CHHUNCHHUNA (Full Video) | Raj Kakra | Babbu Gill | Bigg Smokee | New Punjabi Songs

  Рет қаралды 339,298

Raj Kakra

Raj Kakra

Күн бұрын

Пікірлер: 243
@karamjitsingh2933
@karamjitsingh2933 2 жыл бұрын
ਇੱਕ ਵਧੀਆ ਚੋਟ ਦਿੱਤੀ ਹੈ ਅੱਜ ਦੇ ਹਲਾਤਾਂ ਤੇ ਤੁਹਾਡੇ ਵਰਗੇ ਵੀਰਾਂ ਦੀ ਪੰਜਾਬ ਨੂੰ ਲੋੜ ਹੈ
@kuldeepsinghthind3889
@kuldeepsinghthind3889 2 жыл бұрын
ਕਾਕੜਾ ਸਾਹਿਬ ਨੇ ਸਮਾਜ ਦੇ ਮਤਲਬਖੋਰ ਠੇਕੇਦਾਰਾਂ ਨੂੰ ਸਹੀ ਢੰਗ ਨਾਲ ਪੇਸ਼ ਕੀਤਾ ਹੈ।। ਬਹੁਤ ਬਹੁਤ ਧੰਨਵਾਦ ਅਤੇ ਸ਼ੁਭਕਾਮਨਾਵਾਂ ਜੀ।। ਜਮਹੂਰੀਅਤ ਜ਼ਿੰਦਾਬਾਦ✍
@spmaanpodcast
@spmaanpodcast 2 жыл бұрын
ਸੁਰੂਆਤ ਦੀਪ ਸਿੱਧੂ ਵੀਰ ਨਾਲ ਵਾਹ ਜੀ ਵਾਹ ਕਿਆ ਬਾਤਾਂ
@5911StillAround
@5911StillAround 2 жыл бұрын
lyrics ✍🏻 & 🗣 voice ਬਾ-ਕਮਾਲ ਨੇ__ Ultimate song..👌🏻👌🏻👌🏻👌🏻
@jazimsandhu3657
@jazimsandhu3657 2 жыл бұрын
ਬਹੁਤ ਹੀ ਸੋਹਣਾ ਗਾਇਆ ਸਚਾਈ ਪੇਸ਼ ਕਰਦਾ ਗੀਤ ਸਮੁੱਚੀ ਟੀਮ ਦਾ ਬਹੁਤ ਹੀ ਸੋਹਣਾ ਕੰਮ ❤️ ਵਾਹਿਗੁਰੂ ਭਲੀ ਕਰੇ 🙏🏻
@harpreetshergill00
@harpreetshergill00 2 жыл бұрын
ਬਾਈ ਸਲਾਮ ਹੈ ਤੇਰੀ ਸ਼ੋਚ ਨੂੰ
@hardeepgill3496
@hardeepgill3496 2 жыл бұрын
ਬਹੁਤ ਵਧੀਆ ਰਾਜ ਵੀਰ। ਬਿਲਕੁਲ ਸੱਚ ਬਿਆਨ ਕੀਤਾ ਗਾਣੇ ਚ। ਅਸੀ ਫੈਨ ਹਾਂ ਥੋਡੇ।
@SinderpalSony
@SinderpalSony 2 жыл бұрын
ਬਹੁਤ ਹੀ ਵਧੀਆ ਗੀਤ ਸਰਕਾਰਾਂ ਦੀ ਅਸਲੀਅਤ ਬਾਰੇ ਕਰਾਰੀ ਚੋਟ ਨੂੰ ਬਿਆਨ ਕਰਦੇ ਅਲਫ਼ਾਜ਼ ਬਹੁਤ ਵਧੀਆ ਗਾਇਆ ਤੇ ਸਾਰੀ ਟੀਮ ਨੇ ਬਹੁਤ ਹੀ ਸੋਹਣਾ ਨਿਭਾਇਆ ਮੇਰੇ ਵੱਲੋਂ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ 👍👍👍👍
@DAVINDERSINGH-uq9bt
@DAVINDERSINGH-uq9bt 2 жыл бұрын
ਬਹੁਤ ਵਧੀਆ ਬਾਈ ਜੀ👍🙏🏼
@sansarsandhu5104
@sansarsandhu5104 2 жыл бұрын
Bai Salute aa jii.. Tuc Har var sira krde ho.. sirf iko ik bnda aa Bai kakra jihda maii fan aa.. Love U aa baii..
