No video

Chajj Da Vichar (1419) || ਘੁੱਲੇ ਸ਼ਾਹ ਕਿਉਂ ਹੋਇਆ ਗਾਇਬ ਕਪਿਲ ਸ਼ਰਮਾ ਸ਼ੋਅ 'ਚ ਕਿਉਂ ਨਹੀਂ ਗਿਆ

  Рет қаралды 184,425

Prime Asia TV

Prime Asia TV

2 жыл бұрын

#PrimeAsiaTV #ChajjDaVichar #SwarnSinghTehna #HarmanThind #GhulleShah
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 313
@paulsingh9089
@paulsingh9089 2 жыл бұрын
ਮੈ ਪਿੰਡ ਚੁਗਾਵਾਂ (ਲੋਪੋਕੋ) ਵਿਖੇ ਗ੍ਰਾਮੀਨ ਬੈੰਕ ਚ ਮੈਨੇਜਰ ਸੀ 1994 ਚ, ਅਸੀਂ ਮੇਰੇ ਬੇਟੇ ਦਾ ਜਨਮ ਦਿਨ ਮਨਾਇਆ ਔਰ ਉਸ ਪ੍ਰੋਗਰਾਮ ਦੀ ਪਾਰਟੀ ਚ ਸੁਰਿੰਦਰ ਫ਼ਰਿਸ਼ਤਾ (ਘੁੱਲੇ ਸ਼ਾਹ) ਜੀ ਨੇ ਆਪਣੇ ਜੌਹਰ ਵਿਖਾਏ ਅਜੇ ਤੱਕ ਯਾਦ ਹੈ।
@tarvindersinghbrar4882
@tarvindersinghbrar4882 2 жыл бұрын
99 ਦਾ ਸਮਾ ਯਾਦ ਆ ਗਿਆ ਜਦੋਂ ਸਦੀ ਪਲਟਨੀ ਸੀ ਉਦੋ ਅਸੀਂ ਚਿੱਟੇ ਕਾਲੇ ਟੈਲੀਵਿਜ਼ਨ ਤੇ ਇਹਨਾਂ ਦਾ ਨਵੇਂ ਸਾਲ ਦਾ ਪ੍ਰੋਗਰਾਮ ਦੇਖਿਆ ਸੀ ਅੱਜ ਵੀ ਯਾਦ ਆ ਜਿਊਂਦੇ ਵੱਸਦੇ ਰਹੋ ਘੁੱਲੇਸ਼ਾਹ ਜੀ
@skytech6719
@skytech6719 2 жыл бұрын
ਸੱਚੀ
@pritpalbanwait478
@pritpalbanwait478 2 жыл бұрын
@@skytech6719coco melon
@shere-punjabsinghshergill3257
@shere-punjabsinghshergill3257 2 жыл бұрын
Bha ji 99 saal means 1922. Us time ta USA ch vi Television nahi si. Par ho sakda koi India de Mahbharat da model tuhade kol hove. Ajj tuhadi umar ta 125 saal to vi upper hey? Ki raaz e lambi umar da. Yaar comment post to pehla soch liya karo.
@skytech6719
@skytech6719 2 жыл бұрын
@@shere-punjabsinghshergill3257 ਲੱਗਦਾ ਤੁਸੀਂ ਧਿਆਨ ਨਾਲ ਪੜਿਆ ਨਹੀਂ। “99 ਦਾ ਸਮਾ ਯਾਦ ਆ ਗਿਆ” ਦਾ ਮਤਲਬ 1999. ਕਿਰਪਾ ਕਰਕੇ ਚੰਗੀ ਤਰਾਂ ਪੜ ਕੇ ਆਪਣੇ ਸੋਹਣੇ ਵਿਚਾਰ ਪੇਸ਼ ਕਰਿਆ ਕਰੋ ਜੀ। ਟਿੱਪਣੀ ਤੋਂ ਬੰਦੇ ਦੇ ਚਰਿੱਤਰ ਦਾ ਪਤਾ ਲੱਗ ਜਾਂਦਾ ਹੈ। ਧੰਨਵਾਦ।
@JatinderSingh-bq1nx
@JatinderSingh-bq1nx 2 жыл бұрын
@@skytech6719 ju
@dilsandhu8075
@dilsandhu8075 2 жыл бұрын
ਬਹੁਤ ਖੂਬ । ਅਸੀਂ 1990 ਤੋਂ ਪਹਿਲਾਂ ਆਲੇ ਖੁਸ਼ਕਿਸਮਤ ਵਾਲੇ ਹਾਂ ਜੋ ਅਸੀਂ ਦੋਰ ਬਦਲਦੇ ਦੇਖਿਆ । ਕਾਲੇ ਸ਼ਟਰਾਂ ਆਲੇ ਟੀਵੀ ਤੋਂ LED ਦੇਖਣ ਆਲੇ ਹੋਏ ।
@lakhwindersingh-mm1og
@lakhwindersingh-mm1og 2 жыл бұрын
ਬਿਲਕੁਲ ਸਹੀ ਕਿਹਾ ਜੀ
@rajdeep0231
@rajdeep0231 2 жыл бұрын
Sahi gal veer apni peedi da gud luck a
@Kuldeep-wb3uq
@Kuldeep-wb3uq 2 жыл бұрын
Same to you veer ji 🙏
@SatnamSingh-bc5zm
@SatnamSingh-bc5zm 2 жыл бұрын
ਘੁੱਲੇ ਸ਼ਾਹ ਤਾਂ ਭੁੱਲੇ ਸ਼ਾਹ ਹੀ ਬਣ ਗਏ। ਹੁਣ ਦਿਖਾਈ ਨਹੀਂ ਦਿੰਦੇ। ਘੁੱਲੇ ਸ਼ਾਹ ਨੂੰ ਦੇਖ ਕੇ ਸੱਚੀਂ ਖੁੱਲੇ ਸਾਹ ਆਏ ਹਨ।
@BalwinderSingh-kh5en
@BalwinderSingh-kh5en 2 жыл бұрын
ਬਹੁਤ ਵਧੀਆ
@SatnamSingh-bc5zm
@SatnamSingh-bc5zm 2 жыл бұрын
@@BalwinderSingh-kh5en ਧੰਨਵਾਦ, ਸ਼ੁਕਰੀਆ ਜੀ !
