KZ
bin
Негізгі бет
Қазірдің өзінде танымал
Тікелей эфир
Ұнаған бейнелер
Қайтадан қараңыз
Жазылымдар
Кіру
Тіркелу
Ең жақсы KZbin
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
Chajj Da Vichar ‘ਚ ਦੱਸੀ ਸੀ ਕਿਰਪਾਲ ਮਾਅਣਾ ਨੇ ਦਿਲ ਦੀ ਗੱਲ - ਆਹ ਇੰਟਰਵਿਊ ਦੇਖ ਨਹੀਂ ਰੁਕਣੇ ਤੁਹਾਡੇ ਅੱਥਰੂ
42:24
Chajj Da Vichar (2020) || ਕਿਉਂ ਰੋਇਆ ਨਛੱਤਰ ਗਿੱਲ | ਘਰਵਾਲੀ ਦੀ ਮੌਤ ਪਿੱਛੋਂ ਕੀ ਹੋਇਆ
34:33
小路飞还不知道他把路飞给擦没有了 #路飞#海贼王
00:32
Уральские пельмени в Камеди 🥰 #ComedyClub #КамедиКлаб #овршоу #уральскиепельмени #тнт #харламов
00:58
台上一分钟,台下十年功(内容来源网络@原声社·非遗男团)#非遗文化 #国粹 #重庆 #国风 #杂技 #shorts
00:36
😮 Прикол с динозавром пошёл не по плану! | Новостничок
00:16
Chajj Da Vichar (2030) || 32 ਵਾਰ UK ਜਾਣ ਵਾਲੇ ਗਾਇਕ ਦਾ ਸੱਚ
Рет қаралды 205,080
Facebook
Twitter
Жүктеу
1
Жазылу 2,4 МЛН
Prime Asia TV
Күн бұрын
Пікірлер: 566
@jajbatan_di_duniya
6 ай бұрын
ਕਿਸੇ ਨੂੰ ਸ਼ਕਲ ਜਾ ਪਹਿਰਾਵਾ ਤੋਂ ਜੱਜ ਨਹੀਂ ਕਰਨਾ ਚਾਹੀਦਾ ਬਹੁਤ ਸੁਰੀਲੇ ਗਾਇਕ ਆ ਬਾਈ ਜੀ
@gurjantsingh7964
7 ай бұрын
ਵਾਹ ਜੀ ਕਿਆ ਕਲਾਕਾਰ ਆ।ਇਹ ਆ ਅਸਲ ਕਲਾਕਾਰ ਧੰਨਵਾਦ ਟਹਿਣਾ ਸਾਹਿਬ ਪਤਾ ਨਹੀਂ ਕਿੱਥੋਂ ਲੱਭ ਲਿਆਉਣੇ ਆ ਹੀਰੇ।
@jagjiwankaur3938
6 ай бұрын
ਪਤਾ ਨੀ ਕਿਨੇ ਕੁ ਹੀਰੇ ਲੁਕੇ ਪੇ ਨੇ ਲੁਚੇ ਲੰਡੇ ਪਰਧਾਨ ਹੋਏ ਫਿਰਦੇ ਨੇ❤
@amriksingh1813
6 ай бұрын
ਇਹੋ ਜਿਹੇ ਕਲਾਕਾਰਾਂ ਨੂੰ ਪੇਸ਼ ਕਰਨਾ ਪੁੰਨ ਵਾਲੀ ਗੱਲ ਹੈ ਟਹਿਣਾ ਸਾਬ।
@JasbirSingh-ug5pe
6 ай бұрын
ਇੱਕ ਸੱਚਾ ਇਨਸਾਨ ਜਦੋਂ ਸੱਚ ਨੂੰ ਹਾਸੇ ਹਾਸੇ ਵਿੱਚ ਬਿਆਨ ਕਰਦਾ ਹੈ ਤਾਂ ਸੱਚ ਦਾ ਪੱਧਰ ਹੋਰ ਉੱਚਾ ਹੋ ਜਾਂਦਾ ਹੈ ਧੰਨਵਾਦ
@SatvirSingh-l1e
2 ай бұрын
ਟਹਿਣਾ ਸਾਬ ਸਰਮਿਲਾ ਫਕਰ ਬੰਦਾ UK ਜਦੋ ਆਉਦਾ ਮੇਰੇ ਕੋਲ ਹੀ ਰਹਿੰਦਾ ਮੈਂ ਬਹੁਤ ਚੰਗੀ ਤਰਾ ਜਾਣਦਾ , ਪ੍ਰੋਗਰਾਮ ਦੀ ਇੱਕ ਕਿਸ਼ਤ ਹੋਰ ਕਰੋ ਬਹੁਤ ਗੱਲਾਂ ਰਹਿ ਗਈਆਂ ਧੰਨਵਾਦ ਜੀ
