Chajj Da Vichar (1739) || ਗੁਰਸੇਵਕ ਮਾਨ ਵੱਲੋਂ ਪਹਿਲੀ ਵਾਰ ਖੁਲਾਸੇ ਗਾਇਕੀ ਛੱਡ ਕਿਉਂ ਬਣ ਗਿਆ ਪਾਇਲਟ

  Рет қаралды 251,454

Prime Asia TV

Prime Asia TV

Күн бұрын

#PrimeAsiaTV #ChajjDaVichar #SwarnSinghTehna #HarmanThind
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 375
@deepagill8393
@deepagill8393 Жыл бұрын
ਜਿੰਨਾ ਮਾਨ ਭਰਾਵਾਂ ਦਾ ਸਾਊ ਸੁਭਾਅ ਹੈ ਉਨੀ ਹੀ ਵੀਰਾਂ ਦੀ ਸਾਫ਼ ਸੁਥਰੀ ਸਭਿਆਚਾਰਿਕ ਗਾਇਕੀ ਹੈ ❤ ਇਹ ਸੱਚ ਮੁੱਚ ਪੰਜਾਬੀ ਸੱਭਿਆਚਾਰ ਦੇ ਹੀਰੇ ਹਨ❤❤❤
@navneetkalra3772
@navneetkalra3772 Жыл бұрын
ਸਤਿਕਾਰਯੋਗ ਹਰਭਜਨ ਮਾਨ ਜੀ, ਜਦੋਂ 1992 ਵਿੱਚ ਤੁਹਾਡੀ ਪਹਿਲੀ ਐਲਬਮ "ਚਿੱਠੀਏ ਨੀ ਚਿੱਠੀਏ" ਰਿਲੀਜ਼ ਹੋਈ ਸੀ, ਉਦੋਂ ਮੇਰੀ ਉਮਰ 09 ਸਾਲ ਤੋਂ ਵੀ ਘੱਟ ਸੀ। ਗੁਰਸੇਵਕ ਮਾਨ ਦੀ ਪਹਿਲੀ ਐਲਬਮ "ਲਾਰਾ ਲੱਪਾ" 1998 ਵਿੱਚ ਰਿਲੀਜ਼ ਹੋਣ ਸਮੇਂ ਮੈਂ 15 ਸਾਲ ਦਾ ਸੀ। ਤੁਸੀਂ ਦੋਵੇਂ ਸਤਿਕਾਰਯੋਗ ਭਰਾਵਾਂ ਨੇ ਬਹੁਤ ਲੰਮੇ ਸਮੇਂ ਤੱਕ ਪੰਜਾਬੀ ਗਾਇਕੀ ਦੀ ਸੇਵਾ ਕੀਤੀ ਅਤੇ ਬਹੁਤ ਹੀ ਸ਼ਾਨਦਾਰ ਗੀਤ ਪੰਜਾਬੀ ਸਰੋਤਿਆਂ ਦੀ ਝੋਲੀ ਪਾਏ, ਨਾਲ ਹੀ ਤੁਸੀਂ ਸਿਰਫ਼ ਤੇ ਸਿਰਫ਼ ਪਰਿਵਾਰਕ ਗੀਤ ਗਾਏ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਰੱਬ ਤੁਹਾਡੀ ਦੋਵੇਂ ਭਰਾਵਾਂ ਦੀ ਉਮਰ ਲੰਮੀ ਕਰੇ।
@taran.dhudike7
@taran.dhudike7 Жыл бұрын
ਵੀਰ ਜੀ ਇਹਨਾਂ ਮਾਨ ਭਰਾਵਾਂ ਦੀ ਪਹਿਲੀ ਐਲਬਮ ਕਿਹੜੀ ਸੀ , ਇਹ ਗੱਲ ਹਰਭਜਨ ਮਾਨ ਜੀ ਦੱਸ ਸਕਦੇ ਹਨ ਜਾਂ ਮੈਂ ,ਮਾਨ ਸਾਹਬ ਕਹਿਣਗੇ ਚਿੱਠੀਏ ਨੀ ਚਿੱਠੀਏ ਮੈਂ ਕਹਾਂਗਾ ਨਹੀਂ ਕਿਉਂਕਿ ਐਲਬਮ ਹੋਰ ਸੀ , ਮੇਰਾ ਤਜਰਬਾ ਹੈ ਮੈਂ ਕੈਸਟਾਂ ਵੇਚੀਆਂ ਵੀ ਆ ਭਰੀਆਂ ਵੀ ਆ
@KulwinderSingh-sh2jk
@KulwinderSingh-sh2jk Жыл бұрын
ਮਾਨ ਦੀ ਪਹਿਲੀ ਕੈਸਟ ਗਿੱਧਾ ਪੰਜਾਬਣਾਂ ਦਾ ਸੀ
@jaswantsingh-kv8ep
@jaswantsingh-kv8ep Жыл бұрын
ਸਭ ਤੋ ਸਾਊ ਕਲਾਕਾਰ ਸਲੂਟ ਵੀਰੋ
@sukhmandersingh4937
@sukhmandersingh4937 Жыл бұрын
ਵਾਕਿਆ ਹੀ ਸਾਊ ਵੀਰ
@satdevsharma7039
@satdevsharma7039 Жыл бұрын
ਧੰਨਵਾਦ ਸਵਰਨ ਸਿੰਘ, ਹਰਮਨ,ਹਰਭਜਨ, ਗੁਰਸੇਵਕ ਜੀ।ਬਹੁਤ ਹੀ ਵਧੀਆ ਗੱਲਬਾਤ ਰਹੀ, ਪਹਿਲੀ ਵਾਰ ਇਹ ਵੀ ਪਤਾ ਲੱਗਾ ਕਿ ਗੁਰਸੇਵਕ ਮਾਨ ਤਾਂ ਜਹਾਜ਼ ਚਾਲਕ ਵੀ ਹੈ।❤🌹🙏🇺🇸
@jyotijot3303
@jyotijot3303 Жыл бұрын
ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਅਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਕੋਲ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜਰੂਰਤ ਹੈ
@riverocean4380
@riverocean4380 Жыл бұрын
ਸਿਖਾ ਵਾਸਤੇ pilot ਨਵੀ ਗਲ ਨਹੀ ਹੈ ਆਮ ਗਲ ਹੈ !! ਕੈਨੇਡਾ ਦੇ ਵਿਚ Thunder Bay ਦੇ ਵਿਚ ਅਬੋਹਰ ਇਲਾਕੇ ਦੇ ਪਿੰਡ ਦੇ ਪਤੀ ਪਤਨੀ ਦਾ ਆਪਣਾ pilot ਸਕੂਲ ਸੀ 1970ਵਿਆ ਦੇ ਵਿਚ !! BBC ਦੀ documentary ਦੇਖੋ ਦੂਸਰੀ ਲੜਾਈ ਦੀ ਕਿਨੇ ਸਿਖ pilot ਸਨ !! ਭਾਰਤ ਦੀ ਪਹਿਲੀ ਔਰਤ commercial pilot ਸਿਖ lady ਸੀ ਗਿਆਨ ਸੇਠੀ ਬੀਜੂ ਪਟਨਾਯਕ ਦੀ wife. ਭਾਰਤ ਦਾ ਪਹਿਲਾ Air Marshal Arjun Singh !! ਥੋੜੇ ਮਹੀਨੇ ਪਹਿਲਾ ਰਾਇਕੇ ਪਿੰਡ ਗਿਦੜ ਬਾਹਾ ਦਾ ਫ੍ਰਾਂਸ ਤੋ airforce ਦਾ plane ਲੈ ਕੇ ਆਇਆ ਸੀ ਇਕ ਸਿਖ ਵੀ ਜੀ pilot !!