@samralamusicstudio550chann9
@samralamusicstudio550chann9 2 жыл бұрын
ਛਾ ਗਏ ਸਤਨਾਮ ਸਿੰਘ ਜੀ
@harmandeepsanghera8916
@harmandeepsanghera8916 2 жыл бұрын
Wah ji nice
@skytech6719
@skytech6719 2 жыл бұрын
ਦੂਰਦਰਸ਼ਨ ਦੇਖਣ ਦਾ ਮਜ਼ਾ ਹੀ ਕੁਝ ਹੋਰ ਸੀ। ਉਹ ਉਤਸ਼ਾਹ ਹੀ ਵੱਖਰਾ ਹੁੰਦਾ ਸੀ। ਉਹ ਦੌਰ “ਸੀ” ਹੋ ਗਿਆ।
@harmeetsingh4354
@harmeetsingh4354 2 жыл бұрын
ਸਹੀ ਗੱਲ ਵਾ ਜੀ🎉
@HardeepSingh-hf4rq
@HardeepSingh-hf4rq 2 жыл бұрын
ਪੁਰਾਣੀਆਂ ਯਾਦਾ ਤਾਜ਼ਾ ਕਰਵਾਉਂਣ ਲਈ ਟਹਿਣਾ ਸਾਬ੍ਹ ਅਤੇ ਹਰਮਣ ਜੀ ਧੰਨਵਾਦ ਜੀ।
@sabi373
@sabi373 2 жыл бұрын
Punjab de comedy star
@hardeepsingh-uz1br
@hardeepsingh-uz1br 2 жыл бұрын
End C old is Gold
@dhalvindersingh6501
@dhalvindersingh6501 2 жыл бұрын
ਘੁੱਲੇ ਸ਼ਾਹ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਮਨ ਖੁਸ਼ ਹੋ ਗਿਆ ਤੁਹਾਡੇ ਦਰਸ਼ਨ ਕਰ ਕੇ ਟਹਿਣਾ ਵੀਰ ਤੇ ਭੈਣ ਹਰਮਨ ਥਿੰਦ ਜੀ ਆਪ ਜੀ ਨੂੰ ਸਤਿ ਸ਼੍ਰੀ ਅਕਾਲ ਆਪ ਸਦਾ ਹੀ ਇਸ ਤਰਾਂ ਦੀਆਂ ਰੁਹਾ ਦੇ ਦਰਸ਼ਨ ਕਰਵਾਉਂਦੇ ਰਿਹਾ ਕਰੋ ਧੰਨਵਾਦ ਜੀ
@sukhpalsingh137
@sukhpalsingh137 2 жыл бұрын
Zorro PS app XL l
@kindersingh4163
@kindersingh4163 2 жыл бұрын
ਘੁੱਲੇ ਸ਼ਾਹ ਬਾ ਕਮਾਲ ਸਾਫ ਸੁਥਰੀ ਕਾਮੇਡੀ ਕੀਤੀ ਬਹੁਤ ਲੰਮੇ ਸਮੇਂ ਬਾਅਦ ਦੇਖਿਆ ਰੂਹ ਖੁਸ਼ ਹੋ ਗਈ । ਧੰਨਵਾਦ ਜੀ ਪ੍ਰੋਗਰਾਮ ਵਿੱਚ ਲਿਆਉਣ ਲਈ ।
@gurpreetsinghgopi2155
@gurpreetsinghgopi2155 2 жыл бұрын
ਵਾਹ ਵਾਹ ਜੀ ਵੱਟ ਕੱਢ ਦਿੱਤੇ ਪੁਰਾਣੇ ਸਮੇਂ ਦੇ ਕਲਾਕਾਰਾ ਨੂੰ ਪੇਸ਼ ਤੁਸੀਂ ਪੁਰਾਣੀਆਂ ਯਾਦਾਂ ਤਾਜ਼ਾ ਕਰਾ ਦਿਤੀਆਂ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੀ
@SIMZSINGH
@SIMZSINGH 2 жыл бұрын
Bahut Khushi hoyi Ghoole Shah Ji Dekh K bahut Vaar Milaan Daa Vi Moka Milia Amritsar Vich Rabb Chardi Kala Rakhe Ji 🙏🏻
@kalimuddinmalik5712
@kalimuddinmalik5712 2 жыл бұрын
ਟਹਿਣਾ ਸਾਹਿਬ ਅੰਮ੍ਰਿਤਾ ਵਿਰਕ ਨਾਲ ਮੁਲਾਕਾਤ ਕਰੋ
@karamjeetsingh2352
@karamjeetsingh2352 2 жыл бұрын
ਚਮਲ ਲਾਲ ਸੁਗਲ ਬਹੁਤ ਵੱਡੇ ਗੀਤਕਾਰ ਸਨ ਸਰਦਾਰ ਗੁਰਦੇਵ ਸਿੰਘ ਮਾਨ ਦੇ ਸਮਕਾਲੀ ਸਨ ਇਹ ਖੁਸ਼ੀ ਹੋਈ ਘੁੱਲੇ ਹੋਰੀਂ ਓਹਨਾਂ ਦੇ ਭਾਣਜੇ ਹਨ
