No video

Chajj Da Vichar (1449) || ਐਹੋ ਜਿਹੇ ਬੰਦੇ ਨੇ ਵਾਰਿਸ ਭਰਾ, ਗੀਤਕਾਰੀ 'ਚੋਂ ਮੈਂ ਕੀ ਖੱਟਿਆ !

  Рет қаралды 189,013

Prime Asia TV

Prime Asia TV

2 жыл бұрын

#PrimeAsiaTV #ChajjDaVichar #SwarnSinghTehna #HarmanThind
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 292
@RAJINDERSingh-cm3wb
@RAJINDERSingh-cm3wb 2 жыл бұрын
ਕਿਤਾਬਾਂ ਕਦੇ ਬੁੱਢੀਆਂ ਨਹੀਂ ਹੁੰਦੀਆਂ ਟਹਿਣਾ ਜੀ ਸੋ ਪੜ੍ਹੋ ਜ਼ਰੂਰ
@satnamjudge6874
@satnamjudge6874 2 жыл бұрын
ਪੰਜਾਬੀ ਮਾਂ ਬੋਲੀ ਦੇ ਪੁੱਤ ਸਵਰਨ ਸਿੰਘ ਟਹਿਣਾ ਨੁੰ ਜਨਮ ਦਿਨ ਦੀ ਬਹੁਤ ਬਹੁਤ ਵਧਾਈ
@sarbjeetsinghkotkapuracity7206
@sarbjeetsinghkotkapuracity7206 2 жыл бұрын
ਸਵਰਨ ਟਹਿਣਾ ਜੀ ਤੇ ਥਿੰਦ ਬੇਟਾ ਜੀ ਤੇ ਪ੍ਰੀਤ ਸੰਘਰੇੜੀ ਬਾਈ ਜੀ ਬਹੁਤ ਬਹੁਤ ਹੀ ਖੂਬਸੂਰਤ 🙏🙏 ਮਜ਼ਾ ਹੀ ਆ ਗਿਆ ਬਾਈ ਪ੍ਰੀਤ ਸੰਘਰੇੜੀ ਜੀ ਤੁਹਾਡੇ ਗੀਤਾਂ ਬਾਰੇ ਜਾਣਕਾਰੀ ਤੇ ਤੁਹਾਡੀ ਜ਼ਿੰਦਗੀ ਬਾਰੇ ਜਾਣਕਾਰੀ ਵਾਹਿਗੁਰੂ ਜੀ ਤਰੱਕੀਆਂ ਬਖਸ਼ਣ ਜੀ 🙏🙏🙏❤️❤️❤️👍
@birdsloverNirmalsingh
@birdsloverNirmalsingh 2 жыл бұрын
ਨਜਾਰਾ ਆ ਗਿਆ ਵੀਰ ਜੀ ਇੰਟਰਵਿਊ ਸੁਣ ਕੇ ਜੀ, ਜਦੋ ਕੋਈ ਆਪਣੇ ਵਰਗੀ ਸਕਸੀਅਤ ਮਿਲਦੀ ਆ ਤਾਂ ਦਿਲੋਂ ਲਗਾ ਹੋ ਜਾਂਦਾ ਜੀ ਉਸ਼ ਨਾਲ ਮੈਂ ਪਹਿਲਾ ਵੀ ਸੋਚਦਾ ਸੀ ਸੋਡੇ ਵਾਰੇ ਕੇ ਵੀਰ ਏਦਾਂ ਦੇ ਸਵਾਹ ਵਾਲਾ ਹੋਣਾ ਅੱਜ ਜਦੋ ਸਾਰੀ ਗੱਲ ਸੁਣੀ ਤੈ ਸਮਜੀਆ g ਸੋਡੀਆਂ ਤਾਂ ਪਤਾ ਲਗਾ ਕੇ ਮੈਂ ਜਿਵੇ ਸੋਡੀ ਤਸਵੀਰ ਆਪਣੇ ਦਿਮਾਗ ਚ ਬਣਾਈ ਹੋਈ ਆ ਵੀਰੇ ਤੁਸੀਂ ਹੁਵਹੁ ਓਵੇ ਹੀ ਹੋ, ਬਾਕੀ ਪਲਾਇੰਗ ਵਾਲੀ ਗੱਲ ਬਹੁਤ ਵਧੀਆ ਲੱਗੀ g ਕਿਉਂ ਕੀ ਮੈਂ ਵੀ ਹਰ ਕੰਮ ਪਲੀਇੰਗ ਨਾਲ ਲਿਖ ਕੇ ਹੀ ਕਰਦਾ g ਡਾਇਰੀ ਤੈ 🥰🙏🏻ਸਤਿ ਸ੍ਰੀ ਅਕਾਲ ਵੀਰ ਜੀ 🙏🏻ਸਮਾਂ ਲਗਾ ਤੈ ਮਿਲਾ ਗੇ ਜਰੂਰ ਜੀ 🙏🏻
@angrejsinghshergill8548
@angrejsinghshergill8548 2 жыл бұрын
ਪ੍ਰੀਤ sangredi bahut vdia ਰਾਇਟਰ ਤੇ ਬਹੁਤ vdia ਇਨਸਾਨ ਵੀ ਹਨ... ਕਦੇ ਲੱਚਰ ਗੀਤ ਨੀ ਲਿਖਿਆ.. ਚੰਗੀ ਸੋਚ ਹੈ ਇਨਾਂ ਦੀ ਹਮੇਸ਼ਾ.... Proud of you
@BaljitKaur-gg6os
@BaljitKaur-gg6os 2 жыл бұрын
ਟੈਹਣਾ ਸਾਬ ਜਨਮ ਦਿੱਨ ਦੀਆ ਬਹੁਤ ਬਹੁਤ ਮੁਬਾਰਕਾ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ 🙏❤️
@BaljitKaur-gg6os
@BaljitKaur-gg6os 2 жыл бұрын
ਗੁਣਾ ਦੀ ਗੁਥਲੀ ਆ ਪਰੀਤ ਵੀਰਾ ਰੱਬ ਬਹੁਤ ਸਾਰੀਆ ਤਰੱਕੀਆ ਬਖਸ਼ੇ ਇੱਸੇ ਤਰਾ ਸਾਨੂੰ ਵਧੀਆ ਗੀਤੇ ਦਿੰਦੇ ਰਹਿਣ ਰੱਬ ਰਾਖਾ 🙏❤️
@sukhdavsingh4877
@sukhdavsingh4877 2 жыл бұрын
ਬਹੁਤ ਵਧੀਆ ਜੀ ਜੀਦਾ ਰਹੇ ਉਮਰ ਹੰਢਾਵੇ ਬਹੁਤ ਧਨਵਾਦ ਜੀ ਮਾਛੀਵਾੜਾ ਸਾਹਿਬ ਸਰਪੰਚ
