Chajj Da Vichar (1930) || 'ਪੰਜਾਬੀ ਵਿਰਸਾ' 'ਚ ਕਿਉਂ ਗਾਇਆ ਮੈਂ ਸੰਗਤਾਰ ਨੇ ਪਹਿਲੀ ਵਾਰ ਕੀਤੇ ਖੁਲਾਸੇ

  Рет қаралды 78,764

Prime Asia TV

Prime Asia TV

7 ай бұрын

#PrimeAsiaTv #ChajjDaVichar #SwarnSinghTehna #HarmanThind #bhagwantmaan #cmmann
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 99
@deepbrar.
@deepbrar. 7 ай бұрын
ਗੱਲਾਂ ਨਾਲ ਗਲਿਆਣ ਨੀਂ ਹੁੰਦੇ ਤੇ ਲੋਕ ਗਿਆਨੀ ਗੱਲਾਂ ਦੇ, *ਤੇ ਖਰਬੂਜ਼ੇ ਮਿੱਠੇ ਹੁੰਦੇ ਵਿਰਲੀਆਂ ਵਿਰਲੀਆਂ ਵੱਲਾਂ ਦੇ* ਸੰਗੀਤ ਤਿੱਕੜੀ ਦਾ ਸੰਗਤਾਰ 😍😍
@vickheer2884
@vickheer2884 7 ай бұрын
ਸੰਗਤਾਰ ਭਾਜੀ ਤਾਂ ਇੱਕ ਚੱਲਦੀ ਫਿਰਦੀ ਲਾਇਬ੍ਰੇਰੀ ਆ , ਜਿਹੜੇ ਮਰਜ਼ੀ ਵਿਸ਼ੇ ਉੱਤੇ ਭਾਜੀ ਹੁਣਾਂ ਨਾਲ ਗੱਲ ਕਰ ਲੋ, ਸਾਨੂੰ ਅੱਗਿਓ 50 ਗੱਲਾਂ ਹੋਰ ਸਿੱਖਣ ਨੂੰ ਮਿਲਣਗੀਆਂ।
@deepbrar.
@deepbrar. 7 ай бұрын
ਸਹਿਯੋਗ ਇੱਕ ਅਨਮੋਲ ਤੋਹਫ਼ਾ ਹੈ ਜਿਹੜਾ ਦੇਣ ਚ ਵੀ ‬ ‪ *ਅੱਛਾ ਲੱਗਦਾ ਹੈ ਤੇ ਮਿਲ ਜਾਵੇ ਤਾਂ ਵੀ ਚੰਗਾ ਲੱਗਦਾ ਹੈ* 🙏 ਸਵਾਗਤ ਹੈ ਸੰਗਤਾਰ ਵੀਰੇ ਮੇਰੇ ਨਾਨਕੇ ਪਿੰਡ ਨਿਊਜ਼ੀਲੈਂਡ ਵਿਚ 🙏
@harmitgafil158
@harmitgafil158 7 ай бұрын
ਸੰਗਤਾਰ ਬਹੁਤ ਵਧੀਆ ਸੰਗੀਤਕਾਰ ਤੇ ਲਿਖਾਰੀ ਤੇ ਵਧੀਆ ਗਵੱਈਆਂ ਹੋਣ ਤੋਂ ਪਹਿਲਾਂ ਇੱਕ ਚੰਗਾ ਇਨਸਾਨ ਆ ਹਰ ਵਕਤ ਕਿਸੇ ਨਾ ਕਿਸੇ ਮਾਧਿਅਮ ਰਾਹੀਂ ਲੋਕਾਂ ਨਾਲ ਸਹੀ ਸਮੇਂ ਤੇ ਸਹੀ ਜਾਣਕਾਰੀ ਸਾਂਝੀ ਕਰਦਾ ਰਹਿੰਦਾ ਅ ❤❤❤❤
@baldavesingh1245
@baldavesingh1245 7 ай бұрын
55
@swarnsukhanwala
@swarnsukhanwala 7 ай бұрын
