Chajj Da Vichar (1814) || ਕਿਉਂ ਫੁੱਲੀਆਂ ਜਸਵਿੰਦਰ ਭੱਲਾ ਦੀਆਂ ਅੱਖਾਂ - ਭੱਲਾ,ਬਿੰਨੂ,ਅਨਮੋਲ ਨੇ ਖੋਲ੍ਹੇ ਵੱਡੇ ਭੇਤ

  Рет қаралды 219,624

Prime Asia TV

Prime Asia TV

Күн бұрын

#primeasiatv #chajjdavichar #swarnsinghtehna #harmanthind
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 138
@jagjitkumar2446
@jagjitkumar2446 Жыл бұрын
ਬਹੁਤ ਹੀ ਵਧੀਆ ਪ੍ਰੋਗਰਾਮ, ਬੜਾ ਮਜ਼ਾ ਆਇਆ ਤਿੰਨੋਂ ਹੀ ਕਲਾਕਾਰ ਇੱਕ ਦੂਜੇ ਤੋਂ ਵੱਧ ਨੇ,ਟਹਿਣਾ ਜੀ ਦੇ ਕਹਿਣ ਅਨੁਸਾਰ ਬਾਕਮਾਲ ਕਲਾਕਾਰ ਪ੍ਰੋਗਰਾਮ ਵੇਖ ਕੇ ਮਨ ਸਰਸ਼ਾਰ ਹੋ ਗਿਆ,ਪਰਾਈਮ ਏਸ਼ੀਆ ਟੀਵੀ ਚੈਨਲ ਦਾ ਬਹੁਤ ਬਹੁਤ ਧੰਨਵਾਦ 👍👌🙏
@RanjitSingh-gn5gf
@RanjitSingh-gn5gf Жыл бұрын
ਭੱਲਾ ਜੀ ਦਾ ਗੀਤ ਸੁਣ ਕੇ ਅਨੰਦ ਆ ਗਿਆ
@gurdarshansingh4512
@gurdarshansingh4512 Жыл бұрын
Mn
@sukhwinderdhiman3457
@sukhwinderdhiman3457 Жыл бұрын
ਭੱਲਾ ਸਹਿਬ ਕਰਮਜੀਤ ਅਨਮੋਲ ਬਿੰਨੂਈ ਜੀ ਅਤੇ ਹਰਮਨ ਥਿੰਦ ਅਤੇ ਸਵਰਨ ਸਿੰਘ ਟਹਿਣਾ ਸਾਰਿਆਂ ਦੀਆਂ ਹਾਸੇ ਭਰਪੂਰ ਗੱਲਾਂ ਸੁਣਕੇ ਮਨ ਬਹੁਤ ਜਿਆਦਾ ਖੁਸ਼ ਹੋਇਆ ਧੰਨਵਾਦ ਬਹੁਤ ਧੰਨਵਾਦ ਜੀ ❤❤❤❤❤❤❤❤❤❤
@Dhermender-zo9xl
@Dhermender-zo9xl Жыл бұрын
Bhai tuu depress lagda Peg sheg lya ker
@iqbalsinghsidhu855
@iqbalsinghsidhu855 Жыл бұрын
ਛੋਟੇ ਵੀਰ (ਟਹਿਣੇ) ਬਹੁੱਤ ਜ਼ਿਆਦਾ ਸੁਆਦ ਆਇਆ ਥੋਡੀ ਪੰਜਾਂ ਜਣਿਆਂ ਦੀ ਇੰਟਰਵਿਯੂ ਸੁਣਕੇ। ਵਾਹਿਗੁਰੂ ਜੀ ਥੋਨੂੰ ਤੰਦਰੁਸਤੀ ਤੇ ਚੜ੍ਹਦੀਕਲਾ ਬੱਖਸ਼ਣ ਜੀ
@gurjantsidhu1708
@gurjantsidhu1708 Жыл бұрын
ਇਸ ਤਰ੍ਹਾਂ ਦੀ ਇੰਟਰਵਿਊ ਸੀ ਜਿਵੇਂ ਕਿਸੇ ਖਾਸ ਮੇਜ ਤੇ ਪਾਰਟੀ ਚਲਦੀ ਹੋਵੇ👍🙏
@HarpreetKaur-jj2bv
@HarpreetKaur-jj2bv Жыл бұрын
Kash bhalla sahib ji tay tehna sahib ji day vichalay ik ceat hor hundi .us tay sidhu moosayvala vi ihna naal beth k hasa makhol ker riha hunda .miss you moosay valia.
