Chajj Da Vichar (1869) || ਕਨੇਡਾ 'ਚ ਕੁੜੀਆਂ ਦੇਹ ਵਪਾਰ ਦਾ ਸੱਚ

  Рет қаралды 117,357

Prime Asia TV

Prime Asia TV

Күн бұрын

#primeasiatv #chajjdavichar #swarnsinghtehna #harmanthind
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 118
@SukhwinderSingh-wq5ip
@SukhwinderSingh-wq5ip Жыл бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@arshpreetjandu8162
@arshpreetjandu8162 Жыл бұрын
ਬਹੁਤ ਵਧੀਆ ਜਾਣਕਾਰੀ ਤੇ ਪਿਛਲੀਆਂ ਯਾਦਾਂ ਤਾਜ਼ਾ ਹੋ ਗਈਆਂ😂😂👍👍🙏🙏
@jassgill8053
@jassgill8053 Жыл бұрын
ਬਹੁਤ ਵਧੀਆ ਜੀ
@swaranhoonjan1824
@swaranhoonjan1824 Жыл бұрын
ਸਤੱ ਸ੍ਰੀ ਅਕਾਲ ਸਵਰਨ ਟੈਹਣਾ ਜੀ,ਹਰਮਨ ਥਿੰਦ ਜੀ ਅਤੇ ਸਾਰੇ ਪ੍ਰਾਈਮ ਪਰਵਾਰ ਨੂੰ 🙏🙏🇬🇧
@BalwinderKaur-b5o
@BalwinderKaur-b5o Жыл бұрын
Bachan diya yaada taza kra dittiya bahut khoob Tehna Saab teh Harman ji shukriya
@bahadursingh9718
@bahadursingh9718 11 ай бұрын
ਪਿਆਰੇ ਵੀਰ ਜੀ ਟਹਿਣਾ ਸਾਬ੍ਹ ਤੇ ਮੈਡਮ ਹਰਮਨ ਥਿੰਦ ਜੀ ਸ਼ਤ ਸ੍ਰੀ ਆਕਾਲ ਆਪ ਜੀ ਦਾ ਚੱਜ਼ ਦਾ ਵਿਚਾਰ ਬਹੁਤ ਹੀ ਵਧੀਆ ਹੈ ਵਾਹਿਗੁਰੂ ਆਪ ਜੀ ਨੂੰ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ
@gssingh8656
@gssingh8656 Жыл бұрын
ਤੁਹਾਨੂੰ ਬਹੁਤ ਸਾਲਾਂ ਤੋਂ ਸੁਣ ਰਹੇ ਹਾਂ ਏਦਾਂ ਦੀਆਂ ਪੁਰਾਣੀਆਂ ਯਾਦਾਂ ਪੁਰਾਣੀਆਂ ਗੱਲਾਂ ਤੁਸੀਂ ਕੀ ਕਰਦੇ ਹੋ ਨਵਾਂ ਬੱਚਿਆਂ ਨੂੰ ਬਹੁਤ ਕੁੱਝ ਸਿੱਖਣ ਲਈ ਮਿਲਦਾ ਹੈ ਧੰਨਵਾਦ ਤੁਹਾਡਾ ਦੋਹਾਂ ਦਾ
@pritpalvirdi4334
@pritpalvirdi4334 Жыл бұрын
@bhupindersinghsekhon5703
@bhupindersinghsekhon5703 Жыл бұрын
​@@pritpalvirdi4334à😊
@kedarnath7791
@kedarnath7791 Жыл бұрын
Gllabaata Wadhiya Hn ji Des da Bhavikh Changa Bn Jaye g Tuhanu Bahut Maharat hasil haiji Aayun wala Future Vision Bharat bnam India 2024vich Sarkaar Development Des da Kre ji WADHAEYAJI
