Charanjit Brar | 'ਪਾਰਟੀ ਦੇ ਜਾਂ ਸਰਕਾਰ ਦੇ ਨਹੀਂ, ਸੁਖਬੀਰ ਦੇ ਸਨ ਗਲਤ ਫ਼ੈਸਲੇ, ਹੁਣ ਦੇ ਰਿਹਾ ਗੋਲ ਮੋਲ ਜਵਾਬ'

  Рет қаралды 58,119

News18 Punjab

News18 Punjab

Күн бұрын

Charanjit Brar | 'ਪਾਰਟੀ ਦੇ ਜਾਂ ਸਰਕਾਰ ਦੇ ਨਹੀਂ, ਸੁਖਬੀਰ ਦੇ ਸਨ ਗਲਤ ਫ਼ੈਸਲੇ, ਹੁਣ ਦੇ ਰਿਹਾ ਗੋਲ ਮੋਲ ਜਵਾਬ'
#CharanjitBrar #sukhbirbadal #news18punjab #livenews #khimayachna #apologyletter #sad #akalidal #akaltakhtsahib #jathedarraghbirsingh #gianiraghbirsingh #parkashsinghbadal
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/des...
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 35
@HarjinderSingh-lu5xv
@HarjinderSingh-lu5xv Ай бұрын
ਜੇਜਥੇਦਾਰਸਾਹਿਬਸਿੰਘਨੇਗਲਤਫੈਸਲਾਕੀਤਾਇੱਨਾਦੀਆਭੁੱਲਾਨਹੀਇਹਜਾਣਬੁੱਝਕੇਵੋਟਾਖਾਤਰਗਲਤੀਆਕੀਤੀਆਨੇਇੱਨੀਨੂਮਪੰਥਵਿਚੋਛੇਕਿਆਜਾਵੇਨਹੀਕੈਮਮੰਨਦੀਨਹੀਭਾਵੇਕੋਈਮਰਜੀਮਾਫਕਰੀਜਾਵੇਇੰਨੀਦਾਬੇੜਾਗਰਕਹੋਊਗੀ
@montygill2211
@montygill2211 Ай бұрын
ਸੇਵਾ ਵਿਖੇ, ਸਿੰਘ ਸਾਹਿਬ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸ੍ਰੀ ਅੰਮ੍ਰਿਤਸਰ ਅਤੀ ਸਤਿਕਾਰਯੋਗ ਸਿੰਘ ਸਾਹਿਬ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ। ਆਪਜੀ ਪਾਸ ਗੁਰਦੁਆਰਾ ------- ਅਤੇ ਇਥੋਂ ਦੀ ਸਥਾਨਕ ਸੰਗਤ ਵੱਲੋਂ ਨਿਮਰਤਾ ਸਹਿਤ ਬੇਨਤੀ ਹੈ ਕਲਕੱਤਾ ਦੇ ਇਤਿਹਾਸਕ ਗੁਰਦੁਆਰਾ ਬੜਾ ਸਿੱਖ ਸੰਗਤ ਦਾ ਸਾਬਕਾ ਪ੍ਰਧਾਨ ਤਜਿੰਦਰ ਸਿੰਘ ਵਾਲੀਆ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਨੂੰ ਹਰ ਹੀਲੇ ਬਦਲਾਉਣ ਲਈ ਜ਼ੋਰ ਲਾ ਰਿਹਾ ਹੈ ਜੀ। ਇਸ ਵਿੱਚ ਉਸਨੇ ਇਕ, ਦੋ ਸੁਆਰਥੀ ਕਮੇਟੀਆਂ ਜੋ ਕਿ ਇਸਦੀ ਮਦਦ ਨਾਲ ਬਣੀਆਂ ਹਨ, ਉਹਨਾਂ ਨੂੰ ਨਾਲ ਰਲਾਇਆ ਹੈ। ਕਲਕੱਤੇ ਵਿੱਚ ਇਕ ਤਰ੍ਹਾਂ ਦਾ ਮਾਫ਼ੀਆ ਗਰੁੱਪ ਤਿਆਰ ਕਰ ਦਿੱਤਾ ਹੈ ਇਹਨਾਂ ਨੇ ਤਾਂ ਕਿ ਇਹਨਾਂ ਦੇ ਗਲਤ ਕੰਮਾਂ ਦੇ ਖਿਲਾਫ ਕੋਈ ਬੋਲ ਨਾ ਸਕੇ। ਅਜੇ ਤੱਕ ਇਹਨਾਂ ਦਾ ਮਨਸੂਬਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਰਪੱਖ ਰੁਖ ਦੇ ਕਾਰਨ ਸਫਲ ਨਹੀਂ ਹੋ ਸਕਿਆ। ਸਾਨੂੰ ਭਰੋਸੇਯੋਗ ਸਰੋਤਾਂ ਤੋਂ ਖਬਰ ਮਿਲੀ ਹੈ ਕਿ ਇਸ ਵਾਰ ਤਜਿੰਦਰ ਸਿੰਘ ਵਾਲੀਆ ਭੂਰੀ ਵਾਲੇ ਮਹਾਪੁਰਖ ਬਾਬਾ ਕਸ਼ਮੀਰ ਸਿੰਘ ਜੀ ਦੇ ਕੋਲ ਗੁਹਾਰ ਲਗਾਉਣ ਜਾ ਰਿਹਾ ਹੈ ਕਿ ਉਹ ਉਸਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕਲੀਨ ਚਿੱਟ ਦਵਾਉਣ । ਜ਼ਿਕਰਯੋਗ ਹੈ ਕਿ ਬਾਬਾ ਜੀ ਨੇ ਤਜਿੰਦਰ ਸਿੰਘ ਵਾਲੀਆ ਦੇ ਕਮੇਟੀ ਵਿੱਚ ਰਹਿਣ ਵਾਲੇ ਸਮੇਂ ਵਿੱਚ ਗੁਰਦੁਆਰਾ ਬੜਾ ਸਿੱਖ ਸੰਗਤ ਦੀ ਇਮਾਰਤ ਦੀ ਕਾਰ ਸੇਵਾ ਕੀਤੀ ਸੀ ਜਿਸ ਕਰਕੇ ਉਹ ਜਦੋਂ ਵੀ ਕੋਲਕਾਤਾ ਆਉਂਦੇ ਹਨ ਤਾਂ ਤਜਿੰਦਰ ਸਿੰਘ ਵਾਲੀਆ ਦੇ ਘਰ ਠਹਿਰਦੇ ਹਨ। ਇਹਨਾਂ ਦੇ ਗਲਤ ਧੰਦੇ ਅਜੇ ਵੀ ਬਾਦਸਤੂਰ ਜਾਰੀ ਹਨ। ਜਿਸ ਬਾਰੇ ਪੁਲੀਸ ਰਿਪੋਰਟ ਅਤੇ ਹਲਫ਼ੀਆ ਬਿਆਨ ਇਸ ਪੱਤਰ ਨਾਲ ਨੱਥੀ ਕਰਕੇ ਭੇਜ ਰਹੇ ਹਾਂ। ਸਾਡਾ ਸਿਰਫ ਇੱਕੋ ਹੀ ਮਨੋਰਥ ਹੈ ਕਿ ਘੱਟੋ ਘੱਟ ਇਤਿਹਾਸਕ ਗੁਰਦੁਆਰਾ ਸਾਹਿਬਾਨ ਗਲਤ ਬੰਦਿਆਂ ਤੋਂ ਮੁਕਤ ਹੋਣ ਅਤੇ ਸੰਗਤ ਦਾ ਵਿਸ਼ਵਾਸ ਬਣਿਆ ਰਹੇ। ਇਸ ਵਿੱਚ ਸਾਡੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਔਹਦੇਦਾਰੀ ਦੀ ਲਾਲਸਾ ਜਾਂ ਹੋਰ ਕੋਈ ਮਨਸ਼ਾ ਨਹੀਂ। ਆਸ ਹੈ ਆਪਜੀ ਇਸ ਬੇਨਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ‌ਦੀ ਕਿਸੇ ਵੀ ਕੋਸ਼ਿਸ਼ ਨੂੰ ਸਫਲ ਨਹੀਂ ਹੋਣ ਦੇਵੋਗੇ। ਗੁਰੂ ਪੰਥ ਦੇ ਸੇਵਕ
@SurjitSingh-ye2bt
@SurjitSingh-ye2bt Ай бұрын
J kar jathedar sahb ne sja sinaie hai ...Badal da fakhre Kom da khitab v vapis Lena chahida hai
@SinghBh-mu8wv
@SinghBh-mu8wv 29 күн бұрын
ਤੁਸੀਂ ਸਾਰੇ ਹੀ ਮਸੰਦੋ ਦੋਖੀਓ ਸ਼ਰਮ ਨਹੀਂ ਆਈ ਤੁਹਾਨੂੰ 78 ਤੋਂ ਲੈ ਕੇ 15 ਤੱਕ ਤੁਹਾਡੇ ਹਨੇਰੇ ਬਾਦਲ ਨੇ ਹਨੇਰਾ ਪਾਇਆ ਤੁਸੀਂ ਜੇਬਾਂ ਭਰਦੇ ਰਹੇ ਸਾਥ ਨਿਭਾਇਆ ਗੁਰੂ ਪੰਥ ਦੀ ਇੱਜਤ ਤੋਂ ਵੱਡੀ ਤੁਹਾਡੀ ਇੱਜ਼ਤ ਹੋ ਗਈ ਦੱਲਿਆਂ ਦੀ ਬਾਰ-ਬਾਰ ਤੁਹਾਨੂੰ ਅਸੀਂ ਮੰਨਦੇ ਰਹੀਏ ਵੀ ਆ ਜੋ ਕਿਉਂ ਕੀ ਦੇਣਾ ਤੁਹਾਡੀ ਪੰਥ ਨੂੰ ਬਰਾੜ ਹੁਣ ਨਹੀਂ ਲੱਗਣਾ ਜੁਗਾੜ ਤੁਹਾਡਾ ਸੁੱਖਾ ਅਮਲੀ ਤੁਸੀਂ ਸਾਰੇ ਹੋ ਕਬਾੜ
@karamsingh9473
@karamsingh9473 28 күн бұрын
Badal Nu party bicho kado
@NarinderSingh-dn8dg
@NarinderSingh-dn8dg 29 күн бұрын
A aadmi rajniti vich fitt hon day kabil nhee ha ..kise v side ton ...a badal di lehaj nee c krda...na sangat di na kise v apni party wale day junior n senior any other a b c d etc
@user-oc2pc2km9k
@user-oc2pc2km9k Ай бұрын
ਮੇਨ ਗੱਲ ਅਜੇ ਵੀ ਨਹੀਂ ਕੀਤੀ
@user-oc2pc2km9k
@user-oc2pc2km9k Ай бұрын
