ਛੋਟੇ Sidhu Moosewala ਦਾ ਜਨਮ ।REBIRTH, Funded Media, Sikh Warriors | Jarnail Singh | Aman Aujla

  Рет қаралды 210,052

Aman Aujla

Aman Aujla

Күн бұрын

Пікірлер: 834
@ginder____sangrur3793
@ginder____sangrur3793 6 ай бұрын
ਮੈਂ ਇਹ ਇੰਟਰਵਿਊ 12 ਤੋਂ 2 ਦੀ ਡਿਊਟੀ ਦੇ ਵਿੱਚ ਸੁਣ ਰਿਹਾ ਸੀ , ਫੋਨ ਮੈਂ ਜੇਬ ਚ ਪਾਈਆਂ ਤੇ ਕੰਨਾਂ ਚ ਟੂਟੀਆ ਲਾਕੇ ਸੁਣ ਰਿਹਾ ਸੀ ,ਮੇਰਾ ਲੂ ਕੰਡਾ ਖੜਾ ਹੋ ਗਿਆ ਸੁਣ ਕੇ,ਦਰਬਾਰੀ ਗੱਲਾਂ , ਸਿੱਖ ਸੂਰਾਆਤ, ਰਣਜੀਤ ਸਿਆਂ ਰਾਜੇ ਦੀਆਂ ਗੱਲਾਂ , ਪੰਜਾਬ ਕਿਥੇ ਐ ਤੇ ਕਿਉਂ ਆ ਬਸਸਸਸਸ ਕੋਈ ਸ਼ਬਦ ਹੀ ਨਹੀਂ। ਬਾਈ ਦਵਾਰੇ ਜਰਨੈਲ ਬਾਈ ਜੀ ਨਾਲ ਇੰਟਰਵਿਊ ਮੁਲਾਕਾਤ ਕਰਾਇਓ, ਅਸੀਂ ਖ਼ੁਦ ਤੁਹਾਡੇ ਇੰਟਰਵਿਊ ਰਾਹੀਂ ਬਾਈ ਜੀ ਦੀਆਂ ਗੱਲਾਂ ਸੁਣ ਕੇ ਬਹੁਤ ਕੁਝ ਹਾਸਿਲ ਕੀਤਾ
@sukhjindersinghsukh753
@sukhjindersinghsukh753 6 ай бұрын
ਪਹਿਲੀ ਡਿਊਟੀ ਸੀ ਭਰਾ ਦੀ
@ginder____sangrur3793
@ginder____sangrur3793 6 ай бұрын
@@sukhjindersinghsukh753 hnjiii veer
@HakamBajwa-wo6mb
@HakamBajwa-wo6mb 6 ай бұрын
ਜਿੰਨੀਆਂ ਗਿਆਨ ਦੀਆਂ ਗੱਲਾਂ ਅੱਜ ਸੁਣੀਆਂ ਇਹ ਇਤਿਹਾਸ ਵਿੱਚ ਕਿਤੇ ਨਹੀਂ ਪੜ੍ਹੀਆਂ । ਜਰਨੈਲ ਸਰ ਗਿਆਨ ਦਾ ਭੰਡਾਰ ਨੇ। ਸਾਨੂੰ ਆਪਣੀਆਂ ਜੜਾਂ ਨਾਲ ਜੁੜਨਾ ਤਾਂ ਚਿਤੰਨ ਕਰਨਾ ਪਵੇਗਾ ।
@BRARSAAB013
@BRARSAAB013 6 ай бұрын
Bhai je Guard Hoshiyar ho jandi ta…😅😅
@ginder____sangrur3793
@ginder____sangrur3793 6 ай бұрын
@@BRARSAAB013 😭😭
@officialmannkhinda6719
@officialmannkhinda6719 6 ай бұрын
ਬਹੁਤ ਹੀ ਜਿਆਦਾ ਵਧੀਆ ।ਅੱਜ ਦੇ ਸਮੇਂ ਵਿੱਚ ਲੋੜ ਹੈ ਇਹੋ ਜਿਹੇ ਵਿਸ਼ਿਆਂ ਤੇ ਗੱਲ ਕਰਨ ਦੀ।।।।
@rubbysingh74
@rubbysingh74 6 ай бұрын
ਅਮਨ ਬਾਈ ਮੈਂ ਜਿਆਦਾਤਰ ਪੋਡਕਾਸਟ ਸੁਣਦਾ ਹੀ ਹਾਂ ! ਸਮਾਂ ਖੁੱਲ੍ਹਾ ਹੁੰਦਾ ਸੁਣਨ ਲਈ ਮੈਂ ਅਮਰੀਕਾ ਵਿਚ ਟਰੱਕ ਚਲਾਉਂਦਾ. ਜਿੰਨੇ ਵੀ ਪੋਡ ਕਾਸਟ ਪਹਿਲਾ ਸੁਣੇ ਇਹ ਵਾਲਾ ਬਸ ਸਿਰਾ ਹੀ ਸੀ , ਮਨ ਇਹ ਕਹਿ ਰਿਹਾ ਸੀ ਕੇ ਇਹ ਖਤਮ ਨਾ ਹੋਵੇ ਏਦਾਂ ਹੀ ਚੱਲੀ ਜਾਵੇ ਤੇ ਮੈਂ ਜਰਨੈਲ ਭਾਜੀ ਨੂੰ ਸੁਣੀ ਜਾਵਾ . ਕਯਾ ਬਾਤ ਹੈ ਯਰ , ਜੋ ਗੱਲਾਂ ਬਾਈ ਜੀ ਨੇ ਕੀਤੀਆਂ ਓਹਨਾ ਨੂੰ ਸੁਣਕੇ ਦਿਲ ਖੁਸ਼ ਵੀ ਹੋ ਰਿਹਾ ਸੀ ਤੇ ਮਨ ਦੁਖੀ ਵੀ ਹੋ ਇਹ ਸੀ ਕੇ ਸਿੱਖ ਕੌਮ ਕੀ ਸੀ ਤੇ ਕੀ ਹੋ ਗਈ , ਸਾਡੇ ਯੋਦਿਆਂ ਦੀਆ ਗੱਲਾਂ ਸੁਣਕੇ ਮਨ ਬੋਹਤ ਖੁਸ਼ ਵੀ ਹੋਇਆ . ਦੁਬਾਰਾ ਬਾਈ ਜੀ ਨੂੰ ਸੱਦੋ ਤੇ ਪੋਡ ਕਾਸਟ ਦੁਬਾਰਾ ਕਰੋ. ਜਦੋ ਅਮਨ ਬਾਈ ਤੂੰ ਕਹਿੰਦਾ ਕ ਜਿੰਨਾ ਨੇ ਇਥੇ ਤਕ ਪੋਡ ਕਾਸਟ ਦੇਖ ਲਿਆ ਉਹ ਕਮੈਂਟ ਕਰਕੇ ਦੱਸੋ , ਸੱਚ ਜਾਣੀ ਭਰਾ ਓਦੋ ਸੁਣਦੇ ਸੁਣਦੇ ਦਿਲ ਕਰਦਾ ਕ ਕੰਮੈਂਟ ਕਰਾ ਪਰ ਟਰੱਕ ਚਲਾ ਰਿਹਾ ਹੁੰਦਾ ਤਾਂ ਕਰਕੇ ਉਹ ਕੰਮੈਂਟ ਕਰ ਨੀ ਪਾਂਦਾ ! ਅੱਜ ਸੋਚਿਆ ਹੀ ਹੋਇਆ ਸੀ ਕ ਘਰ ਜਾਕੇ ਕਰਾਂਗਾ ਸੋ ਕੀਤਾ ਫੇਰ. ਧੰਨਵਾਦ ਬਾਈ. ਚੰਗੇ ਚੰਗੇ ਬੰਦਿਆਂ ਨੂੰ ਲੈਕੇ ਆਓ. ਮਾਲਕ ਤੰਦਰੁਸਤੀਆਂ ਬਖਸ਼ੇ ਖੁਸ਼ ਰਹੋ !
@gurjindersingh2653
@gurjindersingh2653 6 ай бұрын
ਵੀਰ ਜੀ ਮੈਨੂੰ ਇਹ ਜਾਣ k ਬਹੁਤ ਖੁਸ਼ੀ ਹੋਈ ਏ ਵੀ ਤੁਸੀਂ ਅਮਰੀਕਾ ਵਿੱਚ ਰਹਿਕੇ ਵੀ ਪੰਜਾਬੀ ਵਿੱਚ ਲਿਖਿਆ ਹੈ ਦਿਲੋਂ ਧੰਨਵਾਦ 22 ਜੀ 🙏
@rubbysingh74
@rubbysingh74 6 ай бұрын
@@gurjindersingh2653 ਧੰਨਵਾਦ ਵੀਰ ਜੀ ! 🙏
@harpreetkaur4650
@harpreetkaur4650 6 ай бұрын
Hanji veer ji meri v ehi soch hai ji podcast phir to hona chahida jarnail singh veer ji nal..
@RanjitAulakh-kr7tx
@RanjitAulakh-kr7tx 6 ай бұрын
Sun le sun jihe ho gye 🙏🙏🙏
@karamjeetkaur9833
@karamjeetkaur9833 6 ай бұрын
Bhuat vadiya veer ji❤❤❤❤
@jarmanjitbrar4178
@jarmanjitbrar4178 6 ай бұрын
ਬਾਈ ਜਰਨੈਲ ਸਿੰਘ ਬਹੁਤ ਹੀ ਸੁਲਝੀ ਹੋਈ ਰੂਹ ਆ ❤ਅਮਨ ਬਾਈ ਬਹੁਤ-ਬਹੁਤ ਧੰਨਵਾਦ ਬਾਈ ਨਾਲ ਰੂਹਬ-ਰੂਹ ਕਰਵਾਉਣ ਲਈਂ🙏❤️ ਪੰਜਾਬ❤ ਸ਼ੇਰੇ-ਏ-ਪੰਜਾਬ❤
@ranikaur1945
@ranikaur1945 6 ай бұрын
ਖੁਸ਼ ਕਰ ਤਾ ਵੀਰਾ ਖਜ਼ਾਨਾ ਭਰਿਆ ਪਿਆ। ਪੰਜਾਬ ਸਿਆ ਤੇਰੀਆ ਰੀਸਾ ਕੋਈ ਨੀ ਕਰ ਸਕਦਾ।
@inderjit1900
@inderjit1900 6 ай бұрын
ਵੀਰ ਜਰਨੈਲ ਸਿੰਘ ਜੀ ਨੇ ਬਹੁਤ ਵਧੀਆ ਗੱਲਾਂ ਦਾ ਭੰਡਾਰ ਪੇਸ਼ ਕੀਤਾ ਹੈ, ਵੀਰ ਜੀ ਬਹੁਤ ਬਹੁਤ ਧੰਨਵਾਦ
@gurdeepsingh3241
@gurdeepsingh3241 5 ай бұрын
ਅਮਨ ਬਾਈ ,ਜਰਨੈਲ ਬਾਈ ਨਾਲ ਤੁਹਾਡਾ ਇੰਟਰਵਿਊ ਦੇਖਿਆ , ਸਮਝ ਨਹੀਂ ਆ ਰਿਹਾ ਕੀ ਲਿੱਖਾ l ਮੇਰੀ ਦਿਲੀ ਇੱਛਾ ਹੈ ਕਿ ਤੁਸੀਂ ਇਸ ਤਰ੍ਹਾਂ ਦੇ ਪੋਡਕਾਸਟ ਵਿੱਚ , ਇਸ ਤਰ੍ਹਾਂ ਦੀਆਂ ਹੋਰ ਵੱਡੀਆਂ ਸ਼ਖਸੀਅਤਾਂ ਨਾਲ ਵੀ ਕਰੋ | ਕਿਉਂਕਿ ਅੱਜ ਦਾ ਇਹ ਸੋਸ਼ਲ ਮੀਡੀਆ ਦਾ ਜਮਾਨਾ ਹੀ ਹੈ ਜਿਹੜਾ ਕਿ ਸਾਡੇ ਪੰਜਾਬੀਆਂ ਨੂੰ ਸ਼ਾਇਦ ਸਿੱਧੇ ਰਾਹ ਪਾ ਦਵੇ | ਕਿਉਂਕਿ ਸਾਡੀ ਅੱਜ ਦੀ ਪੀੜੀ ਨਾ ਗੁਰਦੁਆਰੇ ਜਾਂਦੀ ਹੈ ਨਾ ਸ਼ਬਦ ਸੁਣਦੀ ਹੈ ਨਾ ਗੁਰਬਾਣੀ ਪੜਦੀ ਅਤੇ ਨਾ ਹੀ ਆਪਣੇ ਇਤਿਹਾਸ ਤੋਂ ਵਾਕਫ ਹੈ l ਸ਼ਾਇਦ ਇਹਨਾਂ ਸ਼ਖਸੀਅਤਾਂ ਨੂੰ ਸੁਣਨ ਨਾਲ ਉਹ ਆਪਣੇ ਇਤਿਹਾਸ ਅਤੇ ਆਪਣੀਆਂ ਪਰੰਪਰਾਵਾਂ ਨੂੰ ਸਮਝ ਸਕਣ । ਮੈਂ ਪਰਮਾਤਮਾ ਅੱਗੇ ਇਹੀ ਅਰਦਾਸ ਕਰਦਾ ਹਾਂ ਕੇ ਸਾਡੀ ਪੰਜਾਬੀ ਕੌਮ ਵਾਪਸ ਬੋੜ ਆਵੇ l ਆਪ ਜੀ ਦਾ ਬਹੁਤ ਬਹੁਤ ਧੰਨਵਾਦ l
@gurdeepsingh3241
@gurdeepsingh3241 5 ай бұрын
@surindersharma448
@surindersharma448 6 ай бұрын
ਇਹ ਇੰਟਰਵਿਊ ਸਕੂਲਾ ਆਈਲੈਟਸ ਸੈਂਟਰਾ ਵਿਚ ਘਰਾਂ ਵਿੱਚ ਜਰੂਰ ਦਿਖਾਈ ਜਾਣੀਂ ਚਾਹੀਦੀ ਆ ।❤❤❤❤
@mahiigrewal9562
@mahiigrewal9562 6 ай бұрын
ਕਹਿਣ ਨੂੰ ਬਹੁਤ ਕੁਝ ਆ ਪਰ ਬਾਈ ਇਸ ਗੱਲ ਦਾ ਮਾਣ ਹੋਈ ਜਾਂਦਾ ਕਿ ਗੁਰੂ ਸਾਹਿਬ ਜੀ ਦੀ ਬਹੁਤ ਕ੍ਰਿਪਾ ਆ ਕਿ ਮੈਂ ਪੰਜਾਬ ਚ ਪੈਦਾ ਹੋਇਆ,,, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤️❤️
@sidhubaibafan8092
@sidhubaibafan8092 6 ай бұрын
ਬਾਈ ਜੀ ਕਦੇ ਫਿਰ ਬੋਲਉਣਾ ਤੇ ਸਿੱਖ ਇਤਿਹਾਸ ਤੇ ਹੋਰ ਗੱਲਾਂ ਕਰੋ ਕਿੳਂਂਕਿ ਸਿੱਖਣ ਨੂੰ ਬਹੁਤ ਕੁੱਝ ਮਿਲਿਆ ਗੱਲਾਂ ਬਹੁਤ ਚੰਗੀਆਂ ਲੱਗੀਆਂ ❤
@NavpreetChhina-jr2pn
@NavpreetChhina-jr2pn 6 ай бұрын
ਬਹੁਤ ਸੋਹਣੀ ਪੌਡਕਾਸਟ ਇਹੋ ਜਿਹਾ ਵਿਸ਼ਾ ਤੇ ਕੋਈ ਲੈ ਹੀ ਨ੍ਹੀ ਆਉਂਦਾ ਕਿਤੇ ਵਿਊ ਨਾ ਘੱਟ ਜਾਣ ਮਾਲਕ ਸੰਮਤ ਬਕਸ਼ੇ. ਏਦਾ ਦੇ ਕਨਸੈਪਟ ਹੋਰ ਲੈ ਕੇ ਆਓ ਆਉਣ ਵਾਲੀ ਜਨਰੇਸ਼ਨ ਨੂੰ ਪਤਾ ਲੱਗੇ ਸਿੱਖ ਇਤਹਾਸ ਕੇ ਹੁੰਦਾ ਹੈ,🙏🏻🙏🏻🙏🏻
@harwindersingh2853
@harwindersingh2853 6 ай бұрын
ਸਰਦਾਰ ਸਾਬ ਜੀ ਨੇ ਪੌਣੇ ਦੋ ਘੰਟੇ ਬੰਨ੍ਹ ਕੇ ਬਿਠਾਈ ਰੱਖਿਆ,,,, ਇੱਕ ਇੱਕ ਗੱਲ ਸੁਣਨ ਤੇ ਅਮਲ ਕਰਨ ਵਾਲੀ ਹੈ❤
@PENDU.JATT.LIFE1350
@PENDU.JATT.LIFE1350 6 ай бұрын
