Chef Vikas Khanna interview: ਅੰਮ੍ਰਿਤਸਰ ਦੇ ਵਿਕਾਸ ਖੰਨਾ ਦੇ ਦਿਲ ਵਿੱਚ ਪੰਜਾਬੀਅਤ ਤੇ ਭਾਰਤ ਕਿੰਨਾ ਵਸਿਆ ਹੈ

  Рет қаралды 226,197

BBC News Punjabi

BBC News Punjabi

Күн бұрын

Пікірлер: 515
@tirathsingh6539
@tirathsingh6539 Жыл бұрын
ਇੰਨਾ ਟਾਈਮ ਬਹਾਰ ਰਹਿ ਕੇ ਵੀ ਕਿੰਨੀ ਸ਼ੁੱਧ ਪੰਜਾਬੀ ਬੋਲ ਕੇ ਸੱਚੀ ਦਿਲ ਜਿੱਤ ਲਿਆ ❤️❤️❤️❤️
@parminderkaur1650
@parminderkaur1650 Жыл бұрын
@prabjit7425
@prabjit7425 Жыл бұрын
ਪੱਤਰਕਾਰ ਨੂੰ ਪੰਜਾਬੀ ਬੋਲਣ ਵਿੱਚ ਸ਼ਰਮ ਮਹਿਸੂਸ ਹੁੰਦੀ ਹੈ ।
@factspk373
@factspk373 Жыл бұрын
Speaking his mother language… proud to be amritsari.. greatest place on planet earth🙏🙏🙏
@jasvinderkaur1866
@jasvinderkaur1866 Жыл бұрын
ਤੁਸੀ ਖੁਦ ਅੰਗਰੇਜੀ ਚ ਬੋਲ ਰਹੇ ਹੋ
@SurinderKaur-xw7hj
@SurinderKaur-xw7hj Жыл бұрын
ਵਿਕਾਸ ਬੇਟਾ ਤੁਹਾਡੀ ਇੰਟਰਵਿਊ ਸੁਣ ਕੇ ਦਿਲ ਗੱਦ ਗੱਦ ਕਰ ਉਠਿਆ ਤੁਹਾਨੂੰ ਬਹੁਤ ਵੱਡਾ ਸਲਾਮ ਮਨ ਕਰਦਾ ਆਪਣੀ ਮਾਤ ਬੋਲੀ ਨਾਲ ਏਨਾ ਪਿਆਰ ਦੇਖ ਕੇ ਇੱਕ ਵਿੱਕੇ ਹੋਏ ਗਾਇਕ ਦੀ ਯਾਦ ਵੀ ਆਈ ਵਾਹਿਗੁਰੂ ਜੀ ਤੁਹਾਨੂੰ ਲੰਬੀ ਉਮਰ ਤੇ ਸਫਲਤਾ ਬਖਸ਼ਣ
@SurinderKaur-xw7hj
@SurinderKaur-xw7hj Жыл бұрын
ਧੰਨਵਾਦ ਤੁਹਾਡਾ ਪਸੰਦ ਕਰਨ ਲਈ
@SeemaRani-iz4ph
@SeemaRani-iz4ph Жыл бұрын
Ryt
@honeysharma4611
@honeysharma4611 Жыл бұрын
ਵਿਕਾਸ ਖੰਨਾ ਸਾਬ ਤੁਹਾਡੀ ਸੋਚ ਨੇ ਮੇਰਾ ਦਿਲ ਜਿੱਤ ਲਿਆ ਅੱਜ।
@gurdevsingh2188
@gurdevsingh2188 Жыл бұрын
Punjab da putter Khanna
@JasMH
@JasMH Жыл бұрын
ਵਾਹਿਗੁਰੂ ਜੀ ਸਭਨਾਂ ਨੂੰ ਇਹੋ ਜਿਹੀ ਸੋਚ ਬਖਸ਼ੇ ਆਪਣੀ ਮਾਂ ਬੋਲੀ ਨੂੰ ਹਮੇਸ਼ਾ ਜਿੰਦਾ ਰੱਖੋ। ਪ੍ਰਮਾਤਮਾ ਆਪ ਨੂੰ ਸਦਾ ਕਾਮਯਾਬੀਆਂ ਬਖਸ਼ੇ ਸਾਡੀ ਇਹ ਹੀ ਅਰਦਾਸ ਹੈ 🙏🙏
@jaswantkaur4506
@jaswantkaur4506 Жыл бұрын
ਸੱਚੇ ਤੇ ਸੁੱਚੇ ਪੰਜਾਬ ਦਾ ਮਾਨ ਵਧਾਉਣ ਵਾਲੇ ਵਿਕਾਸ ਖੰਨਾ ਜੀ ਨੂੰਪ੍ਰਮਾਤਮਾ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ
@bhinderkaur8268
@bhinderkaur8268 Жыл бұрын
ਵਿਕਾਸ ਖੰਨਾ ਵਰਗੇ ਕਾਸ਼ ਪੁੱਤ ਹੋਣ 🙏🏽
@preetsingh1799
@preetsingh1799 Жыл бұрын
ਸੱਚੀ ਵਿਕਾਸ ਵੀਰ ਤੁਸੀਂ ਅੱਜ ਪੰਜਾਬ ਦਾ ਕੌੜਾ ਸੱਚ ਬਿਆਨ ਕੀਤਾ , ਪੈਸਾ ਕਮਾ ਕੇ ਵੀ ਲੋਕੀ ਪਿੱਛੇ ਨਹੀਂ ਦੇਖ ਰਹੇ , ਮੇਰਾ ਮਨ ਪ੍ਰਪੱਕਤਾ ਨਾਲ਼ ਆਪਣੀ ਮਾਂ ਭੂਮੀ ਪੰਜਾਬ ਵਾਪਿਸ ਲਈ ਤੜਫ਼ ਰਿਹਾ ਪਰ ਮੈਂ ਥੋੜੇ ਦਿਨਾਂ ਬਾਅਦ ਵਾਪਿਸ ਆ ਰਿਹਾ ਹਮੇਸ਼ਾ ਲਈ, ਤੇ ਕਦੀ ਮੈਂ ਆਪਣੇ ਬੱਚਿਆ ਨੂੰ ਨਹੀਂ ਜਾਣ ਦੇਣਾ ਵਿਦੇਸ਼
@tirathsingh6539
@tirathsingh6539 Жыл бұрын
ਸੱਚ ?