@ssgill218
@ssgill218 2 жыл бұрын
ਟਹਿਣਾ ਸਾਹਿਬ ਜੀ ਨਕਲੀਏ ਭੀ ਸਾਡੇ ਸਮਾਜ ਦੇ ਮਹੱਤਵ ਪੂਰਨ ਕਲਾਕਾਰ ਹਨ। ਇਸ ਲਈ ਇੰਟਰਵਿਊ ਕੀਤੀ ਜਾਵੇ ਜੀ।
@rd5110
@rd5110 2 жыл бұрын
ਪਰੀਤ ਵੀਰੇ ਬਹੁਤ ਵਧੀਆ ਲਿਖਦਾ ਪਰਮਾਤਮਾ ਤੰਦਰੁਸਤੀ ਤੇ ਤਰੱਕੀ ਬਖਸ਼ੇ
@royalgill5442
@royalgill5442 2 жыл бұрын
ਬਹੁਤ ਹੀ ਵਧੀਆਂ ਪ੍ਰੋਗਰਾਮ ਨਜ਼ਾਰਾ ਆ ਗਿਆ ਤੁਹਾਡੀਆਂ ਸਾਰਿਆ ਦੀਆ ਗੱਲਾਂ ਸੁਣਕੇ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ 🙏
@jikarmohammed5846
@jikarmohammed5846 2 жыл бұрын
ਸਤਿ ਸ੍ਰੀ ਅਕਾਲ ਜੀ🙏। ਪਰੀਤ ਸੰਘਰੇੜੀ ਬਹੁਤ ਵਧੀਆ ਰੱਬ ਇਹਨਾਂ ਨੂੰ ਤਰੱਕੀਆਂ ਬਖਸ਼ੇ🌹 👍
@vickysinghvicky2618
@vickysinghvicky2618 2 жыл бұрын
ਗੁਰੂ ਨਾਨਕ ਸਾਹਿਬ ਜੀ ਮੇਹਰ ਕਰਨ ਚੰਗਾ ਲਿਖਣ ਤੇ ਬੋਲਣ ਵਾਲਿਆਂ ਤੇ
@jagrajkhan2551
@jagrajkhan2551 2 жыл бұрын
ਪ੍ਰੀਤ ਸੰਘਰੇੜੀ ਵੀਰ ਪੰਜਾਬ ਤੇ ਪੰਜਾਬੀ ਸੱਭਿਆਚਾਰ ਦਾ ਬਹੁਤ ਹੀ ਵਧੀਆ ਕਲਮ ਦਾ ਧਨੀ ਗੀਤਕਾਰ ਹੈ।
@user-rajinderhammerthrower
@user-rajinderhammerthrower 2 жыл бұрын
ਸਦਾ ਚੜ੍ਹਦੀਆਂ ਕਲਾਂ ਵਿੱਚ ਰਹੇ , ਚਮਕੌਰ ਸੰਘਰੇੜੀ । ਸਦਾ ਸੱਭਿਆਚਾਰ ਦੀ ਤੇ ਪੰਜਾਬੀ ਮਾਂ ਬੋਲੀ ਨੂੰ ਹੋਰ ਬੁਲੰਦੀਆਂ ਤੇ ਲੈਕੇ ਜਾਵੇ ।
@deepagill8393
@deepagill8393 2 жыл бұрын
ਪ੍ਰੀਤ ਬਾਈ ਦੀ ਸੋਚ ਬਹੁਤ ਉੱਚੀ ਸੁੱਚੀ ਆ...ਜਿਹੋ ਜਿਹੇ ਬੰਦੇ ਦੇ ਅੰਦਰ ਵਿਚਾਰ ਹੁੰਦੇ ਹਨ ਉਦਾ ਦਾ ਹੀ ਕਿਰਦਾਰ ਹੁੰਦਾ.. ਬਹੁਤ ਖੂਬਸੂਰਤ ਲਿਖਦਾ ਹੈ ਬਾਈ 🙏🙏🙏👌
@jagirkaur7424
@jagirkaur7424 2 жыл бұрын
ਬਹੁਤ ਵਧੀਆ ਗੀਤਕਾਰ ਨੇ ਰੂਹ ਨੂੰ ਸਕੂਨ ਦੇਣ ਵਾਲੇ ਸ਼ਬਦ ਨੇ ਗੀਤਾਂ ਚ
@karanbirsingh2825
@karanbirsingh2825 2 жыл бұрын
ਪਹਿਲਾਂ ਤਾਂ prime ਏਸ਼ੀਆ ਦੀ ਸਾਰੀ ਟੀਮ ਨੂੰ ਮੇਰੇ ਵੱਲੋਂ ਸਤਿ ਸ੍ਰੀ ਆਕਾਲ 🙏🙏 ਬਾਈ ਪ੍ਰੀਤ ਸੰਘਰੇੜੀ ਨੂੰ ਆਉਣ ਵਾਲੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ 🙏🙏 ਮੈਂ ਬਾਈ ਦੇ ਗੀਤ ਤਾਂ ਜ਼ਿਆਦਾ ਨਹੀਂ ਸੁਣੇ , ਪਰ ਉਹਨਾਂ ਦੀ ਲੇਖਣੀ ਸਾਫ਼ ਸੁੱਥਰੀ ਹੈ ਉਹਨਾਂ ਦੀ ਸੋਚ ਨੂੰ ਸਲਾਮ ਐ 👍👍🙏🙏
@jarnailsingh8301
@jarnailsingh8301 2 жыл бұрын
ਬਹੁਤ ਵਧੀਆ ਗੀਤਕਾਰ ਹੈ ਵੀਰ ਪ੍ਰੀਤ ਸੰਘਰੇੜੀ ਬਾਕਮਾਲ 👍👍👍👍👍
@jarnailsingh8301
@jarnailsingh8301 2 жыл бұрын
ਪਿੰਡ ਸਮੇਜਾ ਕੋਠੀ ਜ਼ਿਲਾ ਗੰਗਾ ਨਗਰ ਰਾਜਸਥਾਨ ਤੋਂ ਦੇਖ ਰਹੇ ਹਾਂ ਜੀ ਸਾਰੇ ਪਰਿਵਾਰ ਨੂੰ ਦਿਲੋਂ ਸਤਿ ਸ੍ਰੀ ਆਕਾਲ ਜੀ 🙏🙏🙏🙏🙏
@gurpalbrar8568
@gurpalbrar8568 2 жыл бұрын
Hello
@gurpalbrar8568
@gurpalbrar8568 2 жыл бұрын
22 jarnail
@prambrarprambrar5524
