No video

Chajj Da Vichar (2090) || 3 ਕ'ਬਰਾਂ ਦੇਖ ਕਿਉਂ ਨਿਕਲ ਜਾਂਦੀ ਭੁੱਬ, ਕਿਉਂ ਰੋਈਆਂ UK ਦੀਆਂ ਇਹ ਪੰਜਾਬਣਾਂ

  Рет қаралды 28,870

Prime Asia TV

Prime Asia TV

Күн бұрын

#primeasiatv #chajjdavichar #swarnsinghtehna #harmanthind #punjabnewstoday #latestnews #breakingnews #uk #england #englandvlog #vlog #maharaja #maharajaduleepsingh
NOW AVAILABLE ON SATELLITE IN INDIA - Jio Fiber #2006
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 41
@sikandersamra1259
@sikandersamra1259 Ай бұрын
ਸਿੱਖ ਰਾਜ ਦੋਬਾਰਾ ਆਉਣਾ ਚਾਹੀਦਾ ਸਾਡਾ ਅਪਣਾ ਦੇਸ਼ ਜਿਥੇ ਕੋਈ ਭੇਦਭਾਵ ਧਰਮ ਨਸਲ ਕੱਟੜਵਾਦ ਨਾ ਹੋਵੇ
@deepbrar.
@deepbrar. Ай бұрын
*ਸਮੇਂ ਦੀ ਮੰਗ ਹੈ ਕਿ ਆਪਣੇ ਬੱਚਿਆਂ ਨਾਲ ਦੋਸਤੀ ਕਰ ਲਵੋ,ਇਸ ਤੋਂ ਪਹਿਲਾਂ ਕਿ ਬੁਰੇ ਲੋਕ ਉਨ੍ਹਾਂ ਦੇ ਦੋਸਤ ਬਣ ਜਾਣ।*
@BaljinderGill-fr1ej
@BaljinderGill-fr1ej Ай бұрын
ਇਮਾਨਦਾਰੀ ਦਾ ਨਾਂ ਖ਼ਾਲਸਾ ਰਾਜ ਹੈ ਨਾ ਕਿ ਅੱਜ ਦਾ ਕੋਈ ਬਾਣਾ ।
@VarinderSingh-he7wo
@VarinderSingh-he7wo Ай бұрын
ਬਹੁਤ ਵਧੀਆ ਕੋਸ਼ਿਸ਼ ਹੈ ਟਹਿਣਾ ਸਾਹਿਬ। ਮਾਣ ਮਹਿਸੂਸ ਹੁੰਦਾ ਹੈ ਸਿਖ ਇਤਿਹਾਸ ਬਾਰੇ ਜਾਣ ਕੇ।
@AmanDeep-bs8hf
@AmanDeep-bs8hf Ай бұрын
ਬਹੁਤ ਸੋਹਣਾ ਪ੍ਰੋਗਰਾਮ ਪੇਸ਼ ਕੀਤਾ ਹੈ ਵੀਰ ਜੀ❤❤❤❤❤❤❤
@gurlalgora2589
@gurlalgora2589 Ай бұрын
ਸਵਰਨ ਸਿੰਘ ਟਹਿਣਾ ਜੀ ਅਤੇ ਸਾਰੇ ਵੀਰ ਭੈਣਾਂ ਭਾਈਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ ਧੰਨਵਾਦੀ ਹੋਵਾਂਗਾ
@gurlalgora2589
@gurlalgora2589 Ай бұрын
ਸਵਰਨ ਸਿੰਘ ਟਹਿਣਾ ਜੀ ਹਰਮਨ ਥਿੰਦ ਜੀ ਗੁਰਸੇਵਕ ਸਿੰਘ ਜੀ ਜਸਪਾਲ ਸਿੰਘ ਜੀ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ ਧੰਨਵਾਦੀ ਹੋਵਾਂਗਾ
@SukhwinderSingh-fb2is
@SukhwinderSingh-fb2is Ай бұрын
ਇੱਕਲਾ ਸ਼ੇਰ ਨਹੀਂ ਚਿੰਤਾ ਦੇ ਵਿੱਚ ਸੜਿਆ ਸੜ ਗਈ ਨਾਲ ਤਕਦੀਰ ਪੰਜਾਬੀਆ ਦੀ
@tejpalpannu2293
@tejpalpannu2293 Ай бұрын
Waheguru ji 🙏🙏🙏🇮🇳🇨🇦🇮🇳🙏🙏🙏
@inderpalkaursingh4882
@inderpalkaursingh4882 Ай бұрын
Boht Dhanvaad ji, aap ji né Sikh ithaas té roshni paeey'a. Barria dukh vaalian galn hn. Ik traan da cchal kelia geya si Maharajah Dileep Singh dé naal. Jehrré raajé sn até saari duniya'ch mané sn, ohna nu phiraangia né gulaam banna ké ik England dé kauné 'ch dhaak dita. Saanu sikhia eh mildi hai ké, jinni der tuk asi Sikh ikhuté nhi hundé, saanu bahro humla ho sakda até ho vi reha hai. Ehi ardas hai ké Guru Maharaj Ji Sikhan nu ekta di mehr karan. 🙏🏼🙏🏼🙏🏼😇
@sewasingh3746
@sewasingh3746 9 күн бұрын
Thank you, mr Tehna sahib.
