ਡੋਡੇ ਛੱਡਣੇ ਪੈ ਗਏ ਮਹਿੰਗੇ! ਨਸ਼ਾ ਛੱਡਣ ਲਈ ਖਾਧੀ ਸੀ ਦਵਾਈ, ਹੁਣ ਦਿਲ ਕਰਦਾ 15% ਕੰਮ l DUNIYA ਦੁਨੀਆਂ

  Рет қаралды 2,417

Duniya ਦੁਨੀਆਂ

Duniya ਦੁਨੀਆਂ

Күн бұрын

Пікірлер
@ajaibsinghdhindsa2664
@ajaibsinghdhindsa2664 3 күн бұрын
ਡੋਡਿਆਂ ਦੀ ਖੇਤੀ ਦੀ ਖੁੱਲ੍ਹ ਹੋਣੀ ਚਾਹੀਦੀ ਹੈ
@Gagandeepg7960
@Gagandeepg7960 3 күн бұрын
ਥੋੜੇ ਕਰ ਦੇਣੇ ਚਾਹੀਦੇ ਨੇ ਪਰ ਛੱਡਣੇ ਨਹੀਂ ਚਾਹੀਦੇ । ਇਕ ਦੋ ਕਾਰਡ ਕੋਈ ਮਾੜੇ ਨਹੀਂ
@rajbindertoor1542
@rajbindertoor1542 9 сағат бұрын
ਡਾਕਟਰ ਤੇ ਪਰਚਾ ਦਰਜ ਹੋਣਾ ਚਾਹੀਦਾ। ਵੀਰ ਦੀ ਜ਼ਿੰਦਗੀ ਖਰਾਬ ਕਰਤੀ। ਹੁਣ ਸਾਰੀ ਉਮਰ ਕੀ ਕਰੂ। ਕੋਈ ਕੰਮ ਨਹੀ ਕਰ ਸਕਦਾ। ਵੀਰ ਕੋਰਟ ਵਿੱਚ ਕੇਸ ਕਰ। ਟਾਈਮ ਜ਼ਰੂਰ ਲੱਗੂਗਾ। ਪਰ ਇਨਸਾਫ਼ ਜ਼ਰੂਰ ਮਿਲੂਗਾ। 🙏
@Gurdasbrar-s1w
@Gurdasbrar-s1w 2 күн бұрын
ਬਾਈ ਦੋਂਵੇ ਚੀਜ਼ਾਂ ਇਕੱਠੀਆਂ ਖਾ ਗਿਆ ਪੋਸਤ ਤੇ ਦਵਾਈਆਂ ਤਾਂ ਤਾਂ ਉਨਾਂ ਕੋਲ ਨੀ ਜਾਂਦੇ ਪਰਚਾ ਕਰਾਉਂਦੇ ਇਨਾਂ ਕੋਲ ਕੋਈ ਪ੍ਮਿਸਨ ਨਹੀਂ ਹੁੰਦੀ
@Gurdasbrar-s1w
@Gurdasbrar-s1w 2 күн бұрын
ਦਸ ਹਜ਼ਾਰ ਦਾ ਪੋਸਤ ਲੈਂਦਾ ਦੋ ਮਹੀਨੇ ਨਜ਼ਾਰੇ ਲੈਂਦਾ ਜਨਾਨੀਆਂ ਮਗਰ ਨਹੀਂ ਲੱਗੀਦਾ
@jaspalbangguharrybanggu8645
@jaspalbangguharrybanggu8645 2 күн бұрын
ਆਫੀਮ ਪੋਸਤ ਦੇ ਠੇਕੇ ਖੋਲ੍ਹਣੇ ਚਾਹੀਦੇ ਨੇ
@Gurdasbrar-s1w
@Gurdasbrar-s1w 3 күн бұрын
ਕਿਉਂ ਗੱਪ ਮਾਰਦਾ ਚਾਰ ਵਜੇ ਖਾਣੇ ਪੈਂਦੇ ਆ ਬਾਈ ਅੱਖ ਨਹੀਂ ਖੁਲਦੀ
@JogenderSingh-gm2hp
@JogenderSingh-gm2hp 3 күн бұрын
Bai Dodde Bande nu tandrusat rakhde aa te docter sahab v kehnde aa ki dvaayi tour te khane penge par nal eve kehnde aa ki sarkar tuhadi dusman bann gyi
@karmjitsingh2230
@karmjitsingh2230 2 күн бұрын
ਵੀਰ ਜੀ ਤੁਸੀਂ ਕੲਈ ਵੀਰਾਂ ਦੀ ਜ਼ਿੰਦਗੀ ਬਚਾਈਂ। ਗੁਰੂ ਰਾਮਦਾਸ ਜੀ ਤੁਹਾਡੇ ਤੇ ਮੇਹਰ ਕਰਨ ਗਏ।
@gogadhanoa286
@gogadhanoa286 3 күн бұрын
ਨੀਮ ਹਕੀਮ ਖਤਰਾਏ ਜਾਨ
@harmeeksingh7171
