Chajj Da Vichar (1593) || ਇੰਗਲੈਂਡ 'ਚ ਆਹ ਕੁਝ ਕਰਦੇ ਪੰਜਾਬੀ, ਗੋਰੇ ਵੀ ਟਰੱਕ ਡਰਾਈਵਰਾਂ 'ਤੇ ਹੈਰਾਨ

  Рет қаралды 403,328

Prime Asia TV

Prime Asia TV

Күн бұрын

#PrimeAsiaTV #ChajjDaVichar #SwarnSinghTehna #HarmanThind #BritishPunjabi #TruckinginEngland
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 443
@gurcharansinghsandhu8427
@gurcharansinghsandhu8427 2 жыл бұрын
ਸਤਿ ਸ੍ਰੀ ਆਕਾਲ ਟਹਿਣਾ ਸਾਬ ਹਰਮਨ ਥਿੰਦ ਜੀ ਤੇ ਸਾਡੇ ਡਰਾਇਵਰ ਭਰਾਵਾਂ ਨੂੰ ਜੀ ਤੁਹਾਨੂੰ ਇੰਗਲੈਂਡ ਟੂਰ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ
@crazyfordrive6893
@crazyfordrive6893 2 жыл бұрын
ਕਾਸ਼ ਇੰਡੀਆ ਚ ਵੀ ਇਸ ਤਰ੍ਹਾ ਟਰੱਕ ਡਰਾਈਵਰ ਦੀ ਜਿੰਦਗੀ ਹੋ ਜਾਵੇ ਸਾਫ ਸੁਥਰੀ ਤੇ ਸੌਖੀ ਤੇ ਕਿਲੋਮੀਟਰ ਨਾਲ ਤਨਖਾਹ ਮਿਲਣ ਲੱਗ ਜਾਵੇ
@GurmeetSingh-oc1sn
@GurmeetSingh-oc1sn 2 жыл бұрын
100 ਸਾਲਾਂ ਬਾਦ ਭਾਰਤ ਵਿੱਚੋਂ ਗੋਰੇ ਮਸਾ ਕੱਢੇ ਹੁਣ ਭਾਰਤ ਵਾਲੇ ਲੋਕ ਗੋਰਿਆਂ ਕੋਲ ਜਾਣ ਨੂੰ ਬਹੁਤ ਉਤਾਵਲੇ ਹੋਏ ਪਏ ਨੇ ??
@rajkumarmajhi4079
@rajkumarmajhi4079 2 жыл бұрын
ਬੋਹਤ ਬੱਦੀਆ ਗੱਲਾਂ ਲੱਗੀਆਂ ਅਤੇ ਬੋਹਤ ਸੋਹਣੇ ਤਰੀਕੇ ਨਾਲ ਸਮਝਾਉਂਦਾ ਹਨ ਹਰਮਨ ਥਿੰਦ ਭੈਣ ਜੀ ਸਵੱਰਨ ਟੇਹਿਣਾ ਬਾਈ ਜੀ ਥੋਡੀ ਸਾਰੀ ਟੀਮ ਨੂੰ ਪ੍ਰਮਾਤਮਾ ਚੱੜਦੀ ਕਲਾਂ ਵਿੱਚ ਰੱਖਣ ਬਾਬਾ ਨਾਨਕ ਦੇਵ ਸਾਹਿਬ ਜੀ ਮੇਹਰ ਰੱਖਣ
@nirvalsingh6516
@nirvalsingh6516 2 жыл бұрын
ਕਰਲਾ ਕਰਲਾ ਮੌਜਾ ਟਹਿਣਾ ਸਾਬ ਥਿੰਦ ਸਾਬ ਜੀ ਵਾਹਿਗੁਰੂ ਚੜਦੀਆ ਕਲਾ ਕਰੇ
@malkitkaur7324
@malkitkaur7324 2 жыл бұрын
ਤੁਹਾਡਾ ਕੇਮਰਾ ਮੈਨ ਬਹੁਤ ਕਜੂਸ ਸੀ ਖੁੱਲ੍ਹ ਕੇ ਦ੍ਰਿਸ਼ ਨਹੀਂ ਵਿਖਾਇਆ ਟਰੱਕਾਂ ਦੇ ਮੂੰਹ ਹੀ ਦਿਖਾਇਆ ਕਿਸ਼ਤੀਆਂ ਵੀ ਬੜੀ
@osingh2041
@osingh2041 2 жыл бұрын
Yes Darling Maliki Kaur ji, you are right!
@chetanajit4935
@chetanajit4935 2 жыл бұрын
ਬਹੁਤ vdiya ਕਿਹਾ ਜੀ
@sharanjitgarcha2860
@sharanjitgarcha2860 2 жыл бұрын
ਟਹਿਣਾ ਸਾਹਿਬ ਥਿੰਦ ਸਾਹਿਬ ਵਧੀਆ ਨਜ਼ਾਰਾ ਹੈ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ।
@balrajsandhu8084
@balrajsandhu8084 2 жыл бұрын
ਤੁਹਾਡੀ ਟੀਮ ਨੂੰ ਸਚਾਈ ਤੇ ਇਮਾਨਦਾਰੀ ਨੂੰ ਵੀ ਸਲੂਟ ਕਰਦੇ ਹਾਂ ।
@jagdevbrar6100
@jagdevbrar6100 2 жыл бұрын
ਟੈਹਿਣਾ ਸਾਹਿਬ ਜੀ ਪਿੱਛੇ ਤਾਂ ਬਠਿੰਡੇ ਵਾਲੇ ਥਰਮਲ ਪਲਾਂਟ ਦਿਖਾਈਂ ਦੇ ਰਹੇ ਹਨ ਕੀ ਇਥੇ ਵੀਂ ਹਨ
@BhagwanSingh-iz2pf
@BhagwanSingh-iz2pf 2 жыл бұрын
ਲੌਕਡਾਉਨ ਨਾਂ ਕਰਾ ਦਿਉ ਨਿਊਜ਼ੀਲੈਂਡ ਵਾਂਗੂੰ
@gurmeet9017
@gurmeet9017 2 жыл бұрын
ਜੀਟੀ ਰੋਡ ਤੇ ਦੁਹਾਂਈਆਂ ਪਾਵੇ ਨੀ ਯਾਰਾਂ ਦਾ ਟਰੱਕ ਬੱਲੀਏ
@rajwantsandhu6622
@rajwantsandhu6622 2 жыл бұрын
ਡਰਾਈਵਰ ਵੀਰ ਦੀ ਵੀਡੀਓ ਬੁਹਤ ਵਧੀਆ ਜੀ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ
@somnath9781
@somnath9781 2 жыл бұрын
ਬਹੁਤਵਧੀਆਜੀਸੱਵਰਨਜੀਭੈਣਜੀਬਾਹਰਲੇਦੇਸਦੇਦੱਰਸਨਕਰਾਏਜੀ
