Chajj Da Vichar (2220) || ਪੰਜਾਬੀਓ ਆਹ ਕੀ Canada ਨਾ ਜਾਇਓ

  Рет қаралды 23,921

Prime Asia TV

Prime Asia TV

Күн бұрын

Пікірлер: 74
@SukhwinderSingh-wq5ip
@SukhwinderSingh-wq5ip 25 минут бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@BalwantSingh-to7nu
@BalwantSingh-to7nu 3 сағат бұрын
ਦੋ ਕਿਤਾਬਾਂ ਪੜ੍ਹ ਲਵੋ ਸਿੱਖ ਰਾਜ ਕਿਵੇਂ ਬਣਿਆ ਅਤੇ ਸਿੱਖ ਰਾਜ ਕਿਵੇਂ ਗਿਆ
@palasingh5151
@palasingh5151 3 сағат бұрын
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
@User.YouTube_creaters
@User.YouTube_creaters 4 сағат бұрын
ਹੰਕਾਰੀ ਬੰਦੇ ਨੂੰ ਨਾ ਤਾਂ ਆਪਣੀਆਂ ਗਲਤੀਆਂ ਦਿਖਾਈ ਦਿੰਦੀਆਂ ਨੇ *ਅਤੇ ਨਾ ਹੀ ਦੂਜਿਆਂ ਦੀਆਂ ਚੰਗੀਆਂ ਗੱਲਾਂ* ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾
@amargora5129
@amargora5129 3 сағат бұрын
db
@ShamsherSingh-ul8ic
@ShamsherSingh-ul8ic 24 минут бұрын
ਸਵਰਨ ਸਿੰਘ ਟਹਿਣਾ ਜੀ ਅੰਦ ਵਿਸ਼ਵਾਸ ਵਾਲ਼ੀ ਗੱਲ ਵਧੀਆ ਲੱਗੇ
@User.YouTube_creaters
@User.YouTube_creaters 4 сағат бұрын
ਭਰੋਸਾ ਕਰਦੇ ਵਕ਼ਤ ਹੁਸ਼ਿਆਰ ਰਿਹਾ ਕਰੋ ਕਿਉਂਕੇ *ਫਟਕੜੀ ਅਤੇ ਮਿਸ਼ਰੀ ਇੱਕੋ ਜਿਹੀ ਹੀ ਨਜ਼ਰ ਆਉਂਦੀ ਹੈ*
@User.YouTube_creaters
@User.YouTube_creaters 4 сағат бұрын
ਜੀਵਨ ਕਦੀ ਸੰਪੂਰਨ ਨਹੀਂ ਹੁੰਦਾ, ਸੜਕ ਵਾਂਗੂ ਇਸ ਵਿੱਚ ਭੀ ਉੱਪਰ ਥੱਲੇ ਕਈ ਮੋੜ ਹਨ *ਲੇਕਿਨ ਇਹੀ ਤਾਂ ਇਸਦੀ ਖੂਬਸੂਰਤੀ ਹੈ*
@GianchandGianchand-fw8or
@GianchandGianchand-fw8or 25 минут бұрын
Very nice and appreciable presentation. Thanks
@mewasinghjhajj6262
@mewasinghjhajj6262 2 сағат бұрын
🌹ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਹਰਮਨ ਥਿੰਦ ਜੀ 🙏
@SatnamSingh-bc5zm
@SatnamSingh-bc5zm 4 сағат бұрын
ਵੰਡੀਆਂ ਦੇ ਚਰਚੇ ਆਮ ਹੋ ਗਏ ਉਦੋਂ ਉਦੋਂ ਅਸੀਂ ਗੁਲਾਮ ਹੋ ਗਏ।
@malkeetkhambra7313
@malkeetkhambra7313 2 сағат бұрын
ਪ੍ਰੈਸ ਰਿਪੋਰਟਰ ਜੋਂ ਹੈਲਮੈਟ ਨਹੀ ਪਾਉਂਦੇ ਉਨ੍ਹਾ ਤੇ ਵੀ ਏਹ ਕਾਨੂੰਨ ਲਾਗੂ ਹੋਵੇ
@manjotchauhan5633
@manjotchauhan5633 2 сағат бұрын
ਟਹਿਣਾ ਸਾਹਿਬ ਅਤੇ ਮੈਡਮ ਥਿੰਦ ਜੀ ਸਾਡੇ ਪੰਜਾਬੀ ਬਾਹਰ ਜਾਣ ਦੀ ਹੋੜ ਬੰਦ ਕਰ ਦੇਣ ਤਾਂ ਸਾਰੇ ਦੇਸ਼ਾਂ ਨੂੰ ਪਤਾ ਲੱਗ ਜਾਵੇਗਾ
@BalwinderSingh-jw5ws
@BalwinderSingh-jw5ws 3 сағат бұрын
ਟਹਿਣਾ ਸਾਹਬ ਪਾਣੀ ਵਾਲੀ ਬੱਸ ਦਾ ਕੀ ਕਰਨੈ ਦੁਨੀਆਂ ਤਾਂ ਪਹਿਲਾਂ ਹੀ ਪਾਣੀ ਓ ਪਾਣੀ ਹੋਈ ਫਿਰਦੀ ਐ😂
@sonukhanguara9254
@sonukhanguara9254 4 сағат бұрын
Modi & Godi media htao 😢 India, ਪੰਜਾਬ ਬਚਾਓ 😊pls🙏
@gurlalvirk9900
@gurlalvirk9900 3 сағат бұрын
ਸਵਰਨ ਸਿੰਘ ਟਹਿਣਾ ਸਾਹਿਬ ਜੀ ਹਰਮਨ ਥਿੰਦ ਜੀ ਪਰਾਇਮ ਏਸ਼ੀਆ ਦੇ ਸਾਰੇ ਮੇਬਰਾ ਨੂੰ ਸਤਿ ਸ੍ਰੀ ਆਕਾਲ ਜੀ
@jasbirsingh4931
@jasbirsingh4931 Сағат бұрын
This parogram good and jabardast hai Jasbir Singh dera baba nanak gurdaspur
@HarkrishnSingh-y4e
@HarkrishnSingh-y4e 4 сағат бұрын
Satshiree akal ji 🙏 🌷 ⚘️ 🌺 ❤️
@satwindersingh6526
@satwindersingh6526 2 сағат бұрын
Wonderful ji ❤❤❤❤❤❤❤❤❤❤
@PawanKumar-q2i4c
@PawanKumar-q2i4c 40 минут бұрын
ਮੈਡਮ ਜੀ ਹਰ ਗਲ ਤੇ ਦੰਦ ਨਾ ਕਢੌ
@balwindersinghpawar5024
@balwindersinghpawar5024 2 сағат бұрын
ਸਤਿ ਸ਼੍ਰੀ ਆਕਾਲ ਜੀ
@kamaldhindsa7528
@kamaldhindsa7528 3 сағат бұрын
Love your program. Entertaining 👌
@harrygill3982
@harrygill3982 2 сағат бұрын
Good ਜੌਬ sir ਜੀ ਐਂਡ manda ਜੀ
@GurmeetSingh-mf2fw
@GurmeetSingh-mf2fw 4 сағат бұрын
ਆਈਂ ਐਂ ਕਾਸ਼ ਤੋਂ ਗਰੀਬ ਤੇ ਜਵਾਨੀਏ ਨੀ ਫ਼ਿਕਰਾਂ ਚ ਮੁੱਕ ਜਾਏਗੀ।
@chhindasinghaulakh6815
@chhindasinghaulakh6815 3 сағат бұрын
Sidhu Da Ganna yaad Aa Gaya jisde Bich tohade show Da zikar kita si usne.Tusi Bohat Sohna show Kar Rahe Ho Bhai Ji Ate Behan Ji
@PawanKumar-q2i4c
@PawanKumar-q2i4c 46 минут бұрын
ਇੱਥੇ ਤਾਂ ਅਮਿਤ ਸ਼ਾਹ ਆਪ ਪਤੰਗ ਉਡਾਈ ਜਾਂਦਾ
@KirpalsinghGrewal
@KirpalsinghGrewal Сағат бұрын
GoodJodSir
@satvirkaur2414
@satvirkaur2414 2 сағат бұрын
Sat Sri akal ji 🙏
@dansinghmannmann3456
@dansinghmannmann3456 4 сағат бұрын
ਟਹਿਣਾ ਸਾਹਿਬ ਤੁਸੀ ਅਖ਼ਬਾਰ ਚ ਲਿਖਦੇ ਸੀ ਹੁਣ ਕਿਓਂ ਨਹੀਂ ਲਿਖਦੇ ਜੀ ਮੇ ਤੁਹਾਨੂੰ ਮੈਸੇਜ ਭੇਜਦਾ ਹੁੰਦਾ ਸੀ ਜੀ
@SurinderKhehra-ix5ie
@SurinderKhehra-ix5ie 47 минут бұрын
ਹਾਂ ਇਨ੍ਹਾਂ ਦਾ ਕਾਲਮ ਹੁੰਦਾ ਸੀ ਖਰੀਆਂ ਖਰੀਆਂ, ਬਹੁਤ ਵਧੀਆ ਹੁੰਦਾ ਸੀ
@boharsingh7725
@boharsingh7725 Сағат бұрын
🙏🙏🙏🙏🙏
@parminderbrar888
@parminderbrar888 3 сағат бұрын
ਸ਼ੋ ਦਾ ਨਾ ਰੱਖਿਆ ਚੱਜ ਦਾ ਵਿਚਾਰ 😂😂😂 ਮੂਸੇਆਲਾ ਯਾਦ ਆ ਗਯਾ
@rupindersingh7070
@rupindersingh7070 33 минут бұрын
ਜਿਹੜੇ ਗੱਡੀ ਦੀ ਲਾਈਟ ਹਾਈ ਕਰਕੇ ਚਲਾਉਂਦੇ ਨੇ ਉਹਨਾ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ
@JagtarGill-u1z
@JagtarGill-u1z Сағат бұрын
Very good thana shiab and Harman thind ji thanks v rano the payal disaster ludhiana
@DishaSony
@DishaSony Сағат бұрын
❤❤❤2220
@MuhammadAfzal-ud5dk
@MuhammadAfzal-ud5dk 4 сағат бұрын
سردار جی لکھا سدھانا کیندا سی سارے پنجاب والے امریکہ جا رہے ہیں پنجاب خالی ہو رہا ہے❤ ڈاؤن لوڈ ٹرمپ میں لکھے سدھانے کی بات مان لی سب کو واپس بھیج رہا ہے
@HarbansSingh-bt8br
@HarbansSingh-bt8br 3 сағат бұрын
ਟਹਿਣਾ ਜੀ ਅਵਾਰਾ ਕੁਤਿਆਂ ਵਾਰੇ ਵੀ ਸਰਕਾਰ ਨੂ ਕੁਝ ਕਰਨ ਲਈ ਵਿਚਾਰ ਦਿਓ
@User.YouTube_creaters
@User.YouTube_creaters 4 сағат бұрын
ਪਹਿਰਾਵਾ ਕਿੰਨਾ ਵੀ ਬ੍ਰੈਂਡਡ ਕੰਪਨੀ ਦਾ ਹੋਵੇ ਇੱਕ *ਘਟੀਆ ਇਨਸਾਨ ਦੇ ਸੁਭਾਅ ਨੂੰ ਬਦਲ ਨਹੀਂ ਸਕਦਾ*
@amargora5129
@amargora5129 3 сағат бұрын
DB
@sonukhanguara9254
@sonukhanguara9254 4 сағат бұрын
ਟਹਿਣਾ ਸਾਂਬ voooo sona chajj tha vichar 😊
@tejinderpalsingh7817
@tejinderpalsingh7817 3 сағат бұрын
ਟਹਿਨਾ ਸਾਹਿਬ ਅੰਗਰੇਜੀ ਘਟ ਵੱਰਤੋਂ
@tejinderpalsingh7817
@tejinderpalsingh7817 4 сағат бұрын
Sat shri akal Tehna j and Harman Thind j
@jarnailsingh9949
@jarnailsingh9949 4 сағат бұрын
Eighty seventh Like and Share Jarnail Singh Khaihira Retired C H T Seechewaal V P O Nalh Via Loheeyan Khaas Jalandhar Pannjab Great India Prime Asia 🌏❤
@surajkaurchahal725
@surajkaurchahal725 3 сағат бұрын
Very nice 👌
@GurdeepSingh-pq9mf
@GurdeepSingh-pq9mf 22 минут бұрын
Tehnha Sahib Ji Bahut Wadhia Gall kiti, Police Mulazama da v Helmut, Seet Belat, Wagera da Dobel chalan Howe.
@PawanKumar-n6s9c
@PawanKumar-n6s9c 2 сағат бұрын
Good evening
@Karmjitkaur-gk1xq
@Karmjitkaur-gk1xq 4 сағат бұрын
ਟਹਿਣਾ ਜੀ ਇੱਥੇ ਤਾਂ ਨਵਜੋਤ ਸਿੰਘ ਸਿਁਧੂ ਤੇ ਨੋਨੀ ਸਿਁਧੂ ਪਤੰਗ ਚੜ੍ਹਾ ਰਹੇ ਸੀ ਤੇ ਜੁਰਮਾਨਾ ਲਗਾਉਣ ਵਾਲੇ ਹੀ ਲਁਗੇ ਪਏ ਆ ਕਿਹੜੀਆਂ ਗਁਲਾਂ ਕਰੀ ਜਾਨੇ ਉਂ😃😃
@BhagSingh-k2d
@BhagSingh-k2d 4 сағат бұрын
ਕਹਿਣਾ ਸਾਹਿਬ ਤੁਸੀਂ ਚਾਈਨਾ ਡੋਰ ਦੀ ਗੱਲ ਕਰਦੇ ਇੱਕ ਬੱਚਾ ਪਤੰਗ ਹਟਾ ਰਿਹਾ ਦਾ ਭਈਆਂ ਦਾ ਮੈਂ ਜਾ ਕੇ ਉਹਦੀ ਡੋਰ ਚੈੱਕ ਕੀਤੀ ਇਹਨਾਂ ਦੀ ਨਹੀਂ ਹੈ ਧਾਗੀ ਦੀਦੀ ਉਹ ਵੀ ਇੰਨੀ ਪੱਕੀ ਮੇਰੇ ਹੱਥ ਨਾਲ ਟੁੱਟੀ ਨਹੀਂ ਮੈਂ ਬਹੁਤ ਖਿੱਚੀ ਉਹ ਵੀ ਗਲ ਚ ਫਸ ਗਿਆ ਮੈਂ ਘੱਟ ਉਹਨੇ ਵੀ ਨਹੀਂ ਕਰਨੀ
@sarbatdabhala1m450
@sarbatdabhala1m450 Сағат бұрын
ਸਾਡੇ ਪੰਜਾਬ ਦੇ ਮੂਰਖ ਬੰਦੇ ਨਹੀਂ ਸਮਝਦੇ ਪਤੰਗ ਬਾਜ਼ੀ ਤੋਂ
@amarjitbrar6938
@amarjitbrar6938 3 сағат бұрын
ਮੈਡਮ ਜੀ ਮੇਰੇ ਵਰਗੇ ਹੋ। ਮੈਂ ਵੀ ਲਫਾਫੇ ਦਾ ਪਤੰਗ ਉਡਾਉਂਦੀ ਸੀ।
@GarryDhillon-oj4ll
@GarryDhillon-oj4ll 4 сағат бұрын
Schi gal Tehna sahibh G boht bura hall. Ho gea edr ta wmk 🙏
@GurdeepSingh-pq9mf
@GurdeepSingh-pq9mf 25 минут бұрын
Bahut Wadhia 👍 Wichar, Police Mulazam Verg de v chalan howan. Dobel chalan Howe.😅😢
@sonusinghsonusingh6847
@sonusinghsonusingh6847 2 сағат бұрын
Yaar thumbnail chaj de laaya kro.. Har video de thumbnail ch.. Aaa ki.. Aa ki hoeya.. Wrge shbd laa dine o.. Aapne jne lokan ch cursity paida krn di koshish krde o
@RajinderRaja-z5g
@RajinderRaja-z5g 4 сағат бұрын
ਹਰਮਨ ਜੀ ਜੇ ਮਾਂ ਪਿਓ ਆਪਣੀ ਜਿੰਮੇਵਾਰੀ ਸਮਝਣ ਲੱਗ ਜਾਣ ਤਾਂ ਬੱਚੇ ਆਪਣੇ ਆਪ ਹਟ ਜਾਣਗੇ
@shivdevsingh3626
@shivdevsingh3626 2 сағат бұрын
ਟਹਿਣਾ ਅੱਜ ਜਿਆਦਾ ਹੀ ਕਿੱਲ ਕਿੱਲ ਕੇ ਬੋਲ ਰਿਹੈ |
@GarryDhillon-oj4ll
@GarryDhillon-oj4ll 4 сағат бұрын
11:12
@SwaranSingh-b6p
@SwaranSingh-b6p 2 сағат бұрын
Swaran singh subedar army a p s
@PuaK-ts2xg
@PuaK-ts2xg 3 сағат бұрын
❤❤❤❤❤❤❤❤🎉🎉🎉🎉🎉😊🎉🎉❤❤❤
@balkarsingh-pn8jp
@balkarsingh-pn8jp 2 сағат бұрын
Fer leaders da kyu ni hunda chalaan
@rajkumarrana7255
@rajkumarrana7255 Сағат бұрын
Tehna ji rail gaddi ate greh gochhar de apas which ke relevancy hai? Study kar ke gal karna,ull jalul ni bakida.Wiseman said right "little knowledge is dangerous than nothing".
@TajinderMalhi-s4t
@TajinderMalhi-s4t 3 сағат бұрын
स्कूल वाली या बस चला देनी या ने टहना जी हरमन जी रोज गार बहुत हो जू
@TajinderMalhi-s4t
@TajinderMalhi-s4t 4 сағат бұрын
मोदी की यारी का असर है टहना जी हरमन जी
@KuldeepSingh-cl8de
@KuldeepSingh-cl8de 2 сағат бұрын
Sab thik a je rotey na khao je
@SatnamSingh-zk4ce
@SatnamSingh-zk4ce 3 сағат бұрын
Thena shab hun ve ja rahe a ki bhvekh hove gha
@rkj3421
@rkj3421 4 сағат бұрын
Harman te tehna Saab apni add bali pic change kr do ji
@kaursuits06
@kaursuits06 3 сағат бұрын
Je kar kites baunia band ho jan ta ikali dor da kar lange log is karke kites band ho jania chahidea ne
@ganja22g
@ganja22g 4 сағат бұрын
Kangana de Dade ne dwai si azadi 2014 ch.
@HarpreetSingh-uz1in
@HarpreetSingh-uz1in 3 сағат бұрын
Sir meri interview kero
@KuldeepSingh-cl8de
@KuldeepSingh-cl8de 3 сағат бұрын
Hun Relaxo a jee ban jao
@deepchouhan5931
@deepchouhan5931 3 сағат бұрын
Canada ch ekdum lodd toh jyda bnde sadd ke beda garak krta ji. Hor v desha to ate log but apne punjabiya ne houdd mtt bhaut kiti. Adjust ni ho paye ekdum. Pehla vdiya si, thode aaunde si te adjust ho jnde si
@BhagSingh-k2d
@BhagSingh-k2d 4 сағат бұрын
201
coco在求救? #小丑 #天使 #shorts
00:29
好人小丑
Рет қаралды 120 МЛН
1% vs 100% #beatbox #tiktok
01:10
BeatboxJCOP
Рет қаралды 67 МЛН
小丑女COCO的审判。#天使 #小丑 #超人不会飞
00:53
超人不会飞
Рет қаралды 16 МЛН
Правильный подход к детям
00:18
Beatrise
Рет қаралды 11 МЛН
Prime Health (237) || Do’s & Don’ts for Gut Health
23:27
Prime Asia TV
Рет қаралды 13 М.
coco在求救? #小丑 #天使 #shorts
00:29
好人小丑
Рет қаралды 120 МЛН