No video

Chajj Da Vichar (1122) || ਗੁਰਦਾਸ ਮਾਨ ਵਰਗੇ ਵੀ ਭਰਦੇ ਸੀ ਪਾਣੀ ਇੱਕੋ ਗਾਇਕਾ ਨਾਲ ਕੱਢੇ 50 ਸਾਲ

  Рет қаралды 168,738

Prime Asia TV

Prime Asia TV

Күн бұрын

Link Part 2 : • Chajj Da Vichar (1123)...
#PrimeAsiaTV #ChajjDaVichar #SwarnTehna #HarmanThind
Subscribe To Prime Asia TV Canada :- goo.gl/TYnf9u

24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
INDIA
JIO TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 413
@jatindersaini4277
@jatindersaini4277 3 жыл бұрын
ਵਾਹ! ਸ਼ਾਨਦਾਰ ਅਵਾਜ਼ ਵੀ ਇਸ ਉਮਰ ਵਿਚ ਅਤੇ ਐਸੀ ਪਵਿੱਤਰ ਦਿਲ, ਸਰੀਰ, ਮਨ ਅਤੇ ਆਤਮਾ. ਮੈਂ ਤਕਰੀਬਨ 10 ਸਾਲਾਂ ਦਾ ਸੀ ਜਦੋਂ ਮੈਂ ਪਹਿਲੀ ਵਾਰ 1976 ਵਿਚ ਝਾਰਖੰਡ ਦੇ ਇਕ ਸ਼ਹਿਰ ਰਾਮਗੜ੍ਹ ਕੈਂਟ ਵਿਚ ਇਹ ਪਿਆਰੀ ਆਵਾਜ਼ ਸੁਣੀ.
@ParminderKaur-lw2bd
@ParminderKaur-lw2bd 3 жыл бұрын
ਚਰਨ ਸਿੰਘ ਸਫਰੀ ਜੀ ਦੀ ਕਿਤਾਬ ਗੋਬਿੰਦ ਦੇ ਲਾਲ ਬਹੁਤ ਹੀ ਵਧੀਆ ਹੈ ਜੀ,ਅਸੀਂ ਸਕੂਲ ਵਿੱਚ ਬੱਚਿਆਂ ਨੂੰ ਬਹੁਤ ਸਾਰੇ ਗੀਤ ਨਗਰ ਕੀਰਤਨ ਸਮੇਂ ਪੇਸ਼ ਕਰਵਾਏ ਹਨ ਜੀ।
@user-rt4ex7gw8y
@user-rt4ex7gw8y 3 жыл бұрын
Prime Asia ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਏਡਾ ਵੱਡਾ ਉਪਰਾਲਾ ਕੀਤਾ ਹੈ ਕਿ ਪੰਜਾਬ ਦੇਸ ਦੇ ਲੋਕ old is gold ਦਾ ਅਨੰਦ ਮਾਣ ਰਹੇ ਹਨ। ਮੈਂ ਤਾਰਾ ਚੰਦ ਗੌਸਵਾਮੀ ਹਰਿਆਣਾ
@SatnamSingh-bc5zm
@SatnamSingh-bc5zm 3 жыл бұрын
ਬਾਬਾ ਨਾਨਕ ਦੇਵ ਜੀ ਦੇ ਸਿਰਜੇ ਸੰਸਾਰ ਦੀਆਂ ਡੂੰਘੀਆਂ ਰਮਜ਼ਾਂ ਨੂੰ ਸਰੂਪ ਸਿੰਘ ਸਰੂਪ ਜੀ ਨੇ ਬੜੀ ਸ਼ਿੱਦਤ ਨਾਲ਼ ਗਾਇਆ ਹੈ ਅਤੇ ਅਮਲ ਵੀ ਕੀਤਾ ਹੈ।
@harjinder245
@harjinder245 3 жыл бұрын
ਬਹੁਤ ਸੱਚਾ ਸੁੱਚਾ ਹੀਰਾ ਸੰਗਤ ਦੇ ਸਨਮੁੱਖ ਪੇਸ਼ ਕੀਤਾ। ਦਿਲ ਖੁੱਸ਼ ਹੋ ਗਿਆ, ਰੂਹ ਬਾਗ਼ ਬਾਗ਼ ਹੋ ਗਈ। ਅੱਜ ਦੀ ਸੜਦੀ ਬਲਦੀ ਲੋਕਾਈ ਦੇ ਦਿਲਾਂ ਨੂੰ ਆਪਣੀ ਮਿੱਠੀ ਅਵਾਜ਼ ਰਾਹੀਂ ਠੰਡਾਠਾਰ ਕਰਨ ਲਈ ਨੂੰ ਅਜਿਹੇ ਹੀਰਿਆਂ ਦੀ ਬਹੁਤ ਲੋੜ ਹੈ। ਟਹਿਣਾ ਸਾਹਬ ਤੇ ਬੀਬੀ ਹਰਮਨ ਦਾ ਦਿਲੋਂ ਧੰਨਵਾਦ ਜੀ। 💕🙏🙂
@amarjitdhumi7289
@amarjitdhumi7289 3 жыл бұрын
ਚਰਨ ਸਿੰਘ ਸਫ਼ਰੀ ਬਹੁਤ ਹੀ ਪੂਜਣਯੋਗ ਲੇਖਕ ਸਨ ਉਹਨਾਂ ਦੀ ਕਲਮ ਦਾ ਲੋਹਾ ਵੱਡੇ ਤੋਂ ਵੱਡੇ ਮੰਨਦੇ ਸਨ ਮੈਂ ਉਹਨਾਂ ਨੂੰ ਸਲਾਮ ਕਰਦਾ ਹਾਂ
@balvindersingh2641
@balvindersingh2641 3 жыл бұрын
🙏🌹🙏ਬਹੁਤ ਹੀ ਮਿੱਠੀ ਆਵਾਜ਼ ਅਤੇ ਬਾਬਾ ਜੀ ਨੂੰ ਸੁਣ ਕੇ ਬਚਪਨ ਵਿੱਚ ਸੁਣੇ ਧਾਰਮਿਕ ਗੀਤ ਯਾਦ ਆ ਗਏ ਜੀ। ਵਾਹਿਗੁਰੂ ਬਾਬਾ ਜੀ ਨੂੰ ਹਮੇਸ਼ਾ ਚੰਗੀ ਸਿਹਤ ਅਤੇ ਸਦੀਵੀ ਤੰਦੁਰੁਸਤੀ ਬਖ਼ਸ਼ੇ ਜੀ🙏🌹🙏