@kulwantsingh2337
@kulwantsingh2337 Жыл бұрын
ਅੱਜ ਦਾ ਪ੍ਰੋਗਰਾਮ ਬਹੁਤ ਹੀ ਵਧੀਆ ਹੈ।
@jaswantsingh-sy1xv
@jaswantsingh-sy1xv Жыл бұрын
ਬਹੁਤ ਵਧੀਆ ਤੇ ਮਨੋਰੰਜਕ ਜਾਣਕਾਰੀ ਜੀ
@sawindersingh6105
@sawindersingh6105 Жыл бұрын
ਸਤਿ ਸਿਰੀ ਅਕਾਲ ਜੀ
@harbhajanchohan6177
@harbhajanchohan6177 Жыл бұрын
ਟਹਿਣਾ ਸਾਹਿਬ ਜੀ ਜੈ ਤੁਹਾਡਾ ਜਿਹਾ ਇਨਸਾਨ ਵੀ ਅੰਦਾਜ਼ਾ ਹੈਡਿੰਗ ਲਿਖਕੇ ਲੋਕਾਂ ਦੀ ਧਿਆਨ ਆਪਣੇ ਵੱਲ ਖਿੱਚੇ ਕਿੰਨੀ ਮਾੜੀ ਗੱਲ ਹੈੈ
@bahadursingh9718
@bahadursingh9718 11 ай бұрын
ਮੈਂਡਮ ਥਿੰਦ ਜੀ ਤੁਸੀਂ ਮੁਰਗਾਂ ਮੁਰਗੀਆਂ ਦੀ ਉਮਰ ਟਹਿਣਾ ਸਾਹਿਬ ਜੀ ਨੂੰ ਪੁੱਛਿਆ ਪਰ ਟਹਿਣਾ ਸਾਬ੍ਹ ਨੇਂ ਬਹੁਤ ਹੀ ਵਧੀਆ ਜਬਾਬ ਦਿੰਤਾ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ
@GurcharanSandhu-gf4yc
@GurcharanSandhu-gf4yc Жыл бұрын
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ
@SatnamSingh-bc5zm
@SatnamSingh-bc5zm Жыл бұрын
ਕਈ ਵਾਰ 'ਕੱਲਾ ਵਿਅਕਤੀ ਵੀ ਆਪਣੀ ਉਸਾਰੂ ਸੋਚ ਸਦਕਾ ਬਹੁਗਿਣਤੀ ਹੁੰਦਾ ਹੈ।
@Gurlalsingh-oo9dq
@Gurlalsingh-oo9dq Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬੁਲਾਈ ਪ੍ਰਵਾਨ ਕਰਨੀ ਜ਼ੀ
@IndianparentsinAdelaide
@IndianparentsinAdelaide Жыл бұрын
ਟਹਿਣਾ ਸਾਹਿਬ ਕੁੱਝ ਜ਼ਿਆਦਾ ਹੀ ਹੋਗਿਆ ਤੇਰੇ ਵੇਲੇ ਐਡੀ ਮਾੜੀ ਹਾਲਤ ਨਹੀਂ ਹੁੰਦੀ ਸੀ।ਇਹ ਗੱਲਾਂ ਸਾਡੇ ਵੇਲੇ ਦੀਆਂ ਹਨ ਮੈ ਤੇਰੇ ਨੇੜੇ ਦੇ ਪਿੰਡ ਦਾ ਹੀ ਹਾਂ।
@boharsingh7725
@boharsingh7725 Жыл бұрын
ਬਹੁਤ ਹੀ ਵਧੀਆ ਹਰਮਨ ਜੀ ਟੇਹਿਣਾ ਸਾਬ ਜੀ ✅ ਸਤਿ ਸ੍ਰੀ ਅਕਾਲ਼ ਜੀ 🙏🙏🙏🙏🙏
@bahadursingh2006
@bahadursingh2006 Жыл бұрын
