫ ਅਕਾਲੀ ਦਲ ਦੇ ਮਗਰ ਹੀ ਕਿਓ ਪਏ ਆ " ਕਾਂਗਰਸ ਬਾਰੇ ਕਦੇ ਵੀ ਇਸ ਚੈਨਲ ਉੱਪਰ ਕੋਈ ਖਬਰ ਨਹੀਂ ਦੇਖੀ ਕਿੰਨੀ ਕੁ ਕਾਂਗਰਸ ਚੰਗੀ ਆ ਸਭ ਨੂੰ ਪਤਾ " ਕੀ ਕੀਤਾ ਕਾਂਗਰਸ ਨੇ ਪੰਜਾਬ ਵਿੱਚ ਵਿਕਾਸ ਦੇ ਲਈ " ਪਰ ਫਿਰ ਵੀ ਹਰ ਚੈਨਲ ਕਾਂਗਰਸ ਦੇ ਹੱਕ ਵਿੱਚ ਹੀ ਕਿਓ ਚੱਲ ਰਿਹੈ """""
@gagan1153
@gagan1153 3 ай бұрын
q
@swarnjitsingh7032
@swarnjitsingh7032 3 ай бұрын
ਬਾਈ ਜੀ ਅਪਣਾ ਘਰ ਸਾਂਭੋ,,, ਲੋਕ ਬਹੁਤ ਸਿਆਣੇ ਆ,,,,😂😂
@harbhajansingh4414
@harbhajansingh4414 3 ай бұрын
ਤੂੰ ਕਿਉਂ ਭੌਂਕੀ ਜਾਨਾ ਤੂੰ ਆਪ ਦੀ ਪਾਰਟੀ ਸਾਂਭ ਨਹੀਂ ਹੁੰਦੀ ਤਾਂ ਦੂਜਿਆਂ ਦੇ ਘਰ ਜਾ ਕੇ ਦੇਖਣ ਦਿਆ ਆ ਤੈਨੂੰ ਕੀ ਅੱਗ ਲੱਗ ਗਈ ਆ
@pavittarsingh739
@pavittarsingh739 3 ай бұрын
2027 ਵਿੱਚ ਝਾੜੂ ਪਾਰਟੀ ਦਾ ਹਾਲ ਵੀ ਅਕਾਲੀ ਦਲ ਵਾਲ਼ਾ ਹੀ ਹੋਣ ਆਲ਼ਾ। ਅਕਾਲੀ ਦਲ ਤਾਂ ਨਵਾਂ ਬਣ ਕੇ ( ਨਾ ਕਿ ਲੀਡਰ ਬਦਲਕੇ ਜਾਂ ਇਸ ਅਕਾਲੀ ਦਲ ਦੇ ਬਾਕੀ ਲੀਡਰਾਂ ਦੇ ਟੋਲੇ ਦੀ ਪ੍ਰਧਾਨਗੀ ਵਿੱਚ ) ਸਰਵਾਈਵ ਕਰ ਜਾਵੇਗਾ।
@jitsingh8827
@jitsingh8827 3 ай бұрын
ਮਨਿੰਦਰ ਬਾਈ ਤੁਸੀਂ ਬਹੁਤ ਵਧੀਆ ਖਬਰਾਂ ਦਿਖਾ ਰਹੇ ਸੀ ਫਿਰ ਤੁਸੀਂ ਹੁਣ ਮਾਂਜਾ ਪਾਰਟੀ ਦੇ ਛੋਟੇ ਛੋਟੇ ਵਰਕਰਾਂ ਨੂੰ ਚੈਨਲ ਤੇ ਬਲਾਉਣ ਲੱਗ ਗਏ ਜਿਨ੍ਹਾਂ ਨੂੰ ਕੋਈ ਜਾਣਦਾ ਹੀ ਨਹੀਂ
@ashokkhunan624
@ashokkhunan624 3 ай бұрын
ਕੋਈ ਛੋਟਾ ਨੀ ਉਹਦਾ ਵੀਰ ਟਾਈਮ ਦਾ ਪਤਾਂ ਨੀ ਉਹਦਾ
@KanwarjitSinghGill-fn4iq
@KanwarjitSinghGill-fn4iq 3 ай бұрын
ਤੁਹਾਨੂੰ ਸਾਰਾ ਕੁਝ ਪਤਾ, ਤੁਹਾਨੂੰ ਕੋਣ ਮੂਰਖ ਬਣਾ ਸਕਦਾ, ਆਪਾ ਵਿਰੋਧੀ ਬਿਆਨ ਦੇਈ ਜਾਂਦਾ,
@HarjitSingh-c3d
@HarjitSingh-c3d 3 ай бұрын
Pehla apni party smbl lavo rhi gal jamanta jbt dya ta 2027 ch tuhadia 117 ch hlkea ch honia na
@ravdeepsingh2160
@ravdeepsingh2160 3 ай бұрын
ਥੋਨੂੰ ਬਾਦਲ ਤੋਂ ਕਿਓਂ ਐਨਾਂ ਡਰ ਲਗਦਾ ਯਾਰ ਅੱਗਲੇ ਆਪਣੀ ਪਾਰਟੀ ਚ ਕੁੱਝ ਕਰਨ ਤੁਸੀਂ ਆਪਣੀਆਂ ਗਲਤੀਆਂ ਦਾ ਜਬਾਵ ਦਿਓ