1:47:27 ਬਹੁਤ ਕੁੱਝ ਸਿੱਖਣ ਨੂੰ ਮਿਲਿਆ,,,ਪੋਡਕਾਸਟ ਹੋਰ ਵੀ ਕਰੋ ਸਰਦਾਰ ਜਰਨੈਲ ਸਿੰਘ ਜੀ ਨਾਲ ❤❤
@AmrinderSingh-tq5ci
@AmrinderSingh-tq5ci 6 ай бұрын
ਬਹੁਤ ਵਧੀਆ ਗੱਲਬਾਤ ਕੀਤੀ ਜੀ ਸਮੇਂ ਦੀ ਲੋੜ ਸਿੱਖ ਇਤਿਹਾਸ ਨੂੰ ਐਨੀ ਅਸਾਨ ਭਾਸ਼ਾ ਵਿੱਚ ਸਮਝਾਉਣ ਲਈ ਬਹੁਤ ਬਹੁਤ ਧੰਨਵਾਦ
@Deollivegaming
@Deollivegaming 6 ай бұрын
ਜਰਨੈਲ ਸਿੰਘ ਫਿਲਮਾਂ ਵਿਚ ਵੀ ਸੋਹਣੇ ਕਿਰਦਾਰ ਦਾ ਰੋਲ ਕਰਦੇ,, ਜਰਨੈਲ ਸਿੰਘ ਇਨਸਾਨ ਹੀ ਕੋਹਿਨੂਰ ਹੀਰਾ,, ਸੱਚੀ ਗਿਆਨ ਦਾ ਭੰਡਾਰ ਹੈ।
@sukhkavi2522
@sukhkavi2522 5 ай бұрын
ਇਸ ਮਹਾਨ ਸਕਸ਼ੀਅਤ ਦੇ ਦਰਸ਼ਨ ਲਈ ਕਿੱਥੇ ਅਰਦਾਸ ਕਰਨੀ ਪਵੇਗੀ 🙏🏻🙏🏻
@ginder____sangrur3793
@ginder____sangrur3793 6 ай бұрын
ਇੱਕ ਖ਼ਾਸ ਇੰਟਰਵਿਊ ਮਹਾਰਾਜਾ ਰਣਜੀਤ ਸਿੰਘ ਤੇ ਸਪੈਸ਼ਲ ਕੀਤੀ ਜਾਵੇ,
@amanbefikrajatt1449
@amanbefikrajatt1449 6 ай бұрын
ਅਮਨ ਵੀਰ ਜਲਦੀ ਬਾਈ ਜਰਨੈਲ ਸਿੰਘ ਜੀ ਨਾਲ ਦੂਜੀ ਪੋਡਕਾਸਟ ਮਾਹਾਰਾਜਾ ਰਣਜੀਤ ਸਿੰਘ ਵਾਲੀ ਲੈ ਕੇ ਆਓ ਕਿਵੇਂ ਸਿੱਖ ਰਾਜ ਆਇਆ ਕਿਵੇ ਰਾਜ ਗਿਆ ਪੂਰੀ ਬਰੀਕੀ ਨਾਲ ਪੋਡਕਾਸਟ ਬਣਾਇਓ ਟਾਇਮ ਲਿਮਟ ਕੋਈ ਨਾ ਹੋਵੇ ਬਸ ਜਾਣਕਾਰੀ ਫੁੱਲ ਹੋਣੀ ਚਾਹੀਦੀ ਭਾਵੇ ਮਹੀਨੇ ਦੀ ਬਣਾਦੋ ਅਸੀ ਦੇਖਾਂਗੇ ਸਪੋਰਟ ਸ਼ੇਅਰ ਕਰਾਂਗੇ❤
@SukhmanMehta
@SukhmanMehta 6 ай бұрын
1Book read karna ( Bhai Sohan Singh sital ji di ) Sikh raj Kiva aia te Kiva giya
@ranikaur1945
@ranikaur1945 6 ай бұрын
Hanjii bilkul thik hai ji
@teejay988
@teejay988 6 ай бұрын
ਸ਼ਾਨਦਾਰ ਸਖਸ਼ਿਯਤ ਤੇ ਬਹੁਤ ਹੀ ਖੂਬਸੂਰਤ ਪੇਸ਼ਕਾਰੀ।
@sukhmahuanewala
@sukhmahuanewala 5 ай бұрын
ਪਹਿਲੀ ਵਾਰ ਕੋਈ ਪੋਡਕਾਸਟ ਵੇਖ ਕੇ ਐਵੇਂ ਲੱਗਿਆ ਕਿ ਖਜਾਨਾ ਮਿਲ ਗਿਆ ਹੋਵੇ ਵੱਡੇ ਵੀਰ ਜਰਨੈਲ ਸਿੰਘ ਜੀ ਨੂੰ ਰੱਬ ਚੜ੍ਹਦੀ ਕਲਾ ਚ ਰੱਖਣ।
@GurjitSingh-wv3lp
@GurjitSingh-wv3lp 6 ай бұрын
ਅਮਨ ਵੀਰ ਜੀ ਇਕ ਵਾਰ ਦੁਬਾਰਾ ਪੌਡਕਾਸਟ ਕਰੋ ਹੋਰ ਹਿਸਟਰੀ ਤੇ ਪਾਜੀ ਨਾਲ pls ❤bhot vadiya episod c touch to my heart ❤love u
@GurpreetSingh-vy9yd
@GurpreetSingh-vy9yd 5 ай бұрын
@JaswinderSingh-qr4wc
@JaswinderSingh-qr4wc 6 ай бұрын
ਬੋਲਣ ਲਈ ਕੋਈ ਸ਼ਬਦ ਨੀ ਬਹੁਤ ਸੋਹਣਾ ਇੰਟਰਵਿਊ 👏🏻👏🏻👏🏻
@gaganmahal9176
@gaganmahal9176 6 ай бұрын
ਬਹੁਤ ਵਧੀਅਾ ਗਿਅਾਨ ਮਿਲਿਅਾ ਜੀ ਦੁਵਾਰਾ ਜਲਦੀ ਮੁਲਾਕਾਤ ਕਰਨਾ ਜੀ
@shamshermanes2315
@shamshermanes2315 Ай бұрын
ਬਾਈ ਜਰਨੈਲ ਜੀ ਇਕ ਯੂਨੀਵਰਸਿਟੀ ਨੇ ਇਹਨਾਂ ਤੋ ਜਿਨ੍ਹਾਂ ਗਿਆਨ ਲੈਅ ਸਕਦੇ ਹੋ ਲੈਲੋ ਇਹਨਾਂ ਦਾ ਕਿਰਦਾਰ ਬਹੁਤ ਉੱਚਾ ਸੁੱਚਾ ਏ ਵਾਹਿਗੁਰੂ ਬਾਈ ਜੀ ਨੂੰ ਚੜਦੀ ਕਲ੍ਹਾ ਤੇ ਤੰਦਰੁਸਤੀ ਬਖਸ਼ਣ ਤੇ ਇਹ ਸਾਨੂੰ ਹੋਰ ਪਿਆਰ ਤੇ ਗਿਆਨ ਦਿੰਦੇ ਰਹਿਣ।
@ArmaanKaur28
@ArmaanKaur28 6 ай бұрын
ਵੀਰੇ ਹੋਰ ਪੋਡਕਾਸ ਇਹਨਾ ਨਾਲ ਅਸੀ ਸੁਣਨਾ ਚਾਹੁੰਦੇ ਹਾ❤❤ ਬਹੁਤ ਸੋਹਣੀਆ ਗੱਲਾ ਕਰੀਆ ਤੁਸੀ❤❤
@sukhs5692
@sukhs5692 6 ай бұрын
ਬਹੁਤ ਖੂਬਸੂਰਤ ਗੱਲਾਂ ਬਾਰੇ ਜਾਣਕਾਰੀ ਮਿਲੀ ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਗੱਲਾਂ ਸੁਣਕੇ ਕਾਲਜੇ ਵਿੱਚ ਚੀਸ ਪੈਦੀ ਆ ਕਿ ਸਾਡਾ ਰਾਜ ਸੀ
@SUKHWINDERSINGH-sp3cf
@SUKHWINDERSINGH-sp3cf 6 ай бұрын
Jarnail paji mai ajj to baad tuhada bahut wadda fan ho gea Kioki tusi jehri history di gall kiti a eh sari mai v padi hoi a Kioki Punjab govt ne govt job lai punjabi test pass krna compulsory kr ditta hai.
@bhavjotsingh8457
@bhavjotsingh8457 4 ай бұрын
ਬਹੁਤ ਵਧੀਆ ਪੋਡਕਾਸਟ ਅਮਨ ਵੀਰੇ, ਉਮੀਦ ਹੈ ਅਗਲਾ ਪੋਡਕਾਸਟ ਜਲਦ ਹੀ ਤੁਹਾਡੇ ਵੱਲੋਂ ਸਾਂਝਾਂ ਕਿਤਾ ਜਾਵੇ। ਦਿਲੋਂ ਮਾਨ-ਸਤਿਕਾਰ ਸ. ਜਰਨੈਲ ਸਿੰਘ ਜੀ ਲਈ।❤️
@Empirewarrior47
@Empirewarrior47 3 ай бұрын
ਸਰਦਾਰ ਜਰਨੈਲ਼ ਸਿੰਘ ਜੀ ਤੁਸੀ ਠੀਕ ਕਿਹਾ , ਮੈਨੂੰ ਆਪਣੀਆਂ 7 ਪੀੜ੍ਹੀਆਂ ਦੇ ਨਾਮ ਯਾਦ ਨੇ , ਦਾਦਾ ਜੀ ਦਸਿਆ ਕਰਦੇ ਸੀ ਕਿ ਸੱਤਵੀਂ ਪੀੜ੍ਹੀ ਸਰਦਾਰ ਝੰਡਾ ਸਿੰਘ ਮਹਾਂਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਸਿਪਾਹੀ ਦੀ ਨੌਕਰੀ ਕਰਿਆ ਕਰਦੇ ਸੀ ਪਰ ਪੁਖਤਾ ਸਬੂਤ ਨਹੀਂ ਮਿਲੇ , ਫਿਰ ਵੀ ਮਾਣ ਹੈ ਕਿ ਅਸੀਂ ਓਹਨਾ ਦਾ ਖੂਨ ਆ ਜਿਨ੍ਹਾਂ ਸਿੱਖ ਰਾਜ ਦਾ ਨਿੱਘ ਮਾਣਿਆਂ । ਓਹਨਾਂ ਸਭਨਾਂ ਦੇ ਨਾਮ ਵੀ ਯੋਧਿਆਂ ਵਾਲੇ ਰਹੇ । ਮੇਰੇ ਪੜਦਾਦਾ ਸਰਦਾਰ ਰਣਜੀਤ ਸਿੰਘ ਪਹਿਲੇ ਵਿਸ਼ਵ ਯੁੱਧ ਵਿਚ ਯੁਗਾਂਡਾ ਵਿਖੇ ਹਿੱਸਾ ਲੈਣ ਗਏ ਸੀ। ਸਰਦਾਰ ਝੰਡਾ ਸਿੰਘ - ਸਰਦਾਰ ਅਤਰ ਸਿੰਘ - ਸਰਦਾਰ ਜਵਾਲਾ ਸਿੰਘ - ਸਰਦਾਰ ਸੁੰਦਰ ਸਿੰਘ - ਸਰਦਾਰ ਰਣਜੀਤ ਸਿੰਘ - ਸਰਦਾਰ ਹਰੀ ਸਿੰਘ - ਸਰਦਾਰ ਮਨਜੀਤ ਸਿੰਘ - ਸਰਦਾਰ ਪ੍ਰਭਸ਼ਰਨ ਸਿੰਘ ( ਮੈਂ ਓਹਨਾ ਦੀ ਅੱਠਵੀਂ ਪੀੜ੍ਹੀ ਆ ) ❤❤
@gagandeepkaur6664
@gagandeepkaur6664 4 ай бұрын
ਦਿਲ ਖੁਸ਼ ਹੋ ਗਿਆ ਅੰਕਲ ਜੀ ਤੁਹਾਡੀਆਂ ਗੱਲਾਂ ਨੂੰ ਸੁਣ ਕੇ ਸਮਜ ਕੇ ਕਿਰਪਾ ਕਰ ਕੇ ਇਨ੍ਹਾਂ ਨਾਲ ਫੇਰ ਦੁਬਾਰਾ ਇੰਟਰਵਿਊ ਕਰਿਓ ਇਨਾਂ ਕੋਲ ਬਹੁਤ ਗਿਆਨ ਆ ਇਨਾਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ
@SunnyAulakh-l7q
@SunnyAulakh-l7q 6 ай бұрын
ਜਰਨੈਲ ਭਾਜੀ ਤੁਹਾਨੂੰ ਇਕ ਵਾਰ ਮਿਲਿਆ ਸੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿੱਚ , ਓਹ ਮੁਲਾਕਾਤ ਬਹੁਤ ਵਧੀਆ ਸੀ
@pawanpreet3518
@pawanpreet3518 6 ай бұрын
ਵੀਰ ਜੀ ਦਿਲ ਖੁਸ਼ ਹੋ ਗਿਆ ਅੱਜ ਦੇ ਸਮੇਂ ਵਿੱਚ ਇਹਨਾ ਗੱਲਾਂ ਦੀ ਬਹੁਤ ਜ਼ਰੂਰਤ ਹੈ।
@arpinderkaur2949
@arpinderkaur2949 6 ай бұрын
ਜ਼ਿੰਦਗੀ ਚ ਬਹੁਤ ਕੁੱਛ ਸੁਣਿਆ ਪਰ ਆਹ ਸੁਣ ਕੇ ਰੂਹ ਖੁਸ਼ ਹੋਗੀ ❤❤
@harpreetsarbjeet1305
@harpreetsarbjeet1305 6 ай бұрын
ਦਿਲ ਤੇ ਦਿਮਾਗ ਚ ਬੈਠ ਗਈ ਬਾਈ ਦੀ ਹਰ ਇੱਕ ਗੱਲ ❤❤
@Anttal64
@Anttal64 3 ай бұрын
ਮੈਂ ਇਹ ਇੰਟਰਵਿਊ ਆਪਣਾ ਯੂਐਸਏ ਕੰਮ ਤੇ ਰਹਿ ਕੇ ਸੁਣਿਆ ਮੈਨੂੰ ਇਸ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਿਆ ਭਾਈ ਜਰਨੈਲ ਸਿੰਘ ਇੱਕ ਰੱਬੀ ਰੂਹ ਨੇ ਜਿਨਾਂ ਨੂੰ ਜਿੰਨਾ ਸੁਣ ਸਕਦੇ ਆ ਉਨਾ ਘੱਟ ਹੈ । ❤🙏🏻
@kulwinderkaur2797
@kulwinderkaur2797 6 ай бұрын
ਬਾਕਮਾਲ ਜਾਣਕਾਰੀ ਧੰਨਵਾਦ ਵੀਰ ਜੀ❤
@gurpreetgurig4
@gurpreetgurig4 2 ай бұрын
ਵਾਹਿਗੁਰੂ ਚੜ੍ਹਦੀਕਲਾ ਚ ਰੱਖੇ ਬਹੁਤ ਕੁਝ ਸਿੱਖਣ ਨੂ ਮਿਲਿਆ ❤🙏🏻
@vivekkaushal7547
@vivekkaushal7547 6 ай бұрын
ਬਾਈ ਜੀ ਆ ਮੇਰੀ ਜ਼ਿੰਦਗੀ ਦੀ ਪਹਿਲੀ ਵੀਡੀਓ ਹੈ ਜੋ ਮੈਂ ਪੂਰੀ ਦੇਖੀ ਹੈ ਬਿਨਾਂ ਅੱਗੇ ਨੂੰ ਕੀਤੇ ਹੋਏ ਨਹੀਂ ਤਾਂ ਫਿਲਮ ਵੀ ਮੈਂ 1.5x ਤੇ ਹੀ ਦੇਖਦਾ ਹਾਂ ਓ ਵੀ ਅੱਗੇ ਕਰ ਕਰ ਕੇ ਪਰ ਅੱਜ ਅਨੰਦ ਆ ਗਿਆ ਹੈ ❤❤❤
@hardeepsidhu767
@hardeepsidhu767 6 ай бұрын
ਬਾਈ ਜੇ ਹੋ ਸਕਦਾ ਤਾਂ ਡਾਕਟਰ ਸੁੱਖਪ੍ਰੀਤ ਸਿੰਘ ਉਦੋਕੇ ਨੂੰ ਲੈ ਕੇ ਆਓ ਉਹ ਵੀ ਇਤਿਹਾਸ ਦਾ ਖਜਾਨਾ ਨੇ ਤੇ ਵਿਸ਼ਾ ਰੱਖਿਓ ਸਿੱਖੀ ਜਾ ਮਾਹਾਰਾਜਾ ਰਣਜੀਤ ਸਿੰਘ ਰੱਖੋ🙏🙏🙏🙏🙏🙏🙏🙏
@rantajdhillon6245
@rantajdhillon6245 6 ай бұрын
ਬਸ ਇਸ ਚੀਜ਼ ਦੀ ਕਮੀ ਮਹਿਸੂਸ ਹੁੰਦੀ ਮੈਨੂੰ ਇਤਿਹਾਸ ਚਾਹੀਦਾ ਸੀ ❤❤
@HarpreetSingh-eg6bu
@HarpreetSingh-eg6bu 4 ай бұрын
ਰੂਹ ਖੁੱਸ਼ ਹੋਗੀ... ਅਮਨ ਵੀਰ.... ਵਾਹਿਗੂਰੁ ਤੈਨੂੰ ਚੜਦੀ kala ch ਰੱਖਣ....❤❤❤ ਬਹੁਤ ਬਹੁਤ ਧੰਨਵਾਦ ❤
@hargunvirsandhu1738
@hargunvirsandhu1738 6 ай бұрын
ਕਮਾਲ ਦਾ ਪੌਡਕਾਸਟ ਸੀ । ਅਜਿਹੇ ਪੌਡਕਾਸਟ ਹੋਰ ਕਰੋ ਵੀਰ ਜੀ।
@arshdeep9696
@arshdeep9696 6 ай бұрын
ਬਾਈ ਬਹੁਤ ਸੋਹਣਾ ਇੰਟਰਵਿਊ ,ਬਸ ਮੇਰੀ ਏਹੀ ਅਰਜ਼ੀ ਆ ,ਜਰਨੈਲ ਸਿੰਘ ਜੀ ਨੇ ਜਿਹਨਾਂ ਦਾ ਨਾਮ ਲਿਆ ਅਖ਼ੀਰ ਤੇ ਉਹਨਾਂ ਸਿੰਘਾਂ ਨਾਲ ਵੀ ਜਰੂਰ ਇੰਟਰਵਿਊ ਕਰਿਓ, ਥੋਨੂੰ ਤੇ ਸਾਨੂੰ ਸਾਰਿਆ ਨੂੰ ਕੁਝ ਹੋਰ ਇਤਿਆਸ ਬਾਰੇ ਜਾਣਣ ਦਾ ਮੌਕਾ ਮਿਲੂ,ਵਾਹਿਗੁਰੂ ਮੇਹਰ ਕਰੇ।🙏🙏🙏
@balkaran637
@balkaran637 6 ай бұрын
ਸਰਦਾਰ ਜੀ ਸਤਿ ਸ੍ਰੀ ਆਕਾਲ ਜੀ ਸਰਦਾਰ ਜੀ ਤੁਸੀ ਦੋ ਤਿੰਨ ਦਿਨ ਲਗਾਤਾਰ ਪੌਡਕਾਸਟ ਕਰਦੇ ਰਹੋ ਤੁਹਾਡੇ ਤੋਂ ਸਿੱਖਣ ਨੂੰ ਬਹੁਤ ਕੁਝ ਮਿਲੇਗਾ।
@pallirai26
@pallirai26 6 ай бұрын
ਜਰਨੈਲ ਸਿੰਘ ਜੀ ਗੱਲਾਂ ਤੁਹਾਡੀਆਂ ਸੱਚੀਆਂ ਨੇ ਪਰ ਮੈ ਆਪਣੀ ਜਿੰਦਗੀ ਵਿੱਚ ਮਾੜੇ ਤੋਂ ਮਾੜੇ ਬੰਦੇ ਨੂੰ ਵੀ ਚਾਰ ਬੰਦਿਆ ਚ ਬੈਠ ਕੇ ਚੰਗੀਆਂ ਗੱਲਾਂ ਕਰਦੇ ਹੀ ਸੁਣਿਆ
@SidhuMooshewala-5911
@SidhuMooshewala-5911 6 ай бұрын
Bhai
@jaspreet5825
@jaspreet5825 6 ай бұрын
ਰੁਹ ਖੁਸ ਹੋਗੀ ਬਾਈ ਇਹੋਜੇ ਇੰਟਰਵਊ ਕਰਦੇ ਰਹੋ ❤ ਬਹੁਤ ਕੁਸ ਸਿੱਖਣ ਨੂੰ ਮਿਲਿਆ ਅੱਜ😊
@kisankaur4459
@kisankaur4459 6 ай бұрын
No..... No way Never Forget Sidhu Moosa Wala, NEVER...................JUSTICE FOR OUR SIDHU😭💔🙏 Can't wait to See Shota Sidhu❣😍😘
@gurjindersingh2653
@gurjindersingh2653 6 ай бұрын
ਜੇ ਤੁਸੀਂ ਪੰਜਾਬੀ ਵਿੱਚ ਟਿੱਪਣੀ ਕਰਦੇ ਸਾਰੇਆ ਨੂੰ ਬਹੁਤ ਚੰਗਾ ਲੱਗਦਾ ਧੰਨਵਾਦ 🙏
@gurjindersingh2653
@gurjindersingh2653 6 ай бұрын
ਕ੍ਰਿਪਾ ਕਰਕੇ ਅੱਗੇ ਤੋਂ ਖਿਆਲ ਰੱਖੋ ਜੀ 🙏
@Veer12707
@Veer12707 6 ай бұрын
ਵਾਹਿਗੁਰੂ ਮੇਹਰ ਕਰਨ ਬਹੁਤ ਸੋਹਣੇ ਵਿਚਾਰ ਨੇ । ਬਹੁਤ ਕੁੱਝ ਸਿੱਖਣ ਨੂੰ ਮਿਲਿਆ
@jatindersiingh6681
@jatindersiingh6681 6 ай бұрын
ਬਿਲਕੁਲ ਸਾਡੇ ਨੇੜੇ ਤੋਂਹ ਨੇ ਭਾਜੀ ਵਾਹਿਗੁਰੂ ਮੇਹਰ ਕਰੇ
@sunnyaddiwal1300
@sunnyaddiwal1300 5 ай бұрын
ਬਹੁਤ ਵਧੀਆ ਗੱਲਾਂ ਦਿਲ ਕਰਦਾ ਸੁਣਦੇ ਰਹੀਏ ਇਤਿਹਾਸ ਬਾਰੇ ਬਹੁਤ ਜਾਣਕਾਰੀ ਮਿਲੀ ❤❤
@mohinderkaur453
@mohinderkaur453 4 ай бұрын
ਬਹੁਤ ਵਧੀਆ ਗਲਾਂ ਇਤਿਹਾਸ ਦੀਆਂ ਸੀ। ਸਿੱਖਣ ਬਹੁਤ ਸਾਰੀਆਂ ਗੱਲਾਂ ਮਿਲ਼ੀਆਂ।
@CharanjitRFilms
@CharanjitRFilms 6 ай бұрын
ਬੁਹਤ ਵਧੀਆ ਇੰਟਰਵਿਊ ਲਿਆ ਬਾਈ ਗੱਲ੍ਹਾਂ ਸੁਣ ਕੇ ਰੂਹ ਖੁਸ਼ ਹੋ ਗਈ, ਬਾਈ ਨਾਲ਼ ਇਕ ਦੋ ਮਹੀਨਿਆਂ ਬਾਅਦ ਗੱਲਬਾਤ ਕਰ ਲਿਆ ਕਰੋ podcast ਰਾਹੀ ਬੁਹਤ ਜਿਆਦਾ ਨੋਲਜ ਰੱਖਦੇ ਨੇ ਗੱਲਾਂ ਦਾ ਭੰਡਾਰ ਹੈ ਮੈਂ ਸੁਣੀ ਇੰਟਰਵਿਊ ਅਨੰਦ ਆ ਗਿਆ ਧਨਵਾਦ ਵੀਰ ਜੀ ਇਸ ਸ਼ਖਸੀਅਤ ਨੂੰ ਸਾਡੇ ਸਾਹਮਣੇ ਲਿਓਨ ਲਈ।
@ਘੈਂਟ_ਬੋਲ_Ghaint_bol
@ਘੈਂਟ_ਬੋਲ_Ghaint_bol 6 ай бұрын
ਬਾਈ ਜੀ ਇਤਿਹਾਸ ਤਾਂ ਪਹਿਲਾ ਵੀ ਪਤਾ ਸੀ ਪਰ ਤੁਹਾਡੇ ਮੂੰਹੋਂ ਸੁਣਕੇ ਮਾਣ ਵੀ ਮਹਿਸੂਸ ਹੋਇਆ ਤੇ ਦਿਲ ਵੀ ਰੋਇਆ ਕਿ ਸਾਡੇ ਤੇ ਦੱਲੇ ਰਾਜ ਕਰ ਰਹੇ ਨੇ ਤੇ ਅਸੀ ਲਚਾਰਾ ਵਾਂਗੂੰ ਸਮਾ ਬਿਤਾ ਰਹੇ ਹਾਂ ਜਿਹੜਾ ਅੱਜ ਦਾ ਮੁੱਖਮੰਤਰੀ ਪੰਜਾਬੀ ਪੰਜਾਬੀ ਕੂਕਦਾ ਸੀ ਓਹ ਏਨਾ ਵੀ ਨਾ ਕਰ ਸਕਿਆ ਕੇ ਪੰਜਾਬ ਤੋਂ ਬਾਹਰ ਦਾ ਬੰਦਾ ਪੰਜਾਬ ਚ ਜ਼ਮੀਨ ਨਾ ਖਰੀਦ ਸਕੇ ਨਾ ਹੀ ਸਰਕਾਰੀ ਨੌਕਰੀ ਲੈ ਸਕੇ ਪਰ ਉਹ ਵੀ ਮੁੱਖ ਮੰਤਰੀ ਦਿੱਲੀ ਦਾ ਦੱਲਾ ਨਿਕਲਿਆ
@Kuldeepkaur-hv7li
@Kuldeepkaur-hv7li 6 ай бұрын
Veer jehde bande khad de aa sade lyi oh bhagwante wargeya to bardasht hi ni hunde me ta kehna ke apa nu ohna bandya di chon krke bhagwante di jagah te bithona chahida na ke ehnu ohnu
@harjindersingh3262
@harjindersingh3262 5 ай бұрын
Waheguru ji ka khalsa waheguru ji ki fateh #Kisaan ekta zindabad #justice for sidhu moosewala
@sukhdeepjohal1569
@sukhdeepjohal1569 6 ай бұрын
ਵੀਰ ਜਰਨੈਲ ਸਿੰਘ ਜੀ ਬਹੁਤ ਕੰਮ ਦੀਆਂ ਗੱਲਾਂ ਦੀ ਸਾਂਝ ਪਾਈ ਤੁਹਾਡਾ ਬਹੁਤ ਬਹੁਤ ਬਹੁਤ ਬਹੁਤ ਧੰਨਵਾਦ ❤❤❤❤❤
@sikandersinghsinghsaab6934
@sikandersinghsinghsaab6934 6 ай бұрын
ਬਹੁਤ ਵਧੀਆ ਵਿਚਾਰ ਜਰਨੈਲ ਸਿੰਘ ਵੀਰ ਜੀ ਦੇ
@damanjit_kaur5188
@damanjit_kaur5188 6 ай бұрын
ਬਹੁਤ ਹੀ ਵਧੀਆਂ podcast ਇੱਕ ਇੱਕ ਗੱਲ ਸੁਣਨ ਵਾਲੀ ਹੈ ਤੇ ਬਹੁਤ ਕੁਝ ਸਿੱਖਣ ਨੂੰ ਮਿਲਿਆ। ਧੰਨਵਾਦ ਸਰਦਾਰ ਜਰਨੈਲ ਸਿੰਘ ਜੀ ਤੇ ਅਮਨ ਔਜਲਾ ਜੀ 🙏🙏🏼
@surindersingh9746
@surindersingh9746 6 ай бұрын
ਅਮਨ ਵੀਰੇ ਮੈ ਵੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਬਾਰੇ ਹੋਰ ਸੁਣਨਾ ਚਾਹੁੰਣਾ ਆ ਬਾਈ ਜੀ ਨੂੰ ਦੋਬਾਰਾ ਫਿਰ ਬਲਾਉਣਾ
@jagtarsingh9295
@jagtarsingh9295 6 ай бұрын
ਬਹੁਤ ਵਧੀਆ ਪੋਡਕਾਸਟ ਸੀ ਬਹੁਤ ਕੁਛ ਸਿੱਖਣ ਨੂੰ ਮਿਲਿਆ
@rockypagglover6688
@rockypagglover6688 6 ай бұрын
ਇਕ ਹੋਰ interview ਕਰੋ ਛੇਤੀ ਸਿੱਖ ਰਾਜੇ ਤੇ ਮਹਾਰਾਜਾ ਰਣਜੀਤ ਸਿੰਘ ਤੇ ❤
@SunitaRani-qd5jj
@SunitaRani-qd5jj 6 ай бұрын
ਧੰਨਵਾਦ ਅਮਨ ਵੀਰ ਜੀ ਤੁਹਾਡਾ ਬਹੁਤ ਕੁਝ ਸਿੱਖਿਆ ਅੱਜ❤
@NarinderBrar-f7z
@NarinderBrar-f7z 4 ай бұрын
ਬਹੁਤ ਵਧੀਆ ਗੱਲਾਂ ਬਾਤਾ ਬਹੁਤ ਹੀ ਡੂੰਘੀਆ ਤੇ ਇਤਿਹਾਸਿਕ ਗੱਲਾਂ ਸੁਣਾਈਆ ਮਨ ਨੂੰ ਬੜਾ ਸਕੂਨ ਮਿਲਿਆ ਹੁਣ ਤੱਕ ਦਾ ਸਿਰਾ ਪੋਡਕਾਸਟ
@GurpreetSingh-jr8ip
@GurpreetSingh-jr8ip 6 ай бұрын
ਕਿਆ ਬਾ ਕਮਾਲ ਗੱਲਾਂ ਸੁਣਨ ਵਾਲਿਆਂ 🙏🙏
@SukhwinderSingh-wq5ip
@SukhwinderSingh-wq5ip 6 ай бұрын
ਸੋਹਣੀ ਵੀਡੀਓ ਸੋਹਣੀ ਗੱਲਬਾਤ ਪੰਜਾਬ ਪੰਜਾਬੀ ਪੰਜਾਬੀਅਤ ❤
@balkaransidhu2125
@balkaransidhu2125 6 ай бұрын
Series shuru kr lo sachii mzaa e aa gya✌️✌️👍👍
@Sardargurjotsingh
@Sardargurjotsingh 5 ай бұрын
ਵੀਰੇ ਅੱਜ ਆਪਣੇ ਆਪ ਤੋਂ ਹੋਰ ਵੀ ਜ਼ਿਆਦਾ ਜਾਣੂੰ ਹੋਏ ਆ ਕੇ ਕੌਣ ਆ ਅਸੀਂ। ਬਹੁਤ ਬਹੁਤ ਧੰਨਵਾਦ ਸਰਦਾਰ ਜਰਨੈਲ ਸਿੰਘ ਜੀ ਨਾਲ ਅਗਲੇ ਪੋਡਕਾਸਟ ਦਾ ਇੰਤਜ਼ਾਰ ਰਹੂਗਾ।
@deepsidhu8876
@deepsidhu8876 6 ай бұрын
ਕਮਾਲ ਦੀ ਸਖਸ਼ੀਅਤ ਆ ਸ਼ਬਦਾਂ ਦਾ ਭੰਡਾਰ ਜਰਨੈਲ ਸਿੰਘ ਜੀ 🙏🏻
@gurpreet_Singh_08
@gurpreet_Singh_08 5 ай бұрын
Aman vr tera bahut hii wadia uprala wa podcasts wala yr ruhh n enaa sukoon milda videos dekh k ajj bahut kuj sikhan nu milya te next podcast chh vr jarnail sir to sawal sir di fist movie kheri c and filma chh kive pahuche and historical gallan ❤❤
@dakshmehra1699
@dakshmehra1699 6 ай бұрын
ਮੇਰੇ ਕੋਲ ਕੋਈ ਸ਼ਬਦ ਹੈਨੀ ਮੈ ਤਾਂ ਮੁਰੀਦ ਹੋਗਿਆ ਬਾਬਾ ਜੀ । ਇਨਾ ਗਿਆਨ ਥਾੜੇ ਕੋਲ । ਅਮਨ ਵੇਰੇ ਜਿਹੜੀ ਗੁੱਸੇ ਵਾਲੀ ਗੱਲ ਦੱਸੀ ਜਰਨੈਲ ਸਿੰਘ sir ਹੁਣਾ ਨੇ ਬਈ ਜੀ ਕਯਾ ਹੀ ਬਾਤ a । ਐਨੀ positivity ਆਗੀ ਬੌਡੀ ch । ਲਹੂ ਕੰਡੇ ਖੜੇ ਹੁੰਦੇ ਸੀ ਸੁਣਕੇ । ਹਰ ਨਵੀਂ ਗੱਲ ਸਿੱਖਣ ਨੂੰ ਮਿਲਦੀ ਸੀ । ਦਿਲੋ ਸਲੂਟ a 🙏 ਮੇਰੀ ਇਕ ਛੋਟੀ ਜੀ ਬੇਨਤੀ a ਇੱਦਾ ਦੇ podcast ਥਾਨੁ ਕਰਨੇ ਚਾਹੀਦੇ ਨੇ ਤਾ ਕਿ ਸਾਡੇ ਵਰਗੇ ਬਚਾਇਆ ਨੂੰ ਸਿੱਖਣ ਨੂੰ ਮਿਲਦਾ ਰਵੇ । ਧੰਨ ਹੋ ਯਾਰ ਤੁਸੀ। ਬੋਤ ਸਾਰਾ ਪਿਆਰ ਥਾਨੁ recpect ❤🙏
@tufxgamer1560
@tufxgamer1560 6 ай бұрын
ਅਮਨ ਵੀਰ ਬਹੁਤ ਡੂੰਗੀ ਜਾਣਕਾਰੀ ਮਿਲੀ ਆਵ ਅੱਜ ਮੈਨੂ ਅਤੇ ਮੇਰੇ ਪਰਿਵਾਰ ਨੂੰ ਜੌ ਸਿੱਖਿਆ ਮਨੂ ਸਕੂਲ ਨਹੀ ਮਿਲੀ ਇਕ ਬੇਨਤੀ ਆਵ ਵੀਰ ਜਿਆਦਾ ਤੋ ਜਿਆਦਾ ਹੋਰ ਪੋਡਕਾਸਟ ਇਤਹਾਸ ਉਪਰ ਬਣਾਵੋ ਤਾ ਜੋ ਪੰਜਾਬ ਦੇ ਨੌਜਵਾਨਾ ਨੂੰ ਆਪਣੇ ਪਿਛੋਕੜ ਬਾਰੇ ਜਾਣਕਾਰੀ ਮਿਲੇ। ਮੈਂ ਸਾਰਾ ਪੋਡਕਾਸਟ ਸੁਰੂ ਤੋ ਅੰਤ ਤਕ ਦੇਖਿਆ ਬਹਾਉਤ ਵਦੀਆ ਲੱਗਿਆ ਤਾ ਇਸੇ ਤਰਾ ਦਾ ਹੋਰ content ਲੈਕੇ ਆਵੋ ❤❤
@gurinayaadrukhi6759
@gurinayaadrukhi6759 6 ай бұрын
Justice for sidhu moosewala
@robbyaujla2201
@robbyaujla2201 4 күн бұрын
ਹੁਣ ਤੱਕ ਦੀ ਮੇਰੀ youtube ਤੇ ਪਹਿਲੀ ਵੀਡੀਓ ਜਿਸਨੂੰ ਸੁਣਦੇ ਦੇਖਦੇ ਇਕ ਵਾਰ ਵੀ ਟਾਈਮ ਨਹੀਂ ਦੇਖਿਆ! ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ! ਜਤਿੰਦਰਪਾਲ ਸਿੰਘ ਜਰਨੈਲ ਸਿੰਘ ਜੀ!🙏🙏 ਤੇ y aujla g 🙋
@sachhakkdove5974
@sachhakkdove5974 4 ай бұрын
Ajj takk kise video te comanet ni kita y KZbin te par eh podcast bhut kuj sikha k gyi y bhut bhut dhanvad y eho g histori apni kom di pta lagi jo sayad kde lagni c eho g history te filma bnoni chidi aa ta jo bache aa nu pta lage v apa kon aa sade asli hero kon ne
@harvindersingh-dc8qt
@harvindersingh-dc8qt 6 ай бұрын
ਜਰੂਰ ਕਰਿਓ ਵੀਰ ਬਹੁਤ ਸਿੱਖ ਰਾਜ ਬਾਰੇ ਬਸ ads ਨੇ ਤੰਗ ਬਾਕੀ ੧ ਸੈਕਿੰਡ ਵ ਨਿ ਵੀਡੀਓ ਸਕਿੱਪ ਨਿ ਹੋਈ❤❤
@gaganmehra2421
@gaganmehra2421 3 ай бұрын
ਵੀਰ ਰੂਹ ਖੁਸ਼ ਹੋ ਗੀ ਬਹੁਤ ਵਦਿਆ ਪੋਡਕਾਸਟ ❤️❤️❤️
@sonykainth6934
@sonykainth6934 6 ай бұрын
ਬਾਈ ਜਰਨੈਲ ਸਿੰਘ ਬਹੁਤ ਵਧੀਆ ਇਨਸਾਨ ਹੋਣ ਦੇ ਨਾਲ ਇਤਿਹਾਸ ਦੇ ਜਾਣਕਾਰ ਹਨ।
@JugnuSingh-qx5bl
@JugnuSingh-qx5bl 2 ай бұрын
ਆਹ ਸ਼ੰਗਾਰੇ ਦੇ ਪੋਤੇ ਦੇ ਖੂਹ ਵਾਲੀ ਗੱਲ ਮੈ ਪਹਿਲਾ ਵੀ ਇਕ ਪਾਕਸਤਾਨੀ ਬਜੁਰਗ ਮੁਸਲਮਾਨ ਤੋ ਸੁਣੀ ਸੀ ਬਹੁਤ ਵਧੀਆ ਪੋਡਕਾਸਟ ਆ
@lovepreetbhullar9652
@lovepreetbhullar9652 6 ай бұрын
ਬਹੁਤ ਖੂਬ ਇਹੋ ਜਿਹੇ podcast ਦੀ ਬਹੁਤ ਲੋੜ ਆ
@Paramjitkaur-x8y3l
@Paramjitkaur-x8y3l 6 ай бұрын
ਬੋਲਣ ਲਈ ਕੋਈ ਸ਼ਬਦ ਨੀ ਬਹੁਤ ਸੋਹਣਾ ਇੰਟਰਵਿਊ
@kangnishan6716
@kangnishan6716 4 ай бұрын
ਬਹੁਤ ਕੁਝ ਸਿੱਖਣ ਨੂੰ ਮਿਲਿਆ ਬਹੁਤ ਵਧੀਆ ਲੱਗਾ ਤੁਹਾਡਾ ਪ੍ਰੋਡਕਾਸਟ ਦੇਖਕੇ/ਸੁਣਕੇ
@AaoSikhiye_Official
@AaoSikhiye_Official Ай бұрын
ਵੀਰ 2 ਵਾਰ ਸੁਣ ਲਈ ਆ ਇੰਟਰਵਿਊ ਪਰ ਐਵੇਂ ਲਗਦਾ ਵੀ ਇਹ ਖ਼ਤਮ ਹੀ ਨਾ ਹੋਵੇ ਚਲਦੀ ਹੀ ਰਹੇ
@malkeetsandhu6472
@malkeetsandhu6472 6 ай бұрын
ਬਹੁਤ ਵਧੀਆ ਪੌਡਕਾਸਟ ਵੀਰ ਜੀ
@Baljinder22
@Baljinder22 2 ай бұрын
22 ਜੀ ਇਹੋ ਜਿਹੇ ਪੌਡਕਾਸਟ ਹੋਰ ਕਰੋ।
@armanarman9886
@armanarman9886 6 ай бұрын
54.15 to 52.35 ਜ਼ਰੂਰੀ ਅਤੇ ਗੋਰ ਕਰਨ ਵਾਲੀ ਗੱਲ ਹੈ 🙏🤔
@Pbx_moosa
@Pbx_moosa 5 ай бұрын
ਵੀਰ ਜੀ ਸੱਚੀ ਗੱਲ ਬੋਲਾ ਸਾਨੂੰ ਇੰਦਾ ਦਾ ਰਾਜਾ ਚੁੰਹੀਦਾ ਪੰਜਾਬ ਨੂੰ ਇਸ ਟਿੰਮ ਜੋ ਵੀ ਕੁਛ ਉਹ ਿਰਹਾ ਪੰਜਾਬ ਚ ? ਬਾਬਾ ਜੀ ਨੇ ਬਹੁਤ ਸੋਨੀ ਗੱਲਾਂ ਬੋਲੀਆ ❤️❤️ ਬਹੁਤ ਸੋਨਾ postcast ❤️❤️❤️❤️
@jagjit17
@jagjit17 6 ай бұрын
ਬੋਹੋਟ ਵਾਡੀਆ ਵੀਡੀਓ ਵੀਰੇ ਅਗਲੀ ਵਾਰੀ ਸਿੱਖ ਹਿਸਟਰੀ ਵਾਰੇ ਹੋਰ ਸਵਾਲ pucheyo
@amninderdhaliwal4226
@amninderdhaliwal4226 2 ай бұрын
ਬਹੁਤ ਵਧੀਆ ਇੰਟਰਵਿਊ 💯
@parmindersidhu4215
@parmindersidhu4215 4 ай бұрын
ਬਹੁਤ ਹੀ ਵਧੀਆ ਪੋਡਕਾਸਟ ਬਹੁਤ ਕੁੱਝ ਸਿੱਖਣ ਨੂੰ ਮਿਲਿਆ
@Gurditsingh6345
@Gurditsingh6345 2 ай бұрын
ਬਹੁਤ ਹੀ ਵਧੀਆ ਵਿਚਾਰ 🙏
@HardeepSingh-vz7iv
@HardeepSingh-vz7iv 4 ай бұрын
Y Aman ajj bhot kus pta lga jo sikh itehas bare pta nhi c sardar ji bhot hi ਸੂਝਵਾਨ ਇਨਸਾਨ ਨੇ ਜਿਹਨਾ ਨੂੰ ਸਿੱਖ ਇਤਿਹਾਸ ਬਾਰੇ bhot kus pta ek podkast hor kro ehna nal ,ma tude sare podkast dekhda 2ghnte ek movie bang bine ruke TUC v bhot vdia glla krde o❤❤
@pikachugaming2209
@pikachugaming2209 6 ай бұрын
ਬਾਈ ਜੀ ਬਹੁਤ ਵਧੀਆ ਇੰਟਰਵਿਉ ❤ ਕਮਾਲ ਹੈ 🙏
@Dakku_604
@Dakku_604 4 ай бұрын
ਬਾ ਕਮਾਲ ਆ ਵੀਰ ਜਿੰਦਗੀ ਜਿਉਂਣ ਦਾ ਢੰਗ ਆਪਣੇ ਆਪ ਨਾਲ ਲੜਨ ਦਾ ਢੰਗ ਸਿੱਖਾਂ ਆ ਤਾਂ ਵੀਰ
@nirvailgill1615
@nirvailgill1615 6 ай бұрын
ਅੱਜ ਬਹੁਤ ਵਧੀਆ ਗੱਲਾਂ ਬਾਤਾਂ ਸੀ ਬਹੁਤ ਕੁਝ ਨਵਾਂ ਸਿੱਖਣ ਤੇ ਸਮਝਣ ਨੂੰ ਮਿਲਿਆ ❤❤❤❤❤
@KDsandhuyt
@KDsandhuyt 4 ай бұрын
bhji main kdi tuhda koi podcast nhi dekhya but aa dekh k roh khush ho gyi boht dhanwaad ne jankaari lai 🙏🏻🙏🏻🙏🏻boht kosh sikhn nu milya
@jaggisidhu6065
@jaggisidhu6065 3 ай бұрын
ਬਹੁਤ ਵਧੀਆ ਜੀ ਹੋਰ ਕਰੋ ਇਸ ਤਰ੍ਹਾਂ ਦੇ ਪੋਡਕਾਸਟ
@Itzzcheemaproductions
@Itzzcheemaproductions 4 ай бұрын
ਸਭ ਤੋਂ ਵਧੀਆ ❤❤ ਪੋਡਕਾਸਟ।।। ਹੋਰ ਵੀ ਪੋਡਕਾਸਟ ਕਰੋ ਇਦਾਂ ਦੇ ਹੀ
@Laddabholeke
@Laddabholeke 6 ай бұрын
ਬਹੁਤ ਵਧੀਆ ❤❤❤❤❤❤
@diamondpictures4939
@diamondpictures4939 5 ай бұрын
ਮੈਂ ਬਹੁਤ ਲੋਕਾਂ ਨੂੰ ਸੁਣਦੇ ਸੁਣਦੇ ਨੇ ਈ ਅੱਗੇ ਭੇਜਤੀ ਸੀ ਵੀਡਿਓ। ਐਨਾਂ ਆਨੰਦ ਕਦੇ ਨੀ ਆਇਆ ਸੁਣ ਕੇ ਜਿੰਨਾਂ ਅੱਜ ਆਇਆ। ਅਗਲੇ ਪੌਡਕਾਸਟ ਦੀ ਉਡੀਕ ਵਿੱਚ। ਹੀਰਾ ਸਿੰਘ ਗਿੱਲ👏🏻
@jasschahal5578
@jasschahal5578 6 ай бұрын
ਬਹੁਤ ਸੋਹਣਾ ਪੌੜ ਕਾਸਟ ਬਾਈ ਜੀ ਹੁਣਾਂ ਨਾਲ ਇੱਕ ਇੱਕ ਸ਼ਬਦ ਇੱਕ ਇੱਕ ਗੱਲ ਸੁਣ ਕੇ ਬਹੁਤ ਸਕੂਨ ਮਿਲਿਆ ਤੇ ਇੰਜ ਲੱਗਿਆ ਜਿੱਦਾਂ ਕੋਈ ਇਤਿਹਾਸ ਖਜ਼ਾਨੇ ਦਾ ਭੰਡਾਰ ਸਾਡੀ ਝੋਲੀ ਪੈ ਗਿਆ ਵਾਹਿਗੁਰੂ ਜੀ ਬਾਈ ਸਾਹਿਬ ਨੂੰ ਚੜਦੀ ਕਲਾ ਵਿੱਚ ਰੱਖਣ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨ ਤੇ ਸਾਨੂੰ ਇਤਿਹਾਸ ਨਾਲ ਜਾਣੂ ਕਰਵਾਉਂਦੇ ਰਹਿਣ ਬਹੁਤ ਬਹੁਤ ਧੰਨਵਾਦ ਬਾਈ ਜੀ ਅਮਨ ਵੀਰ ਤੁਹਾਡਾ ਵੀ ਧੰਨਵਾਦ
@sonofkabaddi
@sonofkabaddi 6 ай бұрын
punjab siyan .de channal te bhut sari history hgi aa kuj v dekh la
@Manjot.Bhogal
@Manjot.Bhogal 6 ай бұрын
ਅੱਗਲੇ ਪੋਡਕਾਸਟ ਦੀ ਉਡੀਕ ਵਿੱਚ ਹਾ ਜੀ
Spongebob ate Patrick 😱 #meme #spongebob #gmod
00:15
Mr. LoLo
Рет қаралды 21 МЛН
Inside Out 2: ENVY & DISGUST STOLE JOY's DRINKS!!
00:32
AnythingAlexia
Рет қаралды 15 МЛН
Когда отец одевает ребёнка @JaySharon
00:16
История одного вокалиста
Рет қаралды 6 МЛН
ЭТО НАСТОЯЩАЯ МАГИЯ😬😬😬
00:19
Chapitosiki
Рет қаралды 3,5 МЛН
Gurudwara SatSang Sahib, Ambala #sikhhistory #punjab #travel
6:40
Khanna Traveller
Рет қаралды 11
Spongebob ate Patrick 😱 #meme #spongebob #gmod
00:15
Mr. LoLo
Рет қаралды 21 МЛН