Chajj Da Vichar (2193) || ਕਿਉਂ ਰੋਏ Goga ਤੇ Saleem, ਕੌਣ ਨਹੀਂ ਆਉਣ ਦਿੰਦਾ Amritsar

  Рет қаралды 15,687

Prime Asia TV

Prime Asia TV

Күн бұрын

Пікірлер: 88
@nirmalmann9347
@nirmalmann9347 14 сағат бұрын
ਗੱਲਾਂ ਸੁਣ ਕੇ ਮਨ ਭਰ ਜਾਂਦਾ. ਇਕ ਪੰਜਾਬ ਇਕ ਇਨਸਾਨ ਏਹ ਹੀ ਖ਼ੂਬਸੂਰਤੀ ਹੈ ਇਸ ਯਾਦਗਾਰੀ ਮਹਫ਼ਿਲ ਦੀ.ਅਵਾਮ ਨੂੰ ਸਲਾਮ.
@luckymehras3799
@luckymehras3799 14 сағат бұрын
ਬਹੁਤ ਹੀ ਵਧੀਆ ਮੈਹਫਿਲ ਸਜਾਈ ਹੈ ਜੀ❤ ਜੇ ਇਸ ਮੈਹਫਿਲ ਦਾ ਸ਼ਿੰਗਾਰ ❤ਕਮਲ ਹੀਰ❤ ਭਾਜੀ ਵੀ ਹੁੰਦੇ ਤੇ ਕਿਆ ਹੀ ਬਾਤ ਹੋਣੀ ਸੀ
@amannmarahar1637
@amannmarahar1637 21 сағат бұрын
ਗੋਗੇ ਬਾਈ ਨੂੰ ਆਪਣੇ ਵੱਲ ਈ ਲੈ ਆਉ ਪੱਕੇ ਤੌਰ ਤੇ ਟਹਿਣਾ ਸਾਬ
@navneetkalra3772
@navneetkalra3772 22 сағат бұрын
"ਚੜ੍ਹਦਾ ਪੰਜਾਬ" ਅਤੇ "ਲਹਿੰਦਾ ਪੰਜਾਬ" ਵਿੱਚ "01 ਗੱਲ" ਸਾਂਝੀ ਹੈ ਕਿ ਇਨ੍ਹਾਂ ਦੋਵਾਂ ਨੇ "ਪੰਜਾਬ ਦੇ ਸੱਭਿਆਚਾਰ ਅਤੇ ਰੀਤੀ ਰਿਵਾਜਾਂ" ਨੂੰ ਜਿਊਂਦਾ ਰੱਖਿਆ ਹੈ। ਧੰਨਵਾਦ।
@SurinderKhehra-ix5ie
@SurinderKhehra-ix5ie 20 сағат бұрын
ਰੀਝ ਤਾਂ ਪਹਿਲਾਂ ਹੀ ਬੜੀ ਸੀ ਪਾਕਿਸਤਾਨ ਜਾਣ ਦੀ ਪਰ ਤੁਹਾਡੇ ਸਾਰੇ ਪ੍ਰੋਗਰਾਮ ਵੇਖ ਕੇ ਹੋਰ ਵੀ ਪ੍ਰਬਲ ਹੋ ਗਈ ਹੈ ਵਾਹਿਗੁਰੂ ਮਿਹਰ ਕਰੇ ਅਸੀਂ ਵੀ ਆਪਣੇ ਬਾਬੇ ਨਾਨਕ ਦੀ ਧਰਤੀ ਉੱਤੇ ਨਤਮਸਤਕ ਹੋ ਸਕੀਏ, ਸਾਰੀ ਦੁਨੀਆਂ ਦੇ ਨਜ਼ਾਰੇ ਇੱਕ ਪਾਸੇ ਤੇ ਬਾਬੇ ਨਾਨਕ ਦੀ ਚਰਨ ਛੋਹ ਦਾ ਸਕੂਨ ਇੱਕ ਪਾਸੇ, 🙏🙏ਕੋਸ਼ਿਸ਼ ਕਰਿਓ ਕਿ ਇਹੋ ਜਿਹੇ ਪਰੋਗਰਾਮ ਹੁੰਦੇ ਰਹਿਣ 🙏🙏
@JagtarSingh-jb3hv
@JagtarSingh-jb3hv 20 сағат бұрын
ਜੀ ਬਿਲਕੁਲ ਜੀ
@SonySingh-ln9jo
@SonySingh-ln9jo 20 сағат бұрын
ਸੱਚੀ ਬਹੁਤ ਹੀ ਜਿਆਦਾ ਸਵਾਦ ਆ ਗਿਆ ਜੀ, ਜਿੰਦਗੀ ਦਾ ਸਭ ਤੋਂ ਵਧੀਆ ਪ੍ਰੋਗਰਾਮ ਹੈ ਜੀ
@AmrikSingh-ny3sh
@AmrikSingh-ny3sh 19 сағат бұрын
ਚੜ੍ਹਦੇ,ਲਹਿਦੇ ਪੰਜਾਬ ਨੂੰ ਜੋੜੀ ਰਖਣ ਲਈ ਦਿਲੋ ਧੰਨਵਾਦ
@GurpreetSingh-bv4im