@sandhuzworld76
@sandhuzworld76 2 жыл бұрын
ਪੰਜਾਬ ਦੇ ਹੱਕਾਂ ਲਈ ਹਮੇਸ਼ਾਂ ਲਿਖਣ ਅਤੇ ਗਾਉਣ ਵਾਲਾ.. ਕਲਮ ਦਾ ਧਨੀ ਰਾਜ ਕਾਕੜਾ🙏
@sheeramajhi
@sheeramajhi 2 жыл бұрын
ਬਹੁਤ ਵਧੀਆ ਗੱਲ ਕੀਤੀ ਆ ਉਮੀਦ ਆ ਸਭ ਨੂੰ ਪਸੰਦ ਆਉਗਾ ਮੁਬਾਰਕਾਂ ਬਾਈ ਰਾਜ ਕਾਕੜਾ ਤੇ ਬੱਬੂ ਗਿੱਲ ਬਾਈ
@gurebatth1749
@gurebatth1749 2 жыл бұрын
ਬਹੁਤ ਵਧੀਆ ਰਾਜ ਤੇ ਬੱਬੂ ਵੀਰੇ, ਕੋਈ ਸ਼ਬਦ ਨਹੀਂ ਤਰੀਫ ਲਈ 👌👌👌👌 ਬਾ-ਕਮਾਲ ਗੀਤਕਾਰੀ ਤੇ ਗਾਇਕੀ🔥🔥🔥👌👌👌
@sharrychopra2347
@sharrychopra2347 2 жыл бұрын
Gana boht sohna likhya but #redframefilms ne Filmaya v boht sohna keep it up HAKAM Bai...
@inderpalmadahar3313
@inderpalmadahar3313 2 жыл бұрын
ਕਾਸ ਹਰ ਕਲਾਕਾਰ ਵੀਰ ਰਾਜ ਕਾਕੜੇ ਵਾਂਗ ਆਪਣੀ ਆਪਣੀ ਡਿਊਟੀ ਸਮਝੇਂ ਲੋਕਾਂ ਤੱਕ ਸੱਚਾਈ ਪਹੁੰਚਾਉਣ ਦੀ ਤਾਂ ਕਿਵੇਂ ਨੀ ਸਮਾਜ ਨੂੰ ਸਹੀ ਸੇਧ ਮਿੱਲੂ ਬੇਨਤੀ ਆ ਪੰਜਾਬ ਦੇ ਕਲਾਕਾਰਾਂ ਨੂੰ ਕਿ ਆਪਣਾ ਆਪਣਾ ਫਰਜ਼ ਪਹਿਚਾਣੋ ਪੰਜਾਬ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰੋ🙏🙏
@GurbaniBaniye
@GurbaniBaniye 2 жыл бұрын
ਬਹੁਤ ਵਧੀਆ ਬਾਈ ਜੀ। ਤੇਰੇ ਤੋਂ ਹਰ ਵੇਲੇ ਚੰਗੇ ਵਿਚਾਰ ਅੱਗੇ ਤੋਰਨ ਦੀ ਉਮੀਦ ਕਰਦਾ ਹਾਂ।,🙏🙏
@Jaga_006
@Jaga_006 2 жыл бұрын
ਬਹੁਤ ਲਿਖਿਆ ਤੇ ਗਾਇਆ ਵੀਰ 👌🏻👌🏻
@AmanSingh-kp8sy
@AmanSingh-kp8sy Жыл бұрын
ਰੱਬ ਭਲਾ ਕਰੇ ਜੀ
@sandeepcheema8279
@sandeepcheema8279 2 жыл бұрын
Very clean and nice facts put together Love Raj Kakra’s writtings
@mehakgarg3890
@mehakgarg3890 2 жыл бұрын
Thisss voice just goes deep into my soul 💓💓
@lakhvirsinghrai7722
@lakhvirsinghrai7722 2 жыл бұрын
ਬੇਖੌਫ ਅਵਾਜ ,, ਹਮੇਸ਼ਾ ਦੀ ਤਰਾਂ ,, ਜਿਉਂਦਾ ਰਹਿ ਬਾਈ
@paramjitjodhpur8224
@paramjitjodhpur8224 2 жыл бұрын
ਬਹੁਤ ਕਰਾਰੀ ਚੋਟ ਅੱਜ ਦੇ ਹਾਲਾਤਾਂ ਤੇ ਬਹੁਤ ਢੁਕਵੀਂ ਹੈ। ਲੋਕਾਂ ਅੱਗੇ ਅਸਲੀਅਤ ਰੱਖ ਦਿੱਤੀ। ਸਾਰੀ ਟੀਮ ਨੇ ਖੂਬ ਜਿੰਮੇਵਾਰੀ ਨਿਭਾਈ ਐ। ਰਾਜ ਕਾਕੜਾ ਨੂੰ ਅਤੇ ਟੀਮ ਨੂੰ ਢੇਰ ਸਾਰੀਆਂ ਮੁਬਾਰਕਾਂ। ਅੱਗੇ ਤੋਂ ਉਮੀਦ ਹੈ ਕਿ ਹੋਰ ਵੀ ਵਧੀਆ ਕੰਮ ਕਰਨ ਗੇ।
@dharatdeputter
@dharatdeputter 2 жыл бұрын
ਬਹੁਤ ਵਧੀਆ ਉਪਰਾਲਾ , ਵਧਾਏੀਆ ਵੀਰ
@sahitik-sath
@sahitik-sath 2 жыл бұрын
ਰਾਜ ਕਾਕੜਾ ਅਤੇ ਬੱਬੂ ਗਿੱਲ ਦੀ ਬਹੁਤ ਵਧੀਆ ਪੇਸ਼ਕਾਰੀ 🙏🙏
@Jagdeep-Singh1984
@Jagdeep-Singh1984 2 жыл бұрын
ਬਾਈ ਓਏ ਤੁੰਨ ਕੇ ਰੱਖ ਓਏ।💪🏻💪🏻💪🏻
@gurbakhsissingh643