@jassadhami8678
@jassadhami8678 2 жыл бұрын
👍ਵਾਹ ਜੀ ਵਾਹ ਸੁਆਦ ਆ ਗਿਆ..👌👌ਘੁੱਲੇ ਸ਼ਾਹ ਜੀ ਨੂੰ ਵੇਖ ਓਹ ਦਿਨ ਯਾਦ ਆ ਗਏ 👨‍💻 ਜਦੋ ਜਲੰਧਰ ਦੂਰਦਰਸ਼ਨ ਤੇ ਇਹਨਾਂ ਦੇ ਪ੍ਰੋਗਰਾਮ ਨੂੰ ਦੇਖਦੇ ਹੁੰਦੇ ਸੀ 🙏
@creativewinkle
@creativewinkle 2 жыл бұрын
Aje tak di tuhadi best interview hai Daddy ji ..... ❤️❤️❤️❤️❤️
@harpreetsingh9959
@harpreetsingh9959 2 жыл бұрын
Veer ji Eh tuhade father saab ne ?
@pradeepgurnal3383
@pradeepgurnal3383 2 жыл бұрын
Kaint bro kaint aa tuhade papa ji
@suchetchahal3713
@suchetchahal3713 2 жыл бұрын
ਘੁੱਲੇ ਸ਼ਾਹ ਜੀ ਬਹੁਤ ਵਧੀਆ । ਬੜੀ ਦੇਰ ਬਾਅਦ ਤਹਾਨੂੰ ਦੇਖਿਆ ਖੁਸ਼ੀ ਹੋਈ।
@surjitlalka965
@surjitlalka965 2 жыл бұрын
Down to earth ਘੁੱਲੇ ਸ਼ਾਹ ਜੀ ਕਯਾ ਬਾਤ
@Parvinderhanda
@Parvinderhanda 2 жыл бұрын
ਜਿਉਂ ਘੁੱਲੇ ਸ਼ਾਹ ਜੀ❤️
@gurmindergill1769
@gurmindergill1769 2 жыл бұрын
ਗੁੱਡ 22 ਜੀ ਬਹੁਤ ਹੀ ਵਧੀਆ 👍 ਤਲਵੰਡੀ ਭਾਈ ਵਾਲੇ 🙏 ਜੈ ਜਵਾਨ ਜੈ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🚜❤️🙏
@gurjantsidhu1708
@gurjantsidhu1708 2 жыл бұрын
ਚੰਗਾ ਲੱਗਿਆ ਜਦੋਂ ਕਿਹਾ ਜਿੰਦਗੀ ਇੱਕ ਵਾਰ ਮਿਲਦੀ ਹੈ ਚੰਗੇ ਕੰਮ ਕਰਨੇ ਚਾਹੀਦੇ ਹਨ ਪਰ ਲੀਡਰ ਚੰਗੇ ਕੰਮ ਘੱਟ ਹੀ ਕਰਦੇ ਹਨ ਜਦੋਂ ਕਿ ਵਾਰ ਵਾਰ ਲੀਡਰ ਬਣ ਸਕਦੇ ਹਨ 🙏
@dhillonji7174
@dhillonji7174 2 жыл бұрын
ਕਿਸੇ ਦਿਨ ਭੋਟੂ ਸ਼ਾਹ ਨੂੰ ਵੀ ਬੁਲਾਓ
@husanmahal7695
@husanmahal7695 2 жыл бұрын
ਘੁੱਲੇਸਾਹ ਨਵੇ ਸਾਲ ਦੇ ਪਰੋਗਰਾਮ ਬੋਰੀ ਵਿੱਚ ਫਰੀ ਸਫਰ ਕੀਤਾ ਬਹੁਤ ਵਧੀਆ ਰੋਲ ਕੀਤਾ ਸੀ
@Jasaulakh193
@Jasaulakh193 2 жыл бұрын
ਜਿਉਂਦੇ ਵਸਦੇ ਰਹੋ 😘
@sukhiduggankaur384
@sukhiduggankaur384 2 жыл бұрын
ਸਤਿ ਸ੍ਰੀ ਆਕਾਲ ਜੀ ਟਾਹਿਣਾ ਸਾਹਿਬ ਬਹੁਤ ਖੁਸ਼ ਕੀਤਾ ਪੁਰਾਣੇ ਦਿਨ ਯਾਦ ਕਰਵਾ ਦਿੱਤੇ,
@jagdeepsingh7819
@jagdeepsingh7819 2 жыл бұрын
ਬਚਪਨ ਯਾਦ ਆਗਿਆ ਘੁਲੇ ਸ਼ਾਹ ਨੂੰ ਦੇਖਕੇ
@narinderkumar7816
@narinderkumar7816 2 жыл бұрын
Ghulley shah ji nu vekh ke sanu sada bachpan yaad aa geya.
