ਛੋਟੀ ਜਿਹੀ ਉਮਰ ਚ ਟਰੈਕਟਰਾਂ ਦੀ ਬਹੁਤੀ ਜਾਣਕਾਰੀ ਇਕੱਠੀ ਕਰੀ ਬੈਠਾ || tractor video

  Рет қаралды 60,031

sewak singh

sewak singh

Күн бұрын

Пікірлер: 73
@kulvindersarao5221
@kulvindersarao5221 5 ай бұрын
ਨਿਰਭੈ ਜੀ ਫਿਲਟਰ ਵਾਲੀ ਗੱਲ ਨਾਲ ਲੋਕਾਂ ਦਾ ਤੇਰੇ ਤੋਂ ਯਕੀਨ ੳਠ ਗਿਆ ਨਾਲ ਸੇਵਕ ਵੀ ਅਪਣੇ ਪੈਰਾਂ ਤੇ ਆਪ ਕੁਹਾੜਾ ਮਾਰ ਰਿਹਾ ਧੰਨਵਾਦ
@JasveerSingh-zu5hx
@JasveerSingh-zu5hx 6 ай бұрын
ਬਾਈ ਜੀ ਹੁਣ ਕੋਈ ਵੀ ਨਿਆਣਾ ਨਹੀ ਇਹੇ ਪਹਿਲੀ ਵਾਰ ਸੁਣਿਆ ਕਿ ਫਿਲਟਰ ਨਾ ਬਦਲੋ ਜਿਨ੍ਹਾਂ ਚਿਰ ਟਰੈਕਟਰ ਚੋਕ ਹੋਕੇ ਬੰਦ ਨਾ ਹੋਵੇ ਉਸ ਨਾਲ ਪੰਪ ਜਲਦੀ ਮਰਦਾ ਸੁਕਾ ਚਲ ਕੇ ਰਗੜਾ ਲਗਦਾ ਇਸ ਕਰਕੇ ਬਾਈ ਜੀ ਕੋਈ ਵੀ ਗਲਤ ਜਾਣਕਾਰੀ ਨਾ ਵੰਡਿਆ ਕਰੋ ਕੰਪਨੀਆ ਵਾਲੇ ਪਾਗਲ ਤਾਂ ਨਹੀਂ ਜਿਹੜੇ ਟਰੈਕਟਰ ਤੇ ਲਿਖ ਕੇ ਵੀ ਲਾਉਂਦੇ ਨੇ ਕੇ ਇਨੇ ਟਾਇਮ ਪਿਛੋਂ ਮੁਗਲੈਲ ਫਿਲਟ ਬਦਲੋ ਤੇ ਇਨੇ ਵਿਚ ਡੀਜ਼ਲ ਫਿਲਟ ਬਦਲੋ ਬਾਕੀ ਬਾਈ ਜੀ ਮੈਨੂੰ ਲੱਗਦਾ ਭੀ ਤੁਸੀਂ ਇੰਜਨੀਅਰਗ ਦੀ ਡਿਗਰੀ ਬਾਹਰੋਂ ਕਰਕੇ ਆਏ ਲਗਦੇ ਉ ਇਸ ਲਈ ਸਾਰ ਕੁਝ ਉਲਟ ਹੀ ਦਸ ਰਿਹੇ ਉਂ
@komalpreet7720
@komalpreet7720 6 ай бұрын
Ŕarrŕrwwwsswww1the q!