ਵੀਰ ਜੀ ਗੱਲ਼ਤੀਆਂ ਕਰਕੇ ਤੇ ਫੇਰ ਆਖੋ ਗਲਤੀਆਂ ਬਹੁਤ ਵੱਡੀਆਂ ਗਲਤੀਆਂ ਬਹੁਤ ਜ਼ਿਆਦਾ ਗੁਰੂ ਮਹਾਰਾਜ ਦੀ ਬੇਅਬਦੀ ਕੀਤੀ ਨਾਲੇ ਕਰਵਾਈ ਅਤੇ ਫੇਰ ਆਖੋ ਕਿ ਮਾਫੀ ਦੇ ਦਿਉ ਮਾਫੀ ਮੰਗਣ ਸਿਰੀ ਅਕਾਲ ਤਖ਼ਤ ਸਾਹਿਬ ਤੋਂ ਮਾਫ਼ੀ। ਮੰਗਨ ਸੰਗਤਾ ਕੋਲੋਂ ਵਾਹਿਗੁਰੂ ਜੀ ਕੀ ਫਤਿਹ
@sohansingh6802
@sohansingh6802 Ай бұрын
ਅਕਾਲੀ ਦਲ ਦਾ ਭੱਠਾ ਚਰਨਜੀਤ ਵਰਗੇ ਲੀਡਰਾ ਨੇ ਵਿਠਾਇਆ ਮੇਰਾ ਕੋਟਭਾਰਾ ਪਿੰਡ ਦੇ ਬੰਦਿਆ ਨਾਲ ਜਮੀਨ ਦੀ ਤਕਸੀਮ ਤੇ ਰਿਕਾਉਰਿੰਡ ਟੈਮਪਰ ਦਾ ਰੋਲਾ ਸੀ ਚਰਨਜੀਤ ਬਰਾੜ ਨਾਲ ਕੋਟ ਭਾਰੇ ਦੇ ਰਿਸਤੇਦਾਰਾ ਨਾਲ ਰਿਸਤੇਦਾਰੀ ਰਲਦੀ ਸੀ ਚਰਨਜੀਤ ਬਰਾੜ ਨੇ ਆਪਣੀ ਰਿਸਤੇਦਾਰੀ ਪਾਲਦੇ ਹੋਏ ਕੋਟ ਭਾਰੇ ਵਾਲੇ ਬੰਦਿਆ ਦੀ ਜਚ ਕਿ ਮੱਦਤ ਕੀਤੀ ਤਕਸੀਮ ਦੇ ਕੇਸ ਵਿੱਚ ਡੀ ਆਰ ਉ ਨੂੰ ਫੋਨ ਕੀਤਾ ਤਹਿਸੀਲਦਾਰ ਅਤੇ ਐਸ ਡੀ ਐਮ ਨੂੰ ਫੋਨ ਕੀਤਾ ਰਿਕਾਡਿੰਗ ਟੈਮਪਰ ਦਾ ਕੋਟ ਭਾਰੇ ਬੰਦਿਆ ਤੇ ਚਾਰ ਸੋ ਵੀਹ ਦਾ ਪਰਚਾ ਦਰਜ ਹੋ ਗਿਆ ਦੋ ਦਿਨ ਤੇ ਇੱਕ ਰਾਤ ਬੰਦੇ ਹਵਾਲਾਟ ਬਠਿੰਡਾ ਕੈਂਟ ਥਾਣੇ ਵਿੱਚ ਬੰਦ ਰਹੇ ਚਰਨਜੀਤ ਬਰਾੜ ਨੇ ਉਨਾ ਬੰਦਿਆ ਦੀ ਬੰਦੀ 😂ਨਹੀ ਪੈਣ ਦਿੱਤੀ ਜੋ ਕਨੂੰਨ ਦੀਆ ਧੱਜੀਆ ਉਡਦੀਆ ਕੋਟ ਭਾਰਾ ਅਤੇ ਕੋਟ ਫੱਤਾ ਪਿੰਡ ਦੇ ਲੋਕਾ ਨੇ ਆਪਣੇ ਅੱਖੀ ਵੇਖੀਆ ਕਿਉ ਕਿ ਉਸ ਟਾਈਮ ਇਹ ਬਾਦਲ ਸਾਬ ਦਾ ਉ ਐਸ ਡੀ ਸੀ ਜਿਸ ਅਫਸਰ ਨੂੰ ਫੋਨ ਕਰਦਾ ਸੀ ਉਸ ਨੂੰ ਇਹ ਹੋ ਜਾਦਾ ਸੀ ਕਿ ਬਾਦਲ ਸਾਬ ਦਾ ਫੋਨ ਆ ਗਿਆ ਬਾਦਲ ਕਿਆ ਨੂਂੰ ਇਸ ਤਰਾ ਬਦਨਾਮ ਕੀਤ ਚਰਨਜੀਤ ਬਰਾੜ ਵਰਗੇ ਲੀਡਰਾ ਨੇ ਅੱਜ ਇਹ ਦੁੱਧ ਨਾਲ ਧੋਤਾ ਬਣਦਾ ਹੈ ਸੋ ਭੱਠਾ ਇੰਨਾ ਲੀਡਰਾ ਨੇ ਬਿਠਾਇਆ
@JasvirSingh-zp6ej
@JasvirSingh-zp6ej 26 күн бұрын
galti maafi jog nhi.....galti jaan buj k kiti
@gurjotbhinder6680
@gurjotbhinder6680 Ай бұрын
ਜੋ ਵੀ ਮੁਆਫ਼ੀ ਸਬੰਧੀ ਖਰਚੇ ਕੀਤਾ ਉਹ ਸਮੇਤ ਵਿਆਜ਼ ਰਕਮ ਜ਼ੁਮੇਵਾਰ ਵਿਅਕਤੀਆਂ ਕੋਲੋ ਵਸੂਲੀ ਕੀਤੀ ਜਾਵੇ ਤੇ ਉਨ੍ਹਾਂ ਨੂੰ ਬਣਦੀ ਸਜ਼ਾ ਦਿੱਤੀ ਜਾਵੇ
@DharamSingh-xk7jn
@DharamSingh-xk7jn 27 күн бұрын
ਪਹਿਲਾ ਰਲ ਕੇ ਖਾਧਾ ਹੁਣ ਇੱਕ ਦੂਜੇ ਤੇ ਚਿੱਕੜ ਸਿੱਟਦੇ ਆ ਇਹ ਸਾਰੇ ਗੁਰੂ ਘਰ ਦੇ ਦੋਖੀ ਆ ਇਨਾਂ ਸਾਰਿਆਂ ਨੂੰ ਬਰਾਬਰ ਸਜ਼ਾ ਮਿਲਣੀ ਚਾਹੀਦੀ ਹੈ
@sukhpalgill785
@sukhpalgill785 29 күн бұрын
Doctor90 lanky back public money transporter yo buses back
@narinderteji5393
@narinderteji5393 29 күн бұрын
Sukha aaje sidha Lok karange
@HarmeetSingh-fo6tk
@HarmeetSingh-fo6tk Ай бұрын
ਸੁਖਬੀਰ ਜੀ ਅਜੇੇ ਵੀ ਆਪਣੀਆ ਗਲਤੀਆਂ ਨੂੰ ਭੁੱਲਾਂ ਵਿੱਚ ਕੰਨਵਰਟ ਕਰਨ ਵਿੱਚ ਕਾਮਯਾਬ ਹੋ ਰਹੇ ਹੋ ਪਰ ਬੇ ਅਦਬੀਆ ਦਾ ਕੋਈ ਿਜੱਕਰ ਨਹੀਂ ਹੋਇਆ ਤੁਹਾਡੀ ਚਿੱਠੀ ਗੋਲਮੋਲ ਸਾਬਤ ਹੋ ਰਹੀ ਹੈ
@sukhdevsingh6470
@sukhdevsingh6470 29 күн бұрын
I don't like sukhbir
@JasPinder-gx3xs
@JasPinder-gx3xs Ай бұрын
SUKHBIR SIDHA HEE AAKH RIHA HAI BE AUDBIAA KURVAEEAHUN AND KURVAVAGE VEE CHOR NAAL CHUTRAEE JUTHEDAR VEE SUKHBIR DA AUGLA WA KEE AAS RUKHDE HO SIKHO FAISLE DEE RSDHALIWALL ❤
@Khalsa-kf3wt
@Khalsa-kf3wt Ай бұрын