ਟਹਿਣਾ ਸਾਹਬ ਬਾਈ ਜੀ ਸਾਡੇ ਦੇਸ਼ ਦਾ ਚੌਕੀਦਾਰ ਚੋਰ ਹੈ ਇਸ ਨੇ ਆਪਣੇ ਮਿੱਤਰਾਂ ਨੂੰ ਪੂਰਾ ਦੇਸ਼ ਲੁੱਟਾਂ ਦਿੱਤਾ ਹੈ ਤੇ ਹੁਣ ਇੰਡੀਆ ਗੱਠਜੋੜ ਨੂੰ ਦੇਖ ਮੋਦੀ ਸਹਾਬ ਜੀ ਦੇ ਪੈਰਾਂ ਹੇਠੋਂ ਜਮੀਨ ਖਿਸਕਣ ਲੱਗੀ ਹੈ ਭਾਜਪਾ ਸਭ ਤੋਂ ਵੱਡੀ ਕਰੱਪਟ ਪਾਰਟੀ ਹੈ ਇਸ ਭਾਜਪਾ ਨੂੰ ਭਜਾਓ ਦੇਸ਼ ਬਚਾਓ ਮੋਦੀ ਹਟਾਓ ਦੇਸ਼ ਬਚਾਓ ਭਾਜਪਾ ਨੂੰ ਬਹਾਰ ਦਾ ਰਸਤਾ ਦਿਖਾਓ ਧੰਨਵਾਦ
@balvindersandhar4657
@balvindersandhar4657 Жыл бұрын
10000ਤੋ ਵੱਧ ਤਾ ਬਿਜਨਸ ਮੈਨ ਭੱਜ ਗ਼ਏ ਬਾਹਰਲੇ ਮੁੱਲਕਾਂ ਨੂੰ ਨਾਲੇ ਬੈਂਕਾਂ ਨੂੰ ਥੁੱਕ ਲਾ ਗ਼ਏ ਹੈ ਵੀ ਸਾਰੇ ਹਿੰਦੂ ਇਸ ਤੇ ਇਕ ਸ਼ੇਅਰ ਲਿਖਿਆ ਼ਬੁੰਡ ਮਾਰ ਗ਼ਏ ਨੇ ਕਰਤਾਰ ਸਿੰਘਾ ਨਾਲੇ ਬੈਕਾਂ ਦੀ ਕਰ ਸਫਾਈ ਗ਼ਏ ਼ ਵੱਡੇ ਦੇਸ਼ ਭਗਤ
@balvindersandhar4657
@balvindersandhar4657 Жыл бұрын
​@@amazingVlogs240 ਸ਼ਹੀਦਾਂ ਨੂੰ ਮਖੌਲ ਨਹੀ ਕਰੀਦੇ
@Karmjitkaur-gk1xq
@Karmjitkaur-gk1xq Жыл бұрын
ਕਾਫੀ ਵਿਊ ਮਿਲਗੇ ਹੋਣਗੇ ਟਹਿਣਾ ਵੀਰ ਸ਼ਰਮ ਈ ਹੈਨੀ ਕਾਲੀਆਂ ਕਰਤੂਤਾਂ ਦੇ ਵਿਊ ਡਁਬ ਕੇ ਮਰਜੇ ਐਹੋ ਜੀ ਹੁਣ
@mandeepsekhon8819
@mandeepsekhon8819 Жыл бұрын
Eh shru ton hi view lui kdi sidhu moosewala da kdi hor gup naal title chalaunde a🤬
@Karmjitkaur-gk1xq
@Karmjitkaur-gk1xq Жыл бұрын
@@mandeepsekhon8819 ਛਿਁਤਰਾ ਦੀ ਘਾਟ ਇਹਨੂੰ ਬਹਿੰਦੀ ਉਠਦੀ ਦੇ ਪੈਂਦੀਆਂ ਹੋਣ ਇਹੋ ਜੀ ਦੇ ਮੁੜ ਕੇ ਭੁੱਲ ਕੇ ਵੀ ਇਹ ਕੰਮ ਨੀਂ ਕਰਨਾ
@judgedhillon8800
@judgedhillon8800 Жыл бұрын
ਬਹੁਤ ਵਧੀਆ। ਸੀ 🙏🙏🙏🙏🙏
@balvindersandhar4657
@balvindersandhar4657 Жыл бұрын
ਟਹਿਣਾ ਸਾਬ ਗੱਲ ਤਾਂ ਤੂੱਹਾਡੀ ਠੀਕ ਆ ਕੇ ਲੜਾਈ ਤੋਂ ਬਚਣਾ ਚਾਹੀਦਾ ਜੇ ਬੰਦਾ ਲੜਾਈ ਤੋ ਡਰਦਾ ਰਹੇ ਫਿਰ ਲੜਾਈ ਗੱਲ ਪੈ ਜਾਂਦੀ ਹੈ
@gurdipsinghreehal3768
@gurdipsinghreehal3768 Жыл бұрын
I love prime Asia &it's all programme but prime discussion, prime focus and chajj da vichar are my favorite. Chajj vichar very close to my hearty thanks tehna ji & thind ji.