@navdipsingh9188
@navdipsingh9188 Жыл бұрын
ਕੱਲ ਫਿਰ ਮਿਲਦੇ ਹਾਂ ਜੀ। ਬਹੁਤ ਵਧੀਆ ਬਹੁਤ ਖੁਸ਼ੀ ਹੋਈ ਦੇਖ ਸੁਣ ਕੇ।
@JSingh_8185
@JSingh_8185 Жыл бұрын
ਇਹਨਾਂ ਭਰਾਵਾਂ ਤੇ ਵਾਹਿਗੁਰੂ ਜੀ ਦੀ ਪੂਰੀ ਮੇਹਰ ਹੈ। ਦੂਜੇ ਭਾਗ ਵੀ ਜਲਦੀ ਪੇਸ਼ ਕਰਿਓ ਜੀ, ਮੇਹਰਬਾਨੀ 🙏
@ManpreetKaur-eq9hi
@ManpreetKaur-eq9hi Жыл бұрын
ਅਨੰਦ ਆ ਗਿਆ ਮਾਨ ਭਰਾਵਾਂ ਦੀ ਇਕੱਠਿਆ ਦੀ ਇੰਟਰਵਿਊ ਸੁਣ ਕੇ ਜੀਉ
@NareshKumar-bc8xw
@NareshKumar-bc8xw Жыл бұрын
ਸਤਿ ਸ੍ਰੀ ਅਕਾਲ ਸਾਰਿਆ ਨੂੰ 🙏🏼 ਬਹੁਤ ਹੀ ਚੰਗਾ ਲੱਗਿਆ ਦੋਵੇ ਭਰਾਵਾਂ ਨੂੰ ਇਕੱਠਿਆ ਦੇਖ ਕੇ ਸ਼ੁੱਧ ਤੇ ਸਾਫ ਸੁਥਰੀ ਗਾਇਕੀ ਦੇ ਹੀਰੇ, ਵਾਹਿਗੁਰੂ ਸਾਹਿਬ ਜੀ ਮੇਹਰ ਕਰਨ ਇਹਨਾ ਦੋਵੇ ਭਰਾਵਾ ਤੇ ਇਹ ਇਸੇ ਤਰਾ ਆਪਣੀ ਚੰਗੀ ਗਾਇਕੀ ਬਰਕਰਾਰ ਰੱਖਣ ਜੀ।
@gurpreetsinghmavi6968
@gurpreetsinghmavi6968 Жыл бұрын
ਮਾਨ ਸਾਬ੍ਹ ਬਹੁਤ ਨਿਗਰ ਤੇ ਸੁਥਰੀ ਗਾਇਕੀ ਹੈ
@bahadursingh2006
@bahadursingh2006 Жыл бұрын
ਬਿਲਕੁਲ ਸਹੀ ਗੱਲ ਹੈ ਬਾਈ ਜੀ ਹਰਭਜਨ ਮਾਨ ਤੇ ਗੁਰਸੇਵਕ ਮਾਨ ਕੋਈ ਨਹੀਂ ਬਣ ਸਕਦਾ ਬਾਈ ਮਾਨ ਦੇ ਗੀਤ ਅੱਜ ਵੀ ਸਾਡੇ ਦਿਲਾਂ ਵਿਚ ਵਸਦੇ ਹਨ ਬਾਈ ਜੀ ਰੱਬ ਤੁਹਾਡੀ ਹਮੇਸ਼ਾਂ ਚੜ੍ਹਦੀ ਕਲਾ ਰੱਖੇ ਜਿਉਂਦੇ ਰਹੋ
@baldevbrar1746
@baldevbrar1746 Жыл бұрын
ਮੇਰੇ ਨਾਨਕੇ ਪਿੰਡ ਦੇ ਗਾਇਕ ਦੋਵੇਂ ਭਰਾ ਬਹੁਤ ਵਧੀਆ ਸੁਭਾਅ ਦੇ ਮਾਲਕ ਹਨ ਬਹੁਤ ਸਤਿਕਾਰ ਕਰਦੇ ਹਨ ਆਏ ਗਏ ਦਾ ਜਦੋਂ ਪਿੰਡ ਵਿੱਚ ਆਏਂ ਹੋਣ ਬਹੁਤ ਵਧੀਆ ਲੱਗਿਆ ਸੁਣ ਕੇ ਬਹੁਤ ਬਹੁਤ ਧੰਨਵਾਦ ਜੀ ਪਰਮਾਤਮਾ ਸਦਾ ਚੜ੍ਹਦੀ ਕਲਾ ਵਿਚ ਰਖੇ
@lovepert9486
@lovepert9486 Жыл бұрын
Kere pind a
@rajinderaustria7819
@rajinderaustria7819 Жыл бұрын
ਮਾਨ ਸਾਹਿਬ ਮੈਨੂੰ ਤੁਹਾਡਾ ਭਰਾਵਾਂ ਦਾ ਪਿਆਰ ਦੇਖ ਕੇ ਮਨ ਨੂੰ ਬਹੁਤ ਖੁੱਸ਼ੀ ਹੋਈ। ਰੱਬ ਏਸੇ ਤਰਾਂ ਹੀ ਰੱਖੇ। RAJINDER SINGH AUSTRIA (VIENNA)
@rajidhawanrajidhawan8837
@rajidhawanrajidhawan8837 Жыл бұрын
ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਅਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਅਤੇ ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣ
@jaswantsingh-kv8ep
@jaswantsingh-kv8ep Жыл бұрын
ਇਨ੍ਹਾਂ ਸੂਰਮੇ ਆ ਨੇ ਇਕ ਵੀ ਸਬਦ ਅਗਰੇਜੀ ਚ ਨਹੀ ਕਿਹਾ ਕਈ ਨਮੇ ਕਲਾਕਾਰਾਂ ਨੇ ਬਹੁਤ ਅਗਰੇਜੀ ਘੋਟਣੀ ਸੀ ਪੰਜਾਬੀ ਦਾ ਬਾਦਸਾ ਹਰਭਜਨ ਮਾਨ ਸਾਹਬ ਜਿੰਦਾ ਬਾਦ
@GM-S_VLOG
@GM-S_VLOG Жыл бұрын
ਵੀਰੇ ਕਈ ਸਬਦ ਕਹੇ ਆ
@navdeepbrar1142
@navdeepbrar1142 Жыл бұрын
ਬਿਲਕੁਲ ਸਹੀ ਗੱਲ g
@riverocean4380
@riverocean4380 Жыл бұрын
Captain ਕਪਤਾਨ ਨਹੀ ਕਹਿਆ !!