@gurbakhsissingh643 2 жыл бұрын
ਬਹੁਤ ਵਧੀਆ ਚੋਟ ਕੀਤੀ ਆ ਅੱਜ ਦੇ ਹਾਲਾਤਾਂ ਤੇ ।
@deepharsh009
@deepharsh009 2 жыл бұрын
Amazing 👍👍This song represents today's reallty in Punjab.👍👍keep it up.
@talwinderwaraich6006
@talwinderwaraich6006 2 жыл бұрын
Baht hi vadia gaana and baht hi vadia message dita gea es gaane vich. Ajj de time vich baht zarurat aa ewe de tracks di
@amandeepsandhu885
@amandeepsandhu885 2 жыл бұрын
ਬਾਈ ਬਹੁਤ ਘੈਟ ਗੀਤ 👌👍
@Harwinder_Akhara
@Harwinder_Akhara Жыл бұрын
ਚੋਰਾਂ ਨੇ ਕੀ ਛੱਡਣਾ ਏਥੇ ਸਾਧੂ ਖਾਣ ਵਜ਼ੀਫ਼ੇ ✍️✍️👌👌👌
@Manindersingh-bs6fh
@Manindersingh-bs6fh 2 жыл бұрын
😖outstanding song ever😘😘 The lyrics of this song is awesome
@uniquerungs
@uniquerungs 2 жыл бұрын
Bahut Ghaint Raj Kakra always Best 👌🏻👍🏻
@Imerkaran
@Imerkaran 2 жыл бұрын
Bot Sohna Song Y Raj Kakra Y Nd Babbu Y ….Congratulations All Team ❤️❤️❤️❤️❤️
@thahsota232
@thahsota232 2 жыл бұрын
ਬਹੁਤ ਹੀ ਸ਼ਾਨਦਾਰ⚔️⚔️⛳️🙏🏼
@yeetkaur4104
@yeetkaur4104 2 жыл бұрын
Good message for awareness
@navinabha2341
@navinabha2341 2 жыл бұрын
ਸੱਚ ਬਿਲਕੁਲ ਸੱਚ👍🔥
@lyricsbindabangarmoranwali2685
@lyricsbindabangarmoranwali2685 2 жыл бұрын
ਰਾਜ ਕਾਕੜਾ ਪਾਜੀ ਤੁਸੀਂ ਗ੍ਰੇਟ ਹੋ ਬਹੁਤ ਹੀ ਵਧੀਆ ਗੀਤ ਹੈ
@gavosachibani7231
@gavosachibani7231 2 жыл бұрын
It's true, lyrics 💯 video Red frame zindabaad
@gurureetsingh8469
@gurureetsingh8469 2 жыл бұрын
ਚੜਦੀ ਕਲਾ ❤️❤️❤️❤️❤️❤️❤️🌸🌿🌿🌿🌿🌿🌿
@HarpreetSingh-on8gs
@HarpreetSingh-on8gs 2 жыл бұрын
ਤੁਹਾਡੇ ਵਾਂਗੂ ਨਾ ਸਾਨੂੰ ਮਹਿਲ ਚਾਹੀਦਾ ਨਾ ਹੀ ਕਾਰਾਂ ਚਾਹੀਦੀ ਜਿਹੜੀ ਆਮ ਲੋਕਾਂ ਨੂੰ ਸਮਝੇ ਸਾਨੂੰ ਬਸ ਉਹ ਸਰਕਾਰਾਂ ਚਾਹੀਦੀ ਕੁਰਸੀ ਦੇ ਭੁਖੇ ਨੀ ਚਾਹੀਦੇ ਕਿਸੇ ਅੰਬਾਨੀ ਦੇ ਚਮਚੇ ਨੀ ਚਾਹੀਦੇ ਪਚੇ ਸਚ ਪਚਾਈ ਜੇ ਅਸੀਂ ਜਿੱਤਣ ਲਈ ਆਏ ਹਾਂ ਸਾਨੂੰ ਹਾਰਾਂ ਨੀ ਚਾਹੀਦੀ ਜਿਹੜੀ ਲੋਕਾਂ ਨੂੰ ਸਮਝੇ , ਸਾਨੂੰ ਉਹ ਸਰਕਾਰਾਂ ਚਾਹੀਦੀ...!✍📖✍
@tapdasach
@tapdasach 2 жыл бұрын
ਜਿਉਦਾ ਰਹੋ ਰਾਜ ਕਾਕੜਾ ਸਾਬ
@taperkaatteam
@taperkaatteam 2 жыл бұрын
22 bhutt vadiyaa gana 😂😂👌 ਪਰ jo ਤੁਸੀਂ ਛੁੰਸ਼ਨਾ ਦਿਖਾ ਰਹੇ o sahi nahi o kuch hor e hunda 😂😂
@GagandeepSingh-gi1tv