@preetsingh1799
@preetsingh1799 Жыл бұрын
ਝੂਠ ਕੀ ਏ ਫੇਰ?
@dalvirsingh12
@dalvirsingh12 Жыл бұрын
Eme hi kehnde ne sare kise ne vapis ni auna 😂
@zindagizindabaad6140
@zindagizindabaad6140 Жыл бұрын
ਜੀਓ ਵਿਕਾਸ ਵੀਰਾ ਜੀ 🙏🌹
@harrymahi1784
@harrymahi1784 Жыл бұрын
ਵਿਕਾਸ ਵੀਰ ਜੀ ਬਹੁਤ ਬਹੁਤ ਦਿਲੋ ਧੰਨਵਾਦ ਪੰਜਾਬੀ ਮਾ ਬੋਲੀ ਵਿੱਚ ਗੱਲ ਕਰਨ ਲਈ ਦਿਲ ਬਹੁਤ ਖੁਸ਼ ਹੋਇਆ ਤੁਹਾਡੇ ਮੂਹੋ ਮਾ ਬੋਲੀ ਸੁਣ ਕੇ ਮੁਵਾਰਕਾ ਬਹੁਤ ਬਹੁਤ ਤੁਹਾਡੀ ਕਿਤਾਬ ਵਾਸਤੇ ਪਰਮਤਮਾ ਤਹਾਨੂੰ ਖੂਬ ਤੱਰਕੀਆ ਬਕਸੇ ਲੰਮੀ ਉਮਰ ਬਕਸੇ ਪੰਜਾਬ ਤੇ ਪੰਜਾਬੀ ਮਾ ਬੋਲੀ ਜੀਦਾਵਾਦ 🙏👏❤
@blissfullifebygurmat9034
@blissfullifebygurmat9034 Жыл бұрын
ਵਿਕਾਸ, ਤੁਸੀਂ ਅਕਾਲ ਪੁਰਖ ਨਾਲ ਜੁੜੇ ਮਹਿਸੂਸ ਹੋਏ। ਏਦਾਂ ਹੀ ਚੜਦੀ ਕਲਾ ਚ ਰਹਿਕੇ ਤਰੱਕੀਆਂ ਕਰੋ ਤੇ ਦੇਸ਼-ਵਿਦੇਸ਼ ਚ ਆਪਣੀ ਮਾਂ-ਬੋਲੀ, ਸਭਿਆਚਾਰ ਨੂੰ ਮਾਣ ਬਖਸ਼ਿਸ਼ ਕਰਦੇ ਰਹੋ। ਤੇਰੇ ਲਈ ਰੱਬ ਤੋਂ ਚੰਗੀ ਸਿਹਤ ਤੇ ਲੰਬੀ ਉਮਰ ਦੀ ਅਰਦਾਸ।
@virlgaming5821
@virlgaming5821 Жыл бұрын
ਹਰ ਇੱਕ ਪੰਜਾਬੀ ਦੀ ਇਹੋ ਜਿਹੀ ਸੋਚ ਕਰੇ ਪਰਮਾਤਮਾ
@DavinderSingh-pf2he
@DavinderSingh-pf2he Жыл бұрын
Proud of you brother.