@dhanwantmoga
@dhanwantmoga 3 ай бұрын
Veer Badal di nejji party nahi ah sikh kaom di party hai …Rahi gall sukhbier de Dar di esne sadi kaom and panjab da oh nuksaan keeta jo meer mannu nahi ce kar sakya
@AmarjitSingh-eq3rl
@AmarjitSingh-eq3rl 3 ай бұрын
ਜਿਹੜਾ ਜਿਸ ਪਾਰਟੀ ਨਾਲ ਜੁੜਿਆ ਓਸੇ ਦੀ ਗੱਲ ਕਰੋ ਕੀ ਅਕਾਲੀ ਦਲ ਅੰਮ੍ਰਿਤਸਰ ਕੌਮ ਦੀ ਪਾਰਟੀ ਨਹੀ ਹੈ
@gurisingh3832
@gurisingh3832 3 ай бұрын
Sahi gal aa veere
@KanwarjitSinghGill-fn4iq
@KanwarjitSinghGill-fn4iq 3 ай бұрын
ਆਮ ਪਾਰਟੀ ਤੋਂ ਸਰਕਾਰ ਤਾਂ ਚਲਾਈ ਨਹੀਂ ਜਾਂਦੀ, ਲੱਗੇ ਅਕਾਲੀਦਲ ਚ ਨੁਕਸ ਕੱਡਣ, ਥੋਡੀਆਂ ਲੀਰਾਂ ਵੀ ਖਿਲਰੀਆਂ ਫਿਰਦੀਆਂ,
@SukchainSingh-jo5vy
@SukchainSingh-jo5vy 3 ай бұрын
ਜ਼ਮਾਨਤ ਤਾਂ ਝਾੜੂ ਵਾਲਿਆਂ ਦੀ ਵੀ ਜ਼ਬਤ ਹੋਊ
@gagandeepsingh-cv9uc
@gagandeepsingh-cv9uc 3 ай бұрын
O. Ja. Bro. Tu. Rah. Gea. A. Publicity. Len. Le. 13. 0. Hahaha
@balwindersidhusidhu6932
@balwindersidhusidhu6932 3 ай бұрын
ਬੰਟੀ ਵਰਗਿਆਂ ਕੋਲੇ ਰੇਤਾ ਬੱਜਰੀ ਵੇਚਣਦਾ ਅਨਚਾਰਜ ਸੀ
@Luckyredio
@Luckyredio 3 ай бұрын
Banty Romana ik gang v chunda a
@AmarjitSingh-eq3rl
@AmarjitSingh-eq3rl 3 ай бұрын
ਇਕੋ ਗੱਲ ਫਲਾਣੇ ਨੇ ਕੀ ਕੀਤਾ ਢਕਣੇ ਨੇ ਕੀ ਕੀਤਾ ਤਾਂ ਇਹ ਨਿਯਮ ਤਾ ਸਭ ਪਾਰਟੀਆਂ ਇਸ ਦੇ ਘੇਰੇ ਵਿਚ ਆ ਜਾਣਾ ਹੈ ਚਾਹੇ ਮਜੂਦਾ ਪਾਰਟੀ ਹੋਵੇ ਭਾਵੇਂ ਸਾਬਕਾ ਭਾਰਤ ਵਿਚ ਰਾਜਨੀਤਕ ਸਿਸਟਮ ਤਾ ਸਭ ਪਾਰਟੀਆਂ ਲਈ ਇਕੋ ਜਿਹਾ ਹੈ
@ravdeepsingh2160
@ravdeepsingh2160 3 ай бұрын
ਇਹਦੇ ਕਿਓਂ ਮਿਰਚਾਂ ਲੜਦੀਆਂ ਨੇਂ ਅਕਾਲੀਆਂ ਨੂੰ ਕੁੱਝ ਕਰਦੇ ਦੇਖਕੇ ਇਹੇ ਉਪਰ ਬੈਠ ਰੋਂਦੇ ਨੇ
@KashmirsinghHayer-vv5zo
@KashmirsinghHayer-vv5zo 3 ай бұрын
Sad zindabad
