Changa Ae | Bir Singh | Jeevay Punjab

  Рет қаралды 283,978

Jeevay Punjab

Jeevay Punjab

Күн бұрын

Пікірлер
@JeevayPunjab
@JeevayPunjab 4 жыл бұрын
We are raising funds for our first music album. If you like our work, kindly consider contributing some amount and spreading it in your circles. Please Contribute For The Music That Emanates Love For Punjab. Ketto Contribution Link: www.ketto.org/fundraiser/jeevay-punjab-music-album?payment=form
@baljinderkaur2918
@baljinderkaur2918 3 жыл бұрын
ⁿwaho
@ShaganpreetSingh1
@ShaganpreetSingh1 3 жыл бұрын
ਇੱਕ ਖ਼ੁਦਾ ਦੀ ਸੀਫ਼ਤ ਵਿੱਚ ਲਫ਼ਜ਼ਾਂ ਦੀ ਕਮੀ ਹੁੰਦੀ ਹੇ ਤੇ ਦੂਜਾ ਥੋੜੀ ਲਿਖਤ ਦੀ ਤਰੀਫ਼ ਵਿੱਚ ਤੇ ਆਪ ਜੀ ਦੀ ਆਵਾਜ਼ ਆਪ ਜੀ ਦੀ ਲਿਖਤ ਨੂੰ ਸ਼ਿੰਗਾਰਦੀ ਹੇ ਆਪ ਜੀ ਦੀ ਸੋਚ ਅਨੁਸਾਰ ਪਰਮਾਤਮਾ ਹਰ ਵਿੱਚ ਵਸਦਾ 🥰
@jasleenkaur4686
@jasleenkaur4686 4 жыл бұрын
ਇੰਨੀ ਰੁਹਨਿਯਤ ਭਰੀ ਅਵਾਜ਼ 🌸❤
@Its.jugraj
@Its.jugraj 4 жыл бұрын
ਜਿੱਥੇ ਅੱਜ ਪੰਜਾਬ ਦਾ ਸੰਗੀਤ ਕਿਧਰ ਨੂੰ ਜਾ ਰਿਹਾ, ਧੂਮ ਧੜਕੇ ਵਾਲੀ ਗਾਇਕੀ ਜਿਹੜੀ ਕੰਨਾਂ ਨੂੰ ਚੀਰਦੀ ਜਾਂਦੀ,, ਓਥੇ ਹੀ ਸੰਗੀਤ ਪ੍ਰੇਮੀਆਂ ਦੀ ਖੁਸ਼ਕਿਸਮਤੀ ਸਮਝੀਏ ਕੁਝ ਐਵੇਂ ਦੇ ਫ਼ਨਕਾਰ ਝੋਲੀ ਪਾਏ ਨੇ ਵਾਹਿਗੁਰੂ ਤਰੱਕੀਆਂ ਬਖਸ਼ਣ 🙏
@amanpreetkaur5020
@amanpreetkaur5020 4 жыл бұрын