@jagroopsingh5686
@jagroopsingh5686 2 жыл бұрын
ਵੱਡਾ ਕਲਾਕਾਰ.ਪਿੰਡਾ ਵਿੱਚ ਲੋਕਾ ਨੇ ਜਵਾਕਾ ਦਾ ਨਾ ਵੀ ਘੁਲਾ ਰੱਖ ਲੈਦੇ ਸੀ..
@AmarjeetSingh-dm4mj
@AmarjeetSingh-dm4mj 2 жыл бұрын
ਬਹੁਤ ਹੀ ਤਹਿ ਦਿਲੋਂ ਧੰਨਵਾਦ ਪਰਾਈਮ ਏਸ਼ੀਆ ਟੀਮ ਦਾ ਚੱਜ ਦੇ ਵਿਚਾਰ ਵਿੱਚ ਇਹੋ ਜਿਹੀਆਂ ਪੁਰਾਣੀ ਸ਼ਖ਼ਸੀਅਤਾਂ ਦੇ ਇੰਟਰਵਿਊ ਕਰਕੇ ਦਿਲ ਨੂੰ ਟੋਹ ਲੈਣ ਵਾਲਾ ਕੰਮ ਕਰਦੇ ਹੋ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਸਭ ਪੁਰਾਣੇ ਕਲਾਕਾਰਾਂ ਨੂੰ
@dalbirvirk2524
@dalbirvirk2524 2 жыл бұрын
ਘੁਲੇ ਸਾਹ ਬਹੁਤ ਵਦੀਆ ਕਲਾਕਾਰ ਹਨ।
@jaswinder907
@jaswinder907 2 жыл бұрын
We appreciate Gullae Shah ji....we are fans since our childhood
@narinderwaraich5243
@narinderwaraich5243 2 жыл бұрын
Purana time Yaad aagya doordarshan Jalandhar wala❤️❤️❤️
@gymlover2528
@gymlover2528 2 жыл бұрын
ਪੁਰਾਣੀਆਂ ਯਾਦਾ ਤਾਜ਼ੀਆ ਹੋ ਗਈਆਂ ਤੇ ਯਕੀਨ ਨਹੀਂ ਹੋ ਰਿਹਾ ਇੰਨੀ ਜਲਦੀ ਜ਼ਿੰਗਦੀ ਲੰਘ ਗਈ , ਇੰਜ ਲਗਦਾ ਜਿਵੇਂ ਕੱਲ ਦੀਆ ਗੱਲਾਂ ਜਦੋਂ ਸਾਰਾ ਪਰਿਵਾਰ ਨਵੇਂ ਸਾਲ ਦਾ ਪ੍ਰੋਗਰਾਮ ਦੇਖਦੇ ਹੋਏ , ਇਕ ਦਮ ਸਭ repeat ਹੈ ਗਿਆ ,
@manjitpal1156
@manjitpal1156 2 жыл бұрын
Wah g wah Prime Asia zindabad Kulle Shah great
@SurajJhander
@SurajJhander 2 жыл бұрын
Love You Respected Surinder Sir Ghulleh Shah G 🙏
@sarbjitsingh1603
@sarbjitsingh1603 2 жыл бұрын
ਰੱਬ ਏਨਾ ਰੂਹਾਂ ਦੀਆਂ ਉਮਰਾਂ ਲੰਬੀਆਂ ਕਰੇ ਮੇਹਰ ਕਰੇ ਇਹਨਾਂ ਦੇ ਪਰਿਵਾਰਾਂ ਤੇ🙏
@BabuChandigarhiaPunjabFans
@BabuChandigarhiaPunjabFans 2 жыл бұрын
ਇਕ ਵਾਰੀ ਮੇਹਰ ਮਿੱਤਲ ਜੀ ਦਾ ਪ੍ਰੋਗਰਾਮ ਸੀ ਟੈਗੋਰ ਥੀਏਟਰ ਚੰਡੀਗੜ੍ਹ ਉਨ੍ਹਾਂ ਦੀ ਮਾਂ ਦੀ ਡੈੱਥ ਵੀ ਉਸੇ ਦਿਨ ਹੋਈ ਸੀ ਜਦੋਂ ਪ੍ਰੋਗਰਾਮ ਖ਼ਤਮ ਹੁੰਦਾ ਤੇ ਉਨ੍ਹਾਂ ਨੇ ਬਾਅਦ ਚ ਦੱਸਿਆ ਕਿ ਅੱਗ ਮੇਰੀ ਮਾਂ ਸਵਰਗਵਾਸ ਹੋ ਗਏ ਨੇ ਸਾਡੀਆਂ ਸਭ ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਸਨ
@user-cr1dt5bp3q
@user-cr1dt5bp3q 2 жыл бұрын
ਯਾਦਾਂ ਬਚਪਨ ਦੀਆਂ
@salamatsahota3851
@salamatsahota3851 2 жыл бұрын
ਦਿਲ ਖੁਸ਼ ਕਰਤਾ ਅੱਜ ਤਾਂ 😁😁😂😂😂😂❤❤
@gurmeetsingh2654
@gurmeetsingh2654 2 жыл бұрын