@prambrarprambrar5524 2 жыл бұрын
Sade pind de Ajmer Singh v sameja kothi hee rehnde ne
@prambrarprambrar5524
@prambrarprambrar5524 2 жыл бұрын
Sadiya jameena v ne veere sameja kothi Kot sukhia ton
@ShamsherSingh-ol2yd
@ShamsherSingh-ol2yd 2 жыл бұрын
u
@paramveerrkt
@paramveerrkt 2 жыл бұрын
ਲਵਲੀ ਚ ਲਵਲੀ ਚ ਪੜ੍ਹਦੀ ਗੀਤ ਪੁਰਾਣੇ ਗੀਤਕਾਰ ਗਾਮੀ ਸੰਗਤਪੁਰੀਏ ਦੇ ਗੀਤ ਸੋਲ੍ਹਵੀਂ ਚ ਦਿਓਰ ਪੜ੍ਹਦਾ ਨੂੰ ਕੱਟ ਵੱਢ ਕੇ ਲਿਖਿਆ ਹੋਇਆ ਹੈ ਜੋ ਕਿ ਮੁਹੰਮਦ ਸਦੀਕ ਤੇ ਬੀਬਾ ਰਣਜੀਤ ਕੌਰ ਨੇ ਗਾਇਆ ਹੋਇਆ ਹੈ। ਜੇਕਰ ਇਸ ਗੀਤਕਾਰ ਨੇ ਗਾਮੀ ਸੰਗਤਪੁਰੀਏ ਦਾ ਧੰਨਵਾਦ ਕਰਿਆ ਹੈ ਤਾਂ ਵਧੀਆ ਗੱਲ ਆ ਨਹੀਂ ਤੇ ਮਾੜੀ ਗੱਲ ਆ। ਰਵਿੰਦਰ ਗਰੇਵਾਲ ਨੂੰ ਵੀ ਦੱਸਣਾ ਚਾਹੀਦਾ ਇਸ ਬਾਰੇ । ਬਾਕੀ ਸਵਰਣ ਟਹਿਣਾ ਨੂੰ ਬੇਨਤੀ ਹੈ ਕਿ ਗਾਮੀ ਸੰਗਤਪੁਰੀਏ ਨਾਲ ਮੁਲਾਕਾਤ ਕਰਵਾਓ। ਪੁਰਾਣੇ ਗੀਤਕਾਰ ਦੁਨੀਆਂ ਸਾਹਮਣੇ ਆਉਣੇ ਚਾਹੀਦੇ ਹਨ। ਜਗਤ ਪ੍ਰਸਿੱਧ ਗੀਤ ਲੱਡੂ ਖਾ ਕੇ ਤੁਰਦੀ ਬਣੀ ਵੀ ਗਾਮੀ ਸੰਗਤਪੁਰੀਏ ਨੇ ਲਿਖਿਆ ਹੈ ਜੋ ਕਿ ਮਰਹੂਮ ਕਲਾਕਾਰ ਕਰਨੈਲ ਗਿੱਲ ਤੇ ਨਰਿੰਦਰ ਬੀਬਾ ਜੀ ਨੇ ਗਾਇਆ ਸੀ।
@SatnamSingh-bc5zm
@SatnamSingh-bc5zm 2 жыл бұрын
ਪੜ੍ਹ ਪੜ੍ਹ ਕਿਤਾਬਾਂ ਢੇਰ ਕੁੜੇ, ਮੇਰਾ ਵਧਦਾ ਜਾਏ ਹਨੇਰ ਕੁੜੇ। ਆਪਣੇ ਆਪ ਨੂੰ ਪੜ੍ਹਨਾ ਜ਼ਰੂਰੀ ਹੈ। ਉਸ ਤੋਂ ਵੀ ਜ਼ਰੂਰੀ ਦੂਜਿਆਂ ਨੂੰ ਪੜ੍ਹਨਾ ਤੇ ਸਮਾਜ ਨੂੰ ਗਹੁ ਨਾਲ਼ ਵਾਚਣਾ ਹੈ। ਦੂਜਿਆਂ ਨੂੰ ਪੜ੍ਹ ਕੇ ਤੁਸੀਂ ਉਹਨਾਂ ਵਰਗੇ ਬਣ ਜਾਓਗੇ। ਗੱਲ ਉਦੋਂ ਬਣਨੀ ਹੈ ਜਦੋਂ ਤੁਹਾਡਾ ਪੈਂਡਾ ਅੱਡਰਾ,ਨਿਆਰਾ ਹੋਵੇ। ਇਤਿਹਾਸ ਗਵਾਹ ਹੈ।
@deeprataindia1170
@deeprataindia1170 2 жыл бұрын
ਜੀ ਸਤਨਾਮ ਸਿੰਘ ਵੀਰ ਜੀ ਧੰਨਵਾਦ
@HardeepSingh-db1qc
@HardeepSingh-db1qc 4 ай бұрын
ਬਹੁਤ ਵਧੀਆ ਲੱਗਿਆ ਵਹਿਗੁਰੂ ਜੀ ਆਪ ਸੱਭ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣ
@BalwinderSingh-xo9mw
@BalwinderSingh-xo9mw 2 жыл бұрын
ਟੈਹਿਣਾ ਸਾਹਿਬ ਇਕ ਕਲਾਕਾਰ ਤੁਸੀਂ ਛੱਡ ਰਹੇ ਆ ਅੱਜ ਤੱਕ ਗਰੰਥੀ ਸਿੰਘਾਂ ਦੀ ਕੋਈ ਇੰਟਰਵਿਊ ਨਹੀਂ ਕੀਤਾ ਜਦਕਿ ਪੜਣ ਦੇ ਪੱਖ ਤੋਂ ਸਭ ਤੋਂ ਵੱਧ ਹੁੰਦਾ ਹੈ ਇਸ ਕਰਕੇ ਗਰੰਥੀ ਸਿੰਘਾਂ ਕੋਲ ਬਹੁਤ ਜਾਣਕਾਰੀ ਹੁੰਦੀ ਹੈ ਨਾਲੇ ਦਫਤਰ ਵਿੱਚ ਧਾਰਮਿਕ ਤੇ ਗੁਰੂ ਦੀ ਬਰਕਤ ਪਵੇਗੀ ਧੰਨਵਾਦ
@sukhvirsingh4524
@sukhvirsingh4524 2 жыл бұрын
ਬਾਈ ਜੀ ਸਹੀ ਗੱਲ ਹੈ
@MukhlianasantBabaudhesinghji
@MukhlianasantBabaudhesinghji 2 жыл бұрын
ਹਾ ਜੀ ਸਹੀ
@peasepigeonclub4277
@peasepigeonclub4277 Жыл бұрын
ਓਹਨਾ ਨਾਲ ਚੁਗਲੀਆਂ ਨੀ ਕਰ ਹੋਣੀਆਂ...