@GurpreetSingh-bv4im 12 сағат бұрын
ਦਿਲ ਕਰਦਾ ਉਡ ਕੇ ਚਲਾ ਜਾਂਵਾ ਲਾਹੋਰ ਰੋਜ਼ ਗੁਰੂ ਰਾਮਦਾਸ ਜੀ ਅੱਗੇ ਅਰਦਾਸ ਕਰੀਦੀ ਕੇ ਪਰਮਾਤਮਾ ਐਨਾ ਨੇੜੇ ਅ‌‌ੰਮ੍ਰਿਤਸਰ ਰਹਿ ਕੇ ਵੀ ਲਾਹੋਰ ਜਾਣਾ ਸੁਪਨੇ ਵਰਗਾ ਕਿਉਂ ਲੱਗਦਾ ਹੈ ਪੰਜਾਬ ਪੰਜਾਬੀਅਤ ਜ਼ਿੰਦਾਬਾਦ ❤❤❤❤❤❤❤❤
@Parmindersingh-gi3fk
@Parmindersingh-gi3fk 14 сағат бұрын
ਮੈਂ ਪੁੱਛਣਾ ਚੋਹਾਂਦਾ ਹਾਂ ਦੋਨੋ ਮੁਲਕਾਂ ਦੀਆਂ ਸਰਕਾਰਾਂ ਨੂੰ ਜਿਨਾ ਚਿਰ ਸਾਡੇ ਵਿਹੜਿਆਂ ਵਿੱਚ ਭੁੱਖ ਨੌਂਗ ਇਹ ਦਸੋ ਠੁਹਦੀ ਤੇ ਸਾਡੀ ਕਾਦੀ ਜੰਗ ਇਹ ਯਾਰ ਮੈਂ ਦੁਆ ਕਰਦਾ ਅੱਲ ਪਾਕ ਤੇ ਵਾਹਿਗੁਰੂ ਅੱਗੇ ਕੇ ਦੋਹਾਂ ਪੰਜਾਬਾਂ ਦਾ ਮੇਲ ਹੋਜੇ ਇਨਸਾਨੀਅਤ ਦੀ ਜਿੱਤ ਹੋਵੇ
@RajinderSingh-r5s
@RajinderSingh-r5s 20 сағат бұрын
ਚਾਰੇ ਪਕਿਸਤਾਨੀ ਵੀਰ ਬਹੁਤ ਪਿਆਰੇ ਨੇ ਵੀਰ ਨਾਸਿਰ ਢਿੱਲੋਂ ਜੀ ਦਾ ਹਰ ਕਦਮ ਸ਼ਲਾਘਾ ਯੋਗ ਰਹਿੰਦਾ❤❤❤❤❤
@SukhpalSingh-bg6jibhupalboy
@SukhpalSingh-bg6jibhupalboy 15 сағат бұрын
Aapna punjab sanjha aapni boi ek ❤punjab 🇮🇳 and Pakistan 🇵🇰 zindabad ❤👍
@User.YouTube_creaters
@User.YouTube_creaters 22 сағат бұрын
ਖੁੱਲੀਆਂ ਅੱਖਾਂ ਨਾਲ ਦੇਖੇ ਸੁਪਨੇ, ਸੱਚ ਜਰੂਰ ਹੁੰਦੇ ਨੇ...ਹੋਵੇ ਹਿੰਮਤ ਤੇ, ਖੁਦ ਤੇ ਯਕੀਨ, *ਤਾਂ ਪਹਾੜ ਚੀਰ ਕੇ ਵੀ ਰਾਹ ਨਿਕਲ ਆਉਂਦੇ ਨੇ* ਵਾਹਿਗੁਰੂ ਜੀ ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਸਦਾ ਚੜ੍ਹਦੀ ਕਲਾ ਬਖਸ਼ੇ 🙏
@daljitsingh7980
@daljitsingh7980 16 сағат бұрын
ਦੀਪ ਬਰਾੜ 👌👌👍
@User.YouTube_creaters
@User.YouTube_creaters 22 сағат бұрын
ਪੰਜਾਬ ਪੰਜਾਬੀ ਅਤੇ ਪੰਜਾਬੀਅਤ ਜ਼ਿੰਦਾਬਾਦ 😍😍 ਮੇਰੇ ਨਾਨਕਿਆਂ ਦਾਦਕਿਆਂ ਦੀ ਪਵਿੱਤਰ ਨਗਰੀ ਸਿਆਲਕੋਟ ਹੈ। ਵਾਹਿਗੁਰੂ ਸਾਨੂੰ ਵੀ ਆਪਣੇ ਵਡੇਰਿਆਂ ਦੀ ਜੰਮਣ ਭੌਂ ਦੇ ਦਰਸ਼ਨ ਕਰਵਾ ਦਿਓ 😍🙏
@daljitsingh7980
@daljitsingh7980 16 сағат бұрын
ਦੀਪ ਬਰਾੜ 🙏 ਘੁੰਮਣ ਸਰ ਦੇ ਪਿੰਡ ਪਿਛੋਕੜ 🙏
