Chamkile ਨੂੰ ਕਿਸ ਨੇ ਕਿਵੇਂ ਤੇ ਕਿਉਂ ਮਾ,ਰਿਆ ? ਉਸ ਸਮੇਂ ਦੇ ਸਿੱਖ ਤੋਂ ਸੁਣੋਂ ਪੂਰਾ ਅਸਲ ਸੱਚ।

  Рет қаралды 10,717

HN1 NEWS

HN1 NEWS

Күн бұрын

Пікірлер: 103
@HarjinderSingh-bn8kn
@HarjinderSingh-bn8kn 9 ай бұрын
ਬਾਬਾ ਗਲਤ ਹੈ ਜਿਹੜੇ ਖਾੜਕੂਆਂ ਦਾ ਮਨ ਮੈਲਾ ਹੋ ਜਾਂਦਾ ਸੀ ਉਹ ਧੀਆਂ ਭੈਣਾਂ ਦੀਆਂ ਇੱਜ਼ਤਾਂ ਨਾਲ ਵੀ ਖਿਲਵਾੜ ਕਰਦੇ ਸੀ ਮਾਣਕ ਦਾ ਗੰਦ ਬਾਬੇ ਨੂੰ ਚੰਗਾ ਲਗਦਾ ਹੈ ਚਮਕੀਲਾ ਜੀ ਦੇ ਧਾਰਮਿਕ ਗੀਤ ਜਿਹੜੇ ਮਾਣਕ ਦੇ ਧਾਰਮਿਕ ਗੀਤਾਂ ਤੋਂ ਕਿਤੇ ਵੱਧ ਹਿੱਟ ਹੋਏ ਨੇ ਇਕ ਵਾਰ ਵੀ ਚੌਰੇ ਨੇ ਜ਼ਿਕਰ ਨਹੀਂ ਕੀਤਾ
@happyc2496
@happyc2496 9 ай бұрын
Sahii aa 22
@harikrishan9939
@harikrishan9939 9 ай бұрын
ਅੱਜ ਤਾਂ ਸਮਾਜ ਦਾ ਬੇੜਾ ਹੀ ਗਰਕ ਹੋ ਗਿਆ , ਚਮਕੀਲਾ ਤਾਂ ਸਿਰਫ ਗਾਉਂਦਾ ਸੀ ਲੇਕਿਨ ਅੱਜ ਦੇ ਸਮਾਜ ਵਿਚ ਰਿਸ਼ਤੇ ਤਾਰ ਤਾਰ ਹੋ ਗਏ ਆ , ਅੱਜ ਚਮਕੀਲਾ ਤਾਂ ਨਈ ਹੈਗਾ ਨਾ , ਫੇਰ ਸਮਾਜ ਵਿੱਚ ਰਿਸ਼ਤੇ ਤਾਰ ਤਾਰ ਕਿਉਂ ਹੋ ਰਹੇ ਹਨ ?????
@RanbirSingh-rm1km
@RanbirSingh-rm1km 9 ай бұрын
ਤੁਸੀਂ ਐਵੇਂ ਨਾ ਗੱਲਾਂ ਬਣਾਈ ਜਾਓ ਜਿਹੜਾ ਗੁਰੂ ਦ ਸੱਚਾ ਸਿੰਘ ਆ ਓਹ ਕਿਸੇ ਨੂੰ ਕਦੇ ਨਹੀਂ ਮਾਰਦਾ ਚਮਕੀਲੇ ਨੂੰ ਤੂੰ ਕਹੀ ਜਾਂਦਾ ਉਹ ਲੱਚਰ ਗੀਤ ਗਾਉਂਦਾ ਸੀ ਮੈਨੂੰ ਪਹਿਲਾਂ ਇਹ ਦੱਸ ਲੱਖਾ ਲੋਕ ਜੋ ਉਸ ਨੂੰ ਸੁਣਦੇ ਸੀ ਉਹ ਸਾਰੇ ਬੇਵਕੂਫ ਸੀ ਤੂੰ ਕੱਲਾ ਹੀ ਹੈ ਗਿਆ ਸਮਾਜ ਸੁਧਾਰਕ ਅਸਲ ਕਿ ਓਸ ਦੀ ਤਰੱਕੀ ਨਹੀਂ ਦੇਖੀ ਗਈ ਕੰਜਕਾਂ ਤੇ ਤਾਂ ਮਰਵਾ ਦਿੱਤਾ ਆਪਣਾ ਜੀਜਾ ਚਮਕੀਲਾ ਅਮਰ ਰਹੁ❤❤❤❤❤
@BharpoorSingh-ds6ef
@BharpoorSingh-ds6ef 9 ай бұрын
ਲਵਸ਼ਿੰਦਰ ਡੱਲੇਵਾਲ ਲਟੇਰਾ ਮੁਰਦਾਬਾਦ
@happyc2496
@happyc2496 9 ай бұрын
Sahii aaa 22
@nardokhkumar3483
@nardokhkumar3483 9 ай бұрын
Chamkeela Zindabad. Amar Rahu
@AvtarSingh-sv2wl
@AvtarSingh-sv2wl 9 ай бұрын
ਅਮਰ ਸਿੰਘ ਚਮਕੀਲੇ ਦੇ ਗੀਤ ਗੁਰਦੁਆਰਾ ਵਿਚ ਵੱਜਦੇ ਸੁਣੇਂ ਹਨ ।
@SatnamsinghSran
@SatnamsinghSran 9 ай бұрын
ਚਮਕੀਲੇ ਨੂੰ ਮਾਰਨ ਤੋਂ ਬਾਅਦ ਵਿੱਚ ਪੰਜਾਬੀ ਅਣਖੀ ਸਿੱਖ ਕੌਮ ਨੇ ਆਪਣੀਆਂ ਕੁਆਰੀਆਂ ਕੁੜੀਆਂ ਨੂੰ ਅੱਧ ਨੰਗੀਆਂ ਪਾਰਦਰਸੀ ਗੋਰੀਆਂ ਮੇਮਾਂ ਕੋਲ ਕਿਉਂ ਭੇਜਿਆ। ਕੀ ਪੰਜਾਬ ਦੀਆਂ ਸਿੱਖ ਕੁੜੀਆਂ ਵਿਦੇਸ਼ਾਂ ਵਿੱਚ ਅਸ਼ਲੀਲ ਪਰਦਰਸੀ ਗੋਰੀਆਂ ਮੇਮਾਂ ਨੂੰ ਨਹੀਂ ਦੇਖ ਰਹੀਆਂ। ਇੰਟਰਨੈੱਟ ਇਸਟਾਗ੍ਰਮ ਤੇ ਪੰਜਾਬੀ ਸਿੱਖ ਕੁੜੀਆਂ ਨੰਗੇ ਨਾਚ ਕਰ ਰਹੀਆਂ ਨੇ। ਉਸਨੂੰ ਕੋਈ ਲੇਖਕ ਗੀਤਾਂ ਰਾਹੀਂ ਲਿਖ ਦੇਵੇ ਫਿਰ ਪੰਜਾਬੀ ਸਿੱਖ ਕੁੜੀਆਂ ਨੂੰ ਮਾਰਨ ਦੀ ਵਜ੍ਹਾ ਗਾਇਕ ਨੂੰ ਮਾਰੋਗੇ।
@avtarkarda7482
@avtarkarda7482 9 ай бұрын
36 ਸਾਲ ਹੋ ਗਏ ਨੇ Amar Singh Chamkila &Amarjot ਜੀ ਹੁਣਾਂ ਨੂੰ ਇਸ ਕਲਯੁੱਗੀ, ਮਾਣਮਤੀ ਦੁਨੀਆਂ ਤੋਂ ਗਿਆ ਨੂੰ, ਉਹ ਫ਼ੇਰ ਲੋਕਾਂ ਦੇ ਦਿਲਾਂ ਵਿੱਚ ਵਸੇ ਹੋਏ ਨੇ, ਜਿਨ੍ਹਾਂ ਵਿਹਲੜਾਂ ਲੋਕਾਂ ਬੇਕੰਮਿਆਂ ਨੂੰ ਕੋਈ ਕੰਮ ਨਹੀਂ ਉਸ ਨੂੰ ਭੰਡਕੇ ਕਮਾਈ ਕਰ ਰਹੇ ਹਨ। ਡੁੱਬ ਕਿ ਮਰ ਜਾਓ ਕਿਸੇ ਗੰਦੇ ਨਾਲੇ ਵਿੱਚ, ਹੁਣ ਕੀ ਹੋ ਰਿਹਾ ਉਸ ਵਾਰੇ ਵੀ ਬੋਲਣ ਦੀ ਸ਼ਕਤੀ ਹੈ, ਤਾਂ ਬੋਲੋ। ਵੱਡੇ ਆਏ ਦੁੱਧ ਧੋਤੇ। ਕਿਸੇ ਖਾੜਕੂ ਸਿੰਘ ਨੇ ਚਮਕੀਲਾ, ਅਮਰਜੋਤ ਨੂੰ ਨਹੀਂ ਮਾਰਿਆ, ਪੈਸੇ ਦੇ ਭੁੱਖਿਆਂ ਨੇ ਉਸ ਦੌਰ ਦੇ ਕੰਜਰ ਗਾਇਕਾਂ ਨੇ ਗਰੀਬ ਦੇ ਪੁੱਤਰ ਨੂੰ ਮਰਵਾਇਆ। ਹੁਣ ਵੀ ਕੋਈ ਗਰੀਬ ਦਾ ਪੁੱਤਰ ਉੱਪਰ ਉੱਠਦਾ ਹੈ, ਉਸ ਤੋਂ ਈਰਖਾ ਕੀਤੀ ਜਾਂਦੀ ਹੈ, ਆਖਰ ਢਾਈ ਹੱਥ ਜਗ੍ਹਾ ਹੀ ਮਿਲਣੀ ਹੈ, ਕਿਸੇ ਨੂੰ ਕੋਈ ਪਤਾ ਨਹੀਂ ਹੈ, ਕੀ ਉਸ ਉੱਪਰ ਦਰਵੇਸ਼ (ਕੁੱਤਾ) ਪਿਸਾਬ ਕਰ ਦੇਵੇ। ਮਾਨਸ ਜਾਤੀ ਹੈ ਉਸ ਨਾਲ ਮੋਹ ਕਰੋ, ਜਾਤ ਨਾਲ ਨਹੀਂ ਪਤਾ ਨਹੀਂ ਆਖੀਰ ਵਿੱਚ ਸਾਨੂੰ ਕਿਸ ਨੇ ਚੁੱਕਣਾ।
@Sonu-eb8qf
@Sonu-eb8qf 9 ай бұрын
ਚੰਗੇ ਖਾੜਕੂ ਨਹੀ ਮਾਰ ਸਕਦੇ ਔਰਤਨਹੀ ਸੀ ਮਾਰਨੀ ਕੋਈ ਹੋਰ ਕਰਨ ਵੀ ਹੋਵੇਗਾ
@randhirs1256
@randhirs1256 8 ай бұрын
ਕੋਈ ਗਲਤ ਨਹੀ ਗਾਇਆ. ਸਁਚ ਗਾਇਆ. ੳਹ ਜੋ ਦੁਨੀਆ ਞਿਚ ਞਾਪਰਦਾ ਸੀ. ਜਿਞੇ ਲਾਲ ਮਾਰੂਤੀ ਆਈ ਸੀ. ੳਸ ਨੇ ਲਾਲ ਮਾਰਤੀ ਤੇ ਗਾਣਾ ਲਿਖ ਦਿਤਾ ਸੀ. ੳਹ ਸਁਚ ਬੋਲਦਾ ਸੀ. . ਥੋੜਾ ਮੋਟਾ ਤਾ ਮਸਾਲਾ ਤਾ ਚਾਹੀਦਾ ਹੀ ਹੈ. .ਲੁਟਿਰੇਆ ਨੇ ਮਾਰਿਆ. ੳਹੀ ਲੁਟਿਰੇਆ ਨੇ ਞਿਆਹ ਞਾਲੇ ਘਰ ਤੋ ਪੰਜਾਹ ਹਜਾਰ ਰੁਪਏ ਲੈ ਗਏ ਸੀ. ਇਹ ਕਹਿ ਕੇ ਕਿ ਚਮਕੀਲਾ ਕਿਊ ਬਲਿੲਆ. ਕਿ ਜੁਰਮਾਨਾ ਦੇਣਾ ਪਵੇਗਾ . ਸਿੰਘਾ ਦੀ ਲੜਾਈ ਸਰਕਾਰ ਨਾਲ ਸੀ .ਪਰ ਨਕਲੀ ਸਿੰਘ ਲੁਟੇਰੇ ਅਆਮ ਲੋਕਾ ਨੂ ਹੀ ਮਾਮੂਲੀ ਗਁਲ ਤੋ ਮਾਰ ਦਿਦੇ ਸੀ. ਇੰਨਾ ਨੇ ਬਹੁਤ ਪਰਵਾਰ ਮਾਰੇ. ਬੱਚੇ ਯਤੀਮ ਕੀਤੇ. ਆਪ ਇਹ ਚਮਕੀਲੇ ਦੇ ਗਾਣੇ ਸੁਣਦੇ ਸੀ. ਸਰਾਬ ਪੀਦੇ ਸੀ .ਪੈਸੈ ਲੁਟਦੇ ਸੀ. ਇਨਾ ਦੀ ਆਮਦਨ ਦਾ ਸਾਧਨ ਪੈਸੈ ਲੋਕਾ ਨੂ ਡਰਾ ਕਿ ਜਾ ਮਾਰ ਕਿ ਲੁਟਦੇ ਸੀ. ਫਿਰ ਤੰਗ ਆ ਕੇ ਲੋਕਾ ਨੇ ਹੀ ਇਨਾ ਨੂ ਫੜਾੳਣਾ ਸੂਰੂ ਕਰ ਦਿਤਾ ਸੀ. ਗੋਰਿਆਂ ਤੋ ਅਜ਼ਾਦੀ ਮਸਾ ਮਿਲੀ ਹੈ. ਇਹ ਦੋਬਾਰਾ ਗੁਲਾਮ ਬਨਾੳਣ ਦੀ ਕੋਸ਼ਿਸ਼ ਕਰ ਸੀ. ਕਿ ਕੀ ਸੁਣਨਾ ਹੈ ਕੀ ਖਾਣਾ ਹੈ. ਕੀ ਪਹਿਨਣਾ ਹੈ. ਤਾਲਿਬਾਨ ਰਾਜ ਕਾਇਮ ਕਰਨਾ ਚਹੁੰਦੇ ਸੀ. ਗਿਲ ਨੇ ਇਹਨਾ ਲੁਟਿਰੇਆ ਦੇ ਪਿਛਵਾੜੇ ਮਿਰਚਾ ਪਾ ਕਿ ਖਾਤਮਾ ਕੀਤਾ. ਅਸਲੀ ਸਿਘ ਆਮ ਲੋਕਾ ਦੀ ਰਁਖਿਅਆ ਕਰਦੇ ਸੀ. ਅਖਾੜਿਆ ਞਿਚ ਕਈ ਞਾਰੀ ਚਮਕੀਲੇ ਨੂ ਇਨਾਮ ਦੇ ਕਿ ਧਾਰਮਿਕ ਗੀਤ ਸੁਣ ਕਿ ਚਲੇ ਜਾਦੇ ਸੀ. ੳਹਨਾ ਦੀ ਲੜਾਈ ਸਰਕਾਰ ਨਾਲ ਸੀ ਨਾ ਕਿ ਅਆਮ ਲੋਕਾ ਤੇ ਤਾਨਾਸ਼ਾਹੀ ਕਰਦੇ ਸੀ
@22rai53
@22rai53 9 ай бұрын
ਲਓ ਜੀ ਇਹਨੂੰ ਤੁਸੀਂ ਕਹਿੰਦੇ ਹੋ ਦੀਪਾ ਹੇਰਾ ਦੀਪਾ ਹਰਾ ਉਹ ਅੱਤਵਾਦੀ ਸੀ ਸ਼ਹੀਦ ਨਹੀਂ ਸੀ ਅੱਤਵਾਦੀ ਸੀ ਨਾਲੇ ਸਿੰਘ ਹੁੰਦਾ ਨਾ ਪੂਰਾ ਸਿੰਘ ਤੇ ਗੁਰੂ ਦਾ ਸਿੰਘ ਕਦੇ ਵੀ ਔਰਤ ਤੇ ਵਾਰ ਨਹੀਂ ਕਰਦਾ ਬੱਚੇ ਤੇ ਵਾਰ ਨਹੀਂ ਕਰਦਾ ਉਹਨੇ ਪੈਸੇ ਖਾ ਕੇ ਫਰੋਤੀ ਲੈ ਕੇ ਕਤਲ ਕੀਤਾ ਚਮਕੀਲੇ ਦਾ ਜਿਹਨੂੰ ਤੁਸੀਂ ਵਾਰੀ ਵਾਰੀ ਕਹਿੰਦੇ ਚਮਕੀਲੇ ਨੂੰ ਸੋਧਾ ਲਾਇਆ ਸੋਧਾ ਦਾ ਮਤਲਬ ਹੁੰਦਾ ਕਿਸੇ ਨੂੰ ਸਹੀ ਲੈਣ ਤੇ ਲਿਆਣਾ ਸਹੀ ਰਾਹ ਤੇ ਲਿਆਉਣਾ ਕਤਲ ਕਰਨਾ ਨਹੀਂ ਤੁਹਾਨੂੰ ਇਨਾ ਹੀ ਨਹੀਂ ਪਤਾ ਹੈਗਾ ਵੀ ਸੋਧਾ ਤੇ ਕਤਲ ਚ ਫਰਕ ਹੁੰਦਾ
@satpalsinghsingh2571
@satpalsinghsingh2571 9 ай бұрын
ਸਹੀ ਜੀ।
@BharpoorSingh-ds6ef
@BharpoorSingh-ds6ef 9 ай бұрын
ਚਮਕੀਲਾ ਅਮਰਜੋਤ ਦੀ ਵਿਰੋਧਤਾ ਚ ਵਾਧੂ ਫਿਰਦੇ ਨੇ ਕੋਈ 84=ਦੇ ਦੰਗਿਆਂ ਦੀ ਕੋਈ ਗੱਲ ਨਹੀਂ ਕਰਦਾ
@hardeepbhullar5289
@hardeepbhullar5289 9 ай бұрын
ਜੇੜੇ ਅੱਜ ਵੀ ਗੱਦ ਪੋਣ ਵਾਲੇ ਨੇ ਓਨਾ ਨੂੰ ਕਿਓਂ ਨਹੀ ਮਾਰੀਆਂ ਜਾਦਾ ਗਾ ਜਿਨਾ ਨੇ ਮਾਰੀਆਂ ਸੀ ਓਨਾ ਦਾ ਕੱਖ ਵੀ ਨਹੀ ਰਹੀਆਂ ਚਮਕੀਲੇ ਦਾ ਤਾ ਅੱਜ ਵੀ ਨਾਮ ਚਲਦਾ ਗਾ ਓਣ ਵਾਲੀਆਂ ਪੀੜ੍ਹੀਆਂ ਤੱਕ ਨਾਮ ਚੱਲੂ ਗਾ
@BawaSingh-gr7kg
@BawaSingh-gr7kg 9 ай бұрын
ਜੇ। ਚਮਕੀਲੇ। ਨੇ। ਕਿਹਾ। ਕਿ ਖਾੜਕੂ ਸਿੰਘਾ। ਨੂ। ਪੈਸੇ। ਦਿੱਤੇ। ਉਨਾ ਕੋਈ ਅਡੀੳ ਞਿਡੀੳ ਸੋਸਲ ਮੀਡੀਆ। ਞਿਚ। ਦਿੳ
@luckytatooart6723
@luckytatooart6723 9 ай бұрын
ਚਮਕੀਲੇ ਬਾੲੀ ਦੇ ਧਾਰਮਿਕ ਗਾਣੇ ਵਾਲੀ ਗੱਲ ਤੇ ੲਿਸ ਬੰਦੇ ਨੂੰ ਜਲਨਸੀਲਤਾ ਕਿਓ ਆਗੲੀ ੲਿਹੇ ਮਾਨਕ ਦਾ ਚੇਲਾ ਲੱਗਦਾ ਕਿਉ ਉਸ ਭਗਤ ਤੋ ਲੱਗਦੇ ਹੋ
@ramtirath490
@ramtirath490 9 ай бұрын
Nobody has right to killed Shahid Amar Singh Chamkila ji.
@jangirsingh7489
@jangirsingh7489 9 ай бұрын
ਬਾਬਾ ਜੀ, ਇਹਨਾਂ ਵੱਡੇ ਖਾੜਕੂਆਂ ਨੂੰ ਦਿੱਲੀ ਵਿਚ 3000 ਸਿੱਖਾਂ ਨੂੰ ਮਾਰਨ ਵਾਲਿਆਂ ਤੋਂ ਬਦਲਾ ਲੈਣਾ ਚਾਹੀਦਾ ਸੀ, ਚਮਕੀਲੇ ਗਰੀਬ ਨੂੰ ਮਾਰ ਕੀ ਇਹਨਾਂ ਦਾ ਨਾ ਅਮਰ ਹੋ ਗਿਆ?
@user-Nirbhai
@user-Nirbhai 9 ай бұрын
ਐ ਦੱਸੋ ਉਸ ਵੇਲੇ ਦੇ ਕਿਹੜੇ ਗਾਇਕ ਨੇ ਗੰਦ ਨਹੀ ਗਾਇਆ ਰਮਲੇ ਨੇ ਗਾਇਆ ਅੱਜ ਮੇਰਾ ਸਿਰ ਦੁਖਦਾ ਨਾਲੇ ਮੇਰਾ ਮੂਡ ਖਰਾਬ।ਹੋਰ ਬਹੁਤ ਨੇ ।ਪਰ ਮਾਰਿਆ ਚਮਕੀਲਾ ।ਕਿਊ।
@ramtirath490
@ramtirath490 9 ай бұрын
If Chamkila Songs dirty don't listen the songs.
@shinesharma3997
@shinesharma3997 9 ай бұрын
Super star 💫 legend Amar Singh chamkila zindabad 💐💐
@pawankaur9251
@pawankaur9251 9 ай бұрын
Chamkila jindabad
@ramtirath490
@ramtirath490 9 ай бұрын
Shahid Amar Singh Chamkila ji killed from Khalstani Gurnek Singh Neka Gurdeep Singh Deepa and Sukhdev Singh Sodhi.
@22rai53
@22rai53 9 ай бұрын
ਆ ਤੁਹਾਡੇ ਵਰਗੇ ਜੂਠਾ ਸਮਾਜ ਸੁਧਾਰਨ ਵਾਲੀਆਂ ਚਕਲੋ ਬੁਰਸ ਅਕਲ ਦੋਨੋਂ ਕੋ ਨਹੀਂ ਹੈਗੀ ਉਦੋਂ ਤੇਰੇ ਕੁਝ ਲੱਗਦੇ ਕਿੰਨੇ ਕੁ ਆਉਂਦੇ ਪਏ ਸੀ ਕਰਤਾਰ ਰਮਲੇ ਦਾ ਰੰਨ ਬੋਤਲ ਵਰਗੀ ਜਸਦੇਵ ਜਮਲੇ ਦਾ ਕਿੰਨੇ ਤੇਰੀ ਸੀਲ ਤੋੜੀ ਹ ਹੋਰ ਕਿੰਨੇ ਗਿਣੀ ਜਾ ਕਲਾਕਾਰ ਜਿਨਾਂ ਨੇ ਗਲਤ ਗਾਏ ਨਗਾਣੇ ਇਕੱਲਾ ਚਮਕੀਲੇ ਨੂੰ ਟਾਰਗਟ ਕਿਉਂ ਕੀਤਾ ਗਿਆ ਬੁਰਸ
@humanbody580
@humanbody580 9 ай бұрын
Cmkella ji amar ho gaya
@HappyBambooForest-vo8dd
@HappyBambooForest-vo8dd 9 ай бұрын
ਚਮਕੀਲੇ ਨੇ ਪੈਸਿਆਂ ਦੀ ਗਲ ਕਿਤਿਆ ਤਾਂ ਓਹਦੀ ਬਿੜਿਓ ਪਾਓ
@sidhurureke
@sidhurureke 9 ай бұрын
ਵਾਹਿਗੁਰੂ ਜੀ
@charnjitseewat6793
@charnjitseewat6793 9 ай бұрын
Bakbas bakbas Karri janda. Baba manochal janda Bada, Naka harra wall dapa bank Lautar farooti mangl wall chorra,chavl banday Tao, chamkal janda bad ❤❤❤❤,
@ManPreet-rq2sj
@ManPreet-rq2sj 11 күн бұрын
ਚਮਕੀਲੇ ਤੇ ਅਮਰਜੋਤ ਦੇ ਗਾਏ ਗੀਤ ਰਹਿੰਦੀ ਦੁਨੀਆਂ ਤੱਕ ਵਜਦੇ ਰਹਿਣਗੇ। ਪਰ ਉਹ ਭਾੜੇ‌ ਦੇ ਟੱਟੂ ਕਾਤਲ ਕਦੋਂ ਦੇ ਫ਼ਨਾ ਹੋ ਗਏ ਹਨ ਗਰੀਬ ਪਰਿਵਾਰਾਂ ਦਾ ਦੀਵਾ ਗੁੱਲ ਕਰਨ ਵਾਲੇ ਸੰਘਰਸ਼ ਦੇ ਰਾਹੀ ਨੀ ਹੋ ਸਕਦੇ ਚਮਕੀਲੇ ਤੇ ਅਮਰਜੋਤ ਦੀ ਪਾਰਟੀ ਦੇ ਕਤਲ ਤੋਂ ਬਾਅਦ ਪੰਜਾਬ ਦੇ ਲੋਕਾਂ ਦਾ ਇੱਕ ਵੱਡਾ ਹਿੱਸਾ ਖਾੜਕੂਆਂ ਨੂੰ ਪਹਿਲਾਂ ਵਰਗੀ ਇੱਜ਼ਤ ਨਾਲ ਦੇਖਣੋ ਹਟ ਗਿਆ ਅਸਲ ਖਾੜਕੂਆਂ ਨੇ ਹਮੇਸ਼ਾ ਆਪਣੀ ਲੜਾਈ ਸਰਕਾਰ ਨਾਲ ਲੜੀ
@randhirsingh6300
@randhirsingh6300 9 ай бұрын
ਬਾਬਾ ਜੀ।ਅਨੱਧੇ ਤੇ ਵਾਰ ਕਰਨ ਵਾਲਾ ਅਸਲੀ ਸਿੱਖ ਨੀ ਹੋ ਸਕਦਾ। ਹੁਣ ਕਹਾਣੀ ਜੋ ਮਰਜ਼ੀ ਬੱਣਾ ਲਵੋ।ਉਸ ਤੋ ਮਗਰੋ ਬਹੁਤ ਗਾਉਣ ਵਾਲਿਆਂ ਨੇ ਬਹੁਤ ਗੰਦੇ ਗੀਤ ਗਾਏ।
@kamalpreet3283
@kamalpreet3283 9 ай бұрын
Dhee da fuda sikh kaum da Dhan Dhan Dani Ram Chamkila mata amarjot ❤
@BalwinderSingh-hi6xs
@BalwinderSingh-hi6xs 9 ай бұрын
Chamkila zindabad
@mewasinghmewasingh1364
@mewasinghmewasingh1364 9 ай бұрын
Amar Singh chamkila sab ta by amar hai
@SandhuSandhu64874
@SandhuSandhu64874 9 ай бұрын
. ਰੌਲੇ ਰੌਲਾ ਤਾਂ ਪੈਸੇ ਦਾ ਹੀ ਪਿਆ ਸੀ ਪੈਸੇ ਦਿੱਤੇ ਸੀ ਤੇ ਤਾਂ ਹੀ ਕਹਿੰਦਾ ਸੀ ਬਿਨਾ ਗੱਲ ਤੋਂ ਕੋਈ ਨਹੀਂ ਕਹਿੰਦਾ
@harikrishan9939
@harikrishan9939 9 ай бұрын
ਖਾੜਕੂ ਸਿੰਘ ਸਰਕਾਰ ਨਾਲ ਆਪਣੀ ਲੜਾਈ ਲੜੀ ਜਾਂਦੇ , ਕਲਾਕਾਰਾਂ ਤੋ ਓਹਨਾ ਨੇ ਕੀ ਲੈਣਾ ਸੀ ?????
@GurdeepSingh-sp9ul
@GurdeepSingh-sp9ul 9 ай бұрын
ਕੁਲਦੀਪ ਮਾਣਕ ਦੇ ਚਮਕੀਲੇ ਬਰਾਬਰ ਦੇ ਗੀਤ, ਜੇਕਰ ਤੁਸੀਂ ਕਹੋ ਤਾਂ ਕਮੇਂਟ ਚ ਲਿਖ ਦੇਵਾਂਗਾ
@baljindersingh8527
@baljindersingh8527 9 ай бұрын
ਉਹ ਬਹਿ ਜਾ ਚੁੱਪ ਕਰਕੇ ਵੱਡਾ ਵਿਦਵਾਨ ਬਣਿਆ ਫਿਰਦਾ ਉਸ ਟਾਈਮ ਤੇ ਜੋ ਚਮਕੀਲੇ ਨੇ ਗਾਇਆ ਕੋਈ ਵੀ ਕਲਾਕਾਰ ਵਾ ਉਹ ਗਾਣਾ ਆਲੇ ਦੁਆਲੇ ਦੇਖ ਕੇ ਹੀ ਬਣਾਉਂਦਾ ਹੈ ਬਾਕੀ ਜਿਹੜਾ ਮਰਜੀ ਕਹੀ ਜਾਵੇ ਮੈਂ ਇਦਾਂ ਦਾ ਮੈਂ ਸੱਚਾ ਆ ਪਰ ਦੁਨੀਆਂ ਤੇ ਕੋਈ ਇਨਸਾਨ ਇਦਾਂ ਦਾ ਨਹੀਂ ਹੈਗਾ ਜਿਨੇ ਗਲਤੀ ਨਾ ਕੀਤੀ ਹੋਵੇ ਫਿਰ ਵੀ ਉਹਨਾਂ ਨੂੰ ਚਮਕੀਲੇ ਨੂੰ ਮਾਰਨਾ ਨਹੀਂ ਚਾਹੀਦਾ ਸੀ ਬਾਕੀ ਰਹੀ ਗੱਲ ਖਾੜਕੂਆਂ ਦੀ ਜਿਹੜੇ ਅਸਲੀ ਖੰਡ ਕੁਸੇ ਗੇ ਜੇ ਉਹਨਾਂ ਦੇ ਘਰਦਿਆਂ ਦੇ ਪੁਲਿਸ ਜੁਲਮ ਕਰਦੀ ਸੀ ਖਾੜਕੂ ਕਦੇ ਵੀ ਕਿਸੇ ਪੁਲਿਸ ਵਾਲੇ ਦੇ ਘਰ ਦਿਆਂ ਨੂੰ ਨਹੀਂ ਮਾਰਦੇ ਸੀ ਇਸ ਕਰਕੇ ਸਾਫ ਪਤਾ ਚੱਲਦਾ ਚਮਕੀਲੇ ਨੂੰ ਸਿਰਫ ਲੁਟੇਰਿਆਂ ਨੇ ਮਾਰਿਆ ਹੁਣ ਜਿਹੜੀਆਂ ਵੀ ਗੱਲਾਂ ਬਣਾਉਣੀਆਂ ਬਣਾਈ ਜਾਣ
@baljindersingh8527
@baljindersingh8527 9 ай бұрын
ਬਾਬਾ ਮਾਨੋਚਾਹਲ ਉਨਾਂ ਨੂੰ ਜਦੋਂ ਸ਼ਹੀਦ ਕੀਤਾ ਉਹ ਜਿਨਾਂ ਦੇ ਘਰ ਰਹਿੰਦੇ ਸੀ ਉਨੀ ਦੁੱਧ ਵਿੱਚ ਕੁਝ ਦਵਾਈ ਪਾ ਤੀ ਸੀ ਪਰ ਬਾਬਾ ਜੀ ਨੂੰ ਪਤਾ ਲੱਗ ਗਿਆ ਸੀ ਪਰ ਬਾਬਾ ਜੀ ਹੁਣੀ ਫਿਰ ਵੀ ਉਹਨਾਂ ਨੂੰ ਕੁਝ ਨਹੀਂ ਕਿਹਾ ਉਹਨਾਂ ਦਾ ਘਰ ਛੱਡ ਕੇ ਬਾਹਰ ਖੇਤਾਂ ਚ ਚਲੇ ਗਏ ਸੀ ਜਿਹੜੇ ਅਸਲੀ ਸਿੰਘ ਸੀ ਉਹ ਇੱਦਾਂ ਦੇ ਸੀਧਾ ਨਹੀਂ ਵੀ ਬਿਨਾਂ ਗੱਲ ਤੋਂ ਕਿਸੇ ਔਰਤ ਨੂੰ ਮਾਰ ਦੇਵੇ ਉਹ ਵੀ ਔਰਤ ਜਿਹਦੇ ਸਿਰਫ ਇੱਕ ਸਾਲ ਦਾ ਬੱਚਾ ਹੋਵੇ ਤਾਂ ਉਹਦੇ ਪੇਟ ਚ ਵੀ ਬੱਚਾ ਹੋਵੇ ਇਹ ਕਿੱਧਰੋਂ ਖਾੜਕੂ ਹੋ ਗਏ
@devindersingh8501
@devindersingh8501 9 ай бұрын
Sardar Sahib tusi rab ni ji Ramla. Manak. Shinda, yamal jatt sareye ne bada accha gaya tusi daso firotian kine litiya ji eh bhi daso ji
@2loud284
@2loud284 9 ай бұрын
ਬੁੜਿਆਂ ਟਿਕ ਜਾ ਪੜਾ ਲਈ ਕਿਸੇ ਤੋਂ
@humanbody580
@humanbody580 9 ай бұрын
Cmkella ji zindabad zindabad
@simranmaan882
@simranmaan882 9 ай бұрын
Baba tere vrge v chamkeele de ganne sunhde c
@randhirs1256
@randhirs1256 9 ай бұрын
ਲੁਟਿਰੇਆ ਨੇ ਮਾਰਿਆ. ਮਾਰਨ ਤੋ ਬਾਅਦ ੳਹੀ ਲੁਟਿਰੇਆ ਨੇ ਞਿਆਹ ਞਾਲੇ ਘਰ ਤੋ ਪੰਜਾਹ ਹਜਾਰ ਲੁਟ ਕੇ ਲੈ ਗੲਏ ਸੀ ਕਹਿੰਦੇ ਜ਼ੁਰਮਾਨਾ ਦੇਣਾ ਪਵੇਗਾ ਕਿ ਚਮਕੀਲਾ ਕਿੳ ਬੁਕ ਕੀਤਾ ਸੀ. ਇਹ ਝੂਲ ਬੋਲਦਾ ਹੈ. ਲੜਾਈ ਇਹਨਾ ਦੀ ਹਕੂਮਤ ਨਾਲ ਸੀ ਪਰ ਇਹ ਆਮ ਲੋਕਾ ਨੂ ਮਾਰਨ ਲਗ ਗਏ ਸੀ
@jasbirgill9170
@jasbirgill9170 9 ай бұрын
Chamkila.ne.khaarkuya.maafi.mangan.to.baad.koi.nawi.cassate.nhi.c.kaddi.fer.v.mAarti.dita..moorkhta..kiti
@JAGSIRSINGH-qq4ph
@JAGSIRSINGH-qq4ph 9 күн бұрын
Chamkila ❤❤❤❤❤
@HarpreetSingh-dm6jt
@HarpreetSingh-dm6jt 9 ай бұрын
If you sikh then why did you stop Dr Ambedkar in golden Temple
@22rai53
@22rai53 9 ай бұрын
ਤੁਸੀਂ ਠੇਕੇਦਾਰ ਬੁਰਛਾ ਚੈਕ ਕਰੇ ਦਾ
@dilbagsingh2438
@dilbagsingh2438 9 ай бұрын
Aj ki horea
@ramtirath490
@ramtirath490 9 ай бұрын
Khalstani killed Amar Singh Chamkila.
@Mandeep-3555
@Mandeep-3555 9 ай бұрын
Kise nu marna kade vi sahi ni ho sakda canoon hath vich nhi lena bahut galat hai
@culchredog-rn8cj
@culchredog-rn8cj 16 күн бұрын
ਖਾੜਕੂਆਂ ਨੇ ਚਮਕੀਲੇ ਨੂੰ ਨਹੀਂ ਮਾਰਿਆ
@mohitsangar0013
@mohitsangar0013 9 ай бұрын
Chamkile de dharmak geeta to opr kise de geet nhi han
@paramjtKamboj
@paramjtKamboj 9 ай бұрын
Amar jot nu tuci kyo marea
@SSwarvalSingh-se3ib
@SSwarvalSingh-se3ib 9 ай бұрын
ਆਊਣ ਵਾਲੇ ਸਮੇ ਦੀਆ ਗੱਲਾ ਕੀਤੀਆ ਗਈਆ ਹੂਣ ਊਦੋ ਵੀ ਕੰਮ ਲੰਘ ਗਿਆ
@ParamjitSingh-po5eo
@ParamjitSingh-po5eo 9 ай бұрын
ਬਕਵਾਸ
@Ashok-p1b
@Ashok-p1b 8 ай бұрын
O singh nahi marn Wale papiAshok Kumar DOL se Love Chamkila
@BalwinderSingh-wy3ve
@BalwinderSingh-wy3ve 9 ай бұрын
Hor tare peo kina Ganda vaonde si hn hon b avi jo muh aunda boli jande tanu pta dipa kinia gandia gala kad da si mama ta bahena dia ki guru ji sikhi sda ta da muta ik thick ak 47 chuk ka Har koi Shar ban janda kulbira bara pind nu kio koi manda nhi si Bolda kise nu gumrah nhi karda si tu koi chor chrappa reha hona lutare jiada si Darshan ram kio marea chavlo bijli bordo mokandpur offisar si aro frotia lain wala jionda ik jatt si ik sc si chamkila b manu b maren waste lotu a chuke si dokan ta sirgta tabacku bira karke dokan ta Har chija hundia ki matlev OS nu mar do2 da datt ka moka la kita si ma b sikh si mihnet karda frotia nhi mangda si hon Dunia nu dack lo har Kam Kom nal ral ka hunda hu ma nal nhi asle nal nhi chora karke change b badnam hoe Kuldip mank nal bsi charnjit Singh chani lutara si ashik si student fadrashon di later pad chori karke frotia l'aenda si mank nal program karda si stage sacotri ban ka hor Dasso ah sach ha mare naal pange pa chucke sirf dar si ehna kol ASLa si asi nihatte hunde si asi mahnti si ah lotu si change shangarsh badnam hunde si durge rangile ta balda thikri Wal da da zaar charnjit Singh chani
@devindersingh8501
@devindersingh8501 9 ай бұрын
Yar sharam karo
@tejasingh6838
@tejasingh6838 29 күн бұрын
,ਲੁਟੇਰੇ ਖਾੜਕੂ ਦੀਪਾ ਹੇਰਾ ਵਾਲਾ ਸੀ
@RajRani-vs2ul
@RajRani-vs2ul 9 ай бұрын
Who r they to decide right or wrong
@tejasingh6838
@tejasingh6838 29 күн бұрын
ਲੁਟੇਰੇ ਬਣੇ ਦੀ ਐਟਬੁ ਕਿ ੳ ਕਦੇ ਊ
@ramtirath490
@ramtirath490 9 ай бұрын
Manak
@rajkumar-sd4vf
@rajkumar-sd4vf 9 ай бұрын
Tu Buda ho gea tenu akal nhi Aae Tusi kps gill tu sut aae c
@SukhwinderSingh-ce3ly
@SukhwinderSingh-ce3ly 9 ай бұрын
Gurnek depa sodi 🐒🐫🐪🐻🐯🐆
@tejpal3221
@tejpal3221 9 ай бұрын
Manjeet Rahi jija kde raat ni rahinda 2surinder sinda hath ghut liya jeth ne
@KulwantSingh-j4y
@KulwantSingh-j4y 9 ай бұрын
Ramla. Sunia. Ran. Botl. Vargi
@KalaSingh-m2q
@KalaSingh-m2q 9 ай бұрын
Baba tenu kus pta nhi aeve bhoki janda ae
@narvairsingh8868
@narvairsingh8868 9 ай бұрын
Hore c singh.nhi c
@KarnailSingh-yp7xj
@KarnailSingh-yp7xj 16 күн бұрын
kharrku kehrre dud dhote c oh v ta ghar vich aa k galat Kam karde c kuldip manak di bhut sift kar reha manak ne e eh gall kdo khi c bhudh singh wale nu tuhade kolo ik chamkila nhi marda esda Matlab ki hoyea
@ArvinderSingh-n8s
@ArvinderSingh-n8s 20 күн бұрын
Manak ne Chamkila Ton vadh gande geet gae aa Ginti kar k vekh lao
@RajRani-vs2ul
@RajRani-vs2ul 9 ай бұрын
Sab jatibad aa
@happyc2496
@happyc2496 9 ай бұрын
If you real sikh stop this nonesence
@KuldeepKaur-ob2id
@KuldeepKaur-ob2id 8 ай бұрын
Ginti. Karlo. Manak. De gande. Geet. Chamkile. Ton vadh. Honge.
@DOGLOVERKAKA
@DOGLOVERKAKA 8 ай бұрын
👎👎👎👎👎👎👎👎👎
@happyc2496
@happyc2496 9 ай бұрын
Tusi lok gurdwarayaa ch pasiase di kathaar tee tee gurdwarayaa ch jananyaa lee ke galt kaam kaardhe aaa
@vikramjitsingh3019
@vikramjitsingh3019 9 ай бұрын
Juth Bolda Kamina
@assaram522
@assaram522 9 ай бұрын
Khalsa not murder kom
@DevenderBangar-n9l
@DevenderBangar-n9l 9 ай бұрын
Vakvas karda
@KalaSingh-m2q
@KalaSingh-m2q 9 ай бұрын
Sikh ta surme c
@NinderSingh-r7o
@NinderSingh-r7o 9 ай бұрын
👎
@NnirmalSingh-u6f
@NnirmalSingh-u6f 9 ай бұрын
❤❤amar chamkila❤❤
Ozoda - Alamlar (Official Video 2023)
6:22
Ozoda Official
Рет қаралды 10 МЛН