@prabhalgill6909
@prabhalgill6909 3 жыл бұрын
ਸੱਚੀਂ ਜਿੰਦਗੀ ਐਂਵੇ ਈ ਲੰਘ ਜਾਣੀ ਸੀ... ਇਹੋ ਜਿਹੇ ਮਹਾਨ ਫ਼ਨਕਾਰਾਂ ਨਾਲ ਮਿਲਾਉਣ ਦਾ ਉਪਰਾਲਾ ਕਰਨ ਲਈ ਬਹੁਤ ਬਹੁਤ ਧੰਨਵਾਦ!!!!!🙏🙏
@harmanpalsinghnagoke6072
@harmanpalsinghnagoke6072 3 жыл бұрын
ਸਮਝਦਾਰ ਵਿਅਕਤੀ..... ਬਹੁੱਤ ਵਧੀਆ ਉਪਰਾਲਾ ਹੈ prime asia ਦਾ ਜੋ ਤੁਸੀ ਇਹਨਾ ਸਖਸੀਅਤਾ ਨੂੰ ਏਨਾ ਮਾਣ ਦੇਣ ਲਈ ਜੋ ਗੰਦੇ ਗੀਤ ਨਾ ਗਾ ਕੇ ਆਪਨੇ ਵਿਰਸੇ ਨੂੰ ਸੰਭਾਲਦੇ ਨੇ 🙏
@HarpreetSingh-yn6ft
@HarpreetSingh-yn6ft 3 жыл бұрын
👍👍👍
@ranjitranjit9925
@ranjitranjit9925 3 жыл бұрын
ਕੀਥੋ ਹੀਰੇ ਨੂੰ ਲੱਭ ਲਿਆ ਜੀ ਧੰਨ ਵਾਦ ਟੈਣਾ ਸਾਹਿਬ ਜੀ ਤੇ ਥਿੰਦ ਭੈਣ ਜੀ
@VinodKumar-ll6uv
@VinodKumar-ll6uv 3 жыл бұрын
ਸਰੂਪ ਸਿੰਘ ਸਰੂਪ ਜੀ ਦਾ ਗਾੲਿਅਾ ਤੇ ਬਾਪੂ ਥਰੀਕਿਅਾ ਵਾਲੇ ਦਾ ਲਿਖਿਅਾ ਗੀਤ ਨਿੰਮ ਦੇ ਸੰਦੂਕ ਵਾਲੀੲੇ ਨੀ ਕਿਹੜੇ ਪਿੰਡ ਮੁਕਲਾਵੇ ਜਾਣਾ ਬਹੁਤ ਮਸ਼ਹੂਰ ਹੋੲਿਅਾ ਸੀ
@karamjitsingh8522
@karamjitsingh8522 3 жыл бұрын
ਟਹਿਣੇ ਬਾਈ ਬਾਬੇ ਫਰੀਦ ਦੀ ਵਰੋਸਾਈ ਧਰਤੀ ਉਤੇ ਜੰਮਕੇ ਤੂੰ ਸੱਚਮੁਚ ਬਾਬਾ ਜੀ ਦੀਆਂ ਪੈੜਾਂ ਨੂੰ ਨਤਮਸਤਕ ਆ ਬਾਈ ਤੇਰੀ ਉਮਰ ਲੰਮੀ ਹੋਵੇ
@gsbabarababi7307
@gsbabarababi7307 3 жыл бұрын
ਟਹਿਣਾ ਸਾਹਿਬ ਇਸ ਤਰ੍ਹਾਂ ਦੇ ਹੀਰੇ ਲੱਭ ਕੇ ਲਿਆਉਣੇ ਆਪ ਜੀ ਦਾ ਹੀ ਕੰਮ ਹੈ ਜਾਰੀ ਰੱਖੋ।।
@siurindersingh4951
@siurindersingh4951 3 жыл бұрын
ਕੋਟਿ ਕੋਟਿ ਸੱਜਦਾ ਸਰੂਪ ਸਿੰਘ ਸਰੂਪ ਜੀ ਨੂੰ ਟਹਿਣਾ ਸਾਹਿਬ ਬਹੁਤ ਸ਼ੁਕਰੀਆ ਤੁਸੀਂ ਇਸ ਅਜ਼ੀਮ ਫਨਕਾਰ ਨੂੰ ਰੂਬਰੂ ਕੀਤਾ ਹੈ ।
@sukhmandersinghbrar1716
@sukhmandersinghbrar1716 Жыл бұрын
ਬਹੁਤ ਵਧੀਆ ਜੀ ਵਾਹਿਗੁਰੂ ਜੀ ਧਾਰਮਿਕ ਗੀਤ ਸਦਾ ਬਹਾਰ ਸੁਪਰ ਹਿੱਟ ਗੀਤ ਬਚਪਨ ਤੋਂ ਸੁਣਦੇ ਆ ਰਹੇ ਹਾ ਜੀ ਅਭੁੱਲ ਯਾਦਾਂ ਤਾਜ਼ਾ ਹੋ ਗਈਆਂ
@BaljeetSingh-nj9wt
@BaljeetSingh-nj9wt 3 жыл бұрын
ਬੀਬਾ ਹਰਮਨ ਥਿੰਦ ਅਤੇ Tehna Sahib ਬਹੁਤ ਵਧੀਆ ਢੰਗ ਨਾਲ ਮੁਲਾਕਾਤ ਪੇਸ਼ ਕੀਤੀ
@BaljeetSingh-nj9wt
@BaljeetSingh-nj9wt 3 жыл бұрын
ਬਹੁਤ ਬਹੁਤ ਧੰਨਵਾਦੀ ਹਾਂ ਆਪ ਜੀ ਦਾ
@jasmelsingh8819
@jasmelsingh8819 2 жыл бұрын
ਚਰਨ ਸਿੰਘ ਸਫ਼ਰੀ ਦਾ ਲਿਖਿਆ ਅਤੇ ਨਰਿੰਦਰ ਬੀਬਾ ਦਾ ਗਾਇਆ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੇ ਆਧਾਰਿਤ ਸਾਕਾ ਸਰਹਿੰਦ ਬਹੁਤ ਮਸ਼ਹੂਰ ਹੋਇਆ ਸੀ।
@sarajmanes5983
@sarajmanes5983 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ & ਵਾਹ ਜੀ ਵਾਹ ਕਿਆਂ ਬਾਤ ਹੈ ਲਾ ਜਵਾਬ ਜੀ ਜਿਉਂਦੇ ਵਸਦੇ ਰਹੋ ਜੀ ਖੁਸ਼ ਰਹੋ ਧੰਨਵਾਦ ਜੀ