@SonuKamra-j9r
@SonuKamra-j9r 3 ай бұрын
ਪਹਿਲਾਂ ਤੁਸੀਂ ਆਪਣਾਂ ਦੱਸੋ ਕਿ ਹੁਣ ਤੁਹਾਡਾ ਅਸਲੀ ਪ੍ਰਧਾਨ ਕੌਣ ਹੈ ਪਾਠਕ ਜਾਂ ਮਾਨ
@harbansdhillon-x8q
@harbansdhillon-x8q 3 ай бұрын
ਬੈਠ ਜਾ ਬੈਠ ਜਾ ਆਪਣਾ ਝਾੜੂ ਇੱਕਠਾ ਕਰ 92 ਵਿਦਾਇਕ ਤਾ ਬਾਰੋ ਇੱਕਠੇ ਕੀਤੇ ਅੱਧੇ ਭਿਰਠਸਚਾਰੀ ਦਿਲੀ ਦੀ ਟੀਮ ਪੰਜਾਬ ਵਿਚ ਰਾਜ ਕਰਦੀ ਹੇ ਕੋਈ ਮਾਨ ਨੂੰ ਪੁਛਦਾ ਨਹੀ ਆਪਣੀ ਪਾਰਟੀ ਸਬਾਲੋ ਵੀਰ ਕਿਸੇ ਦਾ ਫਿਕਰ ਕਰਕੇ ਕਿਉ ਆਪਣੀ ਨੀਦ ਖਰਾਬ ਕਰਦਾ ਹੇ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@gursewakbuttar6371
@gursewakbuttar6371 3 ай бұрын
ਬਾਦਲ ਨੂੰ ਬਾਹਰ ਕੱਢਣ ਦਾ ਕੰਮ ਕਰੋ ਜੀ
@Birdsbeauty209
@Birdsbeauty209 3 ай бұрын
ਲੱਗਦਾ ਤਾਂ ਕੁਝ ਇਸ ਤਰ੍ਹਾਂ ਦਾ ਹੀ ਹੈ । ਚੈਅਰਮੈਨ ਸਾਬ ਦੀ ਗੱਲ ਵਿੱਚ ਦਮ ਹੈ।।
@SohanMP684
@SohanMP684 3 ай бұрын
ਸੁਬੂਤਾ nl gl kri di aa eve kise te iljm Lona glt
@harmohansingh1385
@harmohansingh1385 3 ай бұрын
ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦਾ ਹਿਮਾਲਿਆ ਪਰਬਤ ਹੈ
@Kuldeep-wb3uq
@Kuldeep-wb3uq 3 ай бұрын
ਹੁਣ ਇਹ ਕੌਣ ਹੈ
@rajuarora3163
@rajuarora3163 3 ай бұрын
ਕੌਣ ਆ 22 ਏਹ ਅਸੀਂ ਕਦੇ ਇਹਨੂੰ ਵੇਖਿਆ ਨੀਂ
@mohindersinghkangkang9604
@mohindersinghkangkang9604 3 ай бұрын
ਕੀ ਬਿਗਾੜ ਦਿੱਤਾ ਸੁਰਿੰਦਰ ਕੌਰ ਬਾਦਲ ਨੇ। ਬਿਕਰਮ ਸਿੰਘ ਮਜੀਠਾ 2007 ਤ 2024 ਤੱਕ ਲਗਾਤਾਰ ਚੋਣਾਂ ਜਿੱਤ ਰਿਹਾ ਹੈ। ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਦੇ ਭਾਣਜੇ ਦੇ ਘਰ ਤੋਂ 10,,12 ਕਰੋੜ ਨਗਦ ਫੜੇ ਗਏ ਹੁਣ ਉਹ ਜਲੰਧਰ ਤੋਂ 2 ਲੱਖ ਵੋਟਾਂ ਨਾਲ ਜਿੱਤ ਰਹੇ ਹਨ। ਝਾੜੂ ਪਾਰਟੀ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਭਰਿਸ਼ਟਾਚਾਰ ਨਾਲ 3 ਕਰੋੜ ਦੀ ਜ਼ਮੀਨ ਅਪਣੀ ਮਾਤਾ ਹਰਪਾਲ ਕੌਰ ਦੇ ਨਾਮ ਲਵਾਈ। ਸਭ ਤੋਂ ਵੱਧ ਪੰਜਾਬ ਦਾ ਬੇੜਾ ਭਗਵੰਤ ਮਾਨ ਤੇ ਝਾੜੂ ਪਾਰਟੀ ਦੇ ਮੰਤਰੀ ਤੇ ਐਮ ਐਲ ਏ ਨੇ ਬੇੜਾ ਗਰਕ ਦਿੱਤਾ ਪੰਜਾਬ 50 ਸਾਲ ਪਿਛੇ ਕਰ ਦਿੱਤਾ। ਭਗਵੰਤ ਮਾਨ ਨੇ ਹਰਿਆਣਾ ਦੇ ਇਕ ਪਿੰਡ ਵਿੱਚ 21 ਪਟਵਾਰੀ ਲਾਏ ਕਿਉਂਕਿ ਉਥੇ ਭਗਵੰਤ ਮਾਨ ਦੇ ਸੁਹਰੇ ਹਨ। ਝਾੜੂ ਪਾਰਟੀ ਦੇ 2027 ਵਿੱਚ ਪਾਥੀਆਂ ਪੈਣਗੀਆਂ। ਬੇੜਾ ਗਰਕ ਕਰ ਦਿੱਤਾ ਭਾਵੇ ਨੋਕਰੀਆਂ ਹੋਣ ਜਾਂ ਕਰਜਾ ਲੈਕੇ ਜਹਾਜ਼ ਉਡਾਉਣਾ ਜਾਂ ਅਖਬਾਰਾਂ ਵਿੱਚ ਇਸਤਿਹਾਰ ਲਗਵਾਉਣੇ। ਕਿਥੇ ਨੇ ਝਾੜੂ ਪਾਰਟੀ ਦੇ ਮੰਤਰੀ ਵਿਜੈ ਸਿੰਗਲਾ,, ਫੋਜਾ ਸਿੰਘ ਸਰਾਰੀ,, ਅਮਿੰਤ ਰਤਨ,, ਸਰਬਜੀਤ ਕੌਰ ਮਾਣੂਕੇ,, ਲਾਲ ਚੰਦ ਕਟਾਰੂਚੱਕ,, ਚੇਤਿੰਨ ਸਿੰਘ ਜੋੜ ਮਾਜਰਾ,, ਹਰਮੀਤ ਸਿੰਘ ਪਠਾਣ ਮਾਜਰਾ,, ਕੇਜਰੀਵਾਲ,, ਸੰਜੈ ਸਿੰਘ,, ਬਲਕਾਰ ਸਿੰਘ,,ਮਨੀਸ਼ ਸਿਸੋਦਿਆ,,ਦਰਗੇਸ਼ ਪਾਠਕ,, ਅਪਣੀ ਸਰਕਾਰ ਝਾੜੂ ਪਾਰਟੀ ਤੋਂ ਚੱਲ ਨਹੀਂ ਰਹੀ ਸਿਰਫ਼ ਸਿਰਫ਼ ਸ਼ੋ੍ਮਣੀ ਅਕਾਲੀ ਦਲ ਕਰ ਅਪਣਾ ਸਮਾਂ ਲਗਾ ਰਹੇ ਹਨ। ਸਰਕਾਰ ਦਾ ਦੱਸੋ ਕਝ ਕੀ ਕੀਤਾ 3 ਸਾਲ ਵਿੱਚ। ਸ਼ੋ੍ਮਣੀ ਅਕਾਲੀ ਦੱਲ ਠੀਕ ਹੈ ਜਾਵੇਗਾ ਝਾੜੂ ਪਾਰਟੀ ਫਿਕਰ ਨਾ ਕਰੇ। ਇਹ ਹਨ ਪੰਜਾਬ ਦਾ ਬੇੜਾ ਗਰਕ ਕਰਨ ਵਾਲੇ।
@armylover5546
@armylover5546 3 ай бұрын
ਲੋਕਾਂ ਦੀ ਆਵਾਜ਼ ਅੱਜ ਸਹੁੰ ਚੱਕ ਸਮਾਗਮ ਸੀ... ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਨੂੰ ਬਾਹਰ ਨੀ ਆਉਣ ਦਿੱਤਾ ਗਿਆ... ਕੋਈ video ਨੀ ਪਾਈ 🤔🤔
@sukhdevbrar965
@sukhdevbrar965 3 ай бұрын
ਹਰ ਸਿੱਖ ਨੂੰਅਕਾਲੀ ਦਲ ਪ੍ਰਤੀ ਫਿਕਰਮੰਦ ਹੋਣਾ ਚਾਹੀਦੈ ਕਿੳਂਕਿ ਅਕਾਲੀ ਦਲ ਪੰਜਾਬ ਤੋਂ ਹੈ ਬਾਕੀ ਪਾਰਟੀਆਂ ਦਿੱਲੀ ਦੇ ਹੁਕਮ ਅਨੁਸਾਰ ਕੰਮ ਕਰਦੀਆਂ ਨੇ। ਅਕਾਲੀਦਲ ਚ ਜੋ ਨਿਘਾਰ ਆਇਆ ਹੈ ਉਸ ਬਾਰੇ ਹਰ ਸਿੱਖ ਨੂੰ ਚਿੰਤਾ ਹੈ ਸੋ ਉੱਚੇ ਸੁੱਚੇ ਕਿਰਦਾਰ ਵਾਲੇ ਸਿੱਖ ਅਕਾਲੀ ਦਲ ਦੀ ਅਗਵਾਈ ਕਰਨ ਇਹ ਹਰ ਸਿੱਖ ਦੀ ਦਿਲ਼ੀ ਇੱਛਾ ਹੈ। ਵਾਹਿਗੁਰੂ ਭਲੀ ਕਰਨਗੇ
@jaggasidhus123
@jaggasidhus123 3 ай бұрын
ਲੱਖੇ ਵਾਲੇ ਕੇਸ ਦਾ ਕੀ ਬਣਿਆਂ ਪਹਿਲਾਂ ਖ਼ਬਰ ਸੋਚ ਵਿਚਾਰ ਕੇ ਲਾਈ ਜਾਵੇ
@amanwirring5910
@amanwirring5910 3 ай бұрын
