Chajj Da Vichar (2102) || ਉਲੰਪਿਕ ‘ਚ ਪੰਜਾਬੀਆਂ ‘ਤੇ ਕੌਣ-ਕੌਣ ਮੱਚਦਾ?

  Рет қаралды 63,149

Prime Asia TV

Prime Asia TV

Күн бұрын

Пікірлер: 144
@vickysinghvicky2618
@vickysinghvicky2618 Ай бұрын
ਪੰਜਾਬੀਆਂ ਦੀ ਚੜ੍ਹਦੀ ਕਲ੍ਹਾ ਤੋਂ ਬਹੁਤ ਜ਼ਿਆਦਾ ਲੋਕ ਮੱਚਦੇ ਨੇ ਕਿਉਂਕਿ ਮੁਕਾਬਲੇ ਕਰਨੇ ਇਹੋ ਜਿਹੇ ਲੋਕਾਂ ਦੀ ਔਕਾਤ ਨਹੀਂ ਹੁੰਦੀ ❤
@deepbrar.
@deepbrar. Ай бұрын
ਜਿੱਤਿਆ ਪੰਜਾਬ ਹੈ ਭਾਵੇਂ ਚੜ੍ਹਦਾ ਪੰਜਾਬ ਹੈ ਤੇ *ਭਾਵੇਂ ਲਹਿੰਦਾ ਪੰਜਾਬ ਜ਼ਿੰਦਾਬਾਦ ਪੰਜਾਬ* ਸੋਨਾ, ਚਾਂਦੀ ਤੇ ਕਾਂਸੀ ਸਭ ਕੁਝ ਜਿੱਤਿਆ ਪੰਜਾਬ ❤️❤️❤️
@babbubhullar8969
@babbubhullar8969 Ай бұрын
ਜੇ ਜਿੱਤੇ ਤਾ ਹਿੰਦੂਸਤਾਨੀ,,,ਜੇ ਹਾਰ ਗਏ ਤਾ ਖ਼ਾਲਸਤਾਨੀ
@sjmahal5
@sjmahal5 Ай бұрын
ਜੇ ਹੱਕ ਮੰਗਿਆ ਜੰਤਰ ਮੰਤਰ ਤੇ ….ਫੇਰ ਖਾਲਿਸਤਾਂਨੀ ।
@BOBBY-555pnj
@BOBBY-555pnj 26 күн бұрын
@deepbrar.
@deepbrar. Ай бұрын
ਲੜਨ ਦਾ ਅਵਸਰ ਤਾਂ ਦਿਓ ਫਿਰ ਤੋਂ ਨਾ ਰੌਂਦਿਆ ਤਾਂ ਕਹਿਣਾ ‬ ‪ *ਮੇਰੇ ਕਰਤੱਬਾਂ ਤੋਂ ਭੈਅਭੀਤ ਹੋ ਤੁਸੀ, ਛਲ਼ ਹੈ ਮੈਨੂੰ ਅਯੋਗ ਕਹਿਣਾ* ਵਿਨੇਸ਼ ਦੀਦੀ ਜ਼ਿੰਦਾਬਾਦ ਤੁਸੀਂ ਮਹਾਨ ਹੋ ❤️❤️
@charnsingh4399
@charnsingh4399 Ай бұрын
" ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ "
@LotayConstructions
@LotayConstructions Ай бұрын
ਟਹਿਣਾ ਸਾਹਿਬ ਤਾਂ ਪੰਜਾਬ ਦੇ ਹੱਕ ਦੀ ਗੱਲ ਕਰ ਲੈਂਦੇ ਨੇ, ਪੰਨੂ ਤਾਂ ਦੂਰ ਤੋਂ ਹੀ ਮੋੜਾ ਕੱਟ ਜਾਂਦਾ ਏ...
@deepbrar.