ਘੁੱਲੇ ਸ਼ਾਹ ਲੋਕਾਂ ਦੇ ਹਰਮਨ ਪਿਆਰੇ ਪਾਤਰ ਨੇ ਜਿੰਨਾ ਨਾਲ ਸਾਡੀਆ ਬਹੁਤ ਯਾਦਾਂ ਜੁੜੀਆਂ ਹਨ
@singhjogi7618
@singhjogi7618 2 жыл бұрын
Bahut vadea lga aaj da program ji. Bahut dil khush hoea. Sab de harman pyare te satkar yog GHULE SHAH ji nal ruh ba ruh karwan te. Tehna sahib te harman thind ji main tuhada te tuhade program CHAJ DA VICHAR fan haa g Waheguru ji 🙏🏻 tuhanu te tuhade team nu tarakkea, tandrustiaa, khusheya te kamyabiaa bakhshan
@nskandhalvi5305
@nskandhalvi5305 2 жыл бұрын
The best interview with Ghulle Shah
@SandeepKumar-mt5jr
@SandeepKumar-mt5jr 2 жыл бұрын
ਬਹੁਤ ਸਮੇ ਬਾਅਦ ਘੁਲੇ ਸ਼ਾਹ ਜੀ ਨੂੰ ਦੇਖਿਆ ਬਹੁਤ ਮੰਨ ਖੁਸ਼ ਹੋਇਆ
@loveleenkaur2914
@loveleenkaur2914 2 жыл бұрын
Bachpan yaad aa geya, thank you prime asia
@kesarchahal9973
@kesarchahal9973 2 жыл бұрын
ਟਹਿਣਾ ਸਾਬ ਤੇ ਹਰਮਨ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ! ਬਹੁਤ ਹੀ ਵਧੀਆਂ ਪ੍ਰੋਗਰਾਮ ! ਧੰਨਵਾਦ ਪ੍ਰਾਈਮ ਏਸੀਆ !
@Fazilkawale281
@Fazilkawale281 2 жыл бұрын
ਸਤਿ ਸ਼ੀ੍ ਅਕਾਲ ਜੀ ਜਨਾਬ ਸੁਰਿੰਦਰ ਫਰਿਸ਼ਤਾ ਜੀ ਅਾਪ ਜੀ ਦੇ ਸਤਿਕਾਰਯੋਗ ਮਾਮਾ ਜੀ ਤੇ ਸਾਡੇ ਉਸਤਾਦ ਜੀ ਜਨਾਬ ਚਮਨ ਲਾਲ ਸ਼ੁਗਲ ਜੀ ਦੀ ਸੰਗਤ ਕਰਨ ਦਾ ਦਾਸ ਨੂੰ ਵੀ ਕਈਵਾਰ ਮੋਕਾ ਮਿਲਿਆ ਇਹ ਤਕਰੀਬਨ 21ਜਾਂ 22 ਸਾਲ ਪਹਿਲਾਂ ਦੀ ਗੱਲ ਹੈ ਮੈਂ ਜਦੋਂ ਵੀ ਅਮਿ੍ਤਸਰ ਅਾਉਦਾ ਤਾਂ ਉਸਤਾਦ ਜੀ ਨੂੰ ਮਿਲ ਕੇ ਰਾਤ ਦਰਬਾਰ ਸਹਿਬ ਰੁਕਦਾ ਪਰ ਇਕ ਦੋ ਵਾਰ ਤਾਂ ਉਸਤਾਦ ਜੀ ਨੇ ਅਪਣੇ ਘਰ ਹੀ ਰਾਤ ਰਹਿਣ ਲਈ ਮਜਬੂਰ ਕਰਤਾ ਮੈਂ ਨਹੀਂ ਚਾਉਦਾ ਸਾਂ ਕੇ ਮਾਤਾ ਜੀ ਨੂੰ ਸਾਡੀ ਰੋਟੀ ਪਾਣੀ ਲਈ ਅੌਖਾ ਹੋਣਾ ਪਵੇ ਪਰ ਮਾਤਾਂ ਜੀ ਵੀ ਦਾਸ ਨੂੰ ਬਹੁ ਪਿਆਰ ਕਰਦੇ ਸਨ ਸੋ ਉਹਨਾ ਦੇ ਪਿਆਰ ਸਤਿਕਾਰ ਨੂੰ ਉਹਨਾਂ ਦੇ ਹੱਥੋਂ ਖਾਧੀ ਰੋਟੀ ਨੂੰ ਮੈਂ ਕਦੇ ਨਹੀਂ ਭੁਲਾ ਸਕਦਾ ਇਕ ਗੱਲ ਹੋਰ ਉਸਤਾਦ ਜੀ ਅਕਸਰ ਸੁਰਿੰਦਰ ਫਰਿਸ਼ਤਾ ਜੀ ਜੀ ਥੋਡਾ ਵੀ ਜਿਕਰ ਕਰਦੇ ਰਹਿੰਦੇ ਸਨ ਉਸਤਾਦ ਜੀ ਦੇ ਲਿਖੇ 8ਗੀਤਾਂ ਦੀ ਇਕ ਕੈਸਿਟ ਜੋ ਉਥੋਂ ਦੇ ਹੀ ਕਿਸੇ ਸੁਨਿਅਾਰੇ ਨੇ ਗਾਇਆ ਸੀ ਉਹ ਉਦੋ ਰਲੀਜ ਨਹੀਂ ਹੋਈ ਸੀ ਪਰ ਉਸਤਾਦ ਜੀ ਨੇ ਮੈਨੂੰ ਸਾਰੀ ਕੈਸਟ ਸੁਣਾਈ ਸੀ ਜਿਸ ਵਿਚ ਇਕ ਗੀਤ ਸੀ ਸਾਗ ਤੋੜਦੀ ਮੋਬਾਇਲ ਕੋਲ ਰੱਖਦੀ ਯਾਰ ਨਾਲ ਗੱਲਾਂ ਕਰਦੀ ਉਸ ਕੈਸਿਟ ਦਾ ਕੀ ਬਣਿਆ ਉਹ ਗੀਤ ਅੱਜ ਵੀ ਜੇ ਰਲੀਜ ਹੋ ਜਾਣ ਤਾਂ ਚੱਲ ਸਕਦੇ ਹਨ ਇਕ ਹੋ ਉਦਾਸ ਗੀਤ ਵੀ ਕਾਫੀ ਪਿਆਰਾ ਸੀ ਪਰ ਉਸਦੇ ਹੁਣ ਮੈਨੂੰ ਬੋਲ ਯਾਦ ਨਹੀ