@deeprataindia1170
@deeprataindia1170 2 жыл бұрын
Wonderful thought। ਵੀਰ ਜੀ ਦੀ ਸੋਚ ਬਹੁਤ ਉੱਚੀ ਤੇ ਸੁੱਚੀ ਹੈ ਅਤੇ ਗੀਤਾਂ ਵਿੱਚ ਵੀ ਪੂਰੀ ਜਾਨ ਪਈ ਹੈ,ਇੱਕ ਵਧੀਆ ਇੰਨਸਾਨ ਬਣਨ ਲਈ ਪ੍ਰੀਤ ਜੀ ਦੇ ਰਸਤੇ ਚੱਲਕੇ ਬੰਦਾ ਵਧੀਆ ਇੰਨਸਾਨ ਬਣ ਸਕਦਾ ਹੈ। ,,Ballu ਰਟੈਂਡਾ,,
@JaspreetSingh-xo4lv
@JaspreetSingh-xo4lv 2 жыл бұрын
Tusi v Gosal ho veer.
@deeprataindia1170
@deeprataindia1170 Жыл бұрын
ਵੀਰ ਜੀ ਮੇਰਾ ਗੋਤ ਚੌਹਾਨ ਹੈ ਮੇਰੇ ਪਿੰਡ ਜਾਦਾ ਗੋਸਲ ਹਨ ਵੀਰ ਜੀ।
@KuldeepSingh-qq9ds
@KuldeepSingh-qq9ds 2 жыл бұрын
ਪ੍ਰੀਤ ਬਾਈ 👍👍👍 ਪ੍ਰੋਗ੍ਰਾਮ 👌
@satishthukral4344
@satishthukral4344 9 ай бұрын
ਵਾਹ ! ਪ੍ਰੀਤ ਵੀਰ । ਕਦੇ ਖੇਤ ਯਾਦ ਆਉਂਦੀ ਕਦੇ ਮਾਂ ਯਾਦ ਆਉਂਦੀ
@jugrajsandhu9145
@jugrajsandhu9145 2 жыл бұрын
ਬਹੁਤ ਵਧੀਆ ਗੀਤਕਾਰ ਹੈ ਵੀਰ ਇਹਨਾਂ ਦੀ ਡਾਇਰੀ ਵਾਲੀ ਗੱਲ ਨਾਲ ਹੂਬਹੂ ਅਸੀਂ ਇੱਕ ਵਾਰ ਇੱਕ ਪਰਿਵਾਰ ਵਿੱਚ ਵੇਖੀ ਮੇਰਾ ਪਿੰਡ ਚੋਹਲਾ ਸਾਹਿਬ ਤਰਨਤਾਰਨ ਜਿਲ੍ਹੇ ਵਿੱਚ ਆ ਇੱਕ ਵਾਰ ਅਸੀਂ ਪ੍ਰਾਈਮ ਏਸੀਆ ਦੇ ਗੁਰਪ੍ਰੀਤ ਸਿੰਘ ਸੰਧਾਵਾਲੀਆ ਦੇ ਪਿੰਡ ਲਾਗੇ ਢੋਟੀਆ ਪਿੰਡ ਗਏ ਮੱਝ ਲੈਣ ਉਥੇ ਇਕ ਗੁਰਸਿੱਖ ਨਹਿੰਗ ਸਿੰਘ ਪਰਿਵਾਰ ਨੇ ਡਾਇਰੀ ਲਾਈ ਸੀ ਉਨਾਂ ਰੋਜਾਨਾ ਦਾ ਖਰਚਾ ਭਾਵੇਂ ਦੋ ਰੁਪਏ ਦੀ ਮੂੰਗਫਲੀ ਲਈ ਸਾਰਾ ਲਿਖਦੇ ਸਾਲ ਬਾਅਦ ਹਿਸਾਬ ਕਿਤਾਬ ਕਰਦੇ ਨੇ ਉਹ ਕਿੰਨਾ ਖਰਚਾ ਕੀਤਾ ਤੇ ਕੀ ਬੱਚਤ ਹੋਈ ਮੈਨੂੰ ਇਹ ਗੱਲ ਬਹੁਤ ਵਧੀਆ ਲੱਗੀ
@user-xg5pc8yx9g
@user-xg5pc8yx9g 2 жыл бұрын
ਚੰਗੇ ਇਨਸਾਨ ਨੇ ਪ੍ਰੀਤ ਸੰਘਰੇੜੀ ਜੀ
@jaskaranlande3714
@jaskaranlande3714 2 жыл бұрын
ਬਹੁਤ ਵਧੀਆ ਵੀਰ ਪ੍ਰੀਤ ਜੀ ਇਹ ਸੁਣ ਕੇ ਮੇਰਾ ਦਿਲ ਕਰਦਾ ਤੁਹਾਨੂੰ ਮਿਲਣ ਨੂੰ
@mobilerepair4885
@mobilerepair4885 2 жыл бұрын
ਬਹੁਤ ਸੋਹਣੀ ਕਲਮ, ਸ਼ਬਦਾਂ ਦਾ ਸੁਮੇਲ ਕਮਾਲ ਦਾ ਆ
@hardeepsinghcheema429
@hardeepsinghcheema429 2 жыл бұрын
Tehna ਸਾਹਿਬ. ਪ੍ਰੀਤ ਸੰਘਰੇੜੀ ਨਾਲ ਗਲਬਾਤ ਬਹੁਤ ਹੀ ਵਧੀਆ ਲੱਗੀ I
@AmandeepSingh-lc6jl
@AmandeepSingh-lc6jl 2 жыл бұрын
ਬਹੁਤ ਵਧੀਆ ਗੱਲਬਾਤ ਕੀਤੀ ਹੈ ਵੀਰ ਜੀ
@arshdeep-qq6dt
