Chajj Da Vichar (2000) || Moosewala ਨੇ ਕਿਵੇਂ ਬਚਾਇਆ ਮੈਂਨੂੰ | ਕਿਉਂ ਰੋਏ ਗੁਰਲੇਜ਼ ਅਖਤਰ ਤੇ ਕੈਲੀ

  Рет қаралды 142,405

Prime Asia TV

Prime Asia TV

Күн бұрын

#primeasiatv #chajjdavichar #swarnsinghtehna #harmanthind #panjab #punjabisinger #folk #folksinger #punjabisongs #oldsongs
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - AIRTEL DTH #564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 198
@MasaiTribe-2146
@MasaiTribe-2146 10 ай бұрын
ਇਹਨਾ ਦਾ ਵੀ ਸੋਅ ਨਹੀ ਚੱਲਦਾ Sidhu moosewala ਵੀਰ ਦੇ ਨਾਮ ਤੋ ਬਿਨਾ !
@maansab0751wala
@maansab0751wala 10 ай бұрын
ਜੇ ਕੋਈ ਅੱਜ ਚੱਲਦਾ ਤਾਂ ਸਿੱਧੂ ਬਾਈ ਕਰਕੇ 😅😅
@GuriChahal-v4n
@GuriChahal-v4n 10 ай бұрын
ਸਿੱਧੂ ਪਾਰਸ ਸੀ ਜਿਸ ਚੀਜ ਨੂੰ ਹੱਥ ਲਾਉਦਾ ਸੀ ਉਹ ਸੋਨੇ ਵਾਗਰ ਵਿੱਕਦੀ ਸੀ
@gurnamsingh1532
@gurnamsingh1532 10 ай бұрын
ਤੁਹਾਡੀ ਜੋੜੀ ਵਾਕਿਆ ਹੀ ਉਹ ਅੱਲਾ ਤੇ ਵਾਹਿਗੁਰੂ ਜੀ ਨੇ ਬਣਾਈ ਹੈ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖ਼ਸ਼ਣ ਤੁਸੀਂ ਇਹ ਤਰਾਂ ਗਾਉਂਦੇ ਰਹੋਂ
@JaideepSandhu-fe8tw
@JaideepSandhu-fe8tw 10 ай бұрын
ਇਹ ੳਹੀ ਮੈਡਮ ਆ ਜੀਹਨੇ ਕਨੇਡੇ ਚ ਇੱਕ ਇੰਟਰਵਿਊ ਦੇਦੇਂ ਹੋਏ ਕਿਹਾ ਸੀ ਸਿੱਧੂ ਮੂਸੇਵਾਲੇ ਨੂੰ ਅਸੀ ਹਿੱਟ ਕਰਵਾਇਆ ਗੀਤ ਨਾਲ ਗਾ ਕੇ ਇੱਥੇ ਡਰਾਮੇ ਕਰੀ ਜਾਂਦੈ
@DavinderSingh-nu3iy
@DavinderSingh-nu3iy 10 ай бұрын
Respect Sidhu moosewala
@GurkiratSingh-fs1dx
@GurkiratSingh-fs1dx 10 ай бұрын
ਸਬ ਤੋਂ ਵੱਡੀ ਇਨਸਾਨੀਅਤ ਹੂੰਦੀਆਂ ਟਹਿਣਾ ਸਾਹਿਬ ਤੂਹਾਡੀ ਤੇ ਗੂਰਲੇਜ ਜੀ ਦੀ
@vickysinghvicky2618
@vickysinghvicky2618 10 ай бұрын
ਮੂਸੇ ਵਾਲਾ ਮੂਸੇ ਵਾਲਾ ਹੋਈ ਪਈ ਏ ❤
@MohanSingh-qb9di
@MohanSingh-qb9di 10 ай бұрын