Video ਦੇ ਸ਼ੁਰੂਆਤੀ ਬੋਲ.. ❤❤❤❤❤❤❤🌻🌻🌻🌻🌻👏👏ਉਹ ਸੋਹਣੇ ਚਿਹਰੇ ਜੋ ਗੁੱਝੀਆਂ ਗੱਲਾਂ ਦਾ ਭੇਤ ਦੱਸਦੇ।। ਉਹ ਸੋਹਣੇ ਚਿਹਰਿਆਂ ਤੇ ਕੁਰਬਾਨ ਜੋ ਸੱਚ ਵੱਲ ਨੂੰ ਟੋਰਦੇ ਨੇ।। ਮੈਨੂੰ ਪਿਆਰਨਾ ਆਵੇ ਐਸੇ ਸੋਹਣਿਆਂ ਨੂੰ, ਐਸੇ ਸੱਚਿਆਂ ਨੂੰ , ਜੋ ਸੱਚ ਬੋਲਣ ਦੀ ਹਿੰਮਤ ਤਾਂ ਰੱਖਦੇ ਹੀ ਨੇ ਪਰ ਦੂਜੇ ਨੂੰ ਵੀ ਜਾਗ ਲਾਉਂਦੇ ਨੇ।। ਕੁਰਬਾਨ ਹਾਂ!!! ਜੋ ਸੱਚ ਦੀ ਅਸਲ Definition ਬਣ ਕੇ ਵਿਖਾਉਂਦੇ ਨੇ।। ਜਿਹਨਾਂ ਹਿੱਸੇ ਸਿਰਫ ਸੱਚ ਆਇਆ , ਜਿਹਨਾਂ ਕੱਚ ਤੋਂ ਸੱਚ ਪੁਣ ਲਿਆ, ਕੁਰਬਾਨ।। ਕਰ ਸੰਗਤ ਸੱਚ ਦੀ ਝਾੜ ਰੰਗਤ ਕੱਚ ਦੀ ਹਿਸਾਬ ਨਾਲ ਚੱਲ ਸੱਚ ਦਾ ਖੜਕਾ ਟੱਲ ਐਧਰ ਉਧਰ ਨਾ ਦੇਖ ਸਿੱਧਾ ਤੁਰਨਾ ਸਿੱਖ ਓਏ ਭੇਖੀ ਨਾ ਬਣ ਸੱਚ ਨੂੰ ਧਿਆਨ ਨਾਲ ਪੁਣ ਇਕਸੁਰਤਾ ਚ ਰਹਿ ਵਾਧੂ ਮਸਲਿਆਂ ਚ ਨਾ ਪੈ ਬਸ ਜਮੀਰ ਦੀ ਸੁਣ ਕੱਚ ਚੋਂ ਕੰਚਨ ਲਈਂ ਪੁਣ ।। ਵੀਰੇ ਬੀਰ ਸਿੰਘ ਦਾ ਲਿੱਖਿਆ ਗੀਤ 'ਮੇਰਾ ਕੀ ਕਸੂਰ' ਸੁਣਿਆ ਤੇ ਜਦ ਦੋ ਦਿਨਾਂ ਬਾਅਦ ਹੀ ਆ ਬਹੁਤੇ ਪੋਲੇ ਦਿਲਾਂ ਵਾਲਿਆਂ ਦੇ ਠੇਸ ਪੁੱਜੀ ਤੇ ਅੰਦਰੋਂ ਆਹ ਨਿੱਕਾ ਜਿਹਾ ਸ਼ਬਦਾਂ ਬੋਲਾਂ ਦਾ ਭੰਡਾਰ ਉਪਜਿਆ।। ਗੱਲ ਬਸ ਐਨੀ ਕਹਿਣੀ ਕਿ ਬੀਰ ਸਿੰਘ ਵੀਰਾ ਜੀ ਤੁਹਾਡੀ ਲਿਖਤ ਨੇ ਜਿਸ ਜਿਸ ਕੰਨ ਤੱਕ ਪੁੱਜਣਾ ਸੀ, ਜਾਗ ਲਾਉਣਾ ਸੀ ਉਹ ਲਗ ਗਿਆ ਹੈ ਤਾਂ ਅਪਦਾ ਲਿਖਣ ਦਾ ਮਕਸਦ ਪੂਰਾ ਸਮਝੋ।। ਆਸ ਹੈ ਕਿ ਮੇਰੇ ਇਹ ਬੋਲ ਉਹਨਾਂ ਤੱਕ ਪੁੱਜ ਹੀ ਜਾਵਣਗੇ।। ਬਹੁਤ ਪਿਆਰ ਤੇ ਦੁਆਵਾਂ ਵਿਰਿਆਂ ਨੂੰ ਲਿਖਣ ਵਾਲੇ ਬੀਰ ਸਿੰਘ ਤੇ ਗਾਉਣ ਵਾਲੇ ਰਣਜੀਤ ਸਿੰਘ ਬਾਵੇ ਵੀਰ ਨੂੰ ਵੀ।। ~ ਕੁਦਰਤ ਕੌਰ
@JeevayPunjab
@JeevayPunjab 4 жыл бұрын
🌻🌼🍃
@amritkaur6831
@amritkaur6831 4 жыл бұрын
ਇਹੋ ਜਿਹੀਆਂ ਲਿਖਤਾਂ ਹੀ ਤਾਂ ਰੱਬ ਨਾਲ਼ ਮਿਲਾਉਂਦੀਆਂ ਨੇ।
@plantswithme7488
@plantswithme7488 4 жыл бұрын
@@amritkaur6831 ਸੱਚ