@arshdeep-qq6dt 2 жыл бұрын
ਬਾਈ ਤੁਹਾਡਾ ਹਰ ਪਰੋਗਰਾਮ ਹਰ ਕਿਸ਼ਤ ਬੜੇ ਪਿਆਰ ਨਾਲ ਦੇਖਦੇ ਹਾਂ ਸਾਰਾ ਪਰਿਵਾਰ ਕਿਰਪਾ ਕਰਕੇ ਬੱਬੂ ਮਾਨ ਤੇ ਬਲਕਾਰ ਅਣਖੀਲਾ ਜੀ ਨੂੰ ਜਰੂਰ ਦਿਖਾਉ ਕੇ ਅਮਨ ਭਾਜੀ ਨੂੰ ਸਿਫਾਰਸ਼ ਕਰੀਏ
@SandeepKaur-ou4nv
@SandeepKaur-ou4nv 2 жыл бұрын
ਬਹੁਤ ਵਧੀਆ ਇੰਟਰਵਿਊ,,ਪ੍ਰੀਤ ਅਸਲ ਜਿੰਦਗੀ ਵਿੱਚ ਵੀ ਵਧੀਆ ਇਨਸਾਨ ਨੇ,,🤗👍
@inderjeetsingh2561
@inderjeetsingh2561 2 жыл бұрын
ਬਹੁਤ ਸੋਹਣੀ ਕਲਾਕਾਰੀ ਆ ਬਾਈ ਪ੍ਰੀਤ ਸੰਗਰੇਰੇੜੀ।ਟਾਈਮ ਲਗ ਸਕਦਾ ਪਰ ਅੱਗੇ ਜਰੂਰ ਆਓਗੇ ਵੀਰ 👍👍 ਸੱਭਿਆਚਾਰਕ ਗੀਤ ਹੀ ਗਾਉਂਦੇ ਰਹੋ cari on
@chamkaursingh7454
@chamkaursingh7454 Жыл бұрын
ਟਹਿਣਾਂ ਸਹਿਬ ਬਹੁਤ ਵਧੀਆ ਹੈ । ਧੰਨਵਾਦ ਜੀ
@harvinderbrar5962
@harvinderbrar5962 2 жыл бұрын
ਘੜੀਆਂ ਵਾਲਾ ਗੀਤ ਵੀ ਬਹੁਤ ਵਧੀਆ ਜੀ
@Balwindersingh-os5xd
@Balwindersingh-os5xd 2 жыл бұрын
ਬਾਈ ਟਹਿਣਾ ਸਾਹਿਬ ਮੈਂ ਬਹੁਤ ਵਾਰ ਕੁਮੈਂਟ ਕਰਿਆ ਦੀਪ ਸਲਾਣੇ ਵਾਲਾ ਨਾਲ ਮੁਲਾਕਾਤ ਕਰੋ।।
@GurvinderSingh-bg1xi
@GurvinderSingh-bg1xi 2 жыл бұрын
ਪ੍ਰੀਤ ਸੰਘਰੇੜੀ ਜੀ ਬਹੁਤ ਵਧੀਆ ਜੀ ਗੁਰਵਿੰਦਰ ਸਿੰਘ ਕਪਿਆਲ ਸੰਗਰੁਰ ਤੋਂ
@manjitdosanjh1457
@manjitdosanjh1457 2 жыл бұрын
ਹਮੇਸ਼ਾ ਦੀ ਤਰ੍ਹਾਂ ਬਹੁਤ ਹੀ ਵਧੀਆ ਉਪਰਾਲਾ ਹੈ ਪ੍ਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਦਿਨ ਦੂਗਣੀ ਰਾਤ ਚੌਗਣੀ ਤਰੱਕੀ ਬਖਸ਼ੇ 🙏🤗
@sehajsandhu2340
@sehajsandhu2340 2 жыл бұрын
ਸਤਿ ਸ੍ਰੀ ਆਕਾਲ ਜੀ ❤️❤️
@jagrajdeep6901
@jagrajdeep6901 2 жыл бұрын
ਸਵਰਨ ਸਿੰਘ ਟਹਿਣਾ ਜੀ ਸੁਖਪਾਲ ਔਜਲਾ ਦੀ ਵੀ ਇੱਕ ਇੰਟਰਵਿਊ ਕਰੋ ਜੀ । ਉਨ੍ਹਾਂ ਨੇ ਵੀ ਬਹੁਤ ਸਾਰੇ ਗੀਤ ਵਾਰਿਸ ਭਰਾਵਾਂ ਤੇ ਹੋਰ ਕਲਾਕਾਰਾਂ ਨੂੰ ਵੀ ਦਿੱਤੇ । ਉਨ੍ਹਾਂ ਦੀ ਵੀ ਇੱਕ ਇੰਟਰਵਿਊ ਜਰੂਰ ਕਰੋ ਜੀ 🙏।
@manjeetstudiolehragaga5312
@manjeetstudiolehragaga5312 2 жыл бұрын
ਮੇਰੀ ਭੂਆ ਦਾ ਬੇਟਾ ਪਰੀਤ ਇਕ ਨੰਬਰ ਦਾ ਇਨਸਾਨ ਹਾਲੇ ਤਾ ਬਹੁਤ ਤਰੱਕੀ ਕਰਨੀ ਐ ਪਰੀਤ ਨੇ
@chahalsingh4892
@chahalsingh4892 2 жыл бұрын
ਮਤਲਬ ਤੁਹਾਡੇ ਘਰ ਪਰੀਤ ਦੇ ਨਾਨਕੇ ਨੇ , ਗਾਗੇ ਜਾਂ ਲਹਿਰੇ ਜਾਂ ਆਸੇ ਪਾਸੇ ?