@GurbuxSidhu
7 ай бұрын
ਇਹ ਗਾਇਕ ਬਹੁਤ ਵਧੀਆ ਹੈ ਸ੍ਰੋਤਿਆਂ ਨੂੰ ਬੇਨਤੀ ਹੈ ਕਿ ਅਸੀਂ ਚੰਗੇ ਗਾਇਕ ਨੂੰ ਸੁਣੀਐ ਬਹੁਤ ਬਹੁਤ ਧੰਨਵਾਦ ਗੁਰਬਖਸ਼ ਸਿੰਘ ਪਿੰਡ ਰਾਮਗੜ੍ਹ ਬਰਨਾਲਾ
@LyricsLakhibrargaziana
6 ай бұрын
ਵੀਰੇ ਚੰਗੇ ਗੀਤਾਂ ਨੂੰ ਕੋਈ ਸਪੋਟ ਨੀ ਕਰਦਾ
@satishkumar-cp9zn
7 ай бұрын
ਟਹਿਣਾ ਸਾਹਿਬ ਜੀ ਇਹੋ ਜਿਹੇ ਕਲਾਕਾਰਾਂ ਨਾਲ ਜਿਹੜੇ ਕਲਾਕਾਰ ਧੋਖਾ ਕਰਦੇ ਹਨ ਉਹਨਾਂ ਨੂੰ ਥੋੜੀ ਬਹੁਤ ਲਾਹਨਤ ਵੀ ਪਾਇਆ ਕਰੋ। ਬਹੁਤ ਧੰਨਵਾਦ।
@AmarjitSingh-qr1ev
7 ай бұрын
ਵਾਹ ਜੀ ਵਾਹ, ਬੜਾ ਕਮਾਲ ਦਾ ਗਾਇਕ ਹੈ ਪਰ ਪਹਿਲਾਂ ਸੁਣਿਆਂ ਈ ਨਹੀਂ ਸੀ ਕਦੇ।ਦਿਲਚਸਪੀ ਭਰਪੂਰ ਅੱਜ ਦਾ ਪ੍ਰੋਗਰਾਮ ❤
@hsbhatti2682
5 ай бұрын
ਬਹੁਤ ਵਧੀਆ ਸਿੰਗਰ ਨੇ ਇਹ ਵੀਰ ਜੀ, ਇਨ੍ਹਾਂ ਦੇ ਦੁਬਾਰਾ ਗਾਣੇ ਰਿਕਾਰਡ ਹੋਣੇ ਚਾਹੀਦੇ ਹਨ ❤❤❤❤❤
@AmarjitSingh-qr1ev
4 ай бұрын
@@hsbhatti2682 ਗੱਲ ਤਾਂ ਠੀਕ ਹੈ ਪਰ ਲੋਕਾਂ ਨੂੰ ਪਤਾ ਨਹੀਂ ਕੀ ਹੋ ਗਿਆ ਚੰਗਾ ਗਾਉਣ ਵਾਲਿਆਂ ਨੂੰ ਸੁਣਨ ਦੀ ਜਗ੍ਹਾ ਬੇਸੁਰਿਆਂ ਨੂੰ ਹੀ ਮਸ਼ਹੂਰ ਕਰੀ ਜਾਂਦੇ ਹਨ।
@BawaSingh-gr7kg
6 ай бұрын
Chajj de Vichar ਅੱਜ ਤੱਕ। ਦਾ ਸਭ। ਤੋ। ਵਧੀਆ। ਕਲਾਕਾਰ। love. You.
@RamandeepSingh-lc6ic
6 ай бұрын
💯
@jaspreetsekhon4633
7 ай бұрын
ਅੱਜ ਤੱਕ ਦਾ ਸਭ ਤੋਂ ਵਧੀਆ ਕਲਾਕਾਰ
@tarsemlal7951
6 ай бұрын
Ajj tak da sab ton para kalakar ,respectable always remember
@ਸਰਵਣਸਿੰਘ-ਛ4ਙ
5 ай бұрын
a11111ਅਅਅ@@tarsemlal7951
@pinkpanther3622
5 ай бұрын
. I love this singer Mr. Sharmila❤️❤️❤️❤️❤️🙏🙏🇺🇸🇺🇸🇺🇸🇺🇸🇮🇳🇮🇳
@VarinderSingh-he7wo
6 ай бұрын
ਬਹੁਤ ਵਧੀਆ ਕਲਾਕਾਰ ਹਨ ਆਵਾਜ਼ ਕਮਾਲ ਦੀ ਹੈ ਇਹੋ ਜਿਹੇ ਕਲਾਕਾਰ ਪਿੱਛੇ ਨਹੀਂ ਰਹਿਣੇ ਚਾਹੀਦੇ।
@amarjitdhumi7289
6 ай бұрын
❤ ਵਾਹਿਗੁਰੂ ਜੀ ਸ਼ਰਮੀਲਾ ਨੂੰ ਤੰਦਰੁਸਤੀ ਅਤੇ ਲੰਬੀ ਉਮਰ ਦੀ ਬਖਸ਼ਿਸ਼ ਕਰਨ
@khushbrar828
6 ай бұрын
