Chajj Da Vichar 773 || Love Story of Amar Noorie and Sardool Sikandar Disclosed

  Рет қаралды 878,881

Prime Asia TV

Prime Asia TV

Күн бұрын

Пікірлер: 558
@amanjassal6250
@amanjassal6250 3 жыл бұрын
ਬਹੁਤ ਹੀ ਘਾਟਾ ਪਿਆ ਐ ਪੰਜਾਬ ਦੀ ਗੀਤਕਾਰੀ ਨੂੰ
@rinkukhela9016
@rinkukhela9016 4 жыл бұрын
ਰੱਬ ਹੰਸਰਾਜ ਨੂੰ ਵੀ ਅੈਨੀ ਹਲੀਮੀ, ਲਿਆਕਤ, ਤੇ ਅਕਲ ਬਕਸ਼ੇ 🙏🏻🙏🏻🙏🏻🙏🏻🙏🏻
@gurgeetdeep1573
@gurgeetdeep1573 3 жыл бұрын
😁🙄
@kuldeeps556
@kuldeeps556 5 жыл бұрын
ਬਹੁਤ ਹੀ ਸੁੰਦਰ ਪਰਿਵਾਰ ਤੇ ਪਿਆਰ ਹੈ ਨੂਰੀ ਤੇ ਸਰਦੂਲ ਧੰਨਵਾਦ ਟਹਿਣਾ ਸਾਹਿਬ ਦਾ ਤੇ ਬੀਬਾ ਹਰਮਨ ਥਿੰਦ ਜੀ ਦਾ ਸਾਨੂੰ ਚੱਜ ਦਾ ਵਿਚਾਰ ਦੇਖ ਕੇ ਬਹੁਤ ਵਧੀਆ ਲੱਗਦਾ ਭਾਅ ਜੀ
@sarnjeetsingh5518
@sarnjeetsingh5518 3 жыл бұрын
Good sar
@JAGMOHANsandhwan
@JAGMOHANsandhwan 3 жыл бұрын
ਬਹੁਤ ਉਦਾਸ ਮਨ ਨਾਲ ਇਹ ਅੱਜ ਦੁਬਾਰਾ ਇਹ ਪ੍ਰੋਗਰਾਮ ਦੇਖ ਰਿਹਾ ਹਾਂ। ਪ੍ਰਮਾਤਮਾ ਸਰਦੂਲ ਜੀ ਦੀ ਆਤਮਾ ਨੂੰ ਸਾਂਤੀ ਬਖਸੇ । ਹਮੇਸ਼ਾਂ ਯਾਦ ਆਉਂਗੇ ਸਰਦੂਲ ਜੀ।
@SatnamSingh-ey3bg
@SatnamSingh-ey3bg 5 жыл бұрын
ਬਹੁਤ ਵਧੀਆ ਜੋੜੀ, ਨੂਰੀ ਜੀ ਨੇ ਸਰਦੂਲ ਨੂੰ ਕਿਡਨੀ ਦਾਨ ਕਰਕੇ ਆਪਣੇ ਪਿਆਰ ਨੂੰ ਅਮਰ ਕਰ ਦਿੱਤਾ ।
@malwaboy2007
@malwaboy2007 3 жыл бұрын
ਵਧੀਆ ਇਨਸਾਨ ਵੀ ਸੀ ਸਰਦੂਲ ਸਿਕੰਦਰ । 2019 ਵਿੱਚ ਸਾਡੇ ਘਰ ਆਏ ਸੀ ਪਰਿਵਾਰ ਨਾਲ । ਬੰਦਾ ਹੀਰਾ ਸੀ ।ਅਭੁੱਲ ਸਮਾ ਬਣਾ ਦਿੱਤਾ
@sukhpreetgill7293
@sukhpreetgill7293 3 жыл бұрын
ਨੂਰੀ ਜੀ ਨੇ ਸਰਦੂਲ ਨੂੰ ਕਿਡਨੀ ਦਾਨ ਕਰਕੇ ਆਪਣੇ ਪਿਆਰ ਨੂੰ ਅਮਰ ਕਰ ਦਿੱਤਾ ।
@harshdeepkaur4298
@harshdeepkaur4298 3 жыл бұрын
Exactly
@JasvirKaur-ng6bn
@JasvirKaur-ng6bn 3 жыл бұрын
@@vipandeepsinghnagpal784 bhul
@kewalsingh194
@kewalsingh194 3 жыл бұрын
In
@brijmohanimadam4613
@brijmohanimadam4613 3 жыл бұрын
@@JasvirKaur-ng6bn 😂 (
@brijmohanimadam4613
@brijmohanimadam4613 3 жыл бұрын
@@JasvirKaur-ng6bn io9kk 999999999999
@gurdas_sandhu
@gurdas_sandhu 5 жыл бұрын
ਵਾਹ ਜੀ ਵਾਹ ! ਲਾਜਵਾਬ ਗੱਲ-ਬਾਤ । ਕਿੰਨਾ ਕੁਝ ਜੋ ਆਮ ਦਰਸ਼ਕ/ਸਰੋਤੇ ਨਹੀਂ ਜਾਣਦੇ ਸਨ ਇਸ ਸੁਰੀਲੀ ਜੋੜੀ ਬਾਰੇ ਅੱਜ ਪਤਾ ਲੱਗ ਗਿਆ। ਤੰਦਰੁਸਤੀਆਂ ਬਣੀਆਂ ਰਹਿਣ ... #GurdasSandhu #tumbi
@r.jass_arts4855
@r.jass_arts4855 3 жыл бұрын