@riverocean4380
@riverocean4380 Жыл бұрын
ਧਿਆਨ ਨਾਲ ਸੁਨੋ ਗੁਰਸੇਵਕ ਕਹਿੰਦਾ ਜਦੋ ਮੈ social media ਤੇ active ਹੋਇਆ
@riverocean4380
@riverocean4380 Жыл бұрын
ਗੁਰਸੇਵਕ ਨੇ ਬਹੁਤ ਅੰਗ੍ਰੇਜੀ ਦੇ ਅਖਰ ਵਰਤੇ ਹਨ !! 23:33/34:58
@JasvirSingh-mr5lg
@JasvirSingh-mr5lg Жыл бұрын
ਟਹਿਣਾ ਸਾਬ ਬਾਈ ਹੋਣੀ ਨੀ ਲੜਦੇ, ਲੜਨਾ ਤੇਰੀ ਫਿਤਰਤ ਆ, ਕਿਸੇ ਦੇ ਚਰਿੱਤਰ ਦੀ ਤਲਾਸ਼ੀ ਲੈਣਾ ਜਿਵੇ ਤੂੰ ਸਿੱਧੂ ਮੂਸੇਵਾਲੇ ਦੀ ਲਈ ਸੀ, ਕਿਸੇ ਨੂੰ ਜਲੀਲ ਕਰਨਾ, ਕਿਸੇ ਨੂੰ ਚਮਚੀ ਮਾਰਨਾ, ਇਹ ਸਭ ਤੈਨੂੰ ਮੁਬਾਰਕ, ਪਰ ਹੁਣ ਚੱਲਣਾ ਬਚ ਬਚ ਕੇ carry on 🙏🏻
@G_singh1
@G_singh1 Жыл бұрын
I remember meeting Harbhajan Maan Saab in a connecting flight to India . Such a humble person and down to heart soul . Silently just took his seat without any show off .. a lot to learn from such a true Punjabi legend.🙏🙏
@vickysinghvicky2618
@vickysinghvicky2618 Жыл бұрын
ਬਹੁਤ ਵਧੀਆ ਮੁਲਾਕਾਤ ਮਾਂਨ ਭਰਾਵਾਂ ਦੀ
@singhkhalsa512
@singhkhalsa512 Жыл бұрын
ਬਹੁਤ ਸੋਹਣਾ ਪ੍ਰੋਗਰਾਮ 🙏
@bhimsain7969
@bhimsain7969 Жыл бұрын
ਜੱਗ ਜਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ ਬਹੁਤ ਵਧੀਆ ਗੀਤ ਹੈ ਜੀ ਇਹਨਾਂ ਦਾ
@JaspalSingh-ku3vl
@JaspalSingh-ku3vl Жыл бұрын
ਬਹੁਤ ਵਧੀਆ ਜੀ ਵਾਹਿਗੁਰੂ ਤਰੱਕੀ ਦੇਵੇ
@varindersingh6181
@varindersingh6181 Жыл бұрын
Prime ਏਸ਼ੀਆ ਦੀ ਸਭ ਤੋਂ ਖੂਬਸਰਤ ਇੰਟਰਵਿਊ ❣️🌹🥰😍 ਜਿਉਂਦੇ ਵਸਦੇ ਰਹਿਣ ਮਾਨ ਭਰਾ 🥰🥰❣️❣️❣️❣️
@SatnamSingh-bc5zm
@SatnamSingh-bc5zm Жыл бұрын
ਅੱਜ ਪਤਾ ਲੱਗਾ ਕਿ ਗੁਰਸੇਵਕ ਮਾਨ ਜਹਾਜ਼ ਉਡਾਉਂਦੇ ਹਨ। ਅਸੀਂ ਤਾਂ ਇਹਨਾਂ ਭਰਾਵਾਂ ਦੇ ਗਾਣੇ ਸੁਣ ਕੇ ਅੰਬਰਾਂ ਵਿੱਚ ਉਡਾਰੀਆਂ ਲਾਉਂਦੇ ਰਹੇ ਹਾਂ।
@rupindersingh5141
@rupindersingh5141 Жыл бұрын
Shi gl a yr aj pta lga
@navneetkalra3772
@navneetkalra3772 Жыл бұрын
God Bless you-Maan Brothers. May you Live Long.
