ਆਖੰਡ ਕੀਰਤਨੀ ਜੱਥੇ ਦੇ ਮੁੱਖ ਬੁਲਾਰੇ ਆਰ ਪੀ ਸਿੰਘ ਬਾਦਲਾਂ 'ਤੇ ਵਰ੍ਹੇ "ਬਾਦਲ ਦਲ ਨੂੰ ਕਰ ਦੇਣਾ ਚਾਹੀਦਾ ਬੈਨ

  Рет қаралды 24,164

Rozana Spokesman

Rozana Spokesman

Күн бұрын

Пікірлер: 90
@bravo13singh
@bravo13singh 2 ай бұрын
ਬਹੁਤ ਵਧੀਆ ਖੁੱਲੇ ਵਿਚਾਰ ਦਿੱਤੇ ਅਖੰਡ ਕੀਰਤਨੀ ਜਥੇ ਦੇ ਬੁਲਾਰੇ ਸਿੰਘ ਸਾਹਿਬ ਜੀ ਨੇ।
@tejindersingh4588
@tejindersingh4588 2 ай бұрын
ਬਾਦਲ ਨੂੰ ਪੰਥ ਚੋਂ ਛੇਕਣਾ ਚਾਹੀਦਾ ਹੈ ਼਼਼ਸਿੱਖੀ ਦਾ ਬਹੁਤ ਭਾਰੀ ਨੁਕਸਾਨ ਕੀਤਾ ਇਸ ਟੱਬਰ ਨੇ਼਼਼਼
@balkarsingh4416
@balkarsingh4416 2 ай бұрын
Very good information
@BhupinderSinghBhupinderSinghSi
@BhupinderSinghBhupinderSinghSi 2 ай бұрын
ਜਿੰਨੀ ਦੇਰ ਅਮਰਵੇਲ ਵਾਂਗੂੰ ਚਿੰਬੜੇ ਬਾਦਲ ਲਾਣੇ ਨੂੰ ਅਕਾਲੀ ਦਲ ਚੋਂ ਬਾਹਰ ਨਹੀਂ ਕਰਦੇ ਓਨੀਂ ਦੇਰ ਅਕਾਲੀ ਦਲ ਦਾ ਸਰਵਾਈਵ ਹੋਣਾ ਮੁਸ਼ਕਲ ਹੈ ਜੀ
@parkashsinghkhurmi2941
@parkashsinghkhurmi2941 2 ай бұрын
ਕਿਉਂਕਿ ਗਿਆਨੀ ਗੁਰਬਚਨ ਸਿੰਘ ਜੀ ਕੱਟਾ ਵੇਚ ਸੀ ਇਸ ਨੂੰ ਵੀ ਤਲਾਬ ਕਰੋ ਜੀ
@dilbaghsinghpannu8429
@dilbaghsinghpannu8429 2 ай бұрын
ਭਾਈ ਸਾਹਿਬ ਜੀ 1978 ਵਿੱਚ ਨਿਰੰਕਾਰੀ ਕਾਂਡ 13 ਸਿੰਘ ਸ਼ਹੀਦ ਹੋ ਗਏ ਸਨ ਉਨ੍ਹਾਂ ਦਾ ਗੁਨਾਹ ਗਾਰ ਕੌਂਣ ਸੀ ਉਹ ਵੀ ਅਕਾਲੀ ਦਲ ਦੀ ਸਰਕਾਰ ਹੈ ਜੀ ਧੰਨਵਾਦ ਜੀ
@pritamsingh5053
@pritamsingh5053 2 ай бұрын
🙏 ਬੇਨਤੀ ਹੈ ਜੀ ਜਥੇਦਾਰ ਸਾਹਿਬ ਜੀ ਦੋਸ਼ੀਆਂ ਨੂੰ ਏਨੀ ਸਖ਼ਤ ਸਜ਼ਾ ਦਿੱਤੀ ਜਾਵੇ ਅੱਗੇ ਵਾਸਤੇ ਆਓਣ ਵਾਲ਼ੇ ਜਥੇਦਾਰ ਅਤੇ ਪ੍ਰਧਾਨ ਏਸਤਰਾੰ ਦੇ ਗੁਨਾਹ ਕਰਨ ਦੀ ਹਿੰਮਤ ਨਾ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
@Sukhmandersingh-n9
@Sukhmandersingh-n9 2 ай бұрын
ਇਹਨਾਂ ਨੇ ਜਿੰਨੀ ਬੀਹ ਸਾਲਾਂ ਚ ਪ੍ਰੋਪਟੀ ਬਣਾਈ ਆ ਸਾਰੀ ਪ੍ਰੋਪਰਟੀ ਦੇ ਕੇ ਪੰਜਾਬ ਦਾ ਕਰਜ਼ਾ ਲਾਉਣਾ ਚਾਹੀਦਾ ਹ ਫਿਰ ਇਹਨਾਂ ਨੂੰ ਮਾਫੀ ਮਿਲਣੀ ਚਾਹੀਦੀ ਆ
@npsbrar560
@npsbrar560 2 ай бұрын
2007 ਤੋਂ 2017 ਦੇ ਜਥੇਦਾਰ ਚੁੱਪ ਕਿਉਂ ਰਹੇ। ਹੁਣ ਦੇ ਜੱਥੇਦਾਰਾਂ ਨੂੰ ਪਹਿਲਾਂ ਇਸ ਬਾਰੇ ਸੰਗਤਾਂ ਨੂੰ ਦੱਸਣਾ ਚਾਹੀਦਾ ਹੈ ਅਤੇ ਉਨ੍ਹਾਂ ਜਥੇਦਾਰਾਂ ਨੂੰ ਤਲਬ ਕਰ ਕੇ ਸੱਚਾਈ ਪੁੱਛਣੀ ਚਾਹੀਦੀ ਹੈ।
@sukhwantsingh1999
@sukhwantsingh1999 2 ай бұрын
ਜਿੰਨਾ ਚਿਰ ਸੁਖਬੀਰ ਬਾਦਲ ਤੇ ਗੁਰਬਚਨ ਸਿੰਘ ਨੂੰ ਪੰਥ ਵਿੱਚੋਂ ਛੇਕਿਆ ਨਹੀਂ ਜਾਂਦਾ। ਸੰਗਤਾਂ ਦਾ ਰੋਹ ਮੱਠਾ ਨਹੀਂ ਪਵੇਗਾ।
@hakamsingh2673
@hakamsingh2673 2 ай бұрын
ਇਨਾਂ ਗੁਲਾਮ ਜਥੇਦਾਰ ਨੇ ਬਾਦਲਾ ਦੇ ਕਿਤੇ ਪਾਪਾ ਤੇ ਪੜਦਾ ਪਾਉਣ ਹੋਣਾ ਕੁਛ ਨਹੀ
@darshannamberdar4169
@darshannamberdar4169 2 ай бұрын
ਅੱਜ ਵਾਲ਼ੀਆਂ ਵੀ ਦੋ ਲਾਈਨਾਂ ਚੀਮੇ ਦਲਜੀਤ ਨੇ ਲਿਖ ਕੇ ਦੇ ਦਿੱਤੀਆਂ ਜੱਥੇਦਾਰਾਂ ਤੋਂ ਬੋਲ ਦਿੱਤੀਆਂ ਇਹ ਅਕਾਲੀ ਕਿਵੇਂ ਅਖਵਾਉਦੇ ਹਨਸਾਰੇ ਠੱਗ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਨੇ ਨਹੀਂ ਬਖ਼ਸ਼ਣਾ ਇਨਾਂ ਦਾ ਹਾਲ ਦੇਖਿਉ ਕੀ ਬਣਦਾ
@kirpalsingh9402
@kirpalsingh9402 2 ай бұрын
ਇਹ ਬਾਦਲ ਲਾਣਾ ਅਤੇ ਇਨ੍ਹਾਂ ਦੀ ਪੁਰਾਣੀ ਜੁੰਡਲੀ ਅਜੇ ਵੀ ਸ਼ਰੋਮਣੀ ਅਕਾਲੀ ਦਲ ਦੀ ਅਗਵਾਈ ਕਰਨੀ ਚਾਹੁੰਦੇ ਹਨ , ਕੌਮ ਦੇ ਅੰਦਰ ਬਹੁਤ ਸੁੰਦਰ ਜੀਵਨ ਵਾਲੇ ਗੁਰ ਸਿੱਖ ਹਨ, ਕੋਈ ਕਮੀ ਨਹੀਂ ਹੈ , ਇਸ ਲਈ ਹੁਣ ਇੰਨਾਂ ਨੂੰ ਬਿਨਾਂ ਕਿਸੇ ਦੇਰੀ ਦੇ ਘਰ ਜਾਣ ਦਾ ਰਾਹ ਦਿਖਾਇਆ ਜਾਵੇ ।
@wahegurujiwaheguruji4306
@wahegurujiwaheguruji4306 2 ай бұрын
ਸੁਹਿਰਦ ਸਿੱਖਾਂ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਲਿਖਤੀ ਜਾਂ ਈ-ਮੇਲ ਕਰਕੇ ਬੇਨਤੀ ਕਰਨੀ ਜ਼ਰੂਰੀ ਹੈ ਕਿ ਇਹਨਾਂ ਦੁਸ਼ਟਾ ਦੇ ਨੀਚੇ ਲਿਖੇ ਗੁਨਾਹ ਬਹੁਗਿਣਤੀ ਤੇ ਬਹੁਤ ਜ਼ਿਆਦਾ ਵੱਡੇ ਹਨ ਕਿ ਇੱਕਲਾ ਮੁਆਫੀ ਮੰਗਣ ਤੱਕ ਤਨਖਾਹੀਆ ਕਰਾਰ ਦੇ ਕੇ ਜਾਂ ਮੁਆਫੀ ਮੰਗਵਾ ਕੇ ਗੋਂਗਲੂਆ ਤੋਂ ਮਿੱਟੀ ਨਹੀਂ ਝਾੜਨੀ ਚਾਹੀਦੀ, ਇਹਨਾਂ ਨੂੰ ਪੰਥ ਵਿੱਚੋਂ ਛੇਕਣਾ ਅਤਿ ਜ਼ਰੂਰੀ ਹੈ ਤਾਂ ਜੋ ਅਗਾਂਹ ਇਤਿਹਾਸ ਵਿੱਚ ਕੋਈ ਹੋਰ ਬੁੱਕਲ ਦਾ ਸੱਪ ਬਣ ਕੇ ਸਿੱਖ ਕੌਮ ਦੀ ਪਿੱਠ ਵਿੱਚ ਛੁਰੇ ਮਾਰਨ ਦੀ ਜੁਰੱਅਤ ਹੀ ਨਾਂ ਕਰੇ!
@sukhwantsingh1999
@sukhwantsingh1999 2 ай бұрын
ਜਥੇਦਾਰ ਸਾਹਿਬਾਨ ਨੂੰ 1978 ਤੋਂ ਨਿੰਰਕਾਰੀਆਂ ਪਾਸੋਂ ਬਾਦਲਾਂ ਨੇ 13 ਸਿੰਘਾਂ ਨੂੰ ਸ਼ਹੀਦ ਕਰਾਉਣ ਤੋਂ 2015 ਤੱਕ ਕੀਤੇ ਪਾਪਾ ਦੀ ਸਜ਼ਾ ਪੰਥ ਵਿੱਚੋਂ ਛੇਕ ਦੇਣੀ ਚਾਹੀਦੀ ਸੀ ।
@SukhwinderSingh-jg1je
@SukhwinderSingh-jg1je 2 ай бұрын
ਬਾਦਲ ਖ਼ਾਲੀ ਦਲ ਜੋ ਮਰਜ਼ੀ ਪਾਖੰਡ ਕਰਨ ਹੁਣ ਸੰਗਤ ਮਾਫ਼ ਨਹੀਂ ਕਰੇਗੀ। ਇਨ੍ਹਾਂ ਨੂੰ ਪੰਥ ਵਿੱਚੋਂ ਛੇਕ ਦਿੱਤਾ ਜਾਵੇ।
@kulwantsingh3183
@kulwantsingh3183 Ай бұрын
ਖਾਲਸਾ ਜੀ ਜਿ ਬਾਦਲ ਪਾਰਟੀ ਪੰਥਕ ਹੁੰਦੀ ਤਾਂ ਚੱਬੇ ਵਾਲੇ ਸਰਬੱਤ ਖਾਲਸਾ ਤੋਂ ਫੌਰਨ ਬਾਅਦ ਅਸਤੀਫਾ ਦੇ ਕੇ ਪਾਸੇ ਹਟ ਜਾਣਾ ਚਾਹੀਦਾ ਸੀ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@parkashsinghkhurmi2941
@parkashsinghkhurmi2941 2 ай бұрын
ਕੀ ਸਿੰਘ ਸਾਹਿਬਾਨ ਸਿਰਫ ਅਕਾਲੀ ਦਲ ਵਾਸਤੇ ਹੀ ਕੰਮ ਕਰਦੇ ਹਨ ਕਿਉਂਕਿ ਹੋਰ ਕਿਸੇ ਵਾਸਤੇ ਕਿਉਂ ਨਹੀਂ
@sukhwantsingh1999
@sukhwantsingh1999 2 ай бұрын
ਜੋ ਜਥੇਦਾਰ ਰਘਬੀਰ ਸਿੰਘ ਦੀ ਸੁਖਬੀਰ ਬਾਦਲ ਇੰਗਲੈਂਡ ਵਿੱਚ ਹੋਈ ਮੀਟਿੰਗ ਦਾ ਲਿੱਖਤੀ ਫੈਸਲਾ ਸੁਣਾ ਦਿੱਤਾ।
@AmandeepSingh-bu4wn
@AmandeepSingh-bu4wn 2 ай бұрын
ਬਾਦਲ ਪਰਿਵਾਰ ਕੋਮ ਗਦਾਰ ਏ
@gurbajsingh6609
@gurbajsingh6609 2 ай бұрын
ਬਚਨੇ ਦੱਲੇ ਨੂੰ ਵੀ ਪੁਛਿਆ ਜਾਵੇ
@JasvinderSingh-dr7oi
@JasvinderSingh-dr7oi 2 ай бұрын
Thanks bhunder no Kirpan
@jogindersaini7200
@jogindersaini7200 Ай бұрын
ਇਹ ਬਿਲਕੁਲ ਠੀਕ ਗਲ ਹੈ।ਇਸ ਪਰਿਵਾਰ ਨੂੰ ਬੈਨ ਕਰ ਅਤੇ ਪੰਥ ਚੋਂ ਛੇਕ ਦੇਣੇ ਚਾਹੀਦੇ ਹਨ ਕਿਉਂਕਿ ਇਸ ਪਿਉ ਪੁੱਤਰ ਨੇ ਕੌਮ ਦਾ ਸੱਤਿਆਨਾਸ਼ ਕਰ ਕੇ ਰੱਖ ਦਿੱਤਾ।ਹਜ਼ਾਰਾਂ ਸਿੱਖ ਨੌਜਵਾਨ ਪੁਲਸ ਕਮਿਸ਼ਨਰ ਇਜ਼ਹਾਰ ਆਲਮ ਅਤੇ ਸੁਮੇਧ ਸੈਣੀ ਦੁਆਰਾ ਕਈ ਤਾਂ ਪਰਿਵਾਰ ਸਮੇਤ ਹੀ ਖ਼ਤਮ ਕਰ ਦਿੱਤੇ ਗਏ। ਸਰਦਾਰ ਜਸਵੰਤ ਸਿੰਘ ਖਾਲੜਾ ਜੀ ਦੀ ਕਿਤਾਬ ਸਭਨੂੰ ਪੜ੍ਹਨੀ ਚਾਹੀਦੀ ਹੈ।😮
@ManinderSingh-tz2mn
@ManinderSingh-tz2mn 2 ай бұрын
ਸੀ੍ ਅਕਾਲ ਤਖਤ ਸਾਹਿਬ ਤੋ ਪੱਕੇ ਤੌਰ ਤੇ ਬਾਹਰ ਕੱਡਣਾ ਚਾਹੀਦਾ ਸੁਖਵੀਰ ਬਾਦਲ ਗਦਾਰ ਨੂੰ ਉਮਰ ਕੈਦ ਜੇਲ੍ਹ ਚ ਬੰਦ ਕਰੋ ਬਾਦਲ ਪਰਿਵਾਰ ਮੁਰਦਾ ਬਾਦ
@HARJITSINGH-qo6pl
@HARJITSINGH-qo6pl 2 ай бұрын
Sardar RP singh je you are correct but it is better to send written advice to Akal Takhat Jathedar regarding decision on Akali Dal president and Ex Akal Takhat Jathedar.
@BeantSingh-tj7od
@BeantSingh-tj7od 2 ай бұрын
Akali dal Badal nu ban kar dena chahi da🙏🙏🙏
@wahegurujiwaheguruji4306
@wahegurujiwaheguruji4306 2 ай бұрын
*ਕੂੜ ਨਿਖੁਟੇ ਨਾਨਕਾ ਓੜਕ ਸਚ ਰਹੀ* ਜਿਸ ਦੁਸ਼ਟ ਗਦਾਰ ਏ ਕੌਮ ਪ੍ਰਕਾਸ਼ ਇੰਸਾ ਬਾਦਲ ਨੇ ਬਹੁਤ ਕੁਰਬਾਨੀਆਂ ਨਾਲ ਹੋਂਦ ਵਿੱਚ ਆਈ 100 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦਾ ਮੁੱਢ 1996 ਵਿੱਚ ਪੰਜਾਬੀ ਪਾਰਟੀ ਬਣਾਕੇ ਤੇ ਭਾਜਪਾ (RSS) ਨਾਲ ਸਮਝੌਤਾ ਕਰਕੇ ਬੰਨਿਆ, ਉਸ ਦੁਸ਼ਟ ਤੋਂ ਦੋ-ਚਾਰ ਪੰਥ ਦਰਦੀਆਂ ਤੋਂ ਬਿਨਾਂ ਕੋਈ ਵੀ ਪੰਥਕ ਸਖ਼ਸ਼ੀਅਤਾ-ਬੁੱਧੀਜੀਵੀ ਤੇ ਸੂਝਵਾਨ ਸਮਾਜਿਕ ਲੋਕ ਤੇ ਸੂਝਵਾਨ ਪੱਤਰਕਾਰ ਵੀ ਗੁਰਬਚਨੇ ਮਸੰਦ ਵਲੋਂ ਦਿੱਤਾ ਜਾਅਲੀ ਫਖ਼ਰ ਏ ਕੌਮ ਪੰਥ ਰਤਨ ਵਾਪਿਸ ਲੈਣ ਦੀ ਗੱਲ ਨਹੀਂ ਕਰ ਰਹੇ! ਜੇਕਰ ਦੁਸ਼ਟ ਬਾਦਲ ਨੂੰ ਓਹਦੇ ਕੀਤੇ ਗੁਨਾਹਾਂ ਦੀ ਸਜ਼ਾ ਨਾਂ ਦਿੱਤੀ ਗਈ ਤਾਂ ਅਗਾਂਹ ਆਉਣ ਵਾਲੇ 40-50 ਸਾਲ ਬਾਅਦ ਅਕਾਲੀ ਦਲ ਫਿਰ ਇੱਥੇ ਹੀ ਖੜ੍ਹਾ ਦਿਖਾਈ ਦੇ ਸਕਦਾ ਹੈ! ਇਸ ਦੁਸ਼ਟ ਕੋਲੋਂ ਇਹ ਸਨਮਾਨ ਵਾਪਿਸ ਲੈਣਾ ਬੇਹੱਦ ਜ਼ਰੂਰੀ ਹੈ ਨਹੀਂ ਤਾਂ ਗੁਰੂ ਸਾਹਿਬ ਜੀ ਤੇ ਸਾਡੇ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਦੀਆਂ ਰੂਹਾਂ ਕਦੇ ਵੀ ਸਾਨੂੰ ਮੁਆਫ ਨਹੀਂ ਕਰਨਗੀਆਂ ਅਤੇ ਅਗਾਂਹ ਵੀ ਆਉਣ ਵਾਲੇ ਕਈ ਲੀਡਰ ਏਹੀ ਕੁੱਝ ਕਰ ਸਕਦੇ ਹਨ! ਇਸ ਦੁਸ਼ਟ ਨੇ RSS ਦਾ ਹੱਥਟੋਕਾ ਬਣਕੇ 1998 ਵਿੱਚ ਸਾਡੇ ਗੁਰੂ ਸਹਿਬਾਨਾਂ ਜੀ ਦਾ ਤੇ ਸਾਹਿਬਜ਼ਾਦਿਆ ਦਾ ਇਤਿਹਾਸ SGPC ਵਲੋਂ ਹੀ ਗਲਤ ਛਪਵਾ ਕੇ ਪਰਚਾਰਿਆ ਤੇ PSEB ਵਿੱਚ ਵੀ ਲਾਗੂ ਕਰਵਾਇਆ! RSS ਦੇ ਬੰਦਿਆਂ ਨੂੰ ਸਾਡੀਆਂ ਸਾਰੀਆਂ ਸੁਪਰੀਮ ਪੋਸਟਾਂ ਉੱਪਰ ਸਾਡੇ ਗੁਰੂ ਘਰਾਂ ਤੇ ਹੋਰ ਸਾਰੀਆਂ ਸੰਸਥਾਵਾਂ ਵਿੱਚ ਕਾਬਜ਼ ਕਰਵਾਇਆ! ਸਾਡੇ ਨਹਿਰੀ ਪਾਣੀ ਲੁੱਟਵਾਉਣ ਅਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਧਰਤੀ ਹੇਠਲਾ ਪਾਣੀ ਖਤਮ ਕਰਵਾਉਣ ਲਈ ਮੋਟਰਾਂ ਦੇ ਬਿੱਲ ਫ੍ਰੀ ਕੀਤੇ! ਤਿੰਨ ਕਾਲੇ ਕਾਨੂੰਨਾਂ ਨੂੰ ਲਾਗੂ ਕਰਵਾਉਣ ਦੀ ਸਹਿਮਤੀ ਦਿੱਤੀ ਜਿਸ ਕਰਕੇ ਸਵਾ ਸਾਲ ਕਿਸਾਨਾਂ ਤੇ ਮਜਦੂਰਾਂ ਨੂੰ ਸੜਕਾਂ ਉੱਪਰ ਰੁਲਣਾ ਪਿਆ ਤੇ 735 ਜਾਨਾਂ ਗਈਆਂ! ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਨੂੰ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ ਪਰ ਅਖੀਰਲੇ 10 ਸਾਲ ਦੇ ਰਾਜਕਾਲ ਸਮੇਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਚਲਵਾਈਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕਰ ਦਿੱਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਹੀ ਭੇਜੀ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਹੋਏ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਸ਼ਹੀਦ ਕਰ ਦਿੱਤੇ ਗਏ! ਕਦੇ ਮੁਗਲਾਂ ਜਾਂ ਅੰਗਰੇਜਾ ਦੇ ਰਾਜਕਾਲ ਵਿੱਚ ਵੀ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਨਹੀਂ ਹੋਏ ਹੋਣੇ ਪਰ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਇਹ ਘਿਨੌਣਾ ਤੇ ਘੋਰ ਪਾਪ ਵੀ ਹੋਇਆ! ਜਿਸ ਵਿੱਚ ਇਹ ਦੁਸ਼ਟ ਵੋਟ ਬੈਂਕ ਕਰਕੇ ਪਤਾ ਲੱਗਣ ਦੇ ਬਾਵਜੂਦ ਵੀ ਆਪਣੇ ਪਿਓ ਸਰਸੇ ਵਾਲੇ ਤੇ ਓਹਦੇ ਚੇਲਿਆਂ ਨੂੰ ਬਚਾਉਣ ਕਰਕੇ ਸਿੱਖਾਂ ਨੂੰ ਬਦਨਾਮ ਕਰਨ ਲਈ ਉਲਟਾ ਭਾਈ ਰੁਪਿੰਦਰ ਸਿੰਘ ਦੋਨਾਂ ਭਰਾਵਾ ਨੂੰ ਹੀ ਦੋਸ਼ੀ ਬਣਾ ਕੇ ਉਹਨਾਂ ਤੇ ਹੋਰ ਵੀ ਕਈ ਸਿੱਖਾਂ ਉੱਪਰ ਅੰਨ੍ਹਾ ਤਸ਼ੱਦਦ ਕਰਕੇ ਉਹਨਾਂ ਨੂੰ ਹੀ ਦੁਨੀਆਂ ਸਾਹਮਣੇ ਦੋਸ਼ੀ ਸਾਬਤ ਕਰਨ ਕਰਕੇ ਉਸ ਪਾਪ ਵਿੱਚ ਬਰਾਬਰ ਦੇ ਹਿੱਸੇਦਾਰ ਬਣੇ! ਸਰਸੇ ਵਾਲੇ ਨੂੰ ਝੂਠੀ ਮਾਫੀ ਦੇਣ ਲਈ ਆਪਣੇ ਲਾਏ ਹੋਏ ਜੱਫੇਮਾਰਾ ਨੂੰ ਚਪੜਾਸੀ ਬਣਾ ਕੇ ਆਪਣੀ ਕੋਠੀ ਸੱਦ ਕੇ ਜਥੇਦਾਰ ਸਹਿਬਾਨਾਂ ਜੀ ਦੀ ਆਨ-ਬਾਨ ਤੇ ਸ਼ਾਨ ਨੂੰ ਮਿੱਟੀ ਵਿੱਚ ਰੋਲਿਆ ਤੇ ਸਰਸੇ ਵਾਲੇ ਨੂੰ ਝੂਠੀ ਮਾਫੀ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ-ਮਰਿਆਦਾ ਤੇ ਪ੍ਰਭੂਸਤਾ ਨੂੰ ਢਾਅ ਲਾਉਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਤੇ ਗੋਲੀਕਾਂਡ ਦੇ ਵਿਰੋਧ ਕਰਨ ਕਰਕੇ ਸਿੱਖ ਕੌਮ ਦੀਆਂ ਸਭ ਤੋਂ ਸਨਮਾਨਯੋਗ ਸਖ਼ਸ਼ੀਅਤਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ 5 ਪਿਆਰੇ ਸਹਿਬਾਨਾਂ ਜੀ ਨੂੰ ਬਰਖ਼ਾਸਤ ਕਰਨ ਤੇ ਕੌਮ ਦੇ ਸਭ ਤੋਂ ਸੁਪਰੀਮ ਤਖ਼ਤ ਦੇ ਜਥੇਦਾਰ ਸਿੰਘ ਸਾਬ ਭਾਈ ਕਾਉਂਕੇ ਜੀ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਵਾਲੀ ਰਿਪੋਰਟ ਨੂੰ ਅੱਜ ਤੱਕ ਦਬਾਈ ਰੱਖਣ ਤੇ ਕੌਮ ਦਾ ਘਾਣ ਕਰਨ ਵਾਲੇ ਸਾਰੇ ਦੋਸ਼ੀ ਪੁਲਿਸ ਅਫਸਰਾਂ ਨੂੰ ਬਚਾਈ ਰੱਖਣ ਕਰਕੇ ਤੇ ਬਹੁਤਾਤ ਦੋਸ਼ੀਆਂ ਨੂੰ ਆਪਣੀ ਸਰਕਾਰ ਵਿੱਚ ਤੇ ਪਾਰਟੀ ਵਿੱਚ ਵੀ ਉੱਚੇ ਅਹੁਦਿਆਂ ਤੇ ਨਿਵਾਜਣ ਕਰਕੇ ਅਤੇ 1978 ਦੇ ਗੋਲੀਕਾਂਡ ਕਰਨ ਵਾਲੇ ਦੋਖੀ ਨਿਰੰਕਾਰੀ ਨੂੰ ਬਚਾ ਕੇ ਪੰਜਾਬੋ ਬਾਹਰ ਭੇਜਣ ਕਰਕੇ ਜਿਸ ਵਿੱਚ 13 ਸਿੱਖ ਸ਼ਹੀਦ ਹੋਏ ਸਨ, 1984 ਦਾ ਅਟੈਕ ਕਰਵਾਉਣ ਲਈ ਸੈਂਟਰ ਨੂੰ ਚਿੱਠੀਆਂ ਲਿਖਣ ਕਰਕੇ ਤੇ 1984 ਤੋਂ 1995 ਤੱਕ ਜੁਝਾਰੂ ਸਿੰਘਾਂ ਦੀਆਂ ਮੁਖਬਰੀਆਂ ਕਰਕੇ ਉਹਨਾਂ ਨੂੰ ਸ਼ਹੀਦ ਕਰਵਾਉਣ ਕਰਨ ਕਰਕੇ ਤੇ 1986 ਵਿੱਚ ਨਕੋਦਰ ਗੋਲੀਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਕਰਕੇ ਜਿਸ ਵਿੱਚ 4 ਸਿੱਖ ਸ਼ਹੀਦ ਹੋਏ ਸਨ ਅਤੇ ਜੁਝਾਰੂ ਬੰਦੀ ਸਿੰਘਾਂ ਨੂੰ ਅੱਤਵਾਦੀ ਕਹਿੰਦੇ ਰਹੇ ਹੋਣ ਕਰਕੇ ਅਤੇ ਆਪਣੇ ਅਖੀਰਲੇ 10 ਸਾਲ ਦੇ ਰਾਜਕਾਲ ਵਿੱਚ ਚਿੱਟਾ ਘਰ-ਘਰ ਵਾੜਨ ਕਰਕੇ ਤੇ ਅਕਾਲੀ ਦਲ ਤੇ SGPC ਵਿੱਚ ਚੋਰ-ਡਾਕੂ ਤੇ ਲੁਟੇਰੇ ਮਸੰਦ ਵਿਰਤੀ ਦੇ ਲੋਕਾਂ ਨੂੰ ਕਾਬਜ਼ ਕਰਵਾ ਕੇ ਉਹਨਾਂ ਤੋਂ ਗੁਰੂ ਸਾਹਿਬ ਜੀ ਦੇ 328 ਸਰੂਪ ਤੱਕ ਖੁਰਦ-ਬੁਰਦ ਕਰਵਾਉਣ ਕਰਨ ਕਰਕੇ ਅਤੇ ਉਪਰੋਕਤ ਲਿਖੇ ਸਾਰੇ ਗੁਨਾਹਾਂ ਕਰਕੇ ਇਸ ਦੁਸ਼ਟ ਪਾਪੀ ਬਾਦਲ ਦੇ ਖ਼ਾਨਦਾਨ ਤੇ ਓਹਦੇ ਝੋਲੀਚੁਕਾ ਨੂੰ ਪੰਥ ਵਿੱਚੋਂ ਛੇਕਣ ਤੋਂ ਘੱਟ ਸਜ਼ਾ ਨਹੀਂ ਹੋਣੀ ਚਾਹੀਦੀ
@diwansingh4245
@diwansingh4245 2 ай бұрын
ਪਹਿਲਾਂ ਅੱਜ ਤੱਕ ਕਿਉਂ ਨੀ ਬੋਲੇ ਜਦੋਂ ਪੰਜਾਬ ਨੂੰ ਲੋੜ ਸੀ
@babbusarpanch1312
@babbusarpanch1312 2 ай бұрын
Right ji bro
@SinghBh-mu8wv
@SinghBh-mu8wv 2 ай бұрын
ਹਨੇਰੇ ਬਾਦਲ ਨੇ ਪੰਜਾਬ ਪੰਥ ਦੇ ਵਿੱਚ ਹਨੇਰਾ ਪਾਤਾ ਭਾਰਤ ਰਤਨ ਫਖਰੇ ਕੌਮ ਅਵਾਰਡ ਆਪਣੇ ਆਪ ਹੀ ਲੈ ਲਿਆ ਬੇਸ਼ਰਮ ਨੇ ਅੱਜ ਜਥੇਦਾਰ ਸਾਹਿਬ ਨੇ ਇਸ ਵੱਲ ਧਿਆਨ ਕਿਉਂ ਨਹੀਂ ਦਿੱਤਾ ਜਥੇਦਾਰ ਸਾਹਿਬ ਪਦਵੀ ਤੁਹਾਡੀ ਬਹੁਤ ਉੱਚੀ ਆਪਣਾ ਰੁਤਬਾ ਵੇਖੋ ਗੁਰੂ ਰਾਮਦਾਸ ਜੀ ਦੇ ਦਰ ਤੇ ਤਰਸ ਕਰ ਲਓ ਇਸ ਮੁੱਦੇ ਨੂੰ ਸਾਰੇ ਪੰਥਕ ਲੋਕ ਅੱਗੇ ਲੈ ਕੇ ਆਵੋ ਡੱਬ ਵਾਲੀ ਸਾਈਡ ਹਨੇਰੇ ਬਦਲ ਦਾ ਪੁੱਤ ਲੱਗਿਆ ਜਾ ਕੇ ਜੁੱਤੀਆਂ ਦੇ ਹਾਰ ਪਾਵੋ ਵੀਡੀਓ ਬਣਾਵੋ ਸੋਸ਼ਲ ਮੀਡੀਆ ਤੇ ਪਾਵੋ ਹੋ ਸਕੇ ਤਖਤੀ ਜਾਂ ਕੋਈ ਪੇਪਰ ਉੱਪਰ ਲਿਖ ਕੇ ਪਾਇਆ ਕਰੋ ਫਕਰੇ ਕੌਮ ਨਹੀਂ ਖਚਰੇ ਕੌਮ ਪਾਦਿਲ
@SinghBh-mu8wv
@SinghBh-mu8wv 2 ай бұрын
ਜਥੇਦਾਰ ਸਾਹਿਬ ਕਿਉਂ ਨਹੀਂ ਇਹ ਹੁਕਮ ਦਿੰਦੇ ਕੀ ਪੰਥ ਦੇ ਵਿੱਚ ਕਬਜ਼ ਹੋਣ ਵਾਲਾ ਨਿਤਨੇਮੀ ਗੁਰੂ ਦਾ ਧਾਰਨੀ ਅੰਮ੍ਰਿਤ ਛਕਿਆ ਹੋਣਾ ਚਾਹੀਦਾ ਜਥੇਦਾਰ ਸਾਹਿਬ ਹੋਸ਼ ਚੋਂ ਜਾਂ ਨਹੀਂ ਪੰਥ ਵਿਸ਼ਾਲ ਹੈ ਏਕਤਾ ਬਣਾਵੇ ਹਰਿਮੰਦਰ ਸਾਹਿਬ ਤੇ ਜਾ ਕੇ ਪੱਕਾ ਮੋਰਚਾ ਲਾਵੇ ਇਸ ਦੱਲਿਆਂ ਦੇ ਸਾਰੇ ਕਾਰੀ ਗੁਨਾਵੇ 78 ਤੋਂ ਲੈ ਕੇ 2015 ਤੱਕ ਜੋ ਜੋ ਪੰਜਾਬ ਪੰਥ ਨਾਲ ਕੀਤਾ ਖੂਨ ਡੀਕ ਲਾਲਾ ਪੀਤਾ ਕਿਤੇ ਤਰਸ ਨੀ ਕੀਤਾ ਪੰਥ ਦੀ ਪਿੱਠ ਚ ਛੁਰਾ ਮਾਰਿਆ ਪੰਥ ਦੋਖੀ ਬਾਦਲ ਜੁੰਡਲੀ ਬਾਗੀ ਦਾਗੀ ਇੱਕੋ ਇਹਨਾਂ ਦੀ ਕੁੰਡਲੀ
@BaljeetSingh-fr3by
@BaljeetSingh-fr3by 2 ай бұрын
🙏🙏
@GurdeepSingh-p4f3z
@GurdeepSingh-p4f3z Ай бұрын
Wah ji wah chamkaur sahib waleo parmatama chardikalan kre
@amarjitkaur2639
@amarjitkaur2639 Ай бұрын
Bilkul thek hai
@bsjawanda3733
@bsjawanda3733 2 ай бұрын
They should hold his passport. He might fly away 😂
@parkashsinghkhurmi2941
@parkashsinghkhurmi2941 2 ай бұрын
ਹੁਣ ਵੀ ਇਹੋ ਕੁਝ ਹੀ ਕੀਤਾ ਜਾ ਰਿਹਾ ਹੈ
@amarjitkaur2639
@amarjitkaur2639 Ай бұрын
Thek hai
@ashcroftriverinn5790
@ashcroftriverinn5790 2 ай бұрын
Sukhbir must be resigned from. Send His resignation to Jathedar. Akal Takht Declared him Tankhya Krar . It’s means guilty. Must be banned from Khalsa Panth forever .
@ramandeepsekhon-nn6ps
@ramandeepsekhon-nn6ps 2 ай бұрын
2007 to 2017
@beantsingh9208
@beantsingh9208 2 ай бұрын
ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਸਮੇਤ ਉਸ ਸਮੇਂ ਦੇ ਬਾਕੀ ਜਥੇਦਾਰਾਂ ਨੂੰ ਵੀ ਬੁਲਾ ਕੇ ਪੁੱਛਿਆ ਜਾਵੇ ਕਿ ਕਿਸ ਅਧਾਰ ਤੇ ਉਨ੍ਹਾਂ ਵਲੋਂ ਸੌਦੇ ਸਾਧ ਨੂੰ ਮਾਫ਼ੀ ਦਿੱਤੀ ਗਈ ਸੀ। ਉਹ ਕਿਸੇ ਵੀ ਹਾਲਾਤਾਂ ਵਿੱਚ ਬਰੀ ਨਹੀਂ ਕੀਤੇ ਜਾ ਸਕਦੇ।
@BaljitSingh-h3x
@BaljitSingh-h3x Ай бұрын
2007 ਤੋ 2017. ਤਕ
@gaggisingh9650
@gaggisingh9650 2 ай бұрын
Seko badal nu
@ravinderbabby3564
@ravinderbabby3564 2 ай бұрын
KUCH NAHI HONA JATHEDAR BADALA DE HAN JATHEDARA KOLO KOI CHANGE FAISLE DI AAAS NA RAKHO
@Sukhmandersingh-n9
@Sukhmandersingh-n9 Ай бұрын
ਇਹਨੂੰ ਤਾਂ ਕਬਜ਼ਾ ਕਹਿੰਦੇ ਆ ਜਥੇਦਾਰ ਆਪਦੇ ਪ੍ਰਧਾਨ ਆਪਦੇ ਮੈਂਬਰ ਆਪਦੇ ਇਹੀ ਤਾਂ ਕਬਜ਼ਾ ਹ
@JasvinderSingh-dr7oi
@JasvinderSingh-dr7oi 2 ай бұрын
Who took chairman market committe for his son bnabali muktsar district jathedar
@amarjitkaur2639
@amarjitkaur2639 Ай бұрын
Lakh d laten
@ravinderbabby3564
@ravinderbabby3564 2 ай бұрын
SINGH SAHIB JI KI TUCI AAS KARDE HO KI JATHEDAR SAHI FAISLA DEN GE KADF NAHI SAHI FAISLA KARAN GE ....SIRF GOGLU TO MITTI JHARAN GE .,.,.IO MINT VICH FAISLA DE DITA NA KOI SWAAL NA JWAAB BAAP DA RAAJ HE
@jogindersaini7200
@jogindersaini7200 Ай бұрын
ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਅਕਾਲ ਤੱਖਤ ਦੀ ਸਥਾਪਨਾ ਕੀਤੀ ਸੀਅਤੇ ਉਹ ਇਕੱਲੇ ਤੱਖਤ ਦੇ ਮਾਲਕ ਸਨ ਪਰ ਉਹਨਾਂ ਕਦੇ ਕਿਸੇ ਵਿਅਕਤੀ ਵਿਸ਼ੇਸ਼ ਜਾਂ ਧਰਮ ਦੇ ਵਿਅਕਤੀ ਨਾਲ ਕੋਈ ਵਿਤਕਰਾ ਜਾਂ ਧੱਕਾ ਨਹੀਂ ਸੀ ਕੀਤਾ। ਕਿੰਨੇ ਧਰਮ ਨਿਰਪੱਖ ਸਨ ਮੇਰੇ ਮੀਰੀ ਪੀਰੀ ਦੇ ਮਾਲਕ?
@jogindersaini7200
@jogindersaini7200 Ай бұрын
ਇਹ ਜਥੇਦਾਰ ਸੁਖਬੀਰ ਦੇ ਆਪਣੇ ਥਾਪੇ ਹੋਏ ਉਸਨੂੰ ਕਿਵੇਂ ਸਜ਼ਾ ਦੇਣਗੇ?ਇਹ ਸਭ ਰਲ ਮਿਲਕੇ ਸ਼੍ਰੋਮਣੀ ਕਮੇਟੀ ਲੁੱਟਦੇ ਰਹੇ।😮
@John-hv5xj
@John-hv5xj 2 ай бұрын
EH SARDAR JI BILKUL THEK BOL RAHE HAN AKALI DAL PUNJAB CHO KHATAM HONA CHHEDA HAI
@GurparkashSingh-rp2ye
@GurparkashSingh-rp2ye 2 ай бұрын
ਬਾਬਾ ਬਾਦਲ ਕੰਪਨੀ ਆ ਇਹਨਾ ਨੂੰ ਅਕਾਲੀ ਦਲ ਵਿੱਚ ੋ , ਕੱਡਣਾ ਔਖਾ ਆ
@BhupinderSingh-jn5ej
@BhupinderSingh-jn5ej 2 ай бұрын
90.lakh.jo.sromani.commety.da.galt.kharch.kita.sukje.to.breya.jave.sood.smet
@ParminderSingh-u9m
@ParminderSingh-u9m 2 ай бұрын
Gurbachne nu v talab karoeh sis gang sahib ton katha karda kalka sab tusi v doshi je
@ranagill9951
@ranagill9951 Ай бұрын
ਪਤਾ ਨਹੀਂ ਕੋਈ ਬਾਦਲ ਦਲ ਲੋਕਾਂ ਵਾਸਤੇ ਪਰਾਟੀ ਸ਼੍ਰੋਮਣੀ ਅਕਾਲੀ ਦਲ ਹੈ
@darshansidhu4810
@darshansidhu4810 2 ай бұрын
Lokan dian najran ch bahut gir chuke hain
@BhupinderSingh-jn5ej
@BhupinderSingh-jn5ej 2 ай бұрын
Ek.tankhahiya.krar.dita.aadmi.sromni.akali.dul.da.pardhan.nahi.ho.sakda.trunt.asteefa.deve.sukha.amli
@munishjain2192
@munishjain2192 2 ай бұрын
Badal bhearoopia 1957 to hi Akali dal or SGPC uper kabaj hon lai hath peaar maar reha si or fer 1977 witch eahi mukhmantri ban gya us to baad is ne vaddi shajish rachi or nakli narankariaa da samaagam darbaar sahib de samne rakhwaa ditta jis nall 1978 da kand hoia us to baad sari Akali leadership nu or jathaedaar aa nu kander kolo khatem karwaa k party nu leader less kar ditta or aap 1996 witch kabaj ho gya.
@malkiatsingh4992
@malkiatsingh4992 2 ай бұрын
Sukhbir Badal nu pandh cho chhekia jawe ji
@darshansidhu4810
@darshansidhu4810 2 ай бұрын
Chandu te Cheema dress Sirsa ja ke en vaste lade si
@CharanjitSingh-p9l
@CharanjitSingh-p9l 2 ай бұрын
Badal hunkare
@BhupinderSingh-jn5ej
@BhupinderSingh-jn5ej 2 ай бұрын
Sukhe.nu.sulhbeer Kehan.nu.dil.nahi.karda.sukhe.de.nal.gurbachne.nu.ve.sja.diti.jave
@swsingsingh1958
@swsingsingh1958 2 ай бұрын
ਮੈਂ ਸਾਰੀ ਸਿੱਖ ਕੌਮ ਨੂੰ ਦੋਸ਼ੀ ਮੰਨਦਾ ਹਾਂ । ਅਗਰ ਬਾਦਲ ਦਲ ਨੂੰ ਪੰਜਾਬ ਦੇ ਲੋਕਾਂ ਨੇ ਹਰਾਇਆ ਨਾਂ ਹੁੰਦਾ ਤਾਂ ਅਜ ਦੇ ਬੁਲਾਰਿਆਂ, ਯੂ ਟਿਊਬਰਾਂ, ਕਿਸੇ ਦੀ ਵੀ ਬੋਲਣ ਦੀ ਜੁਅਰਤ ਨਹੀਂ ਸੀ ਹੋਣੀ । ਉਹ ਜੋ ਅਜ ਕਲ੍ਹ ਬਾਦਲ ਦਲ ਤੋਂ ਬਾਗੀ ਹੋ ਕੇ ਤੁਰੇ ਫਿਰਦੇ ਹਨ, ਇਹਨਾਂ ਨੇ ਵੀ ਭਿੱਜੀ ਬਿੱਲੀ ਬਣਕੇ ਆਹੁਦੇ-ਦਾਰੀਆਂ ਮਾਣਦੇ ਫਿਰਨਾ ਸੀ । ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸ਼੍ਰੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਥਾਹ ਸ਼ਕਤੀਮਾਨ ਹਨ । ਜਲ ਤੇ ਥਲ ਕਰਿ ਥਲ ਤੇ ਕੂਆ ਕੂਪ ਤੇ ਮੇਰੁ ਕਰਾਵੈ ॥ ਧਰਤੀ ਤੇ ਆਕਾਸਿ ਚਢਾਵੈ ਚਢੇ ਅਕਾਸਿ ਗਿਰਾਵੈ ॥੨॥ ਭੇਖਾਰੀ ਤੇ ਰਾਜੁ ਕਰਾਵੈ ਰਾਜਾ ਤੇ ਭੇਖਾਰੀ ॥ ਅੰਗ 1252 ਮੌਜੂਦਾ ਸਮੇਂ ਦੀ ਸਿੱਖ ਕੌਮ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜਰ ਨਾਜਰ, ਜਿਉਂਦੀ ਜਾਗਦੀ ਧਿਰ ਨਹੀਂ ਸਮਝਿਆ । ਅਜ ਕਲ੍ਹ ਦੇ ਸਿੱਖ ਅਪਣੇ ਜਿਉਂਦੇ ਜਾਗਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਲਕੁਲ ਵੀ ਭੈ ਨਹੀਂ ਖਾਂਦੇ ਉਲਟਾ ਇਹ ਸਿੱਖ ਲੋਕ ਉਹਨਾਂ ਲੋਕਾਂ ਨੂੰ ਭੰਡਦੇ ਹਨ ,ਜਿਨ੍ਹਾਂ ਲੋਕਾਂ ਨੇ ਪੱਥਰ ਦੀ ਮੂਰਤੀਆਂ, ਕਬਰਾਂ, ਦਰਖਤਾਂ, ਅਤੇ ਪਸ਼ੂਆਂ ਪੰਛੀਆਂ ਨੂੰ ਹੀ ਅਪਣੇ ਭਗਵਾਨ ਮੰਨ ਲਿਆ ਹੈ । ਇਹ ਲੋਕ ਉਸ ਅਖੌਤੀ ਭਗਵਾਨ ਦੀ ਕਰੋਪੀ ਤੋਂ ਇੰਨਾ ਡਰਦੇ ਹਨ ਕਿ ਡਰਦੇ ਮਾਰੇ ਕਿਸੇ ਕਿਸਮ ਦੀ ਅਵਗਿਆ ਨਹੀਂ ਕਰਦੇ ਜਿਸ ਕਰਕੇ ਇਹਨਾਂ ਦਾ ਇਸ਼ਟ ਇਹਨਾਂ ਉਤੇ ਕਰੋਪ ਹੋ ਜਾਵੇ । ਰਾਮ ਰਹੀਮ ਰਾਜਿਆਂ ਮਹਾਰਾਜਿਆਂ ਵਾਂਗੂੰ ਰਹਿੰਦਾ ਸੀ, ਪਰੰਤੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਰੋਪੀ ਨੇ ਉਸਨੂੰ ਜੇਲ੍ਹ ਵਿੱਚ ਬੰਦ ਕਰਵਾ ਦਿੱਤਾ । ਪਰੰਤੂ ਮੂਰਖ ਨੂੰ ਅਜੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਕਤ ਦਾ ਐਹਸਾਸ ਨਹੀਂ ਹੋਇਆ । ਬਾਦਲਕਿਆਂ ਦੀ ਪੰਜਾਬ ਸਰਕਾਰ ਵਿੱਚ ਅਤੇ ਕੇਂਦਰ ਸਰਕਾਰ ਵਿੱਚ ਤੂਤੀਬੋਲਦੀ ਸੀ ਪਰੰਤੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਰੋਪੀ ਨੇ ਬਾਦਲਕਿਆਂ ਦੀ ਮਿੱਟੀ ਪਲੀਤ ਕਰ ਦਿੱਤੀ ਹੈ । ਉਹ ਬਾਦਲ ਆਕਾਲੀ ਦਲ ਜਿਸ ਦੇ ਪ੍ਰਭਾਵ ਨੂੰ ਮੋਦੀ ਸਾਹਿਬ ਵਰਗੇ ਵੀ ਭੈਅ ਖਾਂਦੇ ਸਨ ਉਹੋ ਆਕਾਲੀ ਦਲ ਬਾਦਲ, ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖ਼ਤ ਦੇ ਜਥੇਦਾਰ ਸਾਹਿਬਾਨ ਦੀ ਸਥਿਤੀ ਪਾਣੀਓਂ ਪਤਲੀ ਹੋ ਚੁੱਕੀ ਹੈ । ਕਾਰਨ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੈ ।
@kulwantsinghmann4976
@kulwantsinghmann4976 Ай бұрын
Fudu kaoum nu dhoshi dus rehah h kion k schaee sahmane kion aa gayi
@MilwantSingh
@MilwantSingh Ай бұрын
Bhunthad varga sab badla dia tutia jutia vich apda lalach lai apdi Khushi nal Pani pin valaa da sikhi nal koi vasta nahi hai,na he ehna da sikhi prati koi Sharda piar nahi hai
@baljindersinghkmow3566
@baljindersinghkmow3566 2 ай бұрын
ex. badal de jathadar. gurbachan. nu puchna chahida kis ne mafi lai majbur kita. puchna chahiye
@JagtarSingh-o7z
@JagtarSingh-o7z Ай бұрын
Me s jagtar s dharmi foji han meri benty ki sromni akali dal ton badal name vi htanna chahida hai
@KirandeepKaur-p7v
@KirandeepKaur-p7v 2 ай бұрын
Sahi kiha ehna dalian nu paka bain kar dio ehe akali dal nai nikame jatta da dal a
@sukhjitsingh-gu5em
@sukhjitsingh-gu5em 2 ай бұрын
Badal dall ne raajniti karke sikhi da nuksan kita
@JaspalSingh-rf7sl
@JaspalSingh-rf7sl 2 ай бұрын
Punjab--Panth--da--Raz---K----ghan---Kita----ghan-----Sukhe---Amli---Ne---15--Sall---Be-Adbia-Karwaia
@BalwinderSingh-e2o
@BalwinderSingh-e2o 2 ай бұрын
ਆਪੀ ਸਿਘ ਜੀ ਤੁਸੀਕੀਰਥਨੀ ਜਥੇ ਦੇ ਮੈਬਰ ਸੀ ੳਉਦੋ ਕਿਥੇ ਸੀ ਅਜ ਤੁਸੀ ਚੌੜੈ ਹੈ ਕਿ ਬੋਲਦੇ ਹੋ
@HarjinderSingh-lt9tn
@HarjinderSingh-lt9tn 2 ай бұрын
Tusi badal kar ka ah jaga ta phucha ho
@swaranrehal8565
@swaranrehal8565 2 ай бұрын
S Sukhbir Singh Badal Zindabad
@masterjogindersingh9356
@masterjogindersingh9356 Ай бұрын
Kahda fakhre kom 😊😊😊
@masterjogindersingh9356
@masterjogindersingh9356 Ай бұрын
Ulti ganga wah ditti ehna chor Badla hurra😊😊😊
@masterjogindersingh9356
@masterjogindersingh9356 Ай бұрын
Rabb ehna chor Badla da panna chukk dewega😊😊😊
@masterjogindersingh9356
@masterjogindersingh9356 Ай бұрын
Bai pattarkar ji eh chor appe he shelda banwa ke app he gharr le jande hann😊😊😊😊
Seja Gentil com os Pequenos Animais 😿
00:20
Los Wagners
Рет қаралды 86 МЛН
Это было очень близко...
00:10
Аришнев
Рет қаралды 7 МЛН
MAGIC TIME ​⁠@Whoispelagheya
00:28
MasomkaMagic
Рет қаралды 36 МЛН
啊?就这么水灵灵的穿上了?
00:18
一航1
Рет қаралды 115 МЛН
Show with Charanjit Singh Brar | Political | EP 456 | Talk With Rattan
38:04
Seja Gentil com os Pequenos Animais 😿
00:20
Los Wagners
Рет қаралды 86 МЛН