@deepbrar. Ай бұрын
ਅਗਰ ਤੁਹਾਡੇ ਹਿੱਸੇ ਚ ਸੰਗਰਸ਼ ਹੈ ਤਾਂ *ਤੁਹਾਡੇ ਹਿੱਸੇ ਚ ਜਿੱਤ ਵੀ ਆਵੱਸ਼ ਹੋਵੇਗੀ*
@majorcheema4004
@majorcheema4004 Ай бұрын
ਅੱਜ ਦੇ ਪਰੋਰਾਮ ਦੀ ਰੈਸਪੀ 40% ਹਾਸਾ, 30% ਨੁਸਖੇ , 20% ਗੱਲਾਂ, 10% ਖ਼ਬਰਾਂ 🙏🏻
@sidhusidhu6811
@sidhusidhu6811 Ай бұрын
Waheguru Waheguru good job g
@roopsidhu4301
@roopsidhu4301 Ай бұрын
ਬਹੁਤ ਵਧੀਆ ਹੀ ਗੱਲ ਸਾਂਝਾ ਭਾਈਚਾਰਾ ਖਿਡਾਰੀ ਸਭ ਦੇ ਸਾਂਝੇ
@deepbrar.
@deepbrar. Ай бұрын
ਉਹ ਇਸ਼ਕ ਹੀ ਕੀ ਜਿਹੜਾ ਕਿਸੇ ਦੀ ਸੂਰਤ ਨਾਲ ਹੋਵੇ *ਮਜ਼ਾ ਤਾਂ, ਤਾਂ ਹੈ ਜੇ ਕਿਸੇ ਦੇ ਵਿਚਾਰਾਂ ਨਾਲ ਹੋਵੇ*
@BalwantSingh-to7nu
@BalwantSingh-to7nu Ай бұрын
ਨਿਸ਼ਾਨ ਸਾਹਿਬ ਦਾ ਰੰਗ ਬਦਲਣਾ ਤਾਂ ਚਾਹੀਦਾ ਹੈ ਪਰ ਜਿਹੜਾ ਪਿਛਲੇ ਪੰਜਾਹ ਸਾਲਾਂ ਤੋਂ ਚੱਲ ਰਿਹਾ ਹੈ ਉਸ ਦਾ ਜੁਮੇਵਾਰ ਕੌਣ ਹੈ
@rajveenaujla4439
@rajveenaujla4439 Ай бұрын
ਸਤ ਸ੍ਰੀ ਅਕਾਲ ਟਹਿਣਾ ਭਾਜੀ ਤੇ ਹਰਮਨ ਸਿਸਟਰ ਜੀ 🙏🏻 ਜੰਲਧਰ ਦੇ ਚੁਗਿੱਟੀ ਵਿੱਚ ਰਾਤ ਦੇ ਸਾਢੇ 8 ਵਜੇ ਮੀਂਹ ਸ਼ੁਰੂ ਹੋਇਆ । ਧੰਨਵਾਦ ਪਰਮਾਤਮਾ ਦਾ 🙏🏻
@jasvirsingh3169
@jasvirsingh3169 Ай бұрын
ਬਹੁਤ ਹੀ ਵਧੀਆ ਵਿਚਾਰ ਹਨ ਆਪ ਜੀ ਦੇ
@amanbrar273
@amanbrar273 Ай бұрын
ਮਾਵਾ ਦੇ ਜਿਗਰੇ ਵੱਡੇ ਟਹਿਣਾ ਤੇ ਥਿੰਦ ਬੀਬਾ ਜੀ ਜਿਉਦੇ ਵਸਦੇ ਰਹਿਣ ਸਾਰੇ ਖਿਡਾਰੀ
@VarinderSingh-he7wo
@VarinderSingh-he7wo Ай бұрын
ਸਤਿ ਸ੍ਰੀ ਅਕਾਲ ਹਰਮਨ ਜੀ ਤੇ ਟਹਿਣਾਂ ਜੀ। ਹਾਕੀ ਖਿਡਾਰੀਆਂ ਨੇ ਕਮਾਲ ਕਰਤੀ। ਮੁਬਾਰਕਾਂ
@sarabgill1116
@sarabgill1116 Ай бұрын
ਖੇਡਾਂ ਜੋੜਦੀਆਂ ਵੱਧ ਤੋਂ ਵੱਧ ਜੁੜੋ ਸਿਆਸਤਾਂ ਤੋੜਦੀਆਂ ਬਚ ਬਚ ਕੇ ਚੱਲੋ
@ns401686
@ns401686 Ай бұрын
ਨਿਸ਼ਾਨ ਸਾਬ ਜੀ ਦਾ ਰੰਗ ਨੀਲਾ ਹੋਣਾ ਚਾਹੀਦਾ ਹੈ ਜੀ ਤੇ ਸਿਰੋਪਿਆਂ ਦਾ ਵੀ ਰੰਗ ਨੀਲਾ ਹੋਣਾ ਚਾਹੀਦਾ ਹੈ ਜੀ ਬੇਨਤੀ ਪ੍ਰਵਾਨ ਕਰਣੀ ਜੀ
@palasingh5151
@palasingh5151 Ай бұрын
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
@charnjeet1589
@charnjeet1589 Ай бұрын
ਬਹੁਤ ਸੋਹਨਾ ਹੈ ਵਿਚਾਰ ਆਪਦਾ ❤❤❤🎉🎉🎉
@avtarsinghhundal7830
@avtarsinghhundal7830 Ай бұрын
VERY GOOD performance TEHNA JI
@JagtarGill-u1z
@JagtarGill-u1z Ай бұрын
Very good thana shiab and Harman thind ji thanks
@jaswinderkaur1907
@jaswinderkaur1907 27 күн бұрын
Bahut bahut bahut bahut khoob beta ji GBU 🙏🙏🙏🙏🙏
@didarburmi3706
@didarburmi3706 Ай бұрын
ਕਾਤਲ ਵੀ ਮੇਰੇ ਅਪਣੇ ਹੀ ਸੀ। ਕਤਲ ਵੀ ਉੱਨਾਂ ਮੇਰਾ ਹੀ ਕੀਤਾ। ਕਾਤਲ ਬਹੁਤ ਸ਼ੈਤਾਨ ਨਿਕਲਿਆ ਭਾਵੇਂ ਮੇਰਾ ਅਪਣਾ ਸੀ। ਕਦੀ ੳਹ ਖ਼ੰਜਰ ਬਦਲ ਲੈਦਾ ਕਦੀ ਕਾਤਲ ਬਦਲ ਲੈਦਾ। ਪਰ ਕਤਲ ਮੇਰਾ ਹੋਈਆਂ ਤੇ ਮੇਰੇ ਆਪਣਿਆ ਨੇ ਕੀਤਾ।
@user-ot7ls3jw7x
@user-ot7ls3jw7x Ай бұрын
My favorite program g
@SidhuSahibSidhuSahib
@SidhuSahibSidhuSahib Ай бұрын
Kissan mazboor eakta zindabad 🚜
@gulshansingh781
@gulshansingh781 Ай бұрын
ਨਦੀਮ ਤੇ ਨੀਰਜ ਦੀ ਰਾਸ਼ੀ ਵੀ ਇੱਕ ਹੀ ਹੈ ਇੱਕ ਸੋਨਾ ਤੇ ਦੂਜਾ ਚਾਂਦੀ
@HarwinderSingh-pv1jw
@HarwinderSingh-pv1jw Ай бұрын
Mehnati lok rashia te yakeen nyi karde..eh pundita di deen aa
@himmatsainkhle1517
@himmatsainkhle1517 Ай бұрын
ਪਿਆਰ❤❤❤❤ਸਾਰੇ ਹਾਕੀ ਟੀਮ ਸਾਨੂੰ ਆਪਣੇ ਪੰਜਾਬੀ ਹੋਣ ਦਾ ਮਾਣ ਹੈ
@raniruprai954
@raniruprai954 Ай бұрын
Well said Tena ji. Good comment on Hockey Team.
@BalkarSingh-ko2qy
@BalkarSingh-ko2qy 29 күн бұрын
ਸਤਿਕਾਰ ਯੋਗ ਸਵਰਨ ਸਿੰਘ ਟਹਿਣਾ ਸਾਹਿਬ ਜੀ ਤੇ ਹਰਮਨ ਥਿੰਦ ਜੀ ਤੇ ਸਾਰੇ ਹੀ prime ਏਸ਼ੀਆ ਸਾਰੇ ਹੀ ਪਰਵਾਰ ਨੂੰ ਦਿੱਲ ਦੀਆਂ gehrayia ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ਹਰਮਨ ਜੀ ਦੀ ਆਵਾਜ਼ ਬਦਲੀ ਹੋਈ ਹੈ ਤਬਿਆਯਤ ਠੀਕ ਹੈ ਜੀ❤
@gumitgill6406
@gumitgill6406 Ай бұрын
Sat sri aakal ji
@Ashraf-ol2zu
@Ashraf-ol2zu 23 күн бұрын
Subhanallah...vah.g.vah
@BALJITSINGH-cy1wu
@BALJITSINGH-cy1wu Ай бұрын
Very congratulations Hockey team and other players
@GurdevSingh-cs3cg
@GurdevSingh-cs3cg Ай бұрын
😊😊😊
@swaranjitkaur9059
@swaranjitkaur9059 Ай бұрын
ਭਾਜੀ ਬਹੁਤ ਵਧੀਆ ਦਿਲ ਖੁਸ਼ ਹੋ ਗਿਆ
@suchasingh7365
@suchasingh7365 26 күн бұрын
All is one
@GurdeepSingh-pq9mf
@GurdeepSingh-pq9mf Ай бұрын
Congratulations India 🇮🇳 Hockey Olympic Team Ate Sre Punjabi Heero Players Nu. Salut he.👌✌️👍🙏🏻.
@harbhajanchohan6177
@harbhajanchohan6177 25 күн бұрын
ਟੇਹਣਾਸਾਹਿਬ ਨੀ਼ਾਨ ਸਾਹਿਬਾ ਤੋਵਰਛੇ ਉਤਾਰ ਕੇਖੱਡੇ ਸਾਹਿਬ ਲਾਉਣ ਦੀ ਗੱਲ ਵੀਕਰੋ
@SatnamSingh-bc5zm
@SatnamSingh-bc5zm Ай бұрын
ਕਦੇ ਕਿਸੇ ਕੋਲ਼ੋਂ ਇੱਜ਼ਤ ਦੀ ਆਸ ਨਹੀਂ ਕੀਤੀ ਯਾਰਾਂ ਨੂੰ ਪਰਖਣ ਲਈ ਕਦੇ ਟਾਸ ਨਹੀਂ ਕੀਤੀ
@AmrikSingh-mh3nn
@AmrikSingh-mh3nn Ай бұрын
Tahna and harman god bless you belgium
@swarnbhullar4967
@swarnbhullar4967 Ай бұрын
Vadia jankari
@KirpalSingh-tt3hy
@KirpalSingh-tt3hy 28 күн бұрын
ਸਵਾਦ ਲਿਆ ਦਿੱਤਾ ਟਹਿਣਾ ਸਾਹਿਬ
@SinghNijjar-bk3ow
@SinghNijjar-bk3ow Ай бұрын
ਅੱਜ ਅਸੀਂ ਰੰਬਾ ਕਦੇ ਚੰਡਿਆ ਹੀ ਨਹੀਂ।
@kanwaljeetsingh4812
@kanwaljeetsingh4812 29 күн бұрын
🙏🙏 sat Sri akal ji 🙏🙏👍
@salwantsingh1341
@salwantsingh1341 Ай бұрын
🎉🎉
@balrajsingh-pd3rm
@balrajsingh-pd3rm Ай бұрын
Ityihas pedda krta hocky team ne Sikh khidari jindabad all team jindabad utto dhandri ne har khidari nu char char karod den da allan krta vi bahut vdhiya gl
@sukhdevsingh-xk3bg
@sukhdevsingh-xk3bg Ай бұрын
Great presentation today
@jarnailsingh9949
@jarnailsingh9949 Ай бұрын
203rd like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
@deepsandhu876
@deepsandhu876 Ай бұрын
@GurbachansinghRattakkarnal
@GurbachansinghRattakkarnal Ай бұрын
Tahna vir kapda nhi hunda Nishan sahib da cholha sahib hunda hi
@ranasahni6075
@ranasahni6075 Ай бұрын
Wow Saab and mam ji
@indergill3973
@indergill3973 Ай бұрын
Wah 🎉
@akashdhami881
@akashdhami881 Ай бұрын
Congratulations hockey team
@GurdeepSingh-pq9mf
@GurdeepSingh-pq9mf Ай бұрын
Neeraj di Matta Ne Nadim ko Betta Bolla. Nadim di Matta Ne Neeraj ko Betta Bolla.Dono Nu Salut he.
@avtarsinghdhillon6963
@avtarsinghdhillon6963 Ай бұрын
Very nice
@lachhmansingh5933
@lachhmansingh5933 Ай бұрын
Very nice tehina sahib harman thind ji nice galbat hai ji
@gurmeetsinghbrar9890
@gurmeetsinghbrar9890 Ай бұрын
ਇੱਕ ਮੀਂਹ ਹੀ ਭਾਰਾ ਪਿਆ ਹੈ ਜੀ। ਜੈਤੋ ਜਿਲਾ ਫਰੀਦਕੋਟ
@daljitsingh7980
@daljitsingh7980 Ай бұрын
ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ 🙏
@jasbirsingh4931
@jasbirsingh4931 Ай бұрын
Good and very nice and beautiful and jabardast hai
@NirmaljitkaurVirk-pl8fp
@NirmaljitkaurVirk-pl8fp Ай бұрын
ਟਹਿਣਾ ਸਾਹਿਬ ਜੀ ਥਿਦ ਜੀ ਸਤਿ ਸਿਰੀ ਅਕਾਲ ਜੀ
@kamaljeetsingh-vu1rr
@kamaljeetsingh-vu1rr Ай бұрын
Good
@jasmailsingh4402
@jasmailsingh4402 Ай бұрын
Sat Sri akal ji
@santoshkaur9285
@santoshkaur9285 27 күн бұрын
M hr roj waheguru ji se 🙏benti krti hu barish na ho 🙏hriyana me barish come h
@satnamkahlon8398
@satnamkahlon8398 27 күн бұрын
Punjabi ta sarbat da bhala mangde ne waheguru mehar rakhan punjabia te chardikala bakhashn
@sjmahal5
@sjmahal5 Ай бұрын
ਇਹ ਹੈਲਪਲਾਇਨ ਵਾਲੇ ਓਥੇ ਬਿਹਾ ਵੀ ਕਰਨਗੇ ,ਬੀਬਾ ਥਿੰਦ ਜੀ ਧੀਣੇ ਮੀਂਹ ਪਿਆ ਕਿ ਨਹੀ 😂😂
@kirankaur4504
@kirankaur4504 Ай бұрын
ਸਤਿ ਸ੍ਰੀ ਅਕਾਲ ਜੀ 🙏🙏
@shinderpalsingh3645
@shinderpalsingh3645 Ай бұрын
ਮੇਰੇ ਖਿਆਲ ਜਿੱਥੇ ਗੱਲ ਹੱਸਣ ਵਾਲੀ ਹੋਵੇ ਉੱਥੇ ਹੀ ਹੱਸਣਾ ਚਾਹੀਦਾ , ਬਾਕੀ ਤੁਸੀਂ ਆਪ ਸਮਝਦਾਰ ਹੋ
@boharsingh7725
@boharsingh7725 Ай бұрын
🙏🙏🙏🙏🙏
@balbirbhogal3859
@balbirbhogal3859 Ай бұрын
ਟਹਿਣਾ ਜੀ ਨੂੰ ਤੇ ਹਰਮਨ ਜੀ ਨੂੰ ਸਤਿਕਾਰ ਭਰੀ ਗੁਰ ਫਤਿਹ 🙏
@shinderpalsingh3645
@shinderpalsingh3645 Ай бұрын
ਪੰਜਾਬ ਦਾ ਤਾ ਪਤਾ ਨਹੀਂ , ਮੈ ( ਫਰੀਦਕੋਟ ) ਜਿਲੇ ਤੋ ਇੱਥੇ ਕੈਲਗਿਰੀ ਤਾ ਮੀਂਹ ਵਧੀਆ ਪੈ ਰਿਹਾ ਟਹਿਣਾ ਜੀ
@GurdeepSingh-wd3bv
@GurdeepSingh-wd3bv Ай бұрын
Kartarpur district jalandhar mih baht piano 1 hours
@BalvirSingh-ig7lx
@BalvirSingh-ig7lx Ай бұрын
Ajj Taina Top Te !!!
@MalkeetSingh-pk6sf
@MalkeetSingh-pk6sf Ай бұрын
ਟਹਿਣਾ ਜੀ ਸਾਡੇ ਨਾਲੋਂ ਤਾਂ ਜਾਨਵਰ ਰੱਬ ਤੇ ਭਰੋਸਾ ਰੱਖਦੇ ਹਨ ਕਿਉਂਕਿ ਕਿ ਮਨੁੱਖ ਨਾਲੋਂ ਸਿਆਣੇ ਹਨ ਉਹਨਾਂ ਨੂੰ ਪਹਿਲਾਂ ਪਤਾ ਲਗਦਾ ਹੈ ਕਿ ਕਲ ਨੂੰ ਮੌਸਮ ਵਿਚ ਕੀ ਹੋਣਾ ਮੀਂਹ ਝੱਖੜ ਹਨੇਰੀਆਂ ਤੁਫ਼ਾਨ ਬਰਫ ਆਦਿ ਪਰ ਉਹ ਆਪਣੇ ਆਲ੍ਹਣੇ ਵਿਚ ਦੋ ਦਾਣੇ ਨਹੀਂ ਰੱਖਦੇ ਸੁਭਾ ਖਾਣ ਲਈ ਉਹਨਾਂ ਨੂੰ ਰੱਬ ਤੇ ਭਰੋਸਾ ਹੈ
@AvtarBhatti206
@AvtarBhatti206 Ай бұрын
Sarian nu Mubarakaan Hockey de li hamesha chardi kalah ch raho 🎉🎉🎉🎉
@sarabjitsingh5960
@sarabjitsingh5960 25 күн бұрын
ਟਹਿਣਾ ਸਾਬੵ ਬਹੁਤਾ ਵਾਅ ਯਾਅ ਨ ਬੋਲਿਆ ਹਰ
@bholanehal4234
@bholanehal4234 Ай бұрын
ਅਸੀਂ ਬਰਨਾਲੇ ਜਿਲੇ ਵਿੱਚੋਂ ਬੋਲਦੇ ਹਾਂ ਪਿਛਲੇ ਸਮੇਂ ਤੋਂ ਹਿਸਾਬ ਨਾਲ ਐਤਕੀ ਮੀਂਹ ਘੱਟ ਪਿਆ ਹੈ
@user-so1tm4gm6x
@user-so1tm4gm6x Ай бұрын
ਦੁਗਾ ਪਿੰਡ ਜਿਲਾ ਸੰਗਰੂਰ ਭਰਾਵਾ ਮੀਹ ਨਹੀ ਪਿਆ ਬਦਲ ਹਰ ਰੋਜ ਆ ਜਾਦਾ
@karajsinghtoor3542
@karajsinghtoor3542 Ай бұрын
ਦੁੱਗਾਂ ਪਿੰਡ ਖੁੱਸ਼ੀ ਦਾ ਪਿੰਡ?
@jasbirsinghrai3561
@jasbirsinghrai3561 Ай бұрын
👍
@gurcharnsingh6851
@gurcharnsingh6851 Ай бұрын
ਹਰਮਨ ਬੇਟਾ ਕੋਈ ਚੰਗੀ ਦਵਾਈ ਲੳੰ , ਤੁਹਾਡੀ ਸਿਹਤ ਨਹੀਂ ਲਗਦੀ।
@tarlochansingh8043
@tarlochansingh8043 29 күн бұрын
ਮੀਂਹ ਤਾਂ ਪੈ ਗਿਆ ਟੋਹਣਾ ਸਾਹਿਬ ਹੋਰ ਗੱਲ ਕਰੋ ।
@baljitsingh-ut4cc
@baljitsingh-ut4cc 29 күн бұрын
SSA ji app ji da parugram ass he Neelam queen nal mulakat v. Karo ji request he..thanwad
@mewadhaliwalmewasingh6732
@mewadhaliwalmewasingh6732 Ай бұрын
ਪੰਜਾਬੀ ਨਾਂ ਲੈਣ ਵੇਲੇ ਪਿਛੂ😂😂😂😂
@manjitmahal2610
@manjitmahal2610 Ай бұрын
Last year to 80 persent ghat in Ropar kurali
@avtarsandhu9638
@avtarsandhu9638 27 күн бұрын
Avtar sandhu
@DeepakKamboj-wc6kz
@DeepakKamboj-wc6kz Ай бұрын
Jai haryana jai bharat
@karamsinghsandhu1489
@karamsinghsandhu1489 29 күн бұрын
Ajj taan vatt kadhte jalandhar ch meeh ne
@gurjinderkaursidhu117
@gurjinderkaursidhu117 Ай бұрын
Sir, maan saab nu dasso ke sevavan sirf announce na kern ohna te aml v hove. Bijli mehkme ch kde v kisi v koi fon nhi chukdda jdo lodd hove. Hor v mehkmiyan ch iho jiha hi haal hai.