Very nice ji TehnaSahib
@Oldisgold29544
@Oldisgold29544 10 ай бұрын
Legend sidhu moose wala
@paramchahal9475
@paramchahal9475 10 ай бұрын
One and only Sidhu Moosewala 💎
@gillballomajra8180
@gillballomajra8180 10 ай бұрын
Mossewala tan fer Mossewala hi c ❤💔💔💔💔
@arshdeepsingh-hl8sh
@arshdeepsingh-hl8sh 10 ай бұрын
Am big fan of this show ਪਰ ਮੂਸੇਵਾਲੇ ਦੇ ਨਾਂਮ ਤੇ ਆਪਣਾਂ ਸ਼ੋਅ ਨਾਂ ਚਲਾੳ ਕਿੳਕਿ ੳਸ ਬੰਦੇ ਬਾਰੇ ਤੁਸੀ ਦੋਨਾਂ ਨੇ ਕਿੰਨਾ ਜ਼ਹਿਰ ੳਗਲਿਆ ਸੀ ਇਹ ਗੱਲ ਨਾਂ ਭੁੱਲੋ ਹੁਣ ੳਸ ਦੇ ਨਾਂਮ ਦਾ ਸਹਾਰਾ ਨਾ ਲਵੋ 🙏🏻
@bhangu8199
@bhangu8199 10 ай бұрын
Ma v sidhu da name dekh k vdo kholi aa
@rajchahal1980
@rajchahal1980 10 ай бұрын
Eh sare title hi wrong paunde aa vich kush vi nahi hunda
@waraich_Jutt
@waraich_Jutt 10 ай бұрын
Same here
@sandhukamal1992
@sandhukamal1992 10 ай бұрын
Jdo apna ni koi show chlda ta pyo apne da name lende ne
@tajbirsingh7440
@tajbirsingh7440 10 ай бұрын
Hnji sahi gal gg
@gurpreetsingh-wy2fj
@gurpreetsingh-wy2fj 10 ай бұрын
ਇਹ ਗਾਣਾ ਤਾਂ ਗੁਰਬਸ਼ ਸੋਂਕੀ ਜੀ ਦਾ ਏ
@SukhwinderSingh-wq5ip
@SukhwinderSingh-wq5ip 10 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@soniiii7214
@soniiii7214 10 ай бұрын
Moose wala on 34:30 Miss you bai😢😢
@harcharangrewal5867
@harcharangrewal5867 10 ай бұрын
🙏🙏
@maansahab2008
@maansahab2008 10 ай бұрын
Thanks vir main tu time dses
@harsimransingh4014
@harsimransingh4014 10 ай бұрын
❤❤
@drkesarchahal5882
@drkesarchahal5882 10 ай бұрын
ਟਹਿਣਾ ਸਾਬ ੨੦੦੦ ਐਪੀਸੋਡ ਪੂਰੇ ਹੋਣ ਤੇ ਲੱਖ ਲੱਖ ਮੁਬਾਰਕਾਂ !!