@GagandeepSingh-gi1tv 2 жыл бұрын
Good Song Raj Kakra Babbu Gill Yad Dhaliwal best wishes 👌
@amandhaliwal7785
@amandhaliwal7785 2 жыл бұрын
Bilkul sahi excellent team work
@HarpreetSingh-pl8cy
@HarpreetSingh-pl8cy 2 жыл бұрын
Yad Dhaliwal bahut bahut mubarak Bahut sohna gaana Raj Kakra g hmesha d tarah ghaint geet likhea
@lovesandhu1525
@lovesandhu1525 2 жыл бұрын
ਕਮਾਲ ਕਰਤੀ ..👌👌
@gaganghumanjhaneri2558
@gaganghumanjhaneri2558 2 жыл бұрын
ਬਹੁਤ ਵਧੀਆ ਤੰਜ ਕੱਸਿਆ ਅੱਜ ਦੇ ਹਾਲਾਤਾਂ ਤੇ
@ajaysangral4268
@ajaysangral4268 2 жыл бұрын
Bahut bahut wadiya mudeya di gal TUC sir g... Bahut wadiya g
@dhillonranjit3369
@dhillonranjit3369 2 жыл бұрын
We really salute you kakra ji for this beautiful song which is representing the fact of Punjab. Nobody dares to speak against dirty government ,, but you are the person who always try to influence and aware people . Great job keep it up.❤️
@amrinderraju8794
@amrinderraju8794 2 жыл бұрын
Bahut sohna song Asl dasea choorA da Likht nu salam a bai Sach boln lai v jigra chaida
@pargatsingh810
@pargatsingh810 2 жыл бұрын
Love it.... great song 🔥🔥🔥This is so good....wooow💘Woooooowwwww... 😍😍
@amardeepsinghtoor1975
@amardeepsinghtoor1975 2 жыл бұрын
ਕਿਆ ਬਾਤ ਹੈ ਰਾਜ਼ ਕਾਕੜਾ ਤੇ ਬੱਬੂ ਗਿੱਲ ਵੀਰ ਦੀ ।
@sahitik-sath
@sahitik-sath 2 жыл бұрын
ਬਹੁਤ ਵਧੀਆ ਸੁਨੇਹਾ ਪੰਜਾਬੀਆਂ ਨੂੰ ਸਾਰੇ ਜਰੂਰ ਸੁਣੋ
@valindersingh8415
@valindersingh8415 2 жыл бұрын
God bless you Raj ਬਾਈ ਜੀ
@gurjantsinght
@gurjantsinght 2 жыл бұрын
ਜਿਓਦਾ ਰਹਿ ਪੰਜਾਬ ਦੇ ਪੁੱਤਰਾ ਰਾਜ ਕਾਕੜਾ
@maannetwork9815
@maannetwork9815 2 жыл бұрын
ਬਹੁਤ ਵਧੀਆ ਗੀਤ ਜੀ ਸੱਚਾਈ ਪੇਸ਼ ਕੀਤੀ ਹੈ
@Editz6446
@Editz6446 2 жыл бұрын
OMG ❤️ too deep, Ki virassat Sambhi ena anpar gàwaran nae
@sukhpaljassal5978
@sukhpaljassal5978 2 жыл бұрын
ਬਹੁਤ ਖੂਬਸੂਰਤ ਚਪੇੜ
@Dhaliwaldhinger
@Dhaliwaldhinger 2 жыл бұрын
ਬਹਤ ਘੈਂਟ ਗੀਤ ਭਰਾ
@gotxjattlife2556
@gotxjattlife2556 2 жыл бұрын
ਬੜਾ ਸੋਹਣਾ ਸਨੇਹਾ।
@harmanhakk3407