@AmandeepSingh-zc7lv
@AmandeepSingh-zc7lv 11 ай бұрын
ਦੂਸਰੇ ਦੇਸ਼ਾਂ ਦੇ ਲੋਕਾਂ ਨੂੰ ਅਮਰੀਕੀ, ਕੈਨੇਡੀਅਨ, ਬ੍ਰਿਟਿਸ਼ ਆਦੀ ਕਹਿਣਾ ਚਾਹੀਦਾ ਹੈ। ਗੋਰਾਂ ਰੰਗ ਤਾਂ ਪੰਜਾਬੀਆਂ ਦਾ ਵੀ ਹੁੰਦਾ ਹੈ। ਪੰਜਾਬੀ ਸੋਹਣੇ ਵੀ ਬਹੁਤ ਜ਼ਿਆਦਾ ਹੁੰਦੇ ਹਨ।
@KuldeepSingh-id8kq
@KuldeepSingh-id8kq 2 жыл бұрын
Punjab di nojawani es karke bahar nu jandia Punjab ja india 🇮🇳🇮🇳vich insan nu us mehnat da pur hak ja paisa nhi milda j app de Ghar mile kam pura hak mile ki lorr hai forn country vich dhake khann di puri sachia gala dasia thanna thanks❤❤❤❤🌹🌹🌹🙏🙏🙏🙏
@msgill4307
@msgill4307 2 жыл бұрын
ਹਰਮਨ ਥਿੰਦ ਭੈਣ ਜੀ ਬੜਾ ਮਾਣ ਕਰਦੇ ਹਾਂ ਕਿ ਪੰਜਾਬ ਦੀ ਧੀ ਅੰਗਰੇਜ਼ੀ ਵਿੱਚ ਕਲੀਅਰ ਗਲ ਕਰਦੇ ਹਨ ਜੋ ਉਥੋਂ ਦੇ ਅੰਗਰੇਜ਼ਾਂ ਨੂੰ ਠੀਕ ਸਮਝ ਆ ਰਹੀ ਹੈ। ਟਹਿਣਾਂ ਸਾਬ ਤੇ ਵੀ ਬੜਾ ਮਾਣ ਹੈ
@satdevsharma6980
@satdevsharma6980 2 жыл бұрын
Enjoy your trip, sawarn Singh, Harman ji.What is weather report?!!.🙏🌹🌹🇺🇸
@msgill4307
@msgill4307 2 жыл бұрын
ਬਹੁਤ ਵਧੀਆ ਥਿੰਦ ਭੈਣ ਜੀ ਅਤੇ ਟਹਿਣਾਂ ਸਾਬ ਜੀ। ਤੁਹਾਡੇ ਟੂਰ ਦੀ ਬਹੁਤ ਖੁਸ਼ੀ ਹੋਈ ਹੈ। ਡਰਾਈਵਰ ਭਰਾਵਾਂ ਨੂੰ ਵੀ ਸਤਿ ਸ੍ਰੀ ਅਕਾਲ ਜੀ
@jagdishkaur2390
@jagdishkaur2390 2 жыл бұрын
👍❤🌹🙏🙏🤗🙏
@amanbrar273
@amanbrar273 2 жыл бұрын
ਕਿਆ ਬਾਤਾ ਬੀਬਾ ਜੀ ਤੇ ਟਹਿਣਾ ਭਰਾ ਜੀ 💖👌
@kirankaur4504
@kirankaur4504 2 жыл бұрын
ਸਤਿ ਸ੍ਰੀ ਅਕਾਲ ਜੀ 🙏🙏🙏🙏
@amanbrar273
@amanbrar273 2 жыл бұрын
ਬੀਬਾ ਜੀ ਕਿੰਨੇ ਦਿਨਾ ਦਾ ਟੂਰ ਹੈ ਵਾਪਸ ਕਦ ਆਉਣਾ ਵੀਰ ਜੀ ਪੰਜਾਬ
@downinohio-v2j
@downinohio-v2j 2 жыл бұрын
ਹਰੇਕ ਟਇਮ ਹਰ ਥਾਂ ਆਪਣੈ ਮੁਲਖ ਦੀ ਬੈਸਤੀ ਆਪ ਹੀ ਨਾ ਕਰੀ ਜਾਇਆ ਕਰੋ ਦੂਜੈ ਦੇਸ਼ ਆ ਕੇ ਤਾ ਆਪਣੀ ਕੋਈ ਸਿਫਤ ਕਰ ਦਿਆ ਕਰੋ , ਮੈ ਬੀ ਯੂਕੈ ਈ ਰਹਿਨਾ ਪਰ ਤੁਸੀ?????????????????ਪੰਜਾਬਂ ਜਿਦਾਂਬਾਦ🌾🌾🌾🌾
@chetanajit4935
@chetanajit4935 2 жыл бұрын
ਇਹ ਜੋੜਾ ਤਾਂ ਕਹਿੰਦ ਸਾਰਾ ਕੁਝ ਸਾਨੂ ਹੀ ਪਤਾ।
@downinohio-v2j
@downinohio-v2j 2 жыл бұрын
Sai gal bai
@balrajsandhu8084
@balrajsandhu8084 2 жыл бұрын
ਹਰਮਨ ਜੀ ਤੇ ਸਿੰਘ ਸਾਬ ਜੀ ਵਾਹਿਗੂਰੂ ਜੀ ਕਿਰਪਾ ਕਰਨ ਤੂਹਾਨੂੰ ਲਮਾਰੀ ਉਮਰ ਦੇਣ ਤਾਂ ਜੌ ਲੋਕਮੁਦੇ ਚੁੱਕਦੇ ਰਹੋ ।ਬਲਰਾਜ ਸਿੰਘ ਸੰਧ ਕੈਨੇਡਾ।
@sunitarani3073
@sunitarani3073 2 жыл бұрын
ਬਹੁਤ ਬਹੁਤ ਮੁਬਾਰਕਾਂ ਜੀ 🙏🏽🙏🏽
@dupindersinghsingh1235
@dupindersinghsingh1235 2 жыл бұрын
ਭਾਰਤ ਵਿੱਚ ਗੱਡੀਆਂ ਪਿੱਛੇ ਲਿਖਿਆ ਹੁੰਦਾ ਜੀਓ ਅਤੇ ਜੀਣ ਦਿਓ, , ਪਰ ਹੁੰਦਾ ਉਲਟਾ ਨਾ ਪਤੰਦਰ ਚੈਨ ਨਾਲ ਜੀਏ ਅਤੇ ਨਾ ਹੀ ਚੈਣ ਨਾਲ ਜੀਣ ਦਿੰਦੇ ਕਿਸੇ ਨੂੰ, ਟਹਿਣਾ ਸਾਬ, ਥਿੰਧ ਭੈਣ ਜੀ ਤੁਹਾਡੀ ਯਾਤਰਾ ਸਫ਼ਲ ਹੋਵੇ 🙏🙏
@RameshSingh-vq6bc
@RameshSingh-vq6bc 2 жыл бұрын
Good sir ji 🙏
@Kabalaboharvala
@Kabalaboharvala 2 жыл бұрын
Good ji
@dupindersinghsingh1235
@dupindersinghsingh1235 2 жыл бұрын
@@Kabalaboharvala 🙏🙏
@Gurnamsingh-hx4xe
@Gurnamsingh-hx4xe 2 жыл бұрын
ਬਹੁਤ ਵਧੀਆ ਜੀ👍⚘ ਭਾਰਤ ਅਜਾਦ ਹੋਇਆ ਪਰ ਲੋਕ ਲੀਡਰ ਅਜਾਦੀ ਨੂੰ ਅਜੇ ਤਕ ਨਹੀ ਸਮਝ ਸਕੇ ਜੀ।
@Kabalaboharvala
@Kabalaboharvala 2 жыл бұрын
ਜੰਜ਼ੀਰਾਂ ਵਾਲਾ ਕਿਸਾਨ ਕਾਬਲ ਸਿੰਘ ਜੀ ਚੱਜ ਦਾ ਵਿਚਾਰ 1434 No ਜਰੂਰ ਦੇਖੋ ਜੀ
@tangocharly4217
@tangocharly4217 2 жыл бұрын
Well come taina te harman g,, Bohat khushi hoi uk 🇬🇧 vakh k
@harpreetsingh-df1zx
@harpreetsingh-df1zx 2 жыл бұрын
It was lovely to meet you both in Derby Hope you had good visit
@jagdevbrar6100
@jagdevbrar6100 2 жыл бұрын
ਟੈਹਿਣਾ ਸਾਹਿਬ ਜੀ ਅਤੇ ਮੈਡਮ ਥਿੰਦ ਜੀ ਨੂੰ ਸਤਿ ਸ੍ਰੀ ਅਕਾਲ ਵੀਰ ਜੀ ਮੈਡਮ ਥਿੰਦ ਭੈਣ ਜੀ ਵੀ ਗੋਰੇ ਨੂੰ ਯਾਹ ਯਾਹ ਯਾਹ ਹੀਂ ਕਰੀਂ ਜਾਂਦੇ ਹਨ ਸਮਝ ਤਾਂ ਪਤਾ ਨਹੀਂ ਆਈਂ ਹੈਂ ਕਿ ਨਹੀਂ
@sukhiduggankaur384
@sukhiduggankaur384 2 жыл бұрын
😊😊😊😊😊
@osingh2041
@osingh2041 2 жыл бұрын
Ha, ha, ha, ha……. Don’t worry at least she has tried!
@Kabalaboharvala
@Kabalaboharvala 2 жыл бұрын
Ji
@osingh2041
@osingh2041 2 жыл бұрын
@@sukhiduggankaur384 Hi Darling Sukhi ji, why are you feeling sad?
@mahindersinghraipehowa9743
@mahindersinghraipehowa9743 2 жыл бұрын
ਗੋਰਿਆ ਵਿਚ ਤੇ ਭਾਰਤੀਆ ਵਿਚ ੲਿਕ ਗੱਲ ਸੇਮ ਲਗੀ ਕਿ ਹਸਣਾ ਸੇਮ ਹੈ ਹਸਦੇ ਸਾਡੇ ਤਰਾਂ ਨੇ
@gurjantsidhu1708
@gurjantsidhu1708 2 жыл бұрын
ਬਠਿੰਡੇ ਵਾਲੀ ਝੀਲ ਕਹੋ ਜੀ ਕਿਉਂਕਿ ਪਿੱਛੇ ਥਰਮਲ ਵੀ ਦਿਸ ਰਿਹਾ ਹੈ ਜੀ 🙏
@GurmeetSingh-oc1sn
@GurmeetSingh-oc1sn 2 жыл бұрын
ਟਹਿਣਾ ਜੀ ਤੁਹਾਡਾ ਵੀ ਕੀ ਕਹਿਣਾ ਥਿੰਦ ਮੈਮ ਜੀ ਤੁਹਾਨੂੰ ਮੈਮ ਬਣਕੇ ਬਹੁਤ ਵਧੀਆਂ ਲਗਿਆਂ ਸਲੂਟ ਜੀ 👌👌✌✌❤❤🌹🌹
@SandeepRana-yx5em
@SandeepRana-yx5em 2 жыл бұрын
bai nu salute aa sach bolda maan da saaf aa bai
@gurpreetsinghpreet6598
@gurpreetsinghpreet6598 2 жыл бұрын
ਬਹੁਤ ਵਧੀਆ ਕੰਮ ਕਰ ਰਿਹਾ ਪ੍ਰਾਈਮ ਏਸੀਆ ਖੂਬ ਜਾਣਕਾਰੀ ਦੇ ਨਾਲ ਨਾਲ ਮਨੋਰੰਜਨ ਵੀ ਹੁੰਦਾ ਹੈ ਬਾਕੀ ਭੈਣ ਜੀ ਹਰਮਨ ਥਿੰਦ ਜੀ ਅਤੇ ਸਵਰਨ ਸਿੰਘ ਟਹਿਣਾ ਜੀ ਦੀਆਂ ਗੱਲਾਂ ਹਾਸਾ ਭਰਪੂਰ ਜਾਣਕਾਰੀ ਵਾਲੀਆਂ ਹੁੰਦੀਆਂ ਹਨ ਵਾਹਿਗੁਰੂ ਇਹਨਾਂ ਤੇ ਮਿਹਰ ਭਰਿਆ ਹੱਥ ਰੱਖਣ ਜਿੰਦਗੀ ਵਿੱਚ ਖੁਸੀਆ ਖੇੜੇ ਤੰਦਰੁਸਤੀ ਤਰੱਕੀਆਂ ਬਖਸ਼ੇ ਅਤੇ ਸੇਵਾ ਕਰਦੇ ਰਹਿਣ ਬਹੁਤ ਬਹੁਤ ਦੋਵਾਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ ਜੀ
@karajsinghtoor3542
@karajsinghtoor3542 2 жыл бұрын
ਪੰਜਾਬ ਪੰਜਾਬੀਅਤ ਜ਼ਿੰਦਾਬਾਦ ❤️❤️❤️❤️❤️
@kazhenkazhenghoe7339
@kazhenkazhenghoe7339 2 жыл бұрын
Media kyi bangye aa jj de gvar ikko jhuth bolde oho bar bar ...beth k jananiya na karde aa chugliya te show da name rakhde aa chajj da vichar.
@iqbalsingh5034
@iqbalsingh5034 2 жыл бұрын
ਟਹਿਣਾ ਸਾਹਿਬ ਤੇ ਹਰਮਨ ਜੀ ਬਹੁਤ-ਬਹੁਤ ਧੰਨਵਾਦ। ਤੁਸੀਂ ਜਿਥੇ ਸੁਚੱਜੀ ਸੋਚ ਨਾਲ ਵਿਚਾਰ ਪੇਸ਼ ਕਰਦੇ ਹੋ, ਅੱਜ ਤਾਂ ਤੁਸੀ ਹੋਰ ਵੀ ਕਮਾਲ ਕਰ ਦਿੱਤੀ ਕਿ ਵਿਦੇਸ਼ ਵਿੱਚ ਵੀ ਪੰਜਾਬੀਆਂ ਦੇ ਕੀਰਤੀਮਾਨ ਨੂੰ ਸਾਡੇ ਤੱਕ ਪਹੁੰਚਾਉਣ ਦੀ ਖੇਚਲ ਕੀਤੀ ਹੈ। ਇਥੇ ਦੀ ਡਰਾਇਵਰੀ ਦੇ ਲਾਇਸੈਂਸ ਬਾਰੇ ਵੀ ਜਾਣਕਾਰੀ ਦੇ ਦਿੰਦੇ ਤਾਂ ਬਹੁਤ ਵਧੀਆ ਹੁੰਦਾ। ਧੰਨਵਾਦ ਜੀ।
@sukhwinderkaur2372
@sukhwinderkaur2372 2 жыл бұрын
ਸਲੂਟ ਹੈ ਵੀਰਾਂ ਨੂੰ
@minturandhawaminturandhawa706
@minturandhawaminturandhawa706 2 жыл бұрын
ਕੀ ਬਾਹਰ ਜਾ ਕੇ ਨਿਗ੍ਹਾ ਵਿਚ ਫ਼ਰਕ ਪੇ ਜਾਂਦਾ ਹੈ ,, ਇਹ ਸਾਰਿਆ ਨੂੰ ਐਨਕਾ ਕਿਉ ਲਾਉਣੀਆ ਪੈਂਦੀਆਂ ਨੇ,,🤔😧
@ranafarmchhokran850
@ranafarmchhokran850 2 жыл бұрын
ਬੱਲੇ ਤੁਹਾਡੇ ਨਜਾਰੇ ਆ ਕਦੇ ਕਿਤੇ ਕਦੇ ਕਿਤੇ ਪਰਾਈਮ ਏਸ਼ੀਆ ਗੁੱਡ ਚੈਨਲ
@sanjaynanda61
@sanjaynanda61 2 жыл бұрын
Welcome to England 🏴󠁧󠁢󠁥󠁮󠁧󠁿🙏🙏🙏🙏🙏
@gurjindersinghsandhu2701
@gurjindersinghsandhu2701 2 жыл бұрын
ਟਹਿਣਾ ਸਾਬ ਤੁਸੀ ਮਿੰਟ ਮਾਰਿਆ ਇੰਗਲੈਂਡ ਪਹੁੰਚਕੇ ਸਾਹ ਲਿਆ ਬੱਲੇ ਬੱਲੇ ਕਰਾਈ ਪੲੀ ਆ
@pindadalifestyle682
@pindadalifestyle682 2 жыл бұрын
ਵਾਹਿਗੁਰੂ ਜੀ ਮੇਹਰ ਕਰਨ
@Azadfrontpunjab
@Azadfrontpunjab 2 жыл бұрын
ਬਹੁਤ ਵਧੀਆ ਜੀ 🙏🇵🇹🇬🇧
@jugrajsandhu9145
@jugrajsandhu9145 2 жыл бұрын
ਟਹਿਣਾ ਸਾਹਿਬ ਤੇ ਥਿੰਦ ਜੀ ਸਤਿ ਸ੍ਰੀ ਅਕਾਲ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕੀਤਾ ਇੰਗਲੈਡ ਵਿਚ ਮੈਨੂੰ ਅੱਜ ਪਤਾ ਲੱਗਾ ਹਰਮਨ ਥਿੰਦ ਵੀ ਪੜੀ ਲਿਖੀ ਆ ਮੈ ਟਹਿਣਾ ਸਾਹਿਬ ਸਮਝਦਾ ਸੀ ਥਿੰਦ ਤੁਹਾਡੇ ਵਾਂਗ ਤੁੱਕੇ ਜਿਹੇ ਨਾਲ ਪ੍ਰੋਗਰਾਮ ਪੇਸ਼ ਕਰਦੀ ਹੈ। ਪਰ ਇਹ ਤਾਂ ਖਾਸੀ ਪੜੀ ਲਿਖੀ ਹੈ। ਟਹਿਣਾ ਸਾਹਿਬ ਤੁਸੀਂ ਵੀ ਅੰਗਰੇਜ਼ੀ ਵਾਲਾ ਕੈਤਾ ਪੜਿਆ ਕਰੋ ਅਗਲੀ ਵਾਰੀ ਕੋਈ ਦਿੱਕਤ ਨਾ ਆਵੇ। ਚੋਹਲਾ ਸਾਹਿਬ ਜਿਲਾ ਤਰਨ ਤਾਰਨ
@chetanajit4935
@chetanajit4935 2 жыл бұрын
ਇਹ ਜੋੜਾ ਪਹਿਲੀ ਵਾਰ ਵਿਦੇਸ਼ ਚ show ਕਰ ਰਿਹਾ ਲਗਦਾ,ਕਿਓਂ ਕੇ ਇਹ ਸਵਾਲ ਹੀ ਬੜੇ ਨੀਵੇਂ ਪੱਧਰ ਦੇ ਪੁੱਛ ਰਿਹਾ ।।।
@davinderkaur6000
@davinderkaur6000 2 жыл бұрын
ਸਤਿ ਸ੍ਰੀ ਅਕਾਲ ਟਹਿਣਾਂ ਸਾਹਿਬ ਤੇ ਹਰਮਨ ਜੀ। ਅਜ ਪਰੋਗਰਾਮ ਰੁਕ ਰੁਕ ਕੇ ਚਲ ਰਿਹਾ ਹੈ। ਵਿਚਕਾਰ ਆਵਾਜ਼ ਬੰਦ ਵੀ ਹੋ ਜਾਂਦੀ ਹੈ। ਤੁਹਾਡੀ ਯਾਤਰਾ ਸਫਲ ਹੋਵੇ। ਕਿੰਨੇ ਦਿਨਾਂ ਦਾ ਟੂਰ ਹੈ।
@gopysheena2797
@gopysheena2797 2 жыл бұрын
Paji sothall kado o na tusi
@ankhisingh8076
@ankhisingh8076 2 жыл бұрын
2 months da
@iknoorkaur2619
@iknoorkaur2619 2 жыл бұрын
@@gopysheena2797 , .,,, , , , m
@iknoorkaur2619
@iknoorkaur2619 2 жыл бұрын
@@gopysheena2797 , .,, ,
@iknoorkaur2619
@iknoorkaur2619 2 жыл бұрын
@@gopysheena2797 ,
@amanbrar273
@amanbrar273 2 жыл бұрын
ਆਸਟ੍ਰੇਲੀਆ ਵਿੱਚ ਵੀ ਐਨਟੀਨੇ ਹੈਗੇ ਬੀਬਾ ਜੀ ਪਰਥ ਵਿਚ
@sandhusaab4586
@sandhusaab4586 2 жыл бұрын
prime asia da uk aun da welcome
@ਅਜਾਦਸੋਚ-ਘ6ਬ
@ਅਜਾਦਸੋਚ-ਘ6ਬ 2 жыл бұрын
ਟਹਿਣਾ ਸਾਹਿਬ ਘੰਟੇ ਦੇ ਕਿੰਨੇ ਪੌਡ ਮਿਲਦੇ ਪੁਛਿਆ ਜੇ॥
@harshwinderkaur7260
@harshwinderkaur7260 2 жыл бұрын
🙏🙏 ਬਹੁਤ ਵਧੀਆ ਜੀ
@vickysinghvicky2618
@vickysinghvicky2618 2 жыл бұрын
ਗੁਰੂ ਨਾਨਕ ਸਾਹਿਬ ਜੀ ਤਰੱਕੀਆਂ ਬਖ਼ਸ਼ਣ
@lovesandhu1525
@lovesandhu1525 2 жыл бұрын
ਟਹਿਣਾ ਸਾਬ ਦੀ ਉਮਰ ਤਾ ਛੋਟੀ ਏ ਪਰ ਦੇਖਣ ਤੋ.50.55 ਦਾ ਲਗਦਾ ਏ
@chetanajit4935
@chetanajit4935 2 жыл бұрын
ਫੁਕਰਾ ਜਿਹਾ,ਸਵਾਲ ਹੀ ਏਦਾਂ ਦੇ ਕਰਦਾ
@harmitsingh374
@harmitsingh374 2 жыл бұрын
Brother Italy ada t country aa 1 aadmi family pal da tuhanu Italy nu mahda na kho ok Italy n thnu phla roti detti aa ok Brother
@parmindersaini2682
@parmindersaini2682 2 жыл бұрын
Italy nu marha kdo keha veer g . Italy always best
@chetanajit4935
@chetanajit4935 2 жыл бұрын
well said।
@boharsingh7725
@boharsingh7725 2 жыл бұрын
ਬਹੁਤ ਵਧੀਆ ਜੀ✅🙏🙏🙏🙏🙏
@swarnjitsinghswarnjit1129
@swarnjitsinghswarnjit1129 Жыл бұрын
ਬਹੁਤ ਵਧੀਆ ਟਰੱਕ ਟਰਾਲੇ ਹਨ ਇਹ ਖੁੱਲਾ ਡੁੱਲਾ AC ਕੈਬਿਨ ਤੇ ਬਹੁਤ ਹਾਈ ਫਾਈ ਪਾਵਰਫੁੱਲ ਟਰਾਲੇ ਹਨ ਮੈਂ ਸਾਊਦੀ ਅਰਬ ਚ 7 ਸਾਲ ਲਾਏ ਹਨ ਮੈ ਮਾਨ, ਇੰਟਰਨੈਸ਼ਨਲ 6ਟਾਇਰਾ ਤੇ ਮਾਰਮੌਨ 10ਟਾਇਰਾ ਘੋੜਾ ਚਲਾਇਆ ਹੈ ਤੇ ਛੋਟੀਆਂ pic ap ਗੱਡੀਆਂ ਵੀ ਬਹੁਤ ਵਧੀਆ ਸਫਰ ਰਿਹਾ ਮੇਰਾ ਬੈਕ ਸ਼ੀਸ਼ਿਆਂ ਕਰਨੇ ਪੈਂਦੇ ਹਨ ਟਰਾਲੇ ਉਹਦੇ ਚ ਕੋਈ ਦਿੱਕਤ ਨਹੀਂ ਆਈ ਸੀ ਕਾਰਾਂ ਜਿਹੇ ਲਗਦੇ ਸੀ ਜਿਵੇਂ ਕਾਰ ਚਲਾਉਂਦੇ ਹੋਈਏ ਵਿਦੇਸ਼ੀ ਟਰਾਲੇ
@DavinderSingh-us4cx
@DavinderSingh-us4cx Жыл бұрын
ਸਤਿ ਸ਼੍ਰੀ ਆਕਾਲ ਜੀ 🙏🙏🌹
@deeprataindia1170
@deeprataindia1170 2 жыл бұрын
ਗੋਰੇ ਦਾ ਕਿਹੜਾ ਸੁਰ ਦਬਤਾ ਰੁਕਦਾ ਹੀ ਨਹੀਂ। ਪੂਰਾ ਬੈਸਟ ਫ੍ਰੈਡ ਸੁਣਾ ਦਿੱਤਾ। ,,Ballu ਰਟੈਂਡਾ,,
@dharamsingh1224
@dharamsingh1224 2 жыл бұрын
ਟਹਿਣਾ ਜੀ ਬੋਟ ਤਾ ਗੋਰੇ Summer time ਰਖਦੇ ਹਨ ਟੂਰਿਸਟ ਮੌਸਮ ਵਿਚ ਘੁੰਮਦੇ ਹਨ
@Thetiger47
@Thetiger47 2 жыл бұрын
Why you guys lots ppl drive trucks. You sound like driving truck is bad job. In Canada ppl do everything including drive trucks. Please don’t try to show truck drivers in bad light I don’t drive truck but I didn’t like the way you are talking about truck drivers.
@gursewaksingh5627
@gursewaksingh5627 2 жыл бұрын
ਬਹੁਤ ਖੁਸ਼ੀ ਹੋ ਰਹੀ ਤਹਾਨੂੰ ਏਥੇ ਵੇਖ ਕੇ ਹਰਮਨ।ਭੈਣ ਜੀ ਤੁਸੀਂ ਸਾਊਥ ਹਾਲ।ਕਦੋਂ ਆਉਣਾ ਹੈ
@manukeisb1339
@manukeisb1339 2 жыл бұрын
ਹਰਮਨ ਜੀ ਤੁਸੀ ਬੋਹਤ ਸੋਹਣੇ ਲੱਗ ਲੱਗ ਰਹੇ ਹੋ
@balrajsandhu8084
@balrajsandhu8084 2 жыл бұрын
S ਸਵਰਨ ਸਿੰਘ ਟਹਿਣਾ ਜੀ ਓ ਸੱਜਣ ਹਾਂ ਜਿਸ ਨੇ ਸਵਰਨ ਟਹਿਣਾ ਨੂੰ ਸਿੰਘ ਲਿਖਣ ਲਈ ਸੁਝਾਅ ਦਿੱਤਾ ਸੀ ਅਤੇ ਉਹ ਤੁਸੀ ਮੰਨਿਆ ਤੁਹਾਡਾ ਧੰਨਵਾਦ ਤੇ ਤੁਹਾਡਾ ਹਾਰਦਿਕ ਸਵਾਗਤ ਹੈ ਪੰਜਾਬੀ ਭਾਸ਼ਾ ਵਿਚ ਏਨਾ ਵੱਡਾ ਪ੍ਰੋਗਰਾਮ ਦਿੰਦੇ ਹੋ ।।
@nishanmarmjeetkour.verygoo1903
@nishanmarmjeetkour.verygoo1903 2 жыл бұрын
ਮੇਰਾ ਵੀ ਦਿਲ ਕਰਦਾ ਹੈ ਬਈ ਪਤਰਕਾਰ ਈ ਬਣ ਜਾਈਏ। ਘਟੋਘਟ ਗੋਰਿਆਂ ਦੇ ਦੋ ਤਿੰਨ ਦੇਸ਼ਾ ਦਾ ਟੂਰ ਤੇ ਲੱਗ ਈ ਜਾਵੇਗਾ।।
@dude8225
@dude8225 2 жыл бұрын
Welcome to UK! When are you visiting London? I would like to meet you both. 🙏
@ravindrasinghkhanuja3434
@ravindrasinghkhanuja3434 2 жыл бұрын
बहुत बहुत धन्यवाद टेना साहब आप जी ने इंग्लैंड घुमाया घर बैठे
@satwantkaur6151
@satwantkaur6151 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏
@VarinderSingh-on5xw
@VarinderSingh-on5xw 2 жыл бұрын
Tehna sahab , padossi de ghar vich Aag la ke Tamasha Dhekhan walle nu piece full nahi keha janda. Iam sorry to Say , par tere werge Brian Dead tu hor ki except kita ja Sakda hey.
@sgrewal3019
@sgrewal3019 2 жыл бұрын
ਟਹਿਣਾ ਸਾਹਬ ਬਠਿੰਡਾ ਵਿਖੇ ਸਾਡੇ ਗੁਆਂਢੀ ਦੇ ਘਰ ਦੀ ਛੱਤ ਤੇ ਅੱਜ ਵੀ ਐਨਟੀਨਾ ਲੱਗਿਆ ਹੋਇਆ ਹੈ
@gurmailsinghgill8487
@gurmailsinghgill8487 2 жыл бұрын
ਟਹਿਣਾ ਜੀ।ਹਰਮਨ।ਜੀ।ਗੁਰੂ ਕਿਰਪਾ ਰਖਣ ਸੁਕਰੀਆ। ਗ।ਸ।ਸੰਗੋਵਾਲ
@param786singh2
@param786singh2 2 жыл бұрын
ਸਾਡੇ ਦੇਸ਼ ਵਿੱਚ v ivy hojy insaan nu insaan smjn ithy v ty har ik di ਮੱਦਦ ਕਰਨ ਲੋਕ ਸਾਰੇ ਇੱਕ ਦੂਜੇ ਦੀ 🙏
@Kabalaboharvala
@Kabalaboharvala 2 жыл бұрын
ਕਾਬਲ ਸਿੰਘ ਜ਼ੰਜ਼ੀਰਾਂ ਵਾਲਾ ਕਿਸਾਨ ਜੀ ਚੱਜ ਦਾ ਵਿਚਾਰ 1434
@singhkawalbir5529
@singhkawalbir5529 2 жыл бұрын
Sir madam uk gye o lagde hath nirav modi te vijay malleya da haal push ayeo interview kar ayeo k pessa set kar lya saara thore k menu divado sifarsh pa k
@jassidhu7161
@jassidhu7161 2 жыл бұрын
When u don't understand the answer is yeah yeah yeah hmm hmm i know😂😂😂
@kamljitkumar
@kamljitkumar 2 жыл бұрын
Ghat tu gaht 10 program hone chahede a sir baki welcome to uk plZ Leicester city jaror auna
@Kabalaboharvala
@Kabalaboharvala 2 жыл бұрын
1434 No ਜਰੂਰ ਦੇਖੋ ਜੀ ਕਾਬਲ ਸਿੰਘ ਜੰਜੀਰਾਂ ਵਾਲਾ ਕਿਸਾਨ
@Ramjatin
@Ramjatin 2 жыл бұрын
Punjabiyo bhora 🧠 varto gadde murde chakn da koi faida nhi hunda apni aukaat Cho rwo te 💸 earn kro 🙏
@Lj22
@Lj22 2 жыл бұрын
22 CANADA aa ke vekh trucking company kivain jealously kardian ne. Lattan kichde ne ek dooje dian. Italian lok ek jutt ho ke chaldene
@gurwindersingh-lp6jl
@gurwindersingh-lp6jl 2 жыл бұрын
Students nu v kj push lvo ja ona bre v kj das dvo ji ona shi ja nhi
@osingh2041
@osingh2041 2 жыл бұрын
Please go to Scotland as well to enjoy scenery and locks (lakes)? Also Edinburgh is a very classic and beautiful city to visit.
