Chajj Da Vichar (2009) || ਕਨੇਡਾ ਜਾ ਕੇ ਨਿੱਤ ਰੋਂਦਾ ਸੀ ਮੈਂ, ਸਰਬਜੀਤ ਚੀਮਾ ਨੇ ਖੋਲ੍ਹੇ ਵੱਡੇ ਭੇਤ

  Рет қаралды 127,615

Prime Asia TV

Prime Asia TV

Күн бұрын

Пікірлер: 107
@harpuneetsingh5904
@harpuneetsingh5904 9 ай бұрын
ਸਰਬਜੀਤ ਚੀਮਾ ਜੀ ਦਾ ਜੰਪ ਅਤੇ ਸਿੱਧੂ ਮੂਸੇ ਵਾਲੇ ਦੀ ਥਾਪੀ ਦੁਨੀਆਂ ਨੂੰ ਹਮੇਸ਼ਾ ਯਾਦ ਰਹੋਗੀ
@GurdeepSingh-su5ev
@GurdeepSingh-su5ev 9 ай бұрын
ਸਰਦਾਰ ਸਰਬਜੀਤ ਸਿੰਘ ਚੀਮਾ ਪਿੰਡ ਚੀਮਿਆ ਦਾ ਜੰਮਿਅ ਪਲ਼ਿਆ ਸਾਊ ਸੁਭਾਅ ਦਾ ਮਾਲਕ ਹੱਸਮੁੱਖ ਮਾਂ ਪਿਉ ਦਾ ਲਾਡਲਾ ਪਿੰਡ ਬੁੰਡਾਲਾ ਮੰਜਕੀ ਵਿੱਚ ਵਿਆਹਿਆ ਹੋਇਆ ਬਹੁਤ ਹੀ ਹੋਣ- ਹਾਰ ਇਨਸਾਨ ਵਾਹਿਗੁਰੂ ਏਸ ਸਾਡੇ ਦੁਆਬੀਏ ਸ਼ੇਰ ਤੇ ਮਿਹਰ ਭਰਿਆ ਹੱਥ ਰੱਖੇ ਤੇ ਆਉਣ ਵਾਲੀ ਜਵਾਨੀ ਨੂੰ ਸੇਧ ਮਿਲ਼ੇ
@SukhwinderSingh-wq5ip
@SukhwinderSingh-wq5ip 9 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@gurindersingh-xb9tz
@gurindersingh-xb9tz 9 ай бұрын
ਖੇਤਾਂ ਦਾ ਤਾਂ ਪੁਰਾਣੇ ਕਲਾਕਾਰ ਨੂੰ ਹੀ ਪਤਾ , ਕਿੰਨਾ ਵਧੀਆ ਲੱਗਦਾ ਜਦੋਂ ਖੇਤਾਂ ਵਿੱਚ ਬੈਠ ਕੇ ਗੱਲ ਕਰਦੇ , ਨਹੀਂ ਅੱਜ ਕੱਲ ਇੰਟਰਵਿਊ ਬੰਦ ਕਮਰੇ ਚਾਂ ਕਰਦੇ ਨੇ ,,
@drpal3725
@drpal3725 9 ай бұрын
ਯੁੱਗ ਯੁੱਗ ਜੀਵੇ ਸਾਡਾ ਟਹਿਣਾ ਅਸੀਂ ਹੋਰਾਂ ਤੋਂ ਕੀ ਲੈਣਾ।
@bkbrar7437
@bkbrar7437 9 ай бұрын
