Chajj Da Vichar (2170) || ਆਹ ਲਓ ਫੇਰ ਆ ਗਈ ਅਰੂਸਾ

  Рет қаралды 42,330

Prime Asia TV

Prime Asia TV

Күн бұрын

Пікірлер: 114
@BalkarSingh-dd4ew
@BalkarSingh-dd4ew 22 сағат бұрын
ਟਹਿਣਾ ਸਾਹਿਬ ਸਤਿ ਸ੍ਰੀ ਅਕਾਲ ਅਤੇ ਹਰਮਨ ਥਿੰਦ ਜੀ ਸਤਿ ਸ੍ਰੀ ਅਕਾਲ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@chahal-pbmte
@chahal-pbmte 19 сағат бұрын
ਟਹਿਣਾ ਜੀ ਤੁਹਾਡੀ ਗੱਲ ਬਿਲਕੁਲ ਸਹੀ ਹੈ। ਯੂਟਿਊਬ ਨੇ ਹਰ ਇੱਕ ਨੂੰ ਵਕੀਲ, ਜੱਜ, ਡਾਕਟਰ, ਵੈਦ ਬਣਾ ਕੇ ਰੱਖਤਾ।
@didarsingh5954
@didarsingh5954 22 сағат бұрын
ਟਹਿਣਾਸਾਹਿਬ, ਜਦੋਂ ਤੱਕ ਅੱਠਵੀਂ ਤੱਕ ਕੋਈ ਫੇਲ੍ਹ ਨਹੀਂ ਹੋਣਾ, ਓਦੋਂ ਤੱਕ ਅਜਿਹੇ ਨਾਯਾਬ ਸ਼ਬਦ ਬਣਦੇ ਰਹਿਣਗੇ,,,,,,,,,
@MohanLal-ub6qw
@MohanLal-ub6qw 14 сағат бұрын
Thana ji s s akkal mar jaoo ga tho do lin suno Soch. Riha haan Oho pal kina khas hoya ga jism ch mara jado akhri sawas hoya ga agla hi pal muul vich. Apna miil jana hia ruhu mari nu uass pal ayha tarvas hoya ga iiss dhuna dah sab kuch iis dhuna vich rhha janay haa mara sab kuch uss pall mara pass hoyga ahya sab kuch taa mumkin honay saki jaa uss pal ve jaa rabb dha ahasas hoyaga
@SatnamSingh-bc5zm
@SatnamSingh-bc5zm 21 сағат бұрын
ਅਸੀਂ ਯਾਰਾਂ ਲਈ ਫੁੱਲ ਵਿਛਾਉਂਦੇ ਰਹੇ ਉਹ ਸਾਨੂੰ ਗੁੱਲੀ ਬਣਾ ਕੇ ਟੁੱਲ ਲਾਉਂਦੇ ਰਹੇ
@ranjitbrar2449
@ranjitbrar2449 21 сағат бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਸਵਰਨ ਸਿੰਘ ਜੀ ਬੀਬਾ ਹਰਮਨ ਅਜ ਦੇ ਟਾਈਮ ਜੋ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਕਲਯੁੱਗ ਵਿਚ ਠਗੋ ਠਗ ਹੋਊ ਕਹਿੰਦੇ ਠਗਿਆ ਕੌਣ ਜਾਊ ਮਾਹਰਾਜ ਕਹਿੰਦੇ ਜੋ ਕਿਸੇ ਤੇ ਧਿਝ ਗਿਆ ਸੋ ਅਜ ਸਚ ਹੋ ਰਿਹਾ ਹੈ ਧੰਨਵਾਦ
@ParminderGhuman-j1q
@ParminderGhuman-j1q 22 сағат бұрын