@nishantyadav3916
@nishantyadav3916 11 ай бұрын
Very nice voice veer ji
@harcharansinghsivian7218
@harcharansinghsivian7218 5 жыл бұрын
ਬਹੁਤ ਖੂਬਸੂਰਤ ਬੀਰ ਸਿੰਘ ਜੀ ਬਾਕਮਾਲ ਪੇਸ਼ਕਾਰੀ ਰੱਬ ਜੀ ਹੋਰ ਬੁਲੰਦੀਆਂ ਬਖਸ਼ੇ
@davinderkaur9189
@davinderkaur9189 4 жыл бұрын
Wow ,,,bir singh ,,khoob
@aarivagarwal
@aarivagarwal 4 жыл бұрын
ਇੰਨਾ ਹਰਫ਼ਾ ਦੀ ਵੰਗਾਰ ਕਿੰਨੀ ਮਾਸੂਮੀਅਤ ਭਰੀ ਹੈ ਇਹ ਪੰਜਾਬ ਦੀ ਆਬੋ-ਹਵਾ ਵਿੱਚ ਨਵਾਂ ਪਿੜ ਉਸਾਰਨ ਲਈ ਪੱਬਾਂ ਭਾਰ ਹੈ....ਜੀਵੇ ਪੰਜਾਬ ਜੀਵੇ ਇਨਸਾਨੀਅਤ 🙏🏽
@onmyway___
@onmyway___ 3 жыл бұрын
👍
@shanigujjar550
@shanigujjar550 5 жыл бұрын
Bir singh g tuhadi vi chahra noor varga awaz vi kaim singha love a lande punjab tu ❤❤❤❤🙏🙏🙏
@amarkaur5430
@amarkaur5430 3 жыл бұрын
ਡਰ ਨੀ ਲੱਗਿਆ ਧਰਮ ਦੋ ਠੇਖਕੇਦਾਰਾੱ ਤੋਂ?
@shivindersingh2699
@shivindersingh2699 4 жыл бұрын
ਬੀਰ ਜੀ ਬਹੁਤ ਖੁਬ ਦਿਲ ਨੂੰ ਛੂਹ ਜਾਨ ਵਾਲੇ ਬੋਲ ਅਵਾਜ਼ ਤੇ ਸੰਗੀਤ । ਵਾਹਿਗੁਰੂ ਆਪਣੀ ਮਿਹਰ ਤੁਸਾਂ ਤੇ ਬਨਾਈ ਰੱਖਣ। ❤️🙏
@charanjeetwadhwa9820
@charanjeetwadhwa9820 4 жыл бұрын
यार बीर सिंह तेरे लब्जां दा कोई जवाब नहीं। यार रब तेनु लम्बी उम्र बक्शे। रही इसे तरहा सादा, भोला मस्त मौला God Bless you.
@dimplebhagat3952
@dimplebhagat3952 3 жыл бұрын
Waaaa waaaaa waaaa waaaaa . Love u love love🍉🍉🍉👏👏👏👏👏👏👏👏👏👏👏👏👏👏
@mohsinvirk.