@harwinderkang8380
@harwinderkang8380 Жыл бұрын
ਵਾਹਿਗੁਰੂ ਜੀ ਵੱਡੀ ਵਾਰਸ਼ ਨਾ ਪਾਵੇ ਸਭ ਦਾ ਭਲਾ ਕਰੋ
@rajindergosal3310
@rajindergosal3310 Жыл бұрын
Yes
@sewasinghsewasinghsandhu9328
@sewasinghsewasinghsandhu9328 Жыл бұрын
ਮੈਡਮ ਹਰਮਨ ਥਿੰਦ ਜੀ & ਟੈਹਣਾ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ ।
@gurmeetsingh-qy2oe
@gurmeetsingh-qy2oe Жыл бұрын
ਵਾਹਿਗੁਰੂ।ਵਾਹਿਗੁਰੂ।
@happysaab191
@happysaab191 Жыл бұрын
ਸਤਿ ਸ਼੍ਰੀ ਆਕਾਲ ਜੀ
@IqbalSingh-hu7uv
@IqbalSingh-hu7uv 5 ай бұрын
🎉🎉🎉
@Karmjitkaur-gk1xq
@Karmjitkaur-gk1xq Жыл бұрын
Satshri akal Tehna veer je Harman Thind ji 🙏 like no 10 je 🎉🎉❤❤❤❤
@sitaara9331
@sitaara9331 Жыл бұрын
ਬੱਚਿਆਂ ਨੂੰ ਸੰਭਾਲੋ ਦੱਸੋ ਕਿ ਮਾਪਿਆਂ ਤੋਂ ਸੱਚਾ ਦੋਸਤ ਹੋਰ ਕੋਈ ਨਹੀਂ। ਬੱਚਿਆਂ ਨੂੰ ਚੰਗੀ ਖ਼ੁਰਾਕ ਤੇ ਚੰਗੀ ਸਿੱਖਿਆ ਦਿਓ। ਨਸ਼ਾ ਵੀ ਖ਼ਤਮ ਤਾਂ ਹੀ ਹੋਵੇਗਾ ਜੇਕਰ ਬੱਚੇ ਸਮਝ ਜਾਣ।ਖ੍ਰੀਦ ਬੰਦ ਤਾਂ ਨਸ਼ੇ ਬੰਦ।
@rajplsingh1309
@rajplsingh1309 Жыл бұрын
ਗੁਰਬਾਣੀ ਨਾਲ਼ ਜੁੜਨਾਂ ਬਹੁਤ ਜ਼ਰੂਰੀ ਹੈ ਜੀ। ਅਸੀਂ ਬਾਣੀਂ ਨਾਲੋਂ ਟੁੱਟ ਚੁੱਕੇ ਹਾਂ ਜੀ
@harvinderkaur6921
@harvinderkaur6921 Жыл бұрын
​@@rajplsingh1309woo 3 2
@YadwinderSingh-s4q
@YadwinderSingh-s4q Жыл бұрын
V nice v good job wmk ji 🙏
@KuldeepDhaliwal-u2c
@KuldeepDhaliwal-u2c Жыл бұрын
Thanks 🙏
@BalveerSingh-ym5qr
@BalveerSingh-ym5qr Жыл бұрын
ਟਾਹਣਾਂ ਵੀਰ ਜੀ,ਹਾਰਮਨ ਥੀਦ ਜੀ ਤੁਸੀਂ ਬਹੋਤ ਬਾਦਹਾ ਹੈ ਜੀ ਸਾਡੀ ਵੀ ਉਮਰ ਲਾਗ ਜਾਵੇ ਤੁਹੋਨੁ ਵੀਰ ਜੀ
@dhiansingh3103
@dhiansingh3103 Жыл бұрын
ਬਲਬੀਰ ਸਿੰਘ ਜੀ ਪੰਜਾਬੀ writing ਚ ਸੁਧਾਰ ਕਰੋ ਜੀ ਟਹਿਣਾ ਸਿੰਘ ਨੂੰ ਦਰਖਤ ਵਾਲਾ ਟਾਹਣਾ ਲਿਖਿਆ ਹੈ ਅਤੇ ਹੋਰ ਵੀ ਸ਼ਬਦ ਵਿੱਚ correction ਹੈ ।
@sukhwinderharry4674
@sukhwinderharry4674 Жыл бұрын
ਵੀਰ ਜੀ ਪੰਜਾਬੀ ਠੀਕ ਲਿਖੋ ਜੀ। ਅਰਥਾਂ ਦੇ ਅਨੱਰਥ ਹੋ ਜਾਂਦੇ ਆ। 🙏🙏
@amanbrar273
@amanbrar273 Жыл бұрын
ਰਲ ਮਿਲ ਰਹਿਣਾ ਚਾਹੀਦਾ ਬੀਬਾ ਜੀ
@narinderkaur6563
@narinderkaur6563 Жыл бұрын
Waheguru ji ka khalsa waheguru ji ke fathe
@navneetkaur6826
@navneetkaur6826 Жыл бұрын
Very good,🎉🎉🎉🎉
@jyotisharda2756
@jyotisharda2756 Жыл бұрын