ਸੁਖਬੀਰ ਬਾਦਲ ਦੀ ਚਿੰਤਾ ਨਾ ਕਰੋ ਆਪਣੇ ਭਾਪੇ ਕੇਜਰੀ ਦੀ ਚਿੰਤਾ ਕਰੋ ਜਿਹੜਾ ਜੇਲ ਵਿੱਚ ਬੈਠਾ।
@ArnavArnav-jm8vp
@ArnavArnav-jm8vp 3 ай бұрын
ਵੀਰ ਜੀ ਤੁਸੀਂ ਅਕਾਲੀ ਦਲ ਪਾਰਟੀ ਤੋਂ ਕਿ ਲੈਣਾ। ਤੁਹਾਡੀ ਝਾੜੂ ਪਾਰਟੀ ਨੇ 13 ਵਿੱਚੋਂ 3 ਸੀਟਾਂ ਖੜੀਆਂ ਨੇ 🙏
@rupirupindergill2994
@rupirupindergill2994 3 ай бұрын
ਇਹ ਆਪਣੀਆਂ ਛੱਡੀ ਜਾਂਦਾ ਕੇਜਰੀਵਾਲ ਨੂੰ ਛਡਾ ਮੀਟਿੰਗਾ ਹੋ ਰਹੀਆਂ ਏਨੇ ਐਵੇ ਸਾਹ ਚੜਾਇਆ
@amanwirring5910
@amanwirring5910 3 ай бұрын
ਸੁਖਜਿੰਦਰ ਵੀਰ ਪਹਿਲਾ ਤਾ ਤੂੰ ਬਾਈ ਇਲੈਕਸ਼ਨ ਵਿੱਚ ਤੈਨੂੰ ਟਿਕਟ ਦੇਣਗੇ ਕੇ ਨਹੀ ਉਸ ਦੀ ਚਿੰਤਾ ਕਰ।
@pammanandachouria9102
@pammanandachouria9102 3 ай бұрын
ਵੀਰ ਜੀ ਤੁਸੀਂ ਪਹਿਲਾਂ ਕਿਹੜੀ ਪਾਰਟੀ ਵਿਚ ਨਜ਼ਾਰੇ ਲਏ ਤੇ ਆਪਣੀ ਪਾਰਟੀ ਦੀਆਂ ਸਿਫਤਾਂ ਵੀ ਦੱਸ ਦਓ
@Birdsbeauty209
@Birdsbeauty209 3 ай бұрын
10 ਘੰਟੇ ਬਾਅਦ ਹੀ ਸੁਖਜਿੰਦਰ ਕਾਉਣੀ ਦੀ ਗੱਲ ਅੱਜ ਸੱਚ ਹੋ ਗਈ
@NirbhaiSingh-l8u
@NirbhaiSingh-l8u 3 ай бұрын
ਸਰੋਮਣੀ ਅਕਾਲੀ ਦਲ ਥਾਦਲ ਤਾਂ ਬਾਦਲ ਹੀ ਰਹੂਗਾ ਪਰ ਪਾਰਟੀ ਹੋਰ ਬਣ ਸਕਦੀ ਹੈ ਫੁਦਿਆ ਕਿਉ ਭੌਕੀ ਜਾਨੇ
@jassigill8803
@jassigill8803 3 ай бұрын
ਇੱਕ ਅਕਾਲੀ ਦਲ ਬਹੁਤ ਵਧੀਆ ਪਾਰਟੀ ਆ ਤੁਸੀਂ ਆਪਣਾ ਦੇਖੋ ਅਕਾਲੀ ਦਲ ਤੋਂ ਕੀ ਲੈਣਾ
@farmarfarming3846
@farmarfarming3846 3 ай бұрын
ਹੋ ਸਕਦਾ ਹੈ ਕਿ ਇਹ ਮਿਲੇ ਹੋਏ ਹੋਣ ਇਸ ਸਾਰੇ ਲਾਣੇ ਨੂੰ ਲਾਂਭੇ ਕਰਕੇ ਅਕਾਲੀ ਦਲ ਨੂੰ ਬਰਬਾਦ ਕਰ ਦਿੱਤਾ ਹੈ
@amanwirring5910
@amanwirring5910 3 ай бұрын
ਤੂੰ ਦੱਸ ਕਟਾਰੂ ਚੱਕ ਨੇ ਕੀ ਕੁਝ ਕੀਤਾ ਉਹ ਦੱਸ। ਸ਼ਰਾਰੀ ਨੇ ਕੀ ਕੁੱਝ ਕੀਤਾ। ਬਲਕਾਰ ਨੇ ਕੀ ਕੁੱਝ ਕੀਤਾ। ਉਹ ਵੀ ਦੱਸੋ ਲੋਕਾ ਨੂੰ
@KalaSwag5922
@KalaSwag5922 3 ай бұрын
ਜਿੰਨਾ ਤੁਸੀਂ ਬੱਧੂ ਬਣਾਇਆ ਲੋਕਾ ਨੂੰ ਉਨਾਂ ਤਾਂ ਕਿਸੇ ਨਹੀ ਬਣਾਇਆ
@kushalsekhon2803
@kushalsekhon2803 3 ай бұрын
Eh kon aa ..?