noori je sach ch bohat piyar krde c sirdul ji nu..bohat vada ghata peya ohna nu..rab ohna nu ehh vichora jhalan da bal bakshe🙏🏻🙏🏻🙏🏻
@balvirmann1608
@balvirmann1608 3 жыл бұрын
ਬਹੁਤ ਘਾਟ ਮਹਿਸੂਸ ਹੋਊ ਸਰਦੂਲ ਸਿਕੰਦਰ ਸਾਹਬ ਦੀ।
@GaganKumar-my5vn
@GaganKumar-my5vn 3 жыл бұрын
Waheguru ji mehar bharya hath rakhn pariwar uper
@597simrandeepkaur3
@597simrandeepkaur3 3 жыл бұрын
@@balvirmann1608 to
@Sukh_Brar_Malwa_Reaction
@Sukh_Brar_Malwa_Reaction 5 жыл бұрын
ਪ੍ਰਾਈਮ ਏਸ਼ੀਆ ਚੈਨਲ ਦੀ ਸਭ ਤੋਂ ਖੂਬਸੂਰਤ ਮੁਲਾਕਾਤ
@amritgill3074
@amritgill3074 5 жыл бұрын
att vr
@kuljitgosal9924
@kuljitgosal9924 5 жыл бұрын
ਚੱਜ ਦਾ ਵਿਚਾਰ ਵਾਲ਼ਿਆਂ ਨੂੰ ਦਿੱਲੋ ਸਲਾਮ ਜਿਨਾ ਨੇ ਸਰਦੂਲ ਜੀ ਤੇ ਨੂਰੀ ਜੀ ਦੇ ਨਾਲ ਰੂਬਰੂ ਕਰਾਇਆ
@h.chahal6798
@h.chahal6798 5 жыл бұрын
ਬਹੁਤ ਵਧੀਆ ਪ੍ਰੋਗਰਾਮ ਲੱਗਾ, ਸਰਦੂਰ ਜੀ ਦੀ ਸ਼ਾਇਰੀ ਬਹੁਤ ਵਧੀਆ ਸੀ। ਨੂਰੀ ਜੀ ਦਾ secrify really appriciate । Hatsoff ।।।।।
@baljindersingh3031
@baljindersingh3031 4 жыл бұрын
ਨੂਰੀ ਜੀ ਨੇ ਸਰਦੂਲ ਭਾਜੀ ਨੂੰ ਆਪਣੀ ਕਿਡਨੀ ਦੇ ਕੇ ਇੱਕ ਪਤੀ ਪਤਨੀ ਵਿੱਚ ਪਵਿੱਤਰ ਰਿਸ਼ਤੇ ਦੀ ਮਿਸਾਲ ਕਾਇਮ ਕੀਤੀ ਅੱਜ ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਇਨ੍ਹਾਂ ਦਾ ਰੂਹਾਂ ਦਾ ਪਿਆਰ
@sukhpalmaan2272
@sukhpalmaan2272 5 жыл бұрын
ਅਮਰ ਨੂਰੀ ਨੇ ਸਰਦੂਲ ਨੂੰ ਗੁਰਦਾ ਦੇ ਕੇ ਬਹੁਤ ਵੱਡੀ ਕੁਰਬਾਨੀ ਕੀਤੀ ,ਪਤੀ ਪਤਨੀ ਦੇ ਪਿਆਰ ਦੀ ਮਿਸਾਲ ਦਿੱਤੀ ਵਾਹਿਗੁਰੂ ਮੇਹਰ ਕਰਨ
@harwinderdhaliwal4018
@harwinderdhaliwal4018 3 жыл бұрын
I saw this couple in around 2008 or 2009 in a concert at new west . Such a lovely couple. Now after sardool shikandar’s death I didn’t have the courage to see any of his death related video until I saw this chaj da vichar. God give strength to amar noori
@darshankaur4009
@darshankaur4009 2 жыл бұрын
O gi , ,,,
@kakuchaudhary454
@kakuchaudhary454 2 жыл бұрын
@@darshankaur4009 1àq1
@subhagraisoni4943
@subhagraisoni4943 4 жыл бұрын
I am 65 years old. I saw Roshan Sagar ji performing on stage during my childhood. He was very good artist. I also saw sardool ji and Noori ji performing on stage.At last like father like daughter!
@sukhwinderkaur7145
@sukhwinderkaur7145 3 жыл бұрын
ਬਹੁਤ ਵਧੀਆ ਜੋੜੀ ਬਣਾਈ ਹੈ ਪ੍ਰਮਾਤਮਾ ਨੇ
@balrajsingh7502
@balrajsingh7502 3 жыл бұрын
Rip ਸਰਦੂਲ ਸਿਕੰਦਰ ਜੀ ਵਾਹਿਗੁਰੂ ਜੀ apny ਚਰਨਾਂ ਵਿੱਚ ਨਿਵਾਸ ਦੇਵੇ 🙏
@turbanking6248
@turbanking6248 3 жыл бұрын
ਬਾਈ ਜੀ ਅੱਜ ਫੇਰ ਤਰੋਤਾਜ਼ਾ ਅਨੁਭਵ ਹੋਇਆ
@surindersingh548
@surindersingh548 5 жыл бұрын
ਚੱਜ ਦਾ ਵਿਚਾਰ ਬਹੁਤ ਵਧੀਆ ਲੱਗਾ ਟਹਿਣਾ ਵੀਰ ਜੀ ਅਤੇ ਹਰਮਨ ਭੈਣ ਜੀ ।। ਸਰਦੂਲ ਸਿਕੰਦਰ ਜੀ ਅਤੇ ਅਮਰ ਨੂਰੀ ਜੀ ਦੀ ਇੰਟਰਵਿਊ ਬਹੁਤ ਵਧੀਆ ਲੱਗੀ ਵੀਰ ਜੀ ।।।
@KuldeepSingh-hn7mc
@KuldeepSingh-hn7mc 4 жыл бұрын
Ok thik aa
@ashubabbar786
@ashubabbar786 3 жыл бұрын
Rip sardool sikandar legend... 🙏🙏🙏 Bindrakhia to baad eho c mere fav singer.. 😭😭😭
@JasveerSingh-cg7dr
@JasveerSingh-cg7dr 3 жыл бұрын
Waheguru waheguru waheguru waheguru waheguru waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@vickyabab1200
@vickyabab1200 3 жыл бұрын
ਬਹੁਤ ਵਧੀਆ ਪ੍ਰੋਗਰਾਮ ਜੀ, ਸਰਦੂਲ ਜੀ ਬਹੁਤ ਜਲਦੀ ਇਸ ਦੁਨੀਆਂ ਤੋਂ ਚਲੇ ਗਏ, ਬਹੁਤ ਵਧੀਆ ਇਨਸਾਨ ਲੱਗੇ ਜੀ, ਜਿਵੇਂ ਆਪਣੇ ਘਰ ਦੇ ਹੀ ਮੈਂਬਰ ਹੋਣ ਜੀ, 🙏
@samralamusicstudio550chann9
@samralamusicstudio550chann9 3 жыл бұрын
ਤੁਰ ਗਿਆ ਸੁਰਾਂ ਦਾ ਸਿਕੰਦਰ ਕਿਤੇ ਦੂਰ 😭😭
@gurbaxcheema9899
@gurbaxcheema9899 3 жыл бұрын
ਬਹੁਤ ਵਧੀਆ ਇਨਸਾਨ ਸਨ ਸਿਕੰਦਰ ਜੀ ਕਾਸ਼ ਪਰਮਾਤਮਾ ਹੋਰ ਜ਼ਿੰਦਗੀ ਦਿੰਦਾ ਇਹ ਜੋੜੀ ਏਨੀ ਛੇਤੀ ਨਾਂ ਟੁੱਟਦੀ
@VirB20
@VirB20 3 жыл бұрын
ਭਾਂਡੇ ਖੜਕਨੇ ਚਾਹੀਦੇ ਹਨ ਟੁੱਟਣੇ ਨਹੀਂ... ਬੜੇ ਡੂੰਘੇ ਅਰਥ ਹਨ ਇਸ ਦੇ ਜੋ ਸਰਦੂਲ ਜੀ ਤੁਹਾਡੇ ਤੋਂ ਸਿੱਖਣ ਨੂੰ ਮਿਲਿਆ। RIP🙏🙏
@zindadilzindgi517
@zindadilzindgi517 5 жыл бұрын
ਸੱਤ ਸ੍ਰੀ ਅਕਾਲ ਜੀ ਪੁਰੀ ਟੀਮ ਨੂੰ ਮੈ ਦੋ ਸਬਦ ਉਸਤਾਦ ਸਰਦੂਲ ਸਿਕੰਦਰ ਜੀ ਲਈ ਅਵਾਜ਼ ਅਤੇ ਅੰਦਾਜ਼ ਤਾਂ ਇਹਨਾਂ ਦਾ ਵਾ ਕਮਾਲ ਹੈ ਹੀ ਪਰ ਮੈਨੂੰ ਬਹੁਤ ਵਾਰ ਸਬੱਬ ਬਣਿਆ ਬਹੁਤ ਬਹੁਤ ਪਿਆਰ ਅਤੇ ਸਤਿਕਾਰ ਮਿਲਦਾ ਜਨਾਬ ਘਰ ਜਾ ਕੇ ,,,,,,,,, ਰਾਓ
@khanveerg8452