@daredevil8562
@daredevil8562 10 ай бұрын
Sidhu moosewala jindabad God give Justice
@MandeepSingh-oc2jj
@MandeepSingh-oc2jj 10 ай бұрын
ਚੱਜ ਦੇ ਵਿਚਾਰ ਆਲਿਆਂ ਨੂੰ ਸਿੱਧੂ ਦਾ ਵਰਤਣਾ ਪੈ ਗਿਆ ਆ ਸੀ ਉਹ
@charanjeetsandhu1669
@charanjeetsandhu1669 10 ай бұрын
ਬਹੁਤ ਵਧੀਆ ਲੱਗਿਆ
@singersatpalkingra
@singersatpalkingra 10 ай бұрын
ਬਹੁਤ ਹੀ ਵਧੀਆ ਗੱਲਾਂ ਕੀਤੀਆਂ ਜੀ ਬਹੁਤ ਬਹੁਤ ਮੁਬਾਰਕਾਂ ਜੀ
@RanaSandhu_
@RanaSandhu_ 10 ай бұрын
ਮਿਸ u sidhu bai ਜੀ
@RamSingh-kw7gn
@RamSingh-kw7gn 10 ай бұрын
ਪ੍ਰਾਇਮ ਏਸ਼ੀਆ ਦਾ ਪ੍ਰੋਗਰਾਮ ਚੱਜ ਦਾ ਵਿਚਾਰ ਅੱਜ ਐਪੀਸੋਡ ਪੂਰੇ ਕਰ ਗਿਆ ਦੋ ਹਜ਼ਾਰ। ਸੰਚਾਲਕ ਟਹਿਣਾ ਸਾਹਬ,ਬੀਬਾ ਹਰਮਨ ਕੌਰ ਥਿੰਦ ਤੇ ਸਾਰੇ ਮੈਂਬਰ ਨੇ ਵਧਾਈ ਦੇ ਹੱਕਦਾਰ। ਕੁਲਵਿੰਦਰ ਕੈਲੀ ਤੇ ਬੀਬਾ ਗੁਰਲੇਜ਼ ਅਖ਼ਤਰ ਦੋਵੇਂ ਸੁਰਤਾਲ ਚ ਪ੍ਰਪੱਕ ਸੁਰੀਲੇ ਫ਼ਨਕਾਰ। ਮੇਹਨਤ ਕਰਕੇ ਗਾਇਕੀ ਦੇ ਖ਼ੇਤਰ ਚ ਆਉਣ ਵਾਲ਼ੇ ਦੇਸ ਵਿਦੇਸ਼ਾਂ ਵਿੱਚ ਮੱਲਾਂ ਰਹੇ ਨੇ ਮਾਰ। ਰਾਮ ਸਿੰਘ ਅਲਬੇਲਾ
@yash.sherpuri
@yash.sherpuri 10 ай бұрын
2000 ਬਹੁਤ ਬਹੁਤ ਮੁਬਾਰਕਬਾਦ ਜੀ।
@dalbirsingh-k7f5l
@dalbirsingh-k7f5l 10 ай бұрын
ਸਤਿਕਾਰਯੋਗ ਟਿਹਣਾ ਸਾਹਿਬ ਤੇ ਹਰਮਨ ਥਿੰਦ ਜੀ, 2K ਦਾ ਟੀਚਾ ਪ੍ਰਾਪਤ ਹੋਣ ਤੇ ਕੋਟ ਕੋਟ ਹਾਰਦਿਕ ਤਹਿ ਦਿਲੋਂ ਧੰਨਵਾਦ ਤੇ ਵਧਾਈਆਂ।
@ParminderSingh-dq7ni
@ParminderSingh-dq7ni 10 ай бұрын
ਕੈਲੀ ਬਾਈ ਜੀ ਗੁਰਲੇਜ਼ ਜੀ ਸਤਿ ਸ਼੍ਰੀ ਆਕਾਲ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਤੇ ਤੰਦਰੁਸਤੀ ਬਖ਼ਸ਼ਣ ❤🌿🌷☘️🙏🙏
@singhkulvir81singh80
@singhkulvir81singh80 10 ай бұрын
Moose wala jatt 🎊🎊
@drkesarchahal5882
@drkesarchahal5882 10 ай бұрын
ਟਹਿਣਾ ਸਾਬ ਤੇ ਹਰਮਨ ਜੀ ਤੇ ਪ੍ਰਾਇਮ ਏਸ਼ੀਆ ਟੀਮ ਤੇ ਪ੍ਰਾਇਮ ਏਸ਼ੀਆ ਦੇ ਮਹਿਮਾਨ ਨੂੰ ਸਤਿ ਸ੍ਰੀ ਅਕਾਲ !!