@singh2189
@singh2189 2 жыл бұрын
Khullhay Shah ji hearing you. You appear to be a very sincere and decent personality. Down to earth and a great soul within. My regards to you. You are so rich within. Its exemplary. Hard to find a personality like yours. You will remain famous forever.
@AvtarBhatti206
@AvtarBhatti206 2 жыл бұрын
Maza aa gya ji ghule shaah ji nu dekh k 👍👍
@punjabbachao4929
@punjabbachao4929 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@neelamrani5075
@neelamrani5075 2 жыл бұрын
ਵਾਹ ਜੀ ਵਾਹ ਪੁਰਾਣੀਆਂ ਯਾਦਾਂ ਤਾਜ਼ਾ ਕਰਤੀਆਂ ਨਿੱਕੇ ਨਿੱਕੇ ਹੁੰਦੇ ਸੀ ਤਾਂ ਖੁੱਲ੍ਹੇ ਛਾ ਨੂੰ ਦੇਖਦੇ ਸੀ
@pindamangat536
@pindamangat536 2 жыл бұрын
Very nice ajj da chajj da vichar
@skytech6719
@skytech6719 2 жыл бұрын
ਬਚਪਨ ਯਾਦ ਆ ਗਿਆ।
@Prauna
@Prauna 2 жыл бұрын
ਕਮਾਲ ਦੀ ਗੱਲ ਏ ਘੁੱਲੇ ਸ਼ਾਹ ਜੀ ਅੱਜ ਵੀ ਜਵਾਨ ਨੇਂ 😂🤣 ਟਹਿਣਾ ਜੀ ਇਹੋ ਜਹੇ ਕਲਾਕਾਰਾਂ ਦੀ ਜਵਾਨੀ ਦਾ ਰਾਜ ਵੀ ਪੁੱਛਿਆ ਕਰੋ🙏🤣😂👍
@garrydhanjal2120
@garrydhanjal2120 Жыл бұрын
ਮੈਨੂੰ ਅਜੇ ਵੀ ਯਾਦ ਆ ਮੈ 2004-05 ਵਿੱਚ ਸੱਤਵੀ ਕਲਾਸ ਚ ਸੀ ਉਦੋ ਸਕੂਲ ਚ ਘੁੱਲੇ ਸ਼ਾਹ ਜੀ ਆਏ ਸੀ ।
@SukhwinderSingh-mv7rd
@SukhwinderSingh-mv7rd 2 жыл бұрын
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ
@gurisingh6801
@gurisingh6801 2 жыл бұрын
Waheguru mehar kare good work
@gursahibsohi9938
@gursahibsohi9938 2 жыл бұрын
ਥਿੰਦ ਜੀ ਤੁਸੀਂ ਕਿਹਾ ਕਰੋ ਅਸੀਂ ਤਾਂ ਹੁਣੇ ਹੋਰ ਗੱਲਾਂ ਦੀ ਪੁਛਗਿੱਛ ਵੀ ਕਰ ਹੀ ਲੈਂਦੇ ਹਾਂ ਕੋਈ ਨਾ ਸਬਰ ਰੱਖੋ ਤੁਹਾਨੂੰ ਕੱਲ ਨੂੰ ਦੱਸ ਦੇਵਾਂਗੇ। ਇਸ ਵਕਤ ਤੁਸੀਂ ਤਰੋ ਤਾਜ਼ਾ ਹੋ ਲਵੋ।।
@sachibani6745
@sachibani6745 2 жыл бұрын
ਘੁੱਲੇ ਸ਼ਾਹ ਜੀ ਹੱਸ ਦੇ ਰਹੋ ਵੱਸ ਦੇ ਰਹੋ 🙏🙏💐💐
@JagdishSingh-yp2pc
@JagdishSingh-yp2pc 2 жыл бұрын
ਘੁੱਲੇ ਸ਼ਾਹ ਜੀ ,ਖੁਸ਼ ਕੀਤੈ ਤੁਸੀਂ ਇੱਥੇ ਆਕੇ । ਬੱਸ ਸਟੈੰਡ ਵਾਲੀ ਕੁੜੀ ਦੀਆਂ ਗੱਲਾਂ ਸੁਣਾਕੇ ॥ I am glad to see ghulle shah. Stay alive brother.