@rajuarora3163
@rajuarora3163 3 ай бұрын
🐑🐑🐑🐑 ਆ
@mahindersingh9852
@mahindersingh9852 3 ай бұрын
​@@rajuarora3163🤔🤔
@butasingh5723
@butasingh5723 3 ай бұрын
ਤੂਸੀਂ ਵੀ ਆਵਦਾ ਘਰ ਦੇਖ ਲੋ ਨਵਾਂ ਲੀਡਰ ਤੂਸੀਂ ਤਾਂ ਗੰਜੀਆਂ ਨੂੰ ਕੰਗੇ ਵੇਚਤੇ
@JaggaJagmeet
@JaggaJagmeet 3 ай бұрын
ਅੰਦਰੋਂ ਚਰਨਜੀਤ ਵਾਕਿਆ ਹੀ ਬਾਦਲ ਦੇ ਖਾਸ ਨੇ
@gurwinderbenipal9510
@gurwinderbenipal9510 3 ай бұрын
ਹੁਣ ਡਬਲ ਦੱਲਾ ਕੋਣ ਆ,,,,,,, ਇਹ ਸੁਖਵੀਰ ਦਾ ਬੰਦਾ ਪੱਕਾ
@NavdeepSingh-yd9uh
@NavdeepSingh-yd9uh 3 ай бұрын
ਇਹ ਭੇਡਾਂ ਸੱਭ ਤੋਂ ਵੱਧ ਗੁੰਮਰਾਹ ਭੰਡ ਨੇ ਕੀਤਾ
@gurjeetsingh5877
@gurjeetsingh5877 3 ай бұрын
ਘੱਟੋ ਘੱਟ ਮੂੰਹ ਲੱਗਦੀ ਗੱਲ ਤਾਂ ਕਰ ਲਿਆ ਕਰੋ,,,,,
@Singh-ih7cl
@Singh-ih7cl 3 ай бұрын
Possibility can not ruled out.
@gagasmalsar9404
@gagasmalsar9404 3 ай бұрын
Sad
@gagasmalsar9404
@gagasmalsar9404 3 ай бұрын
Taku
@SukhdevSidhu-xg9gy
@SukhdevSidhu-xg9gy 3 ай бұрын
Eh koun
@paramjitsingh6295
@paramjitsingh6295 3 ай бұрын
ਪੌਂਚਾ ਪਾਰਟੀ ਬੀ ਪੰਜਾਬ ਵਿੰਚ 000000 👎👎👎👎👎
@armansarpanchsurewala
@armansarpanchsurewala 3 ай бұрын
Bai g Dimpy dhillon nall da Tuc sarri umar ni bạn sakda
@pavittarsingh739
@pavittarsingh739 3 ай бұрын
ਜੇ ਵੀਰ ਲੋਕਾਂ ਨੂੰ ਬੁੱਧੂ ਬਣਾਉਣ ਦੀ ਗੱਲ ਕਰਦੇ ਹੋ ਤਾਂ ਆਪਣਾ ਝਾੜੂ ਸ਼ਬਾਬੀ (ਸ਼ਰਾਬੀ) ਦੇ ਮੰਜੇ ਥੱਲੇ ਫੇਰ ਕੇ ਦੇਖੋ, ਬਲਬੋਸਤੀ ਬਲਬੋਸਤੀ ਬਲਬੋਸਤੀ ।
@SharanjeetSingh-h2f
@SharanjeetSingh-h2f 3 ай бұрын
Ur 100 percent right from newyork
@nettarbrar3742
@nettarbrar3742 3 ай бұрын
92 seats jittan wale party 2 saal ch 3 mp jite aya oh v congress de madat nal ander khate alliance kar ke oh tv media te aya ke salahkaar bane baithe ne…lok ik wari bewkoof ban gaye wari wari thode eh negative politics nahi chalni…3 saal ho gaye ena de sarkar bani hu main eh bokar waleya de bandeya de muho ik positive gal nahi suni eh hale v opposition wangu kari jande ne haye 70 saal haye congress haye Akalidal..tusi 3 saal oh 70 saal de barabar .1 percent v kar ke dikha deyo…gala nal hi ghugi khutan nu phirde ne..
@nettarbrar3742
@nettarbrar3742 3 ай бұрын
Mainu ta edi ik gal samaj nahi aye ki eh kehna ki chouda…Akalidal de sarkar gaye nu ta 7 saal ho gaye haje v haye haye akalidal kyo kari jane ho hun ta thode sarkar aya hun bna deyo bai sukhdev hardev hura nu mla ya mp..hun bna deyo kise mochi veer nu Chairman,hun de dinde aam ghara de mundeya nu MP diya tickets…kyo awe punjabia da fuddu laye jane ho tusi kattad beyiman urf bokar urf charu party…hun tusi bna deyo aam ghara de mundeya nu IAS ya IPS …thoda ki hath pharya kise ne..awe punjab de loka nu bewkoof bna ke ban gaye tusi hun pansari bane baithe ho tusi sare india ch kinia k seats jitia eh ta dus deyo…
@guru.g_
@guru.g_ 3 ай бұрын
Kuj v hai congress sari Tut j kise nu koi issue ni aam admi di sarkar aj Tut aj koi gl ni but akali dal da graph niva hon nal punjab sachi dukhi aa ede ch koi shak ni because eh party ne punjab nu dita buhat kuj hai madde bande aa gye ohna ne akali dal nu nuksan kita. Jdo akali dal power ch c centre ch chai bjp hundi chai congress punjab da pressure buhat c 2017 to bad wali congress di sarkar ja hun wali aap di sarkar nu te 5 paise v ni samajdi modi sarkar kuj v aa leader nal he tour hundi jive modi krke India di image bni aa ove badal krke izzat buhat c punjab di kise bahrle leader di himmat ni c punjab vre bol jnda kuj hun te jna khna gurughar aa k yoga kar janda sde to sde bnde ne punjab te comment kite ne hun wale te bolde he nahi.
@harpreetjawandha4299
@harpreetjawandha4299 3 ай бұрын
Thonu kejriwal ja bhagwant de ghar vadke koi paani da glass ni chakan dinda Thodi 10 saal purani party a adhe leader thode Tihad jail ch beithe a Akali dal 100 saal purani party a 2 MLA Amritsar saab de kahi jande a raghav chda nsa vika riha Ohnu swaal karlo jaa ke
@officialbhaisohansingh
@officialbhaisohansingh 3 ай бұрын
ਇਹ ਵੱਡਾ ਸਿਆਣਾ
@Pituchd_shorts
@Pituchd_shorts 3 ай бұрын
Maninder patarkar nu asi interview lyi keha cc sare proof cc Sade kol 4 jhoothe parche paye police ne ssp da naam sun k kehnda personal mamle ch mein kuch ni kr skda ehda proof bhi pta mere kol recording pyi aa
@takeiteasy4097
@takeiteasy4097 3 ай бұрын
Aj eh akali dal vaale saare bahar nikal k aa rahe ne kyuki kursi ni hai party' kol..na den lyi kujh aa akali kol..jado kursi c ina kol udo ena ne loka nu kuteya vang kuteya . Bus niche roleya..udo kithe c..hale v ina kol loka di gal ni hai..sirf apni kojhi siyasta kar rahe ne sab eh chotte motte v..rab ne insaaf kita jina loka nu ena ne roleya ohi loka ne hun ina nu rol ta
@JaswantBrar-uw9fn
@JaswantBrar-uw9fn 3 ай бұрын
Dimpy dhillon kol ki power c jekar bunty kol nahi c
@skoon327
@skoon327 3 ай бұрын
Ki es nal punjab da vikas hovega jo ehna vda mudha bna kai rkhea eh party de ohna loka di soch nu mar dita jina nai eh party bnai c eh sirf badal party bn gye hai kal brar das reha c ki reta bajri kive khadi bunty nai hun sab raaj khul rhe nai te hje ve asi akalia de bhrosa rkhage ajj time aa gea new akali dal party bnai jve te ehna nu bahar kad dita jve
@harpreetjawandha4299
@harpreetjawandha4299 3 ай бұрын
Pher jihde akali leader galat ne fad ke jail ch dio Thodi sarkaar aa Je kadi akali dal da time a giya oh thonu under sutt ke dikhayun ge
@GurinderGrewal-g9b
@GurinderGrewal-g9b 3 ай бұрын
What can you say about sikh's that vote for aap who attacked gurdwara and congress in 1984. Who the is this guy. Shameful
@baljinderkaur-ji9sf
@baljinderkaur-ji9sf 3 ай бұрын
Bhagwant man shrabi colon Punjab Bachao
@BzbBzbjnzjs
@BzbBzbjnzjs 3 ай бұрын
Banti rojiroti barkandi sharma, singla chand na de bande bahar karo singh sardaar namm de leaders agge aan ji
@AmarjitSingh-gc2yd
@AmarjitSingh-gc2yd 3 ай бұрын
Eh kehra soorma jamm pea har ek vidwan banea firda
@Pituchd_shorts
@Pituchd_shorts 3 ай бұрын
Eh ta hrek nu fudu kehnde aa klla bhagwant Maan shi houu
@pardeepsingh4979
@pardeepsingh4979 3 ай бұрын
Tusi ta badala to vadde chor aa. Tu v bol tu kyu ni bolda
@saranjitsinghsaggu7364
@saranjitsinghsaggu7364 3 ай бұрын
Veer ji theek kah rahe hun theek admi nu koye koye nahi sunda media time pass karda hai
@kulwantsinghmann4976
@kulwantsinghmann4976 3 ай бұрын
Sukhe gappy de gup nahi chulne
@malkiatsingh7573
@malkiatsingh7573 3 ай бұрын
Not convincing, Pani ma pathar
@Virk_Gurpreet.6800
@Virk_Gurpreet.6800 3 ай бұрын
Sarabjeet de naal singh te bol la chawla.. pta ni ki ki boli ja rea aa.. duji gall pehli naal ni ralldi edi.. ja ghare ja k thanda pani pi..