@jtvspainvala2248
@jtvspainvala2248 Жыл бұрын
​❤❤❤❤❤❤❤❤❤❤❤❤❤❤❤
@chahal_s
@chahal_s Жыл бұрын
ਬਹੁ- ਪ੍ਰਤਿਭਾਵਾਨ ਵਿਅਕਤੀ ਹੈ ਗੁਰਸੇਵਕ ਮਾਨ
@randhirrandhawa8981
@randhirrandhawa8981 Жыл бұрын
ਬਹੁਤ ਵਧੀਆ ਮੁਲਾਕਾਤ ਕੀਤੀ ਰੂਹ ਖੁਸ਼ ਕਰ ਦਿੱਤੀ ਵੀਰ ਜਿਊਦੇ ਰਹੋ ਸਾਰੇ ਪਰਵਾਰ ਜੀਆ ਨਾਲ ਧੰਨਵਾਦ ਜੀ
@JagmohanSingh-ng7ze
@JagmohanSingh-ng7ze Жыл бұрын
ਪੰਜਾਬੀ ਗਾਇਕੀ ਦੇ ਹੀਰੇ ਗਾਇਕ
@jagsirsinghsidhu
@jagsirsinghsidhu Жыл бұрын
ਬਹੁਤ ਹੀ ਸਾਉ ਸੁਬਾਹ ਦੇ ਹਨ ਦੋਵੇਂ ਭਰਾ ਰੱਬ ਲੰਮੀਆਂ ਉਮਰਾਂ ਬਖਸ਼ੇ,,,,,,, ਦਿਲ ਖੁਸ਼ ਕਰਤਾ
@tinkusingh6310
@tinkusingh6310 Жыл бұрын
ਬਹੁਤ ਸੋਹਣੀ ਇੰਟਰਵਿਊ ❤️❤️❤️❤️❤️
@taran.dhudike7
@taran.dhudike7 Жыл бұрын
ਹਰਭਜਨ ਮਾਨ ਜੀ ਨੂੰ ਪੁੱਛਿਆ ਜਾਵੇ ਕਿ ਉਹਨਾਂ ਦਾ ਪਹਿਲਾ ਗੀਤ ਕਿਹੜਾ ਰੀਲੀਜ਼ ਹੋਇਆ ਸੀ 🙏🏻🙏🏻🙏🏻🙏🏻 ਓਹਨਾ ਨੇ ਕਹਿਣਾ ਚਿੱਠੀਏ ਨੀ ਚਿੱਠੀਏ ਮੈਂ ਕਹਾਂਗਾ ਨਹੀਂ ਕਿਉਂਕਿ ਐਲਬਮ ਮੈਂ ਵੇਚੀ ਆ 🙏🏻🙏🏻🙏🏻
@gurtejghumaanghumaan4036
@gurtejghumaanghumaan4036 Жыл бұрын
ਤੁਸੀ ਦੱਸ ਦੋ ਕਿਹੜਾ ਸੀ
@taran.dhudike7
@taran.dhudike7 Жыл бұрын
@@gurtejghumaanghumaan4036 ਵੀਰ ਜੀ ਮੈਂ ਤਾਂ ਨੀਂ ਸੀ ਦੱਸ ਰਿਹਾ ਕਿਉਂਕਿ ਹਰਭਜਨ ਮਾਨ ਸਾਹਬ ਜੀ ਨੂੰ ਜਦੋਂ ਪੁਛਿਆ ਜਾਂਦਾ ਹੈ ਪਹਿਲੇ ਗੀਤ ਵਾਰੇ ਤਾਂ ਮਾਨ ਸਾਹਬ ਚਿੱਠੀਏ ਨੀ ਚਿੱਠੀਏ ਕਿਹ ਦਿੰਦੇ ਨੇ ,,, ਹਾਲਾਂ ਕਿ ਉਸ ਐਲਬਮ ਤੋਂ ਕਾਫੀ ਸਮਾਂ ਪਹਿਲਾਂ ਬਹੁਤ ਹੀ ਨਿੰਦਣਯੋਗ ਗੀਤਾਂ ਦੀ ਕੈਸਟ ਆਈ ਸੀ ਉਸ ਐਲਬਮ ਦਾ ਨਾਂ ਸੀ ਨੱਚਦੀ ਜ਼ਵਾਨੀ ,,,ਬਾਕੀ ਗੀਤਾਂ ਬਾਰੇ ਜ਼ਿਆਦਾ ਜਾਣਕਾਰੀ ਮਾਨ ਸਾਹਬ ਖੁਦ ਦੇ ਸਕਦੇ ਹਨ 🙏🏻🙏🏻🙏🏻
@sukhvinderkaursidhu
@sukhvinderkaursidhu Жыл бұрын
ਬਹੁਤ ਵਧੀਆ ਮੁਲਾਕਾਤ ਚੰਗੀਆਂ ਚੀਜ਼ਾਂ ਦੀ ਉਮਰ ਹਮੇਸ਼ਾ ਲੰਮੀ ਹੁੰਦੀ ਹੈ
@paramjitjodhpur8224
@paramjitjodhpur8224 Жыл бұрын
ਵਾਹ ਵੀਰ ਸਵਰਨ ਤੇ ਭੈਣ ਹਰਮਨ ਅੱਜ ਤਾਂ ਮਾਨ ਭਰਾਵਾਂ ਨੂੰ ਮਿਲਾਕੇ ਦਿੱਲੀ ਤਮੰਨਾ ਪੂਰੀ ਕਰ ਦਿੱਤੀ। ਤੁਹਾਡਾ ਚੱਜ ਦਾ ਵਿਚਾਰ ਹਰ ਰੋਜ਼ ਸੁਣਦੇ ਹਾਂ।
@PargatSingh-nw9qc
@PargatSingh-nw9qc Жыл бұрын
🙏👍ਸਾਰਾ ਪਰਿਵਾਰ ਹੀ ਮਹਾਨ ਸਖਸ਼ੀਅਤਾਂ ਹਨ🙏👏
@ranakangkang8599
@ranakangkang8599 8 ай бұрын
ਬਹੁਤ ਹੀ ਵਧੀਅਾ ਕਲਾਕਾਰ ਤੇ ਭਰਾਵਾਂ ਦੀ ਜੋੜੀ ਆ । ਵਾਹਿਗੁਰੂ ਮੇਹਰ ਕਰਨ ਭਰਾਵਾਂ ਤੇ ❤❤
@ਪ੍ਰੀਤਨਸਰਾਲੀ
@ਪ੍ਰੀਤਨਸਰਾਲੀ Жыл бұрын
Dil ਸਵਾਦ ਗੜੂੰਦ ਹੋ ਗਿਆ ਜੀ ❤️❤️
@DavinderSingh-ev1gm
@DavinderSingh-ev1gm Жыл бұрын
ਬਹੁਤ ਵਧੀਆ ਲੱਗਿਆ ਇਸ ਇੰਟਰਵਿਊ ਤੇ ਮੁਲਾਕਾਤ ਨੂੰ ਇਸ ਤਰਾਂ ਹੀ ਜਾਰੀ ਰੱਖਣਾ ਟਹਿਣਾ ਸਹਿਬ।
@bittitalwandisabo5343
@bittitalwandisabo5343 Жыл бұрын
ਬਹੁਤ ਵਧੀਆ ਮੁਲਾਕਾਤ
@ManpreetSingh-yz1rq
@ManpreetSingh-yz1rq Жыл бұрын
Love you ustad g ਮੈ ਤੇ ਮੇਰਾ ਭਰਾ ਬਚਪਨ ਤੋਂ ਹਰਭਜਨ ਮਾਨ ਜੀ ਦੇ ਫੈਨ ਹਾਂ ਤੇ ਦੋਵੇਂ ਭਰਾ ਏਨਾ ਦੇ ਹੀ ਸੋਂਗ ਗੋਂਦੇ ਹਾਂ
@davinderkaur6000
@davinderkaur6000 Жыл бұрын
ਸਤਿ ਸ੍ਰੀ ਅਕਾਲ ਸਾਰੀ ਪ੍ਰਾਈਮ ਏਸ਼ੀਆ ਦੀ ਟੀਮ ਨੂੰ। ਹਰਭਜਨ ਤੇ ਗੁਰਸੇਵਕ ਮਾਨ ਦੋਨੇ ਭਰਾ ਬਹੁਤ ਵਧੀਆ ਗਾਇਕ ਹਨ ਤੇ ਚੰਗੇ ਇਨਸਾਨ ਵੀ। ਇੰਨਾਂ ਦੇ ਗੀਤ ਦਿਲ ਵਿੱਚ ਖਿੱਚ ਪਾਉਂਦੇ ਹਨ।
@HS_Khangura
@HS_Khangura Жыл бұрын
ਬਹੁਤ ਹੀ ਵਧੀਆ ਪ੍ਰਦਰਸ਼ਨ ਜੱਗ ਜੰਕਸ਼ਨ ਰੇਲਾਂ ਦਾ,ਗੱਡੀ ਇੱਕ ਆਵੇ ਇੱਕ ਜਾਵੇ ਕਮਾਲ 🥰😍🥰😍
@harphoolsinghbhandohal5839
@harphoolsinghbhandohal5839 Жыл бұрын
ਵਾਹ ਬੀ ਵਾਹ ਗਾਇਕੀ ਧਰਤੀ ਤੇ ਸਿਰਾ ਉੱਧਰ ਆਕਾਸ਼ ਚ ਜਹਾਜ ਰਾਂਹੀਂ ਸਿਰਾ ਜਿਉਂਦੇ ਰਹੋਂ ਸਾਰੇ ਭਾਵ ਟਹਿਣਾਂ ਜੀ ਅਤੇ ਹਰਮਨ ਵੀ ਬਹੁਤ ਬਹੁਤ ਪਿਆਰ
@JaspalSingh-lc2eq
@JaspalSingh-lc2eq Жыл бұрын
Tehna Sahib and Harman Thind Sat Sri Akal 🙏 Program Siraaaaa 👍👌😃 ਟਹਿਣਾ ਸਾਹਿਬ ਤੇ ਹਰਮਨ ਥਿੰਦ ਸਾਹਿਬ ਜੀ ਤੁਸੀ ਜਿਹੜੀ ਇੰਟਰਵਿਊ ਹਰਭਜਨ ਮਾਨ ਤੇ ਗੁਰਸੇਵਕ ਮਾਨ ਨਾਲ ਕੀਤੀ ਸੀ ਬਹੁਤ ਵਧੀਆ ਲੱਗੀ
@keepitreal761
@keepitreal761 Жыл бұрын
1731 or 1739 Episode ਇਹ ਗੱਲ ਚ ਗੜਬੜ ਹੋਈ ਹੈਂ
@punjabsandhu6294
@punjabsandhu6294 Жыл бұрын
Main maan da show dekhyea vijah te Sachi Eda lgda c jive piche Ganna lga hunda maan di stage Kamal di hundi
@sonyagriworksrorikapooraso1508
@sonyagriworksrorikapooraso1508 Жыл бұрын
ਜਿਉਂਦੇ ਰਹੋ
@harry6105
@harry6105 Жыл бұрын
Bhut vadiya jodi prawa di.... Bhut sohne songs hunde c pehlan.......
@punjabiitalian9580
@punjabiitalian9580 Жыл бұрын
ਧੰਨਵਾਦ ਪ੍ਰਾਇਮ ਏਸਿਆ 🙏
@gurvindersidhugermany3693
@gurvindersidhugermany3693 Жыл бұрын
Bhuat vadhia lga interview dekh ke
@gurdarshansingh8953
@gurdarshansingh8953 Жыл бұрын
ਵੀਰ ਜੀ ਬਹੁਤ ਹੀ ਚੰਗਾ ਲੱਗਾ, ਵਾਹਿਗੁਰੂ ਜੀ ਤੁਹਾਡੇ ਪਿਆਰ ਨੂੰ ਰਹਿਦੀ ਦੁਨੀਆਂ ਵਿੱਚ ਵਿਚ ਸਹੀ ਸਲਾਮਤ ਰੱਖੇ। ਧੰਨਵਾਦ ਜੀ।
@SatinderpalSingh-he9kw
@SatinderpalSingh-he9kw Ай бұрын
ਕਵੀਸ਼ਰੀ ਗਾਉਣੀ ਕਿਉੰ ਛੱਡ ਦਿੱਤੀ ਜੀ ਬਹੁਤ ਵਦੀਆ ਵੀਡਿਓ ਸੀ ਤੁਹਾਡੀਆਂ ਬਚਪਨ ਦੀਆਂ ਮੈ ਹੁਣ ਵੀ ਸੁਣਦਾ ਹਾਂ
@nirmalkaur1290
@nirmalkaur1290 Жыл бұрын
Very nice 👌 ਗੱਲਬਾਤ ਸੁਣ ਕੇ ਅਨੰਦ ਆ ਗਿਆ ।
@RajveerKaur-nj6yx
@RajveerKaur-nj6yx Жыл бұрын
ਸਲੂਟ ਵੀਰ,🙏🙏🙏🙏🙏🙏
@sidhumooseWala-tj1cq
@sidhumooseWala-tj1cq Жыл бұрын
ਵਾਹਿਗੁਰੂ ਜੀ ਮੇਹਰ ਕਰਨ ਵੀਰ ਹੋਣਾਂ ਤੇ ਹੋਰ ਤਰੱਕੀਆਂ ਕਰੋਂ
@JagdevSingh-mx2gu
@JagdevSingh-mx2gu Жыл бұрын
ਬਹੁਤ ਵਧੀਆ ਕਲਾ ਕਾਰ ਨੇ ਦੋਨੇ ਭਰਾ