ਮੇਰਾ ਮੁੰਡਾ ਨਿੱਕਾ ਹੁੰਦਾ ਸਰਬਜੀਤ ਵੀਰ ਨੂੰ ਬਹੁਤ ਪਸੰਦ ਕਰਦਾ, 1996 ਦਾ ਜਨਮ ਉਸਦਾ, ਅਸੀਂ ਕਹਿੰਦੇ ਚੀਮਾ ਸਾਗ ਸਬਜੀ ਨਾਲ ਰੋਟੀ ਖਾਂਦਾ ਤਾਂ ਛਾਲ ਮਾਰਦਾ ਇੰਨੀ ਉੱਚੀ, ਉਦੋਂ ਤੋਂ ਅੱਜ ਤੱਕ ਸਾਗ ਸਬਜ਼ੀਆਂ ਨਾਲ ਬਹੁਤ ਵਧੀਆ ਰੋਟੀ ਖਾਂਦਾ, ਉਹਨੇ ਕਹਿਣਾ ਮੈਂ ਗੱਲ ਕਰਨੀ ਚੀਮੇ ਨਾਲ, ਮੈਂ ਬਹੁਤ ਫੋਨ ਲਾਉਣੇ, ਸੈਕਟਰੀ ਨੇ ਹਰ ਵਾਰ ਰੁਝੇ ਹੋਣ ਦਾ ਕਹਿਣਾ, ਪ੍ਰਮਾਤਮਾ ਤੁਹਾਨੂੰ ਲੰਮੀਆਂ ਉਮਰਾਂ ਦੇਣ, ਹੋਰ ਵਧੀਆ ਗਾਉਣ ਦਾ ਬਲ ਬਖਸ਼ਣ
@PrabhjotSingh-ku5nv
@PrabhjotSingh-ku5nv 8 ай бұрын
Asli Jatt singer hai ehh... Punjab da puttar
@Karmjitkaur-gk1xq
@Karmjitkaur-gk1xq 9 ай бұрын
ਸਤਿ ਸ਼੍ਰੀ ਅਕਾਲ ਟਹਿਣਾ ਵੀਰ ਜੀ ਸਰਬਜੀਤ ਚੀਮਾ ਜੀ ਅਤੇ ਹਰਮਨ ਥਿੰਦ ਜੀ 🙏🏻🙏🏻🙏🏻🙏🏻🎉🎉
@preetpreet9325
@preetpreet9325 9 ай бұрын
Tu eh keh k jdo mai geet gyaya c odo pani shaeab vrgaa hi c
@drpal3725
@drpal3725 9 ай бұрын
ਅੱਜ ਸਮਾਂ ਸਾਡੇ ਟਹਿਣੇ ਦਾ ਹਾਣੀ ਹੈ।
@kapoorkaur775
@kapoorkaur775 9 ай бұрын
ਬਹੁਤ ਵਧੀਆ ਗੱਲਬਾਤ
@amarjitbrar6938
@amarjitbrar6938 9 ай бұрын
ਸਰਬਜੀਤ ਚੀਮਾ ਜੀ ਸਹੀ ਕਿਹਾ ਹੈ।
@jatinderkaur5557
@jatinderkaur5557 9 ай бұрын
Bahut wadhia interview Tehna Sahib n Harman beti n veer Cheema da ta kehna he ki aa Ferman da song ta simra he lata God bless you all 💝😇
@jasbirsandhu1998
@jasbirsandhu1998 9 ай бұрын
Very good interview. I watched him first in 1996 village Palahi, i still remember that day Sarbjit Cheema is great.