@singhkhalsa512
@singhkhalsa512 2 жыл бұрын
ਬਹੁਤ ਸੋਹਣਾ ਪ੍ਰੋਗਰਾਮ 👍
@JaspreetSingh-kh4hu
@JaspreetSingh-kh4hu 2 жыл бұрын
ਪ੍ਰਮਾਤਮਾ ਤੁਹਾਨੂੰ ਇਸੇ ਤਰ੍ਹਾਂ ਤਰੱਕੀਆਂ ਬਖਸ਼ੇ ਗਾਇਡਮੇਟ ਭਰਾ
@BaljitKaur-gg6os
@BaljitKaur-gg6os 2 жыл бұрын
ਟੈਹਣਾ ਸਾਬ ਦੇ ਪਿੰਡ ਦਾ ਨਾਮ ਵੀ ਟੈਹਣ ਪਿੰਡ ਆ 🙏
@Gopy_Pannu_Turh
@Gopy_Pannu_Turh 2 жыл бұрын
Sahi gll
@HarminderGhuman-lj5yv
@HarminderGhuman-lj5yv 2 ай бұрын
Good performance, ਝਨੇੜੀ ਸੰਗਰੂਰ ਤੋਂ l
@gurandittasinghsandhu5238
@gurandittasinghsandhu5238 2 жыл бұрын
ਪ੍ਰੀਤ ਬਹੁਤ ਵਧੀਆ ਲੇਖਕ ਹੈ। ਗੱਲ ਬਾਤ ਬਹੁਤ ਚੰਗੀ ਲੱਗੀ ਹੈ।
@jaswantgrewal5027
@jaswantgrewal5027 2 жыл бұрын
ਬਹੁਤ ਵਧੀਆ ਪ੍ਰੀਤ ਜੀ
@kewalram5378
@kewalram5378 2 жыл бұрын
Thanks tehna saab preet bai di interview karn li
@harbhajansinghsidhu3084
@harbhajansinghsidhu3084 2 жыл бұрын
Happy birthday Bhai Sahib ji. God bless you and fulfill all your dreams.
@bhupindersingh7215
@bhupindersingh7215 2 жыл бұрын
ਕਿਆ ਬਾਤ ਏ ਬਾਈ ਜੀ
@karamjitsinghsons6569
@karamjitsinghsons6569 2 жыл бұрын
Waheguru ji
@mahinderkumar6812
@mahinderkumar6812 2 жыл бұрын
ਅੱਜ ਦਾ ਪ੍ਰੋਗਰਾਮ ਬਹੁਤ ਹੀ ਸ਼ਾਨਦਾਰ , ਬਹੁਤ ਵਧੀਆ ਲੱਗਿਆ ਪ੍ਰੀਤ ਵੀਰ ਨਾਲ ਗੱਲ ਕਰਕੇ.... ਬਹੁਤ ਬਹੁਤ ਧੰਨਵਾਦ!!!
@harwindersinghsinghharwind3993
@harwindersinghsinghharwind3993 2 жыл бұрын
He is like army's officers Daily Dairy Note Preet de sad song Dharmpreet ne gey ne vohat sune ajj mulakat v ho gi. Waheguru chardi Kalan bakshan ji....... Mysore.. Karnataka..
@sunnybobby2525
@sunnybobby2525 2 жыл бұрын
ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ g ਪ੍ਰੀਤ ਸੰਘਰੇੜੀ ਸਾਡੇ ਵੱਡੇ ਵੀਰ ਨੂੰ ਪਰਮਾਤਮਾ ਹੋਰ ਤਰੱਕੀ ਬਖਸ਼ੇ ਇਹੋ ਅਜਿਹੇ ਸਾਡੇ ਵੀਰ ਸਾਡੀ ਵਿਰਾਸਤ ਦੇ ਹੀਰੇ ਹੁੰਦੇ ਆ g
@gurvinder911
@gurvinder911 2 жыл бұрын
Mere pind da he aa bai bhot he chnga te nek insan a love you bro god bless you 🙏🙏🤗❤️
@SukhwinderSingh-wq5ip
@SukhwinderSingh-wq5ip 2 жыл бұрын
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@davindersingh7213
@davindersingh7213 2 жыл бұрын
ਪ੍ਰੀਤ ਵੀਰ ਬਹੁਤ ਵਧੀਆ ਜੀ ਰੱਬ ਲੰਬੀਆਂ ਉਮਰਾਂ ਬਖਸ਼ੇ ਬਹੁਤ ਖਜ਼ਾਨਾ ਬਾਹਰ ਆਣਾ ਅਜੇ ਦੁਨੀਆਂ ਤੇ
@balwindersidhu653
@balwindersidhu653 2 жыл бұрын
ਬਹੁਤ ਹੀ ਜਿਆਦਾ talent ਇਹੋ ਜਿਹਾ ਦਿਮਾਗੀ ਬੰਦਾ never seen ਜਿਊਂਦੇ ਰਹੋ ਅਕਾਲ ਪੁਰਖ ਚੜ੍ਹਦੀ ਕਲਾ ਰੱਖੇ
@jaswindernbbardar5800
@jaswindernbbardar5800 2 жыл бұрын
ਸਤਿ ਸ੍ਰੀ ਅਕਾਲ ਟਹਿਣਾ ਸਾਵ , ਹਰਮਨ ਜੀ, ਪਰੀਤ ਸੰਘਰੇੜੀ
@baljitdhillon2636
@baljitdhillon2636 2 жыл бұрын
Janam den wali main bebe da swa kiho ja hovga......bai ji dee galbat sunn k...merian akhan gillina he rhina galbat sondey dina...wah ji wah.....tarkina kre bai
@GaganSingh-dt2jx
@GaganSingh-dt2jx 2 жыл бұрын
Boht vadiya insan aa preet veera
@harmansingh5208
@harmansingh5208 2 жыл бұрын
ਟਹਿਣਾ ਸਾਹਿਬ ਬਹੁਤ ਵਧੀਆ
@jarnailsingh8301
@jarnailsingh8301 2 жыл бұрын
ਪ੍ਰੋਗਰਾਮ ਚੱਜ ਦਾ ਵਿਚਾਰ ਬਹੁਤ ਹੀ ਵਧੀਆ ਹੈ ਜੀ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੀ 👍👍👍
@harrydhaliwal4997
@harrydhaliwal4997 2 жыл бұрын
ਬਹੁਤ ਵਧੀਆ ਇੰਟਰਵਿਊ। ਪ੍ਰੀਤ ਸੰਘਰੇੜੀ ਵਧੀਆ ਇਨਸਾਨ ਹੈ। ਸੁਲਝਿਆ ਹੋਇਆ ਹੈ
@harmansingh5208
@harmansingh5208 2 жыл бұрын
ਭੈਣ ਜੀ ਬਹੁਤ ਵਧੀਆ
@SanjeevYadav-cr2re
@SanjeevYadav-cr2re 2 жыл бұрын
ਬਹੁਤ ਵਧੀਆ।ਵਾਹਿਗੁਰੂ ਖੂਬ ਤਰੱਕੀਆਂ ਬਖਸ਼ੇ ਬਾਈ ਨੂੰ।ਟਹਿਣਾ ਸਾਹਿਬ ਤੁਹਾਡਾ ਤੇ ਭੈਣ ਥਿੰਧ ਦਾ ਤੇ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ।
@akbarkhan3528
@akbarkhan3528 2 жыл бұрын
ਟਹਿਣਾ ਸਾਹਿਬ ਜੀ ਸਵਾਦ ਆ ਗਿਆ ਇੰਟਰਵਿਊ ਸੁਣ ਕੇ ਦੂਸਰੀ ਇੱਕ ਗੱਲ ਹੋਰ ਪ੍ਰੀਤ ਸੰਘਰੇੜੀ ਵਿੱਚੋਂ ਸਰਬਜੀਤ ਚੀਮਾ ਦਾ ਚਿਹਰਾ ਨਜ਼ਰ ਆਉਂਦਾ ਲੱਗਦਾ ਸਾਈਡ ਤੋਂ ਵੇਖਿਓ ਬਾਕੀ ਪਤੰਦਰ ਦੀਆਂ ਡੀਂਗਰੀਆਂ ਸੁਣ ਕੇ ਤਾਂ ਬੱਸ------------- ?
@harbhajansinghsidhu3084
@harbhajansinghsidhu3084 2 жыл бұрын
Outstanding Preet ji. Outstanding writing. God bless you
@Bani_butterflies
@Bani_butterflies 11 ай бұрын
ਬਹੁਤ ਵਧੀਆ ਲੱਗਾ ਮਿਲ ਕੇ ਵੀਰ ਨੂੰ ❤
@sarabjitsingh3193
@sarabjitsingh3193 2 жыл бұрын
Guthli veer very nice or tehna saab thoda v bohat dhanbad jo tusi eho jehe heere bandiyan nal milaunde ho
@manisheronwala
@manisheronwala 2 жыл бұрын
ਬਹੁਤ ਬਹੁਤ ਵਧੀਆਂ ਗੀਤਕਾਰ ਤੇ ਇਨਸ਼ਾਨ ਏ ਵੀਰਾ ਲਵਜੂ ਵੀਰੇ
@harjindersinghralmil2392
@harjindersinghralmil2392 2 жыл бұрын
ਪ੍ਰੀਤ ਸੰਗ੍ਰੇਡੀ ਬਹੁਤ ਚੰਗਾ 👍
@gurcharanbadhan4832
@gurcharanbadhan4832 2 жыл бұрын
ਟਹਿਣਾ ਸਾਹਿਬ ਜੀ ਜਨਮ ਦੀਅਾਂ ਮੁਬਾਰਕਾਂ ! ਹਰ ਵਾਰ ਦੀ ਤਰ੍ਹਾਂ ਬਹੁਤ ਵਧੀਅਾ ਨੌਜਵਾਨ ਪ੍‍ੀਤ ਨਾਲ ਗੱਲ ਬਾਤ ਤੇ ੳੁਸ ਦੀ ਲੇਖਣੀ ਮਿਹਨਤ ਤੇ ਜ਼ਦੋਜਹਿਦ ਅੱਜ ਦੇ ਮੁੰਡਿਅਾਂ ਵਿਚ ਕੋੲੀ ਵਿਰਲਾ ਛਿੱਦਾ ਹੀ ਮਿਲੇਗਾ। ਤੁਹਾਡੀ ਤੇ ਬੇਟੀ ਥਿੰਦ ਦੀ ਜੁਗਲਵੰਦੀ ਲਾ-ਜੁਅਾਬ ਹੈ ਬਹੁਤ ਮਜ਼ਾ ਅਾੲਿਅਾ।
@BalwantSingh-xj2xe
@BalwantSingh-xj2xe 2 жыл бұрын
ਬਹੁਤ ਵਧੀਆ ਬਾਈ ਜੀ
@azadsharma7758
@azadsharma7758 2 жыл бұрын
ਟਹਿਣਾ ਸਾਬ ਜਨਮਦਿਨ ਮੁਬਾਰਕ ਜੀ।ਥਿੰਦ ਭੈਣ ਜੀ, ਟਹਿਣਾ ਸਾਬ,ਪ੍ਰੀਤ ਸੰਘਰੇੜੀ ਵੀਰ ਅਤੇ ਪ੍ਰਾਈਮ ਏਸ਼ੀਆ ਦੀ ਪੂਰੀ ਟੀਮ ਨੂੰ ਸਤਿ ਸ਼੍ਰੀ ਆਕਾਲ।ਦਿਲ ਖੁਸ਼ ਹੋ ਗਿਆ ਅੱਜ ਦਾ ਪ੍ਰੋਗਰਾਮ ਦੇਖ ਕੇ। ਪ੍ਰੀਤ ਵੀਰ ਦੇ ਗੀਤ ਦਿਲ ਨੂੰ ਸਕੂਨ ਦਿੰਦੇ ਨੇ।
@sarassinghjoy9734
@sarassinghjoy9734 2 жыл бұрын
Bahut vdia lgea Preet veere nu mil k ohna bare jankari mili bahut kuj vdia milea ji sanu v Te tuhada program ta hai hi Kabil e Taarif Sir nd madam ji Thank you so much keep it up...🙏🙏God bless you all always 🙏🙏🙏🙏🙏
@user-vk7vp5ez9p
@user-vk7vp5ez9p 2 жыл бұрын
ਸਾਡੇ ਰਣਬੀਰ ਕਾਲਜ ਸੰਗਰੂਰ ਦੀ ਸ਼ਾਨ ਪ੍ਰੀਤ ਸੰਗਰੇੜੀ
@harmansekhon1995
@harmansekhon1995 2 жыл бұрын
