Chajj Da Vichar (2010) || ਬੱਬੂ ਮਾਨ ਨਾਲ ਫਿਲਮ 'ਚ ਕੀ ਹੋਇਆ ਮੈਂ ਕਿਉਂ ਨਹੀਂ ਗਾਏ ਲੁੱਚ-ਘੜੁੱਚ ਗੀਤ

  Рет қаралды 100,797

Prime Asia TV

Prime Asia TV

Күн бұрын

#primeasiatv #chajjdavichar #swarnsinghtehna #harmanthind #punjabi #singer #punjabisinger #folksinger #sabjit #sarbjeet #cheema #sarbjitcheema #lokgeet #canada #pind #ranglapunjab
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - AIRTEL DTH #564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 182
@user-zq6eq5dr2f
@user-zq6eq5dr2f 5 ай бұрын
Babbu ਮਾਨ ਦੇ ਫੈਨ ਲਵਾਉ ਹਾਜ਼ਰੀ ❤❤❤❤
@harwindergill143
@harwindergill143 5 ай бұрын
Babbu maan ❤
@arshpreetjandu8162
@arshpreetjandu8162 5 ай бұрын
ਪੈਸਾ ਜਿਵੇਂ ਨਚਾਈ ਜਾਂਦਾ ਦੁਨੀਆਂ ਨੱਚੀ ਜਾਂਦੀ ਐ ਬੁਹਤ ਵਧੀਆ ਹੈ ⭐👍🙏
@jatinderdhatt2854
@jatinderdhatt2854 4 ай бұрын
Babbu maan always at the top
@gurindersingh-xb9tz
@gurindersingh-xb9tz 5 ай бұрын
ਛੇਤੀ ਆਵੇ ਫਿਲਮ ਬਹੁਤ ਜਿਆਦਾ ਉਡੀਕ ਆ ,
@ravo_jasp2006
@ravo_jasp2006 5 ай бұрын
ਸੋਨੇ ਦੀ ਚਿੜੀ ਗਾਣੇ ਦਾ ਘੱਟ ਜਿਕਰ ਕੀਤਾ । ਬਹੁਤ ਬੱਚੇ ਤੇ ਅਸੀਂ ਨੱਚੇ ਆ ਉਸ ਗਾਣੇ ਤੇ ਸਕੂਲਾਂ ਵਲੋਂ 15 ਅਗਸਤ ਤੇ 26 ਜਨਵਰੀ ਨੂੰ । ਇਕ ਗਾਣਾ ਹੋਰ ਸੀ ਇਹਨਾਂ ਦਾ ਓਹਦੇ ਤੇ ਬਿਲਕੁਲ ਈ ਗੱਲ ਨੀ ਕੀਤੀ । ਨਾ ਮਾਰੀ ਨਾ ਮਾਰੀ ਨੀ ਮਾਂ ।
@GurmeetSingh-vu4fv
@GurmeetSingh-vu4fv 5 ай бұрын
ਪੰਜਾਬ ਸਾਡਾ ਸੋਨੇ ਦੀ ਚਿੱੜੀ ਰੰਗਲਾ ਪੰਜਾਬ ਮੇਰਾ ਰੰਗਲਾ ਪੰਜਾਬ ਸੁਪਰ ਡੁਪਰ ਹਿੱਟ ਗੀਤ ਚੀਮਾ ਬਾਈ ਦਾ ❤❤🌹🌹
@manjitmann7943
@manjitmann7943 5 ай бұрын
ਮੋੜੀ ਮੋੜੀ ਉਏ ਜਵਾਨਾਂ ਉਹ ਪੰਜਾਬੀ ਤੁਰੀ ਜਾਂਦੀ ਐ ਬਹੁਤ ਹੀ ਵਧੀਆ ਗਾਣਾ God bless you
@Rooprandhaww
@Rooprandhaww 5 ай бұрын
17 mint te babbu maan bai di gal hoi aa❤❤❤❤
@gurdialsingh456
@gurdialsingh456 5 ай бұрын
ਚੀਮਾ ਸਾਹਿਬ ਜੀ ਤੁਸੀਂ ਸੱਚ ਬੋਲ ਰਹੇ ਹੋ ਪਰ ਟਹਿਣਾ ਸਾਹਿਬ ਜੀ ਕਿਤੇ ਨਾਂ ਕਿਤੇ ਕਲਾਕਾਰ ਵੀ ਜੁੰਮੇਵਾਰ ਹਨ ਚੀਮਾ ਸਾਹਿਬ ਤੁਸੀਂ ਬਹੁਤ ਹੀ ਮਹਾਨ ਗਾਇਕ ਹੋ ਪ੍ਰਮਾਤਮਾ ਥੋਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੁਸੀਂ ਬਹੁਤ ਚੰਗੀ ਗੱਲ ਕਹੀ ਕੇ ਕਲਾਕਾਰ ਨੂੰ ਸਿਰਫ ਆਪਣਾ ਹੀ ਫਾਇਦਾ ਨਹੀਂ ਪਰਿਵਾਰ ਦਾ ਵੀ ਸੋਚਣਾ ਚਾਹੀਦਾ ਹੈ
@GurdeepSingh-su5ev
@GurdeepSingh-su5ev 5 ай бұрын
ਵਾਹ ਉਏ ਚੀਮਿਆ ਤੂੰ ਕਰਦਾ ਮਾਂ ਬੋਲੀ ਦੀ ਸੇਵਾ ਮਜਾਲ ਆ ਕੋਈ ਅੱਖਰ ਇਧੱਰ ਉਧਰ ਚਲੇ ਜਾਵੇ ਵਾਹਿਗੁੂ ਸਭ ਤੇ ਮਿਹਰ ਬਣਾਈ ਰੱਖੇ
@majorcheema4004
@majorcheema4004 5 ай бұрын
ਮੇਰੇ ਬਚਪਨ ਦਾ ਸਬ ਤੋਂ ਪਿਆਰਾ ਸਿੰਗਰ, ਮਿਰਤਰੋ ਪੰਜਾਬ ਸਾਡਾ ਸੋਨੇ ਦੀ ਚਿੜੀ ਬਹੁਤ ਸੁਣਿਆ ਗੀਤ 🙏🏻
@jaswinderpalsingh3622
@jaswinderpalsingh3622 5 ай бұрын
ਬਹੁਤ ਵਧੀਆ ਕਲਾਕਾਰ ਹੈ ਬਾਈ ਇਹਦੇ ਨਾਲ ਨਾਲ ਇਨਸਾਨ ਵੀ ਲੱਖਾਂ ਚੋਂ ਇੱਕ ਹੈ
@gurkirtsingh682
@gurkirtsingh682 5 ай бұрын
Khant ala mann ❤❤
@GurnekSingh-l6c
@GurnekSingh-l6c 5 ай бұрын
ਸਿੰਗਰ ਬਪਾਰੀ ਬਣ ਟਿਹਿਣਾ ਬਾਈ ਜੀ ਰੱਬ ਤੋਂ ਡਰਨਾ ਚਾਹੀਦਾ ਹੈ ਜੀ।🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️☝️💚💯👏✍️✍️
@manjitmann7943
@manjitmann7943 5 ай бұрын
ਮਿੱਤਰੋ ਪੰਜਾਬ ਸਾਡਾ ਸੋਨੇ ਦੀ ਚਿੜੀ God bless you ਬਹੁਤ ਹੀ ਵਧੀਆ ਜੀ
@manjitsehjal165
@manjitsehjal165 5 ай бұрын
20 ਸਾਲ ਪਹਿਲਾਂ ਵੀ ਚੀਮਾ ਜੀ ਇਸ ਤਰਾਂ ਦੇ ਸੀ ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਜੀ ❤❤
@khushbrar828
@khushbrar828 5 ай бұрын
ਬਹੁਤ ਬਹੁਤ ਸੋਹਣੇ ਸੋਹਣੇ ਸੰਵਾਦ ਤੇ ਬਹੁਤ ਵਧੀਆ ਗੱਲਾਂ ਬਾਤਾਂ
@amarjitkaur1995
@amarjitkaur1995 5 ай бұрын
ਵਧੀਆ ਸੂਰਤ ਸੀਰਤ, ਵਧੀਆ ਇਨਸਾਨ , ਵਧੀਆ ਗਾਇਕ, ਵਧੀਆ ਪੰਜਾਬੀ ਬੋਲੀ ❤
@AvtarSingh-l2b
@AvtarSingh-l2b 5 ай бұрын
Babu Maan jindawad khant wood ustaad g❤❤❤❤❤❤
@kashmirdegun7160
@kashmirdegun7160 7 күн бұрын
Very good interview Cheema ji great singer 👍👌👌🙏🙋‍♀️
@user-qu5je9gj3f
@user-qu5je9gj3f 5 ай бұрын
ਬਹੁਤ ਵਧੀਆ ਪਰੋਗਰਾਮ ਦਿਤਾ ਜਾ ਰਿਹਾ ਹੈ ਤਿੰਨਾਂ ਸਖਸੀਅਤਾਂ ਨੂੰ ਫਤਿਹ ਪਰਵਾਨ ਹੋਵੇ ਲੰਮੀ ਉਮਰਾਂ ਹੋਣ
@avtarsinghsandhu9338
@avtarsinghsandhu9338 5 ай бұрын
ਬਿਲਕੁੱਲ ਅਸਲੀਅਤ ਗੱਲ ਏ, ਅਗਰ ਪੰਜਾਬੀ ਅਤੇ ਪਹਿਰਾਵੇ ਨੂੰ ਭੁੱਲ ਗਏ ਤਾਂ, ਰੌਦੇਂ ਮਰਨ ਵਾਲੀ ਗੱਲ ਹੋਏ ਗੀ, ਫਿਰ ਸਭ ਕੁੱਝ ਖਤਮ ਹੋ ਜਾਣਾ ਹੈ, ਪੰਜਾਬ ਦੇ ਵਾਸੀਓ ਪੰਜਾਬੀ ਬੋਲਣੀ ਨਾ ਛਡਿਓ।
@Karmjitkaur-gk1xq
@Karmjitkaur-gk1xq 5 ай бұрын
Very nice program Tehna veer ji Harman Thind bhen ji & Sarbjit ji ❤❤❤❤🎉🎉🎉🎉🙏🏻🙏🏻🙏🏻🙏🏻
@SukhwinderSingh-wq5ip
@SukhwinderSingh-wq5ip 5 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@sukhbhullarfzk3012
@sukhbhullarfzk3012 5 ай бұрын
🎉🎉 ਬਹੁਤ ਵਧੀਆ ਇੰਟਰਵਿਊ ਕਰਦੇ ਨੇ❤❤
@sunnysingh-hf3jo
@sunnysingh-hf3jo 5 ай бұрын
First day first' show vekhange❤ babbu maan❤
@SatgurSingh-ug3gg
@SatgurSingh-ug3gg 5 ай бұрын
❤ ਬਹੁਤ ਹੀ ਵਧੀਆ ਜੀ ❤
@amarjitsinghrayat9816
@amarjitsinghrayat9816 5 ай бұрын
ਪੰਜਾਬੀ ਜ਼ਿੰਦਾਬਾਦ ❤️❤️❤️
@gaganranu003
@gaganranu003 5 ай бұрын
'ਪਰਾਂਦਾ ਕਿੰਨੀ ਮੌਜ ਲੁੱਟਦਾ' ਵਾਲੀ ਗੱਲ ਤੇ ਚੀਮੇ ਨੇ ਦਿਲ ਜਿੱਤ ਲਿਆ,ਲਾਇਨ ਖਿੱਚ ਕੇ ਮਿਆਰੀ ਗੀਤ ਲਿਖਣ ਵਾਲੀ ਕਲਮ ਅਤੇ ਗਾਉਣ ਵਾਲੇ ਗਲੇ ਨੂੰ ਮੇਰਾ ਦਿਲੋਂ ਸਤਿਕਾਰ ਪਿਆਰ ਅਤੇ ਸਤਿਕਾਰ ❤️
@user-cq2bd2gn5h
@user-cq2bd2gn5h 5 ай бұрын
ਚੀਮਾ ਜੀ ਸਾਡੀ ਪੰਜਾਬੀ ਬੋਲੀ ਚੜ੍ਵਦੀ ਕਲਾ ਚ ਰਿਹੇ ਸਾਡੀ ਵਾਹਿਗੁਰੂ ਅੱਗੇ ਇਹੋ ਅਰਦਾਸ ਏ 🙏🙏
@pammaparmjit3144
@pammaparmjit3144 5 ай бұрын
ਬਹੁਤ ਹੀ ਵਧੀਆ ਬਾਈ ਜੀ
@baljitkaur5898
@baljitkaur5898 5 ай бұрын
ਬਹੁਤ ਵਧੀਆ ਮੁਲਾਕਾਤ
@Amandeepbuttar-ru4gn
@Amandeepbuttar-ru4gn 5 ай бұрын
Very nyc interview 😊Sarabjeet cheema ji❤️ Ustaad Babbu Maan ji❤️
@amitclinicallaboratory2440
@amitclinicallaboratory2440 5 ай бұрын
17.28 mint te babbu maan
@SinderKaran
@SinderKaran 5 ай бұрын
Thank ver
@gurkirtsingh682
@gurkirtsingh682 5 ай бұрын
Thanwadh veer 👍👍
@musafir855
@musafir855 5 ай бұрын
@gurdialhothi5181
@gurdialhothi5181 5 ай бұрын
Bahut khoob jee
@user-id1qi3dz4s
@user-id1qi3dz4s 5 ай бұрын
@palasingh5151
@palasingh5151 5 ай бұрын
ਬਹੁਤ ਚੰਗਾ ਲਗਿਆ ਪ੍ਰੋਗਰਾਮ
@harnetchoudhary1782
@harnetchoudhary1782 5 ай бұрын
❤ ਬਹੁਤ ਜ਼ਿਆਦਾ ਵਧੀਆ ਪਰਿਵਾਰ ਵਿੱਚ ਬੈਠ ਕੇ ਸੁਣਨ ਵਾਲੇ ਗਾਣੇ ਸਰਬਜੀਤ ਚੀਮਾ ਨੇ ਆਪਣੇ ਦਰਸ਼ਕਾਂ ਦੇ ਝੋਲੀ ਪਾਏ ਨੇ ਤੇ ਅੱਜ ਵੀ ਚੀਮੇ ਬਾਈ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹਨ ❤
@ShivkKumar-e5v
@ShivkKumar-e5v 5 ай бұрын
❤maan saab🎉
@prozindagi51
@prozindagi51 5 ай бұрын
ਜਦੋਂ ਨਾਂ ਚਲੇ ਕੁਝ ਉਦੋਂ ਬੱਬੂ ਮਾਨ ਜਾ ਮੁਸੇਵਾਲੇ ਦਾ ਨਾਮ ਵਰਤ ਲੋਹ
@sutanterdullat9163
@sutanterdullat9163 5 ай бұрын
"ਸਟੈਮਿਨਾ ਵੀ ਥੋੜਾ ਕਾਇਮ ਹੋਣਾ ਚਾਹੀਦਾ" ਥੋੜਾ ਹੋਰ ਦੀ ਥਾਂ। ਬਹੁਤ ਸੋਹਣੀ ਗਾਇਕੀ ਤੇ ਗੀਤਕਾਰੀ।
@gurmailsinghgill
@gurmailsinghgill 5 ай бұрын
ਬਹੁਤ ਵਧੀਆ ਸ਼ਬਦ ਹਨ ਜੀ
@jaskaran5903
@jaskaran5903 5 ай бұрын
Ryt ji
@gurmailsinghgill
@gurmailsinghgill 5 ай бұрын
@@jaskaran5903 ਸਤਿ ਸ੍ਰੀ ਆਕਾਲ ਜੀ
@SukhwinderSingh-qn4rj
@SukhwinderSingh-qn4rj 5 ай бұрын
Mera satemna bahut aa ji
@VarinderSingh-he7wo
@VarinderSingh-he7wo 5 ай бұрын
ਬਹੁਤ ਖੂਬਸੂਰਤ ਗੱਲਬਾਤ
@SnehLata-ui1it
@SnehLata-ui1it 5 ай бұрын
Bahut Sona git jug jug jio putera
@surindernijjar7024
@surindernijjar7024 5 ай бұрын
Very nice interview 🙏🙏🙏
@deeplehalmusic
@deeplehalmusic 5 ай бұрын
Sarabjit cheema ji di shakshiyat bahut vaddi aa
@chamkaursidhu464
@chamkaursidhu464 5 ай бұрын
Sarabjit singh is a great singer
@Amandeepbuttar-ru4gn
@Amandeepbuttar-ru4gn 5 ай бұрын
HUGE WAITING😎 FOR SUCHA SOORMA MOVIE🍿
@HarjotSingh_26
@HarjotSingh_26 5 ай бұрын
Sucha soorma waiting
@user-co2kf7dj5j
@user-co2kf7dj5j 5 ай бұрын
Sarbjit cheema veer ji tusi boht vadiya singer ho. Tuhade sare song boht sohne han 👌👌👏👏🙏🙏
@gumeetsingh5106
@gumeetsingh5106 5 ай бұрын
ਬਿਲਕੁਲ ਜੀ ਇਸ ਪ੍ਰੋਗਰਾਮ ਵਿੱਚ ਆਪਣੇ ਵਿਰਸੇ ਬਾਰੇ ਵਧੀਆ ਸੇਧ ਦੇਣ ਲਈ ਗੱਲ ਕੀਤੀ!ਸਾਨੂੰ ਆਪਣੀ ਮਾਂ ਬੋਲੀ ਪੰਜਾਬੀ ਤੇ ਠੇਠ ਪੰਜਾਬੀ ਤੇ ਪੁਰਾਣਾ ਵਿਰਸਾ ਕੁੜਤਾ, ਚਾਦਰਾ, ਕੱਢਵੀਂ ਤਿੱਲੇਦਾਰ ਜੁੱਤੀ ਵਗੈਰਾ ਭੁੱਲਣਾ ਨਹੀਂ ਚਾਹੀਦਾ!ਪੁਰਾਣਾ ਖਾਣ ਪੀਣ ਤੌੜੀ (ਕਾੜ੍ਹਣੀ) ਵਾਲਾ ਸਣੇ ਮਲਾਈ ਦੁੱਧ, ਗੁੜ, ਗੰਨੇ ਚੂਪਣੇ, ਪੰਜੀਰੀ ਖਾਣੀ ਸਰੀਰਕ ਤੌਰ ਤੇ ਤੰਦਰੁਸਤੀ ਬਣਾਉਦੀ ਹੈ ਇਸ ਨੂੰ ਨਾ ਭੁੱਲੋ ਜੀ
@mkbskb1
@mkbskb1 5 ай бұрын
Koi nai bhulla par eh hun possible nai. Eh time challa gaya te hun wapis nai auna te auna v nai chahida
@Tangovlog_CHD
@Tangovlog_CHD 5 ай бұрын
Very good job sir please carry on 👍👍🏻👍💪💪
@ManjinderSingh-dq5xj
@ManjinderSingh-dq5xj 5 ай бұрын
ਬਹੁਤ ਵਧੀਆ ਵੀਰ ਜੀ ਤੁਹਾਡੇ ਵਿਚਾਰ ਆ।
@parminderkumar1384
@parminderkumar1384 4 ай бұрын
Swaran tehna sir bhen harman thind puri team boht vdia kam kr rehe ho waheguru mehr rakhey ji
@AnilKumar-dq6oz
@AnilKumar-dq6oz 5 ай бұрын
good job Paji g
@sukhwantsingh5947
@sukhwantsingh5947 5 ай бұрын
Very good paji tusi great ho
@bmfitness243
@bmfitness243 5 ай бұрын
Maan Sahab❤❤
@jagsirsingh8347
@jagsirsingh8347 5 ай бұрын
Nice interview
@bharbhurkang1755
@bharbhurkang1755 5 ай бұрын
ਬਹੁਤ ਵਧੀਆ
@daudharwalakavisharijatha8089
@daudharwalakavisharijatha8089 5 ай бұрын
ਬਹੁਤ ਵਧੀਆ ਕਲਾਕਾਰ ਸਰਬਜੀਤ ਚੀਮਾ ਜੀ ਬਹੁਤ ਹੀ ਸਾਫ ਸੁਥਰੀ ਗਾਇਕੀ
@lakhbirsingh6534
@lakhbirsingh6534 5 ай бұрын
Very nice ❤❤🎉
@karamjitgill6787
@karamjitgill6787 5 ай бұрын
God bless you always
@manpreetsingh-mb5hd
@manpreetsingh-mb5hd 5 ай бұрын
ਸਰਬਜੀਤ ਚੀਮਾ ਜੀ ਵੀ ਹਰ 4 ਜਾ 5 ਵਾ ਸ਼ਬਦ ਇੰਗਿਲਸ਼ ਦਾ ਬੋਲ ਰਹੇ ਸੀ , ਧੰਨਵਾਦ 👏
@user-ii8ds4zd4i
@user-ii8ds4zd4i 5 ай бұрын
The best,any old Punjabi pehrava song?old timer Punjaban
@Tangovlog_CHD
@Tangovlog_CHD 5 ай бұрын
Punjab Dey Shan Punjabi boli Dey Jan ❤❤❤❤❤❤❤❤❤❤
@kuldeepSingh-nh8up
@kuldeepSingh-nh8up 5 ай бұрын
ਸਰਬਜੀਤ ਚੀਮਾ,ਸਿਆਣਾ,ਸੁਰੀਲਾਗਇਕਹੈ।
@gurpreetsinghdhaliwal807
@gurpreetsinghdhaliwal807 5 ай бұрын
ਸਤਿ ਸ੍ਰੀ ਅਕਾਲ ਸਰਬਜੀਤ ਚੀਮਾ ਜੀ ਬਹੁਤ ਵਧੀਆ
@parmjeetkaur6247
@parmjeetkaur6247 5 ай бұрын
ਬਿਲਕੁਲ ਸਹੀ ਕਿਹਾ ਜੀ ਤੁਹਾਡੇ ਗਾਣੇ ਬਹੁਤ ਸੋਹਣੇ ਲੱਗਦੇ ਆ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@rakeshbajaj9869
@rakeshbajaj9869 5 ай бұрын
Very nice ji carry on
@Krishna-gn7fz
@Krishna-gn7fz 5 ай бұрын
Very nice
@RamShyam-bp3ru
@RamShyam-bp3ru 5 ай бұрын
Jug jug jeeo100/right🎉🎉🎉🎉🎉
@A13579b
@A13579b 5 ай бұрын
ਸਿੰਗਰ ਕਹਿੰਦੇ ਅਸੀਂ ਤਾਂ ਲੱਚਰ ਗਾਉਂਦੇ ਆ,ਲੋਕ ਸੁਣਦੇ ਆ।ਬਲੈਕੀਏ ਕਹਿੰਦੇ ਅਸੀਂ ਤਾਂ ਨਸ਼ਾ ਵੇਚਦੇ ਆ, ਲੋਕ ਖਾਂਦੇ ਆ।
@HarjinderSingh-bo4jv
@HarjinderSingh-bo4jv 5 ай бұрын
ਜਦੋਂ ਰੰਗ ਰਾ ਰਿਰੀ ਰਾ ਰਾ ਕਰਦਾ ਸੀ ਉਦੋਂ ਰੱਬ ਦਾ ਨਾਮ ਲੈਂਦਾ ਸੀ
@user-fx7og7qz1c
@user-fx7og7qz1c 5 ай бұрын
Sab tu sirra Cheema veer doabe di shaan
@AmrinderSingh-d7n
@AmrinderSingh-d7n 5 ай бұрын
Sarabjeet cheema is legend singer
@RameshKumar-zr4gn
@RameshKumar-zr4gn 5 ай бұрын
Wow lovely clean talk
@user-fg7og2rr6b
@user-fg7og2rr6b 5 ай бұрын
S baljeet singh deol pind rania Ddis. Sirsa haryana
@sahibsinghcheema4151
@sahibsinghcheema4151 5 ай бұрын
ਧੰਨਵਾਦ ਜੀ ਸ ਸਰਬਜੀਤ ਸਿੰਘ ਚੀਮਾ ਜੀ ❤
@GurwinderLaddi-xg7ct
@GurwinderLaddi-xg7ct 5 ай бұрын
ਤੇਰੇ ਲੱਗਦਾ ਹਲਾਰਾ ਰੰਗ ਰਾਰਾ ਰੀ ਰੀ ਰਾ ਰਾ ਰਾ ਰਾ
@deeplehalmusic
@deeplehalmusic 5 ай бұрын
Sucha soorma movie di full wait aa
@ramandeepsingh4310
@ramandeepsingh4310 5 ай бұрын
Good
@Krishna-gn7fz
@Krishna-gn7fz 5 ай бұрын
Satshriakaalji
@tangocharly4217
@tangocharly4217 5 ай бұрын
Ah ਸਾਊਥ ਹਾਲ ਵਾਲੀ ਫਿਲਮ ਵੀ ਇਕ ਸੁਨੇਹਾ ਸੀ,,
@AmrinderSingh-d7n
@AmrinderSingh-d7n 5 ай бұрын
Sucha soorma movie waiting from me love you maan saab ji❤❤
@BintRai-o5p
@BintRai-o5p 5 ай бұрын
Very Nice Tehnna. bai je 🙏 I'm Bint Rai. JODHPUR PAKHAR ( Maur Mandi ) Bathinda
@INDOCANADIAN_REACTOR
@INDOCANADIAN_REACTOR 5 ай бұрын
Kea baat cheema saab ❤
@gagansiber
@gagansiber 5 ай бұрын
BABBU MAAN USTAAD ❤
@rajinderkaurdani9811
@rajinderkaurdani9811 5 ай бұрын
ਮੋੜੀ ਓ ਜਵਾਨਾ ਗੀਤ ਸਿਰਾ ਲਾਤਾ
@jagmeetsidhu1868
@jagmeetsidhu1868 5 ай бұрын
Very nice ji
@ManjitSingh-gn9ch
@ManjitSingh-gn9ch 5 ай бұрын
Babbu Maan fans zindabad always 💗
@hanish7833
@hanish7833 5 ай бұрын
Awaaz bai ji awaaz. Sirrraaaa
@HarnishKaurKandhola
@HarnishKaurKandhola 5 ай бұрын
Right
@harpreetsingh-ic8th
@harpreetsingh-ic8th 5 ай бұрын
Congratulations 🎊
@manibrar4149
@manibrar4149 5 ай бұрын
ਸੁੱਚਾ ਸੂਰਮਾ ਕਦੇ ਆਵੇਗੀ 🙏🏻
@sidhusaab7552
@sidhusaab7552 5 ай бұрын
Sidhu moose wala ji❤❤
@paramjitsandhar4550
@paramjitsandhar4550 5 ай бұрын
Babu mann zandabad
@JasPinder-gx3xs
@JasPinder-gx3xs 5 ай бұрын
TEHNA,nd,THINDH,Ji,Sat,Sri,Akall,Ji,,🎉,RS,DHaliwall❤
@AvtarSingh-pw7fv
@AvtarSingh-pw7fv 5 ай бұрын
ਬੱਲੇ ਬਾਈ ਨਹੀਂ ਰੀਸਾਂ ਤੇਰੀਆਂ
@amanbrar273
@amanbrar273 5 ай бұрын
ਗੁਸਾ ਨੀ ਕਰਨਾ ਵੀਰੋ ਕਦੇ ਕਦੇ ਮਹਿਸੂਸ ਹੋਣ ਲਗ ਜਾਦਾ ਗਾਉਣ ਵਾਲੇ ਕਬਜਾ ਲੈਣੇ ਜਾਦੇ
@ParamjitSingh13517
@ParamjitSingh13517 5 ай бұрын
Nice 💕
@Jatt...5777
@Jatt...5777 5 ай бұрын
Babbu maan
@ArmaanMaan-qo2po
@ArmaanMaan-qo2po 2 ай бұрын
Cheema ❤❤❤❤❤
@kirankaur4504
@kirankaur4504 5 ай бұрын
ਸਤਿ ਸ੍ਰੀ ਅਕਾਲ ਜੀ 🙏🙏🙏
Новый уровень твоей сосиски
00:33
Кушать Хочу
Рет қаралды 3,8 МЛН
WILL IT BURST?
00:31
Natan por Aí
Рет қаралды 47 МЛН