@virlgaming5821
@virlgaming5821 Жыл бұрын
ਵੀਰ ਹਰੇਕ ਗੱਲ ਵਿੱਚੋਂ ਨੁਕਸ ਨਾ ਕੱਢੋ ਮੰਨ ਲਵੋ ਕੱਲ ਨੂੰ ਪੂਰੇ ਪੰਜਾਬ ਦੀ ਖਬਰ ਹੋਵੇ ਪਰ ਉਹ ਕੰਮ ਕੀਤਾ ਇੱਕ ਪਿੰਡ ਦੇ ਬੰਦੇ ਨੇ ਕੀ ਪੂਰੇ ਪੰਜਾਬ ਵਿਚ ਹਰੇਕ ਪਿੰਡ ਦੇ ਬੱਚੇ ਲਈ ਪੱਤਰਕਾਰਾਂ ਹੋ ਸਕਦੇ, ਕੀ ਹੁਣ ਵੀ ਨੇ ਹਰੇਕ ਜਿਲੇ ਦੀਆ ਕੀਨੀਆ ਖਬਰ ਹੁੰਦੀਆ
@GJ-yx1nb
@GJ-yx1nb Жыл бұрын
Great Vikas
@pb-35
@pb-35 Жыл бұрын
bbc de kol koi Punjabi anchor nahin naam Punjabi bbc
@Sukhjohal8126
@Sukhjohal8126 Жыл бұрын
ਬਹੁਤ ਵਧੀਆ ਸੋਚ ਵੀਰ ਜੀ ਤੁਹਾਡੀ ਵਾਹਿਗੁਰੂ ਜੀ ਆਪ ਜੀ ਨੂੰ ਸਦਾ ਚੜ੍ਹਦੀਕਲਾ ਵਿੱਚ ਰੱਖਣ 🙏🙏🙏🙏
@chattarpalsingh6512
@chattarpalsingh6512 Жыл бұрын
ਤੇਰੇ ਤੇ ਮਾਣ ਹੈ ਮੈਨੂੰ ਤੂੰ ਪੰਜਾਬ ਦਾ ਜਾਇਆ ਹੈਂ ❤❤❤❤❤
@karanprincebali
@karanprincebali Жыл бұрын
Jede Hindi bolde Punjabi hoke ohna da ki ilaj ee
@gurpreetjuneja9358
@gurpreetjuneja9358 Жыл бұрын
@@karanprincebali Hindi v apni ji a. Canada Di Angreji apni ho gyi te Hindi nal Enni dushmani
@jugrajsingh7325
@jugrajsingh7325 Жыл бұрын
@@gurpreetjuneja9358 na Hindi apni na English only punjabi asi Canada ch aj tak English ni boli bas angreja naal bolidi and hindi india di language a punjab di ni
@veerpalkaur8609
@veerpalkaur8609 Жыл бұрын
@@jugrajsingh7325 Gurbani cho hindi te hindi diyan up-bhashavan kadh dyo fer je apni ni aa....huhh!!
@kular1.0
@kular1.0 Жыл бұрын
BBC ਪੰਜਾਬੀ ਦੇ ਪੱਤਰਕਾਰ ਦਾ ਰੋਲ ਮੈਨੂੰ ਬਿਲਕੁਲ ਵੀ ਪਸੰਦ ਨਹੀ ਲੱਗਿਆ ਕਿਉਕਿ ਇਹ ਪੰਜਾਬੀ ਚੈਨਲ ਤੇ ਬੈਠ ਕੇ ਪੰਜਾਬੀ ਨੀ ਬੋਲ ਰਿਹਾ 😢
@jassmaan1137
@jassmaan1137 Жыл бұрын
ਬਿਲਕੁਲ ਸਹੀ ਕਿਹਾ ਜੀ 💯
@anhadanhad5825
@anhadanhad5825 Жыл бұрын
Correct 👍
@trucker518
@trucker518 Жыл бұрын
Right bro
@ਬਲਰਾਜਸਿੰਘ-ਚ5ਢ
@ਬਲਰਾਜਸਿੰਘ-ਚ5ਢ Жыл бұрын
ਬਿਲਕੁਲ ਸਹੀ ਜੀ,
@tirathsingh6539
@tirathsingh6539 Жыл бұрын
ਬਿਲਕੁਲ ਸਹੀ
@karanjotsinghbhatia812
@karanjotsinghbhatia812 Жыл бұрын
ਵਿਕਾਸ ਵੀਰਜੀ ਤੁਹਾਡੀਆਂ ਗਲਾ ਵਿੱਚ ਰੂਹਾਨੀਅਤ ਵੇ ਵਾਹਿਗੁਰੂ ਜੀ ਤੁਹਾਡੇ thoughts ਨੂੰ ਜਲਦੀ ਤੋਂ ਜਲਦੀ reality ਵਿਚ ਬਦਲਣ ਅਸੀਂ ਆਪਣੇ ਪੰਜਾਬੀ ਵਿਰਸੇ ਨਾਲ ਜੁੜੇ ਰਹੀਏ ਤੇ ਆਣ ਵਾਲਿਆ generations ਨੂੰ carried forward ਕਰ ਸਕੀਏ 🙏♥️
@msingh48
@msingh48 Жыл бұрын
ਅੰਮ੍ਰਿਤਸਰ, ਪੰਜਾਬ ਤੇ ਭਾਰਤ ਦਾ ਮਾਣ ਸਾਡਾ ਆਪਣਾ..ਵਿਕਾਸ ਖੰਨਾ
@bhupinder2613
@bhupinder2613 Жыл бұрын
Great to see VIKAS sir speaking Punjabi. He is a gem. We should not forget our mother tongue.