@FLEXOFFUN
@FLEXOFFUN 10 ай бұрын
Moose wala jatt jindabaad 🎉
@dharmitungan5114
@dharmitungan5114 10 ай бұрын
ਬਹੁਤ ਹੀ ਵਧੀਆ ਜੀ
@gurleentalkies8600
@gurleentalkies8600 10 ай бұрын
ਬਹੁਤ ਖੂਬ ਟਹਿਣਾ ਸਾਬ
@RANDHAWA485
@RANDHAWA485 10 ай бұрын
ਮੁਬਾਰਕਾਂ ਜੀ ਸਾਰੇ ਪਰਿਵਾਰ ਨੂੰ 2000 ਕਿਸ਼ਤਾ ਤੇ
@amriksingh6828
@amriksingh6828 10 ай бұрын
ਬਹੁਤ ਵਧੀਆ ਮੁਲਾਕਾਤ ਵਧੀਆ ਜੋੜੀ
@satdevsharma7039
@satdevsharma7039 10 ай бұрын
Gurlej, Kally, ਬਾਕਮਾਲ ਜੋੜੀ, ਧੰਨਵਾਦ ਸਵਰਨ ਸਿੰਘ, ਹਰਮਨ ਜੀ, ਇਕ ਵਾਰ ਫ਼ਿਰ ਧੰਨਵਾਦ 5 ਸਾਲ 5 ਮਹੀਨੇ 26 ਦਿਨ ਪੂਰੇ ਕਰਨ ਤੇ।।🎉🌹❤🙏🇺🇸
@KarmaBirring
@KarmaBirring 10 ай бұрын
2000 ਦੀਆਂ ਮੁਬਾਰਕਾਂ 🎉
@rupinder6792
@rupinder6792 10 ай бұрын
ਮੇਰੇ ਸੀਰੋ ਚੱਲੇ KZbin ਅੱਜ ਕੱਲ 😂
@baldevjassar8059
@baldevjassar8059 10 ай бұрын
2000 ਮੁਬਾਰਕਾਂ ਜੀ
@hardeepsinghsandhu8321
@hardeepsinghsandhu8321 10 ай бұрын
❤aa gya jhotta
@ranjeetsinghsandhu8635
@ranjeetsinghsandhu8635 10 ай бұрын
ਬਹੁਤ ਹੀ ਪਿਆਰੀ ਜੋੜੀ ❤❤❤❤❤❤❤❤
@TheJhikka
@TheJhikka 10 ай бұрын
Sidhu ❤️❤️❤️❤️❤️
@GurkiratSingh-fs1dx
@GurkiratSingh-fs1dx 10 ай бұрын
लव यू सिद्धू मुसे वाला
@Karmjitkaur-gk1xq
@Karmjitkaur-gk1xq 10 ай бұрын
ਥੋੜੇ ਕੁ ਟਾਈਮ ਨੂੰ ਫਿਰ ਚੱਲੇਗਾ ਇਹ ਗਾਣਾ ਉਹ ਟਾਈਮ ਵੀ ਆ ਗਿਆ ਚੋਣ ਜਾਬਤਾ ਲਁਗ ਚੁੱਕਾ ਟਹਿਣਾ ਜੀ
@arcadian_4u
@arcadian_4u 10 ай бұрын
ਅੱਤ, ਬੰਬ, ਕਿੱਲ, ਗਾਡਰ, ਸਿਰਾ --੫⭐️ ☘️
@manjitsinghsandhu9169
@manjitsinghsandhu9169 10 ай бұрын
ਪਰਫੈਕਟ ਜੋੜੀ
@sukhbirsingh5251
@sukhbirsingh5251 10 ай бұрын
Tehna ji very nice
@dimplesama9330
@dimplesama9330 10 ай бұрын
Ehh masla sara fame da aa🙌🙌🙌🙌
@hardeep3442
@hardeep3442 10 ай бұрын
ਅਸੀਂ ਸਾਰੀ ਰਾਤ ਇੱਕ ਦੂਜੇ ਨੂੰ ਗਲ ਲੱਗ ਕੇ ਚੁੱਪ ਕਰਾਉਂਦੇ ਰਹੇ 😢
@harmindersingh7493
@harmindersingh7493 10 ай бұрын
ਵਧੀਆ ਰੂਹ ਦਾ ਇਨਸਾਨ ਤਾਂ ਸੀ ਪਰ ਆ ਟਹਿਣੇ ਕਦੇ ਵਧੀਆ ਨਹੀਂ ਸੀ ਲੱਗਿਆ
@ravindergill8228
@ravindergill8228 10 ай бұрын
