Gangster Bathinde wala ਕਾਂ ਕਿਵੇਂ ਨਿਕਲਿਆ ਜੁਲਮ ਦੀ ਦੁਨੀਆਂ ਤੋਂ ਬਾਹਰ ||

  Рет қаралды 114,709

PunjabStan ਪੰਜਾਬਸਤਾਨ

PunjabStan ਪੰਜਾਬਸਤਾਨ

3 жыл бұрын

#Punjabstan #bathinda_gangster #kanbathindewala
-----
E-mail :;;. Stanpunjab@Gmail.Com
INSTA; / punjabstan1
FB PAGE / punjabstan1
Whatsapp ; 9501515166
-----------------------------------------------------------------
Copyright Disclaimer Under Section 107 of the Copyright Act 1976, allowance is made for 'Fair Use' for purposes such as criticism, comment, news reporting, teaching, scholarship, and research, Fair use is a permitted by copyright statute that might otherwise be infringing, Non-profit, educational or personal use tips the balance in favor of fair use.
#maanbathindewala
#dhillonbathindewala
#rupindergandhi
#kanbathinda
#dimpichandbhan
#dimpybarar
#lakhasidhana
#kulbirnaruana
#naruanakulbir
#encauntergangster
#youthicon
#stanpunjab
#punjabstan
#kagohanskare
#dharmbirbarhinda
#bathindewale
#santjarnailsinghbhindrawale
#mattsheronwala
#bhansidhuz
#bathindagangster
#sukhvirsinghkhadial
#lallykhadial
#no1gangsterinpunjab
#mostgangster
#kabathindewala
#Punjabstan #gopisahbana
#topgangstarpunjab
#gangstarlife
#gangland
#kapja
#ludhianakand
#goppi grip
#topgangsterinpunjab
#patwarigrup
#gopigangster
#sukhakahlon
#gandhigrup
#gandhigrupkhanna
#mostwanted
#topgrupinpunjab
#khannewalagandhi
#collegepresident
#umerkeddi
#lakhasidhana
#jaggubhagwanpur
#kaladhnola
#vickygaunder
#vikygonder
#sooter
#punjabstan
#jaillife
#topmostedwanted
#mostwantedinpunjab
#sajazafta
#amanpreetsinghmaan
#babbumaan
#deepsidhu
#jattlife
#jaillife
#sahibana

Пікірлер: 287
@jaskarandhillonjassa9512
@jaskarandhillonjassa9512 3 жыл бұрын
