Chandigarh ਦੇ SHO Narinder ਪਟਿਆਲ ਦੀ ਗੁੰਡਾਗਰਦੀ,PU ਦੇ ਵਿਦਿਆਰਥੀ ਨੂੰ ਕਹਿੰਦਾ - ਪਰਚਾ ਨਾ ਕਰਵਾ ਲਈ

  Рет қаралды 103,252

Auzar Tv ਔਜ਼ਾਰ ਟੀਵੀ

Auzar Tv ਔਜ਼ਾਰ ਟੀਵੀ

Күн бұрын

Пікірлер: 758
@KartarKahlon-j3n
@KartarKahlon-j3n Күн бұрын
ਇਸ sho ਤੇ ਕਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਇਸ ਵੀਰ ਨੂੰ ਇਨਸਾਨ ਮਿਲ ਸਕੇ
@karamjitsingh7431
@karamjitsingh7431 Күн бұрын
ਇਨਸਾਨ ਨੀ ਇਨਸਾਫ਼
@Sada_panjab_
@Sada_panjab_ Күн бұрын
ਗੁਲਾਮਾ ਨੂੰ ਇਨਸਾਫ਼ ਨਹੀਂ ਮਿਲਦੇ ਹੁੰਦੇ ਕਾਕਾ ਬਾਕੀ ਤੁਸੀਂ ਆਪ ਸਿਆਣੇ ਉ ❤
@sidhubai1946
@sidhubai1946 Күн бұрын
😂😂 ਕਿਹੜੀ ਕਨੂੰਨੀ ਕਾਰਵਾਈ, ਅੰਗਰੇਜਾਂ ਦੇ time ਦਾ ਕਨੂੰਨ ਅਜੇ ਪੁਲਿਸ ਮਹਿਕਮੇ ਦਾ, ਤੁਸੀਂ ਇਨਸਾਫ ਭਾਲ਼ਦੇ
@LuckySingh-j3f
@LuckySingh-j3f 21 сағат бұрын
SHO bilkul sahi kar reha he os nu duty karn deo ❤❤❤❤❤
@simrancheema3857
@simrancheema3857 19 сағат бұрын
Tera pio ldga sho​@@LuckySingh-j3f
@Kamaldeep-h2j
@Kamaldeep-h2j Күн бұрын
ਸਲੂਟ ਵਾਸ ਮੁੰਡੇ ਨੂੰ ਤੇ ਪੱਤਰਕਾਰ ਨੂੰ
@GursahibSingh-y8b
@GursahibSingh-y8b Күн бұрын
ਇਹੋ ਜਿਹੇ ਐਸ ਐਚ ਓ ਜੀ ਗੈਂਗਸਟਰ ਬਣਾਉਂਦੇ ਆ
@PrabhKang-w2z
@PrabhKang-w2z Күн бұрын
ਜੀ ਵੀਰੇ.. ਪੱਤਰਕਾਰ ਸਾਬ ਖਿੱਚ ਕੇ ਰੱਖ ਇਸੇ ਤਰਾਂ ਰਹੀ 🤟
@NarinderSingh-od9kr
@NarinderSingh-od9kr Күн бұрын
ਇਹਨੂੰ Dismiss ਕਰਾਓ
@gagan_1917
@gagan_1917 Күн бұрын
Bai ji eda di police karmchary sarkar de bnde aa eh sho nu jinia langa paa skde pao eh sirf police dress ch hi aa j bina dress ch aan tangal krn ehna di koi aukaat ni chak k punchah pjuge sale vardi piche rob dikhande aa sahi bndea nu galat bna skde aa galat bnd ata eda di galt police officer de jije lagde aa
@Harpreet.Pb31
@Harpreet.Pb31 Күн бұрын
Dismiss kro bas
@BhupinderArora-u8g
@BhupinderArora-u8g Күн бұрын
ਵਿਦਿਆਰਥੀਆਂ ਦੀ ਸੁਰੱਖਿਆ ਲਈ ਇਸ SHO ਨੂੰ ਪੁਲਿਸ ਪਾਰਟੀ ਤੋਂ ਬਰਖਾਸਤ ਕੀਤਾ ਜਾਵੇ। Punjab is suffering since 84 not to worry this SHO will pay for it 🇨🇦
@navimaloutmusicpb53
@navimaloutmusicpb53 Күн бұрын
ਦਿਲੋ ਸਲੂਟ ਪੱਤਰਕਾਰ ਨੂੰ ਵੀ ਤੇ ਮੂੰਡੇ ਨੂੰ ਵੀ ਲੋੜ ਆ ਇਹੋ ਜਿਹੇ ਪੱਤਰਕਾਰ ਵੀਰਾਂ ਦੀ
@NarinderSingh-od9kr
@NarinderSingh-od9kr Күн бұрын
ਭਰਾ ਅਸੀਂ ਤਾਂ ਸ਼ਕਲ ਦੇਖਣਾ ਵੀ ਚੰਗਾ ਨਹੀਂ ਸਮਝਦੇ ਪੁਲ਼ਸ ਦੀ... ਭਰਾ ਬੱਚ ਕੇ , ਪੰਜਾਬ ਚ ਪੁਲ਼ਸ ਅਣਪਛਾਤੀ ਵੀ ਬਣਾ ਦੇਂਦੇ ਇਤਿਹਾਸ ਹੈ ਪੁਲਸ ਆਲਿਆਂ ਦਾ
@ADDON980
@ADDON980 Күн бұрын
Chandigarh police aa
@gurkiratballaggan7582
@gurkiratballaggan7582 Күн бұрын
😂 ttthokan ale thane ch v dhok dinde hunde policia nu
@DAILYRabtaSifatAnandreetBrarAm
@DAILYRabtaSifatAnandreetBrarAm Күн бұрын
Police ale kuj k sistem aap khrab krde ne i know
@desiblogpunjab
@desiblogpunjab 20 сағат бұрын
Human rights commission nu complaints karo
@SukhwinderSinghSukhwinde-tj6ij
@SukhwinderSinghSukhwinde-tj6ij Күн бұрын