@harmeeksingh7171 2 күн бұрын
Bhai ji kesea de akhea khuu vich saall nahi marni chayde 😢
@Hardwork-Army
@Hardwork-Army 2 күн бұрын
Jdo kisy vi dwai antidote nal Jay Ohi chiz tusi khao gay ta reaction pakka Dwai koi vi aa sirf dwai hi lavo dony chiza na ik time na varto reaction tahi aa ♥🙏
@charanjeetsingh7782
@charanjeetsingh7782 2 күн бұрын
ਦਿਹਾੜੀ ਦੀਆ ਛੇ ਨਾ ਦੱਸੀਆ ਹੋਣ
@user-shama88
@user-shama88 2 күн бұрын
ਬਾਈ ਜੀ ਘਰ ਬਾਰ ਤੇਰਾ ਠੀਕ ਹੈ ਕਿਓਂ ਪੰਗਾ ਲਿਆ
@Bhullarboy855
@Bhullarboy855 2 күн бұрын
Bai eh jyada desi dwai wale vich goliya kut hi dai jande koi na koi lok ewe ehna piche lag jande
@Jaswinder.SinghLehal-w9x
@Jaswinder.SinghLehal-w9x 2 күн бұрын
ਬਾਈ ਅਜੇ ਕੋਈ ਦੁਆਈ ਨਹੀ ਬਣੀ ਜਿਹੜੀ ਬਿਨਾ ਤੋੜ ਤੋ ਨਸ਼ਾ ਛੁਡਾ ਦਿਉ।ਇਹ ਦੁਵਾਈ ਕੁਝ ੜਹੀ ਕਰਦੀਆ ।ਨਸ਼ਾ ਛਡਕੇ ਬੰਦੇ ਤੋ ਕੰਮ ਨਹੀ ਹੁੰਦਾ
@Hardwork-Army
@Hardwork-Army 2 күн бұрын
Maur kanchiya te koi Nawa hi Ayea huo sano koly pata nahi, kisy perfesnal dr nu mil ke sahdo jy koi majbori aa ta.Baki edi umar ch jy limt nal dwai vango khaa rahy o fir kio yaar pangy leky seht kharab kardy ho ❤🙏
@rajucheema-wr4xj
@rajucheema-wr4xj 2 күн бұрын
ਪਹਿਲਾਂ ਡੋਡੇ ਖਾਂਣ, ਖ੍ਰੀਦਣ ਲਈ ਸੰਘਰਸ਼ ਕਰਦੇ ਹੋ, ਫੇਰ ਡੋਡੇ ਛੱਡਣ ਲਈ ਸੰਘਰਸ਼ ਕਰਦੇ ਹੋ 😢😢
Chain Game Strong ⛓️
00:21
Anwar Jibawi
Рет қаралды 41 МЛН
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН
Une nouvelle voiture pour Noël 🥹
00:28
Nicocapone
Рет қаралды 9 МЛН
IL'HAN - Qalqam | Official Music Video
03:17
Ilhan Ihsanov
Рет қаралды 700 М.
Chain Game Strong ⛓️
00:21
Anwar Jibawi
Рет қаралды 41 МЛН