@SukhwinderToor-qu9em
@SukhwinderToor-qu9em 11 ай бұрын
ਬੋਤ ਬੋਤ ਬਾਈ ਧਨਵਾਦ ❤❤❤❤🙏🙏🙏🙏
@kuldeepsingh-um8my
@kuldeepsingh-um8my 11 ай бұрын
ਨਿਰਭੈ ਵੀਰ ਇੱਕ ਜਗ੍ਹਾ ਖੜ ਕੇ ਜਾਣਕਾਰੀ ਦਿਉ ਜੀ 🙏🏻
@XEnFarmer1974
@XEnFarmer1974 11 ай бұрын
ਇੱਕ ਗੱਲ ਨੀ ਸਮਝ ਲੱਗੀ ਕਿ ਨਿਰਭੈ ਕਹਿੰਦਾ ਜਦੋਂ ਟਰੈਕਟਰ ਥੋੜੇ ਦਿਨਾਂ ਚ ਘੰਟੇ ਪੂਰੇ ਕਰ ਜਾਂਦਾ ਏ ਤਾਂ ਮੈਂ ਮੁbਲਾਇਲ ਫਿਲਟਰ ਨੀ ਬਦਲਦਾ। ਪਰ ਜਦੋਂ ਘੰਟੇ ਪੂਰੇ ਹੋ ਗਏ ਤਾਂ ਡੀਜ਼ਲ ਵੀ ਟਰੈਕਟਰ ਦੇ ਵਿਚੋਂ ਦੀ ਦੋ ਡਰੱਮ ਲੰਘ ਗਿਆ। ਜੇ ਇਕ ਘੰਟਾ ਰੋਜ਼ ਚਲਾ ਕੇ 300 ਦਿਨਾਂ ਚ 300 ਘੰਟਾ ਟਰੈਕਟਰ ਚਲਾਈਏ, ਜਾਂ 20 ਘੰਟੇ ਰੋਜ਼ ਚਲਾ ਕੇ 15 ਦਿਨਾਂ ਚ 300 ਘੰਟਾ ਚਲਾ ਦੇਈਏ। ਦੋਨਾਂ ਕੇਸਾਂ ਚ ਫਿਲਟਰ ਨੂੰ ਕੀ ਫਰਕ ਪਿਆ।
@jarnailsinghJarnailbal-mk9jw
@jarnailsinghJarnailbal-mk9jw 11 ай бұрын
ਅਸੀਂ ਤਾਂ ਤੁਹਾਡੇ ਫੈਨ ਆ ਸੇਵਕ ਸਿੰਘ ਦੇ ਤੇ ਨਿਰਭਏ 22ਦੇ, ਨਿਰਭਏ ਵਰਗਾ ਦਿਲੋਂ ਸਾਫ਼ ਬੱਦਾ ਨਹੀਂ ਦੇਖਿਆ
@ਗੁਰਦੀਪਸਰੋਏ
@ਗੁਰਦੀਪਸਰੋਏ 11 ай бұрын
ਡੀਜ਼ਲ ਫ਼ਿਲਟਰ ਨਵਾਂ ਲਾਉਣ ਨਾਲ਼ ਨੁਕਸਾਨ ਕੀ ਹੁੰਦੈ ਇਹਦੇ ਵਾਰੇ ਕੋਈ ਸਪਸ਼ਟ ਨਹੀਂ ਹੋਈ ਗੱਲ
@kulwindersingh8909
@kulwindersingh8909 11 ай бұрын
ਨਵਾਂ ਫ਼ਿਲਟਰ ਸ਼ੇਤੀ ਤੇਲ ਨੀ ਪੁਨਦਾ ਚੱਲ ਕੇ ਪੁਨਣ ਲੱਗਦਾ ਤਾਂ ਕਰਕੇ ਇੱਕ ਪਹਿਲਾ ਇੱਕ ਬਦਲੋ ਇੱਕ ਅਗਲੇ ਸੀਜਨ ਬਦਲ ਦਿਉ ਇਕੱਠੇ ਨਾਂ ਦੋਵੇਂ ਬਦਲੋ
@Mr.Sandeep413
@Mr.Sandeep413 11 ай бұрын
Koi nuksaan nhi hunda veer..ਡੀਜਲ filter laun time diesel filter bhar k lao..koi problem nhi aaundi
@sukhpalsinghvirk5933
@sukhpalsinghvirk5933 11 ай бұрын
Bai keo Mari Jana gapan main diesel mecenik Han air filter underla chanj karna painda service te pakka band hon te tel jyada khau mis Karu hor bhut kuj baki
@Pendupariwar
@Pendupariwar 11 ай бұрын