@harmanhakk3407 2 жыл бұрын
Waah bai jugg jugg jio❣️❣️
@PB65_EDITZ_arts
@PB65_EDITZ_arts 2 жыл бұрын
ਵਾਹ ਜੀ ਵਾਹ ਕਿਆ ਬਾਤ ਐ
@sameersandhu03
@sameersandhu03 2 жыл бұрын
ਬਹੁਤ ਵਧੀਆ ਗੀਤ ਵੱਡੇ ਵੀਰ
@JaspreetKaur-he4xm
@JaspreetKaur-he4xm 2 жыл бұрын
Bhut hi vadia gaana
@happysharma3545
@happysharma3545 2 жыл бұрын
Bahut wadia song Raj kakra Babbu Gill Yad Dhaliwal all team best wishes
@bahadursingh6060
@bahadursingh6060 2 жыл бұрын
bahut sohna song aw y Raj Kakra nd y Yad Dhaliwal
@JaspreetKaur-he4xm
@JaspreetKaur-he4xm 2 жыл бұрын
Great job 👍 salute
@avtarchahal4870
@avtarchahal4870 2 жыл бұрын
Bht khoob❤❤❤👌👌
@nainabansal4321
@nainabansal4321 2 жыл бұрын
It is one of the best song ❤️❤️😍😀😀🤩🤩👌🏼🔥🔥I m fan of your amazing voice 🔥 🔥🔥🔥
@daljeetvirk5213
@daljeetvirk5213 2 жыл бұрын
ਤਾਹੀਂ ਸਿਰਫ ਤੇਰੇ ਫੈਨ ਆ ਬਾਈ ਸਿਹਾਂ
@jasmeetsinghgoni391
@jasmeetsinghgoni391 2 жыл бұрын
ਅੱਜ ਦੇ ਸਮੇਂ ਦਾ ਅਸਲ ਸੱਚ ਦੁਆਵਾਂ
@sagguphotographybhindran8047
@sagguphotographybhindran8047 2 жыл бұрын
ਬਹੁਤ ਵਧੀਆ ਕਲਮ ਆ
@gursimran2213
@gursimran2213 2 жыл бұрын
Bhut sohna te bhut Sach likhya. Great Raj kakra saab
@nonichahal805
@nonichahal805 2 жыл бұрын
ਗੱਲਬਾਤ ਪੂਰੀ 👌
@tarsemgopika5606
@tarsemgopika5606 2 жыл бұрын
ਬਹੁਤ ਵਧੀਆ ਬਾਈ
@jarmansingh1501
@jarmansingh1501 2 жыл бұрын
ਬਹੁਤ ਵਧੀਆ ਰਾਜ ਵੀਰ ਜੀ
@sukhdeepsinghbholuwala2827
@sukhdeepsinghbholuwala2827 2 жыл бұрын
ਵਾਹ ਬਾਈ
@shindanidhawala9993
@shindanidhawala9993 2 жыл бұрын
ਛੁਣਛਣਾ ਨਾ ਕਹਿੰਦੇ ਬਹੁਤ ਵਧੀਆ ਗਾਣਾ ਬਣਨਾ ਸੀ
@rupamsharma6720
@rupamsharma6720 2 жыл бұрын
ਬਿਲਕੁਲ ਠੀਕ
@SukhpreetSingh-sy7qe
@SukhpreetSingh-sy7qe 2 жыл бұрын
ਬਿਲਕੁਲ ਸੱਚ
@valindersingh8415
@valindersingh8415 2 жыл бұрын
ਬਹੁਤ ਹੀ ਵਧੀਆ ਬਾਈ ਜੀ
@MalkitSingh-cn1qx
@MalkitSingh-cn1qx 2 жыл бұрын
ਵਾਹਿਗੁਰੂ ਜੀ
@bhupindersingh7215
@bhupindersingh7215 2 жыл бұрын
tnxxx sooo much paji.. 👌👌👌👌🙏🙏🙏
@mannyjohal39
@mannyjohal39 2 жыл бұрын
ba kmaal g
@armaangill7529