2010 ਵਿੱਚ ਵੀ ਕਾਂ ਬਾਈ ਦਾ ਫਰੀਦਕੋਟ ਜੇਲ ਵਿੱਚ ਪੂਰਾ ਨਾਮ ਸੀ,, ਚਲੋ ਵਾਹਿਗੁਰੂ ਨੇ ਵੀਰ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਿਆ, ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ
@OfficialDeepSidhu
@OfficialDeepSidhu 2 жыл бұрын
Bai hun kithe rehnda kaa
@JaskaranSingh-bp9lr
@JaskaranSingh-bp9lr 3 жыл бұрын
ਬਾਈ ਦਾ ਬਹੁਤ ਨਾਮ ਸੀ ਬਠਿੰਡੇ ਏਰੀਆ ਚ।ਬਹੁਤ ਹੀ ਜਿਆਦਾ ਚੜਾਈ ਸੀ।ਹੁਣ ਚੰਗਾ ਲੱਗ ਰਿਹਾ ਬਾਈ ਨੂੰ ਸਿੰਘ ਸਜਇਆ ਦੇਖ ਕੇ।ਚੰਗੀ ਗੱਲ ਆ ਬਾਈ ਚੰਗੀ ਸੋਚ ਕਰਕੇ ਹੀ ਇਸ ਦਲਦਲ ਚੋ ਨਿਕਲ ਆਇਆ।
@bawabawa7862
@bawabawa7862 3 жыл бұрын
ਬਾਈ ਜੀ ਦੀ ਨੁਹਾਰ ਦੇਖ ਕੇ ਅੱਜ ਭਾਈ ਸੁੱਖਾ ਤੇ ਜਿੰਦਾ ਜੀ ਦੀ ਯਾਦ ਆ ਗੲੀ
@ranjeetkaur6746
@ranjeetkaur6746 3 жыл бұрын
100%ਸਹੀ ਫੈਂਸਲਾ, ਨੌਜਵਾਨੋ ਇਸ ਵੀਰ ਤੋਂ ਪ੍ਰੇਰਨਾ ਲਓ ਤੇ ਸਹੀ ਰਸਤੇ ਤੇ ਚੱਲੋ।
@r_tv5305
@r_tv5305 3 жыл бұрын
ਬਾਈ ਕਾਂ ਦੀ ਚੜਾਈ ਬਹੁਤ ਦੂਰ ਦੂਰ ਤਕ ਸੀ।ਰੁਪਿੰਦਰ ਗਾਂਧੀ ਵਾਂਗੂੰ ਬਾਈ ਤੇ ਵੀ ਫਿਲਮ ਬਣਨੀ ਚਾਹੀਦੀ ਹੈ।।
@harmindersinghgill422
@harmindersinghgill422 3 жыл бұрын
ਗੁਰਸਿੱਖੀ ਹੀ ਜ਼ਿੰਦਗੀ ਹੈ, ਵਾਹਿਗੁਰੂ ਭਲੀ ਕਰੇ
@mikarai9566
@mikarai9566 3 жыл бұрын
ਜਦੋਂ ਅਸੀ ਆਪਣੇ ਆਪ ਨੂੰ ਸਮਝ ਲਿਆ ਤਾ ਦੁਨੀਆ ਦੀ ਕੋਈ ਵੀ ਤਾਕਤ ਦਲ ਦਲ ਵਿੱਚ ਨਹੀਂ ਲਿਜਾ ਸਕਦੀ। ਵਾਹਿਗੁਰੂ ਮੇਹਰ ਕਰੇ ਸਭ ਤੇ
@CanadaKD
@CanadaKD 3 жыл бұрын
ਜੇ ਜਿੱਤਾ ਕੇ ਆਏ ਆਂ ਵੀਰ ਫੇਰ ਤਾਂ ਐਮ ਐਲ ਏ ਦਾ ਹੱਥ ਸੀ ਕਿਸੇ ਦਾ ।
@jasversingh5619
@jasversingh5619 3 жыл бұрын
ਸੁਣਦੇ ਰਹੇ ਅੱਜ ਦੇਖਿਆ ਕਾਂ
@jagga3715
@jagga3715 3 жыл бұрын
ਸਹੀ ਗੱਲ ਆ 👍
@jagseersinghsidhu2297
@jagseersinghsidhu2297 28 күн бұрын
ਪੱਤਰਕਾਰ ਭਰਾ ਜੀ ਜਿਹੜੇ ਧਰਮਵੀਰ ਲੇਖਕ ਦੀ ਤੁਸੀ ਗੱਲ ਕਰਦੇ ਪਏ ਹੋ ਉਹ ਵੀ ਸਾਡਾ ਭਰਾ ਹੈ ਜੋਂ ਅੱਜ ਕੱਲ੍ਹ ਪ੍ਰੋਫੈਸਰ ਹੈ ਬਾਕੀ ਇਹ ਵੀ ਸਾਡਾ ਭਰਾ ਹੈ ਸਾਡਾ ਭਾਈ ਮਤੀ ਦਾਸ ਗਰੁੱਪ ਸੀ ਬਹੁਤ ਕੁੱਝ ਜ਼ਿਦੰਗੀ ਵਿੱਚ ਦੇਖਣ ਹੰਡਾਉਣ ਨੂੰ ਮਿਲਿਆ ਅੱਜ ਸਮੇਂ ਦੀਆਂ ਯਾਰੀਆ ਨਾਲੋ ਪੁਰਾਣੀ ਮਿੱਤਰਤਾ ਯਾਰੀ ਬਹੁਤ ਚੰਗੇ ਸੀ ਇਹੋ ਕੁੱਝ ਅਸੀ ਖੱਟਿਆ ਹੈ ਹੋਰ ਕੁੱਝ ਨਹੀਂ ਪੱਤਰਕਾਰ ਭਰਾ ਜੀ ਘਰ ਫੂਕ ਤਮਾਸ਼ਾ ਦੇਖ ਵੱਸ ਇਹੋ ਕੁੱਝ ਹੈ ਇਸ ਲਾਈਨ ਵਿੱਚ ਜੇਲ੍ਹ ਵਿੱਚ ਕੋਈ ਫੋਕੀ ਮੁਲਾਕਾਤ ਕਰਨ ਨਹੀਂ ਆਉਂਦਾ
@legendsidhu3351
@legendsidhu3351 3 жыл бұрын
baut sohni gal kri y be guru di bah na faddo guru nu bah fdao guru bah ni sadd da🙏🏼🙏🏼🙏🏼🙏🏼❤️
@dharmsingh3806
@dharmsingh3806 3 жыл бұрын