ਮੈਂ ਸੁਣਿਆ ਤਾਂ ਨਹੀਂ ਪਰ ਇਨਸਾਨ ਬਹੁਤ ਵਧੀਆ ਹੈ ਗੱਲ ਬਾਤ ਬਹੁਤ ਸੋਹਣੀ ਕਰਦੇ ਵਾਹਿਗੁਰੂ ਕਾਮਯਾਬੀ ਬਖਸ਼ੇ ਵੀਰ ਨੂੰ
@sukhwinderkaur7145
7 ай бұрын
ਪੂਰਾ ਭੱਠੀ ਵਿੱਚ ਤਪਿਆ ਹੋਇਆ ਹੈ, ਕਿੰਨੇ ਗੀਤ ਗਾਏ ਨੇ ਯਾਦਾਸ਼ਤ ਬਹੁਤ ਤੇਜ਼ ਹੈ, ਵਾਹਿਗੁਰੂ ਤੰਦਰੁਸਤੀ ਬਕਸੇ 🙏🙏🙏🙏👌👌👌👌❤❤❤❤
@jasdeepsingh2680
7 ай бұрын
ਇਹਨਾ ਦਾ ਗਾਣਾ ਸਤਿ ਸ਼੍ਰੀ ਅਕਾਲ ਚੰਗੀ ਏ . ਅੱਜ ਤੂੰ 14 ਸਾਲ ਪਹਿਲਾ ਸੁਣਿਆ ਸੀ .....❤
@harjinderghoman
6 ай бұрын
ਇਸ ਸਿੰਗਰ ਗੁਰਮੇਜ ਸ਼ਰਮੀਲਾ ਨੇ ਮੇਰਾ ਲਿਖਿਆ ਧਾਰਮਿਕ ਗੀਤ ਬਹੁਤ ਚਿਰ ਪਹਿਲਾਂ ਗਾਇਆ ਸੀ
@PalaAULAKH
6 ай бұрын
ਬਹੁਤ ਸੋਹਣੀ ਅਵਾਜ਼ ਆ ਬਾਈ ਜੀ ਦੀ ਪਰਮਾਤਮਾ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਬਾਈ ਜੀ ਨੂੰ ਲਵਜੂ ਸ਼ਰਮੀਲਾ ਜੀ ❤❤❤❤
@birsingh4200
6 ай бұрын
ਟੈਹਣਾ ਸਾਹਿਬ ਸ਼ਰਮੀਲਾ ਜੀ ਨੂੰ ਆਪਣੇ ਨਾਲ ਰੱਖ ਲਓ, ਤੁਸੀ ਲੋਕਾਂ ਨੂੰ ਖੁਸ਼ ਕਰਦੇ ਓ ਇਹ ਤਹਾਨੂੰ ਖੁਸ਼ ਰੱਖੇਗਾ।
@kuldipkumar5322
6 ай бұрын
ਸਰਦੂਲ ਸਿਕੰਦਰ ਤੋਂ ਬਾਅਦ ਪਹਿਲੀ ਵਾਰ ਉਹੋ ਜਿਹੀ ਸੁਰੀਲੀ ਆਵਾਜ਼ ਸੁਣਨ ਨੂੰ ਮਿਲੀ । ਧੰਨਵਾਦ ਜੀ
@pranjeetsandhu
6 ай бұрын
G ਸ਼ਰਮੀਲਾ ਨੂੰ ਅਸੀਂ ਮਿਲੇ ਹਾਂ ਫੇਸ to ਫੇਸ ਪਰ ਇਹਨਾਂ ਨੂੰ ਗੋਂਦੇ ਨਹੀਂ ਦੇਖਿਆ ਬਦਕਿਸਮਤੀ ਨਾਲ।ਬਹੁਤ ਸੋਹਣਾ ਗੋਂਦੇ ਹੈ 👌👌
@gurvindersinghsibian8254
7 ай бұрын
ਬਹੁਤ ਵਧੀਆ ਲੱਗਾ ਸੁਣ ਕੇ, ਧੰਨਵਾਦ ਟਹਿਣਾ ਸਾਬ੍ਹ ਹੀਰੇ ਬੰਦਾ ਰੂਬਰੂ ਕੀਤਾ ਜੀ
@rameshsingh6969
6 ай бұрын
ਸ਼ਰਮੀਲਾ ਜੀ ਬਹੁਤ ਵਧੀਆ ਬਹੁਤ ਬੁਲੰਦ ਆਵਾਜ਼ ਦੇ ਮਾਲਕ ਨੇ ਬਹੁਤ ਧੰਨਵਾਦ ਜੀ ਬਾਕਮਾਲ ਸੁਰੀਲੀ ਆਵਾਜ਼
@binderpalsingh2253
6 ай бұрын
ਸ਼ਰਮੀਲਾ ਜੀ ਨੂੰ ਮਿਲਣ ਦੀ ਬਹੁਤ ਚਾਹ ਸੀ ਧੰਨਵਾਦ ਸਵਰਨ ਟਹਿਣਾ ਜੀ ਸਾਹਿਬ ਜੀ ਤੇ ਹਰਮਨ ਥਿੰਦ ਜੀ
@first_kj2023
7 ай бұрын
ਸ਼ਰਮੀਲਾ ਭਾਜੀ ਵਧੀਆ ਗਾਇਕ ਆ, ਸਾਧੂ ਸੁਭਾਅ ਵਾਹਿਗੁਰੂ ਚੜਦੀਕਲਾ ਬਖਸ਼ੇ❤❤❤
@jasdhami
6 ай бұрын
❤
@VinodSharma-mw8ce
6 ай бұрын