@mohsinvirk. 4 жыл бұрын
bohat wadia veer g ... Satinder sartaaj to baad maan boli naal insaaf karan pehla banda wekhya ... loads of love from Layallpur :)
@ArshdeepKaur-xu7wj
@ArshdeepKaur-xu7wj 4 жыл бұрын
Pathraan nu gulaaab sunghaaan naalo tee changaa haiii ....... ✨✨✨
@gurrkaur9101
@gurrkaur9101 3 жыл бұрын
Ya ta sach Da laao hauka ya fer na bolo....kya baat hai🔥🔥🔥🔥🔥🔥🔥sache Insaan nu jeena thoda okha hunda...par sukoon do neend ohnu hi aundi hai
@bhatiamedicos2614
@bhatiamedicos2614 4 жыл бұрын
ਬਥੇਰੇ ਸਮੇਂ ਬਾਦ ਇਕ ਸਾਬਤ ਸੂਰਤ ਸਿੱਖ ਗੀਤਕਾਰ ਦਿਸਯਾ ਏ। ਗੁਰੂ ਮਹਾਰਾਜ ਕਿਰਪਾ ਕਰਨ ਅਪਨੀ ਰਹਿਮਤਾਂ ਨਾਲ ਨਿਵਾਜਨ।
@harjindersinghdhillon9
@harjindersinghdhillon9 5 ай бұрын
ਵਾਹ ਜੀ ਵਾਹ ਕਿਆ ਬਾਤ ਹੈ ਜੀ ❤❤❤❤❤❤❤❤❤ਕੋਈ ਸ਼ਬਦ ਨਹੀਂ ਬੋਲਿਆ ਜਾਣਾ ਨਾਹੀ ਲਿਖਿਆ ਜਾਣਾ ❤❤❤love you ਵੀਰ ਜੀ
@kulwindergill6675
@kulwindergill6675 2 жыл бұрын
ਜੀਵੇ ਪੰਜਾਬ 🙏🌹❤ਬਹੁਤ ਪਿਆਰੀ ਆਵਾਜ਼ ਬੀਰ ਸਿੰਘ ਜੀ ਬੋਲ ਬਾਕਮਾਲ ਬਾਕਮਾਲ ਬਾਕਮਾਲ 🙏🌹
@bhupindersingh9727
@bhupindersingh9727 5 жыл бұрын
ਵਾਹ..। ਜੀਵੇ ਪੰਜਾਬ... ਜੀਵੇ ਬੀਰ ਸਿੰਘ.. ਦਿਲੋਂ ਦੁਆਵਾਂ ♥️♥️
@gurpeetsingh3815
@gurpeetsingh3815 4 жыл бұрын
ਕਿੰਨੀ ਸੋਹਣੀ ਆਵਾਜ਼ ਐ ਤੇ ਕਿੰਨੀ ਸੋਹਣੀ ਸੋਚ.
@jassasingh633
@jassasingh633 3 жыл бұрын
ਗੁਰੂ ਨਾਨਕ ਦੀਆਂ ‌ਵਡਿਆਈਆਂ, ਇੱਕ ਰੱਬ‌ ਦੀਆਂ ‌ਵਡਿਆਈਆਂ ਕਰਨ ਵਾਲੇ ਨੂੰ,ਸਮਾਜ ਨੂੰ ਸਿਹਤਮੰਦ ਵਿਚਾਰ ਦੇਣ ਵਾਲੇ ਨੂੰ ਵਾਹਿਗੁਰੂ ਚੜ੍ਹਦੀ‌ ਕਲਾ ਬਖਸ਼ੇ ਜੀ।
@dilbagvirdi6134
@dilbagvirdi6134 Жыл бұрын
ਕੀ ਲਿਖਾਂ ਜੀ ਸਮਝ ਹੀ ਨਹੀਂ ਆਉਂਦੀ ਵਾਹ ਜੀ ਵਾਹ ਬਹੁਤ ਹੀ ਸ਼ਾਨਦਾਰ
@jagatkamboj9975
@jagatkamboj9975 3 жыл бұрын
ਵਾਹ ਵਾਹ ਵਾਹ ਬੀਰ ਸਿੰਘ ਜੀ ਕਿਆ ਹੀ ਬਾਤਾਂ ਜੀ 🙏💚💚💚💚💚🙏
@prabhjotkaur2587
@prabhjotkaur2587 2 жыл бұрын
Kinni saadgi aae..Aaye haaye 😍..Ki gaaya hai te ki jaadu kita hai apni saadgi te awaaz naal 🖤..Wah ji Wah
@GurdeepSingh-xg6ke
@GurdeepSingh-xg6ke 2 жыл бұрын