ਪ੍ਰੀਤ ਬਾਈ ਦੀ ਸ਼ਕਲ ਸਰਬਜੀਤ ਚੀਮਾ ਨਾਲ ਬਹੁਤ ਮਿਲਦੀ ਆ
@Harjitnagra68
@Harjitnagra68 2 жыл бұрын
ਬਹੁਤ ਸਹਿਜ ਸਲੀਕੇ ਵਾਲ਼ਾ ਮੁੰਡਾ ਹੈ ਪ੍ਰੀਤ ਸੰਘਰੇੜੀ। 2009 ਚ ਸ਼ੁਰੂਆਤ 'ਚ ਮਿਲ਼ਿਆ ਸੀ ! ਬਹੁਤ ਸ਼ਾਂਤ ਸੁਭਾਅ ਹੈ।
@preetsanghreri77
@preetsanghreri77 2 жыл бұрын
ਬਹੁਤ ਬਹੁਤ ਸ਼ੁਕਰੀਆ ਨਾਗਰਾ ਸਾਬ੍ਹ🙏
@satdevsharma7039
@satdevsharma7039 2 жыл бұрын
Sat Shri Akal ji all of you.Preet you are amazing .Waheguru bliss you.Wish you all the best.🙏🌹🇺🇸
@Shaanepunjablive
@Shaanepunjablive 2 жыл бұрын
ਖੂਬਸੂਰਤ ਤੇ ਨੇਕ ਦਿਲ ਇਨਸਾਨ ਵੀਰ ਪ੍ਰੀਤ ਵਾਹਿਗੁਰੂ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ 💝😍
@SurinderSingh-gp1tz
@SurinderSingh-gp1tz 2 жыл бұрын
Salute a ji preet ji nu .... He will definitely reach the hights .God bless you brother
@bharbhurkang1755
@bharbhurkang1755 2 жыл бұрын
ਬਹੁਤ ਵਧੀਆ ਪਰੋਗਰਾਮ ਹੈ ਵੀਰ ਜੀ ਤੇ ਭੈਣ ਜੀ ਸਤਿ ਸ਼੍ਰੀ ਅਕਾਲ
@gauravdeep_mrgursahibsingh7608
@gauravdeep_mrgursahibsingh7608 2 жыл бұрын
ਟਹਿਣਾ ਸਾਬ ਕਿ੍ਪਾ ਕਰਕੇ ਯਾਸੀਰ ਖਾਨ ਨੂੰ ਵੀ ਲੋਕਾਂ ਦੇ ਰੂ ਬ ਰੂ ਕਰਵਾ ਦਿਓ।
@vipankumar-hc7qs
@vipankumar-hc7qs 2 жыл бұрын
Bhaji bhut wdia klm aa waheguru ji chardhi kla ch rakhan jiiiii
@hardeepsran451
@hardeepsran451 2 жыл бұрын
ਬਹੁਤ ਵਧੀਆ ਲਗਦਾ
@AmarjeetSingh-dm4mj
@AmarjeetSingh-dm4mj 2 жыл бұрын
ਵਾਹਿਗੁਰੂ ਜੀ ਖ਼ੁਸ਼ ਰੱਖਣ ਪਰੀਤ ਵੀਰ ਨੂੰ
@tejinderchahal6431
@tejinderchahal6431 2 жыл бұрын
ਸਤਿ ਸ਼੍ਰੀ ਅਕਾਲ ਜੀ ਟਹਿਣਾ ਸਾਬ ਹਰਮਨ ਥਿੰਦ ਜੀ ਤੇ ਪ੍ਰੀਤ ਸੰਘਰੇੜੀ ਜੀ ਬਹੁਤ ਵਧੀਆ ਤੇ ਸਾਫ ਸੁਥਰੀ ਕਲਾਮ ਆ ਤੁਹਾਡੀ ਜਨਮ ਦਿਨ ਦੀਆਂ ਬਹੁਤ ਬਹੂਤ ਮੁਬਾਰਕਾਂ ਟਹਿਣਾ ਸਾਬ ਜੀ 🙏🙏❤
@BaljinderSingh-gm2wu
@BaljinderSingh-gm2wu 2 жыл бұрын
God bless you
@harpdhaliwal7282
@harpdhaliwal7282 2 жыл бұрын
ਬਹੁਤ ਵਧੀਆ ਵੀਰ ਜੀ👌👌👌👌👌
@gurdeepsingh-dq9iv
@gurdeepsingh-dq9iv 2 жыл бұрын
ਬਹੁਤ ਵਧੀਆ ਲੱਗਿਆ ਸੁਣ ਕੇ ਪ੍ਰੀਤ ਸੰਘਰੇੜੀ
@harpreetgrewal1358
@harpreetgrewal1358 2 жыл бұрын
Very nice bir
@kartarpur6075
@kartarpur6075 2 жыл бұрын
very ji..sera...Preet.ji..Love you Hong.kong
@manjeetnagrakabaddi2198
@manjeetnagrakabaddi2198 Жыл бұрын
ਕਾਲ਼ਾ ਕਾਲਾ ਸੀ ਬਹੁਤ ਪਿਆਰ ਸੀ ਬਾਈ ਦਾ
@sinnugujjar144
@sinnugujjar144 2 жыл бұрын
टहिणा साहब जी कभी बबू मान को भी बुलाओ अपने सो मे 🙏
@harwindersinghdhindsa585
@harwindersinghdhindsa585 2 жыл бұрын
Very nice veer
@harwindersingh6897
@harwindersingh6897 2 жыл бұрын
Super nice Preet from Harwinder Akbarpur
@jasbirpannupb02wala90
@jasbirpannupb02wala90 2 жыл бұрын
ਬਹੁਤ ਵਧੀਆ ਬਾਈ ਪ੍ਰੀਤ
@harpreetsinghhappyusa8792
@harpreetsinghhappyusa8792 2 жыл бұрын
Preet veer ji ❤️❤️🥰🥰❤️❤️
ПОМОГЛА НАЗЫВАЕТСЯ😂
00:20
Chapitosiki
Рет қаралды 25 МЛН
女孩妒忌小丑女? #小丑#shorts
00:34
好人小丑
Рет қаралды 9 МЛН