ਵਾਹ ਜੀ ਵਾਹ ਬਹੁਤ ਵਧੀਆ ਸ਼ਰਮੀਲਾ ਜੀ ਨੂੰ ਬਹੁਤ ਘੱਟ ਲੋਕ ਜਾਣਦੇ ਹਨ ਮੈਂ ਤਾਂ ਬਾ ਕਮਾਲ ਅਵਾਜ਼ ਸੁਣ ਕੇ ਖੁਸ਼ ਹੋ ਗਿਆ ਟਹਿਣਾ ਸਾਹਿਬ ਜੀ ਤੇ ਹਰਮਨ ਥਿੰਦ ਜੀ ਦਾ ਦਿਲੋਂ ਧੰਨਵਾਦ ਕਰਦਾ ਹਾਂ ਜੋ ਹੀਰੇ ਬੰਦਿਆਂ ਨੂੰ ਲੱਭਕੇ ਪੇਸ਼ ਕਰਦੇ ਹਨ ਮਸ਼ਹੂਰ ਸਿੰਗਰ ਦਾ ਵੀ ਧੰਨਵਾਦ ਜੀ
@InderjitSingh-hl6qk
6 ай бұрын
ਸਵਰਨ ਸਿੰਹਾਂ ਤੇ ਹਰਮਨ ਇਹ ਸਭ ਮੁਕੱਦਰਾਂ ਦੇ ਲੇਖੇ,ਬਾ-ਕਮਾਲ ਅਵਾਜ਼ ਸਾਡੇ ਸਮਾਜ ਨੂੰ ਹੀਰਿਆਂ ਦੀ ਪਰਖ਼ ਕਰਨੀ ਨਹੀਂ ਆਈ,ਬਸ ਸੋਹਣੇ ਰੰਗ ਰੂਪ ਦੇ ਮੁਹਤਾਜ ਹੋ ਕੇ ਰਹਿ ਗਏ ਲੋਕ , ਵਾਹਿਗੁਰੂ ਇਸ ਸਾਫ਼ ਦਿਲ ਕਲਾਕਾਰ ਨੂੰ ਤਰੱਕੀਆਂ ਬਖ਼ਸ਼ਣ,
@jotisingh8281
6 ай бұрын
ਸੱਚੀਂ ਬਾਈ ਜੀ ਰੂਹ ਖੁਸ਼ ਹੋ ਗਈ ਅਨੰਦ ਆ ਗਿਆ ਬਹੂਤ ਬਹੁਤ ਧੰਨਵਾਦ ਜੀ
@HarjitSingh-xs8qt
6 ай бұрын
god bless you bai ji waheguru ji kirpa karan ji
@sukhanawad8185
7 ай бұрын
ਸਵਰਨ ਸਿੰਘ ਤੇ ਹਰਮਨ ਥਿੰਦ ਜੀ ਆਪ ਜੀ ਨੂੰ ਤੇ ਆਪ ਜੀ ਦੀ ਟੀਮ ਨੂੰ ਸਤਿ ਸ੍ਰੀ ਆਕਾਲ ਇਹੇ ਪ੍ਰੋਗਰਾਮ ਸਾਰਿਆ ਤੋ ਹੱਟ ਕੇ ਸੀ ਬਹੁਤ ਵਧੀਆ ਇਹੋ ਜਿਹੇ ਕਲਾਕਾਰਾਂ ਨੂੰ ਲੋਕਾਂ ਦੇ ਰੂਬਰੂ ਕਰਵਾਇਆ ਕਰੋ ਧੰਨਵਾਦ ਡਾਕਟਰ ਸੁੱਖਾ ਪਿੰਡ ਡੋਗਰਾ ਵਾਲ ਹਮੀਰਾ
@bilwinderbillu2776
7 ай бұрын
ਬਹੁਤ ਵਧੀਆ ਅਵਾਜ
@sonumasih246
7 ай бұрын
ਦਿਲ ਖੁਸ਼ ਕਰਤਾ ਜੀ Big fan from long time God bless you all
@sabisakhowal4138
7 ай бұрын
ਬਹੁਤ ਹੀ ਮਾਣ ਹੁੰਦਾ ਅਸੀਂ ਕਿਸੇ ਨੂੰ ਦੱਸ ਦੇ ਹਾਂ।g sharmilla ਼ਸਾਡਾ ਚਾਚਾ ਜੀ ਏਂ
@DALjiTdaljit-b7w
6 ай бұрын
ਬਹੁਤ ਵਧੀਆ ਕਲਾਕਾਰ ਜੀ ਸੁਵਾਦ ਆ ਗਿਆ ਵਾਰ ਵਾਰ ਗੱਲਾਂ ਸੁਣਨ ਨੂੰ ਜੀ ਕਰਦਾ
@khushbrar828
6 ай бұрын
ਵਾਹ ਜੀ ਵਾਹ ਟਹਿਣਾ ਸਾਹਬ ਜੀ
@jagjiwankaur3938
6 ай бұрын
ਬਹੁਤ ਵਧੀਆ ਗਾਇਕ ਵਾਹਿਗੁਰੂ ਚੜਦੀ ਕਲਾ ਚ ਰਖਿਉ❤
@prabhroop5702
6 ай бұрын
ਵੀਰ ਜੀ ਇਹ ਗਾਇਕ ਰੱਬ ਰੂਪ ਆ ਬਹੁਤ ਹੀ ਰਿਆਜ਼ ਕੀਤਾ ਆ ਵੀਰ ਦੀ ਨਿਮਰਤਾ ਦਾ ਫ਼ੈਇਦਾ ਚੁੱਕੀ ਜਾਂਦੇ ਆ ਪਰ ਵਾਹਿਗੁਰੂ ਜੀ ਮੇਹਰਾ ਕਰਨ ਗੇ
@sandeepvaraitch9668
Ай бұрын
Love u sir respect you
@ravisapkota6935
7 ай бұрын
ਵਾਹਿਗੁਰੂ ਜੀ ਸ਼ਰਮੀਲੇ ਬਾਈ ਦੀ ਜਰੂਰ ਸੁਣਨ ਗੇ