Gurdas Sartaj bir Singh rab ne Sanu aa fankar Bakshe Sukar dateya tera 👏👏👏👏👏👏👏👏👏
@ManjeetSingh-pm5oh
@ManjeetSingh-pm5oh 4 жыл бұрын
Wah bir singh veer bakamal tuc jo likhde te gande hao eve lgda jive rab aap aaya gaun lai. Tuc guru Nanak de oh sikh hao jo apni khushboo sare pase fla reha
@nishantyadav3916
@nishantyadav3916 Жыл бұрын
very nice voice sir Ji so proud you
@harjitrupana5067
@harjitrupana5067 4 жыл бұрын
ਬਹੁਤ ਅਨਦਮਾਈ ਅਵਾਜ਼ ਤੇ ਅਲਫਾਜ ❤️
@kiratandaradhya
@kiratandaradhya 5 жыл бұрын
ਬਹੁਤ ਬਹੁਤ ਖੂਬ ਬੀਰ ਸਿੰਘ ਜੀ ਵਾਹ..। ਜੀਵੇ ਪੰਜਾਬ...
@jasbirkaur6836
@jasbirkaur6836 2 жыл бұрын
Bhut vdhia tuc great ho bhut sohna gaundey ho waheguru chadhdikla ch rakhe rabb tuhanu llambian umran deve 🙏🙏🙏🙏🙏❤️❤️❤️❤️🌹🌹🌹🌹
@hardeepkaur9879
@hardeepkaur9879 2 жыл бұрын
ਰੂਹਾਨੀਅਤ ਨਾਲ ਭਰੇ ਲਫਜ਼ ਤੇ ਆਵਾਜ਼❤️ Lovv u beera ❤️❤️❤️
@gurrkaur9101
@gurrkaur9101 3 жыл бұрын
J sach kehndeya te jarr jaavi tu.....aven akhan khol k Saun naalo te changa ae....kya baat hai kya likhya hai👌👌🔥🔥✍✍
@satvindersingh7679
@satvindersingh7679 4 жыл бұрын
mnu bahut Sohna lga A song 2020 ch kon kon sun raya a enu first time
@kksandhu1779
@kksandhu1779 3 жыл бұрын
🌻 wah 🙏
@DavinderKaur-dx2il
@DavinderKaur-dx2il 2 ай бұрын
Bahut khoob 👌🏻👌🏻🌹
@puneetkaur1004
@puneetkaur1004 5 жыл бұрын
ਬਹੁਤ ਬਹੁਤ ਖੂਬ 😍👌👌👌👌 ਨਹੀਂ ਰੀਸ ਕੋਈ 💯💯💯💯
@RohitKumar-ve2mj
@RohitKumar-ve2mj 5 жыл бұрын
ਲਾਜਵਾਬ! ਜੀਵੇ ਪੰਜਾਬ!
@ParasJain-kl8vm
@ParasJain-kl8vm 2 ай бұрын
वाह भाईजी नमन रूह नु सुकुन आ गया भराजी
@Realsanjoycomedyjunction
@Realsanjoycomedyjunction Жыл бұрын
Bahut sohni awaaz paji tuhade 😊salute mere walo
@simransingh9064
@simransingh9064 4 жыл бұрын
o bir singh ji tuhdii.. ihh purane te sache geetkarri nu rabb tarkee bakshee ..... jo sade punjabb di aslii pachan h.....