@SukhwinderSingh-wq5ip
@SukhwinderSingh-wq5ip 14 сағат бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤🎉
@kuldeepsinghgillgill-m8k
@kuldeepsinghgillgill-m8k 13 сағат бұрын
ਬਹੁਤ ਵਧੀਆ ਪਰੋਗਰਾਮ ਵੀਰ ਜੀ ਅਸੀਂ ਵੀ ਲਹੋਰ ਵੇਖਣਾ ਤੇ ਨਾਲੇ ਆਪਣੇ ਵੱਡੇ ਵਡੇਰਿਆਂ ਦਾ ਪਿੰਡ ਬਰਕੀ ਕੋਰੀਆ ਦੇਖਣ ਨੂੰ ਜੀਅ ਕਰਦਾ
@hardeepsingh5409
@hardeepsingh5409 18 сағат бұрын
ਲਹਿੰਦੇ ਪੰਜਾਬ ਵੱਲੋਂ ਚੜਦੇ ਪੰਜਾਬ ਨੂੰ ਜੋ ਪਿਆਰ ਦਿੱਤਾ ਗਿਆ ਉਨਾ ਦਾ ਧੰਨਵਾਦ ਕਰਨ ਲਈ ਕੋਈ ਸਬਦ ਨਹੀਂ
@RameshKumar-cu8yu
@RameshKumar-cu8yu 15 сағат бұрын
ਯਕੀਨ ਕਰਿਓ ਤੁਹਾਡੇ ਦੋਨਾਂ ਐਪਿਸੋੜ ਦਾ ਦਰਸ਼ਕਾਂ ਨੂੰ ਤਾਂ ਸਕੂਨ ਮਿਲਿਆ ਹੀ ਹੈ ਸਾਡੇ ਸਵਰਗਵਾਸੀ ਬਜੁਰਗਾਂ ਦੀਆਂ ਰੂਹਾਂ ਨੂੰ ਵੀ ਸਕੂਨ ਮਿਲਿਆ ਹੋਵੇਗਾ ਕਿ ਓਹਨਾ ਦੀਆਂ ਯਾਦਾਂ ਨੂੰ prime asia ਹਵਾਲੇ ਤੋਂ ਟਹਿਣਾ,ਬੀਬਾ ਠਿੰਦ ਬਾਖੂਬੀ ਸਾਂਝਾ ਕੀਤਾ। ਮੇਰੇ ਵਡੇ ਭਾਈ ਜੌ ਬਟਵਾਰੇ ਸਮੇਂ ਅੱਠ ਨੋ ਸਾਲ ਉਮਰ ਦੇ ਸੀ ਓਹਨਾ ਨੇ ਵੀ ਤੁਹਾਡੀ ਮੇਹਨਤ ਨੂੰ ਸ਼ਲਾਘਾ ਦਿੱਤੀ ਹੈ।ਸਾਡੀ ਦਿਲੋ ਅਰਦਾਸ ਹੈ ਲਹਿੰਦੇ ਪੰਜਾਬੀ ਕਲਾਕਾਰ ਵੀ ਇਥੇ ਜਲਦੀ ਆਨ ਤਾਕਿ ਓਹਨਾ ਦਾ ਵੀ ਸਤਕਾਰ ਹੋਵੇ। ਧਨਵਾਦ
@Parmindersingh-gi3fk
@Parmindersingh-gi3fk 13 сағат бұрын
ਚੜਦਾ ਤੇ ਲਹਿੰਦਾ ਪੰਜਾਬ ਜਿੰਦਾਬਾਦ ਪੰਜਾਬੀ ਪੰਜਾਬੀਅਤ ਜਿੰਦਾਬਾਦ ਇਨਸਾਨੀਅਤ ਜਿੰਦਾਬਾਦ
@Naresh_kumar__542
@Naresh_kumar__542 23 сағат бұрын
ਟਹਿਣਾ ਸਾਹਿਬ ਜਿੰਦਾਬਾਦ 👍👍👍👍
@jasvirsingh4426
@jasvirsingh4426 15 сағат бұрын
ਟਹਿਣਾ ਸਾਹਿਬ ਗੋਗੇ ਵੀਰ ਜੀ ਨੂੰ ਇੱਕ ਟੋਪੀ ਲੈ ਕੇ ਦਿਉ ਵਿਚਾਰੇ ਦਾ ਪਰਦਾ ਹੋ ਜਾਊ। ਬਸ ਇਕ ਮਜ਼ਾਕ।
@paramsidhu4190
@paramsidhu4190 14 сағат бұрын
ਸਾਰੇ ਵੀਰਾਂ ਨੂੰ 🙏 ਗੋਗੇ 👏👏
@NavdeepsinghNavdeepsingh-q9u
@NavdeepsinghNavdeepsingh-q9u 19 сағат бұрын
Good interview ji ❤❤❤❤
@User.YouTube_creaters