ਸਂਤ ਗਿਆਨੀ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀਆਂ ਸਪੀਚਾਂ ਸੁਣੀਆਂ ਕਰੋ ਜੇਕਰ ਜਿੰਦਗੀ ਨਾਂ ਬਦਲ ਦਿੱਤੀ ਤਾਂ ਕਿਹੋ
@foodofpunjabandhealthtips4307
@foodofpunjabandhealthtips4307 3 жыл бұрын
Bilkul shi keha
@GurpreetSingh-wi7jy
@GurpreetSingh-wi7jy 3 жыл бұрын
Oo tikk jo pardhan
@GurpreetSingh-wi7jy
@GurpreetSingh-wi7jy 3 жыл бұрын
Ki jandeoo jr Jarnail singh vare
@sohidairyfarm120
@sohidairyfarm120 3 жыл бұрын
@@GurpreetSingh-wi7jy ਜਰਨੈਲ ਸਿੰਘ ਨਹੀਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਕਹੋ
@amanbhullar8727
@amanbhullar8727 3 жыл бұрын
Sahi gal Kia santa vaare books pad lwo bht kuj sikhan nu miluga
@JagtarSingh-lh4hd
@JagtarSingh-lh4hd 3 жыл бұрын
Y vadhya gall ki rakhya pap di dunya cho , God bless you bro ji 🙏
@preetgill4799
@preetgill4799 3 жыл бұрын
Bhutt vadia message dita bai ne sarya Nojwan bhrawan nu
@JagdeepSingh-wg6gv
@JagdeepSingh-wg6gv 3 жыл бұрын
Good bai bohat vadia kra jiiii tusi
@BalwinderSingh-nf8ly
@BalwinderSingh-nf8ly 3 жыл бұрын
ਪੂਰੀ ਚੜਾਈ ਸੀ ਬਾਈ ਦੀ 2003 ਚ, ਮਿਲੇ ਨੀ, ਨਾਂ ਸੁਣਦੇ ਸੀ ਬਹੁਤ
@purepunjabi424
@purepunjabi424 Жыл бұрын
👍
@lovepreetkaursandhu4376
@lovepreetkaursandhu4376 3 жыл бұрын
Bhut vadia lagga bhai ji di gal baat sunke.🙏🙏
@rupal175
@rupal175 3 жыл бұрын
ਰੱਬ ਤੁਹਾਨੂੰ ਹਰ ਖੁਸ਼ੀ ਦੇਵੇ
@reel_xyz
@reel_xyz 3 жыл бұрын
ਬਠਿੰਡੇ ਚ ਪੂਰਾ ਡਾਇਲੌਗ ਚਲਦਾ ਤੂੰ ਕਿਹਾੜਾ ਕਾਂ ਡੌਨ ਆ 👍ਵੱਡਾ ਕਾ ਬਦਮਾਸ਼ 👍🏼
@manpreetmannu2729
@manpreetmannu2729 3 жыл бұрын
Ikala bithande ch hi ni y ..Mansa ch v chalda cc
@ratanveersandhu9032
@ratanveersandhu9032 2 жыл бұрын
22 haryana ch sikh belt aa ch pind aa, ethe v khnde ne
@luv_preet
@luv_preet 5 ай бұрын
ਬਰਨਾਲੇ ਚ ਵੀ ਮਸ਼ਹੂਰ ਐ
@makhankalas660
@makhankalas660 3 жыл бұрын
ਵਾਹਿਗੁਰੂ ਜੀ
@parladbrar4349
@parladbrar4349 3 жыл бұрын
ਪੰਦਰਾ ਕ ਸਾਲ ਪਹਿਲਾ ਨਾਮ ਸੁਣਿਅਾ ਸੀ ਬਾੲੀ ਦਾ ਦਰਸ਼ਨ ਪਹਿਲੀ ਵਾਰ ਹੋੲੇ!!
@preetgill4799
@preetgill4799 3 жыл бұрын
Bhutt vadia galan kitiyan bai ne 👌👌👌
@jigaraman7997
@jigaraman7997 3 жыл бұрын
12:26 sec te bhut sohni gal kiti veer ne k bani nal jud k hi nsha chdea ja skda I too leave all bad habit with naam of waheguru. Jinnr mrzi nsha chdau Kendra ch ture firo tusi nahi Chad skde. Kaan de jeonde hon da reason ehi aa k waheguru ji ne ena to sewa leni hai te ena nu example bna k new youth li peish krna c
@jagjeetgill3075
@jagjeetgill3075 3 жыл бұрын
ਖਾਲਸਾ ਜੀ 🙏💪💝👌👍👏🌹🌷🌺🌸🌼
@lionsempire8775
@lionsempire8775 3 жыл бұрын
Veer ne boht vadia interview ditti aa
@j.s.sran.1544
@j.s.sran.1544 3 жыл бұрын
ਵਾਹਿਗੁਰੂ ਜੀ ਨੇ ਮਿਹਰ ਕੀਤੀ
@jagseersinghsidhu2297
@jagseersinghsidhu2297 28 күн бұрын
ਮੈਂ ਕਮੈਂਟਸ ਵਗੈਰਾ ਪੜ੍ਹ ਰਿਹਾ ਸੀ ਉਹਦੇ ਵਿੱਚ ਇੱਕ ਚਵਲ ਬਹੁਤ ਗਲਤ ਲਿਖਿਆ ਮੈਂ ਉਸ ਚਵਲ ਨੂੰ ਦੱਸਣਾ ਚਾਹੁੰਦਾ ਅਸੀ ਉਸ ਸਮੇਂ ਕਹਿੰਦੇ ਕਹਾਉਂਦੇ ਦੀ ਪਿੱਠ ਕੁੱਟੀ ਬਾਕੀ ਜੇਕਰ ਕੋਈ ਆਪਣੀ ਜ਼ਿੰਦਗੀ ਨੂੰ ਨਵੇਂ ਸਿਰਿਓ ਸੁਰੂ ਕਰਦਾ ਹੈ ਜਾਂ ਇਸ ਲਾਇਨ ਨੂੰ ਛੱਡ ਚੁੱਕੇ ਹਾਂ ਇਹਦਾ ਮਤਲੱਬ ਇਹ ਥੋੜ੍ਹਾ ਕਿ ਅਸੀ ਲੜਨਾ ਭੁੱਲ ਗਏ ਸਾਡੇ ਗਰੁੱਪ ਵਿੱਚ ਜਿੰਨੇ ਵੀ ਭਰਾ ਹਨ ਉਹ ਅੱਜ ਵੀ ਇੱਕ ਦੂਜੇ ਪਿੱਛੇ ਜਾਨ ਕੁਰਬਾਨ ਕਰਦੇ ਹਾਂ ਇੱਕ ਗੱਲ ਉਸ ਚਵਲ ਨੂੰ ਜਰੂਰ ਕਹਿਣਾ ਚਾਹਾਂਗਾ ਤੇਰੇ ਵਰਗੇ ਫਿਰ ਛੇਤੀ ਮੂਤਣ ਲੱਗ ਪੈਂਦੇ ਨੇ
@golajassi6699
@golajassi6699 3 жыл бұрын
Dil da saf hai kuj v fake ni God bless you vere parmatma mehr kre
@sweetuarora8342
@sweetuarora8342 3 жыл бұрын
Bohut vadiya g
@sukhpalbrar3105
@sukhpalbrar3105 3 жыл бұрын
Well done ਬਹੁਤ ਹੀ ਵਧੀਆ ਬਾਈ
@sukhpreetsingh5492
@sukhpreetsingh5492 3 жыл бұрын
Bhut wdiya veer.... Veer ji zora 10 numbriya di koi interview kroo...jee koi friend hai taa..koi oos da..