ਬਾਦਲਾਂ ਦੇ ਨਾਲ ਦੇ ਤਾਂ ਏਵੇਂ ਹੀ ਮੰਨੀ ਜਾਂਦੇ ਗਲਤੀਆਂ ਸਾਰੇ ਫੈਸਲੇ ਤਾਂ ਬਾਦਲ ਆਪ ਕਰਦੇ ਸੀ ਇਹਨਾਂ ਨੂੰ ਕੋਣ ਪੁੱਛਦਾ ਸੀ ਪਾਰਟੀ ਨੇ ਸਾਰੇ ਅਧਿਕਾਰ ਬਾਦਲਾਂ ਨੂੰਦਿਤੇ ਬਾਦਲ ਫੈਸਲਾ ਕਰ ਦਿੰਦੇ ਹੁਣ ਆਮ ਪਾਰਟੀ ਭਗਵੰਤ ਮਾਨ ਕਿਸੇ ਐਮ ਐਲ ਏ ਦੀ ਮੰਨਦਾ ਪਰ ਭੁਗਤਨਾ ਸਾਰੀ ਪਾਰਟੀ ਨੂੰ ਪੈਣਾ
@HarbhajanSingh-gp8un
@HarbhajanSingh-gp8un 23 күн бұрын
ਸੁਖਬ ਬਾਦਲ ਪਰਿਵਾਰ ਅਤੇ ਅਕਾਲੀ ਆਗੂਆਂ ਨੇ ਗਲਤੀਆਂ ਨਹੀਂ ਗੁਨਾਹ ਕੀਤੇ ਹਨ ਕੀ ਸੁਮੇਧ ਸੈਣੀ ਨੂੰ ਡੀਜੀਪੀ ਲਾਉਣਾ ਗਲਤੀ ਸੀ ਉਹ ਗੁਨਾਹ ਸੀ ਸਰਸੇ ਵਾਲੇ ਸਾਧ ਨੂੰ ਮੁਆਫ਼ੀ ਦੁਆਨੀ ਗਲਤੀ ਸੀ ਉਹ ਗੁਨਾਹ ਸੀ ਕੀ ਉਨਾਂ ਪੁਲੀਸ ਅਫ਼ਸਰਾਂ ਜਿਨ੍ਹਾਂ ਨੇ ਸਿੱਖ ਨੌਜਵਾਨ ਨੂੰ ਕੋ ਕੋ ਕੇ ਮਾਰਿਆ ਕੀ ਬਾਦਲ ਸਰਕਾਰ ਵੇਲੇ ਉਨਾਂ ਨੂੰ ਮਾਫ਼ੀ ਦੇਣੀ ਗਲ਼ਤੀ ਸੀ ਜਾ ਗੁਨਾਹ ਸੀ ਪ੍ਰੇਮੀਆ ਬਲੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਉਣੀ ਗਲਤੀ ਸੀ ਉਹ ਵੀ ਬਜਰ ਗੁਨਾਹ ਸੀ ਹਾਲੇ ਵੀ ਸੁਖਬੀਰ ਬਾਦਲ ਪਰਿਵਾਰ ਅਤੇ ਇਸ ਦੀ ਜੁੰਡਲੀ ਨੂੰ ਸਿੱਖ ਧਰਮ ਵਿਚੋਂ ਛੇਕਿਆ ਨਹੀਂ ਜਾਣਾ ਚਾਹੀਦਾ ਹੈ ਹੁਣ ਇਹਨਾਂ ਨੂੰ ਸਦਾ ਲਈ ਸਿੱਖ ਧਰਮ ਵਿਚੋਂ ਛੇਕਿਆ ਜਾਣਾ ਚਾਹੀਦਾ ਹੈ ਅਤੇ ਨਵੀਂ ਪੀੜ੍ਹੀ ਵਿਚੋਂ ਸਿੱਖ ਲੀਡਰਸ਼ਿਪ ਅੱਗੇ ਲੀਆਣੀ ਚਾਹੀਦੀ ਹੈ ਤਾਂ ਕਿ ਸ੍ਰੋਮਣੀ ਕਮੇਟੀ ਵੀ ਇਨਾਂ ਠੱਗਾ ਤੋਂ ਆਜ਼ਾਦ ਕਰਾਉਣੀ ਚਾਹੀਦੀ ਹੈ ਜੀ
@user-bq7gd9rm4q
@user-bq7gd9rm4q 29 күн бұрын
ਸਿੰਘ ਸਾਹਿਬ ਖੁਦ ਸੁਖਵੀਰ ਸਿੰਘ ਬਾਦਲ ਦੇ ਆਪਣੇ ਹੀ ਬੰਦੇ ਹਨ ਇਹ ਕਿ ਸਜ਼ਾ ਦੇ ਣਗੇ ਇਹ ਤਾਂ ਆਪ ਹੀ ਡਰ ਦੇ ਹਨ
@BalvirSingh-bv8cd
@BalvirSingh-bv8cd Ай бұрын
Kotakpoora golikand lai mafi manguga.