ਬਹੁਤ ਹੀ ਵਧੀਆ ਇਨਸਾਨ ਬਾਈ ਸੰਗਤਾਰ ਤੇ ਵਧੀਆ ਸੰਗੀਤਕਾਰ ਤੇ ਗਾਇਕ ਵੀ ਧੰਨਵਾਦ ਜੀ ਼ ਹਰਮਨ ਤੇ ਵੀਰ ਟਹਿਣਾ ਜੀ ਦਾ ਵੀ ਼ਧੰਨਵਾਦ ਜੀ ਼ ਸਵਰਨ ਸਿੰਘ ਸੁੱਖਣ ਵਾਲਾ ਫ਼ਰੀਦਕੋਟ ਤੋਂ
@J_s_Sidhu
@J_s_Sidhu 7 ай бұрын
👍👌❤
@jasvirmaan4110
@jasvirmaan4110 7 ай бұрын
ਪਰਸੋਂ ਮੇਰੇ ਚਚੇਰੇ ਭਰਾ ਦੇ ਵਿਆਹ ਵਿੱਚ ਮਨਮੋਹਨ ਭਾਜੀ ਦਾ ਪ੍ਰੋਗਰਾਮ ਮਾਣਿਆ ਰੱਜ ਕੇ ਬਹੁਤ ਹੀ ਸਵਾਦ ਆਇਆ ਭਾਜੀ ❤️❤️❤️❤️
@gursharnsingh1180
@gursharnsingh1180 7 ай бұрын
ਸੰਗਤਾਰ ਸਾਬ ਦਿਲੋਂ ਸਲੂਟ ਆ ਖੁਸ਼ੀਆਂ ਮਾਣੋ ਧੰਨਵਾਦ ਜੀ
@prabhjitsinghbal
@prabhjitsinghbal 7 ай бұрын
ਸੰਗਤਾਰ ਜੀ ਦੀ ਹਰ ਗੱਲ ਸਧਾਰਣ ਗੱਲ ਨਹੀ ਹੁੰਦੀ ਇਹ ਤਾਂ ਜਿਵੇਂ ਅਰਕ ਕੱਢੇ ਹੁੰਦੇ
@bharidheerasinghsingh8039
@bharidheerasinghsingh8039 7 ай бұрын
यह तीनों भाइयों की जोड़ी रब ने बनाया बहुत थोड़ी बढ़िया बहुत बढ़िया बहुत बढ़िया
@jagatkamboj9975
@jagatkamboj9975 6 ай бұрын
ਕੱਮ ਕਿਸੇ ਦਾ ਰੁਕਦਾ ਨਹੀਂ ਇੱਥੇ ਸਬ ਦਾ ਸਰ ਜਾਂਦਾ ...!!! ਉਹ ਕੱਲਾਂ ਰਿਹ ਜਾਂਦਾ ਜੋ ਆਕੜ ਕਰ ਜਾਦਾਂ
@surmeensurmeenbaath9551
@surmeensurmeenbaath9551 7 ай бұрын
ਬਹੁਤ ਹੀ ਸਿਆਣਾ 'ਬੰਦਾ ਵੀਰ
@SukhwinderSingh-2107
@SukhwinderSingh-2107 7 ай бұрын
ਬਹੁਤ ਖੂਬਸੂਰਤ ਗੁਫਾਗੂਹ
@jagroopsingh5686
@jagroopsingh5686 7 ай бұрын
ਗੱਲਾ ਬਹੁਤ ਵਧੀਅਾ ਕੀਤੀਅਾ ਸੰਗਤਾਰ ਵੀਰ
@mewasinghjhajj6262
@mewasinghjhajj6262 7 ай бұрын
🌹ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ ਹਰਮਨ ਥਿੰਦ ਜੀ ਵਾਹਿਗੁਰੂ ਹਮੇਸ਼ਾ ਟਹਿਣਾ ਦੀ ਅਤੇ ਥਿੰਦ ਦੀ ਜੋੜ੍ਹੀ ਬਣਾ ਰੱਖੇ 🌹
@swarnsukhanwala
@swarnsukhanwala 7 ай бұрын