ਮੈਂ ਅਸੀਂ ਸੰਘਰਸ਼ਸ਼ੀਲ ਅਤੇ ਸਹਿਣਸ਼ੀਲਤਾ ਭਰਪੂਰ ਪ੍ਰਾਣੀ ਹਾਂ *ਦਿਖਾਵਾ ਤੇ ਖੂਬਸੂਰਤੀ ਦਾ ਵਹਿਮ ਨਹੀਂ ਪਾਲਦੇ ਹਾਂ*
@daljitsingh7980
@daljitsingh7980 21 сағат бұрын
ਦੀਪ ਬਰਾੜ 👌👌👍
@ParminderGhuman-j1q
@ParminderGhuman-j1q 19 сағат бұрын
@@daljitsingh7980 ਧੰਨਵਾਦ ਸੰਧੂ ਵੀਰੇ 😍😍
@ParminderGhuman-j1q
@ParminderGhuman-j1q 22 сағат бұрын
ਅਗਰ ਕਿਰਦਾਰ ਉੱਚਾ ਕਰਨਾ ਹੈ *ਤਾਂ ਆਪਣਾ ਜ਼ਮੀਰ ਜ਼ਿੰਦਾ ਰੱਖਣਾ ਪਵੇਗਾ*
@daljitsingh7980
@daljitsingh7980 21 сағат бұрын
ਦੀਪ ਬਰਾੜ 👌👌👍
@ParminderGhuman-j1q
@ParminderGhuman-j1q 19 сағат бұрын
@@daljitsingh7980 ਧੰਨਵਾਦ ਸੰਧੂ ਵੀਰੇ 😍😍
@narinderbhaperjhabelwali5253
@narinderbhaperjhabelwali5253 21 сағат бұрын
ਮੈਂ ਇੱਕ ਲੇਖ ਕਿਸੇ ਅਖ਼ਬਾਰ 'ਚੋਂ ਲੇਖ ਲਿਖਿਆ ਸੀ ,ਉਹਦੇ ਵਿੱਚ ਮੈਂ ਫਜ਼ੂਲ ਦੀ ਥਾਂ ਤੇ ਬੇਫਜ਼ੂਲ ਲਿਖਤਾ । ਆਖ਼ਰੀ ਲਾਈਨ ਵਿੱਚ ਲਿਖਤਾ। ਲੇਖ ਦਾ ਸਾਰਾ ਮਤਲਬ ਹੀ ਬਦਲ ਗਿਆ।
@ParminderGhuman-j1q
@ParminderGhuman-j1q 22 сағат бұрын
ਵਕਤ ਗੂੰਗਾ ਬੋਲਾ ਜਰੂਰ ਹੁੰਦਾ ਹੈ ਬੋਲਦਾ ਅਤੇ ਸੁਣਦਾ ਚਾਹੇ ਕੁਝ ਨਹੀਂ *ਪਰ ਉਹ ਸਭ ਕੁਝ ਦੇਖਦਾ ਜਰੂਰ ਹੈ*
@daljitsingh7980
@daljitsingh7980 21 сағат бұрын
ਦੀਪ ਬਰਾੜ 🙏❤️👌👌👍
@ParminderGhuman-j1q
@ParminderGhuman-j1q 19 сағат бұрын
@@daljitsingh7980😍🙏 ਜੀ ਸੰਧੂ ਵੀਰੇ
@ParminderGhuman-j1q
@ParminderGhuman-j1q 22 сағат бұрын
ਸਦਾ ਸੱਜਣਾ ਦੀ ਖੈਰ ਮੰਗੀਏ *ਕਦੇ ਮੰਗੀਏ ਨਾ ਬੁਰਾ ਕਿਸੇ ਗੈਰ ਦਾ*
@daljitsingh7980
@daljitsingh7980 21 сағат бұрын
ਦੀਪ ਬਰਾੜ 👌👌👍
@GurdeepSingh-mj7gc
@GurdeepSingh-mj7gc 21 сағат бұрын
🎉🙏
@wildertirathgill2121
@wildertirathgill2121 21 сағат бұрын
ਸਰਵਨ ਸਿਘ ਟਹਿਣਾ ਸਾਹਿਬ ਜੀ ਕੇਸਾ ਦੀ ਬੇਆਦਬੀ ਬਹੁਤੀ ਹੀ ਮਾੜੀ ਗੱਲ ਹੈ
@jashansidhu6381
@jashansidhu6381 21 сағат бұрын
😮ਉਸਦਾ ਇਲਾਜ ਕਰਨ ਲੋੜ ਹੈ ਐਵੇਂ ਲੋਕਾਂ ਨੇ ਪੰਜਾਬ ਦਾ ਤਮਾਸ਼ਾ ਬਣਾ ਦਿੱਤਾ ਹੈ
@daljitsingh8044
@daljitsingh8044 20 сағат бұрын
ਦਿੱਲੀ ਅਤੇ ਲਹੋਰ ਤੋਂ ਪਰਦੂਸ਼ਣ ਪੰਜਾਬ ਵਿੱਚ ਆ ਰਿਹਾਂ ਹੈ। ਸੰਭਲ ਕੇ ਰਹੋ।
@daljitsingh7980
@daljitsingh7980 21 сағат бұрын
ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏
@gurcharankulana
@gurcharankulana 9 сағат бұрын
ਸਾਡੇ ਪਿੰਡ ਕੁਲਾਣਾ ਮਾਨਸਾ ਜ਼ਿਲ੍ਹੇ ਦੇ ਵਿਚ ਗੁਰ ਨਾਨਕ ਦੇਵ ਜੀ ਦਾ, ਜਨਮ ਦਿਹਾੜਾ ਮਨਾਇਆ ਗਿਆ ਹੈ, ਪਟਾਕੇ ਚਲਾਏ ਗਏ,
@gurcharansinghmann1814
@gurcharansinghmann1814 18 сағат бұрын
ਪਾਕਿਸਤਾਨ ਨੂੰ ਹੁਕਾ ,ਸਿਗਰਟ ਬੀੜੀ ਆਦਿ ਤੇ ਵੀ ਪਬੰਦੀ ਲਗਣੀ ਚਾਹੀਦੀ ਐ ।❤
@gurlalvirk9900
@gurlalvirk9900 21 сағат бұрын
ਸਵਰਨ ਸਿੰਘ ਟਹਿਣਾ ਸਾਹਿਬ ਜੀ ਹਰਮਨ ਥਿੰਦ ਜੀ ਪਰਾਇਮ ਏਸ਼ੀਆ ਦੇ ਸਾਰੇ ਮੇਬਰਾ ਨੂੰ ਸਤਿ ਸ੍ਰੀ ਆਕਾਲ ਜੀ
@SukhwinderSingh-wq5ip
@SukhwinderSingh-wq5ip 20 сағат бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@BalwantSingh-to7nu
@BalwantSingh-to7nu 10 сағат бұрын
ਟਹਿਣਾ ਸਾਬ ਅੰਮ੍ਰਿਤਸਰ ਵਿੱਚ ਤਾਂ ਧੂੰਆਂ ਸਭ ਤੋਂ ਜ਼ਿਆਦਾ ਸੀ ਉਥੇ ਧਨਖੜ ਸਾਬ ਉਥੇ ਕਿਵੇਂ ਉਤਰ ਗਏ
@ravindersinghkundra535
@ravindersinghkundra535 50 минут бұрын
ਟਹਿਣਾ ਮੂਰਖਤਾ ਕਰਨ ਤੋਂ ਨਹੀਂ ਹਟਦਾ। ਹਰ ਗੱਲ ਵਿੱਚ ਹਰਮਨ ਨੂੰ ਨੀਵਾਂ ਦਿਖਾਉਣਾ ਇਸ ਦਾ ਸ਼ੁਗਲ ਹੈ। ਪਰ ਹਰਮਨ ਇਸ ਤੋਂ ਕਿਤੇ ਵੱਧ ਸਿਆਣੀ ਹੈ। ਇਹਨੂੰ ਬਦਲ ਦਿਓ।
@gurbaxkaur2452
@gurbaxkaur2452 20 сағат бұрын
ਥਿੰਦ ਜੀ ਮੂਖ ਮੰਤਰੀ ਦੀ ਕੋਈ ਸੁਣਦਾ ਜੇ ਪਰਾਲੀ ਨੂੰ ਅਗ ਲੌਣ ਤੋ ਰੋਕਦੇ ਆ ਤੇ ਜਿਮੀਦਾਰ ਅਫਸਰਾਂ ਨੂੰ ਮਾਰਨ ਪੈ ਜਾਂਦੇ ਨੇ ਤੇ ਸਰਕਾਰ ਕੀ ਕਰੇ
@kashmirdegun7160
@kashmirdegun7160 10 сағат бұрын
ਹਰਮਨ ਜੀ ਤੁਸੀਂ ਮੋਟੇ ਬਹੁਤ ਹੋ ਗਏ ਹੋ ਜਿੰਮ ਜਾਇਆ ਕਰੋ
@sabherwaltraveler5496
@sabherwaltraveler5496 18 сағат бұрын
ਇਹ ਗੱਲ ਸੱਚੀ ਹੇ ਜੇ ਗਰੀਬ ਦੇ ਕੇਸਾਂ ਦੀ ਬੇਅਦਬੀ ਹੁੰਦੀ ਹੇ ਤਾਂ ਉਹ ਬੇਅਦਬੀ ਨਹੀ ਮੰਨੀ ਜਾਂਦੀ 😂😂😂😊
@GurdeepSinghRakhra
@GurdeepSinghRakhra 19 сағат бұрын
ਇਹ ਨਾਂ ਧੁੰਦ ਹੈ ਇਹ ਤਾਂ ਮਨੁੱਖ ਦੀਆਂ ਗ਼ਲਤੀਆਂ ਦਾ ਰਿਜਲਟ ਹੈ
@GurdialSingh-hx7oj
@GurdialSingh-hx7oj 18 сағат бұрын
ਸ਼੍ਰੋਮਣੀ ਕਮੇਟੀ ਨੂੰ ਪੁਲਿਸ ਤੇ ਕਾਰਵਾਈ ਕਰਨੀ ਚਾਹੀਦੀ ਹੈਂ
@gurbaxkaur2452
@gurbaxkaur2452 20 сағат бұрын
ਟਹਿਣਾ ਸਾਹਿਬ ਤੇਹਰਮਨ ਥਿੰਦ ਜੀ ਸਤਿ ਸ਼ੀਰੀ ਅਕਾਲ ਟਹਿਣਾ ਜੀ ਇਜਤ ਨਾਲ ਬਲੌਣਾ ਕੋਈ ਮਾੜੀ ਗਲ ਨਹੀ ਸਾਹਿਬ ਨਾਲ ਬਲੌਣਾ ਚੰਗੀ ਗਲ ਆ
@BaljitSingh-s6q
@BaljitSingh-s6q 4 сағат бұрын
❤❤🎉🎉
@amriksingh1813
@amriksingh1813 19 сағат бұрын
ਟਹਿਣਾ ਜੀ ਅੰਗਰੇਜ਼ੀ ਘੁਸੇੜਨ ਲੱਗ ਪਏ ਤੁਸੀਂ ਚੱਜ ਦੇ ਵਿਚਾਰ ਵਿੱਚ। Domestic,(ਘਰੇਲੂ) flight (ਉਡਾਣ),shirt (ਝੱਗਾ,ਕਮੀਜ਼ )ਆਦਿ
@SantrenGianiSukhbirSingh
@SantrenGianiSukhbirSingh 9 сағат бұрын
ਟਹਿਣਾ ਜੀ ਮੈਂ ਤੁਹਾਨੂੰ ਪੜਿਆ ਲਿਖਿਆ ਮੰਨਦਾ ਸਾਂ। ਪਰ ਤੁਸੀਂ ਵੀ ਪਾਗਲਪਨ ਨੂੰ ਉਭਾਰਨ ਵਿੱਚ ਹਿੱਸਾ ਪਾ ਰਹੇ ਹੋ
@GurnekSingh-l6c
@GurnekSingh-l6c 18 сағат бұрын
916 th.Like.💚🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ ਟਹਿਣਾ 22 ਜੀ ਤੇ ਬੇਟੀਆ ਹਰਮਨ ਕੌਰ ਜੀ 👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️💯
@surinderkataria9315
@surinderkataria9315 21 сағат бұрын
Bhut vadiya Chajj da vichar
@kirankaur4504
@kirankaur4504 18 сағат бұрын
ਸਤਿ ਸ੍ਰੀ ਅਕਾਲ ਜੀ 🙏🙏
@tarlok2074
@tarlok2074 20 сағат бұрын
ਟਹਿਣਾ ਸਾਹਬ ਜੀ ਛਿੱਤਰੋ ਕੇ ਭੂਤ ਬਾਤੋਂ ਸੇ ਨਹੀ ਮਾਨਤੇ
@Lakhvirsingh-bt2nq
@Lakhvirsingh-bt2nq 22 сағат бұрын
ਸਤਿ ਸ੍ਰੀ ਅਕਾਲ ਜੀ
@kuldeepdillonkd
@kuldeepdillonkd 19 сағат бұрын
ਇਹ ਵੀ ਦੱਸ ਦਿਓ ਜੋ ਬੋਲੇ ਸੋ ਨਿਹਾਲ ਬੋਲਿਆ ਕਰੋ ਇਕੱਲਾ ਬੋਲੇ ਸੋ ਨਿਹਾਲ ਮਤਲਬ ਬਦਲ ਦਿੰਦਾ
@JagsirMour
@JagsirMour 20 сағат бұрын
ਟਹਿਣਾ ਸਹਿਬ ਰੂਸ ਵਾਲਿਆਂ ਨੂੰ ਕਹੋ ਕੀ ਸਰਮਤ ਇੱਕ ਇਧਰ ਛੱਡ ਦਿਓ ਸਾਰੇ ਮਸਲੇ ਹੱਲ ਹੋ ਜਾਣਗੇ
@JagsirMour
@JagsirMour 21 сағат бұрын
ਟਹਿਣਾ ਸਹਿਬ ਧੁੰਦ ਪਰਮਾਤਮਾ ਨੂੰ ਸਾਰੀ ਦੁਨੀਆਂ ਦਾ ਫ਼ਿਕਰ ਹੈ ਪਰਮਾਤਮਾ ਸਾਨੂੰ ਬਚਾਉਣ ਲਈ ਧੁੰਦ ਪਾਈ ਹੈ
@yaardriver5265
@yaardriver5265 22 сағат бұрын
Good sir ji🙏🙏🙏
@drdhillon8806
@drdhillon8806 20 сағат бұрын
Tehna saab bahut vadeya banda bahut sahi gllan karda yaar
@tejinderpalsingh7817
@tejinderpalsingh7817 22 сағат бұрын
Sat shri akal Tehna j and Harman Thind j
@gurmailsinghbhullar571
@gurmailsinghbhullar571 20 сағат бұрын
Tehna sahib Thand hai
@gurcharansinghmann1814
@gurcharansinghmann1814 18 сағат бұрын
ਦੋ ਵੀਕਾਂ ਕੰਮ ਕੀਤਾ(ਵੀਕਾਂ)😂❤
@narinderbhaperjhabelwali5253
@narinderbhaperjhabelwali5253 21 сағат бұрын
ਟਹਿਣਾ ਸਾਹਿਬ ਬੇਫਜ਼ੂਲ ਤੇ ਫਜ਼ੂਲ ਵਿੱਚ ਅੰਤਰ ਦੱਸੋ। ਕਈ ਕਹਿ ਦਿੰਦੇ ਆ ਬੇਫਜ਼ੂਲ ਬਹਿਸ ਨਹੀਂ ਕਰਨੀ ਚਾਹੀਦੀ। ਪਰ ਅਸਲੀ ਵਾਕ ਹੈ ਸਾਨੂੰ ਫਜ਼ੂਲ ਦੀ ਬਹਿਸ ਨਹੀਂ ਕਰਨੀ ਚਾਹੀਦੀ। ਅਸੀਂ ਬੇ ਬੇਫਜ਼ੂਲ ਐਵੇਂ ਹੀ ਲਾ ਦਿੰਦੇ ਹਾਂ
@Bikaram_singh-rudala
@Bikaram_singh-rudala 20 сағат бұрын
ਟਹਿਣਾ ਸਾਹਿਬ ਥਿੰਦ ਬੇਟਾ ਮੈ। 14 ਘੱਟ15 ਜਮਾਤਾਂ ਪੜਿਆ ਹਾ ਪਰ ਤੁਸੀਂ ਅਜੇ। ਤੇ। ਹਜੇ। ਦਾ ਫ਼ਰਕ ਦਸੋ ਤੁਸੀਂ ਪੰਜਾਬੀ ਦੇ ਪਹਿਰੇਦਾਰ ਹੋ। ਮੇਹਰਬਾਨੀ
@pirthasingh9355
@pirthasingh9355 19 сағат бұрын
ਸਵਰਨਾ ਹਰਮਨ ਪਹਿਲੀ ਵਾਰ ਕਦੋਂ ਮਿਲੇ ਸਨ।
@narinderbhaperjhabelwali5253
@narinderbhaperjhabelwali5253 20 сағат бұрын
ਟਹਿਣਾ ਸਾਹਿਬ ਜੀ ਅਸੀਂ ਤਾਂ ਛੋਟੇ ਹੁੰਦੇ ਰੋਟੀ ਦਾ ਪੋਪਲਾ ਜਿਹਾ ਬਣਾ ਕੇ ਮਿੰਟ ਵਿੱਚ ਹੀ ਖਾ ਲੈਂਦੇ ਸੀਗੇ
@jasbirsingh4931
@jasbirsingh4931 21 сағат бұрын
I love this parogram Jasbir Singh dera baba
@gurdassivia-cg4zp
@gurdassivia-cg4zp 21 сағат бұрын
Nice 💯💯
@jarnailsingh9949
@jarnailsingh9949 10 сағат бұрын
33419th viewer Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤
@SuchasinghSandhu-y3z
@SuchasinghSandhu-y3z 20 сағат бұрын
My favorite program g
@narinderbhaperjhabelwali5253
@narinderbhaperjhabelwali5253 21 сағат бұрын
ਧੁੰਦ ਦੇ ਬੱਦਲਾਂ 'ਚੋਂ ਮੀਂਹ ਲੱਭਦਾ ਅਣਜਾਣਾ
@JagdishKumar-h7w3z
@JagdishKumar-h7w3z 22 сағат бұрын
ਇਹ ਮੁੰਡਾ ਦਿਮਾਗ਼ੀ ਤੌਰ ਤੇ ਪਰੇਸ਼ਾਨ ਹ
@chahal-pbmte
@chahal-pbmte 19 сағат бұрын
ਜੇਕਰ ਕੋਈ ਪੁਲਿਸ ਕਰਮਚਾਰੀਆਂ ਨੂੰ ਅੱਗੋਂ ਗਾਲਾਂ ਕੱਢੇ ਫਿਰ ਉਹ ਹਾਰ ਪਾਉਣਗੇ। ਪੁਲਿਸ ਵਾਲਿਆ ਨੇ ਵਧੀਆ ਕੀਤਾ।
@LoveBoy-qo6mi
@LoveBoy-qo6mi 18 сағат бұрын
ਬਿਲਕੁੱਲ ਤੁਸਾ ਸੱਚ ਹੱਕ ਦੀ ਗੱਲ ਕੀਤੀ ਉਸਤਾਦ ਪੰਜ਼ਾਬ ਪੁਲੀਸ ਨੇ ਬਹੁਤ ਵਧੀਆ ਕੀਤਾ ਮੰਤਰੀ ਦਾ ਧਮਕ ਬੇਸ ਬਜਾ ਕੇ ਮਜ਼ਾ ਆ ਗਿਆ ਯਾਰ ਸੱਚੀ ਰੂ ਖੁਸ਼ ਹੋ ਗਈ ਮੰਤਰੀ ਬੌਹਤ ਗ਼ਲਤ ਕਰ ਰਿਹਾ ਸੀ ਜ਼ਿੰਦਾਬਾਦ ਜ਼ਿੰਦਾਬਾਦ ਪੰਜ਼ਾਬ ਪੁਲੀਸ ਜ਼ਿੰਦਾਬਾਦ 👍👍👍👍👍👍👍👍👍👍👍👍👍👍👍
@narinderbhaperjhabelwali5253
@narinderbhaperjhabelwali5253 21 сағат бұрын
ਸਾਡੇ ਪਿੰਡ ਅੱਜ ਬਰਫ਼ ਜੰਮੀ ਪਰ ਫਰਿੱਜ਼ ਵਿੱਚ
@skytech6719
@skytech6719 19 сағат бұрын
Hahahahahha.
@Satnamsinghbeedu
@Satnamsinghbeedu 20 сағат бұрын
❤❤
@GurpreetKaur-lx9tp
@GurpreetKaur-lx9tp 18 сағат бұрын
👌🙏🇩🇪♥️
@khullarfamily3478
@khullarfamily3478 18 сағат бұрын
ਿੲਹ ਧੁੰਦ ਦਾ ਕਾਰਨ ਞੀ ਦੱਸ ਦਿੳੂ ਗੱਲ ਦੱਬ ਕਿੳੂਗੲੇ😅
@PanjabKaur-h6d
@PanjabKaur-h6d 34 минут бұрын
Very ❤❤🎉🎉❤❤
@aviroopbrar7356
@aviroopbrar7356 21 сағат бұрын
Most of the person in the society are side tracking the important issues fased by the public i.e. Education, Health Care, Employment & Infrastructure development.