@khanveerg8452 3 жыл бұрын
ਵਾਹ ਵਾਹ ਵਾਹ ਕਿਆ ਬਾਤ ਏ
@GgGg-io4gm
@GgGg-io4gm 3 жыл бұрын
ਬਹੁਤ ਵਧੀਆ ਸਰਦੂਲ ਸਿਕੰਦਰ ਅਤੇ ਅਮਰਨੂਰੀ ਜੀ ਸੁਪਰ ਹਿੱਟ ਜੋੜੀ ਪ੍ਮਾਤਮਾ ਸਰਦੂਲ ਸਿਕੰਦਰ ਜੀ ਦੀ ਆਤਮਾ ਨੂੰ ਸ਼ਾਂਤੀ ਦੇਵੇ
@bhaikulwindersingh8932
@bhaikulwindersingh8932 5 жыл бұрын
ਸਿਰਦੂਲ ਸਿਕੰਦਰ ਅਤੇ ਅਮਰ ਨੂਰੀ ਦੀ ਜੋੜੀ ਬਹੁਤ ਵਧੀਆ ਹੈ
@GurwinderSingh-fr8ij
@GurwinderSingh-fr8ij 3 жыл бұрын
ਵਾਹਿਗੁਰੂ ਜੀ
@parmindercheema8711
@parmindercheema8711 3 жыл бұрын
ਟਹਿਣਾ ਸਾਹਿਬ ਬਹੁਤ ਵਧੀਆ ਲੱਗਿਆ ਸਾਰਾ ਪ੍ਰੋਗਰਾਮ ਸਾਨੂੰ ਇੰਜ ਲੱਗਿਆ ਜਿਵੇੰ ਸਰਦੂਲ ਜੀ ਅਤੇ ਨੂਰੀ ਜੀ ਨੇ ਸਾਡੇ ਨਾਲ ਸਾਡੇ ਘਰ ਬੈਠ ਕੇ ਗੱਲਾਂ ਕੀਤੀਆਂ ਹੋਣ ਪਰ ਬਹੁਤ ਅਫਸੋਸ ਕੇ ਅਜ ਸਰਦੂਲ ਜੀ ਸਾਡੇ ਵਿਚ ਨਹੀਂ ਰਹੇ ਪ੍ਰਮਾਤਮਾ ਉਨ੍ਹਾਂ ਦੀ ਰੂਹ ਨੂੰ ਸ਼ਾਂਤੀ ਬਖਸ਼ੇ ਅਤੇ ਪਰਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ
@rajakaul1149
@rajakaul1149 5 жыл бұрын
ਬਹੁਤ ਮਜਾ ਆਇਆ 😊😊😊😊😊😊 ਸਰਦੂਲ ਜੀ ਤੇ ਨੂਰੀ ਜੀ ਦੀਆਂ ਗੱਲਾਂ ਸੁਣ ਕੇ ਅਨੰਦ ਆ ਗਿਆ 👍👍👍
@gurbgurbhindersingh3734
@gurbgurbhindersingh3734 5 жыл бұрын
ਜੀਓ ਜੀਓ ਜੁਗ ਜੁਗ ਜੀਓ
@jagpalkhan5799
@jagpalkhan5799 3 жыл бұрын
ਬਹੁਤ ਹੀ ਵਧੀਆ ਉਪਰਾਲਾ ਜੀ 🙏
@monikabhatti7320
@monikabhatti7320 5 жыл бұрын
Keya baat aa ji chajj da vichar..ਜਦੋਂ ਤੱਕ ਤੁਹਾਡੇ ਵਰਗੇ ਪੰਜਾਬੀ ਪੰਜਾਬ ਵਿੱਚ ਵੱਸਦੇ ਨੇ ਉਦੋਂ ਤੱਕ ਸਾਡੀ ਪੰਜਾਬੀ ਮਾਂ ਬੋਲੀ ਕਦੇ ਵੀ ਅਲੋਪ ਨੀ ਹੋ ਸਕਦੀ। ਹਰਮਨ ਜੀ ਤੇ ਸਵਰਨ ਜੀ ।ਸਦਾ ਖੁਸ਼ ਰਹੋ।
@81navneetsingh
@81navneetsingh 5 жыл бұрын
ਬਹੁਤ ਸੋਹਣਾ ਪਰੋਗਰਮ ਲੱਗਿਆ। ਸੱਚ ਮੁੱਚ ਵਿੱਚ ਹੀ ਚੱਜ ਦਾ ਵਿੱਚਾਰ ਸੀ।
@baljeetkaur9253
@baljeetkaur9253 4 жыл бұрын
Beautiful singer wah ji wah bht der baad ehna di awz suni god blessed me be happy
@SukhwinderSingh-wb6ms
@SukhwinderSingh-wb6ms 4 жыл бұрын
ਸਰਦੁਲ ਜੀ ਤੇ ਨੁਰੀ ਜੀ ਜਿੰਦਾਬਾਦ ਵਾਹਿਗੁਰੂ ਜੀ ਕਿਰਪਾ ਕਰਨੀ
@ranjitsinghkalabula
@ranjitsinghkalabula 5 жыл бұрын
ਗੁਰਦਾ ਦਾਨ ਕਰਨ ਵਾਲੀ ਗੱਲ ਲਈ ਨੂਰੀ ਜੀ ਨੂੰ ਸਲਾਮ !