ਬਹੁਤ ਵਧੀਆ ਇਨਸਾਨ ਬਾਈ ਸੰਗਤਾਰ ਜੀ ਤੇ ਬਹੁਤ ਵਧੀਆ ਸੰਗੀਤਕਾਰ ਤੇ ਗਾਇਕ ਨੇ ਜੋ ਮਿਹਨਤ ਤੇ ਰੱਬ ਦੀ ਦੇਣ ਨੇ ਬਾਈ ਨੂੰ ਤੇ ਲੋਕਾਂ ਦਾ ਪਿਆਰ ਧੰਨਵਾਦ ਜੀ ਼ ਹਰਮਨ ਤੇ ਵੀਰ ਟਹਿਣਾ ਜੀ ਦਾ ਵੀ ਬਹੁਤ ਧੰਨਵਾਦ ਜੀ ਼਼ ਸਵਰਨ ਸਿੰਘ ਸੁੱਖਣ ਵਾਲਾ ਫ਼ਰੀਦਕੋਟ ਵੱਲੋਂ ਜੀ ਼ਧੰਨਵਾਦ ਼
@SukhwinderSingh-wq5ip
@SukhwinderSingh-wq5ip 7 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@chahal-pbmte
@chahal-pbmte 7 ай бұрын
Trio mandili ਦਾ ਇੱਕ ਹੀਰਾ। ਪੰਜਾਬੀ ਬੋਲੀ ਦਾ ਇੱਕ ਧਰੂ ਤਾਰਾ ਹੈ ਸੰਗਤਾਰ।
@sainiguys9370
@sainiguys9370 6 ай бұрын
ਬਹੁਤ ਵਧੀਆ ਇਨਸਾਨ ਆ ਸੰਗਤਾਰ ਗੱਲਾਂ ਕਮਾਲ ਦਿਆ ਕਰਦੇ ਆ ਬਾਈ ਜੀ ਜਿਊਂਦੇ ਰਹੋ
@AmanDeep-bs8hf
@AmanDeep-bs8hf 7 ай бұрын
ਮੇਰੀ ਜਿੰਦ ਜਾਨ ਮੇਰਾ ਵੀਰ ਸੰਗਤਾਰ
@charnsingh4399
@charnsingh4399 7 ай бұрын
ਰੂ ਬ ਰੂ ਸੰਗਤਾਰ ਹੋ ਗਿਆ। ਮਾਹੌਲ ਛਰਸ਼ਾਰ ਹੋ ਗਿਆ। ਗਾਂਦਾ ਗਾਂਦਾ ਹੁਣ ਉਹ, ਵੱਡਾ ਸੰਗੀਤਕਾਰ ਹੋ ਗਿਆ। ਸੋਕਾ ਉਹਦੇ ਆਣ ਨਾਲ, ਮੌਸਮ ਏ ਮਲਹਾਰ ਹੋ ਗਿਆ।
@entertainment4523
@entertainment4523 7 ай бұрын
ਵਾਹ ਵਾਹ ਵਾਹ
@SatnamSingh-bc5zm
@SatnamSingh-bc5zm 7 ай бұрын
ਸੰਗਤਾਰ ਸੰਗ ਤਾਰ ਸੁਰਾਂ ਦਾ ਸ਼ਾਹ ਸਵਾਰ
@user-kf2ff9cr1c
@user-kf2ff9cr1c 7 ай бұрын
ਬਾਈ ਟਹਿਣਾ ਜੀ ਚੰਗੀ ਪੇਸ਼ਕਾਰੀ
@surindersinghaulakh9679
@surindersinghaulakh9679 7 ай бұрын
ਬਹੁਤ ਹੀ ਵਧੀਆ ਇਨਸਾਨ ਤੇ ਸੰਗੀਤਕਾਰ ਗਾਇਕ ਹੈ ਸੰਗਤਾਰ ਜੀ
@musiclibrary5094
@musiclibrary5094 7 ай бұрын
ਬਹੁਤ ਹੀ ਵਧੀਆ ਗੱਲ ਬਾਤ ਕੀਤੀ ਜੀ ....