@User.YouTube_creaters 22 сағат бұрын
*ਦਿਲ ਮਿਲਿਆਂ ਦੇ ਮੇਲੇ ਹੁੰਦੇ ਵਿੱਛੜ ਗਿਆਂ ਦੀਆਂ ਯਾਦਾਂ*
@daljitsingh7980
@daljitsingh7980 16 сағат бұрын
ਦੀਪ ਬਰਾੜ 🙏❤️👌👌👍
@-paramjeetkamboj
@-paramjeetkamboj 22 сағат бұрын
Punjab punjabi punjabiyat jindabad
@jasvirsingh4426
@jasvirsingh4426 15 сағат бұрын
ਵਾਹਿਗੁਰੂ ਜੀ ਕਿਰਪਾ ਕਰਨ ਇਹ ਸਭ ਚੜਦੇ ਪੰਜਾਬ ਆਉਣ ਅਸੀਂ ਬਹੁਤ ਵਡਭਾਗੀ ਹੋਵਾਂਗੇ। ਇਹ ਮਹਿਫ਼ਲ ਚੜਦੇ ਪੰਜਾਬ ਵਿੱਚ ਲੱਗੇ ਜ਼ਰੂਰ ਵੇਖਣ ਜਾਈਏ।
@Jaswantsingh-qz5pv
@Jaswantsingh-qz5pv 16 сағат бұрын
ਬਾਬਾ ਫ਼ਰੀਦ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸਾਨੂੰ ਵੀ ਮੌਕਾ ਦਿਉਂ ਆਪਣੀ ਧਰਤੀ ਤੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@karanbirsinghjodhpuria13657
@karanbirsinghjodhpuria13657 13 сағат бұрын
<a href="#" class="seekto" data-time="1640">27:20</a> ਮੈਂ ਤਰਨ ਤਾਰਨ ਸਾਹਿਬ ਤੋਂ ਹਾਂ, ਅਤੇ ਮਾਨੋਚਾਹਲ ਪਿੰਡ ਮੇਰੇ ਘਰ ਤੋਂ ਸਿਰਫ਼ 10 ਮਿੰਟ ਦੀ ਦੂਰੀ ਤੇ ਹੈ। ਪਰਮਾਤਮਾ ਕਿਰਪਾ ਕਰਨ ਗੋਗਾ ਸਾਬ ਤੇ, ਉਹਨਾਂ ਨੂੰ ਆਪਣੇ ਪੁਰਖਿਆਂ ਦੇ ਜ਼ੱਦੀ ਪਿੰਡ ਦੀ ਚਰਨਛੋਹ ਪ੍ਰਾਪਤ ਹੋ ਜਾਵੇ।
@ruhani2148
@ruhani2148 22 сағат бұрын
ਜਿੰਨੀ ਦੇਰ ਧਰਮਾਂ ਦੇ ਜਾਤਾਂ ਪਾਤਾਂ ਦੇ ਲੇਬਲ ਮੱਥੇ ਤੇ ਚਿਪਕਾ ਕੇ ਰੱਖੋਗੇ 1947 , 1984 ਦੁਹਰਾਉਂਦੇ ਰਹਿਣਗੇ । ਖੁਦ ਨੂੰ ਜਾਣੋਂ ਸਮਝੋ । ਫੇਰ ਸਾਰੇ ਪਾਸੇ ਮੁਹੱਬਤ ਹੀ ਮੁਹੱਬਤ ਹੋਵੇਗੀ ।
@sukhchainsingh9549
@sukhchainsingh9549 21 сағат бұрын
Wah ji Wah khush raho waheguru chardikala rakhe ❤❤❤❤❤❤❤❤❤❤❤
@AvtarBhatti206
@AvtarBhatti206 13 сағат бұрын
Bahut vadhiya ji Maza aa gya ji Punjab te punjabiat hamesha hi zindabad rehn ❤❤
@JaspreetSingh-io7jb
@JaspreetSingh-io7jb 20 сағат бұрын