@amanbrar273
@amanbrar273 Ай бұрын
ਕਿਆ ਬਾਤ ਠੰਡੇ ਦੇਸ਼ ਪਹੁੰਚ ਗਏ ਟਹਿਣਾ ਵੀਰ
@deepbrar.
@deepbrar. Ай бұрын
ਇਸ ਦੁਨੀਆਂ ਚ ਇਨਸਾਨ ਝੂਠ ਬੋਲਣਾ ਓਦੋਂ ਸਿੱਖਿਆ ‬ ‪ *ਜਦੋਂ ਸੱਚ ਬੋਲਣ ਦੀ ਉਸਨੂੰ ਸਜ਼ਾ ਮਿਲਣ ਲੱਗੀ*
@sewasingh3746
@sewasingh3746 9 күн бұрын
Waheguru ji ka khalsa, waheguru ji ki fateh.
@tejinderpalsingh7817
@tejinderpalsingh7817 Ай бұрын
Satshri akal Tehna j and HarmanThind j enjoy a Trip England
@user-yf4vl4kc6e
@user-yf4vl4kc6e Ай бұрын
ਸਵਰਨ ਸਿੰਘ ਟਹਿਣਾ ਹਰਮਨ ਕੌਰ ਥਿੰਦ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮਹਾਰਾਜਾ ਰਣਜੀਤ ਸਿੰਘ ਸਪੁੱਤਰ ਰਾਜਾ ਦਲੀਪ ਸਿੰਘ ਦੀ ਕਬਰ ਦੇ ਦਰਸ਼ਨਾ ਕਰਵਾਏ ਦੇਖ ਕੇ ਮਨ ਭਾਵੁਕ ਹੋ ਗਿਆ ਗੁਰਮੁੱਖ ਸਿੰਘ ਕਾਉਂਕੇ ਕਲਾਂ
@kabalsinghkabal759
@kabalsinghkabal759 Ай бұрын
❤❤❤❤
@SukhwinderSingh-wq5ip
@SukhwinderSingh-wq5ip Ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@deepbrar.
@deepbrar. Ай бұрын
ਬੰਦਾ ਰੱਬ ਵੀ ਏ ਬੰਦਾ ਜਾਲਮ ਵੀ ਏ ‬ ‪ ਬੰਦਾ ਮਰਜ਼ ਵੀ ਏ ਬੰਦਾ ਦਵਾ ਵੀ ਏ ‬ ‪ *ਬੰਦੇ ਅੰਦਰ ਧੋਖਾ ਵੀ ਏ ਬੰਦੇ ਅੰਦਰ ਵਫ਼ਾ ਵੀ ਏ*
@MohinderUbhi
@MohinderUbhi Ай бұрын
🙏🙏🙏🙏🙏
@meenableem8101
@meenableem8101 Ай бұрын
ਮੈਂ ਆਪਣੀਂ ਬੇਟੀ ਦਾ ਨਾਮ ਵੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਪੋਤੀ ਦੇ ਨਾਮ ਤੇ ਹੀ ਰੱਖਿਆ ਹੋਇਆ ਹੈ ਮੈਂ ਹਮੇਸ਼ਾ ਹੀ ਆਪਣੀਂ ਬੇਟੀ ਨੂੰ ਯਾਦ ਕਰਾਉਂਦੀ ਹਾਂ ਪੁੱਤ ਤੂੰ ਆਪਣੇਂ ਨਾਂ ਵਾਰੇ ਸੋਚਿਆ ਕਰ ਕਿਸ ਦੇ ਨਾਮ ਤੇ ਰੱਖਿਆ ਹੋਣਾਂ ਮੈਂ ਕਿਵੇਂ ਸੋਫੀਆ ਸ਼ਹਿਜ਼ਾਦੀ ਨੇ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਵਾਇਆ ਸੀ ਤੇ ਆਪਣੀਂ ਦਾਦੀ ਮਾਂ ਮਹਾਂਰਾਣੀ ਜਿੰਦਾਂ ਦੀ ਆਖਰੀ ਇੱਛਾ ਪੂਰੀ ਕੀਤੀ ਸੀ ਮੈਂ ਵੀ ਚਾਹੁੰਦੀ ਹਾਂ ਕਿ ਮੇਰੀ ਬੇਟੀ ਵੀ ਦੇਸ਼ ਕੌਮ ਲਈ ਕੁੱਝ ਚੰਗਾ ਕਰ ਸਕੇ
@ParmRai-m8i
@ParmRai-m8i Ай бұрын
Very nice ❤❤🎉🎉😂😂
@deepbrar.