Paras c moosewala jatt paras tehna ji jihri cheez da naam lenda c sona he ho jndi c...Living legend moosewala ...Rip 5911
@palasingh5151
@palasingh5151 10 ай бұрын
ਇਕੱਲੀ ਗੁਰਲੇਜ਼ ਵਧੀਆ ਗੳਦੀ ਹੈ ਇਸ ਕਰਕੇ ਦੂਜਿਆਂ ਨਾਲ ਗਾੳਦੀ
@HardeepSingh-vz7iv
@HardeepSingh-vz7iv 10 ай бұрын
Wah ji swad aa geaa ji bhot vdiaa episode tuda ❤
@SandeepSingh-qx9ke
@SandeepSingh-qx9ke 10 ай бұрын
As sama di super duper hit female singer respected gurlej akhter 🙏🏾
@jyotisharda2756
@jyotisharda2756 10 ай бұрын
Congratulations for 2000 episodes Tehna ji and Thind ji 🙏
@mohinderkaur7858
@mohinderkaur7858 10 ай бұрын
Congratulations🎉🎉for 2000 episodes. Thind Ji & Rehna Ji. Tuhada har episode bohot hi vadia hunda.
@MontyBrar-mu4ek
@MontyBrar-mu4ek 10 ай бұрын
They both are great singers ans gurlez Akhtar is a legend and Kelly ji is also a great singer
@DownTownRecords45
@DownTownRecords45 10 ай бұрын
Great interview bhaji with Gurlej ji te Kaili ji
@jasdhaliwal7803
@jasdhaliwal7803 10 ай бұрын
Legend never die
@RANDEEPSINGH-j9p
@RANDEEPSINGH-j9p 10 ай бұрын
BEAUTIFUL SONGS , SUPERB EXCELLENT . GOD BLESS BOTH OF YOU .
@BaljitKaur-cg5qv
@BaljitKaur-cg5qv 10 ай бұрын
ਸਤ ਸੀ, ਅਕਾਲ ਜੀ
@karamjitkaur2459
@karamjitkaur2459 10 ай бұрын
ਅੱਜ ਗਲਬਾਤ /ਇੱਟਰਵਿਊ ਕਾਫੀ ਵਧੀਆ ਕੀਤੀ ਹੈ ਜੀ … ਦੋਵੇਂ ਕਾਫੀ ਜਚਦੇ ਹਨ … ਮੁਸੇਵਾਲਾ ਨੂੰ ਸਰਾਹਿਆ .. ਵਧੀਆ ਕੀਤਾ ਪਰ ਇੱਕ ਵਿਆਹ ਪ੍ਰੋਗਰਾਮ ਵਿੱਚ ਇਨਾ ਦਾ ਲਾਈਵ ਦੇਖਿਆ ਸੀ… ਵਾਰ ਵਾਰ ਇੱਕੋ ਹੀ ਗਾਣਾ ਗਾਉਂਦੇ ਰਹੇ.. ਚਿੱਟਾ ਕੁੜਤਾ.. ਚਿੱਟਾ ਕੁੜਤਾ। ਮੈਨੂੰ ਲੱਗਿਆ ਕਿ ਕਿਤੇ ਚਿੱਟੇ ਕੁੜਤੇ ਪਜਾਮੇ ਦੀ ਟੌਹਰ ਬਾਰੇ ਗਾਣੇ ਵਿੱਚ ਜ਼ਿਕਰ ਹੋਵੇਗਾ। ਪਰ ਇਨਾ ਦੇ ਬੋਲ ਸੀ ਉਸ ਗਾਣੇ ਵਿੱਚ ਃ ਚਿੱਟਾ ਕੁੜਤਾ ਲਬੇੜਿਆ ਤੂੰ ਕਾਹਦੇ ਨਾਲ ਵੇ …. ਬੰਦੇ ਦੇ ਬੋਲ ਸੀਃਃ ਪੰਜ-ਸੱਤ ਬੰਦੇ ਪਿੰਡ ਦੇ ਪੈ ਗਏ ਵੱਢਣੇ ਮਨ ਖਰਾਬ ਹੋਇਆ ਕਿ ਇਨਾ ਪ੍ਰਤੀ ਕਾਫੀ ਰਿਸਪੈਕਟ ਸੀ ਪਰ ਇਹ ਚਿੱਟੇ ਕੁੜਤੇ ਦੀ ਆੜ ਵਿੱਚ ਕੀ ਕੁਝ ਗਾਈ ਜਾ ਰਹੇ ਨੇ
@ManjitKaur-rt6hg
@ManjitKaur-rt6hg 10 ай бұрын
Gulej kely di jorry bht vadia lgi main pely bari ehna nu dekheya te ehna de gane bht ghant main eda de hi gane like krdi a tohadi avaz v bht vadia a swaran singh ਟਹਿਣਾ ਤੇ ਹਰਮਨ ਜੀ v bht vadia dil khush a mere massage nu reply jarur krna thanku thanku ji
@HarpalsinghBaring-rr4zy
@HarpalsinghBaring-rr4zy 10 ай бұрын
ਟਹਿਣਾ,ਸਾਹਿਬ, ਬੀਬਾ, ਹਰਮਨ, ਕੋਰ, ਥਿੰਦ, 2000,ਐਪੀਸੋਡ, ਪੂਰਾ, ਹੋਣ, ਤੇ, ਲੱਖ, ਲ਼ੱਖ, ਮੁਬਾਰਕਾ
@Oldisgold29544
@Oldisgold29544 10 ай бұрын
35:00 mint tk dekhni pyi video fer kite ja ky sidhu da name ayea miss u brother 😢
@navparmar7274
@navparmar7274 10 ай бұрын
Thanks sada time save krn li
@anilkamboj9779
@anilkamboj9779 10 ай бұрын
@pakkedesii
@pakkedesii 9 ай бұрын
@ajsingh348
@ajsingh348 10 ай бұрын
ਜੋੜੀ ਤੇ ਭਾਵੇਂ ਵਧੀਆ ਹੈ ਪਰ ਦੋਨਾਂ ਦਾ ਜੋਨਰ ਇਕ ਨਹੀਂ ਹੈ ਇਸ ਲਈ ਇਹ ਇਕੱਠੇ ਨਹੀਂ ਗਾਣਾ ਕਰਦੇ ।।।। ਕਿਉਕਿ ਆਵਾਜ਼ ਮੈਚ ਨਹੀਂ ਹੁੰਦੀ।।
@Armaan456u
@Armaan456u 10 ай бұрын
God bless both of you ❤🙏bhut piyari jodi aa😘😊
@davindersinghjoshan
@davindersinghjoshan 10 ай бұрын
Taina bai g sira kra dinde
@Savitajsinghkullar.5th.C.
@Savitajsinghkullar.5th.C. 9 ай бұрын
# justice for Sidhu Moose Wala 🙏🙏🙏💔💔💔😥😥😥💪💪💪⛳⛳⛳
@rameshlal8307
@rameshlal8307 10 ай бұрын
Congratulations for 2000 episodes
@surindersingh7094
@surindersingh7094 10 ай бұрын
Thank you for couple first time i saw you Rozi brother marriage
@gurshan97122
@gurshan97122 10 ай бұрын
Very nice programmee. Thanks
@Meetberlingermany
@Meetberlingermany 10 ай бұрын
Love from Berlin 🇩🇪
@honeybali6535
@honeybali6535 10 ай бұрын
Sidhu bai zindabad
@renukaahuja664
@renukaahuja664 10 ай бұрын
Thanks for a nice video,SSA to all of you 🙏🙏
@Dr.AmandeepSingh
@Dr.AmandeepSingh 10 ай бұрын
The part of interview where Sidhu Moose Wala is mentioned- 16:41.
@gulliraman23
@gulliraman23 10 ай бұрын
Congrats on 2k episodes keep up the good work
@santoshkaur1818
@santoshkaur1818 10 ай бұрын
Bhut vdhiya very good🙏
@PunjabHP
@PunjabHP 10 ай бұрын
Sidhu Moosewala bs naam he kaafi aa
@neelamgill9589
@neelamgill9589 10 ай бұрын
2000 episode mukamal hon te mubarkbad g
@sukhmandervirk3252
@sukhmandervirk3252 10 ай бұрын
Very beautiful couple and very nice chajj da vichar 🎉
@dalbirsinghgrewal4531
@dalbirsinghgrewal4531 10 ай бұрын
Mubarkan Tehna sab 2000 apisod Diya ji
@BakhshishBisa-gq5lz
@BakhshishBisa-gq5lz 10 ай бұрын
Best wishes 👍🌹
@ArmaanMaan-qo2po
@ArmaanMaan-qo2po 7 ай бұрын
5911 Jatt ❤❤❤❤❤❤❤
@surindersinghsehra4326
@surindersinghsehra4326 10 ай бұрын
Great artist.
@surindersinghsehra4326
@surindersinghsehra4326 10 ай бұрын
Tehna Sahib full number.
@sarbansingh966
@sarbansingh966 10 ай бұрын
2000 episode congratulations bro carry on
@gurmitsmagh4537
@gurmitsmagh4537 10 ай бұрын
Good 👍
@rajveerkor-nr5eh
@rajveerkor-nr5eh 10 ай бұрын
ਸਤਿ ਸ੍ਰੀ ਅਕਾਲ ਜੀ ❤❤❤❤
@simba13ish
@simba13ish 10 ай бұрын
So good.
@baljidersingh-ep1ef
@baljidersingh-ep1ef 10 ай бұрын
God bless you
@ManjitSingh-ey5gv
@ManjitSingh-ey5gv 10 ай бұрын
ਸਤਿ ਸਤਿ ਸ੍ਰੀ ਆਕਾਲ ਜੀ ਪ੍ਰਗਰਾਮ ਬਹੁਤ ਵਧੀਅ ਜੀ
@MangalSingh-m7f7n
@MangalSingh-m7f7n 10 ай бұрын
Top Jodi Chamkerla Amarjot
@tejinderpalsingh7817
@tejinderpalsingh7817 10 ай бұрын
Congratulation 2000 episode
@Our_Shorts_
@Our_Shorts_ 10 ай бұрын
Bhut piari jodi aa. Kaily ji tuhadi
@nirmal1243__
@nirmal1243__ 10 ай бұрын
Justice for Sidhu 22ji
@Anmolnagra_1
@Anmolnagra_1 7 ай бұрын
Att
@drhargobindsingh632
@drhargobindsingh632 10 ай бұрын
Eh gulam Ali sahb di Gazal h Rab kare m marjawan Eh composition Khan sahb di h
@surindersinghsehra4326
@surindersinghsehra4326 10 ай бұрын
Sidhu was a paras
@ProfessorSKVirk
@ProfessorSKVirk 10 ай бұрын
Congratulations For2000Apisode G 🌷
@Food62954
@Food62954 10 ай бұрын
Very good ji
@GurjantSingh-t5b3v
@GurjantSingh-t5b3v 6 ай бұрын
Miss pooja naal interview karo veer ji
@SatnamSingh-fm8xt
@SatnamSingh-fm8xt 10 ай бұрын
Nice👍👍👍
@SatnamSingh-ss2kf
@SatnamSingh-ss2kf 10 ай бұрын
Mosse wale bina ni gal baat ehna di
JISOO - ‘꽃(FLOWER)’ M/V
3:05
BLACKPINK
Рет қаралды 137 МЛН
SLIDE #shortssprintbrasil
0:31
Natan por Aí
Рет қаралды 49 МЛН
She wanted to set me up #shorts by Tsuriki Show
0:56
Tsuriki Show
Рет қаралды 8 МЛН
JISOO - ‘꽃(FLOWER)’ M/V
3:05
BLACKPINK
Рет қаралды 137 МЛН