@parmindersidhu5135
@parmindersidhu5135 Жыл бұрын
ਆਨੰਦ ਆ ਗਿਆ ਪ੍ਰੋਗਰਮ ਦੇਖ ਕੇ 😂😂🙏🙏
@saadpunjabi3483
@saadpunjabi3483 Жыл бұрын
Aapa lehnady waly punjabi charday walyan di rah ch akhan ty dil wecha k bethay aan ❤ G aaya nu
@Deepk318
@Deepk318 Жыл бұрын
ਪੂਰਾ ਆਨੰਦ ਆ ਗਿਆ ਸਾਡੇ ਮਹਾਨ ਕਲਾਕਾਰਾਂ ਨੂੰ ਹਾਸਾ ਖਿਲਾਰਦੇ ਹੋਏ,ਮਜ਼ਾ ਆ ਗਿਆ।
@harpinder5845
@harpinder5845 Жыл бұрын
ज नाक न मग ub MN MN ह l
@malsingh638
@malsingh638 Жыл бұрын
ਟਹਿਣਾ ਸਾਹਿਬ ਜੀ ਤੇ ਬੀਬਾ ਹਰਮਨ ਥਿੰਦ ਜੀ ਆਪ ਜੀ ਨੂੰ ਵਧਾਈਆਂ ਜੀ ਅੱਜ ਜਸਵਿੰਦਰ ਭੱਲਾ ਬਿੰਨੂ ਢਿੱਲੋਂ ਕਰਮਜੀਤ ਅਨਮੋਲ ਨਾਲ ਚੱਜ ਦਾ ਵਿਚਾਰ ਵਿੱਚ ਬਹੁਤ ਵਧੀਆ ਗੱਲਾਂ ਕੀਤੀਆਂ ਮਨ ਬਹੁਤ ਖੁਸ਼ ਹੋਇਆ ਜੀ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਜੀ ਤੁਹਾਡਾ ਆਪਣਾ ਆਪ ਦਾ ਮਾਸਟਰ ਮੱਲ ਸਿੰਘ ਬੀਰੋ ਕੇ ਕਲਾਂ
@dyalsaraswati3915
@dyalsaraswati3915 11 ай бұрын
KIDNEY PATIENTS DIA EHDE H AKHAA FULL ZANDIAA HN
@gursharnsingh1180
@gursharnsingh1180 Жыл бұрын
ਟਹਿਣਾ ਸਾਬ ਤੇ ਹਰਮਨ ਥਿੰਦ ਜੀ ਇਹ ਤਿਨੋਂ ਹੀ ਬੜੇ ਹਿਟ ਤੇ ਫਿਟ ਨੇ ਬਹੁਤ ਹਸਾਉਂਦੇ ਲੋਕਾਂ ਨੂੰ
@inderjitbhatti3288
@inderjitbhatti3288 Жыл бұрын
ਵਾਹਿਗੁਰੂ ਜੀ,ਸਾਰਿਅਾ ਦੀਅਾ ਗੱਲਾ ੲਿਨੀਅਾ ਸੋਹਣੀਅਾ ਹਾਸਿਅਾ ਵਾਲੀਅਾ ਨੇ ਅਸੀ ਵੀ ਸੁਣ ਖੂਬ ਹੱਸੇ ਗੱਲਾ ਨੇ ਟੈਨਸਨਾ ਦੂਰ ਕਰ ਦਿੱਤੀਅਾ ਫਿਲਮ ਪੂਰੀ ਫੁੱਲ ਖੁਸ਼ ਕਰੂਸਾਰੇ ਦੋਖੋ😂😂😂😂😂😂😂👍👍👍👍👍👍
@gurpreetmaangurpreetmaan2226
@gurpreetmaangurpreetmaan2226 Жыл бұрын
Satshri akal ਜਸਵਿੰਦਰ ਭਁਲਾ ਜੀ,ਕਰਮਜੀਤ ਅਨਮੋਲ ਜੀ,ਬੀਨੂੰ ਢਿਁਲੋਂ ਜੀ, ਟਹਿਣਾਂ ਜੀ,ਭੈਣ ਹਰਮਨ ਥਿੰਦ ਜੀ ਅਤੇ ਚਁਜ ਦਾ ਵਿਚਾਰ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਜੀ ਵਾਹਿਗੁਰੂ ਜੀ ਮਿਹਰ ਕਰਨ ਸਭ ਤੇ ਪੰਜਾਬ ਦੀ ਫੁਲਵਾੜੀ ਚ ਏਦਾਂ ਈ ਮਹਿਕਦੇ ਰਹੋ ਧੰਨਵਾਦ ਜੀ ਵਁਲੋਂ ਕਰਮਜੀਤ ਕੌਰ ਚਾਹਲ 🙏🙏🎉🎉❤🥀🌹🌺💯✅👍😀😀😀
