Chajj Da Vichar (1260) || ਪ੍ਰਗਟ ਭਾਗੂ ਨੇ ਕੀ ਖੱਟਿਆ ਡੇਰਾ ਸਿਰਸਾ ਜਾ ਕੇ

  Рет қаралды 621,724

Prime Asia TV

Prime Asia TV

3 жыл бұрын

#PrimeAsiaTV​​ #ChajjDaVichar​​ #SwarnTehna​​ #HarmanThind #PargatBhagu
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 2 200
@amriksinghinsan4127
@amriksinghinsan4127 3 жыл бұрын
ਸਤਿਗੁਰ ਦੇਰ ਤੋ ਦੂਰ ਹੋਇਅਾ ਗੁਰ ਸਿੰਖ ਵੀ ਅਵਾਰਾ ਹੋ ਜਾਦਾ ਇਹ ਸਬਦ ਪਰਗਟ ਭਾਗੂ ਜੀ ਜਰੂਰ ਸਣੳੁਣ ਜੀ
@guptasabb1196
@guptasabb1196 2 жыл бұрын
Ji
@guptasabb1196
@guptasabb1196 2 жыл бұрын
You are right
@GurjantSingh-ej6ri
@GurjantSingh-ej6ri Жыл бұрын
Balatkaria da chela bevkoof admi
@JasvirSingh-kf3ce
@JasvirSingh-kf3ce Жыл бұрын
Bai ji kuj v gal nahi keha us ne dere ware...
@JasvirSingh-kf3ce
@JasvirSingh-kf3ce Жыл бұрын
Is patarkaar ne bahut koshish kite v pargatpaghu dere ware kuj na kuj galt bole par bai ne sab kuj sahi keha
@kulwantkakrala7041
@kulwantkakrala7041 3 жыл бұрын
ਤੱਕਲੇ ਚ' ਬਲ ਲਹਿ ਜਾਣਗੇ ਬੰਦਿਆਂ ਚ' ਵਲ਼ ਨਹੀਂਓ ਛੱਡਣਾ, ਓਹਦੇ ☝️ ਕੋਲ ਜੁਗਤਾਂ ਬਥੇਰੀਆਂ, ਆਉਂਦਾ ਹਰ ਵਲ-ਛਲ ਕੱਢਣਾ ...
@mannukamboj5801
@mannukamboj5801 3 жыл бұрын
🙏🏼🙏🏼🙏🏼
@deepgill1544
@deepgill1544 3 жыл бұрын
ਇਕੋ ਰੱਬ MSG
@Prem._kumar_99
@Prem._kumar_99 3 жыл бұрын
Dhan Dhan satguru Tera Hi Asra sadi jithy Lagi A Te Lagi Rahan de
@rinkuinsankakrala9253
@rinkuinsankakrala9253 3 жыл бұрын
dhan dhan satguru tera hi aasra
@MeenaSharma-nb3wm
@MeenaSharma-nb3wm 3 жыл бұрын
@@Prem._kumar_99 dhan dhan satguru Tera hi aasra ji 🙏🙏🙏🙏🙏🙏🙏🙏🙏🙏🙏🙏🙏
@sukhmani1065
@sukhmani1065 Жыл бұрын
Dhan dhan satguru tera hi aasra ji ❤️
@madanlimba5087
@madanlimba5087 3 жыл бұрын
ਟਹਿਣਾ ਵੀਰ ਵਾਹ ਕਮਾਲ ਹੈ ਥੋਡੀ ਸੋਚ ਭੈਣ ਜੀ ਵੀ ਬਹੁਤ ਸਮਝ ਵਾਲੇ ਪੱਤਰਕਾਰ ਨੇ ਅੱਜ ਪੁਰਾਣੀ ਯਾਦ ਪਰਗਟ ਭਾਗੂ ਵਧੀਆ ਗਾਇਕ ਦੇ ਨਾਲ ਇਨਸਾਨ ਵੀ ਚੰਗਾ ਹੈ। ਵਾਹਿਗੁਰੂ ਜੀ ਵੀਰ ਨੂੰ ਚੜਦੀ ਕਲਾ ਵਿੱਚ ਰੱਖਣ
@dhillonjatt7650
@dhillonjatt7650 3 жыл бұрын
ਪ੍ਰਗਟ ਭਾਗੂ ਵੀਰ ਸੱਚੇ ਪਾਤਸ਼ਾਹ ਆਪ ਨੂੰ ਹਰ ਮਦਾਨ ਫਤਹਿ ਬਖਸ਼ਿਸ਼ ਕਰਨ ਤੇ ਹਮੇਸ਼ਾ ਚੜ੍ਹਦੀਕਲਾ ਵਿਚ ਰੱਖਣ । ਪੰਜਾਬੀਅਤ ਦੀ ਸੇਵਾ ਕਰਦੇ ਰਹੋ ਦੁਨੀਆ ਦੀਆਂ ਗੱਲਾਂ ਵੱਲ ਧਿਆਨ ਨਾ ਦੇਵੋ ਤੁਹਾਡਾ ਗਲਾ ਹੀ ਅਨਮੋਲ ਦੋਲਤ ਹੈ ਇਸ ਨੂੰ ਸੰਭਾਲ ਕੇ ਰੱਖਣਾ ਵੀਰ। ਬਹੁਤ ਬਹੁਤ ਦੁਆਵਾਂ ।❣️
@JaswantSingh-dt1ko
@JaswantSingh-dt1ko Жыл бұрын
ਗੁਰੂ ਨਾਨਕ ਦੇਵ ਜੀ ਦੇ ਦਰ ਤੋਂ ਦੂਰ ਹੋ ਕੇ ਲਗਾੜੇ ਦੇ ਦਰ ਤੇ ਜਾਣ ਵਾਲਿਆਂ ਦਾ ਇਹੀ ਹਾਲ ਹੁੰਦੈਂ ਤੇ ਹੁੰਦਾ ਰਹੇਗਾ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਤੂੰ ਹੀ ਨਿਰੰਕਾਰ।
@deepsingh-sx3un
@deepsingh-sx3un 3 жыл бұрын
ਸਾਰੇ ਸਵਾਲਾਂ ਦੇ ਜਵਾਬ ਗੋਲ ਮੋਲ ਕਰ ਗਿਆ
@jatindernayyarofficial
@jatindernayyarofficial 3 жыл бұрын
ਪਰਗਟ ਭਾਗੁ ਜੀ ਪਰਮਾਤਮਾ ਤੁਹਾਨੂੰ ਚੜਦੀ ਕਲਾ ਚ ਰਖੇ । ਇਹ ਕੁਦਰਤੀ ਹੈ ਕਿ ਐਸੀ ਆਪ ਜਿੱਦਾ ਦੇ ਹੋਈਏ ਸਾਨੂੰ ਬਾਕੀ ਵੀ ਉੱਦਾ ਹੀ ਲਗਦੇ। ਜਿਸ ਕੇ ਕ ਅੱਛੇ ਲੋਕ ਹਮੇਸ਼ਾ ਠੱਗੇ ਜਾਂਦੇ। ਇਸ ਵਿੱਚ ਤੁਹਾਡਾ ਕੋਈ ਕਸੂਰ ਨਹੀਂ ਹੈ।
@DhanSingh-zg6cn
@DhanSingh-zg6cn 3 жыл бұрын
ਟਹਿਣਾ ਸਾਬ ਤੇ ਹਰਮਨ ਜੀ ਤੁਹਾਡਾ ਬਹੁਤ ਧੰਨਵਾਦ ਜਿੰਨਾਂ ਨੇ ਭਾਗੂ ਜੀ ਇੰਟਰਵਿਊ ਕੀਤੀ
@parkashsingh3909
@parkashsingh3909 3 жыл бұрын
ਗੁਰੂ ਗ੍ਰੰਥ ਸਾਹਿਬ ਨੂੰ ਦਿਲੋਂ ਮੰਨਣ ਵਾਲਾ ਕਿਸੇ ਡੇਰੇ ਤੇ ਨਹੀਂ ਜਾਂਦਾ
@sukhdeepprincekumar1454
@sukhdeepprincekumar1454 Жыл бұрын
Dhan dhan satguru tera hi aasra
@deepakarora7359
@deepakarora7359 Жыл бұрын
🙏🙏ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ 🙏🙏
@parkashsingh3909
@parkashsingh3909 3 жыл бұрын
ਟਹਿਣਾ ਸਹਿਬ ਤੁਹਾਡੀ ਗੱਲ ਦਾ ਕੋਈ ਠੋਸ ਜਵਾਬ ਨਹੀਂ ਇਸ ਕੋਲ
@jagjitraigrover2534
@jagjitraigrover2534 3 жыл бұрын
ਬਹੁਤ ਵਧੀਆ ਢੰਗ ਨਾਲ ਪੇਸ਼ ਕੀਤੀ ਇੰਟਰਵਿਊ
@SURINDERSINGH-qn4ir
@SURINDERSINGH-qn4ir 3 жыл бұрын
Maina de da taimu bay jvav bi khaoo ge bap mu bi kade koi shadhai ji bap tabap hirahe ga ji
@parkashsingh3909
@parkashsingh3909 3 жыл бұрын
ਨਾਮ ਬਾਬੇ ਨਾਨਕ ਸਾਹਿਬ ਦਾ ਲੈਂਦਾ ਤੇ ਚੇਲਾ ਸਿਰਸੇ ਵਾਲੇ ਸਾਧ ਦਾ