@bikrampannun3147
@bikrampannun3147 2 жыл бұрын
Bhaji 1999 vich mainu ajj yaad a k odo kise kise ghar color television hunda c odo mainu ehna program ajj v yaad a jaand Hello Hello 2000 naale us program vich sardool Sikander g da song v yaad aw haye ni teri chutki mitran da dil la gye ajj ehnu vekh k apna bachpan yaad a gya bahut Rooh naal wait krde c ajj ghulle shah g aw rahe aww
@harmansinghchahal9135
@harmansinghchahal9135 2 жыл бұрын
ਵਾਹ ਜੀ ਅਨੰਦ ਆ ਗਿਆ ❤️
@jimmybindra
@jimmybindra 2 жыл бұрын
Bahot sohna interview si Tehna saab & Harman ji ..Ghulle Shah ji is a great guy ...love & regards from Jammu 🌺
@boharsingh7725
@boharsingh7725 2 жыл бұрын
ਬਹੁਤ ਵਧੀਆ ਜੀ✅ ਸਤਿ ਸ੍ਰੀ ਅਕਾਲ 🙏🙏🙏🙏🙏
@baltejbrar5775
@baltejbrar5775 2 жыл бұрын
ਕਿਆ ਸਾਦਗੀ ਆ ਬਾਬਾ ਜੀ
@manjindermannu9298
@manjindermannu9298 2 жыл бұрын
All time legend rehna bhaji tusi love you 😘😘😘😘😘❤❤
@maanrackets_4017
@maanrackets_4017 2 жыл бұрын
ਵਾਹ ਜੀ ਵਾਹ ਰੂਹ ਖੁਸ਼ ਹੋ ਗਈ ਜੀ ਯਾਦਾਂ ਤਾਜੀਆ ਹੋ ਗਈਆ 🤣🤣🤣🤣🤣 ਬਾਬਾ ਮੇਹਰ ਕਰੇ
@jagjeetsinghdhaliwal3459
@jagjeetsinghdhaliwal3459 2 жыл бұрын
Bahut vadiaaaa
@dhaliwalbalram8373
@dhaliwalbalram8373 2 жыл бұрын
ਵਾਹ ਕਿਆ ਬਾਤਾਂ ਜੀ 🙏🙏🙏🙏🙏🙏🙏
@jagjeetsinghdhaliwal3459
@jagjeetsinghdhaliwal3459 2 жыл бұрын
2000 da shma yaad aa giaaa
@mohindertuli7367
@mohindertuli7367 2 жыл бұрын
Thanks prime asia tv. Ajj purana tv yaad aa gya Door darshan yaad aa gya
@jaswindernbbardar5800
@jaswindernbbardar5800 2 жыл бұрын
ਸਤਿ ਸ੍ਰੀ ਅਕਾਲ ਟਹਿਣਾ ਸਾਵ, ਹਰਮਨ ਜੀ ਤੇ ਘੁੱਲੇ ਸਾਹ
@narinderjeetsingh3994
@narinderjeetsingh3994 2 жыл бұрын
Excellent performance 👌👌💯💕
@harishbabutta5321
@harishbabutta5321 2 жыл бұрын
BAHUT vadhiya, Dhanwaad ji.
@karajsinghtoor3542
@karajsinghtoor3542 2 жыл бұрын
ਘੁੱਲੇ ਸਾਹ ਜੀ ❤️❤️❤️❤️
@sidhuanoop
@sidhuanoop 2 жыл бұрын
ਬਹੁਤ ਵਧੀਆ ਆਰਟਿਸਟ ਨੇ ਘੁੱਲ੍ਹੇ ਸ਼ਾਹ ਜੀ ।
@ParamjitKaur-nf6vi
@ParamjitKaur-nf6vi 2 жыл бұрын
O..M.God sachi aj pta lagga ki ehda nam Surinder aa. Mai 74 years old aa but dont know his name. Thanks Prime Asia.
@MRXMAN-jw1dk
@MRXMAN-jw1dk 2 жыл бұрын
Love you Shah ji ..miss you...bachpn taza krwa Dita
@NarinderKumar-uz4hy
@NarinderKumar-uz4hy 2 жыл бұрын
Bohat hi anand aya yaar !
