ਮਸਤ ਮੌਲੇ ਬੰਦੇ ਬਿੱਟੂ ਦੇ ਵਿਆਹ ਤੋਂ ਬਾਅਦ ਬਿੱਟੂ ਦੀ ਇੰਟਰਵਿਊ |Bittu Da Viah |Viral Jodi Interview|

  Рет қаралды 482,350

Kaint Punjabi (ਘੈਂਟ ਪੰਜਾਬੀ)

Kaint Punjabi (ਘੈਂਟ ਪੰਜਾਬੀ)

Күн бұрын

#kaintpunjabi #latestpunjabivideo #kaintpunjabichannel
ਮਸਤ ਮੌਲੇ ਬੰਦੇ ਬਿੱਟੂ ਦੇ ਵਿਆਹ ਤੋਂ ਬਾਅਦ ਬਿੱਟੂ ਦੀ ਇੰਟਰਵਿਊ |Bittu Da Viah |Viral Jodi Interview|
ਇੰਟਰਵਿਊ ਦੀ ਸਾਡੀ ਕੋਈ ਫੀਸ ਨਹੀਂ
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Пікірлер
@kaintpunjabi
@kaintpunjabi Ай бұрын
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਸੀਂ ਵੀ ਆਪਣੀ ਕੋਈ ਐਸੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
@karanbaraich2300
@karanbaraich2300 Ай бұрын
👍
@Sandeepgill-m4g
@Sandeepgill-m4g Ай бұрын
🙏🙏😊😊
@amanpreetkaur3225
@amanpreetkaur3225 Ай бұрын
pind kehra ehna da ??
@Varindersingh-im2gd
@Varindersingh-im2gd Ай бұрын
Good job brother. Waheguru ji chardikala bakshan👍👍🙏🙏
@Travellife9
@Travellife9 Ай бұрын
@@amanpreetkaur3225 singhawala Moga
@KamaljitSingh-d1r
@KamaljitSingh-d1r Ай бұрын
ਬਿੱਟੂ ਅਤੇ ਉਸ ਦਾ ਪੂਰਾ ਪਰਿਵਾਰ ਇਕ ਫੱਕਰ ਪਰਿਵਾਰ ਹੈ ਬਿੱਟੂ ਕੋਈ ਗੱਲ ਨਹੀਂ ਲੋਕ ਬਹੁਤ ਮਾੜਾ ਚੰਗਾ ਬੋਲਦੇ ਨੇ ਤੇਰੀ ਫੈਮਿਲੀ ਤੂੰ ਬਹੁਤ ਵਧੀਆ ਇਨਸਾਨ ਹ ਤੇਰੀਆਂ ਗੱਲਾਂ ਬਹੁਤ ਵਧੀਆ ਨੇ
@bathindeaala
@bathindeaala Ай бұрын
ਬਹੁਤ ਬਹੁਤ ਮੁਬਾਰਕਾਂ ਬਿੱਟੂ ਨੂੰ ਤੇ ਫੈਮਲੀ ਨੂੰ ਤੇ ਬਿੱਟੂ ਦੇ ਯਾਰਾਂ ਨੂੰ ਜਿੰਨਾ ਨੇ ਇੱਕ ਗਰੀਬ ਬੰਦੇਂ ਦਾ ਸਾਥ ਦਿੱਤਾ ਹਮੇਸ਼ਾ ਖੁਸ਼ ਰਹੋ ❤
@SatnamSingh-lw3th
@SatnamSingh-lw3th Ай бұрын
🎉
@AmandeepSingh-kr3lo
@AmandeepSingh-kr3lo Ай бұрын
ਖ਼ੁਸ਼ ਰਹੋ ਵੀਰ ਜੀ,, ਗਰੀਬ ਨੀਂ ਹੁੰਦਾ ਜਦੋਂ ਦੋਸਤ ਨਾਲ ਹੋਵੇ,,, ਵੀਰ
@AmandeepSingh-kr3lo
@AmandeepSingh-kr3lo Ай бұрын
ਦਿਲ ਦਾ ਸਾਫ,,,ਦਿਲ ਦਾ ਰਾਜਾਂ,, ਵੀਰ ਜੀ ਮੁਬਾਰਕਾਂ ਜੀ
@AmanDeep-px9fe
@AmanDeep-px9fe Ай бұрын
Waheguru ji 🙏
@SufiyaAhmed-qp7uj
@SufiyaAhmed-qp7uj Ай бұрын
Happy new year ❤❤❤
@Kaurkh
@Kaurkh Ай бұрын
ਕਿੰਨੀਆਂ ਸਿਆਣੀਆਂ ਗੱਲਾਂ ਕੀਤੀਆਂ ਬਾਈ ਬਿੱਟੂ ਨੇ,ਬਹੁਤ ਚੰਗੇ ਪਿੰਡ ਵਾਲੇ ਜੋ ਪਰਿਵਾਰ ਨਾਲ ਖੜੇ।ਵਹਿਗੂਰ ਜੀ ਚੜ੍ਹਦੀਕਲਾ ਚ ਰੱਖਣ🙏 ਫਿਟੇ ਮੂੰਹ ਉਹਨਾਂ ਛੋਟੀ ਸੋਚ ਵਾਲਿਆਂ ਨੂੰ ਜੋ ਸ਼ਕਲਾਂ ਵੇਖ ਜੱਜ ਕਰਦੇ ਨੇ
@dhaliwal-bn2ih
@dhaliwal-bn2ih Ай бұрын
ਬਿੱਟੂ ਬਾਈ ਦੇ ਸਾਰੇ ਪਰਿਵਾਰ ਨੂੰ ਵਹਿਗੁਰੂ ਜੀ ਹਮੇਸ਼ਾ ਖੁਸ਼ ਰੱਖਣ ❤❤❤❤❤❤ always 🙏