@palasingh5151
@palasingh5151 9 ай бұрын
ਵਧੀਆ ਪ੍ਰੋਗਰਾਮ ਹੈ
@bantykarrha155
@bantykarrha155 8 ай бұрын
Bhut vadia bai ji
@karanbaraich2300
@karanbaraich2300 9 ай бұрын
Bahut vadia Sarbjit Cheema bai
@SherSingh-df4ui
@SherSingh-df4ui 9 ай бұрын
ਬਹੁਤ ਵਧੀਆ ਢੰਗ ਨਾਲ ਪ੍ਰੋਗਰਾਮ ਕਰਦੇ ਹੋ ਸਡੇ ਪਰਿਵਾਰ ਵਲੋ ਅਤੇ ਮੇਰੇ ਦੋਸਤਾ ਵਲੋ ਫਤਿਹ ਬੁਲਾਈ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਜਿੰਦਾਬਾਦ ਹੈ ਜਿੰਦਾਬਾਦ ਰਹੈ ਗਾ ਞਲੋ ਸਿੰਘ ਸੇਰ ਸਿੰਘ ਤੂਰ ਮੂਣਕ ਸੰਗਰੂਰ ਪੰਜਾਬ
@ਪੇਂਡੂਟੱਚ
@ਪੇਂਡੂਟੱਚ 9 ай бұрын
ਮੇਲਾ ਵੇਖਦੀਏ ਮੁਟਿਆਰੇ ਗਾਣਾ ਅਜੇ ਕੱਲ੍ਹ ਹੀ ਸੁਣਿਆ ਸੀ, ਆਮ ਆਦਮੀ ਪਾਰਟੀ ਦੇ ਵਰਕਰਾਂ ਵਾਗੂੰ ਐਨਾ ਹਿੱਟ ਹੋ ਕੇ ਵੀ ਮਸਾਂ ਹੀ ਦਿਸਿਆ ਕਿਤੇ ... ਸਾਡੇ ਪੰਜਾਬ ਦਾ ਮਾਣ ਸਰਬਜੀਤ ਚੀਮਾ ਡਾ ਸਵਰਨਜੀਤ ਸਿੰਘ ਸੌੜੀਆਂ
@gurmeetsinghsandhu8677
@gurmeetsinghsandhu8677 9 ай бұрын
Apna desh apna pind sada dil vich rehnda hai
@SatnamSinghSandhu-b6i
@SatnamSinghSandhu-b6i 9 ай бұрын
Swaad ah Gaye bai ji interview sun k dhanwad🙏🙏
@RajdeepBrar-f2g
@RajdeepBrar-f2g 9 ай бұрын
ਬਹੁਤ ਹੀ ਸੁਣਿਅਾ ❤❤❤❤ ਬਹੁਤ ਹੀ ਵਧੀਅਾਂ ਗਾੲਿਕ ਹੈ🎉
@user-ii8ds4zd4i
@user-ii8ds4zd4i 9 ай бұрын
Awesome, you are right it’s not same Punjab, now song should be , ve hania j tu chalea Punjab Purane, menu os Punjab da haal suna de,ki aaj v a eh Punjab mera rangla, esnu lag gayaan najraan mere haania 🙏
@amandeepsingh3350
@amandeepsingh3350 9 ай бұрын
Cheema bai bhut badiya banda hai
@jagroopsingh5686
@jagroopsingh5686 9 ай бұрын
ਕੀ ਰੰਗਲੇ ਪੰਜਾਬ ਦੀ ਸਿਫਤ ਸੁਣਾਵਾਂ.ਤੇ ਜਿਹੜਾ ਭੰਗੜਾ ਪੈਦਾ ਬੱਸ ਸਿਰਾ ਲਗਦਾ.
@karamjeetkaurguddi4284
@karamjeetkaurguddi4284 9 ай бұрын
ਵਧੀਆਂਚੀਮਾਜੀ❤❤🎉🎉ਧੰਨਵਾਦਬੇਟਾਜੀ
@AngrejSingh-kf6fe
@AngrejSingh-kf6fe 9 ай бұрын
Bangla punjab bahut Sohna song aa Kudrat v bahut sona song Bakki v vadiaa sare song
@surjitsingh7411
@surjitsingh7411 9 ай бұрын
ਹਮੇਸ਼ਾਂ ਦੀ ਤਰਹ ਬਹੁਤ ਵਧੀਆ ਪੇਸ਼ਕਾਰੀ । ਇੱਕ ਬੇਨਤੀ ਹੈ ਜੀ ਜੋ ਵੀ ਮੁੱਖ ਮਹਿਮਾਨ ਦੀ ਇੰਟਰਵਿਊ ਤੁਸੀਂ ਲੈਂਦੇ ਹੋ, ਉਹਨਾਂ ਦੇ ਪਿੰਡ ਜਾਂ ਸ਼ਹਿਰ ਬਾਰੇ ਜ਼ਰੂਰ ਦੱਸਿਆ ਕਰੋ ਜੀ । ਕਈ ਵਾਰ ਤਾਂ ਦੱਸ ਵੀ ਦੇਂਦੇ ਹੋ ਜੀ । 🙏