@balvirinsan963
@balvirinsan963 Жыл бұрын
You are great👍🙏 धन धन सतगुरु तेरा ही आसरा 🙏
@mukharam8404
@mukharam8404 3 жыл бұрын
ਬੱਬਰ ਸ਼ੇਰ ਦਾ ਬੱਚਾ ਹੈ ਬਾਈ ਪ੍ਰਗਟ ਭਾਗੁ ਤੁਸੀ ਨਹੀਂ ਫਸਾ ਸਕਦੇ ਬਾਈ ਨੂੰ
@amarjeetsinghkhator7361
@amarjeetsinghkhator7361 3 жыл бұрын
परगट भागू हीरा है बाहर भी ते डेरे विच वी जेकर बाहर हजारां सुनदे सी ते डेरे विच लखां सुनदे सी
@guriinsnsingh9798
@guriinsnsingh9798 3 жыл бұрын
Sachi gall aa bai ji Satguru Rehmat kare
@gurpreetsinghshimlapuri8470
@gurpreetsinghshimlapuri8470 3 жыл бұрын
ਕਰੋਨਾ ਨੂੰ ਦੇਖਦੇ ਹੋਏ ਸਰਕਾਰ ਦਾ ਫਰਜ਼ ਬਣਦਾ ਹੈ ਕਿ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਜਾਣ ਅਤੇ ਕਿਸਾਨ ਵਿਰੋਧੀ ਬਿਲ ਵਾਪਸ ਲੈ ਲੈਣੇ ਚਾਹੀਦੇ ਹਨ, ਤਾਂ ਜੋ ਕੋਰੋਨਾ ਨਾਲ ਕਿਸੇ ਦੀ ਵੀ ਜਾਨ ਨਾ ਜਾਵੇ।🙏🙏🙏🙏
@nexion5144
@nexion5144 3 жыл бұрын
😇😇😇😴😴😴😴😒😒💸ਕੋਈ ਨੀ ਕਰਦੇ ਅਾ ਗੌਰ ਤੇਰੀ ਗॅਲ ਤੇ ਵੀ
@user-fr3uw7dh2f
@user-fr3uw7dh2f 3 жыл бұрын
ਜਾ ਮੋਦੀ ਨੂੰ ਕਿਹ ਆ ਵੀ ਬਿਲ ਰੱਦ ਕਰਦੇ..ਇਥੇ ਬੈਠਾ ਚਵਲਾ ਕੁੱਟੀ ਜਾਣਾ..ਘੁੱਸਾ
@pritambahranakodaria
@pritambahranakodaria 3 жыл бұрын
ਇਸ ਬੰਦੇ ਨੇ ਕੋਈ ਸਿੱਧਾ ਤੁਹਾਡੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਅਸੀਂ ਲੋਕ ਬੇਵਕੂਫ ਨਹੀਂ ਸਾਰੇ ,,, ਹਰਮਨ ਤੇ ਸਵਰਨ ਜੀ ਧੰਨਵਾਦ
@baath9927
@baath9927 3 жыл бұрын
............q
@KuldeepSingh-bm7di
@KuldeepSingh-bm7di 3 жыл бұрын
Sahi gll ji bhut guma reha c
@bahadurpuriepurie6301
@bahadurpuriepurie6301 3 жыл бұрын
ਉਸ ਰੱਬ ਦੀ ਉਂਗਲੀ ਫੜ ਕੇ ਰੱਖਣਾ ਬਾਈ ਜੀ ਨਿੱਤ ਨੇਮ ਕਰਦੇ ਰਹਿਣਾ ਜੀ ਵਾਹਿਗੁਰੂ ਪਰਮਾਤਮਾ ਨੂੰ ਯਾਦ ਰੱਖੋ ਉਹੋ ਤੁਹਾਨੂੰ ਸੱਚ ਬੋਲਣ ਤੇ ਲਿਖਣ ਦੀ ਤਾਕਤ ਦੇਵੇ 🙏🙏🙏🙏🙏🙏🙏🙏🙏🙏🙏🙏
@XEnFarmer1974
@XEnFarmer1974 3 жыл бұрын
ਭਾਗੂ ਜੀ, ਗੱਲਾਂ ਚ ਸਚਾਈ ਦੀ ਝਲਕ ਘੱਟ ਪੈ ਰਹੀ ਏ, ਗੱਲ ਨੂੰ ਘੁਮਾਉਣਾ ਪੈ ਰਿਹਾ ਏ ਤੁਹਾਨੂੰ।
@sskherisingh5223
@sskherisingh5223 3 жыл бұрын
Right Mr.
@jasvindersingh9628
@jasvindersingh9628 3 жыл бұрын
Sachi hi kar reha h
@sehajpalmaan3953
@sehajpalmaan3953 3 жыл бұрын
ਬੁਢਲਾਡਾ ਆਈ ਟੀ ਆਈ ਵਿੱਚ ਵੀ ਪ੍ਰੋਗਰਾਮ ਕਰਵਾਇਆ ਸੀ 1993 ਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਸੀ
@ajmanderaulakh6376
@ajmanderaulakh6376 Жыл бұрын
ਅਸੀ ਵੀ ITI ਬਠਿੰਡਾ ਵਿੱਚ ਹਾਕਮ ਸੂਫੀ ਜੀ ਦਾ ਪ੍ਰੋਗਰਾਮ ਕਰਾਇਆ ਸੀ ਉਥੇ ਅਸੀ ਪਰਗਟ ਵੀਰ ਜੀ ਨੂੰ ਵੀ ਕੁਝ ਸਮਾ ਗਾਉਣ ਲਈ ਸਮਾ ਦਿੱਤਾ,ਉਦੋਂ ਪਰਗਟ ਹਾਲੇ ਨਵਾ ਨਵਾ ਗਾਉਣਾ ਸਿੱਖ ਰਿਹਾ ਸੀ।ਇਹ ਅਗਸਤ 1986 ਦੀ ਗੱਲ ਹੈ।
@rupikasain7344
@rupikasain7344 Жыл бұрын
😊🙏🏻Dhan Dhan Satguru Tera Hi Asra
@jagseersinghmaan6153
@jagseersinghmaan6153 3 жыл бұрын
ਬਾਈ ਪਰਗਟ ਸੱਚ ਤਾਂ ਬੜੀ ਸਿਆਣਪ ਨਾਲ ਲਕੋ ਗਿਆ ਬਾਕੀ ਬਾਈ ਇਹ ਥੋਡਾ ਪਰਸਨਲ ਮੈਟਰ ਐ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ।
@boyshubgarmentshop2647
@boyshubgarmentshop2647 3 жыл бұрын
Bilkul sahi 22 ji
@SurjeetSangha-qh5hg
@SurjeetSangha-qh5hg 3 жыл бұрын
ਪੱਰਗਟ ਯਾਰ ਤੇਨੂੰ ਟਹਿਣਾ ਸਾਹਿਬ ਲੱਭ ਲਿਆਏ ਤੇ ਹੁਣ ਨਾ ਗਵਾਚੀ ਵਾਹਿਗੁਰੂਜੀ ਕਿਰਪਾ ਕਰੀਉ
@shaminderjeetkaur9147
@shaminderjeetkaur9147 3 жыл бұрын
ਤੁਸੀਂ ਦੋਨੋ ਬਹੁਤ ਹੀ ਇਮਾਨਦਾਰ ਪੱਤਰਕਾਰ ਹੋ. ਬਿਲਕੁਲ ਸਿੱਧੇ ਸਵਾਲ. ਰੱਬ ਕਰੇ ਕਦੇ ਮੋਦੀ ਨਾਲ ਇੰਟਰਵਿਊ ਕਰੋ. ਮਜ਼ਾ ਆ ਜਾਵੇ 🤣🤣
@sushilkumar-yn6xl
@sushilkumar-yn6xl 3 жыл бұрын
Bilkul 😀👍
@AaFarm-yr3jm
@AaFarm-yr3jm 3 жыл бұрын
Sahi gal a Harman thind .. sawarn tehna de Lul da chuppa bhut vadia laundi a nazare nal ta e tehna ne chad da ehnu ਗੋਲ ਗੱਪੇ nu
@onkar9754
@onkar9754 3 жыл бұрын
@@AaFarm-yr3jm th kyun hate failai janna yaar. Punjabi aan aapan kyun jaloos kaddi janna
@s.lrecords6660
@s.lrecords6660 3 жыл бұрын
ਬਹੁਤ ਘੈਂਟ ਗੱਲ ਕਹੀ
@Sukhdeepsandhu87
@Sukhdeepsandhu87 3 жыл бұрын
@@AaFarm-yr3jm sharm kar oye pagla sahi galt bol k apni okat na vikha
@SurinderKumar-nv2wo
@SurinderKumar-nv2wo 3 жыл бұрын
ਵਾਹ ਜੀ ਵਾਹ.... ਸਮੇਂ ਸਮੇਂ ਦੀ ਗੱਲ ਹੈ.... ਸਤਿਗੁਰ.... ਸਤਿਗੁਰ ਹੈ pargat..... ਉਹਦੇ ਅਹਿਸਾਨ ਨਾ ਭੁੱਲ.....
@kuldeepkaler5795
@kuldeepkaler5795 3 жыл бұрын
Right Bai ji je satguru ne ena Kuch Dita t ohde ehsan n bhulo ji
@SurinderKumar-nv2wo
@SurinderKumar-nv2wo 3 жыл бұрын
@@kuldeepkaler5795 🙏🙏🙏🙏
@manjitchauhan6927
@manjitchauhan6927 Жыл бұрын
Dhan dhan satguru Tera hi asra ji
@jarnailsidhu5045
@jarnailsidhu5045 3 жыл бұрын
ਅਜੇ ਬਾਬਾ ਸਰਸੇ ਵਾਲਾ ਅੰਦਰ ਵੜਿਆ ਐ ਸਾਰੀਆਂ ਗੱਲਾਂ ਦੇ ਜਵਾਬ ਗੋਲ ਮੋਲ ਦਿਤੇ ਹਨ
@kirankaur6465
@kirankaur6465 3 жыл бұрын
😂
@preetbawa5015
@preetbawa5015 3 жыл бұрын
Dar a veer
@jasvindersingh9628
@jasvindersingh9628 3 жыл бұрын
O nikal da b nhi
@LovepreetSingh-xb5mx
@LovepreetSingh-xb5mx 3 жыл бұрын
ਉਹ ਨੀ ਨਿਕਲਦਾ ਪੁਰਾ ਗੂਰੂ ਆ
@SukhwinderSingh-mv7rd
@SukhwinderSingh-mv7rd 3 жыл бұрын
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏👍👍
@jassiTallewal365
@jassiTallewal365 3 жыл бұрын
Good
@sunilinsan2068
@sunilinsan2068 Жыл бұрын
Dhan Dhan satguru tera hi aasra 🙏🙏❤️❤️❤️❤️❤️
@KuldeepSingh-jn5wt
@KuldeepSingh-jn5wt 3 жыл бұрын
ਕਿਸੇ ਨੂੰ ਮਰਜੀ ਮੰਨੋ ਵੀਰਾ ਤੇਰੀ ਮਰਜ਼ੀ । ਬਸ ਤੇਰੇ ਗੀਤ ਬਹੁਤ ਪਸੰਦ ਨੇ ਮੈਨੂੰ
@bachittargill8988
@bachittargill8988 3 жыл бұрын
ੲਿਸ ਤਰਾਂ ਲਗਦਾ ਹੈ ਪਰਗਟ ਭਾਗੂ ਕਿਸੇ ਡਰ ਕਾਰਨ ਸੱਚ ਨਹੀ ਬੋਲ ਰਿਹਾ ਹੈ।
@sskherisingh5223
@sskherisingh5223 3 жыл бұрын
You are Absolutely Right Mr.
@ohibanda8572
@ohibanda8572 3 жыл бұрын
Tu bol laa bhra je tainu pta
@manpreetmpaulakh303
@manpreetmpaulakh303 3 жыл бұрын
Hm mjburi aa family karn bnda nahi bolda sach mjburi hundi aa but j apa apney aap nu dharmik man de aa tan sach bolna chahida j sahi v lgda baba tan sahi keh doo but 1 passa jrur jro gal da.. lokan nu umeed hundi aa
@jasvindersingh9628
@jasvindersingh9628 3 жыл бұрын
Sacha hi bholada h pr Sono choth sonan di adat Pa gai
@jasvindersingh9628
@jasvindersingh9628 3 жыл бұрын
Sach hi bolda h
@Ramsinghram332
@Ramsinghram332 3 жыл бұрын
ਪ੍ਰਗਟ ਪਾਗੂ ਜੀ ਬਹੁਤ ਵਧੀਆ ਗਾਇਕ ਨੇ ਸੋਨੇ ਬਰਗਾ ਰੰਗ ਬੇ ਮੇਰਾ ਓਡੇ ਜ਼ਾਲਮਾਂ ਬਰਗਾ ਕੋਈ ਗਾਣਾ ਕਰੋ ਜੀ
@bhembhupal
@bhembhupal Жыл бұрын
ਪ੍ਗਟ ਭਾਗੂ ਬਹੁਤ ਵਧੀਆ ਇਨਸਾਨ ਹੈ।
@gurmansmom5019
@gurmansmom5019 3 жыл бұрын
ਸਵਾਲ ਸਿੱਧੇ ਸੀ ਪਰ ਜਵਾਬ ਅਸਿੱਧੇ ਸਨ ਮਾਫ਼ ਕਰਨਾ ਪ੍ਗਟ ਜੀ ਜਵਾਬ ਗੋਲ ਕਰ ਰਹੇ ਹੋ
@jasvindersingh9628
@jasvindersingh9628 3 жыл бұрын
Sach bol reha h pr tusi choth sonana pasand karde o
@sahajsekhonutube2520
@sahajsekhonutube2520 3 жыл бұрын
ਟਹਿਣਾ ਸਾਬ ਜੀ ਤੇ ਹਰਮਨ ਜੀ ਬੱਬੂ ਮਾਨ ਨਾਲ਼ ਇੰਟਰਵਿਊ ਕਰੋ ਜੀ
@Punjab-oz8kh
@Punjab-oz8kh 3 жыл бұрын
à
@gurlalgill3669
@gurlalgill3669 3 жыл бұрын
Sahi gall
@sewaksingh9805
@sewaksingh9805 Жыл бұрын
Khul ka das v mai jana da ❤ DHAN DHAN SATGURU TERA HI AASRA❤
@sanjaykakkar5707
@sanjaykakkar5707 Жыл бұрын
ਭਾਗੁ ਜੀ ਨੇ ਬੜੀ ਸਮਜਦਾਰੀ ਨਾਲ ਸਵਾਲਾਂ ਦੇ ਜਵਾਬ ਦਿੱਤੇ। ਭਾਗੁ ਜੀ ਨੇ ਨਾ ਤਾਂ ਗੁਰੂ ਨੂੰ ਮਾੜਾ ਕਿਹਾ ਓਰ ਨਾ ਹੀ ਕਿਸੇ ਤਰਾ ਦੀ ਨਿੰਦਿਆ ਕੀਤੀ 🙏 ਬਹੁਤ ਵਧੀਆ ਭਾਗੁ ਜੀ....love you 💞
@happysinghmrarh6934
@happysinghmrarh6934 Жыл бұрын
🤣🤣🤣🤣🤣🤣
@iqbalsingh2468
@iqbalsingh2468 Жыл бұрын
Good interview Good answer pargat ji very nice person god bless you ji 🙏🏻 chardi kla hove ji
@rajvirbrar631
@rajvirbrar631 3 жыл бұрын
ਲੱਗਦਾ ਤਾਂ ਇਸ ਤਰ੍ਹਾਂ ਹੀ ਹੈ ਜਿਵੇਂ ਪ੍ਰਗਟ ਬਾਈ ਡੇਰੇ ਤੋਂ ਡਰਦਾ ਹੋਵੇ। ਡੇਰੇ ਦਾ ਭੇਦ ਇਸ ਨੂੰ ਜ਼ਰੂਰ ਹੈ।
@mandeepsingh619
@mandeepsingh619 3 жыл бұрын
🤔🤔🤔🤔🤔🤔
@Manjindersingh-me9nx
@Manjindersingh-me9nx 3 жыл бұрын
ok
@harpreetsinghsaini535
@harpreetsinghsaini535 3 жыл бұрын
ਪ੍ਰਗਟ ਬਾਈ ਮੰਨ ਯਾ ਨਾਂ ਮੰਨ ਹੁਣ ਤਾਂ ਚਿੜੀਆਂ ਚੁੱਗ ਗਈ ਖੇਤ ਵਾਲੀ ਗੱਲ ਹੋ ਗਈ ਤੁਹਾਡੇ ਨਾਲ, ਬਾਕੀ ਰੱਬ ਹਾਲੇ ਵੀ ਸਦਬੁੱਧੀ ਦੇਵੇ 🙏
@sskherisingh5223
@sskherisingh5223 3 жыл бұрын
You are Absolutely Right Mr.
@SukhSingh-fb6lu
@SukhSingh-fb6lu 3 жыл бұрын
Yar eh key gal hoi always Gudi Cheri nahi rehndi apne time da famous singer c nice person h
@truckawale.7604
@truckawale.7604 3 жыл бұрын
ਵੀਰ ਏ ਲੋਕ ਮਰੀ ਹੋਈ ਜ਼ਮੀਰ ਦੇ ਆ ਸ਼ਰਮ ਨਹੀਂ ਆਦੀ ਇਹਨੂੰ ਜਿਸ ਨੇ ਸਾਡੇ ਗੁਰੂ ਦੀ ਬੇਅਦਬੀ ਕੀਤੀ ਏ ਹਲੇ ਵੀ ਓਹਦੇ ਗੁਣ ਗਾਣ ਕਰਦਾਂ ਸਾਲਾ ਕੁੱਤਾ ਨਚਾਰ
@geepasingh3192
@geepasingh3192 3 жыл бұрын
ਤੂ ਪੜਿਆ ਲਿਖਿਆ ਸੀ ।ਤੈਨੂੰ ਐਨਾ ਤਾ ਪਤਾਸੀ।
@truckawale.7604
@truckawale.7604 3 жыл бұрын
@@geepasingh3192 ਕੀ ਮਤਲਬ ਵੀਰ
@godisone7569
@godisone7569 3 жыл бұрын
ਹਰਮਨ ਜੀ ! ਵਕਤ ਵਕਤ ਦੇ ਰਾਗ ਐ, ਰਾਗ ਮਲਹਾਰ ਤੋਂ ਬਾਅਦ ਰਾਗ ਭੈਰਵੀ ਗਾਉਣਾ ਔਖਾ ਹੁੰਦੈ ..".ਚਮਕ ਦਮਕ ਦੀ ਦੁਨਿਆਂ ਚ ਪਰਗਟ ਹੋਸ਼ ਗਵਾ ਬੈਠਾ ਦਹੀਂ ਭੁਲੇਖੇ ਭਾਗੂ ਫੁੱਟ ਨਰਮੇ ਦੇ ਖਾ ਬੈਠਾ ."....
@preethikaur2445
@preethikaur2445 3 жыл бұрын
ਹੁਣ ਵਡਵੇ ਬਣ ਬਣ ਨਿਕਲਦੇ ਆ
@gurdeepinsan7
@gurdeepinsan7 3 жыл бұрын
@@preethikaur2445 tere ki nikal aya hun
@cordycepsmilitaris6758
@cordycepsmilitaris6758 3 жыл бұрын
ਲਹਿੰਦਾ ਚੁੱਕੇਗਾ ਚੱੜਦਾ ਚੁੱਕਗੇ ਚੁਕਗੇ ਸਾਰਾ ਆਲਮ ਸੱਚਾ ਸੌਦਾ ਸਿਰਸਾ ਇੱਕ ਦਰਬਾਰ ਹੈ
@lovepreet5949
@lovepreet5949 3 жыл бұрын
Dhan dhan satguru tera hi asra
@HappySingh-yp7fg
@HappySingh-yp7fg 3 жыл бұрын
Dhan dhan satguru tera hi aasra ji
@namdevsingh284
@namdevsingh284 Жыл бұрын
Satguru sirf Buraiya adat hi chhadaounda ga ji dhan dhan satguru tera hi aasra
@sukhjindersingh1675
@sukhjindersingh1675 3 жыл бұрын
ਯਾਰ ਸਾਫ ਕਹਿ ਕੇ ਮੇਰਾ ਦਿਲ ਅਜੇ ਵੀ ਬਾਬੇ ਨਾਲ ਜੁੜਿਆ ਹੈ।
@rinkusingh1770
@rinkusingh1770 3 жыл бұрын
Ha judya tu krla jeda kuch krna oya
@amitsingla353
@amitsingla353 3 жыл бұрын
judeya hai tuhnnu fuddua nu ki pta satgur ne ki kuj baksya hai parrgt bhaggu bhai nu
@dollykashyap4526
@dollykashyap4526 2 жыл бұрын
@@rinkusingh1770 mai v ehi comments karn lagi c 😀
@sukhreetinsan1970
@sukhreetinsan1970 Жыл бұрын
Dhan Dhan Satguru Tera Hi aasra. 🙏🙏🙏
@buntyjatt5567
@buntyjatt5567 3 жыл бұрын
ਕੋਈ ਗੱਲ ਨੀ ਬਾਈ। ਪਰਮਾਤਮਾ ਤੰਦਰੁਸਤੀ ਬਖ਼ਸ਼ੇ, ਜੈ ਚੰਗੇ ਵਕਤ ਨੀ ਰਿਹਾ ਸੀ। ਤਾਂ ਹੁਣ ਮਾੜਾ ਵੀ ਨੀ ਹੈ। ਵਾਹਿਗੁਰੂ ਭਲੀ ਕਰੇਗਾ।
@nirmaldost910
@nirmaldost910 10 ай бұрын
ਤੁਹਾਡਾ ਗੀਤ " ਮਾਹੀ ਵਰਗਾ ਦੁਪੱਟਾ" ਸੈਕੜੇ ਵਾਰ ਸੁਣਿਅਾ ਹੈ
@KuldeepSingh-fe6dr
@KuldeepSingh-fe6dr 3 жыл бұрын
ਅੱਜ ਵੀ ਗੁਰੂ ਜੀ ਬੋਲਦਾ ਸਾਰਿਆਂ ਨੇ ਨੋਟ ਕੀਤਾ ਉਤੋਂ ਉਤੋਂ ਕਹਿੰਦਾ ਪਰ ਸੁਰਤ ਦੀ ਤਾਰ ਅੱਜ ਵੀ ਡੇਰੇ ਵਿੱਚ ਵੱਜਦੀ ਅਸੀਂ ਮਾਝੇ ਵਾਲ਼ੇ ਪ੍ਰਗਟ ਭਾਗੂ ਨੂੰ ਯਾਦ ਕਰਦੇ ਆਂ ਕਿਉਂਕਿ ਗੁਰਦਾਸ ਮਾਨ ਦੀ ਝਲਕ ਇਹਦੇ ਵਿਚੋਂ ਦਿਸਦੀ ਸੀ
@sahisingh1307
@sahisingh1307 3 жыл бұрын
ਡੇਰੇ ਜਾਣ ਜਾ ਨਾ ਜਾਣ, ਦੇ ਸਵਾਲ ਦਾ ਸਪੱਸ਼ਟ ਜਵਾਬ ਨਹੀਂ ਦਿੱਤਾ, ਹੋਰ ਵੀ ਕਈ ਸਪਸਟ ਉੱਤਰ ਨਹੀਂ ਦਿੱਤੇ
@jazz08786
@jazz08786 3 жыл бұрын
U r right
@Basra4458
@Basra4458 3 жыл бұрын
ਮਨ ਦੀ ਗੱਲ ਅਜੇ ਵੀ ਲੁਕੋ ਰਿਹਾ ਆ ਵੀਰ
@RamSingh-kd5qi
@RamSingh-kd5qi 3 жыл бұрын
Jhooth bol raha hai
@rinkusingh1770
@rinkusingh1770 3 жыл бұрын
@@RamSingh-kd5qi tu a janda fr
@kuldeepkaur764
@kuldeepkaur764 2 жыл бұрын
Me ta title vekh k eh interview dekhi c par pargat bhagu ne eh gal savikaar hi nhi kiti c dera mukhi ne meri singing band krwai
@dollykashyap4526
@dollykashyap4526 2 жыл бұрын
@@kuldeepkaur764 sach boleya fer banda
@NavdeepKaur-ln1qf
@NavdeepKaur-ln1qf 3 жыл бұрын
Dhan Dhan Satguru Tera Hi Aasra MSG Sher Dil
@gurpartapsingh6051
@gurpartapsingh6051 3 жыл бұрын
andh bhagat
@trader00716
@trader00716 3 жыл бұрын
Navdeep kaur tenu v dita a ram rahim ne kd k vda sara
@GopalSingh-ju9mj
@GopalSingh-ju9mj 3 жыл бұрын
ਸਾਲੀਏ ਨਾਮ ਈ ਬਦਲ ਲੈ ਆਪਣਾ ਕੌਰ ਦੀ ਜਗਾ ਰਹੀਮ ਲਾ ਸਿਖਾ ਨੂੰ ਕਿਓ ਬਦਨਾਮ ਕਰਦੇ ਓ
@user-iz1jm4ri1m
@user-iz1jm4ri1m 3 жыл бұрын
ਪਰਗਟ ਭਾਗੂ ਜੀ ਤੁਸੀਂ ਕਹਿ ਰਹੇ ਹੋ ਨਾ ਮੈਂ ਜੁੜਿਆ ਹਾਂ ਨਾਂ ਮੈਂ ਟੁਟਿਆਂ ਇਹ ਤਾਂ ਦੋ ਬੇੜੀਆਂ ਵਿੱਚ ਪੈਰ ਰੱਖਣ ਵਾਲੀ ਗੱਲ ਹੈ । ਗੁਰਬਾਣੀ ਦਾ ਕਥਨ ਹੈ ਗੁਰੂ ਜਿਨ੍ਹਾਂ ਕਾ ਅੰਧਲਾ ਸਿੱਖ ਭੀ ਅੰਧੇ ਕਰਮ ਕਰੇਨ।
@SatnamSingh-bc5zm
@SatnamSingh-bc5zm 3 жыл бұрын
ਪ੍ਰਗਟ ਬੜੇ ਚਿਰਾਂ ਬਾਅਦ ਪ੍ਰਗਟ ਹੋਇਆ ਹੈ।
@jaspreetgrewalbittu4028
@jaspreetgrewalbittu4028 3 жыл бұрын
ਭਾਗੂ ਵਕਤ ਨਹੀਂ ਮੁੜਦਾ ਭਾਈ। ਤੈਨੂੰ ਫੈਸਲਾ ਕਰਨਾ ਹੀ ਪੈਣਾ ਕਿੱਧਰ ਖੜਨਾ। ਜਿੰਨਾ ਜਲਦੀ ਫੈਸਲਾ ਕਰੇਂਗਾ ਉਹਨਾ ਹੀ ਜਿੰਦਗੀ ਸੌਖੀ ਜੀ ਲਵੇਂਗਾ।ਵਰਨਾ ਜਿੰਦਗੀ ਕੱਟਣਾ ਹੀ ਹੈ।
@tanveerinsa3123
@tanveerinsa3123 3 жыл бұрын
Right 100% pashtona payoo j shi rsta na chuneya
@KamalSingh-nh6yo
@KamalSingh-nh6yo 3 жыл бұрын
@@tanveerinsa3123 s jh bg
@dilbagsingh5171
@dilbagsingh5171 3 жыл бұрын
ਪ੍ਰਗਟ ਸਿੰਘ ਅੱਜ ਵੀ ਡੇ ਰੇ ਦਾ ਭਗਤ ਹੈ।
@ramashkumar8606
@ramashkumar8606 3 жыл бұрын
ਤੱਕਲੇ ਚ ਬਲ ਰਹਿ ਜਾਣਗੇ ਬੰਦਿਅਾ ਚ ਵਲ ਨੀ ....
@GurpreetKaur-dz9ng
@GurpreetKaur-dz9ng 3 жыл бұрын
Sahi kihya vire poore ek passa nhi hona hun lok v pasnd karn es nu
@GurpreetKaur-dz9ng
@GurpreetKaur-dz9ng 3 жыл бұрын
Chagga v bana hun hun othe kush nhi banda
@baldevsinghvirk3425
@baldevsinghvirk3425 3 жыл бұрын
@@GurpreetKaur-dz9ng .
@Ranveer-yz6ov
@Ranveer-yz6ov 3 жыл бұрын
@@GurpreetKaur-dz9ng I L0l 01
@kanwarsandhu3959
@kanwarsandhu3959 3 жыл бұрын
ਬਹੁਤਾਤ ਜਵਾਬ ਗੋਲਮੋਲ ਹੀ ਦਿੱਤੇ ਬਾਈ ਨੇ। ਬਾਈ ਦੀ ਹਾਲਤ ਉਸ ਸੱਪ ਵਾਂਗ ਆ ਜਿਸਦੇ ਚ ਮੂੰਹ ਕਿਰਲੀ, ਨਾ ਛੱਡਣ ਜੋਗਾ ਨਾ ਖਾਣ ਜੋਗਾ। ਕਿਉਂਕਿ ਅਗਰ ਡੇਰੇ ਨੂੰ ਬੁਰਾ ਕਿਹਾ ਤਾਂ ਸਵਾਲ ਉੱਠੇਗਾ ਕਿ ਫਿਰ ਉੱਥੇ ਕਰ ਕੀ ਰਿਹਾ ਸੀ ਤੇ ਜੇ ਚੰਗਾ ਕਿਹਾ ਤਾਂ ਦੁਨੀਆਂ ਤਾਂ ਹਜ਼ਾਰ ਸਵਾਲ ਚੁੱਕੀ ਖੜੀ ਪੁੱਛਣ ਲਈ
@P.Babrah58
@P.Babrah58 3 жыл бұрын
ਬਾਈ ,ਸਾਧ ਦੇ ਗੁੰਡਿਆਂ ਦਾ ਵੀ ਡਰ ਆ ।
@kanwarsandhu3959
@kanwarsandhu3959 3 жыл бұрын
@@P.Babrah58 ਬਿਲਕੁਲ ਬਾਈ, ਇਹ ਵੀ ਹੋ ਸਕਦਾ
@Manjindersingh-me9nx
@Manjindersingh-me9nx 3 жыл бұрын
kandwar sandhu....waiting kr riha c kuj aahuga
@amarjitsinghrai6681
@amarjitsinghrai6681 3 жыл бұрын
ਬਾ ਕਮਾਲ ਟਹਿਣਾ ਸਾਹਬ ਅਤੇ ਹਰਮਨ ਭੈਣ ਜੀ, ਪਰਗਟ ਜੀ ਨਾਲ ਮਿਲਾ ਕੇ ਸਾਡੀ ਮਨ ਦੀ ਮੁਰਾਦ ਪੂਰੀ ਕਰ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ,
@lovelyinsan6011
@lovelyinsan6011 3 жыл бұрын
Dhan dhan satguru tera hi asra
@chamkaursinghbatth6975
@chamkaursinghbatth6975 3 жыл бұрын
ਪ੍ਰਗਟ ਭਾਗੂ ਦੇ ਮੈ ਤਿੰਨ ਅਖਾੜੇ ਸੁਣੇ ਹਨ, ਬਹੁਤ ਜਬਰਦਸਤ ਸਨ,ਹੁਣ ਵੀ ਮਿਲਣ ਦੀ ਚਾਹਤ ਹੈ। ਹਮੇਸ਼ਾ ਹੱਸਦਾ ਵੱਸਦਾ ਰਹਿ ਬਾਈ
@rajatanand1574
@rajatanand1574 3 жыл бұрын
Dhan dhan satguru tera hee asara
@harbhajansinghchahal5066
@harbhajansinghchahal5066 3 жыл бұрын
Tera pita ji hun jail ch baitha kdd lvo pio ਪਿਉ aapne nu
@guriinsnsingh9798
@guriinsnsingh9798 3 жыл бұрын
Dhan Dhan Satguru Tera Hi Aasra
@guriinsnsingh9798
@guriinsnsingh9798 3 жыл бұрын
Dhan Dhan Satguru Tera Hi Aasra
@ambersohi5067
@ambersohi5067 3 жыл бұрын
ਜਿਹੜੇ ਵੀਰ ਪਤੰਦਰ ਆਹ comments ਚ ਗੁਫ਼ਾ, ਕ੍ਰਿਪਾ ਏਦਾਂ ਦੇ ਹੋਰ ਗ਼ਲਤ ਮਤਲਬ ਤੇ ਗਾਲਾਂ ਕੱਢ ਰਹੇ ਹਨ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਬਾਈ ਏਦਾਂ ਨਾ ਕਰੋ, ਪਰਗਟ ਭਾਗੁ ਬਹੁਤ ਚੰਗਾ ਬੰਦਾ ਹੈ, ਸਭ ਤੋਂ ਵੱਡੀ ਗੱਲ ਪਰਗਟ ਭਾਗੂ ਕਦੇ ਵੀ ਫ਼ਾਇਦਿਆਂ ਲਈ ਬਦਲਿਆਂ ਨਹੀਂ। ਬਾਕੀ ਗੱਲ ਡੇਰੇ ਦੀ, ਅੱਧਾ ਪੰਜਾਬ ਡੇਰੇ ਨਾਲ਼ ਕਿਸੇ ਨਾ ਕਿਸੇ ਰੂਪ ਵਿੱਚ ਜੁੜਿਆ ਹੋਇਆ ਸੀ, ਸਭ ਨੂੰ ਪਤਾ ਇਸ ਤਰ੍ਹਾ ਦਾ ਕੋਈ ਗ਼ਲਤ ਕੰਮ ਨਹੀਂ ਹੁੰਦਾ ਸੀ। ਜਿਹੜੀ ਚੀਜ਼ ਬਾਬੇ ਤੇ ਡੇਰੇ ਨੂੰ ਲੈ ਬੈਠੀ- ਉਹ ਹੈ ਪੈਸਾ ਤੇ ਰਾਜਨੀਤੀ। ਬਾਬਾ ਖੁਦ ਰਾਜਨੀਤਿਕ ਗਤੀਵਿਧੀਆਂ ਵਿਚ ਭਾਗੀਦਾਰ ਸੀ ਤੇ ਜਨਤਾ ਦੇ ਕਰੋੜਾਂ ਲੱਖਾਂ ਰੁਪਏ ਪਰਮਾਰਥ ਦੇ ਨਾਮ ਤੇ ਜੋ ਲਏ, ਉਹ ਏਸ ਨੇ ਆਪਣੇ ਜੀਵਨ, ਸਾਮਰਾਵਾਦ ਤੇ ਪਰਿਵਾਰ ਲਈ ਖਰਚੇ, ਨਾ ਕਿ ਕਿਸੇ ਸਮਾਜਿਕ ਭਲਾਈ ਲਈ।
@JasvirSidhu71
@JasvirSidhu71 3 жыл бұрын
ਪਰਗਟ ਭਾਗੂ ਪਿਆਰਾ ਗਾਇਕ ਹੈ ਪਹਿਲੀ ਵਾਰ ਮਾਨਸਾ ਨੈਹਿਰੂ ਕਾਲਜ ਵਿੱਚ ਸੁਣਿਆ ਸੀ ਟੈਹਿਣਾ ਸਾਹਿਬ ਬਹੁਤ 2 ਧੰਨਵਾਦ ।
@udayveersingh8238
@udayveersingh8238 3 жыл бұрын
Bai Neehru kehre sann ch deekia..student taa ni riaa..
@sukhpalgill5770
@sukhpalgill5770 3 жыл бұрын
ਟਹਿਣਾ ਸਾਹਿਬ ਮੈਨੂੰ ਲੱਗਦਾ ਕਿ ਇਨ੍ਹਾਂ ਦਾ ਡੇਰੇ ਨਾਲ ਪਿਆਰ ਤਾਂ ਹੈ ਤਾਂ ਹੀ ਗੋਲ ਜਵਾਬ ਦਿੰਦਾ ਹੈ
@kartarinsa
@kartarinsa Жыл бұрын
ਹਜ਼ੂਰ ਪਿਤਾ ਜੀ ਦੇ ਬਚਨ - ਜਿਹੜਾ ਆਪਣੇ ਗੁਰੂ ਦਾ ਨੀ ਹੋਇਆ ਉਹ ਕਿਸੇ ਦਾ ਕੀ ਹੋਏਗਾ
@butasingh7005
@butasingh7005 3 жыл бұрын
ਪ੍ਰਗਟ ਨੇ ਗ਼ਲਤੀ ਕੀਤੀ ਹੈ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਦੇ ਫਲਸਫੇ ਨੂੰ ਹੋਰ ਪਾਸੇ ਗਿਆ ਵੀਰ ਜੀ ਪਰਮਾਤਮਾ ਤੁਹਾਨੂੰ ਸੁਮੱਤ ਬਖਸ਼ੇ
@tangocharly4217
@tangocharly4217 3 жыл бұрын
ਟੈਣਾ ਸਾਬ ਤੇ ਹਰਮਨ ਜੀ,, ਆਪ ਜੀ ਦੋ ਬੇਬਾਕ ਸਵਾਲ ਤੇ ਬਾਖੂਬ ਜਵਾਬ,,,, ਤੇ ਜੋ ਆਖਿਰ ਵਿਚ ਗਾਇ ਬੋਲ ਦਿਲ ਕੀਲ ਗਏ,,
@Kartoon260
@Kartoon260 3 жыл бұрын
ਧੰਨਵਾਦ ਮੈਡਮ ਥਿੰਦ,ਜੀ ,ਅਤੇ ਟਹਿਣਾ ਸਾਹਿਬ,,
@gursewaksingh7772
@gursewaksingh7772 3 жыл бұрын
परगट भागू जी दे बहोत शब्द सुणे ते सुणदे रहांगे
@paramsingh3454
@paramsingh3454 3 жыл бұрын
ਧੰਨਵਾਦ ਟਹਿਣਾ ਸਾਬ। ਸਮਝਣ ਵਾਲੇ ਸਮਝ ਗਏ
@harwinderpaul7480
@harwinderpaul7480 3 жыл бұрын
👍👍👍
@AaFarm-yr3jm
@AaFarm-yr3jm 3 жыл бұрын
Sahi gal a Harman thind .. sawarn tehna de Lul da chuppa bhut vadia laundi a nazare nal ta e tehna ne chad da ehnu ਗੋਲ ਗੱਪੇ nu
@bhaugoraya3800
@bhaugoraya3800 3 жыл бұрын
@@AaFarm-yr3jm na veer aida na kaho kudi a vichari
@happymehtahappymehta5605
@happymehtahappymehta5605 3 жыл бұрын
@@AaFarm-yr3jm 😂🤣😂🤣
@AaFarm-yr3jm
@AaFarm-yr3jm 3 жыл бұрын
@@bhaugoraya3800 thk a bro jo hukam 🙏🙏
@morebarnala7094
@morebarnala7094 3 жыл бұрын
ਪਰਗਟ ਭਾਗੂ ਵਰਗਾ ਆਰਟਿਸਟ ਹੋਣਾ ਹੀ ਇੱਕ ਬਹੁਤ ਵੱਡਾ ਕਰਮ ਹੈ ਜਿਹਦੇ ਲਈ ਮੇਰੇ ਕੋਲ ਸ਼ਬਦ ਨਹੀਂ ਹਨ,ਬਾ ਕਮਾਲ dancer ਵਾ ਕਮਾਲ ਰਾਇਟਰ also ਸਿੰਗਰ,but tehnna ji shirt change ਕਰ ਲਿਓ ਕਰੋ ਹਰੇਕ ਪ੍ਰੋਗਰਾਮ ਵਿੱਚ ਇੱਕ shirt ਹੁੰਦੀ ਹੈ ਅਤੇ ਭੈਣਜੀ ਬਹੁਤ ਖੁਸ਼ ਰਹਿੰਦੇ ਹਨ ਥੋੜ੍ਹਾ ਜਿਹਾ ਸੀਰੀਅਸ ਰਿਹਾ ਕਰੋ,ਪਰਗਟ ਮੈ ਤਾਂ ਉਹ ਬੰਦਾ ਜਿਹੜਾ ਭਦੋੜ ਦੇਖਣ ਗਿਆ ਸੀ ਸਰਦੂਲ ਸਿਕੰਦਰ ਨੂੰ ਪਰ ਤੇਰਾ ਹੀ ਹੋ ਕੇ ਰਹਿ ਗਿਆ ਮੋਰ ਬਰਨਾਲਾ ਸਾਫ ਸੁਥਰੀ ਗਾਇਕੀ ਨੂੰ ਪਸੰਦ ਕਰਦਾਂ ਹਾਂ,ਇਕ ਪਰਗਟ ਮੇਰੇ ਕੋਲ ਮੇਰੇ ਲਿਖੇ ਗੀਤ ਪਏ ਨੇ ਜੇਕਰ ਠੀਕ ਲੱਗੇ ਤਾਂ ਮੇਰੇ ਕੋਲੋਂ ਲੈ ਲੈਣਾਂ ਚਿੱਟੇ ਨੇ ਪੰਜਾਬ ਦੀ ਜਵਾਨੀ ਖਾ ਲਈ,। ਧੀਆਂ ਨੂੰ ਦਾਜ ਵਾਲ਼ਾ ਦੈਂਤ ਖਾ ਗਿਆ,। ਲੁੱਟ ਕੇ ਪੰਜਾਬ ਖਾਧਾ ਲੀਡਰਾਂ ਆਆ,। ਧਰਮ ਨੂੰ ਬਾਬਿਆਂ ਦਾ ਗੈਂਗ ਖਾਗਿਆ। ਮੈ ਤਾਂ ਪਰਗਟ ਇੱਕ businessman ਹਾਂ, ਲੇਕਨ ਮੈ ਹੁਣ free ਹਾਂ ਮੈ ਭੀ ਸੋਚ ਰਿਹਾਂ ਕੇ ਕੋਈ song kar ਲਵਾਂ ਸੁਰ ਤਾਲ ਤੇ ਮੈਂ 7 ਸਾਲ ਦੀ ਤਾਲੀਮ ਹਾਸਿਲ ਕੀਤੀ ਹੋਈ ਹੈ ਮੈਟਰ ਬਹੂਤ ਪਿਆ ਹੈ,ਇਹ ਤੁਸੀਂ ਵੀ ਭਾਲੀ ਭਾਂਤਿ ਜਾਣਦੇ ਹੋ ਕੇ ਅੱਜ ਕੱਲ੍ਹ ਰਾਇਟਰ ਦੀ ਕੀ ਕਦਰ ਹੈ ,ਬਾਕੀ ਜੇਕਰ ਤੁਸੀਂ song ਕਰਨਾ ਹੈ ਤਾਂ ਤੁਸੀਂ ਮੈਨੂੰ call ਕਰ ਲੈਣਾ ਤੁਹਾਡਾ ਵੀਰ ਮੋਰ ਬਰਨਾਲਾ contact 9041679066
@Kartoon260
@Kartoon260 3 жыл бұрын
ਭਾਗੂ ਬਾਈ ਦੇ ਗਾਣੇ,, ਅਸੀ ਪੜਦੇ ਟਾਇਮ ਸੁਣਦੇ ਸੀ ਉਹ ਗੀਤ ਅਜੇ ਤੱਕ ਵੀ ਸੁਣਦੇ ਹਾਂ,,ਮਹਿੰਦੀ ਵਾਲੇ ਹੱਥਾਂ ਦੀ ਰੰਗੀਨ ਬਾਏ ਬਾਏ
@gaganbrarmalkana9689
@gaganbrarmalkana9689 3 жыл бұрын
ਗੋਰੇ ਚੱਕਵਾਲੇ ਨੂੰ ਵੀ ਮਿਲਾਦੋ ਜੀ ਬੰਦਾ ਬਹੁਤ ਵਧੀਆ
@madan2683
@madan2683 3 жыл бұрын
ਲਾਭ ਹੀਰਾ ਵੀ ਮਿਲਾਓ
@kuldeepkaur764
@kuldeepkaur764 2 жыл бұрын
Harbhajan shera nu v milado sir jaldi
@simarjitgarcha3873
@simarjitgarcha3873 3 жыл бұрын
ਤੇਰੀ ਅਾਈ ਮੈਂ ਮਰਜਾਂ , ਤੇਰਾ ਵਾਲ ਵਿੰਗਾ ਨਾ ਹੋਵੇ ...ਵਧੀਅਾ ਗਾਇਕ ਅਾ ਪ੍ਗਟ ਭਾਗੂ
@amrikmusicbeats1196
@amrikmusicbeats1196 3 жыл бұрын
ਤੇਰੇ ਜਿਕਰ ਨਾਲ ਗਲ ਸਰੂ ਹੋਈ ਇਹ ਗੀਤ ਮੈ ਬਹੁਤ ਸੁਣਿਆ ਜੀ jiooo usdad ji
@kanwaljit4331
@kanwaljit4331 Жыл бұрын
ਪਰਗਟ ਭਾਗੂ ਬਾਈ ਜੀ ਆਪਣੇ ਕੰਮਾਂ ਵਿੱਚ ਵੀ ਮਸਤ ਰਹੋ ਪਰ ਰੱਬ ਦਾ ਨਾਮ ਵੀ ਕਦੇ ਨਾ ਭੁੱਲੋ ਜਿਹੜਾ ਮਿਲਿਆ ਹੋਇਆ ਲੋਕਾਂ ਦੀ ਪ੍ਰਵਾਹ ਛਡੋ। ਜਿਵੇਂ ਰਾਮ ਨਾਲ ਰਾਵਣ ਆਇਆ ਤੇ ਅੱਜ ਲੋਕ ਰਾਵਣ ਦੇ ਪੁਤਲੇ ਸਾੜਦੇ ਆ ਉਸੇ ਤਰ੍ਹਾਂ ਆਪਣੇ ਗੁਰੂ ਨੂੰ ਵੀ ਫ਼ਸਾਇਆ ਉਸਨੂੰ ਨੂੰ ਵੀ ਰਾਵਣ ਵਾਂਗ ਫਿਟਕਾਰਾਂ ਹੀ ਪੈਣਗੀਆਂ।
@sandeepmehra366