@jogashahkottayijagiro9344
@jogashahkottayijagiro9344 2 жыл бұрын
Love you ghulleh shah ji❤️❤️❤️❤️🙏
@harpalSingh-rh3rc
@harpalSingh-rh3rc 2 жыл бұрын
ਬਹੁਤ ਵਧੀਆ ਜੀ ਕਹਿਣਾ ਸਹਿਬ ਹਰਮਨ ਜੀ ਧੰਨਵਾਦ ਜੀ
@satdevsharma7039
@satdevsharma7039 2 жыл бұрын
Surinder ji, i saw after long time.Come again and again.Thx Swarn Singh, Harman ji and team.🇺🇸
@naveensharma1119
@naveensharma1119 Жыл бұрын
Best actor kulle Shah Ji jitni tarif karo unhe. Hi thodi ❤️❤️❤️🙏
@jikarmohammed5846
@jikarmohammed5846 2 жыл бұрын
ਸਤਿ ਸ੍ਰੀ ਅਕਾਲ ਜੀ🙏।
@reshamlalbittu3948
@reshamlalbittu3948 2 жыл бұрын
Frishta g you are great 👍
@sandhuferozepurwalasandhu8224
@sandhuferozepurwalasandhu8224 2 жыл бұрын
ਬਹੁਤ ਵਧੀਆ ਇਨਸਾਨ
@lovepreetbulla5981
@lovepreetbulla5981 2 жыл бұрын
Waah ajj fir yaad a gyi purani
@kainthkumar7686
@kainthkumar7686 2 жыл бұрын
Ghulle Shah ji tusin hamesha hero c aaj v hero ho
@user-iw2pc5qs1s
@user-iw2pc5qs1s 2 жыл бұрын
bahut vdia insaan ne..rabb kirpa rkhe
@meetsandhu54
@meetsandhu54 2 жыл бұрын
Sat sri akaal ਸੁਰਿੰਦਰ ਜੀ 👏👏
@suchetchahal3713
@suchetchahal3713 2 жыл бұрын
ਆਹ ਐਕਟ 👌
@punjabivlogramandholan8700
@punjabivlogramandholan8700 2 жыл бұрын
ਦੂਰਦਰਸ਼ਨ ਦੇਖਣ ਦੇ ਚਾਹਵਾਨ ਲਈ ਇਕ ਹੋਰ ਮੋਕਾ
@harrybrar26
@harrybrar26 2 жыл бұрын
Beautiful man, great 👍 👌
@amanarmann4118
@amanarmann4118 2 жыл бұрын
ਬਹੁਤ ਹੀ ਵਧੀਆ
@bikrampannun3147
@bikrampannun3147 2 жыл бұрын
Nice
@aslamali6395
@aslamali6395 2 жыл бұрын
Dil Khush hogeya ! Bhot der baad dekheya janab ghule Shah Ji nu 😊
@surjitlalka965
@surjitlalka965 2 жыл бұрын
ਵਾਹ ਵਾਹ ਉਸਤਾਦ ਜੀ ਐਂਡ ਤੇ ਐਂਡ ਹੀ ਕਰਵਾ ਦਿੱਤੀ 🤣🤣😂😂😅😅😂😂😂😂😂
@rajindersinghraj9569
@rajindersinghraj9569 2 жыл бұрын
ਸਾਡੇ ਬਚਪਨ ਦਾ ਸੁਪਰ ਕਾਮੇਡੀ ਕਲਾਕਾਰ😄😄😍
@gursingh6622
@gursingh6622 2 жыл бұрын
Tehna Sahib ji, ajj Ghule shah ji naal mulakaat sunke nazare aa gay ji. Zindgi dian sachain pesh kitian ji.
@abhishekabhi3135
@abhishekabhi3135 2 жыл бұрын
Ustad ghule Shah Ji buhat down to earth ne...malik lambi umar bakshe.. 🙏🙏
@kohinoor2743
@kohinoor2743 2 жыл бұрын
Ghulle shah ji de samaj de parati bhi bahut wadhiya bichar ne .jiunde raho ghulle shah ji 🙏🙏
@bsb3714
@bsb3714 2 жыл бұрын
Wah kya baat aa, Ghullay Shah ji thoday warga hor koi nai. Baki Tehna vir kalakaari di pinnacle te pujay hoye kalakaar di pehchaan kadi dhundli nai hundi, kuj eho Jeha tusi Balwinder Safri baray v keya c, ghaint singer aa Safri.
@jagdevbrar6100
@jagdevbrar6100 2 жыл бұрын
ਘੁੱਲੇ ਸਾਹ ਤਾਂ ਭੁੱਲੇ ਸਾਹ ਬਣ ਗਿਆਸੀ ਅਜ ਤਾਂ ਦਰਸ਼ਨ ਕਰਕੇ ਮਨ ਗੜੁੰਦ ਹੋ ਗਿਆ ਹੈ ਜੀ
Stay on your way 🛤️✨
00:34
A4
Рет қаралды 31 МЛН
Bony Just Wants To Take A Shower #animation
00:10
GREEN MAX
Рет қаралды 6 МЛН
IQ Level: 10000
00:10
Younes Zarou
Рет қаралды 13 МЛН
Chajj Da Vichar 656 Manns Shared Their Golden Memories Together
32:40
Prime Asia TV
Рет қаралды 440 М.
Stay on your way 🛤️✨
00:34
A4
Рет қаралды 31 МЛН