@jagmohansingh5213
@jagmohansingh5213 9 ай бұрын
ਬਾਈ ਜੀ ਬਹੁਤ ਵਧੀਆ ਜੀ
@madankotla
@madankotla 9 ай бұрын
Tehna saab te thind bhainji kya baat hai bhut vadhia bulare ho tusi...cheema bhaji legend ne sade punjab de jinna hamesha sade sabhiachaar nu jeunda rakhia apne songs vich ❤🎉
@SarbjeetKaur-n8m
@SarbjeetKaur-n8m 9 ай бұрын
Good All the best ❤
@Kabalaboharvala
@Kabalaboharvala 9 ай бұрын
ਵਾਹ ਜੀ ਵਾਹ ਬਹੁਤ ਵਧੀਆ ਪ੍ਰੋਗਰਾਮ ਜੀ
@satwindersingh6526
@satwindersingh6526 9 ай бұрын
Wonderful Wonderful❤❤❤❤❤❤❤❤❤❤❤
@gurpreetsinghdhaliwal807
@gurpreetsinghdhaliwal807 9 ай бұрын
ਸਤਿ ਸ੍ਰੀ ਅਕਾਲ ਜੀ
@BaldevSingh-yh8hg
@BaldevSingh-yh8hg 9 ай бұрын
Tahna bhai ji ap ji da Harman ji dhanwad bhai sarbjit cheema de inter vew dekohna da piyar bhari sat shri akal ji
@bharbhurkang1755
@bharbhurkang1755 9 ай бұрын
ਬਾਈ ਟਹਿਣਾ ਸਾਹਬ ਅੱਜ ਵਕੀਲਾ ਵਾਲਾ ਕੋਟ ਪਾਇਆ
@lovedelanwal2435
@lovedelanwal2435 9 ай бұрын
ਚੀਮਾਂ ਸਾਹਿਬ ਗਾਇਕ ਬਹੁਤ ਵਧੀਆ ਜਿਵੇਂ ਟਹਿਣਾ ਫੁਕਰਾ ਬਹੁਤ ਵਧੀਆ
@jamadesigallan5356
@jamadesigallan5356 9 ай бұрын
ਟਹਿਣਾ ਕਿਹੜੀਆਂ ਗੱਲਾਂ ਤੋਂ ਫੁਕਰਾ?ਕੀ ਕੋਰਾ ਤੇ ਸੱਚ ਬੋਲਦਾ!
@lovedelanwal2435
@lovedelanwal2435 9 ай бұрын
@@jamadesigallan5356 ਲੈ ਟਹਿਣੇ ਦੀ ਭੇਡ ਆ ਗਈ, ਔਖਾ ਭਰਾ
@SaladMaster-kp7gb
@SaladMaster-kp7gb 9 ай бұрын
Love you bhaji ❤ Bahut wadhia program hunda ap ji da cheema sab de song asi shote hunde to sun rahe ha Mitro Punjab sada Sone di chirhi 👌
@manvirdhaliwal-cu3sy
@manvirdhaliwal-cu3sy 9 ай бұрын
ਥੋੜੇ ਦਿਨ ਪਹਿਲਾ ਹੀ ਸੋਚਿਆ ਸੀ ਕਿੱਧਰ ਗਿਆ ਸਰਬਜੀਤ ਚੀਮਾਂ
@SarbjeetKaur-n8m
@SarbjeetKaur-n8m 9 ай бұрын
God bless you ❤
@exploringhistoryofpunjab739
@exploringhistoryofpunjab739 9 ай бұрын
Punjabies are just sitting ,talking and the Biharies are building the Punjab In the background.