@balbirsinghusajapmansadasa1168
@balbirsinghusajapmansadasa1168 7 ай бұрын
ਭਾਈ ਜੀਵਨ ਦਾ ਲਾਹਾ ਗੁਰਬਾਣੀ ਪੜਕੇ ਈ ਮਿਲਨਾ।
@BobbySingh-pv8du
@BobbySingh-pv8du 7 ай бұрын
One of the all time best music directors of punjabi music❤
@Kavyanshgoyal9127
@Kavyanshgoyal9127 7 ай бұрын
Bhut vdia ji
@SukhwinderSingh-qn4rj
@SukhwinderSingh-qn4rj 7 ай бұрын
Very nice video
@ginderkaur6274
@ginderkaur6274 7 ай бұрын
ਬਹੁਤ ਵਧੀਆ ਐਪੀਸੋਡ ਅਤੇ ਵਧੀਆ ਗਲਬਾਤ
@balbirmand1854
@balbirmand1854 7 ай бұрын
ਬਹੁਤ ਵਧੀਆ ਪ੍ਰੋਗਰਾਮ ਟਹਿਣਾ ਸਾਬ ਸੰਗਤਾਰ ਜੀ ਦੀਆਂ ਵਾ ਕਮਾਲ ਗੱਲਾਂ ।
@VarinderSingh-he7wo
@VarinderSingh-he7wo 7 ай бұрын
ਸਤਿ ਸ੍ਰੀ ਅਕਾਲ ਟਹਿਣਾ ਸਾਹਿਬ ਤੇ ਹਰਮਨ ਜੀ. ਸੰਗਤਾਰ ਜੀ ਨਾਲ ਇੰਟਰਵਿਊ ਬਹੁਤ ਵਧੀਆ ਲੱਗੀ.
@Karmjitkaur-gk1xq
@Karmjitkaur-gk1xq 7 ай бұрын
ਸਤਿ ਸ਼੍ਰੀ ਅਕਾਲ ਟਹਿਣਾ ਜੀ,ਹਰਮਨ ਥਿੰਦ ਜੀ,ਸੰਗਤਾਰ ਜੀ 🙏🙏🙏💗💗💗🎉🎉🎉🌷🌷🌷🌷🌷👌👌
@user-tn5jl2mc1y
@user-tn5jl2mc1y 7 ай бұрын
ਸੰਗਤਾਰ ਵੀਰ ਪੰਜਬੀ ਵਿਰਸਾ ੨੦੨੪ ਰੂਪ ਕਿਹੜਾ ਓਡੀਕ ਰਹੇ ਹਾਂ ਵਕਤ ਦੁਨੀਆਂ ਦੇ ਲਡੀਰਾ ਜੱਜ ਦਾ 🛸ਸਬਦ ਹੱਸੀ ਬੁਹਤ ਆ ਰਹੀ ਹੈ
@lakhbirsingh2667
@lakhbirsingh2667 7 ай бұрын
Very good g
@rakeshbajaj9869
@rakeshbajaj9869 7 ай бұрын
Very nice ji
@harjeetjaula2540
@harjeetjaula2540 7 ай бұрын
ਬਹੁਤ ਹੀ ਸੂਝਵਾਨ ਇਨਸਾਨ ਏ ਸੰਗਤਾਰ ਸਾਹਿਬ
@varinder3847
@varinder3847 7 ай бұрын
SANGTAR BAI kol gyaan da bahut vadda khjana ay ,,,ina diya gallan sunanan waliya hundiya ne ,,,, SANGTAR Bai da KZbin te Podcast vi SIRAA hunda ay 👌🏻
@user-dt5vi1wf7j
@user-dt5vi1wf7j 6 ай бұрын
ਬਹੁਤ ਖੂਬ 👍ਜੀ🙏
@santokhbhari4795
@santokhbhari4795 7 ай бұрын
Bahhot vdia jankari Den lai Thanks Tehna sahb g
@narindersandhu9460
@narindersandhu9460 7 ай бұрын
Very nice interview 👍
@palasingh5151