Chardi Kala fauj ❤️🙏😊
@User.YouTube_creaters
@User.YouTube_creaters 22 сағат бұрын
ਕਿਸੇ ਤੋਂ ਜੁਦਾ ਹੋਣਾ ਅਗਰ ਇੰਨਾ ਹੀ ਆਸਾਨ ਹੁੰਦਾ *ਤਾਂ ਜਿਸਮ ਵਿੱਚੋਂ ਰੂਹ ਕੱਢਣ ਫਰਿਸ਼ਤੇ ਨਾ ਆਉਂਦੇ*
@daljitsingh7980
@daljitsingh7980 16 сағат бұрын
ਦੀਪ ਬਰਾੜ 👌👌
@rakeshbajaj9869
@rakeshbajaj9869 18 сағат бұрын
Very nice ji
@Naresh_kumar__542
@Naresh_kumar__542 23 сағат бұрын
ਡੱਲੇਵਾਲ ਸਾਬ ਜਿੰਦਾਬਾਦ 🙌🙌🙌
@Ij_shorts71
@Ij_shorts71 14 сағат бұрын
Bohot wadiya program hoya...sachiyan tay suchiyan galan...wasday raho
@MAZHAR.SINDHU591
@MAZHAR.SINDHU591 19 сағат бұрын
سب ویراں دا بہت شکریہ❤
@santoshkaur9285
@santoshkaur9285 13 сағат бұрын
Bhut bdhiya❤
@syednaqvi4778
@syednaqvi4778 12 сағат бұрын
Marvellous ❤
@ManpreetKaur-ch7dk
@ManpreetKaur-ch7dk 22 сағат бұрын
ਅਸੀਂ ਵੀ ਪਾਕਿਸਤਾਨ ਦੇਖਣਾ ਚਾਹੁੰਦੇ ਆ ਪਰ ਸਿਆਸਤ ਦਾਨ ਮਰ ਜਾਣ ਜਿੰਨਾ ਸਾਡੇ ਵਿੱਚ ਲੀਕ ਖੀਚੀ ਹੋਈ ਆ
@TheConqueror-c3u
@TheConqueror-c3u 22 сағат бұрын
Apne mulkh naal gdhaari na kryo bs kuj glan ena ne edain diya kitiya jedhi haini sahi, khuskismt ho tuci India ch haige
@sanghera-xt4ku
@sanghera-xt4ku 21 сағат бұрын
@@TheConqueror-c3uindia ney kehra ghat kita sikhan nal bahut genocide kita aa sada sade punjab nu wand k kadi na poora hon wala ghata pa ditta india de marhi siyasat ney
@TheConqueror-c3u
@TheConqueror-c3u 21 сағат бұрын
@sanghera-xt4ku siyast te dona paase di Maadi aa tuhanu ki lgda pakistaniya ne haini kuj kita aa tuhada phuleka J Sikh Kom di koi Rees ni pure world ch but desh naal Gdhaari nhi for security purpose baaki pyar kro jida mrji
