ਕੀ ਲੋਕ ਦੂਜਿਆਂ ਦੇ ਦੁੱਖਾਂ ‘ਚੋਂ ਸੁਆਦ ਲੈਂਦੇ ਨੇ ? | Wanting Others To Suffer | RED FM Canada

  Рет қаралды 151,797

RED FM CANADA

RED FM CANADA

Күн бұрын

Why do people enjoy watching others suffer? Why do we enjoy seeing others fail?
Guest: Dr. Balwinder Kaur Brar
Host: Gurpreet Kaur, RED FM Calgary
Follow us:
Website: www.redfm.ca
Vancouver:
Facebook: / redfmvancouver
Twitter: / redfmvancouver
Instagram: / redfmvancouver
Calgary:
Facebook: / redfm1067
Twitter: / redfmcalgary
Instagram: / redfmcalgary
Toronto:
Facebook: / redfmtoronto
Twitter: / redfmtoronto
Instagram: / redfmtoronto
KZbin:
/ redfmcanada
#redfmcanada #suffering #jealousy #jealous #failure #schadenfreude #talkshow

Пікірлер: 184
@gurlalsingh4157
@gurlalsingh4157 Ай бұрын
ਬਹੁਤ ਧੰਨਵਾਦ ਜੀ, ਮੈਡਮ ਗੁਰਪ੍ਰੀਤ ਬੁਹਤ ਖੁਸ਼ ਮਿਜਾਜ਼ ਨੇ , ਬਹੁਤ ਸੋਹਣਾ ਪ੍ਰੋਗਰਾਮ ਏ, ਪ੍ਰ ਮੈਂ ਬਹੁਤ ਲੇਟ ਹਾ ਪ੍ਰੋਗਰਾਮ ਵੇਖਣ ਚ , ਕੋਸ਼ਿਸ਼ ਕਰਾਂਗੇ ਤੁਹਾਡੇ ਸਾਰੇ ਪ੍ਰੋਗਰਾਮ ਵੇਖ ਕੇ ਬਰਾਬਰ ਪੁਹਚਣ ਦੀ ❤
@Kiranpal-Singh
@Kiranpal-Singh 6 ай бұрын
*ਦੁੱਖ-ਸੁੱਖ ਜਿੰਦਗੀ ਦਾ ਅੰਗ ਹਨ, ਰੱਬ ਦੀ ਰਜਾ ਵਿੱਚ ਰਾਜੀ ਰਹਿਣ ਵਿੱਚ ਭਲਾ ਹੈ* ………. ਗੁਰਬਾਣੀ ਦਾ ਕਥਨ ਹੈ, ਜਿਸ ਅੱਗੇ ਮੈਂ ਆਪਣੇ ਦੁੱਖਾਂ ਦੀ ਗੱਠੜੀ ਖੋਲਦਾ ਹਾਂ, ਉਹ ਆਪਣੇ ਦੁੱਖਾਂ ਦਾ ਭਰਿਆ, ਪਹਿਲਾਂ ਸੁਣਾਉਣਾ ਚਾਹੁੰਦਾ ਹੈ !
@classicsardar4597
@classicsardar4597 6 ай бұрын
ਬਹੁਤ ਖੂਬ ਮੈਡਮ ਬਰਾੜ ਜੀ ਉਹ ਮਾਂ ਵੀ ਭਾਗਾਂ ਵਾਲੀ ਉਹ ਸੱਸ ਵੀ ਭਾਗਾਂ ਵਾਲੀ ਜਿਹਨਾਂ ਨੂੰ ਤੁਹਾਡੇ ਵਰਗੀ ਨੂਹ ਅਤੇ ਧੀ ਨਸੀਬ ਹੋਈ
@arshnagra5956
@arshnagra5956 6 ай бұрын
ਬਿਲਕੁਲ ਜੀ
@Kiranpal-Singh
@Kiranpal-Singh 6 ай бұрын
ਕਾਫੀ ਪੰਜਾਬੀਆਂ ਦਾ, ਆਮ ਗੱਲ-ਬਾਤ ਵਿੱਚ ਗਾਲਾਂ ਕੱਢਣਾ, ਬਹੁਤ ਭੈੜੀ ਆਦਤ ਹੈ, ਸੁਧਾਰ ਕਰਨਾ ਚਾਹੀਦਾ ਹੈ !
@karmvirsharma3985
@karmvirsharma3985 6 ай бұрын
Chl changa bhai theek aw
@DairyproductIndia
@DairyproductIndia Ай бұрын
ਮੈਨੂੰ ਤਾਂ ਆਪ ਬਹੁਤ ਆਦਤ ਆ ਗੁੱਸੇ ਵਿੱਚ ਗਾਲਾਂ ਕੱਢਣ ਦੀ ਯਾਰ
@Kiranpal-Singh
@Kiranpal-Singh Ай бұрын
@@DairyproductIndia ਹਰ ਬੰਦੇ ਵਿੱਚ ਕਮੀਆਂ ਹੁੰਦੀਆਂ ਹਨ, ਗਾਲਾਂ ਤੋਂ ਸੰਕੋਚ ਕਰਨਾ ਚਾਹੀਦਾ ਹੈ, ਮੂਲ ਮੰਤਰ ਦਾ ਜਾਪ ਕਰਦੇ ਰਹਿਣਾ-ਮੱਦਦਗਾਰ ਹੋ ਸਕਦਾ ਹੈ !
@kashmirkaur6827
@kashmirkaur6827 6 ай бұрын
ਮੈਡਮ ਜੀ ਆਪ ਜੀ ਦੇ ਵਿਚਾਰ ਬਹੁਤ ਵਧੀਆ ਲਗੇ ਦਿਲ ਕਰਦਾ ਸੁਣੀ ਜਾਵਾ ਬਹੁਤ ਵਧੀਆ ਹਰ ਲਫਜ਼ ❤🙏🙏🙏
@sahibdeepsingh7241
@sahibdeepsingh7241 4 ай бұрын
ਬਹੁਤ ਵਧੀਆ ਸਲਾਹ ਦਿੱਤੀ ਜੀ ਧੰਨਵਾਦ ਜੀ।❤
@gurmitkaur5481
@gurmitkaur5481 6 ай бұрын
ਮੈਡਮ ਜੀ ਤੁਹਾਡੇ ਵੀਚਾਰ ਬਹੁਤ ਵਧੀਆ ਲਗੇ ਧੰਨਵਾਦ
@Manpreet-f5i
@Manpreet-f5i 5 ай бұрын
Very nice mam balwinder brar 👌👌👌
@RajniSharma-tc5tf
@RajniSharma-tc5tf 6 ай бұрын
Great discussion ❤
@neenamakkar1844
@neenamakkar1844 3 ай бұрын
Brar mam is a very grateful personality❤
@ParwinderBhullar-rv8di
@ParwinderBhullar-rv8di 4 ай бұрын
U r a great psychologist,a good listener and thanks for the deep and valuable lessons
@amarjitkaur87
@amarjitkaur87 6 ай бұрын
Thanks brar ji
@AmritpalSingh-ri9gm
@AmritpalSingh-ri9gm 6 ай бұрын
ਮਾਤਾ ਦੀਆਂ ਗੱਲਾਂ ਸੁਣ ਕੇ ਕੰਮ t boht ਦਿਲ ਲੱਗਦਾ..... kalla ਹੱਸੀ ਜਾਦਾ 😅
@gagandeepkaur9496
@gagandeepkaur9496 Ай бұрын
😂
@gurkaran13
@gurkaran13 5 күн бұрын
madam tusi te dr. brar kehri kitaab recommend recommend kar de ho
@HarjeetkaurMaan
@HarjeetkaurMaan 12 күн бұрын
Harjeetkaurmaanverygood.madamji❤❤🎉🎉
@GG-LK51
@GG-LK51 6 ай бұрын
Great conversation. Gurpreet, why do you address ‘Mrs Brar as ‘Madam Brar’ instead of calling her Mrs Brar?
@kamalahdan4654
@kamalahdan4654 5 ай бұрын
So true
@Kkaur74
@Kkaur74 6 ай бұрын
❤❤
@surinderkaur9850
@surinderkaur9850 6 ай бұрын
Bhain g is very intelligent lady
@ManjeetKaur-s7o
@ManjeetKaur-s7o 6 ай бұрын
ਵਾਹ ਵਾਹ ਵਾਹ ਵਾਹ ਜੀ
@kaurrajwinder4016
@kaurrajwinder4016 6 ай бұрын
Nice mam ❤❤
@jagirkaur4854
@jagirkaur4854 5 ай бұрын
Very yery nice dede ji
@amrinderkaur6977
@amrinderkaur6977 5 ай бұрын
❤ ਨਹੀਂ ਰੀਸਾਂ ਮੈਡਮ ਬਰਾੜ ਜੀ
@ManjeetKaur-kq3rl
@ManjeetKaur-kq3rl 6 ай бұрын
ਦੂਖ ਸੁਖ ਕਰਤੇ ਹੁਕਮ ਰਜਾਈ ਭਾਣੇ ਬਖਸ਼ੇ ਭਾਣੇ ਦੇ ਸਜਾਏ
@surdipkaur5909
@surdipkaur5909 5 ай бұрын
Sat shri akal bhenji tusi bilkul sai kiha 18 month before mere Daddy di death ho gyi 5 month before mere brother di death ho gyi 1 month before meri mummy di death ho gyi me buhat rondi ha mere bache kahde mummy tusi sade nal dil halka kar liya karo kise nal nhi karni koi kise da dukh nhi samjda😢😢😢
@parmjitdhanju5583
@parmjitdhanju5583 5 ай бұрын
Madam hi u r very nice 👍🏻
@anubala3516
@anubala3516 4 ай бұрын
Madam maher banye rakhe tuhade t wahegaru ji
@saravinay0406
@saravinay0406 2 ай бұрын
U very funny sister g i ❤ u
@rupinderludhiana3346
@rupinderludhiana3346 5 ай бұрын
Me v tuhanu milna chandi aa
@hafizzulqarnain5379
@hafizzulqarnain5379 5 ай бұрын
Aj kal Ma'am G sunny waly bohat kam milty hn
@ravindergill9225
@ravindergill9225 5 ай бұрын
ਜੀ, ਚੁਗਲੀ ਹੀ ਤੁਹਾਨੂੰ ਸਮਾਜ ਦਾ ਹਿੱਸਾ ਬਣਾਉਦੀ ਹੈ, ਚੰਗਾ ਜਾਂ ਮਾੜਾ, ਵਲ੍ਹਟੀਅਰ ਕੰਮ ਕਰੋ, ਜਿੱਥੇ ਤੁਸੀਂ ਰਹਿੰਦੇ ਹੋ, ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਣ ਦੀ ਕੋਸਿਸ ਕਰੋ, ਘਰਵਾਲੀ ਨਾਲ ਬਥੇਰਾ ਲੜ੍ਹ ਲੲਏ, ਜਾਂ ਪਿਆਰ ਕਰ ਲਿਆ, ਕਿਤਾਬਾਂ ਵਿੱਚੋਂ ਗੱਲਬਾਤ ਦੇ ਟੋਪਿਕ ਮਿਲਦੇ ਨੇ ਜਿਹੜੇ ਨਹੀਂ ਪੜਦੇ ਉਹਨਾਂ ਚੁਗਲੀਆਂ ਹੀ ਟੋਪਿਕ,.
@ravindergill9225
@ravindergill9225 5 ай бұрын
ਜੀ, ਤੁਸੀਂ ਕਿਤੇ ਵੀ ਚਲੇ ਜਾਉ, ਤਹਾਡੇ ਬਣਦੇ ਕੰਮ ਵਿੱਚ ਰੁਕਾਵਟ ਪਾਉਣ ਵਾਲੇ, ਹੈਲਪ ਕਰਨ ਵਾਲੇ, ਨੇੜੇ ਨੇੜੇ ਹੀ ਹੁੰਦੇ ਨੇ,.
@hafizzulqarnain5379
@hafizzulqarnain5379 5 ай бұрын
Ager kisi k matlab ki baat na samjhain to wo mind kr jata hy
@ravindergill9225
@ravindergill9225 5 ай бұрын
ਜੀ, ਸਲੇਬਸ਼ ਦੀਆਂ ਕਿਤਾਬਾਂ ਪੜ੍ਹਨ ਨਾਲ ਤੁਸੀਂ ਕੁਆਲੀਫਾਇਡ ਤਾਂ ਹੋ ਜਾਂਦੇ ਹੋ, ਐਜੂਕੇਟਡ ਨਹੀਂ,
@jjtv6427
@jjtv6427 6 ай бұрын
ਮਾਂ ਤਾਂ ਮੂੰਹ ਦੇਖ ਕੇ ਪਛਾਣ ਜਾਂਦੀ ਹੈ।
@ravindergill9225
@ravindergill9225 5 ай бұрын
ਜਿਹੜੀ ਔਰਤ ਨੲਈਟ ਡਿਊਟੀ ਲਾ ਕੇ ਸੁਤੀ ਹੋਵੇ, ਉਹ ਹਾਰ ਪਾਊਗੀ, ਜੇ ਦਰਜਾਵਾ ਖੜ੍ਹਕੇ, ਮੈਂਡਮ ਜੀ ਨੇ ਅਰਾਮ ਦੀ ਨੋਕਰੀ ਕੀਤੀ ਚੰਗੀ ਤਨਖਾਹ ਗੱਲਾਂ ਤਾਂ ਆਉਣੀ ਹੀ ਹੋੲਈਆਂ,
@dhillonnsukh
@dhillonnsukh 5 ай бұрын
Bibi ji English na boleya kro Puri punjabi cha gal kreya kro jo jehda padre nhi aa ohna nu thodi Puri GL smjh cha nhi aundi
@jaskiratsinghsra3441
@jaskiratsinghsra3441 3 ай бұрын
ਭਾਸ਼ਾ ਨੀ ਪੰਜਾਬੀ ਚ ਬੋਲੀ ।
@NarinderKaur-s7c
@NarinderKaur-s7c 6 ай бұрын
ਰੂਹ ਖੁਸ਼ ਹੋ ਜਾਂਦੀ ਹੈ ਤੁਹਾਡੇ ਵਿਚਾਰ ਸੁਣ ਕੇ ਲੱਗਦਾ ਮੇਰੇ ਮਨ ਦੀਆਂ ਗੱਲਾਂ ਹਨ।
@Life-wd4yd
@Life-wd4yd 4 ай бұрын
❤❤❤
@amrinderkaur6977
@amrinderkaur6977 5 ай бұрын
ਬਹੁਤ ਦਿਲ ਕਰਦਾ ਜੀ ਤਹਾਨੂੰ ਮਿਲਣ ਨੂੰ ਮੈਡਮ ਗੁਰਪ੍ਰੀਤ ਜੀ ਗੱਲ ਕਰਨ ਦਾ ਅੰਦਾਜ਼ ਵੀ ਬਹੁਤ ਵਧੀਆ ਤੁਸੀਂ ਵੀ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਮੈਡਮ ਬਰਾੜ ਜੀ ਨਾਲ ਮਿਲਣ ਦਾ ਸਬੱਬ ਬਣਦਾ ਹੈ
@arnsthans8850
@arnsthans8850 4 ай бұрын
ਅੱਜ ਦੇ ਸਮੇਂ ਵਿੱਚ ਮੂਰਖਾਂ ਦੀ ਵੀ ਕਮੀਂ ਨਹੀਂ ਹੈ ਜੇਕਰ ਤੁਸੀਂ ਅਕਲਮੰਦਾ ਦੀ ਵੀ ਕੋਈ ਕਮੀਂ ਨਹੀਂ ਹੈ ਇਨਸਾਨ ਸੋਹਣਾ ਨਹੀਂ ਚੱਗਾ ਹੋਣਾ ਚਾਹੀਦਾ ਹੈ ਅੱਜ ਦੇ ਸਮੇਂ ਵਿੱਚ ਚੱਗਿਆ ਨੂੰ ਨਹੀਂ ਜਾਣਦੇ ਸੋਹਣਿਆਂ ਨੂੰ ਪਸੰਦ ਕਰਦੇ ਹਨ ਫਿਰ ਰੋਂਦੇ ਰਹਿੰਦੇ ਹਨ
@Kiranpal-Singh
@Kiranpal-Singh 6 ай бұрын
ਆਪਣੇ ਆਪ ਨਾਲ ਇਮਾਨਦਾਰ ਹੋਣਾ, ਸਭ ਤੋਂ ਜਰੂਰੀ ਹੈ !
@Eastwestpunjabicooking
@Eastwestpunjabicooking 6 ай бұрын
ਦੂਜਿਆਂ ਦੇ ਰਿਸ਼ਤੇ ਪਰਿਵਾਰ ਤੋੜ ਕੇ ਬਹੁਤ ਵਧੀਆ ਲੱਗਦਾ , ਜਿੰਨਾ ਨੇ ਸਾਰੀ ਉਮਰ ਨਾ ਹੱਸਦੇ ਨਾ ਵੱਸਦੇ ਨਾ ਦੋੜਦੇ ਨਾ ਰਿਸ਼ਤਾ ਕਰਵਾਉਗੇ ਵਹੀ ਹੋਏ ਨੂ ਵਿਆਹ ਕੋ ਬਾਅਦ ਬੱਚਿਆਂ ਵਾਲਿਆਂ ਦੇ ਤੋੜਨ ਵਾਲੇ ਏਥੇ ਹੀ ਵੱਸਦੇ ਨੇ
@rajandeeprai3024
@rajandeeprai3024 6 ай бұрын
ਬਹੁਤ ਹੀ ਸੋਹਣੇ ਵਿਚਾਰ ਮੈਡਮ ਬਰਾੜ ਜੀ । ਜੀਅ ਕਰਦਾ ਇਹਨਾ ਵਿਚਾਰਾ ਨੂੰ ਸੁਣਦੇ ਜਾਈਏ ਅਤੇ ਇਹ ਕਦੇ ਵੀ ਖਤਮ ਨਾ ਹੋਣ ....... ਬਹੁਤ ਬਹੁਤ ਧੰਨਵਾਦ ਜੀ
@surjeetkaur1930
@surjeetkaur1930 6 ай бұрын
ਮੈਡਮ ਜੀ ਬੜੀ ਹੀ ਵਧੀਆ ਲੱਗਦੀਆ ਨੇ ਗੱਲਾ ਕਾਸ਼ ਸੋਨੂੰ ਮਿਲਣ ਦਾ ਮੌਕਾ ਮਿਲਜੇ
@ManjitKaur-ph3ue
@ManjitKaur-ph3ue 5 ай бұрын
ਮੈਡਮ ਬਰਾੜ ਨਹੀਂ ਕਹਾਂਗੀ ,ਭੈਣ ਜੀ ਤੁਸੀਂ ਸਾਡੇ ਹਾਣ ਦੇ ਹੋ ਪ੍ਰਸੰਸਾ ਕਰਨੀ ਤਾਂ ਆਉਂਦੀ ਨਹੀਂ ਸਚਾਈ ਇਹ ਕਿ ਦਿਲ ਦੇ ਕੋਨੇ ਵਿੱਚ ਲੁਕੇ ਹੋ।ਉਹ ਸ਼ੀਸ਼ਾ ਹੋ ਜਿਸ ਵਿੱਚ ਕੁਝ ਆਪਣਾ ਵਿਅਕਤੀਤਵ ਦਿਸਦਾ ਹੈ। ਕਿੱਥੇ ਤੇ ਕਦੋਂ ਮਿਲ ਸਕਦੇ ਹੋ।ਤੁਹਾਡੀ ਗੱਲ-ਬਾਤ ਦੀ ਜੜਤ ,ਘੜਤ ਸੁਜੋੜ, ਸੰਪੂਰਨ ਚੜਤ ਵਾਲਾ ਅਤੇ ਮੁਕੰਮਲ ਰੰਗਤ ਵਾਲਾ ਹੈ
@simrandeolsingh3659
@simrandeolsingh3659 5 ай бұрын
Brarh sis kmaal de ne is tra lgda jive kol bathe hon❤
@pushwinderkaursarwara722
@pushwinderkaursarwara722 5 ай бұрын
ਮੈਡਮ ਬਹੁਤ ਸੋਹਣੀ ਆ ਗੱਲਾਂ ਕਰਦੇਉ ਤੁਸੀਂ ਤੁਹਾਡੇ ਪ੍ਰੋਗਰਾਮ ਮੈਂ ਅਕਸਰ ਸੁਣਦੀਆਂ।
@KaramjitKaur-nc5se
@KaramjitKaur-nc5se 6 ай бұрын
@gurdishkaurgrewal9660
@gurdishkaurgrewal9660 6 ай бұрын
ਬਹੁਤ ਵਧੀਆ ਗੱਲਾਂ ਬਾਤਾਂ ਮੈਡਮ ਬਰਾੜ ਦੀਆਂ ❤ ਸਾਨੂੰ ਮਾਣ ਹੈ ਇਹਨਾਂ ਤੇ ❤
@ParmjitKaur-cf8kn
@ParmjitKaur-cf8kn 5 ай бұрын
❤❤❤❤❤
@_Amritsar_california_
@_Amritsar_california_ 5 ай бұрын
ਕਈ ਘਰ ਵਾਲੇ ਤੇ ਘਰ ਵਾਲੀ ਨੂੰ ਗਾਲਾਂ ਤੋਂ ਬਗੇਰ ਹੀ ਨਹੀਂ ਬੋਲਦੇ ਜੀ🙄
@HarjeetkaurMaan
@HarjeetkaurMaan 18 күн бұрын
Harjeetkaurmaanverygoodmadamji❤🎉
@HarjeetkaurMaan
@HarjeetkaurMaan Ай бұрын
Harjeetkaurmaanverygoodmadamji❤❤
@ParamjeetKour-wh1tx
@ParamjeetKour-wh1tx 6 ай бұрын
ਬਹੁਤ ਵਧੀਆ ਭੈਣ ਜੀ ਤੁਹਾਡੇ ਵਿਚਾਰ ਮੈ ਤੁਹਾਨੂੰ ਬਹੁਤ ਸੁਣਦੀ ਹਾ
@ginderkaur6274
@ginderkaur6274 5 ай бұрын
ਬਹੁਤ ਵਧੀਆ ਸਖਸ਼ੀਤਾਂ ਦੋਨੋ ਬਰਾੜ ਮੈਡਮ ਬਹੁਤ ਗਿਆਨਵਾਨ ਉਹਨਾਂ ਦਾ ਲਹਿਜਾ ਬਾਕਮਾਲ
@lavisingh503
@lavisingh503 Ай бұрын
ਗਾਲ ਕੱਡਣਾਂ ਬਹੁਤ ਗਲਤ ਗੱਲ ਸਹੀਆ ਪਰ ਸਰੀਆ ਲੇਡੀਸ ਤੁਹਾਡੇ ਵਰਗੀਆ ਸਮਜਦਾਰ ਨਹੀਂ ਹੁੰਦੀਆ ਉਹਤਾਂ ਗੱਲ ਪੈਣ ਨੂੰ ਜਾਂਦੀਆਂ ਮੈਨੂੰ ਲੱਗਦਾ ਕੰਫਟ ਜੌਨ ਚ ਇਹ ਗੱਲਾਂ ਬਹੁਤ ਵਧੀਆ ਲੱਗਦੀਆਂ ਪਰ ਰਿਐਲਟੀ ਕੁਝ ਹੋਰ ਆ ਤੁਸੀਂ ਸਮਜਗੇ ਹੋਵੋਗੇ ਮ ਕੀ ਕਹਿਣਾ ਚਾਹੁੰਨਾਂ
@gurjotkaur1195
@gurjotkaur1195 5 ай бұрын
Madam brar. Very good personality you are. 👌👌🙏🏻🙏🏻🙏🏻🙏🏻
@_Amritsar_california_
@_Amritsar_california_ 5 ай бұрын
ਆਂਟੀ ਜੀ ਤੁਹਾਡੀ ਵਿੰਡੀੳ ਮੈਨੂੰ ਬਹੁਤ ਹੀ ਚੰਗੀ ਲੱਗੀ ਜੀ 🫶🙏🏻💫
@lavisingh503
@lavisingh503 Ай бұрын
❤️❤️❤️❤️❤️❤️❤️ਵਾਹ ਕਿਆ ਬਾਤ ਬਹੁਤ ਖੂਬ ਸੱਚੀ ਬਹੁਤ ਪਿਆਰ ਮਾਤਾ ਜੀ ਲੲਈ ਕਾਛ ਮੇਰੀ ਮਾਂ ਇਹੋ ਜਿਹੀਆਂ ਗੱਲਾਂ ਮੈਨੂੰ ਸੁਣਾ ਸਕਦੀ ਮੈ ਸੂਣਦਾ ਈ ਰਹਿੰਦਾ ਜਿਉਂਦੇ ਵੱਸਦੇ ਰਹੋ
@jarnaildhaliwal659
@jarnaildhaliwal659 3 ай бұрын
ਸਾਰਾ ਜਗਤ ਦੁੱਖਾਂ ਦੇ ਨਾਲ ਭਰਿਆ ਕਿਸਦੇ ਕੋਲ ਖੋਹਲਾ ਗਠੜੀ ਸਾਰਾ ਜਹਾਨ ਹੀ ਦੁੱਖਾਂ ਭਰਿਆ ਪਿਆ ਸੋ ਦੁੱਖ ਸੁੱਖ ਸਰੀਰ ਦੇ ਨਾਲ ਜਨਮ ਲੈਦੇ ਹਨ ਆਪਣੇ ਨਾਲ ਮਰਦੇ ਹਨ ਸੋ ਆਪਾਂ ਦੁੱਖ ਨੂੰ ਵੀ ਸੁੱਖ ਵਾਂਗੂੰ ਹੀ ਸਮਝੀਏ ਧੰਨਵਾਦ ਭੈਣ ਜੀ ਬਹੁਤ ਬਹੁਤ ਵਧੀਆ ਵਿਚਾਰ ਤੁਹਾਡੇ 🙏🙏❤️
@hathuriqbal6914
@hathuriqbal6914 5 ай бұрын
Sahi Pehchan Sister Gurpreet Kaur ji Famous Anchor Doordarshan Jalandhar Program Gallan te Geet
@saiclabdasuya9483
@saiclabdasuya9483 4 ай бұрын
ਬਹੁਤ ਵਧੀਆ ਲੱਗਾ ਆਪ ਜੀ ਦੀਆਂ ਗੱਲਾਂ ਸੁਣ ਕੇ ਮੰਨ ਹਲਕਾ ਹੋ ਗਿਆ। ਫਿਰ ਹੋਰ ਗੱਲਾਂ ਸੁਣਾਂਗਾ ਨਵੇਂ ਪ੍ਰੋਗਰਾਮ ਚ ਧੰਨਵਾਦ ਸਾਹਿਤ ਸੰਤੋਸ਼ ਕੁਮਾਰ ਪਿੰਡ ਮਸਤੀਵਾਲ ਹੁਸ਼ਿਆਰਪੁਰ
@ravindergill9225
@ravindergill9225 5 ай бұрын
ਜੀ, ਸਰ ਜੀ ਤੁੰਸੀਂ ਤਾਂ ਕੰਮ ਦੀ ਕਦਰ ਕਰਦੇ ਹੋ, ਚਮਚਾਗਿਰੀ ਤਾਂ ਬਿੱਲਕੁਲ ਵੀ ਪਸੰਦ ਨਹੀਂ ਕਰਦੇ, ਸਾਤਰ ਬੰਦੇ ਸੱਭ੍ਹ ਤੋਂ ਵੱਡੀ ਚਮਚਾਗਿਰੀ ਕਰ ਜਾਂਦੇ ਨੇ,.
@jaswindertiwana2973
@jaswindertiwana2973 4 ай бұрын
ਸਤਿ ਸ੍ਰੀ ਅਕਾਲ ਮੈਡਮ ਜੀ। ਤੁਹਾਡੀਆਂ ਗੱਲਾਂ ਮੈਨੂੰ ਬਹੁਤ ਵਧੀਆ ਲਗਦੀਆਂ ਨੇ ਜੀ। ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣ ਜੀ।
@MrMALKEET99
@MrMALKEET99 5 ай бұрын
ਬਹੁਤ ਸਮੇਂ ਬਾਅਦ ਕਿਸੇ ਪ੍ਰੋਗਰਾਮ ਨੇ ਦਿਲ ਨੂੰ ਟੁੰਬਿਆ.. ਸ਼ਬਦਾਵਲੀ ਬਹੁਤ ਪ੍ਰਭਾਵਸ਼ਾਲੀ ਲੱਗੀ..
@ManjeetKaur-kq3rl
@ManjeetKaur-kq3rl 5 ай бұрын
ਏ ਕੋਈ ਨੀ ਜਾਂਦਾ ਕੀ ਦਿਲ ਸਾਫ਼ ਹੈ ਮੁ ਦੀ ਕੌੜੀ ਤੇ ਕਿ ਹੈ ਲੋਗ ਨਾਹੀ ਝੇਲਦੇ ਵੀਰ ਓ ਤੁਸੀ ਦੇਖ ਲਾਇਆ ਕਿ ਅੰਦਰ ਦੀ ਕੌੜੀ ਨਾਹੀ ਮਸਾ ਜਹੀ ਗੱਲ ਕੋਈ ਨਹੀਂ ਸਹਾਰਦਾ ਮੁ ਦੀ ਖੋਰਾ ਪਣਪਨ
@AmandeepSingh-ex4lr
@AmandeepSingh-ex4lr 5 ай бұрын
ਮੈਡਮ ਬਰਾੜ ਜੀ,ਜੇ ਤੁਸੀਂ ਥੋੜਾ ਸਹਿਜ ਬੋਲੋਗੇ ਤਾਂ ਸੋਨੇ ਤੇ ਸੁਹਾਗਾ
@ravindergill9225
@ravindergill9225 5 ай бұрын
ਠੀਕ ਕਿਹ,
@sukhwinderkaur5843
@sukhwinderkaur5843 3 ай бұрын
ਭੈਣ ਜੀ ਆਪਣਾ ਫੋਨ ਨੰਬਰ ਵੀ ਦਿਉ ਜੀ
@daljitpal6990
@daljitpal6990 5 ай бұрын
ਜੇਕਰ ਤੁਸੀਂ ਕਿਸੇ ਨੂੰ ਆਪਣੀ ਗੱਲ ਸੁਣਾਉਣੀ ਚਾਹੁੰਦੇ ਹੋ ਤਾਂ ਉਸ ਨਾਲ ਉਹਦੀ ਗੱਲ ਕਰੋ
@harmanjotharman3257
@harmanjotharman3257 5 ай бұрын
ਮੈਂ ਬੇਜੀ ਨੂੰ ਮਿਲਣਾ ਚਾਹਵਾਂਗਾ ਕੋਈ ਦੱਸ ਸਕਦਾ ਕਿ ਇਹਨਾਂ ਨੂੰ ਕਿੱਦਾਂ ਮਿਲਿਆਂ ਜਾ ਸਕਦਾ।
@ashasharma7412
@ashasharma7412 6 ай бұрын
I greet both of you. Always your conversation is priceless. Each word is valuable. Really so great of you. Wonderful video.Again thanks and regards mam. pl.convey my heartfelt respect to Brar mam.
@GurmitBSingh
@GurmitBSingh 6 ай бұрын
Yesji Indians and subcontinent at large Dataa daan karey Pandaree daa Tidd Patey Nichaa Wekhona Aap dakhaa doraa Nahi Karna
@gillzcreation408
@gillzcreation408 6 ай бұрын
ਤੁਹਾਨੂੰ ਦੋਵਾਂ ਨੂੰ ਸੁਣ ਕੇ ਬਹੁਤ ਸਕੂਨ ਮਿਲਦਾ,ਆਪਣਾਪਣ ਮਹਿਸੂਸ ਹੁੰਦਾ ਹੈ ਜੀ।
@sandeepkaur-ds2lk
@sandeepkaur-ds2lk 6 ай бұрын
Madam ji and Gurpreet ji Ssa ji very nice discussion.
@rajkaur3666
@rajkaur3666 2 ай бұрын
Thanks to me for watching your vedio je mai na dekhdi ta tuhadi eniya sonia gla kinve sundi
@Seehra_Little_Angel-16A19
@Seehra_Little_Angel-16A19 4 ай бұрын
Mere 3 daughters hun pur 2 vaddia betia bahut ghatt boldia hun main kiss tarah unah di talking ability kayam kara please tell me any suggestion
@simarjitkaur-g6w
@simarjitkaur-g6w 19 күн бұрын
Mnu tsi bht vidya lagde o ma g ku k thode to bht kuch sikhn nu milda h thonu miln da bht mn krda h g
@gaganrandhawa1879
@gaganrandhawa1879 3 ай бұрын
ਮੈਡਮ ਜੀ ਦੀਆਂ ਗੱਲਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ।
@rajinderkaurcheema5994
@rajinderkaurcheema5994 2 ай бұрын
Very nice talk and learning new things from you ❤
@satwinderkaur4772
@satwinderkaur4772 4 ай бұрын
Bahut vadiya soch
@jaspreetsingh-ic5up
@jaspreetsingh-ic5up 3 ай бұрын
Mam tude gal sun apna past agada dil ronda a
@Jayant0780
@Jayant0780 5 ай бұрын
😊 you are great madam ji. Beautiful meeting. God bless both of you
@manpreetkaur-kz3ur
@manpreetkaur-kz3ur 2 ай бұрын
Bhut asliat di gal krde ho mam aap ji ❤❤
@harsimersingh8120
@harsimersingh8120 2 ай бұрын
Ha madam bought vadiaa gahla tuhadiaa
@ManjeetKaur-kq3rl
@ManjeetKaur-kq3rl 5 ай бұрын
ਬੜੇ ਮਿੱਠੇ ਬੋਲ ਬੋਲਦੇ ਹੋ। ਪ੍ਰੋਇਸਰ ਬਰਾੜ ਜੀ ਜਿਉਂਦੇ ਵਸਦੇ ਰਹੋ ਜੀ
@kidsmasti2892
@kidsmasti2892 Ай бұрын
Mam da contact no mil sakda
@ravindergill9225
@ravindergill9225 5 ай бұрын
ਮੈਂਡਮ ਜੀ ਸਾਹਿਜ ਸੁਭਾ ਗੱਲ ਕਰੋ ਕਾਹਲੀ ਵਿੱਚ ਨਾਂ ਕਰੋ,
@RanveerSingh-mf5pc
@RanveerSingh-mf5pc 5 ай бұрын
Medam Brar ji tuc bhut nice o😊❤
@ManjitKaur-w7h
@ManjitKaur-w7h 4 ай бұрын
Tuhada phone no ki ha g dasna please
@ravindergill9225
@ravindergill9225 5 ай бұрын
ਜਦੋਂ ਤੁਸੀਂ ਸਰੋਤਾ ਠੀਕ ਲੱਭ ਲਿਆ, ਤੁਸੀਂ ਆਪਣੇ ਦੁੱਖ ਤਕਲੀਫਾਂ ਦਾ ਹੱਲ ਵੀ ਆਪ ਹੀ ਕੱਢ ਲੈਣਾ ਹੁੰਦਾ,.
@karmjitkaur5234
@karmjitkaur5234 27 күн бұрын
Very nice video ❤❤
@baljitkaur5898
@baljitkaur5898 25 күн бұрын
❤❤
@GurdeepkaurGurdeep-x6x
@GurdeepkaurGurdeep-x6x 2 ай бұрын
❤❤❤❤
@vishalff-fv8pw
@vishalff-fv8pw 4 ай бұрын
❤❤
@KhushBrar-y2q
@KhushBrar-y2q Ай бұрын
Very nice ❤
@rajveerbamrah5056
@rajveerbamrah5056 5 ай бұрын
ਬਹੁਤ ਵਧੀਆ ਮੈਡਮ ਜੀ ਤੁਹਾਡੀਆਂ ਗੱਲਾਂ
@satnamkaur2435
@satnamkaur2435 5 ай бұрын
ਬਹੁਤ ਰੂਹ ਨੂੰ ਛੂਹਣ ਵਾਲੀਆਂ ਗੱਲਾਂ 🙏
@AmarJeet-xp5cd
@AmarJeet-xp5cd 6 ай бұрын
Gorgeous
@kulwantbasi8751
@kulwantbasi8751 5 ай бұрын
🙏🙏❤️❤️
An Unknown Ending💪
00:49
ISSEI / いっせい
Рет қаралды 56 МЛН
💩Поу и Поулина ☠️МОЧАТ 😖Хмурых Тварей?!
00:34
Ной Анимация
Рет қаралды 2 МЛН
Inside Out 2: ENVY & DISGUST STOLE JOY's DRINKS!!
00:32
AnythingAlexia
Рет қаралды 10 МЛН
An Unknown Ending💪
00:49
ISSEI / いっせい
Рет қаралды 56 МЛН