@KuldeepSingh-nm1mc
@KuldeepSingh-nm1mc 4 жыл бұрын
ਅੱਜ ਮੈ ਇਹ ਪ੍ਰੋਗਰਾਮ ਦੂਜੀ ਵਾਰ ਵੇਖ ਰਿਹਾ ਹਾਂ। {5/9/2020}
@balkarsinghrehal9749
@balkarsinghrehal9749 3 жыл бұрын
ਦੁਨੀਆਂ ਦੀ ਸੁਪਰ ਹਿੱਟ ਜੋੜੀ ਸਿਕੰਦਰ ਦੁਨੀਆਂ ਦੀ ਸੁਪਰ ਹਿੱਟ ਜੋੜੀ ਸਿਕੰਦਰ ਅਤੇ ਅਮਰ ਨੂਰੀ
@prithadhillon4906
@prithadhillon4906 5 жыл бұрын
ਸਵਾਦ ਆ ਗਿਆ ਬਾਈ ਜੀ ।।। ਸਰਦੂਲ ਤੇ ਨੂਰੀ ਜੀ ਦੇ ਵਿਚਾਰ ਸੁਣਕੇ ।। ਮੇਰਾ ਪਿੰਡ ਵੀ ਸਰਦੂਲ ਜੀ ਦੇ ਨਾਲ ਦਾ ਪਿੰਡ ਆ ਜੀ ਸੈਦਪੁਰਾ ।। ਇਸ ਸਮੇਂ ਅਸੀਂ ਇਟਲੀ ਤੋਂ ਸੁਣ ਰਹੇ ਆਂ
@pardeepsingh-ok5jt
@pardeepsingh-ok5jt 3 жыл бұрын
ਬਹੁਤ ਜਲਦੀ ਸਾਨੂੰ ਛੱਡ ਕੇ ਚਲੇ ਗਏ ਤੁਸੀਂ ਹੁਣ ਤਾਂ ਬਸ‌ ਯਾਦਾਂ ਹੀ ਨੇ ਕੋਲ
@gaggupreet9384
@gaggupreet9384 3 жыл бұрын
ਹਾਏ ਰੱਬਾ ਸਰਦੂਲ ਸਿਕੰਦਰ ਨੂੰ ਨੂਰੀ ਕਲੋ ਨਾਂ ਖੋ ਕਿ ਲਿਜਾਂਦਾਂ ਕਿੰਨੇ ਸਹੋਣੇ ਲੱਗਦੇ ਜਿਉਦੇ ਜੀ ਸਰਦੂਲ ਜੀ ਕਿੰਨਾ ਹਾਸੌਦੇ 😭😭😭😭😭😭
@sunilsirsa4386
@sunilsirsa4386 5 жыл бұрын
ਸਿਕੰਦਰ ਜੀ ਦੀ ਐਲਬਮ/ਗੀਤ ਦਾ ਬਹੁਤ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ
@harrykhanna4761
@harrykhanna4761 3 жыл бұрын
Miss You Sardool Saab...You Are Legend Of Punjabi industries..We Always Love You & Your Song
@BalkarSingh-zt9iw
@BalkarSingh-zt9iw 4 жыл бұрын
ਬਹੁਤ ਵਧੀਆ ਵਾਦੀਆ ਕਲ ਕਲਾ। ਕਲਾਕਾਰ ਜੀ
@GurinderSingh-nb7kl
@GurinderSingh-nb7kl 3 жыл бұрын
Miss u sardoor Baji. Tudhe varge singer milne bht muskil ha . Miss u
@gagandeepsinghriar1678
@gagandeepsinghriar1678 5 жыл бұрын
ਸਰਦੂਲ ਪਾਜੀ ਨੇ ਕਮਾਲ ਕਰ ਦਿੱਤੀ ਜਦੋ ਨੂਰੀ ਮੈਡਮ ਨੂੰ ਪਰਪੋਜ ਕੀਤਾ
@pritamkaur4330
@pritamkaur4330 3 жыл бұрын
Good morning
@charanjitsingh422
@charanjitsingh422 5 жыл бұрын
Teahna ਭਾਜੀ ਧਨਵਾਦ ਬਹੁਤ ਹੀ ਵਧੀਆ ਜੀ
@jindsandhu8535
@jindsandhu8535 5 жыл бұрын
Nice programme.God bless you
@jagpalkhan5799
@jagpalkhan5799 3 жыл бұрын
ਪ੍ਰਮਾਤਮਾ ਮੈਡਮ ਨੂਰੀ ਜੀ ਨੂੰ ਅਤੇ ਸਵਰਨ ਟਹਿਣਾ ਜੀ ਮੈਡਮ ਹਰਮਨ ਥਿੰਦ ਪਰਾਇਮ ਏਸ਼ੀਆ ਦੀ ਪੂਰੀ ਟੀਮ ਅਤੇ ਸਾਗਰ ਪਰਿਵਾਰ ਨੂੰ ਹਮੇਸ਼ਾ ਚੜ੍ਹਦੀਆਂ ਕਲਾਂ ਬਖਸ਼ੇ ਜੀ 🙏 ਅਤੇ ਸਵਰਗ ਵਾਸੀ ਜਨਾਬ ਸਰਦੂਲ ਸਿਕੰਦਰ ਜੀਆਂ ਦੀ ਰੂਹ ਨੂੰ ਹਮੇਸ਼ਾ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਜੀ 🙏 ਅਤੇ ਸਾਨੂੰ ਸੱਭ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ ਜੀ 🙏
@buttasingh8538
@buttasingh8538 6 ай бұрын
❤❤❤ਧੰਨਵਾਦ
@BalkarSingh-zt9iw
@BalkarSingh-zt9iw 4 жыл бұрын
ਪਿਰਾਮੰ ਇਸ ਏਸ਼ੀਆ ਦਾ ਧੰਨਵਾਦ ਟਹਿਣਾ ਜੀ ਤੇ ਮੈਡਮ ਜੀ ਦਾ ਬਹੁਤ ਬਹੁਤ ਧੰਨਵਾਦ ਜੀ
@akaur4533
@akaur4533 3 жыл бұрын
Very sensible person Sidool ਸੈਕੰਡਰ veer
@KuldeepSingh-nm1mc
@KuldeepSingh-nm1mc 5 жыл бұрын
ਬਹੁਤ ਵਧੀਆ ਸੀ। ਚੱਜ ਦਾ ਵਿਚਾਰ 👍
@gagandeepsinghriar1678
@gagandeepsinghriar1678 5 жыл бұрын
ਦੁਨੀਆੰ ਦੀ ਸੁਪਰ ਹਿੱਟ ਜੋੜੀ ਸਿਕੰਦਰ ਤੇ ਨੂਰੀ
@VirB20
@VirB20 3 жыл бұрын
ਮਿਲਣ ਨਾਲ ਪਿਆਰ ਨੀ ਵਧਦਾ ਪਿਆਰ ਕਰਕੇ ਮਿਲਣਾ ਚਾਹੀਦਾ--ਸਰਦੂਲ ਸਿਕੰਦਰ
@malooksingh8403
@malooksingh8403 4 жыл бұрын
ਮੈ ਅਮਰ ਨੂਰੀ ਅਤੇ ਸਰਦੂਲ ਸਿਕੰਦਰ ਦਾ ਫੈਨ ਹਾਂ ਰਬ ਇਸ ਜੋੜੀ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ
@mukeshkumarbam8762
@mukeshkumarbam8762 5 жыл бұрын
ਬਿਲਕੁਲ ਜੀ ਚੱਜ ਦਾ ਵਿਚਾਰ ਚੱਜ ਦਾ ਵਿਚਾਰ ਹੀ ਹੈ।
@pindibrar5787
@pindibrar5787 4 жыл бұрын
ਬਹੁਤ ਵਧੀਆ ਗੱਲ ਕੀਤੀ ਹੈ ਬਹੁਤ ਵਧੀਆ ਗਾਇਕ ਨੇ ਮੈ ਤਾਂ ਅੈਵੇ ਸਮਝ ਸੀ ਇਹ ਤਾਂ ਹੱਸ ਮੁੱਖ ਤੇ ਮਿੱਠੀਆਂ ਗੱਲਾਂ ਕਰਨ ਵਾਲੇ ਨੇ
@HarmanNigah
@HarmanNigah 5 жыл бұрын
ਬਹੁਤ ਸੋਹਣਾ 👌
@gaganbhangwan9529
@gaganbhangwan9529 5 жыл бұрын
Sare singer cho 1no koi ve singer hoye my singer favret singer babbu maan par tanu no 1 te rakhaya
@ekamdeep7218
@ekamdeep7218 2 жыл бұрын
ਬਹੁਤ ਵਧੀਆ ਜੋੜੀ
@SiraaStudio
@SiraaStudio 5 жыл бұрын
What a Love story ....ਸਿਰਾਂ ਵਾਹਿਗੁਰੂ ਮੇਹਰ ਕਰੇ ❤🙏🙏🙏
@dilveerku193ku2
@dilveerku193ku2 5 жыл бұрын
ਵਾਹ ਜੀ ਵਾਹ 👌
@parmjitsingh5273
@parmjitsingh5273 4 жыл бұрын
ਸਰਦੂਲ ਜੀ ਦੇ ਅੰਦਰ ਸਹਿਜ ਬਹੁਤ ਆ ਹਰ ਗੱਲ ਸਾਂਤੀ ਨਾਲ ਕਰਦੇ ਆ
@gurbachansingh1452
@gurbachansingh1452 4 жыл бұрын
Chajj da vichar is one of the best programmes.
@jasbinderkaur1992
@jasbinderkaur1992 3 жыл бұрын
Will be missed so much RIP
@navjotjosan5979
@navjotjosan5979 3 жыл бұрын
so sad
@sudeshgulati432
@sudeshgulati432 3 жыл бұрын
In TV
@dadidhillon5496
@dadidhillon5496 3 жыл бұрын
@@navjotjosan5979 punjablnew
@rajbirsingh7046
@rajbirsingh7046 3 жыл бұрын
@@sudeshgulati432 people o P
@dstalanian
@dstalanian 5 жыл бұрын
ਵਾਹ ਵਾਹ ਵਾਹ ਬਹੁਤ ਵਧੀਆ
@makhankalas660
@makhankalas660 4 жыл бұрын
ਬੈਸਟ ਜੋੜੀ ਵਾਹਿਗੁਰੂ ਜੀ ਸਰਦੂਲ ਨੂਰੀ ਦੀ ਜੋੜੀ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ
@hhhggg4800
@hhhggg4800 4 жыл бұрын
ਬਹੁਤ ਵਧੀਆ ਟਹਿਣਾ ਸਾਹਿਬ ਜੀ
@charanjitsingh422
@charanjitsingh422 4 жыл бұрын
ਸੁਰਾਂ ਦਾ ਸਿਕੰਦਰ ਬਹੁਤ ਹੀ ਵਧੀਆ ਜੀ
@singh_hardeep
@singh_hardeep 3 жыл бұрын
My Favourite.....No Competition.... I'm Heart broken... ਪਰਮਾਤਮਾ ਤੁਹਾਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ।
@harbhajan6995
@harbhajan6995 4 жыл бұрын
ਸਲਾਮ ਜੀ ਤੁਹਾਨੂੰ ਟਹਿਣਾ ਸਾਬ ਅਤੇ ਹਰਮਨ ਭੈਣ ਰੱਬ ਰੂਹਾਂ ਦੇ ਦਰਸ਼ਨ ਕਰਵਾਏ ਤੁਸੀਂ ਇੱਕ ਗੁਜਾਰਿਸ਼ ਆ ਜੀ ਜੇ ਹੋ ਸਕੇ ਤਾਂ ਮੁਲਾਕਾਤ ਦੌਰਾਨ ਕਲਾਕਾਰ ਦਾ ਐਡਰੈੱਸ ਜਰੂਰ ਦੱਸ ਦਿਆ ਕਰੋ ਧੰਨਵਾਦ ਜੀ 🙏🙏
@sarojdevi2281
@sarojdevi2281 5 жыл бұрын
Noori ji tusi tyag di murati ho jodi salamat rahe God bless you !💐
@shivanisharma6159
@shivanisharma6159 5 жыл бұрын
God bless both of you. I'm great fan of yours... Both of you are pure souls....
@gurdassingh205
@gurdassingh205 5 жыл бұрын
ਬਹੁਤ ਵਧੀਆ ਵੀਰ ਜੀ ਧਨਵਾਦ 👍👌🙏
@bajwa4032
@bajwa4032 4 жыл бұрын
Iove you noori g
@ਪ੍ਰਸ਼ੋਤਮਪੱਤੋ
@ਪ੍ਰਸ਼ੋਤਮਪੱਤੋ 4 жыл бұрын
ਦੀਦਾਰ ਸੰਧੂ ਨੂੰ ਵੀ ਯਾਦ ਕਰਲੋ ਪ੍ਰੋਗਰਾਮ ਵਿੱਚ।
@ruldasinghthesingh3165
@ruldasinghthesingh3165 5 жыл бұрын
ਮੈ ਪਿੰਡ ਨਿਉਆ ਤੋ ਵੇਖ ਰਿਹਾ ਹਾ ।ਚੰਜ ਦਾ ਵਿਚਾਰ ਬੜਾ ।ਸਰਦੂਲ ਸਿਕੰਦਰ ਅਤੇ ਨੂਰੀ ਜੀ ਨੂੰ ਅਜ ਚੰਗੀ ਤਰਾ ਵੇਖਿਆ ਹੈ ।
@gurpreetgurpreet247
@gurpreetgurpreet247 4 жыл бұрын
Chaj da vichar thenkyou very much
@navpreetpubbi7902
@navpreetpubbi7902 4 жыл бұрын
So romantic, inspirational, full of comedy and lovely interview. All the best Prime Asia
@harjinderjaura177
@harjinderjaura177 5 жыл бұрын
Good interview salam
@goodtime7804
@goodtime7804 3 жыл бұрын
Nice interview....kini soni jodi aa...❤️❤️❤️ rip sir
@kamaljitsingh8542
@kamaljitsingh8542 3 жыл бұрын
Waheguru ji 🌹🌹 Sikandar Sabh Di Ruhh Nu Nijjat Bakhshe .....
@VirB20
@VirB20 3 жыл бұрын
Rip Sardool ji..
@sukhjinderwalia5985
@sukhjinderwalia5985 5 жыл бұрын
bot bdiaa interview majaa aa gyaa dekh ke❤️❤️
@baldevsingh1773
@baldevsingh1773 4 жыл бұрын
ਸਤਿ ਸ੍ਰੀ ਆਕਾਲ ਭਾਜੀ ਤੇ ਭੈਣ ਜੀ ਬਹੁਤ ਵਧੀਆ ਲੱਗਿਆ ਆਪ ਜੀ ਦਾ ਪ੍ਰੋਗਰਾਮ ਦੇਖ ਕੇ
@sunitachandra5828
@sunitachandra5828 5 жыл бұрын
Thanks Prime Asia for such a great interview of Sikander ji and Noori ji
@amritpalkaurbrar2170
@amritpalkaurbrar2170 4 жыл бұрын
Good thought
@bhullarzirakpuria3599
@bhullarzirakpuria3599 3 жыл бұрын
Sachi boh enjoy kita . Interview
@NirmalSingh-my8oz
@NirmalSingh-my8oz 4 жыл бұрын
ਜਦ ਟਹਿਣਾ ਜੀ ਟੇਢਾ ਟੇਢਾ ਦੇਖਦੇ ਤਾਂ ਬਹੁਤ ਹੀ ਵਧੀਆ ਲੱਗਦਾ ਐ
@jaspreetdhillon506
@jaspreetdhillon506 4 жыл бұрын
ਦੀਦਾਰ ਸੰਧੂ ਨਾਲ ਅਮਰ ਨੂਰੀ ਨੇ ਬਹੁਤ ਦੋਗਾਣੇ ਗਾਏ ਸਪੁਰ ਹਿੱਟ ਕਲਾਕਾਰ ਸੀ
@ਗੁਰਜੀਤਸਿੰਘ-ਦ4ਬ
@ਗੁਰਜੀਤਸਿੰਘ-ਦ4ਬ 4 жыл бұрын
ਅਮਰ ਨੂਰੀ ਜੀ ਇੱਕ ਬਹੁਤ ਵੱਡੀ ਸੋਚ ਅਾ ਅਸੀਂ ਬਚਪਨ ਤੋਂ ਹੀ ਸੁਣਦੇ ਅਾ ਰਹੇ ਹਾਂ ਬਾਕੀ ਟਹਿਣਾ ਸਾਹਿਬ ਬੀਬੀ ਹਰਮਨ ਥਿੰਦ ਜੀ ਵੀ ਬਾ ਕਮਾਲ ਨੇ
@sukhvirdhillon7099
@sukhvirdhillon7099 5 жыл бұрын
ਪੂਰਾ ਆਨੰਦ ਅਾ ਗਿਆ ਜੀ
@dalvirsingh6342
@dalvirsingh6342 4 жыл бұрын
Great couple in punjabi music industry. Thanks Tehna saab & Harman ji.
@shilparani-bc8bj
@shilparani-bc8bj 3 жыл бұрын
Sachi ruhh khush ho gai ehna de vichar sun ke gbu this lovely couple and prime asia da vi mam and sir thanks to both
@SajidAli-hq5wm
@SajidAli-hq5wm 5 жыл бұрын
ਖੂਬਸੂਰਤ ਮੁਲਾਕਾਤ
@AmandeepKaur-sr7zd
@AmandeepKaur-sr7zd 3 жыл бұрын
Dilo salute h amar noori ji nu waheguru ji himmat bakhshn.... Boht kuj sikhea aj m sun k 😘😘😘
@bluerobe1
@bluerobe1 5 жыл бұрын
Main apne aap nu bahut khushkismat samjhada ke mera ghar suran de Sikander de ghar de nal di gali vich hai. Jo ke ikkale mithi awaz de malak hi nahi sagon ik behtreen insan vi han. Sade khanne da maan han. Parmatma tuhanu te tuhade parivar nu sada edan hi chardi kala vich rakhe. Dil khush ho gya dekhke. Well done team “ chajj da vichar”. Edan hi jaari rakho
@tarsemchand8661
@tarsemchand8661 4 жыл бұрын
ਨੂਰੀ ਜੀ ਬਹੁਤ ਵੱਡਾ ਸੁਨੇਹਾ ਦਿੱਤਾ ਤੁਸੀਂ ਬਾਕੀ ਸਾਬਤ ਕਰ ਦਿੱਤਾ ਪਤੀ ਪਤਨੀ ਇਕ ਮਿਕ ਹੁੰਦੇ ਹਨ ਸਮਾਜ ਨੂੰ ਵੀ ਇਸ ਤੋਂ ਸੇਧ ਲੈਣੀ ਚਾਹੀਦੀ ਹੈ।
@hardeepKaurgill1552
@hardeepKaurgill1552 5 жыл бұрын
Sweet couple 😘 God bless both 🙏
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН
VIP ACCESS
00:47
Natan por Aí
Рет қаралды 30 МЛН
Мен атып көрмегенмін ! | Qalam | 5 серия
25:41
Sangtar and Amar Noorie (EP53) - Punjabi Podcast
44:37
Sangtar
Рет қаралды 91 М.
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН