Chajj Da Vichar (1668) || ਗਿੱਪੀ ਗਰੇਵਾਲ ਕਿਵੇਂ ਬਣਿਆ ਸਟਾਰ | ਕਿਸ ਨੇ ਤੋੜ ਦਿੱਤੀ ਸਾਡੀ ਯਾਰੀ

  Рет қаралды 85,412

Prime Asia TV

Prime Asia TV

Күн бұрын

Пікірлер: 111
@JasvirSingh-mr5lg
@JasvirSingh-mr5lg Жыл бұрын
ਇਹਨੇ ਠੇਕਾ ਲਿਆ ਵਧੀਆ ਗੀਤਾ ਦਾ, ਇਹੋ ਜਿਹੇ ਲਿਖੋ ਇਹੋ ਜਿਹੇ ਗਾਓ ਕਿਉਂਕਿ ਮੈ ਇਹੋ ਜਿਹੇ ਸੁਣਦਾ ਜੋ ਹੋ ਨਹੀਂ ਸਕਦਾ, ਟਹਿਣਾ ਮੂਸੇਵਾਲੇ ਦਾ ਮੁਢੋਂ ਸਰੀਕ ਰਿਹਾ ਹੋਰ ਕੋਈ ਗੱਲ ਨੀ! ਤੂੰ ਨਾ ਸੁਣ ਗੀਤ ਤੈਨੂੰ ਸਾਰੇ ਯਾਦ ਆ,295 ਸੁਣ billboard ਤੇ ਦਰਜ ਆ
@SatnamSingh-bc5zm
@SatnamSingh-bc5zm Жыл бұрын
ਪੜ੍ਹ ਪੜ੍ਹ ਕਿਤਾਬਾਂ ਢੇਰ ਕੁੜੇ, ਮੇਰਾ ਵਧਦਾ ਜਾਏ ਹਨੇਰ ਕੁੜੇ। ਜਦ ਆਪਣੇ ਆਪ ਨੂੰ ਪੜ੍ਹਿਆ, ਫਿਰ ਹੋ ਗਈ ਨਵੀਂ ਸਵੇਰ ਕੁੜੇ।
@SatnamSingh-bc5zm
@SatnamSingh-bc5zm Жыл бұрын
ਮਿੱਤਰਾਂ ਨੂੰ ਸੰਗਾਊ ਸੁਭਾਅ ਮਾਰ ਗਿਆ, ਹਰ ਬੰਦਾ ਸਾਨੂੰ ਗੱਲਾਂ ਨਾਲ਼ ਚਾਰ ਗਿਆ।
@manpreetkaur9764
@manpreetkaur9764 Жыл бұрын
ਟਹਿਣਾ ਸਾਬ ਤੁਸੀਂ ਜਿਹੜੇ ਮਰਜ਼ੀ ਕਲਾਕਾਰ ਨੂੰ ਸੱਦ ਲਉ ਗੱਲਾਂ musewale ਦੇ ਉਲਟ ਹੀ ਕਰਨੀਆਂ ਹੁੰਦੀਆਂ ਨੇ ਕਦੇ ਕਿਸੇ ਦਾ postive ਪੱਖ ਵੀ ਵੇਖ ਲਿਆ ਕਰੋ ਫੇਰ ਤੁਸੀਂ ਨਾਮ ਵੀ ਨਹੀਂ ਲੈਂਦੇ।ਡਰ ਲੱਗਦਾ
@SukhwinderSingh-wq5ip
@SukhwinderSingh-wq5ip Жыл бұрын
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@deeppannu100
@deeppannu100 Жыл бұрын
ਜਗਦੇਵ ਮਾਨ ੨੨ ਇੱਕ ਬਹੁਤ ਵਧੀਆ ਗੀਤਕਾਰ ਨੇ
@avtarsinghhundal7830
@avtarsinghhundal7830 Жыл бұрын
VERY GOOD performance
@manveertakhar4369
@manveertakhar4369 Жыл бұрын
ਮੇਰਾ ਸਭ ਤੋਂ ਵੱਧ ਮਨ ਪਸੰਦ ਗਾਣਾ (ਰੱਬਾ ਮੇਰਿਆ ਬਣਾਦੇ ਸੀਸਾ ਯਾਰ ਦਾ) ਅੱਜ ਗੀਤਕਾਰ ਨੂੰ ਦੇਖਕੇ ਮਨ ਖੁਸ਼ ਹੋ ਗਿਆ।
@Nimreet173
@Nimreet173 Жыл бұрын
ਸਤਿ ਸ੍ਰੀ ਆਕਾਲ ਟਹਿਣਾ ਸਾਹਿਬ ਮੈਡਮ ਹਰਮਨ ਥਿੰਦ ਜੀ ਤੇ ਬਾਕੀ ਸਾਰੀ ਟੀਮ ਨੂੰ ਜੀ
@jagjitkhaira8912
@jagjitkhaira8912 Жыл бұрын
Very good Maan sahib
@chandandeeprinku7872
@chandandeeprinku7872 Жыл бұрын
ਟਹਿਣਾ ਸਾਹਿਬ ਬੜੇ ਫਿੱਟ ਹੋ ਗਏ ਜੀ, ਸਾਨੂੰ ਵੀ ਦੱਸ ਦਿਉ ਕੋਈ ਨੁਕਤਾ
@satdevsharma7039
@satdevsharma7039 Жыл бұрын
ਬਾਕਮਾਲ ਲੇਖਕ, ਗਾਇਕ, ਸਭਨਾਂ ਨੂੰ ਜੀ ਸਤਿ ਸ੍ਰੀ ਆਕਾਲ ਜੀ।🌹❤🙏🇺🇸
@varinder3847
@varinder3847 Жыл бұрын
Mitra de CHADRE te pade morni ✍️👌🏻👌🏻👌🏻
@gosaldairyfaram1067
@gosaldairyfaram1067 Жыл бұрын
Sidhu zindabad
@moninderkaur2232
@moninderkaur2232 Жыл бұрын
Ary wah Jagdev Maan Ji . I like ur writers
@pawandhuria5022
@pawandhuria5022 Жыл бұрын
ਸਿੱਧੂ ਦੇ ਪਿਤਾ ਜੀ ਪੰਜਾਬ ਛੱਡਣਾ ਚਾਹੁੰਦੇ ਹਨ ਟੈਹਿਣਾ ਸਾਬਹ
@surindermander5899
@surindermander5899 Жыл бұрын
ਸੁਰਿੰਦਰ ਸਿੰਘ ਮੰਡੇਰ ਛੋਕਰਾਂ ਨਵਾਂਸ਼ਹਿਰ ਸਤਿ ਸ੍ਰੀ ਅਕਾਲ ਹਰਮਨ ਥਿੰਦ ਭੈਣ ਜੀ ਸਵਰਨ ਸਿੰਘ ਟਹਿਣਾ ਵੀਰ ਜੀ ।
@princekumarhanji164
@princekumarhanji164 Жыл бұрын
Very nice geetkaar jagdev maan ji
@baldevsinghkular3974
@baldevsinghkular3974 Жыл бұрын
An interesting & excellent Presentation.thank u Jagdev Maan,Bibi Harman Thind,Swaran Singh Tehna Ji &Team Prime Asia TV.
@GurwinderSingh-ff2hi
@GurwinderSingh-ff2hi Жыл бұрын
LAXMI MATTA JI DI EJAAT KAREYA KARO
@harrydhaliwal4997
@harrydhaliwal4997 Жыл бұрын
ਬਹੁਤ ਵਧੀਆ ਇੰਟਰਵਿਊ
@toodesi
@toodesi Жыл бұрын
❤❤ ਬਹੁਤ ਵਧੀਆ ਜੀ 🙏🙏
@satindersonu4649
@satindersonu4649 Жыл бұрын
Bindrakhia ne bohot geet gay bai jagdev shakhdolat Mann de sare bohot hit ne I love bindrakhia ji
@meludhilwan8889
@meludhilwan8889 Жыл бұрын
ਟੈਹਣਾ ਜੀ ਤੁਸੀਂ ਸਦਾ ਖੁਸ਼ ਰਹੋੰ
@gurjantkanjla6547
@gurjantkanjla6547 Жыл бұрын
Good interview bro ji
@bharbhurkang1755
@bharbhurkang1755 Жыл бұрын
ਬਹੁਤ ਵਧੀਆ ਪ੍ਰੋਗਰਾਮ
@ranjitsokhal6236
@ranjitsokhal6236 Жыл бұрын
ਬਹੁਤ ਖੂਬ ਜੀ !!
@maninderaasa4556
@maninderaasa4556 Жыл бұрын
Gippy da pehla ਗਾਣਾ (ਜੇ ਪੈਗ ਤੂੰ ਪਾਵੇਂ) ਸੀ ਭਾਜੀ, for your kind information
@deepjandoria3545
@deepjandoria3545 Жыл бұрын
ਘੈਂਟ ਬੰਦਾ ਬਾਈ
@boharsingh7725
@boharsingh7725 Жыл бұрын
ਬਹੁਤ ਵਧੀਆ ਜੀ, ਸਤਿ ਸ੍ਰੀ ਅਕਾਲ 🙏🙏🙏🙏🙏
@gagan5933
@gagan5933 Жыл бұрын
ਬਾਈ ਦਾ ਸੁਭਾਅ ਬਹੁਤ ਹੀ ਵਧੀਆ ਹੈ
@satpalsaini8797
@satpalsaini8797 Жыл бұрын
ਬਹੁਤ ਵਧੀਆ ਲੇਖਕ ਆਰ
@KuldeepSingh-my6vx
@KuldeepSingh-my6vx Жыл бұрын
ਤੁਹਾਡਾ ਪਰੋਗਰਾਮ ਸਟੂਡੀਉ ਵਿੰਚ ਜਿਆਦਾ ਵਧੀਆ ਹੁੰਦਾ ਹੈ ਜੀ
@parmindersidhu5135
@parmindersidhu5135 Жыл бұрын
ਬਹੂਤ ਵਧੀਆ ਜੀ 🙏🙏💓
@harshwinderkaur7260
@harshwinderkaur7260 Жыл бұрын
👍🏼👍🏼🙏🙏🙏 ਬਹੁਤ ਵਧੀਆ ਜੀ
@jspawaar675
@jspawaar675 Жыл бұрын
ਟਹਿਣਾ ਸਾਬ੍ਹ ਜੀ ਅਤੇ ਹਰਮਨ ਥਿੰਦ ਜੀ ਨੂੰ ਪਿਆਰ ਭਰੀ ਸੱਤ ਸ੍ਰੀ ਆਕਾਲ ਜੀ
@harmansinghchahal9135
@harmansinghchahal9135 Жыл бұрын
ਵਾਹ ਜੀ ਵਾਹ, ਅਨੰਦ ਆ ਗਿਆ 🙏❤️
@ManjitSingh-ey5gv
@ManjitSingh-ey5gv Жыл бұрын
ਸਤਿ ਸਤਿ ਸ੍ਰੀ ਆਕਾਲ ਜੀ
@NaviNavjot90
@NaviNavjot90 Жыл бұрын
JAGDEV MAAN Bai ji 👌👌👌
@sahajsekhonutube2520
@sahajsekhonutube2520 Жыл бұрын
ਸੱਤ ਸ਼੍ਰੀ ਆਕਾਲ ਟਹਿਣਾ ਸਾਬ ਜੀ ਤੇ ਹਰਮਨ ਜੀ
@tigerisback324
@tigerisback324 Жыл бұрын
Boht vadia song keete aa 22 ji ne
@kirankaur4504
@kirankaur4504 Жыл бұрын
ਸਤਿ ਸ੍ਰੀ ਅਕਾਲ ਜੀ 🙏🙏🙏
@karajsinghtoor3542
@karajsinghtoor3542 Жыл бұрын
ਚੱਜ ਦਾ ਵਿਚਾਰ ❤️❤️❤️
@kuldeepjoshi4258
@kuldeepjoshi4258 Жыл бұрын
Jagdev maan legend punjabi song ✍ God bless you 🙏
@MurgikhanaTv
@MurgikhanaTv Жыл бұрын
ਵੀਰੇ ਤੁਸੀਂ ਨੀ ਅਣਖ਼ੀ ਜਾਂ ਗ਼ੈਰਤਮੰਦ ਹੋਣੇ ਅਸੀਂ ਅੱਜ ਵੀ ਹਾਂ ਤੇ ਰਹਾਂਗੇ, ਪੰਜਾਬ ਲਈ ਕੰਮ ਕਰਦੇ ਹਾਂ ਕਰਦੇ ਰਹਾਂਗੇl ਸਾਰੇ ਸਿੱਖ ਪੰਜਾਬੀ ਜਗਤ ਨੂੰ ਇੱਕੋ ਰੱਸੇ ਨਾ ਬੰਨੋ, ਖ਼ੁਦ ਅੰਗਰੇਜ਼ੀ ਫ਼ਿਲਮ ਬਣਾ ਕੇ ਪੰਜਾਬੀ ਹੋਣ ਦਾ ਸਬੂਤ ਨਾ ਦਿਓl ਤੁਹਾਡੇ ਗੀਤ ਬਿਨ੍ਹਾਂ ਸ਼ੱਕ ਬਾ ਕਮਾਲ ਸਨ
@sharansohal8973
@sharansohal8973 Жыл бұрын
Beth k janania nal karde aa chuglia te show da name rakhde aa chaj da vichaar😂😂
@gagan8157
@gagan8157 Жыл бұрын
Wahhhh❤
@GurpreetKaur-lx9tp
@GurpreetKaur-lx9tp Жыл бұрын
Very good. God bless you veer 🙏🇩🇪❤️
@pawankumarpawan9879
@pawankumarpawan9879 Жыл бұрын
Tehna saab te harman sis nu sat shri aakal ji... Tuhada program bahut nice hunda
@sandhugaming7629
@sandhugaming7629 Жыл бұрын
Love u maan saab ur tooo good
@sukhwinderbhangu898
@sukhwinderbhangu898 Жыл бұрын
Bahut vadhya geetkar
@Punjab7324
@Punjab7324 Жыл бұрын
ਸਵਰਨ ਸਿੰਘ ਜੀ ਤੁਸੀ ਵੀ ਘੱਟ ਨੀ ,ਅਸੀਂ ਤੁਹਾਨੂੰ ਸੁਲਝਿਆ ਇਨਸਾਨ ਸਮਝਦੇ ਆ ਔਰ ਤੁਸੀ ਹੋ ਵੀ ,,ਪਰ ਜਦੋ ਤੁਸੀ ਆਪਣੀ ਇੰਟਰਵਿਊ ਜੋ ਕਲਾਕਾਰ ਭਾਈਚਾਰੇ ਨਾਲ ਕਰਦੇ ਓ ਤਾ ਟਾਇਟਲ ਤੁਹਾda
@devheeratvchannel
@devheeratvchannel Жыл бұрын
ਤਾਹੀ,ਫੇਲ,ਆ,ਤੂ,ਬਾਈ,ਸਰਸਵਤੀ,ਦਾ,ਅਪਮਾਨ, ਕੀਤਾ,ਤੇਰੇ,ਪਿਓ,ਨੇ,
@pawankalyan1860
@pawankalyan1860 Жыл бұрын
Suljeya hoya bnda aw yrrr ❤
@tejindersingh2679
@tejindersingh2679 Жыл бұрын
Jagdev mann best singer and writer
@JagwinderSingh-sd1fi
@JagwinderSingh-sd1fi Жыл бұрын
ਹਰਜੀਤ ਸਿੱਧੂ ਨੂੰ ਬਲਾਓ
@chainpalkaurmangatgill2848
@chainpalkaurmangatgill2848 Жыл бұрын
Hun tAk naam sunia c ajj darshan v hoge👍👍👌👌🙏🙏🙏🙏
@amarajitproductions3902
@amarajitproductions3902 Жыл бұрын
The end part of the conversation was utrely hilarious...😂😂😂
@niteshaggarwal3845
@niteshaggarwal3845 Жыл бұрын
Bhut sahi gal kahi - Punajbi (asi) padan ch visahwas ni rakhde , gallan kdn ch rakhde , asi sikhna ch nahi sikhaun ch rakhde . Jehra koi jayj gal krda usnu hullu hlllu kr k painde . Apa nu education , employment te safety d gal krni chidi dharm toh upar uth k .
@shamshermaan8095
@shamshermaan8095 Жыл бұрын
Sat sri aakal gi
@kevinhundal4409
@kevinhundal4409 Жыл бұрын
HARMAN & TEHNA G 22 JAGDEV DIAN 2 KISHTAN BANANIAN C.
@ManpreetSingh-ld4cr
@ManpreetSingh-ld4cr Жыл бұрын
Best of luck ਮਾਨਾ
@ManmeetSandhu-Music
@ManmeetSandhu-Music Жыл бұрын
ਲਾ ਲੈ ਜਗਦੇਵ ਮਾਨ ਨਾਲ ਬਿੱਲੋ ਯਾਰੀਆ ✍️😍 ਪੱਟ ਲੈਣਗੇ ਤਵੀਤਾ ਵਾਲੇ ਨੀ ਕਿੰਨਾ ਚਿਰ ਬੱਚਜੇਗੀ 👌👌
@doctormohan405
@doctormohan405 Жыл бұрын
Jagdab maan sab je sat shri akal je
@sandeepsonu2997
@sandeepsonu2997 Жыл бұрын
Bha ji kadi. Davinder kohinoor nu v bulayo
@RoopSingh-le7vp
@RoopSingh-le7vp Жыл бұрын
Kamal bhai Kamal
@RoopSingh-le7vp
@RoopSingh-le7vp Жыл бұрын
Jiyo
@ireland278
@ireland278 Жыл бұрын
Listen the background music 🎶 lol 👍 😆
@karanbaraich2300
@karanbaraich2300 Жыл бұрын
Bahut vadia
@satindersingh341
@satindersingh341 Жыл бұрын
Bahut bamb banda 22 jagdev
@balwinderSingh-wp6qy
@balwinderSingh-wp6qy Жыл бұрын
age dono tarki
@harpreetsinghsra7253
@harpreetsinghsra7253 Жыл бұрын
Sat shri akal ji
@ramandeepsingh4310
@ramandeepsingh4310 Жыл бұрын
Good
@sukhabhangu1077
@sukhabhangu1077 Жыл бұрын
👌👌🙏🙏🙏
@AmitKumar-ef2sv
@AmitKumar-ef2sv Жыл бұрын
Gippy bhai ji jagdev mann bhai na gaana kro
@palakjhand6394
@palakjhand6394 Жыл бұрын
Sat shri akal ji 🙏
@harmitsingh374
@harmitsingh374 Жыл бұрын
Very nice brother
@rashpaltalwara6427
@rashpaltalwara6427 Жыл бұрын
Very good
@rakeshbajaj9869
@rakeshbajaj9869 Жыл бұрын
Very nice ji
@gurpreetkaur5046
@gurpreetkaur5046 Жыл бұрын
Very nice
@davinderkaur6000
@davinderkaur6000 Жыл бұрын
ਸਤਿ ਸ੍ਰੀ ਅਕਾਲ ਟਹਿਣਾਂ ਸਾਹਿਬ ਤੇ ਹਰਮਨ ਜੀ ।ਤੁਸੀਂ ਇੰਗਲੈਂਡ ਤੋਂ ਵਾਪਿਸ ਆ ਗੇ। ਕਿਉਂਕਿ ਇਹ ਪ੍ਰੋਗਰਾਮ ਸਟੂਡੀਓ ਵਿੱਚ ਚਲ ਰਿਹਾ ਹੈ।
@osingh2041
@osingh2041 Жыл бұрын
This recording made before they went to UK.
@KuldeepSingh-qq9ds
@KuldeepSingh-qq9ds Жыл бұрын
👍👍👍
@paramjit5435
@paramjit5435 Жыл бұрын
Very good bai ji
@RoopSingh-le7vp
@RoopSingh-le7vp Жыл бұрын
Freedom Phantom Bible Phantom
@Parminder_waraich303
@Parminder_waraich303 Жыл бұрын
2006 ch 50thousand mangda reha hun ta hi velha betha
@lovepreet_kaler22
@lovepreet_kaler22 Жыл бұрын
❣️❣️❣️❣️
@PBXSIDHULIVE
@PBXSIDHULIVE Жыл бұрын
Jagdev maan brand c kise time gippy de har song vich name chlda c Jagdev maan da Gipp de first alb naag
@arjan8046
@arjan8046 Жыл бұрын
Gippy kr k jagdev Maan aa hun chalda ni tn fame vaste gal bna k dsda Gippy 🔥🔥
@arjan8046
@arjan8046 Жыл бұрын
Oh tn Gippy di kismat c te ohdi mehnat c tu eve Sara apne te la reha v tere kr k oh aaa
@pb19wale24
@pb19wale24 Жыл бұрын
Jaddev maan banda naran aa me dekheya ji
@balwinderSingh-wp6qy
@balwinderSingh-wp6qy Жыл бұрын
kida dono jane swad lende ne
@Parminder_waraich303
@Parminder_waraich303 Жыл бұрын
Tehna kahda Singh
@hsb422
@hsb422 Жыл бұрын
Title ch likhya kro vi unterview den vala kon aaaaa..
@swaranhoonjan1824
@swaranhoonjan1824 Жыл бұрын
Ssa🙏🙏🇬🇧
@shere-punjabsinghshergill3257
@shere-punjabsinghshergill3257 Жыл бұрын
Tehna Saab ih gall inj hey K S. Bhagat Singh Bahut soorma si te har Indian nu unjh da hona chahida Par jado apne putt di wari awe ta na, na ih ta masoom e. So Bhagat horna de ghar hi soorma lagda? Iho hathiyara wale singer di gall e. Bai dian galla interesting ne.
@tejindersingh2679
@tejindersingh2679 Жыл бұрын
Sat shri akal Tehna j and Harman j
@ProfessorSKVirk
@ProfessorSKVirk Жыл бұрын
⭐⭐⭐⭐⭐⭐⭐⭐⭐⭐⭐
@osingh2041
@osingh2041 Жыл бұрын
Very poor recording. Why?
@ProfessorSKVirk
@ProfessorSKVirk Жыл бұрын
😀😀😀😀😀😀😀😀
@Gurpreetsingh-ng4no
@Gurpreetsingh-ng4no Жыл бұрын
1st comment apna
@kulvirchahalchahal2409
@kulvirchahalchahal2409 Жыл бұрын
Aj e marrige place ch eh geet sun k aye ah
@karandeepsingh7260
@karandeepsingh7260 Жыл бұрын
Keda geet
@kulvirchahalchahal2409
@kulvirchahalchahal2409 Жыл бұрын
@@karandeepsingh7260 fulkari te jdo chere walya ve ak ld gi
MY HEIGHT vs MrBEAST CREW 🙈📏
00:22
Celine Dept
Рет қаралды 85 МЛН
ЗНАЛИ? ТОЛЬКО ОАЭ 🤫
00:13
Сам себе сушист
Рет қаралды 2,8 МЛН
Fake watermelon by Secret Vlog
00:16
Secret Vlog
Рет қаралды 30 МЛН
버블티로 부자 구별하는법4
00:11
진영민yeongmin
Рет қаралды 26 МЛН
Chajj Da Vichar 777 || Dev Tharikewala Disclosed About Kuldeep Manak
38:09
MY HEIGHT vs MrBEAST CREW 🙈📏
00:22
Celine Dept
Рет қаралды 85 МЛН