Chajj Da Vichar (923) || ਗ਼ਰੀਬੀ ਨੇ ਮੈਨੂੰ ਕਲਾਕਾਰ ਤੋਂ ਕਬਾੜੀਆ ਬਣਾਤਾ

  Рет қаралды 935,339

Prime Asia TV

Prime Asia TV

Күн бұрын

#PrimeAsiaTV #ChajjDaVichar #SwarnTehna
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
INDIA
JIO TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 1 500
@sarajmanes5983
@sarajmanes5983 5 жыл бұрын
ਸਵਰਨ ਸਿੰਘ ਟਹਿਣਾ ਵੀਰ ਜੀ ਹਰਮਨ ਕੋਰ ਥਿੰਦ ਭੈਣ ਜੀ ਬਾਈ ਪਾਲੀ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਜੀ ਜੋ ਕਿ ਤੁਸੀਂ ਇਕ ਗਰੀਬ ਪਰਿਵਾਰ ਦੇ ਵਿੱਚੋ ਇੱਕ ਗਾਇਕ ਨੂੰ ਪੇਸ਼ ਕੀਤਾ ਆਪ ਜੀ ਨੇ ਜੋ ਇਕ ਹੀਰੇ ਨੂੰ ਪੇਸ਼ ਕੀਤਾ ਜਿਸ ਦੀ ਜੌਹਰੀ ਪਹਿਚਾਣ ਕਰਕੇ ਜਰੂਰ ਮੁੱਲ ਪਾਵੇਗਾ ਜੀ ਖੁਸ਼ ਰਹੋ ਜੀ ਧੰਨਵਾਦ ਜੀ
@paramjeetkaur945
@paramjeetkaur945 3 жыл бұрын
ਟੇਣਾ ਜੀ ਸਤਿ ਸ੍ਰੀ ਆਕਾਲ ਜੀ ਇਸ ਤਰ੍ਹਾਂ ਦੇ ਸੁੱਚੇ ਸੱਚੇ-ਸੁੱਚੇ ਕਲਾਕਾਰਾਂ ਦਾ ਸਮਾਨ ਕਰਨਾ ਚਾਹੀਦਾ ਹੈ ਵਾਹਿਗੁਰੂ ਗੁਰੂ ਇਨ੍ਹਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ ਤੇ ਤੁਹਾਡੇ ਦੋਵਾਂ ਦਾ ਧੰਨਵਾਦ ਜੀ
@harjotsinghsandhu7702
@harjotsinghsandhu7702 5 жыл бұрын
ਕਵਾੜੀਏ ਤਾਂ ਉਨ੍ਹਾਂ ਲੀਡਰਾਂ ਨੂੰ ਕਹੋ ਜਿੰਨ੍ਹਾ ਨੇ ਦੇਸ ਦਾ ਭਵਿੱਖ ਹੀ ਕਵਾੜ ਕਰ ਤਾ ਹੀਰਾ ਹੈ ਰੱਬ ਵੱਸਦਾ ਰੱਖੇ ਟਹਿਣਾ ਹਰਮਨ ਹੱਸਦਾ ਰੱਖੇ
@mannmann9781
@mannmann9781 5 жыл бұрын
Harjot Singh Sandhu good
@shamshersing8223
@shamshersing8223 5 жыл бұрын
Ryt bro
@harjotsinghsandhu7702
@harjotsinghsandhu7702 5 жыл бұрын
@@shamshersing8223 ਧੰਨਵਾਦ
@jagdeepsidhu6850
@jagdeepsidhu6850 5 жыл бұрын
Ryt
@harjotsinghsandhu7702
@harjotsinghsandhu7702 5 жыл бұрын
ਲੀਡਰ ਲੀਡਰਾਂ ਨੇ ਰਲ ਕੇ. ਬਾਬੇ ਬਾਬਿਆਂ ਨੂੰ ਤੜਕੇ. ਤੜਕੇ ਸਵੇਰੇ ਉੱਠਣ ਵਾਲੇ ਨਹੀਂ ਖਾਣ ਵਾਲੇ. ਜਵਾਨੀ ਗਈ ਜਹਾਜ਼ਾਂ ਤੇ ਚੜ੍ਹ ਕੇ. ਬਾਕੀਆਂ ਨੂੰ ਟੀਕਿਆਂ ਤੇ ਲਾ ਲਿਆ. ਬਜੁਰਗਾਂ ਸਤਿ ਸ਼੍ਰੀ ਅਕਾਲ ਬੁਲਾਇਆ ਨਾਲੇ ਕੀਤੀਆ ਕਮਾਈਆਂ. ਬਾਏ ਬਾਏ ਕਰ ਸਿੰਘਾ ਪੰਜਾਬ ਮੇਰਾ ਰਲ ਮਿਲ ਭੁੱਖੇ ਕੁੱਤੇ ਕੁਝ ਲੀਡਰਾਂ ਨੇ ਖਾ ਲਿਆ
@kulvir8758
@kulvir8758 2 жыл бұрын
ਜਿਵੇਂ ਕਿ ਬਾਈ ਜੀ ਦੱਸ ਰਹੇ ਅਸੀਂ ਨਿੱਕੇ ਹੁੰਦੇ ਤੋ ਹੀ ਬਾਈ ਜੀ ਨੂ ਨਗਰ ਕੀਰਤਨ ਤੇ ਸੁਣਦੇ ਰਹੇ ਆ, ਉਦੋਂ ਤੋਂ ਹੀ ਇੱਛਾ ਸੀ ਕਿ ਏਹ ਆਵਾਜ਼ ਦੁਨੀਆ ਸਾਹਮਣੇ ਜਰੂਰ ਆਏ, ਬਾਈ ਜੀ ਦੀ ਆਵਾਜ਼ ਸੱਚੀ ਰੂਹਾਨੀ ਐ ਪੱਖੀ ਕਲਾਂ
@rbrar3859
@rbrar3859 5 жыл бұрын
ਅੱਜ ਤਾਂ ਟਹਿਣਾ ਤੁਸੀਂ ਦੁਨੀਆਂ ਦੇ ਸਾਹਮਣੇ ਅਸਲ ਹੀਰਾ ਪੇਸ਼ ਕੀਤਾ, ਕਮਾਲ ਕਰ ਦਿੱਤੀ ਹੈ
@KashmirKaur-yp9vt
@KashmirKaur-yp9vt 9 ай бұрын
Very. Nice kalakar
@arashdeepkaur5272
@arashdeepkaur5272 4 жыл бұрын
ਇੰਨਾ ਸਾਦਾ ਬੰਦਾ,ਰੱਬ ਦਾ ਹੀ ਰੂਪ ਹਨ ।ਵਿਚਾਰ ਸੰਤਾ ਵਾਲੇ,ਵਿਹਾਰ ਦੁਨੀਆ ਤੋਂ ਵੱਖ, ਇਕ ਸੱਚੀ ਸੁੱਚੀ ਰੂਹ 🙏
@baljinderkaler1713
@baljinderkaler1713 Жыл бұрын
Buhat wadiya vichar Uncle ji te chardikla vich rakhe Waheguru ji
@sukhmandersinghbrar6583
@sukhmandersinghbrar6583 5 жыл бұрын
ਜ਼ਿੰਦਾ ਦਿਲ ਤੇ ਰੱਬ ਦਾ ਬੰਦਾ ਏਹ ਬਾਈ ਅੱਤ ਦੀ ਗਰੀਬੀ ਚ ਵੀ ਏਨਾ ਖੁਸ ਬੰਦਾ ਏਹ ਲੋਹੇ ਦਾ ਨੀ ਦਿਲਾਂ ਨੂੰ ਠੱਗਣ ਵਾਲਾ ਇਨਸਾਨ ਆ ਜਿਉਂਦਾ ਰਹਿ ਬਾਈ
@gurwindernagra5428
@gurwindernagra5428 3 жыл бұрын
ਇਹ ਆ ਜੀ ਅਸਲੀ ਹੀਰਾ !! ਜੋ ਕਿ ਗਰੀਬੀ ਦੀ ਰੇਖਾ ਹੇਠ ਦੱਬ ਕੇ ਰਹਿ ਗਿਆ । ਸਾਫ ਦਿਲ ਦਾ ਮਾਲਕ ਵਾਹਿਗੁਰੂ ਚੜਦੀਕਲਾ ਰੱਖੇ 🙏🙏
@tajinderpalsingh7202
@tajinderpalsingh7202 5 жыл бұрын
ਅੱਜ ਦੇ ਲੰਡੂ ਜਿਹੇ ਬੇਸੂਰੇ ਗਾਇਕਾਂ (ਗਾਇਕ ਕਹਿਣ ਨੂੰ ਜੀਅ ਨਹੀੰ ਕਰਦਾ) ਤੋੰ ਕਈ ਗੁਣਾ ਚੰਗਾ ਹੈ
@pawankumar-xn1px
@pawankumar-xn1px 3 жыл бұрын
Nice
@ਜਗਤਾਰਸਿੱਧੂ
@ਜਗਤਾਰਸਿੱਧੂ 3 жыл бұрын
ਬਹੁਤ ਬਹੁਤ ਧੰਨਵਾਦ ਬਾਈ ਸਵਰਨ ਟਹਿਣਾ ਤੇ ਭੈਣ ਹਰਮਨ ਥਿੰਦ ਭੈਣ ਜੀ ਸਲੂਟ ਆ ਹੀਰੇ ਗਾਇਕ ਪਬਲਿਕ ਅੱਗੇ ਪੇਸ਼ ਕਰਦੇ ਹੋਂ ਸਲੂਟ 100 100 ਵਾਰੀ ਜੀਓ ਬਾਈ ਜੀਓ
@dilbaggajjanwala2569
@dilbaggajjanwala2569 5 жыл бұрын
ਸਾਰੇ ਹੀ ਵੀਰਾਂ ਨੂੰ ਬੇਨਤੀ ਹੈ ਕੀ ਇਸ ਵੀਰ ਦੀ ਮੱਦਦ ਜਰੂਰ ਕਰੋ ਜੀ... 1100 ਰੁਪਏ ਮੇਰੇ ਵੱਲੋਂ ਹੋਣਗੇ ਭਰਾ ਦੀ ਮੱਦਦ ਲਈ... ਬਾਕੀ ਭਰਾ ਵੀ ਕਰੋ ਜਿੰਨਾ ਕੁ ਕਰ ਸਕਦੇ ਹੋ... ਧੰਨਵਾਦ ਜੀ 🙏🙏🙏🙏🙏👍👍👍👍
@balwinder3322
@balwinder3322 4 жыл бұрын
ਬਹੁਤ ਵਧੀਆ ਉਪਰਾਲਾ ਕੀਤਾ, ਦਰਵੇਸ਼ ਰੂਹ ਦੇ ਰੂਬਰੂ ਕੀਤਾ, ਰੱਬ ਆਪਣੀ ਮੇਹਰ ਹਮੇਸ਼ ਇਸ ਇਨਸਾਨ ਤੇ ਰੱਖੇ
@rajindersinghdhiman1093
@rajindersinghdhiman1093 5 жыл бұрын
ਹੀਰਾ ਭਾਵੇਂ ਕਿਸੇ ਮਾੜੀ ਜਗੵਾ ਵਿੱਚ, ਕਿਸੇ..... ਦੇ ਗਲ ਵਿੱਚ ਪਿਆ ਰਹੇ, ਕਦੇ ਨਹੀਂ ਕਦੇ ਕਿਸੇ ਜੌਹਰੀ ਦੇ ਹੱਥ ਲੱਗ ਹੀ ਜਾਂਦਾ ਹੈ।
@ballumahi4935
@ballumahi4935 5 жыл бұрын
ਸਤ ਸ੍ਰੀ ਅਾਕਾਲ ਜੀ
@punjabishortvideo3904
@punjabishortvideo3904 5 жыл бұрын
ਬਿਲਕੁਲ ਸਹੀ ਕਿਹਾ ਜੀ
@BHUPINDER55484
@BHUPINDER55484 5 жыл бұрын
RAJINDER SINGH DHIMAN ਹੀਰੇ ਦੀ ਰੋਸ਼ਨੀ ਵੀ ਕੋਈ ਕੋਈ ਮਾਣ ਸਕਦਾ ਜੀ
@kamalesdeveerkolsingh1627
@kamalesdeveerkolsingh1627 5 жыл бұрын
Veer g tusi sahi kiha par aaj de time ch kise johri ne es te paese nhi loune eh reh jana ..
@drsukhdevsingh2858
@drsukhdevsingh2858 5 жыл бұрын
Shi gal a ji bilkul
@amanmajra8724
@amanmajra8724 4 жыл бұрын
Bhut vdiya video g.. ਰੂਹ ਖੁਸ਼ ਹੋ ਗਈ ਜੀ ਪਾਲੀ ਜੀ ਆਵਾਜ ਸੁਣ ਕੇ, ਰੱਬ ਤਰੱਕੀਆਂ ਬਖਸ਼ੇ 🙏🙏🙏❤️❤️❤️❤️
@tarinjansidhutarinjansidhu6319
@tarinjansidhutarinjansidhu6319 5 жыл бұрын
ਦਿਲੋਂ ਸਲਾਮ ਹੈ ਜੀ ਵਾਹਿਗੁਰੂ ਸਾਹਿਬ ਜੀ ਆਪ ਜੀ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ
@amriksingh1483
@amriksingh1483 4 жыл бұрын
PrimeASIA TV ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਇੰਨੇ ਵਧੀਆ ਕਲਾਕਾਰ ਅਤੇ ਇੰਨੇ ਸਾਊ ਇਨਸਾਨ ਦੇ ਦਰਸ਼ਨ ਕਰਵਾਏ। ਇਹ ਤੇ ਛੁੱਪਿਆ ਹੀਰਾ ਲੱਭਿਆ ਤੁਸੀਂ Thanks 🙏🏻 🙏🏻
@angrejsinghwarhey4730
@angrejsinghwarhey4730 Жыл бұрын
Right bot vadya singer bro
@GurdevSingh-ef4mf
@GurdevSingh-ef4mf Жыл бұрын
Vu to do r 💌
@SukhdevSingh-ub1jl
@SukhdevSingh-ub1jl 5 жыл бұрын
ਟਹਿਣਾਂ ਬਾਈ ਜੀ, ਕਿਸੇ ਤਰੀਕੇ ਨਾਲ ਇਸ ਬਾਈ ਦੀ ਮਾਲੀ ਮਦਦ ਵੀ ਕਰਾਉਣ ਦੀ ਕੋਸ਼ਿਸ਼ ਜਰੂਰ ਕਰਿਆ।
@harbhanssingh7728
@harbhanssingh7728 5 жыл бұрын
A iek supa rustam ha good
@swransingh9862
@swransingh9862 5 жыл бұрын
ਟਹਿਣਾ ਸਾਹਿਬ ਤੁਸੀਂ ਹੀ ਕਿਰਪਾ ਕਰਕੇ ਇਹਨਾਂ ਦਾ ਕੋਈ ਗੀਤ ਰਿਕਾਰਡ ਕਰਵਾ ਦੇਵੋ
@harrysingh4397
@harrysingh4397 5 жыл бұрын
Salam man🙏🏼
@Parmeet1322
@Parmeet1322 9 ай бұрын
😊😊😊😊😊😊😊😊😊😊😊 nu vi ise​@@harbhanssingh7728
@dhartideputt1700
@dhartideputt1700 5 жыл бұрын
ਰੱਬੀ ਰੂਹ ਆ ਬਹੁਤ ਘੱਟ ਲੋਕ ਹੁੰਦੇ ਨੇ ਇਹਦਾ ਦੇ ਸਾਫ ਦਿਲ
@karamjitsingh7649
@karamjitsingh7649 3 жыл бұрын
Ballet bapu ji
@kulwindersinghkulwinder5981
@kulwindersinghkulwinder5981 5 жыл бұрын
ਇਹੋ ਜਿਹੇ ਕਾਬਿਲ ਅਤੇ ਗਰੀਬ ਇਨਸਾਨ ਦੀ ਪੰਜਾਬੀਆਂ ਨੂੰ ਬਾਂਹ ਫੜਨੀ ਚਾਹੀਦੀ ਹੈ ਤਾਂ ਕਿ ਇਹੋ ਜਿਹੇ ਕਲਾਵਾਨ ਲੋਕ ਆਪਣੇ ਸੁਪਨੇ ਦਿਲ ਵਿੱਚ ਲੈ ਕੇ ਹੀ ਨਾਂ ਦੁਨੀਆਂ ਤੋਂ ਅਲੋਪ ਹੋ ਜਾਣ
@PammaJhingrawala
@PammaJhingrawala 5 жыл бұрын
Verygoodji
@lakhwindersingh-pz1jr
@lakhwindersingh-pz1jr 4 жыл бұрын
ਯਾਰ ਕਮਾਲ ਆ, ਲੋਕ ਇਹੋ ਜਿਹੇ ਬੰਦੇ ਦੀ ਇੰਟਰਵਿਊ ਨੂੰ ਵੀ unlike ਕਰਦੇ ਨੇ, ਤਕਰੀਬਨ ਪੰਜ ਸੋ ਬੰਦਿਆਂ ਨੇ ਅਨਲਾਇਕ ਕੀਤਾ। ਫਿੱਟੇ ਮੂੰਹ ਅਨਲਾਇਕ ਕਰਨ ਵਾਲਿਆਂ ਨੂੰ।
@pargatsosan7378
@pargatsosan7378 5 жыл бұрын
ਸਵਰਨ ਸਿੰਘ ਟਹਿਣਾ ਬਹੁਤ ਬਹੁਤ ਧੰਨਵਾਦ ਵੀਰ ਜੀ
@NareshKumar-mw3ni
@NareshKumar-mw3ni 5 жыл бұрын
ਸਲੂਟ ਹੈ ਇਸ ਵੀਰ ਨੂੰ।
@RamanDeep-sn1sb
@RamanDeep-sn1sb 2 жыл бұрын
ਬਾਬਾ ਜੀ ਨੂੰ ਵੀ ਬਹੁਤ ਜਿਆਦਾ ਸੋਕ ਹੈ ਗੀਤ ਗਾਉਣ ਦਾ ਅਤੇ ਬਾਬਾ ਜੀ ਦਾ ਦਿਲ ਵੀ ਬਹੁਤ ਸਾਫ ਹੈ ਪਰਮਾਤਮਾ ਬਾਬਾ ਜੀ ਦੇ ਸਾਰੇ ਸੋਕ ਪੂਰੇ ਕਰਨ
@BhindersinghBhinda-oq5xv
@BhindersinghBhinda-oq5xv 5 жыл бұрын
ਟੇਹਿਣਾ ਸਾਹਿਬ ਬਹੁਤ 2 ਵਧੀਆ ਪ੍ਰੋਗਰਾਮ ਕੀਤਾ ਮੈਂਨੂੰ ਤਾਂ ਨੀ ਲੱਗਦਾ ਵੀ ਤੁਹਾਂਨੂੰ ਜੇ ਟਾਈਮ ਦੀ ਮਜਬੂਰੀ ਨਾ ਹੁੰਦੀ ਵੀ ਤੁਸੀਂ ਏਸ ਅਨਮੋਲ ਹੀਰੇ ਨੂੰ ਕਹਿੰਦੇ ਸਮਾਂ ਜਿਹਡ਼ਆ ਇਜਾਜਤ ਨੀ ਦਿੰਦਾ ਸਾਡੀ ਮਜਬੂਰੀਆ ਤੁਸੀਂ ਬਾਈ ਜਾਣ ਦਿੰਦੇ
@pb45record64
@pb45record64 5 жыл бұрын
ਰੂਹ ਖੁਸ਼ ਹੋ ਗੀ ਇੰਟਰਵਿਊ ਵੇਖ ਕੇ, ਪਰ ਓ ਸੱਟ ਵਾਲੀ ਗੱਲ ਸੁਣ ਰੋਣਾ ਆ ਗਿਆ ਕੀਆ ਬਾਤ ਜੀ ਬਹੁਤ ਸੋਹਣਾ
@sukhchainsinghkang1313
@sukhchainsinghkang1313 5 жыл бұрын
ਧੰਨਵਾਦ ਪਰਾਈਮ ਏਸ਼ੀਆ ਦੀ ਟੀਮ ਦਾ।
@captansaggal2002
@captansaggal2002 5 жыл бұрын
Nise
@birbaldass1263
@birbaldass1263 5 жыл бұрын
ਧੰਨਵਾਦ ਪਰਾਈ ਏਸ਼ੀਆ
@gurdeepanttal2373
@gurdeepanttal2373 5 жыл бұрын
Mm
@kamaljitpandher7423
@kamaljitpandher7423 3 жыл бұрын
Really fun
@bindasingh7863
@bindasingh7863 3 жыл бұрын
@@captansaggal2002 2w¾wasis⅘‐
@garrymehmi4310
@garrymehmi4310 3 жыл бұрын
ਕਰੋ ਮੂਹਰੇ ਅੱਜ ਕੱਲ ਦੇ ਮਸ਼ਹੂਰ ਗਾਇਕਾ ਨੂੰ ਤੇ ਕਰੋ ਮੁਕਾਬਲਾ ਪੰਜਾਬੀ ਦੀ ਸੁਚੱਜੀ ਗਇਕੀ ਨਾਲ। ਸਰਦਾਰ ਸਾਹਿਬ ਬਹੁਤ ਸੋਹਣਾ ਗਾਉਂਦੇ ਹੋ ਤੇ ਵੱਜੌਂਦੇ ਵੀ ਬਹੁਤ ਵਦੀਆ ਹੋ। ਮੈ ਸਾਲ ਬਾਅਦ ਇਹ ਵੀਡਿਉ ਦੇਖ ਰਿਆ।🙏
@YG-hm9gt
@YG-hm9gt 5 жыл бұрын
ਟਹਿਣਾ ਸਾਬ ਇਹ ਪ੍ਰੋਗਰਾਮ ਬਹੁਤ ਵਧੀਆ ਲੱਗਾ, ਤੁਸੀਂ ਇਹੋ ਜਿਹੇ ਹੀਰੇ ਬੰਦਿਆਂ ਨੂੰ ਲੋਕਾਂ ਵਿੱਚ ਲੈ ਕੇ ਆਏ ਬਹੁਤ ਬਹੁਤ ਧੰਨਵਾਦ, ਡੱਫਲੀ,ਤੂੰਬੀ, ਰਾਜ ਸ਼ਾਜ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ।।
@jindersingh4058
@jindersingh4058 4 жыл бұрын
Bahot vadia
@RECORDS-tv6up
@RECORDS-tv6up 3 жыл бұрын
ਬੁਹਤ ਦੁੱਖ ਕੱਟੇ ਵੀਰ ਨੇ ਵਾਹਿਗੁਰੂ ਮੇਹਰ ਕਰੋ 🙏
@happycooks8294
@happycooks8294 5 жыл бұрын
ਏਹੀ ਹੀਰੇ ਕਲਾਕਾਰ ਪੰਜਾਬ ਦੀ ਨਵੀ ਪੀੜ੍ਹੀ ਨੂੰ ਬਚਾ ਸਕਦੇ ਆ..ਚੰਗਾ ਸੁਣਨ ਲਈ ਓਹਨਾ ਦੇ ਮਾਰਗ ਦਰਸ਼ਕ ਬਣ ਸਕਦੇ ਆ । ਅੱਜ ਲੋੜ ਹੈ ਪੰਜਾਬ ਨੂੰ ਇਹੋ ਜਿਹੇ ਕਲਾਕਾਰਾਂ ਦੀ...ਸਲੂਟ ਆ ਜੀ ਇਹਨਾਂ ਨੂੰ , ਪਰਾਈਮ ਏਸ਼ੀਆ ਦੀ ਟੀਮ ਨੂੰ ਅਤੇ ਦਿਲੋਂ ਧੰਨਵਾਦ ਇਹਨਾ ਦੇ ਰੂ੍ਹਬਰੂ ਕਰਾਓਣ ਲਈ..
@jorasingh329
@jorasingh329 5 жыл бұрын
Good man the lalton
@simranjitsingh9541
@simranjitsingh9541 4 жыл бұрын
Right bro
@sidhulivesounddholewala6479
@sidhulivesounddholewala6479 3 жыл бұрын
Bilkul shi bai ji
@ButaSingh-ii3gv
@ButaSingh-ii3gv 3 жыл бұрын
@@jorasingh329 vv
@gurpreettiwana4538
@gurpreettiwana4538 2 жыл бұрын
Mennu vi support karo ji
@onkarbangar5998
@onkarbangar5998 4 жыл бұрын
ਕੰਮ ਨਾਲ ਕੋਈ ਵੀ ਬੰਦਾ ਵੱਡਾ ਛੋਟਾ ਨਹੀਂ ਹੁੰਦਾ, ਮਿਹਨਤ ਉੱਤੇ ਮਾਣ ਮੰਗਲ ਨੂੰ, ਦਿਲਾਂ ਚ ਭਰ ਗੲੇ ਆਸ ਗੁਰੂ, ਕੌਮੀ ਮਰਦ ਦਲੇਰ ਜਗਾ ਗੲੇ ਧੰਨ ਧੰਨ ਰਵਿਦਾਸ ਗੁਰੂ,,ਪਾਲੀ ਜੀ ਤੁਸੀਂ ਰੱਬੀ ਰੂਪ ਹੋ।
@godisone7569
@godisone7569 5 жыл бұрын
ਸਾਊ ਬੰਦਾ ਐ, ਇਹ ਤਾਂ ਫਰੀਦਕੋਟ ਜਿਲ੍ਹੇ ਦਾ ਗੋਦੜੀ ਵਿੱਚ ਛੁਪਿਆ ਲਾਲ ਐ.. ਜੋ ਪ੍ਰਾਈਮ ਏਸ਼ੀਆ ਨੇ ਪਛਾਣਿਆ.. ਧੰਨਬਾਦ !!
@sandeepsandhu3286
@sandeepsandhu3286 5 жыл бұрын
ਮੈ ਕਹਿਣ ਲੱਗਾ ਜੀ , ਏ ਹੁੰਦੇ ਗਾਇਕ ,ਦਿਲ ਖੁਸ਼ ਹੋ ਗਿਆ ਜੀ
@jogindergill5433
@jogindergill5433 5 жыл бұрын
ਲਉ ਜੀ ਬੰਦਾ ਬਹੁਤ ਵਧੀਆ ਹੈ ਕਲਾਕਾਰ ਪਾਲੀ ਜੀ NRI ਵੀਰ ਕਿਤੇ ਥੋੜ੍ਹੇ ਥੋੜ੍ਹੇ ਡਾਲਰ ਯੂਰੋ ਭੇਜ ਦੇਣ ਟੈਹਣਾ ਸਾਹਿਬ ਦੇ ਰਾਹੀ ਇਸ ਬੰਦੇ ਦੀ ਜਿੰਦਗੀ ਬਣ ਸਕਦੀ ਹੈ, ਪਰਾਇਮ ਏਸ਼ੀਆ ਚੈਨਲ ਦੇ ਰਾਹੀ ਦੇਣਗੇ ਬੇਈਮਾਨੀ ਜਾਂ ਧੋਖਾਧੜੀ ਨਹੀ ਹੋਵੇਗੀ, ਸਭ ਦੇ ਸਾਹਮਣੇ ਮਦਦ ਕੀਤੀ ਜਾਵੇਗੀ, ਪ੍ਰਮਾਤਮਾ ਸਰਬੱਤ ਦਾ ਭਲਾ ਕਰੇ,
@seemaverma8182
@seemaverma8182 5 жыл бұрын
Thik keha ji tuse sanu sab nu help karne chahe de hay .par phone number chaheda prime ashia waleya da
@sammasingh9770
@sammasingh9770 4 жыл бұрын
Waaa ji waaa super yar
@rajkaran4514
@rajkaran4514 3 жыл бұрын
Waheguru baba nanak dev ji maher kero ji grabe nal ji tana sabh ji
@rajkaran4514
@rajkaran4514 3 жыл бұрын
Waheguru ji
@rajkaran4514
@rajkaran4514 3 жыл бұрын
Waheguru ji
@gurbajsingh4753
@gurbajsingh4753 4 жыл бұрын
👌👌👌👍👍👍 ਸਾਰੇ ਲੋਕਾਂ ਬੇਨਤੀ ਹੈ ਇਸ ਕਲਾਕਾਰ ਸਾਰੇ ਸਪੋਰਟਸ ਕਰੋਂ 🙏🙏🙏🙏
@ਪ੍ਰੀਤਨਸਰਾਲੀ
@ਪ੍ਰੀਤਨਸਰਾਲੀ 5 жыл бұрын
ਸੱਚੀ ਬੜੀ ਕਮਾਲ ਦੀ ਸਖਸ਼ੀਅਤ ਹੈ ਦਿਲਖੁਸ਼ ਹੋ ਗਿਆ
@vickyhanda8013
@vickyhanda8013 5 жыл бұрын
ਇਹ ਬੰਦਾ ਵੀ ਸਿਰਾ ਏ ਬਸ ਇਸੇ ਗੱਲ ਤੁਹਾਡਾ ਪਰੋਗਰਾਮ ਵਧੀਆ ਲੱਗਦਾ ਏ
@ferozmalik1999
@ferozmalik1999 5 жыл бұрын
ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕਰਨ ਲਈ ਧੰਨਵਾਦ। ਅਸੀ ਬੜੀ ਹੀ ਬੇਸਬਰੀ ਨਾਲ ਉਡੀਕ ਕਰਦੇ ਹਾ। ਚੱਜ ਦੇ ਵਿਚਾਰ ਦੀ। ਇਸੇ ਤਰ੍ਹਾਂ ਹੱਸਦੇ ਤੇ ਹਸਾਉਂਦੇ ਰਹੋ। ਸੁਕਰਨ ਹਬੀਬੀ।
@dhillon4145
@dhillon4145 2 жыл бұрын
ਰੱਬੀ ਰੂਹਾਂ ਨੇ ਬਾਈ ਜੀ ਇਹੋ ਜਿਹੀਆਂ ਰੱਬ ਹਮੇਸ਼ਾ ਚੜਦੀ ਕਲਾ ਚ ਰੱਖੇ ❤️
@BhupinderSingh-vi5pc
@BhupinderSingh-vi5pc 5 жыл бұрын
ਟਹਿਣਾ ਜੀ, ਬਹੁਤ ਵਧੀਆ ਮੁਲਾਕਾਤ ਕੀਤੀ ਮਨ ਖੁਸ਼ ਹੋ ਗਿਆ
@karmjitrai146
@karmjitrai146 2 жыл бұрын
ਬਹੁਤ ਵਧੀਆ ਗੀਤ ਗਾਇਆ ਜੀ ਵਾ ਕਮਾਲ ਅਵਾਜ ਬਹੁਤ ਵਧੀਆ ਲੱਗਿਆ ਬਾਈ ਜੀ
@RajinderSingh-xw2ff
@RajinderSingh-xw2ff 5 жыл бұрын
ਟਹਿਣਾ ਜੀ ਅਤੇ ਹਰਮਨ ਜੀ ਤੁਹਾਡਾ ਬਹੁਤ 2 ਧੰਨਵਾਦ ਤੁਸੀ ਪਾਲੀ ਵਾਈ ਨੂੰ ਲੋਕਾ ਸਾਹਮਣੇ ਪੇਸ ਕੀਤਾ ਵਾਈ ਦੀ ਅਬਾਜ ਅੱਜ ਕੱਲ ਦੇ ਗੈਇਕਾ ਨਾਲੋ ਬਹੁਤ ਸੋਹਣੀ ਆ ਵਾਹਿਗੁਰੂ ਵਾਈ ਜੀ ਤੇ ਮੇਹਰ ਕਰਣ
@lakhabrar9837
@lakhabrar9837 5 жыл бұрын
ਬਹੁਤ ਵਧੀਆ ਗੀਤ ਗਾਇਆ ਹੈ ਜੀ ਵਾਕਿਆ ਹੀ ਰੂਹ ਨੂੰ ਸਕੂਨ ਆਉਂਦਾ ਹੈ ਜੀ ਸੁਣਕੇ ਵਾਹਿਗੁਰੂ ਜੀ ਮੇਹਰ ਕਰਨ ਇਸ ਵੀਰ ਤੇ
@tajinderpalsingh7202
@tajinderpalsingh7202 5 жыл бұрын
ਬਾ-ਕਮਾਲ... ਮੈਂ ਪਹਿਲਾਂ ਸੁਣਿਆ ਇਹਨਾਂ ਦੀ ਮੁਲਾਕਾਤ ਦਾ ਪ੍ਰੋਗਰਾਮ !! ਵਾਹਿਗੁਰੂ ਤਰੱਕੀਆ ਬਖਸ਼ਨ
@jinderdhaliwal8344
@jinderdhaliwal8344 3 жыл бұрын
)⁰⁰+
@gurdarshansingh8953
@gurdarshansingh8953 3 жыл бұрын
ਫਰੀਦਕੋਟ ਦਾ ਹੀਰਾ ਹੈ,ਇਸ ਦੀ ਕਦਰ ਕਰਨੀ ਹਰ ਇਕ ਇਨਸਾਨ ਦਾ ਫਰਜ਼ ਬਣਦਾ ਹੈ, ਪ੍ਰਮਾਤਮਾ ਭਲੀ ਕਰੂਗਾ ਜੀ ।
@gshara1
@gshara1 5 жыл бұрын
ਨਜ਼ਾਰਾ ਆ ਗਿਆ ਵੀਰ ਦੀ ਕਲਾ ਦੇਖ ਕੇ। ਪਰਮਾਤਮਾ ਮੇਹਰ ਕਰੋ ਸਾਰਿਆ ਤੇ
@surjeetpuri4174
@surjeetpuri4174 2 жыл бұрын
Hun kalakaron banau ji
@DHINDSA-mu6im
@DHINDSA-mu6im 5 жыл бұрын
ਪਰਮਾਤਮਾ ਤਰੱਕੀਆਂ ਬਖਸ਼ੇ 🙏 ਜਿਓਂ ਉਸਤਾਦ ਜੀ ❤️🙏✍️
@kulwindersinghkulwinder5981
@kulwindersinghkulwinder5981 5 жыл бұрын
ਟਹਿਣਾ ਸਾਬ ਇਸ ਗਰੀਬ ਮਜ਼ਦੂਰ ਆਦਮੀ ਨੂੰ ਆਪਣੇ ਚੈਨਲ ਤੇ ਲਿਆ ਕੇ ਤੁਸੀਂ ਬਾਬੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦੇਣ ਦੇ ਬਰਾਬਰ ਦਾ ਕੰਮ ਕੀਤਾ ਹੈ। ਤੁਸੀਂ ਇਹਨਾਂ ਗਰੀਬ ਲੋਕਾਂ ਦੀਆਂ ਦੁਆਵਾਂ ਨਾਲ ਬਹੁਤ ਤਰੱਕੀ ਕਰੋਗੇ
@SukhdeepSingh-fb7fk
@SukhdeepSingh-fb7fk 3 жыл бұрын
🙏🙏🙏🙏🙏bhut sohni awaj a 👍 waheguru mehr kre . 🙏
@Kaurpabla3495
@Kaurpabla3495 5 жыл бұрын
ਸਤਿ ਸ੍ਰੀ ਅਕਾਲ ਹਰਮਨ ਜੀ ਤੇ ਟਹਿਣਾ ਵੀਰ ,ਹੀਰੇ ਲੱਭ ਲੱਭ ਲਿਆਉਂਦੇ ਹੋ 🙏ਸੁਰੀਲੀ ਆਵਾਜ਼ ਦੇ ਮਾਲਿਕ ਹਰਪਾਲ ਵੀਰ 👏🏻👏🏻💐
@LakhveerSingh-zn4ki
@LakhveerSingh-zn4ki 5 жыл бұрын
G yes
@jagsirsingh6883
@jagsirsingh6883 5 жыл бұрын
yes
@sandeepdhillon6641
@sandeepdhillon6641 5 жыл бұрын
Ref rtrtrrrrrurg
@sandeepdhillon6641
@sandeepdhillon6641 5 жыл бұрын
@@jagsirsingh6883 to hjihjljjli tu nu kuj u yo kuryjillukujkgyskyiijhyoyghjloghulhyjuytujkkpihojhgijkjjkklnkyhgijljnkjlulhkkijuj
@gurpreettiwana4538
@gurpreettiwana4538 2 жыл бұрын
Mennu vi support karo ji
@RajwinderKaur-rx6he
@RajwinderKaur-rx6he 5 жыл бұрын
ਵਾਹਿਗੁਰੂ ...ਇੰਨਾ ਭਰੋਸਾ ਰੱਬ ਜੋ ਕਰਦਾ ਚੰਗਾ ਈ ਕਰਦਾ ਕਿੰਨਾ ਸਿਦਕ ਏ ਵਾਹਿਗੁਰੂ ਸੰਤ ਗਾਇਕ ਏ ਕੋਈ ਗਿਲਾ ਨੀ ਕੋਈ ਪਛਤਵਾ ਨਹੀਂ ਅਸਲੀ ਕਲਾ ਸੱਚਾ ਇਨਸਾਨ ਅੰਦਰੋ ਬਾਹਰੋਂ ਇੱਕ ਬੇਸੁਰੇ ਗਾਇਕਾਂ ਨੂੰ ਸੱਚੀਂ ਬਾਂਹ ਫੜਦੇ ਅਸਲੀ ਹੀਰੇ ਰੁਲ ਰਹੇ ਨੇ ਸੋ ਇਸ ਲਾਈਨ ਦੇ ਪਾਰਖੂਆਂ ਨੂੰ ਜਰੂਰ ਮੌਕਾ ਦੇਣਾ ਚਾਹੀਦਾ ਏ ਇਸ ਸਾਦ ਮੁਰਾਦੇ ਗਾਇਕ ਨੂੰ ..
@AmrikSingh-uz3xb
@AmrikSingh-uz3xb 5 жыл бұрын
ਕਮਾਲ ਕਰ ਦਿੱਤੀ ਹੈ ਟਹਿਣਾ ਸਾਹਿਬ ਬਣਾ ਦਿੱਤਾ ਕਲਾਕਾਰ ਹੁਣ ਕੋਈ ਚਿੰਤਾ ਨਹੀਂ ਆਪ ਜੀ ਦਾ ਬਹੁਤ ਧੰਨਵਾਦ
@surindergupta9957
@surindergupta9957 2 жыл бұрын
ਦੁਰਲੱਭ ਤੇ ਗੁਣਾ ਨਾਲ ਭਰੇ ਅਨਮੋਲ ਕਲਾਕਾਰ ਦੀ ਸੋਸ਼ਲ ਮੀਡੀਆ ਤੇ ਪੇਸ਼ਕਾਰੀ ਲਈ ਤੁਹਾਡੀ ਟੀਮ ਵਧਾਈ ਦੀ ਪਾਤਰ ਹੈ।
@manpreetsingh-jr7ul
@manpreetsingh-jr7ul 5 жыл бұрын
ਬਹੁਤ ਕਮਾਲ ਦੀ ਗਾਇਕੀ ਆ ਬਾਈ ਜੀ ਦੀ।ਜਰੂਰ ਇਨ੍ਹਾਂ ਦੀ ਮਦਦ ਕਰਨੀ ਬਣਦੀ ਐ ਜੀ।
@sunnyphotogrphybarnala5966
@sunnyphotogrphybarnala5966 5 жыл бұрын
nic awj ji
@sidhulivesounddholewala6479
@sidhulivesounddholewala6479 3 жыл бұрын
Bhut bhut dhanwad bai ji tuhada eda deya mahan rooha de darshan krwaun lai
@kuldipsingh5963
@kuldipsingh5963 5 жыл бұрын
ਬਹੁਤ ਸਾਦਾ ਤੇ ਬਹੁਤ ਸਾਫ ਦਿਲ ਬੰਦਾਂ 🙏🏻
@rep.radharahi4413
@rep.radharahi4413 5 жыл бұрын
बहुत ही अच्छे कलाकार हैं सेल्यूट है ऐसे कलाकार को हम भी चाहेंगे इनकी आवाज को सुनना और इनके दर्शन करना यह एक सच्चा सच्चा कलाकार है परमात्मा इनकी मनोकामना पूरी करें
@SurinderSingh-zm5zu
@SurinderSingh-zm5zu 5 жыл бұрын
ਬੁਹਤ ਸੋਹਣਾ ਗਾਉਦਾ ਬਾਪੂ ਜੀ ਸਲਾਮ ਹੈ ਬਾਪੂ ਨੂੰ👌👍😘
@nsandhu1044
@nsandhu1044 3 жыл бұрын
ਪਰਮਾਤਮਾ ਤੁਹਾਡੀ ਮਿਹਨਤ ਨੂੰ ਰੰਗ ਲਾਵੇ
@mohinderbrar2966
@mohinderbrar2966 5 жыл бұрын
ਮਾਣਕ ਦੀ ਅਵਾਜ਼ ਲੱਗਦਾ ਸੀ ਜਿਵੇਂ ਮਾਣਕ ਗਾਉਂਦਾ ਹੈ ਤੇ ਸਦੀਕ ਦੀ ਅਵਾਜ਼ ਵਾਹ ਜੀ ਵਾਹ ਬੇਟਾ ਮੱਦਦ ਕਰੋ ਚੰਗਾ ਗਾਉਣ ਵਾਲੇ ਦੀ । ਬਹੁਤ ਵਧੀਆ ਪ੍ਰੋਗਰਾਮ ਹੈ ਜੀਉ
@gurmalsingh2421
@gurmalsingh2421 2 жыл бұрын
j😮in. zfm,./😅😮 ni nothing fttfd, see no more 😮
@sukhwindersingh7792
@sukhwindersingh7792 2 жыл бұрын
ਬਹੁਤ ਵਧੀਆ ਕਲਾਕਾਰ ਐ ਹਰਪਾਲ ਪਾਲੀ ਟਹਿਣਾ ਸਾਬ੍ਹ
@shindafarmer
@shindafarmer 5 жыл бұрын
ਵਾਹ, ਮਨ ਖੁਸ਼ ਹੋ ਗਿਆ ਗਾਇਕ ਹਰਪਾਲ ਸਿੰਘ ਪਾਲੀ ਨੂੰ ਸੁਣ ਕੇ
@satnamthandi697
@satnamthandi697 4 жыл бұрын
Pata ni rab Eda de bandya da kina ka imthiyan lena hunda (rang rab de)
@sarabjitchhabra5403
@sarabjitchhabra5403 4 жыл бұрын
ਓਏ ਵਿਦੇਸ਼ਾਂ ਵਲਿਓ ਏਦਾਂ ਦੇ ਬੰਦਿਆਂ ਦੀ ਮਦਦ ਕਰੋ ਜੀ, ਮੇਹਰਬਾਨੀ 🙏
@ballumahi4935
@ballumahi4935 5 жыл бұрын
ਅਵਾਜ ਦਾ ਧਨੀ ਹੈ ਹਰਪਾਲ ਬਾਈ
@manjitkaur8073
@manjitkaur8073 3 жыл бұрын
ਬਹੁਤ ਹੀ ਵਧੀਆ ਆਵਾਜ਼ ਵਾਹਿਗੁਰੂ ਜੀ 🙏🙏
@gurpalsingh6453
@gurpalsingh6453 5 жыл бұрын
22, ਜੀ ਕਾਮੈਂਟ ਕਰਨਾ ਤਾਂ ਬਹੁਤ ਸੌਖਾ, ਮੇਰੇ ਵਾਂਗੂ, ਸਾਰੇ ਵੀਰਾ ਨੂੰ ਬੇਨਤੀ ਆ ਕੇ ਇਸ ਵੀਰ ਦਾ ਹੌਸਲਾ ਫਜਾਈ ਵੀ ਕਰੋ, ਮੇਰੇ ਵੱਲੋ ਇਸ ਆਦਮੀ ਲਈ ਇਕ ਹਜਾਰ (1000) ਰੁਪਏ ਮਦਦ,,,,,,,,,, ਅਕਾਊਂਟ ਸੈਂਡ ਕਰੋ ਜੀ ਧੰਨਵਾਦ prime ਏਸ਼ੀਆ tv ਦਾ ਜਿਨ੍ਹਾਂ ਨੇ ਇਸ ਪੁਰਸ਼ ਦੀ ਕਲਾ ਨੂੰ ਜਾਣਿਆ, ਬਹੁਤ ਬਹੁਤ ਧੰਨਵਾਦ 22 ਟਿਵਾਣਾ ਤੇ ਭੈਣ ਥਿੰਦ ਦਾ
@dilbaggajjanwala2569
@dilbaggajjanwala2569 5 жыл бұрын
1100 ਮੇਰੇ ਵੱਲੋਂ ਜੀ..... account no. ਜਰੂਰ ਦੱਸਣਾ ਜੀ, ਜੋ ਵੀਰ ਜੀ ਦਾ ਆਪਣਾ ਹੋਵੇ. .... ਪੱਖੀ ਕਲਾਂ ਵਾਲੇ ਵੀਰ ਜੀ ਨੂੰ ਬੇਨਤੀ ਹੈ ਕੀ ਆਵਦੀ ਬੈੰਕ ਦਾ ACCOUNT ਨੰਬਰ ਜਰੂਰ ਦੱਸਣਾ ਜੀ. .... ਜਿੰਨੇ ਕੁ ਜੋਗੇ ਹੋਏ ਜਰੂਰ ਵੀਰ ਨਾਲ ਖੜੇ ਹਾਂ ਜੀ... ਧੰਨਵਾਦ 🙏🙏🙏🙏🙏🙏
@mangihnas9501
@mangihnas9501 5 жыл бұрын
Hji veer ji koi account no dso plz
@jatindergill4361
@jatindergill4361 5 жыл бұрын
@@dilbaggajjanwala2569 Mera pind a pakhi kalan
@mannuthind912
@mannuthind912 5 жыл бұрын
ਹਾਂਜੀ ਅਕਾਉਂਟ no. ਦੇਓ plz ਮੈਂ ਵੀ 1000rs.ਜਮਾ ਕਰਵਾਉ
@Sstradingacademypatiala
@Sstradingacademypatiala 5 жыл бұрын
Veere. 1000 -1000 wale bahut veer ne. Pr raste ch na reh jaan. Ohna takk aap ik banda ghre ja k whatsaap te group bna k account send kr lao. Sidha y ji naal gal krke tan k ohna takk hi help jave
@meradeshmerapunjabsandhu8174
@meradeshmerapunjabsandhu8174 5 жыл бұрын
ਬਹੁਤ ਹੀ ਵਧੀਆ ਸਾਫ ਦਿੱਲ ਇਨਸਾਨ ਪਾਲੀ ਜੀ
@kulwindersingh8356
@kulwindersingh8356 5 жыл бұрын
ਸਵਰਨ ਸਿੰਘ ਟਹਿਣਾ ਸਬ ਬਾਈ ਜੀ ਇਸ ਗਰੀਬ ਨੂੰ ਤੁਸੀਂ ਹੀ ਲੋਕਾਂ ਦੇ ਰੂਬਰੂ ਕੀਤਾ ਨਹੀਂ ਤਾਂ ਕਿਸੇ ਨੇ ਨਹੀਂ ਦਿਖਾਉਣਾਂ ਸੀ ਇਸ ਨਾਲ ਪਾਲੀ ਦਾ ਹੋਸਲਾ ਬਹੁਤ ਵਦੁਗਾ
@HSKHAIRA
@HSKHAIRA 5 жыл бұрын
ਪੰਜਾਬੀਆਂ ਵਾਸਤੇ ਬੜੀ ਸ਼ਰਮ ਦੀ ਗੱਲ ਕਿ ਹੀਰੇ ਰੁਲਦੇ ਫਿਰਦੇ ਹਨ ਪੰਜਾਬ ਵਿੱਚ ਅਤੇ ਲੰਡੂ ਬੰਦੇ ਸਟਾਰ ਬਣਾ ਕੇ ਸਿਰ ਚੜਾ ਰੱਖੇ ਹਨ।
@gkkumar2755
@gkkumar2755 5 жыл бұрын
ਭੈਣ ਿੰਥਦ ਅਤੇ ਵੀਰ ਟੈਣਾ ਜੀ ਮੈਂ ਤੁਹਾਡਾ ਦਿਲੋਂ ਧੰਨਵਾਦ ਕਰਦਾ ਹਾਂ ਤੁਹਾਡਾ ਪਰਾਇਮ ਏਸੀਆ ਚੈਨਲ ਸਦਾ ਚੜਦੀ ਕਲਾ ਿਵੱਚ ਰਹੇ
@kumarvijay8265
@kumarvijay8265 4 жыл бұрын
Very nice song my ਦਿਲੂ salam
@cristiano-c3z5q
@cristiano-c3z5q 3 жыл бұрын
ਆਪਣੇ ਸਮੇਂ ਦੇ ਸਟਾਰ ⭐⭐⭐⭐⭐⭐⭐⭐⭐⭐⭐⭐
@gurkiratsingh6769
@gurkiratsingh6769 5 жыл бұрын
ਵਾਹ ਵਾਹ ਕਮਾਲ ਕਰਤੀ and also very motivating
@karmakarma88
@karmakarma88 7 ай бұрын
ਬਹੁਤ ਵਧੀਆ ☺🥰👍👌
@anwerkhan161
@anwerkhan161 5 жыл бұрын
ਵਧਿਅਾ ਅਾਵਾਜ ਏ ੲਿਸ ਦੀ ਮੱਦਦ ਕਰੋ ਰਲਕੇ plz
@GurwinderSingh-ic8fx
@GurwinderSingh-ic8fx 3 жыл бұрын
ਚੱਜ ਦਾ ਵੀਚਾਰ ਤੇ ਚੱਜ ਕਲਾਕਾਰ 👍⭐✌️ 🙏 Good bless you 🙏
@jagtarbadshah6301
@jagtarbadshah6301 5 жыл бұрын
ਟਹਿਣਾ ਜੀ ਇੱਕ ਅਜਿਹਾ ਹੀ ਮੇਰਾ ਮਿੱਤਰ ਹੈ ਜੋ ਘਰੋਂ ਗਰੀਬ ਹੈ।ਪਰ ਅਨੇਕਾਂ ਕਲਾਕਾਰਾਂ ਦੀ ਆਵਾਜ਼ ਵਿੱਚ ਗਾਉਂਦਾ ਹੈ। ਦਿਓ ਉਹਨਾਂ ਨੂੰ ਵੀ ਮੌਕਾ। ਜਗਤਾਰ ਬਾਦਸ਼ਾਹ ਗੀਤਕਾਰ,ਪੱਤਰਕਾਰ ਮੋਬਾਇਲ ਨੰਬਰ 8468800003
@pavitarsingh8008
@pavitarsingh8008 3 жыл бұрын
ਵੀਰ ਨੂੰ ਵਾਹਿਗੁਰੂ ਜੀ ਤਰੱਕੀ ਬਖਸੇ
@SukhpalSingh-zp3kr
@SukhpalSingh-zp3kr 5 жыл бұрын
ਧੰਨਵਾਦ ਟਹਿਣਾ ਸਾਹਿਬ ਤੇ ਹਰਮਨ ਭੈਣ ਜੀ ਦਾ ਜਿਨ੍ਹਾਂ ਨੇ ਨਿਮਾਣੇ ਨੂੰ ਮਾਣ ਦਿੱਤਾ ਜਿਉਂਦੇ ਰਹੋ ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ
@dawindersingh6803
@dawindersingh6803 5 жыл бұрын
Sahi gl aa ji bhut bhut danwad ehna da
@SukhpalSingh-zp3kr
@SukhpalSingh-zp3kr 5 жыл бұрын
Thanks e
@Singh-xr3cd
@Singh-xr3cd 5 жыл бұрын
Wah wah waheguru g rab kirpa Kare
@PRINCE00034
@PRINCE00034 4 жыл бұрын
ਪ੍ਰਾਈਮ ਏਸ਼ੀਆ ਦਾ ਬਹੁਤ ਬਹੁਤ ਧੰਨਵਾਦ ਜਿਹਨਾਂ ਇਕ ਪਾਕ ਰੂਹ ਦੇ ਨੇਕ ਕਲਾਕਾਰ ਨੂੰ ਸਾਡੇ ਰੂਬਰੂ ਕੀਤਾ, ਬਾਕੀ ਬਾਈ ਹਰਪਾਲ ਸਿੰਘ ਪਾਲੀ ਸਲੂਟ ਅਾ ਤੈਨੂੰ, "ਜ਼ਿੰਦਗੀ ਨੂੰ ਜ਼ਿੰਦਾਬਾਦ" ਕਰਨ ਲਈ ਤੁਹਾਡੀਆਂ ਗੱਲਾਂ ਬਹੁਤ ਬੇਸ਼ਕੀਮਤੀ ਨੇ। ਕੁਦਰਤ ਤੇ ਕਾਦਰ ਤੁਹਾਨੂੰ ਤਰੱਕੀਆਂ ਬਖ਼ਸ਼ੇ।
@harjinder245
@harjinder245 5 жыл бұрын
'ਚੱਜ ਦੇ ਵਿਚਾਰ' ਵਿੱਚ ਆ ਗਏ ਹੋ ਪਾਲੀ ਸਾਹਿਬ, ਤੁਸੀਂ ਹੁਣ ਅਮਰ ਹੋ ਗਏ ਹੋ ਜੀ।
@SamajikMuddeChannel
@SamajikMuddeChannel 5 жыл бұрын
Hji
@daljeetladhar2916
@daljeetladhar2916 3 жыл бұрын
@@SamajikMuddeChannel à1qwgrr
@Ram-or4sc
@Ram-or4sc 3 жыл бұрын
@@SamajikMuddeChannel 6
@babakarnail7808
@babakarnail7808 3 жыл бұрын
f
@HappySingh-gp4ut
@HappySingh-gp4ut 2 жыл бұрын
000
@gurvindersingh2678
@gurvindersingh2678 4 жыл бұрын
dhan guru nanak ji es veer de sir te mehar bhariya hath rakhi
@PANJAB_GK
@PANJAB_GK 5 жыл бұрын
ਬਾ-ਕਮਾਲ ਜੀ 🙏🏻🙏🏻❤❤❤❤
@hirasingh9918
@hirasingh9918 4 жыл бұрын
ਇਹ ਤਾਂ ਹੈ ਹੀ ਅਸਲ ਕਲਾਕਾਰ ਜੀ ਰਬ ਦਾ ਬੰਦਾ ਜੀ
@deepbk3978
@deepbk3978 5 жыл бұрын
ਦਿਲ ਸਲਾਮ ਐ ਬਈ ਇਸ ਬੰਦੇ ਨੂੰ
@baldeepsingh4594
@baldeepsingh4594 4 жыл бұрын
Wah ji Wah 👏🏻👏🏻 A Hunda Kalakaar Bai, Rabb Es Bande te Mehar Kare Es Nu Trakkia Bakshe Waheguru
@navdeepsingh2634
@navdeepsingh2634 5 жыл бұрын
*Bhut hi mada kita nashedi lokkan da Nashe krn vale nhi dekhde kise nu gareeb aa amir ਸੱਚੀ ਰੌਣਾ ਆ ਗਿਆ* 😞😞😞😫😫
@BabaBaba-ye8uk
@BabaBaba-ye8uk 5 жыл бұрын
Same g rona aa geya very gd person
@Terajijaji01
@Terajijaji01 5 жыл бұрын
Ravu kaur bhen shi keha yar nasha karna minat karke kamao fer kro
@majercheemasingh5944
@majercheemasingh5944 5 жыл бұрын
ਸੁਪਰ ਹਿਟ ਆਞਜ਼
@jimmybindra
@jimmybindra 5 жыл бұрын
Bai ji ...bahot bahot mubarakaan tuhanu ...es rabb roopi banday nu saddan de layee !! Ena sohna interview main nahi vekhya 'Chajj de Vichar' ch. Bahot sohni awaz hai bai ji di 🤙
@JaspreetSingh-if7wr
@JaspreetSingh-if7wr 5 жыл бұрын
ਕਮਾਲ ਕਰਤੀ ਪ੍ਰਾਈਮ ਏਸੀਆ ਵਾਲਿਆਂ ਨੇ
@hhhggg4800
@hhhggg4800 4 жыл бұрын
ਅੱਜ ਕੱਲ੍ਹ ਦੇ ਨਵੇਂ ਕਲਾਕਾਰਾਂ ਨਾਲੋਂਕਿਤੇ ਜਿਆਦਾ ਵਧੀਆ ਗਾਇਕ ਆ ਪਾਲੀ ਜੀ
@uvprintings4713
@uvprintings4713 5 жыл бұрын
ਚਰਨ ਲਿਖਾਰੀ ਨੂੰ ਬੁਲਾਓ ਕਿਰਪਾ ਕਰਕੇ ਕਿੱਸੇ ਦਿਨ
@HarpreetSingh1991
@HarpreetSingh1991 4 жыл бұрын
Do wari bulaya ji baut vadiya vnda oh v
@RajveerSingh-vd7ix
@RajveerSingh-vd7ix 3 жыл бұрын
Waheguru ji meher kre baba ji te bhut vadiya lga ji 🙏
@jasmelsandhu
@jasmelsandhu 2 жыл бұрын
Waheguru ji meher kro 🙏🙏
@jasmelsandhu
@jasmelsandhu 2 жыл бұрын
Tusi kitho dso plz
@lakhwindersingh-mm1og
@lakhwindersingh-mm1og 5 жыл бұрын
ਬਹੁਤ ਵਧੀਆ ਜੀ ਇਸ ਤਰ੍ਹਾਂ ਦੇ ਕਲਾਕਾਰਾਂ ਨੂੰ ਮਿਲਾਉਣ ਲਈ 👍👍👍👍👍
@gurbajmaan9605
@gurbajmaan9605 2 жыл бұрын
ਸੋਸ਼ਲ ਮੀਡੀਆ ਨੇ ਹੀਰਾ ਤਰਾਸ਼ ਕੇ ਦੁਨੀਆਂ ਸਾਹਮਣੇ ਪੇਸ਼ ਕੀਤਾ
@prithadhillon4906
@prithadhillon4906 5 жыл бұрын
ਟਹਿਣਾ ਬਾਈ ਜੀ ਬਹੁਤ ਹੀ ਵਧੀਆ ਉਪਰਾਲਾ ਐ ਜੀ ।। ਐਂਵੇ ਲਲੀ ਛਲੀ ਤੁਰੀ ਫਿਰਦੀ ਆ ਇਹੋ ਜਿਹੇ ਬੰਦੇ ਨੂੰ ਜਰੂਰ ਅੱਗੇ ਲਿਆਉਣ ਦੀ ਲੋੜ ਆ ।। ਰੱਬ ਚੜਦੀ ਕਲਾ ਵਿੱਚ ਰਖੇ ਜੀ ਇਸ ਬੰਦੇ ਨੂੰ ।।
@rupindersingh3100
@rupindersingh3100 5 жыл бұрын
ਖੁਬਸੂਰਤ ਅਵਾਜ ਦਾ ਮਾਲਕ🥀
@naveenrandhawa2809
@naveenrandhawa2809 5 жыл бұрын
ਬਹੁਤ ਵਧੀਅਾ ਜੀ ਇਸ ਤਰਾ ਦੇ ਲੋਕਾ ਦੀ ਸਪੋਰਟ ਕਰਨੀ ਚਾਹੀਦੀ ਅਾ ਮ੩ੀਰ ਚੀਮੇ ਮੁਖ ਮੰਤਰੀ ਤੇ ਹੋਰ ਪਾਟੇ ਸਪੀਕਰ ਚॅਕੀ िਫਰਦੀ ਅਾ
@SukhchainSingh-f4u
@SukhchainSingh-f4u 2 ай бұрын
ਬਹੁਤ ਬਹੁਤ ਧੰਨਵਾਦ ਜੀ ਜੌ ਤੁਸੀਂ ਇਹਨਾਂ ਨੂੰ ਮਿਲਾ ਦਿੱਤਾ ਦਿਲ ਖੂਸ਼ ਹੌ ਗਿਆ ❤❤❤😊
@mohd.shabir8940
@mohd.shabir8940 5 жыл бұрын
ओ मेरे रब्बा इस इंसान ने उचिया बुलंदियों पर लेकर जाना
@dalbirsinghgrewal4531
@dalbirsinghgrewal4531 3 жыл бұрын
Dhan guru Nank dev ji iss insan te kirpa kro
@harjeetsinghdhillon3411
@harjeetsinghdhillon3411 5 жыл бұрын
ਸਾਨੂੰ ਸਿਕਵਾ ਨਾ ਕੋਈ ਰੱਬਾ ਤੇਰੇ ਹੁਕਮਾਂ ਤੇ
@NANJATV
@NANJATV 5 жыл бұрын
Very good
@TV-ku5wk
@TV-ku5wk 5 жыл бұрын
ਮੇਰੇ ਪਿੰਡ ਅਰਾਈਆਂ ਵਾਲਾ ਕਲਾਂ ਦੇ ਬਹੁਤ ਵਧੀਆ ਇਨਸਾਨ ਸਨ ਮਾਸਟਰ ਸੂਜੇ ਖਾਂ ਪਾਲੀ ਦੇ ਉਸਤਾਦ
Don’t Choose The Wrong Box 😱
00:41
Topper Guild
Рет қаралды 62 МЛН
Chajj Da Vichar 650 Reality of Breakup Between Sadeek and Ranjeet Kaur
45:17