@kauranikjeet9433
@kauranikjeet9433 Жыл бұрын
Mother tongue can never be forget ,,,,if some one do this,,,he/ she forget their roots
@fatehbirguraya3416
@fatehbirguraya3416 Жыл бұрын
ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ਣ ਵਿਕਾਸ ਵੀਰ
@TheJuvsha
@TheJuvsha Жыл бұрын
ਵਿਕਾਸ ਵੀਰ so proud of you । ਤੁਸੀਂ ਪੰਜਾਬੀ ਬੋਲੀ। ਅੱਜਕੱਲ ਲੋਕਾਂ ਨੂੰ ਸ਼ਰਮ ਆਉਣ ਲੱਗ ਪਈ ਆਪਣੀ ਬੋਲੀ ਤੋਂ ਅਤੇ ਆਪਣੇ ਪਿਛੋਕੜ ਤੋਂ । well said ਭੀੜ ਤੋਂ ਉੱਪਰ ਉੱਠ ਕੇ ਜੀਣ ਵਾਲਾ ਅਸਲੀ ਹੀਰੋ ਹੁੰਦਾ
@ggrkirtanstudio3322
@ggrkirtanstudio3322 Жыл бұрын
ਵਿਕਾਸ ਭਾਜੀ ਦੀ ਸੋਚ ਨੂੰ ਸਲਾਮ ।🙏🙏 ਪੱਤਰਕਾਰ ਭਾਜੀ ਨੂੰ ਤੇ ਚੈਨਲ ਨੂੰ ਸੁਝਾਅ ਕਿ ਪੰਜਾਬੀ ਸਿੱਖੋ ਜੇ ਨਹੀ ਤਾਂ ਪੰਜਾਬੀ ਪੱਤਰਕਾਰ ਬਹੁਤ ਮਿਲ ਜਾਣਗੇ। ਧੰਨਵਾਦ।
@balvindersinghbhikhi3028
@balvindersinghbhikhi3028 Жыл бұрын
ਵਿਕਾਸ ਖੰਨਾ ਜੀ ਤੁਹਾਨੂੰ ਸਾਰੇ ਪੰਜਾਬ, ਪੰਜਾਬੀਆਂ ਵੱਲੋ ਪੰਜਾਬੀਅਤ ਕਾਇਮ ਰੱਖਣ ਲਈ ਬਹੁਤ ਵੱਡਾ ਸਲਾਮ ਅਤੇ ਧੰਨਵਾਦ।
@seemavohra5513
@seemavohra5513 Жыл бұрын
VIKAS JI.. You are so humble.. Down to earth...Role model.. Inspiration for alll... Am really impressed and motivated..No words... Proud of you... God bless you..Proud to be Indian... . Waheguru ji... 🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🙏🙏🙏🙏🙏🙏😇
@robinmalhotra413
@robinmalhotra413 Жыл бұрын
Kya baat hai...Salute Punjabiyat nu.
@gurditsingh2211
@gurditsingh2211 Жыл бұрын
👍
@fatehbirguraya3416
@fatehbirguraya3416 Жыл бұрын
ਵਿਕਾਸ ਵੀਰ ਜੀ ਥੋੜੀ ਅਕਲ BBC ਪੰਜਾਬੀ ਵਾਲੇ ਨੂੰ ਦੇਵੋ ਜੋ ਇਹ ਵੀ ਪੰਜਾਬੀ ਮਾਂ ਬੋਲੀ ਨੂੰ ਬੋਲਣਾ ਸਿੱਖੇ
@rajivagnihotri104
@rajivagnihotri104 Жыл бұрын
vikas ji thuadia gala sun ke aakha nam ho giya .. waheguru thuade te meher kare wasde raho 🙏🙏
@sukhwantsidhu53
@sukhwantsidhu53 Жыл бұрын
ਬਹੁਤ ਵਧੀਆ ਇਨਸਾਨੀਅਤ ਅਤੇ ਪੰਜਾਬੀਅਤ ਦਾ ਮਾਣ ਹੈ ਵਿਕਾਸ ਖੰਨਾ Proud of Amritsar ❤
@jassaryan7187
@jassaryan7187 Жыл бұрын
vikas khanna ਜੀ ਦਿਲ ਜਿੱਤ ਲਿਆ ਤੁਹਾਡੀ ਪੰਜਾਬੀ ਨੇ
@rajwinderkaur6052
@rajwinderkaur6052 Жыл бұрын
Sir... Aap mithi de naal attach ho. Your so down to earth. We all are big fan. Waheguru always bless you. Waheguru Aap nu chardi kal wich rakhe.
@satnamkaur961
@satnamkaur961 Жыл бұрын
Waheguru ji aap nu chardi kal wich rakan
@jimysngh7560
@jimysngh7560 Жыл бұрын
ਮੇਰੇ ਪਾਸ ਸ਼ਬਦ ਨਹੀਂ ਵਿਕਾਸ g ਦੇ ਲਈ, ਵਾਹਿਗੁਰੂ ਆਪ ਨੂੰ ਤਰੱਕੀ ਵੱਲ ਲੈ ਕੇ ਜਾਣ,
@surinderkaur5442
@surinderkaur5442 Жыл бұрын
He is a thorough gentleman. ..proud to be an Indian and speaking punjabi in an interview. ....amazing...