@sandeepmehra366 3 жыл бұрын
ਨਾਨਕ ਨਾਮ ਚੜ੍ਹਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੇ ਲੜ ਲੱਗਨਾ ਤਾ ਬਾਬੇ ਨਾਨਕ ਦੇ ਲੜ ਲੱਗੋ
@farmerpb0694
@farmerpb0694 3 жыл бұрын
Dera mukhi nu te osde premieya nu mere wlo 10000jutieya de salami
@sskherisingh5223
@sskherisingh5223 3 жыл бұрын
You are Absolutely Right Mr. Thank You
@farmerpb0694
@farmerpb0694 3 жыл бұрын
@@sskherisingh5223 thanku g
@jagjitsingh2560
@jagjitsingh2560 3 жыл бұрын
ਸਤਿਗੁਰ ਦੇ ਦਰ ਤੋਂ ਦੂਰ ਹੋਇਆ ਗੁਰ ਸਿੱਖ ਵੀ ਅਵਾਰਾ ਹੋ ਜਾਂਦੇ ਫਿਰ ਹੱਸਦਾ ਵੱਸਦਾ ਜੀਵਨ ਵੀ ਦੋਜ਼ਖ ਹੋ ਜਾਂਦੇ
@atinderpal2712
@atinderpal2712 Жыл бұрын
dhan dhan satguru tera he asraa g👍
@pritvirk1
@pritvirk1 3 жыл бұрын
ਬਾਈ ਜੀ ਬਹੁਤ ਜ਼ਿਆਦਾ ਪਸੰਦ ਸੀ ਤੁਹਾਡੇ ਗੀਤ, ਪਰ ਅਜੇ ਵੀ ਡੇਰੇ ਵਾਲੇ ਦਾ ਖਹਿੜਾ ਨਾ ਛੱਡਣਾ ਜਾਂ ਅੰਨ੍ਹੇ ਭਗਤ ਬਣਨਾ ਦੁੱਖਦਾਈ ਲੱਗਿਆ
@preetbawa5015
@preetbawa5015 3 жыл бұрын
Aa ghaget ni veer ji dar a
@prabhjitsinghbal1090
@prabhjitsinghbal1090 3 жыл бұрын
ਇਹ ਬੰਦਾ ਅੱਜ ਵੀ ਉਥੇ ਹੀ ਜੁੜਿਆ ਹੋਇਆ ਜਿੱਥੇ 10 ਸਾਲ ਬਿਤਾਏ
@singhgurpreet616
@singhgurpreet616 3 жыл бұрын
ਫੇਰ ਹਿੱਕ ਠੋਕ ਕੇ ਕਹੇ ਕਿ ਮੈਂ ਬਾਬੇ ਦਾ ਪੇਮੀ ਆ 😀😀
@kuldeepkaur764
@kuldeepkaur764 2 жыл бұрын
@@singhgurpreet616 gudd
@dollykashyap4526
@dollykashyap4526 2 жыл бұрын
@@singhgurpreet616 kuch time ruk vo din bhi jaldi aa jayega .jab vo hik thok ke bolega
@dollykashyap4526
@dollykashyap4526 2 жыл бұрын
@@singhgurpreet616 vo toh aab bhi sabhi sawalon ke jvab gollmoll kar gya 😂
@harpalbhullarharpal7564
@harpalbhullarharpal7564 3 жыл бұрын
ਜੇ ਬਾਬਾ ਜੇਲ੍ਹ ਨਾ ਜਾਂਦਾ ਤੇ ਪਰਗਟ ਸਿੰਘ ਕਦੇ ਵੀ ਵਾਪਸ ਨਹੀਂ ਸੀ ਆਉਣ ਡੇਰਾ ਵਿੱਚ ਭੁੱਖ ਮਰਦ ਆ ਬਾਹਰ ਆਏ ਏ ਇਹ ਗੱਲ ਸੱਚ ਹੈ
@user-ql6vx6oq1m
@user-ql6vx6oq1m Жыл бұрын
ਏਹ ਜਨਾਨੀ ਤੇ ਬੰਦਾ ਬਹੁਤ ਵਧੀਆ ਸ਼ਾਇਰ ਵੀ ਹਨ ਤੇ ਗੱਲਾਂ ਬਾਤਾ ਵੀ ਬਹੁਤ ਵਧਿਆ ਕਰਦੇ ਹਨ cary on👍👍
@jagdevsingh6524
@jagdevsingh6524 2 жыл бұрын
ਪਰਗਟ ਭਾਗੂ,ਠਮਾ ਗਾਣਾ, ਮੋਹਾਲੀ ਦੇ ਵਿਚ ਰਿਹ ਕੇ,,, ਬਾਬਿਆਂ ਦੀ ਪਰਤ ਉਧੇੜਾਂਗੇ , ਚਮਤਕਾਰ ਨਾਲ ਵਿਖਾਂਮਾਂ ਗੇ,,,, ਨਾਲ ਧੰਨ ਧੰਨ ਧੰਨ
@gamdoorsinghsivia7379
@gamdoorsinghsivia7379 3 жыл бұрын
ਬਹੁਤ ਵਧੀਆ ਵੀਰ ਜੋ ਹੋ ਗਿਆ ਸੋ ਹੋ ਗਿਆ ਹੁਣ ਨਵੀਂ ਸ਼ੁਰੂਆਤ ਕਰੋ ਸਦਾ ਖੁਸ਼ ਰੱਖੇ ਪ੍ਰਮਾਤਮਾ ਤੁਹਾਨੂੰ
@Tarsem302
@Tarsem302 3 жыл бұрын
ਬਹੁਤ ਵਧੀਆ ਟਹਿਣਾ ਸਾਹਿਬ, “ਮੇਰਾ ਨਰਮ ਕਾਲਜਾ ਡੋਲੇ ਵੇ ਬੌਤਾ ਹੌਲੀ ਤੋਰ ਮਿੱਤਰਾ..”
@cheemafazilka7973
@cheemafazilka7973 3 жыл бұрын
ਪ੍ਰਗਟ ਵੀਰੇ ਜਿਉਂਦਾ ਵੱਸਦਾ ਰਹਿ ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿੱਚ ਰੱਖੇ। ਮੈਨੂੰ ਤੁਹਾਡੀ ਇੰਟਰਵਿਊ ਵੇਖਕੇ ਜੋ ਲੱਗਿਆ ਉਹ ਕਹਿ ਰਿਹਾ ਹਾਂ.. ਤੁਸੀੰ ਕਈ ਗੱਲਾਂ ਗੋਲ ਮੋਲ ਕਰ ਗਏ। ਤੁਹਾਡੇ ਹਾਵ ਭਾਵ ਵੇਖਕੇ ਲੱਗਦੈ ਕਿ ਤੁਹਾਨੂੰ ਪਛਤਾਵਾ ਬਹੁਤ ਆ ਪਰ ਖੁੱਲ੍ਹਕੇ ਦੱਸ ਨਹੀਂ ਰਹੇ। ਸ਼ਾਇਦ ਤੁਹਾਨੂੰ ਕੁਛ ਧਮਕੀਆਂ ਵੀ ਮਿਲੀਆਂ ਹੋਣ ਜਿਸ ਕਰਕੇ ਇਹ ਡਰ ਹੋਵੇ ਕਿ ਡੇਰੇ ਪ੍ਰਤੀ ਕੋਈ ਵੀ ਗੱਲ ਨਿੱਕਲੀ ਤਾਂ ਨੁਕਸਾਨ ਹੋਊ। ਤੁਹਾਨੂੰ ਪਤਨੀ ਦੇ ਤੁਰ ਜਾਣ ਦਾ ਦੁੱਖ ਤਾਂ ਸਹਿਣਾ ਹੀ ਪਿਆ ਪਰ ਹੁਣ ਬਾਕੀ ਪਰਿਵਾਰ ਤੇ ਆਵਦੇ ਬੇਟੇ ਰੁਖ਼ਸਾਰ ਲਈ ਬੜੇ ਚਿੰਤਤ ਹੋ, ਓਹਦੇ ਲਈ ਕੋਈ ਵੀ ਸਮਝੌਤਾ ਕਰ ਸਕਦੇ ਹੋ। ਤੁਹਾਨੂੰ ਮਲਾਲ਼ ਤਾਂ ਬਹੁਤ ਨੇ ਪਰ ਆਪਣੀ ਤੇ ਆਵਦਿਆਂ ਦੀ ਸਲਾਮਤੀ ਲਈ ਦਿਲ ਵਿੱਚ ਹੀ ਦੱਬੀ ਬੈਠੇ ਹੋ ਪਰ ਦਿਲ ਤੇ ਬੋਝ ਰੱਖਕੇ ਜੀਣਾ ਵੀ ਬੜਾ ਔਖਾ ਹੈ ਇਸ ਲਈ ਹੋ ਸਕੇ ਤਾਂ ਆਵਦੇ ਦਿਲ ਦੇ ਵਲਵਲੇ ਜਰੂਰ ਸਾਂਝੇ ਕਰਿਓ ਚਾਹੇ record ਕਰਕੇ ਆਵਦੇ ਕੋਲ ਹੀ ਰੱਖ ਲਿਓ ਤੇ ਜਦੋਂ ਸਮਾਂ ਅਨੁਕੂਲ ਲੱਗੇ ਤਾਂ ਸਾਂਝੀ ਕਰ ਦਿਓ ਜੇ। ਸਭ ਤੋਂ ਵੱਡਾ ਧਰਮ ਇਨਸਾਨੀਅਤ ਤੇ ਇਨਸਾਨੀਅਤ ਨਾਤੇ ਗਲਤ ਦਾ ਵਿਰੋਧ ਕਰਨਾ ਵੀ ਸਾਡਾ ਫ਼ਰਜ਼ ਬਣਦਾ ਹੈ। ਕੁਛ ਗਲਤ ਕਿਹਾ ਹੋਵੇ ਤਾਂ ਖਿਮਾ ਦਾ ਜਾਚਕ ਹਾਂ 🙏
@saabji2825
@saabji2825 3 жыл бұрын
Sahi keha bro
@sandeep2505
@sandeep2505 Жыл бұрын
Dhan dhan satguru tera hi sahara pata ji bai nu hamasa thonu bless karna taraki dan
@rajdeepkaur6616