@raghvirsingh3012
@raghvirsingh3012 Жыл бұрын
ਹੀਰੇ ਪੰਜਾਬ ਦੇ ਬਾ-ਕਮਾਲ ਜੀ। ਅਗਲੀ ਕਿਸ਼ਤ ਦੀ ਉਡੀਕ ਚ
@harbansbrar1946
@harbansbrar1946 Жыл бұрын
ਗੁਰਸੇਵਕ ਤੇ ਹਰਭਜਨ ਸਿੰਘ ਮਾਨ ਹੋਰਾ ਦਾ ਵੱਡਾ ਭਰਾ ਦਰਸ਼ਨ ਸਿੰਘ ਬਠਿੰਡੇ ਰਾਜਿੰਦਰਾ ਕਾਲਜ ਚ ੭੪-੭੫ ਚ ਪੜਦਾ ਸੀ , ਮੈਨੂੰ ਵੀ ਉੱਨਾਂ ਦੇ ਕਾਲਜ ਫੈਲੋ ਗਰੁੱਪ ਚ ਸ਼ਿਰਕਤ ਦਾ ਮੌਕਾ ਮਿਲ ਜਾਂਦਾ ਸੀ ਕਿਉਂਕਿ ਮੇਰਾ ਰਿਸ਼ਤੇਦਾਰ ਤਰਲੋਚਨ ਉਸਦਾ ਨੇੜਲਾ ਸੀ , ਦਰਸ਼ਨ ਬਹੁਤ ਜੈਂਟਲਮੈਨ , ਸਿੱਧਾ ਪੱਧਰਾ , ਸਰਾਫ਼ ਬਹੁਤ ਕੱਦਾਵਰ ਜੋ ਦੂਰੋ ਹੀ ਵੱਖਰਾ ਦਿੱਸਦਾ ਹੁੰਦਾ ਸੀ ……
@gaggujarkhar8046
@gaggujarkhar8046 Жыл бұрын
ਛਪਾਰ ਦਾ ਮੇਲਾ ਨੇੜੇ ਅਹਿਮਦਗੜ੍ਹ ਮੰਡੀ
@AmandeepSingh-lc6jl
@AmandeepSingh-lc6jl Жыл бұрын
ਬਹੁਤ ਸੋਹਣੀ ਮੁਲਾਕਾਤ ਕੀਤੀ ਹੈ ਵੀਰ ਜੀ
@chamkaursingh9098
@chamkaursingh9098 Жыл бұрын
ਬਾਈ ਮੈਂ ਜਦੋ ਗਾਣਾ ਸੁਣਿਆ ਸੀ ਜਾਂਦਾ ਰਿਹਾ ਜਾਂਦਾ ਰਹਿ ਜਾਣੀ ਆ ਸੁਨ ਕੇ ਮੈਂ ਸੁਸਾਈਡ ਕਰ ਰਿਹਾ ਸੀ ਕਿਉਂ ਕੇ ਮੈਨੂੰ ਗਾਣਾ ਦਿਲ ਨੂੰ ਟੱਚ ਕਰ ਰਿਹਾ ਸੀ ਮੈਂ ਪੰਜਾਬ ਪੁਲਿਸ ਞਿਚ ਹੌਲਦਾਰ ਅਾ
@pargatsingh-sw9wz
@pargatsingh-sw9wz Жыл бұрын
ਬਹੁਤ ਹੀ ਵਧੀਆ ✌️👌👌
@balrajdhillon584
@balrajdhillon584 Жыл бұрын
ਬਹੁਤ ਵਧੀਆ ਇੰਟਰਵਿਊ ਸੀ, ਨਜ਼ਾਰਾ ਆ ਗਿਆ 👌🏽
@gursharnsingh1180
@gursharnsingh1180 Жыл бұрын
ਦੋਵੇਂ ਭਰਾ ਛੋਟੇ ਹੁੰਦਿਆਂ ਦੀ ਉਦੋਂ ਸਿਰਾਂ ਤੇ ਜੂੜੇ ਹੁੰਦੇ ਸੀ ਯੂ ਟਿਊਬ ਤੇ ਕਵੀਸ਼ਰੀ ਅੱਜ ਵੀ ਸੁਣਦੇ ਹਾਂ ਬਹੁਤ ਸਾਫ਼ ਸੁਥਰੀ ਗਾਇਕੀ ਹੈ
@RamSingh-kw7gn
@RamSingh-kw7gn Жыл бұрын
ਟਹਿਣਾ ਸਾਹਿਬ ਤੇ ਬੀਬਾ ਹਰਮਨ ਥਿੰਦ ਦਾ ਧੰਨਵਾਦ ਜੀ, ਅੱਜ ਸਨਮੁੱਖ ਕਰਵਾਇਆ ਹੈ ਦੋਵੇਂ ਮਾਨ ਭਰਾਵਾਂ ਨੂੰ। ਸੁਰੀਲੇ ਗਾਇਕ ਹਰਭਜਨ ਮਾਨ ਗੁਰਸੇਵਕ ਮਾਨ ਹੋਰਾਂ ਦੀ, ਗੱਲ ਬਾਤ ਨੇ ਪੂਰਿਆ ਸਰੋਤਿਆਂ ਦੀਆਂ ਇਛਾਵਾਂ ਨੂੰ। ਮਰਹੂਮ ਬਾਪੂ ਕਰਨੈਲ ਸਿੰਘ ਪਾਰਸ ਦੀ ਕਵੀਸ਼ਰੀ ਗਾਕੇ, ਦੋਵੇਂ ਵੀਰਾਂ ਨੇ ਚਾਰ ਚੰਨ ਲਾਏ ਮਾਪਿਆਂ ਦੇ ਚਾਵਾਂ ਨੂੰ। ਹਮੇਸ਼ਾਂ ਚੜ੍ਹਦੀਕਲਾ ਵਿੱਚ ਰਹਿਣ ਲੰਮੀਆਂ ਉਮਰਾਂ ਮਾਨਣ, ਗਾਉਂਦੇ ਰਹਿਣ ਚੰਗੇ ਗੀਤਾਂ ਨਾਲ਼ ਲੋਕ ਗਾਥਾਵਾਂ ਨੂੰ। ਸਤਿਕਾਰ ਸਹਿਤ:- ਰਾਮ ਸਿੰਘ ਅਲਬੇਲਾ
@tejsinghmafidar1138
@tejsinghmafidar1138 Жыл бұрын
ਮਾਨ ਵੀਰਾਂ ਦੀ ਉਮਰ ਲੋਕ ਗੀਤ ਜਿੰਨੀ ਲੰਬੀ ਹੋਵੇ,,,,,,
@Sahil_Dav
@Sahil_Dav Жыл бұрын
ਬਹੁਤ ਬਹੁਤ ਸੋਹਣੀ ਮੁਲਾਕਾਤ, ਬਾਕਮਾਲ ਸਖਸ਼ੀਅਤ, ਦੂਜੀ ਕਿਸ਼ਤ ਦੀ ਉਡੀਕ ਵਿੱਚ...♥️
@malooksingh7137
@malooksingh7137 Жыл бұрын
ਬਾਈ ਇਕ ਤਾ,ਗੀਤ ਬਾਬਲ ਤੇਰੀਆਂ ਗੁੱਡੀਆਂ,ਉੱਤੋਂ ਗਾਇਆ ਹਰਭਜਨ ਬਾਈ ਨੇ ਤੇ ਰਹੰਦੀ ਕਸਰ ਮੂਵੀ ਵਾਲੇ ਕਡ ਦਿੰਦੇ ਸੀ ਡੋਲੀ ਤੇ ਲਾ ਕੇ। ਪਰਾਈਮ ਏਸ਼ੀਆ ਟੀ ਵੀ ਦਾ ਟਹਿਣਾ ਜੀ ਥਿੰਦ ਜੀ ਦਾ ,ਦਿਲ ਨੂੰ ਛੂ ਜਾਣ ਵਾਲੇ ਕਲਾਕਾਰਾਂ ਨੂੰ ਮਿਲਾਉਣ ਲਈ ਧੰਨਵਾਦ
@kuldeepjoshi4258