@palasingh5151 7 ай бұрын
ਵਧੀਆ ਪ੍ਰੋਗਰਾਮ ਹੈ
@geetkarkalakhanpuri4277
@geetkarkalakhanpuri4277 7 ай бұрын
ਸੱਚੀ ਕਮਾਲ ਦੀ ਲੱਗੀ ਗੱਲਬਾਤ ਬਹੁਤ ਸੋਹਣੇ ਤਰੀਕੇ ਨਾਲ ਸੰਗਤਾਰ ਜੀ ਗੱਲ ਕਰ ਰਹੇ ਹਨ ਪਤਾ ਹੀ ਨਹੀ ਲੱਗਾ ਕਦ ਕਿਸਤ ਖਤਮ ਹੋ ਗਈ ਖੈਰ
@writerdardi
@writerdardi 7 ай бұрын
So nice 👌
@Rajtutomazara
@Rajtutomazara 7 ай бұрын
Sangtar my all time favourite.. since he was in 9th. Standard …
@harpreetsinghladhowal
@harpreetsinghladhowal 7 ай бұрын
ਬਹੁਤ ਹੀ ਵਧੀਆ ਜੀ 🙏
@user-im6uc6eh9b
@user-im6uc6eh9b 7 ай бұрын
❤❤❤❤❤❤❤❤❤
@harjindermall5129
@harjindermall5129 7 ай бұрын
Good 👍 👍
@prof.kuldeepsinghhappydhad5939
@prof.kuldeepsinghhappydhad5939 7 ай бұрын
Very nice ji❤❤
@sukhwinderbhangu898
@sukhwinderbhangu898 7 ай бұрын
Bahut vadhya
@deepakteja686
@deepakteja686 7 ай бұрын
ਬਹੁਤ ਵਧੀਆ ਮੁਲਾਕਾਤ।
@KULWINDERSINGH-ee9xc
@KULWINDERSINGH-ee9xc 7 ай бұрын
Very Good Programme
@boharsingh7725
@boharsingh7725 7 ай бұрын
ਵਾਹ ਜੀ ਬਹੁਤ ਵਧੀਆ ਬਾਈ ਸਤਿ ਸ੍ਰੀ ਅਕਾਲ਼ 🙏🙏🙏🙏🙏
@prabhjitsinghbal
@prabhjitsinghbal 7 ай бұрын
ਮਿਲਦੇ ਹਾਂ ਫਿਰ ਅਗਲੀ ਕਿਸ਼ਤ ਚ ਵੇਖਦੇ ਟਰਾਲੀ ਬੈਕ ਮੁਕਾਬਲਾ ਕੌਣ ਜਿੱਤਦਾ ਸੰਗਤਾਰ ਜਾਂ ਕੋਈ ਹੋਰ😂
@kashmirdegun7160
@kashmirdegun7160 7 ай бұрын
Very good interview 👍👌👌🌻🙏🙏
@user-tn5jl2mc1y
@user-tn5jl2mc1y 7 ай бұрын
ਧੁਰ ਦਰਗਾਹ ਜਸਵੰਤ ਸਿੰਘ ਕੰਵਲ ੧੧੦ ਕਿਤਾਬ ਪੰਨਾ ਖੁੱਲਾ ੧੧ ਸੀ ਗੁਰੂ ਗ੍ਰੰਥ ਸਾਹਿਬ ਜੋਤ ਮੌਕਾ ਸਬਦ ਦੀ ਤਾਕਤ ਜਸਵੰਤ ਸਿੰਘ ਕੰਵਲ ਬੁੱਕ ਪੜੌ ਤੈਨੂੰ ਜੱਟਾ ਸੌਨਾ ਕੌਟਰਾ ਲੱਬਾ ਪਾਣੀ ਪੀਣ ਤੌ ਬਿਨਾ ਕਦਰ ਕੋਈ ਨਹੀ ਜਾਣਦਾ ਜਾਨਨੀ ਪਿਆਰ ਨਾਲ ਪ੍ਸੰਸਾ ਵੀ ਚੁੰਹਦੀ ਹੈ੧੦੯ਯਾਰ ਹੋਣਗੇ ਭੱਜ ਕੇ ਚਿੱਤ ਨੂੰ ਟਿਕਾਣੇ ਰੱਖੀਏ ਪੜਨਾ ਇਹ ਰਿਸੀ ਜਸਵੰਤ ਸਿੰਘ ਕੰਵਲ ੧੦੮ ਤੌ ਅੱਗੇ੧੦੯
@kuldeepSingh-nh8up
@kuldeepSingh-nh8up 7 ай бұрын
KamalDaBandaHaiSANGTAR.
