CHAMKILA ਦੀ ਧੀ ਨੇ ਮਨ ਭਰਿਆ, ਉਦੋਂ Diljit Dosanjh ਮੈਨੂੰ ਡੈਡੀ ਵਰਗੇ ਲੱਗੇ | Chamkila Daughter Interview

  Рет қаралды 169,810

Mitti ਮਿੱਟੀ

Mitti ਮਿੱਟੀ

2 ай бұрын

#chamkila #diljitdosanjh #Mitti #punjab
CHAMKILA ਦੀ ਧੀ ਨੇ ਮਨ ਭਰਿਆ, ਉਦੋਂ Diljit Dosanjh ਮੈਨੂੰ ਡੈਡੀ ਵਰਗੇ ਲੱਗੇ | Chamkila Daughter Interview
ਚਮਕੀਲੇ ਦੀ ਧੀ ਨੇ ਕੈਮਰੇ ਮੂਹਰੇ ਮਨ ਭਰਿਆ
ਉਦੋਂ ਦਿਲਜੀਤ ਮੈਨੂੰ ਮੇਰੇ ਡੈਡੀ ਵਰਗੇ ਲੱਗੇ
ਡੈਡੀ ਨੂੰ ਮਾਰਦੇ ਨਾ, ਗਾਇਕੀ ਛੁੜਵਾ ਦਿੰਦੇ...
'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

Пікірлер: 249
@user-mh9zv9bz8g
@user-mh9zv9bz8g 2 ай бұрын
ਹੁਣ ਕਿਹੜਾ ਗੰਦ ਥੋੜਾ ਉਹ ਤਾਂ ਗਾਉਂਦਾ ਹੀ ਸੀ ਹੁਣ ਤਾਂ ਲੋਕੀ ਇੱਜ਼ਤ ਨੂੰ ਹੱਥ ਪਾਉਂਦੇ
@KanwaljitKaur-zn2xh
@KanwaljitKaur-zn2xh Ай бұрын
ਜਾਣ ਵਾਲੇ ਚਲੇ ਜਾਂਦੇ ਹਨ ਉਹਨਾਂ ਦਾ ਜ਼ਿਕਰ ਹੀ ਰਹਿ ਜਾਂਦਾ ਹੈ I ਪਿਤਾ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ I
@SunilKumar-gv6fy
@SunilKumar-gv6fy Ай бұрын
ਚਮਕੀਲਾ ਸਾਡਾ ਬਾਈ ਸੀ,,ਸਾਡਾ ਭਰਾ ਹਮੇਸ਼ਾ ਸਾਡੇ ਦਿਲਾਂ ਚ ਜਿਉਦਾ ਏ,,ਤੇ ਜਿਉਦਾ ਰਹੇਗਾ ਰਹਿੰਦੀ ਦੁਨੀਆ ਤਕ ਲਵ ਯੂ ਬਾਈ ਚਮਕੀਲਾ❤❤,,,ਤੂੰ ਇਕ ਹੀ ਸੀ ਤੇ ਇਕ ਹੀ ਰਹਿਣਾ ਤੇਰੀਆ ਰੀਸਾਂ ਤਾਂ ਬਹੁਤ ਕਰਦੇ ਨੇ ਪਰ ਤੇਰੀ ਵਾਲੀ ਗਲ ਨੀ ਬਣਦੀ ਕਿਸੇ ਤੋ,,,ਚਮਕੀਲਾ ਸਾਰੇ ਗਾਇਕਾਂ ਦਾ ਪਿਉ ਏ,,ਜਦੋ ਤਕ ਕੋਈ ਸਿੰਗਰ ਚਮਕੀਲਾ ਨੀ ਗਾਉਦਾ ਉਦੋ ਤਕ ਗਾਇਕਾਂ ਦੀ ਲਿਸਟ ਚ ਨੀ ਆਉਦਾ,,,ਸਾਡਾ ਬਾਈ ਅਮਰ ਸਿੰਘ ਚਮਕੀਲਾ ਜਿੰਦਾਬਾਦ ਹੇ ਤੇ ਹਮੇਸ਼ਾ ਰਹੇਗਾ,,,ਚਮਕੀਲੇ ਨੂੰ ਮਾਰਨ ਵਾਲੇ ਕੁੱਤੇ ਕੰਜਰ ਲੋਕ ਮਰ ਗਏ ਉਨਾ ਦਾ ਨਾਮੋ ਨਿਸ਼ਾਨ ਮਿਟ ਗਿਆ ਚਮਕੀਲਾ ਅੱਜ ਵੀ ਜਿਉਦਾ,,ਲਵ ਯੂ ਬਾਈ ਚਮਕੀਲਾ
@GurwinderJaid-sj9pr
@GurwinderJaid-sj9pr 2 ай бұрын
ਇੱਕ ਦਿਨ ਵਿਚ ਚਾਰ ਅਖਾੜੇ ਚਮਕੀਲਾ ਜੀ ਦੇ ਨਾਮ ਹਨ ਲੋਕਾਂ ਦਾ ਕਹਿਣਾ ਚਮਕੀਲਾ ਲੱਚਰ ਗੀਤ ਗਾਉਂਦਾ ਸੀ ਜੇ ਉਹ ਲੱਚਰ ਗੀਤ ਗਾਉਂਦਾ ਸੀ ਤਾਂ ਲੋਕ ਉਹਨਾਂ ਦੇ ਅਖਾੜੇ ਕਿਉਂ ਲਵਾਉਂਦੇ ਸਨ
@Nick-eb7up
@Nick-eb7up 2 ай бұрын
Bro Hot Singers de Jyada Gande c Geet Chamkile de 3-4 Geet DE Title e galat c Chamkile Di Lyrics or Performance Karke Oh Jyada Maqbool c Usde Warga Nimar Singer Ni Aya Koi Yaar Kive Dasa OH Bohat Wadia Munda c Comment Ch Explain Ni Kar Sakda
@paramnoorkaur1513
@paramnoorkaur1513 2 ай бұрын
😂😂😂 apne bachian nu dhian nu jaroor sunaia karo chamkile de lachar geet jadon oh yarian lake gharon bhajan gian fer wekhange tusi lok kiwen tarifan karoge luche badmash bande chamkile dian.. ehde warge geetkar tyar karke hi dili hakumat ne punjab nu rangla punjab bnaia si 30 ssaal pehlon jihda aj pind pind nasheri te jai mastan di kehan wale ghum rahe ne ..par jo tusi lokan ne bijia ohi wadhna hai so je baap lucha badmash nasheri si te aj ohdi oulad we nasheri hi banke ghum rahi hai guru de lar lagian nu koi farak nahi ih te gurdware jake guru de pehre heth bache hoye ne ..par jina nu rangla punjab chahida ohna nu nasheri putt we samne pene ne tiarian karlo ..apni dhian nu jaroor sunao fer wekhna bina wiah kiwen jwak peda kardian te tuhada naam roshan kardian oh
@jattsaab4904
@jattsaab4904 2 ай бұрын
Veere 4 ta jadda ho gye ji bro 4 hrs tak da live c 16 hoge
@Hs-ns5hv
@Hs-ns5hv Ай бұрын
ਇਕ ਸਾਲ ਚ 365 ਦਿਨ ਹੁੰਦੇ ਸਾਲ ਚ 365 ਅਖਾੜੇ ਲਗਾਏ ਕੈਂਹਦੇ ਬਾਈ ਨੇ
@BaljinderKaur-gu1kd
@BaljinderKaur-gu1kd Ай бұрын
ਬੇੜਾ ਗ਼ਰਕ,ਕਿਸੇ ਦੀ ਪ੍ਰਸਿੱਧੀ ਦੇਖ ਕੇ ਕੌਣ ਖੁਸ਼ ਹੁੰਦੈ ਬਈ,ਆਹ ਸਿੱਧੂ ਮੁਸੇ ਵਾਲੇ ਬੇਟੇ ਬਾਰੇ ਦੇਖ ਹੀ ਲਿਆ,
@HarpalSingh-uv9ko
@HarpalSingh-uv9ko Ай бұрын
ਭੈਣਜੀ ਤੇਰਾ ਡੈਡੀ ਸਰਦਾਰ ਅਮਰ ਸਿੰਘ ਚਮਕੀਲਾ ਜੀ ਤੇ ਸਰਦਾਰਨੀ ਅਮਰਜੋਤ ਕੌਰ ਚਮਕੀਲਾ ਜੀ ਵਧੀਆ ਗੀਤ ਗਾਉਂਦੇ ਸੀ। ਕੋਈ ਨੀ ਮਾੜਾ ਗੀਤ ਗਾਇਆ। ਵਾਹਿਗੁਰੂ ਜੀ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਸਥਾਨ ਬਖਸ਼ਣਾ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ।
@kewalkamboj7339
@kewalkamboj7339 2 ай бұрын
ਸਾਰੀ ਦੁਨੀਆਂ ਚੋਂ ਇਕੋਂ ਚਮਕੀਲਾ ਪੈਦਾ ਹੋਇਆ ਉਹ ਪੰਜਾਬ ਦਾ ਕੋਹਿਨੂਰ ਹੀਰਾ ਅਮਰ ਸਿੰਘ ਚਮਕੀਲਾ। ਰਹਿੰਦੀ ਦੁਨੀਆਂ ਤੱਕ ਉਸ ਦਾ ਨਾਮ ਰਹੇਗਾ
@jaspalmehak1770
@jaspalmehak1770 2 ай бұрын
ਚਮਕੀਲਾ ਅਮਰਜੋਤ ਸਦਾ ਅਮਰ ਰਹਿਣਗੇ
@harmeshsingh4085
@harmeshsingh4085 Ай бұрын
ਇਸ ਮਹਾਨ ਜੋੜੀ ਨੇ ਹਮੇਸ਼ਾ ਹੀ ਚਮਕਦਾ ਰਹਿਣਾ ਹੈ ਜੀ
@GurwinderJaid-sj9pr
@GurwinderJaid-sj9pr 2 ай бұрын
ਸੱਚ ਗੱਲ ਇਹ ਹੈ ਉਹ ਸੰਗੀਤ ਦੇ ਧਨੀ ਸਨ ਤੇ ਉਹ ਸੰਗੀਤ ਨੂੰ ਚਮਕਾ ਗਏ ਚਮਕੀਲਾ ਜੀ ਵਰਗੀਆਂ ਧੁਨਾਂ ਅੱਜ ਤੱਕ ਕਿਸੇ ਗਾਇਕ ਤੋਂ ਨਹੀਂ ਬਣੀਆਂ ਚਮਕੀਲੇ ਨੂੰ ਮਾਰਨ ਵਾਲੀਆਂ ਕਤੀੜਾਂ ਨੂੰ ਕੋਈ ਜਾਣਦਾ ਜਾ ਮੰਨ ਜਾਣ ਕੇ ਵੀ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਚਮਕੀਲੇ ਦੀਆਂ ਬਰਸੀਆਂ ਤੈ ਮੇਲਿਆਂ ਦੀ ਕੋਈ ਗਿਣਤੀ ਨਹੀਂ ਚਮਕੀਲਾ ਮਰ ਕੈ ਵੀ ਅਮਰ ਹੋ ਗਿਆ
@jspawaar675
@jspawaar675 2 ай бұрын
ਇਹ ਵੀ ਗੱਲ ਸਹੀ ਹੈ ਜੀ ਕਿਉਂਕਿ ਫੇਮਸ ਹੋਣਾ ਵੀ ਵੈਰੀ ਬਣ ਜਾਂਦਾ ਹੈ ਜੀ ਜਿਵੇਂ ਪੰਜਾਬੀ ਫ਼ਿਲਮਾਂ ਵਿੱਚ ਵਰਿੰਦਰ ਨੂੰ ਵੀ ਇਸ ਤਰ੍ਹਾਂ ਹੀ ਕਤਲ ਕਰਵਾ ਦਿੱਤਾ ਗਿਆ ਸੀ
@jagdeepsingh6540
@jagdeepsingh6540 2 ай бұрын
Sahi gl aaa 22 ji varinder v film industry da bahut badda thumm hoea aa
@gursidhu895
@gursidhu895 Ай бұрын
ਬੁਰਾ ਹੈ ਵਿਛੋੜਾ ਚਮਕੀਲੇ ਬਾਈ ਦਾ 😢😢😢😢
@RanjitSingh-yn3of
@RanjitSingh-yn3of Ай бұрын
ਖਾੜਕੂ ਸਿੰਘਾਂ ਨੂੰ ਬਦਨਾਮ ਕਰਨ ਲਈ ਸਿਆਸੀ ਤਰੀਕੇ ਨਾਲ ਹੋਇਆ ਹੈ ਚਮਕੀਲਾ ਜੀ ਕਤਲ ਕਿਉਂ ਕਿ ਚਮਕੀਲਾ ਜੀ ਦੇ ਧਾਰਮਿਕ ਗੀਤਾਂ ਉਪਰ ਖਾੜਕੂ ਸਿੰਘ ਚਮਕੀਲਾ ਜੀ ਤੇ ਖੁਸ਼ ਸਨ ਗੱਲ ਕੁਛ ਹੋਰ ਨਿਕਲ ਸਕਦੀ ਹੈ 🙏
@tarakvicharpunjabichannel6624
@tarakvicharpunjabichannel6624 15 күн бұрын
ਬਾਈ ਚਮਕੀਲਾ ਜੀ ਦੀ ਅਵਾਜ਼ ਦਾ ਬੇਸ ਬਹੁਤ ਵੱਡਾ ਹੈ। ਅੱਜ ਤੱਕ ਉਸ ਦਾ ਬਦਲ ਨਹੀਂ ਮਿਲਿਆ। ਮੈਂ ਬਾਈ ਜੀ ਨੂੰ ਉਹਨਾਂ ਦੇ ਦਫ਼ਤਰ ਵਿੱਚ ਮਿਲਿਆ ਸੀ। ਪਹਿਲੀ ਵਾਰ ਦਸਵੀਂ ਵਿੱਚ ਪੜ੍ਹਨ ਵਾਲੇ ਮੁੰਡਿਆਂ ਨੂੰ ਪਿਆਰ ਨਾਲ ਹੱਥ ਮਿਲਾ ਕੇ ਮਿਲਣਾ। ਗੱਲਾਂ ਕੀਤੀਆਂ, ਪੜਨ ਦੀ ਪ੍ਰੇਰਣਾ ਦਿੱਤੀ। ਸਾਨੂੰ ਗਾਜਰਾਂ ਦਾ ਜੂਸ ਪਿਲਾਇਆ। ਵੀਹ ਗਲਾਸਾਂ ਦਾ ਆਰਡਰ ਪਹਿਲਾਂ ਹੀ ਦਿੱਤਾ ਹੋਇਆ ਸੀ। ਵੀਹ ਗਲਾਸਾਂ ਦਾ ਆਰਡਰ ਹੋਰ ਦੇ ਦਿੱਤਾ। ਸਾਡੇ ਬੈਠਿਆਂ, ਹੀ ਦੁਆਬੇ ਦੀ ਇੱਕ ਪਾਰਟੀ ਨੂੰ ਪੋਗਰਾਮ ਤੋਂ ਨਾਂਹ ਕਰ ਦਿੱਤੀ, ਉਹਨਾਂ ਦੇ ਬੋਲ ਸਨ,"ਨਹੀਂ ਬਈ, ਦੁਆਬੇ ਵਿੱਚ ਘੁੱਗੀਆਂ ਵਾਲੇ ਬਹੁਤ ਫਿਰਦੇ ਹਨ। ਮੈਂ ਦੁਆਬੇ ਨਹੀਂ ਜਾਂਦਾ।" ਪਰ ਪਤਾ ਨਹੀਂ ਤਿੰਨ ਮਹੀਨੇ ਬਾਅਦ ਕਿਵੇਂ ਚਲੇ ਗਏ। ਸਾਡੇ ਪਿੰਡ ਦਾ ਹਰਜੀਤ ਸਿੰਘ ਬਿੱਲਾ ਦਾ ਵੀ ਚਮਕੀਲੇ ਬਾਈ ਦੀ ਜ਼ਿੰਦਗੀ ਵਿਚ ਕਾਫ਼ੀ ਯੋਗਦਾਨ ਹੈ। ਰਾਜੋਆਣੇ ਦਾ ਪਿੰਕਾ ਮੇਰੇ ਮੈਡੀਕਲ ਉਸਤਾਦ ਡਾ: ਧਰਮਿੰਦਰ ਸਿੰਘ ਨੂਰਪੁਰ ਬੇਟ ਦੀ ਭੈਣ ਦਾ ਪੋਤਾ ਹੈ। ਪਿੰਕਾ ਦੀ ਦਾਦੀ ਮੈਨੂੰ ਚੰਗੀ ਤਰ੍ਹਾਂ ਜਾਣਦੀ ਹੈ। ਅਸੀਂ ਉਸ ਨੂੰ ਬੀਬੀ ਕਹਿੰਦੇ ਸੀ। ਪਿੰਕਾ ਦੀ ਇੱਕ ਚਾਚੀ ਦਾਦੀ ਮੇਰੀ ਭੂਆ ਦੀ ਨਣਾਨ ਹੈ।
@HarpalSingh-uv9ko
@HarpalSingh-uv9ko Ай бұрын
ਵਾਹਿਗੁਰੂ ਜੀ ਚਮਕੀਲਾ ਜੀ ਦੇ ਦੋਨਾਂ ਪਰਿਵਾਰਾਂ ਨੂੰ ਚੜ੍ਹਦੀਕਲ੍ਹਾ ਵਿੱਚ ਰੱਖਣਾ ਤੇ ਲੰਮੀਆਂ ਉਮਰਾ ਬਖਸ਼ਣਾ ਜੀ ਤੇ ਬਹੁਤ ਬਹੁਤ ਤਰੱਕੀਆਂ ਬਖਸਣਾ ਜੀ।
@ranjeetkhanna3993
@ranjeetkhanna3993 2 ай бұрын
ਚਮਕੀਲਾ ਆਮਰ ਰਹੈ👍👌🙏
@paramnoorkaur1513
@paramnoorkaur1513 2 ай бұрын
😂😂😂 apne bachian nu dhian nu jaroor sunaia karo chamkile de lachar geet jadon oh yarian lake gharon bhajan gian fer wekhange tusi lok kiwen tarifan karoge luche badmash bande chamkile dian.. ehde warge geetkar tyar karke hi dili hakumat ne punjab nu rangla punjab bnaia si 30 ssaal pehlon jihda aj pind pind nasheri te jai mastan di kehan wale ghum rahe ne ..par jo tusi lokan ne bijia ohi wadhna hai so je baap lucha badmash nasheri si te aj ohdi oulad we nasheri hi banke ghum rahi hai guru de lar lagian nu koi farak nahi ih te gurdware jake guru de pehre heth bache hoye ne ..par jina nu rangla punjab chahida ohna nu nasheri putt we samne pene ne tiarian karlo ..apni dhian nu jaroor sunao fer wekhna bina wiah kiwen jwak peda kardian te tuhada naam roshan kardian oh
@rs-qd5jx
@rs-qd5jx 2 ай бұрын
​@@paramnoorkaur1513🤔 ਤੇ ਅੱਜ ਕੀ ਗੰਦ ਗਾਣਿਆਂ ਵਿੱਚ ਬੰਦ ਹੋ ਗਿਆ
@enginemehakma
@enginemehakma Ай бұрын
​@@rs-qd5jxajj keda gand ahh
@studentworkofmap9707
@studentworkofmap9707 Ай бұрын
ਤਲਵਾਰ ਮੈਂ ਕਲਗੀਧਰ ਦੀ ਹਾਂ,ਕੰਧੇ ਸਰਹੰਦ ਦੀਏ ,ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ ਕਿੰਨੇ ਸੋਹਣੇ ਗੀਤ, ਬਹੁਤ ਸੋਹਣੇ ਗਾਏ ਦਿਲੋਂ ਸਤਿਕਾਰ ਚਮਕੀਲਾ ਜੀ ਅਤੇ ਬੀਬੀ ਅਮਰਜੋਤ ਜੀ ਦਾ
@GurmeetSingh-or8yo
@GurmeetSingh-or8yo 2 ай бұрын
ਅਮਰ ਸਿੰਘ ਚਮਕੀਲਾ ਜਿੰਦਾਬਾਦ
@russelwiper3112
@russelwiper3112 2 ай бұрын
ਮੇਰੀ ਮਾਸੀ ਦਾ ਮੁੰਡਾ ਚਮਕੀਲਾ ਸਾਬ੍ਹ ਜੀ ਦਾ ਬਹੁਤ ਵੱਡਾ ਫੈਨ ਸੀ ਉਦੋਂ tape recorder ਹੁੰਦੇ ਸੀ ਕੈਸੇਟ ਇਕੋ ਚਲਦੀ ਸੀ ਉਹ ਵੀ ਚਮਕੀਲਾ ਜਾਨ ਦੀ ਚਮਕੀਲਾ ਜੀ ਦੇ ਸੰਸਕਾਰ ਤੇ ਵੀ ਗਿਆ ਸੀ 2 ਦਿਨ ਰੋਟੀ ਨਹੀਂ ਖਾਧੀ ਮੇਰੇ ਭਰਾ ਨੇ miss you always legend ਚਮਕੀਲਾ ਜੀ ❤️
@paramnoorkaur1513
@paramnoorkaur1513 2 ай бұрын
😂😂😂 apne bachian nu dhian nu jaroor sunaia karo chamkile de lachar geet jadon oh yarian lake gharon bhajan gian fer wekhange tusi lok kiwen tarifan karoge luche badmash bande chamkile dian.. ehde warge geetkar tyar karke hi dili hakumat ne punjab nu rangla punjab bnaia si 30 ssaal pehlon jihda aj pind pind nasheri te jai mastan di kehan wale ghum rahe ne ..par jo tusi lokan ne bijia ohi wadhna hai so je baap lucha badmash nasheri si te aj ohdi oulad we nasheri hi banke ghum rahi hai guru de lar lagian nu koi farak nahi ih te gurdware jake guru de pehre heth bache hoye ne ..par jina nu rangla punjab chahida ohna nu nasheri putt we samne pene ne tiarian karlo ..apni dhian nu jaroor sunao fer wekhna bina wiah kiwen jwak peda kardian te tuhada naam roshan kardian oh
@russelwiper3112
@russelwiper3112 2 ай бұрын
ਜਾ ਕੰਮ ਕਰ ਪਹਿਲਾਂ ਪੜ੍ਹਾਈ ਕਰ ਫਿਰ ਗੱਲ ਕਰੀ ਅਨਪੜ ਤੈਨੂੰ ਕੀ ਪਤਾ ਬੇਵਕੂਫ 👉🦍🦍
@russelwiper3112
@russelwiper3112 2 ай бұрын
@@paramnoorkaur1513 ਜਿਹੜੇ ਤੁਹਾਡੇ ਨੰਗੇ ਗੀਤ ਗਾਉਂਦੇ ਨੰਗੀਆਂ ਨੱਚਦੀਆਂ ਉਹਦੇ ਤੇ ਵੀ ਨਜਰ ਮਾਰ
@russelwiper3112
@russelwiper3112 2 ай бұрын
@@paramnoorkaur1513 ਹੁਣ ਦੇ ਕਲਾਕਾਰ ਚਮਕੀਲੇ ਨੂੰ ਗਾਉਂਦੇ ਆ ਉਹ ਵੀ ਜੱਟ
@russelwiper3112
@russelwiper3112 2 ай бұрын
@@paramnoorkaur1513 ਚੋਰੀ ਚੋਰੀ ਜੱਟੀ ਚਮਕੀਲਾ ਸੁਣਦੀ 😂😂😂
@ashoksarari942
@ashoksarari942 Ай бұрын
ਸਾਡਾ ਚਮਕੀਲਾ ਸਦਾ ਲਈ ਅਮਰ ਹੋ ਗਿਆ.
@GurjitDhiman
@GurjitDhiman 2 ай бұрын
Super Star ⭐⭐⭐✨⭐ Bai Amar Singh chamkila ji
@gurnamsingh5820
@gurnamsingh5820 2 ай бұрын
Love you chamkila saab ਜੀ ❤❤❤❤❤❤❤❤❤❤❤❤❤
@raghbirsingh2199
@raghbirsingh2199 2 ай бұрын
ਚਮਕੀਲਾ ਵੀਰ ਬੇਹੱਦ ਸਾਊ, ਸਿੱਧਾ ਸਾਦਾ ਇਨਸਾਨ ਸੀ, ਮੈਂ ਉਸ ਨੂੰ ਸ਼ੁਰੂਆਤੀ ਦੌਰ ਵਿੱਚ ਸਾਡੇ ਪਿੰਡ ਸੁਰਿੰਦਰ ਛਿੰਦਾ ਜੀ ਨਾਲ ਪੇਟੀ ਵਜਾਉਂਦੇ ਹੋਏ, ਉਸ ਤੋਂ ਵੀ ਦੋ ਗੀਤ ਸੁਣੇਂ ਸਨ, ਉਦੋਂ ਉਹ ਬਹੁਤ ਕਮਜ਼ੋਰ ਸੀ, ਆਖ਼ਿਰੀ ਵਾਰ 1987 ਵਿੱਚ ਲੁਧਿਆਣਾ ਸਾਇਕਲ ਮਾਰਕੀਟ ਵਿੱਚ ਸੁਣਿਆਂ ਸੀ ਪੰਦਰਾਂ ਅਗਸਤ ਨੂੰ, ਅਸੀਂ ਮੂਹਰੇ ਬੈਠ ਗਏ, ਭੀੜ ਇੰਨੀ ਜ਼ਿਆਦਾ ਹੋ ਗਈ ਕਿ ਧੱਕਿਆਂ ਨਾਲ ਕੁਰਸੀਆਂ ਪਲਟਣ ਲੱਗੀਆਂ, ਪੰਜ ਛੇ ਸੌ ਕੁਰਸੀਆਂ ਟੁੱਟ ਗਈਆਂ ਸਨ, ਮੈਂ ਬੜੀ ਦੇਰ ਬਾਅਦ ਕੁਰਸੀ ਵਿਚੋਂ ਟੁੱਟਣ ਤੋਂ ਬਚੀਆਂ ਲੱਤਾਂ ਕੱਢੀਆਂ ਸਨ ਕਾਫ਼ੀ ਦੇਰ ਗੋਡਿਆਂ ਪਰਨੇ ਬੈਠਾ ਰਿਹਾ ਸੀ ਲੋਕਾਂ ਨੇ ਮੈਨੂੰ ਫੜ ਕੇ ਕੱਢਿਆ ਸੀ ਫੇਰ ਡਰਦੇ ਅੱਗੇ ਨਹੀਂ ਆਏ ਸੀ, ਪਹਿਲਾਂ ਚਮਕੀਲੇ ਜੀ ਦੇ ਦਫ਼ਤਰ, ਜਿੱਥੇ ਚਮਕੀਲਾ ਵੀਰ ਰੇਹੜੀ ਤੋਂ ਤਿੰਨ ਕੱਪ ਚਾਹ ਖੁਦ ਛਿੱਕੂ ਲਿਆਇਆ ਸੀ, ਇਕ ਵੱਜ ਕੇ ਵੀਹ ਮਿੰਟ ਤੇ ਨਾਲ ਦੂਜੇ ਪਾਸੇ ਦੋ ਸਟੇਜਾਂ ਤੇ ਸਿਰਫ਼ ਸਾਜੀ ਤੇ ਗਾਉਣ ਵਾਲੇ ਰਹਿ ਗਏ ਸਨ, ਛਿੰਦੇ ਨੇ ਸ਼ਾਜ਼ੀਆ ਨੂੰ ਕਿਹਾ ਸੀ ਸਾਲਿਉ ਤੁਸੀਂ ਕੀ ਕਰਦੇ ਹੋ, ਚਲੋ ਚੁੱਕੋ ਢੋਲਕੀਆਂ, ਆਪਾਂ ਨੂੰ ਕਿਸੇ ਨੇਂ ਨੀਂ ਸੁਣਨਾਂ,
@navjiwanhira3888
@navjiwanhira3888 Ай бұрын
She is so sweet and a peaceful girl. God bless her
@BaljitSingh-se1ye
@BaljitSingh-se1ye 2 ай бұрын
ੳੁਸ ਸਮੇਂ ਕਰਤਾਰ ਰਮਲਾ, ਗੁਰਚਰਨ ਪੋਹਲੀ, ਸੀਤਲ ਸਿੰਘ ਸੀਤਲ ਸਾਰੇ ਗਾੳੁਣੋ ਹਟ ਗਏ ਸੀ ਪਰ ਚਮਕੀਲਾ ਨਹੀਂ ਹਟਿਆ ਪਰ ਮਾੜਾ ਹੋੲਿਆ ਚਮਕੀਲੇ ਨੂੰ ੳੁਸ ਸਮੇਂ ਚੁਪ ਹੋ ਜਾਂਦੇ ਸਾੲਿਦ ਪਰਿਵਾਰ ਤੇ ਬੱਚਿਆਂ ਤੇ ੲਿਹ ਦਿਨ ਨਾ ਆੳੁਦੇ
@kamalsingh4523
@kamalsingh4523 2 ай бұрын
All time super hit Jodi amar Singh Chamkila ji and amar jot ji 🙏🙏🙏💖💖💖💖💖💙💙💙💚💚
@manipalsingh8274
@manipalsingh8274 2 ай бұрын
Bahut wadiya pariwar aa, bhen v sabr wali aa..jwai v wadia mileya..chamkila ji de sanskar uh halimi..jahir aa..rab tuhanu kamyabi te tandrusti bakhshe..
@enterfew
@enterfew 2 ай бұрын
Legend never die chamkila bhai ❤❤❤❤
@sahilbaisal7374
@sahilbaisal7374 2 ай бұрын
ਚਮਕੀਲੇ ਨੂੰ ਹਾਲੇ ਵੀ ਸੁਣਦੇ ਨੇ ਪਰ ਮਾਰਨ ਵਾਲੇ ਪਤਾ ਨਹੀਂ ਕਿਹੜੇ ਹਾਲਾਤਾਂ ਵਿੱਚ ਹੋਣੇ ਮਾਰਨਾ ਮਸਲੇ ਦਾ ਹੱਲ ਨਹੀਂ
@paramjitkaur9243
@paramjitkaur9243 2 ай бұрын
Mera papa v bhutt vade fan c chmkila ji dy oho hrr mrg ana gana jroor lvode c .meri mrg ty v meri sis dii meri bro dy v asi sunde c c
@shivdeepkartik5032
@shivdeepkartik5032 2 ай бұрын
My Favourite Singer Jodi 🥰🥰 Chamkila Amarjot 💕💕💕💕
@LalSingh-ph1vc
@LalSingh-ph1vc 2 ай бұрын
ਅੱਜ ਕੱਲ ਤਾਂ ਸ਼ਰੇਆਮ ਫ਼ਿਲਮਾਂ ਵਿਚ ਐਦਾਂ ਦੇ ਸੀਨ ਦਿਖਾ ਦਿੰਦੇ ਹਾਂ ਜੋ ਆਪਾਂ ਪਰਿਵਾਰ ਵਿਚ ਬੈਠ ਕੇ ਦੇਖ ਨਹੀਂ ਸਕਦੇ ਉਹ ਤਾਂ ਸਿਰਫ ਗਾਉਂਦੇ ਹੀ ਸੀ
@harryrajput164
@harryrajput164 Ай бұрын
Shi keha paji
@gurjeetkapoor1909
@gurjeetkapoor1909 Ай бұрын
te oh v galat ne, uhna nu kon sahi keh riha? koi ewe da hai comments jo kahega k galat gaao na but galat scenes shoot krlo ....hadd e tuhde wrge maansikata di....galat ta galat hi hunda, eh ki galat nu chappan li bolo k hor v ta galat kr rhe .....haasi da paatar!!!
@Punjabisurma
@Punjabisurma 2 ай бұрын
ਚਮਕੀਲੇ ਵਰਗਾ ਅੱਜ ਤੱਕ ਕੋਈ ਕਲਾਕਾਰ ਪੈਦਾ ਨਹੀਂ ਹੋਣਾ ਤੇ ਨਾ ਹੀ ਹੋਣ ਵਾਲੇ ਸਮੇਂ ਵਿੱਚ ਕਿਸੇ ਕਲਾਕਾਰ ਨੇ ਉਹਨੂੰ ਦੀਆਂ ਬੁਲੰਦੀਆਂ ਨੂੰ ਹੱਥ ਪਾਉਣਾ ਹੈ ਉਹ ਅਮਰ ਸਿੰਘ ਚਮਕੀਲਾ ਅਮਰ ਹੀ ਰਹੇਗਾ
@officealpreetsidhu
@officealpreetsidhu 2 ай бұрын
Ohna di amazing performance he ohna de ayntia lai gle di haddi bangi c, es lai ohna nu Target kita gya , pr oh lok kamzab fir v na ho ske jina chamkila ji hoye ne🙏🙏💐💐
@baljitchahal7313
@baljitchahal7313 2 ай бұрын
LEGEND CHAMKILA JI
@paramsingh1811
@paramsingh1811 2 ай бұрын
King of Punjabi Music number One CHAMKILA King of Punjabi Music number Tow SidhuMooseWala ❤🙏
@user-vu2od7dm1f
@user-vu2od7dm1f Ай бұрын
Legend of chamkila bhai ji and sidhu moosewala bhai ji❤❤🌹🌹
@user-fz3ir2ks8d
@user-fz3ir2ks8d 2 ай бұрын
Chamkila amarjot ❤️🙏
@PBwalegs
@PBwalegs 2 ай бұрын
Satho baba kohlya tera nankana 😢😢😢😢😢😢😢
@TekSingh-uv7og
@TekSingh-uv7og 2 ай бұрын
ਚਮਕੀਲਾ ਜੀ ਜਿੰਦਾਬਾਬ ❤❤❤❤🎉🎉
@ajitkaur9054
@ajitkaur9054 2 ай бұрын
Very intelligent biba ji from Dugri
@user-Rashpalsohi55
@user-Rashpalsohi55 2 ай бұрын
ਅੱਖਰ ਚੈਨਲ ਦਾ ਨਾਮ ਬਦਲ ਦਿੱਤਾ ਏ
@Karmjitalika
@Karmjitalika 2 ай бұрын
Love you... chamkila
@user-vk6zn4sq6p
@user-vk6zn4sq6p 2 ай бұрын
Geratsingerchmkilaji
@jspawaar675
@jspawaar675 2 ай бұрын
ਮੈਂ ਤਾਂ ਖੁਦ ਉਹਨਾਂ ਰਾਹਾਂ ਦਾ ਪਾਂਧੀ ਰਿਹਾ ਹਾਂ ਜੀ ਪਰ ਇਹ ਚਮਕੀਲੇ ਦੇ ਕਤਲ ਪਿੱਛੇ ਸਿੰਘਾਂ ਦਾ ਹੱਥ ਨਹੀਂ ਹੈ ਜੀ ਕਿਉਂਕਿ ਇਹ ਤਾਂ ਉਹਨਾਂ ਲੋਕਾਂ ਦੀ ਕਰਤੂਤ ਐ ਜਿੰਨਾ ਲੋਕਾਂ ਦੀ ਦੁਕਾਨ ਬੰਦ ਹੋ ਰਹੀ ਸੀ, ਮਤਲਬ ਅਖਾੜੇ ਅਤੇ ਬੁਕਿੰਗ ਖਤਮ ਹੋ ਗਈ ਸੀ
@paramjitsinghrai2718
@paramjitsinghrai2718 2 ай бұрын
Bilkul Sahi
@pargetsingh5327
@pargetsingh5327 Ай бұрын
​@@paramjitsinghrai2718ਵੀਰ ਕੋਈ ਤਾ ਦੀਖੇ ਹੇਰਾ ਵਾਲੇ ਦੀਆ ਫੋਟੋ ਲਾ ਕੇ ਦੱਸ ਰਹੇ ਆ ਜੋਧਾ ਦੱਸ ਰਹੇ ਆ ਕੌਮ ਦਾ
@iqbalsingh693
@iqbalsingh693 Ай бұрын
Wahguruji 🙏🏻🙏🏻
@swaranjitkaur-vw2kq
@swaranjitkaur-vw2kq Ай бұрын
ਕੋਹਿਨੂਰ ਹੀਰੇ ਦੀ ਬੇਟੀ ਆ ਪੁੱਤ ਚਮਕੀਲੇ ਦੀ ਕੋਈ ਰੀਸ ਨੀ ਕਰ ਸਕਦਾ ਵਧੇਰੇ ਗਾਇਕ ਆਏ ਗਏ ਥੋਡਾ ਚੇਹਰਾ ਚਮਕੀਲੇ ਵਰਗਾ ਹੀ ਆ
@Pargatsingh-ix2se
@Pargatsingh-ix2se 2 ай бұрын
Chamkila Outstanding Singer
@KarnailSingh-yp7xj
@KarnailSingh-yp7xj 2 ай бұрын
Asli life kesar singh tikki te cooky ton vadh chamkile di life nu koi nhi jaannda kio k hitt honn ton pehle chamkile di life da struggle eh 2 bande bhut jaannde c par chamkile nu jo ik vaar milda c jhat pta lagg janda c k osda nature kida da c bhut jyada vadhyea nature da banda c j ajj de daur vich jeoonda hunda ta osdi power ja famous de hisaab naal hinustan de pm naalon jyada papular honna c sharukh khan naalon jyada paisa honna c osnu milan vaste time nhi c milna kio k ajj jisda ik geet hitt hunda os kol kina paisa kini sohrat ho jaandi a film di dunia vich top da hero honna c parmaarn valean ne bhut ghTya kam kita c osde time de kalakaaran di kartoot ho sakdi a 100 percent baaki bhut jyada lokan da dil torryra maarn ja marvaunn valyean ne par AMAR SINGH CHAMKILA AMAR HI RAHEGA
@krish-sz9sx
@krish-sz9sx 2 ай бұрын
ਉਹਨਾਂ ਦੀ ਮੌਤ ਦਾ ਦੁੱਖ ਹੈ ਪਰ ਜਿਹੜੇ ਉਹਨਾਂ ਦੇ ਲੱਚਰ ਗੀਤਾਂ ਨੂੰ ਵਧੀਆ ਸਮਝਦੇ ਹਨ ਉਹ ਸਵੇਰੇ ਉੱਠ ਕੇ ਆਪਣੇ ਬੱਚਿਆਂ ਨੂੰ ਸੁਣਾਇਆ ਕਰਨ ਹੋ ਸਕੇ ਅਰਥ ਵੀ ਕਰ ਦਿਆ ਕਰਨ ਹੈ। ਪਰ ਦੁੱਖ ਹੁੰਦਾ ਜਦੋਂ ਸਿੱਖਾਂ ਦੇ ਮੁਕੱਦਸ ਸਥਾਨ ਤੇ ਹਮਲੇ ਬਾਅਦ ਕੌਮ ਇੱਕ ਤਰਸਯੋਗ ਹਾਲਤ ਵਿੱਚੋਂ ਗੁਜ਼ਰ ਰਹੀ ਸੀ ਜਿਸ ਕਾਰਨ ਨੌਜਵਾਨ ਸਰਕਾਰੀ ਜਬਰ ਖਿਲਾਫ਼ ਹਥਿਆਰਬੰਦ ਸੰਘਰਸ਼ ਲੜ ਰਹੀ ਸੀ ਪਰ ਹਕੂਮਤ ਦਾ ਜੋਰ ਲੱਗਾ ਸੀ ਸਿੱਖ ਨੌਜਵਾਨਾਂ ਨੂੰ ਕਿਰਦਾਰ ਪੱਖੋਂ ਗਿਰਾਕੇ ਸਰਕਾਰੀ ਸਹਿ ਤੇ ਪਿੰਡੋ ਪਿੰਡ ਲੱਚਰਤਾ ਭਰਪੂਰ ਅਖਾੜੇ ਲਗਵਾ ਕੇ ਸਿੱਖ ਸੰਘਰਸ਼ ਨੂੰ ਫੇਲ ਕਰਨ ਵਿੱਚ ਪੂਰਾ ਯੋਗਦਾਨ ਪਾਇਆ। ਅੱਜ ਫ਼ੇਰ ਨੌਜੁਆਨ ਵਰਗ ਵਿੱਚ ਆ ਰਹੀ ਕੌਮੀਅਤ ਭਾਵਨਾਵਾਂ ਨੂੰ ਲੱਚਰਤਾ ਵੱਲ ਧਕੇਲਣ ਦੀਆਂ ਸਾਜਿਸ਼ਾਂ ਹੋ ਰਹੀਆਂ ਹਨ। ਕਿਉਂਕਿ ਸਿੱਖਾਂ ਸੰਘਰਸ਼ਾਂ ਤੇ ਬਣੀਆਂ ਫਿਲਮਾਂ ਸੈਂਸਰ ਬੋਰਡ ਦੁਆਰਾ ਬੈਨ ਕਰ ਰੱਖੀਆਂ ਹਨ ਜਿਨ੍ਹਾਂ ਬਾਰੇ ਸਿੱਖ ਕੌਮ ਵੀ ਨਹੀਂ ਜਾਣਦੀ ਪਰ ਸਮਾਜ ਵਿੱਚ ਲੱਚਰਤਾ ਫੈਲਾਉਣ ਵਾਲੀਆਂ ਫਿਲਮਾਂ ਤੇ ਸੈਂਸਰ ਬੋਰਡ ਦੀ ਕੈਂਚੀ ਨਹੀ ਚੱਲਦੀ ਪਰ ਸਾਡੀ ਕੌਮ ਦੇ ਦੁਖਾਂਤ ਨੂੰ ਬਿਆਨ ਕਰਦੀਆਂ ਫਿਲਮਾਂ ਜਿਵੇਂ ਕੌਮ ਦੇ ਹੀਰੇ, ਦਿੱਲੀ 1984 , ਪੱਤਾ ਪੱਤਾ ਸਿੰਘਾ ਦਾ ਵੈਰੀ, ਤੂਫਾਨ ਸਿੰਘ ਤੂਫ਼ਾਨ, ਯੋਧੇ ਵਰਗੀਆਂ ਫਿਲਮਾਂ ਸੈਂਸਰ ਬੋਰਡ ਦੀ ਕੈਂਚੀ ਨੇ ਦੱਬ ਰੱਖੀਆਂ ਹਨ। ਵਾਹ ਓ ਪੰਜਾਬੀਓ ਤੁਹਾਡੇ ਰਿਸਤਿਆਂ ਦੀ ਪਵਿੱਤਰਤਾ ਨੂੰ ਸੱਕ ਦੀਆਂ ਨਜ਼ਰਾਂ ਨਾਲ ਤਾਰ ਤਾਰ ਕਰਨ ਵਾਲੀ ਕਲਮ ਨੂੰ ਤੁਸੀਂ ਮਹਾਨ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ।ਇਹ ਧਰਤੀ ਕਦੇ ਗੁਰੂਆਂ ਪੀਰਾਂ ਦੀ ਸਖਸ਼ੀਅਤ ਨੂੰ ਬਿਆਨ ਕਰਦੀ ਸੀ ਤੇ ਇਸਦੀ ਵਿਲੱਖਣਤਾ ਇਹ ਸੀ ਕਿ ਔਰਤ ਨੂੰ ਸਨਮਾਨ ਕਿਸ ਤਰ੍ਹਾਂ ਦੇਣਾ ਤੇ ਆਪਣੀ ਪਰਾਈ ਔਰਤ ਦੀ ਇੱਜ਼ਤ ਕਿਵੇਂ ਕਰਨੀ ਏ ਇੱਕ ਸਭਿਆਚਾਰ ਹੋਇਆ ਕਰਦਾ ਸੀ ਤੇ ਗੁਰੂਆਂ ਦੇ ਉਹ ਸਿਧਾਂਤ ਅੱਜ ਰੰਗਲੇ ਪੰਜਾਬ ਦੇ ਵਿੱਚ ਤਬਦੀਲ ਹੋ ਗਏ। ਕੀ ਅੈੱਸ ਗਿੱਲ ਵਰਗਿਆਂ ਨੇ ਮੁੱਖ ਮੰਤਰੀ ਬੇਅੰਤ ਵਰਗੇ ਬੁੱਚੜਾਂ ਦੀ ਸਹਿ ਤੇ ਜਿਸ ਤਰ੍ਹਾਂ ਪੰਜਾਬ ਦੀ ਨੌਜਵਾਨੀ ਦਾ ਕਤਲੇਆਮ ਕੀਤਾ ਉੱਥੇ ਉਹਨਾਂ ਨੇ ਪੰਜਾਬ ਵਿੱਚ ਖੁੱਲੇ ਅਖਾੜਿਆਂ ਰਾਹੀਂ ਸਾਡਾ ਸਭਿਆਚਾਰਕ ਕਤਲੇਆਮ ਕਰਕੇ ਸਾਡੀ ਇਖਲਾਕੀ ਕਿਰਦਾਰਕੁਸ਼ੀ ਵੀ ਕੀਤੀ ਹੈ। 1984 ਦਾ ਸੰਤਾਪ ਹੰਢਾ ਰਹੀ ਕੌਮ ਦੇ ਜਖਮਾਂ ਤੇ ਮੱਲਮ ਲਾਉਣ ਵਾਲੇ ਜੁਝਾਰੂ ਯੋਧਿਆਂ ਦੇ ਕਹਿਣ ਦੇ ਬਾਵਜੂਦ ਵੀ ਜਦੋਂ ਸੌਹਰਤ ਤੇ ਸਰਕਾਰੀ ਸਹਿ ਦੇ ਨਸੇ ਵਿੱਚ ਇਹ ਹੰਕਾਰ ਵੱਸ ਹੋ ਕੇ ਪੰਜਾਬੀ ਸਭਿਆਚਾਰ ਨੂੰ ਪਲੀਤ ਕਰਨੋ ਨਾ ਹਟਿਆ ਤਾਂ ਇਹ ਵਰਤਾਰਾ ਵਾਪਰਨਾ ਲਾਜਮੀ ਸੀ। ਅੱਜ ਇਸਦੀਆਂ ਬਰਸੀਆਂ ਮਨਾਈਆਂ ਜਾ ਰਹੀਆਂ ਹਨ ਪਰ ਕੌਮ ਦੀ ਲੱਥੀ ਪੱਗ ਸਿਰ ਤੇ ਰੱਖਣ ਵਾਲੇ ਯੋਧਿਆਂ ਨੂੰ ਕੋਈ ਯਾਦ ਤੱਕ ਵੀ ਨਹੀਂ ਕਰਦਾ । ਕੌਮ ਦੇ ਹਜਾਰਾਂ ਬੱਚੇ ਅਨਾਥ ਹੋ ਗਏ ਪਰ ਕਦੇ ਉਹਨਾਂ ਦਾ ਦੁੱਖ ਨਹੀਂ ਆਇਆ ਸੈਂਕੜੇ ਘਰਾਂ ਦੇ ਚੁੱਲਿਆਂ ਵਿੱਚ ਘਾਹ ਉੱਗ ਆਇਆ ਪਰ ਕਦੇ ਉਸਦਾ ਦੁੱਖ ਨਹੀਂ ਆਇਆ। ਕਿੰਨੇ ਸਿੱਖ ਸਜਾਵਾਂ ਪੂਰੀਆਂ ਹੋਣ ਬਾਅਦ ਵੀ ਜੇਲਾਂ ਅੰਦਰ ਸੜ ਰਹੇ ਹਨ ਕਦੇ ਉਨ੍ਹਾਂ ਦਾ ਦੁੱਖ ਨਹੀਂ ਆਇਆ। ਪਰ ਲੱਚਰਤਾ ਭਰਪੂਰ ਸਬਦਾਂ ਨਾਲ ਰਿਸਤਿਆਂ ਦੀਆਂ ਮਰਿਆਦਾ ਖਤਮ ਕਰਨ ਵਾਲੇ ਦਾ ਦੁੱਖ ਹੋ ਰਿਹਾ ਹੈ ਬੱਸ ਲਾਹਨਤਾਂ ਦੇ ਹੱਕਦਾਰ ਈ ਰਹਿ ਗਏ ਪੰਜਾਬੀਓੁ।
@kisankaur4459
@kisankaur4459 2 ай бұрын
😭 it's So Sad,
@nirlepvirk1045
@nirlepvirk1045 Ай бұрын
good 👍
@gurjeetkapoor1909
@gurjeetkapoor1909 Ай бұрын
hnji sahi keha
@SurinderKumar-pi8sr
@SurinderKumar-pi8sr 2 ай бұрын
Good singer chamkila
@LovelyGeoCave-ki6qv
@LovelyGeoCave-ki6qv Ай бұрын
ਲਵ ਯੂ ਚਮਕੀਲਾ ਸਾਬ੍ਹ
@godisone7399
@godisone7399 2 ай бұрын
Legends never die ❤❤❤❤
@salindernarr1864
@salindernarr1864 Ай бұрын
22 Amar singh chamkila group of all artists legends always and old is gold all the time.
@AvtarSingh-bp3ng
@AvtarSingh-bp3ng Ай бұрын
CHAMKILA IS SUPERB ARTIST
@lakhwindersingh9429
@lakhwindersingh9429 2 ай бұрын
Ginti de 5 ya 7 geet kadd deo taa baki sare song hi bahut vadiya gaaye chamkila ji ne behtreen artist love you chamkila ji layi ❤
@sukhmandervirk3252
@sukhmandervirk3252 Ай бұрын
Diljit Singh Dosanjh very beautiful talented youngman of Punjabi singer and actor,May you live long life.Chamkila story film from amtaz ali.
@premaryan-pf9xc
@premaryan-pf9xc 2 ай бұрын
Jounde rho pyariyo❤❤
@surjitsinghchaggar8928
@surjitsinghchaggar8928 Ай бұрын
Sade kol akadde de vedo be hee ji like chamkela ji😢😢❤❤❤❤❤❤❤❤❤❤❤❤❤❤❤❤
@amarjitsinghbhatti9424
@amarjitsinghbhatti9424 2 ай бұрын
ਬਾਈ ਜੀ ਮੈਨੂੰ ਵੀ ਬਹੁਤ ਦੁੱਖ ਹੈ ਬਾਈ ਚਮਕੀਲੇ ਜੀ ਦੀ ਮੌਤ ਦਾ,,, ਪਰ ਭੈਣ ਨੇ ਚਮਕੀਲੇ ਬਾਈ ਜੀ ਦੇ ਛੋਟਾ ਪੁੱਤਰ ਜੋ ਕਿ ਸਵਾ ਮਹੀਨੇ ਦਾ ਸੀ ਮਾਸੂਮ ਜਿੰਨਦੜੀ ਸੀ ਇਸ ਭੈਣ ਦਾ ਵੀ ਭਰਾ ਸੀ ਪਰ ਮੇਰੀ ਭੈਣ ਨੇ ਇਸ ਮਾਸੂਮ ਬਾਰੇ ਕੋਈ ਗੱਲ ਨਹੀਂ ਕੀਤੀ। ਜੋ ਕਿ ਬਿਨਾ ਮਾ ਬਾਪ ਤੋ ਤੜਪ ਤੜਪ ਮਰ ਗਿਆ
@Tamanna_Tamanna-qf8he
@Tamanna_Tamanna-qf8he Ай бұрын
Love you chamkila sir ji
@ShamsherSingh-yx3gj
@ShamsherSingh-yx3gj Ай бұрын
ਜਿੰਨਾ ਚਿਰ ਦੁਨੀਆਂ ਰਹੇਗੀ ਉਨਾ ਚਿਰ ਚਮੀਕਲਾ ਰਹੇਗਾ
@gurjantsingh7964
@gurjantsingh7964 Ай бұрын
ਪਹਿਲੀ ਵਾਰ ਸਾਡੇ ਪਿੰਡ ਦਬੜਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਹਰਚਰਨ ਗਰੇਵਾਲ ਤੇ ਸੀਮਾਂ ਨਾਲ ਆਇਆ ਸੀ, ਉਦੋਂ ਦੋ ਗੀਤ ਗਾਏ ਸੀ,ਜਿਉਣੇ ਮੌੜ ਨੇ ਲੁੱਟੀਆਂ ਤੀਆਂ ਲੌਂਗੋਵਾਲ ਦੀਆਂ, ਇੱਕ ਹੋਰ ਤੇ ਬੋਲੀਆਂ ਪਾਈਆਂ ਸੀ। ਜਿਸ ਮਾਰਿਆ ਰੋਟੀ ਮੈਂ ਵੀ ਨਹੀਂ ਖਾਧੀ ਸੀ। ਦੋਗਾਣੇ ਠੇਠ ਪੰਜਾਬੀ ਵਿੱਚ ਸਨ ਬਸ ਉਸ ਸਮੇਂ ਹਾਲਾਤ ਹੀ ਏਦਾਂ ਦੇ ਸਨ।
@ShamsherSingh-yx3gj
@ShamsherSingh-yx3gj Ай бұрын
ਚਮਕੀਲੇ ਨੂੰ ਦੁਨੀਆਂ ਯਾਦ ਕਰਦੀ ਹੈ ਜਿੰਨਾ ਨੇ ਕਤਲ ਕੀਤਾ ਊਨ੍ਹਾਂ ਦੀ ਸਮਸਾਨ ਤੇ ਕੁਤਾ ਵੀ ਨਹੀਂ ਮੂਤਦਾ
@kuldipkaur3844
@kuldipkaur3844 2 ай бұрын
God bless Waheguru ji
@balwantsingh2203
@balwantsingh2203 2 ай бұрын
Putt (kudey) Rona ni plz Oh koee aam insaan ni c jis nu HR Punjabi ne akhan bhar k vidha kita te ajj b os rooh de fan ne rub ohna di rooh nu Shanti dewy
@GurjitDhiman
@GurjitDhiman 2 ай бұрын
Sister I feels 🎉
@inderpreetgrewal9555
@inderpreetgrewal9555 Ай бұрын
Movie bhut good c ehh movie meri Canadian born daughter ne v dekhi oh 22 years old a bhut dukh lageya movie dekh ke
@bakhshinderpadda2804
@bakhshinderpadda2804 Ай бұрын
Very nice interview 👍 👌🏻 ❤❤❤❤❤
@user-uw8fq7oq9d
@user-uw8fq7oq9d 2 ай бұрын
❤ ਚਮਕੀਲਾ ਅਮਰਜੋਤ ਸਿੱਧੂ ਮੂਲੇਵਾਲਾ ਲੀਜੈਂਡ ਪੰਜਾਬ ਦੇ ਮਿਸ ਯੂ ❤
@hardeepbhullar5289
@hardeepbhullar5289 2 ай бұрын
ਭੈਣ ਜੀ ਸਿੱਧੂ ਮੂਸੇ ਵਾਲੇ ਦੇ ਘਰਾਂ ਜਰੂਰ ਜਾਣਾ ਹੈ ਫਿਲਮ ਦੀਆਂ ਤਾ ਬਹੁਤ ਬਹੁਤ ਉਡੀਕਾ ਨੇ ਜਾਦਾ ਖੁਸ਼ੀ ਹੈ
@GurjantSingh-nq9lj
@GurjantSingh-nq9lj 2 ай бұрын
Great personality
@kanwalpreets1181
@kanwalpreets1181 2 ай бұрын
ਚਮਕੀਲੇ ਨੇ ਬਹੁਤ ਠੇਠ ਅੱਖਰ ਵਰਤੇ ਪੰਜਾਬੀ ਦੇ ਜੋ ਹੁਣ ਅਲੋਪ ਹੋ ਰਹੇ ਨੇ ਜਿਵੇਂ ਰੇਠਾ, ਇਲਤੀ, ਪਤੰਦਰ , ਸੱਜਰੀ ਬਹੂ, ਮਾਹਲ ਪੂੜੇ,ਪੱਟੂ,ਮੋਚਨਾ, ਬਹੁਤ ਵਧੀਆ ਗੀਤਕਾਰ ਸੀ
@SinghRaj-dz9lh
@SinghRaj-dz9lh 2 ай бұрын
Legends di umer thodi hi hundi aa specially Punjab to hon je..sidhu te chamkila g ne sarea nu khoonje LGA ditta c ta ehna di chadai dekhi ni gyi 😢😢😢😢😢
@user-shama88
@user-shama88 Ай бұрын
ਬਾਈ ਹੁਣ ਗੱਲਾ ਜਾਦਾ ਰਹਿ ਗਈ ਆ ਲੋਕ ਸੁਣਦੇ ਸੀ ਤਾਂ ਗਾਉਂਦੇ ਸੀ
@sumanarora2596
@sumanarora2596 Ай бұрын
Chmkila ji aapna naam amar kr gaye ji ❤❤❤
@user-yo9wq2ws7k
@user-yo9wq2ws7k Ай бұрын
ਚਮਕੀਲਾ ਜੀ ਨਾਲ ਇੱਕ ਹਫਤਾ ਗੁਜਾਰਿਆ ਯਾਦ ਆਉਂਦਾ
@santokhsingh227
@santokhsingh227 Ай бұрын
Vary nice sister je sukhi raho Whaguru je chamkele warga koi ne ho sakda
@RamSingh-nd5rl
@RamSingh-nd5rl 2 ай бұрын
❤❤❤
@user-xc6pr9wl6n
@user-xc6pr9wl6n 2 ай бұрын
Still ❤ shinning
@rajpalbishnoibishnoi8840
@rajpalbishnoibishnoi8840 Ай бұрын
Chamkila ji di beti da savbhaw bahut changa hai
@ranvirsinghhoney8028
@ranvirsinghhoney8028 Ай бұрын
❤❤❤❤ chamkila g
@Dabavlogs09
@Dabavlogs09 2 ай бұрын
gud sis ji
@user-lw2vi5tz7p
@user-lw2vi5tz7p Ай бұрын
Vadia interview
@navneetkaur2096
@navneetkaur2096 Ай бұрын
Very nice from delhi❤❤❤❤❤❤❤❤
@jtaggar9434
@jtaggar9434 2 ай бұрын
Excellent, she is well spoken girl but very hard to loose her father. Violence isn't an solution for any dispute.
@jaljitsingh9977
@jaljitsingh9977 Ай бұрын
ਕਲਾਕਾਰਾਂ ਨੇ ਹੀ ਮਰਵਾਇਆ ਸੀ ਚਮਕੀਲਾ ਜੀ ਨੂੰ ੳਹ ਵੀ ਮਰਗੇ ਮਰਵਾਉਣ ਵਾਲੇ ਬਸ ਦੋ ਕੁ ਹੀ ਰਹਿ ਗਏ ਹਨ ਛੇਤੀ ਹੀ ਰੱਬ ਉਨ੍ਹਾਂ ਨੂੰ ਚੁੱਕ ਲਵੇਗਾ
@balbirsandhu1067
@balbirsandhu1067 2 ай бұрын
ਚਮਕੀਲਾ ਗਰੀਬੀ ਚੋ ਖਿੱਲਿਅ ਕਮਲ ਸੀ
@gurdeepsinghgurdeepsingh8508
@gurdeepsinghgurdeepsingh8508 Ай бұрын
Chamkila rehnidi dunya takk yaad rahuga
@Sonu-eb8qf
@Sonu-eb8qf 2 ай бұрын
ਭੈਣ ਤੁਸੀ ਬਹੁਤ ਵਧੀਆ ਗੱਲ ਕੀਤੀ ਪਰ ਜੋ ਤੁਹਾਡੀ ਮਾਤਾ ਜੀ ਤੇ ਬੀਤਿਆ ਹੋਵੇਗਾ ਿਪਹਲਾ ਕੱਲੇ ਹੋਗੇ ਜਦੋਂ ਦੂਸਰਾ ਿਵਆਹ ਹੋਇਆ ਹੋਵੇਗਾ ਬਹੁਤ ਔਖਾ ਜੀ ਹੁਣ ਜੋ ਵੀ 🙏🏼
@ekonkarfoundationuk
@ekonkarfoundationuk Ай бұрын
Well done 👍 Chamkilla film and re born of Chamkilla after 36 years 🙏
@sahilanand2646
@sahilanand2646 2 ай бұрын
sadi generation di jind jaan sidhu 22
@malkitsingh3577
@malkitsingh3577 Ай бұрын
chamkila mera JIGRI DOST CI . ME 200 KM GYA CI 1987 VICH UHNA NU MILAN LAI BAHUT JAD AUNDI CHAMKILA JI BRA
@ranjitkaur8317
@ranjitkaur8317 Ай бұрын
❤❤❤❤❤❤
@user-dm5du5tu2p
@user-dm5du5tu2p Ай бұрын
Love youChamkila
@nimmapakhi1835
@nimmapakhi1835 2 ай бұрын
🙏🏼🙏🏼🙏🏼👌👌👌👍👍👍
@kishansinghsabarwall2860
@kishansinghsabarwall2860 2 ай бұрын
Great chamkeela
@DarshanSingh-yi2ix
@DarshanSingh-yi2ix 2 ай бұрын
@LakhwinderSingh-le5uw
@LakhwinderSingh-le5uw Ай бұрын
❤❤❤💯!
@Tamanna_Tamanna-qf8he
@Tamanna_Tamanna-qf8he Ай бұрын
I love you 😙💞💞
@pamajawadha5325
@pamajawadha5325 Ай бұрын
Chamkila ji wargi tune nhi koi bana saki asi fan h
Pray For Palestine 😢🇵🇸|
00:23
Ak Ultra
Рет қаралды 35 МЛН
How many pencils can hold me up?
00:40
A4
Рет қаралды 19 МЛН
ХОТЯ БЫ КИНОДА 2 - официальный фильм
1:35:34
ХОТЯ БЫ В КИНО
Рет қаралды 2,8 МЛН
Pray For Palestine 😢🇵🇸|
00:23
Ak Ultra
Рет қаралды 35 МЛН