@user-of6kj4ng2z
@user-of6kj4ng2z Жыл бұрын
Tehna sahib zindabad
@paljeetsingh7494
@paljeetsingh7494 Жыл бұрын
Sade gwandi pind de star veer karamjit anmol nu prmatma hor bulandian bakhshe CHHAJLi
@amanghuman2858
@amanghuman2858 Жыл бұрын
Ena tenna nu dekh k te marea v uth k hassan lag Jaye outstanding people ❤
@user-yf4vl4kc6e
@user-yf4vl4kc6e Жыл бұрын
ਟਹਿਣਾ ਸਾਹਿਬ ਥਿੰਦ ਭੈਣ ਜੀ ਜਸਵਿੰਦਰ ਭੱਲਾ ਕਰਮਜੀਤ ਅਨਮੋਲ ਬਿੰਨੂ ਢਿਲੋਂ ਸਾਰੇ ਜਾਣਿਆਂ ਨੂੰ ਸਤਿ ਸ਼੍ਰੀ ਅਕਾਲ ਖੂਬ ਰੌਣਕਾਂ ਲੱਗੀਆਂ ਮਨ ਬਾਗੋ ਬਾਗ ਹੋ ਗਿਆ ਗੁਰਮੁੱਖ ਸਿੰਘ ਕਾਉਂਕੇ ਕਲਾਂ
@RashpalSingh-sm8mh
@RashpalSingh-sm8mh Жыл бұрын
❤❤🙏🙏👌👌
@boharsingh7725
@boharsingh7725 Жыл бұрын
ਵਾਹ ਜੀ ਬਹੁਤ ਹੀ ਵਧੀਆ ਜੀ,ਸਤਿ ਸ੍ਰੀ ਅਕਾਲ਼ 🙏🙏🙏🙏🙏
@shavindersingh5923
@shavindersingh5923 Жыл бұрын
ਇੰਟਰਵਿਊ ਰਿਕਾਰਡਿੰਗ ਦੀ ਤਕਨੀਕੀ ਗਲਤੀ। ਅਵਾਜ ਦੀ ਕੁਆਲਟੀ ਉਹ ਨਹੀਂ ਸੀ ਜੋ ਇੱਕ ਸਾਫ ਸੁਥਰੇ ਗੂੰਜ ਰਹਿਤ ਰੌਲ਼ਾ ਰਹਿਤ ਕਮਰੇ ਵਿੱਚ ਹੁੰਦੀ ਹੈ। ਕੋਸ਼ਿਸ਼ ਕਰੋ ਜਿੱਥੇ ਕਿਤੇ ਬਾਹਰ ਕਿਤੇ ਵੀ ਰਿਕਾਰਡਿੰਗ ਕਰਨੀ ਪਵੇ ਤਾਂ ਇਸ ਦਾ ਖਿਆਲ ਰੱਖਿਆ ਜਾਵੇ ਕਿ ਪਰਾਈਮ ਏਸ਼ੀਆ ਦੀ ਕੁਆਲਿਟੀ ਬਰਕਰਾਰ ਰਵ੍ਹੇ। ਸ਼ੁਭਚਿੰਤਕ ਸ਼ਵਿੰਦਰ ਸਿੰਘ।
@amarjeetkaur130
@amarjeetkaur130 10 ай бұрын
Well I think you should increase their budget then
@kuldeepkaur2465
@kuldeepkaur2465 Жыл бұрын
ਬਹੁਤ ਵਧੀਆ ਜੀ ਧੰਨਵਾਦ
@kirankaur4504
@kirankaur4504 Жыл бұрын
ਸਤਿ ਸ੍ਰੀ ਅਕਾਲ ਜੀ 🙏🙏🙏🙏🙏
@MohanLAl-ft1yq
@MohanLAl-ft1yq Жыл бұрын