@anujdon5263
@anujdon5263 6 ай бұрын
❤😢
@simratbakshi
@simratbakshi 2 жыл бұрын
He's tooo good, v impressive personality 👏 👌
@sukhwantkaur1435
@sukhwantkaur1435 3 жыл бұрын
Beautiful voice veer ji Waheguru thanu hmesha khuss rakhan
@gurpreetsinghzira
@gurpreetsinghzira 5 жыл бұрын
Bhajii kya baat great ... jeonde rhooo
@amritkaur6831
@amritkaur6831 4 жыл бұрын
ਵਾਹ ਬੀਰ ਸਿੰਘ ਜੀ ਸੋਹਣੀ ਸੂਰਤ ਬਣਾਈ ਏ ਬਣਾਉਣ ਵਾਲੇ ਨੇ ਵੀ ਤਾਂ ਕੁਝ ਸੋਚਿਆ ਹੋਣਾ। ਸ਼ਾਇਦ ਦਿਲ ਵੀ ਉਹਨੇ ਖ਼ੁਦ ਹੀ ਘੜ ਕੇ ਮੜਿਆ ਹੋਣਾ,ਜੋਂ ਮਧੂਰ ਸ਼ਾਇਰੀ ਨਾਲ ਲਬਰੇਜ਼ ਕਰਿਆ ਹੋਣਾ।ਉਸਦਾ ਧੰਨਵਾਦ ਤੇਰੇ ਜਣਦਿਆਂ ਨੇ ਕੀਤਾ ਹੋਣਾ। ਤੂੰ ਕਿੰਨੇ ਗੁਣ ਸਮੋਈ ਬੈਠਾ, ਕੋਈ ਇੱਕ ਤੋਂ ਰਹਿੰਦਾ ਊਣਾ ਹੋਣਾ।
@jagirkaur7424
@jagirkaur7424 3 жыл бұрын
ਬਹੁਤ ਸੋਹਣੀ ਸੋਚ ਤੇ ਬਹੁਤ ਸੋਹਣੀ ਅਵ।ਜ
@HARPREETKAUR-lw5kw
@HARPREETKAUR-lw5kw 2 жыл бұрын
Beautiful song ..so meaningful..God bless you veer g .
@ਗਗਨਦੀਪਸਿੰਘ-ਙ7ਥ
@ਗਗਨਦੀਪਸਿੰਘ-ਙ7ਥ 4 жыл бұрын
Yrrrr eh shabda lyi te jida guru patshah agge sir jhukda jee krda oda jhukadva kya baat h yr kya Kalam aa🙏🙏🙏
@ravindertanda4697
@ravindertanda4697 Ай бұрын
Very heart touching and emotional Bir ji
@garima4242
@garima4242 3 жыл бұрын
Indeed ek insaan ko dhang se jaan lo sare log kaise sochte hain pta lg jata hai... Because we all are drops of same source of origin.
@karamkaur1245
@karamkaur1245 4 жыл бұрын
ਵਾਹ ਵੀਰੇ, ਜਿਉਂਦੇ ਰਹੋ 🥰
@Kaurpabla3495
@Kaurpabla3495 5 жыл бұрын
💐ਬਾਕਮਾਲ ,ਜੀਓ ਵੀਰ 💐💐💐💐💐💐💐💐💐💐💐💐💐💐💐💐💐💐
@thindmandeep7247
@thindmandeep7247 4 жыл бұрын
Nice song paji dil Kush kar dita
@vinaybosak7002
@vinaybosak7002 3 жыл бұрын
Bir Singh 🙇‍♂️🙇‍♂️🙌🙌🙌🙏🙏💙💙💙
@babbubains1022
@babbubains1022 3 жыл бұрын
Love u paji
@quoteskosishh
@quoteskosishh 3 ай бұрын
ਸੋਹਣਾ ❤️
@amanpreet3938
@amanpreet3938 4 жыл бұрын
❤❤🙏thanks sir for serving such incredible song
@divagulati9808
@divagulati9808 4 жыл бұрын
Ohhh such lyrics❤️❤️
@Jugraj_Gill
@Jugraj_Gill Жыл бұрын
Ba kamaal ❤
@ranahaseeb6192
@ranahaseeb6192 2 жыл бұрын
An angel in human disguise. Bir Singh ❤️
@bhardwaj2170
@bhardwaj2170 3 жыл бұрын
Wah mja aaa gya
@varinder0307
@varinder0307 4 жыл бұрын
