ਚਮਕੀਲਾ ਗੰਦੇ ਗੀਤਾਂ ਕਾਰਨ ਮਰਿਆ, ਪਰ ਬਾਕੀ ਕਿਵੇਂ ਬੱਚ ਗਏ? ਪਾਸ਼ ਦਾ ਕੀ ਕਸੂਰ ਸੀ...

  Рет қаралды 65,982

Rozana Spokesman

Rozana Spokesman

Күн бұрын

Пікірлер: 524
@JagtarSingh-w2h
@JagtarSingh-w2h 9 ай бұрын
ਚਮਕੀਲੇ ਨੂੰ ਹਰ ਵਰਗ ਦੇ ਲੋਕਾਂ ਨੇ ਪਸੰਦ ਕੀਤਾ ਹੈ, ਇਹ ਜਿਹੜੇ ਵਿਰੋਧ ਕਰ ਰਹੇ ਹਨ ਚਮਕੀਲੇ ਦੀ ਚਮਕ ਉਨੀਂ ਹੀ ਚਮਕਦੀ ਰਹੇਗੀ
@KuldeepSingh-zr7ng
@KuldeepSingh-zr7ng 9 ай бұрын
Bahut shi gl khi sir
@Laddi_Singh994
@Laddi_Singh994 8 ай бұрын
😂
@sultansingh7138
@sultansingh7138 9 ай бұрын
ਪਹਿਲਾ ਕਿਹੜੇ ਕਲਾਕਾਰ ਨੇ ਕੀਰਤਨ ਕੀਤਾ ਜਾ ਹੁਣ ਕਰ ਰਹੇ ਹੈ ਚਮਕੀਲੇ ਤੋਂ ਪਹਿਲਾ ਦੀਦਾਰ ਸੰਧੂ ਨੇ ਕਿਹੜਾ ਕੀਰਤਨ ਕੀਤਾ ਚਮਕੀਲੇ ਨੂੰ ਤਾ ਉਸਦੀ ਝੜਾਈ ਤੇ ਜਾਤ ਲੈ ਬੈਠੀ ਅੱਜ ਤੱਕ ਚਮਕੀਲਾ ਵੀਰ ਦੀ ਦੁਗਾਣਾ ਜੋੜੀ ਦਾ ਕੋਈ ਕੋਈ ਮੁਕਾਬਲਾ ਨਹੀਂ ਕਰ ਸਕੀਆਂ ❤️❤️❤️❤️
@motivationguru2783
@motivationguru2783 9 ай бұрын
Hor gala bhave thik lagan par ajay wali gal meno lagda bhi jata no badnam karn di
@rajindersinghrandhawa96961
@rajindersinghrandhawa96961 9 ай бұрын
ਕੀ ਇਹਨਾਂ ਨਾਲ਼ ਮੱਥਾ ਮਾਰ ਰਹੇ ਹੋ ਇਹ ਚਵਲ ਲੋਕਾਂ ਨਾਲ਼
@Rajeshkumar-rz3eq
@Rajeshkumar-rz3eq 9 ай бұрын
👌
@mahibhangra
@mahibhangra 9 ай бұрын
Hun enna chita vik reha .othe mooh kyu ni khulda pta hai chhitra to dar lgda.orat te garib te jor chalda tuhada
@motivationguru2783
@motivationguru2783 9 ай бұрын
@@mahibhangra darsal tohda kasor ni aa shuru to honda aya bande mankita no hmesha gulam.bna ke rkhia janda donia aove sochdi jive ono chluaa
@JaswinderKaur-rw3te
@JaswinderKaur-rw3te 9 ай бұрын
ਇਹ ਤਾਂ ਗਾਣੇ ਹੀ ਗਾਉਦਾ ਸੀ ਜਿਹੜੇ ਬਲਾਤਕਾਰ ਕਰਦੇ ਨੇ ਉਹਨਾਂ ਨੂੰ ਤੁਸੀਂ ਕੀ ਕੀਤਾ ਉਹਨਾਂ ਨੂੰ ਤਾਂ ਤੁਸੀਂ ਗੋਲੀ ਨੀ ਮਾਰਦੇ
@jassisingh2885
@jassisingh2885 9 ай бұрын
ਫਿਰੌਤੀ ਮੰਗਣੀ ਸਿੱਖ ਧਰਮ ਅਨੁਸਾਰ ਸਹੀ ਹੈ। ਜੇ ਨਹੀਂ ਤਾ ਇਹ ਚਮਕੀਲਾ ਸਾਹਬ ਤੋ ਕਿਉਂ ਮੰਗਦੇ ਸੀ ਇਨ੍ਹਾਂ ਨੇ ਚਮਕੀਲਾ ਸਾਹਬ ਦਾ ਅਖਾੜਾ ਲਗਾਉਣ ਵਾਲੇ ਘਰ ਤੋ ਉਸ ਟਾਇਮ 50,000 ਰੁਪਏ ਫਿਰੌਤੀ ਲੈ ਕੇ ਉਨ੍ਹਾਂ ਦਾ ਖਹਿੜਾ ਛੱਡਿਆ ਸੀ
@BharpoorSingh-ds6ef
@BharpoorSingh-ds6ef 9 ай бұрын
ਸ਼ਹੀਦ ਚਮਕੀਲਾ ਅਮਰਜੋਤ ਜ਼ਿੰਦਾਬਾਦ
@BharpoorSingh-ds6ef
@BharpoorSingh-ds6ef 9 ай бұрын
ਇਹ ਹੈ ਨਕਲੀ ਬਾਬੇ
@dakku-h6i
@dakku-h6i 9 ай бұрын
ਇਹ ਸਾਲੇ ਲੁੱਟਾ ਖੋਹਾਂ ਦੇ ਪੈਸੇ ਨਾਲ ਹੀ ਵਿਦੇਸ਼ਾਂ ਚ ਗਏ ਨੇ
@sidhumusewalaofficial1025
@sidhumusewalaofficial1025 9 ай бұрын
ਇਹ ਗੱਲ ਸਹੀ ਆਂ ਇਹਨੀ ਭੁੱਖ ਨੰਗ ਖਲਾਰੀ ਆਂ ਗੁਰੂ ਦੇ ਸਿੰਘ ਹਥਿਆਰ ਵਿਖਾਕੇ ਕਿਸੇ ਨੂੰ ਡਰਾਂ ਕੇ ਪੈਸੇ ਨਹੀਂ ਮੰਗਦੇ ਹੁੰਦੇ ਇਹਨੀਂ ਚੋਰੀ ਡਕੈਤੀ ਹੀ ਪਹਿਲ ਰੱਖੀ
@jassisingh2885
@jassisingh2885 9 ай бұрын
@sajjanpreet1456 ਸਰਚ ਕਰ ਲੈ ਜਾ ਕੇ ਜਾਂ ਕਿਸੇ ਪੁਰਾਣੇ ਬੰਦੇ ਨੂੰ ਪੁੱਛ ਲੈ। ਇਨ੍ਹਾਂ ਚਮਕੀਲਾ ਸਾਹਬ ਤੋਂ ਐਨਾ ਪੈਸਾ ਲੁਟਿਆ ਕਿ ਅੱਕ ਕੇ ਉਨ੍ਹਾਂ ਮਨਾਂ ਕਰ ਦਿੱਤਾ। ਫਿਰ ਇਨ੍ਹਾਂ ਦੀ ਬੇਗੈਰਤੀ ਦੇਖ ਚਮਕੀਲਾ ਸਾਹਬ ਨੂੰ ਵੀ ਲੁਟਿਆ, ਮਾਫ਼ੀ ਵੀ ਮੰਗਵਾ ਲਈ, ਦੂਜੇ ਕਲਾਕਾਰਾਂ ਤੋਂ ਵੀ ਪੈਸੇ ਲਏ ਚਮਕੀਲਾ ਸਾਹਬ ਨੂੰ ਮਾਰਨ ਦੇ ਤੇ ਅਖਾੜਾ ਲਗਵਾਉਣ ਵਾਲਿਆਂ ਤੋਂ ਵੀ। ਇਨ੍ਹਾਂ ਨੂੰ ਅੱਜ ਦੇ ਗੈਂਗਸਟਰ ਲਾਰੇਂਸ ਬਿਸ਼ਨੋਈ ਨਾਲ ਕੰਮਪੇਅਰ ਕਰਕੇ ਦੇਖ ਇਨ੍ਹਾਂ ਤੋਂ 100 ਗੁਣਾਂ ਚੰਗਾ ਆ