@Flopsinger_25
@Flopsinger_25 7 ай бұрын
bai tehne veer sangtaar nal tu gall band na kr yr dil krda suni jayie yr bande di soch kidi positive aa salute aa
@deepbrar.
@deepbrar. 7 ай бұрын
ਖੁਦ ਨੂੰ ਹਰ ਰੋਜ ਥੋੜਾ ਥੋੜਾ ਤਰਾਸ਼ਿਆ ਕਰੋ ‬ ‪ *ਤਾਂ ਕਿ ਜਲ਼ਣ ਵਾਲੇ ਕਿਧਰੇ ਬੁੱਝ ਨਾ ਜਾਣ*
@SinghGill-io7gj
@SinghGill-io7gj 23 күн бұрын
Yaar dil kde nhi bharda timme bhrawan nu sun ke
@jarnailsingh9949
@jarnailsingh9949 7 ай бұрын
Fourty sixth like Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia.
@ranvirsinghsahota628
@ranvirsinghsahota628 7 ай бұрын
Aww❤
@JatinderSony-ny3pr
@JatinderSony-ny3pr 7 ай бұрын
Waris bhrawa te do nhi do hazar episode v bnalo mera ta taa v mann nhi bharna sachi swaad aa gya❤❤❤❤
@preetmohinder5568
@preetmohinder5568 7 ай бұрын
Thanks Prime Asia for sharing 🙏
@jogawaris2565
@jogawaris2565 7 ай бұрын
👍
@mewasinghjhajj6262
@mewasinghjhajj6262 7 ай бұрын
Like 150 ਟਹਿਣਾ ਜੀ
@sahajpunia4045
@sahajpunia4045 7 ай бұрын
Always stay blessed with blessings 🎉
@ManjinderSingh-dq5xj
@ManjinderSingh-dq5xj 7 ай бұрын
❤❤❤❤❤❤
@raminderpalnijjar1128
@raminderpalnijjar1128 7 ай бұрын
12:10 kyaa baat kyaa baat waah
@manoharsinghindian8677
@manoharsinghindian8677 7 ай бұрын
❤❤❤❤❤ dil se ❤
@GurwinderSingh-kt1js
@GurwinderSingh-kt1js 7 ай бұрын
Legend ❤❤❤❤❤
@shivalikcollegewale7864
@shivalikcollegewale7864 7 ай бұрын
Bhut wdea lggia paji di interview sunn k. ❤
@Raisaab911
@Raisaab911 7 ай бұрын
Very nice video ❤❤
@gurpreetsinghdhaliwal807
@gurpreetsinghdhaliwal807 7 ай бұрын
nice
@kirankaur4504
@kirankaur4504 7 ай бұрын
ਸਤਿ ਸ੍ਰੀ ਅਕਾਲ ਜੀ 🙏🙏🙏🙏
@deepsoni2208
@deepsoni2208 7 ай бұрын
Tehna Saab Harman thind ji next kisht duja bhaag 1931 v upload krdo ji ❤❤ sanu wait a bhut
@user-dn4vw6sr4g
@user-dn4vw6sr4g 7 ай бұрын
Good
@BaljeetSingh-fr3by
@BaljeetSingh-fr3by 7 ай бұрын
🙏🙏🙏🙏🙏🙏
@simankaplish1617
@simankaplish1617 7 ай бұрын
Bestest musician
@sukhwantsingh2513
@sukhwantsingh2513 7 ай бұрын
Very, good,sagtar,ji,,,tuhade,kanggard,sabad,ne,khoob,parbavat,kitta,hnu,taan,charhi,beejan,waillan,nu,nhi,pattha,chharhi,dian,kissama,bare,kanggard,kad,buhat,kardi,c,atte,dubbian,katte,de,mhaheene,ch,kadi,c