@narinderpalsharma5867
@narinderpalsharma5867 3 жыл бұрын
Dil da saaf banda
@monuthaper8315
@monuthaper8315 3 жыл бұрын
Nice Veer Ji
@gurikkbath1898
@gurikkbath1898 3 жыл бұрын
Salute Veera g 👏👏👏
@UniversalSidhu0001
@UniversalSidhu0001 3 жыл бұрын
2006 ਚ ਪੂਰੀ ਚੜਾਈ ਸੀ, ਮੈ ਰਜਿੰਦਰਾ ਕਾਲਜ ਪੜਦਾ ਸੀ। ਸਾਡੇ ਬਾਈ ਦੀਪ ( ਬੰਗੀ ਵਾਲਾ ) ਸਿੱਧੂ ਦਾ ਪੂਰਾ ਹੱਥ ਸੀ ਕਾ ਦੇ ਸਿਰ ਤੇ।
@arshdeepsingh9286
@arshdeepsingh9286 3 жыл бұрын
Aapa vi rajindra ch pathe aa ji
@UniversalSidhu0001
@UniversalSidhu0001 3 жыл бұрын
@@arshdeepsingh9286 kehde saal bai... Mai 2006 ch c
@arshdeepsingh9286
@arshdeepsingh9286 3 жыл бұрын
@@UniversalSidhu0001 Bai ji mai 2016 2019
@arshdeepsingh9286
@arshdeepsingh9286 3 жыл бұрын
@@UniversalSidhu0001 aaapa milna yr bai ji nu kithe miliye ji
@gurpreetsinghgill6258
@gurpreetsinghgill6258 3 жыл бұрын
Nix bro
@Mannusandhu1311
@Mannusandhu1311 3 жыл бұрын
ਸਿਰਾਂ ਬੰਦਾ ਰਜਿੰਦਰ ਸਿੰਘ 💪
@sarbsingh7215
@sarbsingh7215 3 жыл бұрын
ਅਪਣੇ ਆਪ ਨੂੰ ਆਪ ਹੀ ਬਣਾਉਣਾ ਪੈਂਦਾ ਹੈ ਰਬ ਜੀ ਮੇਹਰਬਾਨ ਹੋਵੇ ਤਾਹੀ ਠੀਕ ਹੁੰਦਾ ਹੈ 🕌🕌🙏🙏🙏👍🇮🇳🇮🇳
@ranveermann4158
@ranveermann4158 3 жыл бұрын
ਸਿਰਾ ਬੰਦਾ ਬਾਈ
@brarmusic1038
@brarmusic1038 3 жыл бұрын
Bhot vadiya bai jankari bai
@JaskaranSingh-bp9lr
@JaskaranSingh-bp9lr 3 жыл бұрын
ਇਕ ਹੋਰ ਹੁੰਦਾ ਸੀ ਬਾਈ ਨਾਲ ਸ਼ਿਵਾਂ ਨਾਮ ਸੀ ਸ਼ਾਇਦ।
@karmjeetsingh8384
@karmjeetsingh8384 3 жыл бұрын
Ha y shiva hunda c rtia bhut aya y ldai ch yaara piche
@gurmeetsra589
@gurmeetsra589 3 жыл бұрын
Sivaa sirsa college Ch katal ho gia c
@DavinderChattha
@DavinderChattha 3 жыл бұрын
Bilkul sahi gal hai bhai sahib ji
@manpreetsidhu8269
@manpreetsidhu8269 3 жыл бұрын
Bhut vdia banda y bhut samjaya c mnu
@ArshdeepSingh-bi8nf
@ArshdeepSingh-bi8nf 3 жыл бұрын
Bai Jan da tu ?
@sandeepkaurgrewal6353
@sandeepkaurgrewal6353 3 жыл бұрын
👏👏👌
@ManjeetSingh-is5kl
@ManjeetSingh-is5kl 3 жыл бұрын
Bahut vadya vichar veer ji
@kalakang5755
@kalakang5755 3 жыл бұрын
Waheguru ji ka kalsa waheguru ji ki fete
@BalwinderSingh-qs4ms
@BalwinderSingh-qs4ms 3 жыл бұрын
V nice big brother
@gaganlotte1738
@gaganlotte1738 3 жыл бұрын
Bhai kaint bnda , bohat name c veer da mansa boht ohnda rha , te satish naal v veer da panga c mansa
@manpreetsinghdhaliwal7692
@manpreetsinghdhaliwal7692 3 жыл бұрын
Bai g Satish kaun si
@jagmeetteona6186
@jagmeetteona6186 3 жыл бұрын
ਬਹੁਤ ਵਧੀਆ👍💯
@amandeepsinghkhalsa3277
@amandeepsinghkhalsa3277 3 жыл бұрын
Wel done KHALSA JI.