@vaidmakhansinghdeol8270
@vaidmakhansinghdeol8270 3 жыл бұрын
ਟਹਿਣਾ ਸਾਬ ਤੇ ਹਰਮਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀ ਸੱਭਿਆਚਾਰ ਦੀਆਂ ਜੜ੍ਹਾਂ ਤੱਕ ਪਹਾਓਂਚ ਗਏ 8 -10- 2020
@sidhuanoop
@sidhuanoop 3 жыл бұрын
ਮਹਾਨ ਗਾਇਕ ਪ੍ਰੋਫੈਸਰ ਸਰੂਪ ਸਿੰਘ ਜੀ ਸਰੂਪ ਹੋਰਾਂ ਨੂੰ ਕੋਟਾਨਿ ਕੋਟਿ ਪ੍ਰਣਾਮ ਜੀ ।
@RAKESHKUMAR-qh2ot
@RAKESHKUMAR-qh2ot 3 жыл бұрын
Very very nice program Saloot a
@bajsingh4359
@bajsingh4359 3 жыл бұрын
ਬਾਪੂ ਜੀ ਬਹੁਤ ਚੜ੍ਹਦੀ ਕਲਾ ਵਿੱਚ ਹਨ। ਬਹੁਤ ਵਧੀਆ
@sandiparora8213
@sandiparora8213 3 жыл бұрын
ਟਹਿਣਾ ਸਾਬ ਅਤੇ ਹਰਮਨ ਜੀ, ਸਰੂਪ ਸਿੰਘ ਜੀ ਦੀ ਸਿਫਤ, ਧੰਨਵਾਦ ਕਰਨ ਦੇ ਲਈ ਸ਼ਬਦ ਨਹੀਂ, ਅਜਿਹੀਆਂ ਅਣਮੋਲ ਸ਼ਖਸ਼ੀਅਤਾਂ ਨੂੰ ਮਿਲਵਾਓਣ ਲਈ ਤੁਹਾਡਾ ਦੋਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ |
@vinylRECORDS0522
@vinylRECORDS0522 3 жыл бұрын
ਸਰੂਪ ਸਿੰਘ ਸਰੂਪ ਜੀ ਦੀ ਆਵਾਜ਼ ਵਿੱਚ ਅਨੋਖੀ ਖਿੱਚ ਹੈ। ਇਹਨਾਂ ਦੇ ਸਾਰੇ ਧਾਰਮਿਕ ਗੀਤ ਕਮਾਲ ਦੇ ਹੈ।
@HS-vd6in
@HS-vd6in 3 жыл бұрын
ਧਾਰਮਿਕ ਗੀਤ ਲਿਖਣ ਵਿੱਚ ਚਰਨ ਸਿੰਘ ਸਫਰੀ ਦਾ ਕੋਈ ਸਾਨੀ ਨਹੀਂ ।
@gurmeetsingh2654
@gurmeetsingh2654 3 жыл бұрын
ਟਹਿਣਾ ਸਾਹਬ ਕਿਹੜੇ ਸਬਦਾਂ ਨਾਲ ਧੰਨਵਾਦ ਕਰਾਂ ਅੱਜ ਐਸੀ ਸਕਸ਼ੀਅਤ ਦੇ ਦਰਸਨ ਕਰਾਏ ਕੇ ਜਿਸ ਵਿਚੋਂ ਰੱਬ ਦੇ ਦਰਸਨ ਹੋ ਗਏ
@jagadishsingh5281
@jagadishsingh5281 3 жыл бұрын
ਟਹਿਣਾ ਭਾਜੀ ਬਾਪੂ ਜੀ ਦੀ ਅਵਾਜ ਤੇ ਅੰਨਦਾਜ ੳੁਤੋ ਬਾਬੇ ਨਾਨਕ ਜੀ ਦੇ ਗੀਤ ਅਾਨੰਦ ਅਾਗੇਅਾ
@navroopkaur7301
@navroopkaur7301 3 жыл бұрын
ਉਸਤਾਦ ਜੀ ਚੜਦੀ ਕਲਾ ਚ ਰਹੋ ਵਲੋ ਬਲਵੀਰ ਸਿੰਘ ਸੋਇਤਾ ਨਵਾਂ ਸ਼ਹਿਰ
@gurmailkaur4271
@gurmailkaur4271 3 жыл бұрын
ਪੋ੍ ਸਾਹਿਬ ਜੀ ਹੁਰਾਂ ਧਾਰਮਿਕ ਗਾੲੇ ੳੁਸਤਾਦ ਸਫ਼ਰੀ ਹੁਰਾਂ ਲਿਖਿਅਾ ਸੋਨੇ ਤੇ ਸੁਹਾਗਾ ।
@pachitarsingh9580
@pachitarsingh9580 3 жыл бұрын
ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@kashmirdegun7160
@kashmirdegun7160 3 жыл бұрын
ਟਹਿਣਾਂ ਵੀਰ ਜੀ ਤੇ ਹਰਮਨ ਜੀ ਪਿਆਰ ਭਰੀ ਸਤਿ ਸਿਰੀ ਅਕਾਲ ਅੱਜ ਦਾ ਪ੍ਰੋਗਰਾਮ ਸੁਣਕੇ ਬਈ ਅਨੰਦ ਆ ਗਿਆ ਸਰੂਪ ਸਿੰਘ ਸਰੂਪ ਜੀ ਦੀ ਗਾਈਕੀ ਤੇ ਚਰਨ ਸਿੰਘ ਸਫ਼ਰੀ ਦੀਆਂ ਲਿਖਤਾਂ ਦੇ ਕੀ ਕਹਿੰਣੇਂ ਸਫ਼ਰੀ ਜੀ ਮੇਰੇ ਪਸੰਦੀ ਦੇ ਲਿਖਾਰੀ ਹਨ ਹਰਮਨ ਜੀ ਅੱਜ ਤੁਹਾਡੀ ਲਿਪਸਟਿੱਕ ਦਾ ਰੰਗ ਬਹੁਤ ਪਸੰਦ ਆਇਆ 👍👌🙏🌹🌷🌺🌸👏💖ਮੂਸਾਪੁਰ ਪਿੰਡ ਦਾ ਜ਼ਿਕਰ ਹੋਇਆ ਮੇਰਾ ਨਾਨਕਾ ਪਿੰਡ ਹੈ
@kesarsingh7905
@kesarsingh7905 3 жыл бұрын