ਸਭ ਤੋਂ ਪਹਿਲਾਂ ਤਾਂ ਚੱਜ ਦਾ ਵਿਚਾਰ ਪ੍ਰੋਗਰਾਮ ਵਿੱਚ ਬੈਠੇ ਸਭ ਨੂੰ ਸਤਿ ਸ੍ਰੀ ਆਕਾਲ ਜੀ। ਬਹੁਤ ਵਧੀਆ ਪ੍ਰੋਗਰਾਮ ਹੈ ਜੀ। ਇਸ ਚੈਨਲ ਨੂੰ ਸਭ ਦਾ ਬਹੁਤ ਪਿਆਰ ਮਿਲਿਆ ਹੈ।
@SukhwinderSingh-wq5ip
@SukhwinderSingh-wq5ip Жыл бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@satojsatoj3208
@satojsatoj3208 Жыл бұрын
ਮੈਨੂੰ ਤਾਂ ਇਸ ਪ੍ਰੋਗਰਮ ਵਿਚ ਐਡ ਹਿ ਬਹੁਤ ਵਧੀਆ ਲੱਗੀ 🙏
@AishGarg
@AishGarg Жыл бұрын
gippy legend
@iqbalsinghshahi
@iqbalsinghshahi Жыл бұрын
Great artists 🌹🌹🌹
@nirmalkaur8789
@nirmalkaur8789 8 ай бұрын
Very nice 👍
@sukhwindershelly1379
@sukhwindershelly1379 Жыл бұрын
ਬਹੁਤ ਵਧੀਆ।
@BALDEVSINGH-2023
@BALDEVSINGH-2023 Жыл бұрын
Thank you this Interview with these Punjabi Super Stars
@BalbirSingh-jv8un
@BalbirSingh-jv8un Жыл бұрын
SHANDAAR Episode 👌
@GurdeepSingh-zt9je
@GurdeepSingh-zt9je Жыл бұрын
ਕਲਾਕਾਰ ਤਾ ਇਕ ਹੀ ਮਾਣ ਨੀ ਪੰਜ ਹਸਤੀਆਂ ਰੱਬ ਖੁਸ਼ ਰੱਖੇ❤❤❤❤❤
@narindersidhu4836
@narindersidhu4836 Жыл бұрын
Super ne Tino veer
@ManjitSingh-ey5gv
@ManjitSingh-ey5gv Жыл бұрын
Sat sari akal ji 🙏🙏
@gurpreetmaangurpreetmaan2226
@gurpreetmaangurpreetmaan2226 Жыл бұрын
ਲਾਈਕ 468 ਜੀ ਧੰਨਵਾਦ 🌳💐◻️
@BALDEVSINGH-2023
@BALDEVSINGH-2023 Жыл бұрын
Thank you Tanha Shaab ,Harman ji and Prime Asia team
@Food62954
@Food62954 Жыл бұрын
Good ji 🙏🙏🙏👍👍👍
@karajsinghtoor3542
@karajsinghtoor3542 Жыл бұрын
ਤਿੰਨੋ ਵਧੀਆ ਕਲਾਕਾਰ ਨੇ ❤❤❤❤
@BalwinderSingh-jw5ws
@BalwinderSingh-jw5ws Жыл бұрын