@jassikaler9348
@jassikaler9348 Ай бұрын
ਜੋਂ ਬਿੱਟੂ ਨਾਲ ਬਾਈ ਸੀ ਗੱਡੀ ਵਾਲਾ ਉਸ ਬਾਈ ਨੂੰ ਦਿਲੋ ਸਲੂਟ ਆ ਜੀ
@dipteedhaliwal459
@dipteedhaliwal459 Ай бұрын
Happy New year and 🎉🎉🎉🎉🎉🎉🎉🎉🎉🎉🎉🎉🎉🎉
@GuriAdhiwal
@GuriAdhiwal Ай бұрын
Same hare buggi 🥰🤍🤍​@@dipteedhaliwal459
@UshaRani-vz8ws
@UshaRani-vz8ws 17 күн бұрын
Right
@userov16ql9fh9o
@userov16ql9fh9o Ай бұрын
ਪਰਿਵਾਰ ਸਾਰਾ ਚੰਗਾ ਪਰਮਾਤਮਾ ਇਸ ਪਰਿਵਾਰ ਨੂੰ ਖੁਸ ਰੱਖੇ ਦੂਜੀ ਗੱਲ ਮੁੰਡੇ ਦੀ ਮਾਂ ਸਿਆਣੀ ਆ ਇਹੋ ਜਿਹੇ ਰਿਸ਼ਤੇ ਚੰਗੀ ਬੁੜੀ ਹੀ ਨਿਭਾਂ ਸਕਦੀ ਆ ਕਈ ਘਰਾਂ ਵਿੱਚ ਮੁੰਡੇ ਨੂੰਹਾ ਦਾ ਫਰਕ ਮੁੰਡੇ ਦੀ ਮਾ ਹੀ ਪਵਾ ਦਿੰਦੀ ਆ ਸਿਆਣੀ ਬੁੜੀ ਘਰ ਨੂੰ ਇਕੱਠਾ ਕਰਕੇ ਰੱਖਦੀ ਆ ਬੱਸ ਮਾਤਾ ਜੀ ਤੁਸੀ ਪਰਿਵਾਰ ਨੂੰ ਵੱਡਾ ਬਣਾ ਦਿਉ ਨਿੰਕੀ ਮੋਟੀ ਗੱਲ ਤਾ ਹੋ ਜਾਦੀ ਆ god bless you tarnveer veere god bless you nice poadcast
@RanjeetSingh-ic4fh
@RanjeetSingh-ic4fh Ай бұрын
ਬਹੁਤ ਬਹੁਤ ਮੁਬਾਰਕਾਂ ਬਿੱਟੂ ਵੀਰ ਨੂੰ ਤੇ ਤਰਨਪ੍ਰੀਤ ਵੀਰ ਹੋਰਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਇਸ ਵੀਰ ਦਾ ਆਪਣਾ ਸਮਝ ਕੇ ਇਸ ਦਾ ਸਾਥ ਦਿੱਤਾ।
@Avreen_Kaur9824
@Avreen_Kaur9824 Ай бұрын
ਬਿੱਟੂ ਵੀਰ ਦਿਲ ਦਾ ਸਾਫ਼ ਬੰਦਾ , ਮੁਬਾਰਕਾਂ ਵੀਰ ਨੂੰ ਤੇ ਸਾਰੇ ਪਰਿਵਾਰ ਨੂੰ ।
@ManpreetkaurbawaBawa-gb2rg
@ManpreetkaurbawaBawa-gb2rg Ай бұрын
ਬਿਲਕੁਲ ਸਹੀ ਗੱਲ ਹੈ ਸਿੰਪਲ ਤੇ ਸਾਦੇ ਵਿਆਹ ਕੀਤੇ ਜਾਣ ਤਾਂ ਕਿਸੇ ਨੂੰ ਕਰਜ਼ਾ ਚੁੱਕਣ ਦੀ ਲੋੜ ਨਾ ਪਵੇ ਰਹੀ ਗੱਲ ਵੀਰ ਦੇ ਕਹਿਣ ਵਾਂਗੂ ਘਰ ਤਾਂ ਹੁਣ ਇਸ ਵੀਰ ਦਾ ਵੀ ਵਸ ਗਿਆ ਐਵੇਂ ਲੋਕ ਖਰਚੇ ਕਰੀ ਜਾਂਦੇ ਪਿਆਂ ਤੇ ਇਹਨੂੰ ਦੇਖ ਕੇ ਤਾਂ ਵੀਰ ਨੂੰ ਅਕਲ ਆ ਗਈ ਆ ਸਿੰਪਲ ਤੇ ਸਾਦਾ ਵਿਆਹ ਕਰੋ ਤੇ ਖੁਸ਼ ਰਹੋ
@DilbagjattDilbagjatt-ws6rb
@DilbagjattDilbagjatt-ws6rb Ай бұрын
Shi gall bro
@karnailMandi_PB22
@karnailMandi_PB22 Ай бұрын
ਵੀਰੇ ਨੂੰ ਵੀ ਵਿਆਹ ਦੀਆਂ ਵਧਾਈਆਂ ਤੇ ਵੀਰੇ ਦੇ ਵਿਆਹ ਦੇ ਵਿੱਚ ਸਾਥ ਦੇਣ ਵਾਲੇ ਸਾਰੇ ਭੈਣ ਭਰਾਵਾਂ ਪਿੰਡ ਵਾਸੀਆਂ ਨੂੰ ਵਧਾਈਆਂ
@Makhan-r1j
@Makhan-r1j Ай бұрын
❤ ਕਿੰਨੀਆਂ ਸਿਆਣੀਆਂ ਗੱਲਾਂ ਕਰਦਾ ਬਿੱਟੂ ਬਾਈ ਆਪਣੇ ਮਾਂ ਪਿਓ ਦਾ ਕਿਵੇਂ ਸਤਿਕਾਰ ਕਰਨਾ ਹੈ ਇਹ ਬਿੱਟੂ ਤੋਂ ਸਿੱਖ ਲਵੋ ❤
@SimarJohal-v8o
@SimarJohal-v8o Ай бұрын
Sahi gal bai yr
@GurukirpaTailor
@GurukirpaTailor Ай бұрын
ਜੋ ਮਰਜੀ ਆ ਪਰ ਦੋਨੇ ਰੱਬੀ ਰੂਹਾਂ ਨੇ ਵਾਹਿਗੁਰੂ ਜੋੜੀ ਤੇ ਆਪਣੀ ਸਦਾ ਮੇਹਰ ਬਣਾਈ ਰਖਣ 🎉ਬਹੁਤ ਸਾਰਾ ਪਿਆਰ 🎉❤❤❤ਬਿੱਟੂ ਵੀਰ 🎉❤❤❤❤
@gurjiwangill4303
@gurjiwangill4303 Ай бұрын