ਇੱਥੇ ਵੀਡੀਓ ਬਣ ਗਈ ਤਾਂ ਵੱਖਰੀ ਗੱਲ ਆ । ਪੰਜਾਬ ਪੁਲਿਸ ਸਾਰੇ ਪੰਜਾਬ ਵਿੱਚ ਇਸੇ ਤਰ੍ਹਾਂ ਹੀ ਕਰਦੀ ।
@dilpreetsingh-tz8kc
@dilpreetsingh-tz8kc Күн бұрын
SHO ਜੋਗਿੰਦਰ ਪਟਿਆਲ ABP NEWS ਵਾਲੇ ਦਾ ਭਰਾ ਆ ਜਿਸ ਨੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕੀਤੀ ਸੀ,ਇਹ ਸਿੱਖ ਤੇ ਪੰਜਾਬ ਵਿਰੋਧੀ ਵੀ ਨੇ ਇਹ ਨਰਿੰਦਰ ਪਟਿਆਲ ਤੇ ਜੋਗਿੰਦਰ ਪਟਿਆਲ ਹਿਮਾਚਲ ਪ੍ਰਦੇਸ਼ ਤੋ ਨੇ
@surindersingh5833
@surindersingh5833 20 сағат бұрын
ਇਸ ਦਾ ਪਿਓ ਸਿੰਘਾਂ ਵੱਲੋਂ ਸਮੇਧ ਸੈਣੀ ਉਤੇ ਹੋਏ ਹਮਲੇ ਵਿੱਚ ਗਾਰਡ ਹੋਣ ਕਾਰਨ ਮਾਰਿਆ ਗਿਆ ਸੀ , ਇਸ ਕਾਰਨ ਇਹ ਸਿੱਖਾਂ ਨਾਲ ਕਿੜ ਰੱਖਦੇ
@sarbjitsinghghuman8886
@sarbjitsinghghuman8886 17 сағат бұрын
ਸੈਣੀ ਨੇ ਪੁਤ ਬਣਾਕੇ ਪਾਲਿਆ ਦੋਹਾਂ ਨੂੰ
@jassbir1363
@jassbir1363 9 сағат бұрын
ਬਾਈਂ ਚੰਡੀਗੜ ਤੋ ਲੱਗਦਾ ਹੈ ਜੀ
@BhupinderArora-u8g
@BhupinderArora-u8g 9 сағат бұрын
@@dilpreetsingh-tz8kc how he get job in Punjab Police if he belongs to Himachal👎
@Sunnysharmabholenaathkapremi
@Sunnysharmabholenaathkapremi 8 сағат бұрын
@@BhupinderArora-u8g ਵੀਰੇ ਇਹਨਾ ਦਾ ਪਿਓ ਡੀ ਜੀ ਪੀ ਸੈਣੀ ਦਾ ਡਰੈਵਰ ਸੀ ਜਦੋਂ ਸੈਣੀ ਦੀ ਕਾਰ ਬੰਬ ਬਲਾਸਟ ਨਾਲ ਉਡਾ ਦਿੱਤੀ ਸੀ… ਤੇ ਓਹਦੀ ਮੋਤ ਹੋ ਗਈ ਸੀ … ਇਹਨੂੰ ਆਪਣੇ ਪਿਓ ਦੀ ਨੌਰਕੀ ਮਿਲੀ ਸੀ … ਪਰ ਮੂਲ ਤੋਰ ਤੇ ਇਹ ਹਿਮਾਚਲੀ ਹੈ …
@sonyfoujigurdaspur
@sonyfoujigurdaspur Күн бұрын
ਇਹੋ ਜਿਹੇ ਦੱਲੇ ਪੁਲਿਸ ਮੁਲਾਜ਼ਮਾਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ ਜਿਹੜੇ ਨਜਾਇਜ਼ ਕਿਸੇ ਨਾਲ ਧੱਕਾ ਕਰਦੇ ਆ
@inderjitsingh-x3h
@inderjitsingh-x3h Күн бұрын
Dalya nu vardi de hawa va
@CharanjitRam-tz7hz
@CharanjitRam-tz7hz Күн бұрын
ਜਿਦ੍ਹਾ ਰਹਿ ਪੁੱਤਰਾ,❤❤❤❤
@Sada_panjab_
@Sada_panjab_ Күн бұрын
ਮੇਰਾ ਰੋਣ ਨਿਕਲ ਗਿਆ ਰਾਜ ਭਾਗ ਦੇਣ ਵਾਲੇ ਇਨਸਾਫ਼ ਮੰਗ ਰਹੇ ਆ ਸਿੱਖਾਂ ਦੇ ਜਵਾਕਾਂ ਨਾਲ ਹਮੇਸਾ ਹੀ ਧੱਕਾ ਹੁੰਦਾ 😢😢😢😢
@amarBhatti-fk5cj
@amarBhatti-fk5cj 2 сағат бұрын
ਕਰ ਵੀ ਕੀ ਸਕਦੇ ਹੋ ਵੀਰੇ ਜਿਹਨਾਂ ਦੇ ਕੋਲ ਰਾਜ ਭਾਗ ਸੀ ਅੱਜ ਓਹ ਲੋਕ ਖੁਦ ਆਟੇ ਦਾਲ ਤੱਕ ਹੀ ਸੀਮਿਤ ਰਹਿ ਚੁੱਕੇ ਹਨ ਇਹ ਲੋਕ ਅਪਣਾ ਬਜੁਦ ਖੁਦ ਹੀ ਭੁੱਲ ਬੈਠੇ ਨੇ ਹੁਣ
@mpsingh8793
@mpsingh8793 Күн бұрын
ਬਰਦੀ ਲਾ ਕੇ ਨੌਜਵਾਨ ਗਲ ਕਰ ਤੈਨੂੰ ਪਤਾ ਲੱਗੇ
@Kang6126
@Kang6126 Күн бұрын
ਵੇਖੀ ਜਾਓ ਬਣਦਾ ਕੀ ਏ ਹੁਣ ਤਾ ਘੋੜੂ ਜੁੱਤੀਆਂ ਮਾਰ ਰਹੇ ਕੱਲ ਨੂੰ ਯੂ ਪੀ ਬਿਹਾਰ ਵਾਲਿਆਂ ਨੇ ਵੀ ਮਾਰੀਆਂ ਜੇ ਹਲੇ ਵੀ ਪੰਜਾਬੀ ਰੀਲਾਂ ਵਲੋਗਾ ਤੇ ਫਾਲਤੂ ਦੇ ਲੋਕਾਂ ਤੇ ਕੰਮਾਂ ਵਿੱਚੋ ਨਾ ਨਿਕਲਿਆ ਬਾਕੀ ਇਸ ਵੀਰ ਦੇ ਹੋਸਲੇ ਨੂੰ ਸਲੂਟ ਹੈ
@VijaypalSingh-nx5rs
@VijaypalSingh-nx5rs Күн бұрын
ਇਹ ਸ਼ਕਲ ਤੋਂ ਹਰਾਮੀ ਲਗਦਾ ਹੈ ਹਾਈਕੋਰਟ ਵਿੱਚ ਪਟੀਸ਼ਨ ਪਾ
@swarnjeetkaurmattu1315
@swarnjeetkaurmattu1315 Күн бұрын
ਪੰਜਾਬ ਪੁਲਿਸ। ਤੇ ਵਿਦੇਸ਼ ਦੀ ਪੁਲਿਸ ਵਿਚ ਜ਼ਮੀਨ ਅਸਮਾਨ ਦਾ ਫਰਕ ਪੁਲਿਸ ਬਿਨਾ ਗੱਲ ਤੋ ਤੰਗ ਕਰਦੇ ਤੇ ਪਰਚਾ ਵੀ ਪਾ ਦਿੰਦੇ
@conquerorsolution8269
@conquerorsolution8269 Күн бұрын
ਚੰਡੀਗੜ੍ਹ ਪੁਲਸ ਹੈ ਇਹ
@conquerorsolution8269
@conquerorsolution8269 Күн бұрын
ਚੰਡੀਗੜ੍ਹ ਪੁਲਸ ਹੈ ਇਹ
@vickysharma2766
@vickysharma2766 Күн бұрын
​@@conquerorsolution8269fer punjab di police v kini ku chngi aa?