@hardialsingh9201
@hardialsingh9201 3 ай бұрын
Uh tu chal agge appna dhakn dhak lo
@Pituchd_shorts
@Pituchd_shorts 3 ай бұрын
Ehnu koi jaanda ni krda nii uui chk k mooh hrek di interview len lg ju eda kida k aa eh tempoo
@Luckyredio
@Luckyredio 3 ай бұрын
A reporter dee kimeebmircha lagyean 😂😂😂.
@AmarjitSingh-bv6fl
@AmarjitSingh-bv6fl 3 ай бұрын
Psrdhan badlna Jaroori a
@harmailsingh8594
@harmailsingh8594 3 ай бұрын
Very good
@r.c3752
@r.c3752 3 ай бұрын
tuhadi v honi jamanat jawat....tyaar raho
@JashanpreetSingh-x2h
@JashanpreetSingh-x2h 3 ай бұрын
Nasa b jda akile bchde n
@Samsungusers1
@Samsungusers1 3 ай бұрын
Badal tabber khatm aa hun , zero00 aa
@ujjagarsinghujjagarsingh8456
@ujjagarsinghujjagarsingh8456 3 ай бұрын
ਬਹੁਤ ਹੀ ਵਧੀਆ ਕਾਉਣੀ ਸਾਬ
@baljinderkaur-ji9sf
@baljinderkaur-ji9sf 3 ай бұрын
Bhagwant Mann Ko Sukhbir Badal se dar lagta hai isliye Badal Badal Badal Badal Badal Badal Badal hi Karte rahte hain
@vickysroay17
@vickysroay17 3 ай бұрын
Good sukhjinder veer
@SukhjeetsinghSandhu-o7v
@SukhjeetsinghSandhu-o7v 3 ай бұрын
Eh Kaun 😮
@taranvirbains7209
@taranvirbains7209 3 ай бұрын
Pehla ta jehna nam e bunty noni bitu sukha akali dal ch kirdar hona cahida a apne loka de gal krni cahidi a eh ta bhandhi krde a hun hwa amritpal de a eh sare member raj k bole je hje b akal krn amritpal nu pardhan bna den sab kush thek ho Jana a amritpal de göde fadd lwe sukha te nakli jarnail bnya a appe jehra
@kulwantsinghmann4976
@kulwantsinghmann4976 3 ай бұрын
Chor ekythay hun
@baljinderkaur-ji9sf
@baljinderkaur-ji9sf 3 ай бұрын
Kali dal ki jamanat to Jab Tu hi hai aap apna Khyal karo AAP aadami party Walo
@gurnoorpadda7304
@gurnoorpadda7304 3 ай бұрын
Sara media Akali Dal nu marra bol riha hor koi party tuhannu disdi nhi
@SharanjeetSingh-h2f
@SharanjeetSingh-h2f 3 ай бұрын
Ss mangat
@DarshanSingh-l2d
@DarshanSingh-l2d 3 ай бұрын
Nopanthikonĺykàli
@DUSHMAN-bk4in
@DUSHMAN-bk4in 3 ай бұрын
Jhaadu wale nu kahdiya mircha lagdiya....
@DarshanSingh-l2d
@DarshanSingh-l2d 3 ай бұрын
Totalgandaabai
@khushwindersingh7570
@khushwindersingh7570 3 ай бұрын
ਬਈ ਸਹੀ ਕਿਹ ਰਹਿਆ।
@SharanjeetSingh-h2f
@SharanjeetSingh-h2f 3 ай бұрын
Love you brother
The Joker wanted to stand at the front, but unexpectedly was beaten up by Officer Rabbit
00:12
Spongebob ate Patrick 😱 #meme #spongebob #gmod
00:15
Mr. LoLo
Рет қаралды 18 МЛН
Why Imran Khan Lost? | Political Crisis in Pakistan | Dhruv Rathee
19:27
The Joker wanted to stand at the front, but unexpectedly was beaten up by Officer Rabbit
00:12