ਰੂਹ ਖੁਸ਼ ਹੋ ਗਈ ਜੌੜੀ ਦੇਖ ਕੇ ਦੁਨਿਆ ਦੀ ਸਭ ਤੋ ਵੱਧ ਸੋਹਣੀ ਜੋੜੀ ਵਾਹਿਗੁਰੂ ਜੀ ਖੁਸ ਰੱਖਣ ❤️
@SufiyaAhmed-qp7uj
@SufiyaAhmed-qp7uj Ай бұрын
Happy new year ❤❤🎉🎉
@GurpreetSingh-ou1xj
@GurpreetSingh-ou1xj Ай бұрын
ਬਿੱਟੂ ਬਾਈ ਵਿਆਹ ਦੀ ਬਹੁਤ ਮੁਬਾਰਕਬਾਦ ਹੋਵੇ ਜੀ।ਵਾਹਿਗੁਰੂ ਸਾਹਿਬ ਜੀ ਸਾਰੇ ਪਰਿਵਾਰਿਕ ਮੈਂਬਰਾ ਨੂੰ ਚੜਦੀਕਲਾ ਬਖਸ਼ਣ ਜੀ।🙏
@ਅਜੈਬ965ਬਠਿੰਡਾ
@ਅਜੈਬ965ਬਠਿੰਡਾ Ай бұрын
ਬਾਈ ਕੋਈ ਸ਼ਬਦ ਹੀ ਨਹੀਂ। ਵਾਹਿਗੁਰੂ ਜੀ ਮੇਹਰ ਕਰੇ ਬੱਚਿਆਂ ਤੇ ਮਾਪਿਆਂ ਨੂੰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇ 🙏
@balwinderrandhawa2831
@balwinderrandhawa2831 Ай бұрын
ਤੁਹਾਨੂੰ ਅਤੇ ਤੁਹਾਡੇ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈਆਂ। ਵਾਹਿਗੁਰੂ ਜੀ ਤੁਹਾਡੀ ਜੋੜੀ ਨੂੰ ਹਮੇਸ਼ਾ ਚੜਦੀ ਕਲਾਂ ਵਿੱਚ ਰੱਖੇ। ਦੁਨੀਆਂ ਚ ਛੋਟੀ ਸੋਚ ਵਾਲੇ ਲੋਕ ਬਹੁਤ ਹਨ ਜਿਹੜੇ ਆਪ ਕੁਝ ਕਰ ਨਹੀਂ ਸਕਦੇ ਅਤੇ ਦੂਜੇ ਨੂੰ ਜ਼ਰ ਨਹੀਂ ਸਕਦੇ।
@GurnekSingh-l6c
@GurnekSingh-l6c Ай бұрын
ਬਹੁਤ ਬਹੁਤ ਵਧੀਆ ਇਸ ਲੜਕੇ ਤੇ ਲੜਕੀ ਵਿਆਹ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ 💚🙏🙏👍 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️✍️💯
@kidcartoons-fr4pb
@kidcartoons-fr4pb Ай бұрын
ਵਾਹ ਬਿੱਟੂ ਵੀਰ ਤੂੰ ਦਿਲ ਜੀਤ ਲਿਆ ਤੇਰੀਆ ਗੱਲਾਂ ਨੇ ਦਿਲ ਜੀਤ ਲਿਆ ਦਿਲੋਂ ਸਲੂਟ ਹੈ ਜਿਸਨੇ ਮਾਂ ਬਾਪ ਬਾਰੇ ਗੱਲਾਂ ਕੇਈਆ ਜੌ
@MahiMahi-yu1fv
@MahiMahi-yu1fv Ай бұрын
ਇੱਕਲਾ ਮੁੰਡਾ ਹੀ ਸਾਊ੍ਹ ਕੁੜੀ ਬਹੁਤ ਸਾਊ੍ਹ ਆ ਬਹੁਤ ਸੁੰਦਰ ਦਿਲਾਂ ਵਾਲੇ ਲੋਕ ਨੇ ਬਿੱਟੂ ਵੀਰ ਤੈਨੁੰ ਵਿਆਹ ਦੀਆਂ ਲੱਖ ਲੱਖ ਵਧਾਈਆਂ ❤ ਜੀ
@panjabmixtv-vq1vc
@panjabmixtv-vq1vc Ай бұрын
ਮਾਤਾ ਸ਼ਗਨ ਮਨਾਵੇ ਮੂੰਹ ਵਿਚ ਦੇ ਕੇ ਗੁੜ ਦੀ ਰੋੜੀ, ਆਹ ਘਰ ਲਿਆਵੀਂ ਦਾਤਾ ਅਗਲੇ ਸਾਲ ਨੂੰ ਲੋਹੜੀ ❤❤❤❤, ਜੁਗ ਜੁਗ ਜੀਵੇ ਜੋੜੀ
@JaswantKaur-vh7rb
@JaswantKaur-vh7rb Ай бұрын
Wah
@SukhpreetKaur-fv3lo
@SukhpreetKaur-fv3lo Ай бұрын
ਜਿਉਂਦੇ ਵਸਦੇ ਰਹੋ ਵਾਹਿਗੁਰੂ ਜੋੜੀ ਸਲਾਮਤ ਰੱਖੇ, ਅੱਜ ਦੇ ਸਮੇਂ ' ਚ ਚੰਗੇ ਤੇ ਸਿੰਪਲ ਸਾਦੇ ਲੋਕ ਬਹੁਤ ਘੱਟ ਆ , ਲੋਕ ਵਿਖਾਵੇ ਦੇ ਮਾਰੇ ਪਏ,🙏 ਵਾਹਿਗੁਰੂ ਮੇਹਰ ਕਰੇ
@PSK_Media_Group-Punjab
@PSK_Media_Group-Punjab Ай бұрын
ਬਾਈ ਜੀ ਇਹ ਵਿਆਹ ਸਾਰਾ ਹੀ ਵੇਖਿਆ ਮੈਂ ਵੀਡੀਓ ਸਾਰੀਆਂ ਦੇਖੀਆਂ ਬਹੁਤ ਚਾਵਾਂ ਨਾਲ ਇਮੋਸ਼ਨਲੀ ਵੀ ਬੜੇ ਹੋਏ. 1990 ਦੇ ਵਿਆਹ ਆਜ਼ਾਦ ਕਰਾ ਤੇ ਇਸ ਵਿਆਹ ਨੇ ਅੱਜ ਕੱਲ ਦੇ ਵਿਆਹ ਡਰਾਮਾ ਨੇ ਸਾਰੇ ਅਸਲ ਚ ਵਿਆਹ ਹੋਇਆ ਆ ਸਦੀਆਂ ਇਹ ਸਦੀ ਦਾ ਸਭ ਤੋਂ ਵਧੀਆ ਵਿਆ. ਵਾਹਿਗੁਰੂ ਇਸ ਜੋੜੀ ਨੂੰ ਬਹੁਤ ਤੰਦਰੁਸਤ ਰੱਖੇ. ਦੋਨਾਂ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈਆਂ ਜੀ.
@gurchandsingh7646
@gurchandsingh7646 Ай бұрын
ਬਾਈ ਦਾ ਸਾਥ ਦੇਣ ਵਾਲੇ ਵੀਰਾਂ ਦੀ ਰੱਬ ਲੰਮੀ ਉਮਰ ਕਰੇਂ
@AjeetKaur-u3v
@AjeetKaur-u3v Ай бұрын
nice. Bitu. 22🎉
@jaswantsingh2796
@jaswantsingh2796 Ай бұрын
ਬਿੱਟੂ ਵੀਰ ਨੂੰ ਵਿਆਹ ਦੀਆਂ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ
@gurindersingh3073
@gurindersingh3073 Ай бұрын
ਬਿੱਟੂ ਨੂੰ ਤੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ
@goldysandhu4630
@goldysandhu4630 Ай бұрын
ਜਿਉਂਦਾ ਵਸਦਾ ਰਹਿ ਬਿੱਟੂ ਵੀਰ ਵਾਹਿਗੁਰੂ ਜੀ ਤੁਹਾਡੇ ਅਤੇ ਤੁਹਾਡੇ ਪਰਿਵਾਰ ਤੇ ਮਿਹਰ ਭਰਿਆ ਹੱਥ ਹਮੇਸਾ ਰਖੇ
@RajinderKaur-pm1ju
@RajinderKaur-pm1ju Ай бұрын
ਬਿੱਟੂ ਵੀਰ ਨੇ ਤਾਂ ਅੱਜ ਕੱਲ ਦੇ ਜ਼ਿਆਦਾ ਪੜ੍ਹੇ ਲਿਖੇ ਲੋਕਾਂ ਦਾ ਸਿਰ ਨੀਵਾਂ ਕਰ ਦਿੱਤਾ ਐਨੀਆਂ ਵਧੀਆ ਗੱਲਾਂ ਕਰ ਕੇ ਬਿੱਟੂ ਵੀਰ ਰੱਬ ਦਾ ਬੰਦਾ ਏ ਅੱਜ ਦੇ ਫੁਕਰੇ ਲੋਕ ਨਾਲੋਂ ਜੋ ਇਕੱਲੇ ਕਮੈਂਟ ਕਰ ਕੇ ਅਕਲ ਵਾਲੇ ਬਣਦੇ ਨੇ। ਸਿਰਾ ਲਾ ਤਾ ਵੀਰ ਨੇ ਤੇ ਬਿੱਟੂ ਵੀਰ ਦੇ ਦੋਸਤਾਂ ਤੇ ਪਿੰਡ ਵਾਲਿਆਂ ਦਾ ਸਪੋਟ ਲਈ ਧੰਨਵਾਦ।
@JagjitSingh-h
@JagjitSingh-h Ай бұрын
ਬਿੱਟੂ ਬਾਈ ਦਾ ਕੰਮ ਚੀੜ ਹੀ ਆ ਗੱਲਾਂ ਬੜੀਆਂ ਸੋਹਣੀਆਂ ਲੱਗਦੀਆਂ ਨੇ ਯਾਰ ਇਹਦਾ ਚੈਨਲ ਬਣਾ ਕੇ ਦੋ ਯਾਰ ਬਾਈ
@SushilKumar-lf8jj
@SushilKumar-lf8jj Ай бұрын
Cheedha ki hunda
@ranveersinghsingh319
@ranveersinghsingh319 Ай бұрын
ਰੱਬ ਜੋੜੀ ਨੂੰ ਖੁਸ਼ੀਆਂ ਦੇਵੇ ਤੰਦਰੁਸਤੀ ਬਖ਼ਸ਼ੇ ਰੱਬ ਚੜਦੀ ਕਲਾ ਵਿੱਚ ਰੱਖੇ 🙏❤️❤️🙏💝💝💯
@jaswinderkaurskjelvik
@jaswinderkaurskjelvik Ай бұрын
ਸਾਡੇ ਭਾਰਤੀ ਸਮਾਜ ਵਿੱਚ ਸ਼ਕਲਾਂ ਸੂਰਤਾ ਨੂੰ ਪਹਿਲ ਦਿੱਤੀ ਜਾਂਦੀ ਹੈ but ਇਨਸਾਨ ਦੀ ਸਿਰਤ ਦੀ ਕਦਰ ਕਰਨੀ ਬਹੁਤ ਘੱਟ ਭਾਰਤੀ ਲੋਕਾਂ ਦੇ ਹਿੱਸੇ ਆਈ ਹੈ, ਦੋਨੋ ਨਵਵਿਆਹੇ ਅਕਾਲ ਪੁਰਖ ਜੀ ਨੇ ਬਣਾਏ ਨੇ, ਕਿੰਨੇ ਰੱਬ ਰੂਪੀ ਇਨਸਾਨ ਹੈ, ਸੰਤਾਂ ਦੇ ਕਾਰਜ ਆਪ ਖਲੋਤੇ ਨੇ ਅਕਾਲ ਪੁਰਖ ਜੀ 🙌🙌🙌❤️ਦੁਆਵਾਂ ਜੀਓ ❤
@dhaliwal-bn2ih
@dhaliwal-bn2ih Ай бұрын
ਬਿੱਟੂ ਬਾਈ ਬਹੁਤ ਵਧੀਆ ਬੰਦਾ ਭੋਲਾ ਬੰਦਾ 🎉🎉❤❤❤❤❤ ਸੋਨੂੰ ਸੀਤੋ ਨਾਲੋ ਤਾ ਸੋ ਗੁਣਾਂ ਚੰਗਾ ਉਹ ਗਾਲਾ ਤੋ ਬਿਨਾਂ ਹੁਣ ਗੱਲ ਨੀ ਕਰਦਾ
@Singh-v3e9k
@Singh-v3e9k Ай бұрын
ਦਿਲ ਦਾ ਸੱਚਾ ਬੰਦਾ ਐ, ਫੱਕਰ ਹੈ, ਵਾਹਿਗੁਰੂ ਖੁਸ ਰੱਖੇ ਵੀਰ ਨੂੰ ,ਬਕੀ ਦੋਸਤਾ ਮਿੱਤਰਾ ਦਾ ਬਹੂਤ ਵੱਡਾ ਕੰਮ ਕੀਤਾ ਕਿਸੇ ਗਰੀਬ ਦੀ ਮਦਦ ਕੀਤੀ❤❤❤
@Gurjit759
@Gurjit759 Ай бұрын
ਦਿਲ ਜਿੱਤ ਲਿਆ ਬਈ ਬੀਟੂ ਨੇ
@jassalkaur3548
@jassalkaur3548 Ай бұрын
❤❤❤❤🎉🎉🎉🤲👏🏻👏🏻👌👍🙏🙏🙏
@sahilbaisal7374
@sahilbaisal7374 Ай бұрын
ਗੱਲ਼ਤ ਨਹੀਂ ਬੋਲਣਾ ਚਾਹੀਦਾ ਸਭ ਵਾਹਿਗੁਰੂ ਜੀ ਦੇ ਰੰਗ ਨੇ ਕੋਈ ਦੁਨੀਆਂ ਤੇ ਆਪ ਨਹੀਂ ਆਉਂਦਾ ਕੋਈ ਸ਼ਕਲ ਆਪ ਨਹੀਂ ਬਣਾਉਂਦਾ ਰੱਬ ਦਿਆਂ ਰੰਗਾਂ ਨੂੰ ਕੋਈ ਨਹੀਂ ਜਾਣਦਾ ਬਹੁਤ ਬਹੁਤ ਮੁਬਾਰਕਾਂ ਪ੍ਰਵਾਰ ਨੂੰ ਬਿਟੂ ਵੀਰ ਨੂੰ ❤❤❤❤❤❤❤
@Guri-z4n
@Guri-z4n Ай бұрын
Bilkul sach h ji, m v ehi sochdi a
@ParmjeetSingh-ui2wk
@ParmjeetSingh-ui2wk Ай бұрын
ਬਿੱਟੂ ਵਿਆਹ ਦੀਆਂ ਮੁਬਾਰਕਾਂ ਸਾਰੇ ਪਰਿਵਾਰ ਨੂੰ
@Varindersingh-im2gd
@Varindersingh-im2gd Ай бұрын
Bittu naal stand karan wale bai ve heere bande ne.. Good job bro🎉🎉🎉🎉🎉🎉🎉
@surjitgill662
@surjitgill662 Ай бұрын
ਬਿਟੂ ਤੁਹਾਡੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ 🎉🎉 ਬਿਟੂ ਤੇਰੇ ਮਾਂ ਬਾਪ ਵੀ ਰਬ ਹਨ ਪਰ ਤੂੰ ਵੀ ਮਾਪਿਆਂ ਲੀ ਰਬ ਹੈ ਜੋ ਆਪਣਾ ਮਾਂ ਬਾਪ ਦੀ ਏਨੀ ਇਜਤ ਕਰਦਾ ਲੋਕ ਤੇਰਾ ਕੋਲੋ ਹੀ ਸਿਖਣ ਮਾ ਬਾਪ ਦੀ ਇਜਤ ਕਰਨ 🎉🎉🎉🎉❤❤❤ਆ❤❤
@Raman-d6m
@Raman-d6m Ай бұрын
ਸਾਡੇ ਲੋਕਾ ਨੂੰ ਇਨੇ ਤੋ ਸੱਖਣ ਦੀ ਲੋੜ ਹੈ ਜੀ ਮਾਤਾ ਜੀ ਪਰਿਵਾਰ ਨੂੰ ਜੋੜ ਕੇ ਰੱਖਣ ਵਾਲੀ ਹੈ ਜੀ
@YadwinderSingh-o6u
@YadwinderSingh-o6u Ай бұрын
ਦਿਲ ਖੁਸ਼ ਕਰਤਾ ,,,ਧੰਨਵਾਦ ਇਸ਼ ਵੀਰੇ ਦਾ ਜਿਸ਼ ਨੇ ਵੀਡੀਓ ਬਣਾਈ ਸ਼ੀ। ,,,,ਖੁਸ਼ ਕਰਤਾ
@CARTOON_ANIMATION0-s3y
@CARTOON_ANIMATION0-s3y Ай бұрын
ਰੱਬ ਦੋਵਾ ਨੂੰ ਹਮੇਸ਼ਾ ਖੁਸ਼ ਰੱਖੇ .. ਇਹ ਖੁਸਕਿਸਮਤ ਨੇ ਜੋ ਬਿਲਕੁਲ ਇੱਕੋ ਜਿਹੇ ਸਾਫ਼ ਦਿਲ ਦੇ ਮਿਲੇ ਨੇ ❤ … ਨਹੀ ਤਾ ਅੱਜਕਲ ਦੇ ਕਲਯੁੱਘ ਵਿੱਚ ਕਿੱਦਾ ਦੇ ਲੋਕ ਨੇ ਇਹ ਤਾ ਸਭ ਨੂੰ ਪਤਾ 🙏🏻 ਵਾਹਿਗੁਰੂ ਜੀ ਹੋਰ ਵੀ ਮਿਹਰ ਕਰਨ ਐਨੀ ਪਿਆਰੀ ਜੋੜੀ ਤੇ ❤❤
@mariboy7117
@mariboy7117 Ай бұрын
ਭੋਲਿਆਂ ਲੋਕਾਂ ਦਾ ਰੱਬ ਹੁੰਦਾ ਬਾਈ, ਹੁਣ ਤਾਂ ਜੱਗ ਵੀ ਬਿੱਟੂ ਦਾ ਹੋਗਿਆ ਜੀ
@vikrantmann5547
@vikrantmann5547 Ай бұрын
ਬਹੁਤ ਵਧੀਆ ਬੰਦਾ ਹੈ ਬਿੱਟੁ, ਸਾਫ ਦਿਲ, ਤੇ ਬਿੱਟੁ ਦੇ ਦੋਸਤ ਭੀ ਬਹੁਤ ਹੀ ਚੰਗੇ ਹਨ ਸਾਰੇ, ਪਰਮਾਤਮਾ ਇਸ ਜੋੜੀ ਦੇ ਤੇ ਦੋਸਤਾਂ ਦੇ ਪਰਿਵਾਰਾਂ ਨੂੰ ਲੰਮੀ ਉਮਰਾਂ ਬਖਸ਼ੇ, ਰੱਬ ਕਰੇ ਸਾਰੇ ਪੰਜਾਬ ਚ ਇਸੇ ਤਰ੍ਹਾਂ ਭਾਈਚਾਰਾ ਹੋ ਜਾਵੇ ❤🙏
@bittuuhdnawalia4235
@bittuuhdnawalia4235 Ай бұрын
ਬਹੁਤ ਬਹੁਤ ਮੁਬਾਰਕਾਂ ਬਿੱਟੂ ਬਾਈ ਨੂੰ ਵਾਹਿਗੁਰੂ ਚੜਦੀਕਲਾ ਬਖਸ਼ੇ
@studywithrm6520
@studywithrm6520 Ай бұрын
ਬਿੱਟੂ ਤੇ ਬਿੱਟੂ ਦੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਅਸੀਂ ਵੀ ਬਿੱਟੂ ਦੇ ਵਿਆਹ ਦੀਆਂ ਸਭ ਵੀਡੀਓ ਦੇਖਿਆ ਬਹੁਤ ਵਧੀਆ ਲਗੀਆਂ
@RajinderSingh-pk6fm
@RajinderSingh-pk6fm Ай бұрын
ਮੁਬਾਰਕਾਂ ਬਿੱਟੂ ਦੇ ਪਰਿਵਾਰ ਨੂੰ, ਤੇਰੇ ਉਸ ਦੇ ਸਾਰੇ ਦੋਸਤਾਂ ਨੂੰ ਜਿੰਨਾ ਨੇ ਇਸ ਪਰਿਵਾਰ ਦਾ ਸਾਥ ਦਿੱਤਾ
@jasvirsingh514
@jasvirsingh514 Ай бұрын
ਵਾਹਿਗੁਰੂ ਜੀ ਜੋੜੀਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਵਾਹਿਗੁਰੂ ਜੀ
@BalwinderSingh-o3j
@BalwinderSingh-o3j Ай бұрын
ਰੱਬ ਤੇਨੂੰ ਖੁਸ਼ੀਆ ਦੇਵੇ ਬਿੱਟੂ ਦਿਲ ਖੁਸ਼ ਹੋ ਗਿਆ ਗੱਲਾਂ ਸੁਣਕੇ ਵੀਰ ਦੀਆਂ
@baljitkaur7271
@baljitkaur7271 Ай бұрын
Wahagru ji mahar Rakhi family ta god bless you beta ❤❤❤❤❤❤❤❤❤❤❤
@pb31wale4
@pb31wale4 Ай бұрын
ਬਹੁਤ ਸੋਹਣਾ ਪਰਿਵਾਰ ਬਾਈ ਦਾ ਤੇ ਨਾਲ ਵਾਲੇ ਬਾਈ ਦਾ ਵੀ ਧੰਨਵਾਦ ਜੀਹਨੇ ਵੀਡਿਉ ਵਾਇਰਲ ਕੀਤੀਆਂ, ਅੱਜ ਤੱਕ ਦੀ ਸਭ ਤੋਂ ਵੱਧ ਸੋਹਣੀ ਇੰਟਰਵਿਊ,,ਤੇ video ਵਾਇਰਲ ਕਰਨ ਵਾਲਾ ਬਾਈ ਵੀ ਬਹੁਤ ਵਧੀਆ ਇਨਸਾਨ ਲਗਦਾ, ਜੀਹਨੇ ਇਹਨਾਂ ਦੀ ਦੁਨੀਆ ਭਰ ਚ ਪਹਿਚਾਣ ਬਣਾਈ ❤
@SarbiRandhawa
@SarbiRandhawa Ай бұрын
Mai wait kr rhi c bittu di interview di mino ptta c femuas hunge hun eh❤🎉🎉🎉🎉
@sahibbal4399
@sahibbal4399 Ай бұрын
😂😂
@jassikaler9348
@jassikaler9348 Ай бұрын
ਵਾਹਿਗੁਰੂ ਜੀ ਬਿੱਟੂ ਬਾਈ ਨੂੰ ਤੇ ਉਸ ਦੇ ਪੂਰੇ ਪਰਿਵਾਰ ਨੂੰ ਲੱਖ ਲੱਖ ਮੁਬਾਰਕਾਂ ਜੀ ਵਾਹਿਗੁਰੂ ਬਾਈ ਬਿੱਟੂ ਨੂੰ ਤੇ ਉਸ ਦੇ ਸਾਰੇ ਪਰਿਵਾਰ ਨੂੰ ਹਮੇਸ਼ਾ ਖੁਸ਼ ਰੱਖਣਾ ਜੀ 🙏🙏🙏
@pavittarsingh6311
@pavittarsingh6311 Ай бұрын
ਸਰਪੰਚ ਵੀਰ ਸਾਰੇ ਵੀਰਾ ਧੰਨਵਾਦ ਪੱਤਰਕਾਰ ਵੀਰ ❤❤❤
@yadsekhon8700
@yadsekhon8700 Ай бұрын
ਬਿੱਟੂ,ਇਸ ਦਾ ਪਰਿਵਾਰ ਅਤੇ ਬਿੱਟੂ ਦੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜੀ।ਵਧੀਆ ਮੱਦਦ ਕੀਤੀ ਬਿੱਟੂ ਦੀ।congrats ਜੀ
@sakiinjoiiya
@sakiinjoiiya Ай бұрын
ਜਦੋਂ ਬੰਦੇ ਨੂੰ ਚੰਗੇ ਯਾਰ ਦੋਸਤ ,,ਚੰਗਾ ਪਰਿਵਾਰ ਅਤੇ ਚੰਗਾ ਹਮਸਫ਼ਰ ਮਿਲ ਜਾਵੇ ਤਾਂ ਬੰਦੇ ਦੀ ਜ਼ਿੰਦਗੀ ਬਹੁਤ ਸੌਖੀ ਹੋ ਜਾਂਦੀ ਹੈ ਬਾਈ❤🎉ਵਧਾਇਆ ਹੋਣ ਬਿੱਟੂ ਬਾਈ🎉🎉🎉❤❤❤😊
@Gagan-khehra
@Gagan-khehra Ай бұрын
ਢੇਰ ਸਾਰੀਆਂ ਵਧਾਈਆਂ ਬਿੱਟੂ ਭਰਾਂ ਨੂੰ 💐💐💐💐💐💐💐💐
@kantgaming6319
@kantgaming6319 Ай бұрын
ਵੀਡਿਓ ਦੇਖਕੇ ਕੇ ਦਿਲ ਖੁਸ਼ ਹੋ ਗਿਆ ਰੱਬ ਇਨਾ ਦੀ ਜੋੜੇ ਸਹੀ ਸਲਾਮਤ ਰੱਖੇ।
@Sukhjohal8126
@Sukhjohal8126 Ай бұрын
ਵਾਹਿਗੁਰੂ ਜੀ ਜੋੜੀ ਨੂੰ ਸਦਾ ਚੜ੍ਹਦੀਕਲਾ ਵਿੱਚ ਰੱਖਣ 🙏🙏🙏🙏
@baljindersinghjassal6874
@baljindersinghjassal6874 Ай бұрын
ਵਧੀਆ ਗੱਲ ਬਾਈ ਗੱਡੀ ਵਾਲੇ ਦੀ... ਗਰੀਬ ਦਾ ਕੋਈ ਕੋਈ ਸਾਥ ਦਿੰਦਾ
@GurpreetSingh-d5i1l
@GurpreetSingh-d5i1l Ай бұрын
ਵਾਹਿਗੁਰੂ ਦੋਨਾਂ ਨੂੰ ਸਾਹ ਸਾਲ ਦੀ ਉਮਰ ਦੇਵੇ ਬਖਸ਼ੀ❤❤❤❤❤❤ ਬਹੁਤ ਸੋਹਣੀ ਜੋੜੀ ਆ ਵੀਰੇ ਮਹਾਰਾਜ ਤੁਹਾਡੀ ਜੋੜੀ ਬਣਾ ਕੇ ਰੱਖਿਆ ਹਮੇਸ਼ਾ ਇਦਾਂ ਹੀ
@SukhwinderSingh-wq5ip
@SukhwinderSingh-wq5ip Ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ਗਏ❤❤🎉🎉
@gurpreetnagra5865
@gurpreetnagra5865 Ай бұрын
ਵਿਆਹ ਦੀਆਂ ਬਹੁਤ ਬਹੁਤ ਮੁਬਾਰਕਾਂ ਵੀਰ ਤੈਨੂੰ
@KuldeepSingh-pg9nr
@KuldeepSingh-pg9nr Ай бұрын
ਬਿੱਟੂ ਵੀਰ ਦਿੱਲ ਦਾ ਸਾਫ਼ ਰੱਬ ਹੋਰ ਤਰੱਕੀ ਕਰੇ
@RamandeepRam-dx1xg
@RamandeepRam-dx1xg Ай бұрын
Pind wale Veera da bhot dhanwad Jo Kise greeb nal ehna enjoy kita vichre de Dil di reej purri kiti
@بابليحمد
@بابليحمد Ай бұрын
ਬਹੁਤ ਬਹੁਤ ਵਧਾਈਆਂ ਵੀਰ ਜੀ ਨੂੰ ਵਿਆਹ ਦੀਆ ਵਾਹਿਗੁਰੂ ਸੋਡੀ ਜੋੜੀ ਸਦਾ ਸਲਾਮਤ ਰੱਖੇ ਆਪਦੀ ਜਿੰਦਗੀ ਚ ਬਹੁਤ ਖੁਸ਼ੀਆਂ ਬਹੁਤ ਸੀ
@davinderdeepkaur9467
@davinderdeepkaur9467 Ай бұрын
ਬਹੁਤ ਹੀ ਵਧੀਆ ਗੱਲਬਾਤ...ਵਾਹਿਗੁਰੂ ਜੀ ਹਮੇਸ਼ਾਂ ਨਵੀਂ ਜੋੜੀ 'ਤੇ ਮਿਹਰ ਭਰਿਆ ਹੱਥ ਰੱਖਣ
@Bapu360
@Bapu360 Ай бұрын
❤❤❤❤❤❤❤ਲਵ ਯੂ ਭੈਣ ਤੇ ਵੀਰ ਜੀ ਵਾਹਿਗੁਰੂ ਜੀ ਮੇਹਰ ਰੱਖਣਾ ਵੀਰ ਤੇ ਵੀਰ ਦੇ ਪਰਿਵਾਰ ਤੇ ਬਾਬਾ ਜੀ ❤❤❤❤
@GaganPreet-d4f
@GaganPreet-d4f Ай бұрын
ਬਹੁਤ ਸੋਹਣੀ ਵੀਡੀਓ,ਬਹੁਤ ਘੈਂਟ ਬੰਦਾ ਬਿੱਟੂ ❤👍
@GurpreetSinghGill-f6w
@GurpreetSinghGill-f6w Ай бұрын
ਫੱਕਰ ਬੰਦਾ ਦਿਲ ਖੁਸ ਬੰਦਾ ਹੈ ਬਿੱਟੂ ਵਾਹਿਗੁਰੂ ਪਰਿਵਾਰ ਤੇ ਮਿਹਰ ਰੱਖੇ ਓੁਹਨਾ ਭਰਾ ਦਾ ਧੰਨਵਾਦ ਕਰਦੇ ਹਾ ਜਿੰਨੇ ਬਿੱਟੂ ਦਾ ਸਾਥ ਦਿੱਤਾ ਹੈ
@DfFf-vk4sb
@DfFf-vk4sb Ай бұрын
Bittu da kam poora Cheeda bai Man.na pau ❤❤❤
@sonusandhu986
@sonusandhu986 Ай бұрын
ਹਾਜੀ ਹਾਜੀ ਹਾਜੀ ਹਾਜੀ ਹਾਜੀ ਹਾਜੀ ਹਾਜੀ ਹਾਜੀ ਹਾਜੀ ਹਾਜੀ ਹਾਜੀ ਹਾਜੀ ਹਾਜੀ ਹਾਜੀ ਹਾਜੀ ਹਾਜੀ ,,,,,, ਬਹੁਤ ਬਹੁਤ ਮੁਬਾਰਕਾਂ ਬਿੱਟੂ ਭਰਾ ਨੂੰ ❤❤🎉
@organica1554
@organica1554 Ай бұрын
ਬਹੁਤ ਹੀ ਵਧੀਆ ਗੱਲਾਂ ਕਹੀਆਂ ਹਨ ਜੀ ਤੁਸੀਂ
@kidcartoons-fr4pb
@kidcartoons-fr4pb Ай бұрын
ਇਸ ਵੀਰ ਬਹੁਤ ਬਹੁਤ ਮੁਬਾਰਕਾਂ ਵਿਆਹ ਦੀਆਂ 🎉🎉🎉🎉🎉❤❤❤❤❤❤
@apsingh6883
@apsingh6883 Ай бұрын
Ohna veera da b boht boht dhanbad jina ne bitu veer da sath dita.. jo veera nal bitha usda b boht dhanbad ena sehjog den laye.
@olympianharleen
@olympianharleen Ай бұрын
Eh te bht bhole bhale lok ha ehna Dian jini marji Interview le Leo ehna ne dharti to pair nai chhadne kyuk dove simple ha ehna ne blogger nai bnna Khush Dil insaan ❤❤❤❤😊😊😊
@ChromeWave_Cast
@ChromeWave_Cast Ай бұрын
Kinni khushi vaali gal hai Bitu ji and Massar ji te Maasi ji lai
@Satnamchupka
@Satnamchupka Ай бұрын
ਜਿਉਂਦਾ ਵਸਦਾ ਰਿਹ ਬਿੱਟੂ ਬਾਈ ਮਹਾਰਾਜ ਤੈਨੂੰ ਤਰੱਕੀਆਂ ਬਖਸ਼ੇ❤
@KulwinderSingh-io4mg
@KulwinderSingh-io4mg Ай бұрын
ਦਿਲ ਜਿੱਤ ਲਿਆ ਬਿੱਟੂ 22 ❤❤
@balvindersingh2409
@balvindersingh2409 Ай бұрын
Bhut sona interview kita baiji ... waheguru ji chardikala ch rakho singha nu... bittu baiji bhut bhut wadaya congratulations 🎊 👏 💐 🥳 Lots of love From Ajmer Rajasthan
@DarshanKumar-vt8rk
@DarshanKumar-vt8rk Ай бұрын
ਵਾਹਿਗੁਰੂ ਰੰਗ ਭਾਗ ਲਾਵੇ❤❤❤👍🙏🙏
@GurpreetSingh-cp5rh
@GurpreetSingh-cp5rh Ай бұрын
ਬਹੁਤ ਮੁਬਾਰਕਾਂ ਬਿੱਟੂ ਵੀਰ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
@sukhsingh8588
@sukhsingh8588 Ай бұрын
ਬਿੱਟੂ ਤੇ ਉਸਦੇ ਪਰਿਵਾਰ ਨੂੰ ਸਾਰਿਆਂ ਨੂੰ ਇਸ ਵਿਆਹ ਦੀਆਂ ਲੱਖ ਲੱਖ ਮੁਬਾਰਕਾਂ ਤੇ ਬਿੱਟੂ ਕੰਮ ਚੀੜਾ ਹੀ ਰੱਖੀ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@balwantsingh6251
@balwantsingh6251 Ай бұрын
ਬਿੱਟੂ ਵੀਰ ਜੀ ਇਹਨਾਂ ਦੇ ਮਾਤਾ ਪਿਤਾ ਜੀ ਔਰ ਉਸ ਵੀਰ ਜੀ ਦਾ ਜਿਹਨਾਂ ਨੇ ਬਿੱਟੂ ਵੀਰ ਦਾ ਵਿਆਹ ਕਰਵਾਇਆ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ
@Khalistan_295
@Khalistan_295 Ай бұрын
ਅੱਜ ਦੇ ਸਮੇਂ ਚ ਸਾਡੇ ਲੋਕ ਸ਼ਕਲਾਂ ਦੇਖ ਕੇ ਵਿਆਹ ਕਰਦੇ ਆ ਬਾਈ ਮੈਂ ਕਹਿਨਾਂ ਚੋਹਨਾ ਬੰਦੇ ਦੀ ਸਕਲ ਨੀ ਬੰਦੇ ਦੇ ਕੰਮ ਦੇਖੋ ਬੰਦੇ ਦੀ ਸੋਚ ਵੇਖੋ ਬੰਦਾ ਇਜਾਜ਼ਤ ਮਾਨ ਕਰਦਾ ਵੇਖੋ ਇੱਕ ਗੱਲ ਹੋਰ ਬਾਈ ਬੰਦੇ ਦੇ ਕਪੜਿਆਂ ਤੋਂ ਕੱਦੇ ਜੱਜ ਨੀ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤️ ਮੇਰੇ ਵੱਲੋਂ ਸਾਡੇ ਬਿੱਟੂ ਪਰਾ ਨੂੰ ਵਿਆਹ ਦੀਆਂ ਬਹੁਤ ਬਹੁਤ ਮੁਬਾਰਕਾਂ ਬਿੱਟੂ ਪਰਾ ਨੂੰ ਮਾਲਕ ਚੜ੍ਹਦੀ ਕਲਾ ਚ ਰੱਖੇ
@jaspal.fzk.786
@jaspal.fzk.786 Ай бұрын
ਬਿੱਟੂ ਵੀਰ ਦੀਆਂ ਬਹੁਤ ਵਧੀਆ ਗੱਲਾਂ ਨੇ ❤🎉❤ 🎉❤🎉
@jagjitsingh5978
@jagjitsingh5978 Ай бұрын
Bittu dekhan nu sida banda lagda par gallan bhout vadia karda love you bro ❤❤❤❤
@Jatt-----------boys--------222
@Jatt-----------boys--------222 28 күн бұрын
ਬਿੱਟੂ ਵੀਰ ਨੂੰ ਮੁਬਾਰਕਾਂ ਤੇ ਪਰਿਵਾਰ ਨੂੰ ਵੀ ਬਹੁਤ ਬਹੁਤ ਮੁਬਾਰਕਾਂ
@SukhwinderKaur-qf6bs
@SukhwinderKaur-qf6bs Ай бұрын
ਬਹੁਤ ਵਧੀਆ ਗਲਾਂ ਕਰਦਾ ਬਿੱਟੂ
@RajPunjabi-vlog
@RajPunjabi-vlog Ай бұрын
ਬਾਈ ਦੱਲੇ ਲੋਕਾਂ ਦੀ ਕਮੀ ਨਹੀਂ ,,,ਪਰ ਤੁਸੀਂ ਕੰਮ ਖਿੱਚ ਕੇ ਰੱਖੋ ਬਾਈ ਬਿੱਟੂ ਨੂੰ ਮੁਬਾਰਕਾਂ 🎉🎉🎉
@Funnyvid9190
@Funnyvid9190 Ай бұрын
bahut ਸਿਆਣਾ bittu te bittu de dost
@sarbjitkaur4559
@sarbjitkaur4559 Ай бұрын
Very nice 👍 glan Buhut vadia karda Bittu 🎊 🎉
@DevendraSing-u8m
@DevendraSing-u8m Ай бұрын
Bahut bahut badhaiyan ho veer ji congretchulation❤❤❤❤😊😊😊😊😊
@RajaInsan-xx2do
@RajaInsan-xx2do Ай бұрын
ਬਿਟੂ ਬੇਟਾ ਆਪ ਜੀ ਨੂੰ ਔਰ ਆਪ ਜੀ ਦੇ ਸਾਰੇ ਪ੍ਰਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਬੇਟਾ ਜੀ ਮਾਲਕ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤
@Babbumaanbabbu794
@Babbumaanbabbu794 Ай бұрын
ਮਾਤਾ ਪਿਤਾ ਦੀ ਖੁਸ਼ੀ ਦੇਖੋ.... ਵਾਹਿਗੁਰੂ ਜੀ ਇਸ ਜੋੜੀ ਨੂੰ ਹਮੇਸ਼ਾਂ ਖੁਸ਼ ਰੱਖੇ🙏🙏🙏❤️❤️
@JagjitSingh-h
@JagjitSingh-h Ай бұрын
ਬਾਈ ਦੀ ਹਰ ਗੱਲ ਬੜੀ ਸੋਹਣੀ ਲੱਗਦੀ ਆ ਬਸ ਚੀੜਾ ਰੱਖਣਾ ਕੰਮ ਚੀੜਾ ਰੱਖਣਾ ਕੰਮ ਇਹਦਾ ਚੈਨਲ ਬਣਾਓ ਬਾਈ ਦਾ
@GurwinderGill-e1x
@GurwinderGill-e1x Ай бұрын
ਬਿੱਟੂ ਬਾਈ ਤੈਨੂੰ ਵਿਆਹ ਦੀਆਂ ਬਹੁਤ ਮੁਬਾਰਕਾਂ ਤੂੰ ਕਿਸਮਤ ਵਾਲਾ ਜਿਹੜਾ ਤੈਨੂੰ ਇੰਨੇ ਚੰਗੇ ਯਾਰ ਮਿਲੇ
@surjitgill662
@surjitgill662 Ай бұрын
ਮਾੜੇ ਕਮੈਟ ਕਰਨ ਵਾਲੇ ਆਪ ਹੀ ਮਾੜੇ ਹੁੰਦੇ ਕਿਸੇ ਦੀ ਪਰਵਾਹ ਨਾ ਕਰੋ ਗੁਰੂ ਸਭ ਲੀ ਚੰਗਾ ਕਰਦਾ 🎉🎉🎉🎉❤❤❤❤❤
@jinderfitness5195
@jinderfitness5195 Ай бұрын
ਬਿੱਟੂ ਵੀਰ ਤੇਰਾ ਪਰਮਾਤਮਾ ਵੱਲੋਂ ਸਾਰੀ ਉਮਰ ਕੰਮ ਚੀੜਾ ਰਹੂ
@AnjaliSharma-og9ez
@AnjaliSharma-og9ez Ай бұрын
ਵਧਾਈ ਹੋਵੇ ਜੀ ਵਿਆਹ ਦੀਆ ਜੀ... ਧੰਨਵਾਦ ਜੀ
@sonyvalu6137
@sonyvalu6137 Ай бұрын
ਬਹੁਤ ਖੁਸੀ਼.ਹੋਈ ਜੋੜੀ ਦੇਖ ਕੇ.ਵਾਹਿਗੁਰੂ ਜੀ ਸਦਾ ਖੁਸ ਰੱਖਣਾ. ਤੇ ਲੰਮੀ ਉਮਰ ਬਖਸ਼ੇ.
@GurmailPannu
@GurmailPannu Ай бұрын
ਛਾ ਗਿਆ ਬਾਈ ਬਿੱਟੂ ਬਹੁਤ ਬਹੁਤ ਮੁਬਾਰਕਾਂ ਜੀ 🌹💕💕
@AkashGharu-dp2ij
@AkashGharu-dp2ij Ай бұрын
ਬਿੱਟੂ ਬਾਈ ਵਿਆਹ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਪਰਮਾਤਮਾ ਤਹਾਨੂੰ ਸਦਾ ਖੁਸ਼ ਰੱਖੇ 🎉🎉😊
Golu Majhe Wala Emotional Podcast|Punjabi Motivational Podcast|@kaintpunjabi
1:22:38
Kaint Punjabi (ਘੈਂਟ ਪੰਜਾਬੀ)
Рет қаралды 526 М.
It’s all not real
00:15
V.A. show / Магика
Рет қаралды 20 МЛН
The Best Band 😅 #toshleh #viralshort
00:11
Toshleh
Рет қаралды 22 МЛН
Sister Meets Her Brother After 27 Years|Sukh Gill|Emotional Interview|Mani Parvez|@kaintpunjabi
52:34
Kaint Punjabi (ਘੈਂਟ ਪੰਜਾਬੀ)
Рет қаралды 387 М.
ਮੇਰਾ ਪੁਨਰ ਜਨਮ ਹੋਇਆ|Rebirth Real Story|Punar Janam Podcast|Punar Janam Story|@kaintpunjabi
1:15:48