ਜਸਵਿੰਦਰ ਭੱਲਾ ਜੀ ਬੀਨੂ ਢਿੱਲੋਂ ਜੀ ਕਰਮਜੀਤ ਅਨਮੋਲ ਜੀ ਪੰਜਾਬੀ ਇੰਡਸਟਰੀ ਦੇ ਸੁਪਰਸਟਾਰ ਕਲਾਕਾਰ ਨੇ ਜਿੰਨਾ ਨੂੰ ਫਿਲਮ ਪੜਦੇ ਤੇ ਦੇਖ ਕੇ ਹੀ ਹਰ ਬੰਦੇ ਦਾ ਕਿਲੋ ਖੂਨ ਵੱਧ ਜਾਂਦੈ ਵਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਲੰਮੀਆਂ ਉਮਰਾਂ ਤਰੱਕੀਆਂ ਬਖਸ਼ੇ 🙏🙏
@sharanjeetkaur8539
@sharanjeetkaur8539 Жыл бұрын
ਅੱਜ ਟਿਹਣਾਂ ਜੀ ਬੱਚ ਕੇ 😂😂😂ਤਿੰਨ ਤਿੰਨ ਕਮੇਡਿਆਨ ਨੇ 😂😂❤❤❤❤❤
@surindersingh525
@surindersingh525 Жыл бұрын
Yery good tena sahib and Raman behan ji
@user-pc4br8py8m
@user-pc4br8py8m Жыл бұрын
Carry on jatta 2 bhadia film nahi c 😢😮😂😅
@navdeepkaursandhu727
@navdeepkaursandhu727 Жыл бұрын
really fun interview 🤣🤣🤣🤣🤣🤣🤣🤣🤣
@ranjitkaurveghel675
@ranjitkaurveghel675 Жыл бұрын
Bilkul right bhulla saab bhut vadhyia nishanydaar gal khi tuci ki 3na janyia ne tehna saab nu bolan nhi dita sari interview app hi kar gye 😂😂😂😂😂😂😂😂😂😂❤🎉 bhut vadhyia parsan ho tuci 3no jan6 bahut mja aunda tuhadyia jado tuhady bary te gipi ji bary gal kardy Dil khush ho janda thenk you have a nice day and Tehna saab da te dhind ji da bhut bhut thanwaad saryia glla bata tuci jo v kityia bhut sachyia te vadhyia laghyia swad a gya 😊😅bhut funn kardy ho tu i sab idha hi hasdy vasdy rho hmesha jidgi jidabaad hai jindabaad hi rhy hmesha sab di wahyguru bahli kry
@BhupinderSingh-ht4wv
@BhupinderSingh-ht4wv 5 ай бұрын
👍👍👍👍
@YMoney-
@YMoney- Жыл бұрын
Bhalla ji kamal da song sing kita
@meesharahi8381
@meesharahi8381 Жыл бұрын
This was the best episode/ interview!!