@RajasranRajasran-kx3go
@RajasranRajasran-kx3go Ай бұрын
ਬੰਗਲਾ ਦੇਸ਼ ਵਾਲੇ ਵੀਆਪਨੇਆ
@balkarsingh9325
@balkarsingh9325 Ай бұрын
Pakoday akulay n khaiya kro,prosiyan n v bulaiya kro🙏🙏👍👍
@user-so1tm4gm6x
@user-so1tm4gm6x Ай бұрын
ਜੋਸ਼ੀਲਾ ਦਵਾਈ ਲੈ ਲਵੋ
@Mack_057x
@Mack_057x 27 күн бұрын
Sada ton tan pakistan v agay hai gold la gaya bena kesay coach or sulahat day or asi bronze lay k hi wha wha Dsp laga davo sp laga davo bas sar gaya indai da.
@sukhrajsingh4399
@sukhrajsingh4399 Ай бұрын
ਮੀਹ ਸਾਡੇ ਏਰੀਏ ਵਿਚ ਪਿੱਛੇ ਦੇ ਮੁਕਾਬਲੇ ਪੰਜ ਪ੍ਸੈਟ ਨਾਹੀ ਦੇ ਬਰਾਬਰ ਜੀ
@abroldentalcare8638
@abroldentalcare8638 Ай бұрын
Ginger tea Ashok Abrol
@gurinderjitkaur9497
@gurinderjitkaur9497 Ай бұрын
Asi Ludhiana to. Sade sirf. 2 vaar pia thoda thoda
@MandeepKaur-cj6fr
@MandeepKaur-cj6fr Ай бұрын
Singh is king
@HappyBajra-sz4vp
@HappyBajra-sz4vp Ай бұрын
Thind ji nu bhul ge 😂😂
@Mack_057x
@Mack_057x 27 күн бұрын
Swaa players nay 141 crore di abaddi wala desh or ik v gold medal nahi. Fir tan China walay v apnay hi bachay nay. Par china US da brabar gaya hai or asi nekhad pakistan toh v pechay reh gaya.
@charnsingh4399
@charnsingh4399 Ай бұрын
ਜਿਸ ਨੇ ਆਪਣੀ ਪੱਗ ਕੱਛ ਵਿੱਚ ਲਈ ਹੋਵੇ, ਉਸ ਤੋਂ ਆਪਣੀ ਪੱਗ ਬਚਾਕੇ ਰੱਖੋ।
@user-mf1sr5gh3q
@user-mf1sr5gh3q Ай бұрын
ਗਲ ਡੂੰਘੀ
@shukhdham1895
@shukhdham1895 Ай бұрын
Jise KICHU NA CHAHIYE SOHI "SHAHAN SHAH" JISNU KUJH CHAHIDA OH MAGTA HAI.. OH KADE VI MAGNA NAHI CHAD SAKDA 🎉🎉🎉🎉
@SidakbirSingh-du6of
@SidakbirSingh-du6of Ай бұрын
Very low in Baba Bacha SAB 🙏🏻🌹
@HarjitSingh-xs8qt
@HarjitSingh-xs8qt Ай бұрын
tahna sahib kapra na kaho chola sahib kaho
Magic or …? 😱 reveal video on profile 🫢
00:14
Andrey Grechka
Рет қаралды 62 МЛН
The CUTEST flower girl on YouTube (2019-2024)
00:10
Hungry FAM
Рет қаралды 42 МЛН
У ГОРДЕЯ ПОЖАР в ОФИСЕ!
01:01
Дима Гордей
Рет қаралды 7 МЛН
这三姐弟太会藏了!#小丑#天使#路飞#家庭#搞笑
00:24
家庭搞笑日记
Рет қаралды 119 МЛН
Magic or …? 😱 reveal video on profile 🫢
00:14
Andrey Grechka
Рет қаралды 62 МЛН