@sanghera-xt4ku
@sanghera-xt4ku 21 сағат бұрын
@ tuhade hinduan dey 50 bande pakistan layi jasoosi karde farhe gaye aa main proof v dey dao ga j chahide aa ta ds dayi
@TheConqueror-c3u
@TheConqueror-c3u 21 сағат бұрын
@sanghera-xt4ku proof te srdara de v bthere aa veere prr apaa tere vangu Hindu Sikh ni krn aaya ethe m smjhya m desh di gl kiti aa naal tu ki mainu skhona mai khud Punjabi Hindu aa te proud krda es gl to
@kirankaur4504
@kirankaur4504 15 сағат бұрын
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@SukhpalSingh-bg6jibhupalboy
@SukhpalSingh-bg6jibhupalboy 15 сағат бұрын
Zalamsar ne aapne punjab de do tote kar te 😭😭😭😭veer ji 🙏
@roopinderkamra1676
@roopinderkamra1676 14 сағат бұрын
ਟਹਿਣਾ ਸਾਹਿਬ ਤੇ ਬੀਰ ਸਿੰਘ ਜੀ ਤੁਹਾਨੂੰ ਅਸੀਂ ਬੋਹਤ ਪਿਆਰ ਕਰਦੇ ਹਾਂ ਇੱਕ ਗੱਲ ਤੁਹਾਡੀ ਬਹੁਤ ਮਾੜੀ ਲੱਗੀ ਜਿਹੜਾ ਤੁਸੀਂ ਕਹਿ ਰਹੇ ਹੋ ਪੰਜਾਬੀ ਆਰਟਿਸਟਾਂ ਬਾਰੇ ਚਾਹੇ ਉਹ ਲੱਖ ਮਾੜੇ ਹੋਣ ਪਰ ਦੂਜੇ ਦੇ ਘਰੇ ਜਾ ਕੇ ਆਪਦੇ ਘਰ ਨੂੰ ਭੰਡੀ ਦਾ ਨਹੀਂ ਹੁੰਦਾ ਬੀਰ ਸਿੰਘ ਜੀ ਇਥੇ ਹੀ ਰਹਿ ਜਾਓ ਕਿਉਂਕਿ ਤੁਸੀਂ ਚੜ੍ਹਦੇ ਪੰਜਾਬ ਦੇ ਆਰਟਿਸਟਾਂ ਨੂੰ ਭੰਡੀ ਜਾਂਦੇ ਹੋ ਇਥੇ ਬਹਿ ਕੇ ਅਸੀਂ ਬੋਹਤ ਸਮਜਦਾਰ ਮੰਨਦੇ ਹਾਂ ਤੁਹਾਨੂੰ . ਮਾਫੀ ਚਾਹੁਣਾ ਏਡੇ ਪੋਸ਼ਟਿਵ ਮਾਹੌਲ ਚ ਮੇਨੂ ਏਦਾਂ ਦੀ ਟਿਪਣੀ ਕਰਨੀ ਪਾਈ.
@InderjeetKaur-db5se
@InderjeetKaur-db5se 13 сағат бұрын
ਸੱਚ ਸੁਣਨ ਤੇ ਸਹਿਣ ਦਾ ਜਿਗਰਾ ਕਰੋ ਜੀ । ਸੱਚ ਹੈ ਇਹ ਗੱਲ ਭੰਡਣ ਜਾਂ ਵਡਿਆਉਣ ਦੀ ਨਹੀਂ ਹੈ । ਸਹਿਜੇ ਸੱਚੀ ਗੱਲ ਹੈ
@RANDEEPSINGH-j9p
@RANDEEPSINGH-j9p 15 сағат бұрын
SUPERB EXCELLENT .
@ranazuhair5375
@ranazuhair5375 16 сағат бұрын
Punjab Ty Punjabi zindabad
@hafizwaseem9
@hafizwaseem9 19 сағат бұрын
Punjabi zindabad
@parmindersinghgill6470
@parmindersinghgill6470 20 сағат бұрын
Love Punjab Punjabi...lenhda charda Punjab.❤❤
@birsingh5388
@birsingh5388 14 сағат бұрын
ਚੜਦਾ ਤੇ ਲਹਿੰਦਾ ਮਿਲ ਬੈਠਣਗੇ, ਨਹੀਂ ਰਹਿਣੀ ਹੁਣ ਕੋਈ ਦੂਰੀ, ਲੱਗ ਜਾਣੀ ਮਹਿਫ਼ਲ ਮਿੱਤਰਾਂ ਦੀ, ਨਾਲ ਹੋਣਗੇ ਅਲਬੇਲਾ ਤੇ ਪਸਰੂਰੀ
@AsifAli-np3wv
@AsifAli-np3wv 21 сағат бұрын
Jeo❤
@jagrajsingh299
@jagrajsingh299 13 сағат бұрын
<a href="#" class="seekto" data-time="1896">31:36</a> to <a href="#" class="seekto" data-time="2100">35:00</a> Masterpiece
@DaljitKaur-nl1fr
@DaljitKaur-nl1fr 20 сағат бұрын
🙏🙏💗💗💗🙏🙏🙏
@ranobadhan5052
@ranobadhan5052 13 сағат бұрын
Very nice episode❤
@alihashmi7939
@alihashmi7939 16 сағат бұрын
Love from Lahore ❤❤❤❤
@harmeetsinghghumaan8601
@harmeetsinghghumaan8601 15 сағат бұрын
❤ se
@DishaSony
@DishaSony 15 сағат бұрын
❤❤❤
@surjitsingh4674
@surjitsingh4674 16 сағат бұрын
ਵੀਰ ਜੀ ਹੁਣ ਇਹ ਨਾ ਕਿਹਾ ਕਰੋ ਕਿ ਸਾਡੇ ਵਾਲੇ ਪਾਸੇ । ਹੁਣ ਤਾਂ ਇਕੱਠੇ ਹੋਏ ਭਰਾਵਾਂ ਚ, ਇਹ ਕਿਹਾ ਕਰੋ ਕਿ ਆਪਣੇ ਉੱਧਰਲੇ ਪਾਸੇ।
@AmarjitKaur-vk9no
@AmarjitKaur-vk9no 20 сағат бұрын
Dhavad ji🎉🎉🎉🎉🎉
@gurmeetsingh1137
@gurmeetsingh1137 15 сағат бұрын
Very nice video ji
@gulamhussainchgulamhussain5090
@gulamhussainchgulamhussain5090 14 сағат бұрын
good nice 🇵🇰🇵🇰
@boharsingh7725
@boharsingh7725 14 сағат бұрын
🙏🙏🙏🙏🙏
@RajinderSingh-r5s
@RajinderSingh-r5s 20 сағат бұрын
ਵਾਹ ਜੀ ਵਾਹ ਦੋਵੇਂ ਪੰਜਾਬ ਜਿੰਦਾਬਾਦ❤❤❤❤❤
@mohammadabid531
@mohammadabid531 22 сағат бұрын
Lendha ty chrdha zinda bad ❤🇮🇳❤️🇵🇰
@kahlonsingh9046
@kahlonsingh9046 20 сағат бұрын
Yar Goge di v Gall sunh lia kro. Ho sakda usde vichar tuhade nalon v vadhia honh.
@sidra382
@sidra382 22 сағат бұрын
jab beer bhai ny question kiya mary zehan mn b yahe answer aya k abi to udaasi itni hy k kamiyan kaya nazar aani han…😢
@HarbansLal-rq4fh
@HarbansLal-rq4fh 20 сағат бұрын
Nasir Dhillon sahib goge di badi teh lahnde tusi sare Harbans lal.Abu Dhabi
@TheRajputsHistory
@TheRajputsHistory 19 сағат бұрын
💚💚💚💚💚💔🇮🇳🇮🇳🇵🇰🇵🇰
@sidhusidhu6811
@sidhusidhu6811 15 сағат бұрын
🌻🌻🥀🥀🌹❤️🍓🌺🍎🍇
@ranobadhan5052
@ranobadhan5052 13 сағат бұрын
Goge nu boht chedde aa saare😅
@deepsingh5944
@deepsingh5944 12 сағат бұрын
❤❤❤❤❤❤
99.9% IMPOSSIBLE
00:24
STORROR
Рет қаралды 27 МЛН
Bir Singh Sufir Singer | Desi PODCAST | EP 2 | Pakistan Visit | Nasir Dhillon
1:18:18
Prime Hassian (206) || ਪਰਵਾਸੀ / ਪੰਜਾਬੀ
17:57
Prime Asia TV
Рет қаралды 12 М.