Each & every word has a lot of meaning. Bahut vadia veere... God bless u
@anmolpreetkaur9716
@anmolpreetkaur9716 3 жыл бұрын
Baut sohni surat te sirat de sirtaaj slaam aa ggg such a grt voice
@GurpreetSingh-gm7iq
@GurpreetSingh-gm7iq 4 жыл бұрын
Wah vir ji love u 💐💐💐💐
@amandhaliwalaman9681
@amandhaliwalaman9681 4 жыл бұрын
Bahut vadhiya bir singh ji te saari Jeeve Punjab di team bahut vadhiya kamm kar rahiya
@Amar_thelyricist
@Amar_thelyricist 5 жыл бұрын
bahut vdiya sir g
@RupinderSingh-pk9wi
@RupinderSingh-pk9wi 4 жыл бұрын
Waheguru ji chardi kla bakhshan. Vir ji🙏
@shonkysingh5296
@shonkysingh5296 3 жыл бұрын
khush raho bir saab
@gurmeetsidhu6260
@gurmeetsidhu6260 5 жыл бұрын
ਜੀਓ.... ਅਸੀਸਾਂ, ਦੁਆਵਾਂ ਵੀਰ 🌹🌻🌹🌻🌹
@RavinaSahota
@RavinaSahota 28 күн бұрын
❤❤❤❤❤sukoon ❤❤❤❤❤
@aksfilmsusa
@aksfilmsusa 3 жыл бұрын
Very nice 👌 the basuri added the rest with lyrics 👌
@Hand860
@Hand860 4 жыл бұрын
ਰੂਹ ਖੁਸ਼ ਹੋ ਜਾਂਦੀ ਤੁਹਾਡੇ ਲਿਖੇ ਡੂੰਘੀ ਸੋਚ ਵਾਲੇ ਗੀਤ ਸੁਣਕੇ
@deepagill7069
@deepagill7069 5 жыл бұрын
Very nice and beautiful song!! Great personality Mr Bir singh ji👍🙏
@poonamparwana1016
@poonamparwana1016 4 жыл бұрын
Bahut he khubsurat Vir Singh ch tuhade face te ek alag he Noor h te tuhada ye geet sun man nu bot sakoon milya waheguru ji tuhanu humesha chardikala ch rakhe
@RajanSingh-rp6um
@RajanSingh-rp6um 4 жыл бұрын
Jeeeyoooo saii🙏
@chandrathore3344
@chandrathore3344 4 жыл бұрын
ਬਹੁਤ ਵਧੀਆ 😻👌👌👌👌👌👌
@Ford10000
@Ford10000 4 жыл бұрын
kya baatan ne veer.. Kuj vakhra dekhan nu milya..
@Riderbuddies-o3p
@Riderbuddies-o3p 4 жыл бұрын
Veere ...bootttttttttt hi vadia 👌👌👌👌
@parmlove57
@parmlove57 4 жыл бұрын
Bhot khubsurat alfaz ne aap di Gayeki de.....dil khush te sakoon Bhot milda ye ...
@kaushkiattri5191
@kaushkiattri5191 4 жыл бұрын
Schiiii bhtttt changaaaa ae....your voice is love❤
@harminderromana5071
@harminderromana5071 3 жыл бұрын
Very nice 🙏
@bharatgadari6167
@bharatgadari6167 4 жыл бұрын
Awesome performance sir ji 🥰🥰
@techrs555
@techrs555 4 жыл бұрын
Bahut hi pyara song phaa Ji ..