@LovedeepSingh-yj3rc
@LovedeepSingh-yj3rc Ай бұрын
ਚਰਨਜੀਤ ਸਿੰਘ ਬਰਾੜ ਜ਼ਿੰਦਾਬਾਦ
@BalvirSingh-bv8cd
@BalvirSingh-bv8cd Ай бұрын
Ihde chamche samjh Jaan tan changi gall hovegi, arasdeep kler sahi ya Pardeep kler sacha hai.
@NirmalSingh-zt7hh
@NirmalSingh-zt7hh 29 күн бұрын
ਗ਼ਦਾਰ ਛੋਕਰੀਚੋਦ ਸੁਖਬੀਰ ਬਾਦਲ ਡੇਰੇ ਦਾ ਚੇਲਾ ਐ ਗ਼ਦਾਰ ਸੁਖਬੀਰ ਬਾਦਲ ਗੂਰੂ ਗ੍ਰੰਥ ਸਾਹਿਬ ਤੇ ਵੀ ਸਰਤ ਰੱਖ ਰਿਹਾ ਕੂਤਾ
@AmarjitSingh-eq3rl
@AmarjitSingh-eq3rl 28 күн бұрын
ਹੁਣ ਸਿੱਖ ਸੰਗਤ ਦਾ ਝੁਕਾਅ ਕਾਂਗਰਸ ਵੱਲ ਹੈ ਸਿੱਖ ਸੰਗਤ 1984 ਕਤਲ ਆਮ ਨੂੰ ਭੁੱਲ ਚੁੱਕੀ ਹੈ
@BalvirSingh-bv8cd
@BalvirSingh-bv8cd Ай бұрын
Hun Aya unth pharh ke neeche
@NarinderSingh-dn8dg
@NarinderSingh-dn8dg 29 күн бұрын
tolla inna vdda fer v us day chitda vich ghumda....fb uper you tube uper insta uper lok is nal khloo k vedio pa k pic pa k feeling hee bohot vddi lende hun...sanu sali sharam lagdi ha is nal apna naam v likhan ton ..ulti ya jandi ha mood khraab hunda is aadmi nu yad kr k...sikh kom uper ajj tak da highest............me is day karam qeon dhova bus hor nee likhna...... public bohot seyani ha
@sukhpalgill785
@sukhpalgill785 29 күн бұрын
Dictot
@tirthanandraghbirsingh9266
@tirthanandraghbirsingh9266 29 күн бұрын
ਫਿਰ ਤੁਸੀਂ ਚੁੱਪ ਕਿਉਂ ਰਹੇ?
@bhupindersing6347
@bhupindersing6347 Ай бұрын
Sukhbir badal nu 5 saal tak akali dal da ordinary worker de taur te kam kare and akali dal chalan layi 5 to 7 members di presidum banai jave, akali dal ch dictatorship nahi joint leadership hove. Singh sahiban nu edan da faisla karna chaida.
拉了好大一坨#斗罗大陆#唐三小舞#小丑
00:11
超凡蜘蛛
Рет қаралды 16 МЛН
The CUTEST flower girl on YouTube (2019-2024)
00:10
Hungry FAM
Рет қаралды 41 МЛН
Show with Charanjit Singh Brar | Political | EP 456 | Talk With Rattan
38:04
拉了好大一坨#斗罗大陆#唐三小舞#小丑
00:11
超凡蜘蛛
Рет қаралды 16 МЛН