@jasveersingh-ku3ib
@jasveersingh-ku3ib 3 жыл бұрын
Good Baee jeeDanBad
@santvirk9569
@santvirk9569 3 жыл бұрын
Waheguru ji
@sikandersingh9462
@sikandersingh9462 3 жыл бұрын
Well done broo bhut vdiaa khalsa Ji ...
@BalwinderSingh-sx1vy
@BalwinderSingh-sx1vy 3 жыл бұрын
Well done veer ji bahut bahut bdiyaa Khalsa ji
@karmapandit1356
@karmapandit1356 3 жыл бұрын
Very good Bhai
@Gatkalover629
@Gatkalover629 3 жыл бұрын
Bahut vadiya veer sllam tanu te rpotar nu vi a
@LDSinghvlogs
@LDSinghvlogs 3 жыл бұрын
ਯਾਰਾਂ ਮਾਈਕ ਥੋੜਾ ਜਾ ਥੱਲੇ ਰੱਖਿਆ ਕਰ । ਮੂੰਹ ਚ ਪਾਉਣ ਵਾਲਾ ਕਰ ਰੱਖਿਆ ।
@chahalsaab123
@chahalsaab123 3 жыл бұрын
😂shi gl a
@acefilms7440
@acefilms7440 3 жыл бұрын
🤣🤣🤣🤣
@LalitKumar-jv7ii
@LalitKumar-jv7ii 3 жыл бұрын
Veere bht vdia decision leya thone sade punjab i mundeaya nu thodi eh interview jarur sunni chaidi h kuch ni h es ratse te
@sehseh5854
@sehseh5854 3 жыл бұрын
🙏🙏
@palasharma972
@palasharma972 3 жыл бұрын
Very good
@manoharlaljassal8360
@manoharlaljassal8360 2 жыл бұрын
Very good brother good
@harjindernehal8907
@harjindernehal8907 3 жыл бұрын
Nice g
@azadnaharkhojala1029
@azadnaharkhojala1029 3 жыл бұрын
👍👍👍🙏🙏🙏
@chamkaurgill4822
@chamkaurgill4822 3 жыл бұрын
Nice bro
@sukhwinderkaur3371
@sukhwinderkaur3371 3 жыл бұрын
Very good parsan
@gaganjohal4077
@gaganjohal4077 3 жыл бұрын
Bhut vdia
@JaspalSingh-rl1fw
@JaspalSingh-rl1fw 3 жыл бұрын
Good y g Waheguru bhai de sir teh mehar bhariya hath rakhn
@RinkuRinku-os4nk
@RinkuRinku-os4nk 2 жыл бұрын
ਬਾਈ ਜੀ ਲਖੇ ਸਿਧਾਨਾ ਨਾਲ ਜੁੜੋ ਜੀ। ਪੰਜਾਬ ਦੀ ਸੇਵਾ ਕਰੋ ਜੀ
@jagmitimngill638
@jagmitimngill638 3 жыл бұрын
Nice
@pardeepkaur5984
@pardeepkaur5984 3 жыл бұрын
Good
@Gurbazgill22
@Gurbazgill22 3 жыл бұрын
Bittu chacha ❤️🔥
@OfficialDeepSidhu
@OfficialDeepSidhu 2 жыл бұрын
Bai kaa kithe hunda
@yusafkhan8526
@yusafkhan8526 3 жыл бұрын
❤️❤️❤️❤️❤️
@sukhpreetsingh5492
@sukhpreetsingh5492 3 жыл бұрын
Bai suniya bhut ccc..kaa bare...ajj dekh vee liya..bhut wdiya veer...
@user-bs7xu1tw4u
@user-bs7xu1tw4u 9 ай бұрын
❤❤❤
@imnotarobot5036
@imnotarobot5036 3 жыл бұрын
Good message.. Pr lok smjhde ni jina chir kuj hunda ni apne nal
@LovepreetSingh-xh1od
@LovepreetSingh-xh1od 3 жыл бұрын
ਨਾਮ ਸੁਣਿਆ ਸੀ ਬਹੁਤ ਮਸ਼ਹੂਰ ਡਾਇਲਾਗ ਸੀ ਤੂੰ ਬਹੁਤ ਬਠਿੰਡੇ ਵਾਲਾ ਕਾ
@punjab1703
@punjab1703 2 жыл бұрын
ਸਾਡੇ ਪਿੰਡ ਹੀ ਰਹਿੰਦਾ ਸੀ ਬਾਈ
@sukhveergill2242
@sukhveergill2242 3 жыл бұрын
Very good 22g
@gurpreetmaan9206
@gurpreetmaan9206 3 жыл бұрын
Love u bittu veere
@jagseergrewal8790
@jagseergrewal8790 3 жыл бұрын
ਮੇਰੇ ਪਿੰਡ ਦੀ ਬੱਸ ਦੀ ਗੱਲ ਕਰਦਾ ਸੀ ਵੀਰ ਜਲਾਲ ਬੱਸ
@kamalsingh3382
@kamalsingh3382 3 жыл бұрын
🙏🙏🙏 love you wmk
@bikkersingh2435
@bikkersingh2435 Күн бұрын
Salut vir ji
@sajanlambi2009
@sajanlambi2009 3 жыл бұрын
Salute aa bai ji nu 🙏🙏🙏
@Gauravkumar-bo2nu
@Gauravkumar-bo2nu 3 жыл бұрын
hanji veer sade hi dushman bi sanu miilde a
@Podiafitnesslife
@Podiafitnesslife 19 күн бұрын
Jai Ho Dada ki
@pallamann633
@pallamann633 3 жыл бұрын
🙏🙏🙏🙏🙏🙏
@harpalsingh335
@harpalsingh335 3 жыл бұрын
बबर शेर 😘😘
@Gauravkumar-bo2nu
@Gauravkumar-bo2nu 3 жыл бұрын
hanji veer m thodi video dekh ke com karda piya bus waheguru ji da name lo
@mereapne9436
@mereapne9436 3 жыл бұрын
2002 03 ch ka y da nme chl piya c bti ch
@sukhmansukhman5800
@sukhmansukhman5800 3 жыл бұрын
siraa bai
@simransam7781
@simransam7781 3 жыл бұрын
Koi naam ds sakda book da ??
@devindersingh1612
@devindersingh1612 3 жыл бұрын
ਬਾਈ ਕਾਂ ਬਠਿੰਡੇ ਆਲਾ...ਸਾਹਨ ਜੱਟ
@sandeepsinghsaran6247
@sandeepsinghsaran6247 3 жыл бұрын
Ka ka
@ankushsaini8708
@ankushsaini8708 3 жыл бұрын
Bolda sach hai
@saulakh8768
@saulakh8768 3 жыл бұрын
Changa ho geya kaa bai change passe aa geya
@sunildutt6489
@sunildutt6489 3 жыл бұрын
Kaa di chadayi bahut c Chandigarh tak tutti bol di c babu maan v kaa da frnd c kise time aa k milda reha
@baljeetkaur6619
@baljeetkaur6619 3 жыл бұрын
Bai Hera Banda
@KULDEEPSINGH-kt7wv
@KULDEEPSINGH-kt7wv 3 жыл бұрын
Puri dahysat si bittu bai di 1998.1999,2000 ch,,,,?vairi thar thar kambnde c kaan de namm to
@narinderpalsharma5867
@narinderpalsharma5867 3 жыл бұрын
Ikko ikk ex gangster jiddi daleri di ajj v dushman sift karde ne
@ohiaamann6258
@ohiaamann6258 3 жыл бұрын
Nyc man main millya es bande nu....pholl court ch . Nyc man God bless him
@mahirsab3441
@mahirsab3441 3 жыл бұрын
Oh time ch bhai da naam bot c film bani chahidi aaaaa
Каха заблудился в горах
00:57
К-Media
Рет қаралды 9 МЛН
Clowns abuse children#Short #Officer Rabbit #angel
00:51
兔子警官
Рет қаралды 79 МЛН
MAGIC DRINK TRICK TUTORIAL 😱😳
0:20
Milaad K
Рет қаралды 44 МЛН
Choices for your loved ones❤️
0:15
ISSEI / いっせい
Рет қаралды 18 МЛН
Старший брат хотел ее защитить 😭🥺😱 #shorts
0:37