@harmeetsingh2134
@harmeetsingh2134 Жыл бұрын
Love you Sir.... Great Respect your words
@harimeetkaurmarwah1907
@harimeetkaurmarwah1907 Жыл бұрын
Proud of you brother. Waheguru mehar kare ji.... 🙏🙏🙏
@charansinghkhind6732
@charansinghkhind6732 Жыл бұрын
Vikas Khanna ji, I am also from Amritsar living in Sydney, you are truly connected with your roots, and we all NRIs must. The other day at a birthday party a Punjabi person started talking to me in English and I straightaway told him please talk to me in your mother tongue Punjabi. So carry on ਜੱਟਾ please. ਚੜਦੀ ਕਲਾ ॥
@jaimalsidhu607
@jaimalsidhu607 Жыл бұрын
ਅੰਮ੍ਰਿਤਸਰ ਪੰਜਾਬ ਦਾ ਮਾਣ ਵਿਕਾਸ ਖੰਨਾ ਬਹੁਤ ਵਧੀਆ ਇੰਟਰਵਿਊ ਲੱਗੀ। ਧੰਨਵਾਦ
@Punjzaabi_guy_
@Punjzaabi_guy_ Жыл бұрын
J esse tra punjabi intilectuals gll krnge ta saadi naujwani inspire hoyugi.....Well done siji.....lajwaab
@hbrar8187
@hbrar8187 Жыл бұрын
Vikas, u are a gem 💎 .. a real diamond. Bahut fakhr mehsoos hunda hai tuhade te. Waheguru hamesha chadhdi kala vich rakhe veer.
@gurcharansinghoberoi609
@gurcharansinghoberoi609 Жыл бұрын
I saw shiv k. Batalvi , Dhani ram chatric proud of Punjabi in u
@bawa6776
@bawa6776 Жыл бұрын
🙏🙏🙏🙏🙏🙏🙏God bless you brother
@gurinderjitnagra7199
@gurinderjitnagra7199 Жыл бұрын
ਵਿਕਾਸ ਜੀ ਵਾਹਿਗੁਰੂ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇ
@palwindersingh3731
@palwindersingh3731 Жыл бұрын
We all live u Vikas ji God bless u. Khush raho. Bikul sachia gallan keh rahe ho. RABB TANDRUSTI BAKHASHE JI.
@harbanskaur8146
@harbanskaur8146 Жыл бұрын
ਤੁਹਾਡੀ ਸਫਲਤਾ ਦਾ ਰਾਜ ਤੁਹਾਡੀ ਸੋਚ ਤੇ ਕਰਨੀ ਹੈ ਅਪਣੇ ਪਰਿਵਾਰ, ਸਮਾਜ ਤੇ ਦੇਸ਼ ਲਈ
@jsksingh88
@jsksingh88 Жыл бұрын
He's taken the Punjabi Kitchen to great heights !! Kudos to you Mr Khanna !!
@tirathsingh6539
@tirathsingh6539 Жыл бұрын
ਸਲਾਮ ਪਿਆਰ ਸਤਿਕਾਰ ਜੀ ❤️❤️❤️🙏
@manmeetsingh5051
@manmeetsingh5051 Жыл бұрын
Great Inspiration and a Real Hero who is not only a Top Businessman but still having INDIAN roots. A ROLEMODEL, A ROCKSTAR!
@mrraretatla
@mrraretatla Жыл бұрын
ਬਹੁਤ ਵਧੀਆ ਜਮੀਨ ਨਾਲ ਜੁੜਿਆ ਪਰਸਨ 🙏
@jashpalsingh1875
@jashpalsingh1875 Жыл бұрын
ਬੱਲੇ ਸ਼ੇਰਾ ਮਾਣ ਆ ਤੇਰੇ ਪੰਜਾਬੀ ਹੋਣ ਤੇ
@paramsidhu2272
@paramsidhu2272 Жыл бұрын
Salute to you Vikash khanna brother🙏🏻 Waheguru Ji bless you 🙏🏻 I can feel the pain and love, Affection for PANJAB. Keep it up 👍. Good luck 🙏🏻
@sukhrajsingh6351
@sukhrajsingh6351 Жыл бұрын
ਬਹੁਤ ਵਧੀਆ ਸੋਚ, ਸਾਨੂੰ ਮਾਣ ਹੈ ਵਿਕਾਸ ਖੰਨਾ ਤੇ
@khushbk
@khushbk Жыл бұрын
Real hero🙌❤......bahut bahut pyar te satkaar vikas sir❤.....thank you for expressing your thoughts in Punjabi.....sanu tuhade te maan hai
@kirand26
@kirand26 Жыл бұрын
Vikas, tu taan Sabh da dil hi Jit Iiya. God bless you! You are a great human being.