@sukdeepkaur6901
@sukdeepkaur6901 18 сағат бұрын
Leader sare sutte py aa koi v dhuaan vare nhi sochda 😢
@ShivrajSingh-ls8qj
@ShivrajSingh-ls8qj 21 сағат бұрын
ਹਰਕਤ ਚੰਗੀ ਮਾੜੀ ਹੋ ਸਕਦੀ ਹੈ,ਨਿਖਾਲਸ ਨਹੀਂ ਖਾਲਸ
@BoharDhillon-hw3uc
@BoharDhillon-hw3uc 22 сағат бұрын
🙏🙏🙏🙏🙏
@narinderbhaperjhabelwali5253
@narinderbhaperjhabelwali5253 21 сағат бұрын
passing smoking is more dangerous for health
@abroldentalcare8638
@abroldentalcare8638 20 сағат бұрын
Farmers are not to oblige govt centre and state and vice versa Ashok Abrol
@bhindersingh9885
@bhindersingh9885 21 сағат бұрын
Ji sabh thek he ji Par thek ta kughh v nhi
@abroldentalcare8638
@abroldentalcare8638 20 сағат бұрын
Once I had seen one lady consultant at new delhi who was chain smoker
@Globalflavors
@Globalflavors 20 сағат бұрын
I think yelling at CM Maryam Nawaz Shareef is a stupidity on CM Mann Saab, he should understand that to resolve an issue, we must sit down and communicate and taunting will never work.
@MeenuSharma-y2o
@MeenuSharma-y2o 21 сағат бұрын
A hay tana sb sare Mera bala bolta
@arjansingh980
@arjansingh980 21 сағат бұрын
Taina Ji Tuhanu Galtia Kadn de Aadt hy🙏👍
@kahlonsingh9046
@kahlonsingh9046 21 сағат бұрын
ਪੰਜਾਬੀ ਭਾਸ਼ਾ ਦਾ ਪਹਿਲਾਂ ਹੀ ਬਹੁਤ ਘਾਣ ਕੀਤਾ ਪਿਆ ਹੈ। ਗਲਤੀਆਂ ਨੂੰ ਸੁਧਾਰਨਾ ਬਹੁਤ ਜਰੂਰੀ ਹੈ,ਨਹੀ ਤਾਂ ਆਉਣ ਵਾਲੇ ਸਮੇਂ ਵਿੱਚ ਸ਼ਬਦਾਂ ਦੇ ਅਰਥ ਦੀ ਥਾਂ ਅਨਰਥ ਹੋ ਜਾਏਗਾ।
@skytech6719
@skytech6719 19 сағат бұрын
@@kahlonsingh9046agree
@abroldentalcare8638
@abroldentalcare8638 20 сағат бұрын
Ashok Abrol
@arjan8046
@arjan8046 19 сағат бұрын
Aye q nhi kehnde v prali nu agg na lavvo
@JasbirDhillon-qm1og
@JasbirDhillon-qm1og 20 сағат бұрын
Kala Kan kalatda mehli udia ja Rassa pamwa patt da kite na farria jah Meri Nani Menu Bat Sanudi Hudi Si
@sukhjeetsinghsamaon2928
@sukhjeetsinghsamaon2928 20 сағат бұрын
ਜੇਕਰ ਚੜਦੇ ਪੰੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਭਾਰਤ ਤੇ ਪਾਕਸਿਤਾਨ ਦੇ ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ ਦਾ ਮੁੱਖ ਮੰਤਰੀ ਨਿਵਾਸ ਤੇ ਵਿਆਹ ਹੋ ਜਾਵੇ ਤਾ਼ ਧੂੰਆ਼ ਤੇ ਧੁੰਦ ਸਾਫ ਹੋ ਸਕਦੈ,.. ਜਿਸ ਨਾਲ ਇਹ ਸਹੀ ਸਾਬਤ ਹੈਵੇਗਾ ਕੇ ਸੈਹਣੀਆ੍ ਪਾਕਿਸਤਾਨਣਾ਼ ਦਾ ਦਿਲ ਮਹਾਰਾਜੇ ਹੀ ਨਹੀ ਜਿੱਤਦੇ, ਸਗੋ਼ ਮਾਲਵੇ ਦੇ ਨੌਜਵਾਨ ਵੀ ਜਿਤਦੇ ਨੇ,.. ਚਿੱਠੀਆ਼ ਲਿਖਣ ਦਾ ਕੀ ਫਾਇਦਾ..ਜੇ ਚੜਦੇ ਪੰਜਾਬ ਦੀ ਸਰੀਫ, ਼਼ਤੇ ਭਗਵੰਤ ਮਾਨ ਨਸਾ ਬਣ ਕੇ ੜ ਜਾਵੇ ਤਾ਼ ਨਵਾ ਮਰੀਅਮ ਮਾਨ ਸਾ਼ਝਾ ਰਾ਼ਝਾ ਪੰਜਾਬ ਪੈਦਾ ਹੇ ਸਕਦੈ,... ❤️ਸੁਖਜੋਤ❤❤❤️
@abroldentalcare8638
@abroldentalcare8638 20 сағат бұрын
Both are in summer dress but later on talk about cold etc Ashok Abrol
@arjansingh980
@arjansingh980 21 сағат бұрын
Imandar Banda Kady Siast Vich ne Aounda.
@arjansingh980
@arjansingh980 21 сағат бұрын
Imandar Banda Kdy Pind da Memdar ne Kharrda
@swaransinghaulakh2421
@swaransinghaulakh2421 18 сағат бұрын
Bai ne Fogg Wale qns da sahi jwab ni dita, bhi ne mntri te gal tal te, eh daseya ni kr smog prali nu aag laun nal hoi a, aankha bhi much rahiya motor cycle te jande
@manjitSingh-yo9fq
@manjitSingh-yo9fq 21 сағат бұрын
Bai tena ji eh demag pakho teek ni pr police ne jo ketta bhut mada ketta pagell bande nu ese kutna tusi ap dekh lo ehna nu gangstar ne desde
@MeenuSharma-y2o
@MeenuSharma-y2o 19 сағат бұрын
Tehna sab ik gal da jabab Dio sikh de pag di baadvi Hindu di baadvi ki.a
@er.nareshkumar9545
@er.nareshkumar9545 Сағат бұрын
New world order da Kamaal Salfar spray kiti gayi aa. Loka nu bimar karna , te Gulam banaona.
@abroldentalcare8638
@abroldentalcare8638 20 сағат бұрын
Your goodself only talk about birhi but not about cigarette hukka sigar oral tobacco etc Ashok Abrol
@skytech6719
@skytech6719 19 сағат бұрын
Same thing
@sukhdevsingh699
@sukhdevsingh699 21 сағат бұрын
Je tu mettha singh h te such dush pishe caykel khadda kew ketta va aa mere kol bethe ke mere kolo pushee jandee a tiwana ??
@cartoonmafia9700
@cartoonmafia9700 15 сағат бұрын
Mera swaal ehh b sbb toh vadh pollution delhi ch aa sara saal rehnda phr usda pollution dujya states ch janda ja ohde ch hora daa
@SatnamSingh-s2l
@SatnamSingh-s2l 11 сағат бұрын
Ttaina साब तुसी केहा C thand aa गई jacketan lad लवो पर मेरी jekat ता चूहे ने katt ditti दसो मैं hun ki karan . जैकेट नवी लवा या rafoo करवा lavan 🙏please dasseo ज़रुर
@HardeepSingh-pj7tu
@HardeepSingh-pj7tu 48 минут бұрын
❤❤❤❤
@boharsingh7725
@boharsingh7725 22 сағат бұрын
🙏🙏🙏🙏🙏
@HappyKubbe-h1h
@HappyKubbe-h1h 21 сағат бұрын
🙏🙏🙏🙏🙏
Real Man relocate to Remote Controlled Car 👨🏻➡️🚙🕹️ #builderc
00:24
Каха и лужа  #непосредственнокаха
00:15
БУ, ИСПУГАЛСЯ?? #shorts
00:22
Паша Осадчий
Рет қаралды 2,4 МЛН