@deepbrar. Ай бұрын
ਭਰਾ ਮੇਰੇ ਗੋਰੇ ਇਥੇ ਸਪੈਸ਼ਲ ਨਹੀਂ ਆਉਂਦੇ ਗੋਰੇ ਇਥੇ ਹਰੇਕ ਪਾਰਕ ਚ ਆਉਂਦੇ ਨੇ. *ਇਥੇ ਸਾਡੀ ਹੈਰੋ ਯੂਨੀਵਰਸਿਟੀ ਚ ਆ ਕੇ ਗਿਆਨ ਪ੍ਰਾਪਤ ਕਰੋ ਫਿਰ ਵੰਡੋ ਜੀ* ਧੰਨਵਾਦ ਸਾਹਿਤ
@jarnailsingh9949
@jarnailsingh9949 Ай бұрын
486th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
@sandeeprajvi402
@sandeeprajvi402 Ай бұрын
ਟਹਿਣਾ ਸਾਬ ਅੱਜ ਤਾਂ ਵਲੌਗ ਬਣਾ ਦਿੱਤਾ ❤
@gurtejsinghsidhu9161
@gurtejsinghsidhu9161 Ай бұрын
ਸਮਾ ਮਿਲੇ ਟਹਿਣਾ ਸਾਬ ਅਸੀ ਵੀ ਜਾ ਕੇ ਆਵਾਗੇ🎉
@kirankaur4504
@kirankaur4504 Ай бұрын
ਸਤਿ ਸ੍ਰੀ ਅਕਾਲ ਜੀ 🙏🙏🙏🙏🙏🙏🙏
@CharanAhluwalia-rq5vh
@CharanAhluwalia-rq5vh Ай бұрын
Thx for the video.
@GurdeepSingh-su5ev
@GurdeepSingh-su5ev Ай бұрын
🙏🏻🙏🏻🙏🏻🙏🏻🙏🏻👍👍👍👍👍❤️
@BoharDhillon-hw3uc
@BoharDhillon-hw3uc Ай бұрын
🙏🙏🙏🙏🙏 🙏🙏🙏🙏🙏
@ranvirsingh1706
@ranvirsingh1706 Ай бұрын
ਪੰਜਾਬ ਛੱਡ ਕੇ ਬਾਹਰਲੇ ਮੁਲਕਾਂ ਵਿੱਚ ਜਾਕੇ ਬਹੁਤ ਚੇਤੇ ਆਉਂਦਾ ਸਿੱਖ ਰਾਜ , ਏਥੇ ਪੰਜਾਬ ਭਈਆਂ ਦੇ ਹਵਾਲੇ ਜਿਆਦਾ ਤਰ ਤਾਈਓਂ ਹੋਇਆ ਜਦੋਂ ਤੁਹਾਡੇ ਜਿਹੇ ਬਹੁਤੇ ਲੋਕ ਪੰਜਾਬ ਛੱਡ ਕੇ ਵਿਦੇਸ਼ਾਂ ਵਿੱਚ ਚਲੇ ਗਏ , ਸਿੱਖ ਰਾਜ 😂😂 ਏਥੇ ਪੰਜਾਬ ਵਿੱਚ ਰਹਿਕੇ ਕੇਸ਼ ਦਾਹਰੇ ਤੇ ਬਾਣੀ ਬਾਣੇ ਕਿੰਨੇ ਕੁ ਪਰਸੈਂਟ ਸਿੱਖਾਂ ਨੇ ਰੱਖੇ ਹੋਏ ਨੇ , ਕਿੰਨੇ ਪਰਸੈਂਟ ਸਿੱਖ ਨਿਰੋਲ ਸਿੱਖ ਨੇ ਜਿਹੜੇ ਡੇਰਿਆਂ, ਬਾਬੇਆਂ ਤੇ ਪਾਰਟੀਆਂ ਦੀ ਚਾਪਲੂਸੀ ਨਹੀਂ ਕਰਦੇ , ਅਣਖ ਗੈਰਤ ਨਾਲ ਰਹਿਦੇ ਤੇ ਸਿਰਫ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜ੍ਹੇ ਹੋਏ ਨੇ ,
@user-rajinderhammerthrower
@user-rajinderhammerthrower Ай бұрын