@tejinderpalsingh7817
@tejinderpalsingh7817 9 ай бұрын
Sat shri akal Tehna j and Harman Thind j
@dalbirsinghgrewal4531
@dalbirsinghgrewal4531 9 ай бұрын
Dhanwad Tehna sab
@tejinderpalsingh7817
@tejinderpalsingh7817 9 ай бұрын
Cheema sahib very good singer
@deepamehrotra6712
@deepamehrotra6712 9 ай бұрын
Beautiful Interview Keep raising the Rangla Punjab Keep dining your’s Mother’s Rag
@rakeshbajaj9869
@rakeshbajaj9869 9 ай бұрын
Very nice ji
@sangatpuradhappi3112
@sangatpuradhappi3112 9 ай бұрын
Cheema Bai jeonda reh
@sattigurayakaur3553
@sattigurayakaur3553 9 ай бұрын
So good very nice
@VarinderSingh-he7wo
@VarinderSingh-he7wo 9 ай бұрын
Very nice interview 👍 👌
@dhillonamarjitsingh3528
@dhillonamarjitsingh3528 9 ай бұрын
Good man the lalten
@balbirkaur7137
@balbirkaur7137 9 ай бұрын
Evergreen singer 🎉
@kirankaur4504
@kirankaur4504 9 ай бұрын
ਸਤਿ ਸ੍ਰੀ ਅਕਾਲ ਜੀ 🙏🙏🙏
@Mnisharma7193
@Mnisharma7193 9 ай бұрын
Please 🙏 interview with jassi jasraj hun oh India vich va
@rajveerkor-nr5eh
@rajveerkor-nr5eh 9 ай бұрын
ਸਤਿ ਸ੍ਰੀ ਅਕਾਲ ਜੀ😊😊😊
@dancingqueenbarnala4742
@dancingqueenbarnala4742 9 ай бұрын
Cheema y de bahut vadhia soch aa
@SukhdevSingh-rq7ph
@SukhdevSingh-rq7ph 9 ай бұрын
Good veer ji ❤❤❤to Salam
@GurpreetSingh-yf5rx
@GurpreetSingh-yf5rx 9 ай бұрын
22 G is song te main 4 saal bhangra paya y g ajj main army ch chle gya ajj v song sun ka mara song lgda
@gurpreetsingh-mp3hf
@gurpreetsingh-mp3hf 9 ай бұрын
Love you so much tehna Sahib g and madam thind g.. Cheema Sahib g
@MoolchandSharma-u6w
@MoolchandSharma-u6w 9 ай бұрын
ਲਾਜਵਾਬ ।
@sewaksidhu5620
@sewaksidhu5620 9 ай бұрын
ਸਰਬਜੀਤ ਵਧੀਆ ਗਾਇਕ ਹੈ
@hargopallal1334
@hargopallal1334 9 ай бұрын
❤❤❤❤❤❤ 22 G APP G NOO SARAAA NOO BHOOOT BHOOOT SATSHEREE AKAAAL G FROM PALA DUBAI UAE FROM MY FAMELY
@jagdeepkaur8855
@jagdeepkaur8855 9 ай бұрын
ਚੰਗੀ ਸੋਚ ਰੱਖਣ ਵਾਲੇ ਨੇ ਚੀਮਾਂ ਜੀ ਨੇ,ਸੱਚ ਬੋਲਿਆ
@Amritnaharmusic
@Amritnaharmusic 9 ай бұрын
Very good ❤❤
@sukhbhullarfzk3012
@sukhbhullarfzk3012 9 ай бұрын
ਇਥੇ ਲੀਡਰ ਹੋ ਗਏ ਬਾਲੇ ਮਾੜੇ ਛੱਜ ਚ ਛੱਟੀ ਦਾ ਨੀ ਜਦ ਵਾੜ ਹੀ ਖੇਤ ਨੂੰ ਖਾਵੇ ਤਾਂ ਫਿਰ ਵੀ ਕੁਝ ਨਾ ਵੱਟੀ ਦਾ ਬਸ ਵੋਟਾਂ ਮੌਕੇ ਬਹਿੰਦੇ ਨੇ ਮਾੜੇ ਦੀ ਵਾਹੀ ਨਾਲ ਤੇਰੀ ਲੋੜ ਭਗਤ ਸਿਆ ਬਾਲੀ ਤੂੰ ਇਥੋਂ ਮੁੜ ਕੇ ਜਾਈ ਨਾ
@KuldeepSingh-gk4nj
@KuldeepSingh-gk4nj 9 ай бұрын
Rangla Punjab te main v bhangra paya c school ch
@spotify0211
@spotify0211 5 ай бұрын
Tehna saab 2016 tak bahut vadiya c canada da haal 2-2 shift’an krke kam sara kuch ho janda c, but hun ni oh gl bndi because kharcha sachio bahut hogya
@BintRai-o5p
@BintRai-o5p 9 ай бұрын
Thank you Tehnna bai je 🙏 I'm Bint Rai JODHPUR PAKHAR ( Maur Mandi ) Bathinda
@hardevsingh8663
@hardevsingh8663 9 ай бұрын
Good Bai ji
@PargatkhosaSingh-zz9wg
@PargatkhosaSingh-zz9wg 9 ай бұрын
Very nice
@amritpalkaur1822
@amritpalkaur1822 9 ай бұрын
ਇਥੇ ਖੀਰ ਚ ਹੱਥ ਪਾ ਲੋ ਵੀਰ
@GurdeepSingh-bi4ow
@GurdeepSingh-bi4ow 9 ай бұрын
Good
@makhansingh3002
@makhansingh3002 9 ай бұрын
ਮੇਲਾ ਵੇਖਦੀੲਏ‌ ਮੁਟਿਆਰੇ ਮੇਲਾਂ ਤੈਨੂੰ ਵੇਖਦਾਂ
@American_Punjabi
@American_Punjabi 9 ай бұрын
ਇੱਕ ਵਾਰ ਜਾਤ ਪਾਤ ਦੇ ਮੁੱਦੇ ਤੇ ਵੀ ਗੱਲ ਕਰੋ ਧੰਨਵਾਦ ਜੀ
@prabhsingh7462
@prabhsingh7462 9 ай бұрын
GuD. JoB. Y. G
@HekulwantsinghKulwant
@HekulwantsinghKulwant 9 ай бұрын
🌹🌹❤️❤️🙏🙏
@CharanSingh-b5c
@CharanSingh-b5c 9 ай бұрын
❤❤❤
@amarjitkaur990
@amarjitkaur990 9 ай бұрын
ਇਹ ਸਿਰਫ ਮਨਮਤ ਹੈ
@devinderkaur3283
@devinderkaur3283 9 ай бұрын
sohana dasha wicho dash punjab ne sahio.jiva fulla wicho full gulab ne sahio.
@MODIFIDEALE03
@MODIFIDEALE03 9 ай бұрын
ਲੱਕ ਦਾ ਹੁਲਾਰਾ ਕੀ ਸੀ ਟਹਿ੍ਣਾ ਜੀ
@PalsinghGill-ex3le
@PalsinghGill-ex3le 9 ай бұрын
❤❤❤👌👌👌👌👍👍👍👍👍
@jattsaab6801
@jattsaab6801 9 ай бұрын
😊
@gurshan97122
@gurshan97122 9 ай бұрын
Chema saab always trouth. Sacha insan hai. Very hard worker. Prime asia tv good. Harman and swaran ji good programe😊
@jaskiratdhillon3162
@jaskiratdhillon3162 9 ай бұрын
Tehna saab Kulwinder Dhillon jide utte ik episode kro ji
@arzoopreet3072
@arzoopreet3072 9 ай бұрын
ਆ ਬੰਦਾ ਅਮੀਰ ਲੋਕਾਂ di interview tym question ਚਮਚਾ ਗਿਰੀ ਵਾਲੀ ਕਰਦਾ ਤੇ ਗਰੀਬ ਬੰਦੇ ਦੀ question ਚ ਬੇਜ਼ਤੀ ਕਰਦਾ 🎉
@rachnaatwal3299
@rachnaatwal3299 9 ай бұрын
Trackter te Athwal likhayea h
@jaivirsingh3398
@jaivirsingh3398 9 ай бұрын
Harman cheema bai nu deo 5 lakh Ehde nalo wadi shaal maru
@Gurvindersingh-dg2bl
@Gurvindersingh-dg2bl 9 ай бұрын
Show da name rakh de aw chaj da vicahar
@iqbalsinghcombojsingh7777
@iqbalsinghcombojsingh7777 9 ай бұрын
Amritpal di gal kyu ni karde
@gurshansingh5005
@gurshansingh5005 9 ай бұрын
Gavi uppal Enna khera Malout
@Gurvindersingh-dg2bl
@Gurvindersingh-dg2bl 9 ай бұрын
Bait ke janani aw na karde aw chuglia
@jagdishlal5791
@jagdishlal5791 9 ай бұрын
Khet Khule Hunde Kuchh Thande Vi Hunde Ne
@simran9893
@simran9893 9 ай бұрын
Tehna saab tusi har war new singers nu target kyu krda aa oh v apnii roti kmonda aaa tuc apni
@SaladMaster-kp7gb
@SaladMaster-kp7gb 9 ай бұрын
Chardia klaa
@rightone2918
@rightone2918 9 ай бұрын
Moosewala apne daddy da na lendian teri zubaan sad di a@ Tehna
@sarbhjeetsingh1877
@sarbhjeetsingh1877 Ай бұрын
@KrishanSingh-js4vg
@KrishanSingh-js4vg 9 ай бұрын
Padi sare h di ki lorr aw
@ranjitgill7432
@ranjitgill7432 9 ай бұрын
ਬਿਲਕੁਲ ਝੂਠ ਬੋਲ ਰਿਹਾ ਹੈ ।ਸਟੇਜਾਂ ਤੇ ਨੂੰ ਨੂੰ ਤੇ ਪੈਸੇ ਇਕਠੇ ਕਰਦਾ ਸੀ ।ਅਜ ਝੂਠ ਬੋਲਦਿ।ਉਮਰ ਦੇ ਹਿਸਾਬ ਨਾਲ ਬੰਦਾ ਚਲਦਾ।ਜੁਆਨੀ ਵਿਚ ਬਥੇਰਾ ਚਲਿਆ ।ਹੁਣ ਕਾਰਤੂਸ?
@khosasaab3464
@khosasaab3464 9 ай бұрын
ਨੂੰ ਨੂੰ ਕੀ ਹੁੰਦਾ ਕਲੀਅਰ ਗੱਲ ਕਰੋ
@khosasaab3464
@khosasaab3464 9 ай бұрын
ਨੂੰ ਨੂੰ ਕੀ ਹੁੰਦਾ ਕਲੀਅਰ ਗੱਲ ਕਰੋ
@GurdevSingh-tl4dh
@GurdevSingh-tl4dh 9 ай бұрын
ਟਹਿਣਾ ਸਾਬ ਜੀ ਇੱਕ ਗੱਲ ਧਿਆਨ ਰੱਖਿਆ ਕਰੋ ਜੀ ਆਪ ਤਾਂ ਦੋਨੋ ਫੇਰ ਵੀ ਠੀਕ ਠੀਕ ਜਿਹੇ ਬੈਠੇ ਨੇ ਪਰ ਜੋ ਪਿੱਛੇ ਦਰੱਖਤ ਨੇ ਚੀਮਾ ਜੀ ਤਾਂ ਬਹੁਤ ਘੱਟ ਦਿਖ ਰਹੇ ਨੇ ਦਰਖਤਾਂ ਵਿੱਚ ਹੀ ਰਲ ਮਿਲ ਗਏ ਜੀ ਕੋਈ ਵਧੀਆ ਲੋਕੇਸ਼ਨ ਤੇ ਬੈਠਿਆ ਕਰੋ ਜੀ
@HARRYROMANA-on7vt
@HARRYROMANA-on7vt 9 ай бұрын
ਬਹੁਤ ਵਧੀਆ ਬਾਈ ਜੀ
@karamjeetkaurguddi4284
@karamjeetkaurguddi4284 9 ай бұрын
ਵਧੀਆਂਚੀਮਾਜੀ❤❤🎉🎉ਧੰਨਵਾਦਬੇਟਾਜੀ
@Kiranbala-w3c
@Kiranbala-w3c 9 ай бұрын
Very nice
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН
VIP ACCESS
00:47
Natan por Aí
Рет қаралды 30 МЛН