@bangarhkumar1492
@bangarhkumar1492 9 ай бұрын
ਚਮਕੀਲਾ ਲੋਕਾਂ ਦੇ ਦਿਲ ਵਿੱਚ ਵੱਸਦਾ? ਤੁਸੀਂ ਦਿਲਾਂ ਵਿੱਚੋਂ ਕਿਵੇਂ ਕੱਢ ਸਕਦੇ
@ManishNagra-kv9wr
@ManishNagra-kv9wr 9 ай бұрын
30 ਦਿਨ ਹੁੰਦੇ ਸੀ ਅਖਾੜੇ 30 ਤੋਂ ਜ਼ਿਆਦਾ ਇਹਦਾ ਮਤਲਬ ਹੈ ਲੋਕਾਂ ਚਮਕੀਲੇ ਨੂੰ ਬਹੁਤ ਪਿਆਰ ਕਰਦੇ ਸਨ। ਗਾਣੇ ਮੌਤ ਦਾ ਕਾਰਨ ਨਹੀਂ ਸੀ। ਕਾਰਨ ਸੀ ਹੋਰਾ ਦੀਆਂ ਦੁਕਾਨਾਂ ਬੰਦ ਹੋ ਗਈਆਂ ਸਨ। ਜਿੰਨਾ ਨੂੰ ਗਾਣੇ ਚੰਗੇ ਨਹੀਂ ਲੱਗਦੇ ਸੀ ਉਹ ਕਿਉਂ ਸੁਣਦੇ ਸੀ।।।😢
@sukhmindersingh7880
@sukhmindersingh7880 9 ай бұрын
ਜਿੰਨੀ ਮਰਜੀ ਬੁੰਡ ਖੜੀ ਕਰਲੋ ਚਮਕੀਲਾ ਤਾ ਅਮਰ ਹੋ ਗਿਆ ਓ ਤਾ ਅਮਰ ਰਾਹੁਗਾ
@JasvirSingh-pw6wi
@JasvirSingh-pw6wi 9 ай бұрын
ਸਲੂਟ ਸਰ ਜੀ
@goldenservices3233
@goldenservices3233 9 ай бұрын
Apne kuri nu bhan nu suniya kar naal bhe k suniya chamkila
@cool9532
@cool9532 9 ай бұрын
​@@goldenservices3233ਤੂੰ ਚੋਰਾਂ ਨੂੰ ਵਿਆਹ ਦੇ ਕੁੜੀ ਆਪਣੀ ਫੇਰ
@gamechanger7894
@gamechanger7894 8 ай бұрын
@@goldenservices3233 ਤੂੰ ਹੱਗ ਮੂਤ ਵੀ ਆਵਦੀ ਭੈਣ ਸਾਹਮਣੇ ਲਿਆ ਕਰ 😂
@piarasingh7405
@piarasingh7405 9 ай бұрын
ਅੱਜ ਕਿਥੇ ਗੲੀ ਤੁਹਾਡੀ ਖ਼ਾੜਕੂ ਲਹਿਰ ਹੁਣ ਨਹੀ ਬੇਅਦਬੀ ਨਹੀਂ ਹੁੰਦੀ। ਹੁਣ ਕਿਉਂ ਨਹੀਂ A.K.47 ਸੰਤਾਲ਼ੀ ਨਾਲ਼ ਬੇਅਦਬੀ ਕਰਨ ਵਾਲੇ ਨੂੰ ਮਾਰਦੇ ਅੱਜ ਦੇ ਸਮੇਂ ਵਿੱਚ ਕਿਨਾਂ ਗੰਦ ਪੈ ਰਿਹਾ ਹੈ ਚਮਕੀਲੇ ਨੇ ਇਨਾਂ ਗੰਦ ਨਹੀਂ ਪਾਇਆ ਸੀ ਉਸਨੇ ਕਿਸੇ ਧਰਮ ਦੀ ਬੇਅਬਦੀ ਨਹੀਂ ਕੀਤੀ ਸੀ। ਉਕ ਇਹ ਕਰਕੇ ਮਾਰ ਦਿਤਾ ਕਿ ਤੁਹਾਨੂੰ ਉਸਨੇ ਪੈਸੇ ਨਹੀਂ ਦਿੱਤੇ ਤੂੰਸੀ ਲੁੱਟਾਂ ਖੋਹਾਂ ਕਰਦੇ ਸੀ ਜਿਸ ਦਿੱਨ ਚਮਕੀਲੇ ਦਾ ਕਤਲ ਹੋਇਆ ਸੀ ਤਾਂ ਤੁਹਾਡੇ ਉਹ ਸਿੰਘ ਸੂਰਮੇ ਵਿਆਹ ਵਾਲਿਆਂ ਤੋਂ 50 ਹਜ਼ਾਰ ਰੁਪਏ ਖੋ ਕੇ ਲੈ ਗੲੇ ਸੀ। ਪਹਿਲੀ ਗੱਲ ਜ਼ੇਕਰ ਉਹ ਸਮਾਜ ਨੂੰ ਖ਼ਰਾਬ ਕਰਦਾ ਸੀ ਤਾਂ ਹੋਰ ਬਥੇਰੇ ਤਰੀਕੇ ਸੀ ਉਸਨੂੰ ਸਮਝਾਉਣ ਦੇ ਕੀ ਕਤਲ ਕਰਨਾ ਹੀ ਹੱਲ ਸੀ ਦੂਜੀ ਗੱਲ ਨਾਲ਼ੇ ਕਹਿੰਦੇ ਨੇ ਸਿੱਖ ਔਰਤ ਤੇ ਬਾਰ ਨਹੀਂ ਕਰਦਾ ਫੇਰ ਉਸ ਵਿਚਾਰੀ ਅਮਰਜੋਤ ਨੂੰ ਕਿਊ ਨਿਸ਼ਾਨਾ ਬਣਾਇਆ ਗਿਆ ਸੀ। ਗੱਲਾਂ ਤਾਂ ਬਹੁਤ ਨੇ ਕਰਨ ਵਾਲੀਆਂ ਤੁਹਾਡੇ ਕੋਲ ਜਵਾਬ ਨਹੀਂ ਹੋਣੇਂ ਅਸਲ ਵਜ੍ਹਾ ਇਹ ਸੀ ਕਿ ਉਹ ਗਰੀਬ ਸੀ ਉਸ ਨੇ ਆਪਣੀ ਮਿਹਨਤ ਨਾਲ ਕਮਾਏ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਉਸਨੂੰ ਮਾਰ ਦਿੱਤਾ ਗਿਆ ਉਕ ਅੱਜ਼ ਵੀ ਮਰਕੇ ਜਿਉਂਦਾ ਹੈ ਤੇ ਉਸਨੂੰ ਮਾਰਨ ਵਾਲੇ ਲੋਕਾਂ ਦੀਆਂ ਨਜ਼ਰਾਂ ਵਿੱਚ ਆਪ ਹੀ ਮਰਗੇ ਨੇ ਉਨ੍ਹਾਂ ਨੂੰ ਲਾਹਨਤਾਂ ਪੈ ਰਹੀਆਂ ਨੇ।
@swaransinghsingh3602
@swaransinghsingh3602 8 ай бұрын
ਇਹ ਸਾਰੇ ਜੱਟ ਹੀ ਹੈ ਜਿਹੜੇ ਚਮਕੀਲੇ ਦਾ ਵਿਰੋਧ ਕਰਦੇ ਹੈ। ਚਮਕੀਲਾ ਦਾ ਅੱਜ ਵੀ ਨਾਮ ਚਲਦਾ। ਜਿਹਨਾ ਨੇ ਮਾਰਿਆ ਓਹਨਾਂ ਨੂੰ ਕੋਈ ਨਹੀਂ ਪੁੱਛਦਾ।
@dalvirkumar3710
@dalvirkumar3710 9 ай бұрын
ਚਮਕੀਲਾ ਅਮਰ ਆ ਅਮਰ ਰਹੇਗਾ,ਤੁਸੀ ਲਾਲੋ ਜੋਰ ,ਕਰਲੋ ਬਦਨਾਮ ਇਹ ਤੁਹਾਡੇ ਬਸ ਦੀ ਗਲ ਨੀ ਕਿਸੇ ਦੀ ਚੜਾਈ ਨੂੰ ਰੋਕ ਸਕੋ
@manjitbath5649
@manjitbath5649 8 ай бұрын
Did pash sang lude songs?
@jatindersinghsingh5296
@jatindersinghsingh5296 9 ай бұрын
ਹੁਣ ਦੇ ਗਾਈਕਾ ਠਾਲੋ ਹਜਾਰ ਗੂਣ ਵਧਿਆ ਸੀ ਨਾ ਤਾਹ ਨੰਗੀਆ ਨਚਾਇਆ ਨਾ ਹੀ ਹਥਿਆਰਾ ਨੂੰ ਪਰਮੋਟ ਕੀਤਾ ਹੁਣ ਹਰਾਮ ਦੇ ਗੱਲਾ ਕਰਦੇ ਨੇ ਸਹੀਦ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਜਿੰਦਾਬਾਦ ਰਹਿਣ ਗਏ ਦੁਨੀਆ ਤੇ ਇਕੇ ਗਾਇਕ ਹੋਈਆ ਜਿਸ ਨੇ ਸਾਰੇ ਗਾਈਕ ਸਬਜੀ ਵੋਚਣ ਲਾ ਦਿਤੇ ਸਨ ਮਹੱਮਦ ਸਦੀਕ ਬੱਕਰੀਆ ਚਾਰਨ ਲਾ ਦੀ ਦਿਤਾ ਸੀ
@jaswinderpessi4508
@jaswinderpessi4508 9 ай бұрын
ਆਹ ਜਿਹੜੇ ਚਿੱਟੀਆਂ ਦਾੜੀਆਂ ਵਾਲੇ ਕਹਿੰਦੇ ਨਾ ਚਮਕੀਲਾ ਲਚਰ ਸੀ ਉਸ ਟਾਈਮ ਉਹ ਵੀ ਚਮਕੀਲੇ ਨੇ ਸੁਣਦੇ ਸੀ ਸਵਾਦ ਤਾਂ ਤਾਂ ਸੀ ਨਾ ਵੀ ਲੋਕਾਂ ਦੇ ਦਿਲਾਂ ਦੇ ਵਿੱਚ ਫਰਕ ਪਾਉਂਦੇ ਚਮਕੀਲਾ ਅੱਜ ਵੀ ਸਟਾਰ ਆ ਰਹੂਗਾ ਰਾਜ ਦੀ ਦੁਨੀਆ ਤੱਕ ਰਹੂਗਾ
@dalvirkumar3710
@dalvirkumar3710 9 ай бұрын
ਲੋਕ ਸੁਣਦੇ ਸੀ,ਚਮਕੀਲਾ ਗੋਦਾ ਸੀ,ਲੋਕ ਪੈਸੇ ਦੇ ਕੇ ਬੁੱਲਾਦੇ ਸੀ,ਜਦੋਂ ਚਮਕੀਲਾ ਸਟੇਜ ਤੇ ਧਾਰਮਿਕ ਗੀਤ ਲਦਾ ਸੀ ਤਾਂ ਸਰਦਾਰ ਬੰਦੇ ਆਖਦੇ ਸੀ ਚੋਂਦਾ ਜਿਹਾ ਸੁਣਾ ਕੋਈ
@LovepreetSingh-bz2st
@LovepreetSingh-bz2st 8 ай бұрын
ਉਨਾਂ ਦਿਨਾਂ ਦੇ ਵਿੱਚ ਚਮਕੀਲਾ ਜੀ ਇੱਕ ਅਖਾੜੇ ਦਾ 5000 ਰੁਪਏ ਲੈਂਦੇ ਸੀ ਤੇ ਆਪਾਂ ਸਾਰੇ ਇਹ ਗੱਲ ਸਮਝ ਸਕਦੇ ਹਾਂ ਕਿ ਮਾੜਾ ਬੰਦਾ ਉਸ ਟਾਈਮ ਵਿੱਚ ਏਨੇ ਪੈਸੇ ਨਹੀਂ ਦੇ ਸਕਦਾ ਸੀ ਇਸ ਕਰਕੇ ਸੌ ਵਿੱਚੋਂ 90% ਅਖਾੜੇ ਸਿਰਫ ਤੇ ਸਿਰਫ ਜੱਟਾਂ ਨੇ ਆਪਣੇ ਘਰਾਂ ਵਿੱਚ ਲਗਵਾਏ ਨੇ ਅੱਜ ਇਹ ਲੋਕ ਚਮਕੀਲਾ ਜੀ ਨੂੰ ਜੋ ਮਰਜ਼ੀ ਕਹੀ ਜਾਣ
@Karmjitkaur-gk1xq
@Karmjitkaur-gk1xq 9 ай бұрын
ਤੁਸੀਂ ਚਮਕੀਲੇ ਨੂੰ ਲੋਕਾਂ ਦੇ ਦਿਲ ਤੋਂ ਕਿਵੇਂ ਸਾਫ ਕਰੋਗੇ ਭਾਈ ਸ਼ੋਸ਼ਲ ਮੀਡੀਆ ਤੇ ਤਾਂ ਕਰ ਦਿਉਂਗੇ ਇਹ ਲੋਕ ਨਹੀਂ ਮੰਨਣਗੇ ????
@hardeepbhullar5289
@hardeepbhullar5289 9 ай бұрын
ਜੇੜੇ ਭੜਕਦੇ ਨੇ ਓਨਾ ਪੈਸੇ ਲੈਦੇ ਸੀ ਓਸ ਸਮੇਂ ਚਮਕੀਲਾ ਸਾਡੀ ਦਿਲਾ ਦੀ ਜਾਨ ਸੀ ਅੱਜ ਵੀ ਚਮਕੀਲੇ ਦੇ ਗੀਤ ਸੁਣਦੇ ਹਾਂ ਤੇ ਸੁਣਦੇ ਰਹਾ ਗੇ
@boorhsingh5305
@boorhsingh5305 9 ай бұрын
ਜੌ ਚਮਕੀਲੇ ਦੇ ਅਖਾੜਾ ਲਗਾਵੇਗਾ ਓਸ ਨੂੰ ਗੱਡੀ ਚੜ੍ਹ ਦਿੱਤਾ ਜਾਵੇਗਾ ਐ ਧਮਕੀ ਵੀ ਸਿੰਘਾ ਵਲੋ ਪੰਜਾਬ ਦੇ ਲੋਕਾ ਨੁ ਦਿੱਤੀ ਜਾ ਸਕਦੀ ਸੀ ਹੋਰ ਵੀ ਤਾਂ ਡਰਾਵੇ ਲੋਕਾ ਦੀ ਦਿੱਤੇ ਜਾ ਰਹੇ ਸੀ ਚਮਕੀਲਾ ਇਕ ਸਾਜ਼ਿਸ਼ ਤਹਿਤ ਮਾਰਿਆ ਗਿਆ ਜੇਕਰ ਲੋਕ ਚਮਕੀਲੇ ਨੁ ਅਸ ਸਮੇਂ ਸੁਣ ਰਹੇ ਸਨ ਤਾਂ ਲੋਕਾ ਨੁ ਖਾੜਕੂਆ ਦੇ ਕਿਤੇ ਜਾ ਰਹੇ ਕੰਮ ਪਸੰਦ ਨਹੀਂ ਸਨ
@kulwindersingh-pc5zn
@kulwindersingh-pc5zn 9 ай бұрын
Very nice chamkila singr
@Gurdeepsingh-y8j
@Gurdeepsingh-y8j 9 ай бұрын
ਜੇਹਿੜੇ ਮਾਨਕ ਤੁਸੀਂ ਤਾਰੀਫ ਕੀਤੀ ਹੈ ਉਸ ਨੇ ਬਹੁਤ ਪਹਿਲਾਂ ਹੀ ਗਾਤਾ ਸੀ ਕੇ ਜੀਜਾ ਅਖੀਆ ਨਾ ਮਾਰ ਵੇ ਮੈਂ ਕੱਲ ਦੀ ਕੁੜੀ
@surinderpalsingh4208
@surinderpalsingh4208 8 ай бұрын
ਬਹੁਤ ਸਾਰੇ ਹਨ ਜੀ
@davindersingh-zb5hd
@davindersingh-zb5hd 8 ай бұрын
ਅੱਜ ਉਸ ਤੋ ਵੱਧ ਗੰਦ ਆ ਟੀ ਵੀ ਦੇਖਲੋ ਉਹਨਾਂ ਨੇ ਬਹੁਤ ਵਧੀਆ ਗਾਇਆ ਜੇ ਇੱਕ ਦੋ ਗੀਤ ਸੀ ਪਰ ਧਾਰਮਿਕ ਦੇਖੋ ਕਿੰਨੀ ਮਿਠਾਸ ,,ਜੋੜੀ ਅਮਰ ਹੈ ਅਮਰ ਰਹੂਗੀ ਜਿੰਦਾਬਾਦ ਡਾਈਮਿੰਡ ਜੋੜੀ❤❤❤
@sidhumusewalaofficial1025
@sidhumusewalaofficial1025 9 ай бұрын
ਚਮਕੀਲੇ ਨੂੰ ਮਾੜਾ ਕਹਿਣ ਵਾਲੇ ਇਹ ਨਹੀਂ ਸੋਚਦੇ ਕਿ ਉਸ ਵੇਲੇ ਮਾਰਕੀਟ ਵਿੱਚ ਕੀ ਚੱਲਦਾ ਸੀ ਨੀ ਭੁਲ ਭੁਲੇਖੇ ਜੇਠ ਦੀ ਰਜਾਈ ਵਿੱਚ ਵੜ ਗਈ ,ਤੇਰੀ ਗੜਵੀ ਮੇਰਾ ਮੇਚ ਦਾ ਕੁੰਡੀ ਵਾਲਾ ਕੱਪ ਨੀ ਗੋਰਿਆਂ ਪੱਟਾਂ ਨਾਲ ਕੇਹਂਦੀ ਨੀ ਤੇਰੀ ਸੁੱਥਣ ਸੁਪਰੀਮ ,ਬਾਬਾ ਗਾਉਣ ਵਾਲੀ ਨੂੰ ਇਸ਼ਾਰੇ ਕਰਦਾ ,ਅੰਬ ਵਾਂਗੂ ਤੂੰ ਰਸ ਗਈ ਤੈਨੂੰ ਚੂਸ ਬੁੱਲਾਂ ਤੇ ਬੁਲ ਧਰਕੇ , ਵਿਸਕੀ ਦੀ ਬੋਤਲ ਵਰਗੀ ਮੈਂ ਇੱਕ ਕੁੜੀ ਫਸਾਈ ਲਈ ਏ । ਚੜ ਗਈ ਦੇ ਧੱਕੇ ਬਦਲਾ ਦਊ ਤੋਰ ਨੀ ,ਹੋਰ ਵੀ ਬਹੁਤ ਗੀਤ ਨੇ ਉਹਦੇ ਤੋਂ ਪਹਿਲਾਂ ਦੇ ਗੀਤ ਬਾਅਦ ਵਿੱਚ ਵੀ ਚੱਲਦੇ ਰਹੇ ਆਂ ਅਮਰੀਕ ਤੂਫ਼ਾਨ ,ਸੁਖਦੇਵ ਸਫਰੀ ਕਿਰਨ ਜੋਤੀ ਵਰਗੀਆਂ ਜੋੜੀਆਂ ।ਇਹ ਵੀ ਗੱਲ ਸੱਚ ਸੀ ਚਮਕੀਲੇ ਉਹਦੇ ਦਫ਼ਤਰ ਵਿੱਚ ਵੀ ਬੰਦੇ ਜਾਂਦੇ ਫਿਰੌਤੀ ਮੰਗਣ ਉਹ ਦਿੰਦਾ ਵੀ ਰਿਹਾ ਪੈਸੇ ਪਰ ਉਹਨੂੰ ਇਹ ਨਹੀ ਪਤਾ ਇਹ ਕੇਹੜੇ ਬੰਦੇ ਆਂ ਜੇਹੜੇ ਪੈਸੇ ਮੰਗਣ ਆਉਂਦੇ ਆਂ ਬਾਕੀ ਉਹਦੇ ਦੋ ਚਾਰ ਗੀਤ ਹੀ ਜ਼ਿਆਦਾ ਅਸ਼ਲੀਲ ਨੇ ਬਾਕੀ ਉਸਦੇ ਵਰਗੇ ਦਾ,ਮਿਕ ਗੀਤ ਨਹੀਂ ਕੋਈ ਗਾਇਕ ਗਾ ਸਕਿਆ ਉਹਦੇ ਧਾਰਮਿਕ ਗੀਤਾਂ ਦੀਆਂ ਕੈਸਟਾਂ ਦੀ ਸੇਲ ਨੂੰ ਕਿਸੇ ਵੀ ਗਾਇਕ ਦੀ ਧਾਰਮਿਕ ਕੈਸਟ ਕੱਟ ਨਹੀਂ ਸਕੀ ਪਰ ਉਹ ਮਰਿਆਂ ਤਾਂ ਉਹਦਾ ਇੱਕ ਗੀਤ ਵੀ ਮਾਰਕੀਟ ਵਿੱਚ ਆਉਂਦਾ ਸੀ ਲੋਕੀ ਵਜਾ ਵਜਾ ਕੇ ਕੈਸਟਾਂ ਗਿਆ ਦਿੰਦੇ ਸੀ ਉਸ ਦੇ ਸਮਕਾਲੀ ਗਾਇਕ ਵੀ ਉਸ ਨਾਲ ਖਾਰ ਖਾਂਦੇ ਸੀ ਉਹ ਹਿੱਟ ਜਾ ਰਿਹਾ ਸੀ ਉਸ ਵੇਲੇ ਯਮਲੇ ,ਸਦੀਕ, ਮਾਣਕ, ਰਮਲਾ, ਦੀਦਾਰ ਸੰਧੂ ,ਸ਼ਿੰਦੇ ਤੇ ਇਲਜਾਮ ਕਿਉਂ ਨਹੀਂ ਲੱਗੇ ਕਿਉਂਕਿ ਉਹ ਚਮਕਦੇ ਜਿੰਨੇ ਹਿੱਟ ਨਹੀਂ ਸੀ ਹੋਏ ਉਹਦੇ ਤੇ ਤਾਂ ਅਸ਼ਲੀਲ ਗਾਇਕੀ ਦਾ ਧੱਬਾ ਲੱਗਾ ਸਮਕਾਲੀ ਗਾਇਕਾਂ ਉਸ ਵੇਲੇ ਅਖਾੜੇ ਘੱਟ ਮਿਲਦੇ ਸੀ ਚਮਕੀਲਾਦੋ ਦੋ ਤਿੰਨ ਤਿੰਨ ਅਖਾੜੇ ਲਗਾ ਰਿਹਾ ਸੀ ਜ਼ਿਆਦਾ ਉਹਦੇ ਅਸ਼ਲੀਲ ਗੀਤਾਂ ਦੀਆਂ ਖਬਰਾਂ ਲੁਧਿਆਣੇ ਦੀ ਗਾਇਕ ਮੰਡੀ ਵਿੱਚੋਂ ਨਿਕਲ ਦੀਆਂ ਫਿਰੌਤੀ ਲੈਣ ਵਾਸਤੇ ਬੰਦੇ ਦੂਜੇ ਸਿਖਰਾਂ ਕੋਲ ਵੀ ਜਾਂਦੇ ਸੀ ਪਰ ਦੂਜੇ ਇਹ ਕਹਿੰਦੇ ਸੀ ਕਿ ਅਸੀਂ ਤਾਂ ਵੇਹਲੇ ਬੈਠੇ ਆਂ । ਦੋ ਦੋ ਅਖਾੜੇ ਤਾਂ ਚਮਕੀਲਾ ਲਗਾ ਰਿਹਾ ਉਹਦੇ ਕੋਲੋਂ ਪੈਸੇ ਲੋ ਇਸ ਤਰਾਂ ਉਹਦੇ ਨਾਲ ਬੀਤਦੀ ਰਹੀ ਆਂ ਚਮਕੀਲੇ ਦੀ ਚਮਕ ਘਟੀ ਨਹੀਂ ਨਾ ਹੀ ਕੱਟਣੀ ਆ ਵਧਦੀ ਆ ਦਿਨੋਂ ਦਿਨ
@dalvirkumar3710
@dalvirkumar3710 9 ай бұрын
ਇਹ ਲੋਕ ਹੁਣ ਤਾਂ ਸੜਦੇ ਨੇ ਕਿਉ ਕਿ ਇਹਨਾਂ ਦੀ ਲੋਕਾ ਸਾਮ੍ਹਣੇ ਅਸਲਿਅਤ ਆਗੀ ਆ,ਚਮਕੀਲੇ ਦੀ ਚੜਾਈ ਸੀ ਤਾਂ ਮਰਿਆ,ਇਹ ਜਿਸ ਨੂੰ ਮਰਜੀ ਮਾਰ ਸਕਦੇ ਆ,ਇਹ ਕੌਣ ਹੁੰਦੇ ਆ,ਇਹੀ ਬੰਦੇ ਆ,ਬਾਕੀ ਕੋਈ ਇਨਸਾਨ ਨੀ
@ravidasye734
@ravidasye734 8 ай бұрын
ਵੀਰ ਜੀ ਅਸਲ ਗੱਲ ਵਿਚੋਂ ਇਹੋ ਹੀ ਹੈ
@jaspalmehak1770
@jaspalmehak1770 8 ай бұрын
ਤੂੰ ਆ ਗਿਆ ਵੱਡਾ ਵਿਦਵਾਨ ਚਮਕੀਲਾ ਅਮਰਜੋਤ ਬਹੁਤ ਵਧੀਆ ਕਲਾਕਾਰ ਸੀ।
@jassisingh2885
@jassisingh2885 9 ай бұрын
Chamkila saab n Biba Amarjot the legend evergreen Miss you ❤❤
@rajpalSingh-mi5zv
@rajpalSingh-mi5zv 9 ай бұрын
Legend Chamkila ji miss you ❤️ Legend
@jsbarnala2518
@jsbarnala2518 8 ай бұрын
ਦੁਸਰੇ ਗਾਇਕ ਕਿਉ ਨਹੀ ਮਾਰੇ ਚਮਕੀਲਾ ਬਾਈ ਕਿਉ ਮਾਰਿਆ
@bahiasaab8963
@bahiasaab8963 8 ай бұрын
ਜਿਹੜੇ ਕਹਿੰਦੇ ਹਨ ਕਿ ਚਮਕੀਲੇ ਦੇ ਗੀਤ ਲੱਚਰ ਸਨ, ਉਹ ਆਪਣੀਆਂ ਨੂੰਹਾਂ ਅਤੇ ਧੀਆਂ ਦੇ ਮੋਬਾਈਲ ਫੋਨ ਫਰੋਲ ਕੇ ਵੇਖਣ, ਫੇਰ ਪਤਾ ਲੱਗੂ ਵਿੱਚੋਂ ਕਿਹੜੇ ਗੀਤ, ਅਤੇ ਕਿਹੜੀਆਂ ਫ਼ਿਲਮਾਂ ਨਿਕਲਦੀਆਂ ਹਨ।
@humanbody580
@humanbody580 9 ай бұрын
Cmkella ji zindabad zindabad
@BawaSingh-gr7kg
@BawaSingh-gr7kg 9 ай бұрын
21ਞੀ ਸਦੀ ਦ। ਞਿਦਞਾਨੋ। ਕੋਈ ਹੋਰ ਕਲਾਕਾਰ ਨਹੀ ਲੱਭਦਾ। ਚਮਕੀਲਾ ਚਮਕੀਲਾ ਚਮਕੀਲਾ। ਲਾਈ। ਐ ਲੱਚਰ ਮਾਣਕ. ਰਮਲਾ.ਨਗੀਨਾ.ਅਮਰੀਕ ਤੁਫਾਨ.ਬਗਾ ਸਫਰੀ। ਸ਼ਿਦਾ। ਯਮਲਾ
@sultansingh7138
@sultansingh7138 9 ай бұрын
ਉਚਾ ਦਰ ਬਾਬੇ ਨਾਨਕ ਦਾ ਇਹ ਫ਼ਿਲਮ ਨਹੀਂ ਦਿਸੀ ਏਨਾ ਨੂੰ,ਨਾ ਧਾਰਮਿਕ ਰੱਖੀਆਂ ਵਿਚ ਗੰਦ ਦੇਖਲੋ
@tarsem7935
@tarsem7935 8 ай бұрын
ਚਮਕੀਲੇ ਗ਼ਲਤ ਨਹੀਂ ਸੀ ਉਹ ਸਮੇਂ ਦੇ ਹਿਸਾਬ ਨਾਲ ਸਹੀ ਸੀ ਲੱਚਰਤਾ ਹੋਰ ਬਹੁਤ ਕਲਾਕਾਰਾਂ ਨੇ ਗਾਏ ਨੇ
@tlrattustudiorahoroadludhi2458
@tlrattustudiorahoroadludhi2458 9 ай бұрын
ਚਮਕੀਲਾ ਉਸ ਟਾਈਮ ਵੀ ਅਮਰ ਸੀ ਤੇ ਅੱਜ ਵੀ ਅਮਰ ਹੈ ਤੇ ਅਮਰ ਸਦਾ ਹੀ ਰਹੂਗਾ ਆਣ ਵਾਲੀਆਂ ਪੀੜੀਆਂ ਵੀ ਸੁਣਨਗੀਆਂ ਜਨਰੇਸ਼ਨ ਜਿਹੜੀ ਅੱਜ ਦੀ ਆ ਉਹ ਵੀ ਸੁਣ ਰਹੀ ਹ ਕਿਹਨੂੰ ਕਿਹਨੂੰ ਤੁਸੀਂ ਬੰਦ ਕਰੋਗੇ ਦੱਸੋ
@isvideo4u637
@isvideo4u637 9 ай бұрын
ਇਕ ਨਿਹੱਥੀਂ ਔਰਤ ਨੂੰ ਕਤਲ ਕਰਨ ਵਾਲਾ ਕਾਹਦਾ ਸਿੰਘ ਆ
@brettlee3044
@brettlee3044 9 ай бұрын
Attwadi c saare e
@surinderpalsingh4208
@surinderpalsingh4208 8 ай бұрын
8 ਮਾਰਚ ਨੂੰ ਨਾਰੀ ਦਿਵਸ ਵੀ ਸੀ
@JasbirKesri062-el6wb
@JasbirKesri062-el6wb 8 ай бұрын
Amar singh Chamkila Amar ❤❤❤❤❤
@drjagtarSinghDidargarh
@drjagtarSinghDidargarh 8 ай бұрын
ਰੰਨ ਬੋਤਲ ਵਰਗੀ ਚੱਕਲੋ ਰੱਬ ਨਾਂਓ ਲੈਕੇ । ਮੇਰਾ ਕੱਲ ਦਾ ਕਾਲਜਾ ਦੁਖਦਾ । ਮੈਨੂੰ ਖਿੱਚ ਲੈ ਪਤਲਿਆਂ ਯਾਰਾਂ ਕੰਧ ਉਤੋਂ ਰੋੜ ਚੁੰਭਗੇਂ। ਢਾਈਂ ਮਿੰਟ ਦਾ ਕੰਮ ਮੇਰਾ ਕੁੜੀ ਫਸਾਉਣ ਦਾ। ਇਹ ਦੂਜੇ ਗਾਇਕਾਂ ਦੇ ਉਸ ਸਮੇਂ ਦੇ ਗੀਤ ਚਲਦੇ ਸੀ।
@RajKumar-ge1gl
@RajKumar-ge1gl 9 ай бұрын
Chamkila ji and amar jot ji super ❤❤
@davindersingh-zb5hd
@davindersingh-zb5hd 8 ай бұрын
King taaa king amarjot chamkila g love it like it's Jo marzi Hove Jodi aje be amar hee hamesha amar rahoo❤❤❤❤❤❤🎉🎉🎉🎉🎉🎉🎉❤❤❤
@khindipakhi5346
@khindipakhi5346 8 ай бұрын
ਕਿਸੇ ਦੀ ਜਾਨ ਲੈਣੀ ਕੋਈ ਧਰਮ ਜਾਂ ਧਰਮ ਗੁਰੂ ਨਹੀਂ ਸਿਖਾਉਂਦਾ
@SurjeetSingh-hj8lk
@SurjeetSingh-hj8lk 9 ай бұрын
ਚਮਕੀਲਾ ਅਤੇ ਅਮਰਜੋਤ ਸਾਡੇ ਸਦਾ ਦਿਲਾਂ ਵਿੱਚ ਰਹਿਣਗੇ ਜਾਂ ਫਿਰ ਸਾਰੀ ਦੁਨੀਆਂ ਨੂੰ ਮਾਰ ਦੇਵੋ ਕੀ ਆ ਥੋਡੇ ਕਾਲਜ਼ੇ ਚੋਂ ਠੰਡ ਪੈ ਜਾਵੇ ਸ਼ਹਿਦ ਚਮਕੀਲਾ ਵੀ ਖ਼ਤਮ ਹੋਜੇ ਅਮਰ ਸਿੰਘ ਚਮਕੀਲਾ ਬੀਬੀ ਅਮਰਜੋਤ ਜਿੰਦਾਬਾਦ
@bahiasaab8963
@bahiasaab8963 8 ай бұрын
ਚਮਕੀਲੇ ਦੀ ਚੜ੍ਹਾਈ ਕਿਸੇ ਤੋਂ ਜ਼ਰੀ ਨਹੀਂ ਗਈ, ਅਸ਼ਲੀਲ ਗੀਤ ਕੀਹਨੇ ਨੀ ਗਾਏ, ਮੁਹੰਮਦ ਸਦੀਕ ਨੇ ਸੇਹਲੀਆਂ ਦੇ ਵਾਲ਼ ਪੁੱਟਕੇ ਕਿਸੇ ਯਾਰ ਦਾ ਕਰੇਂਗੀ ਗੁੱਲ ਦੀਵਾ, ਮਾਣਕ ਦਾ ਮੁੱਛ ਫੁੱਟ ਗੱਭਰੂ ਦਾ ਹਾਣ ਭਾਲਦੀ, ਦੀਦਾਰ ਸੰਧੂ ਨੇ ਮੇਰਾ ਕੱਲ੍ਹ ਦਾ ਕਾਲਜਾ ਦੁੱਖਦਾ, ਛਿੰਦਾ ਦਾ ਗੀਤ ਜੇਠ ਹੱਥੋਂ ਛੰਨਾ ਡਿੱਗਿਆ ਜਦੋਂ ਸਿੰਨ੍ਹ ਕੇ ਬਲੌਰੀ ਅੱਖ ਮਾਰੀ, ਬਾਬਾ ਬੋਹੜ ਯਮਲਾ ਜੱਟ ਦਾ ਗੀਤ ਵਿਸਕੀ ਦੀ ਬੋਤਲ ਵਰਗੀ ਮੈਂ ਇੱਕ ਕੁੜੀ ਫਸਾ ਲੲਈ ਏ, ਗੁਰਚਰਨ ਪੋਹਲੀ ਦਾ ਘੋਟਨਾ ਛੜੇ ਜੇਠ ਦਾ ਨਾਲ ਖੜਕਦੇ ਟੱਲ, ਤੇਰੀ ਲਾਲ ਮਿਰਚ ਤੇ ਹੋਰ ਲੱਗਣਗੇ ਰਗੜੇ,ਵੇ ਮੈਂ ਪੱਟਣੇ ਦਰਜੀਆ ਪਿੰਡ ਵਿੱਚੋਂ ਦਾਰੂ ਪੀਣੇ ਜੱਟ ਵੇ, ਅਤੇ ਹੋਰ ਵੀ ਬਹੁਤ ਸਾਰੇ ਗੀਤ ਕਿਹੜੇ ਪਾਸਿਓਂ ਧਾਰਮਿਕ ਸਨ।
@swaransinghsingh3602
@swaransinghsingh3602 8 ай бұрын
ਇਹ ਠੇਕੇਦਾਰ ਬੈਠੇ ਹੈਂ ਸਾਰੇ। ਚਮਕੀਲਾ ਅਮਰ ਰਹੇਗਾ
@sukhbhullarfzk3012
@sukhbhullarfzk3012 9 ай бұрын
2015 ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ ਬਾਈ ਅੱਜ ਤੱਕ ਉਹਦਾ ਇਨਸਾਫ ਤੁਸੀਂ ਮੰਗਦੇ ਨਹੀਂ ਤੇ ਚਮਕੀਲੇ ਦੇ ਮਗਰ ਐਵੇਂ ਪੈ ਗਏ
@satnamsattu8461
@satnamsattu8461 9 ай бұрын
Amar Singh chamkila good ❤❤
@tlrattustudiorahoroadludhi2458
@tlrattustudiorahoroadludhi2458 9 ай бұрын
ਉਸ ਟਾਈਮ ਕਿਹੜੇ ਸਿੰਗਰ ਨੇ ਗੰਦ ਨਹੀਂ ਗਾਇਆ ਦੀਦਾਰ ਸੰਧੂ ਸੁਰਿੰਦਰ ਸ਼ਿੰਦਾ ਮੈਂ ਡਿੱਗੀ ਤਿਲਕ ਕੇ ਛੜੇ ਜੇਠ ਨੇ ਚੱਕੀ ਇਹੀ ਲੱਚਰ ਤਾਂ ਨਹੀਂ ਸੀ ਸਭ ਤੋਂ ਜਿਆਦਾ ਇਹਨਾਂ ਲੋਕਾਂ ਨੂੰ ਲੱਚਰਤਾ ਚਮਕੀਲੇ ਵਿੱਚ ਕਿਉਂ ਦਿਸੀ ਕਿਉਂਕਿ ਉਹ ਇੱਕ ਛੋਟੀ ਕਾਸਟ ਦਾ ਸੀ
@Jaspalforeducation
@Jaspalforeducation 9 ай бұрын
Legend Chamkila.
@RajdeepKour-lx9lu
@RajdeepKour-lx9lu 9 ай бұрын
Chamkila jindabad
@ravidasye734
@ravidasye734 8 ай бұрын
ਜਿਸ ਦਾ ਨਾਂ ਹੀ ਅਮਰ ਸਿੰਘ ਚਮਕੀਲਾ ਹੋਵੇ ਅਮਰ ਜੋਤ ਹੋਵੇ ਉਹ ਤਾਂ ਰਹਿੰਦੀ ਦੁਨੀਆਂ ਤੱਕ ਅਮਰ ਹੋ ਚੁੱਕੇ ਆ ਹੁਣ ਤੁਸੀਂ ਜਲੀ ਭੁਜੀ ਜਾਉ
@KakaChoan-yz4ko
@KakaChoan-yz4ko 9 ай бұрын
ਦਰਵਾਰ ਸਾਹਿਬ ਚ 13 ਕੁੜੀਆਂ ਦੀਆਂ ਲਾਸ਼ਾਂ ਸਰੋਵਰ ਚੋਂ ਮਿਲਿਆ ਸਨ 1984 ਚ ਖਾੜਕੂ ਕਿਹੜਾ ਚੰਗੇ ਚਮਕੀਲੇ ਨੂੰ ਮਾੜਾ ਕਿਉਂ ਕਹਿੰਦੇ ਨੇ
@RANJEETSINGH-rv7ri
@RANJEETSINGH-rv7ri 8 ай бұрын
ਫੇਰ ਦਸਮ ਗ੍ਰੰਥ ਚ ਗੁਰੂ ਗੋਬਿੰਦ ਦੇ ਨਾਮ ਉੱਤੇ ਥਾਪੇ ਤ੍ਰਿਆ ਚਰਿੱਰ ਕਿੰਨੇ ਕੂ ਜਯਾਜ਼ ਨੇ ਕਿ ਓਹ ਧਰਮੀ ਲੋਕ ਅਪਣੇ ਪਰਿਵਾਰ ਮੁਰੇ ਬੈਠ ਸੁਣ ਸਕਦੇ ਨੇ ਚਮਕੀਲੇ ਦਾ ਕਤਲ ਬਹੁਤ ਗ਼ਲਤ ਸੀ...
@Sona_Gharu
@Sona_Gharu 9 ай бұрын
Chamkila,star,no,1very,Good,Dhalewaal,22G❤
@kulwindersingh-pc5zn
@kulwindersingh-pc5zn 8 ай бұрын
Very nice chamkila ji ❤❤❤
@HarjinderSingh-dk6pu
@HarjinderSingh-dk6pu 9 ай бұрын
Very very nice chamkila
@darbarasingh9145
@darbarasingh9145 9 ай бұрын
ਕਿਸੇ ਨੂੰ ਕਾਨੂੰਨ ਨਾਲ ਹਟਾਇਆ ਜਾ ਸਕਦਾ ।
@ManjitRam-cm7qq
@ManjitRam-cm7qq 9 ай бұрын
Very nice chamakila
@madharKumar-mm7ud
@madharKumar-mm7ud 9 ай бұрын
Nice movie chamkila ❤❤❤❤❤❤
@solider676
@solider676 9 ай бұрын
Jo lok chamkile nu mada bolde Ona Diyan kudiyan hun reela te bra pa k reela bna rahiyan ne
@KulwindersinghBhangu-xi8rd
@KulwindersinghBhangu-xi8rd 8 ай бұрын
ਦਲਜੀਤ ਦੁਸਾਂਝ ਇੱਕ ਐਕਟਰ ਹੈ ਉਹ ਕਿਸੇ ਵੀ ਰੋਲ ਦੀ ਐਕਟਿੰਗ ਕਰ ਸਕਦਾ ਜਰੂਰੀ ਨਹੀਂ ਕਿ ਉਹ ਸਿੱਖਣ ਦੀ ਹੀ ਕਰੇ ਉਹ ਮੋਨਿਆਂ ਦੀ ਵੀ ਕਰ ਸਕਦਾ ਕਿਸੇ ਵੀ ਪ੍ਰਕਾਰ ਦੀ ਕਰ ਸਕਦਾ ਉਹਨੂੰ ਕੋਈ ਪਾਬੰਦੀ ਨਹੀਂ ਤੁਸੀਂ ਐਵੇਂ ਨਾ ਜੁੱਤੀਆਂ ਚੜੋ
@harbanssingh6808
@harbanssingh6808 9 ай бұрын
अगर गाने गंदे थे तो फिर लोग इतने अखाड़े की बुकिंग क्यों
@HarpreetSingh-d2f7r
@HarpreetSingh-d2f7r 9 ай бұрын
ਲੱਕ,28,47,ਵੇਟ,ਇਹ, ਗੀਤ, ਧਾਰਮਿਕ ਏ, ਤੂੰ,16, ਸਾਲਾਂ ਤੋਂ ਘੱਟ ਕਿਵੇਂ ਸਹਿ,ਗੀ,ਦਿਲ, ਉਤੇ,ਸੱਟ,,ਸੋਹਣੁਏ
@FLYART1
@FLYART1 8 ай бұрын
ਨਿੰਦ ਦੇ ਪਰਾਉਣੇ ਨੂੰ ਨਾਲੇ ਕੱਲਾ ਕੱਲਾ ਗੀਤ ਯਾਦ ਆ😅
@madharKumar-mm7ud
@madharKumar-mm7ud 9 ай бұрын
Nice song Chamkila ❤❤❤❤❤❤❤❤❤❤❤❤
@harmailsarpanch1393
@harmailsarpanch1393 9 ай бұрын
Nice chamakila zindabaad ❤❤💪🏻💪🏻💪🏻💪🏻🙏🙏✌🤘💗💗💗💗💗💗💝🌹🌹🌹🌹👍👍👍👍🌟🌟☀☀⭐⭐
@nardokhkumar3483
@nardokhkumar3483 9 ай бұрын
Chamkeela Good Singer and Amar Rahu 36 Year bad Vee Balle Balle Rahu
@jaspalmehak1770
@jaspalmehak1770 8 ай бұрын
ਚਮਕੀਲਾ ਅਮਰਜੋਤ ਸਦਾ ਅਮਰ ਰਹਿਣਗੇ।
@armaanranga6932
@armaanranga6932 9 ай бұрын
ਅਮਰ ਸਿੰਘ ਚਮਕੀਲਾ ਜ਼ਿੰਦਾਬਾਦ ਘੜੰਮ ਚੌਧਰੀ ਮੁਰਦਾਬਾਦ
@dharminderjassi6416
@dharminderjassi6416 9 ай бұрын
Chamkila te film ki ban gye ena loka de mircha bhut laghya ,, chamkila film te eda hi chlu,,
@krishandev3633
@krishandev3633 9 ай бұрын
ਸਾਡਾ ਚੰਨ ਚਮਕੀਲਾ❤
@rakeshchopra3394
@rakeshchopra3394 8 ай бұрын
ਚਮਕੀਲਾ ਤਾਂ ਫੇਰ ਨੀ ਮਾਰਿਆ, ਨਾ ਚਮਕੀਲਾ ਆ ਕਿਉਂਕਿ ਅੱਜ ਵੀ ਉਸਦੀ ਸਮਾਧ ਤੇ ਮੇਲੇ ਭਰਦੇ ਨੇ। ਤੇ ਨਾ ਹੀ ਉਸ ਤਰ੍ਹਾਂ ਦੀ ਲੱਚਰਤਾ ਮਰੀ, ਕਿਉਂਕਿ ਚਮਕੀਲੇ ਤੋਂ ਵੱਡੀ ਲੱਚਰਤਾ ਅੱਜ ਵੀ ਸਮਾਜ ਪਰੋਸੀ ਜਾ ਰਹੀ ਹੈ ।
@surjitdhaliwal2946
@surjitdhaliwal2946 9 ай бұрын
Chamkila number one singer
@sunnytoora5706
@sunnytoora5706 8 ай бұрын
Chamkila legend ❤❤❤❤
@tarloksingh5755
@tarloksingh5755 8 ай бұрын
Amar singh chamkila and amarjot amar hai ji punjab vich and king jorri amar rahu rahindi duniyaa tak and king song sira .naam japp lai albums
@SNJGAMER-qr9fc
@SNJGAMER-qr9fc 8 ай бұрын
ਸਿੱਖ ਧਰਮ ਵਿੱਚ ਔਰਤਾਂ ਨੂੰ ਮਾਰਨਾ ਕਿੱਥੇ ਲਿਖਿਆ,
@ajaibsingh160
@ajaibsingh160 9 ай бұрын
Chamkila was very great reporter is very nice lokan ka kya lok tan bolde hi hun sachai ga dasi hai
@KaramjitSingh-Dr
@KaramjitSingh-Dr 4 ай бұрын
ਪਰੈਸਰ ਪੋਟਰ ਜੀ ਪਸ਼ੂਆਂ ਨਾਲ ਮੱਥਾ ਮਾਰਨ ਦੀ ਲੋੜ ਨਹੀਂ ਹੁੰਦੀ
@gurdassingh3194
@gurdassingh3194 9 ай бұрын
ਅੱਜ ਸਾਰੇ ਲੋਕ ਰਿਸ਼ਤੇ ਸਹੀ ਹਨ ੳਸਨੇ ਆਉਣ ਵਾਲੇ ਸਮੇਂ ਬਾਰੇ ਲੋਕਾਂ ਨੂੰ ਸੁਚੇਤ ਕੀਤਾ ਸੀ
@PalwinderSingh-dp3op
@PalwinderSingh-dp3op 9 ай бұрын
Chamkila g jindabaad💯
@BALVIRSINGHSHERGILL
@BALVIRSINGHSHERGILL 9 ай бұрын
Sahid Amar Singh Chamkila, zindabad hai zindabad hahega
@jugrajsinghsidhu1551
@jugrajsinghsidhu1551 9 ай бұрын
ਚਮਕੀਲੇ ਨੂੰ ਤਾ ਅੱਜ ਵੀ ਦੁਨੀਆ ਸੁਣਦੀ ਹੈ ਜਿੰਨਾ ਨੇ ਉਸ ਨੂੰ ਮਾਰੀਆ ਲੋਕ ਉਹਨਾਂ ਮਗਰ ਕਿਉਂ ਨਹੀਂ ਲੱਗੇ ਸੀ
@krishandev3633
@krishandev3633 9 ай бұрын
Legend y chamkila amrjot ji🙏
@somrajsingh3978
@somrajsingh3978 9 ай бұрын
Chamkila is right ❤
@AmardeepSingh-l1f
@AmardeepSingh-l1f 8 ай бұрын
ਖਾਲਸਾ ਗਊ ਗਰੀਬ ਦੀ ਰਾਖੀ ਲਈ ਸਾਜਿਆ ਮਾਹਰਾਜ ਨੇ ਪਰ ਖਾਲਿਸਤਾਨੀ ਕਹਾਂਉਦੇ ਸੱਜਣ ਇਸ ਸਚਾਈ ਤੋ ਕੋਰੇ ਰਹੇ।ਅੰਤ ਆਪਣੇ ਅੰਜਾਮ ਨੂੰ ਵੀ ਪਹੁੰਚੇ
@KaramjitSingh-Dr
@KaramjitSingh-Dr 4 ай бұрын
ਪੰਜਾਬ ਦੇ ਵਿੱਚ ਗਿਆਨੀ ਜੀ ਅੱਜ ਕੱਲ ਚਿੱਟਾ ਸ਼ਰੇਆਮ ਵਿਕ ਰਿਹਾ ਉਹ ਕਹਿੰਦੇ ਵੀ ਸਾਡਾ ਥਣ ਫੜੋ ਉਹਨਾਂ ਦਾ ਕੇ ਫੜੋ ਚਮਕੀਲੇ ਨੂੰ ਮਾਰਨ ਵਾਲੇ ਤੁਸੀਂ ਵੱਡੇ ਵੈਲੀ ਫੜੋ ਉਹਨਾਂ ਦਾ ਤੇ
@satpalsingh3519
@satpalsingh3519 8 ай бұрын
Great singer
@BalvirsinghBalvirsingh-nr1zl
@BalvirsinghBalvirsingh-nr1zl 9 ай бұрын
ਬਾਬਾ ਸਭ ਤੋਂ ਵੱਡਾ ਤੂੰ ਆਸ਼ਿਕ ਹਾਂ ਅੱਛਾ ਇੱਥੇ ਨਾ ਬੈਠ ਕੇ ਬੋਲ
@DilbaghSingh-le1po
@DilbaghSingh-le1po 9 ай бұрын
Amarjot chamkila jindabad
@tarloksingh5755
@tarloksingh5755 8 ай бұрын
Amar singh chamkila and amarjot ne ik sachai gai c uss time di. Garet jorri
@jatinderbhandal5520
@jatinderbhandal5520 9 ай бұрын
ਇਹ ਤਾਂ ਲੁਟੇਰੇ ਇਕੱਠੇ ਹੋਏ ਹੋਏ ਸੀ ਗੁੰਡਾਗਰਦੀ 84 ਵਿੱਚ ਸਿਰੇ ਉਪਰ ਸੀ ਤਾਲਿਬਾਨ ਰਾਜ ਸੀ
@tarakvicharpunjabichannel6624
@tarakvicharpunjabichannel6624 8 ай бұрын
ਨੀਵੀਂ ਜਾਤ ਕਿਹੜੀ ਹੁੰਦੀ ਹੈ? ਪੱਗਾਂ ਵਿੱਚ ਸਿਰ ਫਸਾ ਕੇ ਸਿੱਖ ਨਹੀਂ ਬਣ ਸਕਦੇ। ਮਾਨਸ ਕੀ ਜਾਤ ਏਕ ਪਹਿਚਾਨਬੋ।
@BinderMalodia
@BinderMalodia 8 ай бұрын
ਜੇ ਉਹ ਖਾੜਕੂਆਂ ਦੇ ਗਾਣੇ ਗਾਉਂਦਾ ਸੀ ਤਾਂ ਪੁਲਸ ਵਾਲੇ ਮਗਰ ਲੱਗਦੇ ਸੀ ਆ ਜੇ ਉਹ ਆਪਦੇ ਗਾਣੇ ਗਾਉਂਦਾ ਸੀ ਤਾਂ ਖਾੜਕੂ ਮਗਰ ਲੱਗਦੇ ਸੀ ਉਹਨੇ ਐ ਤਾਂ ਹੀ ਸੋਚ ਲਿਆ ਸੀ ਵੀ ਮੌਤ ਹੀ ਆ ਡਰ ਨਿਕਲ ਗਿਆ ਸੀ ਮੌਤ ਦਾ ਉਹ ਬੰਦੇ ਦੇ ਅਣਖ ਨਾਲ ਮਰਿਆ
@madusab4467
@madusab4467 8 ай бұрын
Chamkila ajj ve chlda
@swaransinghsingh3602
@swaransinghsingh3602 8 ай бұрын
ਚਮਕੀਲਾ ਅਮਰ ਰਹੇਗਾ
@happyrandhawa6759
@happyrandhawa6759 9 ай бұрын
Chamkila 22 ji ❤
@mewasinghmewasingh1364
@mewasinghmewasingh1364 9 ай бұрын
Chamkila by good singers
@Rajkumar9920_
@Rajkumar9920_ 9 ай бұрын
Chamkila..good
@gurinderjitkaler4519
@gurinderjitkaler4519 9 ай бұрын
Chamkila zindabad
@vijaykahlon2876
@vijaykahlon2876 9 ай бұрын
Bai chamkila ji warga na koi jameya na koi jamna Bai ji bahut great Banda si. Tusi lalo jehra jor launa saleyo
@tescomobiles1025
@tescomobiles1025 8 ай бұрын
Love you chamkila
@jacksparrow-k4x
@jacksparrow-k4x 9 ай бұрын
ਸੁੱਚਾ ਸਿੰਘ ਲੰਗਾਹ ਵਾਰੇ ਕੀ ਖਿਆਲ ਹੈ ਕੀ ਉਹ ਨੂੰ ਮਾਰ ਦਿੱਤਾ
@harneksingh6544
@harneksingh6544 9 ай бұрын
ਅੱਜ ਕੀ ਹੋ ਰਿਹਾ ਹੈ,,,? ਅੱਜ ਵਾਲਿਆਂ ਬਾਰੇ ਕਿਉਂ ਨਹੀਂ ਬੋਲਦੇ,, ਜਿਹੜੇ ਅੱਜ ਗੰਦੇ ਗੀਤ ਗਾਉਂਦੇ ਹਨ,, ਅੱਧ ਨੰਗੀਆਂ ਕੁੜੀਆਂ ਨੂੰ ਗੀਤਾਂ ਵਿੱਚ ਦਿਖਾਇਆ ਜਾਂਦਾ ਹੈ,,, ਉਹਨਾਂ ਬਾਰੇ ਤੁਹਾਡੀ ਬੋਲਤੀ ਬੰਦ ਕਿਉਂ ਹੈ। ?..ਕਿਉਂ ਨਹੀਂ ਬੰਦ ਕਰਾਉਂਦੇ ਤੁਸੀਂ,, ?ਕਮਾਲ ਦੀ ਗੱਲ ਹੈ ਕਿ ਮਰੇ ਹੋਏ ਚਮਕੀਲੇ ਤੋਂ ਡਰ ਲੱਗਦੈ,, ਪਰ ਅੱਜ ਜਿਹੜੇ ਜਿਉੰਦੇ ਜੀਅ ਗੰਦ ਪਾ ਰਹੇ ਨੇ,, ਉਹਨਾਂ ਬਾਰੇ ਤੁਸੀਂ ਕਿਉਂ ਨਹੀਂ ਬੋਲਦੇ ,?
@mehsoX0001
@mehsoX0001 8 ай бұрын
ਚਮਕੀਲਾ ਚਮਕਦਾ ਰਹੁ ਜੋ ਮਰਜੀ ਬੋਲ ਲਵੋ ਖੱਚੋ
IL'HAN - Qalqam | Official Music Video
03:17
Ilhan Ihsanov
Рет қаралды 700 М.
IL'HAN - Qalqam | Official Music Video
03:17
Ilhan Ihsanov
Рет қаралды 700 М.