@clicklearn5177
6 ай бұрын
❤ ਜੀ ਸ਼ਰਮੀਲਾ 💎 ਅਸਲੀ ਗਾਇਕ ਸਲਾਮ ਜੀ ਅਜਿਹੀ ਫ਼ੱਕਰ ਰੂਹ ਇੰਨਸਾਨ ਨੂੰ 👏
@ramkishanchaudharyludhiana2932
5 ай бұрын
ਸਤਿਕਾਰਯੋਗ ਸਵਰਨ ਟਹਿਣਾ ਜੀ ਅਤੇ ਹਰਮਨ ਥਿੰਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੀ ਮਹਿਨਤ ਅਤੇ ਸੋਚ ਨੂੰ ਸਲਾਮ ਸ਼ਰਮੀਲਾ ਬਾਈ ਜੀ ਦੇ ਸਬਰ ਅਤੇ ਅਵਾਜ਼ ਨੂੰ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲ੍ਹਾ ਬਖਸ਼ੇ।
@kuldeepkaur2465
6 ай бұрын
ਜੀ ਰੂਹ ਉਡ ਗਈ ਗਾਣਾ ਬਹੁਤ ਸੋਹਣਾ ਗਾਇਆ ❤
@rajindersachdeva1821
6 ай бұрын
ਬਹੁਤ ਵਧੀਆ ਜੀ ਬਹੁਤ ਕੰਮ ਦੀਆਂ ਗੱਲਾਂ ਤੇ ਹਸਾਇਆ ਵੀ ਖੂਬ। ਬਹੁਤ ਮੇਹਰਬਾਨੀ ਜੀ।
@Nareshkumar-fk7cj
6 ай бұрын
ਸਵਰਨ ਟਹਿਣਾ ਸਾਹਿਬ ਬਹੁਤ ਵਧੀਆ ਉਦਮ ਕਰਕੇ ਅਣਗੌਲੇ ਹੀਰਿਆਂ ਨੂੰ ਸਰੋਤਿਆਂ ਸਾਹਮਣੇ ਪੇਸ਼ ਕਰ ਰਹੇ ਹੋ ਜੀ।
@gurmitsinghgurmitbhullar9121
3 ай бұрын
ਬਹੁਤ ਵਧੀਆ ਅਵਾਜ਼ ਘੈਂਟ ਆ ❤❤❤
@palpatrewala
5 ай бұрын
ਧੰਨਵਾਦ ਟਹਿਣਾ ਸਾਬ,ਬਹੁਤ ਚੰਗਾ ਲਗਾ ਐਨੇ ਸੁਰੀਲੇ ਕਲਾਕਾਰ ਨਾਲ ਮਿਲਵਾਇਆ
@dr.paramjitsingh786
2 күн бұрын
ਸਲੂਟ ਹੈ ਇਸ ਸ਼ਰਮੀਲਾ ਗਾਇਕ ਜੀ ਨੂੰ ਅਤੇ ਉਹਨਾਂ ਦੀ ਗਾਇਕੀ ਨੂੰ
@SatwinderSingh-yu6kz
4 ай бұрын
ਅੱਜ ਦਾ ਪ੍ਰੋਗਰਾਮ ਬਹੁਤ ਹੀ ਲੁਤਫ਼ਅੰਦੋਜ਼ ਸੀ ਰਬ ਕਰੇ ਇਸੇ ਤਰਾਂ ਦੇ ਪ੍ਰੋਗਰਾਮ ਹਮੇਸ਼ਾਂ ਸੁਣਨ ਨੂੰ ਮਿਲਦੇ ਰਹਿਣ ਜੀ
@GagandeepSingh-xe4pf
6 ай бұрын
ਯਰ ਕਿੱਥੇ ਲੁਕਿਆ ਸੀ ਬਾਈ ਤੂੰ ਤੇ ਕਮਾਲ ਦਾ ਗਾਇਕ ਆ ਅਨੇਆ ਸੋਹਣਿਆ ਗੱਲਾਂ,,,
@drpremjeetsingh7752
6 ай бұрын
Yaar beautiful voice and he is still kicking.. unbelievable 💚💙🎉👍🌺
@musictablets5404
6 ай бұрын
ਮੇਰਾ ਦੁਨੀਆ ਵਿੱਚ ਸੱਭ ਤੋ ਪਿਆਰਾ ਦੋਸਤ ਗੁਰਮੇਜ ਸਰਮੀਲਾ ਜੀ ਹਨ.ਮੁਰਦਿਆ ਵਿੱਚ ਹਾਸੇ ਮਸ ਕੂਲੇ ਨਾਲ ਜਾਨ ਪਾਉਣ ਵਾਲਾ. ਸਾਰੀ ਸਾਰੀ ਬੈਠੇ ਗੱਲਾਂ ਸੁਣਦੇ ਰਹੀਦਾ ਇਹਨਾਂ ਕੋਲੋ....ਪ੍ਰਮਾਤਮਾ ਇਹਨਾ ਨੂੰ ਚੜਦੀ ਕਲਾ ਵਿੱਚ ਰੱਖੇ..ਇੱਕ ਸੱਚਾ ਤੇ ਸੁੱਚਾ ਇਨਸਾਨ..G .sarmila ji.