ਸਤਿ ਸ੍ਰੀ ਅਕਾਲ ਵੀਰ ਜੀ
@sukhpalkhosa5589
@sukhpalkhosa5589 11 ай бұрын
भाई जी ट्रेक्टर या होर कोई भी व्हीकल दे चेम्बर वाले बुलट च चुम्बक लगी हुंदी है, मेरे हिसाब नाल लम्बा टाईम फिल्टर ना बदलिऐ ता पानी नाल फिल्टर गल जांदे है
@sukhbirsingh9965
@sukhbirsingh9965 11 ай бұрын
Ok by ji
@surinderpalsingh485
@surinderpalsingh485 11 ай бұрын
Bilkul 100% sahi daseya bai ne❤❤
@kittusharma4337
@kittusharma4337 11 ай бұрын
ਬਾਈ ਕੁਲਦੀਪ ਸਿੰਘ ਛੜਾ ਦਾ ਫ਼ੋਨ ਨੰਬਰ ਦੇ ਦਿਓ ਜੀ
@BhupinderSingh-fe2jg
@BhupinderSingh-fe2jg 3 ай бұрын
Ferozpur. Makhu gate shop
@sukhpreetbenipal2121
@sukhpreetbenipal2121 4 ай бұрын
ਜੇ ਫਿਲਟਰ ਚੌਕ ਹੋਕੇ ਟ੍ਰੈਕਟਰ ਬੰਦ ਹੋ ਗਿਆ ਪੰਪ ਦੀ ਐਸੀ ਦੀ ਤੈਸੀ ਕਰ ਦਿਨੀ 1/1.5 ਸਾਲ ਲਾਈਫ ਘਟ ਜਾਣੀ ਸਾਰੀ ਜਾਣਕਾਰੀ ਊ ਏਦੇ ਕੋਲ ਆ ਲੋਕ ਤਾ ਪਹਿਲਾਂ ਫੁਦੂ ਹੀ ਸੀ ਜਿੰਨਾ ਨੇ 20/20 ਸਾਲ ਟ੍ਰੈਕਟਰ ਨੂੰ ਚਾਬੀ ਨੀ ਲਗਨ ਦਿੱਤੀ
@HarpreetSingh-dh1ln
@HarpreetSingh-dh1ln 11 ай бұрын
Good job Veerji 🙏👍👍👍👍
@gurdeepsinghgill9025
@gurdeepsinghgill9025 4 ай бұрын
ਅਸੀ ਚਾਰ ਸਾਲ ਡੀਜ਼ਲ ਫਿਲਟਰ ਨਹੀਂ ਬਦਲੇ ਫਾਰਮਟ੍ਰੈਕ 45 ਦੇ।
@ManpreetSingh-dc8rk
@ManpreetSingh-dc8rk 11 ай бұрын
Disel filter di halt dekhi kade rubber khrab ho jadi aa 1 service bad badl lao
@CaptSureshSharma
@CaptSureshSharma 5 ай бұрын
Excellent information shared which will certainly be useful for tractor owners. Keep it up. Most companies have very poor service centre. Every tractor should be run a few kilometres every week. Any machine not in use does cause harm.