@mrsmusafirsingh6671
@mrsmusafirsingh6671 Жыл бұрын
A person with divine soul, simplicity and pleasing personality.... Proud of Nation, proud of Punjab, specially proud of parents.... Waheguru ji always bless u
@Ceekay-j4r
@Ceekay-j4r Жыл бұрын
His interview brought tears to my eyes. So genuine about his emotions.
@psingh5276
@psingh5276 Жыл бұрын
Loved the Punjabi!!!! Attribution to Sri Harmandir Sahib & Culture Almighty is blessing that goodness in you!! Staying connected to the roots .. that enrich us 🙏🏽🙏🏽
@justanobody4349
@justanobody4349 Жыл бұрын
May god bless you with more success, you deserve it! Vikas ❤️
@BhupinderSingh-xb4hl
@BhupinderSingh-xb4hl Жыл бұрын
True statement🌹🎤🎤🎤🎤🎤🎤🎞🌏
@majorsingh6866
@majorsingh6866 Жыл бұрын
ਤੁਹਾਡੀ ਸੋਚ ਨੂੰ ਸਲਾਮ ਹੈ ਵਿਕਾਸ ਖੰਨਾ ਜੀ
@1BritishEmpire
@1BritishEmpire Жыл бұрын
ਬਹੁਤ ਵਧੀਆ ਵਿਕਾਸ 👌
@didarsingh6310
@didarsingh6310 Жыл бұрын
Khanna Bai Is true punjabi
@jaskiratsingh4214
@jaskiratsingh4214 Жыл бұрын
ਬਹੁਤ ਵਧੀਆ ਗੱਲ ਜੇਕਰ ਮਾ ਬਾਪ ਨੂੰ ਬੁਲਾਇਆ ਗਏ ਤਾ ਸਾਡਾ ਕੀ ਵਜੂਦ ਰਹਿ ਗਇਆ।ਪੱਤਰਕਾਰ ਨੂੰ ਵੀ ਬੇਨਤੀ ਹੈ ਕਿ ਭਰਾ ਪੰਜਾਬੀ ਚੈਨਲ ਤੇ ਬੈਠ ਕਿ ਪੰਜਾਬੀ ਬੋਲੀ ਦੀ ਵੀ।
@SS-ni7ww
@SS-ni7ww Жыл бұрын
He is the most humble Indian chef. Love and blessings ❤
@amritpalsingh9890
@amritpalsingh9890 Жыл бұрын
I love this interview
@harpalvirk8624
@harpalvirk8624 Жыл бұрын
Salute soch nu phajjii love youuu❤
@ManjeetKaur-hd1ez
@ManjeetKaur-hd1ez Жыл бұрын
Vikas ji, your honesty, simplicity, humbleness, simply wins the heart. You seem to be a pure soul. Be God always bless you. Loads of love and respect. Chardi kala vich raho.
@decentiger8963
@decentiger8963 Жыл бұрын
ਬਹੁਤ ਵਧੀਆ ਗੱਲਬਾਤ. Proud of you.
@JaswinderKaur-vu1xy
@JaswinderKaur-vu1xy Жыл бұрын
ਵਿਕਾਸ ਖੰਨਾ ਜੀ ਨੇ ਏਨਾ ਵੱਡਾ ਔਦਾ ਪਾਉਣ ਦਾ ਮਾਣ ਆਪਣੇ ਵਡੇਰਿਆਂ ਨੂੰ ਦੀਤਾ ਅਪਣੀ ਮਿੱਟੀ ਨਾਲ ਜੁੜੇ ਰਹਿਣਾ ਅਪਣੀ ਮਾਂ ਬੋਲੀ ਪੰਜਾਬੀ ਬੋਲਣਾ ਤੇ ਪੰਜਾਬੀ ਹੋਣ ਤੇ ਮਾਣ ਮਹਿਸੂਸ ਕਰਨਾ ਰੱਬ ਦੀ ਰਜ਼ਾ ਵਿੱਚ ਚੱਲਣਾ ਮਾਂ ਪਿਉ ਦੀ ਫਿਕਰ ਤੇ ਸਤਕਾਰ ਕਰਨਾ ਬਹੁਤ ਉੱਚੀ ਤੇ ਸੱਚੀ ਸੋਚ ਹੈ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਹੋਰਾਂ ਨੂੰ ਵੀ ਇਨ੍ਹਾਂ ਤੋਂ ਸਿੱਖ ਲੇਣੀ ਚਾਹੀਦੀ ਹੈ ਕਿਤੇ ਵੀ ਰਹੋ ਪਰ ਅਪਣੀ ਮਾਂ ਬੋਲੀ ਕਦੇ ਨਾ ਭੁਲੇ
@priyasarkar6069
@priyasarkar6069 Жыл бұрын
As down-to-earth and humble as you are, may you soar and touch even higher skies. Lots of love and wishes ❤️
@nirmalsingh8167
@nirmalsingh8167 Жыл бұрын
Love you sir Punjabi zindabaad
@renurattanpall7937
@renurattanpall7937 Жыл бұрын
Very very nice, well done, vikaas ji your are answering in Punjabi , well done, very happy for you, parmatama aap noo trakian bakhshan
@mehcofashion
@mehcofashion Жыл бұрын
ਬੜੀ ਵੱਡੀ ਗੱਲ ਆ ਕੇ ਇੰਨੀ ਪ੍ਰਸਿੱਧੀ ਮਿਲਣ ਦੇ ਬਾਵਜੂਦ ਤੇ ਕਈ ਦੇਸ਼ ਘੁੰਮਣ ਤੋਂ ਬਾਅਦ ਵੀ ਆਪਣੀ ਮਾਂ ਬੋਲੀ ਤੇ ਮਾਂ ਬਾਪ ਨਾਲ ਏਨਾ ਪਿਆਰ ਸੱਚ ਦਿਲ ਨੂੰ ਬੜਾ ਸੁਕੂਨ ਮਿਲਿਆ ਵੀਡੀਓ ਦੇਖ ਕੇ ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ ,,, ਵਿਕਾਸ ਖੰਨਾ ਜੀ
@surjitlamba3113
@surjitlamba3113 Жыл бұрын
It is a matter of shame for BBC that they couldn’t arrange a anchor who can speak Punjabi for a show in Punjabi for BBC Punjabi. Hats off to Vikas Khanna to answer in such a fluent and perfect Punjabi. I expect an answer from BBC why they couldn’t have Punjabi speaking anchor for the show.
@ParamjitSingh-co1fv
@ParamjitSingh-co1fv Жыл бұрын
ਖੰਨਾ। ਸਾਹੇਬ। ਅਕਾਲ ਪੁਰਖ। ਥੋਨੁ। ਚੜਦੀ। ਕਲਾ। ਬਖਸਣ। ਵਾਹੇ। ਗੁਰੂ। 👍🙏🙏🙏🙏🙏
@vinodpuri
@vinodpuri Жыл бұрын
Had never heard him speak. Wonderful interview. I also call Amritsar my hometown and proud of Vikas.
@amriksingh6828
@amriksingh6828 Жыл бұрын
God bless you
@Punjab_5rivers
@Punjab_5rivers Жыл бұрын
Nice person Vikas Khanna -- ਮਹਾਨ ਵਿਅਕਤੀ ਆਪਣੀ ਮਾਂ ਬੋਲੀ ਨੂੰ ਕਦੇ ਨਹੀਂ ਭੁੱਲਦੇ
@damanjeetkaur128
@damanjeetkaur128 Жыл бұрын
ਬਹੁਤ ਵਧੀਆ ਸਰ ਵਾਹਿਗੁਰੂ ਕਿਰਪਾ ਕਰਨ
@gurdevsingh2188
@gurdevsingh2188 Жыл бұрын
Vikas Khanna , Punjab da putter ❤❤❤❤❤
@harprabhsandhu6426
@harprabhsandhu6426 Жыл бұрын
ਬਹੁਤ ਮਾਣ ਹੋਇਆ ਞੀਰੇ ਤੁਹਾਡੀ ਇੰਟਰਵਿਊ ਸੁਣ ਕੇ, ਵਾਹਿਗੁਰੂ ਜੀ ਬਹੁਤ ਤਰੱਕੀ ਦੇਵੇ। ਢੇਰ ਸਾਰਾ ਪਿਆਰ ਕੈਨੇਡਾ ਤੋਂ
@mohindersinghbharti9477
@mohindersinghbharti9477 Жыл бұрын
Khanna ji, you are true Punjabi, feel proud of punjabis like you. Wish all punjabis should be like you irrespective of religions, faiths.
@kanwerjitsingh7181
@kanwerjitsingh7181 Жыл бұрын
ਵੀਕਾਸ ਯਾਰ ਤੂੰ ਪੰਜਾਬ ਦਾ ਮਾਣ ਐਂ,
@SachinKotak-qy9ln
@SachinKotak-qy9ln Жыл бұрын
Punjab is a goldmine where great people like vikas khanna are born. 👍👍👍you have moistened my eyes. You are not ordinary celebrity you are special human being.
@jagdishryatt3881
@jagdishryatt3881 Жыл бұрын
very well and truely said. kenya.
@achladhowal
@achladhowal Жыл бұрын
ਕਿੰਨੀ ਵਧੀਆ ਸੋਚ ਹੈ ਮਾਂ ਦੀ ਸਿਹਤ ਠੀਕ ਰਹੇ।
@parmjitsingh1919
@parmjitsingh1919 Жыл бұрын
Very Right msg
@pardeepsinghdhindsa1481
@pardeepsinghdhindsa1481 Жыл бұрын
ਵੀਰੇ ਬਹੁਤ ਮਨ ਖੁਸ਼ ਹੋਇਆ ਥੋਡੀਆਂ ਗੱਲਾਂ ਸੁਣਕੇ
@harrymahi1784
@harrymahi1784 Жыл бұрын
ਵੀਰ ਮੈ ਆਪਣੇ ਬੱਚੇ ਬੇਸਕ CBSE ਪੜਾਏ ਪੰਜਾਬੀ ਪੜਨੀ ਤੇ ਲਖਣੀ ਤੇ ਸਬਜਗਟ ਲਾਜਮੀ ਰਖਵਾਈਆ ਦਿਨ ਵਿਚ ਇਕ ਦੋ ਵਾਰ ਜਰੂਰ ਸਮਜਾਈ ਦਾ ਕੀ ਅਗਰ ਤੁਸੀ ਪਰਦੇਸ ਞਿਚ ਪੜਨ ਲਿਖਣ ਜਾਣਾ ਤਾ ਤੁਸੀ ਪੰਜਾਬ ਤੇ ਪੰਜਾਬੀ ਤੇ ਆਪਣਾ ਸੱਭਿਆਚਾਰ ਨਹੀ ਭੁੱਲਣਾ ਮੈ ਸਮਜਦੀ ਆ ਕੀ ਹਰ ਇੱਕ ਮਾ ਬਾਪ ਦੀ ਏ ਸਬ ਤੋ ਪਹਿਲੀ ਜੂਮੇਵਾਰੀ ਬਣਦੀ ਆ 👏🙏❤
@aggarwalhealth5075
@aggarwalhealth5075 Жыл бұрын
Wonderful speach by vikas ji. So proud of u sr. Need to listen for every one. So meaningful thoughts. Please save ur own punjab and punjabiat
@singhhappy01
@singhhappy01 Жыл бұрын
Thanks Vikas Bhaji you show me a path .Punjab and Punjabi really proud of you . Thanks a lot
@singhsandhu8651
@singhsandhu8651 Жыл бұрын
ਬਹੁਤ ਮਾਣ ਆ sir ਤੁਸੀਂ ਪੰਜਾਬੀ ਚ ਇੰਟਰਵਊ ਕਰੀ ਲਾਹਨਤ ਪਤਰਕਾਰ ਤੇ ਗੈਸਟ ਪੰਜਾਬੀ ਚ ਜਵਾਬ ਦੇ ਰਿਹਾ ਆ।
@JaySinghIsImmature
@JaySinghIsImmature Жыл бұрын
Thank you for making us proud, Vikas Ji. Blessings and Respect from Canada 🙏🍁✊🏽
@GurpreetKaur-vu1rv
@GurpreetKaur-vu1rv Жыл бұрын
ਵਿਕਾਸ ਖੰਨਾ ਤੁਸੀਂ ਵੈਸੇ ਵੀ ਪਸੰਦੀਦਾ ਇਨਸਾਨ ਹੋ।ਇਸ ਵੀਡੀਓ ਨੂੰ ਦੇਖ ਕੇ ਤੁਹਾਡੇ ਵਿਚਾਰ ਜਾਣ ਕੇ ਬਹੁਤ ਹੀ ਵਧੀਆ ਲੱਗਾ।
@cookwithdj3334
@cookwithdj3334 Жыл бұрын
You are a pure soul... Vikas Bhai We have a lot to learn from you....
@harmeetkaur5199
@harmeetkaur5199 Жыл бұрын
Bahut khoob vikas ji tuhaanu waheguru Ji hamesha chardikala vich rakhe
@tpsingh557
@tpsingh557 Жыл бұрын
ਸਲਾਮਤ ਰਹੋ ਜੀ।
@trucker518
@trucker518 Жыл бұрын
Bahut vadhyaa ji , dhanwaad punjabi ch bolan layee🙏🙏🙏
@sukhwinderasi473
@sukhwinderasi473 Жыл бұрын
Oh wow, I only saw you as a judge but you are a great human beings. Loved the way Vikas talks.
@maninderkaurbawa6137
@maninderkaurbawa6137 Жыл бұрын
Chef Vikas Khanna bahut hi humble down to earth person hain.... interview vadiya lagi.💖
@vjkaur
@vjkaur Жыл бұрын
Bhot khusi hoyi ene mahaan vichar sunke..
@gurdeepkaur3837
@gurdeepkaur3837 Жыл бұрын
ਇੰਟਰਵਿਊ ਹੁਣ ੳੁੱਦਣ ਹੀ ਸੁਣਾਗੇ ਜਿੱਦਣ ਚੈਨਲ ਵਾਲਿਆਂ ਨੂੰ ਪੰਜਾਬੀ ਦੀ ਅਹਿਮੀਅਤ ਪਤਾ ਲੱਗ ਗਈ
@THEAMAZINGSINGH
@THEAMAZINGSINGH Жыл бұрын
dil nu laggiya gallan vikas sie diya ❤
@manjubhatia9973
@manjubhatia9973 Жыл бұрын
Vikas knanna beta you are amazing. God bless you
Vikas Khanna: 'Nobody Dreams of Becoming Homeless'
4:58
Asia Society
Рет қаралды 43 М.
Молодой боец приземлил легенду!
01:02
МИНУС БАЛЛ
Рет қаралды 1,6 МЛН
Disrespect or Respect 💔❤️
00:27
Thiago Productions
Рет қаралды 41 МЛН
Purane Naayab Bartan Vikas Khanna ke Sang
11:29
Tareekh
Рет қаралды 22 М.