@kuldeepjoshi4258 Жыл бұрын
Harbhajan maan and Gursewak maan legend punjabi singer God bless you 🙏
@jaswinderjassa2637
@jaswinderjassa2637 Жыл бұрын
ਗੁਰਸੇਵਕ ਮਨ ਹਰਭਜਨ ਮਾਨ ਤੋਂ ਸਿਰਾਂ ਸਿੰਗਰ
@balbirsidhu2947
@balbirsidhu2947 Жыл бұрын
ਬਹੁਤ ਬਹੁਤ ਬਹੁਤ ਵਧੀਆ ਲੱਗਿਆ ਭਾਈ ਜਿਓਂਦੇ ਰਹੋ ਚੜਦੀਕਲਾ ਚ ਰਹਿਣ ਸਾਰੇ ਇਹੋਜੇ ਭੈਣ ਭਰਾ
@SohanSingh-tj8yc
@SohanSingh-tj8yc Жыл бұрын
ਅੱਜ ਪਤਾ ਲੱਗਾ ਏ ਕਿ ਘਰ ਦਾ ਕਲੇਸ਼ ਘਰ ਵਾਲੇ ਹੀ ਹੁੰਦੇ ਐ ਜੀ
@deepaksharma880
@deepaksharma880 Жыл бұрын
Kmaaal mulaakaat hoi ehh 👌👌👌👌👌👌
@gurpreetmaangurpreetmaan2226
@gurpreetmaangurpreetmaan2226 Жыл бұрын
Satshree akal ਭੈਣਜੀ ਹਰਮਨ ਥਿੰਦ ਜੀ ਸਵਰਨ ਟਹਿਣਾਂ ਵੀਰ ਜੀ ਹਰਭਜਨ ਮਾਨ ਵੀਰ ਜੀ ਗੁਰਸੇਵਕ ਮਾਨ ਵੀਰ ਜੀ ਬਹਤ ਵਧੀਆ ਪਰੋਗਰਾਮ ਤੁਹਾਡੇ ਬਹੁਤ ਪੁਰਾਣੇ ਫੈਨ ਆ ਅਤੇ ਅਁਜ ਵੀ ਮੇਰੇ ਪਤੀ ਗੁਰਪਰੀਤ ਮਾਨ ਹਰ ਰੋਜ਼ ਇਹ ਗਾਣਾ ਸੁਣਦੇ ਆ ਮਾਨਾਂ ਮਰ ਜਾਣਾ ਇਁਥੇ ਯਾਦਾਂ ਰਹਿ ਜਾਣੀਆ👌👌🙏🙏❤💞
@SurinderSingh-mx1yi
@SurinderSingh-mx1yi Жыл бұрын
ਟਹਿਣਾ ਸਾਹਿਬ ਤੇ ਬੀਬਾ ਹਰਮਨ ਥਿੰਦ ਜੀ ਧੰਨਵਾਦ ਮਾਨ ਭਰਾਵਾਂ ਦੀ ਇੰਟਰਵਿਊ ਕਰਾਉਣ ਦਾ
@harmeetsingh6471
@harmeetsingh6471 Жыл бұрын
My favourite singers. Love you so much. Pure soul
@sandeepmaan752
@sandeepmaan752 Жыл бұрын
Gurdas maan Saab ji di interview kro sir ji please...main milna chuni ona nu ...but milya ni jnda...tusi interview kro ona Diya gallna he sunke dil khus ho jyo🙏
@manmindersingh1756
@manmindersingh1756 Жыл бұрын
Very nice chaj da vichar watching every day 🙏😍
@vickykhalsag
@vickykhalsag Жыл бұрын
ਬਹੁਤ ਖੁਸ਼ੀ ਹੁੰਦੀ ਹੈ ਦੋਵਾਂ ਮਾਨ ਭਰਾਵਾਂ ਨੂੰ ਇੱਕਠੇ ਦੇਖ ਕੇ, ਅੱਜ ਕਲ ਕੋਈ ਕੋਈ ਹੀ ਜੋੜੀ ਏਦਾ ਦੀ ਹੋਵੇਗੀ ਜਿੰਨਾ ਨੇ ਸਾਰੀ ਉਮਰ ਇਕੱਠੀ ਗੁਜਰੀ ਹੋਵੇ
@amanmaan5004
@amanmaan5004 Жыл бұрын
Awesome personalities Feel proud 🙏
@kaursingh1993
@kaursingh1993 Жыл бұрын
ਸਾਡੇ ਪਿੰਡ ਮੱਤੀ ਮਾਨਸਾ ਦੇ ਨੇੜੇ ਭਿੱਖੀ ਟੂਰਨਾਮੈਂਟ ਤੇ ਬਲਾ ਕੇ ਪੈਸੇ ਨਹੀਂ ਦਿੱਤੇ
@soniasunder2297
@soniasunder2297 Жыл бұрын
Kehnu
@balwinderkaurbenipal6277
@balwinderkaurbenipal6277 Жыл бұрын
Maan bhra te waris bhra saade punjabian lai ikk vadmulli den aa os waheguru di Rabb ihna nu khoob trakkian te tandrustian bakshe 👍👍💯💯👍👍
@paramjeetsingh5904
@paramjeetsingh5904 Жыл бұрын
Tahna ji Harman ji Tuwada Bahut-Bahut Dhanwad Maan Bharawan Nu Saade Ru-B-Ru Karvon Lai.