Superb chajj da vichar
@jaspalsingh2294
@jaspalsingh2294 Жыл бұрын
Very nice ji
@princerathor7076
@princerathor7076 Жыл бұрын
Good program 🙏🏻
@ShinderpalSingh-uu6ke
@ShinderpalSingh-uu6ke Жыл бұрын
Sat Sri akal ji....🎉🎉🎉
@daljitsingh7980
@daljitsingh7980 Жыл бұрын
ਲੋਕਾਂ ਦੀ ਸੋਚ ਟਹਿਣਾ ਸਾਬ
@SurjeetSingh-pq4qg
@SurjeetSingh-pq4qg Жыл бұрын
Sat sari akal 🙏🙏🙏🙏🙏
@harvinderkaur6374
@harvinderkaur6374 Жыл бұрын
Sat Shiri Akal Harman ji Thehna ji Aadmi hai he nahin kuayn ki bande de nal hemsha rab hai
@daljitkaur2851
@daljitkaur2851 Жыл бұрын
Asi lamp nal pade c sade ghr Bijli ni hundi c ja fir mombati nal pr success mili mein pharmacist bni and now i retired so beautiful time that was
@daljitsingh7980
@daljitsingh7980 Жыл бұрын
ਧੰਨਵਾਦ ਜੀ 🙏🙏
@AjitSingh-ok1sz
@AjitSingh-ok1sz Жыл бұрын
Very good 👍
@amanbrar273
@amanbrar273 Жыл бұрын
🙏
@surindernijjar7024
@surindernijjar7024 Жыл бұрын
Very nice program ❤
@baljinderkaur-w5v
@baljinderkaur-w5v Жыл бұрын
Tehna sir tuci face to bahut weak lg rehe ho per tuhadi awaz or hasey vich koe furk nehi lgda waheguru ji tuhanu ese tra muskroude rukhan & apa tuhadean gullan sunn k hunsde reheye keo k tuhadea childhood sade childhood verga c❤
@ramandeepsingh4310
@ramandeepsingh4310 Жыл бұрын
Good
@RamanDeepKaur-ud9ck
@RamanDeepKaur-ud9ck Жыл бұрын
Sat Shri kal Ji Harman thind and swarn singh thena prime time Asia 🎉🙏🙏
@bintrai6178
@bintrai6178 Жыл бұрын
Nice👍 JODHPUR PAKHAR ( Maur mandi)
@jatindersingh7479
@jatindersingh7479 Жыл бұрын
ਇਕੱਲਾ ਪੰਜਾਬ ਹੀ ਨਹੀ ਪੂਰੇ ਦੇਸ ਦੇ ਅੱਗੇ ਬਹੁਤ ਮੁਸਕਿਲਾ ਔਕੜਾ ਨੇ ਜੇ ਅਸੀ ਚਾਹੁਦੇ ਆ ਦੇਸ ਬਚਾਉਣਾ ਜਿੰਦਗੀ ਸੁਧਾਰਣੀ ਆ ਤਾ ਹੱਲ ਸਿਰਫ ਗੁਰੂ ਆ ਗੁਰੂ ਦੇ ਲੜ ਲੱਗੇ ਤੋ ਬਿਨਾ ਪੰਜਾਬ ਦੀ ਗਤ ਨੀ ਹੋਣੀ
@harbhajanmalhi7269
@harbhajanmalhi7269 Жыл бұрын
Goras are great,
@inderjitkaur8748
@inderjitkaur8748 2 ай бұрын
😊 .