@Kabalaboharvala
@Kabalaboharvala 2 жыл бұрын
ਜੰਜ਼ੀਰਾਂ ਵਾਲਾ ਕਿਸਾਨ ਕਾਬਲ ਸਿੰਘ ਬਹੁਤ ਵਧੀਆ ਵਿਚਾਰ ਨੇ ਵੀਰ ਭੈਣ ਭਰਾ de
@swarnjitsinghswarnjit1129
@swarnjitsinghswarnjit1129 Жыл бұрын
ਇੰਨਾਂ ਦੇਸ਼ਾਂ ਚ ਸਿਰਫ ਕੰਮ ਨਾਲ ਮਤਲਬ ਹੈ ਜੀ ਲੋਕ ਕੰਮ ਕਰਦੇ ਹਨ ਤੇ ਖੁਸ਼ ਰਹਿੰਦੇ ਹਨ
@manjitsidhu3296
@manjitsidhu3296 2 жыл бұрын
Yrr tuhade nazare aa.. Trip v ho gya.. Te nal nal kam v kri jane oo..
@americanandpunjabilifevlog3951
@americanandpunjabilifevlog3951 2 жыл бұрын
UK trucks interior is designed slightly differently than American trucks.
@lovedeepsingh5106
@lovedeepsingh5106 2 жыл бұрын
Birmingham kad aona g
@palwindersingh3731
@palwindersingh3731 2 жыл бұрын
Harman bhen ji bhut sohne lag rahe ho. Gogi bhen from london.
@Kabalaboharvala
@Kabalaboharvala 2 жыл бұрын
ਗੁਡ ਜੀ
@kyyrah12
@kyyrah12 2 жыл бұрын
Koi ni pushda gorean nu...😅😅😅
@gurdevuppal6181
@gurdevuppal6181 2 жыл бұрын
Well come to England. Lovely to see you both
@InderjitSingh-hl6qk
@InderjitSingh-hl6qk 2 жыл бұрын
ਸਤਿ ਸ੍ਰੀ ਆਕਾਲ, ਟਹਿਣਾ ਸਾਹਿਬ ਤੇ ਹਰਮਨ ਜੀ, ਵਲੈਤ ਫੇਰੀ ਚੱਜ ਦੇ ਵਿਚਾਰ ਪ੍ਰੋਗਰਾਮ ਨੂੰ ਚਾਰ ਚੰਨ, ਵਧਿਆ ਗੱਲ ਬਾਤ,, ਕੀਨੀਆਂ
@harpreetkaur5022
@harpreetkaur5022 2 жыл бұрын
Garmi ne kheherha nahi chhedea tuhada magar aa gayee
@gopidhaliwal4693
@gopidhaliwal4693 2 жыл бұрын
ਅਾਨਦ ਹੀ ਅਾਨਦ ਹੈ ਟिਹਣਾ ਸਾिਹਬ ਤੇ ਬੀਬਾ ਹਰਮਨ ਕੌਰ ਜੀ
@SukhchainSingh-by7le
@SukhchainSingh-by7le 2 жыл бұрын
ਸਤਿ ਸ੍ਰੀ ਆਕਾਲ ਜੀ ਟੈਹਣਾ ਸਾਹਿਬ ਤੇ ਹਰਮਨ ਥਿੰਦ ਜੀ
@jasskhunkhun
@jasskhunkhun 2 жыл бұрын
ਟੈਣਾ ਸਾਹਿਬ ਸਾੜਾ ਜੈਲਸੀ ਥੋਡੇ ਚ ਈ ਜ਼ਿਆਦਾ , 20 ਸਾਲ ਹੋ ਗਏ ਸਾਡੇ ਤਾ ਦਮਾਗ ਚ ਇਹ ਸਵਾਲ ਕਦੇ ਵੀ ਨੀ ਆਈਆਂ ਜੋ ਤੁਸੀਂ ਪੁਸ਼ਣ ਡਹੇ ਆ ,
@chetanajit4935
@chetanajit4935 2 жыл бұрын
ਬਹੁਤ vdiya ਜਵਾਬ ਭਾਜੀ,ਇਹਦੇ ਸਵਾਲ ਹੀ ਜਲਸੀ ਵਾਲੇ ਆ
@jasskhunkhun
@jasskhunkhun 2 жыл бұрын
@@chetanajit4935 ਅਸੀਂ ਯਾਰ ਗੋਰੀਆਂ ਲਈ ਕੰਮ ਕਰਦੇ . ਗੋਰੇ ਸਾਡੇ ਕੋਲ ਆ ਕੇ ਬੈਠਦੇ , ਸਾਡੇ ਤੋਂ ਜੋਬਾ ਦੀ ਸਪਲਾਈ ਲੈੰਦੇ , ਸਾਡੇ ਲਈ ਕੋਨਟਰੈਕਟ ਤੇ ਕੰਮ ਕਰਦੇ . ਸਾਡੀਆਂ ਇਹਨਾਂ ਨਾਲ ਯਾਰੀਆਂ , 2001 ਚ ਮੈ Uk ਆਈਆਂ , ਜੋਬ ਵੀ ਕਿੱਤੀ ਆਪਦਾ ਵੀ ਕਰਦੇ ਆ , ਕਦੇ ਵੀ ਇਹੋ ਜਹੇ ਦਿੱਲ ਚ ਗੱਲ ਨੀ ਆਈ , ਤੇ ਸਾਡਾ ਵਾਹ millionaire ਨਾਲ ਵੀ ਪੈਦਾ , ਉਹ ਵੀ ਬੜੀ ਰਿਸਪੈਕਟ ਨਾਲ ਬੋਲਦੇ ਆ , ਹਾਂ ਜੋ ਟਾਈਮ ਸੀ ਉਹ ਸੀ ਨੰਗ ਗਿਆ , ਪਰ ਮੈ ਇਸਨੂੰ ਪਈਲਾ ਵੀ ਕੋਸਦਾ ਰਹਿੰਦਾ , ਇਸਦੀ ਸੋਚ ਦਾ ਸਰਕਲ ਤੰਗ ਆ , ਕਲਾਕਾਰਾਂ ਨੂੰ ਮਾੜਾ ਚੰਗਾ , ਚਾਰ ਪੈਸੇ ਵਾਲੇ ਸਰਦੇ ਪੁੱਜਦੇ ਬੰਦੀਆਂ ਲਈ ਹਮੇਸ਼ਾ ਨਫ਼ਰਤ ਪਾਲਦਾ , ਯਾਰ ਅਗਲੀਆਂ ਦੀ ਮੇਹਨਤ ਆ ਕੰਮ ਕਰਦੇ , ਸਿੱਧੂ ਬਾਈ ਨੇ 101% ਗੱਲ ਸਹੀ ਕਹੀ ਸੀ ਇਸ ਬੰਦੇ ਲਈ ਤੇ ਉਸ ਗੱਲ ਤੇ ਵੀ ਉਹ ਜਿਨਾ ਚਿਰ ਜਿਉਂਦਾ ਸੀ ਇਹ ਦੋਵੇਂ ਹਰ ਵੇਲੇ ਉਸਨੂੰ ਭੰਡਦੇ ਸੀ , ਤੇ ਉਸ ਦੇ ਮਰਨ ਤੋਂ ਮਗਰੋਂ ਉਸ ਨੂੰ ਕੈਸ਼ ਕਰਨ ਲਈ ਇਹਨਾਂ ਕੋਈ ਐਪੀਸੋਡ ਨੀ ਸ਼ੱਡੀਆ ਜਿਸ ਚ ਉਸਦੀ ਸਿਫ਼ਤ ਨੀ ਕਿੱਤੀ ਹੋਵੇ , ਰੱਜ ਕੇ ਉਸਦੀ ਮੋਤ ਕੈਸ਼ ਕਿੱਤੀ ਇਹਨੀਂ ਦੋਵਾ ਨੇ , ਸਾਨ ਬੰਦੇ ਆ ਇਹਨਾਂ ਚ ਬਾਠ , ਗੁਰਪ੍ਰੀਤ ਤੇ ਪਿੱਨੂੰ ਸਾਬ , ਇਹ ਚੁਗਲੀਆਂ ਜੋਗੇ ਜਾ ਪੁੜੇ ਖਿਰ , ਕੜਾਹ ਨੂੰ ਲ਼ਾਲ਼ਾ ਸੁੱਟ ਸੁੱਟ ਕੱਪੜੇ ਲਬੇੜ ਲਏ , ਸੋਚ ਵੱਡੀ ਕਰੋ ਕੱਲੀ ਜਿਭ ਨੀ
@karanveer7674
@karanveer7674 2 жыл бұрын
Yeah yeah Karri janda. English da akhar nahi anda. Punjabi vich vich bol 😆.. Italy flight. 🇮🇹
@HarpalSingh-lq2nm
@HarpalSingh-lq2nm 2 жыл бұрын
Aj Italy nu mahda ahk da Italy na rhoti pa, 🇮🇹🇮🇹🇮🇹🇮🇹
@goldenbrown3283
@goldenbrown3283 2 жыл бұрын
Oh Bhai jehre 13 Saal toh ehteh aah oh puraneh nehi !!!! Oh tah hajje nameh aah !!!. Ehteh oh vi bandeh jehre 40 Saal pehla trucking vich ayeh !!. Bohat purania trucking companies aah England vich !!!
@navjotkaur4296
@navjotkaur4296 2 жыл бұрын
Veere Dubai to England move krna hove te kive aa sakda
@AmrikSingh-bd4pf
@AmrikSingh-bd4pf 2 жыл бұрын
TUseein uj Derby aaa ke England Vich raun-kaan laa tiaan ! Really wonderful.
@bobykherasingh5532
@bobykherasingh5532 2 жыл бұрын
Itly da kha k itly de pasport te uk aa k Hun kende Italy de lok rukhe a Jis ne tuhanu uk on joga kita pandan de had hogi hun uk di chaplusi krn lge hoe.jine uk de lok rukhe me kena nwe bnde nal bol k Rani ni eh log ina hnkar prea pea ina ch j glt kea hove te muafi
@Mack_057x
@Mack_057x 2 жыл бұрын
Good SS Tehana veer.
@KulwantSingh-dv5rb
@KulwantSingh-dv5rb 2 жыл бұрын
Pl.visit Kallah chowk in Southall and ask question punjabi people in the morning. U will know how already settled Indian exploting new comers.
@singhsaab-yo1dm
@singhsaab-yo1dm 2 жыл бұрын
i love England 🇬🇧🇬🇧👌 please make a video in LONDON and BIRMINGHAM.
@Dev-Bhullar
@Dev-Bhullar 2 жыл бұрын
London and Birmingham is not real England anymore if you want to see real UK you need to travel to countryside its beautiful
@kisankaur4459
@kisankaur4459 2 жыл бұрын
l miss Coventry !!!!!!!!!!!
@singhsaab-yo1dm
@singhsaab-yo1dm 2 жыл бұрын
@@kisankaur4459 really where are u from dear ?
@Kabalaboharvala
@Kabalaboharvala 2 жыл бұрын
Good ji
@Kabalaboharvala
@Kabalaboharvala 2 жыл бұрын
ਭੈਣ ਹਰਮਨ ਥਿੰਦ ਤੇ ਵੀਰ ਜੀ ਸਤਿ ਸ੍ਰੀ ਅਕਾਲ
@ireland278
@ireland278 2 жыл бұрын
Italy wale ne English de fate chakte lol 😆 😂 yeaaaa lol 😆 😂.vichre de punjabi ve khrab hogya yeaaa lol 😆 😄 just kidding lad's 😂
@KamalSingh-dl6yc
@KamalSingh-dl6yc 2 жыл бұрын
ਥਿੰਦ ਭੈਣ ਜੀ ਅਤੇ ਟਹਿਣਾਂ ਸਾਬ ਜੀ ਸਤਿ ਸ੍ਰੀ ਅਕਾਲ ਜੀ par sir chota jiha england na ena vada bharat ta kabja kar liya c
LIFEHACK😳 Rate our backpacks 1-10 😜🔥🎒
00:13
Diana Belitskay
Рет қаралды 3,9 МЛН
💩Поу и Поулина ☠️МОЧАТ 😖Хмурых Тварей?!
00:34
Ной Анимация
Рет қаралды 2 МЛН
Как мы играем в игры 😂
00:20
МЯТНАЯ ФАНТА
Рет қаралды 3,2 МЛН
🍉😋 #shorts
00:24
Денис Кукояка
Рет қаралды 3,6 МЛН
LIFEHACK😳 Rate our backpacks 1-10 😜🔥🎒
00:13
Diana Belitskay
Рет қаралды 3,9 МЛН