ਟਹਿਣਾ ਸਾਬ ਤੇ ਬੀਬਾ ਹਰਮਨ ਥਿੰਦ ਜੀ ਤੁਹਾਨੂੰ,ਸਤਿਕਾਰ ਵਜੋਂ ਸਲਾਮ ਹੈ। ਕਿਥੋਂ ਲੱਭ ਕੇ ਕੋਹੇਨੂਰ ਹੀਰੇ ਦੇ ਦਰਸ਼ਨ ਕਰਾ ਦਿੱਤੇ।ਪਿਛਲੀਆਂ ਯਾਦਾਂ ਯਾਦ ਆ ਗਈਆਂ। ਸੁਆਦ ਆ ਗਿਆ। ਪ੍ਰੋ ਸਰੂਪ ਸਿੰਘ ਸਰੂਪ ਜੀ ਨੇ, ਕਿੰਨੇ ਅਨਮੋਲ ਹੀਰੇ ਪਹਿਲੇ ਜ਼ਮਾਨੇ ਦੇ ਗਾਉਣ ਵਾਲੇ ਕਰਮ ਜੀਤ ਧੂਰੀ, ਗੁਰਪਾਲ ਸਿੰਘ ਪਾਲ,ਚਾਂਦੀ ਰਾਮ, ਤੇ ਮੋਹਣੀ ਨਰੂਲਾ ਤੇ ਹੋਰਾਂ ਦੀ ਵੀ ਯਾਦ ਤਾਜ਼ਾ ਕਰਾ ਦਿੱਤੀ।ਮੈਂ ਦਿਲੋਂ ਕਾਮਨਾ ਕਰਦਾਂ ਹਾਂ ਬਾਪੂ ਜੀ ਚੜ੍ਹਦੀ ਕਲਾ ਰਹਿਣ। ਬਾਬਾ90ਸਾਲ ਦੀ ਉਮਰ ਵਿੱਚ ਬੜਕਾਂ ਮਾਰਦਾ ਹੈ।
@rosekamal3984
@rosekamal3984 3 жыл бұрын
ਵਾਹ ਵਾਹ ਟਹਿਣਾ ਸਾਬ ਤੇ ਹਰਮਨ ਜੀ ਸੱਤ ਸ੍ਰੀ ਅਕਾਲ ਜੀ ਤੇ ਬਾਪੂ ਜੀ ਨੂੰ ਪ੍ਨਾਮ 🙇 ਬਹੁਤ ਸੁਰੀਲੀ ਅਵਾਜ਼ ਤੇ ਸੋਹਣੇ ਸਬਦ 🙏🙏
@j.skundi7791
@j.skundi7791 3 жыл бұрын
ਕਿਆ ਬਾਤ ਹੈ ਸਰੂਪ ਸਿੰਘ ਜੀ ਦੀ ਕਮਾਲ ਦੀ ਗਾਇਕੀ ਹੈ ਅੱਜਕਲ ਕਿਥੇ ਇਹੋ ਜੀ ਗਾਇਕੀ ਮਿਲਦੀ ਹੈ ਸਭ ਲਫੰਡਰ ਪੁਣਾ ਹੈ ਤਾਂ ਹੀ ਅੱਜਕਲ ਦੀ ਪਨੀਰੀ ਵਿਗੜੀ ਪਈ ਹੈ ਵਿਆਹਾਂ ਵਿਚ ਆਮ ਗੋਲੀਆਂ ਚਲਦੀਆਂ ਹਨ ਕੱਤਲੋਗਾਰਦ ਹੁੰਦੀ ਹੈ ਕਾਰਣ ਗੰਦੇ ਗੀਤਾਂ ਦੀ ਦੇਣ, ਮੈਂ ਸਰੂਪ ਸਿੰਘ ਜੀ ਦੀ ਤੰਦਰੁਸਤੀ ਤੇ ਲੰਬੀ ਉਮਰ ਦੀ ਕਾਮਨਾ ਕਰਦਾ ਹਾਂ
@daljeetkaur9000
@daljeetkaur9000 3 жыл бұрын
ਬਾਪੂ ਜੀ ਤੁਹਾਡੇ ਸਾਰੇ ਗੀਤ ਬਹੁਤ ਹੀ ਵਧੀਆ ਹਨ ਜੀ ਮੈਨੂੰ ਬਹੁਤ ਵਧੀਆ ਲਗਦੇ ਹਨ।
@sarabjitkaur4424
@sarabjitkaur4424 3 жыл бұрын
ਸਤਿਨਾਮੁ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਤਿ ਸ੍ਰੀ ਅਕਾਲ ਜੀ ਞਹਿਗੁਰੂ ਜੀ ਸਤਿ ਸ੍ਰੀ ਅਕਾਲ ਜੀ ਞਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
@kashmirsinghsabhra2571
@kashmirsinghsabhra2571 3 жыл бұрын
ਬਹੁਤ ਵਧੀਆ ਜੀ ਸਰੂਪ ਸਿੰਘ ਸਰੂਪ ਜੀ ਤੇ ਸਵਰਨ ਸਿੰਘ ਟਹਿਣਾ ਜੀ ਤੇ ਭੈਣ ਹਰਮਨ ਥਿੰਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਏਡੇ ਵਧੀਆ ਹੀਰੇ ਲੱਭ ਕੇ ਸਾਡੇ ਸਨਮੁੱਖ ਕਰਦੇ ਜੇ ਜਿਉਂਦੇ ਵਸਦੇ ਰਹੋ
@jagdevgarcha5839
@jagdevgarcha5839 3 жыл бұрын
ਬਹੁਤ ਵਧੀਆ ਪ੍ਰੋਗਰਾਮ ਚੱਜ ਦਾ ਵਿਚਾਰ ਹੈ ਜੀ ਪੁਰਾਣੇ ਕਲਾਕਾਰਾਂ ਨਾਲ ਮੁਲਾਕਾਤ ਕਰਕੇ ਨਵੀਂ ਪੀੜ੍ਹੀ ਨੂੰ ਸੇਧ ਦੇਣ ਲਈ ਧੰਨਵਾਦ ਸਵਰਨ ਸਿੰਘ ਟਹਿਣਾ ਜੀ ਅਤੇ ਹਰਮਨ ਥਿੰਦ ਜੀ ਦਾ🙏🙏👍👍
@Nimreet173
@Nimreet173 3 жыл бұрын
ਬਹੁਤ ਵਧੀਆ ਪ੍ਰੋਗਰਾਮ ਐ ਜੀ ਜਿਉਂਦੇ ਵਸਦੇ ਹੱਸਦੇ ਰਹੋ ਟਹਿਣਾ ਸਾਹਿਬ ਜੀ ਤੇ ਹਰਮਨ ਥਿੰਦ ਜੀ
@balwinderkaur2977
@balwinderkaur2977 3 жыл бұрын
ਬਹੁਤ ਹੀ ਵਧੀਆਂ ਜੀ ਵਾਹਿਗੁਰੂ ਜੀ ਮੇਹਰ ਬਨਾਈ ਰੱਖਣ ਤੁਹਾਡੇ ਤੇ
@ManpreetKaur-ju4dx
@ManpreetKaur-ju4dx 3 жыл бұрын
Bk.
@mohinderbrar2966
@mohinderbrar2966 3 жыл бұрын
Very nice program beta ji ਇੰਨਾਂ ਦਾ ਨਾਮ ਸੁਣਦੇ ਸੀ ਗੀਤ ਸੁਣਦੇ ਸੀ ਪਰ ਵੇਖੇ ਹੁਣ ਹੈ। ਬਹੁਤ 2 ਧੰਨਵਾਦ ਦੋਨਾਂ ਦਾ ਦਰਸ਼ਨ ਕਰਾਉਣ ਲਈ। ਖੁੱਛ ਰਹੋ
@bhinderduhewala2853
@bhinderduhewala2853 3 жыл бұрын
ਬਹੁਤ ਵਧੀਆ ਲੱਗਾ ਜੀ ਸਰੂਪ ਸਿੰਘ ਸਰੂਪ ਬਹੁਤ ਬਹੁਤ ਧੰਨਵਾਦ ਜੀ
@parmjitjanpath
@parmjitjanpath 3 жыл бұрын
Team prime asia tahe dil to shukriya eisee hasti naal rubru karan lai . Ehni vaddi hasti sadde nawashaher ch rehndi hai mainu aaj pata lagya ..salute sir swt voice with beautiful lyrics🙏🙏🙏
@ParminderKaur-lw2bd
@ParminderKaur-lw2bd 3 жыл бұрын
ਸਰੂਪ ਸਿੰਘ ਸਰੂਪ ਜੀ ਦੀ ਸੋਚ ਨੂੰ ਸਲਾਮ ਜੀ।
@varinderpal7226
@varinderpal7226 3 жыл бұрын
90 ਸਾਲ ਦੀ ਉਮਰ ਵਿੱਚ ਏਸ ਤਰ੍ਹਾਂ ਗਾ ਲੈਣਾ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਕਿਰਪਾ ਹੈ ਮਹਾਰਾਜ ਤੇ ਅਟੁੱਟ ਵਿਸ਼ਵਾਸ ਕਰਕੇ ਹੀਂ ਸੰਭਵ ਹੈ ਇਹਨਾਂ ਦਾ ਇਕੁ ਗੀਤ ਸਰਸਾ ਨਦੀ ਦੇ ਖੂਨੀ ਪਾਣੀਆਂ ਹਰ ਗੁਰਦਵਾਰੇ ਵਿੱਚ ਬਜਦਾ ਸੀ ਹੋ ਸਕੇ ਤਾਂ ਜੂ ਟਿਉਬ ਜਾ ਫੇਸ ਬੁੱਕ ਤੇ ਜਰੂਰ ਪਾਇਓ ਧੰਨਵਾਦ ਟਹਿਣਾ ਸਾਹਿਬ
@GurdeepSingh-yl3mi
@GurdeepSingh-yl3mi 3 жыл бұрын
S. Sarup Singh sarup g de sare gane aap g you tube te sun sakde ho g
@rangzindagide1494
@rangzindagide1494 3 жыл бұрын
ਸਰੂਪ ਸਿੰਘ ਸਰੂਪ ਜੀ ਉਹ ਤਵਲੇ ਵਾਲਾ ਕੌਣ ਸੀ,,,,,,,, ਸੁਲਤਾਨ ਪ੍ਰਵੀਨ ਬਿਰਕਾਲੀ ਨੋਹਰ ਰਾਜਸਤਾਨ ਤੋਂ, ਮੇਰੇ ਘਰ ਦੇ ਨਾਲ ਹੀ ਰਹਿੰਦਾ ਸੀ, ਪਰ ਅੱਜ ਉਹ ਨਹੀਂ ਰਿਹਾ ਇਸ ਦੁਨੀਆਂ 'ਚ ਉਹ ਦੇ ਵਲੋਂ ਚਿੱਠੀਆਂ ਉਸਤਾਦ ਜੀ ਪੰਜਾਬੀ ਵਿੱਚ ਮੈਂ ਲਿਖਦਾ ਹੁੰਦਾ ਸੀ ਆਪ ਜੀ ਨੂੰ,,,
@baltej317
@baltej317 3 жыл бұрын
Mai ganganager to
@GurdeepSingh-yl3mi
@GurdeepSingh-yl3mi 3 жыл бұрын
I m Tony Singh, s. Sarup Singh sarup g da beta Canada ton, bohat shukria bhaji, afsoos sultan de darshan nahin kar sakeya
@jasweersaran3025
@jasweersaran3025 3 жыл бұрын
@@GurdeepSingh-yl3mi ...vir Ji Canada kis town vich ho
@GurdeepSingh-yl3mi
@GurdeepSingh-yl3mi 3 жыл бұрын
Toronto, Canada
@lalgurmit3553
@lalgurmit3553 3 жыл бұрын
ਅਜ ਕਲ ਦੇ ਗਾਇਕਾਂ ਨੂੰ ਕੁਸ਼ ਇਹਨਾਂ ਬਾਪੂ ਜੀ ਹੋਰਾਂ ਨੂੰ ਸੁਣ ਕੇ ਕੁਸ਼ ਸਿਖਣ ਦੀ
@paramsidhu4190
@paramsidhu4190 3 жыл бұрын
ਟੈਹਣਾ ਬਾੲੀ ਧੰਨਬਾਦ ਭਾਪਾ ਜੀ ਨੇਕ ਿੲੰਨਸਾਨ ਦੀ ਪੇਸ਼ਕਸ
@SatnamSingh-bs9wc
@SatnamSingh-bs9wc 3 жыл бұрын
ਕੀ ਕਹੀੲੇ ਹਰਮਨ ਅਤੇ ਟਹਿਣਾ ਜੀ ਕੋੲੀ ਸ਼ਬਦ ਨਹੀ ਸਦਕੇ ਜਾੲੀੲੇ ਮੁਲਸਕਾਤ ਦੇ ਜੀ.ਪਿਅਾਰ ਭਰੀ ਸਤਿ ਸਰੀ ਅਕਾਲ ਜੀ🙏
@RupDaburji
@RupDaburji 3 жыл бұрын
ਮਹਾਨ ਸ਼ਖਸੀਅਤ ਨਾਲ ਸਾਂਝ ਪਵਾਉਣ ਲਈ ਦਿਲੀ ਸ਼ੁਕਰੀਆ ਜੀ
@sukhdipsinghrai2503
@sukhdipsinghrai2503 3 жыл бұрын
ਬਹੁਤ ਵਧੀਆ ਸ਼ਖ਼ਸੀਅਤ ਸਰੂਪ ਸਿੰਘ ਸਰੂਪ ਜੀ
@randhirgill7823
@randhirgill7823 3 жыл бұрын
ਵਾਹ ਜੀ ਵਾਹ ਕਿਆ ਬਾਤ ਹੈ
@sukhwinderkaur7145
@sukhwinderkaur7145 3 жыл бұрын
ਸਤਿ ਸ਼੍ਰੀ ਅਕਾਲ ਜੀ ਹਰਮਨ ਜੀ ਬਹੁਤ ਵਧੀਆ ਨੇ ਪੁਰਾਣੇ ਗੀਤ ਵਾਹ ਜੀ ਵਾਹ ਬਾਪੂ ਜੀ ਸਹੀ ਸਲਾਮਤ ਰਹੋ
@baljeetdhillon2776
@baljeetdhillon2776 3 жыл бұрын
waheguru guru ji ki khalsa waheguru ji ki fateh
@chandershekar7482
@chandershekar7482 3 жыл бұрын
ਸਾਡੇ ਨਵਾਂਸ਼ਹਿਰ ਦੇ ਮਾਣ ਪਿਆਰੇ ਗਾਇਕ ਸਰੂਪ ਜੀ ਦਾ ਘਰ ਸੰਗੀਤ ਭਵਨ ਚੰਡੀਗੜ੍ਹ ਰੋਡ ਨਵਾਂ ਸ਼ਹਿਰ ਤੇ ਉਹਨਾ ਦੇ ਪੁੱਤਰ ਸ ਹਰਦਿਲਜੀਤ ਸਿੰਘ ਗਣਿਤ ਅਧਿਆਪਕ ਪਿਛਲੇ ਮਹੀਨੇ ਰਿਟਾਇਰ ਹੋਏ ਹਨ।
@GurmukhSingh-xc6uw
@GurmukhSingh-xc6uw 3 жыл бұрын
ਸ: ਸਰੂਪ ਸਿੰਘ ਸਰੂਪ ਜੀ ਬਰਨਾਲਾ ਕਲਾਂ ਮੇਰੇ ਪਿਤਾ ਸਵਰਨ ਸਿੰਘ ਨਿਆਮਤ ਪੁਰ (ਜੋ ਦੇਸ਼ ਵੰਡ47ਤੋ ਨਨਕਾਣਾ ਸਾਹਿਬ ਤੋ ਉੱਜੜ ਕੇ ਬਰਨਾਲਾ ਕਲਾਂ ਆਏ ਨੌ ਸਾਲ ਉਥੇ ਵਸੇ) ਦੇ ਬੇਹੱਦ ਮੰਨ ਪਸੰਦ ਗਾਇਕ ਜੀ ਪਰਮਾਤਮਾ ਤਹਾੰੁਨੰੂ ਚੜਦੀ ਕਲਾ ਚ ਰੱਖੇ।
@singarnathjandjandwala9837
@singarnathjandjandwala9837 3 жыл бұрын
ਪੰਜਾਬੀ ਦੇ ਪੁਤਰ ਧੀ ਟਹਿਣਾ ਤੇ ਹਰਮਨ ਜੀ ਨਮਸਕਾਰ ਮੇਰੇ ਵੱਸ ਹੋਵੇ ਤੁਹਾਡੀ ਪੂਜਾ ਕਰਾ। ਪੰਜਾਬੀ ਦੀ ਸੇਵਾ ਕਰ ਰਹੇ ਜੇ ਕਰਦੇਂ ਰਵੋ
@amarjitdhumi7289
@amarjitdhumi7289 3 жыл бұрын
ਇਹ ਗਾਇਕ ਆਪਣੇ ਸਮੇਂ ਦੇ ਹੀਰੋ ਸਨ ਸਰੂਪ ਸਿੰਘ ਜੀ
@Amnarajiana
@Amnarajiana 3 жыл бұрын
ਉਪੇਰਾ ਗੁਰੂ ਨਾਨਕ ਦੇਵ ਜੀ ਦਾ ਐਲ ਪੀ ਰਿਕਾਡ ਸਰੂਪ ਸਿੰਘ ਕਰਮਜੀਤ ਧੂਰੀ ਪਾਲ ਸਿੰਘ
@kaursingh8369
@kaursingh8369 3 жыл бұрын
ਜਿਉਂਦੇ ਰਹਿਣ ਵਸਦੇ ਰਹਿਣ ।।।।।।।।।।।।।।।।।।।ਸਵਰਨ ਤੇ ਹਰਮਨ ਹੱਸਦੇ ਰਹਿਣ
@daljitsingh6675
@daljitsingh6675 3 жыл бұрын
ਬੁਹਤ ਵਧੀਆ ਬਾਬਾ ਸਰੂਪ ਸਿੰਘ ਜੀ।
@user-bs7dv1df8h
@user-bs7dv1df8h 11 күн бұрын
Tehna sahib waheguru ji ka khalsa waheguru ji ki fateh
@user-ts4eo6ue7v
@user-ts4eo6ue7v 3 жыл бұрын
ਸਤਿ ਸ੍ਰੀ ਅਕਾਲ ਟਹਿਣਾ ਜੀ ਥਿੰਦ ਜੀ ਤੇ ਸਰੂਪ ਜੀ ਆਨੰਦ ਆ ਗਿਆ ਜੀ
@takhigeeta8798
@takhigeeta8798 3 жыл бұрын
sawran weer ji aap da dil ton sukriya aap jo ina changa program de rho ji baki charan singh safri ji da ki kahiana
@gurpreetsinghgopi2155
@gurpreetsinghgopi2155 3 жыл бұрын
ਵਾਹ ਟਹਿਣਾ ਸਾਹਿਬ ਤੇ ਹਰਮਨ ਜੀ ਬਹੁਤ ਬਹੁਤ ਵਿਸ਼ੇਸ਼ ਧੰਨਵਾਦ ਇਸ ਮਹਾਨ ਸ਼ਖ਼ਸੀਅਤ ਨਾਲ ਮੁਲਾਕਾਤ ਕਰਵਾਉਣ ਦੇ ਲਈ ਵਾਹਿਗੁਰੂ ਸਰੂਪ ਸਿੰਘ ਸਰੂਪ ਜੀ ਲੰਬੀ ਉਮਰ ਤੇ ਸਰੀਰਕ ਤੰਦਰੁਸਤੀ ਬਖਸ਼ਣ ਰੂਹ ਖੁਸ਼ ਕਰ ਦਿੱਤੀ ਜੀ ਪੰਜਾਬੀ ਸੱਭਿਆਚਾਰ ਨੂੰ ਬਹੁਤ ਵੱਡੀ ਦੇਣ ਹੈ ਇਸ ਮਹਾਨ ਆਵਾਜ਼ ਦੀ ਵਾਹਿਗੁਰੂ ਆਪ ਸਭ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ
@dharmindersingh5668
@dharmindersingh5668 3 жыл бұрын
ਟਹਿਣਾ ਜੀ ਸਰੂਪ ਸਿੰਘ ਦੀ ਇੰਟਰਵਿਊ ਸੁਣਦੇ ਸੁਣਦੇ ਵਕਤ ਦਾ ਪਤਾ ਹੀ ਨਹੀ ਚੰਲਇਆ ਇਹ ਸਹੀ ਕਿਹਾ ਸਰਦਾਰ ਜੀ ਨੇ ਕਿ ਹੈਦਰਾਬਾਦ ਦੇ ਪਰੋਗਰਾਮ ਵਿਚ ਇਕ ਵੀ ਬੰਦਾ ਨਹੀ ਉਠਿਆ ਮੇਨੂ ਪਰੋਗਰਾਮ ਸੁਣਦੇ ਇਜ ਲੱਗਿਆ ਜਿਵੇ ਮੇ ਕੀਲਿਆ ਗਿਆ ਹੋਵਾ
@singarnathjandjandwala9837
@singarnathjandjandwala9837 3 жыл бұрын
ਬਹੁਤ ਵਧੀਆ ਜੀ
@SatnamSingh-ey3bg
@SatnamSingh-ey3bg 3 жыл бұрын
ਬਹੁਤ ਹੀ ਵਧੀਆ ਗਾਇਕ , ਸਵਰਨ ਸਿੰਘ ਵੀਰੇ ਬਹੁਤ ਬਹੁਤ ਧੰਨਵਾਦੀ ਹਾਂ ਆਪ ਜੀ ਦੇ ਜਿਨਾਂ ਇੰਨੇ ਵਧੀਆ ਇਨਸਾਨ ਦੇ ਦਰਸ਼ਨ ਕਰਾਏ।
@satwindersingh1156
@satwindersingh1156 3 жыл бұрын
ਕਮਾਲ ਨੇ ਸਰੂਪ ਸਿੰਘ ਸਰੂਪ ਜੀ ਵਾਹਿਗੁਰੂ ਲੰਬੀ ੳੁਮਰ ਬਖਸ਼ੇ।
@sukhbhatti7185
@sukhbhatti7185 3 жыл бұрын
ਬਹੁਤ ਖੂਬ ਜੀ।
@dhadijasdeepsinghnagra172
@dhadijasdeepsinghnagra172 3 жыл бұрын
ਬਹੁਤ ਖੂਬ ਉਸਤਾਦ ਜੀ
@gurmukhsingh3457
@gurmukhsingh3457 3 жыл бұрын
Thanks for introducing a favourite singer of many people, who commanded great respect in sikh society and congregations roundly.
@jatindersaini4277
@jatindersaini4277 3 жыл бұрын
ਟਹਿਣਾ ਸਾਹਿਬ ਸਤਿ ਸ੍ਰੀ ਅਕਾਲ! ਤੁਹਾਡੇ ਦਰਸ਼ਕ ਬਹੁਤ ਪ੍ਰਸੰਸਾ ਕਰਨਗੇ ਜੇ ਤੁਸੀਂ ਯੂਟਿਯੂਬ (KZbin) ਤੇ ਸਰਦਾਰ ਜੀ ਸਰੂਪ ਸਿੰਘ ਸਰੂਪ ਜੀ ਦੇ ਸਾਰੇ ਐਚ ਐਮ ਵੀ ਰਿਕਾਰਡਿੰਗਜ਼ ਦੀ ਉਪਲਬਧਤਾ ਦਾ ਪ੍ਰਬੰਧ ਕਰੋ.
@swinderrandhawa9628
@swinderrandhawa9628 3 жыл бұрын
Thank you Prime Asia for interducing a great personality
@raviinder80
@raviinder80 3 жыл бұрын
ਇਹਨਾਂ ਦੇਵ ਲੋਕਾਂ ਦੇ ਕਰਕੇ ਹੀ ਅੱਜ ਧਰਤੀ ਖੜੀ ਆ।ਵਾਹਿਗੁਰੂ ਜੀ ।
@chahal1234
@chahal1234 3 жыл бұрын
ਸਾਕਾਂ ਸਰਹਿੰਦ """""""""""""""""""" ਲੇਖਕ÷ਚਰਨ ਸ਼ਿੰਘ "ਸ਼ਫਰੀ" "ਸ਼ਫਰੀ" ਝੇੜੈ ਮੁੱਕ ਜਾਵਣਗੇ , ਲਾਲ ਨੀਹਾਂ ਵਿੱਚ ਲੁੱਕ ਜਾਵਣਗੇ। ਅਵਾਜ ÷ ਸ਼ਵ: ਨਰਿੰਦਰ ਬੀਬਾ
@takhigeeta8798
@takhigeeta8798 4 ай бұрын
ਅਜਿਹੀ ਮਿੱਠੀ ਆਵਾਜ਼ ਵਿੱਚ ਸਵ ਚਰਨ ਸਿੰਘ ਸਫ਼ਰੀ ਜੀ ਦੀ ਲੇਖਣੀ ਕੁਦਰਤ ਦਾ ਕ੍ਰਿਸ਼ਮਾ ਹੀ ਹੈ
@deepakteja686
@deepakteja686 3 жыл бұрын
ਬਹੁਤ ਵਧੀਆ ਗੀਤ ਗਾਏ ਐ,ਸਰੂਪ ਸਿੰਘ ਸਰੂਪ ਨੇ,ਇਹਨਾਂ ਦੀ ਆਵਾਜ਼ ਵਿੱਚ ਬਹੁਤ ਮਿੱਠਾਪਣ ਐਂ।
@gurindersinghguggu1464
@gurindersinghguggu1464 3 жыл бұрын
ਬਹੁਤ ਵਧੀਆ ਕੰਮ ਕਰ ਰਹੇ ਹੋ ਸਵਰਨ ਵੀਰ ਜੀ ਹਰਮਨ ਥਿੰਦ ਜੀ ਇਹੋ ਜਿਹੇ ਹੀਰੇ ਲੋਕ ਲੋਕਾਂ ਦੇ ਰੂਬਰੂ ਕਰਕੇ
@spritpal248
@spritpal248 3 жыл бұрын
ਬਹੁਤ ਹੀ ਵਧੀਆ ਜੀ ਮਨ ਖੁਸ਼ ਹੋਗਿਆ ਜੀ।
@GurmukhSingh-pm2wz
@GurmukhSingh-pm2wz 3 жыл бұрын
ਟਹਿਣਾ ਜੀ ਥਿੰਦ ਜੀ ਸਤਿ ਸਿਰੀ ਅਕਾਲ ਬਹੁਤ ਵਧੀਆ ਉਪਰਾਲਾ ਹੈ ਇਸੇ ਤਰਾਂ ਤੁਸੀ ਅਗੇ ਤੋ ਵੀ ਏਵੇਂ ਦੇ ਹੀਰੇ ਪੇਸ਼ ਕਰਦੇ ਰਹੋ
@BHANGUVIDEOSUK
@BHANGUVIDEOSUK 3 жыл бұрын
Great singer & human being. God Bless him.
