Chacha Bishna Interview (ਕਾਮੇਡੀ ਦਾ ਬਾਦਸ਼ਾਹ ਕਿਉਂ ਜਵਾਨੀ ਵਿੱਚ ਹੀ ਬੁੜਾ ਬਣ ਕੇ ਜੀਅ ਰਿਹਾ😳| Biography

  Рет қаралды 113,073

Bolly Holly Baba

Bolly Holly Baba

Күн бұрын

Пікірлер: 176
@balveersinghsandhu1577
@balveersinghsandhu1577 3 жыл бұрын
ਬਿਸ਼ਨਾ ਜੀ ਤੁਸੀਂ ਬਹੁਤ ਵਧੀਆ ਕਲਾਕਾਰ ਹੋ ਤੁਸੀ ਜਿਹੜਾ ਵੀ ਕੰਮ ਕੀਤਾ ਬਹੁਤ ਹੀ ਵਧੀਆ ਢੰਗ ਨਾਲ ਕੀਤਾ ਹੋਰ ਵਧੀਆ ਕਰੋ
@santokhsinghsdo3193
@santokhsinghsdo3193 3 жыл бұрын
ਬਹੁਤ ਵਧੀਆ ਕਲਾਕਾਰ ਹੋ ਤੁਸੀ ਬਿਸ਼ਨਾ ਜੀਓ ਵਾਹਿਗੁਰੂ ਜੀ ਲੰਬੀ ਉਮਰ ਬਖਸ਼ਿਸ਼ ਕਰਨ।
@harpinderbhullar5719
@harpinderbhullar5719 3 жыл бұрын
ਬਹੁਤ ਵਧੀਆ ਕੇਮਡੀ ਚਾਚੇ ਬਿਸਨੇ ਦੀ ਤੇ ਇੰਟਰਵਿਊ ਦੇਖ ਕੇ ਬਹੁਤ ਵਧੀਆ ਲੱਗਾ
@musicstudioreborn6906
@musicstudioreborn6906 3 жыл бұрын
ਜਿਵੇਂ ਇੱਕ ਮਾਂ ਆਪਣੇ ਬੱਚੇ ਨੂੰ ਦੂੱਖ ਝਲਕੇ ਪਾਲਦੀ ਹੈ ਕੂੱਝ ਇਸ ਤਰ੍ਹਾਂ ਹੀ ਇਕ ਕਲਾਕਾਰ ਆਪਣੀ ਕਲਾ ਨੂੰ ਬਰਕਰਾਰ ਰੱਖਦਾ ਹੈ, ਸਾਰਿਆਂ ਕਲਾਕਾਰਾਂ ਦੀ ਹਰ ਊਸ ਕਲਾ ਨੂੰ ਮੇਰੇ ਵੱਲੋਂ ਪ੍ਰਣਾਮ 🙏🙏💚💌✍️👏 ਜਿਓਂਦੇ ਵਸਦੇ ਰਹੋ ਰੱਬ ਰਾਖਾ 🙏❤️
@nirmalsingh9484
@nirmalsingh9484 3 жыл бұрын
ਚਾਚਾ ਬਿਸ਼ਨਾ ਬਹੁਤ ਵਧੀਆ ਕਲਾਕਾਰ ਹੈ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ
@jawandalive8413
@jawandalive8413 3 жыл бұрын
ਕਮੇਡੀ ਦਾ ਬਾਦਸ਼ਾਹ ਗੁਰਦੀਪ ਸਿੰਘ ਗੋਲਡੀ ਚਾਚਾ ਬਿਸ਼ਨਾ ਜੀ ਕਰੈਕਟਰ ਤੋ ਹੱਟ ਕੇ ਵੀ ਬਹੁਤ ਵਧੀਆ ਨੇਕ ਹੱਸਮੁਖ ਮਿਲਨਸਾਰ ਇਨਸਾਨ ਹਨ ਚਾਚਾ ਬਿਸ਼ਨਾ, ਬੀਰਾ ਸਰਾਬੀ,ਗਿੰਦੂ ਘੈਂਟ,ਕਮੇਡੀ ਕਿੰਗ ਹਨ
@saritatewari450
@saritatewari450 3 жыл бұрын
ਬਹੁਤ ਹੀ ਵਧੀਆ ਜੀ। ਹੱਸਦੇ ਰਹੋ, ਹਸਾਉਂਦੇ ਰਹੋ।
@gurjeetboparisarpanchbopar3943
@gurjeetboparisarpanchbopar3943 3 жыл бұрын
Very good goldy rab thanu tarkyia bakshe
@baljindersinghhundal2752
@baljindersinghhundal2752 3 жыл бұрын
ਚਾਚਾ ਬਿਸ਼ਨਾ ਬਹੁਤ ਵਧੀਆ ਇਨਸਾਨ ਨੇ. ਮੈਂ ਮਿਲਿਆ ਇਹਨਾਂ ਨੂੰ
@gurmindersingh9777
@gurmindersingh9777 3 жыл бұрын
ਘੁਲੇਸ਼ਾਹ ਮਿਮਿਕਰੀ ਬਹੁਤ ਵਧੀਆ। ਗੋਲਡੀ ਸਾਬ ਜਿਉਂਦੇ ਰਹੋ। ਤਰਕੀਆੰ ਮਾਣੋ।
@bkjsociety
@bkjsociety 3 жыл бұрын
ਬਹੁਤ ਵਧੀਆ ਲੱਗਾ
@gurdeepsinghgurdeep2528
@gurdeepsinghgurdeep2528 3 жыл бұрын
ਚਾਚਾ ਬਿਸ਼ਨਾ ਕਮੇਡੀ ਦੇ ਬਾਦਸ਼ਾਹ
@SurajJhander
@SurajJhander 3 жыл бұрын
Mere Tarn Taran city da Maan Respected Goldy Veera Comedy King ChaCha Bishna G
@karansandhu4780
@karansandhu4780 3 жыл бұрын
Bhaji no hai ta Chache da no send karo
@jagmeetsingh-bz9xz
@jagmeetsingh-bz9xz 3 жыл бұрын
ਪਰਮਾਤਮਾ ਤਰੱਕੀਆਂ ਬਖਸ਼ੇ
@mrnavamveersidhu9486
@mrnavamveersidhu9486 3 жыл бұрын
ਬਹੁਤ ਸਿਰਾ ਕਰਵਾਉਂਦੇ ਨੇ
@jagtarchahal2541
@jagtarchahal2541 3 жыл бұрын
ਬਹੁਤ ਵਧੀਆ ਗੁਰਦੀਪ ਗੋਲਡੀ ਜੀ ਤੇ ਬਾਈ ਜੀ ਵਧੀਆ ਇੰਟਰਵਿਊ
@dehatijadibuti1928
@dehatijadibuti1928 3 жыл бұрын
ਇਸ ਸਮੇ ਸਬ ਦਾ ਸਿਰਾ ਕਮੇਡੀਅਨ ਚਾਚਾ ਬਿਸ਼ਨਾ
@nsbhandal
@nsbhandal 3 жыл бұрын
ਵਧੀਆ
@BaljitSingh-bu1no
@BaljitSingh-bu1no 3 жыл бұрын
ਸ. ਗੁਰਦੀਪ ਸਿੰਘ ਗੋਲਡੀ ਉਰਫ ਚਾਚਾ ਵਿਸ਼ਨਾ ਦੀ ਇੰਟਰਵਿਊ ਸੁਣਕੇ ਅਨੰਦ ਆ ਗਿਆ
@TarsemSingh-1414
@TarsemSingh-1414 3 жыл бұрын
ਵਿਸ਼ਨਾ ਨੀ ਬੀਸ਼ਨਾ
@GurwinderSingh-vo7xb
@GurwinderSingh-vo7xb 3 жыл бұрын
ਬੀਰੇ ਦਾ ਰੋਲ ਵੀ ਬਹੁਤ ਵਧੀਅਾ ਹੁੰਦਾ
@mohindersingh5578
@mohindersingh5578 3 жыл бұрын
ਚਾਚਾ ਬਿਸ਼ਨਾ ਦਾ ਅਸਲੀ ਰੂਪ ਵੇਖਿਆ, ਬਹੂਤ ਵਧਿਆ ਲਗਿਆ, ਗੱਲਾਂ ਬਹੂਤ ਚਗਿਆ ਲਗੀਆ ਮੇ ਪੂਰੀ ਤੋ ਹੀ ਇਹਨਾਂ ਨੂ ਵੇਖਦਾ ਹਾ
@VarinderSingh-io8lw
@VarinderSingh-io8lw 3 жыл бұрын
bhut vdia ji ...god bless you ..ਪਰ ਤੁਹਾਨੂੰ ਅੱਧੀ ਇੰਟਰਵਿਊ ਅਸਲੀ ਰੂਪ ਵਿੱਚ ਦੇਣੀ ਚਾਹੀਦੀ ਸੀ
@GurwinderSingh-vo7xb
@GurwinderSingh-vo7xb 3 жыл бұрын
Love you ਚਾਚਾ ਜੀ
@dhirsaabartist58
@dhirsaabartist58 3 жыл бұрын
Goldy Bha ji.. Always Greatt.. Jina da Fan c Me 2005 Vich,Finally 2020 Toh Ona naal Kamm Krna shuru krta 😃 (Afsoos Best Video Sadi ) Love U Bha ji.. 😘❤❤
@harchandsingh1466
@harchandsingh1466 3 жыл бұрын
ਜਿੰਦਗੀ ਦੇ ਵਿਚ ਪਹਿਲੀ ਵਾਰ ਚੰਗਾ ਬੰਦਾ ਮਿਲਿਆ
@singhtarlochan3463
@singhtarlochan3463 3 жыл бұрын
Sade Real Heero chach Bishna ji Apda bahut Thank Apde Chainal da
@gillgogy1
@gillgogy1 3 жыл бұрын
Gurdas maan wali gal sachi dil touch kar gayi Jeeyo you are nice and kind hearted person
@gurmukhpandori9741
@gurmukhpandori9741 3 жыл бұрын
ਬਹੁਤ ਵਧੀਆ ਵੀਰ ਜੀ
@mintusheron7620
@mintusheron7620 3 жыл бұрын
ਬਹੁਤ ਵਧੀਅਾ ਜੀ ਤੁਸੀ ਗੁਰਦਾਸ ਮਾਨ ਸਾਬ ਦੀ ਹਮਾਇਤ िਕॅਤੀ love you िਬਸਨਾ ਜੀ ਸੁਕਰੀਅਾ
@kulwinderpal2840
@kulwinderpal2840 3 жыл бұрын
ਬਹੁਤ ਹੀ ਵਧੀਆ👍💯👍💯👍💯
@unitedcolors2920
@unitedcolors2920 3 жыл бұрын
ਬਹੁਤ ਵਧਿਆ ਇਨਸਾਨ ਚਾਚਾ ਬਿਸ਼ਨਾ
@dtcchannel1984
@dtcchannel1984 3 жыл бұрын
best of luck chacha bishna bhout ke videa insaan Gurdeep singh Goldy
@parjindersingh2391
@parjindersingh2391 3 жыл бұрын
V good veer ji
@mcjag8265
@mcjag8265 3 жыл бұрын
Chacha bishna ji nu Mai boht like krda.jio Goldy 22
@GagandeepSingh-qy9tp
@GagandeepSingh-qy9tp 3 жыл бұрын
ਬਹੁਤ ਵਧੀਆ ਜੀ ਬਿਸਨਾ ਚਾਚਾ 👍👍💯🎉🌴
@HappySingh-yk5et
@HappySingh-yk5et 3 жыл бұрын
Ur all team members are doing really. Good job.Beera ,Don amli and others too.Thanks
@gurdialsingh4050
@gurdialsingh4050 3 жыл бұрын
Bahoot Real Sachian Gallan Veer dian Koi Koi Sach Bolda Channel te GBU Veera.
@nps5868
@nps5868 3 жыл бұрын
ਬਹੁਤ ਵਧੀਆ ਕਲਾਕਾਰ
@dalbirvirk2524
@dalbirvirk2524 3 жыл бұрын
ਬਹੁਤ ਵਦੀਆ ਕਲਾਕਾਰ ਹੈ ਗੋਲਡੀ ਜੀ ਪਰ ਰੀਅਲ ਚਿਹਰਾ ਜਿਆਦਾ ਿਦਖਾਨਾ ਚਾਹੀਦਾ ਸੀ। ਚਾਚਾ ਿਬਸਨਾ ਜਿਆਦਾ ਵਿਖਾਇਆ ਹੈ
@vishalgill908
@vishalgill908 3 жыл бұрын
Best actor bishna saab
@dildaamir8637
@dildaamir8637 3 жыл бұрын
bahu vadhia galbat 👍 thanks holly baba channel . chacha bishna sirra banda ❤️❤️👍👍🙏🙏
@laddijatinder8676
@laddijatinder8676 3 жыл бұрын
Comedy king goldi bhaji Hasde vasde rho rab tuhade supne purre kray Love u sir🌷🌷🌷🌷🌷🌷🙏🌷🌷🌷
@jasvindrabrar8781
@jasvindrabrar8781 3 жыл бұрын
Waah chacha bishna te baba gurdas maan ji🙏🌹
@mintusheron7620
@mintusheron7620 3 жыл бұрын
Baba gurdas Mann sab ji
@harpeetkaur8888
@harpeetkaur8888 3 жыл бұрын
School Veer ghule shaah banda. Huna so.... Best commdey
@lakhbirbal551
@lakhbirbal551 3 жыл бұрын
ਚਾਚਾ ਬਿਸ਼ਨਾ ਬੀਰਾ ਕਮੇਡੀ ਦੇ ਬਾਦਸ਼ਾਹ
@baljindersinghsingh5768
@baljindersinghsingh5768 3 жыл бұрын
God bless you chcha bishna ji
@brarvlogs5531
@brarvlogs5531 3 жыл бұрын
ਘੈਂਟ ਕਲਾਕਾਰ
@gurwinderbatth821
@gurwinderbatth821 3 жыл бұрын
ਬਹੁਤ ਵਦੀਆ ਕਮੇਡੀਅਨ ਹੋ ਤੁਸੀ ਵੀਰੇ
@dr.paramjitsingh786
@dr.paramjitsingh786 3 жыл бұрын
ਬਹੁਤ ਵਧੀਆ ਕਲਾਕਾਰ ਹੈ ਜੀ
@gurmukhgurirupana2833
@gurmukhgurirupana2833 3 жыл бұрын
Gurdas Maan Saab Varga hor Koi nhi ban Skda 🙏🙏🙏
@pargatsingh-ww3ce
@pargatsingh-ww3ce 3 жыл бұрын
Chacha bishana ji jindabad hai te jindabad hi Rahen ge thanks chacha bishana ji my jind my jaan Bira sarabi te Gindu ghet jindabad sadi nojawana di Dil Di Dharkan han
@harpeetkaur8888
@harpeetkaur8888 3 жыл бұрын
Aah mera dost e gurdeep S.s.haghi School mere naal pahriya mera roll No. 2 se gurdeep da 3 Rane Veer da 4 Bhot taraki kiti Veer tusi rab tuhanu Hor taraki bakhsehe....... Boht vadiyan in interview Bhai
@RanjitSingh-mf3lb
@RanjitSingh-mf3lb 3 жыл бұрын
ਬੱਲੇ ਬਿਆਨਿਆ ਵੀਰ ਮੈਨੂੰ ਤੇ ਪਤਾ ਨੀ ਸੀ ਕਿ ਵੱਖ ਵੱਖ ਅਵਾਜ਼ਾ ਕੱਢ ਲੈਨੇ ।
@harjotsinghsandhu7702
@harjotsinghsandhu7702 3 жыл бұрын
ਬਿਸ਼ਨਿਆਂ ਵੀਰੇ ਇੱਕ ਦਿਨ ਮੈਂ ਬੱਸ ਵਿੱਚ ਤਰਨਤਾਰਨ ਵਿਖੇ ਜਾ ਰਿਹਾ ਸੀ ਇੱਕ ਬੀਬੀ ਦੂਸਰੀ ਨੂੰ ਨੰਬਰ ਲਿਖਾ ਰਹੀ ਸੀ ਇੱਕ ਨੂੰ ਅੰਗਰੇਜ਼ੀ ਵਿਚ ਬੋਲਣਾ ਨਹੀਂ ਆਉਦਾ ਸੀ ਦੂਜੀ ਨੂੰ ਗਿਣਤੀ ਵਿੱਚ ਲਿਖਣਾ ਕਰਦੇ ਕਰਾਉਂਦੇ ਲਿਖਿਆ ਗਿਆ ਪਰ ਲੱਗਾ ਕਿਤੇ ਹੋਰ ਹੀ
@gagansingh8946
@gagansingh8946 3 жыл бұрын
Bhut vdia micry 😁👌👌👌👌
@GurpreetKaur-lx9tp
@GurpreetKaur-lx9tp 3 жыл бұрын
Very nice bro. God bless you
@harmansinghkartaartv3299
@harmansinghkartaartv3299 3 жыл бұрын
Bhut vdya sira comedyian ne Goldy veer uff bisna chacha g
@bhupinder5838
@bhupinder5838 3 жыл бұрын
Sirra
@GurpreetSingh-wg4pc
@GurpreetSingh-wg4pc 3 жыл бұрын
Very nice
@nishanmasih5111
@nishanmasih5111 3 жыл бұрын
Good
@tarsem389
@tarsem389 3 жыл бұрын
Wah ji kiya baat hai Bahut vadia inter view hai Bishna ji good blus you
@happysandhu5902
@happysandhu5902 3 жыл бұрын
Bhut vadya aa
@surjittoor6346
@surjittoor6346 3 жыл бұрын
V.v.v.nice G.maan e.Bishna
@bikartimmowalpresents6936
@bikartimmowalpresents6936 3 жыл бұрын
super
@punerraikotpuner8825
@punerraikotpuner8825 3 жыл бұрын
22 sirra lata good artist
@jasjitsingh4565
@jasjitsingh4565 3 жыл бұрын
ਚਾਚਾ ਬਹੁਤ ਚੰਗਾ
@manjeetkahlon5850
@manjeetkahlon5850 3 жыл бұрын
Boht vadia banda a cha cha Bishna ji
@jaswindersinghrai7419
@jaswindersinghrai7419 3 жыл бұрын
Very nice interview ji 👍
@SidhuJagjeet-mj3vm
@SidhuJagjeet-mj3vm 3 жыл бұрын
Sirrrrrrraaaaaaaaaa👍👍👍👍👍
@kanwaljitkaur2766
@kanwaljitkaur2766 3 жыл бұрын
Very good . 👍
@harjitpannu
@harjitpannu 3 жыл бұрын
👍👍👍
@hardeevsingh4538
@hardeevsingh4538 3 жыл бұрын
Very very nice ji
@jjohal4852
@jjohal4852 3 жыл бұрын
🙏Satsiriakal ji 🙏 Nice 👍
@raghuveerkaursaini6875
@raghuveerkaursaini6875 3 жыл бұрын
Nice comedy we all love his clip god bless you
@JatinderSingh-zq5yt
@JatinderSingh-zq5yt 3 жыл бұрын
Very good
@Jasvirkaur-pf8qk
@Jasvirkaur-pf8qk 3 жыл бұрын
very best
@charanjotsingh4211
@charanjotsingh4211 3 жыл бұрын
Chachabishnaji.Wahegurutohadetemeherkaranji.khushrhoji.
@dhudike8332
@dhudike8332 3 жыл бұрын
Boht ghaint banda bai chacha bishna urf goldy ...baakmaal acting ..he deserve better place and big screen to do acting
@karmjitkhan9821
@karmjitkhan9821 3 жыл бұрын
Wah ji wah maan sab
@amarjitdhillon4636
@amarjitdhillon4636 3 жыл бұрын
ਚੌਂਕੀ ਇੰਚਾਰਜ ਠੀਕ ਕਰ ਕੇ ਲਿਖੋ ਜੀ
@FilmyMehkma
@FilmyMehkma 3 жыл бұрын
Good bro 👍👍
@arjansingh2798
@arjansingh2798 3 жыл бұрын
Very good Goldy Ji
@satpalsingh-qp6co
@satpalsingh-qp6co 3 жыл бұрын
Siraa chcha ji
@manjeetsingh4101
@manjeetsingh4101 3 жыл бұрын
Very good chanl
@NirmalSingh-lb8ot
@NirmalSingh-lb8ot 3 жыл бұрын
Nice
@WowWorldPics
@WowWorldPics 3 жыл бұрын
ਕਮੇਡੀ ਸਾਫ਼ ਸੁਥਰੀ ਦੇ ਬੱਚਿਆਂ ਤੇ ਲੋਕਾਂ ਨੂੰ ਕੁੱਝ ਚੰਗਾ ਸੁਖਾਵੇ ਵੀ
@bishna_sons8224
@bishna_sons8224 3 жыл бұрын
👌👌👌👌👌🌷🌷🌷🌷
@raviinder80
@raviinder80 3 жыл бұрын
Very nice Chacha ji
@jogagill2445
@jogagill2445 3 жыл бұрын
ਗੁਰਦੇਵ ਗੋਲਡੀ ਦਾ mb no.ਦਿਓ ਜੀ
@sharndhillon3691
@sharndhillon3691 3 жыл бұрын
Goldy veer da no 84272 07860
@jagtarchahal2541
@jagtarchahal2541 3 жыл бұрын
ਚਾਚਾ ਰੋਕਣੀ ਰਾਮ ਪਿੱਛੇ ਕਰ ਦਿੱਤਾ ਹੈ ਉਹਨੂੰ ਕੋਈ ਹੁਣ ਪੁੱਛਦਾ ਈ ਨੀ ਵਿਚਾਰੇ ਨੂੰ
@pb29malwabeltmallhi83
@pb29malwabeltmallhi83 3 жыл бұрын
Rokni ram nhi ronki ram likh 22
@jagtarchahal2541
@jagtarchahal2541 3 жыл бұрын
ਹਾਂ ਵੀਰੇ ਉਲਟ ਲਿਖਿਆ ਗਿਆ। ਚੱਲ ਬੁੜ੍ਹਿਆਂ ਨੂੰ ਮੁਆਫ ਹੁੰਦੇ।ਰੌਣਕੀ ਰਾਮ
@raman_pb61
@raman_pb61 3 жыл бұрын
ਸਾਡੇ ਇਲਾਕੇ ਵਿੱਚ ਵੀ ਸੁਹਾਰਾ ਸਿੰਘ ਹਵਾਲਦਾਰ ਨੇ
@anmoldeep8279
@anmoldeep8279 3 жыл бұрын
Good luck
@JaspalSingh-ib8ki
@JaspalSingh-ib8ki 3 жыл бұрын
Very good👍
@balkarbal115
@balkarbal115 3 жыл бұрын
A gall tusi sade pind BAIRSIAN nawashar di kiti aa othe tusi aea c bohat pese bane c thanu singer v bohat ade othe har Sall
@ਪੇਂਡੂਜੱਟ-ਭ9ਡ
@ਪੇਂਡੂਜੱਟ-ਭ9ਡ 3 жыл бұрын
Waghur g
@YMoney-
@YMoney- 3 жыл бұрын
Chacha bishna Di mamikri Kamal hey
@Sukhvindersingh1313-i2b
@Sukhvindersingh1313-i2b 3 жыл бұрын
ਬਿਸਨਾ ਬਿਸਨਾ ਵਾ
@Buntysingh-kn6zw
@Buntysingh-kn6zw 3 жыл бұрын
Chacha bishna vadia actor
@lovelykumar5654
@lovelykumar5654 3 жыл бұрын
Comady king chacha bishna
@jeetrandhawa64
@jeetrandhawa64 3 жыл бұрын
Sahi keha veere ajj thode video dekhe te 103rs petrol hogew
@santokhbhari4795
@santokhbhari4795 3 жыл бұрын
No deo g Chanel da sir🙏
@sonidhillon588
@sonidhillon588 3 жыл бұрын
Up kdo auna veer g.
@ranjeetsinghsandhu8635
@ranjeetsinghsandhu8635 3 жыл бұрын
nice 😀😀😀😀
PIZZA or CHICKEN // Left or Right Challenge
00:18
Hungry FAM
Рет қаралды 16 МЛН
1, 2, 3, 4, 5, 6, 7, 8, 9 🙈⚽️
00:46
Celine Dept
Рет қаралды 104 МЛН
CHACHA BISHNA || kala gate || BIRA SHRABI || GABBAR
8:12
SHUGLI JUGLI CHANNEL
Рет қаралды 14 МЛН
PIZZA or CHICKEN // Left or Right Challenge
00:18
Hungry FAM
Рет қаралды 16 МЛН