@daljitsingh7980
@daljitsingh7980 Жыл бұрын
ਗਿਆਂਨ ਦਾ ਕੋਈ ਮੁੱਲ ਨਹੀਂ
@manjitkaurdhillon1874
@manjitkaurdhillon1874 Жыл бұрын
🙏🙏🙏🙏🙏🌳🌳
@SatnamSingh-ln3xg
@SatnamSingh-ln3xg Жыл бұрын
ਸੋਚੋ ਜੀ ਸਰਕਾਰੀ ਪੇਪਰ ਦੇਣ ਵਾਲੇ ਤਿੰਨ ਲੱਖ ਪੋਸਟ 700 ਨਸਾ ਸੱਡਣ ਵਾਲਿਆ ਦੀ % ਬਿਲਕੁਲ ਸਹੀ ਆ ਜੀ ( ਧੰਨਵਾਦ ਜੀ )
@BawaSingh-n1t
@BawaSingh-n1t Жыл бұрын
ਗੱਲਾਂ ਬਾਤਾਂ ਘੱਟ ਕਰੋ ਕਨੇਡਾ ਬਾਰੇ ਜਾਣਕਾਰੀ ਦਿੱਤੀ ਜਾਵੇ
@flopjajji
@flopjajji Жыл бұрын
ਪੈਂਟ ਦਾ ਪਹੁੰਚਾ ਖੋਲਣ ਵਾਲੀ ਗੱਲ ਯਾਦ ਕਰ ਕਿ ਮੇਰੀਆ ਅੱਖਾਂ ਚੌ ਪਾਣੀ ਅ ਗਿਆ 😊
@kirankaur4504
@kirankaur4504 Жыл бұрын
ਸਤਿ ਸ੍ਰੀ ਅਕਾਲ ਜੀ 🙏🙏
@devendrapalsinghjolly9153
@devendrapalsinghjolly9153 Жыл бұрын
वक्त मिला तो तेरी जुलफे सवारूगा आज खुद उलझा हूँ वक्त की उलझनो को सुलझाने में Sardar DP JOLLY लखनऊ
@Karmjitkaur-gk1xq
@Karmjitkaur-gk1xq Жыл бұрын
ਫਿਰ ਕਿਉਂ ਮੋਕ ਲਁਗੀ ਪਈ ਆ ਨਾਂ ਬਦਲਣ ਦੀ ਜੇ ਕੋਈ ਵਜਾਹ ਈ ਨੀਂ
@ਗਰੇਵਾਲ-ਜ2ਢ
@ਗਰੇਵਾਲ-ਜ2ਢ Жыл бұрын
ਚਾਵਾਂ ਚਾਵਾਂ ਹੀ ਹੁੰਦਾ
@ManjitSingh-ey5gv
@ManjitSingh-ey5gv Жыл бұрын
🙏🙏🙏🙏🙏
@tejinderpalsingh7817
@tejinderpalsingh7817 Жыл бұрын
Sat shri akal Tehna j and Harman Thind j
@SatnamSingh-xn1zt
@SatnamSingh-xn1zt Жыл бұрын
Taina sab mere pind da nam duniya sandhu aur Harman ji da sansar pur ..dove anokhe aur milde julde ne
@gurmeetnews
@gurmeetnews Жыл бұрын
ਣ ਤੇ ਨਾਮ *ਣੋਣਾ* ਰੱਖਿਆ ਜਾ ਸਕਦਾ।
@kuldeeprupal2873
@kuldeeprupal2873 Жыл бұрын
ਮੈਂ ਆਪਣੀ ਸਕੂਲ ਟਾਈਮ ਦੀ ਇੱਕ ਕਾਪੀ ਅੱਜ ਵੀ ਸਾਂਭ ਆ ਜਿਸ 'ਤੇ ਅਖ਼ਬਾਰ ਦੀ ਜਿਲਦ ਚੜੀ ਹੋਈ ਆ,,
@palasingh5151
@palasingh5151 Жыл бұрын
, ਵਧੀਆ ਪ੍ਰੋਗਰਾਮ ਹੈ
@jagirsingh7381
@jagirsingh7381 Жыл бұрын
Good👍👍👍👍
@Gurlalsingh-oo9dq
@Gurlalsingh-oo9dq Жыл бұрын
ਬਸ ਬੇੜਾ ਗਰਕ ਹੋ ਗਿਆ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਕੁੱਝ ਚੰਗਾ ਕੰਮ ਕੀਤਾ ਜਾਵੇ
@rajplsingh1309
@rajplsingh1309 Жыл бұрын
ਕੁਛ ਕਰਨ ਦੀ ਲੋੜ ਨੀਂ ਬਾਈ ਜੀ, ਸਿਰਫ਼ ਲੋਕ ਗੁਰਬਾਣੀ ਨਾਲ਼ ਜੁੜ ਜਾਂਣ
@ਬਲਜੀਤਸਿੰਘ-ਗ6ਲ
@ਬਲਜੀਤਸਿੰਘ-ਗ6ਲ Жыл бұрын
ਸਹੀ ਜੀ ਟਹਿਣਾ ਸਾਹਬ
@rajplsingh1309
@rajplsingh1309 Жыл бұрын
ਹਰਮਨ ਭੈਂਂਣ ਲੋਕ ਬਾਣੀਂ ਨਾਲੋਂ ਟੁੱਟ ਚੁੱਕੇ ਐ, ਅੱਗੇ ਅੱਗੇ ਵੇਖੋ ਏਸ ਤੋਂ ਵੀ ਬੁਰਾ ਹਾਲ ਹੋਣੈਂ।
@PargatSingh-nw9qc
@PargatSingh-nw9qc Жыл бұрын
🙏👍👌👏
@SatnamSingh-xn1zt
@SatnamSingh-xn1zt Жыл бұрын
Mere kehan da matlab ih k jekar kise di neeyat Hove Nasha chadan di ta hi Nasha chadea ja skda
@paramjitsingg915
@paramjitsingg915 Жыл бұрын
Good..veer..ji
@ManjitSingh-r3x2i
@ManjitSingh-r3x2i Жыл бұрын
Tusi tital ta koi chaj da rakh Lea karo
@KuldeepSingh-t6z6f
@KuldeepSingh-t6z6f Жыл бұрын
ਥੋੜ੍ਹੇ ਸਮੇਂ ਦਾ ਸਫ਼ਰ ਗੁੱਸਾ ਕਰੇ ਕਿਹੜੀ ਗੱਲ ਦਾ, ਐਵੇਂ ਸੀਟ ਪਿੱਛੇ ਲੜੇ ਕੀ ਭਰੋਸਾ ਪਲ ਦਾ।
@SatnamSingh-xn1zt
@SatnamSingh-xn1zt Жыл бұрын
Taina sab me 20 sal lagatar afeem da Nasha kita truck chlonde hoye Bombay gujrat vich ..aur me sochda c Nasha jiunde jee nahi chut sakda
@insanegaming7598
@insanegaming7598 Жыл бұрын
Bibi apna anderwer la jan 15 bache
@HarjeetSingh-cc4qh
@HarjeetSingh-cc4qh Жыл бұрын
टहना साहब सत श्री अकाल बात चली मुगी॔ के दाना खाने की 50/- रुपए तो ज्यादा है उसके लिए तो 5/- ही बहुत है। बचपन की यादें ताजा हो गई 😂😂😂😂
@RakeshSharma-df7qb
@RakeshSharma-df7qb Жыл бұрын
Tehna saab ja guru ghar gy se ta kasam kha lane se ke program vich kat to kat gappa mara madam g aap g to junior hone aa ta he o aap g dya gappa sun ka bado badi has da na
@preetsandy4495
@preetsandy4495 Жыл бұрын
Canada ch Punjabi bacha not Lisen
@chahal-pbmte
@chahal-pbmte Жыл бұрын
ਰੰਗਲਾ ਪ੍ਰੋਗਰਾਮ।
@rajindergosal3310
@rajindergosal3310 Жыл бұрын
Farhad ne kale ne nahir kadi
@GurinderSingh-ew4qy
@GurinderSingh-ew4qy Жыл бұрын
A basement walian bibian hi. Kuddian nu puthhey kumna ch laanggian ney..
@BalwinderSingh-ms4by
@BalwinderSingh-ms4by Жыл бұрын
ਜਟ ਇਕੱਲਾ ਹੀ ਬਥੇਰਾ
@gursharanvirk6899
@gursharanvirk6899 5 ай бұрын
Tehna ji. Main caneda de. Haal vekhke heran aa ki loka ne dheeya da paisa khan layi. Ehthe pejeya aap par main tan bache dekhke. Kudeya da
@ToshiPawar-db2yy
@ToshiPawar-db2yy Жыл бұрын
VEER SISTAR JI MARee BATI Da Vaha Karan Haa karpa karka maanu Ten Lak Rupaa daa du
@RanjitSingh-f5n9i
@RanjitSingh-f5n9i Жыл бұрын
Tehna s te Harman Thind ji P A sari teem nu SSAmobil de shi varton na hon karke parbaran vich vishore pp chuke hm ok duje kol koi bathke v khush nhi
@JagdeepSinghJachak
@JagdeepSinghJachak Жыл бұрын
ਥਿੰਦ ਜੀ ਹੌਲੀ ਬੋਲਿਆ ਕਰੋ ਦੁਪਿਹਰ ਵੇਲੇ ਸੁਤਿਆਂ ਨੂੰ ਜਗਾ ਦਿੰਦੇ ਓ
@JattbaniyaCompany
@JattbaniyaCompany Жыл бұрын
0😊😅😊😊
@J_s_Sidhu
@J_s_Sidhu Жыл бұрын
Kalli hove na vna de vich lakdi...,, kalla na hove putt jatt da! Kalliyan life nhi katti jandi ji,,
@SatnamSingh-xn1zt
@SatnamSingh-xn1zt Жыл бұрын
Par me Nasha chudau kendar vicho dwai kha reha ha ...pehla 14 din di dwai nal 10 din niklde c pr hun 14 din di dwai nal ik mahina nikal janda hai
@AtmaRam-ul3sx
@AtmaRam-ul3sx Жыл бұрын
ਮੂਰਗੇ ਦੀ ਉਮਰ ਸੁਖਵੀਰ ਨੂੰ ਬੱਧ ਪਤਾ ਐ
@ManjitSingh-r3x2i
@ManjitSingh-r3x2i Жыл бұрын
Yaar bass karo
@GurinderSingh-ew4qy
@GurinderSingh-ew4qy Жыл бұрын
AATTEY DI LEVIE NAAL CHUPKAANIA JILLTTAN..KADDIE LSSOODEY NAAL. KADDIE KIKKER DEY GONDD NAAL. O DIN NHI LABBNEY.
@Karmjitkaur-gk1xq
@Karmjitkaur-gk1xq Жыл бұрын
😂😂😂😂
@paramjitsangha3826
@paramjitsangha3826 Жыл бұрын
Time wasting
Good teacher wows kids with practical examples #shorts
00:32
I migliori trucchetti di Fabiosa
Рет қаралды 10 МЛН