👍👍👍👍👍👍👋👋👋👋💯💯💯💯💯💯
@HardeepSingh-pj7tu
@HardeepSingh-pj7tu Ай бұрын
❤❤❤❤❤
@Manjit_Kaur.dhillon
@Manjit_Kaur.dhillon Ай бұрын
🙏🙏🙏🙏🙏🌳🌳
@user-xi7pc5dn4c
@user-xi7pc5dn4c Ай бұрын
🙏🙏🙏🙏🙏🇨🇦
@jashpalsingh1875
@jashpalsingh1875 Ай бұрын
Khalsa Raj is coming soon ❤❤
@Knitwell_Designs
@Knitwell_Designs Ай бұрын
Gddaran ne ujadh ditaa Khalsa Raj
@jaswantsinghsandhu530
@jaswantsinghsandhu530 Ай бұрын
I read from Lahor some one he belongs to Maharaj Dalip Singh family file case in U N O that treaty for 99/ years so give us our state back. Pl let us know about this treaty?
@VijayKumar-eu9po
@VijayKumar-eu9po Ай бұрын
ਭੁੱਖ ਥੋਨੂ ਡਾਲਰਾ ਦੀ
@gurpreetsinghrai6014
@gurpreetsinghrai6014 Ай бұрын
ਆਹ ਦੇਖ ਲੋ ਪੰਜਾਬੀ ਜਿਹੜੇ ਨੂੰ ਸ਼ਰਮ ਨਾਂ ਦੀ ਚੀਜ ਹੈ ਹੀ ਨਹੀਂ ਮਹਾਰਾਜ ਦਲੀਪ ਸਿੰਘ ਜੀ ਦੇ ਬੋਤ ਅੱਗੇ ਹੋ ਕੇ ਇੰਟਰਵਿਊ ਦੇ ਰਹੇ ਆ ਤੇ ਪਿਛਲੇ ਪਾਸੇ ਹਿੰਦੂ ਲੱਗਦੇ ਆ ਤੇ ਉਹ ਪਿੱਛੇ ਹੋ ਜਾਂ ਇੱਕ ਪੰਜਾਬੀ ਹੀ ਨਾਲ ਵਾਲੇ ਪਾਸੇ ਖੜ੍ਹੇ ਆ ਨਹੀਂ ਤਾਂ ਆਹ ਪੰਜਾਬੀ ਨੂੰ ਤਿੰਨ ਨੂੰ ਮਾਂ ਕੁੱੜੀ ਤੇ ਨਾਲ ਪਿਉ ਪਰ ਇਹਨਾਂ ਨੂੰ ਸ਼ਰਮ ਨਹੀਂ ਆਉਦੀ ਇਹ ਜੋ ਇੱਕ ਪਾਸੇ ਹੋ ਕੇ ਖੜ੍ਹੇ ਆ ਉਹ ਥੋੜੀ ਬਹੁਤੀ ਇੱਜਤ ਤਾਂ ਕਰਦੇ ਆ
拉了好大一坨#斗罗大陆#唐三小舞#小丑
00:11
超凡蜘蛛
Рет қаралды 16 МЛН
The FASTEST way to PASS SNACKS! #shorts #mingweirocks
00:36
mingweirocks
Рет қаралды 12 МЛН
Dad gives best memory keeper
01:00
Justin Flom
Рет қаралды 20 МЛН
拉了好大一坨#斗罗大陆#唐三小舞#小丑
00:11
超凡蜘蛛
Рет қаралды 16 МЛН