@brarjagwindersingh3900
@brarjagwindersingh3900 Жыл бұрын
ਬਹੁਤ ਖੂਬਸੂਰਤ
@sandykaur1228
@sandykaur1228 Жыл бұрын
Bhut vadiaa
@user-yf4vl4kc6e
@user-yf4vl4kc6e Жыл бұрын
ਬਹੁਤ ਸਾਰਾ ਅਨੰਦ ਮਾਣਿਆ ਟਹਿਣਾ ਸਾਹਿਬ ਤੁਸੀਂ ਅਨਮੋਲ ਹੀਰੇ ਹੋ ਮੈਂ ਤੁਹਾਡਾ ਕੋਈ ਵੀ ਪ੍ਰੋਗਰਾਮ ਛੱਡਿਆ ਨਹੀਂ ਮੇਰਾ ਕੋਲ ਤੁਹਾਡਾ ਸੰਪਰਕ ਨੰਬਰ ਵੀ ਹੈ ਮੇਰਾ ਸੁਭਾਅ ਹੈ ਕਿ ਮੈਂ ਬਿਨਾਂ ਗੱਲ ਤੋਂ ਕਿਸੇ ਨੂੰ ਪ੍ਰੇਸ਼ਾਨ ਨਹੀਂ ਕਰਦਾ 5 ਸਾਲ ਪਹਿਲਾਂ ਅਖਬਾਰ ਚੋ ਨੰਬਰ ਨੋਟ ਕਰ ਕੇ ਫੀਡ ਕੀਤਾ ਸੀ ਜੋ ਅਜੇ ਤੱਕ ਮੇਰਾ ਕੋਲ ਹੈ ਬਾਕੀ ਤੁਹਾਡੇ ਪ੍ਰੋਗਰਾਮ ਬਹੁਤ ਸੋਹਣੇ ਹੁੰਦੇ ਹਨ ਅੱਜ ਵਾਲੀ ਇੰਟਰਵਿਊ ਵੀ ਬਹੁਤ ਆਨੰਦਮਈ ਸੀ ਤਿੰਨੇ ਹੀ ਮਨਪਸੰਦ ਕਲਾਕਾਰ ਗੁਰਮੁੱਖ ਸਿੰਘ ਗ੍ਰੰਥੀ ਕਾਉਂਕੇ ਕਲਾਂ
@shinderpalsingh3645
@shinderpalsingh3645 Жыл бұрын
ਬਹੁਤ ਵਧੀਆ ਟਹਿਣਾ,ਹਰਮਨ ਥਿਦ ਮੈਂ 1985 ਚ ਪਾਕਿਸਤਾਨ ਗਿਆ ਸੀ ਜੀ ,ਉੱਥੇ ਰਿਕਸ਼ਾ ਹੈਨੀ ਜੀ , ਬੀਨੂ ਨੇ ਰਿਕਸ਼ੇ ਦਾ ਜ਼ਿਕਰ ਕੀਤਾ ਜੀ
@amanchahal8805
@amanchahal8805 Жыл бұрын
ਦੁਬਾਰਾ ਜਾ ਕੇ ਆਓ ਤੇ ਓਥੇ ਦੇ ਰਿਕਸ਼ੇ ਦੀ ਸਵਾਰੀ ਜਰੂਰ ਕਰਿਓ
@palasingh5151
@palasingh5151 Жыл бұрын
ਵਧੀਆ ਪ੍ਰੋਗਰਾਮ ਹੈ
@BalwinderSingh-jw5ws
@BalwinderSingh-jw5ws Жыл бұрын
ਇੰਟਰਵਿਊ ਦੌਰਾਨ ਹਾਸੇ ਠੱਠੇ ਦਾ ਪੂਰਾ ਅਨੰਦ ਬਣਿਆ
@AishGarg
@AishGarg Жыл бұрын
binnu jaswinder g karamjit kina funny interview c maa kasm
@surindernijjar7024
@surindernijjar7024 Жыл бұрын
Very nice ❤
@makhansingh3002
@makhansingh3002 Жыл бұрын
ਅਨੰਦ ਆ ਗਿਆ
@GurmeetSingh-yd6zn
@GurmeetSingh-yd6zn 2 ай бұрын
❤❤❤❤❤❤❤❤❤❤❤❤❤❤❤❤
@jindermangat2541
@jindermangat2541 Жыл бұрын
Good very nice
@manus_handpaintedsuits
@manus_handpaintedsuits Жыл бұрын
sankate di bhut wait a bhalla sahib🙏🏻
@kanwaldeepkaur7444
@kanwaldeepkaur7444 Жыл бұрын
Very nice Bhalla Sahib
@iqbalsinghsidhu855
@iqbalsinghsidhu855 Жыл бұрын
ਬਹੁੱਤ ਸੁਆਦ ਆਇਆ ਇਹ ਇੰਟਰਵਿਯੂ ਸੁਣਕੇ
@gurpreetkaur5046
@gurpreetkaur5046 Жыл бұрын
Bht he vadia c interview
@raminderjitsandha5372
@raminderjitsandha5372 Жыл бұрын
Very nice and entertaining.
@amandipsidhu
@amandipsidhu Жыл бұрын
Beautiful ⭐️⭐️⭐️⭐️⭐️⭐️⭐️⭐️⭐️
@manjeetghuman7065
@manjeetghuman7065 Жыл бұрын
Great Artists
@gurdaskhaira2181
@gurdaskhaira2181 Жыл бұрын
Ajj tehna sab aye kabu
@kuljeetbrar7043
@kuljeetbrar7043 Жыл бұрын
3 is my favourite
@jogindersharma9566
@jogindersharma9566 Жыл бұрын
Great actors
@raisaab6868
@raisaab6868 Жыл бұрын
Very nice
@mandhirsandha4106
@mandhirsandha4106 Жыл бұрын
keep smiling and let make people smiling
@ramandeepsingh4310
@ramandeepsingh4310 Жыл бұрын
Good
@balwindervirk9138
@balwindervirk9138 Жыл бұрын
Nice Video
@baiman6427
@baiman6427 Жыл бұрын
sound quality ni c ,,,,kai galla smj ni aiya ,,,tuhde studio vali interview shi rehdi
@hakamsingh6351
@hakamsingh6351 Жыл бұрын
Very nice ji
@gaganwadhwa9535
@gaganwadhwa9535 Жыл бұрын
Very nice interview 👌👌
@jasvinderkaur5725
@jasvinderkaur5725 Жыл бұрын
Sat Sri akal ji
@gurpreetgrewal9495
@gurpreetgrewal9495 Жыл бұрын
Chankata for wait
@kanwaljeetsingh4812
@kanwaljeetsingh4812 Жыл бұрын
🙏🙏👍 sat Sri akal ji 🙏🙏👍
@gurpreetsinghdhaliwal807
@gurpreetsinghdhaliwal807 Жыл бұрын
Nice
@MD-ht2xr
@MD-ht2xr Жыл бұрын
ਜੇਕਰ ਸਿੱਧੂ ਨੇ ਬੰਦੂਕ ਦੀ ਗੱਲ ਕਰੀ ਹੁੰਦੀ ਤਾਂ ਜਰੂਰ ਕਹਿਣਾ ਸੀ
@satveersidhugagubrar864
@satveersidhugagubrar864 Жыл бұрын
Aj ta sirrrra ji
@user-km5fv8tx9q
@user-km5fv8tx9q Жыл бұрын
Y g balla shab nu Ta chacha keha Karo paa g out ja lagda
@rupindersinghbhatti6955
@rupindersinghbhatti6955 Жыл бұрын
ਇੰਟਰਵਿਊ ਦਾ ਬਹੁਤ ਆਨੰਦ ਆਇਆ,ਪਰ ਅੱਜ ਦੀ ਇੰਟਰਵਿਊ ਅਵਾਜ ਪੱਖੋਂ ਕਮਜ਼ੋਰ ਸੀ।ਅਵਾਜ ਬਹੁਤ ਗੂੰਜਦੀ ਸੀ।ਸੋ ਕਿਰਪਾ ਕਰਕੇ ਅੱਗੇ ਇਸਦਾ ਜਰੂਰ ਧਿਆਨ ਰੱਖਿਆ ਜਾਵੇ ਜੀ।ਬਾਕੀ ਪੰਜਾਬ ਦੇ ਦਿੱਗਜ ਕਲਾਕਾਰਾਂ ਨਾਲ ਰੂਬਰੂ ਕਰਾਉਣ ਲਈ ਧੰਨਵਾਦ। ਵਾਰਤਾਲਾਪ ਬਹੁਤ ਵਧੀਆ ਲੱਗੀ
@narinderjeetkaur2918
@narinderjeetkaur2918 Жыл бұрын
🙏🙏
@BALDEVSINGH-2023
@BALDEVSINGH-2023 Жыл бұрын
I hope for The Best.
@user-dl9vl1xy2h
@user-dl9vl1xy2h Жыл бұрын
6:51
@user-dl9vl1xy2h
@user-dl9vl1xy2h Жыл бұрын
@sarabjeetsingh531
@sarabjeetsingh531 Жыл бұрын
Nails kattan ala prank sangha sir naal🤣🤣 chinyoti ji ne dssta c ik pakistani show ch
@amanbrar273
@amanbrar273 Жыл бұрын
🙏
@jagdeepsingh8304
@jagdeepsingh8304 Жыл бұрын
ਗੋਗਾ ਪਸੂਰੀ ਵੀ ਲੈ ਕੇ ਆਵੋ
@sukhabhangu1077
@sukhabhangu1077 Жыл бұрын
🙏🙏🙏🙏🙏🌹🌹🌹🌹🌹🌹
@gurmeetsingh2654
@gurmeetsingh2654 Жыл бұрын
ਇੰਟਰਵਿਊ ਤੇ ਈ ਏਨਾ ਹਾਸਾ ਫਿਲਮ ਵਿੱਚ ਤਾਂ ਪਤਾ ਨੀ ਕੀ ਕੁਝ ਹੋਣਾ
@preetkaur-wu9yg
@preetkaur-wu9yg Жыл бұрын
😂😂😂😂 bhut hi jyda hsaiaaa.... Film ch pta nhi ki hona😂😂😂
@ravikaler1
@ravikaler1 Жыл бұрын
Great Interview. But please improve voice quality
@preetam3415
@preetam3415 Жыл бұрын
Last gal kise kise nu samj aayi hou,, ਓਹ ਫਿਲਮ ਨੀ ਦੇਖਣ ਜਾਂਦੇ ਹੋਣੇ ਫਿਰ😂
@jagmohanrandhawa5695
@jagmohanrandhawa5695 Жыл бұрын
ਟਹਿਣਾ ਜੀ , ਸੁਰਖ਼ੀ ਲਾਈ ਲੱਗਦੀ ਹੈ. ਬੁੱਲ ਥੋੜ੍ਹੇ ਲਾਲ ਲੱਗਦੇ ਹਨ। ਖੁਸ਼ ਰਹੋ , ਇਸੇ ਤਰਾਂ ਹੱਸਦੇ ਵੱਸਦੇ ਰਹੋ !
@brarjagwindersingh3900
@brarjagwindersingh3900 Жыл бұрын
ਬਹੁਤ ਵਧੀਆ ਪਰ ਆਵਾਜ਼ ਸਾਫ ਨਹੀਂ
@amardeepsinghbhattikala189
@amardeepsinghbhattikala189 Жыл бұрын
Sat shri akal ji sarea nu Awaaz kuz problem karde ha
@manishahanda4800
@manishahanda4800 Жыл бұрын
Rana ranbir g nhi aa Es movie wich
@HarmeetSingh-ny3jr
@HarmeetSingh-ny3jr Жыл бұрын
Title da dhakka kar gye bhalla ji nal 😅
@surindersingh525
@surindersingh525 Жыл бұрын
Sorry sister I forgot your name harman ji I get mistake sorry mamm
@mehrjitindersinghbrar7557
@mehrjitindersinghbrar7557 Жыл бұрын
ਕੈਰੀ ਆਨ ਜੱਟਾ ਜਿੰਦਾਬਾਦ ਰੱਬ ਚੜਦੀ ਕਲਾ ਵਿੱਚ ਰੱਖੇ ਜੀ
I Took a LUNCHBAR OFF A Poster 🤯 #shorts
00:17
Wian
Рет қаралды 15 МЛН
Gli occhiali da sole non mi hanno coperto! 😎
00:13
Senza Limiti
Рет қаралды 24 МЛН
❌Разве такое возможно? #story
01:00
Кэри Найс
Рет қаралды 6 МЛН
I Took a LUNCHBAR OFF A Poster 🤯 #shorts
00:17
Wian
Рет қаралды 15 МЛН