@anilkumarsingh7439
@anilkumarsingh7439 Жыл бұрын
V Nice Interview ,God Bless you All 🙏🏻🙏🏻
@SUKHDEVSINGH-nr3wv
@SUKHDEVSINGH-nr3wv Жыл бұрын
ਅੱਜ ਵੀ ਇਹ ਗਾਇਕੀ ਜਵਾਨ ਹੈ ਸਦਾ ਬਹਾਰ
@bagichasingh1509
@bagichasingh1509 Жыл бұрын
Nice hm👍
@surinderpalna5330
@surinderpalna5330 Жыл бұрын
ਬਹੁਤ ਖੂਬ ਟਹਿਣਾ ਸਾਬ ਭੈਣ ਥਿੰਦ ਜੀ ਤੁਸੀਂ ਅੱਜ ਦਿਲ ਖੁਸ਼ ਕਰਨਾ ਮਾਨ ਭਰਾਵਾ ਨੂੰ ਬੂਲਾ ਕੇ
@sukhmank3469
@sukhmank3469 Жыл бұрын
Love you brother maan sahib
@chahalsingh4892
@chahalsingh4892 Жыл бұрын
ਟਹਿਣਾ ਸਾਹਿਬ ਦੁਬਾਰਾ ਜਲਦੀ ਮੁਲਾਕਾਤ ਕਰਨੀ ਦੋਵਾਂ ਭਰਾਵਾਂ ਨਾਲ।
@rajindersharma9027
@rajindersharma9027 Жыл бұрын
ਟਹਿਣੇ ਬਾਈ ਜੇ ਕਿਤੇ ਤੇਰੇ ਹੇਠ ਜਡੋਰਿਆ ਮੈਂ ਹੋਗੀ ਰੰਡੀ ਸੁਣਵਾਦਿਓ ਮਜ਼ਾ ਆਜੇ ਮੈਂ ੧੭੯੨ ਚ ਪੋ ਮੋਹਣ ਸਿੰਘ ਮੇਲੇ ਚ ਸੁਣਿਆ ਸੀ
@jagmohansingh5213
@jagmohansingh5213 Жыл бұрын
ਬਹੁਤ ਹੀ ਵਧੀਆ ਜੀ ਬਹੁਤ ਹੀ ਵਧੀਆ ਜੀ
@gurjindersingh4666
@gurjindersingh4666 Жыл бұрын
Great.Brother.22.G
@ranamakimpur1273
@ranamakimpur1273 Жыл бұрын
ਦਿਲੋਂ ਫ਼ੈਨ ਆ ਮੈਂ ਹਰਭਜਨ ਮਾਨ ਤੇ ਗੁਰਸੇਵਕ ਮਾਨ ਦਾ
@gurjitkaurkurali4687
@gurjitkaurkurali4687 Жыл бұрын
ਬਹੁਤ ਹੀ ਸੋਹਣਾ ਲੱਗਆ ਪਰਂਗਮਾ🙏🙏
@mandeeprajkumar7857
@mandeeprajkumar7857 Жыл бұрын
ਵੱਡਾ ਬਾਈ ਗੁਰਸੇਵਕ ਲਗਦਾ
@SwarajPrinja-tt8wu
@SwarajPrinja-tt8wu Жыл бұрын
Eh bande vaise hi rabb da roop ne. God bless them.
@gulzarmatania6546
@gulzarmatania6546 Жыл бұрын
ਟਹਿਣਾ ਸਾਹਿਬ ਨੂੰ ਬੇਨਤੀ ਹੈ ਕਿ ਮੇਰੀ ਫੇਸ ਬੁੱਕ ਪ੍ਰੋਫਾਈਲ Gulzar matania ਤੇ ਜਾਕੇ seven stages of mind development jarur padan ਓਹਨਾਂ ਦੇ ਗਿਆਨ ਵਿਚ ਵਾਧਾ ਹੋਵੇਗਾ
@gurmukhsingh8397
@gurmukhsingh8397 3 ай бұрын
Duniya da sabto badiya kalakar ne dono bro❤❤❤ love you bro ji
@davindersinghdev3776
@davindersinghdev3776 Жыл бұрын
Bahut hi khoobsurt ,
@paramjeetjudge3537
@paramjeetjudge3537 8 ай бұрын
❤ Mann brothers, waheguruji bless you with healthy wealthy long life and love for each other grows stronger each day ❤
@sawarnjeetsingh6700
@sawarnjeetsingh6700 Жыл бұрын
Love you singh bros. I remember you for your first song on dd jalandhar with tears in your eyes.
@SandeepKumar-ps5dg
@SandeepKumar-ps5dg Жыл бұрын
Wah Thahna ji Harman ji thank you best wishes for harbhajan mann and Gursevk mann
@tejinderpalsingh7817
@tejinderpalsingh7817 Жыл бұрын
Gursewak mann very good singer
@tejinderpalsingh7817
@tejinderpalsingh7817 Жыл бұрын
I like prime time Asia and Chajj da vicar
@ਘੋੜੀਆਂਵਾਲੇਸਰਦਾਰਜੈਲਦਾਰ
@ਘੋੜੀਆਂਵਾਲੇਸਰਦਾਰਜੈਲਦਾਰ Жыл бұрын
Vvvvgood maan veer ji
@HarishKumar-cl6sy
@HarishKumar-cl6sy Жыл бұрын
Bahut vadia program aa ji.
@thereal_markymark
@thereal_markymark Жыл бұрын
This was a great interview which captivated the interviewers, the Maan brothers, and the audience in its entirety
@SurjitSingh-er2ep
@SurjitSingh-er2ep Жыл бұрын
God bless you❤❤❤❤
Good teacher wows kids with practical examples #shorts
00:32
I migliori trucchetti di Fabiosa
Рет қаралды 12 МЛН
Flipping Robot vs Heavier And Heavier Objects
00:34
Mark Rober
Рет қаралды 46 МЛН
Inside Out 2: ENVY & DISGUST STOLE JOY's DRINKS!!
00:32
AnythingAlexia
Рет қаралды 18 МЛН
Seja Gentil com os Pequenos Animais 😿
00:20
Los Wagners
Рет қаралды 24 МЛН
Good teacher wows kids with practical examples #shorts
00:32
I migliori trucchetti di Fabiosa
Рет қаралды 12 МЛН