@ergurjantsingh3189
@ergurjantsingh3189 3 жыл бұрын
ਬਹੁਤ ਵਧੀਆ ਪਰੋਗਰਾਮ । ਮੇਰੇ ਕੋਲ ਸਰੂਪ ਸਿੰਘ ਸਰੂਪ ਜੀ ਦੇ ਲਗਭਗ ਸਾਰੇ ਹੀ ਗੀਤ ਹਨ।
@sukhjindersingh1675
@sukhjindersingh1675 3 жыл бұрын
ਟਹਿਣਾ ਸਾਬ ਬਹੁਤ ਵਧੀਆ ਉਪਰਾਲਾ ਕੀਤਾ ਜੀ।
@SatnamSingh-ey3bg
@SatnamSingh-ey3bg 3 жыл бұрын
ਡਿਸਲਾਇਕ ਕਰਨ ਵਾਲੇ ਸਾਫ ਦਿਸ ਰਿਹਾ ਇਹ ਸਰੂਪ ਜੀ ਦੇ ਵਿਰੋਧੀ ਨਹੀ ਇਹ ਸਿੱਖ ਧਰਮ ਦੇ ਵਿਰੋਧੀ ਨੇ। ਕਿਉਂਕਿ ਸਰੂਪ ਜੀ ਨੇ ਕੋਈ ਗਲਤ ਗਲ ਨਹੀਂ ਕੀਤੀ ਨਾਂ ਕੋਈ ਫਿਰਕਾਪ੍ਰਸਤੀ ਦੀ ਗਲ ਹੋਈ। ਮਾਨਸਿਕਤਾ ਨੂੰ ਕੀ ਹੈ ਗਿਆ।
@jarnailsigh8643
@jarnailsigh8643 3 жыл бұрын
ਸਵਰਨ ਸਿੰਘ ਟਹਿਣਾ ੍ ਹਰਮਨ ਥਿੰਦ ਜੀ ਸਤਿ ਸ੍ਰੀ ਅਕਾਲ ।ਸਰੂਪ ਸਿੰਘ ਸਰੂਪ ਜੀ ਸਤਿ ਸ੍ਰੀ ਅਕਾਲ ਜਿਊਂਦੇ ਰਹੋ।
@jasandhillon2489
@jasandhillon2489 3 жыл бұрын
ਸੱਤ ਸ਼੍ਰੀ ਆਕਾਲ ਜੀ 🌺। ਚੰਗੇ ਲੋਕ ਚੰਗੀ ਸੋਚ ਚੰਗੇ ਗੀਤ
@surindermander5899
@surindermander5899 3 жыл бұрын
ਛੋਕਰਾਂ ਨਵਾਂਸ਼ਹਿਰ ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਵੀਰ ਜੀ ਹਰਮਨ ਭੈਣ ਜੀ ਸਰੂਪ ਸਿੰਘ ਜੀ
@nachattarsingh5608
@nachattarsingh5608 3 ай бұрын
ਬਹੁਤ ਵਧੀਆ ਜੀ ਰਬ ਆਪ ਜੀ ਦੀ ਉਮਰ ਲੰਬੀ ਕਰੇ
@raviinder80
@raviinder80 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ।
@mohindersingh3512
@mohindersingh3512 3 жыл бұрын
Thanks to hosts. We used to listen his ‘records’ in childhood... it casted a unique environment. Satsriakal 🙏 and salute to Sardar Saroop Singh ji for his dedication, contribution and devotional vocal to Sikhi-songs. Respects for Safri Sahib and Usha ji. I am fortunate to listen to him Live in Malton Gurdawara Sahib, Canada many years back. I wish him a healthy long life.
@rkbal5134
@rkbal5134 3 жыл бұрын
ਸਤ ਸ੍ਰੀ ਅਕਾਲ ਸਰ ਜੀ ਤੇ ਭੈਣ ਜੀ 🙏🙏 ਬਹੁਤ ਵਧੀਆ ਪਰੋਗਰਾਮ ਹੈ ਜੀ ਰੂਹ ਖਿੜ ਗਈ ਜੀ
@desduaaba1385
@desduaaba1385 3 жыл бұрын
ਵਾਹ !!!!!! ਕਿੱਥੋਂ ਨਗੀਨਾ ਲੱਭ ਲਿਆਏ ਓ ਟਹਿਣਾ ਵੀਰ ਜੀ
@harjinderjaura177
@harjinderjaura177 3 жыл бұрын
ਟਹਿਣਾ ਹਰਮਨ ਜੀ ਧੰਨਵਾਦ ਬੁਹਤ ਤੁਸੀ ਵਧੀਅਾ ਕਲਾਕਾਰਾ ਨਾਲ ਮੁਲਾਕਾਤ ਕਰਵਾੳੁਦੇ ਹੋ
@gurcharansinghuk6946
@gurcharansinghuk6946 Жыл бұрын
ਬਹੁਤ ਵਧੀਆ ਜਾਣਕਾਰੀ ਸਰੂਪ ਸਿੰਘ ਸਰੂਪ ਨਾਲ ਸਾਂਝੀ ਕੀਤੀ ਛੋਟੇ ਹੁੰਦੇ ਸੁਣਦੇ ਰਹੇਂ ਆ ਪਰ ਰਿਕਾਰਡਿੰਗ ਉਮਰ ਦੇ ਹਿਸਾਬ ਨਾਲ ਲੇਟ ਹੋਈ
@kamalsekhon2807
@kamalsekhon2807 3 жыл бұрын
Great ਬਾਪੂ ਜੀ
@sarabjitkaur4424
@sarabjitkaur4424 3 жыл бұрын
ਸਤਿਨਾਮੁ ਵਾਹਿਗੁਰੂ ਜੀ ਸ਼ਾਤੀ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਜੀ ਸੱਚ ਗੁਉਣ ਵਾਲੇ ਠੰਡੀ ਮਿੱਠੀ ਆਵਾਜ਼ ਬੁਲੰਦ ਕੀਤੀ ਹੈ ਵਾਹਿਗੁਰੂ ਜੀ ਮਿਹਰਾਂ ਕਰੋ ਜੀ ਬੱਚਿਆਂ ਤੇ ਨੌਜਵਾਨਾਂ ਤੇ ਸ੍ਰੀ ਅਕਾਲ ਪੁਰਖ ਜੀ ਕਿੰਨਾ ਸੋਹਣਾ ਕਿੰਨਾ ਸੱਚਾ ੴੴੴ ਆਪ ਜੀ ਦਿੱਤੀਆਂ ਦਾਤਾ ਤੇ ਮਿਹਰਾਂ ਕਰੋ ਮਾਤਾ ਤ੍ਰਿਪਤਾ ਜੀ
@sukh1962
@sukh1962 3 жыл бұрын
Wah ਟਹਿਣਾ ਸਾਬ ਪੁਰਾਣੀਆਂ yadda ਤਾਜ਼ਾ ਕਰ ਦਿੱਤੀ ਹੈਂ, thanks
@jaswindernbbardar5800
@jaswindernbbardar5800 3 жыл бұрын
ਸਤਿ ਸ੍ਰੀ ਅਕਾਲ ਟਹਿਣਾ ਸਾਵ ਤੇ ਹਰਮਨ ਜੀ ਤੇ ਪੋ੍ਫੈਸਰ ਸਾਹਿਬ ਜੀ🙏🙏🙏🙏🙏🙏
@manpreetsingh-jr7ul
@manpreetsingh-jr7ul 3 жыл бұрын
ਸਤਿ ਸ੍ਰੀ ਅਕਾਲ ਹਰਮਨ ਥਿੰਦ ਅਤੇ ਸਵਰਨ ਸਿੰਘ ਟਹਿਣਾ ਜੀ
@harpreetsinghharpreetsingh3728
@harpreetsinghharpreetsingh3728 3 жыл бұрын
ਬਹੁਤ ਵਧੀਅਾ ਜੀ ਧੰਨਵਾਦ ਜੀ
@swaranjit3304
@swaranjit3304 Жыл бұрын
ਮੈਂ ਸਰੂਪ ਸਾਹਿਬ ਦਾ ਬਹੁਤ ਫੈਨ ਹਾਂ। ਗਾਇਕੀ ਕਿਆ ਬਾਤ
艾莎撒娇得到王子的原谅#艾莎
00:24
在逃的公主
Рет қаралды 52 МЛН
الذرة أنقذت حياتي🌽😱
00:27
Cool Tool SHORTS Arabic
Рет қаралды 22 МЛН
UNO!
00:18
БРУНО
Рет қаралды 5 МЛН
艾莎撒娇得到王子的原谅#艾莎
00:24
在逃的公主
Рет қаралды 52 МЛН