@rajdeepkaur6616 3 жыл бұрын
ਬਾਈ ਜੀ ਅਮਰਿੰਦਰ ਗਿੱਲ ਜੀ ਨੂੰ ਬੁਲਾਓ ਜੀ 🙏🙏🙏🙏🙏🙏🙏
@gurivarpal
@gurivarpal 3 жыл бұрын
Sai gal
@bhindersingh4676
@bhindersingh4676 3 жыл бұрын
ਜ਼ਰੂਰ
@sukhwindersingh._
@sukhwindersingh._ 3 жыл бұрын
ਸਹੀ ਗੱਲ ਆ ਮਿੰਨਤ ਆਲੀ ਗੱਲ ਆ
@sukhbuttar1916
@sukhbuttar1916 3 жыл бұрын
Sahi gll
@JagmeetSingh-kg4vi
@JagmeetSingh-kg4vi 3 жыл бұрын
ਜਸਕੀਰਤ ਕੌਰ ਜੀ ਗਿੱਲ ਕੁਝ ਖਾਸ ਚੀਜ ਹੈ ਕੀ ਕਾਰਨ
@indersidhu3212
@indersidhu3212 3 жыл бұрын
ਤੁਸੀਂ ਕਿਰਪਾ ਕਰਕੇ ਗੋਰਾ ਚੱਕ ਵਾਲਾ ਨਾਲ ਵੀ ਮਿਲਾਉ
@JagmeetSingh-kg4vi
@JagmeetSingh-kg4vi 3 жыл бұрын
ਕਿਉਂ ਕੀ ਕਾਰਨ ਗੋਰਾ ਕੋਈ ਖਾਸ ਚੀਜ ਹੈ ਕੀ ਤੁਸੀ
@bhaugoraya3800
@bhaugoraya3800 3 жыл бұрын
Kaint Banda Gora chakk wala
@gurpreetdhaliwal8210
@gurpreetdhaliwal8210 3 жыл бұрын
vdia gal kiti mlona chahida
@sidhuaman7604
@sidhuaman7604 3 жыл бұрын
@@JagmeetSingh-kg4vi Ki Gal bai Tu kinna k khas aa Gore Chak Wale nu ta Duniya jaan di aa
@shonkysingh5296
@shonkysingh5296 3 жыл бұрын
Veer ji gora veer bahut nice parson aa
@karamjitdhaliwal7353
@karamjitdhaliwal7353 3 жыл бұрын
ਪ੍ਰਗਟ ਭਾਗੂ ਵਾਈ ਦਾ ਡੋਲੀ ਗਾਣਾ , ਅੱਜ ਵੀ ਬਹੁਤ ਯਾਦ ਅਾਉਂਦਾ, ਵਾਈ ਯੂ ਟਿਊਬ ਤੇ ਜ਼ਰੂਰ ਪਾਉ। ਇਹ ਗਾਣਾ।
@toorgurjeetsingh8674
@toorgurjeetsingh8674 3 жыл бұрын
ਵੀਰ ਜੀ ਮੇਰਾ ਸੋਚਣਾ ਇਹ ਹੈ ਕਿ ਇਹ ਲੋਕ ਆਪਣੀ ਗਲਤੀ ਕਾਰਨ ਹੀ ਡੇਰਾ ਚ ਜਾਣ ਲੱਗ ਪਏ ਕੋਸ ਲੋਕਾਂ ਦੀ ਗਲਤੀ ਕਾਰਨ ਕਿਉ ਕਿ ਆਪਾ ਇਹਨਾਂ ਨੂੰ ਹਰੀਜਨ ਜਾਤੀ ਵਾਲਾ ਕਹਿ ਕੇ ਗੁਰਦਵਾਰਾ ਸਾਹਿਬ ਮੁੰਦਰ ਮਸਜਿਦ ਚਰਚ ਵਿਚ ਨਹੀ ਜਾਣ ਦਿਤਾ ਡੇਰਾ ਵਾਦ ਨੇ ਇਹਨਾ ਨੂੰ ਆਪਣੇ ਵੱਲ ਖਿੱਚਣਆ ਸਿਰੁ ਕਰ ਦਿਤਾ ਸੀ ਆਪਾ ਇਹਨਾਂ ਵੀਰਾਂ ਨੂੰ ਬੇਨਤੀ ਹੈ ਕਿ ਸੱਚ ਦੇ ਮਾਰਗ ਦਰਸ਼ਨ ਕਰਨ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਨੂੰ ਆਪਣਾ ਲੈਣ
@gurtejsinghmakhan7436
@gurtejsinghmakhan7436 3 жыл бұрын
ਕੋਈ ਗੱਲ ਨਹੀਂ ਵੀਰ ਜਦੋਂ ਜਾਗੋ ਓਦੋਂ ਸਵੇਰਾ ,ਹਿੰਮਤ ਤੇ ਮਰਦ ਮਦਦੇ ਖੁਦਾ। ਆਜੋ ਫਿਰ ਮੈਦਾਨ ਵਿੱਚ।
@rajwindersinghpspcl7836
@rajwindersinghpspcl7836 3 жыл бұрын
ਪਹਿਲਾ ਕਿਹੜਾ ਇਹ ਖੜਾਕੂ ਸੀ ਜੀ ਤੁਸੀ ਗੁਰਬਾਣੀ ਦੀ ਏਡੀ ਤੁਕ ਵਰਤੀ
@rabbdebande1921
@rabbdebande1921 3 жыл бұрын
@@rajwindersinghpspcl7836 nice one bai haha
@lovedeepsidhu7454
@lovedeepsidhu7454 3 жыл бұрын
@@rajwindersinghpspcl7836 🤣🤣
@sandeepbawa2878
@sandeepbawa2878 3 жыл бұрын
😂😂
@gursimranlibra113
@gursimranlibra113 3 жыл бұрын
ਟਹਿਣਾ ਸਾਬ ਤੁਸੀਂ ਤਾਂ ਸਵਾਲ ਕਰਕੇ ਕਰਕੇ ਵੀਰ ਦਾ ਸੋਨੇ ਵਰਗਾ ਰੰਗ ਉਡਾਤਾ
@NeerajKumar-kt7qb
@NeerajKumar-kt7qb 3 жыл бұрын
ਬਥੇਰੇ ਪੈਸੇ ਬਣਾਏ ਆ ਇਹਨੇ ਸਰਸੇ… ਫ਼ੈਕਟਰੀਆਂ ਚ ਹਿੱਸੇ ਸੀ… ਹੁਣ ਉੱਥੇ ਕੰਮ ਠੱਪ ਹੋ ਗਿਆ ਤਾਂ ਭੱਜ ਆਇਆ.. 😂😂😂😂😂😂
@Sanju_insan
@Sanju_insan 3 жыл бұрын
Satgur de dar to door hoyeya guru sikh v avara ho janda .
@jagdishsinghdhillon5746
@jagdishsinghdhillon5746 3 жыл бұрын
Ram Rahim Balatkari Guru Granth Sahib to Badha aa
@farmersprotestsliverakesht3117
@farmersprotestsliverakesht3117 3 жыл бұрын
@@jagdishsinghdhillon5746 Guru Guru Hota hai Nalayak
@ramsinghmaan9591
@ramsinghmaan9591 3 жыл бұрын
ਬਾਈ ਪਰਗਟ ਸਿਹਤ ਪੱਖੋਂ ਬਹੁਤ ਵਧੀਆ ਫਿਟ ਹੋ ਵਾਹਿਗੁਰੂ ਤੰਦਰੁਸਤੀ ਬਖਸ਼ਣ
@beantdhillon41
@beantdhillon41 3 жыл бұрын
ਪਰਮਾਤਮਾ ਤੁਹਾਨੂੰ ਤੰਦਰੁਸਤੀ ਅਤੇ ਤਰੱਕੀ ਬਖਸ਼ਣ।
Do you have a friend like this? 🤣#shorts
00:12
dednahype
Рет қаралды 52 МЛН
ПАРАЗИТОВ МНОГО, НО ОН ОДИН!❤❤❤
01:00
Chapitosiki
Рет қаралды 2,5 МЛН
Did you find it?! 🤔✨✍️ #funnyart
00:11
Artistomg
Рет қаралды 125 МЛН
How I prepare to meet the brothers Mbappé.. 🙈 @KylianMbappe
00:17
Celine Dept
Рет қаралды 57 МЛН
Do you have a friend like this? 🤣#shorts
00:12
dednahype
Рет қаралды 52 МЛН