@rajurj6829
@rajurj6829 11 ай бұрын
Sewak singh ji, diesel tank ch Mobil oil paunn da ki nuksan hai, diesel filter change krn da nuksan ki hai eh dseo please 🙏🙏🙏🙏
@KuldeepThind-
@KuldeepThind- 11 ай бұрын
ਸੇ
@AvtarSingh-vb7rs
@AvtarSingh-vb7rs 11 ай бұрын
ਡੀਜ਼ਲ ਫਿਲਟਰ ਤਾਵੀਰ ਬੰਦ ਹੋਏ ਤੋ ਹੀ ਬਦਲੋ ਤੇਲ ਪੁਣ ਕੇ ਪਾਊ ਬੰਦ ਹੁੰਦੇ ਨੀ ਤੀ ਡੀਜਲ ਫਿਲਟਰ
@Mani6126
@Mani6126 11 ай бұрын
Mai v Kuldeep shdde tou pump krayea bhut hi ghait km kita
@ਪਿੰਡਾਂਦੀਭੜਾਸ
@ਪਿੰਡਾਂਦੀਭੜਾਸ 5 ай бұрын
Good information 👍
@mpkhaira8833
@mpkhaira8833 5 ай бұрын
Kul mila ke bai de hisaab nl tractor de khtm hon tk ode lage nhi jaana
@e.s.s552
@e.s.s552 11 ай бұрын
Company ke original filter set se pahle Ek extra filter set laga do tractor ka pump lifetime kharab Nahin hoga
@sspompy
@sspompy 11 ай бұрын
Agency wale Enginerr mental na, lakh rupees month salary a. service book vich lyo likhya hunda ki Services’s ta engine oil ta filter’s charge kardo??????
@technicalstory8036
@technicalstory8036 11 ай бұрын
ਨਿਰਭੈ ❤ ਵੀਰੇ ਜਗਜੀਤ ਰੀਪਰ ਦਾ ਗਿਆਰ ਹੱਥ ਨਾਲ ਜਾਮ ਘੁੰਮਦਾ ਕੋਈ ਹੱਲ ਦੱਸੋ
@tractor_and_jeep_infomation
@tractor_and_jeep_infomation 11 ай бұрын
Crawwwww bai ok report
@jeetmeetksidhwanwale8144
@jeetmeetksidhwanwale8144 11 ай бұрын
Bai orijanal filter hi chok hunda, desi filter nahi hunda kachre owe hi langai janda
@manpreetwarring7448
@manpreetwarring7448 5 ай бұрын
Filter wala gap aa sada filter service Tak vi nhi chalda
@ramandeepvirk9440
@ramandeepvirk9440 11 ай бұрын
Clothes wala filter 500 papar filter 750 ⌛ time interval hunda 😂😂😂
@gurdevsingh-zc5xw
@gurdevsingh-zc5xw 5 ай бұрын
90 ਨੰ ਸੀਲ ਮਤਲਬ ?
@deepamotorgarage1342
@deepamotorgarage1342 5 ай бұрын
Gear oil 90 number
@gurdevsingh-zc5xw
@gurdevsingh-zc5xw 5 ай бұрын
@@deepamotorgarage1342 ok veer ji thanks veer ji 2007 model farmtrac de disel pump no kinne hour bad oil dena chahida te kine ml dasna ji
@barindergrewal1652
@barindergrewal1652 11 ай бұрын
Good information
@GurmeetSingh-ib6bh
@GurmeetSingh-ib6bh 11 ай бұрын
Good nealog
@kuldeepsidhu1149
@kuldeepsidhu1149 11 ай бұрын
👌🙏🙏
@jaggarandhawa9839
@jaggarandhawa9839 11 ай бұрын
Full Tractor service bare full video pao .
@harpeetsingh7450
@harpeetsingh7450 10 ай бұрын
ਨਿਰਭੈ ਵੀਰ ਦਾ ਨੰਬਰ ਦੇਉਂ
@gurbirsandhu6503
@gurbirsandhu6503 11 ай бұрын
Good
@davindersinghsandhu438
@davindersinghsandhu438 11 ай бұрын
ਬਾਈ pump ਦਾ ਕੰਮ kadu ਕਰਵਉਣਾ ਪੈਦਾ ਜਾ ਕਿਵੇਂ ਪਤਾ ਚਲਦਾ
@preetmaan013
@preetmaan013 Ай бұрын
Kokonat oil Layo
@DharmjodGill
@DharmjodGill 10 ай бұрын
Hahaha 😂😂😂😂
@Fresh.from.garden
@Fresh.from.garden 11 ай бұрын
Ajj kal hreek engineer bani firda 😂😂😂 Das kehnda filter na change karoo 😂 Bhave aap season de 2 badlda hove
@lakhveersandhu400
@lakhveersandhu400 11 ай бұрын
Shi aa veer
@lakhveersandhu400
@lakhveersandhu400 11 ай бұрын
Jd filter bnd ho gea trector hwa lejo bakwas kri janda a compny to uper di ho gea a
@RaviRaiSingh
@RaviRaiSingh 11 ай бұрын
bai. Me ta ਟ੍ਰਾਂਸਫਾਰਮ da tel marda a
@manmeetsingh3971
@manmeetsingh3971 11 ай бұрын
👍♥️
@Gulab949
@Gulab949 11 ай бұрын
Diesel. Filter change. Kro Avry sarvis ta. Gap na sono. Gapi Loke to much
@brarsaab007
@brarsaab007 11 ай бұрын
@GurjeetSingh-r7k2j
@GurjeetSingh-r7k2j 11 ай бұрын
Ford sardari 💪
@nagrafarms2809
@nagrafarms2809 11 ай бұрын
ph ta deo y nirbah veer da kis kol a
@Gursevturka
@Gursevturka 5 ай бұрын
Ehna ton engineering kyon ni hoyi. Aina research krde ne company wale te eh dekh lo misguide krde hoye lokan nu
@dineshchoudharydcpodvr9
@dineshchoudharydcpodvr9 11 ай бұрын
Nice information veer g
@BadshaKumar-y9l
@BadshaKumar-y9l 11 ай бұрын
Att
@sikandersingh1485
@sikandersingh1485 11 ай бұрын
ਬਾਈਁ ਗਲਤ ਜਾਣਕਾਰੀ ਨਾ ਦਿਓ।
@RajveerSingh-k4b
@RajveerSingh-k4b 11 ай бұрын
Diesel filter .....bare sahi jankari rakho te dvo......
@jassyjatt9927
@jassyjatt9927 11 ай бұрын
Waah enginer sahab.. kamal kartaa😆😆.. tusi apna special tractor dikha kee logaa nuu dhaann kartaa😂😂😂
@lovedhillon498
@lovedhillon498 11 ай бұрын
Thanks bro
@harinderpalsingh4401
@harinderpalsingh4401 11 ай бұрын
ਲੈ ਬਈ ਬਿੱਜਲੀ ਮੱਕੈਨਿੱਕ ਅੱਨਸਕਰਸਇਬ🐿️🥹
@reshamsidhu1825
@reshamsidhu1825 11 ай бұрын
12+9 23 😅😅😅
@jagdishsingh6893
@jagdishsingh6893 11 ай бұрын
Har koi engineer banyan firda ji ha ny tractor manufacturer kita oh pagal ny yaar Jo manual ty likhya
@ArshChahal47
@ArshChahal47 11 ай бұрын
ਸਾਡਾ ਫ਼ੌਰਡ ਟਰੈਕਟਰ ਸੀ, ਸਰਵਿਸ ਕਰਵਾਈ ਇੱਕ ਵਾਰ, ਮੇਰੇ ਡੈਡੀ ਵੀ ਕਾਫ਼ੀ ਜਾਣਕਾਰੀ ਰੱਖਦੇ ਆ। ਉਹਨਾਂ ਕਿਹਾ ਵੀ ਇਸਦੀ ਐਵਰੇਜ ਘੱਟ ਗਈ। ਮੇਰੇ ਯਾਦ ਨਹੀਂ ਕੀ ਕਾਰਨ ਸੀ! ਕੀ ਤੁਸੀਂ ਦੱਸ ਸਕਦੇ ਹੋ ਕੀ ਕਾਰਨ ਰਿਹਾ ਹੋਵੇਗਾ?
@harinderpalsingh4401
@harinderpalsingh4401 11 ай бұрын
ਬਾਈ ਕਿੱਉ ਝੂੱਠ ਬੋਲਦਾ!! ਇੱਕ ਦੇਸੀ ਫਿੱਲਟਰ ਪਾ ਲੱਓੁ॥ ਉਹ ਬੰਦ ਹੁੰਦੇ ਨਹੀ॥ 6,”ਮਹਿਨੇ 20,”ਡ੍ਰੰਮ ਫੂਕ ਕੇ ਗੱਲ ਕਰੀ॥
@Fresh.from.garden
@Fresh.from.garden 11 ай бұрын
😂😂😂😂 bai lokwan da fudu bnona bus
@Beant-cheema
@Beant-cheema 11 ай бұрын
ਬਾਈ ਡੀਜਲ ਫਿਲਟਰ ਬਦਲੋ ਹਰੇਕ ਸਰਵਿਸ ਤੇ ਜਿਨਾ ਜਲਦੀ ਚੋਕ ਹੋਣ ਗਏ ਓਨੇ ਚੰਗੇ ਆ ਫਿਲਟਰ ਫਿਲਟਰ ਚੰਗੇ ਉਹੀ ਆ ਜੇੜੇ ਗੰਗਦੀ ਰੋਕ ਦੇ ਆ ਗਲਤ ਫਿਲਟਰ ਨਹੀਂ ਰੋਕ ਦਾ ਗੰਦਗੀ ਨੂੰ ਜਦੋਂ ਚੋਕ ਹੋ ਗਿਆ ਫਿਲਟਰ ਤਾਂ ਫਰ ਫੀਡ ਪੰਪ ਨੇ ਖੋਰ ਕੇ ਵਿੱਚ ਲਗਾ ਦੇਣਾ ਇੰਜਣ ਵਿਚ ਨਿਓਜ਼ਲਾ ਤੇ ਪਲੇਜ਼ਰਾ ਵਿੱਚ ਦੀ ਗਤੇ ਲਗਿਆ ਫਿਲਟਰ ਵਿਚ ਓਨੇ ਲੰਗਓਣ ਲੱਗ ਜਾਂਦਾ ਆ ਫਿਲਟਰ ਬਦਲੋ ਬਾਈ ਜਰੂਰੀ ਆ ਫਿਲਟਰ ਡੀਜਲ ਫਿਲਟਰ ਵਾਰੇ ਦਸ ਆ ਮੈ,
@KuldeepThind-
@KuldeepThind- 11 ай бұрын
ਸੇਵਕ ਜੀ ਅਸੀਂ ਤੁਹਾਨੂੰ ੍ਰਪਿਆਰ ਕਰਦੇ ਹਾ ਨਾ ਕੇ ਉਹੋ ਜਿਹੈ ਫੁਕਰੇ ਨੂੰ
@GurpreetSingh-qr4xv
@GurpreetSingh-qr4xv 11 ай бұрын
Good
Chain Game Strong ⛓️
00:21
Anwar Jibawi
Рет қаралды 26 МЛН
To Brawl AND BEYOND!
00:51
Brawl Stars
Рет қаралды 16 МЛН
coco在求救? #小丑 #天使 #shorts
00:29
好人小丑
Рет қаралды 97 МЛН
ਸਹੀ ਤਰੀਕੇ ਨਾਲ ਕਲਟੀਵੇਟਰ ਚਲਾਉਣੇ ਸਿੱਖੋ। ਤੇ ਕਰੋ ਡੀਜ਼ਲ ਦੀ ਬੱਚਤ।
9:07
ਪਿੰਡਾਂ ਵਾਲੇ ਦੇਸੀ ਬੰਦੇ pinda wale desi bande
Рет қаралды 35 М.
Chain Game Strong ⛓️
00:21
Anwar Jibawi
Рет қаралды 26 МЛН