Chajj Da Vichar 833 || ਚਮਕੀਲਾ ਆਪਣੇ ਹੰਕਾਰ ਨਾਲ ਮਰਿਆ

  Рет қаралды 611,349

Prime Asia TV

Prime Asia TV

Күн бұрын

Пікірлер: 787
@gurmusic458
@gurmusic458 4 жыл бұрын
ਚਮਕੀਲੇ ਵਰਗਾ ਨਾ ਕਿਸੇ ਨੇ ਗਾਇਆ ਨਾ ਕੋਈ ਗਾ ਸਕਦਾ ਰਹਿੰਦੀ ਦੁਨੀਆ ਤਕ ਨਾਮ ਰਹੇਗਾ ਚਮਕੀਲੇ ਦਾ ਅਮਰ ਸਿੰਘ ਚਮਕੀਲਾ
@gurmeetsingh-ti2lx
@gurmeetsingh-ti2lx 5 жыл бұрын
ਚਮਕੀਲਾ ਦੁਨੀਆਂ ਛੱਡ ਗਿਆ ਪਰ ਅੱਜ ਵੀ ਉਹ ਲੋਕਾਂ ਦੇ ਦਿਲਾਂ ਵਿਚ ਛਾਇਆ ਹੋਇਆ ਹੈ ਪਰ ਜਿਹੜਾ ਚਮਕੀਲੇ ਨੂੰ ਮਾੜਾ ਕਹਿੰਦੇ ਨੇ। ਜਿੳਦੇ ਰਹਿ ਕੇ ਵੀ ਫਲਾਪ ਨੇ
@JaspalSingh-gk8wy
@JaspalSingh-gk8wy 4 жыл бұрын
ਗਿੱਲ ਆਪਣੀ ਮਸ਼ਹੂਰੀ ਕਰਨ ਲਈ ਨਰਮ ਦਿਲ ਚਮਕੀਲੇ ਨੂ ਹੰਕਾਰੀ ਕਹਿ ਰਿਹਾ ਹੇ ਇਹ ਇਸ ਲਈ ਗਲਤ ਗੱਲ ਹੈ
@gurmusic458
@gurmusic458 4 жыл бұрын
ਮੇਰੀ 37 ਸਾਲ ਦੀ ਉਮਰ ਆ ਕੋਈ ਦਿਨ ਸਾਈਦ ਹੀ ਦਿਨ ਹੋਵੇ ਜਦੋ ਚਮਕੀਲੇ ਦਾ ਗੀਤ ਨਾ ਸੁਣੀਆ ਹੋਵੇ
@satwantsingh5187
@satwantsingh5187 4 жыл бұрын
ਆਪਣੇ ਆਪ ਨੂੰ ਜਿਆਦਾ ਚਮਕਾਣ ਲਈ ਚਮਕੀਲੇ ਬਾਰੇ ਇਹੋ ਜਿਹੇ ਬਿਆਨ ਦੇ ਰਿਹਾ
@swaransingh1659
@swaransingh1659 9 ай бұрын
ਇਸ ਉਮਰ ਵਿੱਚ ਇਸ ਨੇ ਕੀ ਚਮਕਣਾ ਜੋ ਬੁਝਣ ਦੇ ਨੇੜ ਹੈ
@MrHarjotghuman
@MrHarjotghuman 5 жыл бұрын
ਚਮਕੀਲੇ ਜਿਹਾ ਦਰਵੇਸ਼ ਬੰਦਾ ਮੁੜ ਮੁੜ ਕੇ ਦੁਨੀਆ ਤੇ ਨਹੀਂ ਆਉਂਦਾ
@rajapowar4432
@rajapowar4432 3 жыл бұрын
Chamkila amar a ji
@surinderkhera1768
@surinderkhera1768 3 жыл бұрын
Gill. Sahib. Appne. Juban. Nu. Lagam. De. Ke. Rakho
@jasveerkhokhar9846
@jasveerkhokhar9846 4 жыл бұрын
ਅਮਰ ਸਹੀਦ ਅਮਰ ਸਿੰਘ ਚਮਕੀਲਾ ਅਮਰ ਰਹੇ 🌹🙏🙏🙏🙏🌹🙏🌹🙏🌹🙏
@tajindersidhu5288
@tajindersidhu5288 5 жыл бұрын
ਚਮਕੀਲਾ ,ਅੱਜ ਤੱਕ ਦਾ ਸਭ ਤੋਂ humble ਕਲਾਕਾਰ ਸੀ ! ਇੱਕ-ਇੱਕ ਸਾਲ ਚ 298 ਤੋਂ 335 ਖਾੜੇ !
@jshinda7708
@jshinda7708 2 жыл бұрын
ਇੰਨੇ ਅਖਾੜੇ ਨਹੀ ਲਗ।ਸਕਦੇ
@gagandeepsinghriar1678
@gagandeepsinghriar1678 5 жыл бұрын
ਟਹਿਣਾ ਵੀਰ ਜੀ ਚਮਕੀਲੇ ਬਾਈ ਦਾ ਬਹੁਤ ਫੈਨ ਆ ਸਾਡੇ ਵਾਗੂੰ
@fanchamkileda1005
@fanchamkileda1005 5 жыл бұрын
ਸਹੀ ਗॅਲ ਅਾ ਵੀਰ
@HarpreetSingh-vd2fu
@HarpreetSingh-vd2fu 4 жыл бұрын
Sahi gal bai
@surinderkhera1768
@surinderkhera1768 3 жыл бұрын
Is. TRA. DE. Dalyea. De. Tahina. Sahib. interview. NA. Karyea. KRo.
@jasvirdala3307
@jasvirdala3307 5 жыл бұрын
ਚਮਕੀਲਾ ਅੱਜ ਵੀ ਜਿਉਦਾਂ
@jassarkaler1537
@jassarkaler1537 3 жыл бұрын
Hji
@surinderkhera1768
@surinderkhera1768 3 жыл бұрын
CHAMKElA. Ware. Galat. Na. Bolo
@jassarkaler1537
@jassarkaler1537 3 жыл бұрын
@@surinderkhera1768 ਗਲਤ ਕੀ ਕਿਹਾ
@HunterGaming-rc9yb
@HunterGaming-rc9yb 5 жыл бұрын
ਵੀਡਿਓ ਦੇਖਣ ਤੋਂ ਪਹਿਲਾ ਹੀ ਮੈਂ ਇਸ ਬਂਦੇ ਤੇ ਕੁਮੈਂਟ ਕਰਦਾਂ ਹਾਂ ਚਮਕੀਲਾ ਘਮਡੀ ਨਹੀਂ ਅਣਖੀ ਸੀ
@WalthersWorld........90M
@WalthersWorld........90M 5 жыл бұрын
👍👍👍👍👍👍
@fanchamkileda1005
@fanchamkileda1005 5 жыл бұрын
Ryt
@surinderkhera1768
@surinderkhera1768 3 жыл бұрын
Gill. Wik gya.
@sukhghoga3992
@sukhghoga3992 3 жыл бұрын
Ryt
@surindersomi8407
@surindersomi8407 2 жыл бұрын
ਇਸਨੂੰ ਵੀ ਚਮਕੀਲਾ ਜੀ ਤੋਂ ਅਨਰਜੀ ਹੈ ਹੱਥ ਨਾ ਆਵੇ ਤਾਂ ਥਹੁ ਕੌਰੀ।
@jagsirsingh8912
@jagsirsingh8912 5 жыл бұрын
ਵੀਰ ਚਮਕੀਲੇ ਨੇ ਹਮੇਸ਼ਾ ਸੱਚ ਗਾਈਆ ਚਾਹੇ ਲੋਕਾਂ ਨੂੰ ਕੋੜਾ ਜਰੂਰ ਲੱਗੇ ਪਰ ਚਮਕੀਲਾ ਜਿਸ ਨੇ ਸੁਣ ਲਿਆ ਉਸ ਕੋਈ ਮਾੜਾ ਕੈਹ ਨਹੀਂ ਸਕਦਾ ਗੱਲਾਂ ਸਾਰਿਆ ਚਮਕੀਲਾ ਅਤੇ ਅਮਰਜੋਤ ਸੱਚ ਕੈਹ ਗਏ ਲੋਕ ਕੁਸ ਆਖੀ ਜਾਣ
@raghbirsinhh9635
@raghbirsinhh9635 4 жыл бұрын
ਚਮਕੀਲਾ ਸਾਬ ਜੀ ਅਮਰਜੋਤ ਕੌਰ ਵਰਗਾ ਗਾਇਕ ਨਾ ਕੋਈ ਜੋੜੀ ਹੋਈ ਹੈ ਨਾ ਕੋਈ ਨਿਰਸੰਦੇਹ ਹੋ ਸਕਦੀ ਹੈ ਜੀ ਚਮਕੀਲਾ ਚਮਕੀਲਾ ਹੀ ਸੀ ਤੇ ਹੈ
@bachittarsingh8429
@bachittarsingh8429 5 ай бұрын
Bachttersinghmaheyjassowalkular
@makhankalas660
@makhankalas660 4 жыл бұрын
ਚਮਕੀਲਾ ਨਾ ਮਰਦਾ ਤਾਂ ਸਾਰੇ ਕਲਾਕਾਰ ਘਰ ਬੈਠਾ ਦਿੱਤੇ ਸੀ, ਹੋਰ ਕੋਈ ਨਾ ਚੱਲਦਾ ਅੱਜ ਵੀ ਚਮਕੀਲਾ ਚਮਕੀਲਾ ਹੁੰਦੀ ਸੀ, ਅੱਜ ਵੀ ਕਈ ਰਾਇਟਰ ਕਈ ਸਿੰਗਰ ਚਮਕੀਲੇ ਦੇ ਗਾਣਿਆਂ ਦੀ ਤਰਜ ਚਕਦੇ ਨੇ ਤੇ ਸਾਰੇ ਗਾਣੇ ਮਕਬੂਲ ਵੀ ਹੁੰਦੇ ਹਨ
@gurmukhsingh5499
@gurmukhsingh5499 3 жыл бұрын
ਚਮਕੀਲੇ ਦੀਆਂ ਬਹੁਤ ਸਾਰੀਆਂ ਵੀਡੀਓ ਦੇਖੀਆ, ਬਹੁਤ ਨਿਮਰਤਾ ਨਾਲ ਗੱਲਾਂ ਕਰਦਾ ਸੀ, ਧਮਕੀਆਂ ਦਿੰਦਾ ਕਦੇ ਨਹੀਂ ਸੁਣਿਆ।
@Gurwindersingh-wt2mt
@Gurwindersingh-wt2mt 3 жыл бұрын
ਚਮਕੀਲਾ ਸੱਚਾ ਤੇ ਅਣਖੀ ਬੰਦਾ ਸੀ ਅੱਜ ਵੀ ਸਾਡੇ ਦਿਲ ਵਿੱਚ ਵੱਸਦੇ ਨੇ
@jeetadoda1462
@jeetadoda1462 5 жыл бұрын
ਗਿੱਲਾ ਝੂਠ ਨਾ ਬੋਲ ਚਮਕੀਲੇ ਬਾਰੇ ਤੈਨੂੰ ਆਪਣਾ ਆਪ ਤਾਂ ਪਤਾ ਨੀ ਲੱਗਦਾ ਜੱਦਾ ਗੀਤਕਾਰੀ ਦਾ ਚਮਕੀਲਾ ਜਿੰਦਾਬਾਦ
@amarjit1982
@amarjit1982 4 жыл бұрын
sach sunna te bardasht karna sikho.
@bachittarsingh8429
@bachittarsingh8429 3 ай бұрын
Bachttaraingh
@SANDHU_171
@SANDHU_171 5 жыл бұрын
ਗਿੱਲ ਦੇ ਦਿਮਾਗ ਦਾ ਇਲਾਜ ਕਰਵਾਉਣ ਵਾਲਾ ਹੋਇਆ ਮੈਂ ਚਮਕੀਲੇ ਦੇ ਜਿਹਨੇ ਵੀ ਅਖਾੜੇ ਵੇਖੇ ਉਸ ਦੀ ਬੋਲੀ ਵਿਚ ਸਾਦਗੀ ਤੇ ਨਿਮਰਤਾ ਹੀ ਬਹੁਤ ਸੀ
@jassgill1642
@jassgill1642 3 жыл бұрын
juthe gallan galat Na Kari Japan choda
@surinderkhera1768
@surinderkhera1768 3 жыл бұрын
Gill. Wik. Gya
@sony1041
@sony1041 2 жыл бұрын
Hahaha Sandu Sab mai thodi gl nl 💯 agri krda
@nachhatarsinghkajal6827
@nachhatarsinghkajal6827 Жыл бұрын
Tehnna Sahib ji , Gill Nathoheri wala Hankari ho sakda , Chamkila ji nehi. Eh Railti chahunda honna ,per Chamkilaji ne esh nu bahuta Muh nehi laiya,tan hi galat bolda.Bakki Purane kalakaran to Bina kisi ne vi Chamkila ji nu mara nehi kiha.Sabh Sardar si.
@premheera6335
@premheera6335 4 жыл бұрын
ਚਮਕੀਲਾ ਗੀਤਕਾਰੀ ਦਾ ਸਮੁੰਦਰ ਸੀ ਗੁਰੂ ਚਮਕੀਲਾ ਜੀ ਨੇ ਗੀਤਕਾਰਾਂ ਨੂੰ ਪਾਣੀ ਪਿਲਾ ਤਾ ਸੀ
@Singh-sv3ng
@Singh-sv3ng 5 жыл бұрын
ਨਰਮ ਸੁਭਾਅ ਦਾ ਸੀ ਚਮਕੀਲਾ ਰੋਜ ਦੀਆਂ ਧਮਕਿਆ ਕੋਣ ਸਹੈ ਸਵਾਲ ਮਾੜੇ ਚੱਗੇ ਦਾ ਨਹੀ ਸੀ ਸਵਾਲ ਅਖਾੜੇ ਦਾ ਏ ਵੱਧ ਅਖਾੜੇ ਲਗਦੇ ਸੀ ਤਾਂ ਮੰਚ ਦੇ ਸੀ
@fanchamkileda1005
@fanchamkileda1005 5 жыл бұрын
ਸਹੀ ਗॅਲ ਅਾ ਬਾਈ ਜੀ
@kuldeepsimgh768
@kuldeepsimgh768 2 жыл бұрын
💯
@psshergill3762
@psshergill3762 8 ай бұрын
ਬਿਲਕੁਲ ਗਲਤ ਬਿਆਨ ਕਰ ਰਿਹਾ ਇਹ ਬੰਦਾ । ਚਮਕੀਲਾ ਵਧੀਆ ਗਾਇਕ ਹੋਣ ਦੇ ਨਾਲ ਨਾਲ ਇਕ ਬਹੁਤ ਹੀ ਨਿਮਰਤਾ ਭਰਪੂਰ ਸੁਭਾਅ ਦਾ ਮਾਲਕ ਸੀ । ਕੋਈ ਵੀ ਇਕ ਕਲਿਪ ਨ੍ਹੀ ਲੱਭਦੀ ਜਿਹਦੇ ਚ ਵਿੱਚ ਚਮਕੀਲੇ ਨੇ ਇਕ ਵੀ ਚੁਭਵੀਂ ਗੱਲ ਕੀਤੀ ਹੋਵੇ
@NirmalSingh-vq9gv
@NirmalSingh-vq9gv 2 жыл бұрын
ਅਸਲੀ ਸਮਾਜ ਬਾਰੇ ਤਾਂ ਚਮਕੀਲਾ ਹੀ ਲਿਖਦਾ ਗਾਉਂਦਾ ਸੀ, ਇਸੇ ਕਰਕੇ ਮਾਰਿਆ ਗਿਆ. ਕਿਊ ਕਿ ਸੱਚ ਸੁਣਨ ਲਈ ਵੱਡਾ ਜਿਗਰ ਵੱਡਾ ਰੱਖਣਾ ਪੈਂਦਾ
@karamjeetkaur4339
@karamjeetkaur4339 3 жыл бұрын
ਚਮਕੀਲਾ ਜੀ ਬਹੁਤ ਵਧੀਆ ਫਕੀਰ ਬੰਦਾ ਸੀ ਜੀ । ਉ ਸ ਵਿਚ ਕੋਈ ਵੀ ਹੰਕਾਰ ਨਹੀ ਸੀ । ਬਾਕੀ ਜੋ ਵੀ ਉਸ ਫਕੀਰੀ ਬੰਦੇ ਨੂੰ ਗਲਤ ਬੋਲਦੇ ਨੇ ਓਹ ਨਰਕਾਂ ਨੂੰ ਜਾਣਗੇ ਜੀ
@SukhrajSingh-g3x
@SukhrajSingh-g3x 8 ай бұрын
ਚਲੋ ਰੱਬ ਤੁਹਾਨੂੰ ਅਮਰਜੋਤ ਵਰਗੀ ਕੁੜੀ ਦੇਵੇ ਮੈਂ ਦੀਪੇ ਹੇਰਾਂ ਵਰਗਾ ਜੰਮ ਲਿਆ
@dilbagdhillon1531
@dilbagdhillon1531 5 жыл бұрын
ਚਮਕੀਲਾ। ਚਮਕੀਲਾਹੀ ਸੀ। ਚਮਕੀਲੇ ਵਰਗੀ ਤਰਜ਼। ਚਮਕੀਲੇ ਵਰਗਾ ਸੰਗੀਤ ਕੋਈ ਮਾਈ ਦਾ ਲਾਲ ਨਈਂ ਬਣਾ ਸਕਿਆ। ਪੋਤਰਾ ਸ,ਗੇਜਾ ਸਿੰਘ ਪੁੱਤਰ ਸ,ਸਾਧੂ ਸਿੰਘ ਉਬੋਕੇ।
@prabhjotkamboj8203
@prabhjotkamboj8203 5 жыл бұрын
Bilkull je
@prabhjotkamboj8203
@prabhjotkamboj8203 5 жыл бұрын
Bilkull je
@rajbahadurhari180
@rajbahadurhari180 3 жыл бұрын
Dulbag Dhillon ? ਪੋਤਰਾ ਤੂੰ ਕਿ ਚਮਕੀਲਾ ?ਗੇਜਾ ਸਿੰਘ ਸਾਧੂ ਸਿੰਘ ਦਾ
@taranpreetbhatti9992
@taranpreetbhatti9992 5 жыл бұрын
ਚਮਕੀਲਾ ਜੀ ਦੇ ਅਸੀਂ ਐਨੇ ਅਖਾੜੇ ਦੇਖੇ ਅਸੀਂ ਤਾਂ ਸੁਣਿਆ ਨਹੀਂ ਕਦੀ ਚਮਕੀਲਾ ਮਾੜਾ ਬੋਲਦਾ ਇਹ ਝੂਠ ਬੋਲਦਾ
@fa7janjua32
@fa7janjua32 5 жыл бұрын
Chamkile de naam krk ta adhe to vadh loka eh video dekhi te is to pta lgda k oh ta legend bnda c
@harwindersingh1210
@harwindersingh1210 5 жыл бұрын
shi keha 22
@fanchamkileda1005
@fanchamkileda1005 5 жыл бұрын
Ryt veer g
@sukhghoga3992
@sukhghoga3992 3 жыл бұрын
ਅਮਰ ਸਿੰਘ ਚਮਕੀਲਾ ਜੀ ਦਲੇਰ ਸੀ ਘਮੰਡੀ ਨਹੀਂ ਉਹ ਜੋੜੀ ਅਮਰ ਹੈ ਅਮਰ ਰਹੂ ਗੀ
@baldevsinghbajjer5515
@baldevsinghbajjer5515 5 жыл бұрын
ਚਮਕੀਲਾ ਜੀ ਵਾਰੇ ਕੋੲੀ ਗਲਤ ਗॅਲ ਨਾ ਬੋिਲਅਾ ਕਰੋ ਜੀ िਦਲ ਬਹੁਤ ਦੁਖਦਾ ਹੈ ਅਾ िਪॅਛੇ ਜੇ ਯੋਗਰਾਜ ਨੇ ਬਹੁਤ ਮਾੜੇ ਬੋਲ ਬੋਲੇ ਸੀ ਜੋ िਕ ਗਲਤ ਗॅਲ ਹੈ
@fanchamkileda1005
@fanchamkileda1005 5 жыл бұрын
िਜੳੁਦੇ ਵਸਦੇ ਰਹੋ ਵੀਰ
@nickprabh8270
@nickprabh8270 5 жыл бұрын
Tu v mere warga e lagda bro
@rahulvashisth1618
@rahulvashisth1618 5 жыл бұрын
Bilkul sahi
@bhanasidhufan7851
@bhanasidhufan7851 4 жыл бұрын
ਚਮਕੀਲੇ ਵਰਗਾ ਕਲਾਕਾਰ ਚਮਕੀਲੇ ਵਰਗਾ ਗੀਤਕਾਰ ਚਮਕੀਲੇ ਵਰਗਾ ਤੂੰਬੀ ਮਾਸਟਰ ਚਮਕੀਲੇ ਵਰਗਾ ਹਰਮੋਨੀਅਮ ਪਲੇਅਰ ਚਮਕੀਲੇ ਵਰਗਾ ਕਮਪੋਜਰ ਨਾ ਕੋਈ ਅੱਜ ਤੱਕ ਕੋਈ ਹੋਇਆ ਨਾ ਕੋਈ ਹੋਣਾ
@kamaljitsinghrai9083
@kamaljitsinghrai9083 3 жыл бұрын
ਅਮਰ ਸਿੰਘ ਚਮਕੀਲੇ ਵਰਗਾ ਨਾ ਸੀ ਨਾਂ ਹੈਗਾ ਨਾ ਹੋਵੇਗਾ ਅਮਰ ਸਿੰਘ ਚਮਕੀਲਾ ਜੀ ਅਤੇ ਅਮਰਜੋਤ ਕੌਰ ਜ਼ਿੰਦਾਬਾਦ
@SukhpalSingh-zp3kr
@SukhpalSingh-zp3kr 5 жыл бұрын
ਮੈਂ ਜਦੋਂ ਵੀ ਗੀਤ ਸੁਣਦਾ ਹਾਂ ਤਾਂ ਦੇਖਦਾ ਹਾਂ ਕੇ ਗੀਤਕਾਰ ਕੌਣ ਹੈ ਮੈਂ ਗੀਤਕਾਰਾਂ ਨੂੰ ਦਿਲੋਂ ਸਤਿਕਾਰ ਕਰਦਾ
@mogewala3451
@mogewala3451 5 жыл бұрын
I agree with u brooo
@rajkapoorsandhu8237
@rajkapoorsandhu8237 5 жыл бұрын
Sukhpal Singh
@gagandeepsinghriar1678
@gagandeepsinghriar1678 5 жыл бұрын
ਬਿਲਕੁਲ ਸਹੀ ਗੱਲ ਆ
@JagseerSingh-f8o
@JagseerSingh-f8o 8 ай бұрын
Amar Singh Chamkila is very very very very great,, Chamkila Zindabaad
@reshamlal5481
@reshamlal5481 4 жыл бұрын
ਆਹ ਜਿਹੜੇ ਚਮਕੀਲੇ ਬਾਰੇ ਕਹਿੰਦੇ ਕਿ ਓਹ ਹੰਕਾਰੀ ਸੀ ਇਹ ਬਿਲਕੁਲ ਗਲਤ ਹੈ ਚਮਕੀਲੇ ਨੂੰ ਮਾਰਨ ਵਾਲੇ ਖਾੜਕੂ ਨਹੀੰ ਬਲਕਿ ਖਾੜਕੂਆਂ ਦੇ ਨਾੰ ਤੇ ਕਲੰਕ ਲਾਇਆ ਹੋ ਸਕਦਾ ਉਹਨਾਂ ਨੇ ਕਿਸੇ ਦੇ ਕਹੇ ਤੇ ਜਾਂ ਪੈਸੇ ਲਾ ਕੇ ਚਮਕੀਲੇ ਨੂੰ ਮਾਰਿਆ ਹੋਵੇ
@bachittarsingh8429
@bachittarsingh8429 3 ай бұрын
Bachttersingh
@kuldeepsinghsahota3999
@kuldeepsinghsahota3999 5 жыл бұрын
ਅੱਧਾ ਸੱਚ ਤੇ ਅੱਧਾ ਝੂਠ। ਚਮਕੀਲੇ ਬਾਰੇ ਗਲਤ ਬੋਲ ਰਿਹਾ ਹੈ
@fanchamkileda1005
@fanchamkileda1005 5 жыл бұрын
I love you chmkila g
@ranjitrajoke8491
@ranjitrajoke8491 4 жыл бұрын
ਚਮਕੀਲਾ ਤਾਂ ਚਮਕੀਲਾ ਸੀ ਕਿਸੇ ਤੋ ਗੱਲ ਬਣੀ
@surindersingh548
@surindersingh548 5 жыл бұрын
ਟਹਿਣਾ ਵੀਰ ਜੀ ਹੁਣ ਸਵਰਨ ਸਿਵੀਆ ਜੀ ( ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ) ਨਾਲ ਞੀ ਇੰਟਰਵਿਊ ਕਰੋ ਜੀ ।।।
@bachittarsingh8429
@bachittarsingh8429 3 ай бұрын
Bachtyersingh
@karansinghbabbar438
@karansinghbabbar438 5 жыл бұрын
ਇਸ ਉਮਰ ਵਿਚ ਵੀ ਬੁੱਢਾ ਪੂਰਾ ਰੰਗੀਨ ਆ,,, ਕੁੱਝ ਕੁ ਗੱਲਾ ਇਸਨੇ ਬਹੁਤ ਹੀ ਗਲਤ ਕੀਤੀਆ ਨੇ , ਜੋ ਕਿ ਟੈਲੀਵਿਜ਼ਨ ਉੱਤੇ ਕਰਨੀਆਂ ਸ਼ਰਮ ਮਹਿਸੂਸ ਹੁੰਦੀ ਆ, ਜੋ ਕਿ ਦੋ ਅਰਥਾਂ ਵਾਲੀਆਂ ਹਨ। ਥੋੜ੍ਹੀ ਜਿਹੀ ਅਕਲ ਦਾ ਇਸਤੇਮਾਲ ਕਰਨ ਦੀ ਲੋੜ ਹੈ,,
@rbrar3859
@rbrar3859 4 жыл бұрын
ਚਮਕੀਲਾ ਬਹੁਤ ਵਧੀਆ ਇਨਸਾਨ ਸੀ,
@ਡੀਮਨਮੁੰਡਾ
@ਡੀਮਨਮੁੰਡਾ Жыл бұрын
ਚਮਕੀਲਾ ਜੀ ਦੀ ਬਦਨਾਮੀ ਕਰਨ ਵਾਲੇ ਉਸਦੇ ਪੈਰ ਵਰਗੇ ਵੀ ਨਹੀਂ ਆ😏
@mangat6460
@mangat6460 5 жыл бұрын
ਚਮਕੀਲਾ ਚਮਕੀਲਾ ਹੀ ਸੀ
@LakhwinderSingh-rg4yy
@LakhwinderSingh-rg4yy 4 жыл бұрын
Chamkila super duper 🌟 👌 siraa 👌Best Singar 🌟 Dhai din di proni jinde tu Awe na jinde maan kri👋👋
@HarpalSingh-zx1gv
@HarpalSingh-zx1gv 3 жыл бұрын
ਵੀਰ ਟਹਿਣਾ ਜੀ ਜਿੰਨਾ ਮੈਂ ਚਮਕੀਲਾ ਉਸਤਾਦ ਬਾਰੇ ਸੁਣਿਆ ਏ ਉਹ ਬਹੁਤ ਹੀ ਵਧੀਆ ਇਨਸਾਨ ਸੀ। ਤੇ ਇਹ ਵੀਡੀਓ ਵੀ ਮੈਂ ਚਮਕੀਲੇ ਜੀ ਦਾ ਕਰਕੇ ਹੀ ਦੇਖ ਰਿਹਾ ਹਾਂ। ਇਸ ਗਿੱਲ ਨੂੰ ਤਾਂ ਮੈਂ ਜਾਣਦਾ ਵੀ ਨਹੀਂ। ਇਹ ਝੂਠ ਬੋਲਦਾ ਏ।
@sukhvindersingh9074
@sukhvindersingh9074 3 жыл бұрын
Chamkila was a nice person & very down to earth.
@sd8902
@sd8902 3 жыл бұрын
ਕਰਨੈਲ ਗਿੱਲ ਦੇ ਗਾਣੇ ਕਿਹੜਾ ਚੰਗੇ ਸੀ ਆਪ ਇਹਨੇ ਕਿੰਨੇ ਗੰਦੇ ਗਾਣੇ ਲਿਖੇ ਹਨ ਚਵਲ ਕਿਸੇ ਥਾਂ ਦਾ
@paramveerrkt
@paramveerrkt 5 жыл бұрын
ਹੰਕਾਰ ਵਾਲੀ ਗੱਲ ਕੋਈ ਨਹੀਂ ਸੀ ਚਮਕੀਲੇ ਚ... ਓਹਦੇ ਵਰਗਾ ਨਿਮਰ ਸੁਭਾਅ ਵਰਗਾ ਗਾਇਕ ਲੱਭਣਾ ਔਖਾ ਹੈ।
@JaswinderSingh-kd1eb
@JaswinderSingh-kd1eb 5 жыл бұрын
ਬਿਲਕੁਲ ਸਹੀ ਕਿਹਾ ਵੀਰ ਜੀ ਇਹ ਐਵੇ ਦਰਵੇਸ ਬੰਦੇ ਨੂੰ ਮਾੜਾ ਬੋਲੀ ਜਾਂਦਾ ਐ
@gurdevsidhu6558
@gurdevsidhu6558 8 ай бұрын
ਇਹਦਾ ਦਿਮਾਗੀ ਸੰਤੁਲਨ ਖਰਾਬ ਲਗਦੈ, ਪਾਗਲਖਾਨੇ ਵਿੱਚ ਭਰਤੀ ਕਰਵਾਉਣਾ ਚਾਹੀਦਾ
@pro.gurpreetsingh3219
@pro.gurpreetsingh3219 5 жыл бұрын
I love also chamkila songs .
@Kulbir_khaspur
@Kulbir_khaspur 2 жыл бұрын
ਚਮਕੀਲਾ ਅਮਰ ਹੈ ਤੇ ਰਹੇਗਾ ਬਾਕੀ ਹਰ ਕੋਈ ਆਪਣੀ ਚੜ੍ਹਤ ਮਾਰਨ ਦੀ ਕੋਸ਼ਿਸ਼ ਕਰਦਾ ਹੈ।
@gaganwalia9469
@gaganwalia9469 5 жыл бұрын
Chamkila zindabad a ji
@ganikhan9838
@ganikhan9838 5 жыл бұрын
Chamkila singing da God c
@AshwaniKumar-eh6pp
@AshwaniKumar-eh6pp 5 жыл бұрын
ryt ji
@Vikasguitarist1
@Vikasguitarist1 2 жыл бұрын
Chamkila ji bhi or Sidhu ji 🙏💐💐💐💐💐RIP
@Thinklikebuddha
@Thinklikebuddha 4 жыл бұрын
ਢਾਈ ਦਿਨ ਦੀ ਪਰੁਹਣੀ, ਗੀਤ ਇਹਨੇ ਕੱਲੇ ਨੇ ਨੀ ਸੀ ਲਿਖਿਆ ਚਮਕੀਲਾ, ਸਵਰਨ ਸਿਵਿਆ, ਨੇ ਵੀ ਉਸ ਗੀਤ ਦੇ ਪਹਿਰੇ ਲਿਖੇ ਸੀ, ੳਹ ਤਾਂ ਚਮਕੀਲੇ ਨੇ ਇਕੱਲੇ ਗਿੱਲ ਦਾ ਨਾਂਮ ਵਿਚ ਲਿਖਾਇਆ ਸੀ, ਤੇ ਅੱਜ ਇਹ ਚਮਕੀਲੇ ਨੂੰ ਹੰਕਾਰੀ ਦੱਸਦਾ,😡😡😡 ਅਹਿਸਾਨ ਫਰਾਮੋਸ਼ ਇਹੋ ਜਿਹੇ ਬੰਦੇ ਨੂੰ ਹੀ ਕਹਿੰਦੇ ਆ।
@veerchahal2431
@veerchahal2431 4 жыл бұрын
Tuhade geetan layi dilon dhanwad 👍Dhayi din di prahuni aithe tu 🙏
@BalvirKaur_Gill
@BalvirKaur_Gill 5 жыл бұрын
ਵੀਰ ਜੀ ਅਤੇ ਹਰਮਨ ਜੀ ਤੁਹਾਡਾ ਪ੍ਰੋਗਰਾਮ ਵਧੀਆ ਹੁੰਦਾ ਹੈ ।ਪਰ ਗਿੱਲ ਦੀ ਇਹ ਗੱਲ ਮੇਰੇ ਦਿਲ ਨਹੀਂ ਲੱਗਦੀ ਕੇ ਚਮਕੀਲੇ ਨੇ ਕਦੇ ਸਟੇਜ ਤੋਂ ਇਹ ਚਨੌਤੀ ਦਿੱਤੀ ਹੋਵੇ ਜਿਹੜੀ ਇਹ ਗੱਲ ਕਰ ਰਹੇ ਨੇ। ਉਹ ਬੁਹੁਤ ਵਧੀਆ ਇਨਸਾਨ ਸੀ
@HarbansChumber
@HarbansChumber 9 ай бұрын
SAHI KIHA VEER ਚਮਕੀਲੇ ਨੂੰ ਮਾੜੇ ਕਹਿਣ ਵਾਲੇ ਜਿਉਂਦੇ ਜੀਅ ਫਲਾਪ ਨੇ❤ ਚਮਕੀਲਾ ਜੀ ਦੀ ਸਟੇਜ ਤੇ ਬੜੀ ਨਿਮਰਤਾ ਨਾਲ਼ ਪੇਸ਼ਕਾਰੀ ਕਰਦਾ ਸੀ JAI ਚਮਕੀਲਾ❤
@unindersingh418
@unindersingh418 5 жыл бұрын
ਟਹਿਣਾ। ਵੀਰ ਜੀ ਚਮਕੀਲੇ ਵੀਰ ਬਾਰੇ ਐਸੇ ਬੰਦੇ ਤੌ ਨਾ ਪੁਛਿਆ ਕਰੋ
@rajindersingh4704
@rajindersingh4704 4 жыл бұрын
Eho je gappi bndya nal interview na krya kro plz
@surinderkhera1768
@surinderkhera1768 3 жыл бұрын
O. Gilla. Aplne. Juban. Te. Lagam. Rakho.
@sukhghoga3992
@sukhghoga3992 3 жыл бұрын
Shi gal a veer ji
@sukhghoga3992
@sukhghoga3992 3 жыл бұрын
ਏਹ ਬੰਦਾ ਚਮਕੀਲਾ ਜੀ ਨਾਲ਼ ਰਿਹਾਂ ਫਿਰ ਵੀ ਇਸ ਨੂੰ ਪਤਾ ਨਹੀਂ ਓਹ ਅਣਖੀ ਤੇ ਦਲੇਰ ਸੀ
@yashpal4717
@yashpal4717 3 жыл бұрын
ਚਮਕੀਲਾ ਪੰਜਾਬ ਦਾ ਹੀਰਾ
@AMRITPALSINGH-us2ti
@AMRITPALSINGH-us2ti 4 жыл бұрын
ਬੱਲਬ ਵਾਲਾ ਗੀਤ ਏਸਨੂੰ ਖੁਦ ਨੀ ਯਾਦ ਕਿਸਨੇ ਗਾਇਆ,,,ਰਮਲੇ ਦਾ ਗਾਇਆ ਹੋਇਆ ਉਹ ਗੀਤ ਤੇ ਦੱਸੀ ਜਾਂਦਾ ਧੂਰੀ ਨੇ ਗਾਇਆ
@VikramSend
@VikramSend 8 ай бұрын
Kadd kite kanda nathohedi wale gill da
@chanderr.k5444
@chanderr.k5444 4 жыл бұрын
ਇਹ ਚਮਕੀਲਾ ਜੀ ਵਾਰੇ ਗਲਤ ਦਸ ਦਾ
@ramdasdhanasingh1321
@ramdasdhanasingh1321 5 жыл бұрын
o Gill chmkela great man
@fanchamkileda1005
@fanchamkileda1005 5 жыл бұрын
I miss you chmkila g
@darshansinghdhaliwal5796
@darshansinghdhaliwal5796 5 жыл бұрын
ਮਰ ਜਾਣੈ ਸਭ ਨੇ ਕੋਈ ਹੰਕਾਰੀ ਹੈ ਚਾਹੇ ਕੋਈ ਨਾ ਹੰਕਰੀ ਹੈ ਚਲੋ ਜੇ ਮਰ ਵੀ ਗਿਆ ਕਿਓ ਭੰਡਿਆ ਵਿਚਾਰਾ ਕੋਈ ਗੱਲ ਐ ਵਿਚਾਰੇ 30 ਸਾਲ ਹੋ ਗਏ ਮਰੇ ਨੂੰ
@pargathundal5535
@pargathundal5535 2 жыл бұрын
Chamkila ❤️ very nice ❤️❤️ very 👌👌👌😭😭😭😭
@raviattri2276
@raviattri2276 5 жыл бұрын
Chamkila is garet g
@manindersingh9382
@manindersingh9382 5 жыл бұрын
Chamkia super hit always
@BalveerSingh-xp9qg
@BalveerSingh-xp9qg 4 жыл бұрын
ਚਮਕੀਲਾ ਅਾਲ ਟਾੲੀਮ ਅॅਜ ਕॅਲ ਮੂਸੇਅਾਲੇ
@bhauravtarsingh9272
@bhauravtarsingh9272 5 жыл бұрын
👌ਇੱਕ ਜਵਾਨ ਮੁੰਡਾ ਤੇ ਉੱਤੋਂ ਗੀਤਕਾਰ -ਸਲੂਟ ਤਾਂ ਵੱਜਣੇ ਹੀ ਸੀ । 🙏
@JAGSIRSINGH-qq4ph
@JAGSIRSINGH-qq4ph 5 ай бұрын
Mere lai CHAMKILA rub sab aa
@prizkzo83P
@prizkzo83P 5 жыл бұрын
ਸਵਰਨ ਸੀਵੀਆਂ ਦੇ ਨਾਲ ਮੁਲਾਕਾਤ ਕਰੋ ਜੀ
@karandeepsinghkarandeep7414
@karandeepsinghkarandeep7414 5 жыл бұрын
Sala. Kina. Jhooth. Bolda. Chamkile. Bare. Ono. Kise. Khaadko. Ne. Nahi. Loterean. Ne. Maareya. C
@rajraj-hw1ms
@rajraj-hw1ms 5 жыл бұрын
Chmkela veer nice c
@BuntySingh-co6ev
@BuntySingh-co6ev 3 жыл бұрын
ਇਹਨੂੰ ਕੀ ਪਤਾ ਅੱਜ ਵੀ ਚਮਕੀਲਾ ਸਟਾਰ ਹੈ
@mohinderpaul123
@mohinderpaul123 4 жыл бұрын
ਕਲਾਕਾਰ ਰਬ ਦਾ ਰੂਪ ਹੁੰਦੇ । ਚਮਕੀਲਾ ਬਹੁਤ ਵਧੀਆ ਇਨਸਾਨ ਸੀ । ਉਸ ਨੇ ਹਿੱਟ ਧਾਰਮਿਕ ਗੀਤ ਵੀ ਗਾਏ। ਉਸ ਆਪਣੇ ਸਮੇਂ ਸੁਪਰ ਹਿੱਟ ਗੀਤ ਗਾਏ ।ਉਸ ਨੂੰ ਸਾਰੇ ਪੰਜਾਬੀ ਪਿਆਰ ਕਰਦੇ ਸੀ।
@gagandeepsinghriar1678
@gagandeepsinghriar1678 2 жыл бұрын
ਅਜੇ ਵੀ ਬਹੁਤ ਪਿਆਰ ਕਰਦੇ ਨੇ ਚਮਕੀਲੇ ਬਾਈ ਦੇ ਗੀਤਾ ਨੂੰ
@bachittarsingh8429
@bachittarsingh8429 3 ай бұрын
Bachttersingh
@KarnailSingh-fw2wx
@KarnailSingh-fw2wx 5 жыл бұрын
ਸਾਰੀ ਰਾਤ ਨਾ ਬਲਬ ਬੁਝਾੲੇ ਮੁਡਿਅਾ ਗੀਤ ਕਰਤਾਰ ਰਮਲਾ ਜੀ ਨੇ ਸੁਖਵੰਤ ਕੌਰ ਨਾਲ ਗਾੲਿਅਾ ਸੀ ਧੂਰੀ ਨੇ ਨਹੀ
@pindigrewal4349
@pindigrewal4349 3 ай бұрын
Chamkila very good Banda c
@sd8902
@sd8902 3 жыл бұрын
ਚਵਲਾ ਜਦੋਂ ਤੂੰ ਨਾਲ ਹੀ ਨਹੀਂ ਗਿਆ ਕਿਸੇ ਅਖਾੜੇ ਤੇ ਫਿਰ ਤੂੰ ਅੱਖੀਂ ਕਿਸ ਤਰਾਂ ਦੇਖ ਲਿਆ ਚਮਕੀਲਾ ਗਲਤ ਬੋਲਦਾ ਇਸ ਤੋ ਤੂੰ ਆਪ ਹੀ ਸਿੱਧ ਕਰਤਾ ਕਿ ਤੂੰ ਝੂਠ ਬੋਲਦਾ ਏ
@jasdevpreetwraich8093
@jasdevpreetwraich8093 5 жыл бұрын
ਚਮਕੀਲੇ ਬਾਰੇ ਗਲਤ ਬੋਲਿਆ,ਇਹ ਝੂਠ ਬੋਲ ਰਿਹਾ ਆਹ ਗੱਲ,ਜੇ ਚਮਕੀਲੇ ਬਾਰੇ ਡਿਟੇਲ ਚ ਜਾਨਣਾ ਤਾਂ ਸਵਰਨ ਸਿਵੀਆ ਜੀ ਦੀ RPD ਚੈਨਲ ਤੇ ਇੰਟਰਵਿਊ ਸੁਣੋ
@yashpal4717
@yashpal4717 4 жыл бұрын
ਚਮਕੀਲਾ ਹੀਰਾ ਸੀ
@jamlujablu3704
@jamlujablu3704 4 жыл бұрын
Chamkila darvesh rab da roop see
@krishandevverynicechmkilaj286
@krishandevverynicechmkilaj286 5 жыл бұрын
very nice y chmkila amrjot ji
@mehmiiboy9814
@mehmiiboy9814 4 жыл бұрын
ਚਮਕੀਲਾ ਨਹੀਂ ਮਰਿਆ। ਨਾ ਹੀ ਮਰੇਗਾ।
@RahulKumar-fv4pr
@RahulKumar-fv4pr 4 жыл бұрын
ਸ਼ੇਰ ਸੀ ਚਮਕੀਲੇ 22
@satwantsingh5187
@satwantsingh5187 4 жыл бұрын
ਚਮਕੀਲਾ ਹੰਕਾਰੀ ਨਹੀਂ ਸੱਚਾ .ਤੇ ਬਹਾਦਰ ਸੀ ਇਦਾਂ ਦੇ ਬੰਦੇ ਆਪਣਾ ਨਾ ਚਮਕਾੳਣ ਲਈ ਏਦਾਂ ਦੇ ਬਿਆਨ ਦੇਦੇ ਨੇ
@kuldeeps556
@kuldeeps556 5 жыл бұрын
ਬਹੁਤ ਵਧੀਆ ਗਾਣੇ ਲਿਖਦੇ ਨੇ ਬਾਈ ਗਿੱਲ ਨੱਥੋ ਹੇੜੀ ਵਾਲੇ ਸਰਦਾਰ ਸਵਰਨ ਸਿੰਹਾਂ ਤੇ ਹਰਮਨ ਥਿੰਦ ਜੀ ਤੁਹਾਡਾ ਦੇਣ ਕਿਵੇਂ ਦੇਣਗੇ ਲੋਕ ਜੋ ਸਾਨੂੰ ਚਮਕੀਲੇ ਛਿੰਦੇ ਤੇ ਬਹੁਤ ਪੁਰਾਣੇ ਗੀਤਾਂ ਵਿਚ ਕਈ ਦਹਾਕੇ ਪਿੱਛੇ ਲੈ ਜਾਂਦੇ ਹੋ ਧੰਨਵਾਦ ਤੁਹਾਡਾ ਵਾਹਿਗੁਰੂ ਤਹਾਨੂੰ ਹੋਰ ਤਰੱਕੀਆਂ ਬਖਸ਼ੇ ਜਿਉਂਦੇ ਵਸਦੇ ਰਹੋ
@gurmitsinghgurmitbhullar9121
@gurmitsinghgurmitbhullar9121 3 жыл бұрын
ਸਾਰੀ ਰਾਤ ਨਾ ਬਲੱਬ ਬਜਾਏ ਮੂੰਡਿਆ ਇਹ ਰਮਲਾ ਸਾਹਿਬ ਨੇ ਗਾਇਆ ਸੀ
@Sahotarecords886
@Sahotarecords886 4 жыл бұрын
Chamkila te Amarjot hmesha hiii Sade dila ch jeonde aa❤️🙏🏻
@karma573
@karma573 5 жыл бұрын
ਬਹੁਤ ਵਧੀਆ ਲੱਗੀ ਜੀ ਇੰਟਰਵਿਉ ਪਰ ਚਮਕੀਲੇ ਦੀ ਗੱਲ ਆਈ ਤਾਂ ਗਿੱਲ ਸਾਹਿਬ ਦੀਆਂ ਅੱਖਾਂ ਵੀ ਭਰੀਆਂ ਸੀ ਤੇ ਸਾਡੀਆਂ ਵੀ ਭਰਾਵੋ ਬਹੁਤ ਦੁੱਖ ਚਮਕੀਲੇ ਨੂੰ ਯਾਦ ਕਰਕੇ ਨਹੀਂ ਬਣਨਾ ਇਹੋ ਜਿਹਾ ਕਲਾਕਾਰ।
@anmolpreetsingh859
@anmolpreetsingh859 5 жыл бұрын
Ravi singh, founder of khalsa aid ਨੂੰ ਸੱਦਾ ਦਿਉ ਜੀ, ਚੱਜ ਦਾ ਵਿਚਾਰ ਵਿੱਚ ਆਉਣ ਲਈ.
@skdeepsabharwal5883
@skdeepsabharwal5883 5 жыл бұрын
Chamkila Ta Bahut Wadia Singer Si Chamkila Na Maria Na Marega Loka De Dila Hamesha Jeeunda Rahega Amar Jodi Sardar Amar Singh Chamkila And Amarjot Ji
@fanchamkileda1005
@fanchamkileda1005 5 жыл бұрын
Ryt veer g
@pardeepsyan9867
@pardeepsyan9867 5 жыл бұрын
Bilkul right bhaji , Chamkila te Amarjot ne jina v gaayea saaf gaayea ajkl de gayka to Kita change gaayea
@ramanbrar7554
@ramanbrar7554 5 жыл бұрын
ਅੱਜ ਕੱਲ ਸਾਡੇ ਰਿਸ਼ਤਿਅਾਂ ਦੇ ਨਾਮ ਅਤੇ ਸਾਡਾ ਪਰਾਣਾ ਜੱਦੀ ਕਲਚਰ ਅਲੋਪ ਹੋ ਰਿਹਾ
@gurcharansinghuk6946
@gurcharansinghuk6946 5 жыл бұрын
ਜਗਾ ਗਿਲ ਦੂਸਰੀ ਕਤਾਰ ਵਾਲੇ ਲੇਖਕਾ ਚ ਨਾਂ ਅਾੳੁਦਾ ਹੈ ਸਭ ਤੋ ਵਧੀਅਾ ਗਲ ਕਿ ੲਿਹ ਅਾਪਣੇ ਗੀਤ ਹਰਚਰਨ ਗਰੇਵਾਲ ਦੀ ਅਾਵਾਜ ਵਿਚ ਮਾਨ ਸੁਭਾਗ ਪਰਾਪਤ ਹੋੲਿਅਾ ਗੀਤਾ ਦੀ ਬਨਾਵਟ ਸ਼ਬਦਾਵਲੀ ਵਧੀਅਾ ਕਵਾਲਟੀਤੇ ੳੁਚੇ ਮਿਅਾਰ ਵਾਲੀ ਸੀ ਚਮਕੀਲੇ ਵਾਲੀ ਗਲ ਵੀ ਸਹੀ ਸੀ
@harpreetsinghrai7525
@harpreetsinghrai7525 5 жыл бұрын
Chamkile di photo dekh k hi video dekhi aa
@ManmohanSingh-kr8bx
@ManmohanSingh-kr8bx 2 жыл бұрын
HMV,,ਦਾ,,ਬਾਪੂ,,ਚਨ,ਚਮਕੀਲਾ,1980,
@bachittarsingh8429
@bachittarsingh8429 3 ай бұрын
Bachttersingh
@HarbansChumber
@HarbansChumber 9 ай бұрын
CHAWAL ਨੂੰ ਟਹਿਣਾ ਸਾਹਿਬ ਘੇਰਨ ਲੱਗੇ ਸਨ ਜਦ ਅਮਰ ਸਿੰਘ ਚਮਕੀਲਾ ਜੀ ਨੂੰ ਮਾੜਾ ਕਿਹਾ ਰੀਸ ਕਰ ਲਿਖਿਆ ਤਾਂਵੀ ਫਲਾਪ ਰਿਹਾ। ❤ JAI ਚਮਕੀਲਾ ❤
@jassisingh2885
@jassisingh2885 5 жыл бұрын
Chamkila saab the legend evergreen miss u
@gagandeepsinghriar1678
@gagandeepsinghriar1678 5 жыл бұрын
ਹਰਮਨ ਭੈਣ ਜੀ ਹੱਸਦੇ ਬਹੁਤ ਸੋਹਣਾ ਨੇ
@gurigurjeet1083
@gurigurjeet1083 2 жыл бұрын
Ryt
@sunilnapa8314
@sunilnapa8314 5 жыл бұрын
Gill nathoheri wala chamkile karke hit hoya h
@binderballu3095
@binderballu3095 5 жыл бұрын
ਗਿਲ ਸਾਭ ਝੂਠ ਬੋਲਦੇ ਮੈ ਜਿਨੇ ਵੀ ਚਮਕੀਲਾ ਜੀ ਦੇ ਪ੍ਰੋਗਰਾਮ ਦੇਖੇ ਚਮਕੀਲਾ ਜੀ ਕਿਸੇ ਵੀ ਸਟੇਜ ਤੋ ੲਿੰਝ ਨਹੀ ਬੋਲਿਅਾ
@lakhakhan5845
@lakhakhan5845 4 жыл бұрын
ਵੀਰ।ਜੀ।ਬੇਨੜੇ।ਚਮਕੀਲਾ।ਜੀ।ਨੇ।ਗਲ।ਕਹੀ।ਸੀ
@mehakpunjabdi9790
@mehakpunjabdi9790 5 жыл бұрын
ਚਮਕੀਲਾ ਹੰਕਾਰੀ ਨਹੀਂ ,ਦਲੇਰ ਗਾਇਕ ਸੀ,ਹੁਣ ਜਿੰਨੇ ਮੂੰਹ ਓਨੀਆਂ ਗੱਲਾਂ ਲੋਕ ਕਰੀ ਜਾਂਦੇ ਨੇ
@fanchamkileda1005
@fanchamkileda1005 5 жыл бұрын
Ryt veer g
@parmindersaini6370
@parmindersaini6370 5 жыл бұрын
Chamkila is great
요즘유행 찍는법
0:34
오마이비키 OMV
Рет қаралды 12 МЛН
Ram Janmbhoomi Ki Poori Kahaani - Archaeologist K. K. Muhammed
1:52:38
Ranveer Allahbadia
Рет қаралды 5 МЛН
Ep : 5 I Jain Philosophy: An Introduction I Dr Vikas Divyakirti
3:29:27
Vikas Divyakirti
Рет қаралды 12 МЛН
Ansuni Aur Anokhi Sikh Kahaniyaan Ft. Sarbpreet Singh - Guru Gobind Singh Ji & More
2:21:40