@armaangill7529 2 жыл бұрын
Deep Sidhu veer voice starting heart touching... 😍
@beantsingh5023
@beantsingh5023 2 жыл бұрын
ਬਾਈ ਬਹੁਤ ਵਧੀਆ ਜੀ
@writtersingersukhchain4675
@writtersingersukhchain4675 2 жыл бұрын
ਬਹੁਤ ਵਧੀਆ ਬੋਲ ਸੱਚਾਈ
@jaspreetkaur2057
@jaspreetkaur2057 2 жыл бұрын
Sachia gallan salute
@mukhtiarsingh1061
@mukhtiarsingh1061 2 жыл бұрын
ਬਿਲਕੁਲ ਸਹੀ
@atinderpalsingh1888
@atinderpalsingh1888 2 жыл бұрын
BEST OF LUCK All CHUNNCHHUNA SONG TEAM
@parmjitkaur5107
@parmjitkaur5107 2 жыл бұрын
bhout vadia veer👌
@Karansharma-ei3xl
@Karansharma-ei3xl 2 жыл бұрын
Jitni vi Tarif ki jaye km h🌺🌺
@jashgill1902
@jashgill1902 2 жыл бұрын
Ghaint song 🙏🏻👍
@hardevsinghgill2398
@hardevsinghgill2398 2 жыл бұрын
ਬਹੁਤ ਹੀ ਵਧੀਆ ਘਟੀਆ ਰਾਜਨੀਤੀ ਤੇ ਕਰਾਰੀ ਚੋਟ ਮਾਰੀ ਤੁਸੀ
@atinderpalsingh1888
@atinderpalsingh1888 2 жыл бұрын
All team good work
@raviwarring764
@raviwarring764 2 жыл бұрын
Very nice song and video best wishes all team 👍
@jobanpreetsingh9453
@jobanpreetsingh9453 2 жыл бұрын
Proud of you brother Lyrics sirra
@atinderpalsingh1888
@atinderpalsingh1888 2 жыл бұрын
Bhut vadia song Raj kakra veer ji Babbu Gill veer ji🙏
@ruchibansal9436
@ruchibansal9436 2 жыл бұрын
Sir ji god bless u 💘🔥💘🔥💘Wooowwwwwww very good lyrics 😍😻😍😻🤩
@5minutesbreakdown
@5minutesbreakdown 2 жыл бұрын
Bhot vadiya.
Yug | Raj Kakra | Full Video
3:15
Sound Boom Entertainment
Рет қаралды 427 М.
Увеличили моцареллу для @Lorenzo.bagnati
00:48
Кушать Хочу
Рет қаралды 8 МЛН
А я думаю что за звук такой знакомый? 😂😂😂
00:15
Денис Кукояка
Рет қаралды 4,8 МЛН
Eh Zindagi | Raj Kakra | Anu-Manu | New Punjabi Songs
5:45
Raj Kakra
Рет қаралды 1 МЛН
CONDUCTOR  | Khazala | Mad Mix | New Punjabi Song 2024
5:06
Khazala Music
Рет қаралды 452 М.
Azaadi | Raj Kakra | Official Video Full HD |
4:29
soundboomtv
Рет қаралды 191 М.
Увеличили моцареллу для @Lorenzo.bagnati
00:48
Кушать Хочу
Рет қаралды 8 МЛН