@rajinderpunia8353
@rajinderpunia8353 Күн бұрын
ਇਸ ਬੱਈਏ ਨੂੰ ਬਰਦੀ ਦਾ ਹੰਕਾਰ ਹੈ
@kaptanmusic143
@kaptanmusic143 Күн бұрын
ਸੱਚੀ ਪੱਤਰਕਾਰੀ ਤੇ ਸਲੂਟ ਏਸ ਨੌਜਵਾਨ ਨੂੰ। ਵਾਹਿਗੁਰੂ ਹਮੇਸ਼ਾ ਏਨਾ ਲੋਟੂ ਸਰਕਾਰਾਂ ਤੇ ਗਲਤ ਪੁਲਸ ਅਫਸਰਾਂ ਦਾ ਮੂੰਹ ਨਗਾ ਕਰੇ ਜੌ ਸਮਾਜ ਵਿਚ ਨੌਜਵਾਨਾਂ ਨੂੰ ਗਲਤ ਰਾਹ ਪੋਂਦੇ ਆ । ਜਗਜੀਤ ਸਿੰਘ ਰਾਮਾ ਸਰਕਲ ਪ੍ਰਧਾਨ ਲੱਖਾ ਸਿੰਘ ਸਿਧਾਣਾ ਟੀਮ ✍️🙏🏼
@JassS634
@JassS634 Күн бұрын
ਫੇਰ ਕਹਿਣ ਗੇ ਨੌਜੁਵਾਨ ਪੀੜ੍ਹੀ ਗੈਂਗਸਟਰ, ਖਾੜਕੂ ਬਣ ਗਈ, ਮੇਨ ਹੱਥ ਪੁਲਿਸ ਦਾ ਹੁੰਦਾ,ਪਤਰਕਾਰ ਜੀ ਇਹ ਖ਼ਬਰ ਜੋਰਾ ਸ਼ੋਰਾ ਨਾਲ ਚਲਾਓ ਤੇ ਸੇਅਰ ਕਰੋ ਪੰਜਾਬੀਓ
@jagroopkamboj112
@jagroopkamboj112 Күн бұрын
ਜਿਹੜਾ ਵੀ ਪੰਜਾਬ ਦੀ ਹਮਾਇਤ ਕਰੂ ਜਗਵਿੰਦਰ ਪਟਿਆਲ ਪੱਤਰਕਾਰ ਤੇ ਆ ਨਰਿੰਦਰ ਪਟਿਆਲ ਦੋਵੇ ਭਰਾ ਓਦੇ ਉਲਟ ਹੀ ਚੱਲਣਗੇ
@ulfat945
@ulfat945 23 сағат бұрын
ਸੋਚ ਬਹੁਤ ਵਧੀਆ ਵੀਰ ਦੀ । ਸਮਝ ਸੂਝ ਦੀ ਨਿਸ਼ਾਨੀ ਹੈ ਕਿ ਹਾਲੇ ਵੀ ਉਸ SHO ਨੂੰ ਬਾਈ ਕਹਿ ਰਿਹਾ ਹੈ
@GurpreetSinghGill-f6w
@GurpreetSinghGill-f6w Күн бұрын
ਜੋ S.H.O ਨੋਜਵਾਨ ਨੂੰ ਧੱਕੇ ਮਾਰ ਰਿਹਾ ਕਵੇ ਕਹਿੰਦਾ ਹੈ ਤੈਨੂੰ ਖਤਮ ਕਰਾ ਦਿਓੁਗਾ ਤੇਰਾ ਜਿੰਦਗੀ ਖਰਾਬ ਕਰ ਦਿਓੁ ਿੲਸਤਰਾ ਦੇ ਅੈਸ ਅੈਚ ਨੂੰ ਸਰਮ ਅਾਓੁਣੀ ਚਾਹੀਦੀ ਹੈ ਦੂਜੀ ਗੱਲ ਿੲਹ ਅੈਸ ਅੈਚ ਸਸਪੈਡ ਹੋਣਾ ਚਾਹੀਦਾ ਜੇ ਪੰਜਾਬ ਵਿੱਚ ਕਾਨੂੰਨ ਸਾਰੇ ਲੲੀ ਬਰਾਬਰ ਹੈ
@LaddiGill-k8f
@LaddiGill-k8f Күн бұрын
ਵਰਦੀ,ਦਾ,ਰੋਹਬ,ਵਿਖਾਉਦਾ, ਲੰਡੂ
@Mad_max012
@Mad_max012 Күн бұрын
Oda aa jaa
@HUNGRYWAKE
@HUNGRYWAKE 19 сағат бұрын
​​@@Mad_max012😂😂😂😂😂 bsss krr don ji
@harmangrewal366
@harmangrewal366 4 сағат бұрын
​@@Mad_max012 y tenu kyu dukh lgea
@Mad_max012
@Mad_max012 4 сағат бұрын
@@harmangrewal366 acha tere nal Jo marji howe tu police kol ni jana police na howe lag jawe pata
@Davinder-g5v
@Davinder-g5v 17 сағат бұрын
ਕੋਈ ਜੰਮਦਾ ਖਾੜਕੂ ਨਹੀਂ ਬਣਦਾ ਇਹ ਹਲਾਤ ਬਣਾਦੋ ਨੇ 🙏🏻
@Bajwa_91
@Bajwa_91 Күн бұрын
ਸਿਆਣਾ ਬੰਦਾ, ਪੁਲੀਸ ਦਾ ਹੀ ਰੋਲ ਹੁੰਦਾ ਨੌਜਵਾਨਾਂ ਨੂੰ ਗੈਂਗਸਟਰ ਬਣਾਉਣ ਤੇ
@Davinder-g9k
@Davinder-g9k Күн бұрын
ਇਹ ਸਸਪੈਂਡ ਚਾਹੀਦਾ
@ਯਾਰਮਾਝੇਵੱਲਦੇ
@ਯਾਰਮਾਝੇਵੱਲਦੇ Күн бұрын
ਵੀਰ ਦੀਆਂ ਗੱਲਾਂ ਬਹੁਤ ਵਧੀਆ ਨੇਂ ਸੋਚ ਬਹੁਤ ਵਧੀਆ ਆਪਾਂ ਇਸ ਵੀਰ ਦੇ ਨਾਲ ਹਾਂ ਠੋਕ ਕੇ ਖੜਾਂਗੇ ਇਨਸਾਫ਼ ਦਿਵਾਉਣ ਲਈ 👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@Kamaldeep-h2j
@Kamaldeep-h2j Күн бұрын
ਇਸ ਕਰਕੇ ਪੰਜਾਬ ਚ ਪੁਲਿਸ ਵਾਲਿਆਂ ਤੋਂ ਕੋਈ ਉਮੀਦ ਹੀ ਨਹੀਂ ਕਰਦਾ
@GurjeetSingh-zu7hi
@GurjeetSingh-zu7hi Күн бұрын
S.H.O ਗੁੰਡਾਗਰਦੀ ਲੜਕੇ ਨੂੰ ਮਿਲਣਾ ਚਾਹੀਦਾ ਹੈ ਇਨਸਾਫ
@SewaSingh-n4y
@SewaSingh-n4y Күн бұрын
ਝੂਠੇ ਕੇਸ ਬਨਾਉਣ ਵਿਚ ਪੁਲਿਸ ਨੂੰ ਬਹੁਤ ਮਹਾਰਤ ਹੈ। ਬਚ ਕੇ ਰਹੋ।
@jasvinderkumar7878
@jasvinderkumar7878 Күн бұрын
ਰਿਟਾ ਹੋਣ ਤੋਂ ਬਾਦ ਇਹ ਲਭੇ ਨਹੀਂ ਲਭਦੇ।
@GurmukhSingh-sm5hn
@GurmukhSingh-sm5hn 22 сағат бұрын
ਵੀਰੇ, ਬਹੁਤ ਵਧੀਆ, ਜੁਵਾਬ, ਦਿੱਤਾ,ਇਸ,ਚਵਲ,SHO, ਨੂੰ ਡਿਊਟੀ,ਕਰਨਾ,ਸਿਖਾਉ,ਇਸ,ਕਾਰਨ, ਕਰਕੇ,ਲੋਕ, ਆਪਣੇ,ਬੱਚੇ, ਵਿਦੇਸ਼ ਭੇਜ,ਰਹੇ,ਹਨ,ਅਗਰ, ਇਸ ਚਵਲ,ਦਾ,ਲੜਕਾ,ਹੁੰਦਾ, ਫਿਰ ਕੀ, ਹੁੰਦਾ
@AmritpalbhanghuAmrit
@AmritpalbhanghuAmrit Күн бұрын
ਪੰਜਾਬ ਪੁਲਿਸ ਦੀ ਗੁੰਡਾਗਰਦੀ ਸਿਖ਼ਰ ਤੇ ਹੈ ਜਦੋਂ ਦੀ ਆਮ ਆਦਮੀ ਦੀ ਸਰਕਾਰ ਬਣੀ ਹੈ
@jaswindersingh2928
@jaswindersingh2928 Күн бұрын
ਮੁੰਡੇ ਨਾਲ ਬਹੁਤ ਗਲਤ ਕੀਤਾ। ਹੈ ਕੋਈ ਜਵਾਬਦੇਹੀ।
@gurjeetnagra1104
@gurjeetnagra1104 Күн бұрын
ਇਹ ਟੋਪੀ ਵਾਲੇ ਸਾਡੇ ਅਪਣੇ ਨਹੀ ਹੋਗੇ ਸੋਚਲੋ
@KirpalSingh-mi8xq
@KirpalSingh-mi8xq Күн бұрын
ਇਹ ਲੋਕ ਪੁਲਿਸ ਦੀ ਨੋਕਰੀ ਦੇ ਲਾਇਕ ਨਹੀਂ ਇਹ ਪਟਿਆਲ ਵਰਗੇ ਆਪਣੇ ਘਰ ਭਿਜੀ ਬਿਲੀ ਬਣ ਜਾਂਦੇ ਨੇ ਬਾਹਰ ਪੰਜਾਬੀ ਨੋਜਵਾਨਾਂ ਦੇ ਗਲਾਵੇ ਫੜਦੇ ਨੇ ਇਹੋ ਜਿਹੇ ਲੋਕ ਪੰਜਾਬ ਪੁਲਿਸ ਨੂੰ ਬਦਨਾਮ ਕਰਵਾਉਦੇ ਨੇ ਇਹ ਲਾਹਨਤੀ sho ਹੈ ਸਰਕਾਰ ਇਸ ਨੂੰ ਤੁਰੰਤ ਬਰਖਾਸਤ ਕਰੇ ਇਹ ਵਰਦੀ ਦੀ ਆੜ ਵਿਚ ਲੋਕਾਂ ਨਾਲ ਗਲਤ ਵਿਹਾਰ ਕਰਦਾ ਹੈ ਰਬ ਤੋ ਡਰ ਉਸ ਦੇ ਘਰ ਦਾ ਨਹੀ ਪਤਾ ਅਖ ਦੇ ਝਮਕੇ ਵਿਚ ਹੀ ਕੀ ਵਰਤਾਰਾ ਵਰਤਾ ਦੇਵੇ ਹਰ ਇਕ ਇਜਤਾਂ ਸਭ ਦੀਆਂ ਬਰਾਬਰ ਨੇ ਵਰਦੀ ਕਰਕੇ ਹੀ ਲੋਕ ਇਜਤ ਕਰਦੇ ਨਹੀ ਤੇ ਇਹ ਕੋਈ ਮਹਾਮਾਨਵ ਨਹੀ ਇਸ ਤੋ ਨੋਜਵਾਨ ਤਕੜੇ ਤੇ ਫੁਰਤੀਲੇ ਨੇ ਐਵੇਂ ਝੂਠਾ ਵੈਹਮ ਨਹੀ ਕਰੀਦਾ ਮਾਫੀ ਨਹੀ ਇਸ ਨੂੰ ਸਰਕਾਰ ਵਰਦੀ ਰਖ ਕੇ ਘਰ ਭੇਜੇ ਅਕਲ ਟਿਕਾਣੇ ਆ ਜਾਵੇਗੀ
@RohitpehlwanGyanSingh
@RohitpehlwanGyanSingh Күн бұрын
ਬਿਲਕੁਲ ਗਲਤ ਕਰ ਰਿਹਾ ਹੈ ਐਐਚ ਉਬਰਦੀ ਦਾ ਏਨਾ ਰੋਬ ਨਹੀ ਦਿਖਾਣਾ ਚਾਹੀਦਾ ਇਹ ਕੁਝ ਕਰ ਸਕਦੇ ਆਗੁਡੇ ਬਣਨ ਲੲਈ ਮਜਬੂਰ ਕਰ ਰਹਿ ਨੇ ਜਾਰ ਬੱਦੇ ਨੂੰ ਪਿਆਰ ਨਾਲ ਸਮਝਾ ਲੈ
@MalkeetSingh-kf8ke
@MalkeetSingh-kf8ke Күн бұрын
ਇਹਨੂੰ ਡਿਸ ਮਿਸ ਕਰਨਾ ਚਾਹੀਦਾ ਵਰਦੀ ਦਾ ਹੰਕਾਰ ਹੈ
@AmandeepSingh-om1qd
@AmandeepSingh-om1qd Күн бұрын
ਹੁਣ ਕੀ ਹੋ ਗਿਆ sho, ,ਨਿਕਲ ਗਈਂ ਫੂਕ
@Singhcollection715
@Singhcollection715 Күн бұрын
ਦਲਾਲ ਪੁਲਿਸ ਨੌਜਵਾਨਾਂ ਤੇ ਪਹਿਲਾਂ ਕਿਹੜਾ ਝੂੱਠੇ ਪਰਚੇ ਕਰਦੀ ਨੀਂ ਤੂੰ ਵੀ ਆਪਣਾ ਚਾਅ ਪੂਰਾ ਕਰਲਾ
@GurtejSingh-w6c
@GurtejSingh-w6c 16 сағат бұрын
ਮੁੰਡਾ ਬਹੁਤ ਹੀ ਵਧੀਆ ਵਿਚਾਰਾਂ ਕਿੰਨੀਆਂ ਵਧੀਆ ਗੱਲਾ ਕਰਦਾ ਹੈ। Sho ਦੀ ਬਹੁਤ ਵੱਡੀ ਗਲਤ ਗਲ ਹੈ, ਹੰਕਾਰ ਬੋਲਦਾ ਹੈ sho ਚ
@jatandeepsingh1381
@jatandeepsingh1381 20 сағат бұрын
ਭਾਈ ਤੇਰੇ ਹੌਂਸਲੇ ਨੂੰ ਸਲੂਟ ਆ ਤੇ ਇਹਨਾਂ ਨੂੰ ਲਾਹਨਤਾਂ
@AmrinderSingh-nc7ls
@AmrinderSingh-nc7ls Күн бұрын
Haryane ki tarf ty puri Support bahi saab mara bda bahi hai pb 👌
@sadhsingh2036
@sadhsingh2036 Күн бұрын
ਕੁਛ ਦਿਨ ਪਹਿਲਾ ਪੰਜਾਬ ਵਿਚ ,ਪੱਗ,ਦਾ ਮਸਲਾ ਆਇਆ ਸੀ ਉਸ ਵਿਚ ਡੀ ਐਸ ਪੀ ਨਿਹੰਗ ਸਿੰਘਾ ਨਾਲ ਗੱਲ ਕਰ ਰਿਹਾ ਸੀ ਗੱਲ ਇਉ ਕਰਦਾ,,ਹੱਥ ਜੋੜ ਕੇ ਬੇਨਤੀ ਕਰਦਾ ਰਿਹਾ ਸੀ ,ਉਸਨੇ ਇਸ ਤਰਾ ਪਿਆਰ ਨਾਲ ਗੱਲ ਬਾਤ ਕੀਤੀ ਪੰਜ ਮਿੰਟ ਚ ਫੈਸਲਾ ਹੋ ਗਿਆ,ਮੈ ਉਸ ਡੀ ਐਸ ਪੀ ਦਾ ਅੱਜ ਵੀ ਧੰਨਵਾਦ ਕਰਦਾ
@sisong1963
@sisong1963 17 сағат бұрын
🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, Thanks! Stay Strong!🙏ਜਾਗੋ ਪੰਜਾਬੀਓ✊✌
@GurdevSingh-m3t
@GurdevSingh-m3t Күн бұрын
ਇਸ ਪੁਲਿਸ ਵਾਲੇ ਨੂੰ ਡਿਸਮਿਸ ਕਰਨਾ ਚਾਹੀਦਾ ਹੈ ❤❤❤
@ambersariyadeep
@ambersariyadeep Күн бұрын
ਇਸਨੂੰ Dismiss ਕਰੋ
@bhullarsaab7630
@bhullarsaab7630 Күн бұрын
ਇਸ ਐਸ ਐਚ ਓ ਤੇ ਪੂਰੀ ਤਰ੍ਹਾਂ ਠੋਕਿਆ ਜਾਵੇ ਪਰਚਾ
@akshdeep7811
@akshdeep7811 Күн бұрын
Patarkar sahab te bhai nu dilo salam
@aashmsidhu7217
@aashmsidhu7217 Күн бұрын
SHO ਨੂੰ ਜੇਕਰ ਕੋਈ ਪੁਛਣ ਵਾਲਾ ਹੋਵੇ ਇਸ ਦੇ ਉਪਰ ਪਰਚਾ ਦੇ ਕੇ ਜਿਦਗੀ ਖਰਾਬ ਕਰ ਦੇਵੇ ਗਾ ਕੋਈ ਗੱਲ ਨਹੀ ਪਰ ਇਕ ਗੱਲ ਯਾਦ ਰੱਖੀ ਜਿਸ ਦਿਨ ਤੇਰੇ ਬੱਚੇ ਦੀ ਜਿਦਗੀ ਰੱਬ ਨੇ ਖਰਾਬ ਕੀਤੀ ਫੇਰ ਤੇਰੇ ਕੋਲੇ ਕੋਈ ਜੁਆਬ ਨਹੀ ਹੋਣਾ ਯਾਦ ਰੱਖੀ
@Mejorsingh-o5w
@Mejorsingh-o5w Күн бұрын
Sho,ਤੇ ਪਰਚਾ ਹੋਣਾ ਚਾਹੀਦਾ ਹੈ
@SajjansinghSomal
@SajjansinghSomal Күн бұрын
ਬਾਈ ਪੁਲਿਸ ਕੋ ਪਾਵਰ ਇਨੀਆਂ ਦੇਤੀਆਂ ਜਿੱਥੇ ਮਰਜ਼ੀ ਪਰਚਾ ਦੇ ਦੇਣਾ ਇਹਨਾਂ ਨੂੰ ਜਵਾਬ ਦੇ ਬਣਾਉਣਾ ਚਾਹੀਦਾ ਪਰਚੇ ਤੋਂ ਬਾਅਦ ਜਿਹੜਾ ਬੰਦਾ ਬਰੀ ਹੋ ਜਾਂਦਾ 20-20 ਸਾਲ ਮੰਦਾ ਜੇਲ ਕੱਟਿਆ ਹੁੰਦਾ ਬਸ ਬਰੀ ਹੋ ਜਾਂਦਾ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ
@BakhshishSingh-g9r
@BakhshishSingh-g9r Күн бұрын
ਸਿਧਾ ਡਿਸ ਮਿਸ ਹੋਰ ਕੁਛ ਨੀ ਨਹੀ ਤੇ ਭਗਵੰਤ ਨਚਾਰ ਤੋ ਇਸਤੀਫਾ ਲਾਊ
@ManjinderSingh-fp7oe
@ManjinderSingh-fp7oe Күн бұрын
Eh chandigarh police hai jo
@harjeetsinghmaan7005
@harjeetsinghmaan7005 Күн бұрын
Puri khabar sun liya karo sidha na bolan lug jaya karo
@MandeepSingh-rv1wn
@MandeepSingh-rv1wn Күн бұрын
ਏਦਾਂ ਦੇ ਅਫ਼ਸਰਾਂ ਚ ਸਿਰਫ ਆਮ ਲੋਕਾਂ ਨਾਲ ਤੇ ਪੰਜਾਬ ਨਾਲ ਨਫ਼ਰਤ ਭਰੀ ਹੋਈ ਹੈ
@BhupinderSingh-oo6ft
@BhupinderSingh-oo6ft Күн бұрын
Bai Nu Salam hai Ji
@sahilgaming9116
@sahilgaming9116 Күн бұрын
ਵੀਰ ਨੇ ਕਿੰਨੇ ਹੌਸਲੇ ਨਾਲ ਗੱਲਬਾਤ ਕੀਤੀ
@kamaljitkaur7128
@kamaljitkaur7128 Күн бұрын
ਫਿਰ ਕਹਿੰਦੇ ਪੁਲਿਸ ਨੂੰ ਇੱਜ਼ਤ ਦਿਉ
@babachahal9381
@babachahal9381 17 сағат бұрын
ਬਹੁਤ ਗਲਤ ਹੈ ਪੁਲਿਸ ਵੱਲੋਂ ਕੀਤੇ ਗਏ ਵਿਵਹਾਰ ਦਾ
@MalkeetSingh-kf8ke
@MalkeetSingh-kf8ke Күн бұрын
ਗੁਡ ਪਤਰਕਾਰ ਵੀਰ ਜੀ
@pb13wala42
@pb13wala42 Күн бұрын
ਪਤਾ ਨਹੀ ਕਿੰਨੇ ਕੀ ਪਰਚੇ ਕਰਵਾਏ ਹੋਣੇ ਕਿੰਨੇ ਕਿ ਨਿਰਦੋਸ਼ ਜੇਲ੍ਹਾਂ ਚ ਛੜ ਰਹੇ ਨੇ। ਫਿਰ ਕਹਿੰਦੇ ਪੰਜਾਬ ਚ ਗੈਂਗਸਟਰ ਪੈਦਾ ਹੋ ਰਹੇ ਨੇ।
@nirmalsingh4807
@nirmalsingh4807 17 сағат бұрын
Waheguru ji ka Khalsa waheguru Ji Ke Fateh Ji
@SindiSingh-s8j
@SindiSingh-s8j Күн бұрын
❤❤❤ dilo salute aa paterkar veere nu waheguru chardikla vich rakhe ..cach bolan di kla vakse
@Agriculture890
@Agriculture890 20 сағат бұрын
ਇਹੋ ਜਿਹੇ ਅਫ਼ਸਰਾਂ ਨੂੰ ਬਰਖਾਸਤ ਕਰ ਦੇਣਾ ਚਾਹੀਦਾ ਨੋਜਵਾਨ ਗਲਤ ਰਸਤੇ ਪੈ ਜਾਂਦੇ
@BeantSingh-wf3de
@BeantSingh-wf3de 19 сағат бұрын
ਨੋਜਵਾਨ ਨੂੰ ਸਲੂਟ
@gurpreetsinghrai6014
@gurpreetsinghrai6014 21 сағат бұрын
ਇਸ ਤਰ੍ਹਾਂ ਦੇ Sho ਨੂੰ ਨੌਕਰੀ ਤੋਂ ਲਾਂ ਦੇਣਾ ਚਾਹੀਦਾ ਆ ਕਿਉਂਕਿ ਜੇ ਇਸ ਤਰ੍ਹਾਂ ਲੋਕਾਂ ਦੇ ਸਾਹਮਣੇ ਹੀ ਇਸ ਤਰ੍ਹਾਂ ਦੀ ਕੁੱਟਮਾਰ ਕਰਾਂ ਰਿਹਾ ਆ ਤੇ ਆਪਣੇ ਥਾਣੇ ਵਿੱਚ ਤਾਂ ਲੋਕਾਂ ਦੀ ਬਹੁਤ ਹੀ ਜਿਆਦਾ ਕੁੱਟਮਾਰ ਕਰਦਾ ਹੋਵੇਗਾ ਇਸ ਤਰ੍ਹਾਂ ਦੇ ਅਫਸਰ ਨੂੰ ਨੌਕਰੀਆਂ ਦੇਣੀਆ ਹੀ ਨਹੀਂ ਚਾਹੀਦਾ ਆ ।
@lachhmansinghsingh2069
@lachhmansinghsingh2069 Күн бұрын
Very good. Sangur boy's
@ManjitSingh-cl6qy
@ManjitSingh-cl6qy Күн бұрын
ਲਖ ਲਾਹਨਤ ਦਲੇ ਪੁਲਿਸ ਵਾਲੇ ਨੂੰ ਜਿਹੜਾ ਮੁੰਡੇ ਨੂੰ ਧਮਕੀਆਂ ਦੇ ਰਿਹਾ ਹੈ। ਇਹਨਾਂ ਪੁਲਿਸ ਦਲਿਆ ਨੇ ਹੀ ਪੰਜਾਬ ਵਿਚ ਨੋਜਵਾਨਾਂ ਦਾ ਬੇੜਾ ਗ਼ਰਕ ਕੀਤਾ ਹੈ।ਦਲੇ ਫੁਕਰੇ ਪੁਲਿਸ ਵਾਲੇ ਵਿਰੁੱਧ ਬਹੁਤ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ
@HarpreetSingh-i3f8e
@HarpreetSingh-i3f8e 23 сағат бұрын
ਪੁਲਿਸ ਦੇ ਸਵਾਲ ਦਾ ਜਵਾਬ ਦਈਏ ਬੋਲਦੇ ਸਾਡੇ ਅੱਗੇ ਬੋਲੇਗਾ ਪੁਲਿਸ ਨੂੰ ਵਰਦੀ ਪਾਕੇ ਰੱਬ ਭੁੱਲ ਜਾਂਦਾ ਕਾਰਵਾਈ ਹੋਣੀ ਚਾਹੀਦੀ ਪੁਲਿਸ ਤੇ
@inderminhas3512
@inderminhas3512 Күн бұрын
Jagmeet bro boht boht dhanwaad tuhada 🙏gbu
@Cheema-zh6qn
@Cheema-zh6qn Күн бұрын
Veere nu salute wa kini vdhiya soch wa veer di
@jasvirsingh8715
@jasvirsingh8715 Күн бұрын
Jagwinder ptyal patrkari ch Gundea di interview krwaonda Eh ghat thora rhu
@GurmeetSingh-th1qt
@GurmeetSingh-th1qt Күн бұрын
SHO ਬਹੁਤ ਗਲਤ ਸੀ
@jatindersingh9255
@jatindersingh9255 6 сағат бұрын
ਬਹੁਤ ਥੋੜੇ ਪੁਲਸ ਮੁਲਾਜਮਾਂ ਨੂੰ ਛੱਡ ਕੇ ਜ਼ਿਆਦਾ ਪੁਲਸ ਵਾਲੇ ਇਸ ਤਰ੍ਹਾਂ ਦੇ ਹਨ
@rajucheema-wr4xj
@rajucheema-wr4xj Күн бұрын
ਪੁਲਿਸ ਵਾਲਿਉ, ਕਿਰਪਾ ਕਰਕੇ ਤਮੀਜ਼ ਨਾਲ ਪੇਸ਼ ਆਇਆ ਕਰੋ। ਬੇਨਤੀ ਹੈ ਸਰਕਾਰ ਨੂੰ ਅਸੀਂ ਲੋਕ ਤਾਂ ਪਹਿਲਾਂ ਹੀ ਬਹੁਤ ਦੁਖੀ ਆ, ਗਰੀਬੀ, ਬੇਰੁਜ਼ਗਾਰੀ, ਬਿਮਾਰੀਆਂ ਨੇ ਪਹਿਲਾਂ ਹੀ ਖੂਨ ਪੀਤਾ ਪਿਆ
@baldishkaur9953
@baldishkaur9953 Күн бұрын
S h o nu dissmiss karna chahida
@AmarSingh-ps6ek
@AmarSingh-ps6ek Күн бұрын
ble ble veere bhut vadiya gallan bhattan
@BalvirSingh-vg9lu
@BalvirSingh-vg9lu 34 минут бұрын
ਜਵਾਬ ਦੇਣਾ ਪਵੇਗਾ
@sherepunjabsandhu5656
@sherepunjabsandhu5656 Күн бұрын
ਏਹ ਪੰਜਾਬੀਆ ਨਾਲ ਪੈਲਾ ਤੋਹ ਹੀ ਹੂਦਾ ਆਇਆ ਹੈ ਆਗੈ ਵੀ ਏਦਾ ਹੀ ਹੂਦਾ ਰਵੈਗਾ ਏਹ ਸਰਕਾਰ ਨੂੰ ਵੈਖਣਾ ਚਾਹੀਦਾ
@kaur2234
@kaur2234 Күн бұрын
Waheguru gi kà khalsa waheguru gi ki fathe patrkara Birgi tusi hi gAl ñoo sath dena apna farz samzke 🙏 sab insan hege 🙏 apnea di gal kArde Bache vi police vi apnia gAl na bad karo time khrab punjab wich Santi chàhidi 🙏 punjab noo barbad hon too bachana opràla Karna ❤
@MaanBrar7007
@MaanBrar7007 Күн бұрын
ਇਹਨਾਂ ਨੂੰ ਡਿਸਮਿਸ ਕਰਨਾ ਚਾਹੀਦਾ ਨਾ ਕੇ ਸਸਪੈਂਡ, ਪਹਿਲਾਂ ਵੀ ਕਿੰਨੇ ਸਸਪੈਂਡ ਹੁੰਦੇ ਰਹੇ ਆ ਕੀ ਅਸਰ ਪਿਆ ਇਹਨਾਂ ਤੇ ? ਹੱਲ ਸਿਰਫ਼ ਡਿਸਮਿਸ ਆ
@SortedChandigarhia
@SortedChandigarhia Күн бұрын
Sangrur vale kithe dabb de aa , khich ke rakh bai
@jaswantsidhu7215
@jaswantsidhu7215 18 сағат бұрын
ਇਸ ਐਸ ਐਚ ਓ ਤੇ ਕਨੂੰਨ ਮੁਤਾਬਕ ਐਸ ਐਸ ਪੀ ਨੂੰ ਕਾਰਵਾਈ ਕਰਨੀ ਚਾਹੀਦੀ
@GurpreetSingh-m1b9h
@GurpreetSingh-m1b9h 4 сағат бұрын
ਐਸ ਐਚ ਓ ਨੂੰ ਇਹੀ ਨੂੰ ਸਸਪੈਂਡ ਕਰਨਾ ਚਾਹੀਦਾ ਇਹਨੂੰ ਅਕਲ ਨਹੀਂ ਕਿ ਡਿਊਟੀ ਕਿਵੇਂ ਕਰੀ ਸੀ ਆ
@s.p5055
@s.p5055 18 сағат бұрын
Very Good Reporting.....
@ParmSidhu-nq4iv
@ParmSidhu-nq4iv Күн бұрын
ਵੇਖੀ ਜੋ ਆਮ ਪਾਰਟੀ ਦਾ ਰਾਜ ਹਰ ਇੱਕ ਬੰਦੇ ਦਾ ਰਾਜਾ ਹੋਣਾ
@Balbir.Singh1
@Balbir.Singh1 Күн бұрын
very good coverage, keep posting these kind of videos to uncover the police brutality.
@lovie5h271
@lovie5h271 Күн бұрын
ਪੰਜਾਬ ਪੁਲਿਸ ਹਮੇਸ਼ਾ ਗੁੰਡਾਗਰਦੀ ਕਰਦੀ ਆ ਰਹੀ ਹੈ।
@GurjitSingh-z8u
@GurjitSingh-z8u Күн бұрын
dismiss karo
@Sanjivcutpiecestore
@Sanjivcutpiecestore 3 сағат бұрын
Children should be treated politely
@sahaljeetdhillon8685
@sahaljeetdhillon8685 21 сағат бұрын
Great thinker 🙌🏻
@DAVINDERSINGH-lz9xz
@DAVINDERSINGH-lz9xz 23 сағат бұрын
ਪੰਜਾਬ ਵਿਚ ਜੇਕਰ ਤੁਸੀਂ ਸ਼ਰੀਫ ਹੋ ਇਮਾਨਦਾਰ ਹੋ ਕਾਨੂੰਨ ਨੂੰ ਮੰਨਣ ਵਾਲੇ ਹੋ ਖ਼ਾਕੀ ਵਾਲੇ ਤੁਹਾਡੀ ਕੋਈ ਇੱਜ਼ਤ ਨੀ ਕਰਨਗੇ ਉਲਟਾ ਤੁਹਾਨੂੰ ਜ਼ਲੀਲ ਹੀ ਕਰਨਗੇ ਪਰ ਜੇਕਰ ਤੁਸੀਂ ਕੋਈ ਗੈਰ ਕਾਨੂੰਨੀ ਕੰਮ ਧੰਦਾ ਕਰ ਰਹੇ ਹੋ ਕਾਨੂੰਨ ਦੀ ਕੋਈ ਪਰਵਾਹ ਨੀ ਕਰਦੇ ਤਾਂ ਫੇਰ ਇਹ ਖ਼ਾਕੀ ਵਾਲੇ ਤੁਹਾਡੇ ਸਰਪਰਸਤ ਹਨ। ਜੌ ਮਰਜ਼ੀ ਕਰੋ ਬੱਸ ਸੈਟਿੰਗ ਰੱਖੋ।
@BaljindersinghSidhu-h9v
@BaljindersinghSidhu-h9v Күн бұрын
ਇਹੋ ਜਿਹੀ ਪੁਲਿਸ ਨਾ ਲੱਗੇ ਖਾੜਕੂ
@DaljitSingh-vj2ox
@DaljitSingh-vj2ox 23 сағат бұрын
Wah O Bai dil khush karta Bai salute aa 🙏🙏🙏🙏🙏G
@jaspalsingh4269
@jaspalsingh4269 Күн бұрын
ਇਹ ਪਹਾੜੀਆ ਕਿਥੋਂ ਆ ਕੇ ਸਾਡੇ ਤੇ ਧੋਂਸ ਜਮਾ ਰਿਹਾ। ਇਹ ਜਿੰਨੇ ਭੀ ਪਟਿਆਲ ਅਤੇ ਹੋਰ ਅਜਿਹੇ hi ਜਿੰਨੇ ਭੀ ਟਾਈਟਲ ਹਨ ਸਾਰੇ ਹਿਮਾਚਲੀ ਡੋਗਰੇ।ਹਨ
@HarmeetSingh-et1dn
@HarmeetSingh-et1dn Күн бұрын
Shame on police 👎👎👎👎👎
@jeetdevinder
@jeetdevinder Күн бұрын
ਵਰਦੀ ਤੋਂ ਬਿਨਾ ਕੱਖ ਵੀ ਨਹੀ ਇਹਨਾਂ ਦੇ ਪੱਲੇ 😅😅
@World_Dog_Breed
@World_Dog_Breed Күн бұрын
ehoo jiya di bun.. pad riya jivan fauji ❤Jinna nee att chki a
@KuldeepSingh-i4y
@KuldeepSingh-i4y Күн бұрын
ਇਹ ਪੱਤਰਕਾਰ ਜਗਵਿੰਦਰ ਪਟਿਆਲ ਦਾ ਭਰਾ ਹੋ ਸਕਦਾ
@jasvinderkumar7878
@jasvinderkumar7878 Күн бұрын
Hai g
@baljitbains1774
@baljitbains1774 21 сағат бұрын
ਕਾਰਵਾਈ ਹੁਣੀ ਚਾਹੀਦੀ sho ਤੇ
@preetsaini6218
@preetsaini6218 Күн бұрын
Brother rabb sabh dekhda jihri vardi da eh rohb marda firda ik din eh na vardi rahni te na ehne rahna.beda garak hona ehna da te keede paine eda diya loka de
人是不能做到吗?#火影忍者 #家人  #佐助
00:20
火影忍者一家
Рет қаралды 20 МЛН
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
1% vs 100% #beatbox #tiktok
01:10
BeatboxJCOP
Рет қаралды 67 МЛН
人是不能做到吗?#火影忍者 #家人  #佐助
00:20
火影忍者一家
Рет қаралды 20 МЛН