@balrajsandhu6161
@balrajsandhu6161 7 ай бұрын
🌷🌷💟🌷🌷
@pk9842
@pk9842 7 ай бұрын
❤❤❤❤❤
@user-of9sx5ih7r
@user-of9sx5ih7r 7 ай бұрын
❤️❤️🌹🌹🙏🙏🙏🙏
@harrygill3982
@harrygill3982 7 ай бұрын
Good job bro ❤❤❤
@RamanpreetToor
@RamanpreetToor 6 ай бұрын
Bht experience ❤❤❤
@AmrikSingh-lu3hu
@AmrikSingh-lu3hu 7 ай бұрын
Good😊
@deeshadhaliwal0786
@deeshadhaliwal0786 6 ай бұрын
Astaad ji sat Shiri akaal ji, 🙏🙏🙏🙏🙏🙏🙏🙏🙏 Happy New year 2024 , Wish you very happy new year, God bless you paji, E-mail song new video shoot krdo please paji, but ohi hove ta yes ho Jani puri, 👌👌👌👌👏👏💫💥✨🌟⭐👍👌🙏🙏🙏🙏🙏🙏🙏
@InderjitSingh-hl6qk
@InderjitSingh-hl6qk 7 ай бұрын
ਮੇਰੀ ਵਲੋਂ ਤਾਂ ਬੱਲੇ ਬੱਲੇ ਆ ਜੀ
@balrajsandhu6161
@balrajsandhu6161 7 ай бұрын
🌷🙏🌷🌷🌷
@harbhimsingh1843
@harbhimsingh1843 7 ай бұрын
Ok-----?
@shere-punjabsinghshergill3257
@shere-punjabsinghshergill3257 7 ай бұрын
Bai j tusi kesh katta ditte ta ih na bhulo k kesha da joora hunda, guti nahi hundi. Boln to pehla sochia karo. Ikala paisa hi naal nahi jana. I am ur fan and like your knowledge about music and poetry, but must respect the signs of our religion.
@Nitindeepsingh98
@Nitindeepsingh98 6 ай бұрын
Boht satkaar
@amrikatwal2841
@amrikatwal2841 7 ай бұрын
He thinks he is singer
@parwindersinghmander6475
@parwindersinghmander6475 7 ай бұрын
ਗੁੱਸਾ ਨ ਕਰਿਓ ਭਰਾਓ ਯਰ ਮਾੜੀ ਮੋਟੀ ਦਾੜ੍ਹੀ ਮੁੱਛ ਰੱਖ ਲਿਆ ਕਰੋ ਮੂੰਹ ਤੇ ਪਤਾ ਈ ਲਗਦਾ ਹਰਮਨ ਦਾ ਤੇ ਤੁਹਾਡਾ
@writerdardi
@writerdardi 7 ай бұрын
So nice 👌
@ekamheer6041
@ekamheer6041 7 ай бұрын
Good 👍
@writerdardi
@writerdardi 7 ай бұрын
So nice 👌
Happy 4th of July 😂
00:12
Alyssa's Ways
Рет қаралды 63 МЛН
Who has won ?? 😀 #shortvideo #lizzyisaeva
00:24
Lizzy Isaeva
Рет қаралды 63 МЛН
Эффект Карбонаро и нестандартная коробка
01:00
История одного вокалиста
Рет қаралды 8 МЛН
CHAJJ DA VICHAR#418_Kamal Heer's Views On Fake Views (12-JAN-2018)
42:14
CHAJJ DA VICHAR #417_How Kamal Heer's Life Changed (11-JAN-2018)
42:20
Prime Asia TV
Рет қаралды 381 М.
Happy 4th of July 😂
00:12
Alyssa's Ways
Рет қаралды 63 МЛН