@hafeezhayat2744
6 ай бұрын
ਬਹੁਤ ਸਾਧਾ ਅਤੇ ਦਰਵੇਸ਼ ਗਾਇਕ
@nirmalkalra5795
6 ай бұрын
ਬਹੁਤ ਵਧੀਆ ਸਰਮੀਲਾ ਜੀ
@BaldevrajMall
5 ай бұрын
ਸਰਮਿਲਾ ਜੀ ਛੋਟੇ ਭਾਈ ਬਹੁਤ ਖੁਸ਼ੀ ਹੋਈ ਸੁਣ ਕੇ ਦੇਖ ਕੇ ਬਹੁਤ ਵਧੀਆ ਲੱਗਾ ਪ੍ਰਮਾਤਮਾ ਹੋਰ ਤਰੱਕੀਆਂ ਬਖ਼ਸ਼ਣ,,,,,,Ex PA
@waraich.bathinde.aala-jv2wv
3 ай бұрын
ਬਹੁਤ ਬਹੁਤ ਨਜ਼ਾਰਾ ਆਇਆ ਗੱਲਾਂ ਸੁਣ ਕੇ ਬਹੁਤ ਸਿੱਧਾ ਸਾਧਾ ਇਨਸਾਨ ਆ
@raniitsingh3915
4 ай бұрын
ਵੈਰੀ ਗੁੱਡ,,ਸਿਰਾ ਲਾਤਾ ਗਾਇਕੀ ਦਾ
@sarbatdabhala1m450
7 ай бұрын
ਵਾਹ ਜੀ ਵਾਹ ਇਹ ਹੈ ਭਗਤ ਬੰਦਾ ਪੰਜਾਬ ਦਾ ਹੀਰਾ
@SandeepChandi-z9j
6 ай бұрын
Brilliant prime asia ...bahut sohna kam kitta g sharmilla bai ji nu bulla ke....ehi artist ne real legends❤
@amtabsingh8523
6 ай бұрын
ਬਹੁਤ ਵਧੀਆ ਕਲਾਕਾਰ ਜੀ,ਉੱਚੀ ਸੁਰ ਵਾਲਾ
@BalwindersinghSingh-o4j
6 ай бұрын
ਟੈਹਿਣਾ ਸਾਹਿਬ ਸਪੋਰਟ ਵੀਰ ਦੀ
@rajindersachdeva1821
6 ай бұрын
ਟਹਿਣਾ ਸਾਹਿਬ ਤੇ ਹਰਮਨ ਥਿੰਦ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ। ਸ਼ਰਮੀਲਾ ਜੀ ਸਤਿ ਸ੍ਰੀ ਆਕਾਲ ਜੀ।
@sukhjeetsinghsamaon2928
6 ай бұрын
ਵਧੀਅਾ ਲੋਕ ਗਾੲਿਕ...ੁਸੁਖ
@SukhwinderSingh-wq5ip
6 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@baljinderaulakh5540
4 ай бұрын
❤❤❤❤ਬਹੁਤ ਵਧੀਆ ਜੀ❤❤ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ❤❤❤❤
@GurmeetSingh-ms1hz
7 ай бұрын
ਟਹਿਣਾ ਸਾਹਿਬ ਤੇ ਹਰਮਨ ਕੌਰ ਜੀ ਭਲਾ ਹੀ ਭਲਾ ਪਰ ਜੋ ਇਹ ਗਾਇਕ ਹੈ ਰਬ ਰੂਪ ਇਨਸਾਨ ਹੇ ਭਲਾ ਹ ਭਲਾ ਜੀ
@RashpalSingh-sm8mh
6 ай бұрын
❤❤👌👌🙏🙏
@dallersingh-t2c
5 ай бұрын
ਵੀਰ ਜੀ ਆਵਾਜ ਬਹੁਤ ਵਧੀਆ ਬਹੁਤ ਮਹਿਨਤ ਕੀਤੀ ਹੋਵਗੀ ਵੀਰ ਨੇ
@GurmailSingh-zg1mx
6 ай бұрын
ਟਹਿਣਾ ਸਾਹਿਬ ਜੀ ਅਤੇ ਹਰਮਨ ਥਿੰਦ ਭੇਣ ਜੀ ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਸੁਰੀਲੀ ਅਵਾਜ਼ ਬੁਲੰਦ
@albelapunjabisangeet6004
6 ай бұрын
ਚੱਜ ਦਾ ਵਿਚਾਰ ਪ੍ਰੋਗਰਾਮ ਵਿੱਚ ਦੇਖਿਆ ਸੁਣਿਆਂ ਗਾਇਕ ਜੀ.ਸ਼ਰਮੀਲਾ ਇਹ ਸੱਚਾ ਸੁੱਚਾ ਇਨਸਾਨ ਸਾਦਗੀ ਨਾਲ਼ ਭਰਭੂਰ ਹੱਦ ਤੋਂ ਵੱਧ ਹੈ ਸੁਰੀਲਾ
@sukhkang7641
6 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@Butagappy
6 ай бұрын
ਬਹੁਤ ਵਧੀਆ ਕਲਾਕਾਰ, ਅੱਜ ਪਹਿਲੀ ਦੇਖਿਆ ਤੇ ਸੁਣਿਆਂ,🙏🙏🙏❤️❤️❤️
@easylearningchannelkpt9799
13 күн бұрын
ਬਹੁਤ ਵਧੀਆ ਉਪਰਾਲਾ ਜੀ ❤❤
@nimmaskr9192
6 ай бұрын
ਵਾਹਿਗੁਰੂ ਜੀ ਮੇਹਰ ਕਰੀ ਤੰਦਰੁਸਤ ਰੱਖਣਾ
@TarasinghSamagh-bn2zg
6 ай бұрын
ਬਹੁਤ ਹੀ ਵਧੀਆ ਕਲਾਕਾਰ ਨੇ ਸ਼ਰਮੀਲਾ ਜੀ
@amarjitsingh981
6 ай бұрын
ਸ਼ੁਕਰੀਆ ਟਹਿਣਾ ਸਾਹਿਬ ।ਬਹੁਤ ਸੁਰੀਲਾ ਗਾਇਕ ਹੈ ਵੀਰ ।
@shamsherkaur9322
6 ай бұрын
ਬਹੁਤ ਵਧੀਆ ਜੀ ❤❤❤❤❤❤
@sukhwinderkaur7145
7 ай бұрын
ਟਾਹਿਣਾ ਸਾਹਿਬ ਜੀ ਬਹੁਤ ਹਾਸਾ ਆਇਆ, 2,ਕਿਸਤਾ, ਕਰੋ ਬਹੁਤ ਵਧੀਆ ਲੱਗਾ
@mastkalander1065
6 ай бұрын
ਬਹੁਤ ਵਧੀਆ ਗੱਲ ਬਾਤ ਵਾਕਿਆ ਹੀ ਉਹ ਸਥਾਨ ਨਹੀਂ ਮਿਲਿਆ ਜਿਹੜਾ ਮਿਲਨਾ ਚਾਹੀਦਾ ਹੈ ਪਰ ਮਾਣਕ ਸਾਬ੍ਹ ਬਾਰੇ ਕਹੀਆਂ ਗੱਲਾਂ ਹਰਭਜਨ ਮਾਨ ਦੀਆਂ ਸਾਫ ਝਲਕਦੀਆਂ ਕਿ 90 ਪ੍ਰਸੈਂਟ ਅਸੀਂ ਮਾਣਕ ਸਾਬ੍ਹ ਦੀ ਤਰਜਬੰਦੀ ਹੀ ਗਾਉਂਦੇ ਹਾਂ
@charanjitsingh4388
5 ай бұрын
ਬਹੁਤ ਵਧੀਆ ਲੱਗਾ ਬਹੁਤ ਸਾਉਣਾ ਗਾਉਂਦੇ ਨੇ । ਵਾਹਿਗੁਰੂ ਜੀ ਮੇਹਰ ਕਰੋ ਜੀ। ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ੋ ਜੀ ।
@anmol2262
Ай бұрын
Talent nu koi ਪੁੱਛਦਾ ਜੀ , ਬੁਹਤ ਸੋਹਣੀ ਅਵਾਜ਼ ਹੈ ਜੀ,
@RanjitKaur-vj4pu
6 ай бұрын
Good 🙏God bless you bahi ji 🙏
@TarsemSingh-em9me
5 ай бұрын
ਬਹੁਤ ਵਾਧਿਆਂ ਗੀਤ ਸਨ ਵਾਹਿਗੁਰੂ ਮੇਹਰਕਰਨਗੇ
@RajwinderKaur-d9y
6 ай бұрын
Wah ji veer ji bhut vdia singer .kina hasaya galan vich .maza a gya ji aj da program best👍
@boharsingh7725
7 ай бұрын
ਬਹੁਤ ਹੀ ਵਧੀਆ ਜੀ ਸਤਿ ਸ੍ਰੀ ਅਕਾਲ਼ 🙏🙏🙏🙏🙏
@RavinderKumar-bf8hv
6 ай бұрын
ਪੁਰਾਣੇ ਕਲਾਕਾਰਾਂ ਨੂੰ ਪ੍ਰੋਗਰਾਮ ਚ ਲਿਆਉਣਾ ਟਹਿਣਾ ਸਾਹਿਬ ਦਾ ਬਹੁਤ ਧੰਨਵਾਦ
@paramjitsinghdaulatpurpunj1435
6 ай бұрын
ਬਹੁਤ ਖੂਬਸੂਰਤ ਆਵਾਜ਼ ਇਨੀ ਮਿੱਠੀ ਆਵਾਜ਼ ਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਇਨਸਾਨ ਦੇ ਨਾਲ ਰੂਬਰੂ ਕੀਤਾ ਪਰ ਇੱਕ ਮੈਂ ਆਪਣੀ ਬੇਨਤੀ ਕਰਨੀ ਚਾਹੁੰਦਾ ਪਿੱਛੇ ਤੁਹਾਡੇ ਜਿਹੜਾ ਸਾਈਕਲ ਕਰ ਉਹਦੇ ਵਿੱਚ ਹਵਾ ਭਰਾਓ 😅😅😅😅
@ginderkaur6274
6 ай бұрын
ਬਹੁਤ ਵਧੀਆ ਗੀਤ ਅਤੇ ਪੇਸ਼ਕਾਰੀ
@raghubirsingh6195
7 ай бұрын
ਵਾਹ ਜੀ ਵਾਹ ਬਹੁਤ ਵਧੀਆ ਜੀ
@gursevsingh8221
4 ай бұрын
ਦਿਲ ਖੁਸ਼ ਕਰਨ ਵਾਲਾ ਪਰੋਗਰਾਮ ਜੀਓ ਪਿਆਰੇਓ
@ਜਸਵਿੰਦਰਸਿੰਘਲੇਹਲਸ਼ਿੰਦਾ-ਜ5ਤ
6 ай бұрын
ਬਹੁਤ ਵਧੀਆ ਆਵਾਜ ਹੈ
@JaspreetSingh-xq2vr
7 ай бұрын
ਮਜਾ ਆ ਗਿਆ ਜਮਾਂ ਫੱਕਰ ਬੰਦਾ ਜੀ
@jikarmohammed5846
6 ай бұрын
ਬਹੁਤ ਵਧੀਆ👍💯
@surjitdhariwal1594
7 ай бұрын
ਜ਼ਮੀਨ ਨਾਲ ਜੁੜਿਆ ਇਨਸਾਨ
@GurdeepSingh-su5ev
6 ай бұрын
ਬਹੁਤ ਹੀ ਵਧੀਆ ਕਲਾਕਾਰ ਹਰ ਟੋਪਿਕ ਤੇ ਜੰਮਣ ਤੋ ਲੈ ਕੇ ਮਰਨੇ ਤੱਕ ਗੱਲ ਕਰਨ ਵਾਲਾ ਫਨਕਾਰ ਐ ਸ਼ਰਮੀਲਾ ਬਾਈ
@harmeetsinghghumaan8601
7 ай бұрын
Remarkble voice God bless you my dear gurmail sharmela by hearts
@palasingh5151
7 ай бұрын
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
@baljitsingh6957
7 ай бұрын
ਟਹਿਣਾ ਸਾਹਿਬ ਬਹੁਤ ਵਧੀਆ ਉਪਰਾਲਾ ਹੈ ਜੀ।
@Surinderkaur-en4rx
6 ай бұрын
ਥਿੰਕ ਜੋ ਵੀ ਦੀ ਆਵਾਜ਼ ਬਹੁਤ ਸੋਹਣੀਆਂ ਧੰਨਵਾਦ ਤੇਰੇ
@MandeepKaur-df1hv
6 ай бұрын
ਅੱਜ ਦਾ ਪ੍ਰੋਗਰਾਮ ਬਹੁਤ ਹੀ ਵਧੀਆ ਸੀ...
@americanyellowcabco.6316
7 ай бұрын
Great man, excellent!
@birsingh4200
6 ай бұрын
ਰੱਬ ਰੂਪ ਫਕੀਰ ਬੰਦਾ।
42:24
Chajj Da Vichar ‘ਚ ਦੱਸੀ ਸੀ ਕਿਰਪਾਲ ਮਾਅਣਾ ਨੇ ਦਿਲ ਦੀ ਗੱਲ - ਆਹ ਇੰਟਰਵਿਊ ਦੇਖ ਨਹੀਂ ਰੁਕਣੇ ਤੁਹਾਡੇ ਅੱਥਰੂ
Prime Asia TV
Рет қаралды 56 М.
34:33
Chajj Da Vichar (2020) || ਕਿਉਂ ਰੋਇਆ ਨਛੱਤਰ ਗਿੱਲ | ਘਰਵਾਲੀ ਦੀ ਮੌਤ ਪਿੱਛੋਂ ਕੀ ਹੋਇਆ
Prime Asia TV
Рет қаралды 89 М.
00:32
小路飞还不知道他把路飞给擦没有了 #路飞#海贼王
路飞与唐舞桐
Рет қаралды 86 МЛН
00:58
Уральские пельмени в Камеди 🥰 #ComedyClub #КамедиКлаб #овршоу #уральскиепельмени #тнт #харламов
Comedy Club
Рет қаралды 4,5 МЛН
00:36
台上一分钟,台下十年功(内容来源网络@原声社·非遗男团)#非遗文化 #国粹 #重庆 #国风 #杂技 #shorts
梨园飞歌
Рет қаралды 8 МЛН
00:16
😮 Прикол с динозавром пошёл не по плану! | Новостничок
НОВОСТНИЧОК
Рет қаралды 11 МЛН
46:58
Chajj Da Vichar (1999) || ਬਿਰਧ ਆਸ਼ਰਮ 'ਚ ਰੁਲਦੀ ਚੋਟੀ ਦੀ ਗਾਇਕਾ ?
Prime Asia TV
Рет қаралды 886 М.
50:44
"Gurdas Maan ਨੇ ਮੇਰਾ ਘਰ ਖਰਾਬ ਕੀਤਾ" - ਯੋਗਰਾਜ ਸਿੰਘ ਦਾ ਧਾਕੜ ਇੰਟਰਵਿਊ | SMTV
SMTV
Рет қаралды 477 М.
26:11
G SHARMILA 🔴 LIVE at RAMPUR (Amritsar) CULTURAL MELA - 2018 | Part 7th
Malwa Punjabi Cultural LIVE Frames
Рет қаралды 11 М.
6:57
#वायरल गायक #मंटू चौहान #प्रधानी में चानी बा गाने को लेकर विवादों में आए
Mantu Chauhan official
Рет қаралды 228
25:02
ਪੰਜਾਬ ਦੀ ਵੈਲਡਰ ਧੀ ਨੇ ਜ਼ਿੰਦਗੀ ਦੇ ਖੋਲ੍ਹੇ ਕਾਲੇ ਰਾਜ਼, Brown Kudi ਨੂੰ ਰੱਬ ਤੋਂ ਕਿਹੜੀ ਸ਼ਿਕਾਇਤ ? | Pro Punjab
Pro Punjab Tv
Рет қаралды 288 М.
20:03
Prime Hassian (139) || ਸਿੰਗਰ ਹੋ ਗਿਆ ਸਰਕਾਰ ਨਾਲ ਸਿੱਧਾ
Prime Asia Production
Рет қаралды 1,2 М.
30:31
ਚਮਕੀਲੇ ਨੂੰ ਲੈ ਬਾਪੂ ਬਲਕੌਰ ਦਾ ਚੀਕਾਂ ਕਢਾਉਂਦਾ ਇੰਟਰਵਿਊ | Bapu Balkaur | Chamkila | Waqt De Bol |
Waqt De Bol ਵਕਤ ਦੇ ਬੋਲ
Рет қаралды 37 М.
23:02
By Elections Results : ਆ ਗਏ ਨਤੀਜੇ, ਪਲਟ ਗਈ ਬਾਜ਼ੀ, ਇਹ ਹੈ Final Result ! | Punjab News
PTC NEWS
Рет қаралды 23 М.
35:05
Chajj Da Vichar (1925) || ਅਮਰਿੰਦਰ ਗਿੱਲ ਕਿਵੇਂ ਮਿਲਿਆ ਮੈਨੂੰ, ਬੀਰ ਸਿੰਘ ਨੇ ਪਹਿਲੀ ਵਾਰ ਕੀਤੇ ਖੁਲਾਸੇ
Prime Asia TV
Рет қаралды 121 М.
18:47
𝙏𝙍𝙄𝘽𝙐𝙏𝙀 𝙏𝙊 𝙎𝙐𝙍𝙅𝙄𝙏 𝘽𝙄𝙉𝘿𝙍𝘼𝙆𝙃𝙄𝘼 | 𝙎𝙃𝘼𝙈𝙎𝙃𝙀𝙍 𝙎𝘼𝙉𝘿𝙃𝙐 𝙓 𝙎𝘼𝙏𝙏𝙄𝙀 | 𝙎𝙋𝙀𝘾𝙄𝘼𝙇 𝙀𝙋𝙄𝙎𝙊𝘿𝙀
Channel Sattrang
Рет қаралды 15 М.
00:32
小路飞还不知道他把路飞给擦没有了 #路飞#海贼王
路飞与唐舞桐
Рет қаралды 86 МЛН