@deepurishi7011
@deepurishi7011 Жыл бұрын
Love you Beer singh bai love you soo much
@navdeepkaur7835
@navdeepkaur7835 5 жыл бұрын
Wah
@gursharankhehra1148
@gursharankhehra1148 4 жыл бұрын
Verry niyc g this my ustad g
@parmankhangura38
@parmankhangura38 2 жыл бұрын
Great vere
@krishnavyas1279
@krishnavyas1279 3 жыл бұрын
Fulo ki do dinki jindgi use dalise todna hi nhi chahiye wo kanto pe b muskurana mahekna ka paigam rab ka dene aaya ki bhulo ko rab ki yad dilane he aaya.
@pawandeepkaur2982
@pawandeepkaur2982 3 жыл бұрын
love you bir Singh 💓💓💓💓💓
@Sandhuhoni5746
@Sandhuhoni5746 3 жыл бұрын
ਧੰਨ ਰੂਹ ❤️
@sachinsonimusic7551
@sachinsonimusic7551 4 жыл бұрын
Chal raat kise di roshan sajna kar aaeye ❤️❤️❤️❤️❤️❤️❤️❤️❤️❤️
@HarjeetSingh-vq6my
@HarjeetSingh-vq6my 4 жыл бұрын
brother love you , your blessed by Waheguru ji..
@gurrkaur9101
@gurrkaur9101 3 жыл бұрын
Bot sohne lyrics...bot Sohni awaaz jnab ji tohadi😘😘❤❤ Waheguru ji chardikala bakshan 😇🙏
@sampadab.1788
@sampadab.1788 3 жыл бұрын
Mai sikh nai hu so jda Punjabi samjh ni ati..so pls kya ap bta dengi ki iski lyrics kaha milegi ji.??
@HarjinderSingh-tv8lu
@HarjinderSingh-tv8lu 5 жыл бұрын
ਜੁਗ ਜੁਗ ਜੀਉਂਦਾ ਰਹਿ ਵੀਰ
@littleboy2755
@littleboy2755 5 жыл бұрын
Jeevay Punjab 🎈💕💕💕
@ranisahiba765
@ranisahiba765 4 жыл бұрын
Wah ji wah Bir Singh ji bahut khoob 🙏🙏🙏
@KewalSingh-ki4sk
@KewalSingh-ki4sk 4 жыл бұрын
very good ji
@ranisahiba765
@ranisahiba765 4 жыл бұрын
@@KewalSingh-ki4sk 🙏🙏🙏
@hardeepkaur9879
@hardeepkaur9879 2 жыл бұрын
Divine voice ❤️❤️❤️❤️
@verain_singh
@verain_singh 4 жыл бұрын
Bir.singh and ..sartaaj are taj of india
@vishalthapar7778
@vishalthapar7778 4 жыл бұрын
Wa kamal chara
@ranvirkha9989
@ranvirkha9989 3 жыл бұрын
ਰੱਬ ਕਰਕੇ ਤੇਰੀ ਉਮਰ ਲੋਕ ਗੀਤ ਜੀਨੀਹੋਵੇ
@kurjindersingh6143
@kurjindersingh6143 3 жыл бұрын
Wow very very very very very nice
Saif Ul Malooq | Bir Singh (Live) | Jeevay Punjab
7:26
Jeevay Punjab
Рет қаралды 1,2 МЛН
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН
It works #beatbox #tiktok
00:34
BeatboxJCOP
Рет қаралды 41 МЛН
1% vs 100% #beatbox #tiktok
01:10
BeatboxJCOP
Рет қаралды 67 МЛН
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
Vanjhali Waja | Bir Singh (Live) | Jeevay Punjab | Live
6:35
Jeevay Punjab
Рет қаралды 704 М.
Akhiyan Udeek Diyan | Devenderpal Singh | Live Performance
15:24
Devenderpal Singh
Рет қаралды 19 М.
Heerey | Amrinder Gill | Bir Singh | Jeevay Punjab
4:17
Jeevay Punjab
Рет қаралды 1,1 МЛН
13 Tera | Bir Singh | Sandeep Bath | Reejhan Films | RMP | 2020
4:07
Reejhan Films
Рет қаралды 1 МЛН
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН